ਲੌਂਗੋਵਾਲ ਤੇ ਟੌਹੜਾ ਨੇ ਇੰਦਰਾ ਗਾਂਧੀ ਨੂੰ ਫੋਨ 'ਤੇ ਕਿਹਾ ਭਿੰਡਰਾਂ/ਵਾਲਾ ਸਾਧ ਸਾਡੇ ਕਾਬੂ ਨਹੀਂ ਆਓਂਦਾ |

แชร์
ฝัง
  • เผยแพร่เมื่อ 4 ม.ค. 2025

ความคิดเห็น • 249

  • @JasveerSinghShow
    @JasveerSinghShow  หลายเดือนก่อน +55

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @ਅਜਾਦਕਬੂੱਤਰਕਲੱਬਪੰਜਾਬ
      @ਅਜਾਦਕਬੂੱਤਰਕਲੱਬਪੰਜਾਬ 9 วันที่ผ่านมา

      ਸਾਰੀਆਂ ਇਨਟਰੋ ਦਾ ਡਾਟਾ ਜ਼ਰੂਰ ਰੱਖਿਉ ਕਿਉਂਕਿ 2014 talking panjab ਦੀਆਂ ਸਾਰੀਆਂ ਇਨਟਰੋ ਏਹ ਗੋਰਮਿੰਟ ਨੇ ਜਾਣਬੁੱਝਕੇ ਡਲੀਟ ਕਰਤਿਆ ਦੋਬਾਰਾ ਕੁਝ ਹੀ ਮਿਲੀਆ ਜਿਹਨਾਂ ਵਿਚੋ ਇਕ ਇਨਟਰੋ ਏਹ ਸਰਦਾਰ ਸਾਬ ਦੀ ਵੀ ਕੀਤੀ ਸੀ ਸ਼ਾਇਦ ਉਹ ਮਿਲੀ ਵੀ ਨਹੀ ਸੀ ਉਹਨਾ ਨੇ ਦੋਬਾਰਾ ਪਾਇਆ ਸੀ ਫੇਰ ਵੀ ਸ਼ਾਇਦ ਗੋਰਮਿੰਟ ਨੇ ਡਲੀਟ ਕਰਤਿਆ ਉਹਨਾ ਇਨਟਰੋ ਨੇ ਬਾਦਲਾਂ ਦੀ ਜੜਾ ਬੜੀਆਂ ਪੱਟੀਆਂ ਸੀ ਖ਼ਾਸਕਰ ਪੱਤਰਕਾਰ ਬਲਬੀਰ ਸਿੰਘ ਦੀ ਇਨਟਰੋ ਨੇ ਏਸ ਕਰਕੇ ਮੈ ਤੁਹਾਨੂੰ ਵੈਸੇ ਸੁਝਾਅ ਦਿੱਤਾ ਵੀ ਏਹ ਡਾਟਾ ਦੋ ਥਾਈ ਜ਼ਰੂਰ save ਰੱਖਿਔ ਧੰਨਵਾਦ ਜੀ

  • @meradeshowepunjab3155
    @meradeshowepunjab3155 หลายเดือนก่อน +89

    ਗੁਰਤੇਜ ਸਿੰਘ ਬੜੇ ਵੱਡੇ ਇਤਿਹਾਸਕਾਰ ਹਨ ਸਭ ਗੱਲ ਸੱਚੀ ਕਹਿ ਰਹੇ

  • @hakamsingh2673
    @hakamsingh2673 หลายเดือนก่อน +90

    ਸਿੱਖ ਕੌਮ ਨੂੰ ਸਚਾਈ ਤੋਂ ਜਾਣੂ ਕਰਵਾਉਣ ਲਈ ਬਹੁਤ ਬਹੁਤ ਬਹੁਤ ਧੰਨਵਾਦ ਜੀ

    • @AmarjitSingh-eq3rl
      @AmarjitSingh-eq3rl หลายเดือนก่อน

      ਅਜਿਹੀਆਂ ਗੱਲਾਂ ਤੁਸੀ ਕਿਵੇਂ ਕਹਿ ਸਕਦੇ ਹੋ ਸੱਚ ਹੀ ਹੋਣ

    • @RaviRavi-ij9zh
      @RaviRavi-ij9zh หลายเดือนก่อน +10

      ਤੇਰੇ ਵਰਗੇ ਅੰਨੇ ਬਾਦਲ ਭਗਤ ਨੂੰ ਕੁਝ ਨਹੀ ਸਮਝ ਲੱਗਣੀ।

    • @AmarjitSingh-eq3rl
      @AmarjitSingh-eq3rl หลายเดือนก่อน

      ​@@RaviRavi-ij9zhਕੀ ਤੁਸੀ ਧਰਮ ਯੁੱਧ ਮੋਰਚੇ ਬਾਰੇ ਜਾਣਦੇ ਹੋ ਤੁਸੀ ਕਿਸ ਦੇ ਭਗਤ ਹੋ

    • @RaviRavi-ij9zh
      @RaviRavi-ij9zh หลายเดือนก่อน +2

      ਮੈ ਗੁਰੁ ਗਰੰਥ ਸਾਹਿਬ ਜੀ ਦਾ ਭਗਤ ਹਾਂ। ਧਰਮ ਯੁੱਧ ਦਾ ਤਾਂ ਤੈਨੂੰ ਨਹੀ ਪਤਾ। ਕਿਓਕਿ ਤੇਰਾ ਕੰਮ ਸਿਰਫ ਬਾਦਲ ਦੀਆਂ ਜੁੱਤੀਆਂ ਖਾਣੀਆ। ਬਾਦਲ ਟੱਬਰ ਨੇ ਕੌਮ ਨੂੰ ਪੈਰਾ ਚ ਰੋਲਿਆ ਰੱਬ ਕਰੇ ਇਹ ਵੀ ਏਦਾਂ ਹੀ ਰੁਲਦੇ ਫਿਰਨ। ਕੌਮ ਦੇ ਗਦਾਰ। ਗੁਰੁ ਘਰਾ ਚ rss ਨੂੰ ਲਿਆਉਣ ਵਾਲੇ। ਗੁਰੂਆ ਵਾਰੇ ਗਲਤ ਕਿਤਾਬਾਂ ਛਪਵਾਉਣ ਵਾਲੇ rss ਨਾਲ ਰਲਕੇ।

    • @NavSandhu-o3r
      @NavSandhu-o3r หลายเดือนก่อน +2

      ​@@AmarjitSingh-eq3rlbadal da munda

  • @jaswinderpalsingh3622
    @jaswinderpalsingh3622 หลายเดือนก่อน +34

    ਬਿਲਕੁਲ ਸਹੀ ਹਨ ਸਰਦਾਰ ਜੀ ਥੋਡੀਆਂ ਗੱਲਾਂ ਸਾਨੂੰ ਨਕਲੀ ਪੰਥ ਹਿਤੈਸ਼ੀਆਂ ਨੇ ਹੀ ਡੋਬਿਆ ਮਗਰੋਂ ਪੰਥ ਰਤਨ ਅਤੇ ਫਖ਼ਰੇ ਕੋਮ ਦਾ ਐਵਾਰਡ ਲੈ ਕੇ ਬਹਿ ਗਏ ਬੇੜਾ ਗ਼ਰਕ ਕਰਤਾ ਇੰਨਾ ਪੰਜਾਬ ਦਾ ਜੀ

  • @bobysekhonbobysekhon9162
    @bobysekhonbobysekhon9162 หลายเดือนก่อน +67

    ਬਾਦਲਾਂ ਨੇਂ ਸਿੱਖ ਕੌਮ ਦਾ ਬੇੜਾ ਗਰਕ ਕੀਤਾ

  • @KaramjitKaur-kc5ly
    @KaramjitKaur-kc5ly หลายเดือนก่อน +31

    ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਮੇਹਰ ਕਰਨ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ

  • @sukhchainbajws551
    @sukhchainbajws551 หลายเดือนก่อน +4

    ਮੈ ਅਕਾਲੀ ਦਲ ਜੁੜਿਆ ਸੀ ਅਜ ਤੋ ਅਕਾਲੀ ਮੋਹ ਭਗ ਹੋ ਗਿਆ ਆ ਗੰਲਾ ਸੁਣ ਕਿ ਧੰਨਵਾਦ

  • @nirmalsinghnarain1952
    @nirmalsinghnarain1952 หลายเดือนก่อน +12

    ਸਰਦਾਰ ਗੁਰਤੇਜ ਸਿੰਘ ਜੀ ਧੰਨਵਾਦ

  • @GurjeetSingh-gu8zq
    @GurjeetSingh-gu8zq หลายเดือนก่อน +62

    ਸੰਤਾਂ ਨੇ ਸਿੱਖੀ ਲਈ ਜਿੰਨ੍ਹਾਂ ਸਮਰਪਣ ਦਿਖਾਇਆ,, ਬਾਦਲ ਨੇ ਓਨੀ ਹੀ ਸਿੱਖੀ ਲਈ ਗਦਾਰੀ ਦਿਖਾਈ ,,,

    • @HarbansGhotra-c2d
      @HarbansGhotra-c2d หลายเดือนก่อน

      ਬਾਦਲ ਕੋਮ ਦਾ ਗਦਾਰ

  • @avtarkdhillon3653
    @avtarkdhillon3653 หลายเดือนก่อน +10

    100% Truth 🎉

  • @lakhbirsingh7485
    @lakhbirsingh7485 หลายเดือนก่อน +7

    ਬਿਲਕੁਲ ਸਹੀ ਗੱਲ ਹੈ ਜੀ ਵਾਹਿਗੁਰੂ ਭਲੀ ਕਰੇ ਜੀ ਧੰਨਵਾਦ ਜੀ

  • @JaspinderGill-t5f
    @JaspinderGill-t5f หลายเดือนก่อน +18

    ਮੈਂ ਸਾਰੀ ਗੱਲਬਾਤ ਸੁਣੀ । ਇਸ ਤਰ੍ਹਾਂ ਦੀਆਂ ਵੀਡੀਓ ਦੇ ਵਿਊ ਭਾਵੇਂ ਘੱਟ ਆਉਣ ਪਰ ਲੋਹੇ ਦਾ ਭਾਰ ਕੁਵਿਟਲਾਂ ਵਿੱਚ ਹੋਣ ਦੇ ਬਾਵਜੂਦ ਵੀ ਉਹ ਸੋਨੇ ਦੇ ਕੁੱਝ ਗ੍ਰਾਮਾਂ ਸਾਹਮਣੇ ਹੌਲਾ ਹੁੰਦਾ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @NarinderBrar-n8z
    @NarinderBrar-n8z หลายเดือนก่อน +22

    ਬਹੁਤ ਵਧੀਆ ਗੱਲਬਾਤ ਕੀਤੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @nirmalsinghnarain1952
    @nirmalsinghnarain1952 หลายเดือนก่อน +7

    ਸਰਦਾਰ ਸਾਹਿਬ ਚਮਚੇ ਵਲਟੋਹਾ ਸਾਹਿਬ ਵਰਡਿਆ ਨੇ ਪੰਜਾਬ ਤੇਪਾਰਟੀ ਦਾ ਨੁਕਸਾਨ ਹੋਇਆ ਧੰਨਵਾਦ

  • @jogasingh1518
    @jogasingh1518 หลายเดือนก่อน +7

    ਬਿਲਕੁੱਲ ਸੰਚ ਕਿਹਾ ਵੀਰ ਜੀ ।

  • @PARMINDER-e5c
    @PARMINDER-e5c หลายเดือนก่อน +6

    ਅੱਜ ਤੋਂ ਬਾਅਦ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸਿੱਖ ਹਨ ਕਦੀ ਵੀ ਬਾਦਲ ਜੁੰਡਲੀ ਦੇ ਅਕਾਲੀ ਦਲ ਨੂੰ ਨਾਂ ਵੋਟ ਪਾਉਣ। ਲਾਹਣਤ ਹੈ ਬਾਦਲੋ ਗੁਰੂ ਨਾਨਕ ਸਾਹਿਬ ਦੇ ਵੈਰੀਉ ਤੁਸਾਂ ਦੇ

  • @sarbjitsandhu2531
    @sarbjitsandhu2531 หลายเดือนก่อน +8

    ਵਾਹਿਗੁਰੂ ਸਾਹਿਬ ਜੀ।

  • @NarinderSingh-zt3jf
    @NarinderSingh-zt3jf หลายเดือนก่อน +4

    ਸੱਚ ਹੈ ਜੀ ਵਾਹਿਗੁਰੂ ਜੀ ਭਲਾ ਕਰਨਗੇ

  • @JagdeepSingh-zg7dc
    @JagdeepSingh-zg7dc หลายเดือนก่อน +2

    ਇਕ ਵੀ ਗੱਲ ਗ਼ਲਤ ਨੀ ਕਰੀ ਏਹ ਗੱਲਾਂ ਕਰਕੇ ਪੰਜਾਬੀਆਂ ਨੂੰ ਦੱਸਣਾ ਬਣਦਾ ਸੀ ਕਿਉਕੇ ਚਾਰ ਪੁਸਤਾ ਦੇ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਐ

  • @AmarjitSingh-bv6fl
    @AmarjitSingh-bv6fl หลายเดือนก่อน +8

    ਸੁਣ ਲੳ ਵਲਟੋਹਾ ਸਾਬ

  • @gurmelsinghchahal5654
    @gurmelsinghchahal5654 หลายเดือนก่อน +6

    ਵਾਹਿਗੁਰੂ ਜੀ

  • @karanvirdhillon3115
    @karanvirdhillon3115 หลายเดือนก่อน +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sarbjeetsingh4415
    @sarbjeetsingh4415 หลายเดือนก่อน +8

    ਸਿਆਣੇ ਕਹਿੰਦੇ, ਹੱਥਾਂ ਦੀਆਂ ਦਿੱਤੀਆਂ” ਦੰਦਾਂ ਨਾਲ ਖੋਲਣੀਆਂ ਪੈਂਦੀਆਂ ..
    ਤੇ ਅੱਜ ਅਸੀ ਖੋਲ ਰਹੇ ਹਾਂ। ਬਜ਼ੁਰਗ, ਬਾਦਲਾਂ ਨੂੰ ਪੰਥ ਸਮਝ ਵੋਟਾਂ ਪਾਉਂਦੇ ਰਹੇ। ਬਾਦਲ ਸਿੱਖਾਂ ਦੇ ਸਿਰਾ ਦੇ ਮੁੱਲ ਪਾਉਂਦੇ ਰਹੇ। 😢😢😢

  • @Agriculture_facts
    @Agriculture_facts หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਇਕ ਦੋ ਪ੍ਰੋਗਰਾਮ ਹੋਰ ਕਰੋ ਗੁਰਤੇਜ ਸਿੰਘ ਜੀ ਨਾਲ🙏🙏🙏🙏

  • @sukhwinderkhera9162
    @sukhwinderkhera9162 หลายเดือนก่อน +7

    ਬਾਕੀ ਬਹੁਤ ਵਧੀਆ ਸੱਚੇ ਵਿਚਾਰ ਕੀਤੇ ਹਨ। ਰਾਗੀ ਨਾਗੋਕੇ।

  • @MotherChahal
    @MotherChahal หลายเดือนก่อน +4

    Absolutely right sir thank you very much

  • @MandeepSingh-pi7be
    @MandeepSingh-pi7be หลายเดือนก่อน

    ਜਿਉਂਦਾ ਰਹਿ ਬਾਈ ਜਸਵੀਰ ਸਿੰਘ 🙏

  • @surjitkhosasajjanwalia9796
    @surjitkhosasajjanwalia9796 หลายเดือนก่อน

    ਪ੍ਰਕਾਸ਼ ਬਾਦਲ, ਦੀ ਸਖਸ਼ੀਅਤ ਦਾ ਸੱਚ,, ਨਵੀਂ ਪੀੜ੍ਹੀ ਨੂੰ ਬਹੁਤ ਜਾਣਕਾਰੀ ਮਿਲੇਗੀ

  • @Singh-vk8bk
    @Singh-vk8bk หลายเดือนก่อน +20

    ਪੰਜਾਬ ਦਾ ਇਕੋ ਇਕ ਰਿਪੋਟਰ ਜੋ ਸਭਤੋਂ ਖੋਜੀ ਕੰਮ ਕਰਦਾ ਵੀਰ ਜਸਵੀਰ ਬਾਈ ਆਪਾਂ ਦਿੱਲੀ ਕਿਸਾਨ ਮੋਰਚਾ ਤੇ ਮਿਲਦੇ ਸੀ

  • @Xgh-et8od
    @Xgh-et8od หลายเดือนก่อน +3

    ਗੁਰਤੇਜ਼ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸ਼ਬ ਦੀਆਂ ਅੱਖਾਂ ਖੋਲ੍ਹ ਤਿਆ ਹੁਣ ਤਾਂ ਛੱਡੋ ਇਹਨਾਂ ਬਾਦਲ ਨੂੰ ਗੁਰੂ ਦੇ ਲੜਗੋ

  • @Ravisher0770
    @Ravisher0770 หลายเดือนก่อน +5

    ਸੱਚ ਗੱਲ ਠੀਕ ਹੈ ਜੀ ਭਾਈ ਸਾਬ ਵਾਹਿਗੁਰੂ ਭਲੀ ਕਰੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rbrar3859
    @rbrar3859 หลายเดือนก่อน +2

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @GurnekSingh-l6c
    @GurnekSingh-l6c หลายเดือนก่อน +9

    ਵੀਰ ਜਸਵੀਰ ਸਿੰਘ ਜੀ ਸਰਦਾਰ ਗੁਰਤੇਜ ਸਿੰਘ ਜੀ ਸਹੀ ਕਹਿ ਰਹੇ ਹਨ।👍👌👌🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @KirtisinghPunjabto
    @KirtisinghPunjabto หลายเดือนก่อน +21

    ਬਹੁਤ ਚੰਗੀ ਗੱਲਬਾਤ ਹੈ, ਪਰ ਸਿੱਖਾਂ ਦੇ ਬੱਚੇ ਅਸ਼ਲੀਲ ਤੇ ਭੜਕਾਊ ਪੌਡਕਾਸਟ ਦੇਖਣ ਵਿਚ ਲੱਗੇ ਹਨ

    • @AmarjitSingh-eq3rl
      @AmarjitSingh-eq3rl หลายเดือนก่อน +1

      ਭਾਈ ਜੇ ਉਸ ਵੇਲੇ ਸੋਸ਼ਲ ਮੀਡੀਆ ਹੁੰਦਾ ਤਾ ਇਹ ਵੀ ਦੇਖ ਲੈਂਦੇ

    • @RajSingh-h7u
      @RajSingh-h7u หลายเดือนก่อน +1

      Waheguru ji mehar karnge ji😢😢🙏🙏🙏

  • @surindersingh3330
    @surindersingh3330 หลายเดือนก่อน +2

    Very true situation highlights salute

  • @runinderdeepsingh9658
    @runinderdeepsingh9658 หลายเดือนก่อน +1

    Bahut sohna kam krde o y g tuci 🙏🏻

  • @kuljinderpalsingh4054
    @kuljinderpalsingh4054 หลายเดือนก่อน

    ਸੱਚ ਦੇ ਰੂਬਰੂ ਕਰਵਾਉਣ ਲਈ ਤੁਹਾਡਾ ਦੋਵਾਂ ਸਤਿਕਾਰ ਯੋਗ ਸ਼ਖ਼ਸੀਅਤਾਂ ਦਾ ਬਹੁਤ ਬਹੁਤ ਧੰਨਵਾਦ।

  • @DaljeetSingh-d3q
    @DaljeetSingh-d3q หลายเดือนก่อน +8

    ਸੱਚੀਆਂ ਗੱਲਾਂ।

  • @HarjeetSingh-t1q
    @HarjeetSingh-t1q หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pardeepsinghbrar8863
    @pardeepsinghbrar8863 หลายเดือนก่อน +1

    ਸਿੱਖ ਕੌਮ ਦਾ ਪੰਜਾਬ ਦਾ ਜਿੰਨਾਂ ਨੁਕਸਾਨ ਬਾਦਲ ਪਰਿਵਾਰ ਤੇ ਜੁੰਡਲੀ ਨੇ ਕੀਤਾ ਇਹ ਗੱਲ ਮੈਂ 2007 ਦਾ ਕਹਿ ਰਿਹਾ

  • @tarlochansingh7357
    @tarlochansingh7357 หลายเดือนก่อน +3

    Very good Sirji

  • @harbansbadesha
    @harbansbadesha หลายเดือนก่อน +2

    ਮੇਰੇ ਖਿਆਲ ਜੀਵਨ ਸਿੰਘ ਉਮਰਾਨੰਗਲ ਦੀ ਗੱਡੀ ਵਿੱਚ ਗੁਬਚਨਾ ਅੰਬਾਲੇ ਛੱਡ ਆਇਆ ਸੀ ਹੁਕਮ ਬਾਦਲ ਤੇ

  • @balbindrasinghbalbindra5692
    @balbindrasinghbalbindra5692 หลายเดือนก่อน +8

    Waheguru Ji

  • @JARNAILSINGH-vc2mt
    @JARNAILSINGH-vc2mt หลายเดือนก่อน +7

    ਇਹ ਤਾਂ ਸਾਰੀਆ ਗਲਾਂ ਸਿੱਖ ਕੌਮ ਜਾਣਦੀ ਹੈ, ਹੁਣ ਇਹ ਕਲੀਅਰ ਕਰ ਦਿੱਤੀਆ ਸ਼ੀ ਗੁਰਤੇਜ ਸਿੰਘ ਨੇ

  • @parmsandhu8362
    @parmsandhu8362 หลายเดือนก่อน +7

    Salute hai sir nu parmatma ina nu sada chaddikala rakhan

  • @arminderkaur4224
    @arminderkaur4224 หลายเดือนก่อน +3

    Thanks veere

  • @Sethi.singh3832
    @Sethi.singh3832 หลายเดือนก่อน +1

    ਵਾਹਿਗੁਰੂ 😢

  • @kidsToys_Ca
    @kidsToys_Ca หลายเดือนก่อน +2

    ਸੱਚ ਬੋਲਣ ਲਈ ਤੁਹਾਡਾ ਬਹੁਤ ਬਹੁਤ ਧੰਨਾਵਾਦ ਸਿੰਘ ਸਾਬ

  • @SharbajSingh
    @SharbajSingh หลายเดือนก่อน

    ਸਰਦਾਰ ਗੁਰਤੇਜ ਸਿੰਘ ਜੀ ਲੱਖੇਵਾਲੀ

  • @ParamjitSingh-ri5og
    @ParamjitSingh-ri5og หลายเดือนก่อน +2

    Very good sir ji

  • @HarneetKaur-e3h
    @HarneetKaur-e3h หลายเดือนก่อน +4

    Pehli Vaar Tusi Sach Boleya Sardar G Sikh Koam Tuhada Te Maan Karege

  • @SpeakigSoldierISShahi
    @SpeakigSoldierISShahi หลายเดือนก่อน +2

    Truth

  • @Gursakhiupdesh
    @Gursakhiupdesh หลายเดือนก่อน +3

    Very much proud of you
    Jasveer singh ji.. 🩵🩵thankyouu soooo much for getting this truth revealed 🙏 most important interviews for sikh panth to know real face of badal parivar

  • @jaswinderrathor
    @jaswinderrathor หลายเดือนก่อน +4

    Waheguru ji ka Khalsa waheguru ji ki fateh 🙏🙏🙏 🙏

  • @GurmailSinghKhosa-w6b
    @GurmailSinghKhosa-w6b หลายเดือนก่อน +2

    You are right sir

  • @MastanSinghDulai
    @MastanSinghDulai หลายเดือนก่อน +6

    ਜੇ ਪ੍ਰਕਾਸ਼ ਸਿੰਘ ਬਾਦਲ ਅਤੇ ਦਲ ਭਿੰਡਰਾਵਾਲੇ ਸੰਤਾਂ ਦੇ ਹੱਕ ਵਿੱਚ ਖੜ੍ਹ ਜਾਂਦੇ ਤਾਂ ਹੋ ਸਕਦੇ ਇੰਦਰਾ ਦਾ ਦਰਬਾਰ ਸਾਹਿਬ ਤੇ ਅਟੈਕ ਕਰਨ ਲਈ ਹਿਆਂ ਨਾ ਪੈਂਦਾ?

  • @JasmeetSinghGosal
    @JasmeetSinghGosal หลายเดือนก่อน +3

    ਗਿਆਨ ਪਾ੍ਪਤ ਹੋਇਆ

  • @sarshdeep
    @sarshdeep หลายเดือนก่อน +4

    good work jasveer singh ji

  • @HARJINDERSINGH-n7u
    @HARJINDERSINGH-n7u หลายเดือนก่อน +4

    Good galbat

  • @surindersandhu796
    @surindersandhu796 หลายเดือนก่อน +3

    ਕਾਫ਼ੀ ਕੁਝ ਸੱਚਾ ਬਿਆਨ ਕੀਤਾ ਗਿਆ ਹੈ।

  • @arminderkaur4224
    @arminderkaur4224 หลายเดือนก่อน +2

    Waheguru waheguru waheguru

  • @gurmanjotsinghbrar5875
    @gurmanjotsinghbrar5875 หลายเดือนก่อน +2

    Bilkul sach hai

  • @charanlitt9710
    @charanlitt9710 หลายเดือนก่อน +2

    ਬਿੱਲ ਕੁੱਲ ਸੱਚ ਹੈ

  • @palwinderchahal9067
    @palwinderchahal9067 หลายเดือนก่อน +1

    100% true

  • @karamsingh1479
    @karamsingh1479 หลายเดือนก่อน +1

    Verry good veerji

  • @majoramarjitthindgeorgian3096
    @majoramarjitthindgeorgian3096 หลายเดือนก่อน +1

    My Salute to S. Gurtej Singh Ji ( ex-IAS). Sir you are doing a great service to Sikh community.

  • @gurjantsingh7000
    @gurjantsingh7000 หลายเดือนก่อน +2

    Thanks!

  • @SachinRai-vy3jo
    @SachinRai-vy3jo หลายเดือนก่อน

    Salute sir

  • @amgalsingh5628
    @amgalsingh5628 หลายเดือนก่อน

    Eh bilkul sahi hai

  • @sandhusingh6615
    @sandhusingh6615 หลายเดือนก่อน +2

    Very nice discussion

  • @HappySingh-is2pw
    @HappySingh-is2pw หลายเดือนก่อน +2

    Wahaguru Wahaguru Wahaguru Wahaguru Wahaguru j 🙏🙏🙏🙏🙏🌹🌹🌹🌹🌹🌹🌹🌹🌹

  • @nishanpalsinghnishannishan7548
    @nishanpalsinghnishannishan7548 หลายเดือนก่อน +1

    Jasveer good man

  • @kashmirasinghrandhawacanad5269
    @kashmirasinghrandhawacanad5269 หลายเดือนก่อน

    Great great

  • @sandhu8002
    @sandhu8002 หลายเดือนก่อน +1

    ਹੁਣ ਬਿਕਰਮ ਮਜੀਠੀਆ ਨੇ ਕੀ ਬਿਆਨ ਦਿੱਤਾ ਬਾਈ ਰਾਜੋਆਨਾ ਦੇ ਆਉਣ ਤੇ ਭਾਈ Amritpal ਬਾਰੇ ਬਹੁਤ ਗਲਤ ਆ ਅਕਾਲੀ ਦਲ ਬਾਦਲ

  • @kulbirkour481
    @kulbirkour481 หลายเดือนก่อน +4

    Good information

  • @PMKC_WINNIPEG
    @PMKC_WINNIPEG หลายเดือนก่อน +1

    Wjkk wjkf Waheguru ji
    ਪਾਰਟੀ ਜਿਹੜੀ ਮਰਜੀ ਚੁਣੋ ਪਰ ਅਸਲੀਅਤ ਜਾਣੋ

  • @JasmeetSinghGosal
    @JasmeetSinghGosal หลายเดือนก่อน +2

    ਪ੍ਕਾਸ ਸਿੰਘ ਬਾਦਲ ਨੇ ਤਾਂ ਪਹਿਲੀਂ ਤੋਂ ਪੰਜਵੀਂ ਤੱਕ ਫੇਲ ਨਹੀਂ ਕੀਤਾ ਕਿੳਕਿ ਸਿੱਖ ਗਿਆਨ ਨਾਂ ਪਰਾਪਤ ਕਰ ਸਕਣ ਸਿੱਖੀ ਨੂੰ ਖ਼ਤਮ ਕਰਨ ਦੀ ਹੀ ਚਾਲ ਸੀ ੲਇਹ ਸਿੱਖ ਲੀਡਰ ਨਹੀਂ ਸਨ ੲਇਸ ਤੋਂ ਪਤਾ ਚਲਦਾ ਹੈ

  • @lakhbirsingh5475
    @lakhbirsingh5475 หลายเดือนก่อน +2

    ਇਸਦੇ ਸਾਰੇ ਸੈਮੀਨਾਰ ਸਟੇਟ ਸਪਾਂਸਰ ਹੁੰਦੇ ਰਹੈ ਹਨ।

  • @BaljindarsinghKhalsa-mv7ye
    @BaljindarsinghKhalsa-mv7ye หลายเดือนก่อน +2

    Waheguru waheguru

  • @mohindersinghkumra1713
    @mohindersinghkumra1713 หลายเดือนก่อน

    ਸਿੱਖ ਕੋਈ ਵੀ ਇਸਨੂ ਵੋਟ ਨਾ ਪਾਉਣ ਹਥਿਆਰ ਦੀ ਨਹੀਂ ਲੋੜ
    ਵੋਟ ਨਾ ਕਦੇ ਵੀ ਪਾਵੇ ਅਕਾਲੀ ਦਲ ਨੂੰ

  • @didarsingh7599
    @didarsingh7599 หลายเดือนก่อน

    S. Gurtej Singh is very true man who exposed
    These Akalis.

  • @blink2436
    @blink2436 หลายเดือนก่อน +1

    Good

  • @jagdeepnatt9425
    @jagdeepnatt9425 หลายเดือนก่อน

    ਗੁਰਤੇਜ ਸਿੰਘ ਜੀ ਨੇ ਬਿਲਕੁਲ ਸੱਚ ਬਿਆਨ ਕੀਤਾ ਅਮ੍ਰਿਤਪਾਲ ਇਜੰਸੀਆਂ ਦਾ ਬੰਦਾ ਇਹ ਵੀ ਸੱਚ ਕਿਹਾ ਜੋ ਬਹੁਤਿਆਂ ਨੂੰ ਹਜ਼ਮ ਨਹੀਂ ਹੋਣਾ

  • @skaramjit175
    @skaramjit175 หลายเดือนก่อน

    ❤nice

  • @GurdeepSingh-rw6qo
    @GurdeepSingh-rw6qo หลายเดือนก่อน +2

    Bhai sihb ne jo bolya bilkul Sach aa

  • @mohindersinghkumra1713
    @mohindersinghkumra1713 หลายเดือนก่อน +1

    ਮੇਰੀ ਉਮਰ ੬੫ ਸਾਲ ਦੀ ਹ
    ਬਿਲਕੁਲ ਸਹੀ ਕਹਿ ਰਹਿ ਹਨ ਗੁਰਤੇਜ ਸਿੰਘ ਜੀ

  • @kuljitsingh4948
    @kuljitsingh4948 หลายเดือนก่อน +1

    Wahegurji ka khalsa wahegur ji kifateh

  • @surinderpalsinghsurinderpa9283
    @surinderpalsinghsurinderpa9283 หลายเดือนก่อน +1

    Very good

  • @kulwindersinghbadesha4019
    @kulwindersinghbadesha4019 หลายเดือนก่อน +3

    Right

  • @dilbagsingh9791
    @dilbagsingh9791 หลายเดือนก่อน +2

    Thanks

  • @Neklank
    @Neklank หลายเดือนก่อน +1

    ਬਹੁਤ ਵਧੀਆ ਇੰਟਰਵਿਊ ਅਤੇ ਉਮੀਦ ਹੈ ਕਿ ਪੰਜਾਬੀ ਇੱਕ ਦਿਨ ਆਪਣੇ ਦਿਮਾਗ਼ ਨਾਲ ਵੋਟ ਪਾਉਣਗੇ ਨਾ ਕਿ ਸ਼ਰਾਬ ਦੀਆਂ ਬੋਤਲਾਂ ਨਾਲ ਜਾਂ ਕ੍ਰੋਨੀ ਮਾਨਸਿਕਤਾ ਨਾਲ।
    ਕੇਵਲ ਇੱਕ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ ਪ੍ਰੋ: ਦਰਸ਼ਨ ਸਿੰਘ ਬਾਰੇ ਉਹਨਾਂ ਦੇ ਵਿਚਾਰ ਜੋ ਸ੍ਰੀ ਦਸਮ ਗ੍ਰੰਥ ਬਾਣੀ ਦੇ ਵਿਰੋਧੀ ਹਨ।

  • @SonuJoshan-xf7tx
    @SonuJoshan-xf7tx หลายเดือนก่อน

    Jasveer ji benti hai eho jehe mahan itehaskar vad to vad lai k ayo ta jo loka nu vad to vad pata lag sake

  • @roopshergill5487
    @roopshergill5487 หลายเดือนก่อน +5

    👍👍

  • @SatnamSingh-fm8xt
    @SatnamSingh-fm8xt หลายเดือนก่อน +2

    Good report❤❤❤

  • @MalkitSingh-yv8dg
    @MalkitSingh-yv8dg หลายเดือนก่อน +1

    🙏🙏

  • @pamajawadha5325
    @pamajawadha5325 หลายเดือนก่อน +2

    Bhut vadia jankari diti sikh nu sikh na mara sikh kda n hara apna koi leader nhi c changa sant jarnal singh bhandrwala to bina sab na thoka dita

  • @HappySingh-is2pw
    @HappySingh-is2pw หลายเดือนก่อน +1

    Sant Baba jaranel Singh j Babbar Sar Punjab 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹haa Koi hor ni ni ni eik he C. Babbar Sar Sant j 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹❤❤❤❤❤❤❤❤❤

  • @gurcharnsingh3563
    @gurcharnsingh3563 หลายเดือนก่อน +1

    ਭਾਈ ਰਣਜੀਤ ਸਿੰਘ ਜੀ ਨੂੰ ਅਕਾਲ ਤਖਤ ਦਾ ਜੱਥੇਦਾਰ ਕਿਉਂ ਨਹੀ ਬਣਾਉਂਦੇ ?ਜਦੋਂ ਕਿ ਇੱਕ ਬਹਾਦਰ ਜਰਨੈਲ ਹਨ ।ਜਿ੍ਹਨਾਂ ਨੇਂ ਨਿਰੰਕਾਰੀ ਗੁਰਬਚਨੇ ਤੋਂ ਤੇਰਾਂ ਸਿੰਘਾਂ ਦੇ ਕਤਲ ਦਾ ਬਦਲਾ ਲਿਆ
    ਬਾਕੀ ਦੇ ਐਵੇਂ ਹੀ ਫੋਕੀਆਂ ਬੜ੍ਹਕਾਂ ਮਾਰਦੇ ਨੇ ਜਿ੍ਹਨਾਂ ਦੀ ਕੋਈ ਕੁਰਬਾਨੀ ਨਹੀਂ (ਭਾਈ ਗੁਰਚਰਨ ਸਿੰਘ ਕੂਹਲੀ)

  • @SahilGoyal7812
    @SahilGoyal7812 หลายเดือนก่อน

    Waheguru ji 🙏🏼🙏🏼🙏🏼

  • @Harmanpreet-ml2jl
    @Harmanpreet-ml2jl หลายเดือนก่อน

    Waheguru ji waheguru ji