Dr Garg sahib aam party di milibhugat naal meri 36 kanal 12marle jameen te kujh loka ne 19 mahine tau kubja kuria hoia hae sho Davinder singh sadar police station raikot di vi milibhugat naal hae sho Davinder singh pehla sho city raikot c sho Davinder singh mla raikot hakam singh daa rishtedaar hae sho ne karhora rupayia rishvet vajo ikuthe kur ria hae koi sunvai nahi pehla mp election vich raikot hulke tau 35000 vota te jiti c prantu hun aam party mp election vich 35000 vota naal Hari hae corruption kurke
ਵਾਹਿਗੁਰੂ ਜੀ ਡਾ ਗਰਗ ਸਾਬ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸਣ ਡਾ ਸਾਬ ਵਰਗੇ ਤਜਰਬੇਕਾਰ ਅਤੇ ਸੂਝਵਾਨ ਨਿਧੱੜਕ ਆਗੂਆਂ ਨੂੰ ਬਹੁਤ ਜਰੂਰਤ ਹੈ
🙏
ਡਾਕਟਰ ਗਰਗ ਜੀ, ਹਮੇਸ਼ਾਂ ਹੀ ਸੱਚ ਨਾਲ ਖੜਦੇ ਹਨ,ਇਹ ਜਾਤੀਵਾਦ ਅਤੇ ਫਿਰਕਾਪ੍ਰਸਤੀ ਤੋਂ ਕੋਹਾਂ ਦੂਰ ਹਨ, ਸਾਨੂੰ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ, ਵਾਹਿਗੁਰੂ ਇਹਨਾਂ ਦੀ ਇਸ ਬੇਬਾਕੀ ਨੂੰ ਹੋਰ ਸਮਰੱਥਾ ਪ੍ਰਦਾਨ ਕਰਨ ਤੇ ਇਹ ਏਸੇ ਤਰ੍ਹਾਂ ਹੀ ਸੱਚ ਦੀ ਆਵਾਜ਼ ਨੂੰ ਬੁਲੰਦ ਕਰੀ ਰੱਖਣ।
🙏
ਅਸਲੀ ਪੁੱਤ ਪੰਜਾਬ ਦੇ ਪਿਆਰਾ ਲਾਲ ਗਰਗ ਜੀ ਸੁੱਖਪਾਲ ਖਹਿਰਾ ਲੱਖਾ ਦੀਪਕ ਸ਼ਰਮਾ ਜ਼ਿੰਦਾਬਾਦ ਜ਼ਿੰਦਾਬਾਦ
ਏਹ ਆ ਬਾਬੇ ਨਾਨਕ ਦਾ ਪੁੱਤ ਜੋ ਸੱਚ ਨਾਲ ਹਰ ਪ੍ਰਸ਼ਨ ਦਾ ਜਵਾਬ ਦਿੰਦੇ ਹਨ
ਗਰਗ ਸਾਹਿਬ ਖ਼ਰੀਆਂ ਖ਼ਰੀਆਂ ਗੱਲਾਂ ਕਰਦਾ ਬਾਕੀ ਚੰਗੀ ਜਾਣਕਾਰੀ ਰੱਖਦਾ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ
🙌🏻
ਜਿੰਨੀ ਜਾਣਕਾਰੀ ਡਾਕਟਰ ਗਰਗ ਸਾਹਿਬ ਰੱਖਦੇ ਓਨੀ ਪੰਜਾਬ ਦੇ ਬਹੁਤ ਘੱਟ ਲੋਕ ਰੱਖਦੇ ਹਨ ਡਾਕਟਰ ਸਾਹਿਬ ਲੋਕਾਂ ਖਾਤਰ ਬੋਲਦੇ ਹਨ ਇਨ੍ਹਾਂ ਸਾਰੀ ਉਮਰ ਇਕ ਪੈਸੇ ਦੀ ਵੀ ਰਿਸ਼ਵਤ ਨਹੀਂ ਲਈ ਤੇ ਨਾ ਕਿਸੇ ਵੱਡੇ ਤੋਂ ਵੱਡੇ ਲੀਡਰ ਦਾ ਦਬਾਅ ਮੰਨਿਆ ਕਾਨੂੰਨ ਮੁਤਾਬਿਕ ਕੰਮ ਕੀਤਾ ਤੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਹਨ
🙏
ਸਾਡੇ ਪੰਜਾਬ ਨੂੰ ਡਾਕਟਰ ਸਾਹਿਬ ਵਰਗੇ ਲੀਡਰਾਂ ਦੀ ਲੋੜ ਹੈ । ਪਰਮਾਤਮਾ ਲੰਬੀ ਉਮਰ ਬਖਸ਼ੇ ਇਹਨਾ ਨੂੰ ।
ਵੈਰੀ ਗੁੱਡ ਡਾਕਟਰ ਸਾਹਿਬ ਜੀ ਬਹੁਤ ਵਧੀਆ ਵੀਚਾਰ
Dr. ਸਾਹਿਬ ਜੀ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਇਹਨਾਂ ਤੋਂ ਸਮਾਜ ਵਿੱਚ ਹੋ ਰਹੀਆਂ ਊਣਤਾਈਆ ਬਾਰੇ ਆਪਣੇ ਵਡਮੁੱਲੇ ਵਿਚਾਰ ਪ੍ਰਗਟ ਕਰਦੇ ਰਹਿਣ ਜੀ ❤🙏🙏
🙏
@@Panjabspeak ਧੰਨਵਾਦ ਜੀ 🙏🙏
Dr. Sahib, I salute you for your dare n true words, wisdom and gutts.
🙏
ਪੰਜਾਬ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਦੀ ਤੁਰੰਤ ਲੋੜ ਹੈ।
🙏
Keep it up GARG ji your very talented person MAY GOD BLESS YOU 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🙏
🙏
ਗਰਗ ਸਾਹਿਬ ਇਕ ਮਹਾਨ ਵਿਸ਼ਲੇਸ਼ਕ ਨੇ ਹਮੇਸ਼ਾ ਹਕ ਸਚ ਦੀ ਗੱਲ ਕਰਦੇ ਨੇ। ਮਾਲੀ ਨਾਲ ਅਨਆਏ ਕਰਕੇ ਭੰਡ ਤੇ ਕੇਜਰੀਵਾਲ ਸਰਕਾਰ ਨੇ ਆਪਣੀ ਕਬਰ ਆ ਪੁਟੀ ਲਈ ਹੈ।
Nice Ji 🙏
ਡਾਕਟਰ ਪਿਆਰਾ ਲਾਲ ਗਰਗ ਬਿਲਕੁਲ ਸੱਚ ਬਿਆਨ ਕੀਤਾ।ਚੰਗੇ ਇਨਸਾਨਾਂ ਨੂੰ ਪੰਜਾਬ ਦੀ ਵਾਗਡੋਰ ਸੁਣਾਉਣੀ ਚਾਹੀਦੀ ਹੈ।
ਪਿਆਰੇ ਲਾਲ ਡਾ ਸਾਹਬ ਬਹੁਤ ਬਹੁਤ ਧੰਨਵਾਦ ।
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ
AAP BJP MURDABAD 🆎
Salute Dr Saab Absolutely right Be Healthy
ਨਿਰਪੱਖ ਅਵਾਜ ਸਲਾਮਤ ਰਹੇ
Million dollars thoughts. Dr. Garg Sahib himself is the greatest n noble institution.
🙏
ਬਹੁਤ ਧੰਨਵਾਦ ਕਰਦਾ ਹਾਂ ਜੀ।
Dr. Garg,a daring, truthful and a seasoned political as well as religious annalasyst.
Dr Garg Sahib proud of you for speaking truth
🙏
Very very nice Dr garag sahab ji
🙏
Waheguru ji
🙏
Great dr Saab sach bolna bhut okha ❤
🙏
Dr. Sahib , Appreciate your views... ❤
LIVE LEGEND DOCTOR PYARA LAL GARG JI NU SEYLUT HAI 🙏
ਕੱਲੇ ਕੱਲੇ ਕੁੱਟ ਖਾਈ ਚੱਲੋ
Very good Garag Sahib
Waheguru mehar rakhan chardikala bakhashn Dr. saheb
🙏
Great thinker' god bless you
Very informative
🙏
251st like Jarnail Singh Khaihira Retired C H T Seechewaal ❤
Very nice Dr.sahib
Bilkul true gala na Dr Sahib di
@@kulwindermander1721 🙏
Very good Dr. Sahib.
🙏
ਪੰਜਾਬ ਦੇ ਲੀਡਰ ਡਾਕਟਰ ਪਿਆਰੇ ਲਾਲ ਗਰਗ ਵਰਗੇ ਚਾਹੀਦੈ ਹਨ
GaeG. Sache. Insan. Han. Gurbani. Bahut. Jande. Garag. Sabb. Tussi. Ve. Kisse. Parti. Cho. Sarkar. Ch. Aavo. Tuhade. Varge. Ledar. Hon. Punjab. De
ਆਪ ਡਰਾਮਾ ਕੰਪਨੀ ਫੇਲ ਆ, ਸਿਰ੍ਫ ਡਰਾਮੇ
ਆਮ ਆਦਮੀ ਚੈਨਲ ਤੇ ਪ੍ਰਾਇਮ ਏਸ਼ੀਆ ਉਤੇ
70 ਸਾਲੋ ਮੇ ਪਹਿਲੀ ਵਾਰ 😂
ਗਰਗ ਸਾਹਿਬ great person ❤
ਪਿਆਰੇ ਲਾਲ ਇਕ ਪੜਿਆ ਲਿਖਿਆ ਮਰਦ ਇਨਸਾਨ ਹੈ ,ਜੋ ਖੁਲਕੇ ਬੋਲਦਾ ਹੈ ,
Very good Dr Pyara G.
ਸੰਧਵਾਂ CMਬਣਨਾ ਚਾਹੀਦਾ ਹੈ ।ਚੀਮਾ ਤਾਂ ਪਹਿਲੇ ਨਾਲੋਂ ਭੀ ਘਟੀਆ ਕਿਸਮ ਦਾ ਹੈ ?
Why Kejriwal involve religion in politics.?
What type of case Govt. have registered ? Nonsense.
ਭਾਈ ਅੰਮ੍ਰਿਤਪਾਲ ਬਾਜੇ ਕੇ ਪ੍ਰਧਾਨ ਮੰਤਰੀ ਉਹਨਾਂ ਦੇ ਸਾਥੀਝ
ਛੋਟਾ ਭਾਨਾ ਸਿੱਧੂ ਲੱਖਾ ਸਿਧਾਣਾ ਭਾਈ ਮੰਨਾ ਨੈਰੋ ਇਹ ਸਾਰੀ ਪੰਜਾਬ ਦਾ ਅਗਲਾ ਯੂਥ ਅਕਾਲੀ ਦਲ ਨਵਾਂ ਅਕਾਲੀ ਦਲ ਜ਼ਿੰਦਾਬਾਦ ਜ਼ਿੰਦਾਬਾਦ ਭਗਵੰਤ ਮਾਨ ਤੇਰਾ ਸ਼ੁਕਰੀਆ ਇਹਨਾਂ ਦੇ ਕੇਸ ਪਾਈ ਜਾ ਜਿਨੇ ਹੋਏ ਕੇਸ ਇਨਾਂ ਦੇ ਪਾਏਗਾ ਉਹਨੇ ਮਜਬੂਤ ਹੋਣਗੇ
ਗਰਗਜੀਕੇਜਰੀਵਾਲਸਾਹਬਨੇਕਿਹਾਕਿਸੀਤਾਮਾਤਾਦੀਜਿਵੇਰਾਜਦਰਬਾਰਚੋੋਕਢਿਆਗਿਆਮੇਰੀਵੀਓਸੇਤਰਾਂਪਰਿਖ਼ਿਆਲਈਜਾਵੇਐਵੇਲ਼ਲ਼ਲ਼ੀਆਨਾਮਾਰੀਜਾਓ😂😂😂😂😂😂😂😂😂😂😂
ਸਜੀਵ ਜੀ ਲੋਕ ਪੁਛਦੇ ਨੇ
Dr Garg sahib aam party di milibhugat naal meri 36 kanal 12marle jameen te kujh loka ne 19 mahine tau kubja kuria hoia hae sho Davinder singh sadar police station raikot di vi milibhugat naal hae sho Davinder singh pehla sho city raikot c sho Davinder singh mla raikot hakam singh daa rishtedaar hae sho ne karhora rupayia rishvet vajo ikuthe kur ria hae koi sunvai nahi pehla mp election vich raikot hulke tau 35000 vota te jiti c prantu hun aam party mp election vich 35000 vota naal Hari hae corruption kurke
Modi nalo v kahaternak a kajriwal
ਮਾਰ ਰਾਮ ਡਾਕਟਰ ਸਾਹਿਬ
Bedagrk krta bjp nal rak k kazriwal ra Bhagwant na Punjab da
why all you soo called patarkar against bhagwant maan let him clean punjab shame on you guys
Shame shame aap
Yaar ah interview ch background music na paayo karo
Aap vich kehra banda bhalamanas hea.
Man. Kida. Bad
Tucci v garg sab sariyan sarkaran naal najdikiyan rakhiyan per punjab da Suthar kise ton nahi hoya
BLSNGS
Can you kindly share the number of pyare lal garg ji
Navjot Sidhu na ena nu apna adviser's laya c odo loga na kahada sath dita ena da
Perez Angela Rodriguez Betty Williams Jessica
BHUKAI
Tere ton vadh knowledge dr sahib nu
Bhand te bhand dia bheda nu rab budhi dewe
ਬੇਹਲੜ ਐਵੇਂ ਗੁਮਰਾਹਕੁੰਨ ਪ੍ਰਚਾਰ ਕਰਦਾ ਹੈ
ਪਿਆਰੇ ਲਾਲ ਤੇਨੂੰ ਕੋਈ ਨਹੀ ਪੁਛਦਾ।
ਤੇਰਾ ਨੀ ਕਸੂਰ,
ਤੇਰਾ ਕੀ ਖਿਆਲ ਕਿ ਤੈਨੂੰ ਇਕਲੇ ਨੂੰ ਕੋਈ ਨਹੀਂ ਪੁੱਛਦਾ 😂
ਸੱਚੀਆਂ ਗੱਲਾਂ ਹਮੇਸ਼ਾ ਕੁੱਝ ਲੋਕਾਂ ਨੂੰ ਕੌੜੀਆਂ ਲਗਦੀਆਂ ਹਨ ।
ਸਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਪਰ ਭੇਡ ਜਾ ਭਗਤ ਨਾ ਬਣੋ
ਪੁੱਛ ਦਾ ਕੋਈ ਮਾਲੀ ਨੂੰ ਵੀ ਨਹੀ ਸੀ ਫ਼ਿਰ ਉਸਨੂੰ ਕਉ ਚੱਕਲਿਆ
Hiari de kiadr koi piada
BHAI AMRITPAL KHALSA 2027🦅
Nafrati lal garh Hindus da beri
ਜਾਰ ਸਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਪਰ ਸਾਡੀ ਮਰ ਗਈ ਹੈ ਸਿੱਖਾਂ ਤੇ ਹਿੰਦੁਆਂ ਵਾਲੀ ਕਿਹੜੀ ਗੱਲ ਹੈ ਪਰ ਭੰਡ ਕੰਜਰ ਡਰਾਮੇ ਕਰਦਾ ਲੋਕੋ ਜਾਗੋ ਜਾਗੋ
ਗਰਗ ਸਾਹਿਬ ਉਦੋਂ ਤਕ ਹੀ ਰੌਲਾ ਪਾਉਣ ਗੇ।ਜਦ ਤਕ ਇਹ MP ja MLA ban gaye ਲਬਾਣਾ ਗਰਗ ਸਾਹਿਬ ਨੇ ਭੀ।
ਪੱਤਰਕਾਰ ,ਸਿੰਗਰ ਇਹ ਜਿਨਾ ਮਰਜੀ ਰੌਲਾ ਪੈ ਲੈਣ।ਜਿੰਨੇ ਮਰਜੀ ਇੰਟਰਵਿਊ ਦੇ ਦੇਣ।ਜਿੰਨੇ ਮਰਜੀ debate ਕਰ ਲੈਣ।ਵਿਚੋਂ ਕੱਖ ਨੀ ਨਿਕਲਦਾ।ਇਹਨਾਂ ਕੋਲ ਸਿਰਫ ਗੱਲਾਂ ਦਾ ਕੜਾਹ ਹੋਰ ਕੁਝ ਨਹੀਂ।ਇਹਨਾਂ ਦੀਆਂ ਗੱਲਾਂ ਸੁਣ ਟਾਈਮ ਵਧੀਆ ਪਾਸ ਹੋ ਜਾਂਦਾ।
Dr. Saab Daaru pee ke faisle swah laine ne😅😅
Dr.Sahab tushi tan bhagwante toh bhi badhia comedian ho,Dr. Wala kamm bandh karo te commedy suru kardo.Main tuhadi beizti nahi Kari.😊