GBS Sidhu ਦੀ ਪੁਸਤਕ ਦੀ ਗਹਿਰੀ ਪੜਚੋਲ ਤੇ ਸੰਤ ਭਿੰਡਰਾਂਵਾਲੇ ਬਾਰੇ ਸੱਚ ਤੇ ਕੱਚ ਦਾ ਨਿਖੇੜਾ || ਅਜਮੇਰ ਸਿੰਘ

แชร์
ฝัง
  • เผยแพร่เมื่อ 6 ม.ค. 2025

ความคิดเห็น • 185

  • @SherGill214
    @SherGill214 2 ปีที่แล้ว +57

    ਭਾਈ ਅਜਮੇਰ ਸਿੰਘ ਜੀ ਦੇ ਵਿਚਾਰ ਦੁਨੀਆ ਦੇ ਹਰ ਸਿੱਖ ਨੂੰ ਸੁਣਨੇ ਚਾਹੀਦੇ ਪਰ ਅਫਸੋਸ ਕੇ 10-15000 ਤੋਂ ਜਾਦਾ ਨਹੀਂ ਸੁਣਦੇ , ਤਾਂ ਹੀ ਜਾਗਰੂਕ ਨੀ ਹੋ ਰਹੇ , ਭਰਮ ਚ ਹੀ ਜੀਅ ਰਹੇ ਨੇ

  • @satwinderkaur3590
    @satwinderkaur3590 2 ปีที่แล้ว +22

    ਬਹੁਤ ਜਾਣਕਾਰੀ ਭਰਿਆ analysis ਅਜਮੇਰ ਸਿੰਘ ਜੀ !
    ਦੁਆਰਾ ਲਿਖੀ ਕਿਤਾਬ "ਵੀਹਵੀਂ ਸਦੀ ਦੀ ਸਿੱਖ ਰਾਜਨੀਤੀ" ਪੜ੍ਹੀ ਨਹੀਂ ਅਜੇ, ਯਕੀਨਨ ਹੀ ਪੜ੍ਹਣ ਨਾਲ ਬਹੁਤ ਕੁੱਝ ਸੱਚੀਂ , ਤੱਥਾਂ ਭਰਪੂਰ ਤੇ ਸਾਰਥਕ ਜਾਣਕਾਰੀ ਹੋਵੇਗੀ । ਜਲਦ ਹੀ ਪੜ੍ਹਨ ਦੀ ਇੱਛਾ ਹੈ।

  • @PargatSingh-dl5me
    @PargatSingh-dl5me 2 ปีที่แล้ว +53

    ਸਹੀ ਵਿਸ਼ਲੇਸ਼ਣ ਆ
    ਬਾਈ ਅਜਮੇਰ ਸਿੰਘ ਜੀ ਦਾ।
    ਦੁਸ਼ਮਣ ਬਾਤ ਕਰੇ ਅਣਹੋਣੀ

  • @warispunjab6392
    @warispunjab6392 2 ปีที่แล้ว +50

    ਅਜਮੇਰ ਸਿੰਘ ਜੀ ਇਹ ਵੀ ਦੱਸ ਦੇਣਾ ਸੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਹਿੰਦੂ ਵੋਟ ਬੈਂਕ ਨੂੰ ਆਕਰਸ਼ਿਤ ਕਰਨ ਲਈ ਕੀਤਾ। ਜਿਸ ਵਿਚ ਉਹ ਕਾਮਯਾਬ ਰਹੀ। ਸਿੱਖ ਕੌਮ ਦੇ ਨਾਇਕ ਨੂੰ ਖਲਨਾਇਕ ਬਣਾ ਕੇ ਉਸ ਨੂੰ ਮਾਰ ਕੇ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਸਨ। ਦੁਬਾਰਾ ਸੱਤਾ ਵਿਚ ਆਉਣਾ ਸੀ। ਅਜਮੇਰ ਸਿੰਘ ਜੀ ਇਕ ਕਿਤਾਬ ਹੈ ਏ ਆਰ ਦਰਸ਼ੀ ਦੀ ਜਾਬਾਜ ਰਾਖਾ ਉਸ ਕਿਤਾਬ ਦਾ ਵਿਸ਼ਲੇਸ਼ਣ ਕਰੋ। ਉਸ ਵਿਚ ਇਮਾਨਦਾਰੀ ਨਾਲ ਸੱਚਾਈ ਲਿਖੀ ਗਈ ਹੈ।

  • @simrankaur65
    @simrankaur65 2 ปีที่แล้ว +13

    ਸ੍ਰ ਅਜਮੇਰ ਸਿੰਘ ਜੀ ਬਹੁਤ ਹੀ ਦਲੀਲ ਭਰਪੂਰ ਗੱਲ ਕਰਦੇ ਹਨ, ਧੰਨਵਾਦ

  • @amriksingh9543
    @amriksingh9543 2 ปีที่แล้ว +11

    ਬਹੁਤ ਵਧੀਆ ਉਪਰਾਲਾ ਸਰਦਾਰ ਅਜਮੇਰ ਸਿੰਘ ਜੀ। ਤੁਹਾਡਾ ਧੰਨਵਾਦ ਆ ਜੀ।

  • @BABA_5911
    @BABA_5911 2 ปีที่แล้ว +47

    ਬਹੁਤ ਵਧੀਆ ਵਿਚਾਰ ਚਰਚਾ ਭਾਈ ਅਜਮੇਰ ਸਿੰਘ ਜੀ,, ਅਕਾਲਪੁਰਖ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ੇ 👍👍🙏🙏🙏🙏

  • @malkitsingh-cl3wb
    @malkitsingh-cl3wb 2 ปีที่แล้ว +6

    ਬਾਪੂ ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਮਰਮਾਤਮਾ।ਵਾਹਿਗੁਰੂ ਜੀ।

  • @Jaas13
    @Jaas13 2 ปีที่แล้ว +13

    ਛੱਡਣਾ ਨਹੀ ਇਸ ਕਿਤਾਬ ਦਾ ਚੀਰ ਫਾੜ ਜ਼ਰੁਰ ਕਰਿਉ ਅਜਮੇਰ ਸਿੰਘ ਜੀ

  • @ArshdeepSingh-qd6zd
    @ArshdeepSingh-qd6zd 2 ปีที่แล้ว +83

    ਏਹ ਜੋ ਕਾਰਜ ਬਾਪੂ ਜੀ ਤੁਸੀਂ ਕੀਤਾ ਇਸ ਦੇ ਧੰਨਵਾਦ ਲਈ ਸਬਦ ਹੀ ਨੀ ਮੇਰੇ ਕੋਲ

  • @deepgill6898
    @deepgill6898 2 ปีที่แล้ว +1

    ਭਾਈ ਅਜਮੇਰ ਸਿੰਘ ਜੀ ਅਕਾਲ ਪੁਰਖ ਤੁਹਾਨੂੰ ਚੜ੍ਹਦੀਕਲਾ ਬਖਸ਼ੇ

  • @GursewakSingh-wm7gt
    @GursewakSingh-wm7gt 2 ปีที่แล้ว +7

    ਬਾਪੂ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇਂ ਤੰਦਰੁਸਤੀ ਦੇਵੇ ਤੁਸੀਂ ਹਰ ਇਕ ਵਿਸ਼ੇ ਉਪਰ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਦਿੰਦੇ ਹੋ ਅਤੇ ਅਸੀਂ ਆਸ ਕਰਾਂਗੇ ਕੀ ਅਗਾਂਹ ਵਾਲੀਆਂ ਪੀੜ੍ਹੀਆਂ ਵੀ ਚੰਗੀਆ ਚੀਜ਼ਾਂ ਪੜਨ ਅਤੇ ਸੁਣਨ ਕੌਮ ਦੀ ਬਹੁਤ ਵੱਡੀ ਸੇਵਾ ਬਾਪੂ ਜੀ

  • @harindersingh266
    @harindersingh266 2 ปีที่แล้ว +3

    ਬਹੁਤ ਹੀ ਵਧੀਆ ਚੀਰਫਾੜ ਕਰੀ ਸਿੱਖੀ ਦੇ ਭੇਸ ਵਿੱਚ ਛੁੱਪੇ ਰਾਸ਼ਟਰਵਾਦੀ ਭਗਤ ਦੀ ਇਸੇ ਕਿਤਾਬ ਤੇ ਹੋਰ ਮੁਲਾਕਾਤਾਂ ਜਾਂ ਸੈਮੀਨਾਰ ਕਰੋ ਜੀ ਧੰਨਵਾਦ ਬਾਪੂ ਜੀ 🙏🏻

  • @Jaas13
    @Jaas13 2 ปีที่แล้ว +16

    ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਬਾਰੇ ਸਭ ਨੂੰ ਪਤਾ ਹੈ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀ ਹੈ ਜਦੋਂ ਤੋ ਸੰਤਾਂ ਦੀਆਂ ਸਪੀਚਾਂ ਸੁਣੀਆਂ ਹਨ ਅਤੇ ਜੋ ਕੋਈ ਘੱਟ ਜਾਣਕਾਰੀ ਸੀ ਉਹ ਜਾਣਕਾਰੀ ਯੂ ਐੱਸ ਮੀਡੀਆ ਇੰਟਰਨੈਸ਼ਨਲ ਤੋ ਮਿਲੀ ਹੈ

  • @blackiaagaming7675
    @blackiaagaming7675 2 ปีที่แล้ว +5

    🙏🙏🙏🙏🙏🙏🙏🙏🙏🙏🙏🙏🙏🙏
    ਬਾਪੂ ਅਜਮੇਰ ਸਿੰਘ ਜੀ ਤੁਸੀ ਹਰ ਗੱਲ ਦੀ ਜੜ੍ਹ ਤੱਕ ਪਹੁੰਚ ਕੇ ਸੱਚਾਈ ਬਾਹਰ ਕੱਢ ਲਿਆਂਦੇ ਹਨ ਜੀ ।
    ਧੰਨਵਾਦ ਜੀ ।

  • @harwindersingh61
    @harwindersingh61 2 ปีที่แล้ว +3

    ਬਹੁਤ ਵਧੀਆ ਤਰੀਕਾ ਬਾਪੂ ਕੋਮ ਨੂੰ ਜਗਾਉਣ ਲਈ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @chathasaab9584
    @chathasaab9584 2 ปีที่แล้ว +4

    ਬਹੁਤ ਵਧੀਆ ਜਵਾਬ ਦਿੱਤਾ ਖਾਲਸਾ ਜੀ

  • @malkitsingh-cl3wb
    @malkitsingh-cl3wb 2 ปีที่แล้ว +3

    ਸਤਿਕਾਰਯੋਗ ਸਰਦਾਰ ਅਜਮੇਰ ਸਿੰਘ ਜੀ ਬਹੁਤ ਵਧੀਆ ਜੀ

  • @jeetsingh-qj9kx
    @jeetsingh-qj9kx 2 ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ ।ਤੁਹਾਡੇ ਵਿਸ਼ਲੇਸ਼ਣ ਦੀ ਹੀ ਉਡੀਕ ਕਰ ਰਹੇ ਸੀ । ਤੁਸੀ ਬਹੁਤ ਹੀ ਸਾਰਥਕ ਪੜਚੋਲ ਕੀਤੀ ਹੈ ।

  • @damandeepsingh76
    @damandeepsingh76 2 ปีที่แล้ว +35

    Very intellectual and intelligent, S. Ajmer Singh ji.❤

  • @sukhmindersingh3085
    @sukhmindersingh3085 2 ปีที่แล้ว +29

    ਖਾਲਿਸਤਾਨ ਲਹਿਰ ਤੇ ਤੁਹਾਡੀ ਕਿਤਾਬ ਦੀ ਉਡੀਕ ਹੈ। ਜਿਸ ਕਾਰਜ ਲਈ ਤੁਸੀ ਲਿਖਣ ਸ਼ੁਰੂ ਕੀਤਾ ਸੀ ਆਸ ਕਰਦਿਆਂ ਉਹ ਸਿਰੇ ਚੜੇ ਗਿਆ ।

    • @ArshdeepSingh-qd6zd
      @ArshdeepSingh-qd6zd 2 ปีที่แล้ว +8

      ਮੈਨੂੰ ਲੱਗਦਾ ਵੀਰੇ ਬਾਪੂ ਜੀ ਨੇ ਓਹੋ ਪ੍ਰੋਜੈਕਟ ਵਿਚੇ ਛੱਡ ਦਿੱਤਾ ਆਪਣੇ ਹੀ ਲੋਕਾਂ ਕਰਕੇ ,,ਕਿਊ ਕੇ ਆਪਣੇ ਲੋਕਾਂ ਚ ਸਹਿਣ ਸ਼ਕਤੀ ਨਹੀਂ , ਸੱਚ ਨੂੰ ਸੁਨਣ ਦੀ , ਤੁਸੀਂ ਓਹੋ ਹਰਮਿੰਦਰ ਸੰਧੂ ਵਾਲੀ ਵੀਡੀਓ ਤੋਂ ਬਾਅਦ ਹੀ ਦੇਖਲੋ ਉਸ ਦੇ ਮੁੱਠੀ ਭਰ ਸਮਰਥਕਾਂ ਨੂੰ ਕੋਈ ਦਲੀਲ ਨਾਲ ਜਵਾਬ ਤਾ ਆਇਆ ਨੀ , ਪਰ ਬਾਪੂ ਦੇ ਕਰਦਾਰ ਤੇ ਐਨੇ ਨਿਵੇ ਦਰਜੇ ਦੇ ਹਮਲੇ ਕੀਤੇ , ਨਿਰੇ ਝੂਠੇ ,, ਸੈਯਦ ਇਸੇ ਕਰਕੇ ਬਾਪੂ ਨੇ ਇਸ ਕਰਨ ਦਾ ਫੈਸਲਾ ਕੀਤਾ ,,
      ਗੁਰੂ sahib ਬਾਪੂ ਨੂੰ ਬਲ ਬਖਸ਼ਣ ਕੇ ਓਹੋ ਲੋਕਾਂ ਦੀ ਪ੍ਰਵਾਹ ਕਰੇ ਬਿਨਾ ਲਿਖ ਸਕਣ

  • @pinderbajwa1480
    @pinderbajwa1480 2 ปีที่แล้ว +16

    Very gud bapu ji ehnu expose krna bhut jaruri c sade vich hun bhut look boln lag paye santa bare ult

  • @Jaas13
    @Jaas13 2 ปีที่แล้ว +6

    ਬਹੁਤ ਵਧੀਆ ਗੱਲ ਕੀਤੀ ਅਜਮੇਰ ਸਿੰਘ ਜੀ 👍🏻

  • @gotxjattlife2556
    @gotxjattlife2556 2 ปีที่แล้ว +16

    (ਇਤਿਹਾਸ ਚ ਸਿੱਖ) ਡਾਕਟਰ ਸੰਗਤ ਸਿੰਘ ਦੀ ਕਿਤਾਬ ਤੇ ਵੀ ਆਪਣੇ ਵਿਚਾਰ ਜਰੂਰ ਦਿਓ। ਸਰਦਾਰ ਸਾਹਬ ਜੀ

  • @NavjotSingh-bh3ol
    @NavjotSingh-bh3ol 2 ปีที่แล้ว +2

    ਬਹੁਤ ਵਧੀਆ ਵਿਚਾਰ ਨੇ ਤੇ ਸੱਚ ਸਾਹਮਣੇ ਲਿਆਂਦਾ

  • @tarsemsinghwaraich7642
    @tarsemsinghwaraich7642 2 ปีที่แล้ว +2

    ਭਾਈ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਹੀ ਪ੍ਰਮਾਣ ਦੇ ਕੇ ਸਾਰੀ ਗਲ ਨੂੰ ਸਮਝਾਇਆ ਪਰ ਇਹ ਸਾਡੀ ਕੌਮ ਦੀ ਤ੍ਰਾਸਦੀ ਹੈ ਕਿ ਅਸੀਂ ਸੱਚ ਦੁਨੀਆਂ ਸਾਹਮਣੇ ਰੱਖ ਨਹੀਂ ਸਕੇ ਸਮਾਂ ਔਣ ਤੇ ਸ਼ਹੀਦਾਂ ਦੇ ਡੁੱਲ੍ਹੇ ਖੂਨ ਦਾ ਇਨਸਾਨ ਜ਼ਰੂਰ ਹੋਵੇਗਾ ਗੁਰੂ ਸਾਹਿਬ ਜੀ ਮਿਹਰ ਕਰਨ

  • @whitehaultrucking8981
    @whitehaultrucking8981 ปีที่แล้ว +1

    Very Good Bhai Ajmer singh ji to expose These kind of Nonsense Agents

  • @hardevsingh7693
    @hardevsingh7693 2 ปีที่แล้ว +11

    Bahut vadia ji

  • @sarvjitsingh1369
    @sarvjitsingh1369 2 ปีที่แล้ว +13

    ਲੋਕੋ ਬਾਈ ਅਜਮੇਰ ਸਿੰਘ ਜੀ ਸਿੰਖ ਕੌਮ ਦੇ ਹੀਰੋ ਹੀਰੋ ਹੀਰੋ ਹਨ ।।

  • @JaswinderKaur-ck6tn
    @JaswinderKaur-ck6tn 2 ปีที่แล้ว +17

    very good analysis and information, very explained

  • @sukhwindersingh-fm3us
    @sukhwindersingh-fm3us 2 ปีที่แล้ว +34

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @ssg1111
    @ssg1111 2 ปีที่แล้ว +2

    ਬਾਪੂ ਅਜਮੇਰ ਸਿੰਘ ਜੀ ਹੁਣ ਤਾਂ ਇਹ ਕਿਤਾਬ kuku fm ਤੇ ਵੀ ਆ ਚੁੱਕੀ ਹੈ, audio book ਦੇ ਤੌਰ ਤੇ ਜੀ.. ਤੁਸੀਂ ਜੋ ਆਪਣੀ ਕਿਤਾਬ ਲਿਖੀ ਹੈ, ਉਸ ਨੂੰ ਵੀ ਇਸ ਤਰਾਂ ਦੇ audio platforms ਤੇ ਪਾਓ ਜੀ.. ਚਾਹੇ English ਜਾਂ ਪੰਜਾਬੀ ਵਿੱਚ... .. 🙏🙏🙏🙏🙏

  • @sukhsingh8253
    @sukhsingh8253 2 ปีที่แล้ว +19

    ਦੇੜ ਕੇ ਰੱਖ ਤੀ ਸਾਰੀ ਕਿਤਾਬ…. G b S Sidhu ਸਰੇਆਮ ਸਰਕਾਰੀ ਬੰਦਾ …. ਤੇ ਕਿਤਾਬ ਵੀ Deep State ਦਾ narrative ਹੀ advance ਕਰ ਰਹੀ ਹੈ….

  • @lkang13
    @lkang13 2 ปีที่แล้ว +3

    ਧੰਨਵਾਦ ਬਾਪੂ ਜੀ 🙏

  • @DeepsinghGill
    @DeepsinghGill 2 ปีที่แล้ว +8

    Waiting eagerly

  • @gorarajpoot2443
    @gorarajpoot2443 2 ปีที่แล้ว +3

    ਮੈਂ ਹਰ ਪੱਖ ਨੂੰ ਸੁਣਦਾਂ। ਸਿੱਖਾਂ ਦਾ ਪੱਖ , ਸਰਕਾਰ ਦਾ ਪੱਖ, ਹਿੰਦੂ ਭਾਈਚਾਰੇ ਦਾ ਪੱਖ, ਖਾੜਕੂਆਂ ਦਾ ਪੱਖ , ਸ਼ਿਵ ਸੈਨਾ ਦਾ ਪੱਖ, ਕਾਮਰੇਡਾਂ ਦਾ ਪੱਖ, ਆਮ ਜਨਤਾ ਦਾ ਪੱਖ ਸਭ ਕੁਝ ਪੜ੍ਹਨਾ ਸੁਣਨਾ ਚਾਹੀਦਾ।

  • @gurdevsinghladdie9803
    @gurdevsinghladdie9803 ปีที่แล้ว +1

    ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਾਡੇ ਘਰਾਂ ਵਿੱਚ ਲੱਗੀਆਂ, ਧਾਰਮਿਕ ਅਸਥਾਨਾਂ ਤੇ ਲੱਗੀਆਂ ਹਨ, ਗੱਡੀਆਂ ਮੋਟਰਸਾਈਕਲਾਂ ਤੇ ਲੱਗੀਆਂ ਹਨ ਓਨਾਂ ਦੀਆਂ ਯਾਦਗਾਰਾਂ ਬਣੀਆਂ ਹਨ ਸਲਾਨਾ ਸਮਾਗਮ, ਸਮਾਰੋਹ,ਬਰਸੀ਼ ਸਮਾਗਮ ਮਨਾਏ ਜਾਂਦੇ ਹਨ।

  • @tirloksingh1094
    @tirloksingh1094 2 ปีที่แล้ว +4

    ਬਹੁਤ ਵਧੀਆ ਬਾਪੂ ਜੀ,

  • @Jagdeep-Singh1984
    @Jagdeep-Singh1984 2 ปีที่แล้ว +10

    ਚੜ੍ਹਦੀਕਲਾ ਚ ਰਹੋ ਬਾਪੂ ਜੀ।🙏🏻🙏🏻

  • @gurmeharkhehra9662
    @gurmeharkhehra9662 ปีที่แล้ว +2

    Right Bapu ji realy bhut Sikh itheaas regarding sach pta chalya ki 84 da sach ki wa

  • @parmdeepkaur7718
    @parmdeepkaur7718 2 ปีที่แล้ว +7

    ਜੇ ਐਡਾ ਹੀ RAW agent ਸੀ ਤਾਂ ਦੋਸਤ ਦੀ ਗੱਲ ਤੇ ਕਿਵੇਂ ਯਕੀਨ ਕਰ ਲਿਆ? ਇਹ ਉਸ ਦਾ ਸੰਤਾ ਖਿਲਾਫ mind set ਸੀ।

  • @jagdeep9264
    @jagdeep9264 2 ปีที่แล้ว +1

    ਹੋਰ ਵੀ ਖੁਲਾਸੇ ਕਰੋ ਇਸ ਕਿਤਾਬ ਦੇ ਬਾਪੂ ਜੀ

  • @SherGill214
    @SherGill214 2 ปีที่แล้ว +5

    ਬਾਬਾ ਜੀ ਨਿਚੋੜ ਕੱਢ ਦਿਓ ਸਾਰਾ ,, ਕਿਤਾਬ ਲਿਖੋ ਏਸ ਤੇ ,,ਸਭ ਤੋਂ ਚੰਗਾ ਮੋੜਵਾਂ ਵਾਰ ਇਹੀ ਏ

  • @parmdeepkaur7718
    @parmdeepkaur7718 2 ปีที่แล้ว +4

    ਸਿੱਖਾਂ ਨੇ ਹੀ ਸਿੱਖਾਂ ਨੂੰ ਢਾਹ ਲਾਈ ਹੈ ।

  • @happymattreaction922
    @happymattreaction922 2 ปีที่แล้ว +21

    baba ji tuhada koi contact deo ji Asi krwa dine aa english ch eh book nu money metter ni krdi baba ji bs ehna nu jawab milna chahidha

    • @gurdeepsandhu727
      @gurdeepsandhu727 2 ปีที่แล้ว +5

      Veer ji, tusi sahi farmaya hai ji. Sikh Qaum nu har Humle da chahe oh Bodhik padhar utte hove, usda Jawab sanu Waqt 2 te dena chahi da hai. Nahin ta Naqli Hindutva Groups de Propagande nu Log Sach mann lain ge...??? Je aap eh Translation di sewa kar sakde ho ta zarur Sardar Ajmer Singh ji naal contact karo...!!

  • @jagvirsidhu9945
    @jagvirsidhu9945 2 ปีที่แล้ว +1

    ਬਹੁਤ ਵਧੀਆ ਜੀ

  • @amarjitsaini5425
    @amarjitsaini5425 2 ปีที่แล้ว +6

    WAHeguru Ji ka Khalsa Waheguru Ji ke Fatey… please make more video on this wish this video is longer.Thank you Bapu Ji so much for opening our eyes to the truth . Please make more part🙏🏾🙏🏾🙏🏾

  • @SukhpalSingh-ed1tu
    @SukhpalSingh-ed1tu ปีที่แล้ว +3

    ਬਾਪੂ ਜੀ ਦੇ ਅਣਮੁੱਲ ਵਿਚਾਰ ਸਿੱਖਾਂ ਲਈ ਬਹੁਤ ਕੀਮਤੀ ਹਨ 🙏

  • @Shera15
    @Shera15 2 ปีที่แล้ว +2

    ਸਤੀਸ਼ ਜੈਕਬ ਪਰੋ ਪੰਜਾਬ ਟੀਵੀ ਤੇ ਸੰਤ ਭਿੰਡਰਾਵਾਲਿਆ ਨੂੰ ਸੰਤ ਸੰਤ ਜੀ ਕਰ ਕੇ ਬੋਲ ਰਿਹਾ ਹੈ ਤੇ ਦਿੱਲੀ ਮਿਡੀਏ ਵਿੱਚ ਕੁਝ ਹੋਰ ਬੋਲ ਰਿਹਾ ਹੈ ਬਾਪੂ ਜੀ ਕਿਰਪਾ ਕਰਕੇ ਇਹ ਮਿਡਿਆ ਤੇ ਵੀ ਵਿਚਾਰ ਪੇਸ਼ ਕਰੀੳ ਸਾਡੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਜਰੂਰੀ ਹਨ ਸਾਡੇ ਬਾਰੇ ਕੋਈ ਦੋ ਬੋਲ ਚੰਗੇ ਬੋਲ ਦੇਵੇ ਅਸੀ ਫੁਕਰੀ ਚ ਆਕੇ ਉਹਨਾ ਦੇ ਅਸਲੀ ਚਹਿਰੇ ਭੁਲ ਜਾਂਦੇ ਹਾਂ ਤੇ ਫਿਰ ਧੱਕੇ ਖਾਂਦੇ ਹਾ

  • @baljinderjohal9330
    @baljinderjohal9330 2 ปีที่แล้ว +1

    Har var bot vadia jankari diti bapu g ne 🙏
    Thank you bapu g 🙏tohadi har interview mai sari sundi ha

  • @harindersingh3330
    @harindersingh3330 2 ปีที่แล้ว +5

    Very good creticisam for Sikh intellectuals 🙏

  • @PargatSingh-dl5me
    @PargatSingh-dl5me 2 ปีที่แล้ว +21

    ਭਿੰਡਰਾਂਵਾਲੇ ਆ ਬੱਬਰ ਸ਼ੇਰਾ
    ਜੁੱਗੋ ਜੁੱਗ ਨਾਮ ਰਹੇਗਾ ਤੇਰਾ

  • @hardevsingh7693
    @hardevsingh7693 2 ปีที่แล้ว +2

    ਬਾਪੂ ਜੀ ਕਿਰਪਾ ਕਰਕੇ ਘਲੁਘਰੇ ਵਾਲੇ ਦੀਨਾ ਵਿਚ ਜਰਨਲ ਸੁਬੇਗ ਸਿੰਘ ਜੀ ਦੇ ਜੀਵਨ ਤੇ ਇਕ ਵੀਡੀਓ ਜਰੁਰ ਬਣਾਓ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ranjodhsingh4009
    @ranjodhsingh4009 ปีที่แล้ว +1

    Very good information

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ParamjeetKaur-ov6fh
    @ParamjeetKaur-ov6fh 2 ปีที่แล้ว +2

    ਇਹ ਗੱਲ ਬਹੁਤ ਹੀ ਚਿੰਤਾਯੋਗ ਕਿ ਸਰਕਾਰ ਸਿੱਖਾਂ ਦੀ ਦਿੱਖ ਖ਼ਰਾਬ ਕਰਨ ਲਈ ਇਹੋ ਜਿਹੀਆਂ ਕਿਤਾਬਾਂ ਲਿਖਿਆ ਜਾ ਰਹੀਆ ਨੇ। ਸਿੱਖ ਧਿਆਨ ਦੇਣ । ਵਿਸ਼ਵ ਭਰ ਵਿੱਚ ਰਹਿੰਦੇ ਲੋਕਾਂ ਦੇ ਮਨਾਂ ਵਿੱਚ ਸਿੱਖਾਂ ਲਈ ਨਫ਼ਰਤ ਭਰ ਰਹੀ ਇਹ ਕਿਤਾਬ। ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ। ਕਿਉਕਿ ਇਹ ਕਿਤਾਬ ਲੋਕਾਂ ਨੂੰ ਮਾਨਸਿਕ ਤੌਰ ਤੇ ਸਾਡੇ ਵਿਰੁੱਧ ਕਰ ਰਹੀ ਹੈ। ਕੋਈ ਨਾ ਕੋਈ ਹੋਵੇਂਗਾ ਜੋ ਇਸ ਕਿਤਾਬ ਨੂੰ ਪੜ ਕੇ ਇਹਨਾਂ ਤਥਾ ਦਾ ਬਰੀਕੀ ਨਾਲ ਪੜਤਾਲ ਕਰਕੇ ਇਸਦੇ ਜਵਾਬ ਵਿਚ ਇੱਕ ਕਿਤਾਬ ਲਿਖੇਗਾ 🙏 #sharethispost #wmk 🙏

  • @jagbirsingh9900
    @jagbirsingh9900 ปีที่แล้ว

    Excellent and objective approach without any scholarly pretensions of body language. We would like to know as much as you can.

  • @narmalsidhu1590
    @narmalsidhu1590 2 ปีที่แล้ว +7

    Absolutely right all thinges defining by sardar Ajmer singh. 🙏🙏🙏🙏

  • @KuldeepSingh-uh5to
    @KuldeepSingh-uh5to 2 ปีที่แล้ว +2

    bahot wdiya treky nal jwab dita, mai b gbssidhu di interviews dekhiya ty sochda c ki ehdiya daleela da counter reply jaroor hovy, dhnawad ajmer singh ji, hor b intelectuals nu es vishy ty km krna chaida + ik main cheej jo jwab tyar hovy oh atleast os audiance sikh+non sikh tak kise treky pujy jina ny gbs sidhu diya interviews sunky santa virud sirjy gye narative nu hi sach maniya hoya

  • @amarjitsaini5425
    @amarjitsaini5425 2 ปีที่แล้ว +13

    Waheguru Ji ka Khalsa Waheguru Ji ke Fatey…

  • @VikramSingh-ce9iu
    @VikramSingh-ce9iu 2 ปีที่แล้ว +2

    Ajmer Singh sir g regular interviews paya kro plz
    Love from Canada 🍁

  • @SandeepSingh-0009
    @SandeepSingh-0009 2 ปีที่แล้ว +1

    ਵਾਹਿਗੁਰੂ ਜੀ

  • @gurpreetdhillon9517
    @gurpreetdhillon9517 ปีที่แล้ว

    👏🏻 bhot vdia criticism

  • @kuldeepkaur-uw8tn
    @kuldeepkaur-uw8tn 2 ปีที่แล้ว +4

    ਸੱਚ ਬੋਲਣ ਲਈ ਬਹੁਤ ਕੁੱਝ ਕੁਰਬਾਨ ਕਰਨਾ ਪੈਂਦਾ ਤੇ ਸਾਡੇ ਕੋਲ ਸੱਚ ਬੋਲਣ ਬਾਲੇ ਬੜੇ ਥੋੜ੍ਹੇ ਨੇ ਬਾਪੂ ਜੀ. ਸਿੱਖ ਬਹੁਤ ਜਿਆਦਾ ਸੁੱਤੇ ਪਏ ਨੇ ਵਾਹਿਗੁਰੂ ਇਹਨਾਂ ਨੂੰ ਹਲੂਣ ਰਹੇ ਨੇ ਦੀਪ ਦੇ ਬੋਲਾ ਵਿੱਚੋਂ ਪਰ ਉਹਦੇ ਸਬਦਾ ਦਾ ਅਸਰ ਵੀ ਨਿਰੋਲ ਸਿੱਖ ਮਨ ਤੇ ਹੋਣਾ ਜਿਹਨਾਂ ਅੰਦਰ ਹੋਰ ਸਿਧਾਂਤ ਵੀ ਜਿਉਂਦੇ ਨੇ ਉਹ ਕਦੇ ਨੀ ਜਾਗ ਸਕਦੇ

  • @sarbjeetsingh9349
    @sarbjeetsingh9349 ปีที่แล้ว +1

    ਪੂਰੀ ਦੁਨੀਆ ਦੇ ਸਿਖੋ। ਸੰਤ ਜਰਨੈਲ ਸਿੰਘ ਭਿੰਡਰਾ ਵਾਲੀਆ ਨੇ ਹੀ ਭਾਈ ਅਜਮੇਰ ਸਿੰਘ ਨੂੰ ਆਉਣ ਵਾਲੇ ਦੀ ਸੇਵਾ ਲਾੲਈ ਹੋਈ ਹੈ ।ਉਹ ਹੀ ਸੇਵਾ ਕਰ ਰਹੇ ਹਨ । ਭਾਈ ਅਜਮੇਰ ਸਿੰਘ ਜੀ ।

  • @darshansingh1848
    @darshansingh1848 2 ปีที่แล้ว +42

    Baba Ajmer singh g
    Until the english critique version against this book is not published, the reality can not reach wider audience.
    You must have the right people in contact with you, who you can collaborate with and do this work because i dont think there is anybody else who understand the chain of events and sikh sentiments so deeply.

  • @jagdeepsingh4347
    @jagdeepsingh4347 2 ปีที่แล้ว +6

    Waheguru ji ka khalsa waheguru ji ki fateh ji

  • @NOAHCRAZYMAGIC
    @NOAHCRAZYMAGIC 2 ปีที่แล้ว +14

    ਬਹੁਤ ਵਧੀਆ
    ਅੱਕਲ ਦੇ ਕਵਾੜ ਖੁੱਲਣੇ ਚਾਹੀਦੇ ਨੇ।

  • @baljindersingh7028
    @baljindersingh7028 2 ปีที่แล้ว +9

    ਕੌਮੀ ਸੰਘਰਸ਼ ਚੱਲਦਾ ਰਹੇਗਾ, ਜਿਊਂਦੀਆਂ ਕੌਮਾਂ ਲਈ ! 🙏👍💐🌹

  • @manpreetsinghlamba3989
    @manpreetsinghlamba3989 2 ปีที่แล้ว +5

    Please 🙏 I really want second part 💯💯⚔️👍👍

  • @jaswantgill8350
    @jaswantgill8350 2 ปีที่แล้ว +1

    DHANVAAD ji

  • @PremSingh-vz9fy
    @PremSingh-vz9fy 2 ปีที่แล้ว +4

    ਇਸ ਤਰ੍ਹਾਂ ਦੇ ਯਤਨਾਂ ਦੀ ਬਹੁਤ ਲੋੜ ਹੈ, ਦੁਸ਼ਮਣ ਵਲੋਂ ਸਾਡੇ ਸੱਭਿਆਚਾਰ ਅਤੇ ਸਾਡੇ ਇਤਿਹਾਸ ਤੇ ਹਮਲਾ ਬਹੁਤ ਤਿੱਖਾ ਅਤੇ ਬੇਰੋਕ ਹੋ ਰਿਹਾ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੂਸੇ ਵਾਲੇ ਦੇ ਗੀਤ ਸੁਣਨ ਵਾਲੇ ਨੌਜਵਾਨ ਇਸ ਤਰ੍ਹਾਂ ਦੀਆਂ ਵੀਡੀਓਜ਼ ਬਹੁਤ ਘੱਟ ਵੇਖਦੇ ਹਨ

  • @avjindersinghsodha3633
    @avjindersinghsodha3633 2 ปีที่แล้ว +1

    ਗੁੱਡ ਬਾਪੂ ਜੀਓ

  • @falconview4685
    @falconview4685 2 ปีที่แล้ว +1

    Thank you

  • @Notorious614
    @Notorious614 ปีที่แล้ว

    Bhut vdia sardar sahib

  • @gurmeetsingh3665
    @gurmeetsingh3665 2 ปีที่แล้ว

    Thank you very much Sir

  • @gurudebariq
    @gurudebariq 2 ปีที่แล้ว

    Sardar Ajmer Singh Bapu ji, I can try to translate the book but would need your guidance.

  • @gurindersingh3107
    @gurindersingh3107 2 ปีที่แล้ว +2

    ਇਸ ਪੂਰੀ ਕਿਤਾਬ ਦਾ ਚੀਰ ਫਾੜ ਕਰੋ ਜੀ

  • @harmanjeetsingh4875
    @harmanjeetsingh4875 2 ปีที่แล้ว +1

    Bapu ji baki part v bna do poore detail ch

  • @garchadhandari9706
    @garchadhandari9706 2 ปีที่แล้ว

    Thank you sir.

  • @hssaidosingh3010
    @hssaidosingh3010 2 ปีที่แล้ว +1

    Sir, bd pande di book in the service of free india da reference deuo to some extent he wrote exact.

  • @jacky3727
    @jacky3727 ปีที่แล้ว +1

    We need Hindu - Sikh sacrifice to be taught in our History books.
    Jai Bharat 🇮🇳❤️🙏🏻

  • @ranbirsingh0005
    @ranbirsingh0005 2 ปีที่แล้ว +4

    ਬਹੁਤ ਹੀ ਸੁਚੱਜੇ ਢੰਗ ਨਾਲ ਝੂਠ ਨੂੰ ਨੰਗਾ ਕੀਤਾ ਗਿਆ ਆਪ ਜੀ ਵੱਲੋਂ!! ਵਾਹਿਗੁਰੂ ਹੋਰ ਬਲ ਬਖਸ਼ੇ ਆਪ ਜੀ ਨੂੰ

  • @JaspreetKaur-kj9yi
    @JaspreetKaur-kj9yi 2 ปีที่แล้ว

    Yes sir please explain more in more episodes 🙏🏻🙏🏻

  • @tarnvirsingh654
    @tarnvirsingh654 2 ปีที่แล้ว

    Waheguru ji ka Khalsa Waheguru ji ki fateh Ji🙏🙏… Boht Dhanwaad Ji

  • @user-rl9dc2ge6b
    @user-rl9dc2ge6b 2 ปีที่แล้ว +6

    🙏🙏

  • @HarjitSingh-hx6zd
    @HarjitSingh-hx6zd 2 ปีที่แล้ว +3

    Waheguru ji

  • @jattmeme3009
    @jattmeme3009 2 ปีที่แล้ว +2

    ਕੌਮ ਦੀ ਸਭ ਤੋਂ ਵੱਡੀ problem ਹੀ ਇਹ ਆ ਕੇ ਸਾਡੇ ਵਿਦਵਾਨ ਨਿਕੰਮੇ ਆ 😔😔

  • @jagjitkaur6967
    @jagjitkaur6967 2 ปีที่แล้ว

    Really good s. Ajmer Singh ji

  • @bhagwantpalsinghgill2949
    @bhagwantpalsinghgill2949 2 ปีที่แล้ว +2

    Sant ji baarey hor v dsso Ji

  • @randhawajaspalsingh5172
    @randhawajaspalsingh5172 2 ปีที่แล้ว

    UNCLE JI SAT SHRI AKAAL I SILUTE YOU

  • @gurdarshansingh4526
    @gurdarshansingh4526 2 ปีที่แล้ว +3

    Waheguru

  • @ammysingh9369
    @ammysingh9369 2 ปีที่แล้ว +2

    waheguru ji ka khalsa waheguru ji ki Fateh sir.

  • @SukhdeepSingh-cf8um
    @SukhdeepSingh-cf8um 2 ปีที่แล้ว +5

    Sardar ajmer singh ji good person

  • @charanjitsingh2720
    @charanjitsingh2720 2 ปีที่แล้ว +6

    S. Ajmer Singh is genius.

  • @LovepreetSingh-gb7id
    @LovepreetSingh-gb7id 2 ปีที่แล้ว +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @user-dd1bm6ub9f
    @user-dd1bm6ub9f 2 ปีที่แล้ว +1

    Waheguru ji da khalsa Waheguru ji di Fateh ⚘️☝️🤲🙏

  • @guriqbalsingh8026
    @guriqbalsingh8026 2 ปีที่แล้ว +2

    God bless you sir

  • @larcm3
    @larcm3 2 ปีที่แล้ว +6

    ਆ GBS Sidhu ਬਹੁਤ ਜਿਆਦਾ ਝੂਠਾ ਬੰਦਾ। RAW ਦਾ ਬੰਦਾ, ਜਰੂਰ RAW ਨੇ ਕਿਤਾਬ ਲਿਖਵਾਈ ਹੋਣੀ। ਅਜਮੇਰ ਸਿੰਘ ਜੀ ਦਾ ਬਹੁਤ ਜਿਆਦਾ ਧਨਵਾਦ ਇਹ video ਕਢਣ ਲਈ। ਪਰ ਇਹ 2 ਜਾਂ 3 videos ਵਿੱਚ ਹੋਣੀ ਚਾਹੀਦੀ ਸੀ।

  • @bhagatsinghfans2115
    @bhagatsinghfans2115 2 ปีที่แล้ว

    Ajmer SINGH g me kar sakda ha translate tuhadi kitab English vich