Veere Dr Pyare Lal jee is not a baabu but a well wisher of Punjab and Sikhs. He is a better Sikh than me because of his knowledge of Guru Granth Sahib jee Maharaj Sahib jee.
Instead of criticism Mann why doesn't the people of Punjab ask to give Punjab 's 5500 crore. Every person of Punjab must message to centre government on face book, TH-cam for asking Punjab 's dues
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਬਹੁਤ ਵਧੀਆ ਜੀ
ਮੇਰੇ ਕੋਲੋ ਲਿਖ ਕੇ ਲੈ ਲਓ ਜਿਸ ਦਿਨ ਭਗਵੰਤ ਮਾਨ ਨੂੰ ਕੁਰਸੀ ਤੋਂ ਉਤਾਰਿਆ ਭਗਵੰਤ ਮਾਨ BJP ਵਿੱਚ ਜਾਓ ਭਾਵੇ ਕੁਛ ਟਾਈਮ ਰੁੱਕ ਕੇ ਜਾਵੇ
Good job Sardar jasveer. Singh ji🎉🎉🎉
Dr ਪਿਆਰੇ ਲਾਲ ਗਰਗ ਪੰਜਾਬ ਦਾ ਮਹਾਨ ਸਪੂਤ। ਇਹਨਾ ਦਾ ਦਿਲ ਦੀਆ ਗਹਿਰਾਈਆਂ ਤੋਂ ਸਤਿਕਾਰ।
ਸਲੂਟ ਪੰਜਾਬ ਦੇ ਜਗਦੀ ਜਮੀਰ ਵਾਲੇ ਪੰਜਾਬੀ ਲਾਇਕ ਪੁੱਤ ਗਰਗ ਸਾਬ ਨੂੰ।
ਬਹੁਤ ਵਧੀਆ ਪਿਆਰੇ ਲਾਲ ਗਰਗ ਪੰਜਾਬ ਦੇ ਸੱਚੇ ਹਿੰਦੂ ਹਨ ਜੋ ਹਮੇਸ਼ਾ ਪੰਜਾਬ ਦੇ ਹੱਕ ਚ ਖਲੋਂਦੇ ਧੰਨਵਾਦ ਜਸਵੀਰ ਬਾਈ ਜੀ
Dr. Garg is actually the true Sikh.
ਡਾਕਟਰ ਪਿਆਰੇ ਲਾਲ ਗਰਗ ਨਾ ਹਿੰਦੂ ਨੇ , ਨਾ ਸਿੱਖ । ਉਹ ਸੱਚੇ ਪੰਜਾਬੀ ਹਨ । ਧਰਮ ਹਰ ਇੱਕ ਦਾ ਨਿੱਜੀ ਮਾਮਲਾ ਹੈ ।
ਡਾਕਟਰ ਗਰਗ ਸਾਹਿਬ ਇੱਕ ਇਮਾਨਦਾਰ, ਸਿਆਣੇ ਦੂਰ ਅੰਦੇਸ਼ੀ, ਨਿਰਪੱਖ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦੇ ਹਨ 🙏
ਅਸਲੀ ਪੁੱਤ ਪੰਜਾਬ ਦੇ ਪਿਆਰੇ ਲਾਲ ਗਰਗ ਜੀ ਜਿੰਦਾਬਾਦ ਜ਼ਿੰਦਾਬਾਦ ਜਿੰਦਾਬਾਦ
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਜਸਵੀਰ ਸਿੰਘ ਵੈਰੀ ਗੁੱਡ ਗੁਡ ਜੋਬ
ਪਿਆਰੇ ਗਰਗ ਜੀ ਅਸਲੀ ਪੰਜਾਬੀ ਹਨ । ਹਰ ਗੱਲ ਨੂੰ ਚੰਗੀ ਤਰ੍ਹਾਂ ਰੱਖਦੇ ਹਨ।
ਭਾਈ ਜਸਵੀਰ ਸਿੰਘ ਜੀ ਇਸ ਵੀਡੀਓ ਨੇ ਭਗਵੰਤ ਮਾਨ ਨੇ ਸਾਰੀ ਝਾੜੂ ਕੰਪਨੀ ਦੀ ਨੀਂਦ ਉਡਾ ਦੇਣੀ ਹੈ ਜੀ ।
ਇਹ ਬੇਸ਼ਰਮ ਨੇ ਸਾਰੇ ਝਾੜੂ ਵਾਲੇ, ਇਹਨਾਂ ਨੁ ਟਰੇਨਿੰਗ ਦਿੱਤੀ ਜਾਂਦੀ ਡਰਾਮੇਬਾਜ਼ੀ ਤੇ ਬੇਸ਼ਰਮੀ ਦੀ
ਏਹੀ ਕਲਾ ਇਹਨਾਂ ਵਿੱਚ
ਪੰਜਾਬ ਪੁੱਤਰ ਡਾ: ਪਿਆਰੇ ਲਾਲ ਗਰਗ ਜਿੰਦਾਬਾਦ
ਪਿਆਰੇ ਲਾਲ ਦਾ ਸੱਚ ਸਹਿਣਾ ਔਖਾ ਹੋ ਜਾਣਾ ਭੰਡ ਦੇ ਭਗਤਾਂ ਲਈ
ਪੰਜਾਬ ਦੇ ਲੋਕ ਪਿਆਰੇ ਲਾਲ ਗਰਗ ਜੀ ਲੱਖਾ ਸਿਧਾਣਾ ਸੁੱਖਪਾਲ ਖਹਿਰਾ ਡਾਕ ਧਰਮਵੀਰ ਗਾਂਧੀ ਦਾ ਸਾਥ ਦੇਣ
ਪਿਆਰੇ ਲਾਲ ਗਰਗ ਸਾਬ ਬਹੁਤ ਵਧੀਆ ਇੰਨਸਾਨ ਨੇ ਪੰਜਾਬ ਦੀ ਗੱਲ ਕਰਦੇ ❤🙏🙏
ਬਹੁਤ ਵਧੀਆ ਦਲੀਲ ਨਾਲ ਪੰਜਾਬ ਦੀ ਸਿਆਸਤ ਦੀ ਕਾਰਗੁਜ਼ਾਰੀ ਦਾ ਪਰਦਾਫਾਸ਼ ਕੀਤਾ ਡਾਕਟਰ ਸਾਹਬ ਨੇ
ਅਸੀਂ ਵੀ ਪੱਕੇ ਸਪੋਟਰ ਸੀ ਆਮ ਪਾਰਟੀ ਦੇ ਪਰ ਬਦਲਾਅ ਦੇ ਚੱਕਰ ਵਿੱਚ ਫਸ ਗਿਆ ਪੰਜਾਬ
100% ryt ਸਹੀ ਜੀ
ਹੁਣ 2027 ਵਿੱਚ ਡਰਾਮੇ ਕਹਾਣੀਆਂ ਝੂਠ ਤੂਫਾਨ, ਲਾਰੇਆ ਨਾਲ ਫੇਰ ਨਾ ਠੱਗ ਜਾਣ। ਡਰਾਮੇਬਾਜ਼
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥
ਵਰਤਿਆ ਪਾਪ ਸਭਸ ਜਗ ਮਾਂਹੀ ॥
ਨਿਰਪੱਖ ਅਤੇ ਨਿਧੜਕ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਜੀ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਰੱਖ ਦਿੰਦੇ ਹੋ।
ਪੰਜਾਬ ਨੂੰ ਰਾਸ਼ਟਰਪਟੀ ਰਾਜ ਚ ਧੱਕ ਰਹੇ
ਮਸ਼ਕਰੇ ਤੋਂ ਉਮੀਦ ਸਮਾਜ ਦਾ ਹਾੱਸਾ ✨️ ਅੱਜ ਪੰਜਾਬ ਬੱਲਦੀ ਅੱਗ ਤੇ ਖਲੋਤਾ ਅਪਣੇ ਮਾਲਿਕ ਨੂੰ ਉਡੀਕਦਾ ਜੋ ਸੱਚ ਹੱਕ ਇੰਨਸਾਫ ਦੁਆਵੇ ... ਪੰਜਾਬ ਦੀ ਆਸ ਉਮੀਦ ਜਾਰੀ ਹੈ
ਧੰਨਵਾਦ ਗਰਗ ਸਾਬ, ਤੁਸੀਂ ਹਮੇਸ਼ਾਂ ਪੰਜਾਬ ਦੇ ਭਲੇ ਦੀ , ਹੱਕ ਦੀ ਗੱਲ ਕੀਤੀ ਹੈ।
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਡਾ. ਪਿਆਰੇ ਲਾਲ ਗਰਗ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਮੇਂ ਸਮੇਂ ਤੇ ਹਰ ਇਕ ਸਰਕਾਰ ਦੀਆਂ ਬਦਨੀਤੀਆਂ ਅਤੇ ਕੁਰੀਤੀਆਂ ਨੂੰ ਪਰਦਾਫਾਸ਼ ਕਰਦੇ ਹੋ।ਲੋਕਾਂ ਨੂੰ ਇਹਨਾਂ ਗੱਦਾਰ ਰਾਜਨੀਤਿਕ ਨੇਤਾਵਾਂ ਬਾਰੇ ਜਾਗਰੂਕ ਕਰਦੇ ਹੋ।ਇਹ ਸਰਕਾਰ ਬਦਲਾਅ ਦੇ ਨਾਮ ਤੇ ਲੋਕਾਂ ਨੇ ਚੁਣੀ ਸੀ। ਪਰ ਅੱਜ ਇਹ ਸਰਕਾਰ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰਕੇ ਗਲਤ ਰਸਤੇ ਤੇ ਤੁਰੀ ਹੋਈ ਹੈ।
❤🎉❤🎉❤🎉❤ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ 😂😂😂😂😂
ਸਤਿਕਾਰ ਯੋਗ ਬਾਪੂ ਜੀ ਗਰਗ ਸਾਹਿਬ ਜੀ ਸਤਿ ਸੀ੍ ਅਕਾਲ
ਭਾਈ ਜਸਵੀਰ ਸਿੰਘ ਜੀ। ਡਾਕਟਰ ਗਰਗ ਜੀ ਪੰਜਾਬ ਤੇ ਸਿੱਖ ਕੌਮ ਦੇ ਹੀਰੇ ਹਨ ।
ਬਿਲਕੁੱਲ ਸਹੀ ਹੈ 👍👍🙏
Dr Pyare Lal Garg is a great personality
Veer Jasbir Singh Ji and Dr.Garg.jio.💚🙏🙏 SSA jio 👍👌👌 very bab job aa ji ☝️☝️☝️☝️☝️✍️✍️✍️💯💯💚👏👏
ਭੰਡ ਭਗਵੰਤ ਮਾਨ ਮੁਖ ਮੰਤਰੀ ਕੁਰਸੀ ਦੇ ਲਾਇਕ ਨਹੀਂ ਬੱਸ ਲਾਟਰੀ ਲੱਗੀ ਇਸਦੀ
Lottery laggi
Bhaji nhi
Bhole bhalle janta kolo votan mangian
ਬੱਸ ਸੁਖਬੀਰ ਬਾਦਲ ਹੀ ਲਾਇਕ 😂
th-cam.com/video/2uAIcWf1ZFQ/w-d-xo.htmlsi=jOn2BLxxRluvdI6o@@Rajtutomazara
Galam kaum ne vote pai c 22.
Captain jyada layak si
ਬਿਲਕੁਲ ਜੀ, ਸਹਿਮਤ ਹਾਂ ਤੁਹਾਡੇ ਨਾਲ ਗਰਗ ਸਾਬ
ਡਾਕਟਰ ਸਾਹਿਬ ਜੀ ਦਾ ਟੀਕਾ ਲਾਉਣ ਦਾ ਢੰਗ ਬਹੁਤ ਦਿਲਚਸਪ ਹੈ
ਨਾਂ ਤਾਂ ਅੱਗੇ ਆਉਣ ਆਲੋਚਨਾ ਚੰਗੀ ਗੱਲ ਹੈ ਮਾੜੇ ਫੈਸਲਿਆਂ ਦੀ ਪਰ ਅੱਗੇ ਆਓ
Baabu pyare Lal ji is great honest generalist Very nice
Veere
Dr Pyare Lal jee is not a baabu but a well wisher of Punjab and Sikhs. He is a better Sikh than me because of his knowledge of Guru Granth Sahib jee Maharaj Sahib jee.
Varry good Jasbeer singh
Great video jasveer singh ji
ਬਦਕਿਸਮਤੀ ਹੈ ਪੰਜਾਬ ਦੀ ਵਧੀਆ ਤੋਂ ਵਧੀਆ ਚੰਗੇ ਤੋਂ ਚੰਗੇ ਬੰਦੇ ਜਿਤਾ ਕੇ ਪਾਵਰਾ ਦੇ ਕੇ ਪੰਜਾਬ ਦੇ ਰਾਖੇ ਬਣਾਉਣੇ ਆ ਅਫਸੋਸ ਕੁਰਸੀਆਂ ਤੇ ਬੈਠਣ ਤੋਂ ਬਾਅਦ ਪੰਜਾਬੀਆਂ ਦੀਆਂ ਆਸਾਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਜਿਹੜੀਆਂ ਉਮੀਦਾਂ ਕਰਕੇ ਜਿਤਾ ਦਿੰਦੇ ਹਾਂ ਉਹ ਸਾਰੀਆਂ ਪਾਣੀ ਵਿੱਚ ਪਾ ਦਿੰਦੇ ਹਨ ਇਹ ਲੀਡਰ ਸਿਆਸਤ ਦਾਨ ਸਿਆਸੀ
Salute
ਵੈਰੀ ਗੁੱਡ ਜਸਵੀਰ ਸਿੰਘ
Sacha Hindu, guru da sacha Sikh, Panjab da sacha dardi Dr Pyare laal garg🙏🙏
Dhan ne Dr piare Lal ji kanooni jankari de Mohit
Very good Dr Garg saheb thanks
Panjab jindabad Panjabi jindabad
Jasvir Singh jee
Please try to do one show a month with Dr Garg Saab.
Well said Dr. Pyare Lal Garg. Eh hundi hai real education .
❤❤❤❤❤❤Dr.payre lal garg ji...
ਅੱਜ ਬਹੁਤ ਵੱਡੀ ਲੋੜ ਹੈ ਡਾਕਟਰ ਪਿਆਰੇ ਲਾਲ ਗਰਗ ਜੀ ਵਰਗੇ ਈਮਾਨਦਾਰ ਇੰਨਸਾਨ ਦੀ
787th like Jarnail Singh Khaihira Retired C H T Seechewaal ❤
ਆਪ ਪਾਰਟੀ ਦੇ 15-20 MLA ਐਵੇਂ ਹੀ ਜਿਤਾ ਦਿੱਤੇ ਮੂਰਖ਼ ਪੰਜਾਬੀਆਂ ਨੇ...... ਹੁਣ ਓਹ ਪੈਸਾ ਇਕੱਠਾ ਕਰ ਰਹੇ ਕੰਮ ਕੋਈ ਨਹੀਂ ਕਰ ਰਿਹਾ
Dr. Pyare Lal boht hi vdia insaan han parmatma chardi kala ch rakhan
Very nice Dr sahib
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏
Very nice discussion Garg sahib
ਬਹੁਤ ਵਧੀਆ ਜੀ
Garg sahib great 👍
ਬਹੁਤ ਹੀ ਵਧੀਆ ਪੱਤਰਕਾਰੀ ਹੈ ❤❤❤
Dr ਪਆਰੇਲਾਲ ਸੱਚੇ ਪੰਜਾਬ ਹਿਮਾਯਤੀ ਹਨ ਇਹਨਾਂ ਦਾ ਨਾਂ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ
ਪੰਜਾਬ ਕਿਹੜੇ ਕਿਹੜੇ ਨੂੰ ਆਜ਼ਾਦ ਲੱਗ ਰਿਹਾ ??
ਏਸੇ ਹੰਕਾਰ ਕਰਕੇ ਤਾਂ ਪਰ ਕੁਤਰੇ ਜਾ ਰਹੇ ਨੇ
ਭਿਖਾਰੀ ਬਨ੍ਹਾ ਤਾਂ ਪੰਜਾਬ ਨੂੰ ਪਿੱਛਲੇ 30 ਸਾਲ ਤੋਂ ਕੱਲੇ ਕੱਲੇ ਦੀ ਕਰਤੂਤ ਦਸੋ
Dr saab boht vadia insaan sach bol rahe God bless
Dr saab my Dil too salute🫡
Dr Garg Sahib proud of you for speaking truth
Dr pyare lal ji inke foot 🦶 k niche ne batera aaya blki app or sare Punjabi jimmedar hai jin sbne milkar batera khud inke foot 🦶 k niche diya
Salute pyare lal ji
Good job
Amli cm glti nal bngaya
ਸਾਰੇ ਪੰਜਾਬੀਆਂ (ਸਿੱਖ, ਹਿੰਦੂ, ਮੁਸਲਮਾਨ,ਇਸਾਈ,ਬੋਧੀ,ਜੈਨੀ ਤੇ ਬਾਕੀ ਪੰਜਾਬੀ) ਸਾਰੇ ਡ:ਗਰਗ ਵਰਗੇ ਪੰਜਾਬ ਦੇ ਸਚੇ ਸਪੁਤ ਬਣ ਜਾਣ ਤਾਂ ਪੰਜਾਬ ਨਾਲ ਦਿੱਲੀ ਤਾਂ ਕੀ RSS&BJP ਵਰਗੀਆਂ ਪਾਰਟੀਆਂ ਤੇ ਜਥੇਬੰਦੀਆਂ, ਪੰਜਾਬ ਦਾ ਕੁਝ ਨਹੀਂ ਵਿਗਾੜ ਨਹੀਂ ਸਕਦਾ ਹੈ।
AAP Drama compny bhjao Punjab bachao Jagdi jmeer wale punjabio 🙏
th-cam.com/video/FULYMcpIYC8/w-d-xo.htmlsi=ceAbDJh2-qptAUY8
ਨਿਕੰਮੀ ਸਰਕਾਰ
ਜਿਵੇਂ ਗੁਰਬਾਣੀ ਡਾਕਟਰ ਗਰਗ ਨੇ ਵਰਤਕੇ ਗੱਲ ਕੀਤੀ ਹੈ , ਕੋਈ ਇੱਕ ਵੀ ਸਿੱਖ ਰਾਜਨੀਤਕ ਚਿੰਤਕ ਦੀ ਇੱਕ ਵੀ ਇੰਟਰਵਿਉ ਦਿੱਖੇ ਤਾਂ ਮੈਨੂੰ ਭੇਜਿਆ ਜੇ ਸਿਰ ਵੱਢਕੇ ਭੇਜ ਦਿਆਂ । ਨਾਮ ਦੇ ਸਿੱਖ ਪਰ ਗੱਲਬਾਤ ਤੋਂ ਪਤਾ ਲੱਗ ਜਾਂਦਾ ਹੈ ਕਿ ਖੱਲ ਸ਼ੇਰ ਦੀ ਉੱਪਰ ਤੇ ਹੇਠਾਂ ਖੋਤੇ ।
ਡਾਕਟਰ ਪਿਆਰੇ ਲਾਲ ਗਰਗ ਹਮੇਸ਼ਾ ਸੱਚ💯 ਬਿਆਨ ਕਰਦੇ
Learned person
Very good 👍 sir ji
Garg ji
ਡਾ ਗਰਗ ਸਾਹਿਬ ਹੁਣ ਭਗਵੰਤ ਮਾਨ ਨੇ ਲੋਨ ਲਿਆ ਲਗਦਾ ਕੇਜਰੀਵਾਲ ਨੂੰ ਦੇਵੇ ਗਾ ਅਪਣੀ ਕੁਰਸੀ ਬਚੌਣ ਖਾਤਰ'ਇਹ ਦੋਨੋ ਹੀ ਪੰਜਾਬ ਦੇ ਖਜਾਨੇ ਦੀ ਲੁਟ ਕਰਕੇ ਪੰਜਾਬ ਨੂੰ ਬਰਬਾਦ ਕਰਨ ਗੇ ?
ਪਸੰਦ ਤਾਂ ਕਰਾਂਗੇ ਪਰ ਪੇਸ਼ ਨਹੀਂ ਜਾਂਦੀ ਕੋਈ
4 ਤਰੀਕ ਦੇ ਸਾਮ ਦੇ ਫੋਨ ਚੈਕ ਕਰੋ ਲੀਡਰਾਂ ਦੇ ,ਸਭ ਫੜੇ ਜਾਣਗੇ ਜੀ,
Good. Garg.Sahib
Incapable CM
Garg sab mard banda
What badlaav?
Total nonsense.
This government is the worst in the memory of the state.
Would ruin the state beyond redemption.
ਡਾਕਟਰ ਪਿਆਰੇ ਲਾਲ ਗਰਗ ਜੀ ਹਰ ਮੁੱਦੇ ਤੇ ਸੱਚ ਬੋਲਣ ਵਾਲੇ ਸਨਮਾਨਯੋਗ ਸਖਸਤੀਅਤ ਨੇ
ਗਰਗ ਸਾਬ ਖ਼ਸਖ਼ਸ ਦੀ ਖੇਤੀ ਨੂੰ ਗ਼ਲਤ ਕੇਹਂਦੇ ਨੇਂ ਓਹਦੇ ਬਾਰੇ ਖੁੱਲ ਕੇ ਦਸੋ
Good
One of the honest cm of punjab maan saab
❤❤
Payre lal Garg is goodman everyside
ਗਰਗ ਸਾਹਿਬ ਜੀ ਬਿੱਲਕੁਲ ਸਹੀ ਕਹਿ ਰਹੇ ਹਨ ਕਿ ਜਿਸ ਐਮ ਐਲ ਏ ਕੋਲ ਪੰਜ ਸੱਤ ਕਿੱਲੇ ਜ਼ਮੀਨ ਸੀ ਉਹ ਢਾਈ ਸਾਲ ਵਿੱਚ ਵੀਹ ਕਿੱਲੇ ਜ਼ਮੀਨ ਅਤੇ ਤਿੰਨ ਤਿੰਨ ਸੈਲਰਾਂ ਦੇ ਮਾਲਕ ਬਣ ਗਏ ਢਾਈ ਸਾਲ ਦੀ ਤਨਖਾਹ ਦੇ ਨਾਲ ਤਾਂ ਐਨਾ ਕੁੱਝ ਨਹੀਂ ਬਣਦਾ
🙏🙏🙏
ਜਿਹੜਾ ਬਾਦਲ ਗਰਗ ਸਾਹਿਬ ਨੂੰ ਕਾਕਾ ਜੀ ਕਹਿੰਦੇ ਸੀ ਉਹ ਕਦੋਂ ਪੰਜਾਬ ਨੂੰ ਆਜਾਦ ਰੱਖਣ ਬਾਰੇ ਸੋਚਦਾ ਸੀ
8:18 ❤
ਸਾਰੇ ਕਠੇ ਹੋ ਕੇ ਅੱਗੇ ਆਓ
🤙🏻
ਸਰਦਾਰ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਹੁਣ ਤੁਸੀ ਮੁਖ ਮੰਤਰੀ ਬਣ ਕੇ ਦੇਖ ਲਿਆ ਇਹ ਲੋਕ ਪੌੜੀ ਚੜਾਉਣ ਲੱਗੇ ਵੀ ਦੇਰ ਨੀ ਲਾਉਂਦੇ ਤੇ ਪੌੜੀ ਚੁੱਕਣ ਲੱਗੇ ਵੀ ਦੇਰ ਨੀ ਲਾਉਂਦੇ ਹੁਣ ਢਾਈ ਸਾਲ ਸਰਕਾਰ ਨੂੰ ਹੋਗੇ ਤੇ ਅਸਤੀਫਾ ਦੇ ਦੇਣ ਤੇ ਡਾ ਪਿਆਰੇ ਲਾਲ ਜੀ ਨੂੰ ਮੁਖ ਮੰਤਰੀ ਤੇ ਜਸਵੀਰ ਸਿੰਘ ਜੀ ਨੂੰ ਵਿੱਤ ਮੰਤਰੀ ਬਣਾਕੇ ਆਪ ਪੱਤਰਕਾਰ ਦਾ ਕੰਮ ਸਾਬਣ ਤੇ ਫਿਰ ਪੰਜਾਬ ਬਾਕੀ ਢਾਈ ਸਾਲ ਵਿੱਚ ਕਰਜਾ ਮੁਕਤ ਪੰਜਾਬ ਤੇ ਨੰਬਰ ਵਨ ਬਣਦਾ ਦੇਖਣ,,,,😅😅😅😅।
ਮੇਨੂ ਹੋਰ ਤਾ ਨੀ ਪਤਾ ਪਰ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਮੇਰਾ ac ਇਸ ਗਰਮੀਆਂ ਵਿਚ ਇਕ ਮਿੰਟ ਵੀ ਬੰਦ ਨੀ ਹੋਇਆ ਪਰ ਬਿੱਲ ਨੀ ਆਇਆ ਲੋਕਾ ਨੇ ਦੋ ਦੋ ਏਸੀ ਵੀ ਸਾਰੀ ਦਿਹਾੜੀ ਚਲਾ ਛੱਡੇ ਪਰ ਬਿੱਲ ਜ਼ੀਰੋ ਜੋ ਕੀਤਾ ਸਰਕਾਰ ਨੇ ਉਸ ਬਾਰੇ ਕਹਿਣਾ ਚਾਹੀਦਾ ਏ ਬਾਕੀ ਆਪਾ ਵੋਟ ਜਰੂਰ ਪਾਈ ਸੀ ਪਰ ਸਰਕਾਰ ਦੇ ਹਿਮਾਇਤੀ ਨਹੀ
Bai Panjab nu centre dia agencies run kardia ne cm ta koi Hove rubber stamp aaa
ਮਾੜੀ ਗਲ ਆ ਕੋਈ
ਓਦੋ ਤਾ ਕਹਿੰਦੇ ਸੀ ਚਮਾਰ ਰਾਜ ਕਰੋਗਾ ਹੁਣ
ਲਓ ਹੁਣ ਨਜ਼ਾਰੇ ਭਗਵੰਤ ਆਪਾਂ ਨਾਲ ਆ ਤੇਰੇ ਖਿੱਚ ਕੇ ਰੱਖ
ਖਚ
ਨਾਮ ਮੇਰਾ ਰਣਜੀਤ ਹੈ ਪਰ ਪਰਜਾ ਦਾ ਕੁਕਰ ਕੂਕਰ ਹਾਂ
Bhagwant man jindabad jindabad hai jindabad rahunga
Instead of criticism Mann why doesn't the people of Punjab ask to give Punjab 's 5500 crore. Every person of Punjab must message to centre government on face book, TH-cam for asking Punjab 's dues