ਪਿਓ ਨੇ ਕੁਆਰੀ ਧੀ ਨੂੰ ਬਣਾਤਾ ਸਰਪੰਚ ! sarpanch sashandeep kaur ਸੁਣੋ ਪਿਓ ਅਤੇ ਧੀ ਦੀਆਂ ਬਾਕਮਾਲ ਗੱਲਾਂ ! Rizak

แชร์
ฝัง
  • เผยแพร่เมื่อ 14 ม.ค. 2025

ความคิดเห็น • 56

  • @sukhimaghanian707
    @sukhimaghanian707 5 หลายเดือนก่อน +30

    ਪਿਓ ਨੇ ਕੁਆਰੀ ਧੀ ਨੂੰ ਬਣਾਤਾ ਸਰਪੰਚ !
    ਸੁਣੋ! ਪਿਓ ਅਤੇ ਧੀ ਦੀਆਂ ਬਾਕਮਾਲ ਗੱਲਾਂ !
    ਮਾਣਕ ਖਾਨਾ ਪਿੰਡ ਦੀ ਕੁਆਰੀ ਧੀ ਸੈ਼ਸ਼ਨਦੀਪ ਕੌਰ ਨੂੰ ਲੋਕਾਂ ਨੇ ਸਰਪੰਚ ਬਣਾਇਆ । ਪਰਿਵਾਰ ਨੇ ਇਹ ਫ਼ੈਸਲਾ ਕਿਵੇਂ ਲਿਆ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।

  • @gurmailsinghgill
    @gurmailsinghgill 4 หลายเดือนก่อน +11

    ਸਲੂਟ ਮਾਰਦੇ ਹਾਂ ਜੀ ਏਹ ਭੈਣ ਜੀ ਸਰਪੰਚ ਸਾਹਿਬ ਜੀ 🌹🙏🙏🙏🙏

  • @GurnekSingh-l6c
    @GurnekSingh-l6c 5 หลายเดือนก่อน +19

    ਵਧੀਆ ਗੱਲ ਐ ਧੀ ਰਾਣੀ ਕਿਉਂ ਨੀ ਸਰਪੰਚ ਕਿਉਂ ਨਹੀਂ ਬਣ ਸਕਦੀ ਹੈ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️💯💚👏

    • @naunihalsinghaulakh7983
      @naunihalsinghaulakh7983 5 หลายเดือนก่อน

      This Dater is Intelligent and graduate For A good Lady Sarpanch

  • @ranjitpossi
    @ranjitpossi 4 หลายเดือนก่อน +12

    ਧੀਆਂ ਕਿਸੇ ਨਾਲ਼ੋ ਘੱਟ ਨਹੀਂ ।🫡🫡🫡🫡

  • @kashmirsinghsabhra2571
    @kashmirsinghsabhra2571 2 หลายเดือนก่อน +4

    ਭੈਣ ਜੀ ਨੂੰ ਸਰਪੰਚ ਬਣਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @user-sh9uc8jg9o
    @user-sh9uc8jg9o 2 หลายเดือนก่อน +1

    ਬਹੁਤ ਵਧੀਆ ਜੀ ਧੀਆ ਨੂੰ ਸਾਰੇ ਪਿੰਡ ਤੋ ਬਹੁਤ ਪਿਆਰ ਮਿਲਦਾ ਹੈ

  • @ranjitpossi
    @ranjitpossi 4 หลายเดือนก่อน +15

    ਸਰਪੰਚ ਸਾਹਿਬਾ,
    ਡਾ: ਅੰਬੇਡਕਰ ਸਾਹਿਬ ਨੇ ਤੁਹਾਨੂੰ ਇਹ ਅਧਿਕਾਰ ਬਹੁਤ ਸੰਘਰਸ਼ ਕਰਕੇ ਲੈ ਕੇ ਦਿੱਤੇ ਹਨ ।
    💜💜ਜੈ ਭੀਮ💜💜ਜੈ ਭਾਰਤ💜💜

    • @VirpalKaur-j2h
      @VirpalKaur-j2h 2 หลายเดือนก่อน +1

      🫡🫡🫡🫡

    • @ranjitpossi
      @ranjitpossi 2 หลายเดือนก่อน +1

      @@VirpalKaur-j2h 🙏🙏🙏🙏

  • @CharanjitSingh-x8l
    @CharanjitSingh-x8l 2 หลายเดือนก่อน +1

    ਵਾਹਿਗੁਰੂ ਆਪ ਭੇਜਦਾ ਇਹੋ ਜਿਹਾ ਹੀਰੇ ਧੀਆਂ ਨੂੰ ਜਿਹੜੀਆਂ ਪਵਿੱਤਰ ਧੀਆਂ ਇਹੋ ਜਿਹੇ ਸਰਪੰਚ ਹੀ ਨਿਭਾ ਸਕਦੀਆਂ ਹਨ

  • @VirpalKaur-j2h
    @VirpalKaur-j2h 2 หลายเดือนก่อน +3

    Salut ਤਾਂ gudiyea ਦੇ pita ji nu ਹੈ ji ❤❤❤❤Ona ਦੀ soch nu ji sadea salamt rhna ji ਮਾਤਾ ਪਿਤਾ vir ❤❤❤❤ਪਿੰਡ ਦੇ sajna pursha vir bahna ❤❤❤🫡🫡🫡🫡🫡🫡🫡🙏🙏🙏🙏🙏

    • @VirpalKaur-j2h
      @VirpalKaur-j2h 2 หลายเดือนก่อน

      🫡🫡🫡🫡🫡🫡

  • @JasvirSingh-sl2zg
    @JasvirSingh-sl2zg 5 หลายเดือนก่อน +4

    ਬਹੁਤ ਵਧੀਆ dhee rani 🎉Waheguru ਜੀ tarakiya ਬਖਸ਼ੇ

  • @shinderpalsingh3645
    @shinderpalsingh3645 3 หลายเดือนก่อน +1

    ਬਹੁਤ ਵਧੀਆ ਜੀ , ਇਕ ਵੱਖਰੀ ਜਿਹੀ ਮਿਸਾਲ ਕਾਇਮ ਕਰ ਤੀ । ਮੈ ਇੱਥੇ ਕੈਲਗਿਰੀ ( ਕੈਨੇਡਾ ) ਤੋ ਆਪਣੀ ਧੀਆਂ ਵਰਗੀ ਸਰਪੰਚ ਨੂੰ ਵੇਖ ਸੁਣ ਰਿਹਾ ਜੀ

  • @balvindersingh8177
    @balvindersingh8177 5 หลายเดือนก่อน +7

    ਬਹੁਤ ਵਧੀਆ ।❤❤❤

  • @kamalchaudhary9654
    @kamalchaudhary9654 5 หลายเดือนก่อน +5

    Bahut vadia ji great God bless you salute ❤❤❤❤❤❤❤❤❤❤❤❤❤❤❤❤❤❤❤❤❤❤❤

  • @RupinderKaur-ih9ox
    @RupinderKaur-ih9ox 5 หลายเดือนก่อน +6

    ❤God bless you

  • @nittusingh6336
    @nittusingh6336 5 หลายเดือนก่อน +7

    Very good

  • @amarjeetkaur1007
    @amarjeetkaur1007 4 หลายเดือนก่อน +1

    Very good beta saloot hai tenu 🙏🙏👍

  • @SukhbalwinderSingh
    @SukhbalwinderSingh 2 หลายเดือนก่อน

    Sister congratulations ap ko bacha care all over daat ka Rhana🎉🎉🎉🎉🎉🎉🎉🎉🎉

  • @Janti838
    @Janti838 5 หลายเดือนก่อน +6

    Very good job ❤

  • @baljindersinghjassal6874
    @baljindersinghjassal6874 5 หลายเดือนก่อน +7

    ਪਿੰਡ ਵਾਲੇ ਮੁੱਦਾ ਚੁੱਕਣ ਇਹ ਕੁੜੀ MLA MP Minster ਬਣਨੀ ਚਾਹੀਦੀ

  • @KarmjitKaur-w5d
    @KarmjitKaur-w5d 2 หลายเดือนก่อน

    ਬਹੁਤ ਵਧੀਆ ਬੇਟਾ ਜੀ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @HarjinderSingh-tg2pg
    @HarjinderSingh-tg2pg 5 หลายเดือนก่อน +2

    ਭੈਣੇ ਸਰਪੰਚੀ ਦੀਆ ਬਹੁਤ ਬਹੁਤ ਵਧਾਈ ਆ ਜੀ। ਪਰ ਇਕ ਗੱਲ ਏ ਫਾਦਰ ਸਾਹਿਬ ਨਹੀ ਹੁੰਦਾ ਬਾਬੂ ਜੀ ਹੁੰਦਾ ਏ ।

  • @Kisanfoodfarming
    @Kisanfoodfarming 5 หลายเดือนก่อน +4

    Good sarpanch ❤

  • @JagtarChhina-x4d
    @JagtarChhina-x4d 3 หลายเดือนก่อน

    Vary good putr g. Tary papa g
    Da bahut danbad putra

  • @MalkeetSingh-zs8uh
    @MalkeetSingh-zs8uh 5 หลายเดือนก่อน +3

    Very good 👌

  • @Chardikalag
    @Chardikalag 2 หลายเดือนก่อน +1

    ਇਹ ਉਮਰ ਤਾਂ ਜੀ ਕੈਰੀਅਰ ਬਣਾਉਣ ਦੀ ਹੁੰਦੀ ਹੈ , ਸਰਪੰਚੀ ਕੋਈ ਆਮਦਨ ਦਾ ਸਾਧਨ ਨਹੀ ਹੈ , ਪੰਚ ਸਰਪੰਚ ਤਕਰੀਬਨ 35-40 ਦੀ age ਚ ਬਣਨਾ ਚਾਹੀਦਾ ਹੈ ।
    ਕਈ ਵਾਰ ਰਾਜਨੀਤੀ ਚ ਆ ਕੇ ਕਿਰਤ ਕਰਨ ਦਾ ਰੁਝਾਨ ਘੱਟ ਜਾਦਾਂ ਹੈ ਅਤੇ ਖਰਚਾ ਵੱਧ ਜਾਦਾਂ ਹੈ , ਜਿਸ ਨੂੰ adjust ਕਰਨਾ ਔਖਾ ਹੋ ਜਾਦਾਂ ਹੈ ।

  • @GUR115
    @GUR115 5 หลายเดือนก่อน +4

    ❤❤❤

  • @hakamjawanda9357
    @hakamjawanda9357 3 หลายเดือนก่อน +2

    ਬੇਅਕਲ ਪੱਤਰਕਾਰਾ ਖਬਰ ਦੀ ਹੈਡਿੰਗ ਤਾਂ ਵਧੀਆ ਲਿਖ ਲੈਣੀ ਸੀ

  • @pardeepsinghjohal3702
    @pardeepsinghjohal3702 3 หลายเดือนก่อน +1

    Very good sarpanch

  • @MrutyunjayMohanty-o9o
    @MrutyunjayMohanty-o9o 3 หลายเดือนก่อน

    I have seen your interview today in TH-cam about the sarpanch activities in panchayat Raj system.youhave done excellent service and create new innovative works for your village.so great congratulations.

  • @mohinderkumar106
    @mohinderkumar106 3 หลายเดือนก่อน +1

    ❤se I salute you Putter Ji God Bless You

  • @Makhan-r1j
    @Makhan-r1j 3 หลายเดือนก่อน +1

    ❤❤❤❤❤❤❤❤

  • @BaldevSingh-us4dg
    @BaldevSingh-us4dg 4 หลายเดือนก่อน +3

    Di nu merge krwa ke ege m l a bnna chahida thanks

  • @JaswindersinghSidhu-mt9vb
    @JaswindersinghSidhu-mt9vb 3 หลายเดือนก่อน +1

    Congratulations sister

  • @BinderSingh-lw6qg
    @BinderSingh-lw6qg 2 หลายเดือนก่อน

    Very good y

  • @TSBADESHA
    @TSBADESHA 3 หลายเดือนก่อน

    Very good Sarpanch

  • @ArvinderKaur-e6u
    @ArvinderKaur-e6u 2 หลายเดือนก่อน

    Very good sasan

  • @shinderpalsingh3645
    @shinderpalsingh3645 3 หลายเดือนก่อน +1

    ਬੇਟਾ ਸੈਸਨ ਫਾਦਰ , ਅੰਟੀ ਦੀ ਬਜਾਏ ਬਾਪੂ ਚਾਚੀ ਕਿਉਂਕਿ ਤੁਸੀਂ ਹੁਣ ਪਿੰਡ ਦੇ ਜ਼ਿੰਮੇਵਾਰ ਹੋ ਤੇ ਜੇ ਤੁਸੀਂ ਪੰਜਾਬੀ ਪੁਰਾਤਨ ਬੇਬੇ ਬਾਪੂ ਨੂੰ ਕਾਇਮ ਰੱਖੋ ਤਾਂ ਹੋਰ ਵੀ ਵਧੀਆ ।

  • @baljindersinghjassal6874
    @baljindersinghjassal6874 5 หลายเดือนก่อน +4

    ਲੋਕ ਦੱਲੇ ਗੰਦ nu permot krde aa.... A kuri wl dhyan dyo

  • @BhullarJeet-s5e
    @BhullarJeet-s5e 5 หลายเดือนก่อน

    Good

  • @GurpreetSidhu-xd6wn
    @GurpreetSidhu-xd6wn 3 หลายเดือนก่อน

    ,👍

  • @karamsidhu6599
    @karamsidhu6599 5 หลายเดือนก่อน

    Very Good

  • @hazaravirdy1653
    @hazaravirdy1653 5 หลายเดือนก่อน

    Very good my daughter

  • @amarjeetkaur1007
    @amarjeetkaur1007 4 หลายเดือนก่อน

    Kanun nu pdke hi sarpanch hundi hai

  • @SantramSingh-t2x
    @SantramSingh-t2x 2 หลายเดือนก่อน

    Bap.nu.jad.pata.lagu.jad.roule.rape.vich.jana.pa.gea.ik.jane.nu.har.roj.comesAdna.pana

  • @Narinderkaur-y6b
    @Narinderkaur-y6b 5 หลายเดือนก่อน

    .

  • @HarmanjitSingh-mh6gz
    @HarmanjitSingh-mh6gz 5 หลายเดือนก่อน +3

    Very good

  • @sharnimalhi7990
    @sharnimalhi7990 2 หลายเดือนก่อน

    ❤❤

  • @Bhurabawa
    @Bhurabawa 2 หลายเดือนก่อน

    ❤❤❤❤

    • @GurtejSingh-cc4hp
      @GurtejSingh-cc4hp 2 หลายเดือนก่อน

      ਬਹੁਤ ਵਧੀਆ ਧੀਏ

  • @sharnimalhi7990
    @sharnimalhi7990 2 หลายเดือนก่อน

    ❤❤

  • @mandeepkaurkaur8500
    @mandeepkaurkaur8500 5 หลายเดือนก่อน +1

    Very good