Moorakh hai ji sada CM. Vidhan Sabha ch aime bolda jidan lok sabzi market ch v ni bolde. How ha can say that he will not answer to an elected MLA Khehra Sahib? CM speach must be calm and to the point. Waheguru ji.
Ratan bai tuhadi umar mere to bhut choti e but bai tuhada zigra saaade to bhut wadda e …. I salute u and main zyada lakhi g nu e sunda …. But tusi v awde umar de hisaab naal Wadiya kar rahe ho
The subsidies should have been given following some yardsticks i.e only to the economical poor people irrespective any caste not blind subsidies as Bhagwant Maan govt is extending therefore this govt is putting the punjab in a deep deep crisis and if these subsidies kept continued in the this wayie without any yard stick punjab is going to be bad to worst economical .The analysis of Dr Sahib is very very correct and punjab has to take hard decisions to save the punjab otherwise punjab will be in huge debt and in crisis
Insaaf ta Jathedar kaunke te khalra saab da ni hoya, onna to vaddi kurbani kis di ho skdi, sidhu case ch hope baki hai onna di ta o v khatam krti sharkara ne.
Right ta hai Garg sahib par eh kade v panjab de asli haq naal ni khadan gai. 90% gal karn walle gang Sikh nu 1947 too vand rahe. Eh v AAP li bol rahe c hun..
Eh oh bande aa jdo Punjab de paanj, punjab di transport , punjab de rest house , punjab ch 2012 ch ret mafia,punjab te school khatam kite gye, te punjab di har ek road te toll plaza la dita us tym nhi bole, congress te Akali 282000 crore karza chaar gye, us tym nhi bole, q k us tym juttiyan da dar c,, hun Ina nu Punjab chete aa geya..
Je bhagwant maan noon Apani kargujari tae Aena ghamand hai taan assembly di mid term election kara ke dekh le 92 nalon 2 kut jaega 9 hi raeh jange maan khud vi haar jaooga
ਡਾਕਟਰ ਸਾਹਿਬ ਤੁਹਾਡੀ ਬਹੁਤ ਲੰਬੀ ਉਮਰ ਹੋਵੇ ਤੇ ਤੰਦਰੁਸਤੀ ਬਖਸ਼ਿਸ਼ ਕਰਨ ਵਾਹਿਗੁਰੂ।ਹਾਂ ਇਸ ਤਰਾਂ ਦੀ ਭਾਵਨਾ ਬਹੁਤ ਹੋਰ ਲੋਕਾਂ ਵਿੱਚ ਹੋ ਸਕਦੀ ਹੈ,ਪਰ ਤੁਹਾਡੇ ਜਿੰਨੀ ਲਿਆਕਤ ਤੇ ਗਿਆਨ ਹਰ ਕੋਲ ਨਹੀਂ।
WE ALL RESPECT DR. GARRAG SAHIB JI.
ਜੇ ਕਿਸੇ ਨੂੰ ਡਾ. ਪਿਆਰੇ ਲਾਲ ਗਰਗ ਜੀ ਦੀ ਕੋਈ ਗੱਲ ਗ਼ਲਤ ਲੱਗਦੀ ਹੈ, ਫਿਰ ਤਾਂ ਉਸਦਾ ਰੱਬ (ਸਰਕਾਰ) ਹੀ ਰਾਖਾ ਹੈ 😊
It cell waleya nu lgdi jo punjab de hakk vich ona nu ni
🚩🌹,,, ਸਹੀ,,,,
PURE PUNJABI PUNJAB NOO PYRE KARAN WALE
ਡਾਕਟਰ ਗਰਗ ਸੱਚ ਬੋਲਦੇ ਨੇ ਜੋ ਕੱਚ ਵਾਗੂ ਲੱਗਦਾ ਹੋਣਾ ਸ੍ਰੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਿਸ਼ ਕਰਨ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਲੋਕਾਂ ਨੂੰ ਜ਼ਰੂਰ ਸੁਨਣਾ ਚਾਹੀਦਾ
🙏🚩🌹❤️ਵਾਹਿਗੁਰੂ,,, good man ji 🚩🚩🚩
He is a gem of Punjab… Buddha naa jaani,paath duu chingaadh neee.. he lives near my house in west
Bohat badhia gallbaat Dr.garg saab
❤ਸਤਿ ਸ੍ਰੀ ਅਕਾਲ
Dr sahib rightly said ❤
Dr Piyare Lal has very good experience about how is function the Government nothing is without the knowledge of CM
ਅਸਲੀ ਨਸਲੀ ਅਣਖੀ ਪਿਆਰੇ ਲਾਲ ਗਰਗ ਸਾਬ ਸਿੰਘ ਹੈ ਲਵ ਊ
Dr saab ਬਹੁਤ ਵਧੀਆ ਇਨਸਾਨ ਨੇ
ਸਿਰਫ਼ ਇੱਕ ਸਵਾਲ, ਗਰਗ ਸਾਹਿਬ ਨੂੰ, ਪੰਜਾਬ ਦੇ ਕਿਸੇ ਇੱਕ ਮੁੱਖ ਮੰਤਰੀ ਬਾਰੇ ਦੱਸ ਦੇਣ ਜਿਸਨੇ ਪੰਜਾਬ ਯਾਂ ਪੰਜਾਬੀਆਂ ਦਾ ਭਲਾ ਕਿਤਾ ਹੋਵੇ? ਕੋਈ ਇੱਕ ਦੱਸ ਦਿਓ?
Waheguru Ji waheguru
Smaaj sewi dr. Piare lal garg💯💯👍👍
ਕੱਲੀ ਕੱਲੀ ਗੱਲ ਸੁਣਨ ਵਾਲੀਆ ਡਾਕਟਰ ਗਰਗ ਜੀ ਦੀ ਸ਼ੁਕਰੀਆ ਜੀ ਰਤਨ ਸਿੰਘ ਧਾਲੀਵਾਲ ਸਾਹਿਬ
ਜਿਉਂਦੇ ਰਹੋ ਜੀ ਸਾਨੂੰ ਗਾਈਡ ਕਰ ਰਹੇ ਓ
ਕੈਬਨਟ ਮੰਤਰੀ ਤੇ ਮੁੱਖ ਮੰਤਰੀ ਦੀ ਕੋਈ ਕਵਾਲੀ ਚਾਹੀਦੀ ਹੈ ਪੜੇ ਲਿਖੇ ਗਰਗ ਵਰਗੇ ਐੱਮਐਲਏ ਐਮਪੀ ਚਾਹੀਦੇ ਹਨ ਨਾ ਕਿ ਕਮੇਡੀਅਨ ਵਰਗੇ ਬਾਂਦਰ ਬੰਦੇ
@@jasbirsingh3770 ਪਿਆਰੇ ਲਾਲ ਗ਼ਰਗ਼ ਜੀ ਪੰਜਾਬ ਲਈ ਮੁੱਖ ਮੰਤਰੀ ਨੂੰ ਮਿਲ ਕੇ ਇੰਨਾ ਕੂ ਤਾਂ ਕਰ ਹੀ ਸਕਦੇ ਹਨ ਕਿ ਤੂੰ ਕੁਝ ਗਲਤ ਕਰ ਰਿਹਾ ਹੈ ਇਹ ਇਸ਼ ਤਰਾ੍ ਠੀਕ ਹੋ ਸਕਦਾ ਹੈ
ਗ਼ੰਲ ਤਾ ਸਚ ਦੀ ਹੈ
Garg saab punjab di bahut mahaan te sachhi sakhshiyat hai .................
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਵਿਚਾਰ ਜੀ।
ਗਰਗ ਸਾਹਿਬ ਜੀ ਜੇਕਰ ਕੋਈ ਵੀ ਮੁੱਖ ਮੰਤਰੀ ਨਹੀਂ ਚੰਗਾ ਤਾਂ ਤੁਸੀਂ ਖੁਦ ਬਣ ਜਾਉ
❤
ਇਸ ਸਮੇਂ ਪੰਜਾਬ ਦੇ ਹੱਕ ਵਿੱਚ ਕੁੱਝ ਕ ਟਿੱਪਣੀਕਾਰ ਤੇ ਥੋੜੇ ਜਿਹੇ ਪੱਤਰਕਾਰ ਖੜ੍ਹੇ ਹਨ ਤੇ ਜੋ it cell ਨੂੰ ਸਰਕਾਰ ਦੇ ਖ਼ਿਲਾਫ਼ ਲੱਗਦੇ ਹਨ ਕਿਉਂਕਿ ਜੋ ਪੰਜਾਬ ਦੇ ਹੱਕ ਵਿੱਚ ਗੱਲ ਕਰਦਾ ਉਹ ਸਰਕਾਰ ਦੇ ਖ਼ਿਲਾਫ਼ ਹੀ ਹੋਵੇਗਾ ਕਿਉਂਕਿ ਸਰਕਾਰ ਹੀ ਪੰਜਾਬ ਦੇ ਖ਼ਿਲਾਫ਼ ਭੁਗਤ ਰਹੀ ਹੈ। ਪੱਤਰਕਾਰ ਹਨ , ਮਨਿੰਦਰ, ਰਤਨ, ਜੱਸ, ਰੰਧਾਵਾ, ਥਲੀ , ਨਵਰੀਤ, ਲੱਖੀ ਅਤੇ ਮਿੰਟੂ ਗੁਰੂਸਰੀਆ ਬਾਈ, ਇਹਨਾਂ ਚੈਨਲਾਂ ਤੇ ਸਰਕਾਰ ਨੇ ਬਹੁਤ ਰੁਕਾਵਟਾਂ ਲਾਈਆਂ ਪਰ ਇਹ ਨਹੀਂ ਰੁਕੇ ਬਾਕੀ ਕੋਈ ਰਹਿ ਗਿਆ ਹੋਵੇ ਪੰਜਾਬ ਹਿਤੈਸ਼ੀ ਤਾਂ ਉਸ ਕੋਲੋਂ ਮਾਫੀ ਮੰਗਦਾ। ਅੱਜ ਜਿੰਨੇ ਵੱਡੇ ਚੈਨਲ ਨੇ ਜੋ ਆਪਣੇ ਆਪ ਨੂੰ ਸਟਾਰ ਮੰਨਦੇ ਹਨ ਸਭ ਸਾਲੇ ਸਰਕਾਰ ਦੀ ਝੋਲੀ ਬਹਿ ਗਏ ਤੇ ਏਸੇ ਕਰਕੇ ਉਹਨਾਂ ਦੀ ਪਹੁੰਚ ਦਿਨ ਬ ਦਿਨ ਵਧਾਈ ਜਾਂਦੀ ਹੈ।
ਰੋਡਵੇਜ ਵਿੱਚ ਵੀ ਡਰਾਈਵਰ ਕੰਡਕਟਰ ਵੀ ਸਾਰੇ ਮਾਨਸਾ ਸੰਗਰੂਰ ਦੇ ਭਰਤੀ ਕੀਤੇ ਹਨ
Experience ਹੋ ਗਿਆ ਕਿ ਪੰਜਾਬ ਜੋ ਕਿ ਪਹਿਲਾਂ ਹੀ ਕਰਜ਼ੇ ਥੱਲੇ ਡੁੱਬਿਆ ਪਿਆ ਹੈ ਉਸਨੂੰ ਹੋਰ ਕਿਵੇਂ ਕਰਜਾਈ ਕਰਨਾ
ਸਹੀ ਗੱਲ ਆ ਡਾਕਟਰ ਸਾਬ ਦੀ ਇਹਨਾਂ ਕੋਲ਼ੋਂ ਸਰਕਾਰ ਸਹੀ ਨਹੀ ਚੱਲੀ ਇਹਨਾਂ ਨੂੰ ਸਲਾਹ ਦੇਣ ਵਾਲੇ ਗਲਤ ਟੱਕਰ ਗੇ
ਆਮ ਆਦਮੀ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ਼ ਕਰਵਾਣਾ ਚਾਹਿਦਾ
In which ?
ਵੀਰ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤਾਂ ਸਾਡੇ ਸੀਐੱਮ ਸਾਬ ਨੂੰ ਵੀ ਉਥੇ ਇਲਾਜ ਕਰਵਾਣਾ ਚਾਹੀਦਾ
@@maheshsingla1781paisa wale kade v sarkari hospital q jaan?
❤❤
ਸਹੀ ਕਿਹਾ ਡਾਕਟਰ ਪਿਆਰੇ ਲਾਲ ਗਰਗ ਜੀ
Very nice ❤
ਡਾਕਟਰ ਸਾਬ੍ਹ ਇਹਨਾਂ ਨਕਲੀ ਇਨਕਲਾਬੀਆਂ ਨੇ ਖੇਤੀ ਕਨੂੰਨ ਵੀ ਸਭ ਤੋਂ ਪਹਿਲਾਂ ਦਿੱਲੀ ਵਿੱਚ ਲਾਗੂ ਕੀਤੇ ਸਨ ਪਰ ਵਿਰੋਧ ਜ਼ਿਆਦਾ ਹੋਣ ਕਾਰਨ ਕਨੂੰਨਾਂ ਦੀਆਂ ਕਾਪੀਆਂ ਪਾੜਨ ਦਾ ਡਰਾਮਾ ਕੀਤਾ ਸੀ ਪਰ ਲਾਗੂ ਕੀਤੇ ਵਾਪਸ ਨਹੀਂ ਸਨ ਕੀਤਾ ਹੁਕਮ ਤੇ 370 ਤੇ ਵੀ ਭਾਜਪਾ ਦਾ ਸਮਰਥਨ ਕੀਤਾ ਸੀ ਪਰ ਪੰਜਾਬ ਵਿੱਚ ਇਹਨਾਂ ਨੇ ਅਕਾਲੀਆਂ ਦਾ ਸਮਰਥਨ ਕਨੂੰਨਾ ਲਈ ਬਹੁਤ ਪ੍ਰਚਾਰਿਆ ਸੀ ਜਦਕਿ ਕੰਮ ਇਹਨਾਂ ਨੇ ਵੀ ਅਕਾਲੀਆਂ ਵਾਲੇ ਹੀ ਕੀਤੇ ਹਨ।
ਭੰਡੂ ਆਪਣਾ ਇਲਾਜ ਸਰਕਾਰੀ ਹਸਪਤਾਲ ਵਿੱਚ ਕਿਉਂ ਨਹੀਂ ਕਰਵਾ ਰਿਹਾ ?
Nhi, aam admi clinic vich kyon ni janda
ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾ ਣੇ ਕੇ ਔਰ
Pyra Lal Garg should be CM of Punjab. He is a big Gem of Punjab why Punjab is not making him CM
Nyc vidio g
LIVING LEGEND DOCTOR PYARA LAL GARG JI NU SEYLUT HAI 🙏
Dr. the Great
ਰਤਨ ਵੀਰ ਜੀ ਸਤਿ ਸ੍ਰੀ ਅਕਾਲ
nice ji
Very good job ratandeep veere
Moorakh hai ji sada CM. Vidhan Sabha ch aime bolda jidan lok sabzi market ch v ni bolde. How ha can say that he will not answer to an elected MLA Khehra Sahib? CM speach must be calm and to the point. Waheguru ji.
ਨਕਲੀ ਇਨਕਲਾਬੀਆ ਨੇ ਪੰਜਾਬ ਖਤਮ ਕਰ ਦਿੱਤਾ ਸਰਪੰਚੀ ਦੀਆ ਚੋਣਾ ਜਿੱਤਣ ਲਈ ਪਿੰਡਾ ਵਿੱਚ ਵਾਰਡਾ ਵਿੱਚ ਗਲਤ ਤੋੜ ਮਰੋੜ ਕੀਤੀ ਨਕਲੀ ਇਨਕਲਾਬੀਆ ਨੂੰ ਸਰਪੰਚੀ ਲਈ ਕੋਈ ਚੰਗਾ ਉਮੀਦਵਾਰ ਨਹੀ ਮਿਲ ਰਿਹਾ ਹਰੇਕ ਪਿੰਡ ਰੌਲਾ ਪਵਾ ਦਿੱਤਾ ਧੱਕੇ ਨਾਲ ਭਾਵੇ ਜਿੱਤ ਜਾਣ ਨਹੀ ਇਹਨਾ ਦੀ ਇੱਕ ਵੀ ਪੰਚਾਇਤ ਨਹੀ ਬਣਦੀ ਭ੍ਰਿਸ਼ਟਾਚਾਰ ਬੇਅਦਬੀਆ ਲੁੱਟ ਖੋਹ ਰਿਸ਼ਵਤ ਚਿੱਟਾ ਨਸਾ ਚਾਰ ਗੁਣਾ ਵੱਧ ਗਿਆ
ਸਬ ਨੂੰ ਅਪਨੀ ਗਲ ਰਖਣ ਦਾ ਅਧਿਕਾਰ ਹੈ।ਬੋਲਣ ਤੇ ਜੇਲ ਸਰੇਆਮ ਤਾਨਾਸ਼ਾਹੀ ਹੈ।
ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਮੁੱਖ-ਮੰਤਰੀ ਕੋਰਾ ਮਸਕਰਾ ( ਜੋਕਰ ) ਹੈ
Garg.Shib.ji.VV.Good.job.ji
Channal walio ate dr.sihib ssg....aap bare BHUKKHEY DEE DHEE RAJJI...KHEIH UDAOUNN LAGGI....BUS.....That is all...zindabad
Cm ne UTuran buht mare very good doctor sabe
Ratan bai tuhadi umar mere to bhut choti e but bai tuhada zigra saaade to bhut wadda e …. I salute u and main zyada lakhi g nu e sunda …. But tusi v awde umar de hisaab naal
Wadiya kar rahe ho
ਸਤਿ ਸ੍ਰੀ ਅਕਾਲ ਜੀ 🙏🙏👍👍🇺🇸🇺🇸
ਵੀਰ ਜੀ spinal rehab center ਵਿੱਚ ਮਿਲਿਆ ਸੀ ਮੇ ਤੁਹਾਨੂੰ ਜਦੋਂ ਇਹ ਰਿਕਾਡਿੰਗ ਕਰ ਰਹੇ ਸੀ
ਡਾਕਟਰ ਪਿਆਰੇ ਲਾਲ ਗਰਗ ਤੁਹਾਡੇ ਵਰਗੇ ਬੰਦੇ ਚਾਹੀਦੇ ਨੇ ਸਰਕਾਰ ਵਿੱਚ
ਮੰਨੂ ਤਾਂ ਲ਼ੱਗਦਾ ਕੋਈ ਵੀ ਸਰਕਾਰ ਹੋਣੀ ਹੀ ਨਹੀ ਚਾਹੀਦੀ ਪੰਜਾਬ ਵਿੱਚ ਸਰਕਾਰ ਬਣਾਈ ਹੀ ਤਾਂ ਜਾਂਦੀ ਹੈ ਤਾਂ ਕਿ ਪੰਜਾਬ ਨੂੰ ਲੁੱਟ ਕੇ ਦੂਜੇ ਸੂਬਿਆਂ ਨੂੰ ਦਿੱਤਾ ਜਾਵੈ ਜਾਂ ਫ਼ਿਰ ਵਹਿਲੇ ਕੁਰਸੀਆਂ ਤੇ ਬੈਠੇ ਬੰਦੇ ਨੇਤਾ ਗ਼ਦਾਰ ਅਫਸਰ ਜਾਂ ਵਕੀਲ ਜੱਜ ਆਦੀ ਦੀ ਚਾਪਲੂਸੀ ਕਰਨ ਲਈ ਬਣਾਈ ਜਾਂਦੀ ਹੈ /
ਕਿਉਕਿ ਪੰਜਾਬ ਤਾ ਸਰਬ ਗੁਣ ਸ਼ਪੰਨ ਹੈ
ਸਿੱਖ ਪਤਾ ਨਹੀ ਕਿਸ ਦੀ ਉਡੀਕ ਕਰ ਰਹੇ ਨੇ (ਗੁਰੂ ਗ਼੍ੰਥ ਸਾਹਿਬ ਜੀ ਨੂੰ ਰਾਜਾ ਮੰਨ ਲੈਣ ਤੇ ਸੱਚ ਦਾ ਵਰਤਾਰਾ ਕਰਨ ਤਾਂ ਆਪੇ ਸਭ ਠੀਕ ਹੁੰਦਾ ਜਾਉ ) ਸਿਧਾਂਤ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਲਾਗੂ ਕਰਨ ਜੇ ਸਾਰੀ ਦੁਨੀਆਂ ਕਿਵੇ ਤੁਹਾਡੇ ਨਾਲ ਹੁੰਦੀ ਹੈ😊
Nice 👍
Right
Dr saab❤❤❤❤❤❤❤
The subsidies should have been given following some yardsticks i.e only to the economical poor people irrespective any caste not blind subsidies as Bhagwant Maan govt is extending therefore this govt is putting the punjab in a deep deep crisis and if these subsidies kept continued in the this wayie without any yard stick punjab is going to be bad to worst economical .The analysis of Dr Sahib is very very correct and punjab has to take hard decisions to save the punjab otherwise punjab will be in huge debt and in crisis
ਰਤਨ ਜੀ ਹੁਣ ਕਦੇ ਤੁਸੀ ਲੱਖੇ ਸਿਧਾਣੇ ਦਾ ਇੰਟਰਵਿਉ ਨਹੀ ਕਰਿਆ ਕੀ ਗੱਲ ਉਹ ਤਾ ਕਿਸੇ ਦੀ ਆਵਾਜ ਬੰਦ ਨਹੀ ਕਰਨਾ ਚਾਹੁਦਾ
Dr ge de vechar bahout vadeya vechar hen es tra de loka Punjab punjabi vcha sakde hen es bahgwat maan jumle was sarkaar tu
Good
Payare lal baba ji❤
ਡਾਕਟਰ ਪਿਆਰੇ ਲਾਲ ਗਰਗ ਜੀ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।
ਰਤਨ ਵੀਰ ਤੁਸੀਂ ਤੇ ਬੁਧੀਜੀਵੀ ਵਰਗ ਸਤਿਕਾਰਤ ਓ ਵੀਰ ਜਦੋ ਬੁਧੀਜੀਵੀ ਵਰਗ ਸਿੱਧੂ ਮੂਸੇਵਾਲਾ ਵੀਰ ਨੂੰ ਕ੍ਰਿਤੀਸੀਜ ਕਰਦੇ ਸੀ ਪਰ ਇਨਸਾਫ਼ ਲਈ ਕੋਈ ਨੀ ਅਵਾਜ ਚੁੱਕਦਾ ਜੋ ਸਰਕਾਰ ਨੂੰ ਟੋਕਣ ਦਾ ਸਭ ਤੋਂ ਵੱਡਾ ਮੁੱਦਾ ਰਤਨ ਵੀਰ ਤੁਸੀਂ ਵੱਡੇ ਭਰਾ ਓ ਮੈਂ ਤੁਹਾਨੂੰ ਰੇਕੁਐਸਟ ਕਰਦਾ ਵੀਰ ਮੇਰੀ ਗੱਲ ਤੁਸੀਂ ਸਮਜ ਸਕਦੇ ਓ ਵੈਸੇ ਇਨਸਾਫ਼ ਦੇ ਮਾਇਨੇ ਤਾਂ ਸਿੱਧੂ ਪਰਿਵਾਰ ਲਈ ਖ਼ਤਮ ਨੇ ਸਾਡਾ ਭਰਾ ਵਾਪਸ ਤਾਂ ਅਉਣਾ ਨੀ
Achha, hor kuj.
Insaaf ta Jathedar kaunke te khalra saab da ni hoya, onna to vaddi kurbani kis di ho skdi, sidhu case ch hope baki hai onna di ta o v khatam krti sharkara ne.
@@rupinderpalsingh124 ਧੰਨਵਾਦ ਵੀਰ ਕੁਝ ਹੋਰ ਅਕਲ ਦੇਣ ਲਈ
🙋♂️Dhongi Aap Party 🙋♂️
Dr sukdeep Singh udokha Sikh historian the podcast kro g
ਡਾਕਟਰ ਸਾਹਿਬ ਅਸਲ ਪੰਜਾਬੀ ਨੇ...
This govt specialises in people from Delhi
ਸੱਚ ਕੌੜਾ ਹੁੰਦਾ ਹੁਣ ਭੇਡਾਂ ਨੇ ਮੰਨਣਾ ਨਹੀਂ
❤❤🙏🙏
ਇਕੋ ਇਕ ਹੱਲ ਕੌਮ ਦਾ ਆਪਣਾ ਘਰ
ਅਜੇ ਤਕ ਇਕ ਪਿੰਡ ਪੰਜਾਬ ਦੇ ਚ ਇਕ-ਇਕ ਇਟ ਵੀ ਨੀ ਲੱਗੀ । ਵਿਧਾਇਕ ਦਲ ਆਪ ਪਾਰਟੀ ਦੇ ਖੁਦ ਦੀ ਸਰਕਾਰ ਤੋ ਗ੍ਰਾਟ ਮੰਗਦੇ ਨੇ ਕੋਈ ਪਾਸ ਨੀ ਕਰਦਾ ਗ੍ਰਾਟ। ਪੰਜਾਬ ਦੇ ਲੋਕਾ ਨੇ ਪਾਗਲਪਨ ਚ ਬਦਲਾਅ ਦੇ ਚਕਰ ਚ ਪੰਜਾਬ ਦਾ ਬੇੜਾ ਗਰਕ ਕਰਵਾ ਲਿਆ ਆਪ ਲੋਕਾ ਨੇ
ਰੱਬ ਨੂੰ ਮਿਹਣਾ ਨੀ ਬਾਬਰ ਨੂੰ ਮਿਹਣਾ ਸੀ ਪਿਅਾਰੇ ਲਾਲ ਗਰਗ ਜੀ
Babbar nu ni Rabb nu hi kiha c babe nanak ne
Nhi veer g rabb nu hi mehna marea c guru g ne
553rd like Jarnail Singh Khaihira Retired C H T Seechewaal ❤
Jma sahi
ਵਧੀਆ ਮੁੱਖਮੰਤਰੀ
100 mein se 200 percent right bol rahe hain doctor Pyarelal Garg ji
Village korwala pind district Mansa
🙏🙏🙏🙏🙏
ਮਾਨਯੋਗ ਮੁੱਖ ਮੰਤਰੀ :- ਸਰਦਾਰ ਭਗਵੰਤ ਸਿੰਘ ਮਾਨ ਜੀ
ਅਸੀ 1746 ਪੰਜਾਬ ਪੁਲਿਸ (ਜਿਲ੍ਹਾ ਕਾਡਰ) 2023ਸਲਾਨਾ ਭਰਤੀ(1) ਵਿੱਚ ਚੁਣੇ ਗਏ ਉਮੀਦਵਾਰ
ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ
ਤੁਸੀ ਸਾਡੀ ਇਸ ਭਰਤੀ ਪ੍ਰਕਿਰਿਆ ਨੂੰ ਦਸੰਬਰ 2023 ਵਿੱਚ ਪੂਰਾ ਕਰਨ ਦਾ ਦਾਅਵਾ ਕੀਤਾ ਸੀ
ਹੁਣ ਸਤੰਬਰ 2024 ਚੱਲ ਪਿਆ ਹੈ ਪਰ ਸਾਡਾ ਲਗਭਗ ਸਾਰਾ ਕੰਮ ਨਿਬੜਨ ਤੋਂ ਬਾਅਦ ਵੀ ਸਾਨੂੰ ਜੋਇਨਿੰਗ ਨਹੀਂ ਮਿਲੀ
ਬੜੇ ਦੁਖੀ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਸਬਰ ਕਰਦੇ ਹੋਏ, ਤੁਹਾਡੇ ਤੋ ਉਮੀਦ ਕਰਦੇ ਹੋਏ
ਬੇਨਤੀ ਕਰਦੇ ਹਾਂ ਕੇ ਸਾਨੂੰ ਆਉਣ ਵਾਲੀਆਂ ਚੋਣਾਂ ਤੋ ਪਹਿਲਾਂ-ਪਹਿਲਾਂ ਜੋਇਨ ਕਰਵਾਇਆ ਜਾਵੇ।
ਅਸੀ 1746 ਚੁਣੇ ਗਏ ਉਮੀਦਵਾਰ ਬੜੇ ਧੰਨਵਾਦੀ ਹੋਵਾਗੇ🙏🏻 plz rattan bai sadi gal agge laike ayo
Congress is coming back in punjab
ਬਾਦਲ ਪਰਿਵਾਰ ਨੇ ਗੁਰੂ ਘਰਾਂ ਨੂੰ ਤੇ ਪੰਜਾਬ ਨੂੰ ਬੇਤਹਾਸ਼ਾ ਲੁਟਿਆ ਇੰਨਾ ਉਪਰ 50 ਹਜਾਰ ਕਰੋੜ ਤੋਂ ਕਿਤੇ ਵੱਧ ਪ੍ਰਾਪਰਟੀ ਇਕੱਠੀ ਕਰਨ ਦਾ ਦੋਸ਼ ਅਧੀਨ ਪਰਚਾ ਦਰਜ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ ਤੇ ਇਸ ਨੂੰ ਰੱਦ ਕਰਨ ਲਈ ਬਾਦਲਾਂ ਨੇ ਬਾਰ ਬਾਰ ਸੁਮੇਧ ਸੈਣੀ ਨੂੰ ਡੀਜੀਪੀ ਲਾਈਆ ਉਸ ਨੂੰ ਫਾਲਤੂ ਅਧਿਕਾਰ ਦਿੱਤੇ ਉਸ ਨੇ ਬਾਦਲ ਵਾਲਾ ਪਰਚਾ ਅਫਸਰਾਂ ਨੂੰ ਡਰਾ ਕੇ ਰੱਦ ਕਰਵਾਇਆ ਇਸੇ ਆੜ ਵਿੱਚ ਡੀ ਜੀ ਪੀ ਨੇ ਠਾਣੇ ਅੰਸ ਅੰਸ ਪੀ ਦਫਤਰ ਵਗੈਰਾ ਦੀ ਟਾਈਮ ਟੂ ਟਾਇਮ ਬੋਲੀ ਲਗਾਈ ਜੋ ਸਭ ਨੂੰ ਪਤਾ ਹੈ ਉਸ ਨੇ ਬਾਦਲ ਦੇ ਇਸ਼ਾਰੇ ਤੇ ਸਿੱਖ ਜਵਾਨੀ ਦੇ ਬਹੁਤ ਜਵਾਨ ਖਤਮ ਕਰਕੇ ਨਹਿਰਾਂ ਵਿੱਚ ਰੋੜੇ ਕੁਦਰਤ ਨਹੀ ਬਖਸ਼ਦੀ ਬਾਦਲ ਦਾ
ਹਾਲ ਸੱਭ ਦੇ ਸਾਹਮਣੇ ਹੈ ਸੁਮੇਧ ਸੈਣੀ ਫਸਿਆ ਹੋਇਆ ਹੈ ਬਾਕੀਆ ਦਾ ਹਾਲ ਵੀ ਇਸ ਤਰ੍ਹਾਂ ਹੀ ਹੋਣਾ ਜਿਨਾ ਮਾਵਾਂ ਦੇ ਪੁੱਤ ਇਨਾ ਮਰਵਾਹ ਉਨਾਂ ਦੀਆਂ ਬਦਦੁਆਵਾ ਅਜਾਈ ਨਹੀਂ ਜਾ ਸਕਦੀਆਂ
Garg sahib great, hun ihna to khehra shudao
Good Garg ji kri Aao schaei pesh kade ta uakal Aaegi besharam a nu
Sir ji nava koi na aave tusi eh keh rahe ho kal nu koi hor navi party aajo phir ke jabab hai
NRI KOLO PAISE BNAOUNE HUN RS DHALIWALL ❤
Right ta hai Garg sahib par eh kade v panjab de asli haq naal ni khadan gai. 90% gal karn walle gang Sikh nu 1947 too vand rahe. Eh v AAP li bol rahe c hun..
ਰਤਨ ਧਾਲੀਵਾਲ ਜੀ ਨੰਬਰ ਦਿਉ ਜੀ
Sara he Punjab punjabi rooh rahe hai es bahgwat maan jumle was nu voota pa ke
ਨਸਾਂ ਤਾਂ ਹਰੇਕ ਸਰਕਾਰ ਚ vadia ਹੀ ਹੈ ਪਰ ਆਹ ਭੰਡ ਦੀ ਸਰਕਾਰ ਚ ਹੱਦਾਂ ਹੀ ਪਾਰ ਨੇ
Garag sahibsukhi bikker te Bajwa nu cm bana dio
Kurbani tan kise nu deni paini hai jadon tak sariyan free waliya bijli kheti Or ghar wali sab band karn tan Punjab bach jave ga
Congressi pithu
APP GOVT KUCH PUNJAB DEE DEVLOPMENT NAI KTI SUB TOO NIKKAMI PARTY
Cm.ta Dr. Garg bnan wale ne.
Bhagwant ne Jina damage Punjab da 3 Saal vich Kita ohna 70 Saal vich Ni hoya hona
ਭੰਡ ਸਰਕਾਰ ਨੇ ਪੰਜਾਬ ਨੂੰ ਉਜਾੜ ਦਿੱਤਾ
Motra thay bil bare b bolo je jo pani khatam kar reh ny sab
Mental doctor zindgi ch harrya hoya insaan.
BLSNGS
Eh oh bande aa jdo Punjab de paanj, punjab di transport , punjab de rest house , punjab ch 2012 ch ret mafia,punjab te school khatam kite gye, te punjab di har ek road te toll plaza la dita us tym nhi bole, congress te Akali 282000 crore karza chaar gye, us tym nhi bole, q k us tym juttiyan da dar c,, hun Ina nu Punjab chete aa geya..
Garag sab Di bagi talking no comrade Lana bardast Ni Kar sakda
Je bhagwant maan noon Apani kargujari tae Aena ghamand hai taan assembly di mid term election kara ke dekh le 92 nalon 2 kut jaega 9 hi raeh jange maan khud vi haar jaooga
ਕਾਂਗਰਸ ਪੰਜਾਬ ਦੀ ਸੱਤਾ ਵਿੱਚ ਵਾਪਿਸ ਆਵੇਗੀ