ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਪੂਰਾ ਸੱਚ ਕੀ ਹੈ? ਅਤੇ ਬਹਿਸ ਦਾ ਮਿਆਰ ਤੇ ਮਰਿਆਦਾ ਦਾ ਮਸਲਾ || ਅਜਮੇਰ ਸਿੰਘ

แชร์
ฝัง
  • เผยแพร่เมื่อ 5 ก.ย. 2024
  • Truth of Shaheed Bhagat Singh's ideology? And the issue of the standard of debate and etiquette (Part 1) || Ajmer Singh
    Part 2 : • ਸ਼ਹੀਦ ਭਗਤ ਸਿੰਘ ਨੂੰ ਅੱਤਵ...
    ਕਿਤਾਬ ਬਾਰੇ ਜਾਣਕਾਰੀ
    1.ਸ਼ਹੀਦ ਭਗਤ ਿਸੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਿਲਖਤਾਂ ਸੰਪਾਦਕ ਜਗਮੋਹਨ ਿਸੰਘ ਚੇਤਨਾ ਪ੍ਰਕਾਸ਼ਨ
    2. The Indian ideology by Perry Anderson published by Thre Essays Collective, Gurgaon, 2012
    3.Nationalism without nation in India, by G. Aloysious, Oxford University Press, New Delhi, 1997
    4.Debrahmanising History: Dominaion and Resistance in Indian Society, by Braj Ranjan Mani, Manohar Publishers and Distributors, New Delhi

ความคิดเห็น • 130

  • @jaswinderkaurskjelvik
    @jaswinderkaurskjelvik 2 ปีที่แล้ว +190

    ਸਾਨੂੰ ਸਕੂਲਾਂ ਵਿੱਚ ਭਗਤ ਸਿੰਘ ਬਾਰੇ ਕੁਝ ਹੋਰ ਹੀ ਪੜਾਇਆ ਗਿਆ ਮੇਰੇ dad ਦਾ ਬਚਪਨ ਵੀ ਭਗਤ ਤੋਂ ਬਹੁਤ ਪ੍ਰਭਾਵਿਤ ਸੀ but ਅਜੱ ਜਦੋਂ ਦੀਪ ਸਿੰਧੂ ਦੀ ਸ਼ਹਾਦਤ ਤੋਂ ਬਾਦ ਸਿੱਖ ਇਤਿਹਾਸ ਨੂੰ ਡੂੰਘਾ ਜਾਣਨ ਲਈ ਹਰ ਰੋਜ ਬਾਪੂ ਅਜਮੇਰ ਅਤੇ ਹੋਰ ਵਿਦਵਾਨਾਂ ਦੀਆ ਲਿਖਤਾਂ ਪੜਨ ਤੋਂ ਬਾਅਦ ਦਿਲ ਕੰਬ ਕੇ ਰਹਿ ਗਿਆ ਹੈ ਕੀ ਸਿੱਖ ਇਤਿਹਾਸ ਨੂੰ ਕਿੰਨਾ ਮਰੋੜ ਕੇ ਸੈਟਰ ਸਰਕਾਰਾਂ ਨੇ ਸਾਡੇ ਡੈਡ ਵਰਗੇ ਲੱਖਾਂ ਕਰੋੜਾਂ ਪੰਜਾਬੀਆ ਨੂੰ ਗੁਮਰਾਹ ਕੀਤਾ, ਸਾਡਾ ਸਿੱਖ ਇਤਿਹਾਸ ਕੁਰਬਾਨੀਆਂ ਦਾ ਖੂਹ ਹੈ. ਸਿਜਦਾ ਅਜਮੇਰ ਸਿੰਘ ਬਾਪੂ ਜੀ ਆਪ ਜੀ ਦੀਆ ਡੂੰਘੀਆਂ ਲਿਖਤਾਂ ਨੂੰ.🙏🌷

    • @GurpreetSingh-vk5vv
      @GurpreetSingh-vk5vv 2 ปีที่แล้ว +2

      Right bill kull ...

    • @shahbazsingh9366
      @shahbazsingh9366 2 ปีที่แล้ว +7

      Respected ਜਸਵਿੰਦਰ ਜੀ ਤੁਸੀਂ ਸਿਰਫ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣੋ , ਭਾਈ ਸ਼ੇਰ ਸਿੰਘ ਦੀ ਕੀਤੀ ਹੋਈ , ਯੂ ਟਿਊਬ ਉੱਪਰ , ਇਹ ਹੀ ਸਿੱਖ ਇਤਿਹਾਸ ਹੈ, ਇਸ ਤੋਂ ਬਾਅਦ ਭਾਈ ਰਤਨ ਸਿੰਘ ਭੰਗੂ ਜਾਂ ਗਿਆਨੀ ਗਿਆਨ ਸਿੰਘ ਸੁਣ ਸਕਦੇ ਹੋ

  • @gurpritamsingh8556
    @gurpritamsingh8556 2 ปีที่แล้ว +6

    ਅੰਤ ਕਰ ਦਿੱਤਾ ਸਰਦਾਰ ਅਜਮੇਰ ਸਿੰਘ ਜੀ ਨੇ ਕਿੰਤੂ ਪ੍ਰੰਤੂ ਕਰਨ ਵਾਲੇ ਧਿਆਨ ਨਾਲ ਸੁਣਿਆ ਕਰਨ

  • @HardeepSingh-cv5vq
    @HardeepSingh-cv5vq 2 ปีที่แล้ว +33

    ਧੰਨਵਾਦ ਸ ਅਜਮੇਰ ਸਿੰਘ ਜੀ ਚਾਨਣਾ ਪਾਉਣ ਲਈ ਬਹੁਤ ਵਧੀਆ ਵਿਚਾਰ ਨੇ ਆਪ ਜੀਦੇ 🙏❤️❤️

  • @harpinderbhullar5719
    @harpinderbhullar5719 2 ปีที่แล้ว +22

    ਬਹੁਤ ਬਹੁਤ ਧੰਨਵਾਦ ਬਾਪੂ ਅਜਮੇਰ ਸਿੰਘ ਜੀ ਦਾ ਜਿਹਨਾ ਨੇ ਸਹੀਦ ਭਗਤ ਸਿੰਘ ਬਾਰੇ ਜਾਣਕਾਰੀ ਦੇ ਲੋਕਾ ਦੀਆ ਅੱਖਾ ਖੋਲੀਆ ਸਹੀਦ ਭਗਤ ਸਿੰਘ ਦਾ ਦਾਦਾ ਅਰਜਨ ਸਿੰਘ ਕਿਨਾਂ ਕੇ ਸਿੱਖ ਸੀ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਕਿਤਾਬ ਦੀ ਤਰਾਂ ਬੰਦੀ ਬਣਾਕੇ ਰੱਖਿਆ ਸੀ ਉਸ ਦਾ ਹੀ ਪੋਤਾ ਸੀ ਭਗਤ ਸਿੰਘ ਇਸੇ ਕਰਕੇ ਤੇ ਟੋਪੀਆ ਵਾਲੇ ਉਸ ਨੂੰ ਸਹੀਦ ਮੰਨਦੇ ਆ ਤੇ ਸਾਨੂੰ ਵੀ ਸਕੂਲਾ ਵਿੱਚ ਇਹ ਹੀ ਪਰਾਇਆ ਗਿਆ ਤੇ ਸਾਨੂੰ ਅੰਨੇ ਭਗਤ ਬਣਾ ਦਿੱਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿੰਦਾਬਾਦ

  • @jattmoosewala83
    @jattmoosewala83 2 ปีที่แล้ว +10

    ਸਾਡਾ ਮੁੰਡਾ ਸੀ ਤੇ ਸਾਡੇ ਲਈ ਮਰਿਆ ਤੇ ਸਾਡਾ ਸ਼ਹੀਦ ਹੈ ਤੇ ਰਹੇਗਾ ।

  • @SukhjinderSingh-pz9hl
    @SukhjinderSingh-pz9hl 2 ปีที่แล้ว +21

    ਇਹ ਵੀ ਬੜੀ ਮਾੜੀ ਗੱਲ ਹੈ ਕਿ ਜੇਕਰ ਕੋਈ ਵਿਅਕਤੀ ਸਿੱਖ ਨਹੀਂ ਹੈ ਤਾਂ ਕੀ ਉਹ ਸ਼ਹੀਦ ਨਹੀਂ ਹੋ ਸਕਦਾ?? ਕੀ ਹੋ ਗਿਆ ਸਾਡੀ ਮਾਨਸਿਕਤਾ ਨੂੰ,ਬਾਬੇ ਨਾਨਕ ਨੇ ਤਾਂ ਮਨੁੱਖਤਾ ਦੀ ਗੱਲ ਕੀਤੀ ਹੈ ਤੇ ਸਾਡੀ ਸੋਚ ਕਿੰਨੀਂ ਸੌੜੀ ਹੈ।ਭਗਤ ਸਿੰਘ ਨੇ 23ਸਾਲ ਦੀ ਉਮਰ ਵਿੱਚ ਸ਼ਹਾਦਤ ਦਿੱਤੀ ਉਹ ਵੀ ਦੇਸ ਲਈ। ਅਸੀਂ ਸਿੱਖ ਸਿਰਫ ਇਸ ਕਰਕੇ ਉਸ ਦੀ ਕੁਰਬਾਨੀ ਤੋਂ ਮੁਨਕਰ ਹਾਂ ਕਿ ਉਹ ਸਿੱਖ ਨਾ ਹੋ ਕੇ ਆਰੀਆ ਸਮਾਜੀ ਜਾਂ ਨਾਸਤਿਕ ਸੀ।ਇਸ ਨਾਲ ਉਸ ਦੀ ਕੁਰਬਾਨੀ, ਸਾਨੂੰ ਕੁਰਬਾਨੀ ਨੀ ਲੱਗਦੀ।ਸਰਮ ਆਉਣੀ ਚਾਹੀਦੀ ਹੈ।ਭਗਤ ਸਿੰਘ ਜਿੰਦਾਬਾਦ 👍🙏

    • @XOYzzzz
      @XOYzzzz 2 ปีที่แล้ว +6

      Not true !! The problem is that the RSS mentality trying to prove him Hindu and follower of Hinduism , against Sikhism and lately against Punjabi (Gurmukhi). He is Sikh and proved that the the Sikhs are the real nationalists , they served the country selflessly .

  • @ijeshwardhillon4927
    @ijeshwardhillon4927 2 ปีที่แล้ว +66

    I can listen to this man all day

  • @ArshdeepSingh-qd6zd
    @ArshdeepSingh-qd6zd 2 ปีที่แล้ว +40

    ਏਹੇ ਸੁਣਕੇ , ਆਪਾ ਚਿੰਤਨ ਕਰਨ ਦੀ ਲੋੜ ਏ ,, ਕੰਮ ਔਖਾ ,ਬਹੁਤ ਔਖਾ ,ਪਰ ਜਰੂਰੀ ਏ ,,
    ਤੁਸੀਂ ਜੋ ਭਗਤ ਸਿੰਘ ਵਾਰੇ ਸਪੱਸਟਾ ਨਾਲ ਦਸਿਆ ਜਰੂਰੀ ਸੀ ਓਹੋ ਦਸਣਾ ,ਉਸ ਦਾ ਰਾਸ਼ਟਰਵਾਦ ਵਾਰੇ ਝੁਕਾ ,ਬੋਲੀ ਵਾਰੇ , ਤੇ ਉਸ ਤੋਂ ਵੀ ਵੱਡੀ ਗੱਲ ਭਗਤ ਸਿੰਘ ਨੂੰ ਅਧਾਰ ਬਣਾਕੇ ਆਪ' ਵਾਲਿਆਂ ਤੇ ਖੱਬੇ ਪੱਖੀਆ ਦੀ ਜੋ ਝਾੜ ਝੰਬ ਕੀਤੀ ਏ ਓਹੋ ਬਹੁਤ ਹੀ ਲਾ-ਜਵਾਬ ਆ " ਸ਼ੀਸ਼ਾ ਓਹੋ ਜਿਸ ਚ' ਭੰਤੇ ਵਾਰੇ ਤੇ ਬਾਕੀ ਖੱਬੇ ਪੱਖ. ਆਪਦੀ ਪਾਜੀਸਨ ਦੇਖ ਸਕਦੇ ਨੇ ..
    ਤੇ ਸਾਨੂੰ ਵੀ ਬਹੁਤੇ ਕਹਾਲਿਆ ਨੂੰ ਸੀਸਾ ਦੀਖਿਆ ਓਹੋ ਵੀ ਵਧੀਆ ਕੀਤਾ ,,ਭਾਵੇ ਬਹੁਤਿਆਂ ਨੂੰ ਇਸ ਨੂੰ ਇਸ ਸੱਚ ਨੂੰ ਸਵੀਕਾਰ ਕਰਨਾ ਔਖਾ ਹੋਣਾ ਪਰ ਕੀ ਕਰੀਏ ਆਮ ਬਿਮਾਰੀ ਦੀ ਵੀ ਦਵਾਈ ਕੌੜੀ ਹੀ ਹੁੰਦੀ ਏ , ਏਹੇ ਤਾ ਫੇਰ ਵੀ ਸੋਚ ਨੂੰ ਸਹੀ ਦਿਸ਼ਾ ਦੇਣ ਦੀ ਦਵਾਈ ਏ,

  • @paramjitsandhu4580
    @paramjitsandhu4580 2 ปีที่แล้ว +21

    ਪ੍ਰਣਾਮ ਹੈ ਤੁਹਾਨੂੰ ਇੰਨੀ ਸਹੀ ਜਾਣਕਾਰੀ ਦੇਣ ਲਈ🙏🏼🙏🏼🙏🏼🙏🏼

  • @navkaur2703
    @navkaur2703 2 ปีที่แล้ว +16

    ਬਹੁਤ ਵਧੀਆ ਗੱਲਬਾਤ ।
    ਦੀਪ ਸਿੱਧੂ ਹਮੇਸ਼ਾ ਕਹਿੰਦਾ ਹੈ ਕਿ ਸਾਨੂੰ ਆਪਣੇ ਕਿਰਦਾਰਾਂ ਤੇ ਕੰਮ ਕਰਨਾ ਚਾਹੀਦਾ ਹੈ, ਸਾਡੇ ਕਿਰਦਾਰ ਉੱਚੇ ਹੋਣੇ ਚਾਹੀਦੇ ਆ ।
    ਧੰਨਵਾਦ ਜੀ ।

  • @GurpreetSINGHOZSIKH
    @GurpreetSINGHOZSIKH 2 ปีที่แล้ว +22

    ਧੰਨਵਾਦ ਜੀ ਗੁਰੂ ਸਾਹਿਬ ਜੀ ਸੇਵਾ ਲੈੰਦੇ ਰਹਿਣ ।
    Much needed lecture at this time.
    ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਤੇ ।🙏🙏

  • @tharmindersingh897
    @tharmindersingh897 2 ปีที่แล้ว +10

    ਮੇਰੇ ਪਿਤਾ ਜੀ ਡਾਕਟਰ ਅਮਰਜੀਤ ਸਿੰਘ ਜੀ ਜੋ ਦੁਨੀਆ ਵਿਚ ਨਹੀਂ ਰਹੇ ਉਹਨਾਂ ਦੇ ਵਿਚਾਰ ਵੀ ਸ਼ਹੀਦ ਭਗਤ ਸਿੰਘ ਬਾਰੇ ਇਹੀ ਸਨ ਕਿ ਉਹ ਸ਼ਹੀਦ ਹੋਇਆ ਹੈ ਫਾਂਸੀ ਚੜਿਆ ਹੈ ਭਗਤ ਸਿੰਘ ਖਿਲਾਫ ਉਹ ਕੋਈ ਗੱਲ ਸੁਣਦੇ ਨਹੀਂ ਸਨ

  • @ManinderSingh-ps7tk
    @ManinderSingh-ps7tk 2 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜਿਸ ਨਾਲ ਸ਼ਹੀਦ ਭਗਤ ਸਿੰਘ ਦੇ ਬਾਰੇ ਪਤਾ ਲੱਗਿਆ ਬਹੁਤ ਧੰਨਵਾਦ

  • @gurdevsingh1821
    @gurdevsingh1821 2 ปีที่แล้ว +2

    ਬਹੁਤ ਹੀ ਵਧੀਆ ਵਿਚਾਰ ਹਨ ਸਰਦਾਰ ਅਜਮੇਰ ਸਿੰਘ ਜੀ

  • @Sukhi0333
    @Sukhi0333 2 ปีที่แล้ว +26

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਮਸਲੇ ਨੂੰ ਸੁਲਝਾਉਣ ਲਈ, ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @mercesletifer47
    @mercesletifer47 2 ปีที่แล้ว +7

    Shukr ae rabb da I discovered you this year Sardar Ajmer Singh Ji. Tuhadi ikk ikk video saanu youngsters nu educate krn lyi jruri ae.

  • @dhanveersingh5428
    @dhanveersingh5428 2 ปีที่แล้ว +9

    ਕਪੂਰ ਸਿੰਘ ਅਤੇ ਭਾਈ ਰਣਧੀਰ ਸਿੰਘ ਨੂੰ ਪੜ੍ਹ ਕੇ 1995 ਤੋਂ ਪਹਿਲਾਂ ਹੀ ਸਿਆਸਤ ਦਾ ਗਿਆਨ ਆ ਗਿਆ ਸੀ

  • @jaikaarsinghsandhu
    @jaikaarsinghsandhu 2 ปีที่แล้ว +13

    Thadi aa video bohot lokan di akhan khol dugii🙏🏻!

  • @VikramSingh-ky6jo
    @VikramSingh-ky6jo 2 ปีที่แล้ว +6

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏, ਬਹੁਤ ਵਧੀਆ ਜੀ।

  • @kulwindersingh-dh1hq
    @kulwindersingh-dh1hq 2 ปีที่แล้ว +3

    ਦੋਵਾਂ ਸਤਿਕਾਰ ਯੋਗ ਹਸਤੀਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ।ਜੇੜੀ ਕਿਤਾਬ ਭਾਈ ਅਜਮੇਰ ਸਿੰਘ ਜੀ ਪੜ ਰਹੇ ਸੀ ੳਸਦਾ ਕੀ ਨਾਮ ਹੈ ਕਿਰਪਾ ਕਰਕੇ ਜਰੂਰ ਦਸਿੳ

  • @simratpalsinghbrar5222
    @simratpalsinghbrar5222 2 ปีที่แล้ว +22

    ਸਾਰਾ ਕੁੱਝ ਹੀ ਸਾਫ ਕਰ ਦਿੱਤਾ ਹੈ ਵਿਦਵਾਨ ਤਾਂ ਵਿਦਵਾਨ ਹੀ ਹੁੰਦਾ ਹੈ

  • @user-kq7xn5iw6t
    @user-kq7xn5iw6t 2 ปีที่แล้ว +16

    ਬਹੁਤ ਵਧੀਆ ਤੇ ਡੂੰਘਾਈਆਂ ਵਾਲੀਆਂ ਸੱਚੀਆਂ ਗੱਲਾਂ 🙏🏼

  • @simranjitsingh8704
    @simranjitsingh8704 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
    ਬਾਪੂ ਜੀ ਕੀ ਤੁਸੀਂ ਕਿਤਾਬਾਂ ਦੀ ਸੂਚੀ ਦੱਸ ਸਕਦੇ ਓ ਜੋ ਰਾਸ਼ਟਰਵਾਦ ਦੇ ਮਾੜੇ ਅਸਰ ਬਾਰੇ ਦੱਸਦੀਆਂ ਹੋਣ?

  • @harjinderkaur4612
    @harjinderkaur4612 2 ปีที่แล้ว

    ਜੀ ਸਤਿਕਾਰ ਯੋਗ ਸ੍ਰ ਅਜਮੇਰ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਜੋਕੇ ਸਮੇਂ ਵਿਚ ਇਹ ਗੰਭੀਰ ਦੁਖਾਂਤ ਹੈ ਸਿੱਖੀ ਦਾ ਨਿਘਾਰ ਜਿਸਦੀ ਸ਼ੁਰੁਆਤ ਬਾਦਲਕਿਆਂ ਖ਼ਾਸ ਕਰਕੇ ਸੁਖਬੀਰ ਦੌਰ ਵਿਚ ਹੋਈ ਤੁਹਾਡੇ ਵਰਗੇ ਸੂਝਵਾਨ ਵਿਦਵਾਨ ਅੱਗੇ ਆਉ ਆਪਸੀ ਵੈਰ ਵਰੋਧ ਛੱਡ ਕੇ ਕੌਮ ਨੂੰ ਇਕ ਲੜੀ ਵਿਚ ਪਰੋਣ ਦਾ ਉਪਰਾਲਾ ਕਰੀਏ

  • @balkarSingh-zd1ll
    @balkarSingh-zd1ll 2 ปีที่แล้ว +3

    ਮੈਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਵਾਰ ਵਾਰ ਨਮਨ ਕਰਦਾ ਹਾਂ ਜਿਨ੍ਹਾਂ ਉਪਰ ਕੋਈ ਟਿੱਪਣੀ ਨਹੀਂ ਕਰ ਸਕਦਾ ਉਹਨਾਂ ਵਰਗਾ ਸਮਝਦਾਰ ਉਸ ਟਾਈਮ ਤੇ ਅੱਜ ਵੀ ਕੋਈ ਇਨਸਾਨ ਨਹੀਂ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਾਤੀ ਵਾਦੀ ਲੋਕਾਂ ਬਾਬਾ ਨੂੰ ਕੋਈ ਤਵੱਜੋ ਨਹੀਂ ਦਿੱਤੀ

  • @ranjitkuwait9888
    @ranjitkuwait9888 2 ปีที่แล้ว +2

    ਬਹੁਤ ਵਧੀਆ ਲੱਗਿਆ ਸੁਣ ਕੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬ

  • @jaspalmavi9323
    @jaspalmavi9323 2 ปีที่แล้ว +11

    Sardar Ajmer Singh is a deep thinker. I appreciate him from my heart.

  • @jagbirsingh9900
    @jagbirsingh9900 ปีที่แล้ว +3

    Very well explained. I have read from a book of bhai randhir singh that on demand of shaheed bhagat singh the jailors let him meet shaheed bhagat singh. He told bhai sahib that he was very much influenced by you and your stands in jail.
    He told that he had to become clean shave to bring his voice to bhartis otherwise press would not have given any importance to him in newspapers .
    In this book he is saying that we had to kill sandras.this word we us important. He told bhai saheb that he did not kill sandrs . He gave name of his associate who killed him. Further that he took responsibility of killing sandras on him. He was also convinced about ideal of shahidi in sikhi spirit. He also stopped shaving thereafter.

  • @sukhjindergill2256
    @sukhjindergill2256 2 ปีที่แล้ว +10

    Bouth vadia speech 👍

  • @kamaljitchahal6310
    @kamaljitchahal6310 2 ปีที่แล้ว +15

    I have read book written by Lala Daulat Rai s book Sahebe Kamaal Guru Gobind Singh in which he tried to use Sikhs and Hindus against Budh Dharam and Muslim Dharam.Lala Daulat Rai was very Clever and Mischievious Ary Samaji Hindu.

  • @kuldeeprattu100
    @kuldeeprattu100 2 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਇਹ ਮਸਲਾ ਸੁਲਝਾਉਂਣਾਂ ਬਹੁਤ ਜ਼ਰੂਰੀ ਸੀ

  • @amarjitsaini5425
    @amarjitsaini5425 2 ปีที่แล้ว +6

    Waheguru Ji ka Khalsa Waheguru Ji ke Fatey… Bapu Ji Waheguru Ji aap Ji nu lambi umer bakshan… Sikh kum need you.🙏🏾🙏🏾🙏🏾🙏🏾🙏🏾

  • @satpalsidhu1236
    @satpalsidhu1236 2 ปีที่แล้ว +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਾਪੂ ਜੀ।

  • @dhanveersingh5428
    @dhanveersingh5428 2 ปีที่แล้ว +2

    ਇਸ ਕਿਤਾਬ ਦਾ ਨਾਂ ਦੱਸਣ ਦੀ ਖੇਚਲ ਕਰਨਾ ਜੀ

  • @harrylidhar3080
    @harrylidhar3080 8 หลายเดือนก่อน

    Very knowledgeable and intectual gentleman in every aspect of life

  • @ASingh1699k
    @ASingh1699k 2 ปีที่แล้ว +3

    Dhanwad ji 🙏🏼... Raj Bina Nahi Dharm Challe Hai Dharm Bina Sab Dalle Malle Hain *Guru Gobind Singh Ji Maharaj 🙏🏼🚩🦅

  • @Sandhu952
    @Sandhu952 2 ปีที่แล้ว +2

    Sade ehna hireya nu saamb ke rakhna chahida va . Bapu tenu waheguru lambhi umer bakshe

  • @bikramjitsingh2464
    @bikramjitsingh2464 2 ปีที่แล้ว +7

    Wakea yaar awaz vich te shabda vich ena jiaada rass aunda dil karda suni jaaie

  • @imnotarobot5036
    @imnotarobot5036 2 ปีที่แล้ว +3

    We love u sir please meri benti aa apji nu please je tym jayda nai b hunda apji kol just audio record da khazana hi bhut sara bhut sare topics te record kro bhai saab ji please we need alot of knowledge on alot of topics please

  • @ArshdeepSingh-qd6zd
    @ArshdeepSingh-qd6zd 2 ปีที่แล้ว +2

    Waiting

  • @jagdeepsingh4347
    @jagdeepsingh4347 2 ปีที่แล้ว +4

    Waheguru ji ka khalsa waheguru ji ki fateh ji veer ji

  • @sukhvirgurna3022
    @sukhvirgurna3022 2 ปีที่แล้ว +3

    ਇਹ ਕਿਤਾਬ ਦਾ ਨਾਂ ਦੱਸੋ ਜੀ ਕਿਰਪਾ ਕਰਕੇ ਮੈ ਇਹ ਕਿਤਾਬ ਪੜ੍ਹਨਾ ਚਾਹੁੰਦਾ ਹਾਂ

  • @sabhdabhla
    @sabhdabhla 2 ปีที่แล้ว +2

    ਭਾਈ ਸਾਹਿਬ ਜੇ ਹੋ ਸਕੇ ਤਾਂ ਦੂਸਰੇ ਭਾਗ ਚ ਸ: ਕਪੂਰ ਸਿੰਘ ਤੇ ਭਾਈ ਰਣਧੀਰ ਸਿੰਘ ਦੇ ਹਵਾਲੇ ਨਾਲ ਵੀ ਗੱਲ ਕਰਿਓ ....ਖਾਸ ਕਰਕੇ ਇਕ ਗੱਲ ਜਿਹੜੀ ਸ: ਕਪੂਰ ਸਿੰਘ ਹੁਣਾਂ ਦੇ ਹਵਾਲੇ ਨਾਲ ਕਹੀ ਜਾ ਰਹੀ ਆ ਭੱਗਤ ਸਿੰਘ ਦੇ ਫਾਂਸੀ ਦੇ ਸਮੇਂ ਬੇਹੋਸ਼ ਹੋਣ ਵਾਲੀ ,ਇਸ ਵਿੱਚ ਕਿੰਨੀ ਕੁ ਸਚਾਈ ਆ

  • @joginderbal8668
    @joginderbal8668 2 ปีที่แล้ว +1

    Sirdar Ajmer Singh ji well done

  • @karamjeetgrewal126
    @karamjeetgrewal126 2 ปีที่แล้ว +3

    Jaldi agla part pao I want to listen the full interview

  • @jaspreetsahota2724
    @jaspreetsahota2724 2 ปีที่แล้ว +6

    I read about bhagat singh in Bhai randheer singh g book jail chithiyan

  • @imnotarobot5036
    @imnotarobot5036 2 ปีที่แล้ว +2

    Please we want next part of it please please please sir please please

  • @jassukaur28
    @jassukaur28 2 ปีที่แล้ว +1

    🙏thank you for the reading and analysis

  • @NarinderSingh-zm9ej
    @NarinderSingh-zm9ej 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @SandeepSingh-0009
    @SandeepSingh-0009 2 ปีที่แล้ว +1

    ਵਾਹਿਗੁਰੂ ਜੀ

  • @lakhvirsingh952
    @lakhvirsingh952 2 ปีที่แล้ว

    ਬਹੁਤ ਵਧੀਆ, ਅੱਜ ਦੀ ਕਾਮਰੇਡ ਕਤੀੜ ਦੀ ਏਸੇ ਤਰ੍ਹਾਂ ਮੰਜੀ ਠੋਕਦੇ ਰਹੋ।

  • @harjapsingh3288
    @harjapsingh3288 2 ปีที่แล้ว +12

    Attvadi kehna glt gl a j kisey nu nahi psand ta na support kro pr bdnaam krna kisey nu ey gl v sahi ni☹️

  • @HarjitSingh-hx6zd
    @HarjitSingh-hx6zd 2 ปีที่แล้ว +1

    Vadhiya interview

  • @Manpreetgmailcom
    @Manpreetgmailcom 2 ปีที่แล้ว +3

    Waheguru g

  • @basicofcivilengineering5151
    @basicofcivilengineering5151 2 ปีที่แล้ว +5

    Today Bhagat Singh main weapon of nationalism,
    Mr Mann destroyed this weapon

  • @LakhwinderSingh-rg4yy
    @LakhwinderSingh-rg4yy 2 ปีที่แล้ว +2

    Sardar Ajmer Singh Honest parsan salute 🙏🙏

  • @transporters4449
    @transporters4449 2 ปีที่แล้ว +1

    Boht boht dhanwaad bhaji sahb ji

  • @pinderbajwa1480
    @pinderbajwa1480 2 ปีที่แล้ว +2

    Bilkul sahi gall aa bapu ji

  • @ranjitsingh9456
    @ranjitsingh9456 2 ปีที่แล้ว +2

    ਬਹੁਤ ਵਧੀਆ

  • @jaswantsandhu2701
    @jaswantsandhu2701 2 ปีที่แล้ว

    ਸੱਚੇ ਮਨੁੱਖ ਲੀ ਸਭ ਇਕ ਹਾਂਜੀ

  • @jaspreetsahota2724
    @jaspreetsahota2724 2 ปีที่แล้ว +2

    Waiting for 2nd part

  • @simranjit9120
    @simranjit9120 2 ปีที่แล้ว +2

    👌👌

  • @pardeepbachhal89
    @pardeepbachhal89 2 ปีที่แล้ว +2

    Babbu maan de words sach ho gaye aaj , “Bhagat Singh aa gya Sarabha kithe reh gya sari azadi Kala Gandhi ta ni le gya”

  • @BaljinderSingh-eh5mo
    @BaljinderSingh-eh5mo 2 ปีที่แล้ว +4

    Still waiting for second part

  • @TheZanjza
    @TheZanjza 2 ปีที่แล้ว

    ਭਾਈ ਰਣਧੀਰ ਸਿੰਘ ਅਤੇ ਸ.ਭਗਤ ਸਿੰਘ ਦੀ ਮੁਲਾਕਾਤ ਸ.ਭਗਤ ਸਿੰਘ ਦੇ ਜੀਵਨ ਵਿੱਚ ਇੱਕ ਮੋੜ ਸੀ,ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਜੀ ਦੇ ਸਾਹਮਣੇ ਆਪਣੇ ਸ਼ਬਦਾਂ ਵਿੱਚ ਇੱਕ ਸਮਾਜਵਾਦੀ ਜਾਂ ਸੁਤੰਤਰਤਾ ਸੈਨਾਨੀ ਵਜੋਂ ਖੁਦ ਦੀਆਂ ਸਾਰੀਆਂ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਸੀ, ਇਹ ਭਗਤ ਸਿੰਘ ਦੇ ਸੰਘਰਸ਼ ਦੀ ਸਮਾਪਤੀ ਤੋਂ ਬਾਅਦ ਜਿਸ ਪਹੁੰਚ ਨੂੰ ਅਪਣਾਉਣਾ ਪੈਂਦਾ ਹੈ, ਉਸ 'ਤੇ ਸਖ਼ਤ ਸਵਾਲ ਉਠਾਉਂਦਾ ਹੈ।
    bhai randhir singh and s.bhagat singh's meeting was the turning point in the life of s.bhagat singh, Bhagat singh has rejected and cancelled all his acts as a socialist or freedom fighter in his own words in front of bhai randhir singh ji, this raises a strong question on the approach that one has to follow after bhagat singh's struggle concluded.

  • @ajmerdhillon3013
    @ajmerdhillon3013 2 ปีที่แล้ว

    Very good information

  • @BaljitKaur-ib2hq
    @BaljitKaur-ib2hq 2 ปีที่แล้ว

    Bhoutttt vdiya gala krde o Tuse 🙏

  • @BaljinderSingh-eh5mo
    @BaljinderSingh-eh5mo 2 ปีที่แล้ว +4

    Jo pakh leftist lai k aunde aa oh tan sbh nu pta hi hai pr jo asi ajj kuj sikh panth de Facebook vidwana ton dekh rahe aa bht dukh hunda
    Vichardhaara maadi ho skdi ae jihde vare ohnu aap hi ni c pta
    Pr jihne sade lyi apna khoon dol ditta
    Bina kise personal interest ton ohnu eh lok bhandd rahe ne
    Tuhadi kitaba ton ik gll sikhi aa k j kise nu criticize v krna tan sikh hon di mariyada ch reh k karo
    Dhan bhag sade kol tuhade vrge bande ne🙏

  • @sohanmahil4298
    @sohanmahil4298 2 ปีที่แล้ว

    ਸਤਿ ਸ੍ਰੀ ਅਕਾਲ ਤੁਹਾਨੂੰ ਜੋ ਦੇਣ ਤੁਹਾਡਾ ਕੌਮ ਨੂੰ ਸਲਾਘਾ ਯੋਗ ਹੈ ਜੀ

  • @kamaljitsingh3191
    @kamaljitsingh3191 2 ปีที่แล้ว

    Good Thanks sir Uk

  • @iqbalsingh2416
    @iqbalsingh2416 2 ปีที่แล้ว +1

    Very good sir 🙏🙏

  • @baljindersinghaulakh2610
    @baljindersinghaulakh2610 2 ปีที่แล้ว +1

    ਬਾਪੂ ਜੀ ਜਿਹੜਾ ਕੁਝ ਓਦੇ ਜਾਣ ਤੋਂ ਬਾਦ ਛਪਿਆ, ਓਹਦੇ ਚ editing ਨਹੀਂ ਹੋ ਸਕਦੀ ?

  • @Dilbagsingh-xw7by
    @Dilbagsingh-xw7by 2 ปีที่แล้ว +2

    ਅਤੀ ਸੁੰਦਰ

  • @DeepsinghGill
    @DeepsinghGill 2 ปีที่แล้ว +4

    Mai vekhna chohna apne sare sunan vale bharava vicho kis kis ne dungaayi naal samjhya Bapu Ajmer Singh hora nu..
    Koi dasso je Ajmer Singh ji hora ne facebookia gatka baaz kehke kis vall ishara kita?? Koi reply kro jwaab nahi ta tohanu mai Real Name dassu ous bande da

    • @sukhjudge5489
      @sukhjudge5489 2 ปีที่แล้ว

      ਪ੍ਰਭ……ਵੀ.. ?

  • @rawanmaharajsinghji2945
    @rawanmaharajsinghji2945 2 ปีที่แล้ว

    Bhut wadia g

  • @HarbhajanSingh-ii8ej
    @HarbhajanSingh-ii8ej 2 ปีที่แล้ว

    Thank you bhai sahib ji.

  • @manpreetkaur-hw8hj
    @manpreetkaur-hw8hj 2 ปีที่แล้ว +12

    Mein books te padiyan thudiyan par koi interview miss vi nhi kita, jis din da eh vivad chideya mainu idan e lgda c ki Bhagat Singh chahe rashtarwadi c par ida matlb eh tan nhi ki atankwadi c, c tan oh shaheed te kite na kite sikhi wal vapis mudeya vi. Sadde lokan ch sachi character name di koi gal reh hi nhi gyi

  • @SukhjinderSingh-mg7ms
    @SukhjinderSingh-mg7ms 2 ปีที่แล้ว

    Nice

  • @jaswantgill8350
    @jaswantgill8350 2 ปีที่แล้ว

    DHANVAAD ji

  • @lovepreetsingh-kz2vt
    @lovepreetsingh-kz2vt 2 ปีที่แล้ว

    God bless you sir ji
    Rabb tuhanu lambbi umar dave

  • @SukhjinderSingh-mg7ms
    @SukhjinderSingh-mg7ms 2 ปีที่แล้ว

    Good

  • @sahibsinghcheema4151
    @sahibsinghcheema4151 2 ปีที่แล้ว

    Very good Singh sahib ji ❤️🙏

  • @singhsandhu8651
    @singhsandhu8651 2 ปีที่แล้ว +6

    ਸੁਕਰ ਆ ਸਿੱਖ ਸਕੋਲਰ ਤੇ ਸਿੱਖ ਹਿਸਟੋਰਿਅਨ ਇਤਹਾਸ ਸਾਂਭ ਕੇ ਬੈਠੇ ਨੇ। ਭਗਤ ਸਿੰਘ ਤੇ ਲਾਲੇ ਨੂੰ lalkarda ਸੀ।

  • @amarjitsingh9638
    @amarjitsingh9638 2 ปีที่แล้ว

    Wahe guru ji da hukam

  • @pardeepsinghshah5665
    @pardeepsinghshah5665 2 ปีที่แล้ว

    Your opinion is most respected. Mann's comments mean nothing

  • @ajaydeepsingh2374
    @ajaydeepsingh2374 2 ปีที่แล้ว

    Waheguru ji 🙏🙏🙏🙏

  • @KaramSingh-sd2cm
    @KaramSingh-sd2cm 2 ปีที่แล้ว

    Bohat wadia bhai saab

  • @ManpreetSinghPayal
    @ManpreetSinghPayal 2 ปีที่แล้ว +1

    🙏

  • @user-co6px6pi9k
    @user-co6px6pi9k 2 ปีที่แล้ว +2

    🙏👍

  • @jeewanjot5382
    @jeewanjot5382 2 ปีที่แล้ว

    Good job

  • @mohansingh3290
    @mohansingh3290 2 ปีที่แล้ว

    V good

  • @healersparadise7788
    @healersparadise7788 2 ปีที่แล้ว

    Sat Sri akal ji ....bahut dhanwaad iss vadiya jaankari layi . Please iss kitab da naam dass deo jis vichon baba ji lekh padh rahe han ....🙏🙏

  • @ArshdeepSingh-qd6zd
    @ArshdeepSingh-qd6zd 2 ปีที่แล้ว +4

    Waiting waiting

  • @sammysangha2640
    @sammysangha2640 2 ปีที่แล้ว

    True sir

  • @SahibSingh-po4tj
    @SahibSingh-po4tj 2 ปีที่แล้ว +1

    ਸੰਤ ਜਰਨੈਲ ਸਿੰਘ ਤਾ ਭਗਤ ਸਿੰਘ ਦੀ ਹਮਾਇਤ ਕਰਦੇ ਸੀ?

  • @parshotams461
    @parshotams461 2 ปีที่แล้ว

    ਬਾਪੂ ਜੀ ਤੁਸੀ ਲਿਖੋ ।

  • @amritpalkaur1344
    @amritpalkaur1344 2 ปีที่แล้ว

    🙏🙏WAHEGURU JIO🙏🙏
    🙏🙏WAHEGURU JIO🙏🙏

  • @kulbirsinghkainth869
    @kulbirsinghkainth869 2 ปีที่แล้ว +1

    Menu ta ek gal Samjh lagi a bhagat singh bhawe nationalist c …bar ohda dimag and janun pura sikha wala c ..kar ta sikha wale gea

  • @kulwarnsaini4395
    @kulwarnsaini4395 2 ปีที่แล้ว

    please share the Name of book'

  • @arvindrajan7093
    @arvindrajan7093 2 ปีที่แล้ว

    We can just tlak about this, we can't do anything.....we are just talkers now.