DES PUADH : ਦੱਖਣ ਦੇ ਕਾਮਰੇਡ ਕਹਿੰਦੇ ਸੰਤਾਂ ਨੂੰ ਲਾਲ ਸਲਾਮ l Ajmer Singh l Manjit Singh Rajpura l B Social

แชร์
ฝัง
  • เผยแพร่เมื่อ 21 ก.พ. 2024
  • DES PUADH : ਦੱਖਣ ਦੇ ਕਾਮਰੇਡ ਕਹਿੰਦੇ ਸੰਤਾਂ ਨੂੰ ਲਾਲ ਸਲਾਮ l Ajmer Singh l Manjit Singh Rajpura l B Social
    #AjmerSingh
    #ManjitSinghRajpura
    #BSocial
    Program : Des Puadh
    Host : Manjit Singh Rajpura
    Guest : Ajmer Singh
    Camera By : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • บันเทิง

ความคิดเห็น • 504

  • @Dwraich
    @Dwraich 4 หลายเดือนก่อน +55

    ਬਹੁਤ ਵਧੀਆ ਗੱਲਬਾਤ ਕੀਤੀ ਮਨਜੀਤ ਸਿੰਘ, ਸਰਦਾਰ ਅਜਮੇਰ ਸਿੰਘ ਨੂੰ ਸੁਣ ਕੇ ਹਮੇਸ਼ਾ ਚੰਗਾ ਲੱਗਦਾ, ਧੰਨਵਾਦ

  • @jaskaranjattana1258
    @jaskaranjattana1258 4 หลายเดือนก่อน +30

    ਬਾਪੂ ਜੀ ਬਹੁਤ ਆਨੰਦ ਆਇਆ ਆਪ ਜੀ ਨੂੰ ਸੁਣਕੇ
    ਪ੍ਰਮਾਤਮਾ ਆਪ ਜੀ ਨੂੰ ਸਿਹਤਯਾਬ ਰੱਖੇ
    🙏

  • @user.DeepBrar
    @user.DeepBrar 3 หลายเดือนก่อน +16

    ਸ਼ਬਦਾਂ ਦਾ ਵੱਡਾ ਖਜਾਨਾ ਹੈ ਸਰਦਾਰ ਅਜਮੇਰ ਸਿੰਘ ਜੀ 🙏🏻

  • @mohanaujlainfotainmentlive7422
    @mohanaujlainfotainmentlive7422 4 หลายเดือนก่อน +75

    ਬਾਬਾ ਬੋਹੜ ਆ ਅਜਮੇਰ ਸਿੰਘ ਪੰਥ ਦਾ ਪ੍ਰੋਫੈਸਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ
    ਮੇਰਾ ਸਦਾ ਚੜਦੀਕਲਾ ਚ ਸਤਿਕਾਰ ਆ ਅਜਮੇਰ ਸਿੰਘ ਜੀ ਨੂੰ ਸਲੂਟ ਆ

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

    • @user.DeepBrar
      @user.DeepBrar 3 หลายเดือนก่อน +5

      ਹਾਂ ,ਪੰਥਕ ਪ੍ਰੋਫੈਸਰ,, ਇਹ ਸ਼ਬਦ ਇਹਨਾਂ ਲਈ ਬਿਲਕੁਲ ਸਹੀ ਏ

    • @Kiranpal-Singh
      @Kiranpal-Singh 3 หลายเดือนก่อน

      ਪਰ ਲਿਖਤ ਨਿਰਪੱਖ-ਸਚਾਈ ਅਧਾਰਤ ਹੋਣੀ ਚਾਹੀਦੀ ਹੈ, ਕਿਸਾਨ ਅੰਦੋਲਨ ਬਾਰੇ ਇਹਨਾਂ ਦੇ ਵਿਚਾਰ ਸੱਚ ਨੂੰ ਬਿਆਨ ਨਹੀਂ ਕਰਦੇ ?

    • @shindasandhu1692
      @shindasandhu1692 2 หลายเดือนก่อน

      Paji ki ni sach daseya please dasso ge paji mazaak na smjeo please main seriously push reha k sanu v pata lag jave ❤

    • @shindasandhu1692
      @shindasandhu1692 2 หลายเดือนก่อน +1

      Paji beshak koi bulara ah ja patterkar oh bande nu gall nirpakh karni chahi di ah

  • @sukhvirsinghdhaliwal6143
    @sukhvirsinghdhaliwal6143 4 หลายเดือนก่อน +25

    ਮਨਜੀਤ ਸਿਆਂ ਸੱਚੀ ਤੂੰ ਇੰਟਰਵਿਊ ਨੀ ਗੱਲਾ ਬਾਤਾਂ ਹੋਇ ਕੀਤੀਆ । bhaut ਵਧੀਆ ਜੀ ।

  • @user-ke3nf8lf5y
    @user-ke3nf8lf5y 4 หลายเดือนก่อน +223

    50. interview ਵਿਚਕਾਰ ਆ ਜਿਸ ਦਿਨ ਦੀਪ ਸਿੱਧੂ ਬਾਈ ਏਸ ਦੁਨੀਆਂ ਤੋ ਗਿਆ ਮੈ ਏਸ ਟਾਇਮ ਪਿਆ ਬਹੁਤ ਰੋਇਆਂ ਮਤਲਬ ਮੈਨੂੰ ਨਹੀ ਪਤਾ ਵੀ ਕੀ ਕੁਦਰਤੀ ਤੋਰ ਤੇ ਮੈਨੂੰ ਅੰਦਰੋਂ ਰੋਣ ਆਈ ਗਿਆ ਸੱਚ ਕਹਾ ਮੈ ਆਵਦੇ ਆਪ ਏਹ ਸਮਝਾ ਰਿਹਾ ਸੀ ਉੱਤੋ ਵੀ ਤੇਰਾ ਕੀ ਗਿਆ ਏਹ ਦੁਨੀਆਂ ਤੇ ਇਨਸਾਨ ਆਉਂਦੇ ਜਾਂਦੇ ਰਹਿੰਦੇ ਆ ਫੇਰ ਕੀ ਹੋਇਆ ਦੀਪ ਸਿੱਧੂ ਵੀ ਚਲਾ ਗਿਆ ਤਾ ਕੀ ਹੋਇਆ ਪਰ ਪਤਾ ਨਹੀ ਮਨ ਤੇ ਅੱਖ ਆਵਦੇ ਆਪ ਹੀ ਰੋਈ ਜਾ ਰਹੀਆ ਸੀ ਜਿਵੇਂ ਸ਼ਾਇਦ ਦੁਨੀਆਂ ਜੀ ਉਜੜਗੀ ਸਮਝੋ ਬਾਹਰ ਸੀ ਮੇਰੇ ਖੁਦ ਦੇ ਵੀ ਕੀ ਵਾਪਰ ਰਿਹਾ ਹਾਲਾ ਕੀ ਮੈ ਸਿਰਫ ਦੀਪ ਸਿੱਧੂ ਦੇ ਲਾਇਵ ਸੁਣੇ ਸੀ ਸਿਰਫ

    • @Kiranpal-Singh
      @Kiranpal-Singh 4 หลายเดือนก่อน +37

      ਦੀਪ ਤੇ ਮੂਸੇਵਾਲਾ, ਦੋਨੋਂ ਨੋਜਵਾਨਾਂ ਦੇ ਅਚਾਨਕ ਚਲੇ ਜਾਣ ਨਾਲ ਸਭ ਨੂੰ ਸਦਮਾ ਲੱਗਿਆ !

    • @jaswinderkaurdhillon
      @jaswinderkaurdhillon 4 หลายเดือนก่อน +19

      Same mere naal v eda Hoya c.hun v deep bai Di photo video kite v Dekh laye Rona Nikal janda

    • @jagdeep9264
      @jagdeep9264 4 หลายเดือนก่อน +26

      ਆਹੀ ਕੁਝ ਹੋਇਆ ਦੀਪ ਨੂੰ ਚਾਹੁਣ ਵਾਲਿਆਂ ਨਾਲ ਜੀਹਦੇ ਵਿੱਚੋ ਮੈ ਵੀ ਇੱਕ ਆ

    • @jotinderdhaliwal2921
      @jotinderdhaliwal2921 4 หลายเดือนก่อน +21

      ਬਿਲਕੁੱਲ ਠੀਕ ਵੀਰ ਮੇਰੇ ਨਾਲ ਵੀ ਇਸ ਤਰਾਂ ਹੀ ਹੋਇਆ ਬਾਈ ਦੀਪ ਇੱਕ ਵੱਖਰੀ ਹੀ ਰੂਹ ਸੀ॥

    • @harjitsingh1857
      @harjitsingh1857 4 หลายเดือนก่อน +8

      Deep nal ih kuj bahut maddaaa kita saria ne

  • @DavinderSingh-uz2dj
    @DavinderSingh-uz2dj 3 หลายเดือนก่อน +15

    ਸ਼ਬਦਾਂ ਦਾ ਵੱਡਾ ਖਜਾਨਾ ਹਨ ਬਾਪੂ ਅਜਮੇਰ ਸਿੰਘ ਜੀ 🙏 ਵਹਿਗੁਰੂ ਬਾਪੂ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @punjabson5991
    @punjabson5991 4 หลายเดือนก่อน +24

    ਬਿਲਕੁੱਲ ਠੀਕ ਹੈ ਸਰਦਾਰ ਅਜਮੇਰ ਸਿੰਘ ਜੀ ਦਾ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੀ ਤੀਸਰੀ ਅੱਖ ਖੁੱਲੀ ਹੋਈ ਸੀ । ਭਵਿੱਖ ਦੀ ਜਾਣਕਾਰੀ ਹੁੰਦੀ ਸੀ ਸੰਤਾਂ ਨੂੰ ਪਰ ਕਦੇ ਜਾਹਿਰ ਨਹੀਂ ਸੀ ਕੀਤਾ ਹਾਂ ਇਸ਼ਾਰਾ ਕਰਦੇ ਸੀ ਜਿਸ ਤਰ੍ਹਾਂ ਹੋਰ ਸਾਧੂ ਓਹ ਵੀ ਕਰਦੇ ਰਹੇ। ਇਸਦੇ ਬੋਦੇ ਵੀ ਫੜ ਲੈਂਦੇ ਬੇਅੰਤ ਸਿੰਘ ਵਾਂਗ, ਬਚ ਗਿਆ ਤੇ ਸਿੱਖ,,,,,,,,,,,

    • @Locolearner
      @Locolearner 4 หลายเดือนก่อน +4

      Tuc bakbas band kro
      Bhindranwale di thha guru granth sahib ji nu manno
      Bhindranwala ne sarkar nu gallan den ki bjaye ik community nu nishana bnaya c
      Usne kiha c mai 5000 hindu vaddu ga.
      Ish vich nirdosha di ki kasoor c.
      Jis jgah te guru amrdas ji guru ramdas ji, guru arjun dev ji te miri piri de malik guru hargobind sahib ji ne kde kise jaati dharam ja varag lyi kathor sabad nhi bole
      Ush jgah te ish trah de sabad vartna galt hai.
      Nanak sahab da furman vadda ja Bhindranwala vadda hogya.
      Ajj je Guru Gobind khud a jann ki fir v tuc auhna nu khalistan bnanun lyi majbur kroge.
      Ki khalistan hi hall ihh jan de hoye gurudwariya, Sgpc te jatt kabiz hoye bethe hnn.
      Jo khud nu jatt smjhde hn

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

    • @sukhdeepsingh4835
      @sukhdeepsingh4835 3 หลายเดือนก่อน +10

      ਭਿੰਡਰਾਂਵਾਲੇ ਸੰਤ ਨੇ 5000 ਹਿੰਦੂ ਮਾਰਨ ਵਾਲੀ ਗੱਲ ਕਹੀ ਕਿਓਂ ਸੀ ਕਦੇ ਇਹ ਵੀ ਸੋਚਿਆ
      ਕਿਹੜਾ ਨਿਰਦੋਸ਼ ਮਾਰਿਆ ਸਿੰਘਾਂ ਨੇ
      35000 ਹਿੰਦੂ ਕਹਿ ਦਿੰਦੇ o ਕਦੇ35 ਬੰਦਿਆ ਦਾ ਵੀ ਰਿਕਾਰਡ ਨਹੀਂ ਰੱਖਿਆ ਕਿਸੇ ਨੇ

    • @fordx4730
      @fordx4730 3 หลายเดือนก่อน +4

      @@Locolearnertu rehnde de chupeya tuhanu ta bass nafrat failaooni aoundi hai !!

    • @Locolearner
      @Locolearner 3 หลายเดือนก่อน

      @@fordx4730 putt phla godi cho nikal ja thika
      Sabh nu pta nafrat kon falya riha

  • @losser9204
    @losser9204 4 หลายเดือนก่อน +66

    ਜੇ ਸਿੱਖਾਂ ਨੇ ਰਾਜ ਦੀ ਗੱਲ ਨਾ ਕਿਤੀ ਰਾ ਆਉਣ ਟਾਈਮ ਸਾਡੇ ਬੱਚੇ ਪਿੰਜਰੇ ਵਿਚ ਤੜਪ ਤੜਪ ਮਾਰਨ ਗੇ ।ਇਹ ਗੱਲ ਸੱਚ ਹੋਈ ਭਾਈ ਬਲਵੀਰ ਸਿਘ ਭਰਪੂਰ ਨੇ ਕਹਾ ਹੈ

    • @jaswindergill33
      @jaswindergill33 4 หลายเดือนก่อน +7

      ਭਰਪੂਰ ਸਿੰਘ ਬਲਵੀਰ

    • @preetsekhon8606
      @preetsekhon8606 2 หลายเดือนก่อน +1

      ਰਾਜ ਕਰੇਗਾ ਖਾਲਸਾ,,,,ਮੈਨੂੰ ਸਾਰੀ ਇੰਟਰਵਿਊ ਵਦਿਆ ਲਗੀ ਪਰ ਜਦੋਂ ਐਨਾ ਨੇ ਕਿਆ ਕੇ ਦੇਸ਼ ਦਾ ਕਾਇਆ ਪਲਟ ਨੀ ਹੋ ਸਕਦਾ ਓਦੀ ਵਦੀਆ ਨੀ ਲਗਿਆ

  • @Kiranpal-Singh
    @Kiranpal-Singh 4 หลายเดือนก่อน +24

    *ਸਿੱਖਾਂ ਦੇ ਰੋਹ ਦਾ ਕਾਰਣ ਅਤੇ ਹੱਲ* …….
    *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* !
    *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ, ਫਿਰ ਕਿਸਾਨ ਅੰਦੋਲਨ ਆਦਿ !
    *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ !
    *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !

    • @tarlochansingh3602
      @tarlochansingh3602 4 หลายเดือนก่อน +2

      ਬਿੱਲਕੁੱਲ ਸਹੀ ਕਿਹਾ ਜੀ।

  • @jogasandhu1029
    @jogasandhu1029 3 หลายเดือนก่อน +7

    ਬਾਪੂ ਜੀ ਦੀਪ ਵੀਰ ਨੇ ਤੁਹਾਡੇ ਤੋਂ ,,ਹਮ ਰਾਖਤ ਪਾਤਸ਼ਾਹੀ ਦਾਅਵਾ ,, ਇਸ ਗੱਲ ਦਾ ਮਤਲਬ ਪੁੱਛਿਆ ਸੀ

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

  • @gurmailsinghvirk5056
    @gurmailsinghvirk5056 3 หลายเดือนก่อน +16

    ਬਾਈ ਮਨਜੀਤ ਸਿੰਘ ਜੀ ਬਹੁਤ ਵਧੀਆ ਨਜ਼ਾਰਾ ਬੰਨ੍ਹਿਆ ਤੁਸੀਂ ਅਤੇ ਅਜਮੇਰ ਸਿੰਘ ਜੀ ਨੇ ।ਸਕੂਨ ਮਿਲਿਆ ਰੂਹ ਨੂੰ । ❤❤❤

    • @AmanSandhuhandaliya
      @AmanSandhuhandaliya 3 หลายเดือนก่อน

      th-cam.com/video/KKHkuvOPs34/w-d-xo.htmlsi=4ZLLITjO94Qdp6Wj plz share and subscribe this channel for history of sikh empire

  • @ajitpalsingh3125
    @ajitpalsingh3125 4 หลายเดือนก่อน +19

    ਸ. ਅਜਮੇਰ ਸਿੰਘ ਜੀ ਤੁਸੀਂ ਕਾਮਰੇਡਾਂ ਦੀ ਜਹਿਨੀਅਤ, ਦੀਪ ਸਿੱਧੂ ਦੀ ਸਖਸ਼ੀਅਤ, ਖਾੜਕੂ ਸਿੰਘਾਂ ਦਾ ਘੋਲ ਬਾਬਾ ਏ ਕੌਮ ਸੰਤ ਜਰਨੈਲ ਸਿੰਘ ਜੀ ਦੇ ਕਿਰਦਾਰ ਬਾਰੇ ਅਤੇ ਸਰਕਾਰੀ ਏਜੰਟਾਂ ਬਾਰੇ ਜੋ ਬੇਬਾਕ ਗੱਲਾਂ ਕਹੀਆਂ ਹਨ ਬਿਲਕੁਲ ਸਚਾਈ ਹੈ l ਗੁਰੂ ਕ੍ਰਿਪਾ ਕਰਨ

    • @indermaan4134
      @indermaan4134 3 หลายเดือนก่อน

      ਖਾੜਕੂ ਸੰਘਰਸ਼ ਨੂੰ ਸੁਰੂ ਕਰਨ ਵਾਲਾ ਬਾਬਾ ਏ ਕੌਮ ਸੰਤ ਜਰਨੈਲ ਸਿੰਘ ਜੀ ਦਾ ਸਭ ਤੋ ਭਰੋਸੇਯੋਗ ਤੇ ਨੀਤੀਵਾਨ ਤੇ ਕਾਮਰੇਡਾ ਤੇ ਸਰਕਾਰੀ ਏਜੰਟਾ ਦੀਆ ਚਾਲਾ ਵਿਚ ਨਾ ਆਉਣ ਵਾਲੇ ਹਰਮਿੰਦਰ ਸੰਧੁ ਦਾ ਕਤਲ ਇਸੇ ਭਾਈ ਜੀ ਨੂੰ ਸਹੀ ਲਗਦਾ ਅਰ ਦਿੜ ਹਨ ਕਿ ਹੋਣਾ ਹੀ ਸੀ।

  • @deepkatnoria1841
    @deepkatnoria1841 4 หลายเดือนก่อน +10

    ਬਹੁਤ ਵਧੀਆ ਗੱਲਬਾਤ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਮਿਲੀ

  • @harmanpreetsingh2269
    @harmanpreetsingh2269 4 หลายเดือนก่อน +28

    ਬਾਈ ਨਜ਼ਾਰਾ ਆ ਗਿਆ ਰੂਹ ਖੁਸ਼ ਹੋ ਗਈ❤❤❤❤

  • @Varinder_Khehra
    @Varinder_Khehra 4 หลายเดือนก่อน +13

    ਬਹੁਤ ਸੋਹਣੀ ਗੱਲਬਾਤ 💯 ਸੁਣਨਯੋਗ

  • @user-mq4sr8ed9l
    @user-mq4sr8ed9l 4 หลายเดือนก่อน +7

    ਧੰਨਵਾਦ ਕਿਤਾਬ ਦੱਸਣ ਲਈ ਵੀਰ ਜੀ

  • @malkitsingh-cl3wb
    @malkitsingh-cl3wb 4 หลายเดือนก่อน +50

    ਸਰਦਾਰ ਅਜਮੇਰ ਸਿੰਘ ਜੀ ਬਹੁਤ ਹੀ ਸਤਿਕਾਰ ਯੋਗ ਨੇ।

  • @Singh_life92
    @Singh_life92 4 หลายเดือนก่อน +15

    ਬਹੁਤ ਅਨੰਦ ਬਣਿਆਂ ਜੀ ਸੁਣ ਕੇ ਧੰਨਵਾਦ ਜੀ

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

  • @Gurpreet_singh3138
    @Gurpreet_singh3138 3 หลายเดือนก่อน +4

    ਮਨਜੀਤ ਸਿੰਘ ਤੁਸੀ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆ ਬਾਪੂ ਜੀ ਨਾਲ ਸੁਣ ਕੇ ਬਹੁਤ ਸਕੂਨ ਮਿਲਿਆ

  • @vikramthali
    @vikramthali 4 หลายเดือนก่อน +4

    ਭਾਈ ਸਾਹਿਬ ਦੇ ਵਿਚਾਰ ਬੇਸ਼ਕੀਮਤੀ ਹਨ ਵਾਹਿਗੁਰੂ ਇਹਨਾਂ ਨੂੰ chardhikala ਵਿਚ ਰੱਖਣ ਅਤੇ ਬਾਈ ਮਨਜੀਤ ਸਿੰਘ ਨੇ ਪੁਆਧੀ ਬੋਲੀ ਨੂੰ ਮੁੜ ਸੁਰਜੀਤ ਕੀਤਾ .ਵਾਹਿਗੁਰੂ ਹੋਰ ਬਲ ਬਖਸ਼ਣ. 🙏

  • @sanamjeetbachhal5685
    @sanamjeetbachhal5685 3 หลายเดือนก่อน +7

    ਦਾਸ ਨੇ ਸਭ ਵੱਧ ਕਿਤਾਬਾਂ ਭਾਈ ਅਜਮੇਰ ਸਿੰਘ ਦੀਆਂ ਪੜ੍ਹੀਆਂ ਨੇ। ਕਿਤਾਬਾਂ ਪੜ੍ਹ ਕੇ ਬਹੁਤ ਕੁੱਝ ਪਤਾ ਲੱਗਿਆ।

    • @Kiranpal-Singh
      @Kiranpal-Singh 3 หลายเดือนก่อน

      ਪਰ ਲਿਖਤ ਨਿਰਪੱਖ-ਸਚਾਈ ਅਧਾਰਤ ਹੋਣੀ ਚਾਹੀਦੀ ਹੈ, ਕਿਸਾਨ ਅੰਦੋਲਨ ਬਾਰੇ ਇਹਨਾਂ ਦੇ ਵਿਚਾਰ ਸੱਚ ਨੂੰ ਬਿਆਨ ਨਹੀਂ ਕਰਦੇ ?

  • @jagraajsingh3597
    @jagraajsingh3597 4 หลายเดือนก่อน +3

    ਬਾਪੂ ਜੀ ਵਾਹਿਗੁਰੂ ਅਾਪ ਨੂੰ ਚੜਦੀ ਕਲ੍ਹਾ ਚ੍ ਰੱਖੇ

  • @khalsaswaranjeetsingh6219
    @khalsaswaranjeetsingh6219 3 หลายเดือนก่อน +3

    5/6ਵਾਰ ਸੁਣ ਲੇਇ ਮਣ ਕਰਦਾ ਵੀ ਦੁਬਾਰਾ ਫੇਰ ਸੁਣੀ ਜਾਵਾ । ਧੰਨ ਵਾਦ ਜੀ ਸਾਨੂੰ ਸੱਭ ਕੁਸ ਦੱਸਣ ਲਈ।

  • @tharmindersingh897
    @tharmindersingh897 4 หลายเดือนก่อน +3

    ਬਹੁਤ ਵਧੀਆ ਵਿਚਾਰਾਂ ਦੇ ਮਾਲਿਕ ਸਰਦਾਰ ਅਜਮੇਰ ਸਿੰਘ ਜੀ ਪ੍ਰਮਾਤਮਾ ਸਦਾ ਚੜ੍ਹਦੀਕਲਾ ਚ ਰੱਖੇ good interview

  • @lakhvirdhanjal2182
    @lakhvirdhanjal2182 4 หลายเดือนก่อน +10

    ਦੇਸ਼ ਪੰਜਾਬ

  • @gurusaria9376
    @gurusaria9376 4 หลายเดือนก่อน +7

    ਬਹੁਤ ਖੂਬ ਜੀ

  • @user-cm4vq3yy5r
    @user-cm4vq3yy5r 4 หลายเดือนก่อน +14

    ਬਹੁਤ ਕੀਮਤੀ ਵਾਰਤਾਲਾਪ

  • @maninderpandher
    @maninderpandher 4 หลายเดือนก่อน +9

    ਇਕ ਭਾਗ ਹੋਰ ਕਰੋ ਜੀ 🙏

  • @amarjitsaini5425
    @amarjitsaini5425 4 หลายเดือนก่อน +4

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @Gursewak.Singh.Dhaula
    @Gursewak.Singh.Dhaula 4 หลายเดือนก่อน +3

    ਬਹੁਤ ਵਧੀਆ ਗੱਲਬਾਤ

  • @Balinder1
    @Balinder1 4 หลายเดือนก่อน +4

    ਬਹੁਤ ਵਧੀਆ

  • @luckysingh-po1gh
    @luckysingh-po1gh 4 หลายเดือนก่อน +3

    Waheguru ji 🙏🌹

  • @rajachahal4841
    @rajachahal4841 4 หลายเดือนก่อน +9

    ਸੱਚ ਸੀ ਗਾ ਦੀਪ ਬਾਈ ❤

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

  • @baljitkaur5898
    @baljitkaur5898 4 หลายเดือนก่อน +3

    ਬਹੁਤ ਵਧੀਆ ਵਿਚਾਰ ਵਟਾਂਦਰਾ।

  • @jagjitsingh8348
    @jagjitsingh8348 3 หลายเดือนก่อน +1

    ਬਹੁਤ ਵਧੀਆ ਅਜ਼ਮੇਰ ਸਿੰਘ

  • @harpchahal368
    @harpchahal368 4 หลายเดือนก่อน +7

    ਬਹੁਤ ਧੰਨਵਾਦ ਬਾਈ 🙏

  • @SukhbirSingh-mi6dt
    @SukhbirSingh-mi6dt 4 หลายเดือนก่อน +3

    Waheguru mehar karan

  • @AVTARSINGH-zu3cj
    @AVTARSINGH-zu3cj 4 หลายเดือนก่อน +3

    Waheguru. Ji

  • @lakhvirsingh952
    @lakhvirsingh952 4 หลายเดือนก่อน +15

    ਰੂਸ ਚੀਨ ਦੇ ਇਤਿਹਾਸ ਦੀਆਂ ਬਾਤਾਂ ਸੁਣਾਉਂਦੇ ਸੁਣਾਉਂਦੇ ਕਾਮਰੇਡ ਆਪਣੇ ਪੈਰਾਂ ਹੇਠਲੀ ਧਰਤੀ ਵੀ ਗੁਆ ਬੈਠੇ, ਇਹ ਵੀ ਸੱਚ ਹੈ

  • @TPsingh010
    @TPsingh010 4 หลายเดือนก่อน +17

    ਬਹੁਤ ਵਧੀਆ ਅਤੇ ਡੂੰਘੀ ਵਿਚਾਰ ਵਟਾਂਦਰਾ 🙏

  • @Fateh.imaan.Singh.Sandhu
    @Fateh.imaan.Singh.Sandhu 3 หลายเดือนก่อน +3

    Khalsathan Zindabad
    Sardar Ajmer Singh Ji 🙏🙏💛💛

  • @TheInfer948
    @TheInfer948 3 หลายเดือนก่อน +2

    Sardar Ajmer Singh is a real hero. Salute to the great man 🙏🙏

  • @hardeepsingh5212
    @hardeepsingh5212 4 หลายเดือนก่อน

    Manjit Singh bai bhout Dhanwaad

  • @user-we9qm9br8b
    @user-we9qm9br8b 4 หลายเดือนก่อน +2

    Bahut vadhia ji 🙏 ❤❤❤❤

  • @pinderbajwa1480
    @pinderbajwa1480 3 หลายเดือนก่อน

    Waheguru ji bhut vadiya interview

  • @jasssingh1401
    @jasssingh1401 4 หลายเดือนก่อน +1

    ਚੜਦੀ ਕਲ੍ਹਾ ਖਾਲਸਾ ਜੀ

  • @user-lu8hz1kk3h
    @user-lu8hz1kk3h 3 หลายเดือนก่อน

    ਆਪ ਜੀ ਵੱਲੋ ਇਸ ਗੱਲਬਾਤ ਕਰਨ ਦੇ ਦੌਰਾਨ ਖਾਸ ਕਰ ਬਹੁਤ ਹੀ ਵੱਡੀ ਪੱਧਰ ਦੀ ਜਾਣਕਾਰੀ ਹਾਸਲ ਕਰਵਾਈ ਗਈ ਹੈ।ਧੰਨਵਾਦ ਜੀਉ।

  • @palwindersandhu6560
    @palwindersandhu6560 3 หลายเดือนก่อน +3

    ਅਮਰ ਸ਼ਹੀਦ ਬ੍ਰਹਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਖ਼ਾਲਸਾ ਜੀ ਜ਼ਿੰਦਾਬਾਦ ਜੱਥੇਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਖ਼ਾਲਸਾ ਜੀ ਜ਼ਿੰਦਾਬਾਦ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਖ਼ਾਲਸਾ ਜੀ ਜ਼ਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ ਵਾਰਿਸ ਪੰਜਾਬ ਜੱਥੇਬੰਦੀ ਦੇ ਸਾਰੇ ਸਿੰਘ ਸਾਹਿਬ ਖ਼ਾਲਸਾ ਜੀ ਜ਼ਿੰਦਾਬਾਦ

  • @jattzz_tractor988
    @jattzz_tractor988 2 หลายเดือนก่อน

    ਬਹੁਤ ਵਧੀਆ ਜੀ

  • @harbanssinghsandhu9857
    @harbanssinghsandhu9857 4 หลายเดือนก่อน +4

    ਮੈਂ 1974 ਵਿਚ ਫਰੀਦਕੋਟ ਹਸਟਲ ਵਿੱਚ ਪੜਦਾਂ ਸੁ। ਲਗਭਗ ਸਾਰੇ ਵਿਦਿਆਰਥੀ ਸਿਗਰਟਾਂ ਪੀਦੇ ਸਨ।

    • @psingh2749
      @psingh2749 3 หลายเดือนก่อน

      Time change them

    • @psingh2749
      @psingh2749 3 หลายเดือนก่อน

      Ok

  • @jagdishpalsingh2049
    @jagdishpalsingh2049 4 หลายเดือนก่อน +6

    ਭਾਈ ਅਜਮੇਰ ਸਿੰਘ ਤੇ ਭਾਈ ਦਲਜੀਤ ਸਿੰਘ ਦੀਆ ਕਿਤਾਬਾਂ ਕੌਮ ਦਾ ਖਜਾਨਾ ਹਨ ।ਇਹ ਕਿਤਾਬਾਂ ਪੜਾਈ ਦੇ ਸਿਲੇਬਸ ਵਿੱਚ ਲਗਣੀਆ ਚਾਹੀਦੀਆ ਹਨ।

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

  • @user-hp9om2qb7p
    @user-hp9om2qb7p 4 หลายเดือนก่อน +10

    ਅਬ ਇਤਰ ਭੀ ਮਲੇ ਤੋ
    ਮੁਹੱਬਤ ਕੀ ਬੂ ਨਹੀ ਆਤੀ
    ਵੋ ਦਿਨ ਹਵਾ ਹੁਏ ਸਹਿਬ
    ਕਿ ਜਬ ਪਸੀਨਾ ਭੀ ਗ਼ੁਲਾਬ ਥਾ

  • @bhupindersingh5311
    @bhupindersingh5311 2 หลายเดือนก่อน +1

    Waheyguru Waheyguru ❤Deep Sidhu koumi sheed ❤💪🏽💪🏽🙏🙏🙏🙏🙏

  • @user-lu8hz1kk3h
    @user-lu8hz1kk3h 3 หลายเดือนก่อน +4

    ਸਤਿਕਾਰਯੋਗ ਬਾਬਾ ਜੀਉ।
    ਜੋ ਕਿਸਾਨ ਅੰਦੋਲਨ ਦੌਰਾਨ ਸਾਰੇ ਹੀ ਦੇਸ਼ ਵਿੱਚੋਂ ਬਹੁਤ ਹੀ ਕਿਸਾਨ ਆਪਣੇ-ਆਪ ਹੀ ਸ਼ਾਮਲ ਹੋ ਗਏ ਸਨ। ਪਰ ਜੋ ਉਨ੍ਹਾਂ ਹੀ ਕਿਸਾਨਾਂ ਦੇ ਵੱਲੋ ਜੋ 26 ਜਨਵਰੀ ਨੂੰ ਸਾਰੀ ਦਿੱਲੀ ਵਿਚ ਕਿਸਾਨਾਂ ਨੇ ਖੁਦ ਆਪਣੇ ਟ੍ਰੈਕਟਰਾਂ ਉਪਰ ਬੈਠ ਕੇ ਕਿਸਾਨੀ ਵਰਗ ਦੀ ਬਹੁਤ ਖਾਸ ਝਾਕੀ ਪੇਸ਼ ਕਰਨ ਲਈ ਪਰੇਡ ਕੀਤੀ ਗਈ ਸੀ।ਪਰ ਕਿਸਾਨਾਂ ਦੀ ਉਸ ਪਰੇਡ ਨੂੰ ਖੁਦ ਪੰਧੇਰ ਵਰਗੇ ਬਹੁਤ ਆਗੂ ਉਸ ਪਰੇਡ ਨੂੰ ਪੂਰੀ ਸਫ਼ਲਤਾ ਨਾਲ ਪੇਸ਼ ਕਰਕੇ ਦਿਖਾਉਣ ਦੀ ਬਜਾਏ ਇਹ ਆਪਣੇ ਆਪ ਦੇਸ਼ ਭਰ ਦੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਨੂੰ ਹੀ ਅਸਫ਼ਲ ਕਰਨ ਲਈ ਇਹ ਆਪ ਮੁੱਖ ਆਗੂ ਕਿਉਂ ਬਣੇ ਗਏ ਸਨ।ਪਰ ਇਹ ਕੰਮ ਕਰਨ ਦੇ ਵੀ ਅਸਲ ਵਿੱਚ ਕੀ ਕਾਰਨ ਸਨ।
    ਧੰਨਵਾਦ ਜੀਉ।

    • @Kiranpal-Singh
      @Kiranpal-Singh 3 หลายเดือนก่อน

      ਪਰ ਲਿਖਤ ਨਿਰਪੱਖ-ਸਚਾਈ ਅਧਾਰਤ ਹੋਣੀ ਚਾਹੀਦੀ ਹੈ, ਕਿਸਾਨ ਅੰਦੋਲਨ ਬਾਰੇ ਇਹਨਾਂ ਦੇ ਵਿਚਾਰ ਸੱਚ ਨੂੰ ਬਿਆਨ ਨਹੀਂ ਕਰਦੇ ?

  • @honeykhosa9076
    @honeykhosa9076 3 หลายเดือนก่อน

    Waheguru ji

  • @SimranSingh-lk2qd
    @SimranSingh-lk2qd 4 หลายเดือนก่อน +2

    ਸਰਦਾਰ ਅਜਮੇਰ ਸਿੰਘ ਜੀ ਤੁਹਾਨੂੰ ਪ੍ਰਣਾਮ ਹੈ। 🙏🏻🙏🏻🙏🏻

  • @ManjitsinghPatial
    @ManjitsinghPatial 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਤੁਹਾਨੂੰ ਤੰਦਰੁਸਤ ਰੱਖੇ 🙏🙏🙏

  • @Pendu_library
    @Pendu_library 4 หลายเดือนก่อน +6

    ਪੜ੍ਹ ਲਈ ਕਿਤਾਬ ਮਨਜੀਤ ਬਾਈ ਜੀ
    ਬਹੁਤ ਨਜਾਰਾ ਆਇਆ

    • @gagandeepsingh5760
      @gagandeepsingh5760 4 หลายเดือนก่อน

      Ki name c g book da

    • @Pendu_library
      @Pendu_library 4 หลายเดือนก่อน +2

      @@gagandeepsingh5760 ਖਾੜਕੂ ਲਹਿਰਾਂ ਦੇ ਅੰਗ ਸੰਗ

    • @bindrimangat2352
      @bindrimangat2352 3 หลายเดือนก่อน

      Kitho mili c y

  • @dilpreetvirk34
    @dilpreetvirk34 3 หลายเดือนก่อน

    wa g manjeet ji , bapu ajmer singh ji 👏🏻👏🏻👏🏻🫡🫡🫡🫡

  • @kanwaljitsingh8391
    @kanwaljitsingh8391 3 หลายเดือนก่อน

    Very sight full the learnings are enormous

  • @user-pi9zs8ei6z
    @user-pi9zs8ei6z 3 หลายเดือนก่อน +1

    ਧੰਨਵਾਦ ਸਰਦਾਰ ਅਜਮੇਰ ਸਿੰਘ ਜੀ, ਸਰਦਾਰ ਮਨਜੀਤ ਸਿੰਘ ਕੌਮ ਦੇ ਸੁਨਹਿਰੀ ਦੌਰ ਦੀਆਂ ਬਾਤਾਂ ਤੇ ਸਿੰਘਾਂ ਯੋਧਿਆਂ ਦੀਆ ਗਾਥਾਵਾਂ ਸੁਣਾਈ ਆ

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

  • @HardeepMangat_
    @HardeepMangat_ 4 หลายเดือนก่อน

    Great

  • @singhsangrur
    @singhsangrur 3 หลายเดือนก่อน +3

    ਜਿਉਂਦਾ ਰਹਿ ਬਾਪੂ ਜੀ ਕੌਮ ਦੀ ਕਾਇਨਾਤ ਸਾਹਮਣੇ ਲੈ ਆਉਣ ਲਈ🙏🪯

  • @MunishKumar-qd7zg
    @MunishKumar-qd7zg 3 หลายเดือนก่อน

    Thanvad manjeet bai ji ❤

  • @simransingh5025
    @simransingh5025 4 หลายเดือนก่อน

    Bhout wadia galbaat ik ik gal sune appa ta 22

  • @CHAHAL491
    @CHAHAL491 3 หลายเดือนก่อน

    Kmaal e hoi pie . Toooo much information

  • @rashpalkaur8779
    @rashpalkaur8779 4 หลายเดือนก่อน +4

    Kashish c. Lok youtube te hi dekh k Deep nu pyar karan lagge. Pak rooh c really

    • @moninderkaur2232
      @moninderkaur2232 4 หลายเดือนก่อน

      Oh yeah, first time I saw him with sunny deol on the track BJP votings campaign on TH-cam. I started to digging him who is that, handsome and good speaker 🔈

  • @dhanwantmoga
    @dhanwantmoga 4 หลายเดือนก่อน +4

    Sahi gall Bhai sahib di jena OBS nahi daikhya oh us time bare mahsoos nahi kar sakde i m 8th class student that time …mainj yaad hai yadh hindi wich news aie ke sant ge da shav ( dead body) mel gya tan main kai gante ronda reha…..and mera mann bahot chnaghe ho gya…oh gussa ajj tak mere dil wich same he hai….

  • @SukhwinderSingh-jb2oy
    @SukhwinderSingh-jb2oy 4 หลายเดือนก่อน

    Satnam waheguru khalsa Raj jindabad

  • @gillsukhjinder8939
    @gillsukhjinder8939 4 หลายเดือนก่อน +2

    Grt personality

  • @gurjindersingh5391
    @gurjindersingh5391 4 หลายเดือนก่อน +1

    🙏🙏

  • @user-lu8hz1kk3h
    @user-lu8hz1kk3h 3 หลายเดือนก่อน

    ਸੰਤ ਭਿੰਡਰਾਂਵਾਲਿਆਂ ਜੀਉ ਵੱਲੋਂ ਖੁਦ ਆਪਣੇ-ਆਪ ਤਾਂ ਸ਼ਾਇਦ ਕਦੇ ਵੀ ਅਲੱਗ ਦੇਸ਼ ਦੀ ਮੰਗ ਨਹੀਂ ਕੀਤੀ ਗਈ ਸੀ।ਧੰਨਵਾਦ ਜੀਉ।

  • @SukhjinderSingh-wu6sc
    @SukhjinderSingh-wu6sc 3 หลายเดือนก่อน +3

    ਜਦੋਂ ਕਿਸੇ ਨੂੰ ਮਾਲਿਕ ਨੇ ਰੱਖਣਾਂ ਹੁੰਦਾ ਤਾਂ ਉਹ ਦੁਸ਼ਮਣ ਨੂੰ ਅੰਨ੍ਹਾ ਕਰਕੇ ਬਚਾਅ ਲੈਂਦਾ , ਇਹ ਉਸ ਮਾਲਿਕ ਦੀਆਂ ਖੇਡਾਂ ਨੇ ਇਨਸਾਨੀ
    ਫਿਤਰਤ ਦੇ ਸਮਝ ਤੋਂ ਕਿਤੇ ਦੂਰ ਹਨ ।

  • @gurjantsingh865
    @gurjantsingh865 4 หลายเดือนก่อน +1

    Sikh viewpoint ਚੈਨਲ ਤੇ sirdaar Ajmer singh ਜੀ ਦੇ ਬਹੁਤ ਹੀ ਗੁੰਝਲਦਾਰ ਵਿਸ਼ਿਆ ਤੇ ਵਿਚਾਰ upload ਹੈ , ਜਿਸ ਨੂੰ ਕਿ ਨੌਜਵਾਨਾਂ ਨੂੰ ਸੁਣਨਾ ਚਾਹੀਦਾ ਹੈ,.. ਜੋ ਕਿ subject ਦੀ clarity ਵਾਸਤੇ ਬਹੁਤ ਸਹਾਇਕ ਹੈ

  • @harpreetsekhon7329
    @harpreetsekhon7329 4 หลายเดือนก่อน +2

  • @SukhjinderSingh-wu6sc
    @SukhjinderSingh-wu6sc 3 หลายเดือนก่อน +1

    ਕੁੱਝ ਬੰਦਿਆਂ ਦੀ ਕੁਰਬਾਨੀ ਏਨੀ ਵੱਡੀ ਨਹੀਂ ਹੁੰਦੀ ਪਰ ਉਹ ਗੱਲਾਂ ਨਾਲ ਪਰਭਾਵ ਬਣਾ ਕੇ
    ਆਪਣੇ ਆਪ ਨੂੰ ਵੱਡਾ ਸਾਬਤ ਕਰ ਜਾਂਦੇ ਪਰ ਕਈ ਭਾਵੇਂ ਆਪਣਾ ਸਭ ਕੁਝ ਕੁਰਬਾਨ ਕਰ ਜਾਣ ਉਹ ਜਣਾਉਂਦੇ ਨਹੀਂ । ਖਾੜਕੂ ਸੰਘਰਸ਼ ਵਿਚ ਵੀ ਸ਼ਾਇਦ ਇਸ ਤਰਾਂ ਦੇ ਬਹੁਤ ਕਿਰਦਾਰ ਹੋਣਗੇ ।

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

    • @Kiranpal-Singh
      @Kiranpal-Singh 3 หลายเดือนก่อน

      ਬਿਲਕੁਲ ਸਹੀ, *ਦੀਪ ਪੰਥ-ਪੰਜਾਬ ਲਈ ਬੋਲਿਆ (ਭਾਵੇਂ ਇਸ ਏਜੰਡੇ ਅਨੁਸਾਰ ਸ਼ੰਭੂ ਮੋਰਚਾ ਨਹੀਂ ਚਲਾ ਸਕਿਆ) ਪਰ ੳਸਨੂੰ ਇਕ ਬਿਰਤਾਂਤ ਸਿਰਜ ਕੇ, ਹੈਸੀਅਤ ਤੋਂ ਵੱਡਾ ਬਣਾਇਆ ਗਿਆ* ਹਾਦਸੇ ਨੂੰ ਬਿਨਾ ਨਿੱਜੀ ਤਫਤੀਸ਼, ਸਟੇਟ ਨੇ ਮਾਰਿਆ ਕਹਿ ਕੇ ਸ਼ਹੀਦ ਬਣਾ ਦਿੱਤਾ, ਗਰਲ ਫਰੈਂਡ ਨੂੰ ਪਾਸੇ ਕਰ ਦਿੱਤਾ, ਗੁਰਦੁਆਰਿਆਂ ਵਿੱਚ ਫੋਟੋ ਲਾ ਦਿੱਤੀਆਂ, ਉਸ ਦੀਆਂ ਵਾਰਾਂ ਗਾਉਣ ਲੱਗ ਪਏ, ਇਹਨਾਂ ਜਜਬਾਤੀ ਫੈਸਲਿਆਂ ਨਾਲ, ਨਾਮ-ਬਾਣੀ ਅਭਿਆਸੀ-ਦਲੇਰ-ਸਿਧਾਂਤਕ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਦਾ ਇਤਿਹਾਸ ਮਿਲ-ਗੋਭਾ ਬਣ ਜਾਵੇਗਾ, *ਧਰਮ ਅਤੇ ਦੇਸ਼ ਲਈ ਕੁਰਬਾਨੀਆਂ ਦਾ ਨਿਖੇੜਾ ਕਰਨਾ ਬਹੁਤ ਜਰੂਰੀ ਹੈ* !

  • @chetpalsinghgill1389
    @chetpalsinghgill1389 3 หลายเดือนก่อน

    Thanks bai

  • @user-ke3nf8lf5y
    @user-ke3nf8lf5y 4 หลายเดือนก่อน +27

    ਤੁਸੀ ਦੀਪ ਸਿੱਧੂ ਦਾ ਬੰਬੇ ਫਲੈਟ ਤੋ ਹੋਇਆ ਲਾਇਵ ਸੁਣਿਔ ਧਿਆਨ ਨਾਲ ਉਦੋ ਤਾ ਸੰਭੂ ਮੋਰਚਾ ਵੀ ਨਹੀ ਸੀ ਲੱਗਿਆ ਉਦੋ ਹਜ਼ੂਰ ਸਾਹਿਬ ਸੰਗਤਾਂ ਫਸ ਗਿਆ ਸੀ ਤੇ ਦੀਪ ਬਾਈ ਲਾਇਵ ਵਿਚ ਮੱਛੀ ਵਾਂਗ ਤੜਫ ਰਿਹਾ ਏਹ ਸੋਚਕੇ ਵੀ ਸਿੱਖਾਂ ਦਾ ਯਰ ਕੋਈ ਵੀ ਬਾਲੀਬਾਰਸ ਨਹੀ ਸੋ ਸੰਗਤਾਂ ਨੂੰ ਲਿਆਉਣ ਬਾਰੇ ਗੱਲਬਾਤ ਕਰੇ ਸੈਂਟਰ ਸਰਕਾਰ ਨਾਲ ਉਹਨੂੰ ਏਹੋ ਗੱਲ ਪੰਜਾਬ ਖਿੱਚ ਲਿਆਈ ਵੀ ਪੰਜਾਬ ਆਲੇ ਤਾ ਜਮਾ ਯਤੀਮਾ ਵਾਗ ਫਿਰਦੇ ਭੋਲੇ ਲੋਕ ਹੋਰ ਉਹਨੂੰ ਕੀ ਚੱਟੀ ਪਈ ਸੀ ਐਡੀ ਵਧੀਆ ਜ਼ਿੰਦਗੀ ਛੱਡਕੇ ਸਾਡੇ ਵਰਗੇ ਮਲੰਗਾਂ ਵਾਸਤੇ ਆਉਣ ਦੀ ਨਹੀ ਉਹਦਾ ਖੂਨ ਸੀ ਜਿਹੜਾ ਉਹ ਬਾਗੀ ਸੀ ਤੇ ਕਿਤੇ ਨਾ ਕਿਤੇ ਉਹਨੂੰ ਪੰਚ ਕਰਦਾ ਸੀ ਉਹ ਚੀਜ਼ ਉਹਨੂੰ ਪੰਜਾਬ ਵੱਲ ਖਿੱਚ ਲਿਆਈ ਵੀ ਜੇ ਲੋਕਾਂ ਨੂੰ ਨਾ ਪਤਾ ਲੱਗਿਆ ਵੀ ਹੋਦ ਨੂੰ ਖਤਰਾ ਤਾ ਸ਼ਾਇਦ ਏਹਨਾ ਤੇ ਮਿੱਟੀ ਪਾਉਣੀ ਬਾਕੀ ਬੱਸ ਪਰ ਦੀਪ ਬਾਈ ਨੇ ਉਹ ਮਿੱਟੀ ਨੂੰ ਝੱਖੜ ਬਣਕੇ 50 ਸਾਲ ਵਾਸਤੇ ਹਵਾ ਚ ਉਡਾਤਾ ਇਹ ਗੱਲ ਅੱਜ ਦੀ ਪੀੜ੍ਹੀ ਨੂੰ ਦੱਸ ਗਿਆ ਵੀ ਤੁਸੀਂ ਕੀ ਹੋ ਕਿਥੇ ਖੜ੍ਹੇ ਔ ਤੇ ਹੋਣਾ ਤੁਹਾਡੇ ਨਾਲ ਆਉਣ ਵਾਲੇ ਸਮੇਂ ਚ ਭਗਵੰਤ ਮਾਨ ਗੱਲ ਤਾ ਹੁਣ ਵਾਪਰ ਰਹੀ ਆਪਣੇ ਸਾਹਮਣੇ ਉਹ ਪਹਿਲਾਂ ਦੱਸ ਗਿਆ ਸੀ

    • @Kiranpal-Singh
      @Kiranpal-Singh 4 หลายเดือนก่อน +2

      ਅਸਲ ਵਿੱਚ ਇਸ ਜਾਗਰੂਕਤਾ ਦੇ ਮੋਢੀ ਸੰਤ ਜਰਨੈਲ ਸਿੰਘ ਜੀ ਸਨ, ਦੀਪ ਪੰਥ ਬਾਰੇ ਬੋਲਿਆ ਪਰ ਸ਼ੰਭੂ ਮੋਰਚਾ ਨਹੀਂ ਚਲਾ ਸਕਿਆ !

    • @amans5422
      @amans5422 4 หลายเดือนก่อน +1

      Kehrhi wadhya dunia chadd k aya c oh..
      Flop filman sariyan..
      Ethe a k hero ban reha c k murh k filman chalavange - enna panth dardi c tn sangharash jaari rakhda? Film di shooting chal rahi c uhdi jinna dina ch death hoyi ai - saadi kaum de fitte moonh jehrhi harek nu e soorma bna dindi ai - enna miyaar digg gya k tuc harek nu shaheee bnadonge

    • @gursewakgill3395
      @gursewakgill3395 3 หลายเดือนก่อน

      ​@@amans5422sachi gal a sale hero bnai firdeea

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

    • @gurkiratsingh1638
      @gurkiratsingh1638 3 หลายเดือนก่อน

      Kinu ko akal se deep sidhu nu ,,eh Sara punjab janda e ,,mp simrnjeet man de sport kite c ,,sala chawl de 😂

  • @lambardaaramrik4008
    @lambardaaramrik4008 4 หลายเดือนก่อน

    ਵਾਹ ਵਾਹ ਵਾਹ ਧੰਨ ਸਿੱਖੀ ਦਾਤਾ ਧੰਨ ਤੂੰ ਤੇਰੇ ਲੜ ਲੱਗਕੇ ਨਿਰਗੁਣਾਂ ਚ ਵੀ ਸਦਗੁਣ ਆ ਜਾਂਦੇ ਤੇ ਲੋਕਾਂ ਦੇ ਸਤਕਾਰ ਦੇ ਪਾਤਰ ਬਣ ਜਾਂਦੇ
    ਬਾਈ ਦੀਪ ❤ ਭਾਊ ਅੰਮ੍ਰਿਤਪਾਲ ❤ ਧੰਨ ਸੰਤ

  • @amrindersinghkalra3078
    @amrindersinghkalra3078 4 หลายเดือนก่อน +1

    ❤❤❤

  • @rajwindersidhu6748
    @rajwindersidhu6748 4 หลายเดือนก่อน +1

    🙏🙏🙏

  • @harwindersingh6397
    @harwindersingh6397 4 หลายเดือนก่อน +1

    🙏🤝

  • @GurlalSingh-bn8xz
    @GurlalSingh-bn8xz 4 หลายเดือนก่อน +2

    🙏🙏🙏🙏🙏

  • @Kiranpal-Singh
    @Kiranpal-Singh 4 หลายเดือนก่อน +4

    ਮਨਜੀਤ ਸਿੰਘ ਜੀ, ਤੁਹਾਡੀ ਸ. ਅਜਮੇਰ ਸਿੰਘ ਜੀ ਨਾਲ ਗੱਲ-ਬਾਤ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਭਾਵੇਂ ਦੀਪ ਦੇ ਮਸਲੇ ਤੇ ਵਿਚਾਰਕ ਵਖਰੇਵੇਂ ਹਨ, ਜਿਸ ਵਿੱਚ ਸਰਦਾਰ ਜੀ ਨਿਰਪੱਖ ਨਹੀਂ ਹਨ !

    • @JagroopSingh-no7xy
      @JagroopSingh-no7xy 4 หลายเดือนก่อน

      ਕੀ ਗਲਤ ਸੀ ਦੀਪ ਸਿੰਘ ਸਿੱਧੁੱ ਵਿੱਚ

    • @Kiranpal-Singh
      @Kiranpal-Singh 4 หลายเดือนก่อน +2

      @@JagroopSingh-no7xy *ਦੀਪ ਪੰਥ ਲਈ ਬੋਲਿਆ ਬਿਲਕੁਲ ਸੱਚ ਹੈ, ਪਰ ਕਿਸਾਨ ਅੰਦੋਲਨ ਵਿੱਚ ਉਸਦਾ ਤੇ ਡਾ. ਉਦੋਕੇ ਦਾ ਰੋਲ ਸਹੀ ਨਹੀਂ ਸੀ* !
      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, *ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਹੋਂਦ ਦਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ* ਨਾ ਕੇ (ਆਪਣਾ ਮੋਰਚਾ ਛੱਡ) ਦਿੱਲੀ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਵਿਰੋਧ ਤੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰਦਾ !

    • @amans5422
      @amans5422 4 หลายเดือนก่อน

      @@Kiranpal-Singhkuch lokan nu deep sidhu de naam da bukhar charhya hai veere,koi fayda ni samjhaun da.
      1. Jado. shambhu morcha wakh laya tn udon oh morche di pith ch chura c,koi puche k morcha tn kisani da c - ehda morcha kithon a gya.
      2. Fer jadon dilli te poora pressure c - udon kehnda c k center di gall mann laini chaidi ai(s ajmer singh di aapdi interview ai jihde ch eh kehnde ne k lok jutti wangu jhaarh k tur jaange jehra eh salah davu)
      3. Laal kile wala kaand bahut ill-timed c - morcha takreeban khatam karta c..
      J deep sidhu ajj jyonda hunda tn bjp ch hona c uhne for sure

    • @sidhurecords186
      @sidhurecords186 4 หลายเดือนก่อน +1

      ​@@Kiranpal-Singhਲਾਲ ਕਿਲ੍ਹੇ ਤੇ ਜਾਣ ਦੀ ਕਾਲ ਕੀਹਨੇ ਦਿੱਤੀ ਸੀ ?

    • @gursewakgill3395
      @gursewakgill3395 3 หลายเดือนก่อน

      ​@@Kiranpal-Singhavi sale no hero bnea flop filma da actor c sala jnani bagi karda margea sala daru pete c

  • @mavitoor2732
    @mavitoor2732 3 หลายเดือนก่อน

    dhanwaad Bai g , ainey samvedansheel gallan bapu Ajmer Singh G hona Gail kan , tet sadel tk pchoon wasta .

  • @TARSEMRAMGARHIA
    @TARSEMRAMGARHIA 4 หลายเดือนก่อน +5

    ਹਿੰਦੁਸਤਾਨ ਦਾ ਇਤਿਹਾਸ ਗਵਾਹ ਹੈ ਕਿ ਜਿਸਨੇ ਵੀ ਮਨੂਵਾਦ ਨੀ ਮੰਨਣ ਤੋਂ ਇੰਨਕਾਰ ਕਿੱਤਾ ਓਹਦੇ ਉੱਤੇ ਹਿੰਦੂ ਨੇ ਜਬਰ ਕਿੱਤਾ । ਫੈਸਲਾ ਤੁਸੀ ਕਰਨਾ ਹੈ ਕਿ ਤੁਸੀ ਮਨੂਵਾਦ ਦੇ ਅੱਗੇ ਸਰੈਂਡਰ ਕਾਰਨ ਹੈ ਜਾਂ ਸੰਘਰਸ਼ ਕਰਨਾ।

  • @GurpreetSingh-eo4tl
    @GurpreetSingh-eo4tl 4 หลายเดือนก่อน +1

    🙏🏽🙏🏽🙏🏽

  • @user-zy1yu8ls3y
    @user-zy1yu8ls3y 3 หลายเดือนก่อน

    🙏🏻

  • @gagandeepsingh4559
    @gagandeepsingh4559 28 วันที่ผ่านมา

    ❤❤❤❤

  • @tarsemsingh810
    @tarsemsingh810 4 หลายเดือนก่อน +1

    ਗੰਗਾ ਗਏ ਗੰਗਾ ਰਾਮ,ਜਮਨਾ ਗਏ ਜਮਨਾ ਦਾਸ।ਇਸ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਜਿੱਧਰ ਨੂੰ ਹਵਾ ਚੱਲ ਰਹੀ ਹੋਵੇ,ਓਧਰ ਨੂੰ ਹੋ ਲੈਂਦੇ ਹਨ ਜੀ।।

  • @Manpeta1869
    @Manpeta1869 4 หลายเดือนก่อน +1

    👍

  • @harbirbuttar1331
    @harbirbuttar1331 3 หลายเดือนก่อน

    🙏🏻🙏🏻🙏🏻

  • @shindasandhu1692
    @shindasandhu1692 หลายเดือนก่อน

    Ajj name ah bapu ajmer singh g da dunia jandi ah main eh gall baat minimum 10 times sun li huni ah bt fir v dil karda repeat te suni jama ❤

  • @Mandeepsingh107
    @Mandeepsingh107 4 หลายเดือนก่อน

    ❤❤

  • @khushmeetgill
    @khushmeetgill 3 หลายเดือนก่อน +1

    Ajmer singh is a. Leagend of sikh philosophy

  • @GurwinderSingh-wg9hz
    @GurwinderSingh-wg9hz 4 หลายเดือนก่อน +1

    ਬਹੁਤ ਵਧੀਆ ਕੀਮਤੀ ਵਿਚਾਰ ਹਨ ।

  • @harbanssinghsandhu9857
    @harbanssinghsandhu9857 4 หลายเดือนก่อน +2

    ਮੇਰਾ ਉਸਤਾਦ ਮੇਰਾਆਦਰਸ਼, ਅਜਮੇਰ ਸਿੰਘ।

    • @gursewakgill3395
      @gursewakgill3395 3 หลายเดือนก่อน

      Sala flop filma da actor c fudu bnai janda c loka no bgp da dlal banke fir sala jnani bagi gande kam karda c gharvali kudi apni shdi hoe c ohne jnanibagi karda marea sala rena ne app marvea agmer vada dala bnea c sala badal da

  • @gurwindersingh3892
    @gurwindersingh3892 4 หลายเดือนก่อน +3

    2 hours ❤❤❤❤

  • @gurpreetsingh-bu2mj
    @gurpreetsingh-bu2mj 3 หลายเดือนก่อน

    Dimag khulda veer manjit baba ji nu sun k