ਦੀਪ ਸਿੱਧੂ ਜਿਸ ਕੌਮੀ ਹੋਂਦ ਦੀ ਗੱਲ ਕਰਦਾ ਸੀ ਉਹ ਕੀ ਸੀ ? ਅਜਮੇਰ ਸਿੰਘ

แชร์
ฝัง
  • เผยแพร่เมื่อ 23 ส.ค. 2022
  • What was the national existence that Deep Sidhu used to talk about? Ajmer Singh

ความคิดเห็น • 88

  • @jeet428
    @jeet428 ปีที่แล้ว +6

    ਜਦੋ ਸਾਡੇ ਨਾਲ ਸਟੇਟ ਸਿੱਧਾ ਨਹੀ ਲੜ ਰਹੀ ਹੁੰਦੀ ਉਦੋਂ ਸਾਨੂੰ ਆਪਸ ਚ ਲੜਾ ਰਹੀ ਹੁੰਦੀ ਹੈ

  • @singhsandhu8651
    @singhsandhu8651 ปีที่แล้ว +7

    ਇਹ ਸਾਡੀ ਹੋਂਦ ਦੀ ਲੜਾਈ ਹੈ ਦੀਪ ਵੀਰ ਦੇ ਲਫਜ਼।

  • @PardesiPunjab
    @PardesiPunjab ปีที่แล้ว +27

    ਏਨੀਆਂ ਕੀਮਤੀ ਗੱਲਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਵੀਡੀਓ ਦੇ views ਦੇਖ ਕੇ ਲੱਗ ਰਿਹਾ ਕਿ ਲੋਕਾਂ ਦਾ ਸੁਆਦ ਸਿਰਫ ਹਾਸਾ ਠੱਠਾ, ਤੇ ਗੰਦੇ ਮੰਦੇ ਗੀਤਾਂ ਚ ਰਹਿ ਗਿਆ।

  • @manjeetkaurrai130
    @manjeetkaurrai130 ปีที่แล้ว +9

    ਦੀਪ ਹਮੇਸ਼ਾਂ ਜਗਦਾ ਰਹੇਗਾ, ੳੁਹਨੇ ਪੰਜਾਬ ਦੀ ਨਹੀ ਬਾਹਰਲੀ ਪੰਜਾਬੀ ਜੁਅਾਨੀ ਨੂੰ ਵੀ ਜਗਾੲਿਅਾ ਤੇ ਘਰ ਘਰ ਦੀਪ ਜਗਾੲੇ ਦੀ ਪੈਦਾ ਕੀਤੇ ੳੁਹਨੇ।

  • @sukhdeepmaan554
    @sukhdeepmaan554 ปีที่แล้ว +18

    ਜਿੰਦਗੀ ਚ ਨਾ ਭੁੱਲਣ ਯੋਗ ਪਲ ਵੀਰ ਦੇ ਸਮੇਂ ਦੇ

  • @Kamaljitk
    @Kamaljitk ปีที่แล้ว +31

    ਦੀਪ ਸਿਧੁ ਦੇ ਜਾਣ ਦਾ ਦੁੱਖ ਉਹ ਤਾਂ ਸ਼ਾਇਦ ਕਦੇ ਵੀ ਘਟ ਨਹੀਂ ਸਕਦਾ , ਜੋ ਉਹ ਨੌਜਵਾਨਾਂ ਵਿੱਚ ਇਕ ਚੇਤਨਤਾ ਪੈਦਾ ਕਰ ਗਿਆ ਉਹ ਬਾਕਮਾਲ ਹੈ, ਇਕ ਸਮਾ ਸੀ ਜਦੋਂ ਨੌਜਵਾਨ ਖਾਲਿਸਤਾਨ ਦਾ ਤੇ ਸੰਤਾਂ ਦਾ ਨਾਂ ਲੈਣ ਤੋਂ ਡਰਦੇ ਸੀ , ਪਾਤਸ਼ਾਹੀ ਦਾਅਵਾ ਜਿਹੜਾ ਮੈਂ ਪਹਿਲਾਂ ਕਦੇ ਸੋਚਿਆ ਨਹੀਂ | ਦੀਪ ਸਿਧੁ ਦੀ ਬਹੁਤ ਵੱਡੀ ਦੇਣ ਹੈ|

  • @harmanjeetsingh4875
    @harmanjeetsingh4875 ปีที่แล้ว +10

    ਅਸੁਰ ਸੰਘਾਰਬੇ ਕੋ
    ਦੁਰਜਨ ਕੋ ਮਾਰਬੇ ਕੋ
    ਸੰਕਟ ਨਿਬਾਰਬੇ ਕੋ
    ਖਾਲਸਾ ਬਨਾਯੋ ਹੈ।।

  • @angrejsinghshergill8548
    @angrejsinghshergill8548 ปีที่แล้ว +8

    Ist comment 🙏🙏🙏🙏🙏ਸ. ਅਜਮੇਰ ਸਿੰਘ ਸਿੱਖ ਇਤਿਹਾਸ ਦੇ ਮਹਾਨ ਵਿਦਵਾਨ ਹੈਂ ਜੀ🙏🙏🙏🙏🙏

  • @simratpalsinghbrar5222
    @simratpalsinghbrar5222 ปีที่แล้ว +13

    ਬਾਪੂ ਜੀ ਬੋਲਦੇ ਰਹੋ ਇਤਿਹਾਸ ਸਿਰਜਿਆ ਜਾ ਰਿਹਾ ਹੈ ਬਹੁਤ ਕੁੱਝ ਸਾਫ ਹੋ ਜਾਂਦਾ ਹੈ ਦੀਪ ਵਾਈ ਤਾਂ ਪੰਥ ਲਈ ਨਵੀਂ ਕਿਰਨ ਦਾ ਝਲਕਾਰਾ ਸੀ

  • @tegsingh1677
    @tegsingh1677 ปีที่แล้ว +9

    ਬਹੁਤ ਸਤਿਕਾਰ ਯੋਗ ਬਾਪੂ ਜੀ

  • @gotxjattlife2556
    @gotxjattlife2556 ปีที่แล้ว +11

    ਬਹੁਤ ਵਧੀਆ ਵੀਚਾਰ ਸਰਦਾਰ ਜੀ

  • @kanwaljitdhaliwal3909
    @kanwaljitdhaliwal3909 ปีที่แล้ว +9

    Deep sidhu was legend

  • @generalknowledge9299
    @generalknowledge9299 ปีที่แล้ว +9

    ਬਹੁਤ ਵਧੀਆ ਵਿਚਾਰ ਤੁਹਾਡੇ ਬਾਬਾ ਜੀ

  • @user-kq7xn5iw6t
    @user-kq7xn5iw6t ปีที่แล้ว +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @paramjeetgambhir7588
    @paramjeetgambhir7588 ปีที่แล้ว +7

    ਸਤਿਨਾਮ ਸ਼੍ਰੀ ਵਾਹਿਗੁਰੂ

  • @harmanjeetsingh4875
    @harmanjeetsingh4875 ปีที่แล้ว +8

    Bapu ji tuhadiya gallan v dil tak jandiya aa .

  • @goguisukwinder617
    @goguisukwinder617 ปีที่แล้ว +5

    Miss you brother deep

  • @ManjitSingh-vq4ee
    @ManjitSingh-vq4ee 11 หลายเดือนก่อน +1

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਪ ਸਿੰਘ ਇਹੀ ਗੱਲ ਦਾ ਗੱਲ ਕਰਦਾ ਸੀ ਗੱਲ ਫਸਲਾ ਨਹੀ ਗੱਲ ਨਸਲਾਂ ਦੀ ਹੈ ਗੱਲ ਪਾਤ ਸਾਰੀ ਦਾਵੇ ਦੀ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ ਰਾਜ ਕਰੇਗਾ ਖ਼ਾਲਸਾ ਮੇਰਾ ਸੋਹਣਾ ਸਿੱਖ ਹੋਮਲੈਂਡ

  • @oxtv6962
    @oxtv6962 ปีที่แล้ว +1

    ਪ੍ਰਮਾਤਮਾ ਆਪਣੀ ਹੋਂਦ ਆਪ ਪ੍ਰਗਟ ਕਰਦਾ🙏🙏🙏🙏

  • @user-gt4sz6cx8j
    @user-gt4sz6cx8j ปีที่แล้ว

    ਬਾਈ ਦੀਪ ਸਿੰਘ ਸਿੱਧੂ ਇੱਕ ਵਾਰ ਫਿਰ ਜ਼ਨਮ ਲੈਕੇ ਆਵੇ ਗਾ ਤੇ ਆਪਣਾਂ ਬਾਕੀ ਰਹਿੰਦਾ ਮਿਸ਼ਨ ਪੂਰਾ ਕਰੇਗਾ

  • @gopalgill1901
    @gopalgill1901 ปีที่แล้ว +9

    We proud of you ਬਾਪੂ ਜੀ

  • @jazzymirza4826
    @jazzymirza4826 ปีที่แล้ว +2

    Mainu hamesha deep 22 di gal di wait rehndi a....22 tu sachi yodha a

  • @laddi131
    @laddi131 ปีที่แล้ว +5

    Waheguru ji🙏

  • @sunnydhaliwal1984
    @sunnydhaliwal1984 ปีที่แล้ว +2

    ਭਾਈ ਅਜਮੇਰ ਸਿੰਘ ਜੀ ਇਕ ਬੇਨਤੀ ਹੈ ਜੀ ਸੰਗਤ ਦੀ 🙏🏻
    ਕਿਰਪਾ ਕਰਕੇ ਸਰਬੱਤ ਖਾਲਸਾ 1986 ਤੇ ਵੀਡਿਓ ਬਣਾਓ 🙏🏻
    ਸੰਗਤ ਜਾਣਨਾ ਚਾਹੁੰਦੀ ਹੈ ਕਿ ਕਿ ਹੋਇਆ ਉਸ ਵੇਲੇ 🙏🏻

  • @jagdeeh8080
    @jagdeeh8080 ปีที่แล้ว +2

    ਵਾਹਿਗੁਰੂ ਜੀ ਕਾ .ਖਾਲਸਾ

  • @gurjeetsingh5079
    @gurjeetsingh5079 ปีที่แล้ว +7

    ਬਾਬਾ ਜੀ ਸਤਿ ਸ੍ਰੀ ਅਕਾਲ🙏

  • @VikramSingh-ky6jo
    @VikramSingh-ky6jo ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @sohanmahil4298
    @sohanmahil4298 ปีที่แล้ว +2

    Wehaguru ji ka Khalsa waheguru ji ki Fateh 🙏 ji

  • @SandeepSingh-0009
    @SandeepSingh-0009 ปีที่แล้ว +2

    ਧੰਨਵਾਦ ਵਾਹਿਗੁਰੂ ਜੀ

  • @manginehal3209
    @manginehal3209 ปีที่แล้ว +2

    Bhut vdyia vichar sardar shaib ❣️❣️

  • @kamaljitsingh1654
    @kamaljitsingh1654 ปีที่แล้ว +1

    Really we proud of deep sidhu waheguru deep sidhu nu Apne charnaa vich jagah dynn ty saanu ehooji socha ty jajba rakhan valeaan nu aggey lein di bakhshish Karan

  • @gurcharansembhi8722
    @gurcharansembhi8722 ปีที่แล้ว +4

    ਬਾਪੂ ਤੁਸੀਂ ਧੰਨ ਹੋ । ਲੰਮੀਂ ਉਮਰ ਹੋਵੇ । ਸਤਿ ਸਰੀ ਆਕਾਲ

  • @simranpatiala86
    @simranpatiala86 ปีที่แล้ว

    Deep sidhu zindabad zindabad zindabad zindabad ❤️❤️🙏🙏

  • @kka3374
    @kka3374 ปีที่แล้ว +2

    Deep Sidhu long Live Jodha ❤️❤️

  • @punia5709
    @punia5709 ปีที่แล้ว +2

    Deep Sidhu🌹🌹 🙏🙏

  • @RaviSingh-fm1hd
    @RaviSingh-fm1hd ปีที่แล้ว +4

    ਸਤਿ ਸ਼੍ਰੀ ਆਕਾਲ ਜੀ 🙏🙏

  • @gurjeetaujla7808
    @gurjeetaujla7808 ปีที่แล้ว +6

    Sadi kom de heerye bapu Ajmer singh ji🙏

  • @gtrrcracing8655
    @gtrrcracing8655 ปีที่แล้ว +2

    Bhut Sare loka de Swaaal aj Clear hoo gye , Deep Sidhu barre 60% lok jande ee nai , Aaas Krda Thodi eh video help kre ॥ Chardiklaaa Koum Nu bhut vaddi den A Sardar saab Ji

  • @abhijeetsingh4553
    @abhijeetsingh4553 ปีที่แล้ว +1

    Mera vir zindabad

  • @nathasinghkahlon8425
    @nathasinghkahlon8425 ปีที่แล้ว

    Dohan jodhian bare chanan pon lai bahut2 dhanvad hai ji

  • @BalwinderSingh-xc3po
    @BalwinderSingh-xc3po ปีที่แล้ว +2

    वाहेगुरु जी दा खालसा वाहेगुरू जी दी फतह 🙏

  • @kuldeepkaur-uw8tn
    @kuldeepkaur-uw8tn ปีที่แล้ว +6

    ਵਿਰਲੇ ਹੀ ਹੁੰਦੇ ਨੇ ਜੋ ਨਿਰਾਂ ਸੱਚ ਹੁੰਦੇ ਨੇ । ਸੁਕਰੀਆ ਬਾਪੂ ਜੀ

  • @parmindersingh5745
    @parmindersingh5745 ปีที่แล้ว +4

    Very very nice and precious topic discussed today. Please discuss again

  • @gurbaniquotesbysaravjeetsi2385
    @gurbaniquotesbysaravjeetsi2385 ปีที่แล้ว +1

    ਵਾਹਿਗੁਰੂ ਜੀ

  • @paramjeetgambhir7588
    @paramjeetgambhir7588 ปีที่แล้ว +1

    ਸਤਿਗੁਰੂ ਪ੍ਰਸਾਦਿ

  • @SurinderSingh-mi5dh
    @SurinderSingh-mi5dh ปีที่แล้ว

    ਬਿਲਕਿਸ ਬਾਨੀ ਕੇਸ ਵਿੱਚ ਦੋਸ਼ੀਆਂ ਨੂੰ ਜੇਲਾ ਚੋ ਛੱਡਣਾ ਘੱਟ ਗਿਣਤੀਆਂ ਚਿੜਾਨਾ .ਮਜਾਕ ਤੇ ਸਹਿਮ ਪੈਦਾ ਕੀਤਾ ਦੀਪ ਬਾਈ ਨੇ ਇਹ ਗੱਲਾਂ ਚ ਸਭ ਕੁੱਝ ਦੱਸ ਗਏ ਸਾਨੂੰ ਸਾਵਧਾਨ ਕਰਗੇ

  • @Thetradingkingdom282
    @Thetradingkingdom282 ปีที่แล้ว

    Bhout vdea bappu g

  • @harpreetsinghsingh2049
    @harpreetsinghsingh2049 ปีที่แล้ว +1

    Bhut vadia vichar sardar ji

  • @chitranjansingh9518
    @chitranjansingh9518 ปีที่แล้ว

    Bapu ji great great great

  • @parmjitkaur2371
    @parmjitkaur2371 ปีที่แล้ว +1

    Waheguru ji

  • @likejass
    @likejass ปีที่แล้ว

    Ik Ik Gal DEEP Veere Di Sach Ho Rahi Hai Ji..

  • @jaswantgill8350
    @jaswantgill8350 ปีที่แล้ว +1

    DHANVAAD ji

  • @user-xe7ie8km2e
    @user-xe7ie8km2e 6 หลายเดือนก่อน

    Waheguru ji satnam ji

  • @sukhman1254
    @sukhman1254 ปีที่แล้ว +1

    Sardar ajmer singh ji great man

  • @sharanjatt7905
    @sharanjatt7905 ปีที่แล้ว

    Waheguru g ❤️❤️

  • @KulwinderSingh-it1ml
    @KulwinderSingh-it1ml ปีที่แล้ว +1

    Great information baapu g

  • @simranpatiala86
    @simranpatiala86 ปีที่แล้ว

    Good 🙏🙏

  • @Panthitihaskhet
    @Panthitihaskhet ปีที่แล้ว +2

    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

  • @alafgrewal1734
    @alafgrewal1734 ปีที่แล้ว +1

    Sirra 🙏

  • @chardapunjab8475
    @chardapunjab8475 ปีที่แล้ว

    Waheguru ji 🙏⛳🦅

  • @harpreetkang5196
    @harpreetkang5196 ปีที่แล้ว +1

    🙏🙏🙏🙏

  • @simranjeetsingh6410
    @simranjeetsingh6410 ปีที่แล้ว +2

    Sardar Ajmer Singh ji Waheguru ji ka Khalsa Waheguru ji ki fateh 🙏🙏🙏🇮🇹

  • @jass___kang
    @jass___kang ปีที่แล้ว

    #JusticeForDeepSidhu

  • @dalerkaur4651
    @dalerkaur4651 ปีที่แล้ว

  • @barjindersinghgill3086
    @barjindersinghgill3086 ปีที่แล้ว +1

    👍👍

  • @gurmittiwana9523
    @gurmittiwana9523 ปีที่แล้ว +1

    I miss deep y no

  • @punia5709
    @punia5709 ปีที่แล้ว

    Sidhu moosewala🙏🙏🌹🌹

  • @HarjitSingh-oc3jj
    @HarjitSingh-oc3jj ปีที่แล้ว +1

    True

  • @gurmeetsingh3665
    @gurmeetsingh3665 ปีที่แล้ว

    Excellent job Sir ji

  • @user-co6px6pi9k
    @user-co6px6pi9k ปีที่แล้ว

    🙏

  • @GurmeetSingh-fl5uj
    @GurmeetSingh-fl5uj ปีที่แล้ว +2

    Azadi hi hal hai khalsa raj di prapti hi hal hai

  • @rachhpalkuw7443
    @rachhpalkuw7443 ปีที่แล้ว

    Deep veer sada sher aa komi yodha

  • @jagrajsingh7228
    @jagrajsingh7228 ปีที่แล้ว

    Very nice thought

  • @guraya3602
    @guraya3602 ปีที่แล้ว +1

    Bapu g I wanna meet you

  • @gurcharansembhi8722
    @gurcharansembhi8722 ปีที่แล้ว

    Be care ful. Good luck .

  • @jathedarhanumansinghji5236
    @jathedarhanumansinghji5236 ปีที่แล้ว

    pls eda de episode's hor bnao ta jo lok hor jagrook hon

  • @sidhusidhu5868
    @sidhusidhu5868 ปีที่แล้ว

    Sir tusii shayad sunea nahii c sidhu nu pahla oda ਕੇਸਾਂ nal pyarr har gll Ch waheguru daa Nam lahna interviews Ch ohh sachio heera c a gll bot lokka nu late samj ayee

  • @mandeepkaur-tv8jk
    @mandeepkaur-tv8jk ปีที่แล้ว

    🙏👍

  • @SandeepSingh-0009
    @SandeepSingh-0009 ปีที่แล้ว

    🙏🙏🙏🙏🙏🙏

  • @veersingh55555
    @veersingh55555 ปีที่แล้ว +1

    ਪਾਕਿਸਤਾਨ ਚ ਇਕ ਸਿੱਖ ਬੱਚੀ ਨੂੰ ਜ਼ਬਰਦਸਤੀ ਮੁਸਲਮਾਨ ਕਰ ਉਸਦਾ ਨਿਕਾਹ ਕਰਵਾਇਆ ਗਿਆ।ਉਸਦੇ ਬਾਰੇ ਵੀ ਗੱਲ ਕਰੋ ।ਤੇ ਇਸਨੂੰ ਕਿਵੇਂ ਰੋਕਿਆ ਜਾਵੇ ਇਸਤੇ ਵੀ ਚਰਚਾ ਕਰੋ।

  • @ManpreetSingh-ti8qy
    @ManpreetSingh-ti8qy ปีที่แล้ว

    WAHEGURUJIKAKHALSAWAHEGURUJIKIFATEHWAHEGURUJIKAKHALSAWAHEGURUJIKIFATEHWAHEGURUJIKAKHALSAWAHEGURUJIKIFATEH

  • @sarabjeet4677
    @sarabjeet4677 ปีที่แล้ว

    SSA.S.Ajmar.singh.je.tusi.jad.deep.sidhu.the.gal.kardo.ho.bouht.good.feel.hunda.ha.you.are.ex lent.iestaskar.from.Ss.bhullar.Asr.c

  • @simarjeetsohal5653
    @simarjeetsohal5653 ปีที่แล้ว

    Bapu Ji Ajmer Singh ji Sikh kaum de heere han

  • @hartejwantsinghghuman2385
    @hartejwantsinghghuman2385 5 หลายเดือนก่อน

    Gll shi c jida sangharsh c Delhi oh sirf bill cancel kraun lyi nhi os level te dubara nhi eve hona jithe bhot kuch hasil ho skda c Kom nu ,pr kuj vikau leaders ne. Sab vech ta te vapis a gye ...

  • @mehaksandhu3552
    @mehaksandhu3552 ปีที่แล้ว

    ਵਾਹਿਗੁਰੂ ਜੀ

  • @jagdeeh8080
    @jagdeeh8080 ปีที่แล้ว

    Waheguru ji

  • @anshpreet_gaming
    @anshpreet_gaming ปีที่แล้ว

    ਵਾਹਿਗੁਰੂ ਜੀ