VERY SMART WRITER REALLY VERY CLEVER 😂 ENGLISH TITLE?😮 NO DIRECT EVIDENCE HE REALLY SHARE SHUBDEEP SINGH SIDHU SON OF BALKOR SINGH😂 ❤NOTE HIS POINT❤JO DIN KI KITA KI HOYA TUSI CHECK KAR SAKDE🎉MEAN PAST VICH KI HOYA RUSI ROJ GHAR AKE LIKHDE C WITH DATE 😂
Some people are saying that manjinder write book for fame and money and he didn’t take permission from sidhu’s parents.. The point is that if he really wants to get fame and money then he could get a long time ago when sidhu was alive.. but he didn’t because manjinder wants to show the reality of becoming subhdeep to sidhu moose wala .. that was his duty to show the people that how and what sidhu felt about everything that what religious and other people did to him.... but the thing is if you have the guts to show reality to the people without any fear then you don’t need any kind of permission
Eh dogle lok han ehna nu poore desh ch ik sidhu hi galat nazar aonda reha Ehna nu movie,s ch hatyar Lippsing bed seen nangeaz nazar nahi aonde Istarha haal duhaai macha rakhi c jive sidhu tho pehle kadi hatyar na dekhe hon..os nu maarke hi shaah leya ehna ne
Bhai Sidhu ek saf dil ka banda tha..uski umar bhi kam thi or wo tha bhi saf dil ka..Syana nhi tha ..Esliye sab cheejo ko manage nhi kar paya...Par log usko hmesha pyar krenge
Chotte veer ne sachi bahut vadiya te sach likhiya. Sidhu de khilaf nahi hai eh kitab esnu dimag nal pado te soch k dekho... bahut vadiya likhiya te sach likhiya
Bhai ji jo aap bole ho na bilkul sach bole Ho bahut bada Dil chahie sach bolane ke liye main to Delhi rahata hun per fan Sidhu muse wale ka jyotishi kitab nahin karte to sacchai kaise pata lagti❤❤❤
Bai book ch 100% schai likhi aa eme na kise magr lgg ke keh deya kro v ee fame bhalda tuc aap syane oo yr phela pdlo poori sunlo fer kehdeyo b han ee fake aa yr ene kamle kyu hoye oo je koi bnda sach bolda ohnu tuc dbaaa rhee oo yrr boht madi gll aa Book bhot sohni likhi aa bai 👍❤️ Jo sach hga oo sach hi rho ewe kise de kehn nll ni kuj hunda lokan da km hunda bolna wala tyaan ni deyi daa
Koi na koi rishteydar te dost dono mile hoye ne jo nahi chonde c ke sidhu di property da waris koi hove, jado nikka sidhu aia tan hath cho sari game nikalgi ous rishtedar te ous dost ton. Koi andrla hi hai rishtedar te dost dono jo sidhu nu chonde c k ohna de according chale. Par guru saab balwan ne.
Reason: you are not his friend brother his friend was his dad only he got right to write a book or release a song don't believe me listen to his songs. Only a fame lover greedy for money will do such a thing unless his father allowed you to write a book.
Veer bht vdia kita sach likhna sidhu bare chaaploosi to bht akke oye c koi sach ni dsda c maa pio ne kithe glti dsni putt di jwaani vch gusse vch bnda kr jnda kai baar jattpunna dkha dnda eda baki koi ni sidhu di real percenalty pta lg ni chahidi gltia apa Sare krde aa veer sidhu bht wda ehsaan v krke gya punjabia te j smjn fer aa veer tere naal aa yr
Bilkul bai .. tusi gagowal ale khet v aye c miln song di shooting c 5911 di ..ehh book jrur pdo jo nede toh jande c ohna nu hi pta v kitab kinna kuch byaan krdi hai
eh ohi lok ne jehde sidhu de hunde hoye manjinder di wah wah krde c te hun j manjinder ne kitaab ch sach loka sahmne lyanda ohnu maada boli jandea.. ik vaar kitaab read kro sare te fr khud nu pta lagju thonu ki kuj real ch sidhu naal hoya
Eho ghusse ustada nu aapni bhen b de dio kal nu thk aw yar upar utho j o chala gyaa aapa b chal jana har paase pta ni dimaag thada kidar nu tur peya ik aaha singer ghusse Punjabi aw aapa saare thkk aw koi majha koi malwa koi doaba saare iko aw yr bss kro praa tik Jo
Bai eme na mada khya kro yr kise nu v bina soche smje sach nu agge leke aoo yrr pta v lagge loka nu security ali gll jma shi aa bai teri prr mnu ee smj ni a rhi v lok kyu negativity flaa rhe aa tuc shi khya bai v odi legacy wll tyan dena chahi da oo bhot vdda bnda c te hgaa v aa te book bai m pdd lyi bhot sohni book aa bai salute a sono jo tuc sach boln di himmat rkhi loka da ta km hi aa chnge km da virod krna lok ta hle bhot kuj kehn gee ee ta annne lok ne jo hrr kise de magr lgg jnde aa tuc apna km khicho bss 👍
ਸਕਿਉਰਟੀ ਵਾਲੀ ਗੱਲ ਬਿਲਕੁਲ ਸਹੀ ਵਾ
ਕਿਉ ਲਿਖੀ ਕਿਤਾਬ ਬਿਨਾਂ ਮਾਂ ਬਾਪੂ ਦੀ ਮਨਜੂਰੀ ਤੋਂ ਬਿਨਾਂ
Sahi a ohda Bapu te Naraj a eh Sare Yabbla ton..vada,,BATALVI,, rola Fame te Paisa da a hor kuch nahi 😢😢😢
22 ah sab 22 sidhu de sivya de roti sek rahe ne...ghatia te gire hoye lok ne ah
ਵੀਰੇ....ਜਿਹੜਾ ਬੰਦਾ ਸੁਪਰ ਸਟਾਰ ਹੁੰਦਾ ਏ , ਉਹ ਇੱਕਲਾ ਮਾਂ ਬਾਪ ਦਾ ਨਹੀਂ ਹੁੰਦਾ , ਉਹ ਸਾਰੀ ਦੁਨੀਆਂ ਦਾ ਹੁੰਦਾ ਏ । ਜਿੰਨਾਂ ਚਿਰ ਉਹ ਗੱਗੂ ਜਾਂ ਸ਼ੁਭਦੀਪ ਸੀ , ਉਦੋਂ ਤੱਕ ਉਹ ਸਿਰਫ ਮਾਂ ਬਾਪ ਦਾ ਸੀ । ਪਰ ਜਦੋਂ ਉਹ ਸਿੱਧੂ ਮੂਸੇ ਆਲਾ ਬਣ ਗਿਆ , ਫਿਰ ਉਹ ਸਾਰੀ ਦੁਨੀਆਂ ਦਾ ਬਣ ਗਿਆ ਸੀ । ਕਲਾਕਾਰ ਸਾਰਿਆਂ ਦਾ ਸਾਂਝਾ ਹੁੰਦਾ ਏ ਵੀਰ । ਕਿਤਾਬਾਂ ਵੀ ਉਹਨਾਂ ਤੇ ਹੀ ਲਿਖੀਆਂ ਜਾਂਦੀਆਂ ਏਂ , ਜਿੰਨਾਂ ਨੇ ਦੁਨੀਆਂ ਤੇ ਕੋਈ ਮੱਲਾਂ ਮਾਰੀਆਂ ਹੁੰਦੀਆਂ ਏਂ । ਜਣੇ ਖਣੇ ਤੇ ਕਿਤਾਬਾਂ ਨਹੀਂ ਲਿਖੀਆਂ ਜਾਂਦੀਆਂ । ਇਸ ਕਿਤਾਬ ਨੂੰ ਲਿਖਣ ਵਾਲਾ ਵੀਰ ਸਿੱਧੂ ਦਾ ਖਾਸ ਯਾਰ ਸੀ । ਇਹ ਦੋਵੇਂ ਇੱਕਠੇ ਹੱਸਦੇ ਖੇਡਦੇ ਰਹੇ ਆ । ਇਹਨੇ ਆਵਦੇ ਭਰਾਵਾਂ ਵਰਗੇ ਯਾਰ ਤੇ ਹੀ ਕਿਤਾਬ ਲਿਖੀ ਐ , ਆਵਦੇ ਯਾਰ ਤੇ ਕਿਤਾਬ ਲਿਖਣ ਲਈ ਕਾਹਦੀ ਮਨਜ਼ੂਰੀ....!!??? ਇਹ ਮੁੰਡਾ ਇੱਕ ਵਧੀਆ ਲਿਖਾਰੀ ਐ । ਇਹਨੇ ਇਸ ਤੋਂ ਪਹਿਲਾਂ ਵੀ ਕੁਝ ਕਿਤਾਬਾਂ ਲਿਖੀਆਂ ਏਂ । ਇਹਨੇ ਕਿਤਾਬ ਵਿੱਚ ਸੱਚਾਈ ਹੀ ਲਿਖੀ ਐ । ਇਹਨੇ ਕੁਝ ਗਲਤ ਨਹੀਂ ਲਿਖਿਆ । ਇਹਨੇ ਇਹ ਕਿਤਾਬ ਕੋਈ ਪੈਸੇ ਕਮਾਉਣ ਲਈ ਨਹੀਂ ਲਿਖੀ... ਕਿਉਂਕਿ ਇਹ ਇੱਕ ਰੱਜੇ ਪੁੱਜੇ ਘਰ ਦਾ ਮੁੰਡਾ ਏ ।
ਬਹੁਤ ਗੱਲਾਂ ਪਰਿਵਾਰ ਨੂੰ ਨਹੀ ਪੱਤਾਂ ਹੁੰਦੀਆਂ ਜੋ ਇੱਕ ਵਧੀਆ ਜਾਰ ਨੂੰ ਪਤਾ ਹੁੰਦੀਆਂ ਹਨ। ਕਿਉਂਕਿ ਪਰਿਵਾਰ ਨੂੰ ਬੰਦਾ ਤਾਂ ਨਹੀ ਦੱਸਦਾ ਕਿ ਟੈਸਨ ਲੈਣਗੇ। ਪਰ ਉਸਦੇ ਜਾਰ ਨੂੰ ਸਾਰਾ ਪਤਾ ਹੁੰਦਾ ਹੈ। ਇਹ ਬਾਈ ਸੱਚਾ ਹੈ ਜੀ
ਬਾਈ ਨੇ ਇੱਕ ਗੱਲ ਬਹੁਤ ਵਧੀਆ ਕੀਤੀ ਕਿ ਜਾਂ ਤਾਂ ਸੈਲੀਬਰੇਟ ਜਾਂ ਆਮ ਇਹਨਾ ਦਾ ਕੋਈ ਮੇਲ ਨੀ ਸੈਲੀਬਰੇਟ ਦੀ ਜ਼ਿੰਦਗੀ ਬੰਦਿਸ ਚ ਹੀ ਰਹਿਣਾ ਪੈਣਾ
ਜਿਹੜਾ ਵੀ ਕੋਈ ਸਿੱਧੂ ਬਾਈ ਦਿਲੋਂ ਪਿਆਰ ਕਰਦਾ ਹੈ ਓਸ ਨੂੰ ਏਹ ਕਿਤਾਬ ਨਹੀਂ ਪੜ੍ਹਨੀ ਚਾਹੀਦੀ, ਮਾਪਿਆਂ ਨੂੰ ਕੁੱਝ ਤਾਂ ਐਹੋ ਜਿਹਾ ਲੱਗਿਆ ਹੋਵੇਗਾ ਜੋ ਠੀਕ ਨਹੀਂ ਸੀ. ਸੱਚੇ ਬਾਈ ਦੇ fans ਨੂੰ ਨਹੀਂ ਪੜ੍ਹਨੀ ਚਾਹੀਦੀ
ਸਹੀ ਕਿਹਾ ਬਾਈ ਏ ਸਾਲਾ ਖੱਚ ਮਸ਼ਹੂਰੀ ਭਾਲਦਾ ਬਸ ਏਡਾਂ ਏ ਕਿਡਾ ਕੁ ਵਿਦਵਾਨ ਆ ਕਿਤਾਬ ਲਿਖਣ ਵਾਲਾ 😂
Agle ne sach likhia bai Tahi
@@PunjabiTalks sach Kabul karna okha lagda veer ena nu
Bilkul sai a veer
Sahi kiha veer , eh saala bina permission ton likh reha hun gallan kar reha
ਬਹੁਤ ਹੀ ਸੋਹਣੀ ਕਿਤਾਬ❤️
Thumbnail ਮਸਾਲਾ ਲਗਾਉਣ ਲਈ ਬਣਾਈ ਗਈ ਹੈ । ਜਿਨਾਂ ਨੇ ਕਿਤਾਬ ਪੜੀ ਹੈ ਓਹਨਾਂ ਸਭ ਦਾ review ਲਿਆ ਜਾਵੇ ਬਾ ਕਮਾਲ ਕਿਤਾਬ ਹੈ ਸਿੱਧੂਮੁਸੇਵਾਲੇ ਦੇ ਕਿਰਦਾਰ ਨੂੰ ਬਹੁਤ ਸੋਹਣਾ ਪੇਸ਼ ਕੀਤਾ ਗਿਆ ਹੈ
Veer kine di hai book
550@@kmldeepramgarhia5899
yaar ek ghatia bande d kitaab padhni kyo ve tu c had ve yaar rab da wasta j na padho
ਕਿਤਾਬ ਅਜੇ ਪੜ੍ਹੀ ਨੀ ਪਰ ਬਾਈ ਦੀਆਂ ਗੱਲਾ ਤੋਂ ਸਹੀ ਲੱਗਦਾ
Eh banda sidhu nu pamp ni c dinda sach keh dinda c sidhu khijda c
na padho yaar es fuddu bande d kitaab bina maa baap to puchya ehne kitaab likh ti j ehna hi yaar c sidhu da puch na lainda maa baap to
101% ਗੱਲ ਸਹੀ ਹੈ ਇਸ ਇਨਸਾਨ ਦੀ।। ਇਹ ਵਿਚਾਰ ਮੇਰੇ ਵੀ ਸਨ ਕਿ ਐਨਾ famous ਹੋਣ ਤੋਂ ਬਾਅਦ ਤੇ ਐਨੀਆਂ ਧਮਕੀਆਂ ਮਿਲਣ ਤੋਂ ਬਾਅਦ ਉਸਨੂੰ ਆਪਣੀ ਇੱਕ ਪਰਸਨਲ ਏਜੰਸੀ hire ਕਰਨੀ ਚਾਹੀਦੀ ਸੀ ਜੋ ਇਹਨਾਂ ਬਾਰੇ ਡੂੰਘਾਈ ਨਾਲ ਜਾਂਚ ਪੜਤਾਲ ਕਰ ਸਕਦੀ ਕੋਈ ਅਣਸੁਖਾਵੀਂ ਘਟਨਾ ਹੋਣ ਤੋਂ ਪਹਿਲਾਂ।। ਸਰਕਾਰ ਦੀ ਸਕਿਓਰਟੀ ਤੇ 0.5% ਵੀ ਭਰੋਸਾ ਨਹੀਂ ਸੀ ਕਰਨਾ ਚਾਹੀਦਾ।।😢
ਬਾਈ 50 cent ਦੀ security ਚ retired navy seals ਹੁੰਦੇ ਸੀ। ਇੰਨਾ ਕਹਿਣਾ ਕਾਫੀ ਹੋਏਗਾ ਸ਼ਾਇਦ ।
VERY SMART WRITER REALLY VERY CLEVER 😂
ENGLISH TITLE?😮
NO DIRECT EVIDENCE HE REALLY SHARE SHUBDEEP SINGH SIDHU SON OF BALKOR SINGH😂
❤NOTE HIS POINT❤JO DIN KI KITA KI HOYA TUSI CHECK KAR SAKDE🎉MEAN PAST VICH KI HOYA RUSI ROJ GHAR AKE LIKHDE C WITH DATE 😂
SIDHU DA1% NEGATIVE IMAGE HO SAKDI FRIEND MILLIONS OF $ IK FRIEND OHVI SIDHU VARGA FAMOUS HUN NAHI OHNU 1%negative dikhona vi atma mandi nahi
ਬਿਲਕੁਲ ਸਹੀ ..ਕਿਤਾਬ ਦਾ ਨਾਮ ਅੰਗਰੇਜ਼ੀ ਚ ਰੱਖਣ ਦਾ ਕਾਰਨ ਪਾਠਕਾਂ ਦੀ ਗਿਣਤੀ ਵਧਾਉਣਾ ਹੈ ਕਿਉਂਕਿ ਲੇਖਕ ਚਾਹੁੰਦਾ ਹੈ ਕਿ ਸਿੱਧੂ ਦੀਆਂ ਗੱਲਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਦੇ ਪਾਠਕਾਂ ਤੱਕ ਲੈ ਕੇ ਜਾਇਆ ਜਾਵੇ ਅਤੇ ਪੈਸਾ ਕਮਾਇਆ ਜਾਵੇ।ਇਸ ਗੱਲ ਲਈ ਲੇਖਕ ਦੀ ਪ੍ਰਸੰਸਾ ਕਰਨੀ ਬਣਦੀ ਹੈ।
ਬਹੁਤ ਵਦੀਆ ਕਿਤਾਬ ਹੈ ,ਬਿਲਕੁਲ ਸੱਚ ਲਿਖਿਆ ਹੈ
na padho yaar ah banda siwe te rotia sek riha
Manjinder Makha g is good writer Love from Pakistan🇵🇰❤️
Bai Bhout Sahi Boliya aa Sara Kuch ❤️🙌
ਮੇਰਾ ਪਿੰਡ ਕੋਟਲੀ ਕਲਾਂ ਮੂਸੇ ਦੇ ਨਾਲ ਆ ਸਾਰਿਆਂ ਗੱਲਾਂ ਸੱਚੀਆਂ ਆ
ਕਿਤਾਬ ਪੜ੍ਹੋ ਪਹਿਲਾ ਫੇਰ ਵਿਦਵਾਨ ਬਨਣਾ,ਬਹੁਤ ਸੋਹਣੀ ਕਿਤਾਬ ਆ।ਸਕਿਊਰਟੀ ਆਲੀ ਗੱਲ 101% ਸੱਚ ਆ❤
Nic v vbyhhg😮vy
Hai online
ਬਈ ਸਿੱਧੂ ਦੇ ਘਰ ਵਾਲਿਆਂ ਨੂੰ ਪੁੱਛਿਆ ਹੈ ਇਸਦਾ ਇਕ ਪੌਡਕਾਸਟ ਉਸਨੂੰ ਸੁਣੂ ਏ ਬੰਦਾ ਉਥੇ ਕੁੱਛ ਬੋਲ ਰਿਹਾ ਤੇ ਇੱਥੇ ਕੁੱਛ ਬੋਲ ਰਿਹਾ
ਸਭਨੂੰ ਇੱਕ ਵਾਰ ਕਿਤਾਬ ਪੜਨੀ ਚਾਹੀਦੀ ਹੈ । ਬਹੁਤ ਸੋਹਣੀ ਕੀਤਾਬ ਹੈ
Bai kitho mil skdi aa eh kitab ?
ਸਿੱਧਾ ਸਮਝੋ ਪੁੱਠਾ ਸਮਝੋ ਏ ਵੀਰ ਕਮਾ ਤਾ ਰਿਹਾ ਪੈਸਾ ਇਸ ਵੀਰ ਨੂੰ ਸਿੱਧੂ ਦੀ ਹਵੇਲੀ ਵਿੱਚੋ ਵੀ ਆਉਣ ਤੋ ਰੋਕਿਆ ਗਿਆ ਹੁਣ ਗੱਲ ਤੇ ਕੋਈ ਹੋਈ ਹੋਊ ਜੋ ਉਹ ਰੋਕ ਰਹੇ ਗੱਲ ਸਮਜੀਆ ਕਰੋ ਕਿਤਾਬ ਤਾ ਬਾਅਦ ਵਿਚ ਰਹਿ ਗੀ ਗੱਲ ਸਮਜੀਆ ਕਰੋ
ਲਿਖਾਰੀ ਸਾਹਿਬ ਜੀ ਜਦੋਂ ਤੁਸੀਂ ਸਿੱਧੂ ਦੇ ਐਨਾ ਨੇੜੇ ਸੀ ਪਰ ਇਹ ਜਿਵੇਂ ਸਕਿਰੂਟੀ ਜਾ ਹੋਰ ਕੋਈ ਵਿਸਾ ਸੀ ਉਸ ਬੰਦੇ ਨੂੰ ਪਹਿਲਾਂ ਥੋੜ੍ਹਾ ਬਹੁਤ ਉਸਨੂੰ ਦੱਸਣਾ ਸੀ
❤ ਬਹੁਤ ਵਧੀਆ ਕਿਤਾਬ ਲਿਖੀ ਹੈ ਵੀਰ ਜੀ ਸਿੱਧੂ ਬਾਈ ਜੀ ਦੀ ਸਾਰੀ ਜ਼ਿੰਦਗੀ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ ❤
Kitab da name ki ae bro
na padho yaar ah ghatia bande ne sala siwya te roti sekde ne ...ghatia gire hoye lok ne sala
Thumbnail ਅਤੇ "highlights" negative " ਤਰੀਕੇ ਨਾਲ ਦਿਖਾਏ ਗਏ ਹਨ । ਪੂਰੀ interview ਦੇਖੋ ਗੱਲਾਂ ਸਪਸ਼ਟ ਹੋ ਜਾਣਗੀਆਂ
ਹਾਂ
sidhu di gal chln te mein roun lg jna sachi yr miss u veere 💔
ਜਿਹੜੇ ਲੋਕਾਂ ਦੇ ਸਕੇ ਭਰਾ ਨਹੀਂ ਹੁੰਦੇ ਉਹਦੇ ਯਾਰ ਹੀ ਭਰਾਵਾਂ ਵਰਗੇ ਹੁੰਦੇ ਹਨ ਸਿੱਧੂ ਦੇ ਦੋਸਤਾਂ ਨੂੰ ਹੀ ਉਨਾਂ ਦੁੱਖ ਹੈ ਸਿੱਧੂ ਤੇ ਜਾਣ ਦਾ ਜਿੰਨਾ ਦੁੱਖ ਉਸਦੇ ਪਰਿਵਾਰ ਨੂੰ ਸੱਚਾਈ ਬਿਆਨ ਕਰਦਾ ਹੈ ਇੱਕ ਦੋਸਤ ਕਈ ਲੋਕਾਂ ਦੇ ਬਰਦਾਸਤ ਨਹੀਂ ਹੁੰਦੀ
ਗੱਲਾਂ ਤਾਂ ਸਹੀ ਐ
Some people are saying that manjinder write book for fame and money and he didn’t take permission from sidhu’s parents.. The point is that if he really wants to get fame and money then he could get a long time ago when sidhu was alive.. but he didn’t because manjinder wants to show the reality of becoming subhdeep to sidhu moose wala .. that was his duty to show the people that how and what sidhu felt about everything that what religious and other people did to him.... but the thing is if you have the guts to show reality to the people without any fear then you don’t need any kind of permission
ਬਿਲਕੁਲ
He was growing young man.when we are growing,our thoughts changes every hour.
ਪੱਤਰਕਾਰ ਜੀ ਤੁਹਾਨੂੰ ਸਿੱਧੂ ਦੇ ਗੀਤਾਂ ਵਿੱਚ ਹਥਿਆਰ ਨਜ਼ਰ ਆ ਗਏ ਪਰ ਹਿੰਦੀ ਫਿਲਮਾਂ ਵਿੱਚ ਜਿਹੜੀ ਵੋਇਲੇਂਸ ਹੁੰਦੀ ਹੈ ਉਹ ਨਜ਼ਰ ਨਹੀਂ ਆਉਂਦੀ?
Ehte hai eho jhe bai ji daily post ehnu nu sidhu pasand ni c krda
Eh dogle lok han ehna nu poore desh ch ik sidhu hi galat nazar aonda reha
Ehna nu movie,s ch hatyar
Lippsing bed seen nangeaz nazar nahi aonde
Istarha haal duhaai macha rakhi c jive sidhu tho pehle kadi hatyar na dekhe hon..os nu maarke hi shaah leya ehna ne
Kgf rrr
ਇਹਨੇ ਸਾਰੀਆ ਦਾ ਠੇਕਾ ਲਿਆ ਜਾਂ ਤੂੰ ਲਿਆ ਸਿੱਧੂ ਉਹਦਾ ਮਿੱਤਰ ਸੀ ਤਾ ਲਿਖੀ ਆ ਬੁੱਕ bollywood ਵਾਲ਼ਾ ਕੌਈ ਮਿੱਤਰ ਨਹੀ
@@mani-wv9bsਇਹ jeoulsy ਕਰਦਾਂ ਸਿੱਧੂ ਨੂੰ 👎
ਬਹੁਤ ਸੋਹਣੀ ਕਿਤਾਬ ਆ
ਮੈ ਪੜੀ ਆ ਕਿਤਾਬ ਮੈਨੂੰ ਤਾ ਸੱਚਾਈ ਲੱਗੀ ਜੋ ਲਿਖਿਆ ਬਾਈ ਨੇ ਪਹਿਲਾ ਵਾਲੀਆ ਕਿਤਾਬਾ ਤਾ ਐਵੇ ਕੂੜਾ ਹੀ ਸੀ
ਕਿੱਥੋ ਮਿਲੂ ਬਾਈ ਜੀ
ਇਸ ਮੁੰਡੇ ਦੀ ਇਕ ਇਕ ਗੱਲ ਬੁਹਤ ਦਮ ਹੈ
ਮੈਨੂੰ ਮੇਰੇ ਪੁੱਤ ਦੇ ਦੋਸਤਾ ਤੋ ਬਚਾਓ - ਬਲਕੌਰ ਸਿੰਘ
ਸਿੱਧੂ ਤੇ ਕਿਤਾਬ ਲਿਖਣ ਵਾਲਿਆ ਖਿਲਾਫ ਮਾਪੇ ਪਹੁੰਚੇ ਹਾਈ ਕੋਰਟ
ਸਿੱਧੂ ਦਾ ਪਾਸਪੋਰਟ ਤੇ ਫੋਨ ਕੀਹਨੇ ਗੁੰਮ ਕਰੇ ?
ਕੋਈ ਪੰਥਕ ਲੀਡਰ ਸੀ ਜਾਂ ਨਹੀਂ ਇਹ ਕੋਈ ਇੱਕ ਬੰਦਾ ਤਹਿ ਨਹੀਂ ਕਰ ਸੱਕਦਾ, ਇਹ ਲੋਕਾਂ ਨੂੰ ਤਹਿ ਕਰਨ ਦਿਉ।
Marwate v panthkaa ne
ਸੱਚ ਪਚਾਉਣਾ ਬਹੁਤ ਔਖਾ
ਬਹੁਤ ਵਧੀਆ ਗੱਲ-ਬਾਤ ਆ ❤
Love you from Pakistan always brother proud of youu 🥰🤐
Yes, he has to take permission because he is filling all the common mind things
Very nyc person makka veera wmk khush rakhe❤❤❤
Bhai Sidhu ek saf dil ka banda tha..uski umar bhi kam thi or wo tha bhi saf dil ka..Syana nhi tha ..Esliye sab cheejo ko manage nhi kar paya...Par log usko hmesha pyar krenge
ਐਹੋ ਜਿਹੇ ਦੋਸਤ ਹੋਣ ਤਾਂ ਦੁਸ਼ਮਣਾ ਦੀ ਕੀ ਲੋੜ ਹੈ, ਜੇ ਏਹ ਬਾਈ ਸਿੱਧੂ ਦਾ ਅਸਲੀ ਦੋਸਤ ਹੁੰਦਾ ਤਾਂ ਏਹ ਕਦੇ ਵੀ ਮਾਪਿਆਂ ਤੋਂ ਬਾਹਰੀ ਹੋ ਕੇ ਨਹੀ ਸੀ ਲਿਖਦਾ, ਮਾਪੇ ਅਪਣੇ ਬੱਚੇ ਬਾਰੇ ਸਭ ਤੋਂ ਵੱਧ ਜਾਣਦੇ ਹਨ, ਅੱਜ ਤੱਕ ਏਸ ਬਾਈ ਨੇ ਕੋਈ ਧਰਨਾ ਜਾਂ ਕੋਈ ਇਕੱਠ ਕੀਤਾ ਸਿੱਧੂ ਦੇ ਇਨਸਾਫ ਵਸਤੇ. ਸੱਚੇ ਦੋਸਤ ਸਿੱਧੂ ਦੇ ਕਦੇ ਅਪਣਾ ਮੂੰਹ ਤੱਕ ਨਹੀ ਦਿਖਾਉਂਦੇ ਕੈਮਰੇ ਤੇ. ਬਾਕੀ ਰਹੀ security ਦੀ ਗੱਲ ਓਸ ਵਿੱਚ ਪੰਜਾਬ ਸਰਕਾਰ ਦੀ ਗ਼ਲਤੀ ਹੈ, ਤੇ ਸਿੱਧੂ ਦੇ ਮਾਪਿਆਂ ਨੇ ਵੀ ਮੰਨਿਆ ਹੈ ਕਿ ਸਾਡੇ ਤੋਂ ਗ਼ਲਤੀ ਹੋ ਗਈ ਸੀ ਤੇ ਉਸੇ ਗ਼ਲਤੀ ਕਰਕੇ ਅਸੀਂ ਆਪਣਾ ਪੁੱਤ ਮਰਵਾ ਲਿਆ ਪਰ ਸਰਕਾਰ ਗ਼ਲਤ ਹੋਣ ਤੇ ਵੀ ਅਪਣੇ ਆਪ ਨਿਰਦੋਸ਼ ਕਹਿ ਰਹੀ ਹੈ. ਹੁਣ ਵੀ ਬੱਬੂ ਮਾਨ ਨੂੰ ਛੱਡ ਕੇ ਦੂਸਰਿਆਂ ਦੀ security ਘਟਾ ਦਿੱਤੀ, ਕਿਉਂ ਬੱਬੂ ਦੋ ਵਾਰ ਜੰਮਿਆ ਹੈ? ਸਿੱਧੂ ਬਾਈ ਦਾ ਕਤਲ ਬੱਬੂ ਮਾਨ, CM ਭੰਡ ਦੀ ਮਿਲੀ ਭੁਗਤ ਨਾਲ ਹੋਇਆ ਹੈ. ਏਸ ਰਾਇਟਰ ਦੇ ਜੇ ਇਨੀਂ ਖੁਰਕ ਸੀ ਕਿਤਾਬ ਲਿਖਣ ਦੀ ਤਾਂ ਮਾਪਿਆਂ ਦੀ ਮਨਜੂਰੀ ਤੇ ਲਿਖਦਾ, ਸਿੱਧੂ ਦੇ ਮਾਪਿਆਂ legal action ਲੈਣਾ ਚਾਹੀਦਾ ਹੈ. ਅਪਣੇ ਫੇਮ ਵਾਸਤੇ ਦੁੱਖੀ ਮਾਪਿਆਂ ਦਾ ਹਿਰਦਾ ਵਲੂੰਧਰ ਦੇ ਹਨ. ਤੇ ਏਹੋ ਜਿਹੇ ਲੋਕ ਹਨ ਜੋ ਬਿਨਾਂ ਸੋਚੇ ਸਮਝੇ ਅਪਣੀ ਨਫਰਤ ਸਿੱਧੂ ਤੇ ਸਿੱਧੂ ਦੇ ਮਾਪਿਆਂ ਵਾਸਤੇ ਜ਼ਾਹਿਰ ਕਰਨ ਲਈ ਏਸ selfish writer ਦਾ ਸਾਥ ਦੇ ਰਹੇ ਹਨ. 0:07
Tusi fudu e rehna
Gll ch damm a makhhe di , kammi sidhu di khull ਕੇ ਦੱਸੀ ਪਰਿਵਾਰ ਨੂੰ ਚੰਗੀ ਨਿ ਲਗੀ, ਨਾਲੇ ਸਰਕਾਰ ਗਲਤੀ ਮੰਨ ਚੁੱਕੀ ਹੁਣ ਦੋਬਾਰਾ ਹਾਦਸਾ ਨਿ chouhndi, ਮਰਵਾਣ ਵਾਲੇ ਖਾਲੀ ਸਤਾਨੀ ਨੇ ਗੋਲਡੀ ਹਰ ਗੱਲ ਚ ਪੰਥ ਪੰਥ ਕਰਦਾ
Babbu Maan maada c maada hai v prr sidhu nu KUJH NI KIHA usne
ਰਹਿਣ ਦੇ.... ਰਹਿਣ ਦੇ ਤੂੰ...ਬਾਹਲਿਆ ਸਿਆਣਿਆਂ...!!
ਦੱਬੀ ਨਾ ਬਾਈ ਤੇਰੇ ਨਾਲ ਆ❤
oe ਬਹਿਜਾ ਓਏ ਆ ਜਾਵਾ online ਪੰਪ ਮਾਰਨ ।। ਸਿੱਧੂ ਲਈ ਕਿਹੜਾ ਖੜ੍ਹ ਗਿਆ?? ਪੰਪ ਸ਼ਕਾਉਣ ਨੂੰ ਬੈਠਾ ਕਮਰੇ ਚ ਕੁੰਡੀ ਲਾਕਾ।।
jado maa baap to puche bina ah kitaab likhda phirda ki tu c ive de bande jehde siwya to rotia sekde ne ohna to door raho please
ਇਹਦੇ ਨਾਲ ਤਾਂ ਸਿੱਧੂ ਦੇ ਮਾਤਾ ਪਿਤਾ ਵੀ ਨਹੀਂ ਹਨ।ਉਹਨਾਂ ਦਾ ਕਹਿਣਾ ਹੈ ਕਿ ਝੂਠ ਪਰੋਸਿਆ ਗਿਆ ਹੈ ਕਿਤਾਬ ਵਿੱਚ।ਬਾਕੀ ਤੁਸੀਂ ਵੱਧ ਸਿਆਣੇ ਹੋ।
Chotte veer ne sachi bahut vadiya te sach likhiya. Sidhu de khilaf nahi hai eh kitab esnu dimag nal pado te soch k dekho... bahut vadiya likhiya te sach likhiya
Sandeep ਕਿਸੇ ਨੂੰ ਬੋਲਣ ਦੇ ਦਿਓ
ਪੂਰੀ ਇੰਟਰਵਿਊ ਦੇਖੋ ਬਹੁਤ ਵਧੀਆ
ਸਿੱਧੂ ਦੀ ਮਾਤਾ ਦਾ ਗੁੱਸਾ ਹੋਣਾ ਠੀਕ ਹੈ ਇਹ ਗੱਲਾ ਸਿੱਧੂ ਦੇ ਤੇ ਮਾਖੇ ਦਿਆਂ ਆਪਸੀ ਸੀ ਜੱਗ ਜਾਹੀਰ ਕਰਨ ਦੀ ਕੀ ਲੋੜ ਸੀ ਲਿੱਖਣੀ ਸੀ ਉਹਦੇ ਹੁੰਦੇ ਲਿੱਖਦਾ fame ਹੀ ਆ ਇਹ ਇੱਕ 100 ਤਾ interview ਕਿੱਤੇ ਨੇ ਇਹਨਾ ਉਹਦੇ ਜਾਣ ਮਗਰੋ
Nice ਕਯਾ ਬਾਤ ਐ ਕਿੰਨੀ knowledge ਆ ਲੇਖਕ ਵੀਰ ਨੂੰ ਦੁਨੀਆਦਾਰੀ ਦੀ ਇਹੋ ਜਿਹੇ ਲੋਕ ਸਮਾਜ ਸਿਰਜਦੇ ਨੇ ਬਹੁਤ ਡੂੰਘੀ ਪਕੜ
ਸੱਚ ਲਿਖੀਆਂ ਕਿਤਾਬ ਚ
ਆਪਣੇ ਆਪ ਨੂੰ ਲੈਜੇਟ ਕਹੀਂ ਜਾਂਦਾ ਸੀ ਹੁਣ ਆ ਆ ਗਿਆ ਕਿਤਾਬ ਲੈ ਕੇ
Teri Q ...pati aa
Sari duniya dukhi hoyi Sidhu Bhai de jan nal par jina loka ne oss de Sawah Rooli ohna nu saza jaroor millegge
ਬਾਈ ਕਿਥੋਂ ਮਿਲੋ ਕਿਤਾਬ
Sahi aa bai di gll jma
ਇਹ ਗੱਲ ਜਵਾਂ ਸਹੀ ਹੈ ਸਿੱਧੂ ਦੇ ਮਾ ਪਿਓ ਰਾਜਨੀਤੀ ਵੱਲ ਜਾਦਾ ਖਿਆਲ ਕਰਦੇ ਨੇ ਸਿੱਧੂ ਦੀ legsi ਵੱਲ ਨਹੀਂ😢😢😢😢
ਪੈਸੇ ਦੇ ਪੀਰ ਆ ਸਮੇਤ ਸਿੱਧੂ ਆਪ ਵੀ ਬੁੰਡ ਪੰਗੇ ਸੋਸ਼ਲ ਮੀਡੀਆ ਦਾ ਡੌਨ ਬਣਨ ਲਈ ਲੈਂਦਾ ਸੀ ।। ਬਸ ਵਿਊਸ ਦੀ game
@@KabirKhan-oe4pp🍆
ਹੋ ਸਕਦਾ ਇਸ ਕਰਕੇ ਕਿਉਂਕਿ ਬਿਨਾਂ ਰਾਜਨੀਤੀ ਵਿੱਚ ਦਾਖਲ ਹੋਇਆ ਪੰਜਾਬ ਵਿੱਚ ਕੋਈ ਵੀ higher authorities ਨੂੰ approach ਨਹੀਂ ਕਰ ਸਕਦਾ ਤੇ ਸਿੱਧੂ ਦੇ ਕਤਲ ਦਾ ਇਨਸਾਫ ਲੈਣ ਲਈ ਉਹ ਇਹ ਸਭ ਕਰ ਰਹੇ ਹੋਣ।। ਆਮ ਬੰਦੇ ਨੂੰ ਤਾਂ ਪੰਜਾਬ ਵਿੱਚ ਕੋਈ ਪੁੱਛਦਾ ਵੀ ਨਹੀਂ ਵੀਰ ਜੀ। ਬਿਨਾਂ ਸਿਫਾਰਸ਼ ਤੋਂ ਕੋਈ ਨਹੀਂ ਪੁੱਛਦਾ।
ਸਹੀ ਗੱਲ ਐ ਵੀਰ । ਬਲਕੌਰ ਸਿੰਘ ਤਾਂ ਕਾਂਗਰਸ ਪਾਰਟੀ ਦੀ ਸਪੋਟ ਵਿੱਚ ਹਰਿਆਣੇ ਤੁਰਿਆ ਫਿਰਦਾ ਏ । ਬਲਕੌਰ ਸਿੰਘ ਨੂੰ ਲੀਡਰੀ ਦਾ ਬਹੁਤ ਕੀੜਾ ਏ ।
@@Sardars001 ਤੇਰੀ ਭੈਣ ਤੇ ਚੜ ਗਿਆ ਬਲਕੋਰ ਸਿਓ ਅਗਲਾ ਜਿਥੇ ਮਰਜੀ ਜਾਵੇ ਤੇਰੀ ਬੁੰਡ ਵਿਚ ਕੀੜਾ ਤਾ ਬਲਕੋਰ ਨੂੰ ਸਿੱਧਾ ਫੋਨ ਕਰ ਲੈ 🍆
Bhot ghaint kitaab aw y pdd k dekho ik baar ❤❤
ਇਹ ਵੀਰ ਦੀ ਹਰ ਗੱਲ ਤਰਕ ਦੇ ਹਿਸਾਬ ਨਾਲ ਸਹੀ ਢੁਕਦੀ ਆ।
Bhai ji jo aap bole ho na bilkul sach bole Ho bahut bada Dil chahie sach bolane ke liye main to Delhi rahata hun per fan Sidhu muse wale ka jyotishi kitab nahin karte to sacchai kaise pata lagti❤❤❤
Incident ✅
Accident 🧏🏻
Great
Bai bhut vadia
101%schiya gala ne bai ji
Bilkul sahi keha sidhu di security te kam nahi kita
Kanjoosi kiti gyi a
ਮੇਰੇ ਖਿਆਲ ਨਾਲ ਇਸਨੂੰ ਸਿੱਧੂ ਦੇ ਪੇਰੇਂਟਸ ਤੋ ਇਜਾਜਤ ਲੈਣੀ ਚਾਹੀਦੀ ਸੀ
Es kitab ch sab kuj sach likhya hoya hai. Sidhu de parents nahi chohnde v sb kuj sach samne awe kio k ਤਾੜੀ ਇਕ ਹੱਥ ਨਾਲ ਨੀ ਬੱਜਦੀ ਹੁੰਦੀ ।
Bai book ch 100% schai likhi aa eme na kise magr lgg ke keh deya kro v ee fame bhalda tuc aap syane oo yr phela pdlo poori sunlo fer kehdeyo b han ee fake aa yr ene kamle kyu hoye oo je koi bnda sach bolda ohnu tuc dbaaa rhee oo yrr boht madi gll aa
Book bhot sohni likhi aa bai 👍❤️
Jo sach hga oo sach hi rho ewe kise de kehn nll ni kuj hunda lokan da km hunda bolna wala tyaan ni deyi daa
kidd nal v sidhu de mummy daddy bolde ni hun thats why kidd dukhi aa dil tutea
Never Die 💔 the real reason why legend died
Koi na koi rishteydar te dost dono mile hoye ne jo nahi chonde c ke sidhu di property da waris koi hove, jado nikka sidhu aia tan hath cho sari game nikalgi ous rishtedar te ous dost ton. Koi andrla hi hai rishtedar te dost dono jo sidhu nu chonde c k ohna de according chale. Par guru saab balwan ne.
security wali gal sach bilkul.. sidhudi apni galti last wake din
Very interesting book.❤ Book read karn ton bad virodh krna zayz hai.but us ton pehla krna justified nahi hai.
❤ ਵੀਰ ਜੀ🌷👌🙏👍👍🤘
Patarkaar agle di gal vi nhi puri hoon dinda vich hi toki janda pehla ohdi munde di vi gal sun la
ik vaar kitaab read kro sare .. eh interview sari dekho .. jo thumbnail ch negative dikhaya gya odan da kujni haiga
Gaintt Banda writer ❤
Bai bahut badhiya banda yaar gall sun k bahut changa lagya bilkul sach hai ehdi gall.
Hor tan sara kujh sahi aaa veere pr tuc ehda rate dujiya kitaban nalon jyada kion rakhiya
Security vali gal bilkul sahi mai v ehi gl krda hunda c.
ਜਿਸ ਬੰਦੇ ਦੀ ਕਿਸੇ ਖ਼ੂਬੀ ਜਾਂ ਕਲਾ ਨੂੰ ਤੁਸੀਂ ਪਸੰਦ ਕਰਦੇ ਹੋ ਉਸਨੂੰ ਕਦੇ ਰੱਬ ਦੇ ਬਰਾਬਰ ਦਰਜਾ ਦੇਣ ਦਾ ਪਾਪ ਕਦੇ ਨਾ ਕਰੋ
mai chauda c ਸ਼ੋਰਟ ਫਿਲਮ ਬਣਾਉਣਾ ਚਉਦਾ ਕਿਉ k ਲੋਕ ਪੰਜਾਬ ਤੋਂ ਬਾਹਰ ਸਿੱਧੂ ਨੂੰ ਗੈਂਗਸਟਰ ਕਹਿ ਰਹੇ ਓਹੋ ਸ਼ਵੀ ਸਹੀ ਕਰਨ ਲਈ ਕੁਦਰਤ ਨੇ ਬੁਹਤ ਵਧੀਆ ਕਹਾਣੀ ਲਿਖਵਾਈ ਓਹੋ ਨੀ ਕਰਨ ਦਿੰਦਾ ਕੋਈ 15 ਮਿੰਟ ਤੋਂ 20 ਮਿੰਟ ਦੀ ਆ
ਬਿਲਕੁੱਲ ਸੱਚ ਬੋਲ ਰਿਹਾ ਵੀਰ
Reason: you are not his friend brother his friend was his dad only he got right to write a book or release a song don't believe me listen to his songs. Only a fame lover greedy for money will do such a thing unless his father allowed you to write a book.
Veer bht vdia kita sach likhna sidhu bare chaaploosi to bht akke oye c koi sach ni dsda c maa pio ne kithe glti dsni putt di jwaani vch gusse vch bnda kr jnda kai baar jattpunna dkha dnda eda baki koi ni sidhu di real percenalty pta lg ni chahidi gltia apa Sare krde aa veer sidhu bht wda ehsaan v krke gya punjabia te j smjn fer aa veer tere naal aa yr
Very nice 👍
18:35 bai saariya ohi gallan kehh gya jo mere dimag ch shuru toh chlldiya c
Good interview… i agree with makha .. writer neutral chahida
Meri phone nal maddad kri c bai
Sari umar ni gunnn bhul skda mai
Bilkul bai .. tusi gagowal ale khet v aye c miln song di shooting c 5911 di ..ehh book jrur pdo jo nede toh jande c ohna nu hi pta v kitab kinna kuch byaan krdi hai
Main sari book read kiti bhut vdiya info diti gyi aa Sidhu di life bare
Kitho Milo book
Pdf bnaade veer
Bai kitaab dia photos send krde
Pdf bna k send krdo please
Ohnuu swaal krii jana Apnay thumbnail check kriyoooo pataa lg jana
Balkaur singh na eda ta pata saroopa 😂 😂
On line ਕਿਵੇਂ ਮੰਗਵਾਈ ਜਾ ਸਕਦੀ ਐ।
❤
This is an excellent book.
Bahut sohni book likhi aa bai ❤❤
bina kitaab read kre alochna krn da koi fyda ni bai .. pehla ik vaar kitaab read kro thonu khud pta lgju kina sach likhya
eh ohi lok ne jehde sidhu de hunde hoye manjinder di wah wah krde c te hun j manjinder ne kitaab ch sach loka sahmne lyanda ohnu maada boli jandea.. ik vaar kitaab read kro sare te fr khud nu pta lagju thonu ki kuj real ch sidhu naal hoya
ਬਾਈ ਸਬ ਕੋਲ ਜਾ ਕ ਅਖੀਰ ਗੱਲ ਖਾਲਿਸਥਾਨ ਦੀ ਹੀ ਕਰਕੇ ਗਿਆ
Oye chabal
Eho ghusse ustada nu aapni bhen b de dio kal nu thk aw yar upar utho j o chala gyaa aapa b chal jana har paase pta ni dimaag thada kidar nu tur peya ik aaha singer ghusse Punjabi aw aapa saare thkk aw koi majha koi malwa koi doaba saare iko aw yr bss kro praa tik Jo
@@bestsongs2053 kayi bhaynchoda nu gal samj aave na aave bhaunkna jarur hunda vich.
@@bestsongs2053 ustaad honge tere tu bnala jija jeda shaunk chdya tenu.
True bro
Moosewala miss you jatta 😢
😊😊😊
Good
Bai eme na mada khya kro yr kise nu v bina soche smje sach nu agge leke aoo yrr pta v lagge loka nu security ali gll jma shi aa bai teri prr mnu ee smj ni a rhi v lok kyu negativity flaa rhe aa tuc shi khya bai v odi legacy wll tyan dena chahi da oo bhot vdda bnda c te hgaa v aa te book bai m pdd lyi bhot sohni book aa bai salute a sono jo tuc sach boln di himmat rkhi loka da ta km hi aa chnge km da virod krna lok ta hle bhot kuj kehn gee ee ta annne lok ne jo hrr kise de magr lgg jnde aa tuc apna km khicho bss 👍
TUC sari book online send kr sakde o screenshot?
Brother please das do canada cu book Kida Milo gi
100% sach but bhot korrha ❤
Book kitho milugi 22??
eh bai sachai likhi.. har bande ch thodi kami hundi