Jasveer Singh Show
Jasveer Singh Show
  • 160
  • 7 159 187
ਸਿੱਖਾਂ ਦੇ ਇਤਿਹਾਸਿਕ ਅਸਥਾਨਾਂ ਦੇ ਅਲੋਪ ਹੋਣ ਤੇ ਵੱਡੇ ਖੁਲਾਸੇ |
ਕੌਣ ਕਰ ਰਿਹਾ ਕਬਜ਼ਾ, ਕੀ ਅੰਦਰਖਾਤੇ ਹੋ ਰਹੇ ਨੇ ਸੌਦੇ?
SGPC ਚੁੱਪ ਕਿਓਂ, ਸੁਣੋ ਏਸ ਸਿੰਘ ਕੋਲੋਂ
#jasveersinghshow
มุมมอง: 3 026

วีดีโอ

ਕੀ ਅਸੀਂ ਸਾਹਿਬਜ਼ਾਦਿਆਂ ਦੇ ਵਾਰਿਸ ਹਾਂ ?
มุมมอง 3.7K16 ชั่วโมงที่ผ่านมา
ਨੀਹਾਂ 'ਚ ਚਿਣਨ ਤੋਂ ਪਹਿਲਾਂ ਸਾਹਿਬਜ਼ਾਦਾ ਫਤਹਿ ਸਿੰਘ ਦੀ ਅੱ ਕਿਓਂ ਕੱਢ ਦਿੱਤੀ ਗਈ? ਗੰਗੂ ਦੇ ਕਿਸ ਭਰਾ ਨੇ ਕੀਤੀ ਬਾਬਾ ਮੋਤੀ ਰਾਮ ਦੀ ਮੁਖਬਰੀ ? #jasveersinghshow #sahibzade
ਜੱਥੇਦਾਰ ਹਰਪ੍ਰੀਤ ਸਿੰਘ ਉਤੇ ਦੋਸ਼ ਲਾਉਣ ਵਾਲੇ ਸਾਂਢੂ ਪਰਿਵਾਰ ਵੱਲੋਂ ਬੇਦਖਲ | Jasveer Singh Show
มุมมอง 67Kวันที่ผ่านมา
ਅਕਾਲੀ ਦਲ ਬਾਦਲ ਦੇ ਇਹਨਾ ਦੋ ਵੱਡੇ ਲੀਡਰਾਂ ਨੇ ਸਾਂਢੂ ਨੂੰ ਬਣਾਇਆ ਬੱਕਰਾ ! ਮੁਕਤਸਰ ਦੇ ਸਿੱਖਾਂ ਨੇ ਸੁਣਾਈ ਸਾਰੀ ਹੱਡਬੀਤੀ #jasveersinghshow #jathedargianiharpreetsingh
ਨਿਸ਼ਚੈ ਤੋਂ ਕੁਰਬਾਨੀ ਵੱਲ ' ਡੱਲੇਵਾਲ ' ਕਿਸਾਨ ਅੰਦੋਲਨ ਉੱਤੇ ਵਿਸ਼ੇਸ਼ ਡਾਕੂਮੈਂਟਰੀ
มุมมอง 16Kวันที่ผ่านมา
ਪੰਜਾਬ ਲਈ ਨਵਾਂ ਇਤਿਹਾਸ ਸਿਰਜੇਗੀ ਸ਼ਹੀ/ਦੀ ਦਿਨਾਂ 'ਚ ਡੱਲੇਵਾਲ ਦੀ ਕੁਰ/ਬਾਨੀ #jasveersinghshow #jagjeetsinghdallewal
Jathedar Harpreet Singh ਦਾ ਇਤਿਹਾਸਕ ਸਪਸ਼ਟੀਕਰਨ " ਜੇ ਮੈ ਗਲਤ ਹੋਵਾਂ ਤਾਂ ਟੱਬਰ ਗਰਕ ਜਾਵੇ "
มุมมอง 32K14 วันที่ผ่านมา
ਤਖਤ ਸ੍ਰੀ ਦਮਦਮਾ ਸਾਹਿਬ ਅੰਦਰ ਭਾਵੁਕ ਹੋਏ ਜੱਥੇਦਾਰ ਵੱਡੇ ਇਲਜ਼ਾਮਾਂ ਪਿੱਛੋਂ ਪਹਿਲੀ ਵਾਰ ਆਏ ਸਾਹਮਣ #jasveersinghshow #jathedargianiharpreetsingh
ਬੱਬੂ ਮਾਨ ਲੱਖਾ ਸਿਧਾਣਾ ਤੇ ਅਮਿਤੋਜ ਮਾਨ ਨਾਲ ਖਨੌਰੀ ਬਾਰਡਰ ਤੋਂ ਖੁੱਲ੍ਹੀ ਗੱਲਬਾਤ | Jasveer Singh Show
มุมมอง 56K14 วันที่ผ่านมา
ਡੱਲੇਵਾਲ ਦੀ ਹਾਲਤ ਨਾਜ਼ੁਕ ਦੇ ਲੀਡਰਾਂ ਗਾਇਕਾਂ ਨੂੰ ਖਰੀਆਂ - ਖਰੀਆਂ ! #jasveersinghshow
ਜੱਥੇਦਾਰ ਹਰਪ੍ਰੀਤ ਸਿੰਘ ਦੀ 17 ਸਾਲ ਪੁਰਾਣੀ ਕਹਾਣੀ ਨਿੱਕਲਕੇ ਆਈ ਸਾਹਮਣੇ | Jasveer Singh Show
มุมมอง 37K21 วันที่ผ่านมา
2 ਦਸੰਬਰ ਤੋਂ ਬਾਅਦ ਜੱਥੇਦਾਰ ਦਾ ਸਾਂਢੂ ਚਰਚਾ ਵਿੱਚ ਕਿਵੇਂ ? ਵਕੀਲ ਖਾਰਾ ਨੇ ਕਰ ਦਿੱਤਾ ਖੁਲਾਸਾ ਸਾਂਢੂ ਵੱਲੋਂ ਲਾਏ ਗਲਤ ਸਬੰਧਾਂ ਦਾ ਅਸਲ ਸੱਚ ਕੀ ?
Amritpal mehron ਦਾ ਤਾਜਾ ਇੰਟਰਵਿਊ, ਨਾਨਕਸਰ ਵਾਲਿਆਂ ਨਾਲ ਕਿੰਨੇ ਕਰੋੜ 'ਚ ਹੋਇਆ ਸਮਝੌਤਾ ?
มุมมอง 222K21 วันที่ผ่านมา
ਆਖਿਰ ਕਿਓਂ ਪਿੱਛੇ ਹਟੇ ਮਹਿਰੋਂ ? #amritpalsinghmehron #jasveersinghshow
Amritpal Singh Mehron ਮਾਮਲੇ 'ਚ ਝੁਕੇ ਨਾਨਕਸਰ ਮੁਖੀ ? #jasveersinghshow
มุมมอง 20K21 วันที่ผ่านมา
ਮਹਿਰੋਂ ਤੇ ਸੰਗਤਾਂ ਸਾਨੂੰ ਮਾਫ਼ ਕਰਨ ਅੱਗੇ ਤੋਂ ਨਹੀਂ ਹੁੰਦੀ ਕੋਈ ਗਲਤੀ ਬਾਬਾ ਲੱਖਾ ਸਿੰਘ ਨੇ ਵੀਡਿਓ ਜਾਰੀ ਕੇ ਕਬੂਲਿਆ ਨਾਨਕਸਰ ਮੁਖੀਆਂ ਤੇ ਮਹਿਰੋਂ 'ਚ ਹੋਇਆ ਕੀ ਸਮਝੌਤਾ ? #amritpalsinghmehron #jasveersinghshow
ਜਥੇਦਾਰਾਂ ਦੇ ਫੈਸਲਿਆਂ ਤੋਂ ਨਿਰਾਸ਼ ਸਿੱਖ ਕੀ ਕਰਨ ? Sewak Singh Interview | #jasveersinghshow
มุมมอง 36K21 วันที่ผ่านมา
ਸੁਖਬੀਰ ਬਾਦਲ 'ਤੇ ਖਾੜਕੂ ਦਾ ਹਮਲਾ ਭਰਾ ਮਾਰੂ ਜੰਗ ਜਾਂ ਖਾਲਸਾਈ ਪਰੰਪਰਾ ? ਕੀ ਸਿੱ ਸਿਆਸਤ ਸਮਝਣ ਤੋਂ ਅਸਮਰੱਥ ਹਨ ? #jasveersinghshow #akalidal #sukhbirbadal
ਜੋਨੀ ਬਾਬੇ ਦਾ ਤਿੱਖਾ Interview ਅੰਮ੍ਰਿਤਪਾਲ ਮਹਿਰੋਂ ਤੇ ਨਾਨਕਸਰ ਮਸਲੇ 'ਚ ਕੀ ਰੋਲ ? #amritpalsinghmehron
มุมมอง 503Kหลายเดือนก่อน
' ਅੰਮ੍ਰਿਤਪਾਲ ਮਹਿਰੋਂ ਬਾਬਾ ਜੀ ਕੋਲੋਂ ਮੰਗਦਾ ਸੀ Fortuner car, ਸੋਨਾ, ਪੈਸੇ ' ਜੋਨੀ ਬਾਬੇ ਦੇ ਮਹਿਰੋਂ ਉੱਤੇ ਵੱਡੇ ਇਲਜ਼ਾਮ ! #jasveersinghshow #amritpalsinghmehron #Johnnybaba
ਬਾਬਾ ਲੱਖਾ ਸਿੰਘ ਨਾਨਕਸਰ ਦਾ ਪਹਿਲਾ ਇੰਟਰਵਿਊ, ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਕੀ ਬੋਲੇ ? #amritpalsinghmehron
มุมมอง 429Kหลายเดือนก่อน
ਜਰੂਰੀ ਨੋਟ - ਵੀਡੀਓ ਵਿਚਲੇ ਮਸਲੇ ਸਬੰਧੀ ਕੋਈ ਵੀ ਧਿਰ ਆਪਣਾ ਪੱ ਰੱਖਣਾ ਚਾਹੁੰਦੀ ਹੈ ਤਾਂ ਚੈਨਲ ਦੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ | Amritpal singh Mehron ਤੇ ਬੀਬੀ ਵਲੋਂ ਲਾਏ ਇਲਜਾਮਾਂ ਬਾਰੇ ਖੁੱਲ੍ਹ ਕੇ ਬੋਲੇ ? 160 ਬੱਚਿਆਂ ਨਾਲ ਹੋਏ ਕੁਕਰਮ ਦਾ ਦੋਸ਼ੀ ਕੌਣ ? #jasveersinghshow #amritpalsinghmehron
ਅੰਮ੍ਰਿਤਪਾਲ ਮਹਿਰੋਂ ਦਾ ਵੱਡਾ ਇੰਟਰਵਿਊ | ਨਾਨਕਸਰ ਡੇਰੇ 160 ਬੱਚਿਆਂ ਨਾਲ ਡੇਰੇ 'ਚ ਕਿਸਨੇ ਕੀਤਾ ਗੰਦਾ ਕੰਮ ?
มุมมอง 515Kหลายเดือนก่อน
ਜਰੂਰੀ ਨੋਟ - ਵੀਡੀਓ ਵਿਚਲੇ ਮਸਲੇ ਸਬੰਧੀ ਕੋਈ ਵੀ ਧਿਰ ਆਪਣਾ ਪੱ ਰੱਖਣਾ ਚਾਹੁੰਦੀ ਹੈ ਤਾਂ ਚੈਨਲ ਦੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ | ਵੱਡੇ ਬਾਬੇ ਦੇ ਕਮਰੇ 'ਚ ਹਾਂਗਕਾਂਗ ਵਾਲੀ ਔਰਤ ਦਾ ਕੀ ਕੁਨੈਕਸ਼ਨ? ਨਾਨਕਸਰ ਮੁਖੀਆਂ 'ਤੇ ਲੱਗੇ ਵੱਡੇ ਇਲਜ਼ਾਮ #amritpalsinghmehron #jasveersinghshow
ਐਮੀ ਵਿਰਕ ਭੁੱਲਿਆ ਸਿੱਖ ਧਰਮ ਦੀ ਰਵਾਇਤ, ਕਰ ਦਿੱਤੀ ਬੇ/ਅਦਬੀ #ammyvirk
มุมมอง 15Kหลายเดือนก่อน
ਚੰਦ ਪੈਸਿਆਂ ਖਾਤਰ ਹੀ ਕਰ ਦਿੱਤੀ ਬੇ/ਅਦਬੀ ! ਸੰਤਾਂ ਦੀ ਡਾਂਗ ਅੱਗੇ ਨਾ ਸਿੰਧੀ ਟਿਕੇ ਨਾ ਕਲਾਕਾਰ - ਸਿਮਰਜੀਤ ਸਿੰਘ #jasveersinghshow #ammyvirk
ਲੌਂਗੋਵਾਲ ਤੇ ਟੌਹੜਾ ਨੇ ਇੰਦਰਾ ਗਾਂਧੀ ਨੂੰ ਫੋਨ 'ਤੇ ਕਿਹਾ ਭਿੰਡਰਾਂ/ਵਾਲਾ ਸਾਧ ਸਾਡੇ ਕਾਬੂ ਨਹੀਂ ਆਓਂਦਾ |
มุมมอง 54Kหลายเดือนก่อน
ਸੰਤਾਂ ਨੂੰ ਮਰ/ਵਾਉਣ ਅਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਉਣਾ ਪ੍ਰਕਾਸ਼ ਸਿੰਘ ਬਾਦਲ ਦੀ ਪਲੇਨਿੰਗ ਸੀ ਨਿਰੰਕਾਰੀ ਕਾਂ/ਡ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਇਆ ਗੁਰਤੇਜ ਸਿੰਘ ਆਈ ਏ ਐਸ ਦਾ ਧਮਾਕੇਦਾਰ ਇੰਟਰਵਿਊ #jasveersinghshow #akalidal
ਕੀ ਸੱਚਮੁੱਚ ਸੋਨਾ, ਚਾਂਦੀ, ਲੋਹਾ ਖਾਣ ਨਾਲ ਬੰਦਾ 100 ਸਾਲ ਤੱਕ ਨੀ ਮ/ਰਦਾ !
มุมมอง 4.2Kหลายเดือนก่อน
ਕੀ ਸੱਚਮੁੱਚ ਸੋਨਾ, ਚਾਂਦੀ, ਲੋਹਾ ਖਾਣ ਨਾਲ ਬੰਦਾ 100 ਸਾਲ ਤੱਕ ਨੀ ਮ/ਰਦਾ !
ਸੰਤਾਂ ਨੇ ਰਾਗੀ ਸਿੰਘਾਂ ਨੂੰ ਕੀ ਕਿਹਾ ਸੀ, Bhai jaswant Singh Hazoori ragi interview | Jasveer singh show
มุมมอง 51Kหลายเดือนก่อน
ਸੰਤਾਂ ਨੇ ਰਾਗੀ ਸਿੰਘਾਂ ਨੂੰ ਕੀ ਕਿਹਾ ਸੀ, Bhai jaswant Singh Hazoori ragi interview | Jasveer singh show
ਸਿੱਖ ਫੌਜੀ ਨੇ 400 ਫੁੱਟ ਉੱਚੇ ਟਾਵਰ ਤੋਂ ਛਾਲ ਮਾਰਨ ਦਾ ਕਿਓਂ ਕਰਤਾ ਐਲਾਨ ?
มุมมอง 17Kหลายเดือนก่อน
ਸਿੱ ਫੌਜੀ ਨੇ 400 ਫੁੱਟ ਉੱਚੇ ਟਾਵਰ ਤੋਂ ਛਾਲ ਮਾਰਨ ਦਾ ਕਿਓਂ ਕਰਤਾ ਐਲਾਨ ?
ਸਿੱਖ ਮਸਲੇ ਹੱਲ ਕਰਨ ਦਾ ਕੀ ਹੈ BJP ਪਲੈਨ ? Ravi karan kahlon interview
มุมมอง 8K2 หลายเดือนก่อน
ਸਿੱ ਮਸਲੇ ਹੱਲ ਕਰਨ ਦਾ ਕੀ ਹੈ BJP ਪਲੈਨ ? Ravi karan kahlon interview
' ਕਿਸਾਨਾ ਨੂੰ ਕਣਕ ਬੀਜਣਾ ਬੰਦ ਕਰਨਾ ਪਵੇਗਾ ' ਜਗਜੀਤ ਸਿੰਘ ਡੱਲੇਵਾਲ ਦਾ ਅਹਿਮ ਇੰਟਰਵਿਊ
มุมมอง 29K2 หลายเดือนก่อน
' ਕਿਸਾਨਾ ਨੂੰ ਕਣਕ ਬੀਜਣਾ ਬੰਦ ਕਰਨਾ ਪਵੇਗਾ ' ਜਗਜੀਤ ਸਿੰਘ ਡੱਲੇਵਾਲ ਦਾ ਅਹਿਮ ਇੰਟਰਵਿਊ
Amrita Warring interview | Raja warring ਤੇ Bhagwant mann ਸਮਝੌਤੇ ਦਾ ਸੱਚ ਆਇਆ ਸਾਹਮਣੇ |
มุมมอง 23K2 หลายเดือนก่อน
Amrita Warring interview | Raja warring ਤੇ Bhagwant mann ਸਮਝੌਤੇ ਦਾ ਸੱਚ ਆਇਆ ਸਾਹਮਣੇ |
ਅਕਾਲੀ ਦਲ ਬਾਦਲ ਦਾ ਚੋਣ ਮੈਦਾਨ 'ਚੋਂ ਭੱਜਣਾ ਘਾਤਕ ਸਿੱਧ ਹੋਊ !
มุมมอง 7K2 หลายเดือนก่อน
ਅਕਾਲੀ ਦਲ ਬਾਦਲ ਦਾ ਚੋਣ ਮੈਦਾਨ 'ਚੋਂ ਭੱਜਣਾ ਘਾਤਕ ਸਿੱਧ ਹੋਊ !
ਮੀਤ ਹੇਅਰ ਦੀ ਸੱਜੀ ਬਾਂਹ ਨੇ AAP 'ਚੋਂ ਕਿਓਂ ਕੀਤੀ ਬਗਾਵਤ ?Gurdeep Singh Batth | Jasveer Singh Show
มุมมอง 49K2 หลายเดือนก่อน
ਮੀਤ ਹੇਅਰ ਦੀ ਸੱਜੀ ਬਾਂਹ ਨੇ AAP 'ਚੋਂ ਕਿਓਂ ਕੀਤੀ ਬਗਾਵਤ ?Gurdeep Singh Batth | Jasveer Singh Show
ਇਤਿਹਾਸਕ ਅਸਥਾਨ ਸੀਸ ਗੰਜ ਸਾਹਿਬ ਢਾਹੁਣ ਦੀ ਸਾਜਿਸ਼ ਪਿੱਛੇ ਕੌਣ ? Sewak Singh Interview
มุมมอง 5K2 หลายเดือนก่อน
ਇਤਿਹਾਸਕ ਅਸਥਾਨ ਸੀਸ ਗੰਜ ਸਾਹਿਬ ਢਾਹੁਣ ਦੀ ਸਾਜਿਸ਼ ਪਿੱਛੇ ਕੌਣ ? Sewak Singh Interview
Virsa Singh valtoha ਤੇ Sukhbir badal ਦਾ RSS ਨਾਲ ਨਵਾਂ ਸਮਝੌਤਾ ? Parminder Singh Dhindsa interview
มุมมอง 18K2 หลายเดือนก่อน
Virsa Singh valtoha ਤੇ Sukhbir badal ਦਾ RSS ਨਾਲ ਨਵਾਂ ਸਮਝੌਤਾ ? Parminder Singh Dhindsa interview
Virsa Singh Valtoha ਦੀ Jathedar ਨਾਲ ਗੁੰਡਾਗਰਦੀ ਪਿੱਛੇ ਕੌਣ ? ਸਬੂਤ ਸਾਹਮਣੇ | Jasveer Singh Show
มุมมอง 46K2 หลายเดือนก่อน
Virsa Singh Valtoha ਦੀ Jathedar ਨਾਲ ਗੁੰਡਾਗਰਦੀ ਪਿੱਛੇ ਕੌਣ ? ਸਬੂਤ ਸਾਹਮਣੇ | Jasveer Singh Show
Virsa Singh valtoha ਤੋਂ ਜੱਥੇਦਾਰ ਦੀ ਜਾਸੂਸੀ ਕਰਵੌਣ ਵਾਲੇ ਪੰਥ 'ਚੋਂ ਛੇਕੇ ਜਾਣਗੇ ?
มุมมอง 50K2 หลายเดือนก่อน
Virsa Singh valtoha ਤੋਂ ਜੱਥੇਦਾਰ ਦੀ ਜਾਸੂਸੀ ਕਰਵੌਣ ਵਾਲੇ ਪੰਥ 'ਚੋਂ ਛੇਕੇ ਜਾਣਗੇ ?
Social Media ਕਿਵੇਂ ਬਣਿਆ ਤੁਹਾਡੇ ਲਈ ਖ਼ਤਰ/ਨਾਕ | Jasveer Singh Show
มุมมอง 6K2 หลายเดือนก่อน
Social Media ਕਿਵੇਂ ਬਣਿਆ ਤੁਹਾਡੇ ਲਈ ਖ਼ਤਰ/ਨਾਕ | Jasveer Singh Show
ਇੰਗਲੈਂਡ ਛੱਡਕੇ ਪੰਜਾਬ ਆਇਆ ਸਿੱਖ ਨੌਜਵਾਨ ਲੜ ਰਿਹਾ ਸਰੰਪਚੀ
มุมมอง 8K2 หลายเดือนก่อน
ਇੰਗਲੈਂਡ ਛੱਡਕੇ ਪੰਜਾਬ ਆਇਆ ਸਿੱ ਨੌਜਵਾਨ ਲੜ ਰਿਹਾ ਸਰੰਪਚੀ
ਕਮੇਟੀਆਂ ਨੇ ਗੋਲਕਾਂ ਸਾਂਭੀਆਂ ਪਰ ਸਿੱਖੀ ਨਹੀਂ | Bhai Gurdev Singh Kuharka | Jasveer Singh Show
มุมมอง 6K2 หลายเดือนก่อน
ਕਮੇਟੀਆਂ ਨੇ ਗੋਲਕਾਂ ਸਾਂਭੀਆਂ ਪਰ ਸਿੱਖੀ ਨਹੀਂ | Bhai Gurdev Singh Kuharka | Jasveer Singh Show

ความคิดเห็น

  • @kuldeepsingh8461
    @kuldeepsingh8461 18 นาทีที่ผ่านมา

    Bhai sahib Ludhiana ch Guru Hargobind sahib da asthan Hai, jo buss stand to 2km ty GPind Dugri ch sathit hai ji, bahot sohna gurughr banaya hoiya, visit krio othy

  • @Balwidarsingh-xe7bk
    @Balwidarsingh-xe7bk 3 ชั่วโมงที่ผ่านมา

    ਸਾਰੇ ਸਾਦ ਬਲਾਤਕਾਰੀ ਆ ਤਾ ਮਹਿਰੋ ਦਾ ਕੋਈ ਸਾਥ ਨਹੀ ਦੇ ਰਿਹਾ

  • @judgegaming-h6z
    @judgegaming-h6z 8 ชั่วโมงที่ผ่านมา

    Randhava❤sahib congress patty de president rahe han Kaka kahlon Bolan da treca sikho 🪿 w

  • @balwindersinghgrewal5931
    @balwindersinghgrewal5931 12 ชั่วโมงที่ผ่านมา

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ ਵੀਰ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਸਿੱਖ ਇਤਿਹਾਸ ਲੱਭਣ ਲਈ ਵੀਰ ਜੀ ਬੇਨਤੀ ਹੈ ਜੀ ਸ਼੍ਰੋਮਣੀ ਕਮੇਟੀ ਨੂੰ ਐਂਦਾ ਦੇ ਇਤਿਹਾਸ ਕਾਰਾਂ ਦੀਆਂ ਸੇਵਾਵਾਂ ਲਈਆਂ ਜਾਣ ਅਤੇ ਕਿਤਾਬਚਾ ਤਿਆਰ ਕੀਤਾ ਜਾਵੇ ਸਿੱਖ ਸੰਗਤਾਂ ਲਈ ਵੰਡਿਆ ਜਾਵੇ ਭਾਵੇਂ ਕੀਮਤ ਰੱਖੀ ਜਾਵੇ ਲੇਕਿਨ ਜ਼ਰੂਰ ਹੋਣਾ ਚਾਹੀਦਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਜੀ

  • @ginderkaur6274
    @ginderkaur6274 21 ชั่วโมงที่ผ่านมา

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਨੇ ਬਹੁਤ ਅਹਿਮ ਸੇਵਾ ਲਈ

  • @ssingh8393
    @ssingh8393 22 ชั่วโมงที่ผ่านมา

    ਇਹ ਗਲਬਾਤ ਹੋਰ ਵੀ ਪ੍ਭਾਵਸ਼ਾਲੀ ਬਣ ਸਕਦੀ ਸੀ...ਪਰ ਪਤਰਕਾਰ ਜਸਵੀਰ ਸਿੰਘ ਵਲੋਂ ਬਿਨਾਂ ਵਜਾਹ ਵਾਰ ਵਾਰ ਵਿਚਕਾਰੋਂ ਟੋਕਣਾ...ਲੜੀ ਟੁੱਟਦੀ ਰਹੀ ...ਬੇ ਸੁਆਦੀ...

  • @parmjitsingh7757
    @parmjitsingh7757 23 ชั่วโมงที่ผ่านมา

    Waheguru ji

  • @JaswinderSingh-pl5vc
    @JaswinderSingh-pl5vc วันที่ผ่านมา

    Sardaar sahib ji has done an excellent job. May be SGPC can learn from him and sponsor him inspite of giving support to Badals who are only finished sikhs. Waheguru ji bless him and his family. 🙏🙏🙏

  • @GurdeepSingh-xx4tt
    @GurdeepSingh-xx4tt วันที่ผ่านมา

    Waheguru ji 🪯🪯

  • @GurjeetSingh-iw2yp
    @GurjeetSingh-iw2yp วันที่ผ่านมา

    ਜੋਨੀ ਝੂਠਾ ਝੂਠ ਬਹੁਤ ਬੋਲਦਾਂ

  • @GurjeetSingh-iw2yp
    @GurjeetSingh-iw2yp วันที่ผ่านมา

    ਜੋਨੀ ਝੂਠਾ

  • @TarsemSingh-nm3nw
    @TarsemSingh-nm3nw วันที่ผ่านมา

    Bai 1 mahina ho gya koi video nhi

  • @JaideepSingh
    @JaideepSingh วันที่ผ่านมา

    bhut khoob ji

  • @insaninsan3708
    @insaninsan3708 วันที่ผ่านมา

    Bahar a jande . Kis gal lai gariftar karna chonde san. ?. Jo bahar sikh sige una nu shad dita geya. ?. 1984 vich. Jo sikh das rahe han. ?. 1825 vich RSS de sangathan baneya. Rss vale kende. 1895 vich v ina ne kuj ada hi kita muslima nu Dhamki dinde. 1947 vich jo hoeya. Muslim di nafrat vich a log pagal ho jande han. Raj te pesse di jang hai ina da . Bin bin samuh anek matti ke. Agreja de gulam chamcha gire karde c pesse li. Dharm nehag singh ji keha 5 rupiye singha da mul lagda c. Raj te pesse di. Ak tarf hak or duji tarf batal. Amrica aj jageya . Jado una de desh vich v fasad hon lage. Jo sab to behtar kende san apne desh nu. A kise manush di larrdi nahi hai. A bin bin jo bana liya matta una di larrdi hai. Mat- matrantar. Har dor de parejant loka di matt- ped di larrdi hai. Kade na khatam hone vali jang. Paresan lok di. Maha bharat or ramen or shiv baba ji di sati mata ji di jang hoi hove. A misal hai. A kise hindu muslim sikh isai jahui farci di larrdi nahi hai. A mat- matrantar di larrdi hai. Ashe te bure loka vich. Jo parejant han. Samje. Jesi sangat vesi rangat.

  • @otakus_1000
    @otakus_1000 วันที่ผ่านมา

    Ankha vich pata lag riha eh jhooth bol riha

  • @MSINGH-r5i
    @MSINGH-r5i วันที่ผ่านมา

    Veer jinaam v daso g

  • @gurpreetsinghgurpreetsingh6912
    @gurpreetsinghgurpreetsingh6912 วันที่ผ่านมา

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸਾਰੇ ਸਿੱਖਾਂ ਨੂੰ ਬੇਨਤੀ ਹੈ ਜੀ ਲੰਗਰ ਵੀ ਲਗਾਉ ਪਰ ਪਹਿਲਾਂ ਆਪਣੇ ਪਿੰਡ ਤੇ ਸ਼ਹਿਰ ਵਿੱਚ ਦਸਵੰਦ ਇਕੱਠਾ ਕਰਕੇ ਆਪਣੇ ਪਿੰਡ ਤੇ ਸ਼ਹਿਰ ਦੇ ਗਰੀਬ ਸਿੱਖ ਪਰਿਵਾਰਾਂ ਤੇ ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਤੇ ਕਾਲਜ, ਤੇ ਹਸਪਤਾਲ ਖੋਲੋ। ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜ ਕੇ ਰੱਖੋ।

  • @kamaldeepsingh3988
    @kamaldeepsingh3988 วันที่ผ่านมา

    ਬਹੁਤ ਖੂਬ.... ਬਹੁਤ ਵਧੀਆ ਉਪਰਾਲਾ ਜੀ... 🙏🏻

  • @KaramjitKaur-kc5ly
    @KaramjitKaur-kc5ly วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ

  • @sabi-mansa
    @sabi-mansa วันที่ผ่านมา

    🙏🏻🪯🙏🏻

  • @rajwinderkaur4258
    @rajwinderkaur4258 วันที่ผ่านมา

    Waheguru ji 🙏

  • @GaggiSidhu-w5w
    @GaggiSidhu-w5w วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @GurmeetKaur-xt4wp
    @GurmeetKaur-xt4wp วันที่ผ่านมา

    ,ਬਹੁਤ ਵਧੀਆ ਵਿਚਾਰ ਚਰਚਾ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏 ਦੋਵਾਂ ਵੀਰਾ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @ataudio3690
    @ataudio3690 วันที่ผ่านมา

    ਗਵਾਲੀਅਰ ਵਾਲਾ ਗੁਰੂ ਘਰ ਨਵੰਬਰ ੧੯੮੪ ਵਿੱਚ ਹਿੰਦੂ ਭੀੜ ਨੇ ਕਬਜ਼ੇ ਵਿੱਚ ਲਿਆ ਬਾਅਦ ਵਿੱਚ ਭਾਰਤੀ ਕੋਰਟ ਨੇ ਵੀ ਫੈਸਲਾ ਉਹਨਾਂ ਦੇ ਹੱਕ ਚ ਕੀਤਾ ਹੁਣ ਇਹ ਕੇਸ ਹਾਈ ਕੋਰਟ ਵਿੱਚ ਹੈ।ਇਹ ਜਾਣਕਾਰੀ ਤੇ ਹੋਰ ਬਹੁਤ ਵਡਮੁੱਲੀ ਜਾਣਕਾਰੀ ਭਾਈ ਗੁਰਜੰਟ ਸਿੰਘ ਬੱਲ ਦੀ ਕਿਤਾਬ ਮਿਲਦੀ ਹੈ ਹਰ ਸਿੱਖ ਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ ਕਿਤਾਬ ਨਵੰਬਰ ੮੪ ਭਾਰਤ ਵਿੱਚ ਕਿੱਥੇ ਕਿੱਥੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਉਹਚਸ਼ਮਦੀਦਾਂ ਦੀ ਤੇ ਸਬੂਤਾਂ ਦੇ ਅਧਾਰ ਦੇ ਇਹ ਇੱਕ ਅਹਿਮ ਦਸਤਾਵੇਜ਼ ਵੀ ਹੈ।ਜਸਵੀਰ ਸਿੰਘ ਜੀ ਵੀਰ ਹੋਰਾਂ ਨਾਲ ਗੱਲਬਾਤ ਰਾਹੀਂ ਵੀ ਇਹ ਦਸਤਾਵੇਜ਼ ਦੀ ਜਾਣਕਾਰੀ ਸੰਗਤ ਦੇ ਸਾਹਮਣੇ ਲਿਆਉਣ ਦੀ ਖੇਚਲ ਕਰੋ

    • @Babbarsound
      @Babbarsound วันที่ผ่านมา

      ਕਿਤਾਬ ਦਾ ਨਾਂ ਕੀ ਹੈ?

    • @Babbarsound
      @Babbarsound วันที่ผ่านมา

      ਵੀਰ ਜੀਓ ਕ਼ਿਤਾਬ ਦਾ ਨਾਂ ਕੀ ਹੈ?

    • @rajanpreetkaur121
      @rajanpreetkaur121 7 ชั่วโมงที่ผ่านมา

      ਕਿਤਾਬ ਦਾ ਨਾਂ ਸਿੱਖ ਨਸ਼ਲਕੁਸ਼ੀ ਦਾ ਖੁਰਾ ਖੋਜ ਭਾਗ 1-2

  • @hardipsingh4738
    @hardipsingh4738 วันที่ผ่านมา

    Great work veer g

  • @Jaas13
    @Jaas13 วันที่ผ่านมา

    ਗੁਰੂ ਸਾਹਿਬ ਜੀ ਨੇ ਤੁਹਾਡੇ ਤੋ ਸੇਵਾ ਲ੍ਈ ਹੈ ਇਹ ਬਹੁਤ ਵੱਡੇ ਭਾਗਾ ਵਾਲੀ ਗੱਲ ਹੈ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ

  • @AmanSinghKhalsa315
    @AmanSinghKhalsa315 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 ।।

  • @KanwaljitSingh-pm1mx
    @KanwaljitSingh-pm1mx วันที่ผ่านมา

    ਵਧੀਆ ਉਪਰਾਲਾ!🎉ਗੁਰੂ ਨਾਨਕ ਦੇਵ ਸਾਹਿਬ ਯੂਰਪ (ਇਟਲੀ)ਵੀ ਗਏ ਸੀ ਕਹਿੰਦੇ ਨੇ! ਪਰ ਕਲੀਅਰ ਨਹੀ ਪਤਾ ਲੱਗਾ!

  • @meradeshowepunjab3155
    @meradeshowepunjab3155 วันที่ผ่านมา

    ਬਹੁਤ ਵਧੀਆ ਸਿੰਘ ਸਾਬ ਦਾ ਕੰਮ

  • @MohanSingh-cj4xy
    @MohanSingh-cj4xy วันที่ผ่านมา

    ਭਾਈ ਅਮ੍ਰਿਤਪਾਲ਼ ਮਹਿਰੋਂ ਜੀ❤❤❤❤❤

  • @harvinderkamra9126
    @harvinderkamra9126 วันที่ผ่านมา

    Good work 🎉🎉🎉🎉🎉🎉🎉

  • @KirtisinghPunjabto
    @KirtisinghPunjabto วันที่ผ่านมา

    ਸਿੱਖਾਂ ਦੇ 25 ਤੋਂ ਵੱਧ ਇਤਿਹਾਸਕ ਗੁਰਦੁਆਰੇ ਢਾਹ ਕੇ ਹੋਰ ਬਿਲਡਿੰਗਾਂ ਬਣਾ ਦਿੱਤੀਆਂ ਹਨ ਬਹੁਤ ਵਧੀਆ ਜਾਨਕਾਰੀ ਜੀ

  • @JasveerSinghShow
    @JasveerSinghShow วันที่ผ่านมา

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @GurmeetKaur-xt4wp
      @GurmeetKaur-xt4wp วันที่ผ่านมา

      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏

    • @MSINGH-r5i
      @MSINGH-r5i วันที่ผ่านมา

      Veer ji naam v dado h

    • @ssingh8393
      @ssingh8393 23 ชั่วโมงที่ผ่านมา

      ਛੋਟੇ ਵੀਰ ਜਸਵੀਰ ਸਿੰਘ ...ਗੁਰੂ ਫਤਿਹ ...ਤੁਸੀਂ ਵੀਰ ਨਰਿੰਦਰ ਸਿੰਘ ਦਾ ਫੋਨ ਜਾਂ ਈ ਮੇਲ ਸਿਰਨਾਵਾਂ ਦੇਣਾ ਜੀਓ

  • @davindersingh2989
    @davindersingh2989 วันที่ผ่านมา

    Vik gia tu salya

  • @davindersingh2989
    @davindersingh2989 วันที่ผ่านมา

    Paise laile sale ne

  • @davindersingh2989
    @davindersingh2989 วันที่ผ่านมา

    Dhadria vale da Diwan jaad aa thonu teri ijatt bahut kiti c

  • @FAIRY_TALE_EDITS_17
    @FAIRY_TALE_EDITS_17 วันที่ผ่านมา

    Ba kamaal Vichar Vatandra🙏Dr.Sahab da bahut bahut Dhanwad ,Guru Sahab khalsa ji nu Chardikla vich aida hi banaye rakhan ji 🙏

  • @harsimransingh-j4w
    @harsimransingh-j4w วันที่ผ่านมา

    gal kuj hor aa .. jehri gal da ehnu darrr aw .. eh 💯asal glln leak nhi krna chaunda .. bss vichli story dss reha

  • @MrJacky914
    @MrJacky914 วันที่ผ่านมา

    Ahe ta khussa ga

  • @GurmeetKaur-xt4wp
    @GurmeetKaur-xt4wp 2 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ❤❤❤

  • @GurmeetKaur-xt4wp
    @GurmeetKaur-xt4wp 2 วันที่ผ่านมา

    ਗੁਰਬਾਣੀ ਨਾਲ ਜੁੜਕੇ ਸਭ ਸਿੱਖਾਂ ਦੀ ਇਕ ਮੰਜਿਲ ਹੁੰਦੀ ਆ,ਆਪਣੇ ਗੁਰੂ ਨਾਲ ਮਿਲਾਪ ਤੇ ਗੁਰੂ ਦੇ ਦਰਸਾਏ ਮਾਰਗ ਤੇ ਚਲਕੇ ਧਰਮ ਲਈ ਇਨਸਾਨੀਅਤ ਲਈ ਕੁਰਬਾਨ ਹੋ ਜਾਣਾ,ਜਿਵੇਂ ਸਮੂੰਦਰ( ਗੁਰਬਾਣੀ) ਵਿੱਚ ਤਾਰੀ ਲਾਉਣ ਵਾਲੇ ਇਸ ਮਾਰਗ ਤੇ ਆਪਣੇ ਗੁਰੂ ਦੇ ਓਟ ਆਸਰੇ ਸਦਕਾ ਪ੍ਰੀਤਾਂ ਨਿਭਾ ਜਾਂਦੇ ਆ,ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਹਰ ਕਰਨੀ ਸਿੱਖੀ ਸਿਦਕ ਭਰੋਸਾ ਸਬਰ ਸ਼ੁਕਰ ਬਖਸ਼ਣਾ ਜੀ🙏ਸਿੱਖ,ਸਿੱਖੀ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖਣਾ 🙏 ਜੀ

  • @BirhaTuSultan
    @BirhaTuSultan 2 วันที่ผ่านมา

    Sochan wali gal tan eh a k ehna de pairan ch he digdiyan firdiyan bibiyan,,

  • @BirhaTuSultan
    @BirhaTuSultan 2 วันที่ผ่านมา

    Kahde baabe ne ehe ,,,,,

  • @MalkitSingh-ez6wp
    @MalkitSingh-ez6wp 3 วันที่ผ่านมา

    Es kom da bera gark hi sikha day aguia hi kita RajaRanjet singh bade ch

  • @Bhio-c8y
    @Bhio-c8y 4 วันที่ผ่านมา

    FuduyA di punchayt😂😂😂

  • @Humanity0101
    @Humanity0101 4 วันที่ผ่านมา

    Sikho tusi Delhi te Haryana gurdwara committees azad kra k bjp/rss nu sambal dittia. Hun tusi fer ohi kam kar rahe. Rab rakha mitro j tusi halle v galami vich nachna chonde.

  • @harmandeepsingh821
    @harmandeepsingh821 4 วันที่ผ่านมา

    ਬਹੁਤ ਹੀ ਚੜ੍ਹਦੀ ਕੱਲ੍ਹ ਵਾਲੀਆਂ ਗੱਲਾਂ ਸੁਣੀਆਂ ਤੁਹਾਡੀਆਂ... ਸ਼ੁਕਰਾਨਾ ਤੁਹਾਡਾ ਸਭ ਦਾ. ਮੈਂ ਕੋਈ ਬਹੁਤ ਸਿਆਣਾ ਨਹੀਂ ਪਰ ਇਕ ਗੱਲ ਕਹਿਣਾ ਚਾਹੁੰਦਾ ਹਨ ਕਿ ਤੁਸੀ ਮਾਤਾ ਗੁਜਰੀ ਨੂੰ ਮਾਤਾ ਗੁਜਰ ਕੌਰ ਕਹਿ ਕੇ ਓਹਨਾ ਦਾ ਨਾਮ ਬਦਲ ਰਹੇ ਹੋ, ਕਿਉਂਕਿ ਚਾਹੇ ਉਹ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਸਨ ਪਰ ਅਸੀਂ ਕੀਤੇ ਵੀ ਇਹ ਨਹੀਂ ਪੜ੍ਹਿਆ ਜਾਂ ਸੁਣਿਆ ਓਹਨਾ ਨੇ ਅੰਮ੍ਰਿਤ ਛਕਿਆ ਹੋਵੇ ਤੇ ਆਪਣੇ ਨਾਮ ਵਿਚ ਤਬਦੀਲੀ ਕੀਤੀ ਹੋਵੇ. ਪ੍ਰੋਫੈਸਰ ਪੰਨੂ ਸਾਬ ਨੇ ਵੀ ਇਕ ਇੰਟਰਵਿਊ ਵਿਚ ਇਸ ਤਰ੍ਹਾਂ ਕਿਹਾ ਹੈ. ਦੂਜੀ ਬੇਨਤੀ ਤੁਸੀ ਕਿਹਾ ਕੇ ਪੰਜ ਪਿਆਰਿਆਂ ਨੇ ਮਤਾ ਕਰ ਕੇ ਗੁਰੂ ਸਾਹਿਬ ਜੀਓ ਨੂੰ ਹੁਕਮ ਕੀਤਾ ਕਿਲਾ ਛੱਡਣ ਦਾ. ਪੰਜ ਪਿਆਰੇ ਸਿਰਮੌਰ ਨੇ, ਪਰ ਗੁਰੂ ਸਿਰਮੌਰ ਨੂੰ ਸਾਜਨ ਵਾਲਾ ਹੈ, ਸੋ ਓਹਨਾ ਗੁਰੂ ਸਾਬ ਨੂੰ ਹੁਕਮ ਨਹੀਂ ਅਰਦਾਸ ਕੀਤੀ ਕਿ ਤੁਸੀ ਕਿਲਾ ਛੱਡ ਦਵੋ, ਓਹਨਾ ਪ੍ਰਵਾਨ ਕਰ ਲਈ. .. ਅਰਦਾਸ ਓਹਨਾ ਨੇ ਇਹ ਵੀ ਕੀਤੀ ਸੀ ਕਿ ਸਾਹਿਬਜਾਦਿਆਂ ਨੂੰ ਜੰਗ ਚ ਨਾ ਭੇਜੋ, ਪਰ ਓਹਨਾ ਉਸ ਵੇਲੇ ਸਾਹਿਬਜ਼ਾਦਿਆਂ ਦੀ ਜੰਗ ਵਿਚ ਭੇਜਣ ਵਾਲੀ ਅਰਦਾਸ ਮੰਨੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @deeps5900
    @deeps5900 5 วันที่ผ่านมา

    ਜਸਵੀਰ ਸਿੰਘ ਵੀ ਕੋਮ ਦੀ ਹੀਰਾ ਹੈ

  • @RatanKaur-n8t
    @RatanKaur-n8t 5 วันที่ผ่านมา

    Sun sunke Aina gussa aayi jaanda .eho jahe pakhandian nkli babean de huth pair kutt Dene chahida maarna ni chahida mrge tan kmkhtm eh chawal lokan nu dassan ke glt nahi Krna chahida.jathebandian te young nu sath dena chahida mehron ji da

  • @gurdeep24287
    @gurdeep24287 5 วันที่ผ่านมา

    ਨਹੀਂ ਦੇਣਾ ਦੇ ਸਕਦੇ ਦਸ਼ਮੇਸ਼ ਪਿਤਾ ਜੀ ਦੀਆਂ ਕੌਮ ਲਈ ਦਿੱਤੀਆ ਸ਼ਹਾਦਤਾਂ ਦਾ,,,, ਰਹਿੰਦੀ ਦੁਨੀਆ ਤੱਕ ਕੋਈ ਨਹੀਂ ਬਣ ਸਕਦਾ ਉਹਨਾਂ ਜਿਹਾ,,,, ਬਸ ਅਕਾਲ ਪੁਰਖ਼ ਇੰਨੀ ਕੂ ਸੁਮੱਤ ਬਖ਼ਸ਼ੇ ਕਿ ਉਹਨਾਂ ਦੇ ਵਿਖਾਏਮਾਰਗ ਤੇ ਚੱਲ ਸਕੀਏ 🙏🙏🙏🙏🙏🙏🙏🙏