ਮੈਂ ਮਾਂ ਨੂੰ ਕੁੱਟਿਆ, ਅੱਜ ਸਭ ਕੁੱਝ ਹੈ ਬਸ ਮਾਂ ਨਹੀਂ, ਨਸ਼ੇ ਛੱਡਣ ਵਾਲੇ ਸਿਕੰਦਰ ਦੀ ਕਹਾਣੀ | On Air

แชร์
ฝัง
  • เผยแพร่เมื่อ 4 ธ.ค. 2024

ความคิดเห็น • 1.8K

  • @PawanKumar-xd8bl
    @PawanKumar-xd8bl 2 ปีที่แล้ว +6

    ਵੀਰ ਜੀ ੲਿਹ ਗੱਲ ਨੇ ਦਿਲ ਜਿੱਤ ਲਿਆ ਕੇ ਘਰ ਖਾਣ ਵਾਲੇ ਨੇਂ ਘਰ ਬਣਾ ਲਿਆ ਲਵ ਯੂ ਵੀਰ ਜੀ ਦਿਲ ਜਿੱਤ ਲਿਆ

  • @gurpreetsinghshimlapuri8470
    @gurpreetsinghshimlapuri8470 3 ปีที่แล้ว +8

    ਮਾਂ ਹੁੰਦੀ ਹੈ ਮਾਂ ਓ ਦੁਨੀਆਂ ਵਾਲਿਓ

  • @tarsemlal6069
    @tarsemlal6069 3 ปีที่แล้ว +605

    ਇਸ ਨੌਜਵਾਨ ਵਿੱਚ ਇੱਕ ਚੰਗੀ ਗੱਲ ਇਹ ਹੈ ਕਿ ਇਸ ਨੇ ਕੈਮਰੇ ਸਾਹਮਣੇ ਝੂਠ ਨਹੀਂ ਬੋਲਿਆ। ਜਿਹੜੀ ਗਲਤੀ ਕੀਤੀ , ਉਹ ਬੇਝਿਜਕ ਸਵੀਕਾਰ ਕੀਤੀ।

  • @h.s.gill.4341
    @h.s.gill.4341 2 ปีที่แล้ว +3

    ਅੱਜ ਸਿਕੰਦਰ ਟੌਪ ਦਾ ਸਾਈਕਲਿਸਟ ਐ
    ਬਾਈ ਦੀ ਕਹਾਣੀ ਬਹੁਤ ਦੁਖਭਰੀ ਐ
    ਚਲੋ ਦੇਰ ਆਏ ਦਰੁਸਤ ਆਏ

  • @bhullarbeant1643
    @bhullarbeant1643 3 ปีที่แล้ว +39

    ਇਹ ਦਲਦਲ ਚੋ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ,, good brother

  • @tusharchahal6289
    @tusharchahal6289 3 ปีที่แล้ว +3

    ਵੀਰੇ ਮੁਬਾਰਕਾਂ ਤੈਨੂੰ

  • @sevaksingh4411
    @sevaksingh4411 3 ปีที่แล้ว +211

    ਮਾਂ ਬਾਰੇ ਦਸਿਆ ਅੱਖਾਂ ਚੋ ਪਾਣੀ ਆ ਗਿਆ 😭🙏

    • @gurdasjagmal9044
      @gurdasjagmal9044 3 ปีที่แล้ว +3

      Sahi gall a veer

    • @sandeepmanki9644
      @sandeepmanki9644 3 ปีที่แล้ว +1

      shi gal aa veer

    • @GurpreetSingh-yw8qn
      @GurpreetSingh-yw8qn 2 ปีที่แล้ว +1

      Shi gall veer ji🙏

    • @balvirkaurkaur3878
      @balvirkaurkaur3878 2 ปีที่แล้ว +3

      ਹਾਂ ਜੀ ਬਾਈ ਜੀ ਬਿਲਕੁਲ ਮੈਂ ਵੀ ਰੋ ਹੀ ਰਹੀ ਆ 🙏🙏😭😭😭😭

    • @deepkuldeep8813
      @deepkuldeep8813 2 ปีที่แล้ว +2

      Sahi gall Veer ji kise bache di maa na dur hove bachiya to 🙏

  • @gurmitbrar6254
    @gurmitbrar6254 2 ปีที่แล้ว +1

    ਬਹੁਤ ਪਿਆਰਾ ਮੁੰਡਾ ਯਾਰ ਜਮਾਂ ਸੱਚੀਆਂ ਗੱਲਾਂ,, ਚੰਗਾ ਕੀਤਾ ਵਾਹਿਗੁਰੂ ਜੀ ਨੇ ਬਾਹਰ ਕੱਢ ਲਿਆ,, ਵਾਪਿਸ ਆਉਣਾ ਬਹੁਤ ਔਖਾਂ

  • @jagdeepkaur5267
    @jagdeepkaur5267 3 ปีที่แล้ว +132

    ਬਹੁਤ ਸੱਚੀਆਂ ਤੇ ਦੁੱਖ ਭਰੀਆਂ ਗੱਲਾਂ ਨੇ ਪਰ ਪੰਜਾਬ ਦੀ ਜਵਾਨੀ ਨੂੰ ਨਵਾਂ ਹੁਲਾਰਾ ਦੇ ਗਈਆਂ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ।

    • @angrejsingh6515
      @angrejsingh6515 2 ปีที่แล้ว +1

      🎉🎉🎉🎉🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

    • @daljindersumra3473
      @daljindersumra3473 2 ปีที่แล้ว +1

      Waheguru g

    • @daljindersumra3473
      @daljindersumra3473 2 ปีที่แล้ว

      Waheguru g

    • @daljindersumra3473
      @daljindersumra3473 2 ปีที่แล้ว

      So bad g

  • @roopraisingh5683
    @roopraisingh5683 3 ปีที่แล้ว +28

    ਹੁਣ ਤਾਂ ਬਹੁਤ ਹੀ ਵਧੀਆ ਲਗ ਰਿਹਾ ਹੈ ਦਿਲ ਕਰਦਾ ਹੁਣੀ ਆਪ ਨੂੰ ਮਿਲ ਲਵਾਂਂ

  • @bestvideos8616
    @bestvideos8616 3 ปีที่แล้ว +52

    ਬਾਈ ਨੇ ਇੱਕ ਗੱਲ ਬਹੁਤ ਸੱਚੀ ਤੇ ਸਹੀ ਕਹੀ ਆ, ਕੇ ਨਵੇਂ ਲੋਕ ਨਸ਼ਾ ਛੱਡੇ ਆਲੇ ਨੂੰ ਮੂੰਹ ਨੀ ਲਾਉਂਦੇ, ਇਹ ਗੱਲ ਜਵਾਂ ਸਹੀ ਆ ਮੇਰੇ ਤੇ ਵੀ ਇਹ ਦੌਰ ਆਇਆ ਪਰ ਰੱਬ ਨੇ ਇੰਨੀ ਕ ਬਖਸ਼ਿਸ਼ ਕਰੀ ਕੇ ਮਾਂ ਪਿਓ ਨਾਲ ਨੀ ਕੋਈ ਲੜਾਈ ਕਰਵਾਈ, ਪਰ ਸੱਚ ਦੱਸਾਂ ਜਦੋਂ ਛੱਡਿਆ ਛੱਡਿਆ ਸਾਲੇ ਰਿਸ਼ਤੇਦਾਰ ਵੀ ਆਪ ਦੇ ਜਵਾਕਾਂ ਨੂੰ ਨਾਲ ਨੀ ਸੀ ਭੇਜਦੇ ਮੇਰੇ,
    ਪਰ ਅੱਜ ਵਾਹਿਗੁਰੂ ਦੀ ਕ੍ਰਿਪਾ ਨਾਲ ਜਿੰਦਗੀ ਬਹੁਤ ਵਧੀਆ ਚੱਲ ਰਹੀ ਆ, ਗੁਰਬਾਣੀ ਪੜਨ ਲੱਗਿਆ ਫੇਰ ਜਿੰਦਗੀ ਸੁਧਰੀ ਆ ਮੇਰੀ ਤਾਂ ਪਹਿਲਾਂ ਤਾਂ ਸਾਲ ਸਾਲ ਛੱਡ ਕੇ ਦੁਆਰਾ ਲੱਗ ਜਾਂਦਾ ਸੀ ਪਰ ਜਦੋਂ ਦਾ ਗੁਰਬਾਣੀ ਪੜਨ ਲੱਗਿਆ ਓਦਣ ਦਾ ਬਚ ਗਿਆ, ਮੈਂ ਤਾਂ ਇੱਕੋ ਅਰਦਾਸ ਕਰਦਾ ਹੁੰਨਾ ਵਾਹਿਗੁਰੂ ਅੱਗੇ ਕਿ ਚਿੱਟੇ ਤੇ ਕਿਸੇ ਵੈਰੀ ਦੇ ਪੁੱਤ ਨੂੰ ਵੀ ਨਾ ਲਾਈਂ

    • @manindersingh7856
      @manindersingh7856 3 ปีที่แล้ว +1

      ਵਾਹਿਗੁਰੂ ਜੀ

    • @ranjitsaini8052
      @ranjitsaini8052 3 ปีที่แล้ว

      Sadea kida

    • @nand3219
      @nand3219 3 ปีที่แล้ว +3

      ਵੀਰ ਨਸ਼ਾ ਨਾ ਕਰਿਓ ਫ਼ਲ ਫਰੂਟ ਚੰਗੀਆਂ ਚੀਜ਼ਾਂ ਖਾਓ ਦਹੀਂ ਲੱਸੀ ਮੱਖਣ ਪਨੀਰ ਆਦਿ ਵਰਤੋਂ

    • @Jaimachintapurni8634
      @Jaimachintapurni8634 3 ปีที่แล้ว

      Wahaguru mehar da hath rakha

    • @DaljitSingh-hq7jv
      @DaljitSingh-hq7jv ปีที่แล้ว

      Kiven chadeya veere tusi no. Dedo...

  • @a.j.500.k2
    @a.j.500.k2 3 ปีที่แล้ว +5

    ਮਾਂ ਰੱਬ ਦਾ ਰੂਪ ਹੂੰਦੀ ਪੂਤ ਵਾਸਤੇ ਅੱਜ ਊਹ ਦੀ ਰੂਹ ਆਤਮਾ ਨੂੰ ਸਾਨਤੀ ਮਿਲੀ ਹੋਵੇਗੀ ਊਹਦਾ ਪੂੱਤ ਸਿੱਧੀ ਰਾਹ ਤੇ ਹੈ ਵਾਈ ਸਬ ਤੋ ਵੱਡੀ ਚੀਜ ਤੂੰ ਆਪਣੀ ਮਾਂ ਨੂੰ ਗਿਫਟ ਦੇਤਾ ਆਪਣੇ ਆਪ ਨੂੰ ਸੂਧਾਰ ਕੇ 🙏🏽🙏🏽🙏🏽🙏🏽🙏🏽🙏🏽

  • @harmandhaliwal3503
    @harmandhaliwal3503 3 ปีที่แล้ว +15

    ਜਿਊਂਦੇ ਰਹੋ ਜੀ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ੇ ਹਮੇਸਾ ਚੜਦੀਕਲਾ ਚ ਰੱਖੇ
    ਤੁਸੀਂ ਇੱਦਾਂ ਰਹੋ ਹਮੇਸਾ ਰੱਬ ਆਪ ਤੁਹਾਡੇ ਅੰਗ ਸੰਗ ਰਹਿਣਗੇ ਹਮੇਸਾ

  • @lovelyarora5263
    @lovelyarora5263 2 ปีที่แล้ว +1

    ਬਹੁਤ ਮੇਹਨਤੀ ਏ ਵੀਰ.. ਮੈਂ ਜਾਣਦਾ ਵੀਰ ਨੂੰ

  • @sandeepmehra366
    @sandeepmehra366 3 ปีที่แล้ว +156

    ਨਸ਼ਾ ਕਰਕੇ ਲੋਕ ਮਰਦੇ ਵੇਖੇ ਨੇ ਪਰ ਨਸ਼ਾ ਛੱਡ ਕੇ ਕੋਈ ਮਰਦਾ ਨਹੀਂ ਵੇਖਿਆ ਪੰਜਾਬ ਦੇ ਪੁੱਤੋ ਨਸ਼ੇ ਦੀ ਦਲਦਲ ਚੋਂ ਬਾਹਰ ਆਜੋ ਵੀਰੋ ਤੁਹਾਡੀ ਬਹੁਤ ਲੋੜ ਏ ਪਰਿਵਾਰਾਂ ਨੁੰ

  • @ਨਰੂਆਨਾਬੀਰਾ
    @ਨਰੂਆਨਾਬੀਰਾ 3 ปีที่แล้ว +3

    ਸਿਕੰਦਰ ਯਾਰ ਲਵ ਯੂ ਬਸ ਵੀਰ
    ਚੜਦੀ ਕਲਾ

  • @mittamaan2683
    @mittamaan2683 3 ปีที่แล้ว +27

    ਬਹੁਤ ਚੰਗਾ ਹੋਇਆ ਨਸਾ ਛਡ ਗਿਆਬੇਟਾ

  • @sukh.preetdoad2209
    @sukh.preetdoad2209 3 ปีที่แล้ว +11

    ਵੀਰ ਨੇ ਬਿਲਕੁਲ ਸੱਚ ਬੋਲਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਕਦੇ ਕਿਸੇ ਮਾਂ ਦਾ ਪੁੱਤ ਨਸ਼ੇ ਤੇ ਨਾ ਲੱਗੇ

  • @heyitsaman3558
    @heyitsaman3558 3 ปีที่แล้ว +76

    ਵਾਹਿਗੁਰੂ ਸਭ ਨੂੰ ਸਮੱਤ ਬਖਸ਼ੇ....ਹਰ ਮਾਂ ਦੇ ਬੱਚੇ ਤੇ ਰੱਬ ਮਿਹਰ ਕਰੇ🤞🙏

  • @ManjeetSingh-zj8bf
    @ManjeetSingh-zj8bf 3 ปีที่แล้ว +6

    ਸਿਕੰਦਰ ਛੋਟੇ ਮੇਰਾ ਭਾਣਜਾ ਵੀ ਨਸ਼ੇ ਦਾ ਆਦੀ ਹੈਵਿਆਹਿਆ ਹੈ ਜੇ ਨਸ਼ਾ ਛੁਡਵਾ ਦੇਵੇ ਤਾਂ ਤੇਰਾ ਭਲਾ ਹੋਏਗਾ ਬਾਕੀ ਤੁਸੀਂ ਜੋ ਬੇ ਝਿਝਕ ਇੰਟਰਵਿਊ ਦਿਤੀ ਹੈ 👌

  • @babbumodhgill8703
    @babbumodhgill8703 ปีที่แล้ว +7

    ਮੈਂ ਪਤਾ ਨਹੀਂ ਕਦੋਂ ਸੁਧਰਨਾ, ਮੈ ਸੈਂਟਰ ਸੀ ਜਦ ਮੇਰੇ ਬਾਪੂ ਜੀ ਦੀ ਮੌਤ ਹੋ ਗਈ, ਮੈ ਫੇਰ ਵੀ ਨਹੀਂ ਸੁਧਰਿਆ, ਜਦੋਂ ਸਬ ਕੁਛ ਖਤਮ ਹੋ ਗਿਆ ਓਸ ਤੋਂ ਬਾਅਦ ਜਿੰਦਗੀ ਦੀ ਨਵੀਂ ਸ਼ੁਰੂਵਾਤ ਕਰਨ ਲੱਗਾ ਬਾਕੀ ਕੋਸ਼ਿਸ਼ ਪੂਰੀ ਆ ਪਰ ਸਿਕੰਦਰ ਬਾਈ ਦੀ sharing ਨੇ ਮੈਨੂੰ ਬਹੁਤ ਇੰਸਪਾਇਰ ਕੀਤਾ,

    • @romydubb6772
      @romydubb6772 5 หลายเดือนก่อน +1

      N.A meetings te jao agar subarea hai ta mai v veer tere vrga c hun mai cake cut ke aya 1 year recovery da...

  • @rajideol680
    @rajideol680 3 ปีที่แล้ว +2

    ਸਿਕੰਦਰ ਯਾਰ ਹੈ ਯਾਰ ਦਾ ਬਹੁਤ ਵਧੀਆ ਬੰਦਾ👍👍👍👍👍

  • @a.j.500.k2
    @a.j.500.k2 3 ปีที่แล้ว +49

    ਬਾਈ ਊਏ ਤੇਰੀ ਹਿਮਤ ਨੂੰ ਸਲਾਮ ਤੇਰੀ ਜਗਹਾ ਕੋਈ ਹੋਰ ਹੂੰਦਾ ਮਰ ਜਾਦਾ

    • @h.s.gill.4341
      @h.s.gill.4341 2 ปีที่แล้ว

      ਸਿਕੰਦਰ ਅੱਜ ਟੌਪ ਦਾ ਸਾਈਕਲਿਸਟ ਐ ਤੇ ਅੱਜ ਕੱਲ ਅਸਾਮ ਤੇ ਨਾਗਾਲੈਂਡ ਚ ਸਾਈਕਲ ਤੇ ਘੁੰਮ ਰਿਹਾ ਐ

  • @Rinkukhurdvlogs
    @Rinkukhurdvlogs 3 ปีที่แล้ว +1

    ਸਕੱਦਰ ਰੱਬ ਤੈਨੂੰ ਚੱੜਦੀਕਲਾ ਬੱਖਸੇ

  • @RekhaRani-ly4pq
    @RekhaRani-ly4pq 3 ปีที่แล้ว +5

    ਬਹੁਤ ਵਧੀਆ ਵੀਰੇ ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ

  • @tejwantsingh3114
    @tejwantsingh3114 9 หลายเดือนก่อน +1

    ਜਵਾਨੀ ਨੂੰ ਪਿਆਰ ਨਾਲ ਮੋੜਿਆ ਜਾ ਸਕਦਾ ਜੋਰ ਨਾਲ ਨਹੀਂ, ਸਿਕੰਦਰ ਵਰਗੇ ਨੌਜਵਾਨਾਂ ਨੂੰ ਚਾਹੀਦਾ ਸਰਕਾਰ ਮਦਦ ਕਰਕੇ ਜਵਾਨੀ ਨੂੰ ਸਮਝਾਉਣ ਦਾ ਕਾਰਜ ਸੰਭਾਲਣ ਜੀ।।

  • @sukhchainsinghsukh9480
    @sukhchainsinghsukh9480 3 ปีที่แล้ว +47

    ਸਲਾਮ ਹੈ ਵੀਰੇ ਦੀ ਸੋਚ ਨੂੰ

  • @jagpreetsingh6634
    @jagpreetsingh6634 3 ปีที่แล้ว +12

    ਬਹੁਤ ਵਧੀਆ ਬੰਦਾ ਸਿਕੰਦਰ ਇਕ ਵਾਰ ਮਿਲਿਆ ਵ ਵੀਰ ਨੂੰ 👌👌👌

  • @sumansidhu7002
    @sumansidhu7002 3 ปีที่แล้ว +4

    ਪਰਮਾਤਮਾ ਬੇਅੰਤ ਹੈ। ਸਿਕੰਦਰ ਨਵਾਂ ਜਨਮ ਮੁਬਾਰਕ।

  • @Cinema-z2
    @Cinema-z2 2 ปีที่แล้ว +5

    ਬਾਈ ਰੋਣ ਆ ਗਿਆ ਇੰਟਰਵਿਊ ਸੁਣ ਕੇ ਬਹੁਤ ਵਧੀਆ ਸਲਾਹ ਦਿੱਤੀ 22 ਰੱਬ ਤੈਨੂੰ ਹਸਦਾ ਵਸਦਾ ਰੱਖੇ god bless you 🙏🙏

  • @harjitntoor1038
    @harjitntoor1038 3 ปีที่แล้ว +7

    ਵਧੀਆ ਵੀਰ ਜੀ ਕੀਤਾ ਨੰਬਰ ਭੇਜ ਵੀਰ ਗਲ ਕਰਨੀ ਹੈ ਵੀਰ ਜੀ

  • @jagdeepkaur8160
    @jagdeepkaur8160 5 หลายเดือนก่อน

    ਸਿਕੰਦਰ ਬੇਟਾ ਜਿਵੇਂ ਤੇਰੇ ਤੇ ਵਾਹਿਗੁਰੂ ਨੇ ਮਿਹਰ ਕਰੀ ਹੈ ਸਭ ਤੇ ਕਰੇ।ਜਿੱਥੇ ਐਨਾ ਸਮਾਂ ਤੇ ਪੈਸਾ ਬਰਬਾਦ ਹੋਇਆ ਹੈ।ਵਾਹਿਗੁਰੂ ਨੇ ਬੇਅੰਤ ਕਿਰਪਾ ਕਰੀ ਹੈ।ਹੁਣ ਵਾਹਿਗੁਰੂ ਦਾ ਸ਼ੁਕਰ ਕਰਦੇ ਸਮਾਜ ਵਿੱਚ ਤੇਰੇ ਵਰਗੇ ਬੇਅੰਤ ਦਲਦਲ ਵਿੱਚ ਫਸੇ ਹਨ।ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਜਰੂਰ ਮੋਟੀਵੇਟ ਕਰੋ।
    ਇਹ ਉਪਰਾਲਾ ਮੰਦਰਾਂ ,ਗੁਰੂ ਘਰਾਂ ਵਿੱਚ ਦਾਨ ਕਰਨ ਨਾਲੋਂ ਕਿਤੇ ਸਲਾਹੁਣ ਯੋਗ ਅਤੇ ਤੁਹਾਡੇ ਮਨ ਨੂੰ ਸ਼ਾਂਤੀ ਦੇਣ ਵਾਲਾ ਹੋਵੇਗਾ।
    ਵਾਹਿਗੁਰ ਜੀ ਸਭ 'ਤੇ ਤੁਹਾਡੇ ਵਾਂਗ ਕਿਰਪਾ ਕਰਨ।

  • @sukhrajkaur4948
    @sukhrajkaur4948 3 ปีที่แล้ว +55

    ਸਿਕੰਦਰ ਵੀਰ ਦੀ ਕਹਾਣੀ ਸੁਣ ਤਾ ਰੋਣ ਆ ਗਿਆ 🙏🏼🙏🏼🙏🏼

  • @kuljitsidhu8873
    @kuljitsidhu8873 3 ปีที่แล้ว +10

    ਵੀਰੇ ਬਹੁਤ ਖੁਸ਼ੀ ਹੋਈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ

  • @sukhjeetkaur3949
    @sukhjeetkaur3949 3 ปีที่แล้ว +98

    ਚਲੋ ਜਿਹੜਾ ਭੂਲੇਆ ਘਰ ਆਜੇ ਉਸ ਨੂੰ ਭੂਲੇਆ ਨਹੀਂ ਕਹਿੰਦੇ ਚਲੋ ਵੀਰ ਸਿਆਣੇ ਬਣੀਦਾ ਕੁਝ ਨਹੀਂ ਇਹੋ ਜਿਹੇ ਕੰਮ ਵਿੱਚ

  • @harchandbrar8568
    @harchandbrar8568 3 ปีที่แล้ว +6

    ਬਿਲਕੁਲ ਸਹੀ ਕਿਹਾ ਵੀਰੇ ਤੂੰ ਸਾਡੇ ਪਿੰਡ ਵਾਰਦਾਤ ਹੋਈ ਆ ਪੁੱਤ ਨੇ ਪਿਉ ਦਾ ਗਲ ਵੰਡ ਦਿੱਤਾ ਰਾਤ ਨੂੰ ਤਵੀਆਂ ਥੱਲੇ ਨੰਪ ਦਿੱਤਾ ਨਾਲ ਸੀਰੀ ਸੀ

  • @arshbrar6162
    @arshbrar6162 3 ปีที่แล้ว +4

    ਬਾਈ ਜੀ ਰੋਣ ਆ ਗਿਆ ਤੇਰੀਆ ਗੱਲਾ ਸੁਣ ਕੇ ਵਧੀਆ ਧਿਆਨ ਨਾਲ ਸੁਣੀਆ ਗੱਲਾ

  • @sandhusandhu7799
    @sandhusandhu7799 3 ปีที่แล้ว +5

    ਸਹੀ ਗੱਲ ਵੀਰੇ ਕੋਈ ਕਿਸੇ ਨੂੰ ਨੀ ਲਾਉਂਦਾ ਇਹ ਆਪਣੇ ਮੁੰਹ ਦਾ ਸੁਆਦ ਆ

  • @gurdeepgurdeep4214
    @gurdeepgurdeep4214 2 ปีที่แล้ว +2

    ਵਾਹਿਗੁਰੂ ਮੇਹਰ ਕਰ ਮੇਰੇ ਪੰਜਾਬ ਤੇ

  • @sukhwindersingh._
    @sukhwindersingh._ 3 ปีที่แล้ว +10

    ਹੋਰ ਗੱਲਾਂ ਦੀਆਂ ਗੱਲਾਂ
    ਮੈਂਨੂੰ ਵੀ ਪੁਰਾਣਾ time ਯਾਦ ਕਰਕੇ ਹਾਸਾ ਆਉਂਦਾ ਜਿਵੇਂ sikander ਦੀਆਂ ਅੱਖਾਂ ਚ ਖੁਸ਼ੀ ਆ ਪੁਰਾਣੇ ਦਿਨ ਯਾਦ ਕਰਕੇ

  • @baljeetminhas3281
    @baljeetminhas3281 3 ปีที่แล้ว +2

    ਜਿਉਂਦਾ ਰਹਿ ਵੀਰੇ। ਮਾਂ ਬਾਪ ਤਾਂ ਵਾਪਿਸ ਨਹੀਂ ਆ ਸਕਦੇ ਪਰ ਪਰਮਾਤਮਾ ਕਰੇ ਜਿਹੜਾ ਤੇਰਾ ਘਰ ਖਾਲੀ ਹੋ ਗਿਆ ਦੁਬਾਰਾ ਤੋਂ ਭਰਜੇ। ਖੁਸ਼ ਰਹੋ ਤੇ ਹੱਸਦੇ ਖੇਡਦੇ ਰਹੋ।

  • @ajaysarhali8506
    @ajaysarhali8506 3 ปีที่แล้ว +98

    9:17 ਤੇ ਬਾਈ ਨੇ ਬਿਲਕੁਲ ਸਹੀ ਕਿਹਾ , ਮੇਰਾ ਭਰਾ ਵੀ ਨਸ਼ਾ ਕਰਦਾ ਆ ,ਪਰ ਮੇਰੇ ਘਰਦੇ ਮੇਰੇ ਗੁਆਂਢੀ ਦੇ ਮੁੰਡਿਆਂ ਨੂੰ ਗਾਲਾਂ ਕੱਢਦੇ ਰਹਿੰਦੇ ਆ,ਪਰ ਮੈਂ ਕਹਿੰਦਾ ਹੁੰਦਾ ਆਪਣੇ ਘਰਦਿਆਂ ਨੂੰ ਕੇ ਉਹਨਾਂ ਨੂੰ ਕਿਉਂ ਗਾਲਾਂ ਕੱਢਦੇ ਹੋ,ਉ ਕਿਹੜਾ ਘਰੋ ਚੁੱਕ ਕੇ ਲੈ ਕੇ ਜਾਂਦੇ ਆ ਇਹਨੂੰ, ਬਾਕੀ ਜੇ ਕੋਈ ਕਿਸੇ ਦੇ ਆਖਿਆਂ ਹੱਟ ਨਹੀਂ ਸਕਦਾ ਤੇ ਫੇਰ ਲੱਗ ਵੀ ਨਹੀਂ ਸਕਦਾ

    • @manindersingh7856
      @manindersingh7856 3 ปีที่แล้ว +1

      ਸਹੀ ਕਿਹਾ ਬਾਈ।।।

    • @gurinderkaur153
      @gurinderkaur153 3 ปีที่แล้ว +4

      Vrg mere husband nu ghuvandi jo nasha vaichda c ghro e lai giya c,, mere husband da accident ho gya c te bah tut gyi c,, ghro bula k lai giya khda chal ghum k auone aa,,, motor te ja k dose diti khda aa kr k dekh tere bah ch darad nhi hoyu,,, 4-5 din free dinda reha,,, fr paise laine start kr te

    • @vikrantmaan4398
      @vikrantmaan4398 3 ปีที่แล้ว

      Bhaji but tuhanu chaida himat nhi harni. Bass ohna d treatment krvao 🙏🙏

    • @harnoorkaurrandhawa5244
      @harnoorkaurrandhawa5244 3 ปีที่แล้ว +2

      @@gurinderkaur153
      Hun thik aa tuhada husband

    • @deepusidhu5589
      @deepusidhu5589 3 ปีที่แล้ว

      j

  • @Harpreet.Pb31
    @Harpreet.Pb31 3 ปีที่แล้ว +18

    14:00 ਤੇ ਕਿੰਨੀ ਸੋਹਣੀ ਗੱਲ ਕਹੀ ਯਰ ਬਾਈ ਨੇ

  • @baljindersingh7028
    @baljindersingh7028 3 ปีที่แล้ว +86

    ਸੰਸਾਰ ਤੇ ਮਨ ਇੱਕ ਸਮਾਨ ਨੇ ਤੇ ਇਹਨਾਂ ਨੂੰ ਜਿੱਤਣ ਵਾਲੇ ਆਮ ਨਹੀਂ ਹੁੰਦੇ। best of luck🍀 ਵੀਰ 👍💐🌹

  • @naibsingh7122
    @naibsingh7122 2 ปีที่แล้ว

    ਬਹੁਤ ਧੰਨਵਾਦ ਜੀ

  • @jaspindergilluboke5010
    @jaspindergilluboke5010 3 ปีที่แล้ว +85

    ਗੱਲਾਂ ਸੱਚੀਆਂ ਇਹ ਇੰਟਰਵਿਊ ਸਮਾਜ ਨੂੰ ਸੇਧ ਦੇਣ ਵਾਲੀ ਹੈ ਕਾਸ਼ ਕੋਈ ਵੀ ਵੀਰ ਨਸ਼ੇ ਵਿੱਚ ਨਾ ਪਵੇ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @dilbaggajjanwala2569
    @dilbaggajjanwala2569 2 ปีที่แล้ว +3

    ਬਹੁਤ ਵਧੀਆ ਸਿਕੰਦਰ ਵੀਰ,,, ਜੁੱਗ ਜੁੱਗ ਜੀ ਵੀਰਿਆ.... ਮਾਂ ਪਿਓ ਜਾਣ ਦਾ ਦੁੱਖ ਕੀ ਹੁੰਦਾ,, ਮੈਨੂੰ ਵੀ ਘਰ ਸੁੰਨਾ ਸੁੰਨਾ ਲੱਗਦਾ.... Good job brother ❤️❤️❤️🙏🏻🙏🏻🙏🏻👍🏻👍🏻👍🏻👍🏻👍🏻👍🏻👍🏻

  • @amankaur3449
    @amankaur3449 3 ปีที่แล้ว +160

    ਵੀਰ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਸ਼ਿਆਂ ਤੋਂ ਹੋਰ ਘਰ ਉਜੜਣ ਤੋਂ ਬਚਾਉ

    • @harpreetbenipal8411
      @harpreetbenipal8411 3 ปีที่แล้ว +1

      Pp

    • @DavinderGoraya67davinder67
      @DavinderGoraya67davinder67 3 ปีที่แล้ว +2

      Koi samz e nhi aundi bhainey meriye ..apey e ujarh jandey aa

    • @palimalhi4543
      @palimalhi4543 3 ปีที่แล้ว +1

      Haji nasha ap khade ne apna mooh chahida

    • @bintykala686
      @bintykala686 3 ปีที่แล้ว +1

      ay saary munde maawan de fittaie hoye hunde ne bachpan vich

    • @bintykala686
      @bintykala686 3 ปีที่แล้ว

      badmash maawan de putt vigad jande ne

  • @mandyrider5220
    @mandyrider5220 3 ปีที่แล้ว +6

    ਸੁਨੇਹਾ ਸਾਰਿਆ ਲਈ 🙏🙏🙏

  • @jattikaur1214
    @jattikaur1214 3 ปีที่แล้ว +89

    ਸੁਣ ਕੇ ਅੱਖਾਂ ਚੋਂ ਪਾਣੀ ਆ ਗਿਆ ਮਾਂ ਬਾਪ ਨਾਲ ਪਿਆਰ ਕਰੋਂ ਇਕ ਵਾਰ ਵੇਹਲਾ ਨਿਕਲ ਗਿਆ ਵਾਪਸ ਨਹੀਂ ਆਉਂਦਾ. ਮੇਰਾ ਬਾਪ ਹੈਨੀ ਓਹ੍ਹ ਮੈਨੂੰ ਪਤਾ ਅੱਜ ਬਾਪੂ ਦੈ ਪਿਆਰ ਨੂੰ ਲੰਬੀ ਦਾ. ਮਾਂ ਬਾਪ ਨੂੰ ਪਿਆਰ ਕਰੋਂ ਉਨਾਂ ਚਾ ਰੱਬ ਬੱਸਦਾ.

  • @mandeep599
    @mandeep599 3 ปีที่แล้ว +6

    🙏ਚੱਲ ਜੋ ਗਿਅਾ Kus nhi hunda ਭਰਾ ਨੇ ਹੁਣ ਤਾ ਨਸ਼ਾ chad ਤਾ waheguru mehar kre👍god bless u bro👍

  • @simarvining6078
    @simarvining6078 3 ปีที่แล้ว +300

    ਭਟਕ ਗੲੇ ਨੇ ਭਾਵੇ ਗੱਭਰੂ ,ੲਕ ਦਿਨ ਵੇਖੀ ਮੁੜ ਅਾੳਣਗੇ,ਮੁਖ ਹੋੇਣੇ ਅਨੰਦਪੁਰ ਵੱਲ ਨੂੰ ਚੜਦੀਕਲਾ ਦੇ ਗੀਤ ਗਾੳਣਗੇ, Kitaba wala Rakhna song by Manpreet,Harmanjeet

  • @surinderpalkaur1581
    @surinderpalkaur1581 2 ปีที่แล้ว

    Veera tu jindgi di Jung jitti hai.ਜਿਉਂਦੇ ਵਸਦੇ ਰਹੋ।

  • @ParmjeetKaur-kj6gr
    @ParmjeetKaur-kj6gr 3 ปีที่แล้ว +6

    ਵੀਰੇ ਤੁਹਾਨੂੰ ਤਾਂ ਵਾਹਿਗੁਰੂ ਜੀ ਨੇ ਬਚਾ ਲਿਆ ਵੀਰੇ ਤੁਹਾਨੂੰ ਤਾਂ ਸਮਾਜ ਦੀ ਸੇਵਾ ਕਰਨੀ ਪਏਗੀ

  • @jagtarchahal2541
    @jagtarchahal2541 2 ปีที่แล้ว

    ਏਨਾ ਕੁਝ ਗੁਆ ਕੇ ਵੀ ਸਾਰਾ ਕੁੱਛ ਗੁਆ ਕੇ ਵੀ ਬਹੁਤ ਹੋਂਸਲੇ ਚ ਐਂ ਵੀਰ , ਇੱਕ ਵਧੀਆ ਗੱਲ ਐ

  • @RanjeetRinka
    @RanjeetRinka 3 ปีที่แล้ว +34

    ਬਿਲਕੁੱਲ ਸਹੀ ਗੱਲ ਹੈ ਕਿ ਬੰਦੇ ਨੂੰ ਆਪਣੀ ਓਕਾਤ ਨਹੀਂ ਭੁੱਲਣੀ ਚਾਹੀਦੀ 🙏 ਜਿਉਂਦਾ ਰਹਿ ਵੀਰ ਅੱਜ ਤੱਕ ਪਰਚੀ ਸਾਂਭ ਸੰਭਾਲ ਕੇ ਰੱਖੀ ਹੋਈ ਹੈ 🙏

  • @vickykaushik4430
    @vickykaushik4430 3 ปีที่แล้ว +70

    ਵੀਰ ਦੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ ਮੈਂ ਵੀ ਇਕੱ ਵਾਰ ਪਿਓ ਤੇ ਹੱਥ ਚੁੱਕਿਆ ਸੀ, ਪਿਛਲੇ ਮਹੀਨੇ 14 ਮਈ ਨੂੰ ਮੇਰੇ ਪਿਤਾ ਜੀ ਦੀ ਡੈੱਥ ਹੋ ਗਈ , ਵੀਰੇ ਤੇਰੀ ਕਹਾਣੀ ਬਹੁਤ ਕੁਝ ਇੰਸਪਾਇਰ ਕਰਦੀ ਆ, ਜਿੰਨਾ ਹੋ ਸਕੇ ਨਸੇੜੀਆਂ ਨੂੰ ਇਸ ਦਲਦਲ ਚੋਂ ਕਢਿਓ ਵੀਰੇ, ਸਲਾਮ ਆ ਤੁਹਾਨੂੰ.🙏

    • @guriyaar2766
      @guriyaar2766 2 ปีที่แล้ว +1

      ਵੀਰ ਤੁਸੀਂ ਆਪਣੇ ਪਿਤਾ ਦੇ ਹੱਥ ਚੁਕਿਆ ਕੋਈ ਮਰਦਾਨਗੀ ਨਹੀਂ ਤੇਰੇ ਪਿਉ ਗਿਆ ਇਸ ਦੁਨੀਆਂ ਤੋਂ ਹੁਣ ਤੁੰ ਪਛਤਾਵਾ ਕਰਦਾ ਜਿਉਂਦੇ ਬੰਦੇ ਕਦਰ ਕਰਨੀ ਚਾਹੀਦੀ ਹੈ ਮਰਨ ਤੋਂ ਮਰਨ ਵਾਲਾ ਨਹੀਂ ਦੇਖਦਾ ਹੁੰਦਾ

  • @harrykang6478
    @harrykang6478 3 ปีที่แล้ว +30

    ਵੀਰ ਜੀ ਨਸ਼ੇ ਨੂੰ ਸਿਰਫ ਆਪਣੇ ਮਨ ਨੂੰ ਕਰੜਾ ਕਰਕੇ ਅਤੇ ਆਪਣੀ ਘਰ ਦੀ ਗਰੀਬੀ ਵੱਲ ਦੇਖ ਕੇ ਹੀ ਨਸ਼ਾ ਛੱਡਿਆ ਜਾ ਸਕਦਾ,,,,, ਮੈਂ ਆਪ ਆਪਣੀ ਨਸ਼ੇ ਵਾਲੀ ਕੋਹੜ ਭਰੀ ਜ਼ਿੰਦਗੀ ਵਿੱਚੋਂ ਆਪਣੀ ਘਰਵਾਲੀ ਦੀ ਮਦਦ ਨਾਲ ਅਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਹਰ ਆਇਆ ਤੇ ਅੱਜ ਇੱਕ ਬਹੁਤ ਹੀ ਵਧੀਆ ਜਿੰਦਗੀ ਜਿਉਂ ਰਿਹਾ ਅਤੇ ਅੱਜ ਦੀ ਤਰੀਕ ਵਿੱਚ ਰੋਟੀ ਚਾਹ ਤੋਂ ਬਿਨਾਂ ਕੋਈ ਨਸ਼ਾ ਨਹੀਂ ਕਰਦਾ

    • @harrykang6478
      @harrykang6478 3 ปีที่แล้ว

      @@BASSISAAB007 ਚਿੱਟਾ ਪੀਂਦਾ ਸੀ ਤੇ ਮੈਡੀਕਲ ਟੀਕੇ ਲਾਉਂਦਾ ਸੀ ਬਹੁਤ ਹੀ ਜ਼ਿਆਦਾ

    • @dhillonmohalidhillon3564
      @dhillonmohalidhillon3564 3 ปีที่แล้ว

      ਵੀਰ ਮੇਰੇ ਕੋਲੋਂ adnok goli ਜੀਬ ਤੇ ਰੱਖਣ ਵਾਲੀ ਗੋਲੀ ਨਹੀ ਛੁੱਟ ਰਹੀ ਤਿੰਨ ਸਾਲਾਂ ਤੋ ਕੋਈ ਹੱਲ ਦੱਸੋ

    • @harrykang6478
      @harrykang6478 3 ปีที่แล้ว

      @@dhillonmohalidhillon3564 ਕਿੰਨੀਆਂ ਗੋਲੀਆਂ ਲੈਂਦੇ ਹੋ ਤੁਸੀਂ ਵੀਰ ਜੀ

    • @dhillonmohalidhillon3564
      @dhillonmohalidhillon3564 3 ปีที่แล้ว

      2 daily

    • @harrykang6478
      @harrykang6478 3 ปีที่แล้ว

      @@dhillonmohalidhillon3564 ਸਵੇਰੇ ਸ਼ਾਮ ਲੈਂਦੇ ਹੋ ਕੇ ਤਿੰਨ ਟਾਇਮ

  • @samgill2165
    @samgill2165 3 ปีที่แล้ว +29

    I went to same school as him when I was kid. He seemed good kid. Glad to see him getting out of drug addiction.

  • @harmeetkharoud8994
    @harmeetkharoud8994 3 ปีที่แล้ว +56

    ਮੱਕੜ ਸਾਹਿਬ ਬਹੁਤ ਵਧੀਆ ਗੱਲ ਬਾਤ ਸਣਾਈ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ

  • @khushwinderbrar1079
    @khushwinderbrar1079 3 ปีที่แล้ว

    ਬਾਈ ਜੀ ਤੁਹਾਨੂੰ ਕੇ ਬਹੁਤ ਚੰਗਾ ਲੱਗਿਆ ਬਹੁਤ ਲੋਕਾਂ ਨੂੰ ਸੇਧ ਮਿਲੇਗੀ

  • @jass1796
    @jass1796 3 ปีที่แล้ว +9

    ਬਹੁਤ ਸੋਹਣੀ ਇੰਟਰਵਿਊ👍

  • @SwaranSinghsoni
    @SwaranSinghsoni ปีที่แล้ว

    ਨੱਸੇ ਦੀ ਦਲਦਲ ਵਿਚੋਂ ਨਿਕਲਣ ਗਿਆ ਮੋਤ ਦੇ ਮੂ ਨਿਕਲੇ ਬਾਈ ਆਪਣੀ ਮਾਂ ਕੁਟਕੇ ਬਹੁਤ ਮਾੜੀ ਗੱਲ ਕੀਤੀ ਹੁਣ ਪਸਤੋਣ ਦਾ ਕੋਈ ਫਾਇਦਾ ਨਹੀਂ ਵਹਿਗੁਰੂ ਨੇ ਤੇਰੇ ਤੇ ਬਹੁਤ ਮੇਹਰ ਕੀਤੀ

  • @kamaljitkaur7128
    @kamaljitkaur7128 3 ปีที่แล้ว +11

    ਸੱਚ ਕਿਹਾ ਵੀਰਾਂ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗ ਗੲੇ ਉਨ੍ਹਾਂ ਦੇ ਘਰ ਬਰਬਾਦ ਹੋ ਗੲੇ

  • @balkarmoga5957
    @balkarmoga5957 3 ปีที่แล้ว +20

    ਬਾਈ ਆਪਣੇ ਜੀਵਨ ਵਾਰੇ ਕਿਤਾਬ ਜਰੂਰ ਲਿਖੋ

  • @sukharakkar3904
    @sukharakkar3904 3 ปีที่แล้ว +19

    Wah oh tere Sikandra dil khush krta 22

  • @bobbymaan4641
    @bobbymaan4641 2 ปีที่แล้ว +1

    ਸਿਕੰਦਰ ਬਾਈ ਦੀ ਕਹਾਣੀ ਸੁਣਕੇ ਰੋਣਾ ਆ ਗਿਆ ਨਸ਼ਾ ਕਰਕੇ ਮਰਦੇ ਤਾਂ ਬੁਹਤ ਦੇਖੇ ਨੇ ਪਰ ਨਸ਼ਾ ਛੱਡਕੇ ਮਰਦਾ ਕੋਈ ਨੀ ਦੇਖਿਆ❤️❤️

  • @ਅਜ਼ਾਦਸੋਚਪੰਜਾਬਨਿਊਜ਼

    ਮਾਂ ਬਾਰੇ ਦੱਸਿਆ ਅੱਖਾਂ ਚੋਂ ਪਾਣੀ ਆ ਗਿਆ, ਮਾਂ ਠੰਡੜੀ ਛਾਂ ਦੂਨੀਆਂ ਵਾਲੇ ਉ,

  • @bhullargamerz1215
    @bhullargamerz1215 3 ปีที่แล้ว +10

    ਬਾਈ ਜੀ ਨਸ਼ਾ ਕਰਨ ਵਾਲੇ ਬੰਦੇ ਇੱਕ ਤਰਾਂ ਦੇ ਬੀਮਾਰ ਹੁੰਦੇ ਨੇ ਦਿਲ ਦੇ ਮਾੜੇ ਨਹੀਂ ਪਰ ਲੋਕ ਉਸਨੂੰ ਚੰਗਾ ਨਹੀਂ ਸਮਜਦੇ ਸਾਰੇ ਮੂੰਹ ਮੋੜ ਲੈਂਦੇ ਨੇ।ਨਸ਼ਾ ਕਰਨ ਵਾਲੇ ਵੀ ਤਾਂ ਇਨਸਾਨ ਹੀ ਹੁੰਦੇ ਨੇ।

  • @maanmaan7040
    @maanmaan7040 3 ปีที่แล้ว +4

    ਧੰਨਵਾਦ ਬਾਈ ਮੱਕੜ ਜੀ

  • @jassloft
    @jassloft 2 ปีที่แล้ว +1

    ਵਾਹਿਗੁਰੂ ਆਪਣੀ ਮੇਹਰ ਦਾ ਹੱਥ ਰੱਖੇ ਸਿਕੰਦਰ ਵੀਰ ਤੇ

  • @karamsatti8123
    @karamsatti8123 3 ปีที่แล้ว +11

    ਸਿੰਕਦਰ ਵਿਰੇ ਮੇਰਾ ਭਾਣਜਾ ਵੀ ਬਹੁਤ ਨਸ਼ੇ ਕਰਦਾ ਮੇਰੀ ਭੈਣ ਬਹੁਤ ਦੁਖੀ ਆ ਵਿਰੇ ਤੁਸੀਂ ਬਹੁਤ ਵਧੀਆ ਕਿਤਾ ਨਸ਼ੇ ਨੂੰ ਤਿਆਗ ਦਿੱਤਾ ਤੁਸੀਂ ਮੇਰੇ ਭਾਣਜੇ ਨੂੰ ਜੇ ਮਿਲ ਕੇ ਸਮਝਾ ਸਕਦੇ ਹੋ ਤਾਂ ਮੈਂ ਬਹੁਤ ਧੰਨਵਾਦ ਕਰਾ ਗਈ ਵਿਰੇ ਮੇਰੇ ਇਕ ਭਾਣਜੇ ਦੀ ਤਾਂ ਮੌਤ ਵੀ ਹੋ ਗਈ ਅਸੀਂ ਬਹੁਤ ਵਾਰ ਉਸ ਨੂੰ ਦਾਖ਼ਲ ਕਰਵਾਇਆ ਡੀਐਮਸੀ ਹਸਪਤਾਲ ਵਿਚ ਹੋਰ ਵੀ ਬਹੁਤ ਸਾਰੇ ਹਸਪਤਾਲਾਂ ਵਿਚ ਇਲਾਜ ਕਰਵਾ ਆ ਵਿਰੇ ਤੁਸੀਂ ਬਹੁਤ ਵਧੀਆ ਕਿਤਾ ਵਿਰੇ ਆਪਣਾ ਨੰਬਰ ਦਿਉ

  • @Manpreetkaur-eg4sz
    @Manpreetkaur-eg4sz 3 ปีที่แล้ว +98

    ਕਿੰਨਾ ਸੋਹਣਾ ਮੁੰਡਾ ਅੱਗੇ ਵਧੋ ਹੁਣ ਵਿਆਹ ਕਰਵਾ ਕੇ ਬਹੁਤ ਵਧੀਆ ਲਗਿਆ ਸੁਣ ਕੇ

  • @dekwalia
    @dekwalia 2 ปีที่แล้ว +1

    ਬਹੁਤ ਵਧੀਆ l inspirational to many youngsters of Punjab.
    ਪ੍ਰਮਾਤਮਾ ਬਾਈ ਤੇ ਕਿਰਪਾ ਰੱਖੇ I ਤੇ ਅੱਗੇ ਜੀਵਨ ਸੁੱਖੀ ਕਰੇl ਘਰ ਪ੍ਰੀਵਾਰ ਵਾਲਾ ਬਣਾਵੇ

  • @sakinderboparai3046
    @sakinderboparai3046 3 ปีที่แล้ว +43

    ਛੋਟੇ ਬੱਚਿਅਾਂ ਨੂੰ ਗੁਰਬਾਣੀ ਨਾਲ ਜੋੜਨਾਂ ਚਾਹੀਦਾ ਹੈ ।

  • @navjotsingh4936
    @navjotsingh4936 2 ปีที่แล้ว

    ਸਲਾਮ ਆ ਸਕੰਦਰਾ👍

  • @gura7995
    @gura7995 3 ปีที่แล้ว +6

    ਮਾਂ 😔

  • @gurnoorsingh2967
    @gurnoorsingh2967 2 ปีที่แล้ว +1

    Bhut vadia veer Ji. Waheguru Ji mehar krn. Sab to vadia k ਬੰਦਾ ਜੇ ਬੰਦਾ ਈ ਬਣ ਜਾਵੇ ਅੱਜ ਦੇ ਦੌਰ ਚ ਤਾਂ ਇਸ ਤੋਂ ਵਧੀਆ ਕੁਝ ਵੀ ਨਹੀਂ।🙏

  • @manimaan8807
    @manimaan8807 3 ปีที่แล้ว +8

    ਸਿੰਕਦਰ ਵੀਰੇ ਕੇ ਇਹ ਪੈਸੇ ਨਾਲ ਤੂੰ ਮਾਂ ਖਰੀਦ ਸਕਦਾ ਜੇ ਖਰੀਦ ਸਕਿਆ ਤਾਂ ਜਰੂਰ ਦੱਸੀ

  • @SanjeevKumar-yi4dz
    @SanjeevKumar-yi4dz ปีที่แล้ว +1

    Love you veer'ji

  • @harry7437
    @harry7437 3 ปีที่แล้ว +182

    ਕਰੋੜ ਰੁਪਏ ਦੀ ਗੱਲ ਕਹਿ ਗਿਆ ਵੀਰ
    ਨਸ਼ਾ ਛੱਡ ਤਾਂ ਹਰੇਕ ਦਿੰਦਾ
    ਪਰ
    ਨਸ਼ਾ ਛੱਡ ਕੇ ਰੱਖਣਾ ਔਖਾ 💯🙏

    • @ranapattar4230
      @ranapattar4230 3 ปีที่แล้ว +2

      Sahi gall aa veer

    • @sunnydhaliwal9595
      @sunnydhaliwal9595 3 ปีที่แล้ว +7

      Mavi Chad Dite veer Hun Mappe Bhi Khush Aaa Te Halat bhi Thik eh
      Sab Vadia Chalda
      Pehla Ghar Warde Hi Gallan Pen lag jandia C aagya Nashsdi Ajj Sab Vadia 🙏

    • @harnoorkaurrandhawa5244
      @harnoorkaurrandhawa5244 3 ปีที่แล้ว +3

      @@sunnydhaliwal9595 very good

    • @harry7437
      @harry7437 3 ปีที่แล้ว +3

      @@sunnydhaliwal9595 well done 🙏
      ਮਾਪੇ ਨੂੰ ਖੁਸ਼ ਰੱਖ ਵੀਰ🙏
      ਸਭ ਕੁਝ ਆਪ ਹੀ ਮਿਲਜੂ
      ਆਪਣੇ ਅੰਦਰ ਬਸ ਏਹ ਜਿੱਦ ਰੱਖ ਓਹਨਾਂ ਨੂੰ ਖੁਸ਼ੀ ਦੇਣੀ ਆ
      ਤੇ ਓਹਨਾ ਦੀ ਖੁਸ਼ੀ ਤੇਰੀ ਤਰੱਕੀ ਚ ਵੀ ਆ

    • @guwindersandhu495
      @guwindersandhu495 3 ปีที่แล้ว +1

      @@sunnydhaliwal9595#🐱੯ਜ4ੜ

  • @Ambarsaria--Jatt
    @Ambarsaria--Jatt 3 ปีที่แล้ว +15

    ਮਨ ਤੇ ਜਿਸ ਬੰਦੇ ਦਾ ਕੰਟਰੋਲ ਹੋ ਗਿਆ ਸਮਜੋ ਓਹ ਬੰਦਾ ਨਸ਼ਾ ਕੀ ਸੱਭ ਕੁੱਜ ਜਿੱਤ ਸਕਦਾ ਕਰ ਸਕਦਾ ਮੈ ਵੀ same ਏਵੇ ਕੀਤਾ ਆਪਣੇ ਮਨ ਨੂ ਕੰਟਰੋਲ ਕਰਕੇ ਬਹੁਤ ਚਿੱਟਾ ਪੀਂਦਾ ਸੀ ਮੈ ਵੀ ਹੁਣ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਮੇਰੇ ਤੇ ਹੋਸਲਾ ਦਿੱਤਾ ਮਨ ਨੂ samjaun ਦੀ ਸਕਤੀ ਦਿੱਤੀ 🙏🙏

  • @SohanjeetSidhu
    @SohanjeetSidhu 3 ปีที่แล้ว +27

    Veer ji jina time ਬੇਰੁਜ਼ਗਾਰੀ ਹੈ ਓਨਾ ਸਮਾਂ ਨਸ਼ਾ ਮੁਕਤ ਪੰਜਾਬ ਨਹੀਂ ਹੋ ਸਕਦਾ

  • @rubanivienna2342
    @rubanivienna2342 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ

  • @tipsandtricksbyanmol7030
    @tipsandtricksbyanmol7030 3 ปีที่แล้ว +21

    Hun sikander veer bhut loka nu sidhe raah pa rhe a👍🏻

  • @iqbaldiaryfarmpaliakhurd2118
    @iqbaldiaryfarmpaliakhurd2118 2 ปีที่แล้ว +1

    ਵੀਹਗੂਰੁ।ਮੇਹਿਰ।ਕਰੇ।ਜੀ

  • @bavulagah9657
    @bavulagah9657 3 ปีที่แล้ว +13

    Sikander Paji bhut khushi mili tuhadi interview dekh k.te rona v aaeya veer Hamesha khush rahvo Paji 🇧🇭🙏

  • @jassiwahegurujisidhu3493
    @jassiwahegurujisidhu3493 2 ปีที่แล้ว +2

    bhut sohna munda parmatma da sukar aa nshe di daldal cho bahar aagea khush rekhe waheguru mere veer nu

  • @Kudratbrar4747
    @Kudratbrar4747 3 ปีที่แล้ว +20

    Wala nice munda ( ena dil saff ly firda (waheguru es nu hun sab khusiaa deve

  • @harmandeepkaurrollno1924
    @harmandeepkaurrollno1924 2 ปีที่แล้ว

    ਪਰਮਾਤਮਾ ਕਰੇ ਵੀਰੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ, ਪਰਮਾਤਮਾ ਤੁਹਾਡੀ ਹਰ ਇਕ ਖਵਾਹਿਸ਼ ਪੂਰੀ ਕਰੇ ਇਹੀ ਅਰਦਾਸ ਕਰਦੇ ਆ ਪਰਮਾਤਮਾ ਅੱਗੇ

  • @Sarpanch.2
    @Sarpanch.2 3 ปีที่แล้ว +60

    ਬਾਈ ਸਹੀ ਕਹਿਦਾਂ ਕੋਈ ਨਸ਼ਾ ਨੀ ਲਾੳਂਦਾਂ ਆਪਣਾ ਹੀ ਜੀ ਕਰਦਾ ਹੁੰਦਾ

    • @bajajtelecom5002
      @bajajtelecom5002 3 ปีที่แล้ว +8

      ਪਰ ਸੰਗਤ ਦਾ ਅਸਰ ਜਰੂਰ ਹੁੰਦਾ

    • @ajmfacts9704
      @ajmfacts9704 3 ปีที่แล้ว +2

      @@bajajtelecom5002 koi sangat da asar ni mere nal sare amli c ma ajj tak nasha ni kitta na daru pitti kade

  • @balpreetsexperiments9502
    @balpreetsexperiments9502 3 ปีที่แล้ว +2

    Rabba tera lakh wari shukriya tu aena sohna ik naujwan nu dubara zindgi de ditti

  • @sukhchainsinghsukh9480
    @sukhchainsinghsukh9480 3 ปีที่แล้ว +33

    ਨੰਬਰ ੧ ਇਟਰਵੀਉ 👌 👍

  • @gurmitsinghgurmitbhullar9121
    @gurmitsinghgurmitbhullar9121 2 ปีที่แล้ว

    ਸੁਕੰਦਰ ਤੇਰੀ ਕਹਾਣੀ ਸੁਣ ਕੇ ਰੋਣ ਆ ਗਿਆ ਵੀਰੇ ਮਾਂ ਪਿਓ ਨੀ ਲੱਭਦੇ ਰੱਬ ਮੇਹਰ ਰੱਖੇ ਤਰੱਕੀਆਂ ਕਰੋ

  • @sahibdhaliwal
    @sahibdhaliwal 3 ปีที่แล้ว +11

    ਵਾਹਿਗੁਰੂ ਕਿਸੇ ਮਾਂ ਬਾਪ ਦੇ ਪੁੱਤ ਨੂੰ,ਕਿਸੇ ਭੈਣ ਦੇ ਭਰਾ ਨੂੰ,ਕਿਸੇ ਦੇ ਪਤੀ ਨੂੰ,ਕਿਸੇ ਦੇ ਬਾਪ ਨੂੰ ਨਸ਼ੇ ਤੇ ਹੋਰ ਬੁਰੀ ਸੰਗਤ ਚ ਨਾ ਪਾਵੇ, ਬਹੁਤ ਔਖਾ ਹੁੰਦਾ ਇਸ ਤਰਾਂ ਸਮਾਂ ਕੱਢਣਾ🙏🏼

  • @rachhpalsingh9103
    @rachhpalsingh9103 3 ปีที่แล้ว +1

    ਸਿਕੰਦਰ ਵੀਰ ਸੈਲੂਟ ਆ ਬਾਈ ਜੀ ✌✌✌✌✌

  • @tipsandtricksbyanmol7030
    @tipsandtricksbyanmol7030 3 ปีที่แล้ว +55

    Ess sikander veer krr k mera ghar vassya mere husband nu navi zindgi milly a sikander veer krr k lambiya umra bakshe rubb veere nu🙏🏻

  • @HardeepMaan0
    @HardeepMaan0 2 ปีที่แล้ว

    Sbto vaddi gll te sbto vadia jo lgi ki kise nu koi nhi nasha krn launda je mera apna mnn kru dill kru bi Han me nasha krna ta ne kruga nhi koi kise de muh ch nhi dhake nll PA skda bht vadia bro sodi life ware sunke bht dukh hoeya te vadia bi lgeya

  • @hemrajsingh5088
    @hemrajsingh5088 3 ปีที่แล้ว +21

    ਨਾਮ ਸਿਕੰਦਰ ਪਰ ਅੱਜ ਮਾ ਪਿਉ ਤੋਂ ਬਿਨਾ ਕੰਗਾਲ ਆ 👏👏👏

    • @semasingh7790
      @semasingh7790 3 ปีที่แล้ว

      😭😭😭😭😭😭😭😭😭😭😭

  • @palbhuttamand7274
    @palbhuttamand7274 2 ปีที่แล้ว

    ਇਹ ਸਾਰੀਆਂ ਗੱਲਾਂ ਮੇਰੇ ਭਰਾ ਨਾਲ ਵੀ ਹੋਈਆ ਨੇ ਵੀਰ ਨਸਾ ਬਹੁਤ ਬੁਰਾ ਵੀ ਕੋਈ ਵੀ ਹੋਵੇ💯💯🙏🙏