ਆਹ ਬਾਈ ਦੀਆਂ ਗੱਲਾਂ ਖੋਪੜ ਖੋਲ ਦੇਣਗੀਆਂ ਕਦੇ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨੀ ਪੈਣੀ Dr. Varinder Bhullar

แชร์
ฝัง
  • เผยแพร่เมื่อ 21 ม.ค. 2025

ความคิดเห็น • 156

  • @jagdishkaur3054
    @jagdishkaur3054 9 วันที่ผ่านมา +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ❤❤❤❤❤

  • @BalwinderSingh-br4lk
    @BalwinderSingh-br4lk 13 วันที่ผ่านมา +18

    ਡਾਕਟਰ ਸਾਹਿਬ ਜੀ ਧੰਨ ਹੋ ਵਾਹਿਗੁਰੂ ਕਿਰਪਾ ਰੱਖੇ ਤੁਹਾਨੂੰ ਤੰਦਰੁਸਤੀ ਬਕਸ਼ੇ ਜੀ

  • @lalchand-wi8xl
    @lalchand-wi8xl 10 วันที่ผ่านมา +12

    ਆਰ ਐਮ ਬੀ ਟੀਵੀ ਦਾ ਬਹੁਤ ਧੰਨਵਾਦ ਜਿਨਾਂ ਕਰਕੇ ਬਹੁਤ ਵਧੀਆ ਇਨਸਾਨ ਡਾਕਟਰ ਸਾਹਿਬ ਦੇ ਪੌਡਕਾਸਟ ਸੁਣਦਾ ਮੌਕਾ ਮਿਲਿਆ

  • @psdhanoa7800
    @psdhanoa7800 10 วันที่ผ่านมา +9

    ਡਾ.ਸਾਹਿਬ ਤੁਸੀ ਸੱਚੇ ਦਿਲੋਂ ਮਨੁਖਤਾ ਦਾ ਭਲਾ ਤੇ ਸੇਵਾ ਕਰ ਰਹੇ ਹੋ। ਅਤੀ ਧੰਨਵਾਦ ਧੰਨਵਾਦਾ।

  • @surjitmalhi85
    @surjitmalhi85 13 วันที่ผ่านมา +17

    ਸਹੀ ਗੱਲ ਡਾਕਟਰ ਸਾਹਿਬ ਬਕਰੀ ਦਾ ਦੁੱਧ ਬਹੁਤ ਗੁਣਕਾਰੀ ਹੈ ਮੇਰੀ ਪਤਨੀ ਨੂੰ ਕਰੋਨਾ ਹੋ ਗਿਆ ਸੀ ਅਸੀਂ ਹੋਸਪੀਟਲ ਐਡਮਿਟ ਕਰਨ ਚੱਲੇ ਸੀ ਘਰੇ ਕੁਛ ਵੀ ਖਾਂਦੀ ਪੀਂਦੀ ਜੂਸ ਵੀ ਮੂੰਹ ਨਹੀਂ ਲਾਉਂਦੀ ਸੀ ਅਸੀਂ ਜਾਂਦੇ-ਜਾਂਦੇ ਇੱਕ ਪੌਣਾ ਗਲਾਸ ਬੱਕਰੀ ਦੇ ਦੁੱਧ ਪਿਆ ਕੇ ਉਹਨੂੰ ਹੋਸਪੀਟਲ ਲੈ ਗਏ ਉਥੇ ਜਾ ਕੇ ਦੋ ਘੰਟੇ ਬਾਅਦ ਉਹਨੇ ਫੋਨ ਲਾ ਦਿੱਤਾ ਕਿ ਮੈਨੂੰ ਭੁੱਖ ਲੱਗੀ ਕੁਛ ਦੇ ਕੇ ਜਾਓ ਬਹੁਤ ਗੁਣਕਾਰੀ ਹੈ ਬੱਕਰੀ ਦਾ ਦੁੱਧ ਜਿੰਦਗੀ ਬਚਾ ਦਿੰਦਾ ਹੈ

  • @jasvirmaan4110
    @jasvirmaan4110 16 วันที่ผ่านมา +65

    ਡਾਕਟਰ ਬਹੁਤ ਦੇਖੇ ਤੇ ਸੁਣੇ ਪਰ ਧੰਨ ਹੈ ਇਹ ਡਾਕਟਰ ਸਾਹਬ ਜਿਹਨਾਂ ਨੇ ਇੰਨੀਂ ਡੀਟੇਲ ਨਾਲ ਸਮਝਾਇਆ, ਹੋਰ ਕਿਸੇ ਨੇ ਇੰਨੀਂ ਡੀਟੇਲ ਨਾਲ ਨਹੀਂ ਸਮਝਾਇਆ ❤

  • @SukhwinderKaur-co7fs
    @SukhwinderKaur-co7fs 13 วันที่ผ่านมา +7

    ਬਹੁਤ ਵਧੀਆ ਜਾਣਕਾਰੀ ਹੈ 👌🏻👍🏻👌🏻🙏🏻👌🏻 ਡਾਕਟਰ ਸਾਹਿਬ ਜੀ ਟਾਇਮ ਪਾਸ ਨਹੀਂ ਕੀਤਾ ਕਮ ਦੀਆਂ ਗੱਲਾਂ ਹਨ ਜੀ

  • @gurcharansingh9508
    @gurcharansingh9508 5 วันที่ผ่านมา

    ਭੁੱਲਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਏਨਾਂ ਕੁੱਝ ਦੱਸਿਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ

  • @manjeetkhangura3816
    @manjeetkhangura3816 6 วันที่ผ่านมา +1

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ 🙏

  • @VarinderKumar-uc4qd
    @VarinderKumar-uc4qd 12 วันที่ผ่านมา +6

    ਬਹੁਤ ਵਧੀਆ ਸਮੋਜਣ ਦਾ ਤਰੀਕਾ ਆਪ ਜੀ ਦਾ ਧੰਨਵਾਦ ਜੀ 🙏🙏

  • @21gbNaturalFarm
    @21gbNaturalFarm วันที่ผ่านมา

    ਧਨਵਾਦ ਵੀਰ ਜੀ ਸੋਹਣੀ ਜਾਣਕਾਰੀ ਦੇਣ ਲਈ

  • @manjeetkaurwaraich1059
    @manjeetkaurwaraich1059 10 วันที่ผ่านมา +2

    ❤🎉 ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਬਹੁਤ ਵਧੀਆ ਵਿਚਾਰ ਦੱਸੇ ਹਨ ❤🎉❤🎉❤🎉

  • @InderJeetsingh-cp3nj
    @InderJeetsingh-cp3nj 7 วันที่ผ่านมา

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @GurjantSingh-rt7tf
    @GurjantSingh-rt7tf 13 วันที่ผ่านมา +7

    ਕੋਟ ੲੀ ਸੇ ਖਾਂ ਦਾ ਹੀ ਮਾਣ ਨਹੀਂ ਡਾਕਟਰ ਸਾਬ ਬਲ ਕਿ ਵਿਸ਼ਵ ਦਾ ਮਾਣ ਹਨ । ਬਹੁਤ ਵਧੀਆ ਜੀ । ਸਾਨੂੰ ਮਾਣ ਹੈ ਤੁਹਾਡੇ ਤੇ ।

  • @kulmeetsekhon5248
    @kulmeetsekhon5248 4 วันที่ผ่านมา

    ਇੱਕ ਵਾਰੀ ਤਾਂ ਸੁਣ ਲਿਆ ਜੀ ਡਾਕਟਰ ਸਾਹਿਬ ਹੁਣ ਦੂਜੀ ਵਾਰ ਸੁਣਨੀ ਆ ਜੀ ਬਹੁਤ ਵਡਾ ਭੰਡਾਰ ਆਜੀ ਗਿਆਨ ਦਾ

  • @skdhaliwal1125
    @skdhaliwal1125 6 วันที่ผ่านมา +1

    Respected Dr. Varinder Singh Ji bahut Vadhiya Jankari de rahe ho very very thanks 🙏

  • @gurleenkaur2612
    @gurleenkaur2612 11 วันที่ผ่านมา +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @user.DeepBrar
    @user.DeepBrar 16 วันที่ผ่านมา +18

    ਮਿਲਖਾ ਸਿੰਘ ਨੇ ਇੱਕ ਗੱਲ ਬਹੁਤ ਸੋਹਣੀ ਕਹੀ ਸੀ ਕਿ ਜੇ ਅਸੀਂ ਸਿਰਫ ਆਪਣੇ ਮੂੰਹ ਤੇ ਕੰਟਰੋਲ ਕਰ ਲਈਏ ਤਾਂ ਜ਼ਿੰਦਗੀ ਚ ਕਦੇ ਕਿਸੇ problm ਚ ਨਹੀਂ ਪਓਗੇ, ਮੂੰਹ ਤੇ ਕੰਟਰੋਲ ਮਤਲਬ ਬੋਲਣਾ ਤੇ ਖਾਣਾ .

  • @arshbrar3015
    @arshbrar3015 11 วันที่ผ่านมา +3

    ਵਾਹਿਗੁਰੂ ਜੀ ਖੁਸ਼ ਰੱਖੇ ਵੀਰ ਜੀ 🙏

  • @hardialsingh5545
    @hardialsingh5545 8 วันที่ผ่านมา

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਪ੍ਰਮਾਤਮਾ ਤੁਹਾਨੂ ਤੰਦਰੁਸਤ ਰੱਖਣ ਤਾ ਕੀ ਤੁਸੀ ਲੋਕਾ ਨੂ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰ ਸਕੋ

  • @satnamsingh8525
    @satnamsingh8525 11 วันที่ผ่านมา +5

    Wah. G. Wah. DR. Sahib
    Thanks

  • @sukhdevsraun3554
    @sukhdevsraun3554 11 วันที่ผ่านมา +3

    Dr varinder ji thanks so much bhut vadia lga from U s a

  • @shishansodhi8344
    @shishansodhi8344 7 วันที่ผ่านมา +1

    Dr sab vdhiya jankari de rahay hain very good Speech Man bagobag ho gaya hai ji samaj laini bandi hai amm Janta nu Dr sab chardikla vich rho vichar shud hn Jankari Shi h jrur minded lai rhay hai ❤❤😊😊😊 Khushi mili

  • @gurtejmaan3057
    @gurtejmaan3057 13 วันที่ผ่านมา +3

    ਬਹੁਤ ਵਧੀਆ ਜੀ ਜਿਉਂਦੇ ਰਹੋ

  • @BaldevSingh-su2bp
    @BaldevSingh-su2bp 16 วันที่ผ่านมา +16

    Sab ton sohna podcast laggea

  • @pbx-preetsingh295
    @pbx-preetsingh295 10 วันที่ผ่านมา

    ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤਾਂ ਐਵੇਂ ਸਰੀਰ ਨਾਲ ਧੱਕਾ ਕਰੀ ਜਾਂਦੇ ਆ, ਸਾਨੂੰ ਗਿਆਨ ਦੀ ਘਾਟ ਸੀ

  • @BalwinderSingh-pm4qx
    @BalwinderSingh-pm4qx 11 วันที่ผ่านมา +4

    V good ji 🙏🏻 thank u❤❤❤❤❤❤❤❤

  • @KaramjeetSingh-gn9oe
    @KaramjeetSingh-gn9oe 10 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😮

  • @rajinderbhatti2382
    @rajinderbhatti2382 4 วันที่ผ่านมา

    ਬਹੁਤ ਵਧੀਆ ਬਾਈ ਜ਼ੀ ਸਲੂਟ

  • @komalkaur2749
    @komalkaur2749 6 วันที่ผ่านมา

    Respect, lots of love and many thanks from Christchurch, New Zealand..

  • @swasthjiwankranti5370
    @swasthjiwankranti5370 16 วันที่ผ่านมา +10

    Great

  • @sagark3399
    @sagark3399 15 วันที่ผ่านมา +8

    1 minute vi ni bor kita bahut vadiya jankari

  • @satnamjihasingh7849
    @satnamjihasingh7849 7 วันที่ผ่านมา

    ਬਹੁਤ ਵਧੀਆ ਜੀ ❤❤

  • @MandeepSingh-s9d
    @MandeepSingh-s9d 19 ชั่วโมงที่ผ่านมา

    Bahut badhiya gallan samjaonde oo doctor ji

  • @HarkrishnSingh-y4e
    @HarkrishnSingh-y4e 13 ชั่วโมงที่ผ่านมา

    Thank you good Very nice 👍 👏 🎉❤

  • @RamanKumar-ct5si
    @RamanKumar-ct5si 11 วันที่ผ่านมา +3

    Thanks. Dr sahib ji

  • @surinderchahal3523
    @surinderchahal3523 6 วันที่ผ่านมา

    To much thanks dr Barinder Singh

  • @GurdevSingh-fm6zl
    @GurdevSingh-fm6zl 12 วันที่ผ่านมา +3

    Bahut. Vadhya. Sir. G

  • @Singh1984.PUNJAB
    @Singh1984.PUNJAB 10 วันที่ผ่านมา +1

    ਸਾਡੇ ਧੰਨ ਸ੍ਰੀ ਸਤਿਗੁਰੂ ਸਾਹਿਬ ਜੀਓ ਨੇ ਜੋ ਗੁਰਸਿੱਖੀ ਵਿੱਚ ਜੋ ਸਾਨੂੰ ਮਰਿਯਾਦਾ ਬਖਸ਼ੀ ਹੈ ਜੇ ਅਸੀਂ ਅੰਮ੍ਰਿਤਧਾਰੀ ਸਿੰਘ ਸਜ ਕੇ ਉਸ ਅਨੁਸਾਰ ਚਲੀਏ ਤਾ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਲ ਮਿਲਾਪ ਵੀ ਹੋ ਜਾਵੇ ਤੇ ਸਰੀਰ ਵੀ ਤੰਦਰੁਸਤ ਰਹੇ
    ਉਦਾਹਰਣ - ਵਾਹਿਗੁਰੂ ਸਾਹਿਬ ਜੀਓ ਨੇ ਸਾਨੂੰ ਸ੍ਰੀ ਸੰਗਤ ਪੰਗਤ ਬਖਸ਼ੀ ਅਸੀ ਸ੍ਰੀ ਗੁਰੂ ਘਰਾਂ ਵਿਚ ਕੁਰਸੀਆਂ ਲਾ ਲਈਆਂ ਮਹਾਰਾਜ ਸਾਹਿਬ ਜੀਓ ਦਾ ਸਤਿਕਾਰ ਅਸੀ ਛਡ ਦਿੱਤਾ ਚੌਂਕੜੀ ਮਾਰ ਕੇ ਪ੍ਰਸ਼ਾਦਾ ਛਕਣ ਦੀ ਮਰਿਯਾਦਾ ਛੱਡ ਦਿੱਤੀ ਲੋਕ ਪਰਲੋਕ ਗਵਾ ਲਿਆ।

  • @swaransinghsekhon4836
    @swaransinghsekhon4836 16 วันที่ผ่านมา +6

    Thanks thanks

  • @Enterpunjabbm
    @Enterpunjabbm 16 วันที่ผ่านมา +12

    ਜੋ koi ਨਸ਼ਾ ਨੀਂ ਕਰਦੇ ਉਹ ਜਲਦੀ ਕਿਊ ਮਰ ਰਹੇ ਹਨ

  • @gurmeetkaur5718
    @gurmeetkaur5718 6 วันที่ผ่านมา

    So nicely. explain every thing thx dr Sahib da te aap da waiting next episode soon now will note downthx

  • @kpsran4814
    @kpsran4814 9 วันที่ผ่านมา +1

    Bhut vadiya jankari hai ji

  • @Chachaclips
    @Chachaclips 16 วันที่ผ่านมา +8

    Bhot wadya thanks 🙏

  • @harpreetbrar7717
    @harpreetbrar7717 9 วันที่ผ่านมา

    Excellent information. Dr.Sahib Thanks

  • @gurvinderkaur1550
    @gurvinderkaur1550 7 วันที่ผ่านมา

    Thanks doctor g🙏🙏

  • @joginderkaursingh6884
    @joginderkaursingh6884 10 วันที่ผ่านมา

    Very nice information ji thank you very much god bless you 🙏🏼🙏🏼

  • @harbanslallal1598
    @harbanslallal1598 7 วันที่ผ่านมา

    excellent knowledge salute Bhuller sahib ji

  • @jaswindersinghheera2292
    @jaswindersinghheera2292 8 วันที่ผ่านมา

    Good
    Dr Bhullar di total theory Dr BRC di soch nall 100 percent co related hai

  • @gurwindermaan3858
    @gurwindermaan3858 11 วันที่ผ่านมา +1

    Thx dr shab

  • @kaurrajwinder4016
    @kaurrajwinder4016 11 วันที่ผ่านมา +1

    God bless you 🙏🙏

  • @HarmanDeep-yq4mw
    @HarmanDeep-yq4mw 15 วันที่ผ่านมา +12

    ਦਿਲਜੀਤ ਦੋਸਾਂਝ ਵਰਗਾ ਕੀ ਨੂੰ ਕੀ ਨੂੰ ਲਗਦਾ ਡਾਕਟਰ ਸਾਬ ਜੀ

  • @DharmendrSingh-v4r
    @DharmendrSingh-v4r 11 วันที่ผ่านมา

    Waheguru Ji waheguru Ji waheguru ji waheguru Ji waheguru Ji

  • @NirmalKaur-o2e
    @NirmalKaur-o2e 10 วันที่ผ่านมา

    Satshriakal dr sahibji heading gallan khopad kholdengiyan bilkul sahi ha mera bi khulleya bahut badhiya program ha gallan dassan da tarika bahut badhiya lageyaji dhanvad ji

  • @RajaKhosla-t9i
    @RajaKhosla-t9i 10 วันที่ผ่านมา

    Very good sir ji salute 👍👍
    🙏🙏🙋🙋🙋🎉🎉🎉♥️❤

  • @motherangels8700
    @motherangels8700 8 วันที่ผ่านมา

    aap ka bought thanks 🙏 ji

  • @sukhpalkaur9782
    @sukhpalkaur9782 6 วันที่ผ่านมา

    Good information 👍

  • @surjeetuppal1466
    @surjeetuppal1466 12 วันที่ผ่านมา +4

    Very nice jass ji surjeet Ganganagar

  • @RajwantKaur-e3z
    @RajwantKaur-e3z 10 วันที่ผ่านมา

    Waheguru ji waheguru ji waheguru ji

  • @studyandlearningpoint7147
    @studyandlearningpoint7147 16 วันที่ผ่านมา +7

    Nice

  • @MrVikramjeet1
    @MrVikramjeet1 8 วันที่ผ่านมา +1

    ਕੀ ਸਿਫਤ ਕਰੀਏ ਡਾਕਟਰ ਸਾਹਿਬ ਜੀ ਲਫ਼ਜ਼ ਨਹੀਂ ਜੀ।

  • @KuljeetGandhi-g2b
    @KuljeetGandhi-g2b 14 วันที่ผ่านมา +2

    Great .

  • @olivejhon1546
    @olivejhon1546 8 วันที่ผ่านมา

    Dr ji God Bless you.very nice Dr ji .

  • @HarpreetkaurBrar-d4u
    @HarpreetkaurBrar-d4u 13 วันที่ผ่านมา +2

    Bahut badhiya

  • @paramjitkaur3753
    @paramjitkaur3753 11 วันที่ผ่านมา

    Podcast gives vast knowledge.Thanks.

  • @rajinderbhatti2382
    @rajinderbhatti2382 4 วันที่ผ่านมา

    ਡਾਕਟਰ ਸਾਹਿਬ ਤੁਸੀਂ ਪੱਕਾ ਧਿਆਨ ਦੀਆਂ ਮੇਟਿਸਿਨ ਕਰਦੇ ਹੋ

  • @gurdeepaulakh7611
    @gurdeepaulakh7611 7 วันที่ผ่านมา

    Very good 🙏🏼

  • @MalkeetSingh-uf7ux
    @MalkeetSingh-uf7ux 5 วันที่ผ่านมา

    Bahut badhiya Dr sab

  • @Modified251
    @Modified251 12 วันที่ผ่านมา +1

    Good Dr g❤❤🎉

  • @sarbjitkaur1053
    @sarbjitkaur1053 9 วันที่ผ่านมา

    Ssa bhout hi vidhia.

  • @BaljitSingh-yh2fe
    @BaljitSingh-yh2fe 7 วันที่ผ่านมา

    🎉❤❤❤❤❤

  • @goodgrowinfomation4362
    @goodgrowinfomation4362 11 วันที่ผ่านมา

    ਵਧੀਆ ਵੀਰ

  • @nachhattarkaur7600
    @nachhattarkaur7600 10 วันที่ผ่านมา

    Good massage

  • @itz_luideb12ey
    @itz_luideb12ey 12 วันที่ผ่านมา

    Very good information for good health god bless you Dr saab

  • @DharminderSingh-gs5oq
    @DharminderSingh-gs5oq 11 วันที่ผ่านมา +1

    Bhut vadia

  • @MrVikramjeet1
    @MrVikramjeet1 8 วันที่ผ่านมา

    Dr ji Salute h

  • @RamRatan-n1t
    @RamRatan-n1t 13 วันที่ผ่านมา +2

    Good Dr Sab Jee

  • @manjitkaurpelia3506
    @manjitkaurpelia3506 13 วันที่ผ่านมา +2

    Werynice werygood story 🎉🎉🎉🎉🎉

  • @parveenbala1726
    @parveenbala1726 11 วันที่ผ่านมา

    Nice information❤❤

  • @amitpremium7457
    @amitpremium7457 13 วันที่ผ่านมา +1

    ❤❤❤❤❤

  • @kamaljeetsingh4317
    @kamaljeetsingh4317 10 วันที่ผ่านมา +6

    ਜਿਹੜੇ ਲੋਕ ਸ਼ਰਾਬ ਨਹੀਂ ਪੀਂਦੇ ਜੀ, ਉਹਨਾਂ ਦਾ ਪੇਟ, ਲੀਵਰ ਕਿਓ ਖ਼ਰਾਬ ਹੋ ਜਾਂਦਾ, ਕੋਈ ਤਲੀਆਂ ਚੀਜ਼ਾਂ ਨਹੀਂ, only ਘਰ ਦਾ simple ਖਾਣਾ ਖਦੇ,ਫਿਰ ਕਯੋ

    • @TarsemSingh-uw5ed
      @TarsemSingh-uw5ed 10 วันที่ผ่านมา

      Because they do not work out

    • @kamaljeetsingh4317
      @kamaljeetsingh4317 10 วันที่ผ่านมา

      @@TarsemSingh-uw5ed work out ਵੀ ਕਰਦੇ ਨੇ, proper care ਕਰਦੇ ਨੇ ਆਪਣੇ ਸਰੀਰ ਦੀ,

  • @paramjeetkaur8508
    @paramjeetkaur8508 10 วันที่ผ่านมา

    👌🙏❤

  • @JagjeetSinghBrar-m1x
    @JagjeetSinghBrar-m1x 16 วันที่ผ่านมา +4

    Nice gi

  • @BaljinderSingh-po2ns
    @BaljinderSingh-po2ns 10 วันที่ผ่านมา

    Good kowldge Dr. SAHIB JI.

  • @dharmindersinghdharni1554
    @dharmindersinghdharni1554 12 วันที่ผ่านมา +1

    Love you veere

  • @BaljinderKaur-zu2ro
    @BaljinderKaur-zu2ro 11 วันที่ผ่านมา

    Good👌👌

  • @jinderpreet7621
    @jinderpreet7621 12 วันที่ผ่านมา +1

    💯

  • @baljindersingh1184
    @baljindersingh1184 12 วันที่ผ่านมา +5

    ਸਰਬ ਰੋਗ ਦਾ ਅਉਖਦ: ਨਾਮ : ।ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ। ਦਰਬਾਰ ਸਾਹਿਬ ਅੰਮ੍ਰਿਤਸਰ । ਸੱਚੇ ਦਿਲੋਂ ਨਾਮ ਜਪੋ, ਬਾਣੀ ਪੜੋ ਤੇ ਸੁਣੋ।

    • @Singh1984.PUNJAB
      @Singh1984.PUNJAB 10 วันที่ผ่านมา

      ਧੰਨ ਸ੍ਰੀ ਗੁਰਬਾਣੀ ਜੀਓ ਪੜ ਕੇ ਲਗਾਂ ਮਾਤਰਾ ਸਹਿਤ ਸੁਧ ਲਿਖਿਆ ਕਰੋ ਜੀ

  • @MrVikramjeet1
    @MrVikramjeet1 8 วันที่ผ่านมา

    Good dr ji

  • @AvtarKaur-c1i
    @AvtarKaur-c1i 15 วันที่ผ่านมา +3

    😢🙏❤🙏

  • @rajinderbhatti2382
    @rajinderbhatti2382 4 วันที่ผ่านมา

    ਡਾਕਟਰ ਜ਼ੀ ਜੋ ਲੇਡੀ ਸਰਾਬ ਨਹੀਂ ਪੀਦੀ ਉਸ ਦੀ ਕਿਡਨੀ ਲੀਵਰ ਕਿਉਂ ਖਰਾਬ ਹੁੰਦੀ ਹੈ

  • @rajinderbhatti2382
    @rajinderbhatti2382 4 วันที่ผ่านมา

    ਬਾਈ ਜ਼ੀ ਮੈ ਚਾਹ 3 ਗਲਾਸ ਰੋਜ ਪਰ ਤੇਜਾਬ ਕੋਈ ਨੀ

  • @bittubittusingh2706
    @bittubittusingh2706 10 วันที่ผ่านมา

    🙏🙏🙏

  • @Surjeetsingh-sy9vw
    @Surjeetsingh-sy9vw 16 วันที่ผ่านมา +2

    Nice G

  • @user.DeepBrar
    @user.DeepBrar 16 วันที่ผ่านมา +4

    ਮੈਂ ਸਾਰਾ focus ਨੀਂਦ ਤੇ ਹੀ ਕਰਦਾ 😅

  • @kulwantkaur-p8x
    @kulwantkaur-p8x 10 วันที่ผ่านมา

    right

  • @manpreetnahal1867
    @manpreetnahal1867 8 วันที่ผ่านมา

    🙏🙏💐💐❤️💐💐🙏🙏

  • @baljitgill88
    @baljitgill88 16 วันที่ผ่านมา +3

    Good info for health

  • @karandhillon8079
    @karandhillon8079 11 วันที่ผ่านมา

    Very nice

  • @GurmailSingh-qh4oe
    @GurmailSingh-qh4oe 13 วันที่ผ่านมา +2

    Very nice🙏🙏🙏🙏🙏