ਇਤਿਹਾਸ 'ਤੇ ਮਾਣ ਨਹੀਂ ਕਰੀਦਾ | Dr. Pyare Lal Garg

แชร์
ฝัง
  • เผยแพร่เมื่อ 10 ก.ย. 2024
  • Join us on Connect 91.5 FM for an insightful video interview with social activist Dr. Pyare Lal Garg and Vijay Saini. Delve into an intellectually stimulating discussion about Dr. Garg's impactful work in social activism, his life experiences, and his vision for societal change. This engaging conversation explores his journey, challenges, and achievements, offering viewers a profound understanding of his contributions to society.
    #socialactivism #humanity #humanitarian #drpyarelalgarg #pyarelal #vijaysaini #lifeexperiences #intellectualdiscussion #knowledge #socialchange #activism #lifejourney #lifelessons #connectfm #connectfmcanada #surgeon #professor #teacher #indianindependenceday
    #punjabihistory #punjabpolitics #punjabiculture

ความคิดเห็น • 107

  • @baljindersingh1184
    @baljindersingh1184 หลายเดือนก่อน +51

    ਘਰ ਘਰ ਪੁੱਤ ਜੰਮਦੇ ਪਿਆਰੇ ਲਾਲ ਗਰਗ ਨਹੀਂ ਕਿਸੇ ਨੇ ਬਣ ਜਾਣਾ ।ਬਹੁਤ ਹੀ ਸੂਝਵਾਨ ,ਨਿਰਛਲ ਤੇ ਪੰਜਾਬ ਲਈ ਸੁਹਿਰਦ ਬੰਦਾ ਹੈ। ਜੇ ਇਹੋ ਜਿਹੇ 5 -7 ਕੁ ਹੋਰ ਪੰਜਾਬ ਤੇ ਪੰਜਾਬੀਅਤ ਲਈ ਸੁਹਿਰਦ ਮਿਲ ਜਾਣ ਤਾਂ ਘੱਟੋ-ਘੱਟ ਪੰਜਾਬ ਤੇ ਪੰਜਾਬੀਆਂ ਦਾ ਭਲਾ ਹੋ ਸਕਦਾ ਹੈ ।ਬੇਬਾਕ ਤੇ ਸੁਹਿਰਦ ਪੰਜਾਬ ਦਾ ਪੁੱਤ ।ਇਹਨਾਂ ਦੀਆਂ ਗੱਲਾਂ ਸੁਣ ਰੂਹ ਨੂੰ ਬਹੁਤ ਸਕੂਨ ਮਿਲਦਾ ਹੈ ।

    • @mukhtiarsinghsandhu7348
      @mukhtiarsinghsandhu7348 หลายเดือนก่อน +6

      100 % true. Per veer jee 5-7 nahi 117 ( mla) panjab lai 548 (MPs) India lai chahide ne.

    • @hemrajsarangal6590
      @hemrajsarangal6590 27 วันที่ผ่านมา +3

      Great Dr piyare lal ji Garg🙏🙏🙏🙏❤❤

    • @harmindersingh384
      @harmindersingh384 24 วันที่ผ่านมา

      Very true.

  • @vc5172
    @vc5172 หลายเดือนก่อน +19

    ਡਾਕਟਰ ਪਿਆਰੇ ਲਾਲ ਗਰਗ ਸਾਹਿਬ ਪੰਜਾਬ ਦੇ ਅਜਿਹੇ ਪੁੱਤ ਨੇ ਜੋ ਹਮੇਸ਼ਾ ਸੱਚੇ ,ਨਿਡਰ ਤੇ ਨਿਰਪੱਖ ਵਿਚਾਰ ਕਹਿਣ ਦੀ ਜੁਰਅਤ ਰੱਖਦੇ ਹਨ । ਗੁਰੂਬਾਣੀ ਅਤੇ ਸਿੱਖ ਇਤਿਹਾਸ ਦੀਆਂ ਉਦਾਹਰਣ ਹਮੇਸ਼ਾ ਦਿੰਦੇ ਹਨ । ਕਾਸ਼ ਪੰਜਾਬ ਤੇ ਹੁਕਮਰਾਨ ਇਹਨਾਂ ਦੀਆਂ ਸੇਵਾਵਾਂ ਦਾ ਲਾਹਾ ਲੈਣ ਤੇ ਪੰਜਾਬ ਦਾ ਕੁਝ ਭਲਾ ਕਰ ਸਕਣ ।ਡਾਕਟਰ ਸਾਹਿਬ ਦੇ ਵਿਚਾਰ ਹਮੇਸ਼ਾ ਹੀ ਸੁਨਣ ਵਾਲੇ ਹੁੰਦੇ ਹਨ । ਕੈਨੇਡਾ ਦੀ ਧਰਤੀ ਤੇ ਡਾਕਟਰ ਗਰਗ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ🙏

  • @Kiranpal-Singh
    @Kiranpal-Singh 28 วันที่ผ่านมา +11

    *ਮਾਣ ਦੇ ਨਾਲ, ਇਤਿਹਾਸ ਤੋਂ ਸਿੱਖਣਾ ਵਧੇਰੇ ਮਹੱਤਵਪੂਰਣ ਹੈ* ਜਿਸ ਨਾਲ ਮਾਣ ਵਾਲਾ ਇਤਿਹਾਸ ਸਿਰਜਣ ਦਾ ਸਿਲਸਿਲਾ ਜਾਰੀ ਰਹੇ !

  • @Kiranpal-Singh
    @Kiranpal-Singh 28 วันที่ผ่านมา +10

    *ਡਾ. ਪਿਆਰਾ ਲਾਲ ਗਰਗ ਜੀ* ਇਮਾਨਦਾਰ-ਮਿਹਨਤੀ, ਪੰਜਾਬ-ਲੋਕ ਹਿਤੈਸ਼ੀ, ਰੌਸ਼ਨ ਦਿਮਾਗ, ਸਮਾਜ ਸੇਵੀ, ਲੋਕ ਹਿੱਤਾਂ ਲਈ ਸਮੱਰਪਿਤ, ਸਤਿਕਾਰਯੋਗ ਸਖਸ਼ੀਅਤ ਹਨ *ਸਾਨੂੰ ਇਹਨਾਂ ਤੋਂ ਬਹੁਤ ਕੁਝ ਸਿੱਖਣ-ਗ੍ਰਹਿਣ ਕਰਨ ਦੀ ਲੋੜ ਹੈ* !

  • @Kiranpal-Singh
    @Kiranpal-Singh 28 วันที่ผ่านมา +12

    ਡਾ.ਸਾਹਿਬ ਦੇ ਜੀਵਨ ਵਿੱਚ, ਇਹਨਾਂ ਦੇ ਮਾਤਾ ਜੀ ਦੀਆਂ ਵਡਮੁੱਲੀਆਂ ਗੱਲਾਂ ਦਾ ਬਹੁਤ ਪ੍ਰਭਾਵ ਹੈ *ਗਰਗ ਸਾਹਿਬ ਨੂੰ ਸੁਣਨਾ ਸਾਡਾ ਸੁਭਾਗ ਹੈ* !

  • @harjitlitt1375
    @harjitlitt1375 หลายเดือนก่อน +9

    Dr Garg Sahib salute to you for your knowledge of Gurbani

  • @doctorkaur
    @doctorkaur หลายเดือนก่อน +9

    ਬਹੁਤ ਅਛਾ ਇੰਨਸਾਨ ਹੈ,

  • @surjitsingh01313
    @surjitsingh01313 หลายเดือนก่อน +8

    ਅੱਜ ਪੰਜਾਬ ਦਾ ਨੁਕਸਾਨ ਇਸੇ ਕਰਕੇ ਹੋਣ ਦਿਆਂ ਕੋਈ ਸੱਚਾ ਸਿੱਖ ਪ੍ਰਚਾਰਕ ਨਹੀਂ, ਕੋਈ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਕੇ ਖੁਸ਼ ਨਹੀਂ ਹੈ 🙇‍♂️🌸💯

  • @jagatsgymjalandhar3359
    @jagatsgymjalandhar3359 29 วันที่ผ่านมา +5

    Salute sir

  • @balwinderkaur9956
    @balwinderkaur9956 25 วันที่ผ่านมา +1

    ਬਹੁਤ ਹੀ ਕੀਮਤੀ ਵਿਚਾਰ ਹਨ। ਮੇਰੇ ਦਿਲ ਵਿੱਚ Dr. ਸਾਹਿਬ ਲਈ ਸਤਿਕਾਰ ਹੋਰ ਵਧ ਗਿਆ । ਅੱਗੇ ਹੋਰ ਵੀ ਸੁਣਨਾ ਚਾਹਾਂਗੇ।

  • @IPSSaini
    @IPSSaini หลายเดือนก่อน +3

    Heartiest wishes n regards to Doctor Saab...
    ❤🙏🏻❤

  • @jagjitSingh-jb6dh
    @jagjitSingh-jb6dh 28 วันที่ผ่านมา +2

    ਡਾਂ ਪਿਆਰੇ ਲਾਲ ਜੀ ਸਤਿਕਾਰ ਯੋਗ ਹਨ ਬਿਨਾਛੱਕ।🙏।ਜਿਨਾਂ ਚੰਗਾ ਪੰਜਾਬ ਬਾਰੇ ਇਹ ਸੋਚਦੇ ਹਨ।ਜਿੰਨੇ ਇਹ ਪੰਜਾਬ ਦੇ ਸ਼ੁਭਚਿੰਤਕ ਹਨ।ਅਗਰ ਪੰਜਾਬ ਦੇ ਸਾਰੇ ਹਿੰਦੂ ਵੀਰ ਪੰਜਾਬ ਬਾਰੇ ਇਸ ਤਰ੍ਹਾਂ ਪੰਜਾਬ ਬਾਰੇ ਸੋਚਦੇ ਅਤੇ ਕਰਦੇ।ਤਾਂ ਅਜ ਪੰਜਾਬ ਦੀ ਹਾਲਤ ਬਹੁਤ ਵਧੀਆ ਹੋਣੀ ਸੀ।ਸਾਰੇ ਨਹੀਂ ਪਰ ਜਿਆਦਾ ਤਰ ਪੰਜਾਬ ਦੇ ਹਿੰਦੂ ਪੰਜਾਬ ਨਾਲ ਵਫਾਦਾਰੀ ਨਹੀਂ ਕਰਦੇ।ਕਦੇ ਪੰਜਾਬ ਦੇ ਮਸਲਿਆਂ ਵਿੱਚ ਪੰਜਾਬ ਨਾਲ ਨਹੀਂ ਖੜਦੇ।ਹੋ ਸਕਦਾ ਹੈ ਕਿਸੇ ਵੀਰ ਨੂੰ ਬੁਰਾ ਲਗਿਆ ਹੋਵੇ।ਪਰ ਹੈ ਇਹ ਸਚਾਈ।🙏🙏🙏

    • @chamkaurdhaliwal588
      @chamkaurdhaliwal588 25 วันที่ผ่านมา

      ਬਾਾਈਧਾਰੀਆਂ ਦੀ ਗੰਦੀ ਓਲਾਦ ਨੇ ਪੰਜਾਬ ਦੇ ਜਿਆਦਾ ਹਿੰਦੂ !! ਸ,ਸਾਧੂ ਸਿੰਘ ਹਮਦਰਦ ਜੀ ਨੂੰ 74 ਤੋਂ 84 ਦੇ ਅਜੀਤ ਅਖਬਾਰ ਨੂੰ ਪੜ ਲੈਣਾ ! ਅਸਲੀਅਤ ਦਾ ਗਿਆਨ ਹੋਜੂਗਾ ਜੀ ! 💕🙏

  • @ashwanijoshi4577
    @ashwanijoshi4577 24 วันที่ผ่านมา +1

    What a great personality with a lot to learn from him, May Lord bless him with good health.

  • @InderjeetSingh-fm3hf
    @InderjeetSingh-fm3hf หลายเดือนก่อน +3

    Dr. Sahib I worked with you while working in Pb.Civil Sectt. You are OSD in DRME Office.Very good person Dr. Garg Sahib.

  • @darshansinghmann1225
    @darshansinghmann1225 หลายเดือนก่อน +2

    I salute to Dr. Garg Sahib. Pray to God for his good health & long life 🙏.

  • @pash213
    @pash213 หลายเดือนก่อน +3

    One of the greatest Punjabi of this time a God send human

  • @PS-mz6gs
    @PS-mz6gs หลายเดือนก่อน +6

    Awesome show

  • @ranagnz7442
    @ranagnz7442 หลายเดือนก่อน +4

    ਗਰਗ ਸਾਹਿਬ ਬਹੁਤ ਅੱਛੇ ਇਨਸਾਨ ਹਨ। ਇਹਨਾ ਨੂੰ ਸਲਾਉਣ ਲਈ ਸਾਡੇ ਸ਼ਬਦ ਛੋਟੇ ਪੈ ਜਾਂਦੇ ਹਨ।

  • @kamaljitkaur5322
    @kamaljitkaur5322 25 วันที่ผ่านมา

    Really Great Personality Waheguru ji chardikala bakshan 🙏

  • @virenderkumar7527
    @virenderkumar7527 13 วันที่ผ่านมา

    Great Teacher, very true analysis. Wish him good health and strength. Congratulations to entire team !!

  • @harjitlitt1375
    @harjitlitt1375 หลายเดือนก่อน +2

    Basu ji very fruitful interview. Garg sahib is treasure of Punjab

  • @jagjeetbrar327
    @jagjeetbrar327 27 วันที่ผ่านมา

    Salute to Dr Greg sahib God gives his long life and good life

  • @BlessingsofWaheguru-ds4zu
    @BlessingsofWaheguru-ds4zu 28 วันที่ผ่านมา +1

    Absolutely Brilliant Sir! Really appreciate your profound words, your views on Sikh History.

  • @gur-simran-jot8197
    @gur-simran-jot8197 หลายเดือนก่อน +5

    ਸਹੀ ਆਖਿਆ

  • @paramjitsingh4662
    @paramjitsingh4662 27 วันที่ผ่านมา

    Sher-A Punjab Dr. Pyare lal Garg. Dr. sahib you are great. I salute you

  • @kultarsinghcheema7452
    @kultarsinghcheema7452 28 วันที่ผ่านมา +1

    What a great personality Dr. Pyarelal Garg.

  • @SuminderpalSingh
    @SuminderpalSingh หลายเดือนก่อน +2

    Love Pyare Lal Garg thinking and knowledge.

  • @rajindersingh8014
    @rajindersingh8014 หลายเดือนก่อน +1

    Always pleasure to hear dr. Sahab., his every word is worth paying attention to. Thanks for sharing.

  • @jrequipments
    @jrequipments 29 วันที่ผ่านมา +2

    Deep respect to Garg jee

  • @mohindersingh3512
    @mohindersingh3512 หลายเดือนก่อน +1

    This conversation will leave a positive impact and a thought process for many.

  • @harindergrewal535
    @harindergrewal535 25 วันที่ผ่านมา

    *ਪਿਆਰੇ ਲਾਲ ਗਰਗ ਜ਼ਿੰਦਾਬਾਦ।ਰੱਬ ਚੜ੍ਹਦੀ ਕਲਾ ਬਕਸ਼ੇ।(HSGrewal)PB.*

  • @ranbirsingh6990
    @ranbirsingh6990 27 วันที่ผ่านมา

    Teacher is most important and superior person then other professional

  • @ajaybatra2024
    @ajaybatra2024 28 วันที่ผ่านมา +1

    Wonderful Presentation

  • @jaswinderkaur1907
    @jaswinderkaur1907 27 วันที่ผ่านมา +1

    Salute to you Dr saheb 🙏🙏🙏🙏🙏

  • @user-tl9yz2yy8d
    @user-tl9yz2yy8d 28 วันที่ผ่านมา +1

    So much greatfull and gaanguli thought

  • @MilwantSingh
    @MilwantSingh หลายเดือนก่อน +2

    Garg sahib is great gem of Sikh kom

  • @punjabiaussie11
    @punjabiaussie11 หลายเดือนก่อน +1

    Garg sahb bohat bohat respect 🙏
    Tusi saade mahajan bhra o...

  • @karansingh-sk6qn
    @karansingh-sk6qn 28 วันที่ผ่านมา +1

    Great man 🎉❤

  • @ravindernath5742
    @ravindernath5742 27 วันที่ผ่านมา

    Real Gem.

  • @kulwantkaur1126
    @kulwantkaur1126 28 วันที่ผ่านมา +1

    Great🙏🙏🙏🙏🙏🙏

  • @ajaibsingh3873
    @ajaibsingh3873 23 วันที่ผ่านมา

    Dr Garg Sahib is great।

  • @rakeshbajaj9869
    @rakeshbajaj9869 24 วันที่ผ่านมา +1

    Very nice ji

  • @parbhudayal8094
    @parbhudayal8094 26 วันที่ผ่านมา +1

    ਬਹੁਤ ਵਧੀਆ ਜੀਓ

  • @ginnibhangu2666
    @ginnibhangu2666 หลายเดือนก่อน +5

    ਮਾਣ ਤਾਂ ਜ਼ਰੂਰ ਹੋਣਾ ਚਾਹੀਦਾ ਗਰਗ ਪਰ ਆਪਾ ਨੂੰ ਵੀ ਮਾੜੇ ਮੋਟੇ ਦਿਲ ਨੂੰ ਸਕੂਨ ਦੇਣ ਵਾਲੇ ਕੰਮ ਕਰਨੇ ਚਾਹੀਦੇ ਹਨ 🙏🙏🙏

    • @HollywoodPunjabi
      @HollywoodPunjabi 29 วันที่ผ่านมา +3

      ਜਿਹਨਾ ਨੇ ਮਾਣ ਕੀਤਾ ਉਹ ਧਰਤੀ ਹੇਠਾਂ ਦਬੇ ਪਏ ਹਨ। ਇਤਹਾਸ ਤੋ ਸਿੱਖਣਾ ਜਰੂਰੀ ਹੈ।

    • @Kiranpal-Singh
      @Kiranpal-Singh 28 วันที่ผ่านมา +2

      *ਮਾਣ ਦੇ ਨਾਲ, ਇਤਿਹਾਸ ਤੋਂ ਸਿੱਖਣਾ ਵਧੇਰੇ ਮਹੱਤਵਪੂਰਣ ਹੈ* ਜਿਸ ਨਾਲ ਮਾਣ ਵਾਲਾ ਇਤਿਹਾਸ ਸਿਰਜਣ ਦਾ ਸਿਲਸਿਲਾ ਜਾਰੀ ਰਹੇ !

    • @HollywoodPunjabi
      @HollywoodPunjabi 28 วันที่ผ่านมา

      @@Kiranpal-Singh ਸਿੱਖਣਾ ਜਰੂਰੀ ਹੈ ਪੁਰਾਣੀ ਗਲਤੀਆ ਤੋ ਮਾਣ ਕਰੋਗੇ ਤਾ ਹੰਕਾਰੀ ਹੋ ਜਾਵੋ ਗੇ ਸਿੱਖੀ ਮਤਲਬ ਹੈ ਸਿੱਖੋ।

    • @Kiranpal-Singh
      @Kiranpal-Singh 27 วันที่ผ่านมา +1

      @@HollywoodPunjabi
      ਮਾਣ ਗਲਤੀਆਂ ਤੇ ਨਹੀਂ ਹੁੰਦਾ, ਉਸਾਰੂ ਇਤਿਹਾਸ ਤੇ ਹੁੰਦਾ, ਜੋ ਲੋਕਾਂ ਦੀ ਭਲਾਈ ਲਈ ਕੁਰਬਾਨੀਆਂ ਕੀਤੀਆਂ, ਪਰ ਸਿਧਾਂਤ ਨਹੀਂ ਛੱਡਿਆ, ਸਿੱਖ ਦਾ ਤਾਂ ਕੰਮ ਹੀ ਹਮੇਸ਼ਾਂ ਸਿੱਖਣਾ ਹੈ ਅਤੇ ਗੁਰਮਤਿ ਅਨੁਸਾਰ ਚੱਲ ਕੇ ਨਵਾਂ ਇਤਿਹਾਸ ਰਚਣਾ !

    • @HollywoodPunjabi
      @HollywoodPunjabi 26 วันที่ผ่านมา +1

      @@Kiranpal-Singh ਗੁਰੂਬਾਣੀ ਵਿਚ ਲਿਖਿਆ ਮਾਣ ਨਾ ਕਰੋ ਕਿਸੇ। ਵੀ ਗੱਲ ਮਰਨਾ ਸੱਚ ਹੈ ਜਿਊਣਾ ਝੂਠ। ਮੰਨਣਾ ਮਨੋਂ ਅਸੀਂ ਗੁਰੂ ਭਾਣੇ ਨੂੰ ਮੰਨਦੇ ਹਾਂ ।

  • @jaswindersingh-wz4ed
    @jaswindersingh-wz4ed 27 วันที่ผ่านมา

    Such a great person ,

  • @SwaranSingh47-e5o
    @SwaranSingh47-e5o 25 วันที่ผ่านมา

    Loot of knowledge Dr grug

  • @jagjiwansingh7300
    @jagjiwansingh7300 หลายเดือนก่อน +3

  • @SurinderSingh-z5n
    @SurinderSingh-z5n หลายเดือนก่อน +3

    ਪੂਜਨੀਕ ਪਿਅਾਰੇਲਾਲ ਜੀ

  • @swaransingh1229
    @swaransingh1229 26 วันที่ผ่านมา

    Very good

  • @harkamaljitsinghmann2235
    @harkamaljitsinghmann2235 29 วันที่ผ่านมา +1

    Good

  • @YourDreamVideo
    @YourDreamVideo 29 วันที่ผ่านมา +1

    👍👍👍👍👍

  • @user-zl6yy5hl8y
    @user-zl6yy5hl8y 28 วันที่ผ่านมา +1

    ੲਿਤਹਾਸ ਤੇ ਮਾਨ ਕਿੳੁ ਨਹੀ ਕਰੀਦਾ ਬਿਲਕੁਲ ਕਰੀਦਾ ਹੈ ਕਿਉਂਕਿ ਜਿਨਾ ਲੋਕਾਂ ਦਾ ੲਿਤਹਾਸ ਚੰਗਾ ਨਹੀ ੳੁਹ ੲਿਹ ਗੱਲਾ ਕਰਦਾ ਹੈ ਸਾਨੂੰ ਅਾਪਣੇ ੲਿਤਹਾਸ ਤੇ ਮਾਨ ਹੈ

  • @pritamsinghuppal174
    @pritamsinghuppal174 หลายเดือนก่อน +6

    ਗਰਗ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦੈ। ਪੰਜਾਬ ਦੇ ਪ੍ਰਤੀ ਈਮਾਨਦਾਰ ਅਤੇ ਹਮਦਰਦ ਹਨ। ਬੇਬਾਕ ਬੋਲਦੇ ਹਨ। ਸਚ ਸਾਫ ਝਲਕਦੈ।

  • @inderjeet-ym8bw
    @inderjeet-ym8bw หลายเดือนก่อน +1

    Good job

  • @jasskulam
    @jasskulam 29 วันที่ผ่านมา +1

    Itehaas to sikhega v ohi jehnu maan howega aapne itehaas te, it’s step by step process, first you read, then you proud of it, and then you learn from it.

  • @jaswantsingh2460
    @jaswantsingh2460 27 วันที่ผ่านมา

    Good better best👍 ji

  • @harbindersingh7996
    @harbindersingh7996 29 วันที่ผ่านมา +3

    ਘੈਂਟ ਬਾਣੀਆਂ ।

  • @AvtarSingh-px4fj
    @AvtarSingh-px4fj 26 วันที่ผ่านมา

    ❤❤❤❤❤❤❤🎉

  • @rajvirsingh4558
    @rajvirsingh4558 9 วันที่ผ่านมา

    ਗਰਗ ਸਾਬ... ਪੰਜਾਬ ਦੇ ਕੋਹਿਨੂਰ ਹਨ...

  • @mohindersingh3512
    @mohindersingh3512 หลายเดือนก่อน +1

    Wisdom & Brains, Strategies, awareness, and Public Support can make society better .... Fukre songs, IELTS wale Goreya de naukers, and fundamentalism cannot improve Punjab.

  • @mukhtiarsinghsandhu7348
    @mukhtiarsinghsandhu7348 หลายเดือนก่อน +1

    Garg sahib have guts.

  • @Kamalsingh-qq1mz
    @Kamalsingh-qq1mz 29 วันที่ผ่านมา +1

    ਸਹੀ ਗੱਲ ਐ ਬਾਬਾ ਆਪਾਂ ਹਰ ਸਿੱਖ ਪੁਰਖਿਆਂ ਤੇ ਗੁਰੂ ਸਾਬ ਤੇ ਸ਼ਹੀਦਾਂ ਨੂੰ ਹਰ ਵੇਲੇ ਕੈਸ਼ ਕਰਨ ਤੇ ਮੇਰੇ ਵਰਗੇ ਲੱਗੇ ਆ ਆਪਣਾ ਜੀਵਨ ਚ ਕੁਝ ਹੁੰਦਾ ਨੀ Sorry !!

  • @Cherry-wg6hr
    @Cherry-wg6hr หลายเดือนก่อน

    Lale loka daa ithas history soodkhori te bemani nal bhari hoi hai........proud maan v behter lok kar sakde ne

  • @hareke007
    @hareke007 28 วันที่ผ่านมา +1

    100 changiya gal karo..,....jad tak gulam...tad tak tusi ajad Nahi.........lakh.....keholo asi Bharat da hisa. Ha Bharat da hisa banaya gaya par gulam. Goria toh aajad Kraya. Teh kalaya......neh sab record bna teh.

  • @balwinderkhangura6043
    @balwinderkhangura6043 หลายเดือนก่อน +2

    ਜਿਸ ਦਾ ਇਤਿਹਾਸ ਹੋਊ ਓਹੀ ਮਾਣ ਕਰੂ

  • @GurmitBSingh
    @GurmitBSingh หลายเดือนก่อน +1

    Mostly written by the winner and truth evil scraped

  • @Kenkalsi
    @Kenkalsi 29 วันที่ผ่านมา +1

    Punjab da Hindu hi Punjab bchau.

  • @sohanmahil4298
    @sohanmahil4298 หลายเดือนก่อน +1

    ਡਾ : ਸਾਹਿਬ ਗੁਣਾ ਦੀ ਗੁਥਲੀ ਜੀ

  • @ParamjeetSingh-pm1ge
    @ParamjeetSingh-pm1ge 27 วันที่ผ่านมา

    ਰੱਬੀ ਰੂਹ

  • @dr.gurwinderparhar3422
    @dr.gurwinderparhar3422 หลายเดือนก่อน +1

    ਬਕਾਮਾਲ ਡਾ. ਗਰਗ ਜੀ

  • @mandeepsinghsidhu-d3f
    @mandeepsinghsidhu-d3f 18 วันที่ผ่านมา

    ਇਹ ਦੱਲਾ ਵਾ

  • @MisraSingh-hq3rf
    @MisraSingh-hq3rf หลายเดือนก่อน

    Panjab Hal Khalstan

  • @dharampalsharma3802
    @dharampalsharma3802 25 วันที่ผ่านมา

    Jis da dost bania dusman Dee ki loor

  • @singhnavjoot3941
    @singhnavjoot3941 หลายเดือนก่อน

    Tampuya tah mann karo

  • @nationfirst8572
    @nationfirst8572 29 วันที่ผ่านมา

    Parya lal garg Tera beda gark

  • @antiidiot3471
    @antiidiot3471 หลายเดือนก่อน +5

    ਬਾਬਿਓ ਜੇ ਇਤਿਹਾਸ ਪੜ੍ਹੋ ਤਾਂ ਮਾਣ ਆਪੇ ਹੀ ਹੋ ਜਾਂਦਾ। ਬਾਕੀ ਤੁਹਾਡਾ ਇਤਿਹਾਸ ਮਾਣ ਕਰਨ ਵਾਲਾ ਹੈ ਵੀ ਨਹੀਂ। ਇਸ ਲਈ ਏਹ੍ਹ ਮੱਤ ਸਾਰਿਆ ਨੂੰ ਨਾ ਦੇਵੋ

    • @gur-simran-jot8197
      @gur-simran-jot8197 หลายเดือนก่อน +5

      ਮਨ ਕਰੀ ਜਾਓ ਆਪ ਨਾ ਇਤਹਾਸ ਚ ਨਾਮ ਦਰਜ ਕਰਵਾਓ

    • @antiidiot3471
      @antiidiot3471 หลายเดือนก่อน

      @@gur-simran-jot8197 ਜਿਹੜੀਆਂ ਕੌਮਾਂ ਆਪਣਾ ਇਤਿਹਾਸ ਯਾਦ ਰੱਖਦਿਆਂ ਹਨ, ਉਹ ਇਤਿਹਾਸ ਨੂੰ ਦੁਹਰਾਉਂਦੀਆਂ ਵੀ ਹਨ, ਤੇ ਉਹਨਾਂ ਕੌਮਾਂ ਦੇ ਲੋਕਾਂ ਦੇ ਨਾਵਾਂ ਤੇ ਦੁਬਾਰਾ ਇਤਿਹਾਸ ਲਿਖੇ ਜਾਂਦੇ ਹਨ

    • @balwinderkhangura6043
      @balwinderkhangura6043 หลายเดือนก่อน +1

      ਬਿਲਕੁਲ ਸਹੀ ਕਿਹਾ ਜੀ

    • @didarsingh3822
      @didarsingh3822 26 วันที่ผ่านมา

      ਫਿਟੇ ਮੂੰਹ

    • @KalaSerron
      @KalaSerron 26 วันที่ผ่านมา +1

      ਸੋਡਾ ਤਾਂ ਹੈਗਾ। ਸੋਡਾ ਗੁਰੂ ਮਾਰ ਤਾ। ਅਕਾਲ ਤਖ਼ਤ ਢਾਹ ਦਿੱਤਾ 62। ਗੁਰੂਘਰ ਢਾਹ ਦਿੱਤੇ ਬੰਧੀ ਸਿੰਘ ਅੰਦਰ ਨੇ ਸਜ਼ਾ ਕੱਟ ਲੲਈ।ਕਮੈਟੀਆ ਦਿੱਲੀ ਹਰਿਆਣਾ ਹਜੁਰ ਸਾਬ ਅਮ੍ਰਤਸਰ ਖੁਹ ਲਿਆ ਕਰੀ ਚੱਲੋ ਮਾਂਨ ਹੋਰ ਕਰੋਂ ਮਾਣ

  • @AmrinderSingh-is4gs
    @AmrinderSingh-is4gs หลายเดือนก่อน +1

    ❤❤❤