ਚਿਰਾਂ ਬਾਅਦ ਅੱਜ Deep Sidhu ਨੇ ਪੰਜਾਬੀਆਂ ਨੂੰ ਮਾਰੀ ਲਲਕਾਰ | ਨਿਸ਼ਾਨ ਸਾਹਿਬ ਲਾਲ ਕਿਲੇ ਝੁਲਾ ਦਿੱਤਾ ਤਾਂ

แชร์
ฝัง
  • เผยแพร่เมื่อ 20 ม.ค. 2025

ความคิดเห็น • 2.2K

  • @maanpunjabiblogger6138
    @maanpunjabiblogger6138 10 หลายเดือนก่อน +7

    ਜਦੋਂ ਵੀ ਦੀਪ ਵੀਰ ਤੇਰੀ ਵੀਡੀਓ ਜਾਂ ਤੁੰਨੂੰ ਵੇਖਦਾ ਤਾਂ ਰੋਣਾ ਆ ਜਾਂਦਾ ਕਾਹਤੋਂ ਚਲੇ ਗਿਆ ਛੱਡ ਕੇ ਵਾਹਿਗੁਰੂ ਕਿਉਂ ਖੋ ਲਿਆ ਸਾਡਾ ਦੀਪ ਸਾਡੇ ਆਲਾ 😢😢😢😢ਕਾਲ਼ਜਾ ਤੜਪਦਾ ਦੀਪ ਬਾਈ 😢😢😢

  • @paramsinghantaal
    @paramsinghantaal 2 ปีที่แล้ว +312

    ਫ਼ਿਲਮੀ ਹੀਰੋ ਤਾਂ ਬਹੁਤ ਦੇਖੇ ਪਰ ਆਪਣੀਆਂ ਅੱਖਾਂ ਨਾਲ ਅਸਲੀ ਹੀਰੋ ਵੀ ਦੇਖ ਲਿਆ।ਦੀਪ ਸਿੱਧੂ ਨੂੰ ਦੇਖਣ ਵਾਲਿਆਂ ਨੇ ਇਤਿਹਾਸ ਦੇਖ ਲਿਆ।
    ਸਾਡਾ ਬਾਈ ਸਦਾ ਸਾਡੇ ਦਿਲਾਂ ਚ ਰਹੂਗਾ।

  • @simmu01parmar64
    @simmu01parmar64 2 ปีที่แล้ว +101

    ਦੀਪ ਵੀਰ ਤੇ ਕਿੰਨੀ ਕਿਰਪਾ ਹੋ ਗਈ ਸੀ ਵਾਹਿਗੁਰੂ ਜੀ ਦੀ ਕਿੰਨਾ ਜਾਗ ਗਿਆ ਸੀ ਇੰਨੀ ਸੋਝੀ ਬਖਸ਼ ਦਿੱਤੀ ਸੀ ਸਤਿਗੁਰੂ ਜੀ ਨੇ ਪਰਮਾਤਮਾ ਹਰ ਪੰਜਾਬੀ ਤੇ ਰਹਿਮਤ ਕਰੇ

  • @amritpalsinghchahal8259
    @amritpalsinghchahal8259 2 ปีที่แล้ว +99

    ਬਹੁਤ ਯਾਦ ਆਉਂਦੀ ਤੇਰੀ ਵੀਰ

  • @GURJEETSINGH-od1xk
    @GURJEETSINGH-od1xk 2 ปีที่แล้ว +212

    ਉਹ ਯੋਧਿਆਂ ਤੂੰ ਮਹਾਨ ਸੀ...ਤੂੰ ਸਦਾ ਜੁਗੋ ਜੁਗ ਅਟਲ ਆ... ਤੂੰ ਅਮਰ ਆ ਯੋਧਿਆਂ...ਤੈਨੂੰ ਭੁਲਣਾ ਔਖਾ. ਪਰ ਤੇਰੀ ਸੋਚ ਜਿਉਂਦੀ ਆ... ਬੋਹਤ ਵੱਡੀ ਆ ਸੋਚ ਤੇਰੀ

  • @kirankaur1256
    @kirankaur1256 3 ปีที่แล้ว +117

    ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਵੀਰ। ਇਸ ਦਿਲੇਰੀ ਨਾਲ ਸੱਚ ਬੋਲਣ ਕਰਕੇ ਬਹੁਤ ਪੰਜਾਬੀ ਥੋਡੇ ਫੈਨ ਨੇ।

  • @santokhsingh1322
    @santokhsingh1322 ปีที่แล้ว +33

    ਆਜਾ ਬਾਈ ਮੁੜਕੇ ਬਹੁਤ ਜਾਂਦਾ ਯਾਦ ਆਉਂਦੀ ਹੈ ਮਿਸ ਦੀਪ ਵੀਰ ਜੀ 😢😢😢😢😢

  • @BalkarSingh-bg8oi
    @BalkarSingh-bg8oi ปีที่แล้ว +32

    ਸਦਾ ਦਿਲਾਂ ਵਿੱਚ ਵਸਦਾ ਰਹੇ ਗਾ!

  • @kamaldeepsingh4419
    @kamaldeepsingh4419 2 ปีที่แล้ว +177

    Miss you veer. ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ। ਤੇਨੂ ਤੇ ਤੇਰੀ ਸੋਚ ਨੂੰ ਸਲਾਮ ਵੀਰੇ। ੴੴੴ🙏🏻🙏🏻🙏🏻

    • @laddasingh8335
      @laddasingh8335 ปีที่แล้ว +4

      Missu you veer.ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਤੇਨੂੰ ਤੇ ਤੇਰੀ ਸੋਚ ਨੂੰ ਸਲਾਮ ਵੀਰੇ

    • @virkbalwindersingh2399
      @virkbalwindersingh2399 ปีที่แล้ว +3

      ❤❤❤❤❤ WAHEGURU JI KA KHALSA WAHEGURU JI KI FATEH 🙏🙏🙏🙏🙏

    • @virkbalwindersingh2399
      @virkbalwindersingh2399 ปีที่แล้ว +2

      🙏🙏🙏🙏🙏SALUTE KARDE AA DEEP SINGH SIDHU 22JI NU ONNA DI SOCHH NU ❤❤❤❤❤

    • @CharanjitAtwal-km5cn
      @CharanjitAtwal-km5cn ปีที่แล้ว +2

      🙏🙏🦁❤

  • @SurjitKaur-qz3fl
    @SurjitKaur-qz3fl 2 ปีที่แล้ว +154

    ਦੀਪ ਬਾਈ ਜੀ ਤੁਹਾਡੀ ਸੋਚ ਨੂੰ ਸਲਾਮ ਕਰਦੇ ਆ ਬਾਈ ਜੀ ❤️ ਤੁਹਾਡੀ✍️ ਨੂੰ ਸਲਾਮ ਬਾਈ ਜੀ ❤️👌💪🙏🌹🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

    • @HarbhajanSingh-x6z
      @HarbhajanSingh-x6z ปีที่แล้ว

      Mohansinghsosarai nsinghsoBhagsinghvpoNall and Harpreetdavgun y byHarjeetkourLohiankhass and Harbhjnsinghosudagursinghvposandhanwalshahkot and kulwantkour wocharnjeetsultanpurLodhi princeRadioshahkot and Harpreetdavgun

  • @sukhmanderbhullar7810
    @sukhmanderbhullar7810 3 ปีที่แล้ว +62

    ਦੀਪ ਸਿੱਧੂ ਵੀਰ ਬਹੁਤ ਸੂਝਵਾਨ ਤੇ ਦੂਰ ਅੰਦੇਸ਼ੀ ਵਾਲਾ ਸਿੰਘ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਏਸ ਵੀਰ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ।

  • @Surinderkaur-en4rx
    @Surinderkaur-en4rx 7 หลายเดือนก่อน +6

    ਸਲਾਮ ਆ ਪੁੱਤ ਦੀਪ ਸਿੱਧੂ ਤੇਰੀ ਸੋਚ ਨੂੰ ਰੱਬ ਤੇਰੇ ਮਨ ਦੀਆਂ ਭਾਵਨਾ ਪੂਰੀਆਂ ਕਰੇ ਚੜਦੀਆਂ ਕਲਾ ਚ ਰੱਖੇ ਤੈਨੂੰ

  • @Gursimrnn
    @Gursimrnn 2 ปีที่แล้ว +75

    ਸੱਚ ਦਾ ਦੀਪ ਸਦਾ ਜਗਦਾ ਰਹੇਗਾ ✊

  • @purewal9138
    @purewal9138 2 ปีที่แล้ว +175

    ਦੀਪ ਵੀਰੇ ਤੇਰੇ ਵਰਗੇ ਯੋਧੇ ਕਦੇ ਕਦੇ ਹੀ ਮਿਲਦੇ ਨੇਂ ਅਲਵਿਦਾ ਵੀਰਿਆ

    • @jassalkaur3548
      @jassalkaur3548 2 ปีที่แล้ว +2

      🙏🙏🙏🙏🙏🙏🙏😭

  • @jasveerlakhesar5316
    @jasveerlakhesar5316 2 ปีที่แล้ว +41

    ਵਾਹਿਗੁਰੂ ਜੀ
    ਦੀਪ 22 ਜੀ ਦੀ ਇਹੀ ਸੋਚ
    ਕਰਕੇ ਵੀਰ ਨੂੰ ਸਾਡੇ ਤੋ ਖੋ ਲਿਆ

  • @GurwinderSingh-ts1bk
    @GurwinderSingh-ts1bk 2 ปีที่แล้ว +64

    ਦੀਪ ਬਾਈ ਅਮਰ ਰਹੇ 🚩🚩🚩

  • @harpalkaur9336
    @harpalkaur9336 11 หลายเดือนก่อน +8

    ਦੀਪ ਬੇਟਾ ਆਜਾ ਬੇਟਾ ਤੇਰੀਆ ਸਪੀਚਾ ਸੁਣਦਿਆਂ ਦੀਪ ਬੇਟਾ ਅੱਖਾਂ ਚੋ ਹੰਝੂ ਨਹੀਂ ਰੁਕਦੇ ਆ ਜਾ ਬੇਟਾ ਜਨਮ ਲੈ ਦੁਆਰਾ ਤੇਰੀ ਬਹੁਤ ਲੋੜ ਹੈ ਬੇਟਾ ਕੋਮ ਨੂੰ

  • @jaswinderbahia
    @jaswinderbahia ปีที่แล้ว +11

    ਦੀਪ ਸਿੱਧੂ ਨੇ ਕਿਹਾ ਸੱਚ ਹੈ ਗੱਲਾਂ ਦਿਲ ਨੂੰ ਚੜ੍ਹਦੀ ਕਲ੍ਹਾ ਲਈ ਪ੍ਹਰੇਰਿਆ ਹੈ ਧਨਵਾਦ ਜੀ 💐

  • @RajveerSingh-xh1yt
    @RajveerSingh-xh1yt 2 ปีที่แล้ว +49

    ਆਹ ਸੋਚ ਚਾਹੀਦੀ ਸਿੱਖ ਨੌਜਵਾਨੀ ਦੀ ਇੱਕ ਇੱਕ ਗੱਲ ਸਹੀ ਆ ਦੀਪ ਸਿੰਘ ਸਿੱਧੂ ਵੀਰ ਦੀ।।ਸਾਨੂੰ ਸਾਡੀ ਮਾਨਸਿਕਤਾ ਬਦਲਣੀ ਪੈਣੀ ਆ

  • @makhankalas660
    @makhankalas660 2 ปีที่แล้ว +18

    ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੀਪ ਸਿੱਧੂ ਵੀਰ ਜੀ ਦੀ ਪਤਨੀ ਬੇਟੀ ਮਾਤਾ ਭਰਾ ਸਾਰੇ ਪਰਿਵਾਰ ਤੇ ਯਾਰਾ ਦੋਸਤਾਂ ਨੂੰ ਤੇ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @user-tq9gc7cu1b
    @user-tq9gc7cu1b 2 ปีที่แล้ว +57

    ਬਹੁਤ ਬਹੁਤ ਧੰਨਵਾਦ ਜੀ ਆ ਵੀਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @ji-bh1qx
    @ji-bh1qx ปีที่แล้ว +24

    ਦਿਪ ਆਪ ਬੁਝ ਗਿਆ 🥺🙏✍️ ਪਰ ਲੱਖਾ ਹੀ ਦੀਪ ਜਗਾ ਗਿਆ 🥺🥺🙏

  • @manbiraujla5558
    @manbiraujla5558 2 ปีที่แล้ว +414

    ਯਾਰ ਮੈਂ ਰੋ ਪੈਂਦਾ ਜਦੋਂ ਵੀ ਦੀਪ ਦੀ ਕੋਈ ਵੀਡੀਓ ਦੇਖਦਾ । ਦਿਲ ਪਾਟ ਜਾਂਦਾ ਜਦੋਂ ਸੋਚਨਾ ਕਿ ਇਹ ਹੀਰਾ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ । ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਕਰਾਂਗਾ ਕਿ ਇਸ ਯੋਧੇ ਦੇ ਦੌਰ ਨੂੰ ਅਸੀਂ ਹੰਢਾਇਆ ਸੀ

  • @jaswantdandiwal9073
    @jaswantdandiwal9073 ปีที่แล้ว +6

    ਬਹੁਤ ਲੋੜ ਹੈ ਵੀਰ ਤੇਰੀ ਵਰਗੇ ਇਨਸਾਨ ਦੀ ਪੰਜਾਬ ਨੂੰ ..ਬਹੁਤ ਵਧੀਆ ਇਨਸਾਨ ਸੀ ਵੀਰ Deep Sidhu ਤੇਰੀ ਕਦੇ ਕਮੀ ਪੂਰੀ ਨਹੀ ਹੋਵੇ gi ਸਿੱਧੂ ਵੀਰ

  • @KuldeepSingh-vv6dm
    @KuldeepSingh-vv6dm 2 ปีที่แล้ว +23

    ਯਾਦਾ ਹੀ ਰਿਹ ਗਈ ਆ ਬਾਈ ਦੀਪ ਸਿੰਘ ਸਿੱਧੂ ਵੀਰ ਜੀ

    • @kkaur3118
      @kkaur3118 2 ปีที่แล้ว +1

      ਹਾਂ ਜੀ ਪਰ ਅਸੀਂ ਇਹ ਸਪੀਚਾਂ ਬਾਰ ਬਾਰ ਸੁਣ ਕੇ ਫੇਰ energy Lai ਸਕਦੇ। Positive forward thinking

  • @rajwinder1968
    @rajwinder1968 2 ปีที่แล้ว +74

    ਜਦੋ ਵੀਰ ਦੀ ਇੰਨੀ ਸੋਚ ਉੱਚੀ ਸੀ ਥਾ ਦੀਪ ਇਕੱਲਿਆ ਕਿਤੇ ਵੀ ਬਾਹਰ ਨਹੀ ਸੀ ਜਾਣਾ ਆਪਣੇ ਨਾਲ ਹਮੇਸਾ ਸੂਰਮੇ ਰੱਖਣੇ ਸੀ ਤਾ ਕਦੀ ਵੀ ਸਰਕਾਰ ਏਜੰਸੀਆ ਨੁਕਸਾਨ ਨਹੀ ਸੀ ਕਰ ਸਕਦੀਆ ਹੀਰਾ ਗਵਾ ਲਿਆ ਸਿੱਖ ਕੋਮ ਨੇ

    • @jashpalsingh1875
      @jashpalsingh1875 ปีที่แล้ว

      😢😢😢😢😢

    • @parmjitsingh5263
      @parmjitsingh5263 11 หลายเดือนก่อน +3

      ਜੇ ਉਹ ਆਪਣੇ ਨਾਲ ਕਿਸੇ ਨੂੰ ਰੱਖਦਾ ਤਾਂ ਸਾਡੇ ਲੋਕ ਵੀ ਘੱਟ ਨਹੀ, ਫਿਰ ਉਹਾਨਾਂ ਨੇ ਦੀਪ ਸਿੱਧੂ ਨੂੰ ਕਹਿਣਾ ਸੀ ਕਿ ਸਕਿਊਰਿਟੀਆਂ ਲੈਣ ਆਇਆ ਸੀ, ਉਹ ਲੈ ਲਈਆਂ। ਚਾਹਿਦਾ ਜਰੂਰ ਸੀ ਕਿ ਉਹ ਆਪਣੀ ਸੈਲਫ ਡਿਫੈਂਸ ਲਈ ਹਥਿਆਰ ਨਾਲ ਰੱਖਦਾ ਜਾਂ ਕਿਸੇ ਗਾਰਡ ਨੂੰ ਨਾਲ ਰੱਖਦਾ।
      ਸਰਕਾਰ ਨੂੰ ਉਹਦੀ ਸੋਚ ਤੋਂ ਡਰ ਲੱਗਦਾ ਸੀ। ਏਸੇ ਲਈ ਉਹਨੂੰ ਖਤਮ ਕਰਵਾਇਆ।
      ਅੱਗੇ ਤੋਂ ਸਿੱਖ ਕੌਮ ਇਹ ਸਮਝ ਲਵੇ ਆਪਣੇ ਅਣਖ਼ੀ ਯੋਧਿਆਂ, ਸਿੰਘਾਂ, ਨਾਇਕਾਂ ਦਾ ਸਾਥ ਦੇਵੇ, ਮਦਦ ਕਰੇ, ਸੁਰੱਖਿਆ ਦੇਵੇ ਤਾਂ ਉਹ ਉਹ ਨਾਇਮ ਕੌਮ ਦੀ ਸੇਵਾ ਕਰ ਸਕਦੀਆਂ ਤੇ ਸਾਨੂੰ ਅਜ਼ਾਦ ਕਰਾਉਣ 'ਚ ਆਪਣੀ ਯੋਗ ਅਗਵਾਈ ਤੇ ਜਜ਼ਬਾ ਦੇ ਸਕਣਗ

    • @SukhpalSingh-lg9uq
      @SukhpalSingh-lg9uq 9 หลายเดือนก่อน

      Sahi keha veer

  • @rajdeepbhol8780
    @rajdeepbhol8780 3 ปีที่แล้ว +88

    ਪਹਿਲਾਂ ਦੀ ਗੱਲ ਹੋਰ ਸੀ ਦੀਪ ਵੀਰ। ਹੁਣ ਤਾ 90'/. ਪੰਜਾਬ ਦੇ ਲੋਕ ਮਰੀਆ ਜਮੀਰਾ ਵਾਲੇ ਨੇ।

    • @ShellyGupta-ji
      @ShellyGupta-ji 2 ปีที่แล้ว

      Ohh veekh litta yr deep de jaan to baad vi kujj change ni hoya.... Injh lagda jivve pata ni kyo ohh sadde layii larya ki millya ohnu saadi ladayii larke aapneya he ni keemat payii veer di

  • @avtarsinghsaini6229
    @avtarsinghsaini6229 ปีที่แล้ว +2

    ਸਿੱਧੂ ਛੋਟੇ ਵੀਰ ਤੇਰਾ ਡੁੱਲਿਆ ਖੂਨ ਜਰੂਰ ਇੱਕ ਦਿਨ ਰੰਗ ਲੈਕੇ ਆਉਗਾ ਬਲਕਿ ਕੋਮ ਹੁਣ ਜਾਗ ਚੁੱਕੀ ਹੈ

  • @premsaini8286
    @premsaini8286 2 ปีที่แล้ว +31

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਜਾਂਦੀ ਜਾਂਦੀਜਾਂਦੀ ਕੀ ਫਤਹਿ ਵੀਰ ਦੀ ਸਪੀਚ ਸੁਣ ਕੇ ਬਾਰੇ ਜਆਂਦੀ ਹਾਂ ਹਾਏ ਮੈਰੀ ਉਮਰ ਲੱਗ ਜਾਂਦੀ

    • @premsaini8286
      @premsaini8286 2 ปีที่แล้ว +1

      Waheguru ne ਪਤਾ ਨਹੀਂ ਕਿਨੀ ਕੁ ਪ੍ਰਿਕਸ਼ਾ ਲੈਣੀ ਆਪਣੀ ਕੌਮ ਦੀ

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 2 ปีที่แล้ว +39

    ਸਤਿਨਾਮ🙏 ਵਾਹਿਗੁਰੂ ਜੀ

  • @user-og4in5yx2i
    @user-og4in5yx2i 2 ปีที่แล้ว +86

    ਅੰਮ੍ਰਿਤਪਾਲ ਸਿੰਘ ਵਿੱਚ ਵੀਰ ਦੀ ਝਲਕ ਮਿਲਦੀ ਹੈ ਗੁਰੂ ਮਿਹਰ ਕਰੇ ।

  • @kam_dia_Galla
    @kam_dia_Galla ปีที่แล้ว +4

    ਵੀਰ ਜੀ ਤੂੰਹਾਡੀ ਬਹੁਤ ਯਾਦ ਆਦੀ ਤੂਸੀ ਤਾਂ ਸਾਰੀ ਕੌਮ ਦਾ ਭਲਾ ਕਰਨਾ ਚਾਹੀਦਾ ਸੀ ਪਰ ਤੁਹਾਨੂੰ ਜਿੰਦਗੀ ਜੀਣ ਨਹੀਂ ਦਿੱਤੀ ਪੰਜਾਬ ਦਾ ਯੋਦਾ ਸੀ ਬਹੁਤ ਸਿਆਣਾ ਬੰਦਾ ਹਰ ਇੱਕ ਨੂੰ ਰੜਕੇ ਦੇ ਰਹਿੰਦੇ ਹਨ 🥂🏅🏅🏅🚩🚩🚩🚩🚩🚩🚩

  • @jotinderdhaliwal2921
    @jotinderdhaliwal2921 3 ปีที่แล้ว +101

    ਗੁਰੂ ਸਾਹਿਬ ਜੀ ਆਪਣੇ ਯੋਧਿਆਂ ਤੇ ਮਿਹਰ ਭਰਿਆ ਹੱਥ ਰੱਖਿਓ ਜੀ।

  • @rajwinder6734
    @rajwinder6734 2 ปีที่แล้ว +1

    ਵੀਰੋ ਕੋਈ ਉਦਮ ਕਰੋ ਇਕਠਾ ਵਿੱਚ ਧਾਰਮਿਕ ਸਮਾਗਮਾਂ ਵਿੱਚ ਇਸ ਵੀਰ ਦੀਪ ਸਿੱਧੂ ਦੀਆਂ ਸਾਰੀਆਂ ਸਪੀਚਾਂ ਸੁਣੀਆਂ ਜਾ ਣ ਸੰਗਤਾਂ ਵਿੱਚ ਇਹ ਮਹਿਸੂਸ ਹੋਵੇ ਜਿਵੇਂ ਵੀਰ ਦੀਪ ਸਿੱਧੂ ਆ ਕੇ ਸਾਨੂੰ ਸਮਝਾ ਰਹੇ ਹੋਣ ਤੇ ਨਲੇ ਜਿਨ੍ਹਾਂ ਨਹੀਂ ਸੁਨੀਆਂ ੳੁਹ ਵੀ ਸੁਣ ਸਕਣ

  • @LakhvirSingh-bw3bt
    @LakhvirSingh-bw3bt 2 ปีที่แล้ว +7

    ਦੀਪ ਸਿੰਘ ਸਾਡੇ ਦਿਲਾ ਦਾ ਦੀਪ ਬਾਂ ਗਿਆ ❤️❤️❤️

  • @harjitsingh8795
    @harjitsingh8795 2 ปีที่แล้ว +9

    ਦੀਪ ਵੀਰ ਅਮਰ ਰਹੇ ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਣਾਈ ਰੱਖਣ ਇਕ ਇਕ ਗੱਲ ਕਰੋੜਾਂ ਦੀ ਨਾ ਕਿਸੇ ਨੇ ਕੱਰੀ ਨਾ ਕਰਨੀਆਂ

  • @Parvinderhanda
    @Parvinderhanda ปีที่แล้ว +14

    🙏🏼 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਓ 🙏🏼

  • @rupindersandhudsv9283
    @rupindersandhudsv9283 11 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ ਯੋਧਿਆਂ ਸੁਪਨਿਆਂ ਚ ਆ ਕੇ ਹੀ ਸਮਝ ਜਾਇਆ ਕਰ ਤੂੰ ਜੋ ਬੋਲਿਆ ਅੱਜ ਉਹ ਸੱਭ ਸੱਚ ਹੋ ਰਿਹਾ ਯੋਧਿਆ ਤੇਰੀ ਘਾਟ ਤੇਰੀ ਸੋਚ ਕਿਥੋਂ ਲੈ ਕੇ ਆਇ

  • @rbrehal1852
    @rbrehal1852 ปีที่แล้ว +22

    ਸਾਡੇ ਆਲਾ ਪੰਜਾਬ ਲਈ ਬਹੁਤ ਦਰਦ ਚੱਕੀਆਂ ਫਿਰਦਾ ਸੀ ਪਰ ਆਪਣੇ ਲੋਕ ਨਹੀ ਸਮਜ ਸ਼ਕੇ ਇਸ ਸੱਚੀ ਰੂਹ ਨੂੰ 👏🏻

  • @gurdeepsingh1473
    @gurdeepsingh1473 2 ปีที่แล้ว +41

    🙏ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ🙏

  • @gurmailkaur7296
    @gurmailkaur7296 3 ปีที่แล้ว +28

    ਸਿਖ ਕੌਮ ਨੁ ਵਾਹਿਗੁਰੂ ਜੀ ਚੰੜਦੀ ਕਲਾ ਵਿਚ ਰਖਣਾ ਰਾਜ ਕਰੇ ਗਾ ਖਾਲਸਾ ਤੁਸੀ ਸਾਰੇ ਜਿੳਦੇ ਵਸਦੇ ਰਹੌ 🚩🚩🚩🚩🚩💥💥💥💥💥🚩🚩🚩🚩🚩🌹⚘🥊🥊🌹⚘🥊🌹⚘🙏🙏🙏🙏🙏🙏

  • @sukhjinderkaur3618
    @sukhjinderkaur3618 2 ปีที่แล้ว +2

    ਇਹ ਪੰਜਾਬ ਦਾ ਸੇਰ ਪੁੱਤ ਮਹਾਨ ਯੋਧਾ ਜਿੰਦਾਬਾਦ ਰਹੇਗਾ

  • @Shamshersingh-yq3hm
    @Shamshersingh-yq3hm 11 หลายเดือนก่อน +2

    Kehra kehra bnda hun vr deep Sidhu nu yadd krke interview sunda vr nu miss krda

  • @GursewakSingh-q1y
    @GursewakSingh-q1y 11 หลายเดือนก่อน +3

    ਜੇ ਵੀਰ ਦੀਪ ਸਿੱਧੂ ਅੱਜ ਸਾਡੇ ਵਿੱਚ ਹੁੰਦਾ ,ਤੇ ਮੈਨੂੰ ਲੱਗਦਾ,ਤੇ ਜਕੀਣ ਨਾਲ ਲਿਖਦਾ ਅੱਜ ਪੰਜਾਬ ਚੰਗੀ ਲੀਅ ਤੇ ਟੋਪ ਤੇ ਹੋਣਾ ਸੀ

  • @RainSingh-yt2hd
    @RainSingh-yt2hd 2 ปีที่แล้ว +3

    ਹੀਰਾ ਬੰਦਾ ਸੀ ਵੀਰ ਸੰਦੀਪ ਸਿੰਘ ਸਿੱਧੂ

  • @majhail3340
    @majhail3340 2 ปีที่แล้ว +6

    ਧੰਨ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਕੌਮ ਤੇ 🙏🏼

  • @ParmjeetSingh-ph3vx
    @ParmjeetSingh-ph3vx ปีที่แล้ว +1

    ਵਾਹਿਗੁਰੂ ਮੇਹਰ ਕਰੇ ਦੀਪ‌ ਸਿੱਧੂ ਵਰਗੇ ਪੁੱਤ ਹਰ ਇਕ ਘਰ। ਦੇਵੇਂ 👍❤️❤️❤️

  • @JUNE1984AmrikSingh
    @JUNE1984AmrikSingh หลายเดือนก่อน +1

  • @tirathsingh6539
    @tirathsingh6539 2 ปีที่แล้ว +53

    ਮਹਿਕਾਂ ਵੰਡਦੇ ਵੰਡਦੇ ਜੋ ਫੁੱਲ ਮੁਰਝਾਗੇ ਨੇ
    ਮੈਂ ਹੱਸਦਾ ਹੱਸਦਾ ਅਕਸਰ ਉਨ੍ਹਾਂ ਲਈ ਰੋਇਆਂ ਹਾਂ 😭😭😭😭😭😭😭

  • @makhankalas660
    @makhankalas660 2 ปีที่แล้ว +11

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੀਪ ਸਿੱਧੂ ਵੀਰ ਜੀ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਪੰਜਾਬ ਪੰਜਾਬੀ ਭਾਈਚਾਰੇ ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jagdevsingh9298
    @jagdevsingh9298 2 ปีที่แล้ว +22

    Deep Singh putar waheguru tanu Sikh daram vich dubara bheje🙏♥️🌹♥️♥️♥️♥️♥️

  • @LakvirSingh-fy8py
    @LakvirSingh-fy8py 10 หลายเดือนก่อน

    ਸੇਡੇਵਾਲਾ ਦੀਪ ਭਰਾ ਜੀਓਦਾ ਹੈ ਸਾਡੀ ਸੋਚ ਸਡਾ

  • @rajpaljassi1686
    @rajpaljassi1686 3 ปีที่แล้ว +16

    ਵਾਹਿਗੁਰੂ ਅਜਾਦੀ ਹੀ ਹੱਲ ਹੈ

  • @sahibpreetsingh5410
    @sahibpreetsingh5410 2 ปีที่แล้ว +82

    ਸਿੱਖ ਕੌਮ ਦਾ ਇਤਿਹਾਸ ਤੇ ਸਿੱਖ ਕੌਮ ਹਮੇਸ਼ਾ ਹੀ ਜੱਗ ਤੇ ਜੁੱਗਾਂ ਜੁੱਗਾਂ ਤੱਕ ਹਮੇਸ਼ਾ ਇਸੇ ਤਰ੍ਹਾਂ ਹੀ ਕਾਇਮ ਰਹੇਗਾ ਦੀਪ ਵੀਰ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ 😭😭😭😭😭😭😭😭😭😭😭😭

    • @jaswinderkaur8428
      @jaswinderkaur8428 ปีที่แล้ว +2

      Absolutely right

    • @yashkumar3196
      @yashkumar3196 ปีที่แล้ว +1

      There is no khalistan

    • @HarpreetSingh-ee3lg
      @HarpreetSingh-ee3lg ปีที่แล้ว

      Khalistan Muradabad. Khalistan hamesha khali hi rahega

    • @Recklessmohie5115
      @Recklessmohie5115 7 หลายเดือนก่อน

      ​@@HarpreetSingh-ee3lgਭੈਣ ਦੇ ਲੋੜੇਓ ਨਾਂ ਪਿਛੇ ਸਿੰਘ ਲਾਕੇ ਗੰਗੂ ਬ੍ਰਾਹਮਣ ਦੀਏ ਔਲਾਦੇ ਗ਼ਜ਼ਨੀ ਦੇ ਪੁੱਤਰ ਆਲੀਆਂ ਗੱਲਾਂ ਕਰਨੀਆਂ ਬੰਦ ਕਰੋ, ਮਰੀਆਂ ਜਮੀਰਾਂ ਆਲੇ ਦੱਸਣਗੇ ਹੁਣ ਸਾਨੂੰ

    • @Recklessmohie5115
      @Recklessmohie5115 7 หลายเดือนก่อน

      ਖਾਲਿਸਤਾਨ ਦੀ ਮੁਹਿੰਮ ਦੇ ਹਜ਼ਾਰਾਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ, 🙏💯⛳ ਖਾਲਿਸਤਾਨ ਜਿੰਦਾਬਾਦ ਖਾਲਸਾ ਰਾਜ ਜ਼ਲਦੀ ਹੋਂਦ ਵਿੱਚ ਆਵੇਗਾ 💯🚩⚔️⚔️🚩

  • @kuljitkaurgrewal7602
    @kuljitkaurgrewal7602 2 ปีที่แล้ว +48

    Miss you so much Deep Putt 🙏

  • @AmrikSingh-t5u
    @AmrikSingh-t5u 11 หลายเดือนก่อน +1

    Bhay sab bhay deep Sidhu ji jindha bad ji

  • @jaslinkaur1313
    @jaslinkaur1313 10 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @Sonu-eb8qf
    @Sonu-eb8qf 2 ปีที่แล้ว +47

    ਬਾਬਾ ਜੀ ਕਿਵੇਂ ਿੱਸੱਧੂਦੇ ਮੰੂਹ ਵੱਲਦੇਖਦੇ ਕਦੇ ਿੲਹ ਸੱਚ ਬੋਲਣ ਵਾਲਾ ਨਹੀਂ ਮਿਲਣਾ ਲੱਗਦਾ ਨਹੀਂ ਿਵੱਚ ਕੌਮ ਦੇ ਹੈ ਨਹੀਂ 🙏🏻

  • @BaljitKaur-ht1mz
    @BaljitKaur-ht1mz 2 ปีที่แล้ว +41

    ਦੀਪ ਸਿੱਧੂ ਅਮਰ ਰਹੇਗਾ , ਹਕੂਮਤਾਾਂ ਨੂੰ ਹੁਣ ਹੱਥਾਂ ਪੈਰਾਂ ਦੀ ਪਈ ਹੈ ਇੱਕ ਦੀਪ ਬੁਝਾ ਦਿੱਤਾ ਸਾਡਾ ਕੌਮੀ ਹੀਰਾ ਪਰ ਕਰੋੜਾਂ ਦੀਪ ਜਗਾ ਗਿਆ 🙏⚔🙏🗡🙏 ਵਾਹਿਗੁਰੂ ਜੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਵਾਰਿਸ ਪੰਜਾਬ ਦੇ ਮੁਖੀ ਵੱਲੋਂ ਅਰੰਭੀ ਖ਼ਾਲਸਾ ਵਹੀਰ ਦੀ ਚੜ੍ਹਦੀ ਕਲਾ ਰੱਖਣੀ ਜੀ 🌹🙏🙏⛳🙏🚩🙏🌹💐🙏🌷🙏🌴🙏🌲🙏🌳🙏💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕🙏🌹🌹🌹🌹🌹🌹🌹🌹🌹🌹🌹🙏🌲🌲🌲🌲🌲🙏🌴🌴🌴🌲🌲🌲🌲🌲🌲🌲🌲🌲🌲🙏

  • @harwindersmagh8367
    @harwindersmagh8367 11 หลายเดือนก่อน +3

    ਵਾਹਿਗੁਰੂ ਜੀ ਦੀਪ ਸਿੱਧੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸਿਉ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @karamjeetsinghbhandal8374
    @karamjeetsinghbhandal8374 2 ปีที่แล้ว +14

    ਵਾਹਿਗੁਰੂ ਜੀ🙏

  • @balwinderwaraich3459
    @balwinderwaraich3459 ปีที่แล้ว +3

    ਅੱਜ ਕੋਮ ਨੂੰ ਲੋੜ ਵਾ ਪੜੇ ਲਿਖੇ ਆਗੂ ਦੀ
    ਸੱਚੇ ਸੁੱਚੇ ਗੁਰੂ ਪਿਤਾ ਜੀ ਜਰਨੈਲਾਂ ਦੀ
    ਗੁਰੂ ਪਿਤਾ ਜੀ ਦੀ ਕਿਰਪਾ ਦੀ ਵਾਹਿਗੁਰੂ ਜੀ

  • @MrSingh-dc1xk
    @MrSingh-dc1xk 2 ปีที่แล้ว +9

    ਆਜ਼ਾਦੀ ਹੀ ਹੱਲ ਹੈ ਭਾਰਤ ਤੋਂ ਖਾਲਿਸਤਾਨ ਬਨੋਂ ਨਾਲ ਸਿੱਖ ਰਾਜ ਵਾਪਸ ਹੋ ਜੁਗਾ ❤️🙏

  • @Resham-h6e
    @Resham-h6e ปีที่แล้ว +3

    ਦੀਪ ਵੀਰ ਸਾਡੇ ਦਿਲ ਵਿੱਚ ਬਸਦਾ ਸਹੀਦ ਵੀ ਸਾਡੇ ਸਿਰ ਦੇ ਤਾਜ ਨੇ

  • @Recklessmohie5115
    @Recklessmohie5115 10 หลายเดือนก่อน +1

    ਵਾਰਿਸ ਪੰਜਾਬ ਦੇ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ) ਜਿੰਦਾਬਾਦ ਹੈ ਤੇ ਰਹਿੰਦੀ ਦੁਨੀਆਂ ਤੱਕ ਸੂਰਮੇਂ ਜਿੰਦਾਬਾਦ ਰਹਿਣਗੇ 🚩⚔️💯

  • @BalwinderSingh-up7mf
    @BalwinderSingh-up7mf 3 ปีที่แล้ว +13

    ਪੰਜਾਬ ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ਖਾਲਸਾ ਪੰਥ ਜੀਨੂੰ ਗੁਰੂ ਗ੍ਰੰਥ ਸਾਹਿਬ ਜੀ ਸਹਾਏ

  • @Bbrave6868
    @Bbrave6868 2 ปีที่แล้ว +22

    ਦੀਪ ਵੀਰ ਅਮਰ ਰਹੇ

  • @jasonmartin-f3g
    @jasonmartin-f3g ปีที่แล้ว +5

    ਦੀਪ ਸਿੱਧੂ ਸਹੀਦ ਹੋਇਆ ਸਿੱਖ ਕੌਮ ਦੀ ਗੱਲ ਕਰਨ ਲਈ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦਾ ਆ ਸੀ ਪਰ ਭਾਰਤ ਸਰਕਾਰ ਸੈਟਰ ਸਰਕਾਰ ਨੂੰ ਇਹ ਗੱਲ ਚੰਗੀ ਨਹੀ ਲਗੀ ਗੱਲ ਪੰਜਾਬ ਅਜਾਦ ਕਰਦਾ ਸੀ

  • @DhantarSingh-pv4ol
    @DhantarSingh-pv4ol 8 หลายเดือนก่อน

    ਧਨੱਤਰ ਨੱਬਰ ਦਾਰ

  • @ajmersingh1254
    @ajmersingh1254 2 ปีที่แล้ว +81

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜੀ😭😭😭😭😭😥😥😥😥😥😥😢😢

    • @GurpreetSingh-su9rs
      @GurpreetSingh-su9rs 2 ปีที่แล้ว +4

      Bold man of punjab was deep sidhu ji. Imisd you

    • @rajbirkaur8138
      @rajbirkaur8138 2 ปีที่แล้ว +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😭😭😭😭😭😭😭😭😭😭😭😭😭😭😭

  • @rajsingh55721
    @rajsingh55721 3 ปีที่แล้ว +37

    ਲੋਕਾਂ ਚ ਜੁਰਅੱਤ ਭਰਨ ਦੀ ਲੋੜ ਆ
    ਤੁਸੀਂ ਬਹੁਤ ਵਧੀਆ ਕੋਸ਼ਿਸ਼ ਕੀਤੀ
    ਅੱਗੇ ਜਾਰੀ ਰੱਖੋ

  • @sohansinghsandhu4025
    @sohansinghsandhu4025 3 ปีที่แล้ว +15

    ਦੀਪ ਸਿਧੂ ਜੀਓ ਤੁਸੀ ਅਪਣੇ ਖਿਆਲ ਵਾਲੇ ਬੰਦਿਆਂ ਦਾ ਖਾਸ ਗਰੁਪ ਬਣਾ ਕੇ 2022 ਦੀਆ ਚੋਣਾ ਜਰੂਰ ਲੜੋ।ਤਾ ਤੁਹਾਨੂੰ ਅਪਣੇ ਬਾਰੇ ਸਾਫ ਹੋ ਜਾਵੇ ਗਾ । ਕਿਸਾਨ ,ਮਜਦੂਰ ਪੰਜਾਬ ਸਾਰਾ ਜਿੰਦਾਬਾਦ !

  • @parkashkaur100
    @parkashkaur100 2 ปีที่แล้ว +60

    ਵੀਰ ਤੇਰੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਕਾਇਮ ਰਹੂ

    • @jasbirkaur1592
      @jasbirkaur1592 2 ปีที่แล้ว

      Sade Sikh kom de nojwana heere.

  • @gurmailkaur7296
    @gurmailkaur7296 ปีที่แล้ว

    ਏ ਵੀਡੀਓ ਦੇਖ ਕੇ ਤਾ ਲਗਦਾ ਹੀ ਨਹੀ ਕੀ ਦੀਪ ਸਿੰਘ ਸਿਧੂ ਸਾਡੇ ਵਿਚ ਨਹੀ ਵਾਹਿਗੁਰੂ ਜੀ ਦੀਪ ਨੂ ਆਪਣੇ ਚਰਣਾ ਵਿੱਚ ਨਿਵਾਸ ਬਖਸਣਾ ਆਪਨੇ ਨਾਲ ਜੌੜ ਕੇ ਰਖਣਾ 🙏🙏🙏🙏🙏🙏🙏

  • @simranjitkaurbajwa3265
    @simranjitkaurbajwa3265 7 หลายเดือนก่อน +2

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @kakajosan6095
    @kakajosan6095 2 ปีที่แล้ว +9

    ਦੀਪ ਵੀਰੇ ਜਦੋਂ ਵੀ ਤੇਰੀ ਫੋਟੋ ਦੇਖਦਾ ਜਾ ਵੀਡੀਉ ਸੁਣਦਾ ਹਾਂ ਤਾਂ ਮੇਰੇ ਅੱਥਰੂ ਨਹੀਂ ਰੁਕ ਦੇ,ਦੀਪ ਵੀਰ ਤੇਰੀ ਬਹੁਤ ਯਾਦ ਆਉਂਦੀ ਆ, ਦਿੱਲੀ ਸਿੰਘੂ ਬਾਰਡਰ ਤੇ ਤੁਹਾਨੂੰ 1ਵਜੇ ਮਿਲਿਆ ਸੀ ਤੇ ਹੁਣ ਸੋਚਦਾ ਹਾਂ ਕਿ ਮੈਂ ਤੁਹਾਡੇ ਕੋਲ ਥੋੜ੍ਹਾ ਸਮਾਂ ਹੋਰ ਰੁਕ ਜਾਂਦਾ, Love you veer. Miss you ਵੀਰੇ, ਦੀਪ ਵੀਰ ਤੈਨੂੰ ਕੁੱਤੇ ਬੰਦਿਆਂ ਦੀ ਨਜ਼ਰ ਲੱਗ ਗਈ,

  • @SatnamSingh-dn1og
    @SatnamSingh-dn1og 2 ปีที่แล้ว +57

    ਬਾਜਾਂ ਵਾਲਿਆ ਬਾਜ਼ ਨੂੰ ਭੇਜ ਮੁੜਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ

  • @SurjitSingh-up3hj
    @SurjitSingh-up3hj 2 ปีที่แล้ว +8

    Wahegurujii wahegurujii wahegurujii wahegurujii wahegurujii 👏

  • @amarjitbrar9260
    @amarjitbrar9260 หลายเดือนก่อน +1

    Godbless you dear Deep Sidhu miss you very much you was the real diamonds of the Sikh kom 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹❤️❤️❤️❤️❤️❤️❤️❤️❤️❤️💛💕💜💙🩷🩵💚🧡💕💜🩷💙🩵💚

  • @navrajdhillon6304
    @navrajdhillon6304 3 ปีที่แล้ว +289

    ਬਾਬਾ ਤਲਵਾੜਾ ਜੀ ਦੀਪ ਵੀਰ ਤੇ ਹੋਰ ਗੁਰੂ ਦੀਆਂ ਲਾਡਲੀਆਂ ਫੌਜਾਂ ਵਾਹਿਗੁਰੂ ਚੜ੍ਹਦੀ ਕਲਾ ਬਕਸੇ ਅਤੇ

    • @bintykala686
      @bintykala686 2 ปีที่แล้ว +1

      ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ

    • @jeetlotey329
      @jeetlotey329 2 ปีที่แล้ว +1

      @@bintykala686 ।

    • @pagbansingh3838
      @pagbansingh3838 2 ปีที่แล้ว

      @@bintykala686 yy⅞

    • @gurveersingh1675
      @gurveersingh1675 2 ปีที่แล้ว +1

      @@bintykala686 ਤੇਰੀ ਭੈਣ ਨਾਲ ਸੁੱਤਾ ਪਿਆ ਜਾਂ ਤੇਰੀ ਮੰਮੀ ਨਾਲ

    • @likechannelnew7192
      @likechannelnew7192 2 ปีที่แล้ว

      th-cam.com/video/m4PUFRbiMgY/w-d-xo.html
      DEEP SIDHU LAST SONG BHANGRA

  • @harinderpalsingh6352
    @harinderpalsingh6352 2 ปีที่แล้ว +15

    Deep sidhu di Atma nu waheguru ji apne charan te Niwas Baksha

  • @Manmohan-fu6zr
    @Manmohan-fu6zr ปีที่แล้ว +1

    ਦੀਪ ਬਾਈ ਤੇਰੀਆਂ ਏ ਗੱਲਾ ਤੇ ਤੇਰੀਆਂ ਯਾਦਾਂ ਅਸੀਂ ਆਪਣੇ ਬੱਚਿਆਂ ਨੂੰ ਇਕ ਇਤਿਹਾਸ ਵਾਂਗੂ ਪੜਾਵਾਂ ਗੇ ਤੇ ਦਸਾਂ ਗੇ ਕੇ ਦਸਮੇਸ਼ ਪਿਤਾ ਜੀ ਦੇ ਸੂਰਮੇ ਕਿਦੇਆ ਦੇ ਸੀ

  • @mannagra9825
    @mannagra9825 ปีที่แล้ว +20

    ਅੱਜ ਕੌਣ ਯਾਦ ਕਰਦਾ ੨੨ ਨੂੰ ❤❤❤

  • @sukhwantsingh4468
    @sukhwantsingh4468 2 ปีที่แล้ว +12

    Waheguru ji Khalsa sari waheguru ji ki Fateh

  • @tarseemsingh8990
    @tarseemsingh8990 2 ปีที่แล้ว +14

    । ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ।
    । ਖਾਲਿਸਤਾਨ ਜਿੰਦਾਬਾਦ ।
    । ਆਜ਼ਾਦੀ ਹੱਲ ਖਾਲਿਸਤਾਨ ।
    । ਖਾਲਿਸਤਾਨ ਬਣ ਕੇ ਰਹੇਗਾ ।
    । ਵਾਹਿਗੁਰੂ ਜੀ ਕਾ ਖ਼ਾਲਸਾ ।
    । ਵਾਹਿਗੁਰੂ ਜੀ ਕੀ ਫ਼ਤਿਹ । ਜੀ ।
    । 🙏🙏 ❤️❤️❤️ 🙏🙏 ।

  • @BalwinderSingh-xq6sb
    @BalwinderSingh-xq6sb 2 ปีที่แล้ว +14

    22 jay tu 4 5 ganman rakh lenda ta aj sadey vich hunda virodi takta nay sato sda lai kho liea miss you 22 😭😭😭😭🙏🙏

  • @HarjeetSingh-hc1iq
    @HarjeetSingh-hc1iq ปีที่แล้ว

    Deep Sidhu Di speach sun key akhan vich roona AA jandha

  • @partapsandhu5637
    @partapsandhu5637 3 ปีที่แล้ว +28

    ਵਾਹਿਗੁਰੂ ਜੀ ਖਾਲਸੇ ਦੀ ਚੜਦੀਕਲਾ ਕਰਨੀ ਜੀ

  • @raviravira300
    @raviravira300 11 หลายเดือนก่อน +12

    ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਲਾਈਕ and ਕਏਮਟ ਕਰੋ ਜੀ ❤❤

  • @JaswantSingh-te9xt
    @JaswantSingh-te9xt 3 ปีที่แล้ว +21

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਖਾਲਸਾ ਪੰਥ ਨੂੰ

  • @sukhdevgrewal3571
    @sukhdevgrewal3571 ปีที่แล้ว

    ਬਾਈ ਆ ਜਾ ਮੁੜਕੇ ਇੱਕ ਵਾਰੀ ਤੇਰੀ ਵੀਰੇ ਯਾਦ ਬਹੁਤ ਆਉਂਦੀ ਆ ❤❤❤❤❤❤

  • @ChhinderPalMandRajasthan
    @ChhinderPalMandRajasthan 5 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @baljindersingh6341
    @baljindersingh6341 3 ปีที่แล้ว +139

    ਵਾਹਿਗੁਰੂ ਜੀ ਚੜਦੀ ਕਲਾ ਬਕਸੇ ਤੁਹਾਨੂੰ ਸਾਰਿਆਂ ਵੀਰਾਂ ਨੂੰ

    • @bintykala686
      @bintykala686 2 ปีที่แล้ว +1

      ਭਗਵੰਤਾ ਤੇ 💉 ਨਸ਼ਾ ਕਰਕੇ ਸੁੱਤਾ 🛌🏾 ਅਮਲੀ

    • @harjabsinghlovejitkaur4669
      @harjabsinghlovejitkaur4669 2 ปีที่แล้ว

      Qi

    • @AMRIKSINGH-vf3nh
      @AMRIKSINGH-vf3nh 2 ปีที่แล้ว

      Deep Veer Amar Rahe

    • @bintykala686
      @bintykala686 2 ปีที่แล้ว +1

      @@AMRIKSINGH-vf3nh ਸ਼ਰਾਬੀ ਭਗਵੰਤਾ ਅਮਲੀ ਨਸ਼ੇੜੀ ਅਨਪੜ ਤੁਹਾਡਾ ਬੇੜਾ ਗਰਕ ਕਾਰੁ ਹੁਣ

    • @AMRIKSINGH-vf3nh
      @AMRIKSINGH-vf3nh 2 ปีที่แล้ว +1

      @@bintykala686 Amli a Saare Saale Congress BJP Aam Admi aur Badal

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +8

    Miss u veer ji 🙏😭😭rbba morde sada veer pls 🙏🙏😭😭

  • @taqdirgill8944
    @taqdirgill8944 3 ปีที่แล้ว +111

    ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🙏🏻🙏🏻

    • @bhupindersingh2832
      @bhupindersingh2832 3 ปีที่แล้ว

      A
      th-cam.com/video/9BsIjO7FnB8/w-d-xo.html

    • @agamdeep5474
      @agamdeep5474 3 ปีที่แล้ว +2

      DEEP. BAI. BAHUT. VADIYA. WMK . KHALISTAN. JINDABAD...

    • @amandeepsingh-ce1fw
      @amandeepsingh-ce1fw 3 ปีที่แล้ว

      @@agamdeep5474 ਇਊ 7887

    • @palwindersingh3731
      @palwindersingh3731 2 ปีที่แล้ว +1

      Wah DEEP SIDHU .WHY U GONE SO EARLY. WHERE ARE U PLSE COME BACK.

  • @NAVINDERDHILLON-vz2ng
    @NAVINDERDHILLON-vz2ng 8 หลายเดือนก่อน

    ਦੀਪ ਸਿਧੂ ਸਾਹਬ ਮਹਾਨ ਯੋਧਿਅਆ ਸਹੀਦਾ ਪ੍ਰਮਾਤਮਾ ਮੇਹਰ ਕਰ ਏ

  • @sukhpalsingh1207
    @sukhpalsingh1207 3 ปีที่แล้ว +186

    ਜਿਉਂਦਾ ਰਹੋ ਵੀਰੋ ਰੱਬ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

    • @kakasingh1739
      @kakasingh1739 3 ปีที่แล้ว

      @@rajwindersandhu7803 ĺ

    • @bhupindersingh2832
      @bhupindersingh2832 3 ปีที่แล้ว

      th-cam.com/video/9BsIjO7FnB8/w-d-xo.html

    • @junjiito6619
      @junjiito6619 3 ปีที่แล้ว +1

      Baddh mein jhaye bhaichara , Neither I trust on hindu nor muslim, I believe to be a kattarpanti that's the only solution to protect your religion from other's

    • @kulwantrai8640
      @kulwantrai8640 2 ปีที่แล้ว +4

      ਵੀਰ ਜੀ ਤਾ ਗਏ ਵੀਰ ਜੀ 😢😢😢😢😢😢😢😢

    • @sukhpalsingh1207
      @sukhpalsingh1207 2 ปีที่แล้ว +2

      @@kulwantrai8640 vir 6 mhine pehlan da comment hai,ohdi soch hamesha jiondi rahegi

  • @simranjot1971
    @simranjot1971 2 ปีที่แล้ว +16

    Waheguru ji 🙏🙏

  • @ManjitSingh-wt5xl
    @ManjitSingh-wt5xl 3 ปีที่แล้ว +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @santokhsinghbenipal8592
    @santokhsinghbenipal8592 11 หลายเดือนก่อน

    ਵਾਹਿਗੁਰੂ ਜੀ ਦੀਪ ਵੀਰ ਵਰਗੇ ਸੂਝਵਾਨ ਨੌਜਵਾਨ ਭੇਜੋ ਜੀ