2.50 ਲੱਖ ਦਾ ਚਿੱਟਾ ਲਿਆਂਦਾ ਸੀ ਮੈਂ ਓਸ ਦਿਨ ਸੋਚਿਆ ਸੀ ਨਸ਼ਾ ਕਰਕੇ ਹੀ ਮਰਨਾ ਹੈ ਮੈਂ

แชร์
ฝัง
  • เผยแพร่เมื่อ 21 เม.ย. 2022
  • #RMBTelevision #RMBTelevisionInterviews #PankajMahajan
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 697

  • @narindersingh6294
    @narindersingh6294 7 หลายเดือนก่อน +6

    ਪੰਕਜ ਦੀ ਆਵਾਜ਼ ਬੋਹਤ ਪਿਆਰੀ ਹੈ।
    ਨਸ਼ਾ ਛੱਡਣ ਨਾਲ ਕੋਈ ਨਹੀਂ ਮਰਦਾ,ਪਰ ਨਸ਼ਾ ਕਰਨ ਨਾਲ ਬੋਹਤ ਮਰ ਗਏ ਸਾਡੇ ਭਰਾ।

  • @rajnibala2770
    @rajnibala2770 2 ปีที่แล้ว +33

    ਵਧੀਆ ਕਿਤਾ ਵੀਰੇ ਨਸ਼ਾ ਛੱਡ ਕੇ। ਹੁਣ ਨਾ ਦੁਬਾਰਾ ਨਸ਼ੇ ਦੇ ਰਾਹ ਵੱਲ ਤੁਰੀ। ਰੱਬ ਮੇਹਰ ਕਰੇ ਤੁਹਾਡੇ ਤੇ। 🙏🙏

  • @harigaming9610
    @harigaming9610 2 ปีที่แล้ว +148

    ਵੀਰ ਨੁ ਇਸ ਦਲਦਲ ਵਿੱਚ ਨਿਕਲਣ ਤੇ ਮੈ ਪਰਮਾਤਮਾ ਦਾ ਲਖਲਖ ਸੁਕਰ ਕਰਦੀ ਹਾ

    • @NavjotSingh-rp5qy
      @NavjotSingh-rp5qy 2 ปีที่แล้ว +10

      Right Waheguru meher karn har ikk di nashe di aadat khatam ho jae

    • @sarabjeetsingh4010
      @sarabjeetsingh4010 2 ปีที่แล้ว +1

      Bhatti Sahib Veer ji Bahut hi Sunder Ganna .Appji di kalam ton Likhia Menu Bahut Pasand aya hai .Parmatma kare appdi kalam aise mithe Game Likh ke Punjab aur Punjabian di Hamesha Sewa Kardi Rahe
      S.S.Walia

  • @blackdeerhd8440
    @blackdeerhd8440 2 ปีที่แล้ว +47

    ਹਾਏ ਓਏ ਬਾਈ,,, ਰੱਬ ਖੁਸ਼ ਰੱਖੇ ਤੈਨੂੰ ਹਮੇਸ਼ਾ 🙏,, ਵਹਿਗੁਰੂ ਮੇਹਰ ਕਰੇ
    ਆਓ ਰਲ ਕੇ ਪੰਜਾਬੀ ਮੁੰਡਿਆ ਨੂੰ bachiye

  • @rockblade9559
    @rockblade9559 2 ปีที่แล้ว +16

    ਸ਼ੁਕਰ ਹੈ ਰੱਬ ਦਾ ਇਸ ਨੌਜਵਾਨ ਦੀ ਜ਼ਿੰਦਗੀ ਬਚ‌ ਗੲੀ , ਹੋਰਾਂ ਨੂੰ ਵੀ ਪ੍ਰੇਰਿਤ ਕਰੋ ਨਸ਼ਾ ਛੱਡਣ ਲਈ

  • @user646
    @user646 2 ปีที่แล้ว +34

    ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ

  • @amritaulakh6562
    @amritaulakh6562 2 ปีที่แล้ว +69

    ਮੰਗੇ ਦੇਸ਼ ਕੁਰਬਾਨੀਆਂ ਆਊ ਮੈਦਾਨੇ ਉਤਰੋ ਚਿੱਟਾ ਪੀ ਪੀ ਨਾ ਫੂਕ ਜਾਊਔ ਨਲੂਆ ਦੇ ਪੁੱਤਰੋ

  • @satindersingh7432
    @satindersingh7432 2 ปีที่แล้ว +18

    ਵਾਹਿਗੁਰੂ ਕਿਰਪਾ ਕਰੇ ਵੀਰ ਨੂੰ ਤੰਦਰੁਸਤੀ ਚੜ੍ਹਦੀਕਲਾ ਚ ਰੱਖੇ।।

  • @noorgill8863
    @noorgill8863 2 ปีที่แล้ว +95

    ਇਵੇਂ ਦੇ ਹੋਰ interview ਦਿਖਾ ਦੇ ਕਰੋ ਤਾ ਜੋ ਇਸ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਵੀ ਹੋਸਲਾ ਮਿਲੇ ਨਸਾਂ ਛੱਡਣ ਦਾ

    • @AvtarSingh-cd3em
      @AvtarSingh-cd3em 2 ปีที่แล้ว +2

      Nasha nu rokan vasta kuj karna chida,chanal valaa nu......

    • @sukhirandhawa3723
      @sukhirandhawa3723 2 ปีที่แล้ว +1

      nhi ruk skda smza skde aw bus

    • @navi7517
      @navi7517 2 ปีที่แล้ว

      Right ji

    • @SunnySingh-hf3vi
      @SunnySingh-hf3vi 2 ปีที่แล้ว +2

      @@sukhirandhawa3723 ruk ni skda but eda de motivational videos naal ghat jarur sakda

    • @sukhirandhawa3723
      @sukhirandhawa3723 2 ปีที่แล้ว

      @@SunnySingh-hf3vi haa y munde jagruk ho skde aa pr y yr shi gl dsa thnu Jina tym waheguru mhr nhi krda nhi asr penda y kuj mrzi dkhi chle mashi pather chat k he murdi aw nl baithe munde mar jnde aw fr nhi hathde lok

  • @suritchouhan1720
    @suritchouhan1720 2 ปีที่แล้ว +8

    Proud of you Pankaj!!! Please work hard and be a role model for people 👏👏👏👍👍👍💪💪

  • @astaadsidhumoosewala3142
    @astaadsidhumoosewala3142 2 ปีที่แล้ว +4

    ਸੁਕਰ ਬਾਬੇ ਦਾ ਬਾਈ ਜਮਾ ਠੀਕ ਹੋ ਗਿਆ।ਬਾਬਾ ਮੇਹਰ ਕਰੇ ਜੋ ਕਰਦੇ ਨੇ ਸੋਡੀ ਵੀਡਿਓ ਦੇਖ ਕੇ ਉਹ ਵੀ ਛੱਡ ਜਾਣ।ਸੋਡੀ ਏਹ ਵੀਡਿਓ ਦੇਖ ਕੇ ਬਹੁਤ ਵਧੀਆ ਲੱਗਿਆ। ਸਬ ਕੁੱਝ ਠੀਕ ਹੋ ਜਾਦਾ ਬਸ ਹਿੰਮਤ ਤੇ ਆਪਣੇ ਉਪਰ ਭਰੋਸਾ ਰੱਖੋ।

  • @Politics-Situation
    @Politics-Situation 2 ปีที่แล้ว +33

    ਨਸ਼ੇ ਤੋਂ ਦੂਰ ਹੋਣ ਲਈ ਧਰਮ ਦੇ ਨੇੜੇ ਹੋਣਾ ਚਾਹੀਦਾ।

    • @luckyjoshi5973
      @luckyjoshi5973 9 หลายเดือนก่อน +1

      It's true 👍

  • @SukhwinderSingh-wq5ip
    @SukhwinderSingh-wq5ip 2 ปีที่แล้ว +52

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @HarpreetSingh-mk3rs
    @HarpreetSingh-mk3rs 2 ปีที่แล้ว +3

    ਸਤਿਕਾਰ ਯੋਗ ਵੀਰ ਜੀ ਤੁਸੀਂ ਕੰਮ ਬਹੁਤ ਬਹੁਤ ਬਹੁਤ ਬੇਮਿਸਾਲ ਕਰ ਰਹੇ ਹੋ। ਮੈਂ ਤਾਂ ਆਪ 25 ਸਾਲ ਸ਼ਰਾਬ ਪੀ ਕੇ ਬਿਨਾ ਕਿਸੇ ਇਲਾਜ ਦੇ ਖੁਦ ਦੀ ਸਵੈ ਸ਼ਕਤੀ ਨਾਲ ਛੱਡੀ ਹੈ। ਮੈਂ ਤਾਂ ਤੁਹਾਨੂੰ ਸਾਰਿਆਂ ਪੱਤਰਕਾਰ ਵੀਰਾ ਨੂੰ ਇਹ ਹੀ ਇੱਕ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਇੱਕ ਸਿੱਖ ਪਰਿਵਾਰ ਦੇ ਹੋਂ ਤਾਂ ਆਪਣੇ ਨਾਮ ਨਾਲ ਸਿੰਘ ਲਗਾਵਣ ਤੋਂ ਗੁਰੇਜ਼ ਕਿਉਂ ਕਰਦੇ ਹੋ। ਇਹ ਸਰਦਾਰੀ ਸਾਨੂੰ ਬੜੀਆਂ ਕੁਰਬਾਨੀਆਂ ਦੇ ਕੇ ਮਿਲੀ ਹੈ। ਮੈਂ ਪਿਛਲੇ 30 ਸਾਲਾਂ ਤੋਂ ਹਿੰਦੀ ਵਿੱਚ ਸ਼ਾਇਰੀ ਲਿਖਦਾ ਹਾਂ ਪਰ ਆਪਣੇ ਨਾਮ ਨਾਲ ਸਿੰਘ ਲਗਾਉਣ ਵਿੱਚ ਸ਼ਾਨ ਸਮਝਦਾ ਹਾਂ।

  • @hrfgill739
    @hrfgill739 2 ปีที่แล้ว +16

    Love you ਪੰਕਜ ਵੀਰ ਜੀ

  • @ashivankumar278
    @ashivankumar278 2 ปีที่แล้ว +20

    िਵਰ ਦੀਆ ਗॅਲਾ ਬੋਹਤ ਸੋਹਣੀਆ ਸਚੀਆ ਗॅਲ਼ਾ

  • @manvirsekhon6598
    @manvirsekhon6598 2 ปีที่แล้ว +6

    ਬਹੁਤ ਵਧੀਅਾ ਕੰਮ ਕਰ ਰਿਹਾ ੲਿਹ ਨੋਜਵਾਨ ਪਰਮਾਤਮਾ ਸਦਾ ਚੜਦੀ ਕਲਾ ਵਿਚ ਰਖੇ।

  • @NarinderKaur-rn5wd
    @NarinderKaur-rn5wd 2 ปีที่แล้ว +39

    ਵੀਰ ਸ਼ੁਕਰ ਹੈ ਰੱਬ ਨੇ ਤੁਹਾਨੂੰ ਬਚਾ ਲਿਆ ਹੁਣ ਹੋਰ ਨੋਜਵਾਨਾਂ ਦੇ ਰੋਲ ਮਾਡਲ ਬਣ ਕੇ ਪੰਜਾਬ ਦਾ ਭਲਾ ਕਰੋ ਜੀ

    • @navjotsayal
      @navjotsayal 2 ปีที่แล้ว

      Ehi kr riha 22.. hun tn khnde 20 bndea nu shi raah paa chuka 22

  • @RanjeetSingh-up3je
    @RanjeetSingh-up3je 2 ปีที่แล้ว +13

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ,, ਵੀਰ ਜੀ ਬਹੁਤ ਹੀ ਵਧੀਆ ਕੀਤਾ ਹੈ,,, ਮੈਂ ਖੁਦ ਕਰਦਾ ਹਾਂ,,ਪਰ ਤੁਸੀਂ ਏਸ ਦਲਦਲ ਚੋਂ ਨਿਕਲੇ ਹੋ,, ਬਹੁਤ ਹੀ ਵਧੀਆ ਕੀਤਾ ਹੈ ਵੀਰ ਜੀ

    • @harjinderkaur9940
      @harjinderkaur9940 2 ปีที่แล้ว +1

      ਵਾਹਿਗੁਰੂ ਜੀ ਆਪਣੇ ਤੇ ਰਹਿਮ ਕਰੋ

  • @davinderjitsingh5734
    @davinderjitsingh5734 2 ปีที่แล้ว +62

    ਸਿੰਗਰ ਜੋ ਮਰਜੀ ਕਹਿਣ
    ਲੱਚਰ ਗਾਇਕੀ ਦਾ ਅਸਰ ਸਮਾਜ te ਪੈਦਾ ਜਰੂਰ aa

    • @allroundervideos3268
      @allroundervideos3268 2 ปีที่แล้ว +3

      💯%ਪੈਦਾ ਹੈ ਮੇਰੇ ਤੇ ਵੀ ਪਿਆ ਸੀ ਜੱਦੋ ਮੈਂ ਨੱਸ਼ਾ ਕਰਨ ਲੱਗਿਆ ਸੀ

    • @suryawanshirajput6815
      @suryawanshirajput6815 2 ปีที่แล้ว +1

      1000/gal sahi

    • @dadipota-cb2vh
      @dadipota-cb2vh 2 ปีที่แล้ว

      22jiਏ ਗਾਣਾ 2008 ਵਿੱਚ ਤਾ ਆਇਆ ਹੀ ਨਹੀਂ ਸੀ ਤੇ ਵੀਰ 2008 ਦੀ ਗੱਲ ਕਰਦਾ ਹੈ

    • @paigaam1414
      @paigaam1414 2 ปีที่แล้ว

      Bilkul sahi

  • @lovebantai9315
    @lovebantai9315 2 ปีที่แล้ว +14

    ਸ਼ੁਕਰ ਤੇਰਾ ਦਾਤਿਆਂ 🙏

  • @samvirdi6444
    @samvirdi6444 2 ปีที่แล้ว +5

    Verry nice brother bhot vadia kita nasha shad ke pankaj veer g gud msg saria dunia ly

  • @sunnybhagat7392
    @sunnybhagat7392 2 ปีที่แล้ว +4

    Waheguru tuhanu hamesha sehat te mann di tandrusti bakshan veer ji, bahut khushi hoyi chalo koi te mud ayia

  • @amritpalkaurgill3089
    @amritpalkaurgill3089 2 ปีที่แล้ว +4

    ਵਧੀਆ ਬਾਂਈ ਵਾਹਿਗੁਰੂ ਦੀ ਮਿਹਰ ਹੋ ਗਈ ਤੇਰੇ ਤੇ।👍🙇

  • @HarpalSingh-uv9ko
    @HarpalSingh-uv9ko 2 ปีที่แล้ว +42

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਵੀਰ ਨੂੰ ਲੰਮੀਆਂ ਉਮਰਾ ਬਖਸ਼ਣ ਚੜਦੀਕਲਾ ਵਿੱਚ ਰੱਖਣ ਬਹੁਤ ਵਧੀਆ ਕੀਤਾ ਨਸ਼ਾ ਛੱਡ ਕੇ ਤੇ ਸਭ ਤੋਂ ਵਧੀਆ ਗੱਲ ਹੈ ਕਿ ਦੂਜੇ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰ ਰਹੇ ਹੋ।

  • @mandyfarmer3269
    @mandyfarmer3269 2 ปีที่แล้ว +8

    🙏🏻 ਵਾਹਿਗੁਰੂ ਜੀ 🙏🏻 ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ 🙏🏻

  • @inderpardesi1095
    @inderpardesi1095 2 ปีที่แล้ว +13

    Waheguru ji sb de bachya nu nshe to door rakhn meri ehi ardas aa baba agge dilo 🙏🙏🙏🙏🙏

  • @ravindergoswami9974
    @ravindergoswami9974 2 ปีที่แล้ว +6

    Bhai bahut vadia laga
    Radhey Krishna blessed to u

  • @nawabkhokher4359
    @nawabkhokher4359 2 ปีที่แล้ว +10

    ਬਹੁਤ ਵਧੀਆ ਵੀਰੇ ਵਾਹਿਗੁਰੂ ਮੇਹਰ ਕਰ ਸਰਬੱਤ ਦਾ ਭੱਲਾ🙏🙏💖

  • @garrysingh7078
    @garrysingh7078 2 ปีที่แล้ว +4

    bhut kaint te sachi gallan dssia praa ne, luv u aa pankaj bai

  • @hashk8021
    @hashk8021 2 ปีที่แล้ว +5

    Bai di glla sunn ke bhut badiya lagya. 👍 Good job bro.

  • @paramsidhu3199
    @paramsidhu3199 2 ปีที่แล้ว +11

    God bless bro waheguru tainu khushiya dewe

  • @gurpreet8244
    @gurpreet8244 2 ปีที่แล้ว +10

    U r gr8 big brother and God with you 💯

  • @gilldharminder8976
    @gilldharminder8976 2 ปีที่แล้ว +15

    Mama bolda kinna vadia aa 😅😅😅👍🙏

    • @HarjitSingh-ss5ft
      @HarjitSingh-ss5ft 2 ปีที่แล้ว +1

      V. Nice will power ne kam kita pankaj ne keha songs ne asar kita

  • @j.b4291
    @j.b4291 2 ปีที่แล้ว +16

    ਸਲਾਮ ਵੀਰ ਤੈਨੂੰ

  • @dilpreetchahal2688
    @dilpreetchahal2688 2 ปีที่แล้ว +26

    ਮਹਾਜਨ, ਹੈ ਜੱਟਾ ਵਰਗਾ ਆ।
    Good person
    Good vibes
    Positive thinking
    Truth
    100 gaint banda ae apna veer mahajhan...

    • @pardaphashdoordarshan2994
      @pardaphashdoordarshan2994 2 ปีที่แล้ว +1

      ਅਜਕੱਲ ਗੱਲ ੳਲਟ ਹੈ ਜੱਟ ਮਹਾਜਨਾਂ ਵਰਗੇ ਨੇ ਤੇ ਮਹਾਜਨ ਜੱਟਾਂ ਵਰਗੇ

    • @rajdeepkaur5177
      @rajdeepkaur5177 2 ปีที่แล้ว

      Ki name a Veera da

  • @karamjitdhillon3715
    @karamjitdhillon3715 2 ปีที่แล้ว +5

    ਬਾਈ ਦੀ ਇੱਕ ਇੱਕ ਗੱਲ ਠੀਕ ਆ ਸਾਰੀਆਂ ਨੇਂ ਕਰੋੜਾਂ ਦਾ ਪੀਤਾਂ ਆ

  • @satwantsinghwaheguruji843
    @satwantsinghwaheguruji843 2 ปีที่แล้ว +3

    ਓਸ ਬੰਦੇ ਕੋਲੋਂ ਬਹੁਤ ਏਡਜ ਵਾਲੇ ਬੰਦੇ ਠੀਕ ਹੋਏ ਹਨ ਓਸ ਬੰਦੇ ਤੇ ਪਰਮਾਤਮਾ ਦੀ ਮਿਹਰ ਰਾਹ

  • @dadipota-cb2vh
    @dadipota-cb2vh 2 ปีที่แล้ว +1

    ਵੀਰ ਜੀ ਸ਼ੁਕਰੀਆ ਤੇਰਾ ਨਸ਼ੇ ਤੋਂ ਦੂਰ ਹੋਣ ਲਈ ਧੰਨਵਾਦ ਪਰ ਵੀਰ ਤੁਸੀਂ ਜਿਸ ਗਾਣੇ ਦੀ ਗੱਲ ਕਰਦੇ ਹੋ ਉਹ ਗਾਣਾ 2008 ਵਿੱਚ ਤਾਂ ਆਇਆ ਹੀ ਨਹੀਂ ਸੀ।

  • @isobelsingh249
    @isobelsingh249 2 ปีที่แล้ว

    veere sahi raah te aa gia ,,badi kirpa tere te parmatma di....
    hmesha khush rahe veere tu .

  • @shivamgarg3810
    @shivamgarg3810 2 ปีที่แล้ว +2

    Bahut sohna interview veere de honsle nu slute aa veere 🙏🙏

  • @makhankalas660
    @makhankalas660 2 ปีที่แล้ว +68

    ਵਾਹਿਗੁਰੂ ਜੀ ਮਾਂਵਾਂ ਦੇ ਪੁੱਤਾ ਤੇ ਮੇਹਰ ਕਰਿਓ ਜੀ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜੀ ਤੇ ਕਿਰਪਾ ਰੱਖਿਓ ਜੀ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @A.Nstuntman
      @A.Nstuntman ปีที่แล้ว

      You are the yyyyyyy

  • @fitnessandmotivationvideos7010
    @fitnessandmotivationvideos7010 2 ปีที่แล้ว +1

    Wahh oh bai🙏🏻🙏🏻❤️❤️ waheguru mehr kre tere te veer

  • @godisone5932
    @godisone5932 2 ปีที่แล้ว +14

    Bai tere vall dkh k ma v bht motivate hoya a.. manu v aj 2 din hoge tangi jhal dia.. ਤੋਟ jhal dea... Bht hosla milya bai teri video dkh k.. shukr a rabb Da.. koi bhana bnaya ohne .. waheguru lakh lakh shukr hai tera...🙏

    • @vellyveer2554
      @vellyveer2554 2 ปีที่แล้ว +6

      ਦਿਲੋ ਸਲਾਮ ਅ ਵੀਰ ਤੈਨੂ ਹੌਸਲਾਂ ਰੱਖ ਮੈ ਵੀ ਛੱਡਿਆ ਚਿੱਟਾ ਹੁਣ ਬਹੁਤ ਸੋਹਣੀ ਲਾਇਫ ਅ ਮੇਰੀ ਵਧੀਆ ਘਰ ਘਰਵਾਲੀ ਛੋਟੀ ਜੀ ਬੱਚੀ ਮੇਰੀ ਜੌਬ ਅ ਸਕੳਰਟੀ ਗਾਰਡ ਦੀ 15000 salary najare ne y plz chad de ape marde ni punjabi a apa guru gobind de puttr

    • @godisone5932
      @godisone5932 2 ปีที่แล้ว +3

      @@vellyveer2554 hnji pra bilkul sahi kiha tsi..

    • @lakhwinderkaur7896
      @lakhwinderkaur7896 2 ปีที่แล้ว +1

      Vir g mnu b dssdo mra husband b bot drink krdaa din Raat. Bott aukha eh sbb dekhna..koi solution dsddo

    • @vellyveer2554
      @vellyveer2554 2 ปีที่แล้ว +2

      @@lakhwinderkaur7896 ਭੈਣ ਦਾਰੂ ਤਾ ਫੇਰ ਵੀ ਬਹੁਤ ਆਸਾਨ ਅ ਛੱਡਣੀ ਪਰ ਪੀਣ ਵਾਲਾ ਬੰਦਾਂ ਨੂ ਵੀ ਥੋੜੀ ਹਿੰਮਤ ਕਰਨੀ ਪੈਣੀ ਅ ਫਰੀ ਦਵਾਈ ਮਿਲਦੀ ਅ ਹਰੇਕ ਸਹਿਰ ਚ ਨੇ ਸਰਕਾਰੀ ਦਵਾ ਕੇਦਰ

    • @vellyveer2554
      @vellyveer2554 2 ปีที่แล้ว +1

      @@lakhwinderkaur7896 ਤੁਸੀ ਕੇਹੜੇ ਸਹਿਰ ਤੋ ਹੋ ਜਿਨੀ ਹੋਇਆ ਕਰਾਂਗੇ

  • @potmakinghomegardeningdeco220
    @potmakinghomegardeningdeco220 2 ปีที่แล้ว +15

    Waheguru mehr rakhe 🙏🏻

  • @theredleo4936
    @theredleo4936 2 ปีที่แล้ว +23

    ਇੱਕ ਚੀਜ਼ ਖ਼ਾਸ ਕਰਕੇ ਦੇਖੀ ਆ
    ਜਿਸ ਬੰਦੇ ਨੂੰ ਸੇਹਤ ਬਣਾਉਣ ਦਾ ਸ਼ੋਂਕ ਹੋਵੇ
    ਜਾਂ ਬੰਦਾ ਦਲੇਰ ਹੋਵੇ ਉਹ ਇੱਕ ਦਿਨ ਨਸ਼ਾ ਜਰੂਰ ਛੱਡ ਦਿੰਦਾ ਹੈ

    • @kandolaguri374
      @kandolaguri374 ปีที่แล้ว

      Lagda b ohi mere nal b hoya a hun thik a dawayi b khadi

  • @sukhisandhu1500
    @sukhisandhu1500 2 ปีที่แล้ว +7

    Waheguru ji Mehar rakhyo Veer te 🙏🏻

  • @satpalsingh-qp6co
    @satpalsingh-qp6co 2 ปีที่แล้ว +5

    Very good beta ji salute

  • @harrymatharu9279
    @harrymatharu9279 2 ปีที่แล้ว +1

    Bahut vadiya veer keep it up rabb chardi kala bakshan

  • @ranogill7311
    @ranogill7311 2 ปีที่แล้ว +9

    Waheguru ji thounu chaddi kala bakshan.
    Proud of you 👍 you come out all this mess with your own self confidence.

  • @HarpreetKaur-hk8gr
    @HarpreetKaur-hk8gr 2 ปีที่แล้ว +1

    🙏🏻ssa vire proud of u
    First time tuhadi video dehki
    But bot khusi hoi
    Waheguru g tuhanu lami ummer deve
    Hora di seva kro tusi waheguru g
    Tuhde ch majood ne🙏🏻👍🏻

  • @sukhdeep9885
    @sukhdeep9885 2 ปีที่แล้ว +4

    Rab da sukr a Ina chija to rab ny door rkhye har veer nu door rkhye

  • @shubvirk7820
    @shubvirk7820 2 ปีที่แล้ว +3

    Bahut vdia pankaj veer

  • @dasudoychandra8182
    @dasudoychandra8182 2 ปีที่แล้ว +2

    Waheguru ji bhut vadiya bro

  • @RupinderKaur-hg4ih
    @RupinderKaur-hg4ih 2 ปีที่แล้ว +2

    ਵਾਹਿਗੁਰੂ ਮੇਹਰ ਕਰਨ

  • @chetansharma7851
    @chetansharma7851 2 ปีที่แล้ว +4

    Rbbb meher kre punjab te 🙏🙏🙏

  • @devindersingh7348
    @devindersingh7348 2 ปีที่แล้ว +2

    Thenx rmb

  • @jasmailsingh3650
    @jasmailsingh3650 2 ปีที่แล้ว +6

    Good bless you bro 🙏

  • @goldysingh7195
    @goldysingh7195 2 ปีที่แล้ว +4

    Waheguru ji mehar kro ji

  • @shamshersingh404
    @shamshersingh404 2 ปีที่แล้ว +1

    ਵਾਹਿਗੁਰੂ ਜੀ ਮਿਹਰ ਕਰਿਉ ਵੀਰ ਤੇ

  • @iamhsdhillon
    @iamhsdhillon 2 ปีที่แล้ว +9

    Salute to brother

  • @gautamsatotra
    @gautamsatotra 2 ปีที่แล้ว +2

    Ah sade veer ji mere sehr gurdaspur de ne
    Bhut vdiya kita Bai ne
    Nsha shd k 🔥🔥

  • @gurjeetpb65mohali4
    @gurjeetpb65mohali4 2 ปีที่แล้ว +5

    God bless you bro

  • @bikramjitsingh51
    @bikramjitsingh51 2 ปีที่แล้ว +4

    Bahut vadiya kita veer nasha chadta nasha chadaan layi badi willpower chahidi

  • @rajwantkaur1784
    @rajwantkaur1784 2 ปีที่แล้ว +1

    So putt ji tusi duje veer nu ik changi sade de rehe ho godblessing mere lall ji

  • @dhillonsardar1279
    @dhillonsardar1279 2 ปีที่แล้ว +2

    I sport you veer God bless you 🙏❣️

  • @ignited584
    @ignited584 2 ปีที่แล้ว +6

    After listening to his story - I can proudly say that Punjab ka youth Punjab ka songs na hi kabada kiya ha , he tried chitta after listening to this song of harf cheema - chitta .

    • @jattvloggers3873
      @jattvloggers3873 2 ปีที่แล้ว +1

      Harf Cheema ne aj tak koi gana chiite te nhi Gaya

    • @learnenglish699
      @learnenglish699 ปีที่แล้ว

      bhai g agar koi bhi banda movie /songs/ videos dheek ke kar raha hai to usse bada bewakoof koi nahi hai bro

  • @vinaypalsingh8644
    @vinaypalsingh8644 2 ปีที่แล้ว +4

    Waheguru kirpa kre veer g

  • @jyotibala9605
    @jyotibala9605 ปีที่แล้ว

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਵੀਰਾਂ ੳੁਤੇ,,,

  • @v.i.pboyscuber9715
    @v.i.pboyscuber9715 2 ปีที่แล้ว

    Good veere bahut acha veer,rab teri lambi umar kare

  • @amanmaan258
    @amanmaan258 2 ปีที่แล้ว +11

    Waheguru...

  • @hardeepdhilon3278
    @hardeepdhilon3278 2 ปีที่แล้ว +2

    ਵਾਹਿਗੁਰੂ ਜੀ

  • @manjeetkaur51
    @manjeetkaur51 ปีที่แล้ว +1

    Tusi bolde bhut sohna o .rab age ardas kro k mere husband v nsha chd den.

  • @Fateh13130
    @Fateh13130 2 ปีที่แล้ว +2

    sat sari akal ji mai Ranjit Saggu trantaran to bai mai v bhaut nsa kitta drugs da par mai v drugs to vapas nai c aa skda kyu ki a nsa Edda mada aa k ik vari kise ne v laya ta bas o osseda addi ho janda aa par mai v ais nse to vapis aa gya ha hun koi zindagi vich wakhra Karan di sohc rakhi aa waheguru Mehar Kare

  • @balwinderkaur460
    @balwinderkaur460 2 ปีที่แล้ว +3

    Waheguru ji mehar karo sarea veera te🙏🙏

  • @Jagdeepsing921
    @Jagdeepsing921 2 ปีที่แล้ว +2

    Bhuut vadiya insaan a bai keep it up bai

  • @GurdevSingh-ko6kj
    @GurdevSingh-ko6kj 2 ปีที่แล้ว +18

    ਜੇ ਬੰਦੇ ਦੇ ਇਰਾਦੇ ਪੱਕੇ ਹੋਣ ਸਭ ਕੁਝ ਸੰਭਵ ਹੈ

  • @jeetvirk07
    @jeetvirk07 2 ปีที่แล้ว +2

    bahut vadiya veer tu himmat kar ke nashe di jang jitti hai

  • @pamamall8274
    @pamamall8274 2 ปีที่แล้ว +6

    ਬੰਦਾ ਕੀ ਨਹੀਂ ਕਰ ਸਕਦਾ ਜੇ ਨਾਲ ਪਰਮਾਤਮਾ ਦਾ ਸਾਥ ਹੋਵੇ

  • @AnkushKumar-lr3xx
    @AnkushKumar-lr3xx 2 ปีที่แล้ว +2

    Waheguru ji ❤🥀rab sukh rakhe

  • @sandhusaabsinghsaab6213
    @sandhusaabsinghsaab6213 2 ปีที่แล้ว +6

    Waheguru ji🙏🙏🙏🙏🙏🙏 maher karo

  • @SahilSharma-vv9zd
    @SahilSharma-vv9zd 2 ปีที่แล้ว +7

    God bless him

  • @Gurisaab-ro8it
    @Gurisaab-ro8it 2 ปีที่แล้ว +2

    bhot vadia veer nark cho bahr nikl gye

  • @gurjitsingh-vn7yz
    @gurjitsingh-vn7yz 2 ปีที่แล้ว +1

    ਵਾਹ ਜਿਉਂਦਾ ਰਹਿ ਛੋਟੇ ਭਾਈ।

  • @paramjitpal7588
    @paramjitpal7588 2 ปีที่แล้ว +1

    God bless you bro good luck

  • @Pro.gamerxyz5911
    @Pro.gamerxyz5911 2 ปีที่แล้ว +1

    Waheguru ji 🙏🏻🙏🏻

  • @rajagrewalhappybday2551
    @rajagrewalhappybday2551 2 ปีที่แล้ว +1

    Bhut vadiya gal kiti veer

    • @tandepanpunjabi6571
      @tandepanpunjabi6571 2 ปีที่แล้ว

      Haptates hcb sary jadgy native Nahi hoada gap Mary Jana

  • @rajwantkaur1784
    @rajwantkaur1784 2 ปีที่แล้ว

    Godblessing putt ji suker hai waheguru ne tahanu umar bakhsi

  • @ninderkaur9807
    @ninderkaur9807 2 ปีที่แล้ว +2

    👌👌wheguru di kirpa

  • @jimmysidhu3256
    @jimmysidhu3256 2 ปีที่แล้ว +2

    ਵਾਹਿਗੁਰੂ

  • @princegill5975
    @princegill5975 2 ปีที่แล้ว +2

    God job,👌👌👌👍👍👍

  • @ravinderkaursandhu3267
    @ravinderkaursandhu3267 2 ปีที่แล้ว +1

    God bless you veere

  • @ramanatwal8058
    @ramanatwal8058 2 ปีที่แล้ว

    Waheguru g mehar Rakhni ver ty hamesha

  • @jattsaab1464
    @jattsaab1464 2 ปีที่แล้ว +2

    film auni chaidi bai di life te💯

  • @ranikaur3462
    @ranikaur3462 2 ปีที่แล้ว +1

    Weheguru ji Mehar Karn veer ji

  • @user-iw4zw3ux2s
    @user-iw4zw3ux2s หลายเดือนก่อน

    ਪੰਕਜ਼ ਥੀਰ ਅਮਲੀ ਨਹੀਂ ਨਸ਼ੇੜੀ ਹੁੰਦੇ ਆ ਜੀ ❤❤

  • @SushilKumar-kt1kd
    @SushilKumar-kt1kd 2 ปีที่แล้ว +1

    Nice bhaji.may God bless you

  • @NaveenKumar-mp1lr
    @NaveenKumar-mp1lr 2 ปีที่แล้ว +1

    Jai hind Pankaj paaji स्ल्यूट हैं में इस वक्त इंडिया ch नही Haan pr jdo v wapis Aaya miln zarur aawaga. 🙏

    • @NaveenKumar-mp1lr
      @NaveenKumar-mp1lr 2 ปีที่แล้ว

      Keu es choty de chkr Ch Mera ek prawa vrge dost Di death Hoi c bhut smjaya cvpr o murdya ni te. Aaj saady saarya to muh mord k us Rab de Ghar Betha.

  • @jassadeol1703
    @jassadeol1703 2 ปีที่แล้ว +2

    Good luck bro 👍🙏

  • @karamjeetsinghbhandal8374
    @karamjeetsinghbhandal8374 2 ปีที่แล้ว +4

    WAHEGURU JI