The Sikh Viewpoint
The Sikh Viewpoint
  • 259
  • 7 825 635

วีดีโอ

ਕੀ ਲੋਕ ਸਭਾ ਚੋਣਾਂ ਚੋਂ ਕੋਈ ਸਾਰਥਕ ਨਤੀਜਾ ਨਿਕਲ ਸਕਦਾ ਹੈ? ਚੋਣ ਮੁੱਦਿਆਂ ਦਾ ਪੜਚੋਲਵਾਂ ਵਿਸ਼ਲੇਸ਼ਣ || ਅਜਮੇਰ ਸਿੰਘ
มุมมอง 8K21 วันที่ผ่านมา
#AjmerSingh #TheSikhViewPoint #election2024 ਕੀ ਲੋਕ ਸਭਾ ਚੋਣਾਂ ਚੋਂ ਕੋਈ ਸਾਰਥਕ ਨਤੀਜਾ ਨਿਕਲ ਸਕਦਾ ਹੈ? ਕੀ ‘ ਇੰਡੀਆ’ ਗੱਠਜੋੜ ਜਮਹੂਰੀਅਤ ਦਾ ਜਾਮਨ ਬਣ ਸਕਦਾ ਹੈ?
ਕੀ ਹੈ ਚਮਕੀਲੇ ਦੇ ਕਤਲ ਦੀ ਅਸਲ ਕਹਾਣੀ ? ਅਜਮੇਰ ਸਿੰਘ
มุมมอง 38Kหลายเดือนก่อน
#AjmerSingh #DiljitDosanjh #Chamkila
ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਵਹਿਸ਼ੀ ਜਬਰ ਦਾ ਪੂਰਾ ਸੱਚ ਅਜੇ ਸਾਹਮਣੇ ਨਹੀਂ ਆਇਆ || ਅਜਮੇਰ ਸਿੰਘ
มุมมอง 15K3 หลายเดือนก่อน
#FarmerProtest2024 #TheSikhViewPoint #AjmerSingh ਕਿਸਾਨਾਂ ਦੇ ਹੌਸਲੇ ਬੁਲੰਦ ਤੇ ਇਰਾਦੇ ਦ੍ਰਿੜ ਹਨ ਅਤੇ ਉਹ ਆਗੂ ਹਾਕਮਾਂ ਦੀਆਂ ਕੁਚਾਲਾਂ ਬਾਰੇ ਸੁਚੇਤ ਹਨ !
ਦੀਪ ਸਿੱਧੂ ਨੂੰ ਯਾਦ ਕਰਦਿਆਂ ਉਸਦੀ ਸੋਚ ਤੇ ਸ਼ਖਸੀਅਤ ਕਿੰਨਾਂ ਅਰਥਾਂ ਵਿਚ ਨਿਆਰੀ ਸੀ? || ਅਜਮੇਰ ਸਿੰਘ
มุมมอง 10K3 หลายเดือนก่อน
ਦੀਪ ਸਿੱਧੂ ਨੂੰ ਯਾਦ ਕਰਦਿਆਂ ਉਸਦੀ ਸੋਚ ਤੇ ਸ਼ਖਸੀਅਤ ਕਿੰਨਾਂ ਅਰਥਾਂ ਵਿਚ ਨਿਆਰੀ ਸੀ? || ਅਜਮੇਰ ਸਿੰਘ
ਕਿਸਾਨ ਅੰਦੋਲਨ ਦਾ ਦੂਜਾ ਗੇੜ ਅਤੇ ਦੀਪ ਸਿੱਧੂ ਦੀ ਵਿਰਾਸਤ || ਅਜਮੇਰ ਸਿੰਘ
มุมมอง 19K3 หลายเดือนก่อน
ਕਿਸਾਨ ਅੰਦੋਲਨ ਦਾ ਦੂਜਾ ਗੇੜ ਅਤੇ ਦੀਪ ਸਿੱਧੂ ਦੀ ਵਿਰਾਸਤ || ਅਜਮੇਰ ਸਿੰਘ
ਗੱਲ ਖਾਲਸਾ ਰਾਜ ਦੀ (Gall Khalsa Raj Di) ਫਤਹਿਗੜ੍ਹ ਸਾਹਿਬ || ਅਜਮੇਰ ਸਿੰਘ
มุมมอง 10K3 หลายเดือนก่อน
ਗੱਲ ਖਾਲਸਾ ਰਾਜ ਦੀ (Gall Khalsa Raj Di) ਫਤਹਿਗੜ੍ਹ ਸਾਹਿਬ || ਅਜਮੇਰ ਸਿੰਘ
ਕੀ ਅਕਾਲੀ ਦਲ (ਬਾਦਲ) ਮੁੜ ਜਿਉਂਦਾ ਹੋ ਸਕਦਾ ਹੈ ? ਅਜਮੇਰ ਸਿੰਘ
มุมมอง 41K3 หลายเดือนก่อน
ਕੀ ਅਕਾਲੀ ਦਲ (ਬਾਦਲ) ਮੁੜ ਜਿਉਂਦਾ ਹੋ ਸਕਦਾ ਹੈ ? ਅਜਮੇਰ ਸਿੰਘ
ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਵਿੱਚੋਂ '' ਮੁੱਖਬੰਧ '' ਦਾ ਬੋਲਦਾ ਰੂਪ || ਅਜਮੇਰ ਸਿੰਘ
มุมมอง 9K4 หลายเดือนก่อน
ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਵਿੱਚੋਂ '' ਮੁੱਖਬੰਧ '' ਦਾ ਬੋਲਦਾ ਰੂਪ || ਅਜਮੇਰ ਸਿੰਘ
ਰਾਮ ਮੰਦਰ, ਹਿੰਦੂ ਸੱਤਾ ਅਤੇ ਸਿੱਖ ਕੌਮ ਦਾ ਭਵਿੱਖ || ਅਜਮੇਰ ਸਿੰਘ
มุมมอง 26K4 หลายเดือนก่อน
ਰਾਮ ਮੰਦਰ, ਹਿੰਦੂ ਸੱਤਾ ਅਤੇ ਸਿੱ ਕੌਮ ਦਾ ਭਵਿੱ || ਅਜਮੇਰ ਸਿੰਘ
ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਪਛਾਣੇ ਗਏ : ਪਰ ਇਨ੍ਹਾਂ ਕਾਤਲਾਂ ਦੀ ਜਣਨੀ ਨੂੰ ਪਛਾਨਣ ਦਾ ਕਾਰਜ ਬਾਕੀ ਹੈ !
มุมมอง 32K4 หลายเดือนก่อน
ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਪਛਾਣੇ ਗਏ : ਪਰ ਇਨ੍ਹਾਂ ਕਾਤਲਾਂ ਦੀ ਜਣਨੀ ਨੂੰ ਪਛਾਨਣ ਦਾ ਕਾਰਜ ਬਾਕੀ ਹੈ !
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ (Short Clip )
มุมมอง 3.5K5 หลายเดือนก่อน
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ (Short Clip )
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ || ਅਜਮੇਰ ਸਿੰਘ
มุมมอง 18K5 หลายเดือนก่อน
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ || ਅਜਮੇਰ ਸਿੰਘ
ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰਾਂ ਦਾ ਮਸਲਾ: ਸੁਪਰੀਮ ਕੋਰਟ ਨੇ ਆਰ ਐੱਸ ਐੱਸ ਦੀ ਵਿਚਾਰਧਾਰਾ ਉਤੇ ਕਾਨੂੰਨੀ ਮੋਹਰ ਲਗਾਈ
มุมมอง 16K5 หลายเดือนก่อน
ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰਾਂ ਦਾ ਮਸਲਾ: ਸੁਪਰੀਮ ਕੋਰਟ ਨੇ ਆਰ ਐੱਸ ਐੱਸ ਦੀ ਵਿਚਾਰਧਾਰਾ ਉਤੇ ਕਾਨੂੰਨੀ ਮੋਹਰ ਲਗਾਈ
ਕੁਫ਼ਰ ਟੁੱਟਾ ਖ਼ੁਦਾ ਖ਼ੁਦਾ ਕਰਕੇ! ਹਿੰਦੂਤਵੀ ਸਟੇਟ ਦੀ ਦਹਿਸ਼ਤਗਰਦੀ ਜੱਗ ਜ਼ਾਹਿਰ ਹੋ ਗਈ || ਅਜਮੇਰ ਸਿੰਘ
มุมมอง 41K5 หลายเดือนก่อน
ਕੁਫ਼ਰ ਟੁੱਟਾ ਖ਼ੁਦਾ ਖ਼ੁਦਾ ਕਰਕੇ! ਹਿੰਦੂਤਵੀ ਸਟੇਟ ਦੀ ਦਹਿਸ਼ਤਗਰਦੀ ਜੱਗ ਜ਼ਾਹਿਰ ਹੋ ਗਈ || ਅਜਮੇਰ ਸਿੰਘ
ਵਰਤਮਾਨ ਪ੍ਰਸੰਗ ਵਿੱਚ ਸਿੱਖ ਹੋਂਦ ਦਾ ਮਸਲਾ || ਅਜਮੇਰ ਸਿੰਘ
มุมมอง 15K6 หลายเดือนก่อน
ਵਰਤਮਾਨ ਪ੍ਰਸੰਗ ਵਿੱਚ ਸਿੱ ਹੋਂਦ ਦਾ ਮਸਲਾ || ਅਜਮੇਰ ਸਿੰਘ
ਸਵਾਲ - ਜਵਾਬ || ਹਿੰਦੂ ਰਾਸ਼ਟਰ ਦੀ ਸਥਾਪਨਾ ਨਾਲ ਸਿੱਖ ਕੌਮ ਦੀ ਨਸਲਕੁਸ਼ੀ ਦਾ ਰਾਹ ਪੱਧਰਾ ਹੋ ਜਾਵੇਗਾ
มุมมอง 14K6 หลายเดือนก่อน
ਸਵਾਲ - ਜਵਾਬ || ਹਿੰਦੂ ਰਾਸ਼ਟਰ ਦੀ ਸਥਾਪਨਾ ਨਾਲ ਸਿੱ ਕੌਮ ਦੀ ਨਸਲਕੁਸ਼ੀ ਦਾ ਰਾਹ ਪੱਧਰਾ ਹੋ ਜਾਵੇਗਾ
ਹਿੰਦੂ ਰਾਸ਼ਟਰ ਦੀ ਸਥਾਪਨਾ ਨਾਲ ਸਿੱਖ ਕੌਮ ਦੀ ਨਸਲਕੁਸ਼ੀ ਦਾ ਰਾਹ ਪੱਧਰਾ ਹੋ ਜਾਵੇਗਾ || ਅਜਮੇਰ ਸਿੰਘ
มุมมอง 35K6 หลายเดือนก่อน
ਹਿੰਦੂ ਰਾਸ਼ਟਰ ਦੀ ਸਥਾਪਨਾ ਨਾਲ ਸਿੱ ਕੌਮ ਦੀ ਨਸਲਕੁਸ਼ੀ ਦਾ ਰਾਹ ਪੱਧਰਾ ਹੋ ਜਾਵੇਗਾ || ਅਜਮੇਰ ਸਿੰਘ
ਸਿੱਖ ਕੌਮ ਦੇ ਅੰਦਰ ਆਜ਼ਾਦੀ ਦਾ ਜਜ਼ਬਾ ਇਕਸਾਰ ਕਿਉਂ ਨਹੀਂ ਹੈ ? || ਅਜਮੇਰ ਸਿੰਘ
มุมมอง 31K7 หลายเดือนก่อน
ਸਿੱ ਕੌਮ ਦੇ ਅੰਦਰ ਆਜ਼ਾਦੀ ਦਾ ਜਜ਼ਬਾ ਇਕਸਾਰ ਕਿਉਂ ਨਹੀਂ ਹੈ ? || ਅਜਮੇਰ ਸਿੰਘ

ความคิดเห็น

  • @kamalsingh-dc1vs
    @kamalsingh-dc1vs 3 วันที่ผ่านมา

    ਇਸ ਵਾਰ ਕੋਈ ਸਿੱਖ ਕੌਮ ਦੀ ਅਗਵਾਈ ਮਹਾਨ ਸਿੱਖ ਜਰਨੈਲ ਰਾਮਗੜ੍ਹੀਆ ਸਿਖ ਹੋਵੇਗਾ ਜੋ ਭਾਰਤ ਦੀ ਹਿੰਦੂ ਸਰਕਾਰ ਨੂੰ ਵਕਤ ਪਾ ਦੇਵੇਗਾ ਨੁਕਸਾਨ ਸਿੱਖ ਕੌਮ ਦਾ ਵੀ ਬਹੁਤ ਹੋਵੇਗਾ ਪਰ ਹਿੰਦੂ ਭਾਰਤ ਦੀ ਅਜ਼ਾਦੀ ਵੀ ਖਤਰੇ ਵਿਚ ਪੈ ਜਾਵੇਗੀ ਸਿੱਖ ਕੌਮ ਨੂੰ ਦੁਨੀਆਂ ਮਿਲਕੇ ਇਸਰਾਇਲ ਵਾਂਗ ਅਪਣਾ ਦੇਸ ਦੇਵਾਉਣਗੇ

  • @rajwindersidhu6748
    @rajwindersidhu6748 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @swaransingh483
    @swaransingh483 3 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ

  • @user-kq7xn5iw6t
    @user-kq7xn5iw6t 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @MandeepSingh-nn5pz
    @MandeepSingh-nn5pz 4 วันที่ผ่านมา

    🙏💐

  • @varindersinghsivia2090
    @varindersinghsivia2090 4 วันที่ผ่านมา

    Disappoint na hovo tusi, j bhai saab soojhvan hoye , tan oh tuhade nal discussion jrur krnge j mauka bnea koi. Tuhade smjh aeni vaddi hai k tusi galat track nu v guide kr k sahi kr skde o, te ohi aas a tuhade ton , waheguru kirpa krn

  • @MandeepSingh-nn5pz
    @MandeepSingh-nn5pz 4 วันที่ผ่านมา

    🙏💐

  • @sohanmahil4298
    @sohanmahil4298 4 วันที่ผ่านมา

    Wehaguru ji

  • @jaswantgill8350
    @jaswantgill8350 4 วันที่ผ่านมา

    DHANVAAD ji

  • @narindergrewal7371
    @narindergrewal7371 4 วันที่ผ่านมา

    🙏

  • @rajbirkaur9037
    @rajbirkaur9037 4 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅਜਮੇਰ ਸਿੰਘ ਜੀ ਤੁਸੀਂ ਸਾਡਾ ਮਾਣ ਓ।

  • @manbirsingh8344
    @manbirsingh8344 4 วันที่ผ่านมา

    ਕਿਸੇ ਦਾ ਇਂਤਜਾਰ ਨਹੀੰ ਕਰ ਰਹੀ ਕੌਮ , ਬਲਕਿ ਕੌਮ ਹਾਰ ਟੁੱਟ ਚੁੱਕੀ ਹੈ ਤੇ ਡਰਪੋਕ ਹੋ ਚੁੱਕੀ ਹੈ ਕੌਮ ਦਾ ਜਜਬਾ ਸਰਕਾਰ ਦੇ ਵਹਿਸੀ ਜੁਲਮ ਤੇ ਕਿਰਦਾਰ ਕੁਸੀ ਦੇ ਅਡੰਬਰ ਅੱਗੇ ਹਾਰ ਜਾਂਦਾ ਹੈ, ਦੂਸਰਾ ਨਿੱਜ ਪ੍ਰਸਤੀ ਤੇ ਆਪਸੀ ਜੈਲਸੀ ਚੋੰ ਕੋਮ ਦੀ ਤਬਾਹੀ ਦਾ ਰਾਹ ਤੈਅ ਹੈ

  • @gurmeetsingh3665
    @gurmeetsingh3665 4 วันที่ผ่านมา

    Thank you very much Sir

  • @JeetBargariKabaddi
    @JeetBargariKabaddi 4 วันที่ผ่านมา

    Waheguru ji ka kalsha Waheguru ji ki fathe ji 🙏

  • @majorcheema4004
    @majorcheema4004 4 วันที่ผ่านมา

    ਕੇਹੜੇ ਪੰਜਾਬੀ ਸੂਬੇ ਦੀ ਗੱਲ ਕਰਦੇ ਹੋ ਬਜ਼ੁਰਗੋ, ਅਕਾਲੀਆਂ ਨੇ ਆਪਣੇ ਫ਼ਾਇਦੇ ਲਈ ਪੰਜਾਬ ਸੂਬੇ ਨੂੰ ਸੂਬੀ ਬਣਾ ਕੇ ਰੱਖਤਾ, ਅਕਾਲੀਆਂ ਨੂੰ ਆਪਣੀ ਸਰਕਾਰ ਬਨਾਉਣ ਤੱਕ ਮਤਲਬ ਸੀ ਉਨ੍ਹਾਂ ਪੰਜਾਬ ਛੋਟਾ ਕਰਵਾਤਾ, ਤੇ ਉਸ ਤੋਂ ਬਾਦ ਵੀ ਕਾਂਗਰਸ ਦੀ ਸਰਕਾਰ ਬਣਦੀ ਰਹੀ 🙏🏻

    • @Jagtarsingh-tj2hg
      @Jagtarsingh-tj2hg 3 วันที่ผ่านมา

      J akali galat ho gya tan mang galat ni hogi Apni panthak parti banauni chahidi

    • @Jagtarsingh-tj2hg
      @Jagtarsingh-tj2hg 3 วันที่ผ่านมา

      75 lakh toh upper gair punjabi ho gya J hun ni akha khuliya tan aglaya 5 sal ch bhaiya di 4to 5 Sita paki honi

  • @pinderbajwa1480
    @pinderbajwa1480 4 วันที่ผ่านมา

    Waheguru ji

  • @user-mj6ie1xj7s
    @user-mj6ie1xj7s 4 วันที่ผ่านมา

    Waheguru ji

  • @jagtarsidhu3758
    @jagtarsidhu3758 4 วันที่ผ่านมา

    So far all the political parties are and were the enemies of Sri Guru Granth Sahib je. Waheguru sahib geo bless Amritpal Singh khalsa with victory in the election. He is the new and honest leader of the Punjabies.

  • @gurjantsingh865
    @gurjantsingh865 4 วันที่ผ่านมา

    ਕਿਰਦਾਰ ਫਸਿਆ ਹੋਇਆ ਹੈ, ਰਾਸ਼ਟਰਵਾਦ ਚ, ਕਨੇਡਾਵਾਦ ਵਿਚ, i phone ਦੇ ਨਵਾ ਮਾਡਲਾਂ ਚ।

  • @punjabireaction2237
    @punjabireaction2237 4 วันที่ผ่านมา

    370 ਧਾਰਾ ਜਿਸ ਤਰੀਕੇ ਨਾਲ ਬੀਜੇਪੀ ਨੇ ਹਟਾਈ ਹੈ ਉਹ ਤਰੀਕੇ ਨੂੰ ਕੋਈ ਵੀ ਗ਼ਲਤ ਨਹੀਂ ਕਹ ਸਕਦਾ,, ਉਹਨਾਂ ਮਾਸਟਰ ਪਲਾਨ ਤਿਆਰ ਕੀਤਾ ਸੀ ਇਹਦੀ ਸ਼ੁਰੂਆਤ ਬੀਜੇਪੀ ਨੇ ਪਹਿਲਾਂ ਹੀ ਕਰ ਦਿੱਤੀ ਸੀ,

  • @parshansingh-vz8ci
    @parshansingh-vz8ci 4 วันที่ผ่านมา

    WAHEGURU JI KA KHALSA WAHEGURU JI KI FATAH JI 🌹🌹🌹🌹

  • @lakhvirsingh1198
    @lakhvirsingh1198 4 วันที่ผ่านมา

    🙏🏻📈

  • @Baljeetsingh-pl1gv
    @Baljeetsingh-pl1gv 4 วันที่ผ่านมา

    🙏🏻🙏🏻🙏🏻

  • @ajitsingh9256
    @ajitsingh9256 4 วันที่ผ่านมา

    Waheguru ji ka khalsa waheguru ji ki fateh waheguru ji

  • @bachittarsingh6714
    @bachittarsingh6714 4 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-rl9dc2ge6b
    @user-rl9dc2ge6b 4 วันที่ผ่านมา

    🙏🙏🙏🙏

  • @fsckool6894
    @fsckool6894 25 วันที่ผ่านมา

    khaira nu vota pyo, mann saab nu bahut chance deke dekh lye

  • @manmohansinghkhalsa5509
    @manmohansinghkhalsa5509 26 วันที่ผ่านมา

    🙏🏿

  • @DailyMemes-ic3qy
    @DailyMemes-ic3qy 26 วันที่ผ่านมา

    🙏🏿

  • @hardeepkour3186
    @hardeepkour3186 26 วันที่ผ่านมา

    Satsriakal bapu g

  • @punjabisardar5367
    @punjabisardar5367 26 วันที่ผ่านมา

    👌🙏🏻❤️⚔️🪯

  • @gsingh2028
    @gsingh2028 26 วันที่ผ่านมา

    ਬਾਈਕਾਟ ਨੇ ਵੀ ਲਹਿਰ ਨਿਗਲ਼ੀ ਹੈ।

  • @SandeepSingh-px9uh
    @SandeepSingh-px9uh 26 วันที่ผ่านมา

    ਧੰਨਵਾਦ ਸਰਦਾਰ ਸਾਬ ।ਏਸੇ ਤਰਾ ਕੌਮ ਨੂੰ ਚੌਕੰਨੇ ਕਰਦੇ ਰਹੋ।

  • @SatpalVerma000
    @SatpalVerma000 26 วันที่ผ่านมา

    ਚੰਗੀ ਗੱਲ ਆ ਜੇ ਹਿੰਦੂ ਰਾਸ਼ਟਰ ਬਣ ਜਾਵੇ ਤੇ ਸੰਵਿਧਾਨ ਬਦਲ ਦੇਣ. ਭਰਮ ਟੁੱਟ ਜਾਊ. ਹਕੀਕਤ ਤਾਂ ਹੁਣ ਵੀ ਇਹੀ ਆ

  • @gursharandeep4009
    @gursharandeep4009 26 วันที่ผ่านมา

    Bilkul shi bapu ji 🙏🏻

  • @MandeepSingh-nn5pz
    @MandeepSingh-nn5pz 26 วันที่ผ่านมา

    🙏

  • @RanjitSingh-nf3wz
    @RanjitSingh-nf3wz 26 วันที่ผ่านมา

    🏋️‍♂️

  • @balbirkainth5485
    @balbirkainth5485 26 วันที่ผ่านมา

    ਬੀਬੀ ਪਰਮਜੀਤ ਕੌਰ ਖਾਲੜਾ ਜੀ ਵਾਲੀ ਗਲ ਨਾ ਹੋ ਜਾਏ ਫਿਰ ,ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਬਾਦਲਾਂ ਦੀ ਵਿਰੋਧਤਾ ਦਾ ਪ੍ਰਗਟਾਵਾ ਤਾਂ ਕਰਨਾ ਚਾਹੀਦਾ ਹੈ।

  • @RajsinghSingh-re3ss
    @RajsinghSingh-re3ss 26 วันที่ผ่านมา

    Good ji

  • @laddi131
    @laddi131 26 วันที่ผ่านมา

    🙏🙏

  • @Fun836
    @Fun836 26 วันที่ผ่านมา

    Thanks

  • @sukhwindersinghgill622
    @sukhwindersinghgill622 26 วันที่ผ่านมา

    ਜੇ ਪੰਥ ਸਾਥ ਦੇਵੇਗਾ ਤਾਂ ਜਿੱਤ ਹੋ ਹੀ ਜਾਵੇਗੀ । ਬਾਪੂ ਜੀ ਜਿਨਾਂ ਚਿਰ ਵੀ ਕੌਮ ਸਿੱਧੇ ਤੌਰ ਇਕੱਠੇ ਹੋ ਕੇ ਚੋਣਾ ਵਿਚ ਹਿੱਸਾ ਨਹੀਂ ਲੈਂਦੀ , ਹਰ ਵਾਰ ਕੋਈ ਨਵੀਂ ਧਿਰ ਖੜ੍ਹੀ ਹੋਵੇਗੀ , ਜਿੱਤੇਗੀ , ਤੇ ਕੌਮ ਦੇ ਦੁਸ਼ਮਣਾਂ ਦੀ ਗਿਣਤੀ ਵਧਦੀ ਜਾਵੇਗੀ । ਕੌਮ ਨੂੰ ਇਕੱਠੇ ਹੋ ਕੇ ਇਹ ਸਪੇਸ ਕਿਸੇ ਵਿਰੋਧੀ ਲਈ ਨਹੀਂ ਛੱਡਣੀ ਚਾਹੀਦੀ । ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਵਾਲਿਆਂ ਨੇ ਜਿਤਾਇਆ ਸੀ ਆਪਣੀ ਭਰਪੂਰ ਹਾਜਰੀ ਤਾਂ ਲੁਆਈ ਹੀ ਸੀ ਓਹਨਾਂ ਨੇ ।ਹੁਣ ਵੀ ਅੰਮ੍ਰਿਤਪਾਲ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਨਾਲਦਿਆਂ ਨੂੰ ਜਿਤਾਉਣਾ ਹੀ ਚਾਹੀਦਾ ਹੈ । ਨਹੀਂ ਤਾਂ ਬਾਕੀ ਪਾਰਟੀਆਂ ਵਾਲੇ ਇਸ ਵਾਰ ਕਿਵੇਂ ਪੰਜਾਬੀਆਂ ਦਾ ਮੂੰਹ ਚਿੜਾ ਰਹੇ ਹਨ ਦਿਸ ਹੀ ਰਿਹਾ ਹੈ । ਇਹ ਕਿਵੇਂ ਇਕ ਦੂਜੀ ਪਾਰਟੀਆਂ ਚ ਛਾਲਾ ਮਾਰ ਰਹੇ ਹਨ ਤੇ ਕਿਵੇਂ ਪੰਜਾਬ ਨੂੰ ਬੁੱਧੂ ਸਮਝ ਰਹੇ ਹਨ ।ਅਜੇ ਇਹ ਧਿਰਾਂ ਵਾਲੇ ਆਪਣੇ ਪੱਤਰਕਾਰਾਂ ਤੇ ਯੂਟਿਊਬਰਾਂ ਤੋਂ ਬਹੁਤ ਸ਼ਗੂਫ਼ੇ ਛਡਾਉਣਗੇ ਅੰਮ੍ਰਿਤਪਾਲ ਤੇ ਸਿਮਰਨਜੀਤ ਹੁਰਾਂ ਬਾਰੇ । ਵੋਟਰਾਂ ਨੂੰ ਉਹਨਾਂ ਤੋਂ ਦੂਰ ਕਰਨ ਲਈ ਅਜੇ ਬਹੁਤ ਹੈੱਡ ਲਾਈਨਾ ਬਣਾਉਣਗੇ । ਹੁਸ਼ਿਆਰ ਰਹਿਣਾ ਪਵੇਗਾ ਸਭ ਨੂੰ ।

  • @amrindersingh1965
    @amrindersingh1965 26 วันที่ผ่านมา

    ਬੜੀ ਬੇਸਬਰੀ ਨਾਲ ਉਡੀਕ ਹੁੰਦੀ ਥੋਡੇ ਪ੍ਰੋਗਰਾਮ ਦੀ।

  • @jaswinderjaswinder9101
    @jaswinderjaswinder9101 26 วันที่ผ่านมา

    Sanu ta vadia lagia Amritpal Singh ji da fesla 🙏👌

  • @jaswinderbrar2318
    @jaswinderbrar2318 26 วันที่ผ่านมา

    ਤੁਸੀ ਕਹਿਣਾ ਕੀ ਚਾਹੁੰਣੇ ਆ। ਵੋਟ ਕਾਗਰਸ ਨੂੰ ਪਾਉਣ ਦੇ ਹੱਕ ਚ ਆ ਜਾ ਅਕਾਲੀਆ ਨੂੰ। ਤੁਸੀ ਭਾਈ ਅਮ੍ਰਿੰਤਪਾਲ ਸਿੰਘ ਤੇ ਖੜਨ ਤੇ ਵਾਰ ਵਾਰ ਗਲਤ ਕਹਿ ਰਹੇ ਆ।

  • @SandeepSingh-0009
    @SandeepSingh-0009 26 วันที่ผ่านมา

    🙏🙏🙏🙏

  • @gurdipthind1218
    @gurdipthind1218 26 วันที่ผ่านมา

    Good Analysis

  • @mrsingh3477
    @mrsingh3477 26 วันที่ผ่านมา

    ਬਾਪੂ ਜੀ ਤੁਹਾਡੀ ਗੱਲ 100% ਸਹੀ ਹੈ ਬਟ ਅਸਲ ਚ ਪ੍ਰੋਬਲਮ ਇਹ ਆ ਵੀ ਜਿਹੜੀਫੇਸਬੁਕ ਹੀ ਕਤੀਰ ਆ ਨਾ ਉਹ ਗੱਲਾਂ ਸਮਝ ਨਹੀਂ ਸਕਦੀ। ਬਸ ਫਰਕ ਇਨਾ ਹੀ ਆ

  • @world22ide
    @world22ide 26 วันที่ผ่านมา

    ਅਸੀ ਥੋਨੂੰ ਪੜਕੇ ਬਹੁਤ ਕੁਛ ਸਿੱਖਿਆ ਪਰ ਤੁਸੀਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਸਿੱਖ ਸਿਧਾਤਾਂ ਦੀ ਪਹਿਰੇਦਾਰ ਕਿਹਾ ਸੀ ਹਾਲਾਤਾਂ ਮੁਤਾਬਿਕ ਸਾਨੂੰ ਵੀ ਕੁਛ ਫ਼ੈਸਲੇ ਲੈਣੇ ਚਾਹੀਦੇ ਮੈੰ ਪਰਸਨਲੀ ਤੌਰ ਤੇ ਅੰਮਿ੍ਰਤਪਾਲ ਦੇ ਚੋਣ ਲੜਨ ਦੇ ਫੈਸਲੇ ਦੇ ਖਿਲਾਫ ਹਾਂ ਪਰ ਸਟੇਟ ਜੋ ਕਿ ਬਿਨਾਂ ਕਿਸੇ ਜੁਰਮ ਦੇ ਅੰਮਿ੍ਰਤਪਾਲ ਨੂੰ ਤਾਂ ਛੱਡੋ ਬਾਜੇਕੇ ਵਰਗੇ ਸਿੱਧ ਪੱਧਰੇ ਬੰਦੇ ਨੂੰ ਨੀ ਛੱਡ ਰਹੀ ਤਾਂ ਏਸ ਜ਼ੁਲਮ ਦੇ ਖਿਲਾਫ ਜਿਹੜਾ ਵੀ ਲੜਦਾ ਜਿਵੇਂ ਵੀ ਲੜਦਾ ਸਭ ਜਾਇਜ ਆ

  • @kashmirjhutty1733
    @kashmirjhutty1733 26 วันที่ผ่านมา

    Ajmer singhji , first let Amritpal win and rest would be seen afteward and may come up good akali panthic party .