Sukhbir singh badal ਦੀ ਮੁਆਫ਼ੀ ਜਨਤਕ ਹੋਣ ’ਤੇ... ਜਾਣੋ, ਕੀ ਬੋਲਿਆ ਅਕਾਲੀ ਦਲ ਦਾ ਬਾਗੀ ਧੜਾ

แชร์
ฝัง
  • เผยแพร่เมื่อ 8 ก.ย. 2024
  • Sukhbir singh badal ਦੀ ਮੁਆਫ਼ੀ ਜਨਤਕ ਹੋਣ ’ਤੇ... ਜਾਣੋ, ਕੀ ਬੋਲਿਆ ਅਕਾਲੀ ਦਲ ਦਾ ਬਾਗੀ ਧੜਾ
    #sukhbirbadal #charanjitbrar #Shiromaniakalidal #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 65

  • @SukhBeer-hc8vf
    @SukhBeer-hc8vf หลายเดือนก่อน +7

    ਇਹਨਾਂ ਲੀਡਰਾਂ ਨੇ ਪੰਜਾਬ ਦਾ ਤੇ ਸਿੱਖ ਕੌਮ ਦਾ ਬਹੁਤ ਜਾਦਾ ਘਾਣ ਕੀਤਾ

  • @wahegurujiwaheguruji4306
    @wahegurujiwaheguruji4306 หลายเดือนก่อน +5

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

  • @RajanKumar-q3z
    @RajanKumar-q3z หลายเดือนก่อน +3

    ਕਿ ਮਤਲਬ ਚਰਨਜੀਤ ਤੈਨੂੰ ਕਦੀ ਸ਼ਰਮ ਆਉਣੀ ਨਹੀਂ।

  • @gamdoorkingra9491
    @gamdoorkingra9491 หลายเดือนก่อน +2

    ਬਾਈ ਚਰਨਜੀਤ ਸਿੰਘ ਤੁਸੀਂ ਗੱਲ ਗੋਲ ਮੋਲ ਨਾਂ ਕਰੋ ਤੁਸੀਂ ਸਿੱਦਾ ਹੀ ਕਹਿੰਦੇ ਇਹ ਦੋਸ਼ੀ ਹੈ

  • @KalaSerron
    @KalaSerron หลายเดือนก่อน +13

    ਬਾਦਲ ਮਸੰਦ ਪੰਥ ਵਿਚੋ ਛੇਕਿਆ ਜਾਵੇ

    • @AmarjitSingh-eq3rl
      @AmarjitSingh-eq3rl 27 วันที่ผ่านมา

      ਮਸੰਦ ਜਾ ਮਸਾ ਰਘੜ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕੰਜਰੀਆਂ ਨਚੁੰਦਾ ਹੈ ਅੱਜਕਲ ਡੇ ਜੇ ਉਤੇ ਵਿਆਹਾਂ ਵਿਚ ਸਿੱਖ ਕੁੜੀਆ ਨਾਲ ਨੱਚਦੇ ਤੇ ਨੋਟ ਵਾਰਦੇ ਹਨ ਆਪ ਦੇ ਆਲੇ ਦੁਆਲੇ ਤੁਹਾਡੇ ਆਪਣੇ ਘਰ ਵਿਚ ਵੀ ਹੋ ਸਕਦਾ ਹੈ ਅਜਿਹੇ ਮਸੰਦ ਜਾ ਮਸਾ ਰਘੜ ਬਾਰੇ ਤੁਹਾਡੀ ਕੀ ਰਾਏ ਹੈ

  • @satnamsinghsingh3753
    @satnamsinghsingh3753 หลายเดือนก่อน +1

    ।। ਆਕਾਲ। ਤ ਖਤ ਸਾਹਿਬ ਨੂੰ ਬਰਾੜ ਸਾਹਬ ਤ ਸੀ ਨਹੀ ਮੰਨਦੇ

  • @tajindersohal890
    @tajindersohal890 หลายเดือนก่อน

    Good ji

  • @josanpvc
    @josanpvc หลายเดือนก่อน +2

    Eh uhna to v wadda mujrim aa 20 saal njare le ke hun boln lga
    Ehnu v jail vich sutto

  • @RajanKumar-q3z
    @RajanKumar-q3z หลายเดือนก่อน +2

    ਬਰਾੜ ਨਾਲ ਤੇ ਓਹ ਹੋਈ ਨਾ ਘਰ ਦਾ ਨਾ ਘਾਟ ਦਾ ਰਿਹਾ।

  • @armaansingh1555
    @armaansingh1555 หลายเดือนก่อน +1

    Sukhe ne maffi nei mangi sirf sapastikaran ditta ha aje ego vich ha

    • @SukhmanderSingh-l5u
      @SukhmanderSingh-l5u 28 วันที่ผ่านมา

      ਤੁਹਾਡੇ ਵਰਗੇ ਲੋਕ ਤੇ ਕਿਸੇ ਪਾਸੇ ਵੀ ਨਹੀਂ ਰਹਿਣ ਦਿੰਦੇ ਜੇ ਅੱਜ ਬਾਦਲ ਪਰਿਵਾਰ ਨੇ ਮਾਫੀ ਮੰਗੀ ਹੈ ਤੁਸੀਂ ਤਾਂ ਫਿਰ ਵੀ ਨਹੀਂ ਉਹਨਾਂ ਨੂੰ ਬਖਸ਼ਦੇ ਜੋ ਗਲਤੀਆਂ ਵਿਰੋਧੀ ਦਲ ਭਾਰਤੀ ਕਰਦੀਆਂ ਰਹੀਆਂ ਨਾਮ ਸੁਖਬੀਰ ਬਾਦਲ ਦਾ ਬਦਨਾਮ ਕਰਦੇ ਪਏ ਹੋ ਦਾ ਭਲਾ ਸੋਚਦੇ

  • @Deepak-st9gd
    @Deepak-st9gd หลายเดือนก่อน +1

    Sukhbir badal ne Akali dal ka bahut zyada Nuksaan kiya hai.

  • @user-gt4kc5wr4f
    @user-gt4kc5wr4f 23 วันที่ผ่านมา

    ਸਰਮ ਕਰੋ ਕਿਉ ਖੇਤਰੀ ਪਾਰਟੀ ਕਿਉ ਖਤਮ ਕਰਨ ਲੱਗੇ ਹੋ ਗਲਤੀ ਮੰਨ ਲਈ ਤੇਰੇ ਕਹਿਣ ਮੁਤਾਬਕ

  • @user-tg7wn6iz4i
    @user-tg7wn6iz4i หลายเดือนก่อน +4

    ਇਹ ਸਭ ਬਾਦਲ ਨਾਲੋ ਵੀ ਵਧ ਦੋਸ਼ੀ ਹਨ ਛੱਜ ਵੀ ਬੋਲੇ ਤੇ ਛਾਨਣੀ ਵੀ ਬੋਲੇ❤❤❤❤❤❤❤❤❤❤❤❤❤❤❤❤❤❤❤❤❤

  • @BhupinderSinghJe
    @BhupinderSinghJe หลายเดือนก่อน +2

    ਤੁਸੀਂ ਲੋਕਾਂ ਦੇ ਭਰੋਸੇ ਨੂੰ ਬਰਕਰਾਰ ਕਰੋ।ਲੋਕ ਪੱਕੇ ਤੋਰ ਤੇ ਤੁਹਾਡੇ ਕੋਲੋਂ ਬੇਮੁੱਖ ਹੋ ਚੁੱਕੇ ਹਨ।

  • @gurvailsingh3849
    @gurvailsingh3849 หลายเดือนก่อน

    ਚਰਨਜੀਤ ਬਰਾੜ ਨੇ ਜਿੰਨਾ ਕੰਮ ਅਕਾਲੀ ਦਲ ਬਾਦਲ ਵਿੱਚ ਕੀਤਾ ਆਪਟੀ ਨੂੰ ਜ਼ਰੂਰ ਸੋਚਣਾ ਚਾਹੀਦਾ ਇਹੋ ਜਿਹੇ ਬੰਦ ਸ਼ੋਮਣੀ ਅਕਾਲੀ ਦਲ ਨੂੰ ਨਾ ਕਿ ਬਾਦਲਾਂ ਨੂੰ ਅੱਗੇ ਲੈ ਕੇ ਜਾ ਸਕਦੇ ਹਨ

  • @satnamsinghsingh3753
    @satnamsinghsingh3753 หลายเดือนก่อน +1

    ਸ਼ਰਮ ਕਰੋ। ਬਰਾੜ ਜੀ

  • @tehalsinghsherkhan901
    @tehalsinghsherkhan901 หลายเดือนก่อน

    ਸਹੀ ਸਹੀ

  • @KanwarjitSinghGill-fn4iq
    @KanwarjitSinghGill-fn4iq หลายเดือนก่อน +7

    ਚਰਨਜੀਤ ਬਰਾੜ ਸਹੀ ਗੱਲ ਕਰ ਰਹੇ ਹਨ,

  • @IqbalSandhu-pb5cv
    @IqbalSandhu-pb5cv หลายเดือนก่อน

    ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਸੀ੍ ਅਕਾਲ ਤਖਤ ਸਾਹਿਬ ਜੀ ਨੂੰ ਮੰਨੌ ਨਾ ਕਿ ਬਾਦਲ ਦਲ ਨੂੰ ਨਾ ਕਿਸੇ ਜਥੇਦਾਰ ਨੂੰ ਜਥੇਦਾਰ ਵੀ ਬਾਦਲ ਦਲ ਦੇ ਤੋਤੇ ਬਣ ਚੁੱਕੇ ਹੈ

    • @SukhmanderSingh-l5u
      @SukhmanderSingh-l5u 28 วันที่ผ่านมา

      ਬਾਦਲ ਪਰਿਵਾਰ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹੀ ਗੱਲ ਮੰਨਦੇ ਹਨ ਪੰਜਾਬ ਦੇ ਵਿੱਚ ਸਿਰਫ ਬਾਦਲ ਪਰਿਵਾਰ ਨੇ ਹੀ ਭਲਾ ਕੀਤਾ ਹੈ ਪਰ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਿਰੋਧੀ ਦਲ ਪਾਲਟੀਆਂ ਕਰ ਰਹੀਆਂ ਹੈ

  • @ragidevindersinghjammuwale7233
    @ragidevindersinghjammuwale7233 หลายเดือนก่อน

    GURU GRANTH SAHIB DI BEADBI WALA GUNANA LEADER BHUL JANDE NE

  • @Sukhmandersingh-n9
    @Sukhmandersingh-n9 หลายเดือนก่อน +2

    ਹੁਣ ਤਾਂ ਸਾਰੀਆਂ ਗਲਤੀਆਂ ਮੰਨੂ ਉਹਨੂੰ ਪਤਾ ਨਾ ਅੰਮ੍ਰਿਤ ਪਾਲਾ ਪਾਰਟੀ ਨਾਲ ਬਣਾ ਲਏ ਵੇ ਕਿਤੇ ਸਰਕਾਰ ਬਣ ਜਾਣੀ ਆ ਤੇ ਇਹਨਾਂ ਨੂੰ ਕਿਸੇ ਨੇ ਕੌਡੀਆਂ ਵੱਟੇ ਨਹੀਂ ਸਿਆਣਾ ਆਪਦੀ ਆਪ ਥੋੜੀ ਗਲਤੀ ਮੰਨੀ ਹ ਮਨਾਈ ਆ

  • @Karamjeet_Singh_pbx1
    @Karamjeet_Singh_pbx1 หลายเดือนก่อน

    Badal saab zindabaad

  • @user-if3kw2jn5n
    @user-if3kw2jn5n 29 วันที่ผ่านมา

    ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਹੁਣ ਵਾਲੇ ਵਿਰੋਧੀ ਸਾਰੇ ਹੀ ਗੁਰੂ ਘਰ ਦੇ ਤੇ ਜਨਤਾ ਦੇ ਮੁਲਜ਼ਮ ਹਨ, ਜਿਸ ਵੇਲੇ ਇਹ ਘਟਨਾਵਾਂ ਵਾਪਰੀਆਂ ਸਨ ਉਸ ਵੇਲੇ ਇਹ ਵੀ ਸੱਤਾ ਦਾ ਅਨੰਦ ਮਾਣ ਰਹੇ ਸਨ, ਇਹ ਤਾਂ
    ਇਨ੍ਹਾਂ ਲੋਕ ਸਭਾ ਦੀਆਂ ਚੋਣਾਂ ਨੇ ਇਨ੍ਹਾਂ ਦੀ ਅਣਖ ਨੂੰ ਵੰਗਾਰਿਆ ਜਦੋਂ ਇਹ ਸਾਰੇ ਹਾਰੇ ਹੀ ਨਹੀਂ, ਜ਼ਮਾਨਤਾਂ ਵੀ ਜ਼ਬਤ ਹੋ ਗੱਈਆਂ, ਫ਼ਰਜ਼ ਕਰੋ ਜੇ ਅਨੰਦਪੁਰ ਸਾਹਿਬ ਤੋਂ ਚੰਦੂਮਾਜਰਾ ਜਿੱਤ ਜਾਂਦਾ ਤਾਂ ਕੀ ਫ਼ਿਰ ਵੀ ਇਹ ਬਗਾਵਤ ਹੁੰਦੀ? ਬਿਲਕੁਲ ਨਹੀਂ, ਇਨ੍ਹਾਂ ਸਾਰਿਆਂ ਦੀਆਂ ਜਾਇਦਾਦਾਂ ਦੀ ਤੇ ਬੈਂਕ ਬੈਲੰਸਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੇ ਅਰਬਾਂ ਪਤੀ ਹਨ ਇਹੋ ਡ੍ਰਾਂਮਾਂ ਰਣਜੀਤ ਸਿੰਘ ਬ੍ਰਹਮਪੁਰਾ ਸੇਖਵਾਂ ਐਂਡ ਪਾਰਟੀ ਵਲੋਂ ਵੀ ਬੜੇ ਜੋਰ ਸ਼ੋਰ ਨਾਲ ਕੀਤਾ ਸੀ ਕੀ ਰਿਜ਼ਾਰਟ ਨਿਕਲਿਆ? ਅਖੀਰ ਬ੍ਰਹਮ ਪੁਰਾ ਨੂੰ ਦੁਬਾਰਾ ਥੁੱਕ ਕੇ ਚੱਕਣਾਂ ਪਿਆ ਤੇ ਮਰ ਕੇ ਵੀ ਗੱਦਾਰੀ ਨਾਲ ਲੈ ਕੇ ਗਿਆ,ਇਹ ਸਾਰੇ ਮੱਸੇ ਰੰਗੜ ਹਨ ਇਨ੍ਹਾਂ ਨੇ ਗੁਰੂ ਘਰਾਂ ਦਾ ਭਿਆਨਕ ਦੁਰਉਪਯੋਗ ਕੀਤਾ ਇਹ ਸਾਰੇ ਇੰਦਰਾ ਗਾਂਧੀ ਨਾਲ ਮਿਲੇ ਹੋਏ ਸਨ ਜਿਸਨੇ ਅਕਾਲ ਤਖ਼ਤ ਸਾਹਿਬ ਵਰਗੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਵਜਾ ਇਹ ਸੀ ਕਿ ਅਕਾਲ ਤਖ਼ਤ ਤੇ ਭਿੰਡਰਾਂਵਾਲੇ ਨੇ ਕਬਜ਼ਾ ਕਰ ਲਿਆ ਸੀ ਤੇ ਇਨ੍ਹਾਂ ਨੂੰ ਗੁਰੂ ਕੀਆਂ ਗੋਲਕਾਂ ਭਿੰਡਰਾਂਵਾਲੇ ਦੇ ਕਬਜ਼ੇ ਵਿੱਚ ਜਾਂਣ ਦਾ ਡਰ ਸੀ ਪਰ ਇਨ੍ਹਾਂ ਬੁੱਚੜਾਂ ਨੇ ਦਿਨ ਤਿਉਹਾਰ ਵੀ ਨਹੀਂ ਦੇਖਿਆ ਤੇ ਹਮਲੇ ਦੀ ਯੋਜਨਾ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਚੋਂਣ ਕਰਕੇ ਅੰਜਾਂਮ ਦੈਂਣ ਦੇ ਭਾਈਵਾਲ ਬਣੇ, ਇੰਦਰਾ ਗਾਂਧੀ ਦੀ ਕੀ ਔਕਾਤ ਸੀ ਜੋ ਅਪਣੇਂ ਤੌਰ ਤੇ ਐਨਾਂ ਵੱਡਾ ਕਤਲੇਆਮ ਕਰਨ ਦੀ ਜੁਰੱਤ ਕਰਦੀ, ਇਹ ਬਾਦਲਾਂ ਦੀ ਸਹਿਮਤੀ ਨਾਲ ਹੀ ਹੋਇਆ ਹੈ ਜਿਨ੍ਹਾਂ ਬੰਦੀ ਸਿੰਘਾਂ ਬਾਰੇ ਅੱਜ ਇਹ ਖੱਪ ਪਾ ਰਹੇ ਹਨ ਓਹ ਇਨ੍ਹਾਂ ਦੀ ਹੀ ਕਿਰਪਾ ਕਰਕੇ ਅੱਜ ਤੱਕ ਅੰਦਰ ਹਨ ਹੁਣ ਇਹ ਤਬਕਾ ਜਨਤਾ ਦੀ ਕਚੈਹਰੀ ਦਾ ਸਾਹਮਣਾ ਕਰ ਰਿਹਾ ਹੈ ਤੇ ਅਪਣੇ ਆਪ ਨੂੰ ਨਿਰਦੋਸ਼ ਸਾਬਤ ਕਰਵਾ ਕੇ ਦੁਬਾਰਾ ਬੇਅਦਬੀਆਂ ਕਰਨ ਦੀ ਫ਼ਿਰਾਕ ਵਿੱਚ ਹੈ, ਬਾਕੀ ਵਕਤ ਦੱਸੇਗਾ ਕਿ ਇਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ ਪਰ ਕੌਮ ਨੂੰ ਇਨਾਂ ਨੇਂ ਲੰਮੇ ਸਮੇਂ ਤੱਕ ਬਰਬਾਦ ਕਰ ਕੇ ਰੱਖ ਦਿੱਤਾ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਮੁਤਾਬਕ,
    ਹੋਰ ਵੀ ਉਠਸੀ ਮਰਦ ਕਾ ਚੇਲਾ,
    ਦੇਖਦੇ ਹਾਂ ਓਹ ਮਰਦ ਕਾ ਚੇਲਾ ਕਦੋਂ ਪ੍ਰਗਟ ਹੁੰਦਾ
    ਹੈ,

  • @HarpalSingh-ur6qp
    @HarpalSingh-ur6qp หลายเดือนก่อน

    ਕੋਈ ਫਾਇਦਾ ਨਹੀਂ ਹੋਣਾ ਮਾਫੀ ਦਾ

  • @sukhdipsukh1119
    @sukhdipsukh1119 หลายเดือนก่อน

    ਸੁਖਬੀਰ aaya ਤੇ guru ghar ch maffi mangan te nal ਏਨੇ ਜੁਮਚਯੇ kyu aaye ne sukhbir singh ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਮੰਗਣ ਆਇਆ ਹੈ ਨਾ ki kite ਕਬਜਾ ਲੈਣ ਆਇਆ ਹੈ ਜੇੜੇ ਨਾਲ ਏਨੇ ਚੁਮਚੇ ਚਲਦੇ ਪਏ ਨੇ

  • @josanpvc
    @josanpvc หลายเดือนก่อน +1

    ਇਹ ਵੀ ਮਸੰਦ ਆ ਇਸ ਨੂੰ ਵੀ ਮੂੰਹ ਨਾ ਲਾਓ

  • @Karamjeet_Singh_pbx1
    @Karamjeet_Singh_pbx1 หลายเดือนก่อน

    Thaila to gadi kive bni oh v dsp

  • @gsinghgs1974
    @gsinghgs1974 หลายเดือนก่อน

    Gardar through out from Akali dal please, don't listen him please gardar people

  • @turlochanmalhi3130
    @turlochanmalhi3130 หลายเดือนก่อน

    You call these an apology? He is making a joke of Sikhs. Akal Thakat is oxygen to most Sikhs but the jathdher is a stooge of Badals. Let's wait for the outcome.

  • @gsinghgs1974
    @gsinghgs1974 หลายเดือนก่อน

    Badal jindabad

  • @KalaSerron
    @KalaSerron หลายเดือนก่อน +3

    ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ

  • @KalaSerron
    @KalaSerron หลายเดือนก่อน +1

    ਬਾਦਲ ਗ਼ਦਾਰ ਹੁਣ ਤਾ ਬੁੰਡ ਵੀ ਦੀਉ

  • @SureshKumar-di5nx
    @SureshKumar-di5nx หลายเดือนก่อน

    Eh v odo nal c

  • @sarbjitgill766
    @sarbjitgill766 หลายเดือนก่อน

    Charanjit de boli badal gai hai. Sukhbir da pakh pur reha hai.

  • @nachhatervirk5657
    @nachhatervirk5657 28 วันที่ผ่านมา

    ਅਕਾਲੀ ਦਲ ਮਜਬੂਤ ਤਾਂ ਗੋਲਕਾਂ ਦੀ ਕਮਾਈ ਨਾਲ ਮਜਬੂਤ ਹੁੰਦਾ ਅਕਾਲੀ ਦਲ ਇਹ ਗੋਲਕ ਵਾਲੀ ਅੱਖ ਬੰਦ ਕਰ ਦੇਣੀ ਚਾਹੀਦੀ ਹੈ

  • @parmindersinghbenipal7185
    @parmindersinghbenipal7185 หลายเดือนก่อน

    All Akalidal leaders suspended for six years appeal to Jathedar singh sahiban jio.

  • @Nirvair254
    @Nirvair254 หลายเดือนก่อน

    Dera Sacha Sauda kise v dharm di BEADABI nahi karda aur Bina galati toh muafi kis gall di

  • @moharpandher3574
    @moharpandher3574 27 วันที่ผ่านมา

    ਲੋਕ ਤੁਹਾਨੂੰ ਨਹੀ ਚਾਹੁਦੇ ਨਾ ਸੁਖਵੀਰ ਗਰੁਪ ਨੂੰ ਨਾ ਬਾਗੀ ਗਰੁਪ ਨੂੰ ਤੁਸੀ ਅਰਾਮ ਨਾਲ ਘਰ ਬੈਠ ਜਾੰਉ

  • @user-gq2rz5dg3h
    @user-gq2rz5dg3h หลายเดือนก่อน

    Badla nu dakhka jathedar rawat bhul janda na

  • @user-gq2rz5dg3h
    @user-gq2rz5dg3h หลายเดือนก่อน

    Ina sama bad jantak kio hoi ?

  • @subasingh6660
    @subasingh6660 หลายเดือนก่อน

    Sukhbir. Singh. Badal. Ih Hall. Hai Kheer. Banae Vich Meva Kaju. Thuthi. Pari Kheer. Tiar kar. Ladi Je Tiar Kheer. Vich. Suah Pa diti Jave. Ke Suah wali. Koi. Banda. Kheer Khave. Ga nahi. Iho hal Badal da Sikh. Koum da Kita.

  • @SukhwinderSingh-tr6jv
    @SukhwinderSingh-tr6jv หลายเดือนก่อน +1

    ਬਾਦਲਾਂ ਤੋ ਕੋਮ ਕੀ ਕਰਵਾਉਣਾ ਚਾਹੁੰਦੀ ਹੈ । ਇਹ ਗਦਾਰਾ ਦਾ ਖੂਨ ਹੈ ਤੇ ਗ਼ੱਦਾਰ ਹੀ ਰਹਿਣ ਗੇ ।ਸੁਖਬੀਰ ਦਾ ਆਲ਼ਾ ਦੁਆਲਾ ਵੀ ਗਦਾਰਾ ਦਾ ਹੈ ।

    • @SukhmanderSingh-l5u
      @SukhmanderSingh-l5u 28 วันที่ผ่านมา

      ਤੁਹਾਡੇ ਵਰਗੇ ਲੋਕ ਕੇ ਜੋ ਵੀ ਗੱਲਾਂ ਬੋਲ ਰਹੇ ਹ ਸਿਰਫ ਬੀਜੇਪੀ ਸਰਕਾਰ ਦੇ ਕਹਿਣ ਤੇ ਬੋਲ ਰਹੇ ਹੈ

  • @dravtarmahal8279
    @dravtarmahal8279 หลายเดือนก่อน

    Brar bahla tan menu pta ni pr tenu sukhbir de nal rehna chahida sreer de khrab ang nu sutna ni hunda enu Jani sukhbir nu shudh Krna chahida. c .mafi Ali gl bni ni asirf.ghtna krn a aje v jur ja te smar k liya la akal tkht te kli kli galti mn k. Ro ro k.jodri kraunde srovr ch nvaunde sewa kraunde sikhan to mafi mgonde pr tere bina slakaran ne kus ni keeta dear chlakian ton aje v ja ode kole mnalenga menu jkeen a

  • @gsinghgs1974
    @gsinghgs1974 หลายเดือนก่อน

    Akali dal jindabad

  • @jyotigurm1406
    @jyotigurm1406 หลายเดือนก่อน

    ਬਰਾੜ ਸਾਹਬ ਚਿੱਠੀ ਜਨਤਕ ਹੋਣ ਨਾਲ ਇਹ ਸਮਝ ਲਵੋ ਵੀ ਸੁਖਬੀਰ ਬਾਦਲ ਨੂੰ ਜਥੇਦਾਰਾ ਨੇ ਮਾਫ ਕਰਤਾ ।

  • @SukhwinderSingh-zp9ux
    @SukhwinderSingh-zp9ux หลายเดือนก่อน +1

    Dallae

  • @SukhwinderSingh-rb5wq
    @SukhwinderSingh-rb5wq หลายเดือนก่อน

    Jathedar v enahde hi ne....1978 ton hi gaddarian karde aye ne..

  • @sunilkumar-ow9ks
    @sunilkumar-ow9ks หลายเดือนก่อน +1

    Pehla akali dal vich bund marwa rahe c , pehla moja kitean hun ohna da virod karn lage hoye

  • @avtarsinghjawandha4949
    @avtarsinghjawandha4949 หลายเดือนก่อน

    ਅਖੀਂ ਪਲਾਹੀ

  • @waarisghumman3856
    @waarisghumman3856 หลายเดือนก่อน

    Mf u are also one of them

  • @KuldeepSingh-sk6gk
    @KuldeepSingh-sk6gk 28 วันที่ผ่านมา

    Brarsahibtusibarbardabhagidarho

  • @baljinderkaur-ji9sf
    @baljinderkaur-ji9sf หลายเดือนก่อน

    Charanjeet Brar BJP da Tada

  • @gsinghgs1974
    @gsinghgs1974 หลายเดือนก่อน

    Bakwas karda don't listen him

  • @jagsirsinghdhaliwal5055
    @jagsirsinghdhaliwal5055 หลายเดือนก่อน

    ਸਭ ਕੰਜਰ ਨੇਂ ਪਹਿਲਾ ਗੁਨਾਹ ਕਰੋ ਫਿਰ ਮਾਫੀ ਦਾ ਡਰਾਮਾ ਕਰੋ ਇਹ ਜਥੇਦਾਰ ਵਗੈਰਾ ਸਭ ਬਾਦਲਾਂ ਨਾਲ ਰਲੇ ਨੇਂ