ਦੀਪ ਇੱਕ ਵਿਅਕਤੀ ਨਹੀਂ ਇੱਕ ਸੋਚ ਸੀ ਜਗਦੀ ਮਸ਼ਾਲ ਵਾਂਗ || ਅਜਮੇਰ ਸਿੰਘ

แชร์
ฝัง
  • เผยแพร่เมื่อ 10 ม.ค. 2025

ความคิดเห็น • 311

  • @SherGill214
    @SherGill214 2 ปีที่แล้ว +124

    ਅਸੀ ਦੀਪ ਨੂੰ ਨਾ ਕਦੇ ਮਿਲੇ ਸੀ ਨਾ ਦੇਖਿਆ ਫੇਰ ਵੀ ਅੱਖਾਂ ਚੋਂ ਹੰਜੂ ਨੀ ਸੁਕਦੇ ,ਸਭ ਨੂੰ ਕਿਓਂ ਲੱਗਿਆ ਜਿਵੇਂ ਸਾਰਿਆਂ ਦਾ ਸਕਾ ਭਰਾ ਗਿਆ ਹੋਵੇ ,,ਇਹ ਅਕਲ ਪੁਰਖ ਦੀ ਕਿਰਪਾ ਹੀ ਸੀ ਓਹਦੇ ਤੇ ,ਜਿਉਂਦੇ ਜੀ ਤਾਂ ਜ਼ਮੀਰ ਨੂੰ ਜਗਾਇਆ ਹੀ ਪਰ ਉਹ ਮਰ ਕੇ ਪੂਰੇ ਪੰਜਾਬ ਦੀ ਜਵਾਨੀ ਦੇ ਦਿਲਾਂ ਨੂੰ ਝੰਜੋੜ ਗਿਆ ਓਹ ਆਪਣਾ ਮਕਸਦ ਪੂਰਾ ਕਰ ਗਿਆ,ਇਹ ਇਕ ਅੱਦੁਤਾ ਵਰਤਾਰਾ ਹੀ ਤਾਂ ਸੀ ਨਹੀਂ ਤਾਂ ਬਹੁਤ ਲੋਗ ਹੋਏ ਨੇ ਜੋ ਸਾਰੀ ਉਮਰ ਪੰਥ ਚ ਰਹੇ ਪਰ ਅਖੀਰ ਗੱਦਾਰੀ ਦਾ ਟੈਗ ਲਗਾ ਕੇ ਚਲੇ ਗਏ ਪਰ ਦੀਪ ਬਹੁਤ ਘੱਟ ਸਮੇਂ ਚ ਘੋਨਾ ਮੋਨਾ ਹੋਣ ਦੇ ਬਾਵਜੂਦ ਵੀ ਇਕ ਸਿੱਖ ਸ਼ਹੀਦ ਤੇ ਹਰਮਨ ਪਿਆਰਾ ਹੋ ਗੁਜ਼ਰਿਆ 🙏🙏🙏🙏🙏

  • @MadeinPanjab1699
    @MadeinPanjab1699 2 ปีที่แล้ว +95

    ਅਸੀਂ ਦੀਪ ਤੇ ਯਕੀਨ ਰੱਖਿਆ ਪਹਿਲੇ ਦਿਨ ਤੋਂ ਜਦ ਤੋਂ ਉਹਨੇ ਪੰਥ ਦੇ ਦਰਦ ਕਹਿਣੇ ਸ਼ੁਰੂ ਕੀਤੇ ਜਦ ਉਹ ਗਿਆ ਸਾਥੋਂ ਝੱਲ ਨੀ ਹੋਇਆ ਹੁਣ ਸਮਝ ਆਉਂਦੀ ਕੇ ਜਦ ਸੰਤ ਗਏ ਹੋਣਗੇ ਉਦ ਕੌਮ ਦਾ ਕੀ ਹਾਲ ਹੋਇਆ ਹੋਊ ਰੋ ਰਿਹਾਂ ਮੈਂ ਇਹ ਗੱਲ ਲਿਖਦਾ ਜੋ ਵੀ ਸਾਡੀ ਕੌਮ ਦੇ ਹੱਕਾਂ ਦੀ ਗੱਲ ਕਰੇ ਉਹ ਕਿਉਂ ਜਲਦੀ ਚਲੇ ਜਾਂਦਾ !!!

  • @harmandeep79
    @harmandeep79 2 ปีที่แล้ว +55

    ਵਿਦਵਾਨਾਂ ਵਿਚੋਂ ਸਿਰਫ ਸਰਦਾਰ ਅਜਮੇਰ ਸਿੰਘ ਜੀ ਤੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੀ ਸਨ ਜਿੰਨਾਂ ਦੀਪ ਵੀਰ ਨੂੰ ਸਮਝਿਆ ਤੇ ਓਹਦੇ ਔਖੇ ਸਮੇਂ ਵੀ ਨਾਲ ਖੜੇ।

  • @charanjitgill215
    @charanjitgill215 2 ปีที่แล้ว +84

    ਸ਼ਬਦ ਨਹੀਂ ਲੱਭਦੇ ਤੁਹਾਡਾ ਧੰਨਵਾਦ ਕਰਨ ਲਈ
    ਦਿਲ ਕਰਦਾ ਸੁਣੀ ਜਾਈਏ।
    ਹਰ ਕਿਸੇ ਨੂੰ ਇਹ ਦਰਦ ਆਪਣਾ ਮਹਿਸੂਸ ਹੁੰਦਾ ਹੈ।

  • @jagroopsingh9442
    @jagroopsingh9442 2 ปีที่แล้ว +212

    ਦੀਪ ਬਾਰੇ ਬਾਪੂ ਜੀ ਦੇ ਵਿਚਾਰਾਂ ਦੀ ਇੰਟਰਵਿਊ ਬਹੁਤ ਜਰੂਰੀ ਸੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਬੇਨਤੀ ਹੈ ਤੁਸੀਂ ਦੀਪ ਸਿੱਧੂ - ਇੱਕ ਆਜ਼ਾਦ ਸੋਚ ਕਿਤਾਬ ਜਰੂਰ ਲਿਖਿਓ ਤਾਂ ਕਿ ਤੁਸੀਂ ਉਸਦੇ ਵਿਚਾਰਾਂ ਨੂੰ ਸਾਡੇ ਤਕ ਲਿਆ ਸਕੋ🙏

    • @H33RZ
      @H33RZ 2 ปีที่แล้ว +8

      Please

  • @GAGANDEEPSINGH-nh7hx
    @GAGANDEEPSINGH-nh7hx 2 ปีที่แล้ว +30

    ਦੀਪ ਸਿੱਧੂ ਕਿੱਥੇ ਨਹੀਂ ਗਿਆ '''ਸਾਡੇ ਦਿਲਾਂ ਦੇ ਤਖਤ ਤੇ ਹਮੇਸ਼ਾ ਵਸਦਾ ਰਹੇਗਾ ''''

  • @thahsota232
    @thahsota232 2 ปีที่แล้ว +82

    ਵੀਰ ਦੀ ਯਾਦ ਤੇ ਤੁਹਾਡੀ ਗੱਲਬਾਤ ਨੇ ਰੁਆ ਦਿੱਤਾ….
    ਕਿਤਾਬ ਜ਼ਰੂਰ ਲਿਖਿਓ ਉਸ ਉਤੇ…..
    ਇਹ ਕੀਮਤੀ ਯਾਦਗਾਰ ਹੋਵੇਗੀ♥️♥️🌹⛳️⛳️⛳️⛳️⛳️🇺🇸ਤੋਂ ਪਿਆਰ ਸਤਿਕਾਰ ਨਾਲ🙏🏼

  • @navrajtiwana8299
    @navrajtiwana8299 2 ปีที่แล้ว +3

    🌹🌹ਨਹੀਂਓਂ ਭੁੱਲਣਾ ਵਿਛੌੜਾ ਦੀਪ ਸ਼ੀਆ ਸਾਨੂੰ ਤੇਰਾਂ ਸਾਰੇ ਦੁੱਖ ਭੁੱਲ ਜਾਣਗੇ 🙏🙏

  • @navkaur2703
    @navkaur2703 2 ปีที่แล้ว +74

    ਦੀਪ ਸਿੱਧੂ ਤੋਂ ਸਿੱਖਿਆ ਲੈ ਕੇ ਚੱਲਣਾ ਤੇ ਉਸਦੀ ਸੋਚ ਨੂੰ ਜਿਉਂਦੇ ਰੱਖਣ ਹੀ ਦੀਪ ਸਿੱਧੂ ਨੂੰ ਅਸਲੀ ਸ਼ਰਧਾਂਜਲੀ ਆ।
    🙏💐💐❤❤💐💐🙏

  • @PardesiPunjab
    @PardesiPunjab 2 ปีที่แล้ว +48

    ਦੀਪ ਸਿੱਧੂ ਇੱਕ ਅਜਿਹੀ ਸ਼ਖਸੀਅਤ ਸੀ, ਜਿਸਨੂੰ ਉਹ ਕੁਝ ਨਜ਼ਰ ਆਉਂਦਾ ਸੀ ਜੋ ਸਾਡੇ ਵਰਗਿਆਂ ਨੂੰ ਨਹੀਂ। ਇਹ ਇੱਕ ਅਜਿਹਾ ਘੋੜਾ ਸੀ ਜੋ ਦੌੜ ਵਿੱਚ ਸਭ ਤੋਂ ਅੱਗੇ ਬਹੁਤ ਫਰਕ ਨਾਲ ਚੱਲ ਰਿਹਾ ਸੀ, ਪਰ ਮੰਜ਼ਿਲ ਤੇ ਪਹੁੰਚਣ ਤੋਂ ਬਹੁਤ ਪਹਿਲਾਂ ਹੀ ਸੁਰਖੁਰੂ ਹੋ ਗਿਆ। ਅਲਵਿਦਾ ਦੀਪ। 🙏🙏

    • @kuldeepbering2352
      @kuldeepbering2352 2 ปีที่แล้ว

      I think jis person nee keha see lale kile tee nee see jana oh person nee us nu down kita everyone think he is wrong person who was he who make this plain

  • @gurchransingh5674
    @gurchransingh5674 2 ปีที่แล้ว +42

    ਅੱਜ ਕੱਲ੍ਹ ਕੁੱਝ ਲੋਕ ਭੀੜ ਵੱਲ ਹੁੰਦੇ ਹਨ ਭੀੜ ਭਾਵੇਂ ਗਲਤ ਹੋਵੇ ਪਰ ਦੀਪ ਸਿੱਧੂ ਵੀਰ ਪੰਜਾਬ ਦਾ ਸੇਰ ਯੋਧਾ ਸੂਰਮਾ ਸੀ ਜੋ ਹਵਾ ਤੇ ਪਾਣੀ ਦੇ ਵਹਾਅ ਦੇ ਉਲਟ ਹਿੱਕ ਠੋਕ ਕੇ ਖੜਾ ਸੀ

  • @manjitsingh4053
    @manjitsingh4053 2 ปีที่แล้ว +18

    ਇੰਝ ਦਿਲ ਕਰਦਾ ਬਾਪੂ ਜੀ ਦੀਪ ਬਾਈ ਬਾਰੇ ਅਜਿਹੀਆਂ ਜਾਣਕਾਰੀਆਂ ਤਿੰਨ ਚਾਰ ਕਿਸਤਾਂ ਵਿੱਚ ਹੋਰ ਦੇਣ। ਸੁਣਨ ਵਿੱਚ ਬਹੁਤ ਦਿੱਲ ਲੱਗਿਆ

  • @NOAHCRAZYMAGIC
    @NOAHCRAZYMAGIC 2 ปีที่แล้ว +61

    Our pride
    Our warrior
    Our jarnail
    Our voice
    Our leader
    Shaheed Deep singh sidhu
    Govt agencies did well planned murder, DEEP STATE WONT BE FORGIVEN THEIR WILL BE MILLIONS OF DEEP SIDHU WILL BORN IN SIKH HOUSES AND WOMBS OF WARRIOR MOMS 👏🇺🇸🙏
    ਸਾਡਾ ਕੌਮੀ ਸੋਚ ਦਾ ਯੋਧਾ, ਸਿੱਖ ਜਗਤ ਦਾ ਹੀਰਾ, ਕਿੱਤੇ ਦੂਰ ਤਾਰਿਆਂ ਵਿੱਚ ਜਾ ਰੱਲਿਆ। ਟਿਮ ਟਿਮ ਕਰਦੇ ਤਾਰਿਆਂ ਵਿਚੋ ਅਸੀ ਆਪਣਾ ਦੀਪ ਲੱਬਣ ਦੀ ਕੌਸ਼ਿਸ਼ ਕਰਿਆ ਕਰਆਂ ਗੇ।
    ਸਾਡੀ ਹੌਦ ਦਾ ਸਵਾਲ
    ਪੰਜਾਬ ਕਰਦਾ ਦੀਪ ਦੀ ਭਾਲ
    ਵਾਹਿਗੁਰੂ ਜੀ 🙏🇺🇸

  • @devilsahil100
    @devilsahil100 2 ปีที่แล้ว +13

    ਸ. ਅਜਮੇਰ ਸਿੰਘ ਤਾ ਅਜਿਹੀ ਹਸਤੀ ਨੇ ਕਿ ਸੁਣੀ ਜਾਓ ਬੈਠ ਕੇ ਤੇ ਕੋਈ ਚੂੰ ਦੀ ਆਵਾਜ ਵੀ ਨਾ ਹੋਵੇ ਮਨ ਹੀ ਨੀ ਭਰਦਾ, ਪਰ ਵੀਰ ਮੇਹਰ ਸਿੰਘ ਇੱਕ ਸੁਝਾਅ ਏ, ਤੂੰ ਭਰਾਵਾ ਬਹੁਤ ਖੁਸ਼ਕਿਸਮਤ ਏ ਜੋ ਅਜਿਹੀ ਰੂਹ ਦੀ ਸੰਗਤ ਕਰਨ ਦਾ ਮੌਕਾ ਮਿਲ ਰਿਹਾ, ਪਰ ਕਈ ਵਾਰ ਸਰਦਾਰ ਸਾਹਬ ਬੋਲਦੇ ਨੇ ਤੇ ਤੁਸੀਂ ਕੋਈ ਹੋਰ ਗੱਲ ਜਾਣਨ ਦੀ ਇੱਛਾ ਨਾਲ ਗੱਲ ਕਰਦੇ ਹੋ ਤੇ ਗੱਲ ਦਾ ਮਹਾਣ ਬਦਲ ਜਾਂਦਾ, ਇਹਨਾ ਨੂੰ ਤਾ ਸੁਣੀ ਜਾਓ ਤੇ ਆਪਣੇ ਆਪ ਹਰ ਸਵਾਲ ਦਾ ਸਵਾਲ ਦੇ ਜਾਂਦੇ ਨੇ ਸਮਝਣਾ ਕੰਮ ਲੋਕਾਂ ਦਾ ਹੁੰਦਾ। ਤੁਹਾਡੀ ਭਾਵਨਾ ਨੇਕ ਹੈ ਕੋਈ ਸ਼ੱਕ ਨੀ ਇਤਿਹਾਸ ਤੋਂ ਵੀ ਜਾਣੂ ਹੋ ਪਰ ਸਾਨੂੰ ਨਖੱਟੂਆਂ ਨੂੰ ਕੇਈ ਵਾਰ ਜਦ ਕੋਈ ਗੱਲ ਸਮਝ ਆਉਣ ਲੱਗਦੀ ਹੈ ਤਾ ਨਾਲੇ ਦੂਜੀ ਗੱਲ ਚੱਲ ਪੈਂਦੀ ਹੈ। ਧੰਨਵਾਦ।
    ਦੀਪ ਦੇ ਕਤਰੇ ਕਤਰੇ ਖੂਨ ਚੋਂ ਸਿੰਘ ਪੈਦਾ ਹੋਣਗੇ ਬਾਪੂ ਜੀ ਨੂੰ ਅੱਜ ਤੱਕ ਜਿੰਨਾ ਸੁਣਿਆ ਪੜਿਆ ਓਸ ਚੋ ਆਖ ਸਕਦਾ।

  • @ManmeetSandhu.46
    @ManmeetSandhu.46 2 ปีที่แล้ว +10

    Miss you yara 😢😢
    ਸਾਡੇ ਪੰਜਾਬ ਦਾ ਹੀਰਾ ਖੋਹ ਲਿਆ ਗੰਦੀਆ ਸਰਕਾਰਾਂ ਤੇ ਏਜੰਸੀਆਂ ਨੇ 😭😭
    #DeepSidhu ❤

  • @SherGill214
    @SherGill214 2 ปีที่แล้ว +34

    ਜਿਵੇਂ ਬਾਬੇ ਜਰਨੈਲ ਸਿੰਘ ਜੀ ਦੀ ਸ਼ਹੀਦੀ ਪਿੱਛੋਂ ਵੀ ਇਕ ਸੁਨਾਮੀ ਉਠੀ ਸੀ ,, ਤੇ ਹੁਣ ਵੀ ਉਠੁਗੀ ,,

  • @jammarayya
    @jammarayya 2 ปีที่แล้ว +26

    ਵਾਹ ਸਰਦਾਰ ਅਜਮੇਰ ਸਿੰਘ ਬਾਪੂ ਜੀ ਕਯਾ ਬਾਕਮਾਲ ਪੇਸ਼ ਕੀਤਾ ਤੁਸੀਂ ਦੀਪ ਵੀਰ ਦੀ ਜੀਵਨੀ ਤੇ ਸੋਚ ਨੂੰ।

  • @parmjitsran1145
    @parmjitsran1145 2 ปีที่แล้ว +53

    ਮੇਰਾ ਵੀਰ ਸੋਹਣਾ ਉਹਦੇ ਬੋਲ ਸੋਹਣੇ
    ਦਿੱਲਾਂ ਵਿੱਚ ਸੀ ਸਾਡੇ ਜਗ੍ਹਾ ਬਣਾਈ
    ਅੱਖ ਨੱਮ ਹੋਈ ਸੁੱਣ ਕੇ ਸੱਚਾਈ
    ਦੇਖ ਰੱਬ ਨੂੰ ਬੇਠ ਦੁਹਾਈ ਪਾਈ।
    ਗਿੱਲਾ ਕੀਤਾ ਦਾਤੇ ਨੂੰ
    ਕੀ ਇਹ ਖੇਡ ਰੱਚਾਈ।
    ਸਿਫਤ ਚਾਹ ਕੇ ਵੀ ਨਾ ਲਿੱਖ ਸਕਾਂ
    ਜੋ ਕੀਤੀ ਹੇ ਸੱਚੀ ਤੇ ਸੁੱਚੀ ਕਮਾਈ।
    ਗੱਲ ਹਰ ਨੋਜਵਾਨ ਨੂੰ ਸਮਜਾਈ
    ਕੇ ਇਹ ਹੇ ਸਾਡੀ ਹੋਂਦ ਦੀ ਲੜਾਈ।
    ਗੱਦਾਰ ਤੇ ਕਿਰਦਾਰ ਦਾ ਫਰਕ ਦੱਸਦੀ
    ਹੱਥ ਕਿਰਪਾਨ ਤੇ ਸਿਰ ਦੱਸਤਾਰ ਸਜਾਈ
    ਕੱਮੀ ਪੂਰੀ ਨੀ ਹੋਣੀ ਜੋ ਕਿਹਰ ਹੋਇਆ
    ਦੀਪ ਸੁੱਤਾ ਪਰ ਕੌਮ ਨੂੰ ਨੀਂਦ ਨਾ ਆਈ।

  • @harmandeep79
    @harmandeep79 2 ปีที่แล้ว +37

    ਬਹੁਤ ਕੁਝ ਅਜਿਹਾ ਸੀ ਜੋ ਹੁਣ ਤੱਕ ਨਹੀਂ ਪਤਾ ਸੀ, ਬਾਪੂ ਜੀ ਓਹ ਵੀ ਦੱਸਣ ਲਈ ਧੰਨਵਾਦ! ਦੀਪ ਦੀ ਸੋਚ ਨੂੰ ਹੋਰ ਸਪੱਸ਼ਟ ਕਰਨ ਲਈ ਵੀ ਧੰਨਵਾਦ!

  • @djhsshsvssh5911
    @djhsshsvssh5911 2 ปีที่แล้ว +8

    ਸੋਹਣੇ ਵੀਰ ਦੀਪ ਸਿੰਘ ਸਿੱਧੂ ਸ਼ਹਾਦਤ ਨੂੰ ਪ੍ਰਣਾਮ 🙏🎉

  • @BaljitKaur-gg6os
    @BaljitKaur-gg6os 2 ปีที่แล้ว +30

    ਦੀਪ ਤੇ ਯਾਦਾ ਵਿੱਚ ਖੂਨ ਵਾਗੂੰ ਚੱਲਦਾ ਸਾਹਾ ਚ ਵੱਸਿਆ ਜਦੋ ਸਾਹ ਮੱਕਣੇ ਉੱਦੋ ਈ ਖਤਮ ਹੋਣਾ 😭😭😭

  • @BaljitKaur-gg6os
    @BaljitKaur-gg6os 2 ปีที่แล้ว +39

    ਬਹੁਤ ਵਧੀਆ ਵਿਚਾਰ ਆ ਬਾਪੂ ਜੀਦੇ ਇੱਕ ਦੂਸਰੇ ਨੂੰ ਏਨਾ ਪਿਆਰ ਸਤਿਕਾਰ ਦੇਵੋ ਕਿ ਨਫਰਤ ਲਈ ਦਿੱਲਾ ਵਿੱਚ ਜਗਾ ਈ ਨਾ ਹੋਵੇ ਕਿੱਸੇ ਨੂੰ ਮੁਆਫ ਕਰਨ ਲਈ ਬਹੁਤ ਵੱਡਾ ਦਿੱਲ ਚਾਹੀਦਾ ਤੇ ਏ ਦਿੱਲ ਸਾਡੇ ਵੀਰੇ ਦੀਪ ਸਿੱਧ ਨੂੰ ਰੱਬ ਨੇ ਦਿੱਤਾ ਰੱਬ ਰਾਖਾ 🙏

  • @seeratm2649
    @seeratm2649 2 ปีที่แล้ว +9

    ਤੁਹਾਡੇ ਵਿਚਾਰਾਂ ਦੀ ਉਡੀਕ 16ਤਰੀਕ ਤੋਂ ਹੀ ਸੀ ਬਾਪੂ ਜੀ ..ਹਮੇਸ਼ਾ ਵਾਂਗ ਤਸੱਲੀਬਖਸ਼ ਜਵਾਬ ....ਉਮੀਦ ਕਰਦੀ ਆ ਇੱਕ ਕਿਤਾਬ ਦੀਪ ਵੀਰ ਤੇ ਵੀ ਜਰੂਰ ਲਿਖਿਓ ਤੁਹਾਡੇ ਤੋਂ ਵਧੀਆ ਦੀਪ ਵੀਰ ਬਾਰੇ ਕੋਈ ਦੂਜਾ ਕਦੇ ਨਹੀਂ ਲਿਖ ਪਾ ਵੇਗਾ

  • @kuldipghuman2644
    @kuldipghuman2644 2 ปีที่แล้ว +7

    ਵਾਹਿਗੁਰੂ ਜੀ ਲੰਮੀ ਉਮਰ ਬਖ਼ਸ਼ੇ ਤਹਾਨੂੰ ਚੰਗੀ ਸੋਚ ਨੂੰ ਸਲਾਮ ਦੀਪ ਦੀ ਸੋਚ ਤੇ ਬੁੱਕ ਲਿਖੋ ਉਹ ਕਿਹੋ ਜਿਹੇ ਸਨ🤞🥰🙏

  • @sukhdevsingh8051
    @sukhdevsingh8051 2 ปีที่แล้ว +3

    ਬਹੁਤ ਵਧੀਆ ਢੰਗ ਨਾਲ ਵਿਚਾਰ ਪੇਸ਼ ਕੀਤੇ ਸ ਅਜਮੇਰ ਸਿੰਘ ਜੀ ਹੁਰਾਂ ਦੀਪ ਸਿੱਧੂ ਬਾਰੇ, ਦੀਪ ਵੀਰਾ ਤਾਂ ਹੀਰਾ ਸੀ ਪਰ ਅੱਜ ਅਸੀਂ ਉਸ ਦੇ ਗਮ ਵਿਚ ਹਾਂ , ਬਹੁਤ ਦੁੱਖਦਾਈ ਹੁੰਦਾ ਇਕ ਚੰਗੀ ਸੋਚ ਦਾ ਚਲੇ ਜਾਣਾ

  • @sukhdeepmaan554
    @sukhdeepmaan554 2 ปีที่แล้ว +18

    ਦੀਪ ਵੀਰ ਦਾ ਦਿ੍ਸ਼ਟੀਕੋਣ ਨਵੇਕਲਾ ਸੀ ਉਸ ਵਰਗੀ ਦੂਰਅੰਦੇਸੀ਼ ਨਿਮਰਤਾ ਤੇ ਗੱਲ ਕਰਨ ਦਾ ਢੰਗ ਸਾਹਮਣੇ ਵਾਲਿ਼ਆਂ ਨੂੰ ਟੁੰਬ ਜਾਂਦਾ ਸੀ ,
    ਸੀ ... ਕਹਿਣਾ ਓਸ ਨੂੰ ਅੱਜ ਅੰਦਰ ਵੈਰਾਗ ਨਾਲ਼ ਭਰ ਜਾਦਾ , ਪਰ ਅਸੀਂ ਹੁਣ ਵੀ ਜਿੰਨਾਂ ਸੋ਼ਸ਼ਲ ਮੀਡੀਏ ਵੀਰ ਦੇ ਬੋਲ ਪਏ ਆ ਉਹ ਸਾਂਭ ਲਈਏ ਸਾਰੀਆਂ ਤਕਰੀਰਾਂ ਅੱਗੇ ਤੱਕ ਬੱਚਿਆਂ ਨੂੰ ਸੇਧ ਦੇਣਗੀਆਂ

  • @kuldipghuman2644
    @kuldipghuman2644 2 ปีที่แล้ว +19

    ਵਾਹਿਗੁਰੂ ਜੀ ਕੋਹਿਨੂਰ ਹੀਰਾ ਖੋ ਲਿਆ ਤੂੰ ਵੀ ਚੰਗੀ ਆਤਮਾ ਲੈ ਕੇ ਗਿਆ ਮਾੜੀ ਆਤਮਾ ਤੈਨੂੰ ਨਹੀਂ ਭਾਉਂਦੀ ਮੈ ਵੀ ਦੀਪ ਦੀ ਫੈਨ ਸੀ 💔😢❤️🥰🙏

  • @malkitsingh-cl3wb
    @malkitsingh-cl3wb 2 ปีที่แล้ว +48

    ਸਤਿਕਾਰਯੋਗ ਵਿਦਵਾਨ ਨੇ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਹੋ ਜਹੇ ਵਿਦਵਾਨਾ ਤੇ ਜਦੋ ਇਨਾ ਨੂੰ ਸੁਣਦੇ ਆ ਦਿਲ ਖੁਸ਼ ਹੁੰਦਾ ਇੰਨਾ ਦੀਆ ਵਿਚਾਰਾ ਸੁਣਕੇ

  • @BaljitKaur-gg6os
    @BaljitKaur-gg6os 2 ปีที่แล้ว +63

    ਕੋਈ ਐਸਾ ਪਲ ਨਹੀ ਜਦੋ ਦਿਮਾਗ ਕੁਸ਼ ਹੋਰ ਸੋਚੇ ਹਰ ਵੇਲੇ ਦੀਪ ਦਿਮਾਗ ਚ ਅੱਖਾ ਸਾਹਮਣੇ ਉਹਦੀਆ ਵੀਡੀਓ ਘੁੰਮਦੀਆ ਏਦਾ ਲੱਗਦਾ ਹੁਣ ਵੀ ਦੀਪ ਨੇ ਕੋਈ ਨਵੀ ਵੀਡੀਓ ਪਾਉਣੀ ਆ ਕਾਲਜਾ ਬਾਹਰ ਨੂੰ ਆਉਦਾ 😭😭😭

  • @simransinghsingh5756
    @simransinghsingh5756 2 ปีที่แล้ว +17

    ਬਾਪੂ ਜੀ ਤੇ ਵੀਰ ਮੇਹਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @happygrewal9733
    @happygrewal9733 2 ปีที่แล้ว +41

    ਦਿਲੋਂ ਸਤਿਕਾਰ ਬਾਬੂ ਜੀ ਦਾ 🙏🏽

  • @preet2kanwar
    @preet2kanwar 2 ปีที่แล้ว +22

    ਦੀਪ ਦੀਆਂ ਮੁਲਾਕਾਤਾਂ ਤੇ ਉਸਦੀ ਸ਼ਖ਼ਸੀਅਤ ਨੂੰ ਲੈ ਕੇ 15 ਲੈਕਚਰ ਕਰੋ
    ਬੇਨਤੀ ਪ੍ਰਵਾਨ ਕਰਿਓ
    ਇਸ ਕੌਮ ਨੂੰ ਸੈਂਕੜੇ ਦੀਪ ਚਾਹੀਦੇ ਬਜੁਰਗੋ 🙏🏼

  • @karamjitkaur2459
    @karamjitkaur2459 2 ปีที่แล้ว +1

    ਸਹੀ ਕਿਹਾ! ਅਸੀਂ ਤਾਂ ਕਦੇ ਦੇਖਿਆ ਵੀ ਨਹੀ ਉਸਨੂੰ,, ਕਿਸਾਨਾਂ ਧਰਨਿਆਂ ਦੀਆਂ specches ਵੀ ਬਹੁਤੀਆਂ ਨਹੀਂ ਸੁਣੀਆਂ,, ਪਰ ਹੁਣ death ਤੋਂ ਬਾਅਦ ਉਸਦੀਆਂ ਖਬਰਾਂ ਤੇ ਕੁਝ ਪੁਰਾਣੀਆਂ ਇੰਟਰਵਿਊਜ ਫ਼ਿਲਮਾਂ ਦੀ ਪ੍ਰੋਮੋਸ਼ਨ ਵਾਲੀਆਂ ਦੇਖੀਆਂ,, ਉਹ ਬਹੁਤ ਸ਼ਰਮੀਲਾ, ਉਮਰ ਤੋਂ ਵਧੀਆ ਸਿਆਣਾ, high moral valued person, well educated, ਵਧੀਆ ਕਲਾਕਾਰ ਜੋ ਸਚਾਈ ਹੀ ਦਿਖਾਉਣਾ ਚਾਹੁੰਦਾ ਸੀ, ਬਾਕੀ ਕਲਾਕਾਰ ਤਾਂ ਪੈਸੇ ਦੀ ਖਾਤਰ, ਪਰ ਦੀਪ ਅੰਦਰੋਂ ਬਾਹਰੋਂ ਇੱਕ, ਬੇਹੱਦ ਭਾਵਕ ਸੁਭਾ ਦਾ, ਉਸ ਤੇ ਪ੍ਰਮਾਤਮਾ ਦੀ ਹੀ ਕੋਈ ਮੇਹਰ ਸੀ, ਸੱਚਾ ਸੁੱਚਾ ਤੇ ਨਿਡਰ ਸੀ, ਇਹ ਪ੍ਰੋਫੈਸਰ ਸਭ ਸਹੀ ਦੱਸ ਰਹੇ ਹਨ,, ਬਸ ਲੋਕ ਸਮੇਂ ਸਿਰ ਸਮਝ ਨਹੀਂ ਸਕੇ ਉਸਨੂੰ,, ਵਾਹਿਗੁਰੂ ਉਸ ਦੀ ਪਵਿੱਤਵਰ ਰੂਹ ਤੱਕ ਚਾਹੁਣ ਵਾਲਿਆਂ ਦੀਆਂ ਅਰਦਾਸਾਂ ਬੇਨਤੀਆਂ ਪਹੁੰਚਾਉਣ,, ਉਸਦੀ ਆਤਮਾ ਨੂੰ ਸ਼ਾਂਤੀ ਮਿਲੇ,, ਲਗਦਾ ਹੈ ਕਿ ਪਰਮਾਤਮਾ ਨੇ ਉਸਨੂੰ ਖਾਸ ਮਕਸਦ ਲਈ ਭੇਜਿਆ ਸੀ,, ਉਹ ਜਿੱਤ ਕੇ ਗਿਆ ਹੈ, ਪ੍ਰੋਫੈਸਰ ਸਾਹਿਬ ਨੂੰ ਬੇਨਤੀ ਹੈ ਕਿ ਦੀਪ ਦੀ ਜਿੰਦਗੀ ਬਾਰੇ ਕਿਤਾਬ ਲਿਖੋ ਤਾਂ ਕਿ ਬਾਕੀਆਂ ਨੂੰ ਚੰਗੀ ਸੇਧ ਮਿਲ ਸਕੇ,,

  • @RisingPanjab
    @RisingPanjab 2 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਦਾਰ ਸਾਹਿਬ,,, ਤੁਸੀਂ ਬੜੇ ਭਰੇ ਮਨ ਨਾਲ ਤੇ ਬੜੇ ਸੁਚੱਜੇ ਲਫਜ਼ਾਂ ਨਾਲ ਸਾਂਝ ਪਾਈ,,, ਬਾਈ ਦੀਪ ਸਿੰਘ ਸਿੱਧੂ ਦੀ ਬੇਵਕਤੀ ਮੌਤ ਕੌਮੀ ਸੰਘਰਸ਼ ਓਤੇ ਬਹੁਤ ਵੱਡੀ ਸੱਟ ਹੈ,,, ਕੌਮ ਤਕੜਾਈ ਨਾਲ ਉੱਭਰੇਗੀ ਇਸ ਸੱਟ ‘ਚੋਂ ਵੀ,,, ਵੈਰਾਗਮਈ ਦਿਨ ਹਨ ਅਜੇ,,, ਬੇਸ਼ੱਕ ਕਦੇ ਮਿਲੇ ਨਹੀਂ ਸੀ ਪਰ ਕੋਈ ਗੂੜ੍ਹੀ ਸਾਂਝ ਬਣਗੀ ਸੀ ਓਹਦੇ ਨਾਲ,,,

  • @Kang-21081
    @Kang-21081 2 ปีที่แล้ว +2

    ਦੀਪ ਸਿੱਧੂ ਇੱਕ ਇਨਕਲਾਬੀ ਸ਼ਖਸ਼ੀਅਤ ਸੀ ਦੱਸ਼ਕਾਂ ਬਾਅਦ ਇਹੋ ਜਿਹੀ ਸ਼ਖਸੀਅਤ ਕੌਮ ਨੂੰ ਮਿਲਦੀ ਏ। ਇਤਿਹਾਸ ਗਵਾਹ ਹੈ ਕਿ ਇਨਕਲਾਬੀ ਥੋੜੇ ਸਮੇਂ ਵਿੱਚ ਹੀ ਮਹਿਕਾਂ ਵੰਡ ਜਾਂਦੇ ਨੇ ਜਿਨ੍ਹਾਂ ਮਹਿਕਾਂ ਦਾ ਮੁਲਾਂਕਣ ਬਾਪੂ ਜੀ ਕਰ ਰਹੇ ਨੇ।ਬਾਕੀ ਯੁੱਗ ਪਲਟਾਉਣ ਵਿੱਚ ਮਸ਼ਰੂਫ ਬੰਦੇ ਕਦੇ ਬੁਖਾਰ ਨਾਲ ਨਹੀਂ ਸ਼ਹੀਦ ਹੁੰਦੇ।
    ਦੀਪ ਜਗਦਾ ਸੀ ਜਗਦਾ ਹੈ ਜਗਦਾ ਰਹੇਗਾ।

  • @sohraabsingh5141
    @sohraabsingh5141 2 ปีที่แล้ว +35

    ਭੁੱਲਣਾ ਸੌਖਾ ਨਹੀਂ ਦੀਪ ਵੀਰ ਨੂੰ 😭😭

  • @karamjitkaur2459
    @karamjitkaur2459 2 ปีที่แล้ว

    ਇਹ ਬਹੁਤ ਹੀ ਵਧੀਆ ਇੰਟਰਵਿਊ ਹੈ,, ਹਰ ਇੱਕ ਗੱਲ ਦੇ ਡੂੰਘੇ ਅਰਥ ਹਨ,, ਅਖੀਰ ਤੱਕ ਸੁਣਨੀ ਜਰੂਰੀ ਹੈ,, ਰਿਪੋਰਟਰ ਸਾਹਿਬ ਅਤੇ ਪ੍ਰੋਫੈਸਰ ਸਾਹਿਬ ਦਾ ਧੰਨਵਾਦ ਜੀ,, ਸਹੀ ਕਿਹਾ ਕਿ ਉਸਦੇ ਭੋਗ ਤੇ ਹਰੇਕ ਨੂੰ ਆਉਣ ਦਿੱਤਾ ਜਾਵੇ, ਬੇਸ਼ੱਕ ਕਿਸੇ ਨੇ ਉਸ ਨਾਲ ਵਧੀਕੀ ਵੀ ਕੀਤੀ ਹੋਵੇ,, ਵਾਹਿਗੁਰੂ ਆਪੇ ਸੁਮੱਤ ਦੇਵੇਗਾ,, ਸ਼ਾਂਤੀਪੂਰਨ ਇਤਿਹਾਸਕ ਇਕੱਠ ਹੋਣਾ ਚਾਹੀਦਾ, ਬਿਨਾਂ ਕਿਸੇ ਬਹਿਸ ਤੋਂ,, ਤਾਂ ਕਿ ਸਰਕਾਰਾਂ ਨੂੰ ਵੀ ਸਮਝ ਆ ਜਾਵੇ ਕਿ ਦੀਪ ਦਾ ਕੋਈ ਵਿਰੋਧੀ ਨਹੀਂ, ਉਹ ਤਾਂ ਸਭ ਦਾ ਭਲਾ ਚਾਹੁਣ ਵਾਲਾ ਪਵਿੱਤਰ ਇਨਸਾਨ ਸੀ 🙏🙏

  • @kuldeepkaurgill4064
    @kuldeepkaurgill4064 2 ปีที่แล้ว

    ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ... ਦੀਪ ਵੀਰੇ ਤੋਂ ਬਹੁਤ ਉਮੀਦਾਂ ਸੀ ਪਤਾ ਨਹੀਂ ਵਾਹਿਗੁਰੂ ਨੂੰ ਕੀ ਮਨਜੂਰ ਆ ..ਤਹਾਨੂੰ ਬੇਨਤੀ ਆ ਕਿਰਪਾ ਕਰਕੇ ਕਿਤਾਬਾਂ ਹੋਰ ਲਿਖੋ
    ਅਸੀਂ ਤੁਹਾਡੀਆਂ ਲਿਖਤਾਂ ਪੜਦੇ ਆ ਵਿਸਵਾਸ ਕਰਦੇ ਆ 🙏 ਦੀਪ ਵੀਰੇ ਨੇ ਕਿਸਾਨੀ ਸੰਘਰਸ ਚੋ ਕੀਤਾ ਉਹਨਾਂ ਨੇ ਜੋ ਸੇਧ ਦਿੱਤੀ ... ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੇ ਰਾਹ ਤੇ ਚਲਣ ਲਈ ਨੋਜਵਾਨਾਂ ਨੂੰ ਅਪਣੇ ਤਰੀਕੇ ਨਾਲ ਸਮਝਾਇਆ ... ਕਿਰਪਾ ਕਰਕੇ ਲਿਖੋ ਕਿਸੇ ਹੋਰ ਨੇ ਮੈਨੂੰ ਨਹੀ ਲਗਦਾ ਦੀਪ ਵੀਰੇ ਬਾਰੇ ਸਹੀ ਸਹੀ ਲਿਖਣਾ 🙏🙏🙏🙏

  • @harmandhaliwal3503
    @harmandhaliwal3503 2 ปีที่แล้ว +1

    ਦੀਪ ਵੀਰੇ ਬਹੁਤ ਵੱਡਾ ਘਾਟਾ ਪੈ ਗਿਆ ਕੋਮ ਨੂੰ ਦੀਪ ਸਿੱਧੂ 🥲🥲 ਨੋਜਵਾਨੀ ਨੂੰ ਦੀਪ ਦੀ ਸੋਚ ਤੇ ਚੱਲਣਾ ਚਾਹੀਦਾ ਤਾਂ ਜੋ ਕੋਮ ਦੇ ਹਾਲਾਤ ਠੀਕ ਹੋ ਸਕਣ 🙏🏼🙏🏼

  • @sukhpalpali69
    @sukhpalpali69 2 ปีที่แล้ว +34

    ਦਿਲ ਨਹੀਂ , ਅਰਦਾਸਾ ਟੁੱਟੀਆਂ 😭😭

  • @happygrewal9733
    @happygrewal9733 2 ปีที่แล้ว +28

    ਕਦੇ ਨਹੀਂ ਭੁੱਲ ਸਕਦੇ ਬਾਈ ਦੀਪ ਨੂੰ 😭

  • @harindersingh266
    @harindersingh266 2 ปีที่แล้ว +3

    ਬਹੁਤ ਬਹੁਤ ਧੰਨਵਾਦ ਬਾਪੂ ਜੀ ਦੀਪ ਬਾਰੇ ਨਿਰਪੱਖ ਬਾਤ ਕਰਨ ਲਈ। ਉਹਦੀ ਸੋਚ ਨੂੰ ਬਚਾਉਣ ਦੀ ਲੋੜ ਏ। ਆਮ ਦੁਨਿਆਵੀ ਲੋਕ ਉਸਦੀ ਸੋਚ ਨੂੰ ਨਹੀਂ ਸਮਝ ਸਕਦੇ ਉਸ ਨੂੰ ਜੁਝਾਰੂ ਜਰਨੈਲ ਦੇ ਹੱਥਾਂ ਦੀ ਛੋਹ ਪ੍ਰਾਪਤ ਸੀ। ਉਹਦਾ ਅੰਦਰ ਜਾਗ ਚੁੱਕਾ ਸੀ ਮਰੀਆਂ ਜ਼ਮੀਰਾਂ ਲਈ ਦੀਪ ਨੂੰ ਸਮਝਣਾ ਔਖਾ ਹੀ ਰਹਿਣਾ। ਅਮਰ ਹੋ ਗਿਆ ਦੀਪ ਬਾਈ। 🥲🥲🙏🏻

  • @jagjeevansingh1074
    @jagjeevansingh1074 2 ปีที่แล้ว +17

    ਦੀਪ ਇੱਕ ਆਜਾਦ ਸੋਚ❤️

  • @jasbirsingh4833
    @jasbirsingh4833 2 ปีที่แล้ว

    ਸਰਦਾਰ ਅਜਮੇਰ ਸਿੰਘ ਹੋਰਾਂ ਨੇ ਦੀਪ ਯੋਧੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਦੀਪ ਦੀ ਘਾਟ ਕਦੀਂ ਵੀ ਪੂਰੀ ਨਹੀਂ ਹੋਵੇਗੀ

  • @gurpreetwaraich1586
    @gurpreetwaraich1586 2 ปีที่แล้ว +44

    ਮੈਂ ਤੁਹਾਡੇ ਵਿਚਾਰ ਸੁਣਨ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ

  • @rashneetsingh7733
    @rashneetsingh7733 2 ปีที่แล้ว +15

    ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਇਹ ਗੱਲਬਾਤ ਲਈ

  • @amrit381
    @amrit381 2 ปีที่แล้ว +4

    ਏਦਾਂ ਲੱਗਦਾ ਜਿਵੇ ਆਪਣੇ ਅੰਦਰੋਂ ਕੁਝ ਟੁੱਟ ਗਿਆ ਹੋਵੇ । ਦੀਪ ਦਿਲਾਂ ਦਾ

  • @dharamveersingh7627
    @dharamveersingh7627 2 ปีที่แล้ว +28

    ਅੱਥਰਾ ਘੋੜਾ--✅💯✅
    ਉਹਦੇ ਦੋਖੀ…ਜਿਊਂਦੇ ਮਰੇ
    ਤੇ
    ਦੀਪ ਸਿੱਧੂ ਲੋਕ ਮਨਾਂ ਚ ਜਿਊਂਦਾ

  • @DeepsinghGill
    @DeepsinghGill 2 ปีที่แล้ว +28

    Waah Guru
    Shukar aa tohada bapu ji. Mai parso da hi wait kar reha si ke tusi Deep bai Di unexpected ravaangi uppar shabadaan di saanjh pavo.
    Eho hi sachi shardhaanjl aa ous soorme lyi.. Thank you bapu ji.

  • @ishersingh9446
    @ishersingh9446 2 ปีที่แล้ว +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @magicdragon8158
    @magicdragon8158 2 ปีที่แล้ว +34

    Deep singh wasnt born a hero or revolutionary Waheguru made him into one. He lived a normal but privilaged luxary life he didnt need to risk his life by getting involved in politics. Neither did banda singh bahadur, bhagat singh, hari singh nalwa, baba deep singh or udham singh or sant bhindranwale list is endless. Waheguru ordered them its time and commanded him like others put passion for Sikhi into him and made him into a fearless lion a leader who will live on forever in our hearts and minds.

  • @hargunkaur4118
    @hargunkaur4118 2 ปีที่แล้ว +13

    Bs man krda Deep veer Diya gallan hi kri jaaeye ,aggo jeevan ch sedh laiye Deep veer de vichaaran mutabak 😭😭😭

  • @84ਵਾਲਾਚਾਹਲਸਿੰਘ
    @84ਵਾਲਾਚਾਹਲਸਿੰਘ 2 ปีที่แล้ว +21

    ਇਕ ਹੀਰਾ ਇਕ ਸੂਝਵਾਨ ਇਕ ਸੂਰਮਾ ਕੌਮ ਨੇ ਗਵਾ ਲਿਆ
    😥😥

  • @funniestvideos163
    @funniestvideos163 2 ปีที่แล้ว +2

    ਦੀਪ ਵੀਰ ਦੀ ਯਾਦ ਵਿੱਚ ਕਿਤਾਬ ਜ਼ਰੂਰ ਲਖਿਓ ਜੀ.

  • @varindersingh1495
    @varindersingh1495 2 ปีที่แล้ว +8

    ਬਹੁਤ ਬਹੁਤ ਧੰਨਵਾਦ ਬਾਪੂ ਜੀ

  • @jatindersingh7344
    @jatindersingh7344 2 ปีที่แล้ว +5

    ਅਜਮੇਰ ਸਿੰਘ ਸਾਹਿਬ ਮੈਨੂੰ ਦੀਪ ਚੋਂ ਮਹਾਰਾਜਾ ਦਲੀਪ ਸਿੰਘ ਦਿਖਦਾ ਸੀ, ਉਸ ਵਿਚ ਛੋਟਾ ਮੋਟਾ mla, mp ਬਣਨ ਜਾ ਕੇ even cm ਬਣਨ ਦੀ ਕੋਈ ਇੱਛਾ ਨਹੀਂ ਸੀ, ਮੈਨੂੰ ਲੱਗਦਾ ਉਸਦੀ ਕੋਸ਼ਿਸ਼ ਸਿੱਖਾਂ ਨੂੰ ਆਪਣਾ ਖੁਸਾ ਰਾਜ ਵਾਪਿਸ ਦਵਾਣ ਦੀ ਸੀ... ਜੋ ਉਸ ਵਿਚ charisma ਸੀ ਮੈਨੂੰ ਅੱਜ ਦੀ ਤਾਰੀਕ ਵਿਚ ਕਿਸੇ ਹੋਰ ਚੋਂ ਨਜ਼ਰ ਨਹੀਂ ਆਉਂਦਾ..ਜਦੋਂ ਮੈਂ ਸੋਚਦਾ ਕੀਂ ਉਹ ਏਨੀ ਜਲਦੀ ਕਿਸ ਵਾਸਤੇ ਦੁਨੀਆ ਚ ਚਲਾ ਗਿਆ ਤਾ ਮੇਰੇ ਮੰਨ ਵਿਚ ਇਹ ਆਉਂਦਾ ਕੇ ਸ਼ਾਇਦ ਸਾਡੀ ਕੌਮ ਹਜੇ ਉਸਨੂੰ deserve ਨਹੀਂ ਕਰਦੀ ਸੀ ਜਾ ਜੋ ਉਸਦਾ ਡੁਲਾ ਖੂਨ ਜੋ ਰੰਗ ਲਿਆ ਸਕਦਾ ਉਹ ਹੋਰ ਕਿਸੇ ਹੋਰ ਦਾ ਨਹੀਂ

  • @afzaalgujjar8
    @afzaalgujjar8 2 ปีที่แล้ว +13

    Men social media ty bahi deep sidhu nu sunda si ty aj menu anj lagda kui mera apna family member as duniya tu turr geya 😭 rest in peace 🙏 deep bahi
    Respect for all my Punjabi brothers and sisters from Punjab 🇵🇰

  • @jagjitsandhuz5206
    @jagjitsandhuz5206 ปีที่แล้ว

    ਨਹੀ ਭੁੱਲਣਾ ਵਿਛੋੜਾ ਤੇਰਾ
    ਸਾਰੇ ਦੁੱਖ ਭੁੱਲ ਜਾਣਗੇ
    ਦੀਪ ਬਾਈ ਆਜਾ ਵਾਪਸ 💔🥺😭😫

  • @jassdhaliwal930
    @jassdhaliwal930 2 ปีที่แล้ว +2

    ਹੀਰਾ ਭਰਾ ਆ ਦੀਪ ਤਾਂ ❤️❤️

  • @SherGill214
    @SherGill214 2 ปีที่แล้ว +8

    ਸਿੱਖ ਕੌਮ ਚ ਦੀਪ ਸਿੱਧੂ ਨੂੰ ਰਹਿੰਦੀ ਦੁਨੀਆ ਤਕ ਯਾਦ ਕਰਦੇ ਰਹਿਣਾ🙏🙏🙏🙏🙏

  • @KulwinderKaur-yu6fe
    @KulwinderKaur-yu6fe 2 ปีที่แล้ว +1

    ਦੀਪ ਸਦਾ ਜਗਦਾ ਰਹੇ ਤੇ ਸੁਤਿਆ ਨੂੰ ਜਗਾਉਂਦਾ ਰਹੇ 😭

  • @khalsadeshpunjab3680
    @khalsadeshpunjab3680 2 ปีที่แล้ว +2

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ

  • @hamdeepsingh8991
    @hamdeepsingh8991 2 ปีที่แล้ว +6

    ਧੰਨਵਾਦ ਬਾਪੂ ਜੀ

  • @jagjotsingh6173
    @jagjotsingh6173 2 ปีที่แล้ว +2

    ਬਾਈ ਦੀਪ ਸਿੱਧੂ ਇੱਕ ਲਾਸਾਨੀ ਸ਼ਖ਼ਸੀਅਤ ਸੀ,ਸਭ ਇਨਸਾਨ ਅਧੂਰੇ ਹੁੰਦੇ ਨੇ ਪਰ ਪਰਮਾਤਮਾ ਨੇ ਉਸ ਨੂੰ ਸੰਪੂਰਨ ਬਣਾ ਕੇ ਭੇਜਿਆ ਸੀ

  • @MixVideos-nt3tm
    @MixVideos-nt3tm 2 ปีที่แล้ว +10

    Salute a Deep Sidhu di Soch nu. Waheguru Mehar Kare

  • @swinduchahal2243
    @swinduchahal2243 2 ปีที่แล้ว +3

    ਮੈਂ ਕਦੇ ਨਹੀਂ ਮਿਲ਼ੀ ਦੀਪ ਪਰ ਫੇਸਬੁੱਕ ਪੇਜ ਤੇ ਮੈਸਜਾ ਦੁਆਰਾ ਜਾਣਦੀ ਸੀ ਇਕ ਸਮਾਂ ਸੀ ਦੀਪ ਨੂੰ ਛੱਡ ਗਏ ਸੀ ਅਸੀਂ ਉਸਦੀ ਸਪੋਰਟ ਵਿੱਚ ਡਟੇ ਰਹੇਂ। ਲੋਕਾਂ ਨੂੰ ਕੁਮੈਂਟਾਂ ਰਾਹੀਂ ਲੋਕਾਂ ਨਾਲ ਲੜਦੀ ਰਹੀਂ ਜੋ ਦੀਪ ਨੂੰ ਗ਼ਲਤ ਬੋਲਦੇ ਸੀ। ਮੇਰੇ ਦੋ ਬੇਟੇ ਸੀ ਮੈਂ ਦੀਪ ਨੂੰ ਤੀਜਾ ਬੇਟਾ ਮੰਨਣ ਲੱਗ ਪੲਈ ਮੇਰੇ ਬੇਟੇ ਦੀ ਉਮਰ ਦੀਪ ਜਿਨੀ ਹੈ ਨਾ ਦੀਪ ਵਾਂਗ ਸੰਦੀਪ ਹੈ ਇਸੇ ਕਰਕੇ ਮੈਨੂੰ ਆਪਣਾਂ ਪੁੱਤਰ ਲੱਗਣ ਲੱਗ ਗਿਆ ਸੀ।ਦੀਪ ਨੂੰ ਟੈਕਸ ਮਸੈਜਾ ਤੇ ਦੀਪ ਨੂੰ ਮਾਂ ਵਾਗੂ ਮੱਤਾਂ ਵੀ ਦੇ ਦੇਣੀਆਂ ਮੈਂ ਕਹਿਣਾ ਬੇਟਾ ਸਿਹਤ ਦਾ ਖਿਆਲ ਰੱਖ ਸੇਫਟੀ ਜ਼ਰੂਰੀ ਹੈ ਵੈਕਸੀਨ ਲਵਾਏ ਕਿ ਨਹੀਂ।ਇਹੋ ਜਿਹੇ ਟੈਕਸ ਮਸੈਜ ਕਰੀਂ ਜਾਣਾਂ ਹਫ਼ਤਾ ਹੋ ਗਿਆ ਹੋਲ ਉਠਦੇ ਨੇ ਡਿਪਰੈਸ਼ਨ ਵਿੱਚ ਹਾਂ ਹਫ਼ਤੇ ਤੋਂ । ਫੇਸਬੁੱਕ ਦੇਖਣ ਨੂੰ ਜੀ ਨਹੀਂ ਕਰਦਾ। ਇਕ ਹੀਰਾ। ਖੋ ਦਿੱਤਾ ਅਸ਼ੀ। ਅਗਲੇ ਜਨਮ ਵਿੱਚ ਮਿਲਾਗੇ ਪੁੱਤਰ।

  • @AvtarSingh-zg3fs
    @AvtarSingh-zg3fs 2 ปีที่แล้ว +2

    miss you deep veere jga ditta sadi kaum nu tusi

  • @kulwinderkhalsa6492
    @kulwinderkhalsa6492 2 ปีที่แล้ว +5

    ਚੈਨਲ ਆਲੇ ਸਜਣਾ ਦਾ ਧੰਨਵਾਦ ।
    ਐਂਕਰ ਵੀਰ ਦਾ ਵੀ ਧਨਵਾਦ ।
    ਬਾਪੂ ਜੀ ਦਾ ਵੀ ਧਨਵਾਦ

  • @manpriit.0780
    @manpriit.0780 2 ปีที่แล้ว +9

    ਸੁੰਦਰ ਸ਼ਾਫ ਸ਼ਫ਼ਾਫ਼ ਸੋਬਰ ਰੁੱਖ ਏ ਦਰਖ਼ਸਾ਼।। ਲਾਸ਼ ਵਿਚ ਜਾਨ ਪਾ ਗੲੀ ਅੱਜ ਉਹ ਮਸੀਹ ਨਫ਼ਸਾ਼।।

  • @baljindersingh7028
    @baljindersingh7028 2 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ! 🙏

  • @singhsandhu8651
    @singhsandhu8651 2 ปีที่แล้ว +13

    Bilkul kithere ch ਖੜੇ ਕਰਨੇ ਚਾਹੀਦੇ ਆ ਇਹ ਕਿਸਾਨ ਆਗੂ ਜੋਂ kudh gidar sabat ho gae ।ho ਰਹੇ ਸ਼ਰਮਸਾਰ ਨੇ ਮਾਫੀਆ ਮੰਗ ਰਹੇ ਨੇ ਪਰ ਓਹਨਾਂ ਦਾ ਨਈ ਦੋਸ਼ ਦੀਪ ਦੀ ਸੋਚ ਪਵਿੱਤਰ ਸੀ ਇਹ ਵਿਚਰੇ ਕਿੱਥੇ ਤਕ ponch skde ਸੀ।

  • @rajgrewal4511
    @rajgrewal4511 2 ปีที่แล้ว +4

    Bahot dhanwad ji Please keep sharing priceless memories of Deep so saare ohdi soch te pehra de sakan

  • @jaswinderkaurskjelvik
    @jaswinderkaurskjelvik 2 ปีที่แล้ว +1

    Greatest pure Punjabi histrionics poetry baba Ajmer Singh ji 👍💕🌷

  • @hasithi3416
    @hasithi3416 2 ปีที่แล้ว +14

    😰😭🙏🙏waheguru still can’t believe that Deep veer is no more 😰😭

  • @pargatsinghbir425
    @pargatsinghbir425 2 ปีที่แล้ว +1

    ਦੀਪ ਸਿੱਧੂ ਦਾ ਚਲਾਣਾ ਬਹੁਤ ਬੇਵਕਤਾ ਤਾਂ ਹੈ ਹੀ ਜਿਹੜੀ ਗਲ ਸਿੱਖ ਇਕ ਵਖਰੀ ਕੌਮ ਦੀ ਵਖਰੀ ਪਹਿਚਾਣ ਦੀ ਪੰਜਾਬ ਦੀ ਖੁਦਮੁਖਤਾਰੀ ਦੀ ਜਿਹੜੀ ਪੰਜਾਬ ਨੇ ਲਗਭਗ ਬੰਦ ਕਰ ਦਿੱਤੀ ਸੀ ਓਹ ਗਲ ਨੂੰ ਦੁਬਾਰਾ ਸੁਰੂ ਕਰਨ ਵਾਲਾ ਸੀ ਜਿਹੜੀ ਗਲ ਕਦੇ ਅਕਾਲੀ ਕਰਕੇ ਉਭਰੇ ਕਦੇ ਭਿੰਡਰਾਂਵਾਲਾ ਉਭਰੇ ਕਦੇ ਸਿਮਰਨਜੀਤ ਮਾਨ ਉਭਰੇ ਓਹੀ ਗਲ ਕਰਕੇ ਦੀਪ ਸਿੱਧੂ ਉਭਰੇ ਅੱਜ ਦੇਸ਼ ਦੀ ਸਤਾ ਓਨਾ ਲੋਕਾਂ ਦੇ ਹੱਥ ਹੈ ਜੇਹੜੇ ਏਨਾ ਸਵਾਲਾਂ ਨੂੰ ਨਹੀਂ ਉੱਠਣ ਦੇਣਾ ਚਾਹੁੰਦੇ ਨਾਲ ਇਹ ਵੀ ਤੇ ਹੈ ਜੇਹੜੇ ਇਹ ਸਵਾਲ ਇਹ ਕੌਮੀਅਤ ਦਾ ਸਵਾਲ ਉਠਾ ਕੇ ਉੱਭਰੇ ਤੇ ਬਾਅਦ ਚੱ ਇਹ ਸਵਾਲ ਛਡ ਦਿੱਤਾ ਓਹ ਦੇਸ ਦੀ ਸਤਾ ਚੱ ਇਕਮਿਕ ਹੋ ਗਏ ਓਹ ਨਹੀਂ ਰਹਿਣੇ ਜੇਹੜੇ ਦਲੇਰੀ ਨਾਲ ਇਹ ਸਵਾਲ ਉਠਾਉਂਦੇ ਰਹੇ ਜਾ ਰਹਿਣਗੇ ਓਹ ਓਨਾ ਰਹਿਣ ਨਹੀਂ ਦੇਣੇ ਜਿਮੇ ਭਿੰਡਰਾਂਵਾਲਾ ਸਿਮਰਨਜੀਤ ਮਾਨ ਤੇ ਦੀਪ ਸਿੱਧੂ ਕਿਉਂਕਿ ਵਖਰੀ ਕੌਮੀਅਤ ਦਾ ਸਵਾਲ ਓਹ ਕਿਸੇ ਨੂੰ ਨਹੀਂ ਉਠਾਉਣ ਦੇਣਗੇ ਹੁਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਓਹ ਹੁਣ ਬਹੁਮਤ ਨਾਲ ਸਤਾ ਤੇ ਕਾਬਜ ਹਨ ਓਨਾ ਦਾ ਥਿੰਕ ਟੈਂਕ ਹਰ ਵਖਰੇ ਨੂੰ ਆਪਣੇ ਵਿੱਚ ਜਜਬ ਕਰਨ ਲਈ ਹਮੇਸਾ ਕੰਮ ਕਰਦਾ ਹੈ ਜਦੋਂ ਬਾਦਲ ਸਾਬ ਓਨਾ ਨਾਲ ਰਲੇ ਸਨ ਓਦੋਂ ਹੀ ਪੰਜਾਬ ਚੱ ਇਹ ਲਿਖਿਆ ਜਾਣ ਲਗਾ ਸੀ ਕਿ ਸਿੱਖ ਵੀ ਨਿਗਲਿਆ ਗਿਆ ਇਹ ਸਚ ਵੀ ਹੈ ਜਿਹੜੀ ਕੌਮ ਕਿਸੇ ਅਜਗਰ ਵੱਲੋ ਨਿਗਲੀ ਜਾ ਰਹੀ ਹੋਵੇ ਫੇਰ ਕੋਈ ਭਿੰਡਰਾਂਵਾਲਾ ਸਿਮਰਨਜੀਤ ਮਾਨ ਕਦੇ ਦੀਪ ਸਿੱਧੂ ਉਸ ਅਜਗਰ ਨੂੰ ਅੱਖਾਂ ਦਿਖਾਉਣ ਇਹ ਬਰਦਾਸਤ ਨਹੀਂ ਹੋ ਸਕਦਾ ਕੋਈ ਵਿਦਵਾਨ ਦਸਦਾ ਹੈ ਕੇ ਜੰਗਲ ਚੱ ਤਾਂ ਏਦਾ ਨਿਯਮ ਨੇ ਕੇ ਕੋਈ ਜਾਨਵਰ ਕਿਸੇ ਦੂਜੇ ਨੂੰ ਖਾ ਜਾਵੇ ਜਾ ਸਿਕਾਰ ਕਰੇ ਜਾ ਸਿਕਾਰ ਹੋ ਜਾਵੇ ਪਰ ਮਨੁੱਖ ਜਾਤੀ ਚੱ ਇਹ ਹਥਿਆਰ ਹੈ ਕੇ ਪਹਿਲਾ ਪ੍ਰਭਾਸਿਤ ਆਪ ਕਰੋ ਕੇ ਤੂੰ ਕੌਣ ਹੈ ਤੈਨੂੰ ਨਹੀਂ ਪਤਾ ਮੈਂ ਦਸਦਾ ਤੂੰ ਕੌਣ ਹੈ ਹਨ ਹੁਣ ਸਿੱਖ ਕੌਮ ਨੂੰ ਇਹ ਕਿਹਾ ਜਾ ਰਿਹਾ ਹੈ ਕੇ ਸਿੱਖਾਂ ਨੂੰ ਨਹੀਂ ਪਤਾ ਕਿ ਸਿੱਖ ਗੁਰੂ ਕੌਣ ਸਨ ਆਰ ਐੱਸ ਐੱਸ ਦਸੂ ਕੇ ਸਿੱਖ ਗੁਰੂ ਛਤਰੀ ਸਨ ਜੇਹੜੇ ਸਨਾਤਨ ਧਰਮ ਦੀ ਰਖਿਆ ਲਈ ਹੋਏ ਹਨ ਇਹ ਵਖਰੇ ਨਹੀਂ ਇਹ ਵਖਰੀ ਕੌਮ ਨਹੀਂ ਇਹ ਸਨਾਤਨ ਦਾ ਹਿਸਾ ਹੀ ਹਨ ਇਹੀ ਮੂਲ ਸਵਾਲ ਹੈ ਜਿਹੜਾ ਕਦੇ ਬਾਦਲ ਸਾਬ ਉਠਾਉਂਦੇ ਰਹੇ ਹਨ ਪਰ ਏਨਾ ਨੂੰ ਨਿਗਲ ਲਿਆ ਗਿਆ ਇਹੀ ਸਵਾਲ ਭਿੰਡਰਾਂਵਾਲਾ ਕਰਦਾ ਸੀ ਓੁਹਨੂੰ ਮਾਰ ਦਿੱਤਾ ਗਿਆ ਇਹੀ ਸਵਾਲ ਮਾਨ ਕਰਦਾ ਸੀ ਉਹਨੂੰ ਇਕਾਂਤਵਾਸ ਕੀਤਾ ਗਿਆ ਇਹੀ ਸਵਾਲ ਦੀਪ ਨੇ ਕਾਫੀ ਸਮੇਂ ਬਾਅਦ ਉਠਾਇਆ ਓਹ ਵੀ ਚਲ ਵਸਿਆ ਹੁਣ ਵਖਰੀ ਕੌਮ ਵਖਰੀ ਪਹਿਚਾਣ ਸਿੱਖ ਕੌਮੀਅਤ ਦਾ ਸਵਾਲ ਕੌਮ ਉਠਾਊ ਸਮਾ ਦਸੇਗਾ ਪਰ ਸਿੱਖ ਇਕ ਵਖਰੀ ਕੌਮ ਹੈ ਇਸਨੂੰ ਹਿੰਦੂਵਾਦ ਦਾ ਅਜਗਰ ਨਿਗਲ ਨਹੀਂ ਸਕੇਗਾ ਜਿਵੇਂ ਕਿਸਾਨ ਅੰਦੋਲਨ ਨੇ ਇਸ ਅਜਗਰ ਦੇ ਫਨ ਨੂੰ ਖੁੰਡਾ ਕੀਤਾ ਹੈ ਹੋਰ ਵੀ ਲਹਿਰਾ ਉਠ ਸਕਦੀਆਂ ਨੇ ਇਸ ਅਜਗਰ ਨੂੰ ਮਾਤ ਪਾਉਣ ਲਈ ਸਿੱਖ ਜਜਬਾ ਕਾਫੀ ਹੈ ਦੀਪ ਸਿੱਧੂ ਨੂੰ ਸਰਧਾਂਜਲੀ
    ਪਰਗਟ ਸਿੰਘ ਬੀਰ

  • @kamalpreet9895
    @kamalpreet9895 2 ปีที่แล้ว +6

    Very real and truthful views about our jewel we have lost. Let’s follow his trajectory.🙏🏽

  • @Deep0985
    @Deep0985 2 ปีที่แล้ว +1

    Thankyou babu G vichaar sanje karn layi , Dil ro reha c Deep bare sun , Hor part v le k aou interview de ,Bahut Vadiya ladga deep bare sun ,Pround mehsoos hunda asi sare deep sadi zindgi da hissa banya,Bahut kuch Sikhn nu milya interview cho , deep di soch wangu apne app nu zarror banoun di himmat karange .Misss you Deep

  • @sukhchainsingh9110
    @sukhchainsingh9110 2 ปีที่แล้ว +1

    ਭਾਈ ਸਾਹਿਬ ਜੀ ਤੁਸੀਂ ਬਹੁਤ ਵੱਡੇ ਇਤਿਹਾਸ ਕਾਰ ਦੇ ਉਮਰ ਵੀ ਬਹੁਤ ਹੋ ਚੁੱਕੀ ਹੈ ਪਰ ਤੁਸੀਂ ਹੋਰ ਦੀਪ ਪੈਦਾ ਕਰੋ ਤੁਹਾਡੇ ਕੋਲ ਬਹੁਤ ਕੁਝ ਹੈ

  • @simratpalsinghbrar5222
    @simratpalsinghbrar5222 2 ปีที่แล้ว +34

    ਬਾਪੂ ਜੀ ਗੱਲ ਲੰਬੀ ਤੋ ਲੰਬੀ ਕਰੀ ਜਾਵੋ ਸੁਣਨ ਨੂੰ ਦਿ ਕਰਦੇ ਸੁਣੀ ਜਾਈਏ

  • @samyaad8493
    @samyaad8493 2 ปีที่แล้ว

    ਦੀਪ ਵੀਰ ਸਾਡੇ ਦਿਲਾਂ ਚ ਰਹੂਗਾ

  • @jasvinderkaur6607
    @jasvinderkaur6607 2 ปีที่แล้ว

    Salute veer ji nu bahut sikhan nu milya ko kot kot pRnam

  • @paramdeeps5949
    @paramdeeps5949 2 ปีที่แล้ว +4

    Thwaree galan 🙏😇🙃the pain of loss in your words and emotions.

  • @sukhwantsinghmakhu3
    @sukhwantsinghmakhu3 2 ปีที่แล้ว

    ਦਿਲੋ ਧੰਨਵਾਦ ਬਾਪੂ ਜੀ.ਦੀਪ ੨੨ ਦੇ ਸਬੰਦ ਚੋ ਵੀਚਾਰ ਸਾਝੇ ਕੀਤੇ ਨੇ

  • @ggn_1
    @ggn_1 2 ปีที่แล้ว +1

    🔥ਵਾਹਿਗੁਰੂ ਜੀ ਇੱਹ ਬਾਲੀਵੁਡ,ਪਾਲੀਵੁਡ,ਹਾਲੀਵੁਡ ਬਹੁਤ ਵੱਡਾ ਚਿੱਕੜ ਹੈ ਇੱਹ ਆਪਾ ਸੱਬ ਜਾਣਦੇ ਹਾਂ ਕਦੀ ਸੋਚਿਆ ਕਿ ਵਾਹਿਗੁਰੂ ਨੇ ਦੀਪ ਸਿੱਧੂ ਨੂੰ ਚਿੱਕੜ ਵਿੱਚੋਂ ਕੱਢ ਕੇ ਕਿਵੇਂ ਆਪਣੇ ਸੀਨੇ ਨਾਲ ਲਾਇਆ ? “ਵਿਚਿ ਦੁਨੀਆ ਸੇਵ ਕਮਾਈਐ ਤਾ ਦਰਗਹਿ ਬੈਸਣੁ ਪਾਈਐ।।”ਸੋ ਇੱਹ ਤਾਂ ਉਸ ਦੀ ਮਰਜ਼ੀ ਆ ਉਹ ਚਿੱਕੜ ਵਿੱਚ ਵੀ ਕਮਲ ਉਗਾਉਣ ਦੀ ਸਮਰੱਥਾ ਰੱਖਦਾ ਏ!🔥🔥🔥

  • @vickysinghvicky2618
    @vickysinghvicky2618 2 ปีที่แล้ว

    ਦੀਪ ਸਿੰਘ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ

  • @rajwantkaur9639
    @rajwantkaur9639 2 ปีที่แล้ว +1

    Deep sidhu Amar rhe 🌟🌟🌹

  • @NavjotSingh-sr1dh
    @NavjotSingh-sr1dh 2 ปีที่แล้ว +1

    Deep Waheguru da phejya hoya ek duut Si. Oh saanu ohde msg den aaya Si. Saanu sahi raah vekhon aaya c🌹🌹💐💐 baapu g ney bohat sohne deep baare apne vichaar detey

  • @JagdevSingh-bj7hu
    @JagdevSingh-bj7hu 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajpermindersandhu5917
    @rajpermindersandhu5917 2 ปีที่แล้ว +1

    Deep sidhu was pure diamond he will diamond forever🙏🙏🙏🌹🌹🌹❤️❤️❤️👍👍👍

  • @gursewaksingh4137
    @gursewaksingh4137 2 ปีที่แล้ว +12

    Deep saade hr ek vich hai,deep 22 koi insaan nhi balki ek soch cc, te sochaan kdi mardian nhi hundian.

  • @Desiforever
    @Desiforever 2 ปีที่แล้ว +9

    I understand his feelings I think oil in the “DEEP” was added by Ajmair Singh 🙏🏼😢

  • @veerreacts
    @veerreacts 2 ปีที่แล้ว +1

    Waheguru ji..deep veer zindabaad

  • @hargunkaur4118
    @hargunkaur4118 2 ปีที่แล้ว +3

    Dhanvaad Baapu ji raah dekhde c tusi kuch kho Deep veer di 😭😭😭bhut vadda dukh

  • @bindermirpuria9645
    @bindermirpuria9645 2 ปีที่แล้ว +9

    Waheguru ji waheguru ji 🙏🙏🙏

  • @amarjitsaini5425
    @amarjitsaini5425 2 ปีที่แล้ว +7

    Waheguru Ji 🙏🏾🙏🏾🙏🏾🙏🏾thank you M. Singh Ji for this video was waiting on this. Ajmer Singh Ji Sikhs are inspired by your knowledge. 🙏🏾🙏🏾🙏🏾🙏🏾🙏🏾

  • @jagsirgill1285
    @jagsirgill1285 2 ปีที่แล้ว +2

    Bahut vadiya Vichaar S Ajmer Singh ji

  • @dharmindernijjar5441
    @dharmindernijjar5441 2 ปีที่แล้ว

    ਵਾਹਿਗਰੂ ਜੀ 🙏🙏

  • @princepalsingh3421
    @princepalsingh3421 2 ปีที่แล้ว +11

    '*He was born leader*' True

  • @TRADERTSLA
    @TRADERTSLA 2 ปีที่แล้ว

    Deep Sidhu Waheguru mehr Kare Singh lyi

  • @LovepreetSingh-kl5xb
    @LovepreetSingh-kl5xb 2 ปีที่แล้ว

    ਅਸੀਂ ਵੀਰ ਤੋਹ ਜੋ ਸਿਖਿਆ ਉਸ ਮੁਤਾਬਿਕ ਹੀ ਚਲਾਗੇ ਬਾਬੂ ਜੀ 🙏🙏🙏