Jasveer Singh Ji Main Canada ch Regular tuhade interviews dekh reha… Mainu bhut vadia lagda tusi punjab de mojuda mahool de upar tusi galbat kr rhe oo… Plz eda he nirpakh hoke punjab de loka nu ehna politicians de asal chehre dikhaunde raho. ❤ waheguru ji tuhanu tarakiya bakshan….
Bai Baath ik gal zaroor kahunga. Je tusi jitt gaye please AAP party ch waps na chale jao ya andr ton AAP party di support na kareo. Tusi bhaut sache sucho lag rahe hon te saanu tuhade warge leaders di lod hai Punjab nu bachan layi🙏
Patarkaar ji aap aam bandeyaan di party nhi rhi bai ji greeb majdoor aam hunde han par afsos party khaas bande aan di banke reh gyi bura haal hai aam lokaan da
Kehnda delhi di team ne ishara karya c ki tu candidate aa, na udo ni pata laga ki tu v delhi da koli chat aa, Bharavo jit geya tan e v wapis kejriwal kol e jao
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਅੱਜ ਜਦੋਂ ਸੀਟ ਨਹੀਂ ਮਿਲੀ ਤਾਂ ਬਾਠ ਪਾਰਟੀ ਦੀ ਪੋਲ ਖੋਲ੍ਹਣ ਲੱਗ ਪਿਆ। 10 ਸਾਲਾਂ ਤੋਂ ਕੁੱਝ ਬੋਲਿਆ ਨਹੀਂ, ਕਦੇ ਨਸ਼ਿਆਂ ਖ਼ਿਲਾਫ਼ ਨਹੀਂ ਬੋਲਿਆ, ਕਦੇ ਭ੍ਰਿਸ਼ਟਾਚਾਰ ਖ਼ਿਲਾਫ਼ ਨਹੀਂ ਬੋਲਿਆ, ਅੱਜ ਜਦੋਂ ਸੀਟ ਨਹੀਂ ਮਿਲੀ ਤਾਂ ਪਾਰਟੀ ਦੇ ਸਿਧਾਂਤ ਮਾੜੇ ਮਾੜੇ ਹੋ ਗਏ, ਕੀ ਗੱਲ 10 ਸਾਲ ਪਾਰਟੀ ਦੇ ਸਿਧਾਂਤ ਸਾਰੇ ਚੰਗੇ ਸੀ
ਗੁਰਦੀਪ ਸਿੰਘ ਬਾਠ ਵਧੀਆ ਬੰਦਾ ਲੇਕਾਂ ਦੇ ਦੁੱਖ ਸੁੱਖ ਦਾ ਸੀਰੀ
ਗੁਰਦੀਪ ਬਾਠ ਬਹੁਤ ਚੰਗਾ ਇਨਸਾਨ ਹੈ ਬਾਈ ਗੁਰਦੀਪ ਬਾਠ ਦੀ ਪਾਰਟੀ ਤੋਂ ਉਪਰ ਉਠ ਕੇ ਸਪੋਰਟ ਕਰੋ
Bi ji nang to ve vada malang a
ਬਰਨਾਲੇ ਵਾਲੇ ਆ ਨੇਂ ਬਹੁਤ ਵਾਰੀ ਅਜ਼ਾਦ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ ਸਿਆਣੇ ਲੋਕ ਹਨ ਬਾਈ ਬਾਠ ਦੀ ਮਦਦ ਕਰਨਗੇ
ਬਹੁਤ ਵਧੀਆ ਤਰੀਕਾ ਗੱਲ ਬਾਤ ਦਾ
ਇੰਟਰਵਿਊਰ ਬਹੁਤ ਚੰਗਾ
ਗੁਰਦੀਪ ਸੱਚ ਬੋਲਦਾ ਬਿਲਕੁਲ ਸਹੀ ਬੰਦਾ
ਜੇਕਰ ਐਮ ਪੀ ਦੀ ਸੀਟ ਬਾਠ ਬਾਈ ਜੀ ਨੂੰ ਮਿਲ ਜਾਂਦੀ
100% ਬਾਈ ਜਿੱਤ ਵੀ ਜਾਂਦਾ ਕਿਉਂਕਿ ਹਰ ਇਕ ਵਰਕਰ ਨੇ ਫੁੱਲ ਮਿਹਨਤ ਕੀਤੀ ਸੀ
ਸਾਡੀ ਬਰਨਾਲੇ ਤੋਂ ਆਮ ਆਦਮੀ ਪਾਰਟੀ ਦੀ ਟੀਮ ਦੀਆਂ ਜੜ੍ਹਾਂ ਮਜ਼ਬੂਤ ਰਹਿ ਦੀਆਂ
ਹੁਣ ਹਿੱਲ ਗਈ ਜੜ੍ਹਾਂ 😢
ਆਪ ਨੂੰ ਬੇਈਮਾਨ ਲੀਡਰਾਂ ਦੀ ਲੋੜ ਹੈ। ਜੋ ਪੰਜਾਬ ਨੂੰ ਲੁੱਟ ਕੇ ਦਿੱਲੀ ਦਾ ਢਿੱਡ ਭਰੇ।
ਸਾਰੇ ਪੰਜਾਬ ਵਿਚ ਸਰਪੰਚ ਦੀ ਆਂ ਵੋਟਾਂ ਵਿੱਚ ਮੰਤਰੀ MLA ਇਹਨਾਂ ਦੇ ਪੈਸੇ ਖਾ ਗਏ ਹਰ ਪਿੰਡ ਚੌ ਦੋ ਦੋ ਤਿੰਨ ਤਿੰਨ ਬੰਦਿਆਂ ਕੋਲੋਂ ਬਣਾਇਆ ਇੱਕ ਨੂੰ ਵੀ ਨਹੀਂ ਲੁੱਟ ਕੇ ਖਾ ਗਏ ਸਾਰਾ ਪੰਜਾਬ
ਪਰਿਵਾਰ ਵਾਦ ਹੁਣ ਆਪ ਵੀ ਕਰ ਰਹੇ ਆ
ਆਮ ਘਰਾਂ ਦੇ ਵਿਧਾਇਕ
ਬਦਲਾਅ ਆ ਗਿਆ 😂🫡
ਬਰਨਾਲਾ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਵਾਰ ਬਾਠ ਨੂੰ ਜਿਤਾਉ
ਬਦਲਾਅ ਬੌਂਦਲ ਗਿਆ 😂
ਬਹੁਤ ਵਧੀਆ ਗੱਲਬਾਤ
ਭਗਵੰਤ ਮਾਨ ਨੇ ਮਿਹਨਤੀ ਬੰਦਿਆਂ ਦੀ ਕਦਰ ਨਹੀਂ ਕੀਤੀ
ਭੰਡ ਤਾਂ ਬੰਧੂਆ ਮਜਦੂਰ ਆ ਬਈਏ ਦਾ
ਜੋ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ , ਉਹਨਾਂ ਇਹੋ ਕੁਝ ਕਰਨਾ ਐ ਆਪਣੇ ਲੋਕਾਂ ਤੇ ਪਾਰਟੀ ਵਰਕਰਾਂ ਨਾਲ , ਸੋ ਲੋਕਾਂ ਨੂੰ 🙏🙏 ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਕੋਈ ਖ਼ੇਤਰੀ ਪਾਰਟੀ ਬਣਾਈਏ ਤਾਂ ਕਿ ਪੰਜਾਬ ਨੂੰ ਲੁੱਟਣੋ ਤੇ ਟੁੱਟਣੋ ਬਚਾ ਸਕੀਏ 🙏🙏
ਬੜੀ ਸਾਲੀਣਤਾ ਨਾਲ ਸੁਆਲ-ਜਵਾਬ, ਵਧੀਆ ਇੰਟਰਵਿਊ
ਡੱਟ ਕੇ ❤ ਸੋ ਵੀਰੇ
❤🙏🏻❤️
ਹੱਥ ਨਾ ਪਹੁਚੇ ਤਾ ਅੱਗੂਰ ਤਾ ਖੱਟੇ ਹੋ ਗਏ ਪਹਿਲਾ ਸਭ ਠੀਕ ਸੀ ਹੁਣ ਟਿਕਟ ਨਹੀ ਮਿਲੀ ਤਾ ਦੇਖ ਲਉ ਸਭ ਦੱਸੀ ਜਾਦੇ ਹੈ ਚੱਲੋ ਵੀਰ ਤੁਸੀ ਚੋਣ ਲੜ ਕੇ ਦੇਖ ਲਉ
Kh tn bilkul sach reha...
Gurdeep batth is really good man
ਗਰੰਟੀ ਨਾਲ ਹਾਰੇਗਾ ਬਾਈ
😂😂
Good job Jasveer Singh Show 👏 👍 👌
ਕੁਰਸੀ ਦੀ ਭੁੱਖ ਆ ਸਿਰਫ਼, ਪੰਜਾਬ ਦਾ ਕਿਸੇ ਨੇ ਕੁੱਝ ਨਹੀਂ ਸਵਾਰਨਾ
Good job
ਆਮ ਆਦਮੀ ਪਾਰਟੀ ਵੀ ਕਾਲੀ ਕਾਂਗਰਸੀ ਦੇ ਲੱਛਣ ਤੇ ਆਗੇ ਵਰਕਰਾਂ ਦੀ ਕਦਰ ਨਹੀਂ ਕਰਦੇ ਹੁਣ
ਜਦੋਂ ਵੋਟਾਂ ਦੀ ਲੋੜ ਉਹਦੋਂ ਪੁਛਦੇ ਫਿਰ ਨਹੀਂ ਪੁੱਛਦੇ ਕਿਸੇ ਨੂੰ
ਬਾਈ ਨੇ ਕਾਗਜ ਪਰਤੇ ਅੱਜ ਬਰਨਾਲੇ ਤੋਂ 🙏
ਆਮ ਆਦਮੀ ਪਾਰਟੀ ਦਾ ਬਾਈਕਾਟ ਕਰੋ ਮੁਕੰਮਲ ਤੌਰ ਤੇ
Bahut vadiya insan ne gurdeep bath
ਜਸਵੀਰ ਸਿੰਘ ਬਾਈ ਭਗਵੰਤ ਮਾਨ ਦੀ ਕਰੋ ਇੰਟਰਵਿਊ ਉਹਦੀ ਕਰਾਉ ਤਸੱਲੀ
ਭੰਡ ਤਾਂ ਜਾ ਪ੍ਰਾਇਮ ਏਸ਼ੀਆ ਜਾ ਯਾਦਵਿੰਦਰ ਨੁ ਈ ਦੇਉ, ਗੰਡ ਸੰਡ ਕਰਕੇ
ਜਾ ਆਮ ਆਦਮੀ ਚੈਨਲ ਨੁ
❤❤ਸੀ੍ ਮਾਨ ਗੁਰਦੀਪ ਸਿੰਘ ਬਾਠ ਜੀ,❤❤
❤❤ਜਿੰਮਨੀ ਚੋਂਣ ਅਜ਼ਾਦ ਲੱੜ੍ਹੋ ❤❤
❤❤ ਇਮਾਨਦਾਰ ❤ਇੰਨਕਲਾਬ ❤ ਜਿੰਦਾਬਾਦ ❤❤ਦਾ ਨਾਅਰਾ ਬੁਲੰਦ ਕਰੋ❤❤
Gurdeep bath have god your vining
ਗੁਰਦੀਪ ਬਾਠ ਜਿੱਤੂ ਬਰਨਾਲੇ ਤੋਂ
ਝਾੜੂ ਪਾਰਟੀ ਦਾ ਪੰਜਾਬ ਚੋਂ ਖਾਤਮਾ ਹੋਣਾ ਸਾਰੇ ਨੰਗ mla ਪੈਸਾ ਇਕੱਠਾ ਕਰਦੇ ਫਿਰਦੇ
Bilkul sahi
ਜਦ ਨਿਕਟ ਨੀ ਮਿਲਦੀ
ਫੇਰ ਯਾਦ ਆਹ ਜਾਂਦਾ ਵੀ ਇਹ ਤਾਂ ਪੈਸੇ ਖਾਂਦੇ ਆ
Jasveer Singh Ji Main Canada ch Regular tuhade interviews dekh reha… Mainu bhut vadia lagda tusi punjab de mojuda mahool de upar tusi galbat kr rhe oo… Plz eda he nirpakh hoke punjab de loka nu ehna politicians de asal chehre dikhaunde raho. ❤ waheguru ji tuhanu tarakiya bakshan….
Varry good 👍
ਸਿਧਾਂਤ 😅😅
Very nice bai ji keep it up
Sat Sri akal sir ji ❤
ਗੁਰਦੀਪ ਬਾਠ ਵਹੁਤ ਇਮਾਮਦਾਰ ਇਨਸਾਨ ਅੇ ਸਪੋਟ ਕਰੋ
Good brother
Gurdeep bath bahut acchi soch rakhda
Gbu gurdeep batth veer waheguru naal hai tuhade khich do km 😊
ਬਾਠ ਭਾਈ ਪਰਮੇਸ਼ੁਰ ਤੈਨੂੰ ਜਿੱਤ ਬਖਸ਼ੇ
ਬਾਠ ਬਾਈ ਇਕ ਚੰਗਾ ਇਨਸਾਨ ਐ 🙏
True bath saab
Good statement
ਪੰਜਾਬ ਦੇ ਲੋਕੋ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦਿਓ ਜੀ ।
Right a 22ji ji
ਵੀਰ ਜੀ ਇਹ ਜਿੱਤ ਕੇ ਆਪ ਵਿਚ ਜਾਉ 100%
ਗੁਰਦੀਪ ਪਾਠ ਜੀ ਬਹੁਤ ਘੈਂਟ ਇਨਸਾਨ ਹਨ ਅਤੇ ਹਰੇਕ ਨਾਲ ਚੱਲਣ ਵਾਲੇ ਅਤੇ ਖੜਨ ਵਾਲੇ ਹਨ ਮੈਂ ਆਪਣੇ ਸਾਰੇ ਬਰਨਾਲਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਾਰਟੀ ਤੋਂ ਉੱਪਰ ਉੱਠ ਕੇ ਇਮਾਨਦਾਰ ਅਤੇ ਸਾਫ ਦਿਲ ਦਾ ਇਨਸਾਨ ਗੁਰਦੀਪ ਬਾਠ ਜੀ ਦਾ ਸਹਤ ਦੋ ਗੁਰਦੀਪ ਪਾਠ ਜੀ ਮੇਰੀ ਰਿਸ਼ਤੇਦਾਰੀ ਬਰਨਾਲਾ ਸ਼ਹਿਰ ਵਿੱਚ ਬਹੁਤ ਹੈ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਕਿਹਾ ਹੈ ਕਿ ਤੁਸੀਂ ਗੁਰਦੀਪ ਬਾਠ ਜੀ ਨੂੰ ਵੋਟ ਪਾਉਣੀ ਹੈ ਉਹਨਾਂ ਨੇ ਮੇਰੀ ਗੱਲ ਨੂੰ ਸੁਣਦੇ ਹੀ ਮੈਨੂੰ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਸੋਚੀ ਬੈਠੇ ਹਾਂ ਕੀ ਅਸੀਂ ਤਾਂ ਗੁਰਦੀਪ ਬਾਠ ਜੀ ਨੂੰ ਵੋਟ ਪਾਉਣੀ ਹੈ ਕਿਉਂਕਿ ਗੁਰਦੀਪ ਬਾਠ ਜੀ ਬਹੁਤ ਵਧੀਆ ਇਨਸਾਨ ਹਨ( ਮੈਂ ਰਾਜਪੁਰਾ ਸ਼ਹਿਰ ਜਿਲਾ ਪਟਿਆਲਾ ਤੋ)
Bath Saab ji God bless you ❤❤❤❤❤❤
App.da. The.End
ਬਾਠ ਨਾਲ ਪਾਰਟੀ ਨੇ ਧੋਖਾ ਕੀਤਾ
ਵੀਰ ਜੀ ਭਾਈ ਪਰਮਜੀਤ ਸਿੰਘ ਗਾਜ਼ੀ ਸਾਬ ਨਾਲ podcast ਕਰੋ
ਭਾਈ ਜਸਵੀਰ ਸਿੰਘ ਜੀ ਭਗਵੰਤ ਮਾਨ ਨੇ ਤੇ ਕੰਜ਼ਰੀ ਵਾਲ ਨੇ ਸ਼ਹੀਦ ਭਗਤ ਸਿੰਘ ਜੀ ਦੀਆਂ ਝੂਠੀਆਂ ਕਸਮਾਂ ਖਾ ਕੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ। ਫਸਲਾਂ ਤੇ ਨਸਲਾਂ ਨੂੰ ਰੋੜਾ ਤੇ ਰੋਲ ਦਿੱਤਾ ਹੈ ਜੀ ।
ਜਿਹਦੇ ਕੋਲ ਸੱਚ ਕੋਠੇ ਚੜ ਕੇ ਨੱਚ, ਬਿਲਕੁਲ ਸਹੀ
This man very good nice do the job
ਬਾਠ ਜੀ ਤੁਹਾਨੂੰ ਜਿੱਤ ਪ੍ਰਾਪਤ ਹੋਵੇ ਜਾਂ ਨਾ ਹੋਵੇ ਪਰ ਜਿਨ੍ਹਾਂ ਕਰਕੇ ਤੁਹਾਡੀ ਟਿਕਟ ਕੱਟੀ ਗਈ ਉਹ ਨਾ ਜਿੱਤੇ
Bai Baath ik gal zaroor kahunga. Je tusi jitt gaye please AAP party ch waps na chale jao ya andr ton AAP party di support na kareo. Tusi bhaut sache sucho lag rahe hon te saanu tuhade warge leaders di lod hai Punjab nu bachan layi🙏
ਬਾਠ ਹੀਰਾ ਹੀਰਾ
Good
Gurdeep Batth
ਬਾਈ ਤੈਨੂੰ ਵੋਟਾਂ ਕਿਵੇਂ ਪਾਈਏ ਤੂੰ ਵੀ ਜਿੱਤ ਕੇ ਝਾੜੂ ਵਾਲਿਆਂ ਦੇ ਥੱਲੇ ਹੀ ਲੱਗੋਗੇ ਪਹਿਲਾਂ ਸੋ ਸਿਫਤ ਖਾ ਵੀ ਮੈਂ ਇਨਾ ਝਾੜੂ ਵਾਲਿਆਂ ਦੇ ਥੜੇ ਨਹੀਂ ਚੜਦਾ ਤੇਰੇ ਕੋਲੋਂ ਵੋਟਾਂ ਨਹੀਂ ਸਾਂਭੀਆਂ ਜਾਣਗੀਆਂ ਯਾਦ ਰੱਖਿਓ ਗੱਲ
Full support to Gurdeep Baath!!
Bath is a good man
ਕਿਰਪਾ ਕਰਕੇ ਬਰਨਾਲੇ ਲੋਕਾਂ ਨੂੰ ਬਾਠ ਨੂੰ ਪਾਉਣੀ ਚਾਹੀਦਾ ਹੈ
boht ghaint banda yrr gurdeep singh aap da nighaaar ho gea bs
ਬਾਠ ਸਾਹਬ ਦਾ ਸਾਥ ਦਿਓ ਡਟਕੇ ਵਧੀਆ ਇਨਸਾਨ ਹੈ ਬਰਨਾਲਾ ਵਾਲਿਓਂ
ਗੁਰਦੀਪ ਬਾਠ ਦੀ ਵੱਧ ਚਰਚਾ
Pta lag janda eh vir sacha banda sach di hmesa jitt hundi a ha time lag janda
Patarkaar ji aap aam bandeyaan di party nhi rhi bai ji greeb majdoor aam hunde han par afsos party khaas bande aan di banke reh gyi bura haal hai aam lokaan da
Eh bnda sahi lgda yr apan esnu jnde ni but thik lgda bnda ..
bas aa hun inha di aam to khaas kdo ho gye inha nu app ni pta lga hun loka ne ni pta lagan dena inha nu aa ki bneya sada
ਆਪ ਪਾਰਟੀ ਵਿੱਚ ਮਿਹਨਤੀ ਵਰਕਰਾਂ ਲਈ ਕੋਈ ਜਗ੍ਹਾ ਨਹੀਂ ਹੈ
Good Job 22ji
ਚੰਗੀ ਗੱਲ ਹੈ ਆਵਦੇ ਸਿਰ ਉੱਤੇ ਜਿੱਤ ਕੇ ਦਿਖਾਓ ਨਾਲੇ ਆਵਦੀ ਔਕਾਤ ਪਤਾ ਲੱਗ ਜੂ
ਬਾਠ ਭਾਜੀ ਮਜਾ ਲਿਆ ਤਾ ਮੈਂ ਹੈਲੀਕਾਪਟਰ ਵਰਕਰ ਸ
ਮੇਰੇ ਨਾਲ ਵ
ਬਾਠ ਜਿੰਦਾ ਬਾਦ
Bath g aa seat tuhadi bandi ae
ਬਈ ਜੀ ਤੁਹਾਡੇ ਨਾਲ ਧੋਖਾ ਹੋਇਆ ਸਾਨੂੰ ਵੀ ਦੁੱਖ ਹੈ ਪਰ ਤੁਸੀਂ ਹੁਣ ਖੁਲਾਸੇ ਦੱਸ ਰਹੇ ਹੋ ਜੇਕਰ ਤੁਹਾਨੂੰ ਟਿਕਟ ਮਿੱਲ ਜਾਂਦੀ ਫਿਰ ਤੁਸੀ ਚੁੱਪ ਕਰ ਜਾਣਾ ਸੀ ਕੇ ਆਪ ਪਾਰਟੀ ਏ ਕੁੱਛ ਕਰ ਰਹੀ ਹੈ
ਦੇਖਦੇ ਜਾਓ ਥੋੜੀ ਦੇਰ ਹੋਰ ਆ ਪੈਗਵੰਤ ਮਾਨ ਦਾ ਅਸਤੀਫ਼ਾ ਤਕਰੀਬਨ ਤਿਆਰ ਆ
ਭਗਵੰਤ ਮਾਨ ਬਰਨਾਲੇ ਨੀ ਆਉਂਦਾ ਕਿਉਂਕਿ ਟਿਕਟ ਦਿੱਲੀਓਂ ਆਈ ਹੈ ।
It’s politics , Gurdeep bath congress akali te bjp dian votes lain nu khdaea, jitna meet de bande ne a
ਵੀਰੇ ਡੱਟ ਕੇ ਖੜਿਆ ਰਹੀ ਰਹਿਨਾ ਮੈਂ ਰਾਜਪੁਰੀਆ ਪਰ ਮੈਂ ਇਹ ਦੱਸ ਸਕਦਾ ਜੋ ਮੈਨੂੰ ਲੱਗਦਾ ਕੀ ਬਰਨਾਲੇ ਤੇ ਲੋਕ ਤੁਹਾਨੂੰ ਬਿਲਕੁਲ ਜਤਾਉਣਗੇ ਤੁਸੀਂ ਚੋਣ ਜਿੱਤੇ ਤਾਂ ਤੁਹਾਨੂੰ ਮਿਲਣ ਜਰੂਰ ਆਵਾਂਗੇ ਵੀਰੇ
Agali bar congress ke sarkar da rasta saf hogiya h
AAP da tn berragark aa.... 22 Tera assi vi bht support kiti.. pr ehe tn ymi fail ne... MLA purre corrupt ne
No Ticket party bad
ਇਸ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਘੋਖਿਆ ਹੈ
Kehri party... Ena corrupt party nhi aayi...
ਬਾਠ ਸਾਹਿਬ ਜਿਤਣ ਤੋਂ ਬਾਅਦ ਕਿਹੜੀ ਪਾਰਟੀ ਜੁਆਨ ਕਰੋਗੇ
😂😂😂😂😂
Delhi wali kejriwal di😅
Etho Jhadoo haar reha hai hun lokan noo moorakh bnaya ja reha 😅
2.5 ਸਾਲ ਦੇ experienced ਮੰਤਰੀ ਦੀ ਪਾਰਟੀ ਚ
@@Gurvinder4041 right 👍👍
ਬਾਠ ਬਾਠ ਬਾਠ ਬਾਠ ਬਾਠ ਬਾਠ ਬਾਠ ਬਾਠ ਬਾਠ ਬਾਠ
Jurt rajhi v jit k fer party ch na varjavi
ਬਾਠ ਇਹ ਗੱਲ ਪੂਰਾ ਪੰਜਾਬ ਮੰਨਦਾ ਹੈ ਕਿ ਤੁਹਾਡੇ ਨਾਲ ਧੱਕਾ ਹੋਇਆ ਹੈ ਪਰ ਹੁਣ ਹਰਿੰਦਰ ਭੁੱਲਰ ਵੀ ਆਖਦਾ ਹੈ ਕਿ ਬਾਠ ਮੈਨੂੰ ਚੰਗੀ ਤਰ੍ਹਾ ਜਾਣਦਾ ਹੈ ਮੈਂ ਵੀ ਪੁਰਾਣਾ ਵਰਕਰ ਹਾਂ ਝਾੜੂਕਿਆ ਦਾ ਜਿਸ ਤੇ ਉਹਨਾਂ ਮੀਤ ਦੀ ਡਿਊੜੀ ਵਿੱਚ ਤੁਹਾਡੇ ਵਲੋਂ ਪੁਛਿਆ ਕਿ ਜ਼ਿਲ੍ਹਾ ਪ੍ਰਧਾਨ ਬਣਾਂ ਜਾਂ ਨਾਂ ਹਰਿੰਦਰ ਨੂੰ ਦਾ ਜ਼ਿਕਰ ਕੀਤਾ ਹੈ, ਲੋਕ ਸੱਚਾ ਕਿਸਨੂੰ ਮੰਨਣ ਤੇ ਝੂਠਾ ਕਿਸਨੂੰ ਸਬੂਤ ਰੱਖੋ ਹੁਣ ਕਿ ਤੁਸੀਂ ਸੱਚ ਬੋਲ ਰਹੇ ਹੋ ਤਾਂ ਹਰਿੰਦਰ ਭੁੱਲਰ ਦੀ ਮੰਜੀ ਠੋਕ ਹੋਣੀ। ਆਸ ਕਰਦੇ ਹਾਂ ਤੁਹਾਡੀ ਜਿੱਤ ਹੋਵੇਗੀ।
Kehnda delhi di team ne ishara karya c ki tu candidate aa, na udo ni pata laga ki tu v delhi da koli chat aa,
Bharavo jit geya tan e v wapis kejriwal kol e jao
if you win please not join aap
He will for sure
Nobody vote without party he will loose his deposit you can't win even sarpanch
😂😅😂😅😂😅😂😅😂😅😂😅😂😅😂😅😂😂😅😅😂😂😅😅😂
App party to loka nu bauhht umeeda c par bilkul fail