ਜੱਲਾਦ ਪੁਲਸ ਅਫਸਰਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ- ਇਨਸਾਨ ਦਰਿੰਦਾ ਕਿਵੇਂ ਬਣਦਾ ਹੈ? || ਅਜਮੇਰ ਸਿੰਘ

แชร์
ฝัง
  • เผยแพร่เมื่อ 30 พ.ย. 2024

ความคิดเห็น • 79

  • @sukhjitlahal2783
    @sukhjitlahal2783 2 ปีที่แล้ว +14

    ਬਾਪੂ ਅਜਮੇਰ ਸਿੰਘ ਹੀਰਾ ਬੰਦਾ
    ਸਾਡੇ ਪੰਜਾਬ ਦਾ ਸਿਰੇ ਦਾ ਵਿਦਵਾਨ
    ਕਮਾਲ ਦੀ ਸੂਝ, ਬੂਝ ,ਸਮਝ
    ਖਿਆਲ ਰੱਖੋ ਆਵਦਾ
    ਤੁਹਾਡੀ ਪੰਜਾਬ ਨੂੰ ਬਹੁਤ ਲੋੜ ਹੈ

  • @harjinderkaur4612
    @harjinderkaur4612 2 ปีที่แล้ว +12

    ਬਹੁਤ ਕੁਝ ਸਿੱਖਣ ਨੂੰ ਮਿਲਿਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @MrNikkamaan
    @MrNikkamaan 2 ปีที่แล้ว +24

    If we put subtitles and take it to other communities their mind will be blown out by this level of knowledge and explanation. Great effort Ajmer Singh Ji .

  • @navdeepgill6694
    @navdeepgill6694 2 ปีที่แล้ว +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ ਜੀ ਅਸੀਂ ਤੁਹਾਡੇ ਵਿਦਿਆਰਥੀ ਹਾਂ, ਅਸੀਂ ਲਗਾਤਾਰ ਤੁਹਾਡੇ ਤੋਂ ਬਹੁਤ ਕੁੱਝ ਸਿੱਖ ਰਹੇ ਹਾਂ ਕਿਰਪਾ ਕਰਕੇ ਸਾਨੂੰ ਡੀਪ ਸਟੇਟ ਬਾਰੇ ਖੁੱਲ ਕੇ ਜਾਣੂ ਕਰਵਾਇਆ ਜਾਵੇ. 🙏🙏

  • @malkitsingh-cl3wb
    @malkitsingh-cl3wb 2 ปีที่แล้ว +21

    ਸਤਿਕਾਰਯੋਗ ਸਰਦਾਰ ਅਜਮੇਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਵਾਸਤੇ।ਵਾਹਿਗੁਰੂ ਤੁਹਾਨੂੰ ਹੋਰ ਵੀ ਬਲ ਵਕਸ਼ੇ ਦਸ਼ਮੇਸ਼ ਪਿਤਾ ਕਲਗੀ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ।

  • @k.s1174
    @k.s1174 2 ปีที่แล้ว +7

    ਸਤ ਸ੍ਰੀ ਅਕਾਲ ਬਾਪੂ ਜੀ ਅਕਾਲ ਪੁਰਖ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀਆ ਲੰਮੀ ਉਮਰ ਦੀ ਦਾਤ ਬਖਸ਼ਣ ਸਿੱਖ ਧਰਮ ਨੂੰ ਤੁਹਾਡੇ ਵਰਗੇ ਸੂਝਵਾਨ ਸਿੱਖ ਇਤਿਹਾਸਕਾਰਾ ਦੀ ਲੋੜ ਹੈ

  • @canadiantalentedkids5096
    @canadiantalentedkids5096 2 ปีที่แล้ว +6

    ਜਿਉਂਦੇ ਰਹੋ ਬਾਪੂ ਜੀ

  • @kulwindersingh-dh1hq
    @kulwindersingh-dh1hq 2 ปีที่แล้ว +9

    ਭਾਈ ਸਾਬ ਜੀ ਤੇ ਭਾਈ ਸਾਬ ਭਾਈ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।।

  • @narenderpalsandhu6454
    @narenderpalsandhu6454 2 ปีที่แล้ว +4

    ਵਾਹ ਜੀ ਵਾਹ ਵਾਹ ਵਾਹ ਗੁਰੂ ਸਾਹਿਬ ਦੇ ਪੈਆਰੇ ਸਿੰਘ ਵਾਹਿਗੁਰੂ ਜੀ 🙏

  • @sukhjitbrar4319
    @sukhjitbrar4319 2 ปีที่แล้ว +5

    You are right Sardar Sahib
    Israel in 1980’s sent very inhuman torturing equipment to Indian government. That supports your statement that they didn’t learn from their own genocide experience.

  • @AvtarSingh-gz8bj
    @AvtarSingh-gz8bj 2 ปีที่แล้ว +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ

  • @JASVINDERSINGH-mv2wy
    @JASVINDERSINGH-mv2wy 2 ปีที่แล้ว +2

    Mere dil ko chhu liya aap ke prvchno ne muje bhut gyaan Mila thanks

  • @jugdeva8045
    @jugdeva8045 2 ปีที่แล้ว +9

    Very few humans have elevated. Without love for the true guru, not possible for human to be elevated.

  • @tegsingh1677
    @tegsingh1677 2 ปีที่แล้ว +15

    ਸਾਡੀ ਅਜ਼ਾਦੀ ਹੀ ਇੱਕ ਹੱਲ ਐ🙏

  • @advdavindersandhu3892
    @advdavindersandhu3892 2 ปีที่แล้ว +3

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhveersingh3222
    @sukhveersingh3222 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhsingh8253
    @sukhsingh8253 2 ปีที่แล้ว +16

    ਬਾਪੂ ਬਲਕੌਰ ਸਿੰਘ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰੋ….

  • @amarjitsaini5425
    @amarjitsaini5425 2 ปีที่แล้ว +3

    Very deep. Grt video Bapu Ji Sikh kom owe you everything. Waheguru Ji…🙏🏾🙏🏾🙏🏾💐💐💐🙏🏾🙏🏾🙏🏾💐💐💐❤️

  • @LoveYouTuber
    @LoveYouTuber 2 ปีที่แล้ว +2

    Boht sohnya gallan boht kuj sikhan nu milya 🙏🙏🙏🙏 & Respect sidhu

  • @harmanjeetsingh4875
    @harmanjeetsingh4875 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @preetmangat5760
    @preetmangat5760 2 ปีที่แล้ว +9

    Respect From Melbourne 🇦🇺

  • @bhagwantpalsinghgill2949
    @bhagwantpalsinghgill2949 2 ปีที่แล้ว +1

    Bahut vadheeya vichar Ajmer singh ji 🙏🏻

  • @onkarsahota1677
    @onkarsahota1677 2 ปีที่แล้ว +9

    Sikh never forget genocide, of 1984 also not forgetable attacked by military in the order of Nehru in 1955 , same deed done by Indira Gandhi 1984,

  • @ranjitkandola5956
    @ranjitkandola5956 2 ปีที่แล้ว +2

    💐Waheguru ji ka khalsa Waheguru ji Fateh 💐

  • @SandeepSingh-0009
    @SandeepSingh-0009 2 ปีที่แล้ว +3

    ਵਾਹਿਗੁਰੂ ਜੀ

  • @mohindersidhu3270
    @mohindersidhu3270 2 ปีที่แล้ว +8

    Beautifully analyzed the mindset of human predators who sell or rather had sold their souls in the recent past for some crumbs as faithful dogs of the system of the day. Our people should shoe away such evil people like harinder chahal whose past conduct is well known. Thanks, S. Ajmer Singh ji for your efforts in continuously putting across your illuminating views on topics relevant to us.

  • @ਸਰਦਾਰ_ਸਾਰਜ_ਸਿੰਘ
    @ਸਰਦਾਰ_ਸਾਰਜ_ਸਿੰਘ 2 ปีที่แล้ว +2

    ਵਾਹਿਗੁਰੂ ਭਲਾ ਕਰੇ.

  • @jagbirsingh9900
    @jagbirsingh9900 ปีที่แล้ว

    Excellent analysis

  • @jassi7355
    @jassi7355 2 ปีที่แล้ว +2

    ਵਾਹਿਗੁਰੂ ਜੀ।

  • @anjaananjaan5107
    @anjaananjaan5107 2 ปีที่แล้ว +5

    Need to understand cruel mindset of executioner policemen. How does man become beast?
    It was 2 sided problem. I am sure Khakoos also did cruel things. Sikhs should first help Sikhs become economically
    powerful. educated, drug free.

  • @balwindersinghjattana5770
    @balwindersinghjattana5770 2 ปีที่แล้ว +2

    ਨਥੇਹਾ ਮੇਰੇ ਪਿੰਡ ਕੋਲੇ ਆ
    ਇਹ ਜਲਾਦ ਦਾ ਮੁੰਡਾ ਗੈਵੀ ਚਹਿਲ ਫਿਲਮਾਂ ਚ ਆ

  • @jaswantgill8350
    @jaswantgill8350 2 ปีที่แล้ว +1

    DHANVAAD ji

  • @singhjagmeet
    @singhjagmeet 2 ปีที่แล้ว +10

    #The_Sikh_Viewpoint ਭਾਈ ਅਜਮੇਰ ਸਿੰਘ ਜੀ, ਕਿਰਪਾ ਕਰਕੇ "ਸਟੇਟ" ਬਾਰੇ ਖੋਲ ਕੇ ਗੱਲ ਸਮਝਾਓ, ਇਹ ਕੀ ਕਿਸੇ ਤਰ੍ਹਾਂ ਦਾ ਜੀਵ ਹੈ, ਇਸ ਦੀ ਖੁਰਾਕ ਕੀ ਹੈ, ਇਹ ਕੀ ਕਰਦਾ ਹੈ, ਕਿੱਥੇ ਰਹਿੰਦਾ ਹੈ, ਇਹਦੀ ਸਿਰੀ ਕਿੱਥੇ ਹੈ, ਇਸ ਦੀਆਂ ਕਿੰਨੀਆਂ ਲੱਤਾ ਬਾਹਾਂ ਨੇ, ਤੇ ਇਸ ਦੀ ਕਮਜ਼ੋਰੀ ਕੀ ਹੈ, ਇਸ ਨੂੰ ਕੁੱਟਿਆ ਕਿਵੇਂ ਜਾ ਸਕਦਾ।

    • @Cricket4you-2024
      @Cricket4you-2024 2 ปีที่แล้ว +1

      eh apni hr video ch state da pardafarsh krde ne, previous videos sun lao sariya

  • @dilpreet5810
    @dilpreet5810 2 ปีที่แล้ว +3

    waheguru ji.🙏

  • @pinderbajwa1480
    @pinderbajwa1480 2 ปีที่แล้ว +1

    Waheguru ji

  • @kashmirarai4914
    @kashmirarai4914 2 ปีที่แล้ว +1

    So great love it

  • @birkhara6420
    @birkhara6420 2 ปีที่แล้ว +1

    Very nice 👍

  • @jagdeeh8080
    @jagdeeh8080 2 ปีที่แล้ว +2

    Waheguru 🥟 ji

  • @sawalsethi3667
    @sawalsethi3667 2 ปีที่แล้ว +1

    Love u babu

  • @satindersandhu2437
    @satindersandhu2437 2 ปีที่แล้ว +1

    Waheguru 3

  • @maninderchandi4420
    @maninderchandi4420 2 ปีที่แล้ว +1

    s.ajmer singh ji you are absolutely correct when you tring to mold others accordingly yourself.

  • @CharanjeetSingh-kq1nb
    @CharanjeetSingh-kq1nb 2 ปีที่แล้ว +4

    🙏🙏🙏

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 2 ปีที่แล้ว +1

    Right

  • @tajinderdeol327
    @tajinderdeol327 2 ปีที่แล้ว +1

    Right 👍

  • @gurbaniquotesbysaravjeetsi2385
    @gurbaniquotesbysaravjeetsi2385 2 ปีที่แล้ว +2

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹਜੀ 🌸🙏🏻

  • @SandeepSingh-0009
    @SandeepSingh-0009 2 ปีที่แล้ว +2

    🙏🙏🙏🙏🙏🙏

  • @pawanjitsingh4031
    @pawanjitsingh4031 2 ปีที่แล้ว +1

    Harinder Singh Chahal seems to me under influence.

  • @LovepreetSingh-gb7id
    @LovepreetSingh-gb7id 2 ปีที่แล้ว +1

    🙏🏻🙏🏻🙏🏻🙏🏻🙏🏻🙏🏻

  • @prabhnijjar5132
    @prabhnijjar5132 2 ปีที่แล้ว +1

    🙂

  • @jaswantvirk932
    @jaswantvirk932 2 ปีที่แล้ว +1

    Bapu g ik gal main punjab de shooter jo mare gaye ohna bare kehna chauna , ho sakda oh doshi hon aty ohna katal kita howe , oh jindgi de rah to bhatak gaye jis de bhut sare karn ho sakde Han . aty oh wadia jindgi nahi jion sake , par ohna ny hathiar na sut k aty encounter lad k jandiya jandiya a sabit karta k Sanu marna aunda hai.

  • @jagsirgill1285
    @jagsirgill1285 2 ปีที่แล้ว +1

    👍👍🙏

  • @grewalgrewal3470
    @grewalgrewal3470 2 ปีที่แล้ว +1

    ✅✅

  • @ozzozz3529
    @ozzozz3529 2 ปีที่แล้ว +2

    Pta ni loka nu aatnkwaad da mtlb kdo samj aauga. Jd khud government lakha begunaha da murder kre fer khe k oh aatnkwadi se per jdki oh aam loka ne kese nu maarea tak na howe. Indian government terrorisum in punjab.

  • @darbara16
    @darbara16 2 ปีที่แล้ว

    Kartoot pashu ki manas jaat
    Lok pachara kare din raat
    Raje Sheehn Mukadam Kute
    Jaae Jagayan Beithe Sute
    Mano-vigyanak pakho manuk diyan pashoo birthia kado te kime ujagar hundia ne, eh samjoan ley tanvaad tuada.

  • @drkuldipsingh1400
    @drkuldipsingh1400 ปีที่แล้ว

    EH EX POLICE MAN CORRUPT KITHO AA GIA
    AAFEEM DAA NASHERI ..OPIUM ADDICT

  • @Dilbagsingh-xw7by
    @Dilbagsingh-xw7by 2 ปีที่แล้ว +4

    ਬਹੁਤ ਕਮਾਲ

  • @ManjinderSingh-ot4vo
    @ManjinderSingh-ot4vo 2 ปีที่แล้ว +1

    Case darj karvao ode tey

    • @gilliqbal13
      @gilliqbal13 2 ปีที่แล้ว +2

      Ask the oppressor to give justice.

  • @doctorsingh2583
    @doctorsingh2583 2 ปีที่แล้ว

    Udeek rahe haan

  • @palwindermalhi847
    @palwindermalhi847 2 ปีที่แล้ว

    100 din chor da ik din sad da sachi koi ena kamerna ho sakda lol

  • @gorarajpoot2443
    @gorarajpoot2443 2 ปีที่แล้ว +2

    ਜੱਲਾਦ ਖਾੜਕੂਆਂ ਦੀ ਮਾਨਸਿਕਤਾ ਨੂੰ ਵੀ ਸਮਝਣ ਦੀ ਲੋੜ ਹੈ। ਧੰਨਵਾਦ।

  • @sukhsingh8253
    @sukhsingh8253 2 ปีที่แล้ว +5

    ਜਿਸ Stanford experiment ਦੀ ਗੱਲ ਬਾਪੂ ਜੀ ਨੇ ਕੀਤੀ ਉਸ ਦਾ ਲਿੰਕ th-cam.com/video/KND_bBDE8RQ/w-d-xo.html

  • @SukhjinderSingh-nw4tj
    @SukhjinderSingh-nw4tj 2 ปีที่แล้ว +2

    Waheguru ji

  • @AmarjitSingh-vg9ji
    @AmarjitSingh-vg9ji 2 ปีที่แล้ว +1

    Waheguru ji 🙏

  • @gurjeetsandhu8400
    @gurjeetsandhu8400 2 ปีที่แล้ว +2

    🙏

  • @a.s.g.5173
    @a.s.g.5173 2 ปีที่แล้ว +1

    🙏🙏

  • @ਅਰਜਨਸਿੰਘ-ਡ6ਝ
    @ਅਰਜਨਸਿੰਘ-ਡ6ਝ 2 ปีที่แล้ว +1

    🙏🏻🙏🏻🙏🏻🙏🏻🙏🏻

  • @GurdeepSingh-xx4tt
    @GurdeepSingh-xx4tt 2 ปีที่แล้ว +4

    Waheguru ji 🙏

  • @Hardeep1984sing
    @Hardeep1984sing 2 ปีที่แล้ว +1

    🙏

  • @parvinderkaur4881
    @parvinderkaur4881 2 ปีที่แล้ว +1

    🙏🙏

  • @kuldeepsinghpuar2889
    @kuldeepsinghpuar2889 2 ปีที่แล้ว +1

    Waheguru ji 🙏🙏

  • @josan1313
    @josan1313 2 ปีที่แล้ว +1

    waheguru ji🙏