ਚਿੱਟੇ ਦੇ 17 ਟੀਕੇ ਲਗਾਏ ਸੀ ਓਸ ਦਿਨ ਮੈਂ। ਬਾਪੂ ਕਹਿੰਦਾ ਸੀ ਜਿਸ ਦਿਨ ਤੂੰ ਮਰੇਂਗਾ ਮੈਂ ਲੱਡੂ ਵੰਡਣੇ ਆ

แชร์
ฝัง
  • เผยแพร่เมื่อ 25 ธ.ค. 2024

ความคิดเห็น • 784

  • @tarnsingh9914
    @tarnsingh9914 2 ปีที่แล้ว +145

    ਕੈਮਰੇ ਸਾਹਮਣੇ ਬੈਠ ਕੇ ਸੱਚ ਬੋਲਣਾ ਬਹੁਤ ਔਖਾਂ ਪਰ ਵੀਰ ਨੇ ਸਾਰੀ ਕਹਾਣੀ ਦੱਸੀ ਵਾਹਿਗੁਰੂ ਮੇਹਰ ਰੱਖਣ ❤️❤️❤️❤️

    • @Nasharma-iy7lq
      @Nasharma-iy7lq ปีที่แล้ว +2

      Mavi center bhut ktte AA par jddo apda man bneya odu sab kuch sdeya

  • @jasvirkaur7981
    @jasvirkaur7981 2 ปีที่แล้ว +58

    ਬੇੜਾ ਗ਼ਰਕ ਹੋਏ ਨਸ਼ਿਆਂ ਵੇਚਣ ਵਾਲਿਆਂ ਦਾ ਮਾਂ ਬਾਪ ਰੋਂਦੇ ਨੇ ਬਾਈ ਜੀ ਬਹੁਤ ਵਧੀਆ ਹੋਇਆ ਨਸ਼ਾ ਛੱਡਤਾ

    • @manatsandhupb88
      @manatsandhupb88 5 หลายเดือนก่อน +1

      ਰੋਜ਼ ਲੜਨਾ ਪੈਂਦਾ ਸ਼ੱਡਣਾ ਕਿਹੜਾ ਸੌਖਾ

  • @AmritPal-ev9il
    @AmritPal-ev9il 2 ปีที่แล้ว +72

    ਦੂਜੇ ਵੀਰ ਵੀ ਨਸ਼ਾ ਛੱਡ ਕੇ ਵਾਪਸ ਪਰਤਨ ਅਤੇ ਆਪਣੇ ਮਾਂ-ਪਿਓ ਦੇ ਨਾਲ ਚੰਗਾ ਜੀਵਨ ਜੀਨ

  • @sukhdevgill7210
    @sukhdevgill7210 2 ปีที่แล้ว +4

    ਸਭ ਮਾੜੀ ਸੰਗਤ ਦੀਆਂ ਮਿਹਰਬਾਨੀਆਂ, ਜਿੱਥੇ ਬਾਪ ਦੀ ਜੁੱਤੀ ਕਾਇਮ ਹੋਵੇ ਨਾਂ ਕੋਈ ਨਸ਼ੇ ਤੇ ਲੱਗੇ ਨਾ ਕੋਈ ਚੋਰੀ ਜਾਂ ਹੋਰ ਗਲਤੀ ਕਰੇ।

  • @mysontyson627
    @mysontyson627 2 ปีที่แล้ว +36

    ਹੀਰੇ ਬਾਈ ਹੌਂਸਲਾ ਬੁਲੰਦ ਰੱਖੀ ਦੁਨੀਆਂ ਬਹੁਤ ਜ਼ੋਰ ਲਾਉਣਾ ਮੁੜ ਤੈਨੂੰ ਉਹੀ ਰਾਹ ਤੋਰਨ ਦੀ

    • @777SHARMA
      @777SHARMA 2 ปีที่แล้ว

      ਵੀਰੇ... ਤੂੰ ਵੀ ਤਾਂ ਦੁਨੀਆ ਦਾ ਹੀ ਇੱਕ ਹਿੱਸਾ ਏਂ ... ਜਾਂ ਤੈਨੂੰ ਕਿਸੇ ਹੋਰ ਗ੍ਰਹਿ ਦੀ ਪ੍ਰਜਾਤੀ ਮੰਨਿਆ ਜਾਵੇ 🤔

    • @mysontyson627
      @mysontyson627 2 ปีที่แล้ว

      @@777SHARMA ਬੰਦੇ ਵਾਂਗ ਸੋਚ ਵੀਰ ਦੁਨੀਆਂ ਤੋਂ ਭਾਵ ਜਿਸ ਦੁਨੀਆਂ ਤੋਂ ਉਹ ਵਾਪਸ ਆਏਆ ,ਧਰਤੀ ਦੇ ਪ੍ਰਾਣੀ ਵਾਂਗ ਸੋਚ ਜਲਦੀ ਸਮਝ ਆਜੂ

    • @jattmehkma3657
      @jattmehkma3657 2 ปีที่แล้ว

      @@777SHARMA ਬਿਲਕੁੱਲ ਸਹੀ😂😂

    • @punjabbolda4992
      @punjabbolda4992 8 หลายเดือนก่อน

      Sharma ji soch uchi rakh jis de ghr Nasha aa os ghr nu puch

  • @gurpreetsingh-wt1cb
    @gurpreetsingh-wt1cb 2 ปีที่แล้ว +36

    🙏🙏 ਬਹੁਤ ਵਧੀਆ ਬਾੲੀ ਜੀ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਨੇ ਦੁਆਰਾ ਜ਼ਿਦਗੀ ਦੀ ਸ਼ੁਰੂਆਤ ਕੀਤੀ ਬਹੁਤ ਵਧੀਆ 🙏🙏

  • @sukhjitkaur1894
    @sukhjitkaur1894 2 ปีที่แล้ว +8

    🙏ਵੀਰੇ ਹੁਣ ਮਾਂ ਪਿਓ ਨੂੰ ਧੱਕਾ ਨਾਂ ਦੇਣਾ ਸਦਾ ਖੁਸ਼ ਰਹੋ ਵੀਰੇ

  • @jyotsnajohn1188
    @jyotsnajohn1188 2 ปีที่แล้ว +81

    You have proved that's it's never too late.... stay blessed mammu ji 😍

    • @learnenglish699
      @learnenglish699 2 ปีที่แล้ว +1

      ap g de mammu g da instgram ki aa name ki hega va>?

    • @stabmusicofficial
      @stabmusicofficial 2 ปีที่แล้ว +1

      @@learnenglish699 heera4hans

    • @sumit_khairekan
      @sumit_khairekan ปีที่แล้ว

      ਕਿਵੇਂ ਆ jyot

    • @JassiKaur-xp7cs
      @JassiKaur-xp7cs 8 หลายเดือนก่อน

      helo ji mai sungrur district to ha ji mera 18 saal da beta oho 6month to. nsha kar reha sanu kuj smj nhi auda hun ki krye 😢 menu koi es munde da number de do pls mai ena nl gll krni aa te koi chnga nsha chdau keder vare pushna ena da koi contact number dedo plz

    • @maninderdhanju421
      @maninderdhanju421 2 หลายเดือนก่อน

      @@JassiKaur-xp7csrehab bhej do

  • @chamansharma4455
    @chamansharma4455 2 ปีที่แล้ว +7

    ਯਾਰ ਤੂੰ ਸਿਰਫ ਅਪਨੀ ਜ਼ਿੰਦਗੀ ਹੀ ਨਹੀਂ ਬਚਾਈ ਏਹਦੇ ਨਾਲ ਤੂੰ ਹੋਰ ਭੀ ਕਈਆਂ ਜ਼ਿੰਦਗੀਆਂ ਬਚਾਈਆਂ ਨੇ, ਗਲਤੀਆਂ ਕਰਕੇ ਭਾਵੇਂ ਤੂੰ ਛੇਤੀ ਜਾਂ ਦੇਰ ਬਾਦ ਮੁੜ ਕੇ ਅਪਨੀ ਅਸਲ ਜਿੰਦਗੀ ਵਿੱਚ ਆ ਗਿਐਂ, ਆਹ ਬੜਾ ਬਡਾ ਕੰਮ ਹੈ, ਰੱਬ ਦੀ ਤੇਰੇ ਤੇ ਮੇਹਰ ਹੋ ਗਈ ਹੈ।

  • @tikkadhillon3661
    @tikkadhillon3661 2 ปีที่แล้ว +180

    ਜਿਉਂਦਾ ਵਸਦਾ ਰਹਿ ਬਾਈ ਰੱਬ ਤੈਨੂੰ ਚੜਦੀ ਕਲਾ ਵਿਚ ਰੱਖੇ🙏👍

    • @learnenglish699
      @learnenglish699 2 ปีที่แล้ว +2

      mere ta bund patt gye raat 1 baje sun reya cegaa neend nahi aeye pore raat...baii bach kive gyaa?
      interview da bade dhekee bd ehojaa nashedii phale bar vekhyaa
      17 teke ek din da? menu nahi lagda banda bachh sakdaa vaa
      but anyways one can bounce back ..very vvery very very inspiring

    • @baljeetkaur1180
      @baljeetkaur1180 2 ปีที่แล้ว

      @@learnenglish699 ,m,😎😎u xx

    • @sidhufanclub-us7qq
      @sidhufanclub-us7qq 2 ปีที่แล้ว

      Sidhu moose wala song th-cam.com/users/shortsucdn5nc5d7Y?feature=share

    • @ranjeetcheema522
      @ranjeetcheema522 2 ปีที่แล้ว

      @@learnenglish699 lagun wale 1grm d Tika la jande a verr

    • @ravnoorsingh9856
      @ravnoorsingh9856 2 ปีที่แล้ว

      @@learnenglish699 q

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 2 ปีที่แล้ว +12

    ਵੈਰੀ ਵੈਰੀ ਗੁਡ ਵੀਰ👍👍👍👍👍 ਜੀ

  • @surindergill8714
    @surindergill8714 2 ปีที่แล้ว +37

    ਪੁੱਤਰ ਰੱਬ ਤੈਨੂੰ ਖੁਸ਼ੀਆਂ ਬਖ਼ਸ਼ੇ ਤਰੱਕੀਆਂ ਕਰੇ ਪੁੱਤਰ ਵਿਸਰਾਵਾਂ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਤੁਹਾਡੇ ਤੋਂ ਕੁਝ ਸਿੱਖਣਾ ਚਾਹੀਦਾ ਹੈ 🙏🙏🙏👍👍👍❤️❤️🇺🇸🇺🇸🇺🇸🇺🇸

  • @amanmaan7878
    @amanmaan7878 2 ปีที่แล้ว +36

    ਸਲਾਮ ਆ ਹੀਰੇ ਬਾਈ ਜੀ ਨੂੰ

    • @mohie0082
      @mohie0082 2 ปีที่แล้ว

      Gbu putt love you bohat vdia keeta nasha shad ka

  • @mossajatt190
    @mossajatt190 2 ปีที่แล้ว +144

    ਮੈਂ 23 ਸਾਲ ਦਾ । ਮੈਂ ਵੀ ਸ਼ਰਾਬ ਛੱਡੀ ਆ। ਬਹੁਤ ਸ਼ਰਾਬ ਪੀਤੀ । । ਹੁਣ ਸਿੰਘ ਸਜਿਆ । ਗੁਰੂ ਸਾਹਿਬ ਦੀ ਕਿਰਪਾ ਹੁਣ 🙏 ।

    • @nishandeepbrardeep121
      @nishandeepbrardeep121 2 ปีที่แล้ว +5

      22 ban kay hosla na harri veer life ch bathu waar tension awo bas Waheguruji kol ja kay nam simran kari par deki veer galti noooool.......

    • @mossajatt190
      @mossajatt190 2 ปีที่แล้ว +1

      @@nishandeepbrardeep121 NA BHAI KHETI KRI DA। SHARAB PENDE A SADE BANDE PAR। MAHARAJ DE ENI MEHAR KDE JI NI KITA। BAKI THAKS 22 HONSLA DEN LYI 🙏😊

    • @upinderpalsinghamritsar4257
      @upinderpalsinghamritsar4257 2 ปีที่แล้ว

      Chardi kalan rakhe parmatma tahanu

    • @sidhufanclub-us7qq
      @sidhufanclub-us7qq 2 ปีที่แล้ว

      Sidhu moose wala song th-cam.com/users/shortsucdn5nc5d7Y?feature=share

    • @SanjivKumar-sv2wo
      @SanjivKumar-sv2wo 2 ปีที่แล้ว +3

      Haahahaha salya shrab di tod ni lagdi jida baaki nasheya di lagdi aw

  • @arman__90-e1q
    @arman__90-e1q 2 ปีที่แล้ว +86

    ਵੀਰ ਜੀ ਚਿੱਟੇ ਦੇ ਨਸ਼ੇ ਵਿੱਚ ਮੇਰੀ 5 ਸਾਲ ਦੀ ਜਿੰਦਗੀ ਤੇ ਲੱਖਾਂ ਰੁਪਏ ਬਰਬਾਦ ਹੋ ਗਏ ਪਰ 2017 ਤੂੰ ਸਭ ਸੱਡ ਤਾ ਤੇ ਅੱਜ ਜਿੰਦਗੀ ਨਸ਼ੇ ਤੂੰ ਕੋਹਾਂ ਦੂਰ ਆ ਪਰਵਾਰ ਦਾ ਸਾਥ ਜਾਨ ਬਚਾ ਗਿਆ ਬਈ ਜਿਹੜੇ ਵੀਰ comment ਪਰ ਰਹੇ ਨੇ ਇਕ ਹੀ ਬੇਨਤੀ ਆ ਨਸ਼ੇ ਤੂੰ ਦੂਰ ਰਹੋ 🙏🙏🙏🙏plz ਜਿੰਦਗੀ ਇਕ ਵਾਰ ਮਿਲਦੀ ਆ ਬਚੋ ਤੇ ਸਿੱਖੋ ਏਸ ਵੀਰ ਤੂੰ 🙏🙏

    • @harjinderkaur9940
      @harjinderkaur9940 2 ปีที่แล้ว +10

      ਆਸ ਨਾਲ ਹੀ ਜਿਉਦੇਹਾ ਪੁਤ ਲੋਕ ਕਹਿੰਦੇ ਨਸ਼ੇ ਵਾਲੇ ਕਦੇ ਨਸ਼ਾ ਨਹੀ ਛਡਦੇ ਪਰ ਜਦੋ ਇਸ ਤਰਾ ਦੇ ਏਡ ਵੇਖਦੀ ਹਾ ਸ਼ਾਇਦ ਮੇਰਾ ਪੁਤ ਵੀ ਸੁਧਰੁ

    • @arman__90-e1q
      @arman__90-e1q 2 ปีที่แล้ว +4

      ਸਿਸਟਰ ਸਭ ਤੂੰ ਵੱਡੀ ਦਵਾਈ ਵਾਹਿਗੁਰੂ ਜੀ ਆ ਏਹ ਗੱਲ ਮੈਂ ਖ਼ੁਦ ਤੇ ਪਰਖੀ ਆ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਕੀਤੀ ਅਰਦਾਸ ਪੂਰੀ ਹੋਈ ਆ ਬੱਸ ਗੱਲ ਇਹ ਆ ਕਿ ਵਹਿਮ ਬ੍ਰਹਮ ਸਡ ਕੇ ਗੁਰੂ ਜੀ ਅੱਗੇ ਅਰਦਾਸ ਕਰੋ ਪੂਰੀ ਹੋ ਜੇਗੀ 🙏🙏🙏🙏🙏

    • @sakinderboparai3046
      @sakinderboparai3046 2 ปีที่แล้ว +5

      @@harjinderkaur9940 ਤੁਸੀਂ ਭੈਣਜੀ ਨਸ਼ਾ ਛੱਡਣ ਵਾਲਿਅਾਂ ਦੀਅਾਂ ਵੀਡਓ ਦਿਖਾੲਿਅਾ ਕਰੋ ਅਾਪਣੇ ਬੇਟੇ ਨੂੰ । ਮੈਂ ਵੀ ਅਰਦਾਸ ਕਰਾਂਗਾ ਵਾਹਿਗੁਰੂ ਅਁਗੇ ।

    • @RajSidhu1994
      @RajSidhu1994 2 ปีที่แล้ว +2

      @@arman__90-e1q Gopi veere Dawayi v khaadi c koi shdan leyi... kinne time ch recover hoeya c bhra...?

    • @arman__90-e1q
      @arman__90-e1q 2 ปีที่แล้ว +2

      ਨਹੀ ਵੀਰੇ ਕੋਈ ਖਾਸ ਨਹੀ ਬੱਸ ਲੱਤਾ ਬਾਹਵਾ 5ਤੂੰ7ਦਿਨ ਤਕ ਦਰਦ ਕਰਦਿਆ ਬੱਸ ਉਹ ਜਰ ਜੇ ਬਾਕੀ ਦੁੱਧ ਦਹੀ ਦੀ ਭਰਤੀ ਰੱਖੇ ਕੁਝ ਨਹੀਂ ਹੁੰਦਾ ਨਸ਼ਾ ਸਾਡੇ ਸਰੀਰ ਵਿੱਚ ਘਟ ਤੇ ਦਿਮਾਗ ਵਿਚ ਜਾਦਾ ਹੁੰਦਾ ਜਿਹਨੂੰ ਕੱਢਣਾ ਔਖਾ ਹੁੰਦਾ ਪਰ ਨਾਮੁਮਕਨ ਨਹੀਂ ਵੀਰ ਮੈ ਸੱਚੀ ਬਹੁਤ ਚਿੱਟੇ ਦੇ ਟਿੱਕੇ ਲਾਇ ਸੀ 3ਸਾਲ ਤਕ ਪਰ ਅੱਜ ਨਸ਼ੇ ਤੂੰ ਕੋਹਾ ਦੋਰ ਹਾਂ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ 🙏🙏🙏🙏

  • @I.uhuuhuyouui
    @I.uhuuhuyouui 2 ปีที่แล้ว +3

    ਇਹ ਵੀਰ ਸਭ ਸਚ ਬੋਲ ਰਿਹਾ veer ji 😭😭😭ਇਹ ਸਡੇ nal ਬੀਤ ਚੁੱਕੇ ਹੈ ਵਾਹਿਗੁਰੂ ਜੀ ਕਿਸੇ ਮਾ ਦਾ ਪੁਤ ਨਾ ਲਗੇ ਨਸੇ ਤੇ ਵੀਰ ਬੜਾ ਦੁਖ ਹੁੰਦਾ

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 2 ปีที่แล้ว +19

    ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਵਾਹਿਗੁਰੂ ਜੀ ਏਹੋ ਜਿਹੇ ਦਲਦਲ ਵਿਚ ਕੋਈ ਵੀਰ ਨਾ ਫਸੇ ਪੰਜਾਬ ਦੀ ਜਵਾਨੀ ਖਰਾਬ ਕਰਤੀ ਸਰਕਾਰਾਂ ਨੇ ਵਾਹਿਗੁਰੂ ਜੀ ਭਲਾ ਕਰਨ 🙏🏼🙏🏼🙏🏼😢😢

  • @littledaizy2650
    @littledaizy2650 2 ปีที่แล้ว +2

    Mera ron nikl gya story sun ke😰😰Khushi v buhtt hoyi v tuci apni life buht vdia krr lyi 👌👍👍👍

  • @shubhpreet1
    @shubhpreet1 2 ปีที่แล้ว +36

    Dear Brother so inspiring keep it up
    Legends never die

  • @daljeetkaurbhathal2467
    @daljeetkaurbhathal2467 2 ปีที่แล้ว +1

    Very good ਬੱਚੇ ਲੰਬੀ ਉਮਰ ਹੋਵੈ ਤੇਰੀ

  • @gurdeepsinghpindbagrianusa4550
    @gurdeepsinghpindbagrianusa4550 ปีที่แล้ว

    ਵਾਹਿਗੁਰੂ Chardi ਕਲਾ baksan ਵੀਰ ਜੀ ਤੁਹਾਨੂੰ. 🙏🙏

  • @davinderpalbhandal2243
    @davinderpalbhandal2243 2 ปีที่แล้ว +3

    Very good,now u become the example for other,your father very great,salute to him

  • @luckymaan9928
    @luckymaan9928 2 ปีที่แล้ว +3

    ਸਲਿਊਟ ਐ ਵੀਰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @kaursimran5326
    @kaursimran5326 2 ปีที่แล้ว +1

    Waheguru tuhanu tanrustiya bakshe vir nd salute oh lady nu jihne tuhade nal marige krwai tuhada sath dita

  • @mithugill319
    @mithugill319 2 ปีที่แล้ว +6

    Thank you RMB television inpration for Young peoples

  • @GurmeetSingh-zp8xi
    @GurmeetSingh-zp8xi 2 ปีที่แล้ว +5

    ਦਿਲੋਂ ਸਲੁਟ ਆ ਬਾਈ 🙏👍

  • @sunitakamboj
    @sunitakamboj 2 ปีที่แล้ว +7

    ਬਹੁਤ ਗੰਦਾ ਨਸ਼ਾ ਚਿੱਟਾ,😢 ਜਿਨਾ ਘਰਾਂ ਚ ਲਗੇਆ ਓਹੀ ਦੁੱਖ ਜਾਣਦੇ ਨੇ ਏਦਾ , ਏਕ ਤਾ ਖਰਾਬ ਹੁੰਦਾ ਹੀ ਹੈ ਨਾਲ ਭੈਣ ਮਾ ਪਿਉ ਵੀ ਉੱਜੜ ਜਾਦੇ ਨੇ☹️😕

  • @ritubajaj6027
    @ritubajaj6027 ปีที่แล้ว +1

    Shaabaash beta
    Rubb tuhanu lambi umar dey
    Aur achi sehat dey
    Hmesha khush rho

  • @garrysingh7078
    @garrysingh7078 2 ปีที่แล้ว +2

    dil da bhi heera h bhai, luv u bi

  • @ripanpreet246
    @ripanpreet246 2 ปีที่แล้ว +5

    Such a inspirational story it is hat's off to the father and mother his wife and kids who suffered a lot in that situation

  • @savedpost2006
    @savedpost2006 2 ปีที่แล้ว +7

    Very inspiring...god bless u veere u achieve your all dreams in your life...

  • @preetgamer9398
    @preetgamer9398 2 ปีที่แล้ว +3

    Mera bro da v ehi hall c waheguru ji di kripa nal 5 year ho chle nasha chde nu ❤️❤️❤️❤️

  • @muskanchautala
    @muskanchautala 2 ปีที่แล้ว +1

    Bhut himat vala kmm aa ess gande time vicho bhr aa ke v vdia huna har kise de vass da nhi ..tanu hor vdia rakhan Bhagwan ji

  • @tejinderkaur-yd1gl
    @tejinderkaur-yd1gl 2 ปีที่แล้ว +2

    Salute veere. Koi daan punn kita agge aya esnu hi kehnde. V gud veere. Hamesha chardi kala ch raho

  • @jarnailkaur1888
    @jarnailkaur1888 2 ปีที่แล้ว +1

    ek da sudrna bhut layi msal bnda hai god bless you 🙏

  • @mahendragodara4808
    @mahendragodara4808 2 ปีที่แล้ว +2

    बधाई बेटा बहूत बहूत बधाई वाहे गुरु जी मैहर करे सतनाम वाहै गुरु जी

  • @maansaab170
    @maansaab170 2 ปีที่แล้ว +1

    Bahut vdiaa gllla lggyia bai dia

  • @ritaverma8872
    @ritaverma8872 2 ปีที่แล้ว +3

    Well done 👍 happy to you see your inspiration story hope other get lesson and blessed soon ❤

  • @jacobjohn9241
    @jacobjohn9241 2 ปีที่แล้ว +23

    Amazing...I've met this guy in person....clean n amazing personality....God bless veere....

    • @kuldipsingh4114
      @kuldipsingh4114 ปีที่แล้ว

      Guy in person, arhe bhai kehna kya chahti ho ??

  • @VarinderSingh-ux9ih
    @VarinderSingh-ux9ih 2 ปีที่แล้ว +10

    God bless you 🙏 best of luck bro 👍

  • @amanalex337
    @amanalex337 2 ปีที่แล้ว +1

    Data ji mehar rakhna Bai Tere the bhut vadia insan aa Sach D's Dita sb kucj

  • @hardeepsidhu210
    @hardeepsidhu210 2 ปีที่แล้ว +1

    Veere jass tera ma bohat vada fan ha teri soch punjab de loga nu drug cho kad sakda ona di feeling nu samja aa

  • @gurpreetsinghpreet6598
    @gurpreetsinghpreet6598 2 ปีที่แล้ว

    Waheguru je kirpa kre ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ ਤਰੱਕੀਆਂ ਬਖਸ਼ੇ ਵਾਹਿਗੁਰੂ वाहेगुरु जी किरपा रखनी चडदी कला में रखनी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @inderdeepdhillon7923
    @inderdeepdhillon7923 2 ปีที่แล้ว +12

    God bless you brother...boht vadia kita nashe ch barbaadi ae hor kuj ni......pattrkar veer g boht cooperative ne...

  • @Kulwindersingh-sr9jo
    @Kulwindersingh-sr9jo 2 ปีที่แล้ว +1

    Shukar aa waheguru ji da👏👏

  • @pitasingh9567
    @pitasingh9567 2 ปีที่แล้ว +11

    Rabb tenu chardikala vich rakhe

  • @naveenkumar-pn6kv
    @naveenkumar-pn6kv 2 ปีที่แล้ว +1

    Bahut bahut mubarka veer nu ,,,bahut bda honsla chahida is dal dal whicho nikaln lyi
    Honsla hove te kuch b aukha nhi
    Congratulations

  • @hrfgill739
    @hrfgill739 2 ปีที่แล้ว +22

    ਮਾ ਹੁੰਦੀ ਆ ਮਾ ਦੁਨੀਆ ਵਾਲਿਓ

  • @pbawa2191
    @pbawa2191 2 ปีที่แล้ว +2

    YOU ARE MY HEERA AND HERO , PROUDE OF YOU BRO

  • @pitasingh9567
    @pitasingh9567 2 ปีที่แล้ว +7

    Very good Heere god bless you

  • @harmanpoonia9588
    @harmanpoonia9588 ปีที่แล้ว +1

    Waheguru Ji meher krio subna te 🙏🏻

  • @mrpendu5710
    @mrpendu5710 2 ปีที่แล้ว

    Love u hire bahi salute aa veer Tenu ਬੜਾ kush dekhya tu aapni jingdi ch paji rab hamesa hun sahi slamath rakhe hire veer nu love u paji dilo payr pya gya thuade naal interview dekh k hi love you paji ❤️💕❤️💕💕

  • @JaspalSingh-fo9hh
    @JaspalSingh-fo9hh 2 ปีที่แล้ว

    Very nice 👍👍👍waheguruji mahar kro 🙏🙏🙏🙏💪💪💪💪👍👍👍

  • @truckloverz8679
    @truckloverz8679 2 ปีที่แล้ว +11

    Waheguru Maher kre y tere te 🙏🙏🙏

  • @kuldeepsinghbrar5327
    @kuldeepsinghbrar5327 2 ปีที่แล้ว +1

    10.50 end,sirraa😁😁😁😂😂😂😂😂

  • @lovepreetkaurkaur2825
    @lovepreetkaurkaur2825 2 ปีที่แล้ว +1

    Sare aa nu ahh jroor vedio vekhni chahi di aa bhot kuj sikhan nu milda rabb kare ahh veer nu din dugni ratt chogni traki aa jeve🙏

  • @jassskumar5463
    @jassskumar5463 ปีที่แล้ว

    Veer 100 persent same story tere te mere . Hun jake babe di kirpa hoi ta sudre aa

  • @PremKumar-pl3de
    @PremKumar-pl3de 2 ปีที่แล้ว +4

    यह भाई साहब बोल रहे हैं बिल्कुल सही बोल रहे हैं क्योंकि मेरे साथ भी ऐसा ही हुआ था मैं भी पहले प्रॉक्सी वन कैप्सूल खाने लगा फिर स्मैक की आदत लग गई धीरे-धीरे पता ही नहीं चला कहां कहां कुछ कर रहा हूं बहुत दलेर हो गया था यही समझता था मेरे जैसा कोई नहीं

  • @opxdgaming4974
    @opxdgaming4974 2 ปีที่แล้ว +1

    Beer ji God bless you 👍👍👍👍

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਇਦਾਂ ਦੇ ਬੱਚੇ ਸਾਰੇ ਹੋ ਜਾਂਣ ਵਹਿਗੁਰੂ ਜੀ ਸਭਾ ਦੇ ਬੱਚੇ ਠੀਕ ਰਹਿਣ ਜੀ

  • @ranarajveer6588
    @ranarajveer6588 2 ปีที่แล้ว

    Veer teri eh video dekh k bhut jyda wadia lga. Bhut akal ae a . Asi sb galt kam chad skde a bs himmat rakho dil ch

  • @pardeepsinghsingh7928
    @pardeepsinghsingh7928 2 ปีที่แล้ว +8

    Waheguru ji Mehar karan 🙏🙏

  • @Tonygill-k7y
    @Tonygill-k7y 2 ปีที่แล้ว +2

    Come late but come right very honest man God bless you bro

  • @HappyK622
    @HappyK622 2 ปีที่แล้ว +8

    Heere bai ne ta apni jindgi bana lai aa
    Asi kdo banawa gee
    Sariya vera nu benti aa
    Nashe to door raho
    Nasha ik barbaadi da ghar
    Aa esto doori bana ke rakho
    ❤❤❤❤❤❤❤❤❤❤❤❤❤❤❤❤❤❤

  • @preetgillgill3775
    @preetgillgill3775 2 ปีที่แล้ว +4

    ਵਾਹਿ ਗੁਰੂ ਜੀ

  • @resputin8012
    @resputin8012 2 ปีที่แล้ว +18

    Same meri v eho story e, 14 case, bhut vadhiya hockey da player state level khedi e. Hight 6.2 inch. Padan likhan ch v bhut vadiya, supne bhut wadde c, ya ta hockey ch selection ho Jani india team ch, kiyuki jo mere nalo mada khed de c ,oh aj indian khed rahe ne ,mein naam nhi lawanga. Or ya mein upsc di tiyari krni c. Par sadi zameen te kise ne najayaz kabza kr leya, jis vich ohna mere te mere bhara chote te, mere peo te ,maa te, sab te parche krwa ditte, te odo meri umar,m sirf 18 saal di c. Hockey di ground da time sawere 5.30 waje da hunda c ,te menu te mere bhara nu hockey da ena jnoon c ki asi 2.30 waje v pahunch jande c sawere. Akha vich dowa bharwa de wadde wadde supne. Kyu war beth ke salaha krniya dowa ne ki asi je select ho gaye ta eda karange oda karange, ya mein hockey de naal upsc di tiyari v karunga te officer banuga. Kiyuki sade pure shehar vich koi Edda wadda officer nhi c baneya. Mera bhara padan vich thoda ghat c ,par game usdi mere nalo v Changi c. Sanu peyaar c hockey naal. Hareyana naal match khedeya c pehla. Te odhar sade te case yani parche krwa dite, mein pind aiya c , te ghardeya socheya bache fade gaye ta ehna di jindagi kharab ho jawegi je jail chale gaye ta. Oh banda jis ne kabza kita c, ohdi pahunch bhut uppar tak c. Te asi gharo bhaj gaye sare, oh time bhut aukha langeya. Rishtedaariya di pehchaan ho gyi. Koi 2 din rakhda te koi 5 din. Par fer sanu keh dinde ki kite hor chale jao sade v bache ne. Par fer kise police wale naal gal hoyi te usne keha pesh Kara do bache ,ohna nu ta case cho kaddiye. Ghardeya ne sanu court ch pesh Kara dita. Te police wale court cho hi sanu Thane le gaye. Te raat payi ta police wale bina Galli sanu kuttan lag gaye. Bhut mareya bewajah dowa bharwa nu. Te fer jail chale gaye, te 8 month baad jamanat hoyiya. Par jail vich gaye c odo asi bhut bhole c , par jado bahar aye, ta rab di sohn. Os bande nu Maran di full teyari kar lyi c. Usnu nu v pata lag geya c ki menu Maran ge. Usdi zameen v sadi sameen naal lagdi c, sadi te kabza ta door di gal ,apni zameen ch v raat nu chori aunda c. Kayi war koshisha kitiya par sala bach janda reha. Te USDA Munda c jo awara c. Oh v pehla sanu dhamkiya dinda reha c. usdi v ik na chali. Fer madi sangat ta jail ch hi mil gayi c. Nasha v kita jail ch. Odo samake Hundi c. Fer ladayiya jhagdeya te jaan lag gaye, smake har roj peeni, jehde vechde c ,ohna nu kadi paise de dene kadi na dene. Oh mana nhi c krde. Kiyuki naam ho geya c. 24 saala da hunde hunde 14 case ho gaye. Te zameen aj v sadi hai. Te hun pakke tor te court de v faisle sade hakk ch ho gye ne. Hun waheguru di mehar naal aj koi parcha nhi mere te. Hun meri umar 32 saal hai. Hun koi nasha koi mada kamm nhi krde. Chota bhara bahar chala geya. Asi bhut kuj kar skde c, india di team ch khed skde c ,officer ban skde c. Par sade desh ch rishwatkhori bhut e, te ese rishwatkhori ne sadi puri jindagi tabah kar diti. Aj v Rona a janda jado apni hockey di kit dekhda, dil krda khedan jawa. Hockey naal ena peyaar e ki hikk naal la la mein raat raat bhar roeya. Te hun v Rona a geya, akha bhariya ne te athroo nikalde ja rahe ne, menu akhar nhi dis rahe ki mein ki likh reha ,ta krke thodi der ruk ke likhana dubara shuru kita.Te rabb nu kosda ki sada ki kasoor c. Asi made nhi c ,bhut change te maa baap de ageyakaar bache c, par ik jhoothe case ne te os raat Thane ch payi kutt ne oh change bache sade andar hi maar ditte. Ik kann cho menu sahi Tara nhi sunda. Par hun os waheguru ne jindagi fer sahi kar ditti e. Par jo sade supne c, oh hamesha dil vich rehange. Te taqleef rahegi ki kash oh police wale rishwatkhor na hunde . Kehnde ne ki mehanat da fall mitha hunda te milda v jroor e. Menu lagda shayed sade jinni mehnat kise ne na kitti Howe. Din ch 2 waar ground Jake prectice krni, koi bahana na marna. Sunday nu rest hundi c , te mein Sunday nu v shaami ground chala janda c. Chalo aj jindagi theek hai. Meri jindagi da kala dour khatam ho geya.

    • @parvindersidhu434
      @parvindersidhu434 2 ปีที่แล้ว +1

      Waheguru ji Di Mehr c k mada tym nikl gya Hun wdiya life spend kro dukh sukh life da hissa Kise na Kise trike aanda 🙏🙏

    • @deepisandhu5841
      @deepisandhu5841 2 ปีที่แล้ว +1

      👍Din kdey kisse de v ik Jehe Rehn na 👍💔

    • @Crush-qp5pm
      @Crush-qp5pm 2 ปีที่แล้ว +1

      Bai ki naam tera te kehra district te pind

    • @manpreetpb0989
      @manpreetpb0989 2 ปีที่แล้ว +1

      Proud of you brother

    • @newsandeducation3799
      @newsandeducation3799 2 ปีที่แล้ว +1

      You n your family is great
      Es rabb da koi ksoor ne
      दद्दा दोष न देवनी, दोष कर्मा अपनेआ
      Baki परमात्मा ने जरूर तुहाड़े लई कुछ नवा सोचिआ है

  • @reet2607
    @reet2607 2 ปีที่แล้ว +3

    God blessed you brother

  • @inderjitsinghdhumi4197
    @inderjitsinghdhumi4197 2 ปีที่แล้ว +2

    ਪਤਰਕਾਰ ਜੀ ਨੂੰ ਵੀ ਸਲਾਮ ਹੈ ਇੰਨੀ ਲੰਮੀ ਗਲਬਾਤ ਦਾ ॥ ਸੱਤ ਪੜਿਆ ਹੈ, ਨਸ਼ਾ ਵੀ ਪੁਰਾ ਕਰਦਾ , ਲੋਕਾਂ ਤੋਂ ਵੀ ਪੈਸੇ ਖੋਂਹਦਾ ਏ ਤੇ ਰਿਸ਼ਤਾ ਤਾਂ ਕੌਣ ਕਰਦੂ ਕੋਈ ਕੱਟੀ ਦਾ ਰੱਸਾ ਨਹੀਂ ਫੜਾਉਂਦਾ ॥ ਜਿਹੜਾ ਬੰਦਾ 2000 ਕੈਪਸੂਲ ਖਾਂਦਾ ਹੋਵੇ 6 ਬੋਤਲਾਂ ਤਾਂ ਇਕ ਪਾਸੇ ਇਕ ਬੋਤਲ ਨਹੀਂ ਪੀ ਸਕਦਾ ॥ ਕਦੇ ਕਹਿੰਦਾ ਮੇਰੇ ਬਾਪੂ ਦੀ ਦੁਕਾਨ ਹੈ ਕਦੇ ਮੈਂ ਪੈਸੇ ਖੋਹ ਲੈਂਦਾ ਸੀ ਕਦੇ 10-10 ਰੁਪੈ ਮੰਗਦਾ ਸੀ ॥ ਜਿਹੜਾ ਬੰਦਾ ਐਨਾ ਨਸ਼ਾ ਕਰਦਾ ਹੋਵੇ ਉਸ ਨੂੰ ਤਾਂ ਕੋਈ ਵੈਸੇ ਨੇੜੇ ਨਹੀਂ ਲਗਣ ਦਿੰਦਾ ॥ ਜੇ ਨਸ਼ਾ ਛੱਡਿਆ ਹੈ ਸੱਚੀਂ ਗਲ ਦਸ ਉਹ ਵੀ ਤਰੀਕੇ ਨਾਲ ਦਸ ਨਾਂ ਕਿ ਐਨੀ ਸਟੋਰੀ ਘੜ ਕੇ ॥ ਪੱਤਰਕਾਰ ਜੀ ਗਲ ਵੀ ਛੋਟੀ ਕਰੀ ਦੀ ਹੈ ਨਾਂ ਕਿ ਸਚ ਵੀ ਝੂਠ ਲਗੇ ॥

    • @Aman2111
      @Aman2111 2 ปีที่แล้ว

      6 BOOTAL DARU NAHI YAAR BEER HOONI HAI. 7TVI PASS NU SHAYAD PATA NAHI HOONI.. MAINU STORY ASALIYAT NAHI LAGI..

  • @jagjitchouchan3197
    @jagjitchouchan3197 ปีที่แล้ว

    Good job god bless you

  • @dannydonn2464
    @dannydonn2464 8 หลายเดือนก่อน

    Bohat sach bolya bai

  • @mandeepkumar646
    @mandeepkumar646 2 ปีที่แล้ว

    bai mai v ehi cheej vicho niklya par kadi kadi Man bhatkda wa par tuhadi video dekhke bahut motivation mili bai rab kare sab thik ho jaan jo v ess gande nashe vich fase ne wmk

  • @gurdeep6710
    @gurdeep6710 2 ปีที่แล้ว +36

    ਯਾਰ 2010 ਤੋਂ ਲੈ ਕੇ 2015 ਤੱਕ ਹਰ ਨੌਜਵਾਨ ਦੀ ਏਹੀ ਕਹਾਣੀ ਸੀ ! ਅਸੀਂ ਵੀ ਵਿਚੇ ਆ ! ਜਿੰਦਾ ਮਿੰਟੂ ਗੁਰਸਰਯਾ ਕਹਿੰਦਾ ਹੁੰਦਾ ਮੇਰੀ ਲਾਈਫ ਤੇ 3 ਫ਼ਿਲਮਾਂ ਬਣ ਸਾਕ ਦੀਆ ਆ ਉਵੇਂ ਮੇਰੀ ਲਾਈਫ਼ ਤੇ 4 ਫ਼ਿਲਮਾਂ ਬਣ ਸਕ ਦੀਆ ਆ ! ਮੇਰੀ ਕਾਮਜਾਬੀ ਤੱਕ !! 2015 ਵਿੱਚ ਮੈ ਅਮਰੀਕਾ ਆ ਗਿਆ ਸੀ ਸੁੱਖ ਨਾਲ 2 ਬੱਚੇ ਆ ਤੇ 55 ਟਰੱਕ ਆ ਮੇਰੇ ਕੋਲ ! ਸਾਡੇ ਕੋਲ ਕੈਮਰੇ ਮੂਹਰੇ ਆਣ ਕੇ ਨਹੀਂ ਦੱਸ ਹੁੰਦਾ ਮੈ ਕਿ ਕੀਤਾ ਆ ! ਬੱਸ ਏਹਨਾ ਕਾ ਦੱਸ ਸਾਕ ਦਾ ਉਸ ਟਾਈਮ ਦੇ ca ਸਟਾਫ ਜਲੰਧਰ ਵਿੱਚ ਅੰਗਰੇਜ ਸਿੰਘ ਤੇ ਕਰਤਾਰਪੁਰ ਵਿੱਚ ਇੰਦਰਜੀਤ ਹੁੰਦਾ ਸੀ ! ਉਹ ਦੱਸ ਸਾਕ ਦੇ ਆ ਅਸੀਂ ਕੌਣ ਸੀ ! ਬਾਕੀ ਗੱਲ ਆ ਯਾਰੋ ਇਹ ਘਰ ਘਰ ਦੀ ਕਹਾਣੀ ਆ ! ਕਿਸ ਕਿਸ ਦਾ ਦੁੱਖ ਸੁਣੋ ਗੇ ! ਆਪਣਾ ਡੇਢ਼ ਚੁੱਕਿਆ ਆਪਣਾ ਨੰਗਾ ਹੋ ਜਾਂਦਾ !! ਚਿਟੇ ਵਾਲਾ ਬੰਦਾ ਦਲੇਰ ਨਹੀਂ ਹੋ ਸਕ ਦਾ

    • @dalvirsinghnishu8569
      @dalvirsinghnishu8569 2 ปีที่แล้ว +4

      ਤੁਹਾਡੀ ਗੱਲ ਬਿਲਕੁੱਲ ਸਹੀ ਅਾ ਵੀਰ ਜੀ

    • @hitsong8923
      @hitsong8923 2 ปีที่แล้ว +4

      ਸੱਚਾ ਆ ਬਾਈ ਤੇਰਾ ਗੱਲ ੍ਰ੍ ਇਹ ਬਾਈ ਵਿੱਚ ਵਿੱਚ ਝੂਠ ਬੋਲਦਾ ਅਸੀਂ ਵੀ ਕੀਤਾ ਕੰਮ ਪਰ 2000 ਕੇਬਸੋਲ ਨਹੀਂ ਖਾ ਸਕਦੇ ਚਾਰ ਦਿਨ ਵਿੱਚ ਨਾਲ 17ਟੀਕੇ ਆਖਦਾ ਅਸੀਂ ਵੀ ਆਪਣੇ ਜ਼ਿੰਦਗੀ ਵਿਚ ਦੋਵੇਰ ਠੀਕ ਹੋਗਾ ਵਹਿਗੁਰੂ ਜੀ ਕ੍ਰਿਪਾ ਨਾਲ

    • @bajajtelecom5002
      @bajajtelecom5002 2 ปีที่แล้ว +2

      Bai mera pind aa banda 150/200 ek time kha janda

    • @dilawarsingh6765
      @dilawarsingh6765 2 ปีที่แล้ว +3

      vir tu kismat vala amrika chal gia

    • @dilawarsingh6765
      @dilawarsingh6765 2 ปีที่แล้ว +3

      @@bajajtelecom5002 vir limotin 150 kha sakda capsule ni

  • @dayalsingh8878
    @dayalsingh8878 2 ปีที่แล้ว

    Jai Bole Baba ki Har Har mahadev. Waa Beta Dilo Salot. Waa Putter Babe Di Full Kripa Baba Nanka ess De Utte Chardikala Rakhi

  • @milkchocobeast1691
    @milkchocobeast1691 2 ปีที่แล้ว

    Boht badiya effort hei media walo ka meri to sb logo se request hei ki koi b iss narak mei na jaye

  • @DeepSingh-id1yw
    @DeepSingh-id1yw 2 ปีที่แล้ว +7

    ਵੀਰ ਜੀ ਮਾੜੇ ਪਲਾਂ ਨੂੰ ਭੁੱਲ ਜਾਓ ਹੁਣ
    ਪਰਿਵਾਰ ਨਾਲ ਚੰਗੀ ਜ਼ਿੰਦਗੀ ਜੀਉ🙏❤️ ਬੀਤ ਗਏ ਸਮੇਂ ਬਾਰੇ ਗੱਲ ਨਾ ਕਰੋ(ਭੁੱਲ ਜਾਓ)। ਤੁਹਾਨੂੰ ਮਿਲਕੇ ਅੱਛਾ ਲਗਿਆ 👍🏋️🏋️✌️ ਰੱਬ ਤੁਹਾਡਾ ਭਲਾ ਕਰੇ 🙏💐 ਵਾਹਿਗੁਰੂ ਮੇਹਰ ਕਰੇ💐🙏.....(mukerian)

  • @mehra6889
    @mehra6889 2 ปีที่แล้ว +27

    ਬੰਦਾ ਚਾਹੇ ਤਾ ਕੂਛ ਵੀ ਕਰ ਸਕਦਾ ਤੇਰੇ ਮਾਂ ਬਾਪ ਦਾ ਕੋਈ ਦਾਨ ਪੂਨ ਕੀਤਾ ਸਾਮਨੇ ਆ ਗਿਆ ...ਨਸਾ ਛੱਡਨਾ ਕੋਈ ਵੱਡੀ ਗੱਲ ਨਹੀ ਮੇਰੀ ਜਿੰਦਗੀ ਦੇ ਅੱਠ ਸਾਲ ਖਰਾਬ ਕਰਤੇ ਨਸੇ ਨੇ

    • @singh88920
      @singh88920 2 ปีที่แล้ว

      Kharab nahi kite experience dita Hai jidi tuhanu load si Gaye same nu ki Rona jo kal ho Gaya oh badal nahi hona y ji changa socho humesha tuhanu andaza nahi tuci ki kamaya hai Nasha Chad ke 8 saal karke Chad dita very good 👍 one in million wali hi gal hai

  • @buntymanve6854
    @buntymanve6854 2 ปีที่แล้ว

    ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ bro

  • @rinkudua5829
    @rinkudua5829 2 ปีที่แล้ว

    Bhai tere naal waheguru da hath c. Jehda tenu ek sacha bhra miliya,Changi wife mili jisnay tera sath nhi chadya.rab warge maa baap mile jihna tere lai 1 crore rupya kharch kita . Bhagwan aise maa baap bhai behan sab ko deh.rabba sada khushiya Bakshi pariwaar nu.

  • @RamandeepKaur-fc4ur
    @RamandeepKaur-fc4ur 2 ปีที่แล้ว +1

    Waheguru mehar kare bhut vadia veer

  • @sahibdhanoa7720
    @sahibdhanoa7720 2 ปีที่แล้ว

    Bai Asli legend tu aa

  • @deesing7422
    @deesing7422 2 ปีที่แล้ว +3

    So glad , please stay strong and never do drugs again .

  • @JattPB1200
    @JattPB1200 2 ปีที่แล้ว +1

    Heart touching video ❤️

  • @akshaykumar555
    @akshaykumar555 ปีที่แล้ว

    ਬਾਈ ਦੀ ਆਵਾਜ਼ ਬੜੀ ਜ਼ਬਰਦਸਤ ਆ....ਬਾਕੀ ਸਟੋਰੀ sad ਆ ਜੇ ਸੱਭ ਕੁਸ਼ ਛੱਡ ਦਿੱਤਾ ਤਾਂ ਤਾਂ ਸਟੋਰੀ happy ਵੀ ਹੋ ਸਕਦੀ ਆ

  • @harjitkaur6155
    @harjitkaur6155 2 ปีที่แล้ว

    God bless you bro salute to all of you

  • @meetsingh3230
    @meetsingh3230 2 ปีที่แล้ว +1

    Bahut vadia veer tu badal gaya

  • @DsNo-no8eu
    @DsNo-no8eu 2 ปีที่แล้ว

    Jassi.veer.g.thunkyou

  • @princemehramand2831
    @princemehramand2831 ปีที่แล้ว

    Very good veer ❤ god bless u

  • @roymiller2061
    @roymiller2061 2 ปีที่แล้ว

    Salute a bhra tenu te tere honsle nu rabb trakkian bakshe

  • @JasvirKaur-jg4ls
    @JasvirKaur-jg4ls ปีที่แล้ว

    Waheguru ji waheguru ji waheguru ji

  • @gurpreetkumar8862
    @gurpreetkumar8862 2 ปีที่แล้ว

    Well done bhai God bless u

  • @komalpreetkaur1472
    @komalpreetkaur1472 2 ปีที่แล้ว

    Sai gal veera maa bap ki karn

  • @SukhwinderSingh-xl9oe
    @SukhwinderSingh-xl9oe 2 ปีที่แล้ว +13

    Great work heera bai.waheguru g tuhada India level te khedan da supna jaroor poora karnge

  • @kmlchhl9547
    @kmlchhl9547 2 ปีที่แล้ว

    Salute aa bai tenu baki jo v galan karian sab sach
    Nashe tiago hun ta jaago

  • @kahlonjasreet08
    @kahlonjasreet08 2 ปีที่แล้ว +8

    So inspiring ! kudos ! God bless you 🙏🏻🙂

  • @tejasgill8268
    @tejasgill8268 2 ปีที่แล้ว

    bht sun k dukh hoya sari story hun vdiya life ji veer ji apni family naal

  • @amandhiman1847
    @amandhiman1847 2 ปีที่แล้ว +1

    god bless u veere🤗🙏

  • @ferogsf7822
    @ferogsf7822 2 ปีที่แล้ว +1

    Mare sohne birr hirre ahi story aa samm birr Puri video nahi dekhi gae ahi hirra bnna ma Ronna aa gya birr ah story dekh ke love u birr love u birr same story aa birr meri

  • @akash-ke7nq
    @akash-ke7nq หลายเดือนก่อน

    Waheguru g

  • @gurpreetgill9007
    @gurpreetgill9007 2 ปีที่แล้ว

    Good👍👍👍👍👍 Bai

  • @AmarjitKaur-ci8vf
    @AmarjitKaur-ci8vf 2 ปีที่แล้ว +1

    Y g ess tra interviews wadh ton wadh kro y tan ki ehna lokan ton youth nu inspiration mile