Well done sheshandeep. Keep up the good work regardless of opposition. Educate opposition for the betterment of village. You are a fine example of young educated people to take control and develop our pendu life. People will appreciate in time. Good luck for the future. Stay focused to serve people.
I visited your village in 2022 and had a talk with you on the phone and i really like the developments in your village, people were really happy when i told them that i came here to see your village and i remember one person said since she became a sarpanch ਮਿਸਤਰੀ (ਓੁਦੋ ਦੇ ਸਾਡੇ ਪਿੰਡੋ ਹਟੇ ਨੀ). Keep up the good work, and forget about becoming ias or ips you are way better than that . Think of becoming a MLA next. Country needs the leaders like you. You know how exactly ips are humiliated by so called illiterate leaders. Again i want to say country needs leader like you. God bless you miss seshandeep kaur.
BHT vadia meri big respected sister ji, thanu dekh ke maiu bht juj sikhan nu mile a Mai thade all interview dekhe ne ji, tuc bht sencer o, parmatama thanu hmesha khus rakhe...🙏🙏
Bhut khoob bemisaal bhut vdia kamaal din digni raat chougni trakki bakshe parmatma saria kudia evjiya honia chahidia ne enia vdia sbb vdia knm krn valia aurata lyi fakr hai eh kudi har kise nu is kudi di praise krni chahidi hai ik nek insaan changi rooh kamaal mai dua krda parmatma rahh rushnave change loka zindgi ch aun te raah rushnavan lots of blessings 🙌 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😮😮😮😮😅😅😅😅😅😅❤❤🎉🎉🎉🎉🎉🎉🎉🎉🎉
Es Kudi Ne Jina Kam Apne Pind Lai Kita Pure Punjab Vich Kise Sarpanch Ne Ni Kita Bro Ik Var Kudi De Pind Di Video Dekho Tuc App Treef Kro Ge Es Bhen Di
Impressed by her hard work , dedication and approach in life. Equally impressed by her father’s dedication and wisdom. Such wonderful people should be given chance in politics rather dirty , selfish and greedy people. She deserves to be a future MLA . Good Luck, May Waheguru gi bless her.
ਵਾਹਿਗੁਰੂ ਜੀ ਵੱਡੀ ਭੈਣ ਜੀ ਨੂੰ ਤੇ ਭੈਣ ਜੀ ਦੇ ਸਾਰੇ ਪਰਿਵਾਰ ਨੂੰ ਤੇ ਪਿੰਡ ਨਗਰ ਵਾਸੀਆਂ ਨੂੰ ਤੰਦਰੁਸਤੀ ਬਖ਼ਸ਼ਣ ਜੀ, ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰੱਖਣ ਜੀ।
ਸਰਪੰਚਾਂ ਤੇ ਬਾਦ ਵਿਚ ਔਕੜਾਂ ਤਾਂ ਆਉਦੀਆਂ ਪਰ ਬੀਬਾ ਹੌਸਲਾ ਨਾ ਹਾਰਨਾ ਜੇ ਸਚੇ ਹੋ ਤਾਂ ਵਾਹਿਗੁਰੂ ਸਚੇ ਦੀ ਲਾਜ ਰਖ ਹੀ ਲੈਦੇਨੇ
ਬਹੁਤ ਵਧੀਆਂ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਪੁੱਤਰ,ਤੁਹਾਡੀ ਦ੍ਰਿੜਤਾ,ਹੌਸਲੇ ਤੇ ਨਿੱਡਰਤਾ ਦੀ ਦਾਦ ਦੇਣੀ ਬਣਦੀ ਹੈ। ਪਰ ਇਸ ਦੇ ਨਾਲ ਹੀ ਤੁਹਾਡੇ ਪਰਿਵਾਰ,ਸਟਾਫ ਅਤੇ ਕੁੱਝ ਹੋਰ ਲੋਕਾਂ ਦੇ ਸਹਿਯੋਗ ( ਜੋ ਅਕਸਰ ਬਹੁਤ ਘੱਟ, ਆਟੇ ਵਿੱਚ ਲੂਣ ਬਰਾਬਰ ਹੁੰਦੇ ਹਨ) ਨੂੰ ਵੀ ਭੁਲਾਇਆ ਨਹੀਂ ਜਾ ਸਕਦਾ।
ਪੁੱਤ ਜੀ ਪਿੰਡ ਵਾਸੀਆਂ ਨੂੰ ਕੰਮ ਪਸੰਦ ਹੈ ਲੋਕ ਦਿਖਾਵਾ ਕਰੇ ਸਰਪੰਚ ਸੈਕਟਰੀ ਰਲ ਕੇ ਖਾ ਜਾਣ ਸੀਮਿੰਟ ਦੀ ਜਗ੍ਹਾ ਰੇਤਾ ਲਾਵੇ ਬੇਟੀ ਜੀ ਮੈਂ ਸਰਬ ਸੰਮਤੀ ਨਾਲ ਬਣਿਆ ਪਰ ਮੈਂਬਰ ਪਿਛੇ ਹਟ ਗਏ ਪਰ ਮੈਂ ਦਿਲ ਨਹੀਂ ਛਡਿਆ ਜਦੋਂ ਮੇਰੇ ਵੱਲੋਂ ਕਮ ਸ਼ੁਰੂ ਹੋ ਗਏ ਤਾਂ ਲੋਕ ਵੀ ਸਿਫ਼ਤ ਕਰਦੇ ਵਾਹਿਗੁਰੂ ਜੀ ਭਲੀ ਕਰੇਗਾ
Great Sheshandeep Kaur, Waheguru Ji always bless you.
ਡਾ਼ ਭੀਮ ਰਾਓ ਅੰਬੇਦਕਰ ਜੀ ਦੀ ਮੇਹਰਬਾਨੀ ਸਦਕਾ ਸਰਪੰਚ ਬਣੇ ੍ਬੀ੍ਬਾ ਜੀ ੍ ਉਨਾ ਦਾ ਧੰਨਵਾਦ ਕਰੋ
ਜਿਉਂਦੀ ਰਹੋ ਧੀਏ। ਢੇਰਾਂ ਪਿਆਰ
ਕੁੜੀਆਂ ਵੀ ਮੁੰਡਿਆਂ ਨਾਲੋਂ ਕਿਤੇ ਘੱਟ ਨਹੀਂ ਹਨ। ਖੁਸ਼ੀ ਵਾਲੀ ਗੱਲ ਹੈ।
ਬੀਬਾ ਜੀ ਦਿਲ ਨਾ ਛੱਡਿਓ ਪਿੰਡ ਨੂੰ ਸੋਹਣਾਬਨਾਉਣ ਲਈ ਲੋਕ ਵੀ ਸੋਹਣਾ ਬਣਨ ਸਮਾਜ ਵਿਚ ਚੰਗਿਆਂ ਦੇ ਨਾਲ ਮਾੜੇ ਵੀ ਜਲਣ ਜਿਆਦਾ ਕੁਝ ਅਫਸਰ ਵੀਮਾੜੇ ਸਰਕਾਰ ਵਲੋ ਹੌਸਲਾ ਅਫਜਾਈ ਦੀ ਲੋੜ ਮੇਰੀਆਂ ਦੁਆਵਾ ਤੇਰੇ ਨਾਲ ਕੁਤੇ ਭੌਕਦੇ ਹਾਥੀ ਤੁਰਦੇ ਜਾਦੇ ਰੱਬ ਤੇ ਭਰੋਸਾ ਰੱਖ ਭਲ਼ੀ ਕਰੂ
Good job well done and new direction to young generation.God bless your family.
ਧੀਏ ਤੇਰੇ ਲਈ 👍👍👍👍👍👌🙏🏼
Well done sheshandeep. Keep up the good work regardless of opposition. Educate opposition for the betterment of village. You are a fine example of young educated people to take control and develop our pendu life. People will appreciate in time. Good luck for the future. Stay focused to serve people.
Your are brave human beta Ji 💪💪 and positive person.please keep up the Good work 👏👍 need more people like you in this world 🌎🌎
God bless you, bete. Hard work and honesty are key to success.
Very nice keep it up and safe and god bless you all 🥰🙏
I visited your village in 2022 and had a talk with you on the phone and i really like the developments in your village, people were really happy when i told them that i came here to see your village and i remember one person said since she became a sarpanch ਮਿਸਤਰੀ (ਓੁਦੋ ਦੇ ਸਾਡੇ ਪਿੰਡੋ ਹਟੇ ਨੀ). Keep up the good work, and forget about becoming ias or ips you are way better than that . Think of becoming a MLA next. Country needs the leaders like you. You know how exactly ips are humiliated by so called illiterate leaders. Again i want to say country needs leader like you. God bless you miss seshandeep kaur.
ਬਹੁਤ ਵਧੀਆ ਸਰਪੰਚ ਸਾਹਿਬ
BHT vadia meri big respected sister ji, thanu dekh ke maiu bht juj sikhan nu mile a Mai thade all interview dekhe ne ji, tuc bht sencer o, parmatama thanu hmesha khus rakhe...🙏🙏
ਮੇਹਨਤ ਕਰੋ ਮੇਹਨਤ ਦਾ ਫਲ ਇਕ ਦਿਨ ਮਿਲਦਾ ਹੈ ਇਹ ਹਰ ਪਿੰਡ ਵਿੱਚ ਚਲਦਾ ਹੈ
WaheGuru ji Mehar karna ji 🙏🙏🙏🙏🙏💯💯💯💯🙏🙏🙏💯 waheguru ji waheguru ji 🙏🙏🙏 waheguru ji waheguru ji 🙏🙏🙏🙏 waheguru ji waheguru ji 🙏🙏🙏🙏
ਬਠਿੰਡਾ ਵਾਲਿਆਂ ਨੂੰ ਮਾਨ ਤੇਰੇ ਤੇ ❤️
ਸੁਖਾ ਦਾ ਸ਼ਾਬਾਸ਼ੀ ਦਾ ਆਨੰਦ ਦੁਖਾਂ ਨੂੰ ਝਲਣ ਤੋ ਬਾਅਦ ਵਿਚ ਆਉਦਾ ਸਬਰ ਜਰੂਰੀ ਚਿੰਤਾਵਾਂ ਤੇ ਤਾਹਨਿਆਂ ਦੀ ਪਰਵਾਹ ਨਹੀ ਕਰਨੀ ਸ਼ੁਭ ਚਿੰਤਕਾਂ ਦੀ ਵੀ ਘਾਟ ਨਹੀਂ
Bahut badhiya beta
Parmatma tenu hor himmat deve, iho jihe lokan nu apna Kam kri Jan dio ihna nu Khushi hi is tran Karn nal mildi aa
ਪਿੰਡਾਂ ਨੂੰ ਪਿੰਡ ਰਹਿਣ ਦਿਓ ਸ਼ਹਿਰ ਨਾ ਬਣਾਓ ਨਾ ਬਰਬਾਦ ਕਰੋ ਪਿੰਡਾਂ ਨੂੰ, ਸਾਰੇ ਪੁਠੇ ਕੰਮ, ਜ਼ਰੂਰੀ ਹੈ ਪਿੰਡਾਂ ਵਿਚ 40 ਫਸਲਾਂ ਦੀ, ਕਾਰਪੋਰੇਟ ਪਿੰਡਾਂ ਨੂੰ ਬਰਬਾਦ ਕਰ ਦੇਵੇਗਾ, ਬਚਾ ਲਵੋ ਪਰਿਵਾਰ ਪਿੰਡ, ਚਰਖਾ ਦਰਿਆ ਖੇਸੀਆਂ ਮੱਝਾ ਗੋਹਾ ਗੁਹਾਰੇ ਦੀ ਜ਼ਰੁਰਤ ਹੈ, ਪੜੇ ਲਿਖੇ ਲੋਡ ਤਬਾਹ ਕਰ ਰਹੇ ਪਿੰਡਾਂ ਨੂੰ ਸ਼ਹਿਰ ਬਣਾ ਰਹੇ ਸ਼ਹਿਰ ਮਤਲਬ ਮਿਲਾਵਟ, 10 ਰੁਪਏ ਵਾਲੀ ਚੀਜ਼ 100 ਰੁਪਏ, ਪੰਚਾਇਤ ਜ਼ਮੀਨਾਂ ਵਿਚ ਜੰਗਲ ਲਗਾਓ ਮੱਝਾ ਚਲਾਓਣ ਵਾਸਤੇ ਹਨ
well said!!!!!!
@@kisankaur4459 ਜਿਤਨੀ ਜਲਦੀ ਹੋ ਸਕਦਾ ਇਕ ਕਿਤਾਬ ਮੁਫ਼ਤ ਮਿਲਦੀ ਹੈ ਪਿੰਗਲਵਾੜਾ ਸੰਸਥਾ ਦੇ ਬੂਕ ਸਟਾਲ ਤੋਂ,,,ਕੁਦਰਤੀ ਖੇਤੀ,,,, ਦੁਖਨਿਵਾਰਨ ਸਾਹਿਬ ਪਟਿਆਲਾ ਸਾਰੇ ਹੀ ਗੁਰੂ ਦੁਆਰਾ ਸਾਹਿਬ ਦੇ ਬਾਹਰ, ਹਰਿਤ ਕ੍ਰਾਂਤੀ ਦੀ ਮਕਸਦ ਪਿੰਡਾਂ ਨੂੰ ਬਰਬਾਦ ਕਰਕੇ ਲੋਕਾਂ ਨੂੰ ਗੁਲਾਮ ਬਣਾ ਕੇ ਸ਼ਹਿਰ ਵਿੱਚ ਮਜ਼ਦੂਰ ਬਣਾਓਣਾ ਹੈ, 40 ਫਸਲਾਂ ਨਾਲ ਪਿੰਡ ਦਾ ਪੈਸਾ ਪਿੰਡ ਵਿੱਚ ਰਹੇਗਾ ਪੈਸਾ ਸ਼ਹਿਰ ਨੀ ਜਾਵੇਗਾ ਕੋਈ ਵੇਹਲਾ ਨਹੀਂ ਰਹੇਗਾ
Bilkul ryt
ਗੋਹੇ ਚੋ ਬਾਹਰ ਨਾ ਨਿਕਲਿਯੋ
Yes sir no sir ਕਰਨ ਨਾਲੋਂ ਗੋਹਾ ਚੰਗਾ ਕੂਲਾ ਦੂੱਧ ਘਿਓ ਮੱਖਣ ਲੱਸੀ ਪੰਜਾਬ ਦੀ ਪਹਿਚਾਣ ਸੀ
ਕੁੜੀਏ ਤੇਰਾ ਧੰਨਵਾਦ, beta
You're incredibly insightful Mam 🙏
Great job god bless you beta ❤
Excellent work sarpanch sahiba🎉
ਬਹੁਤ ਵਧੀਆ 🎉🎉🎉🎉🎉🎉🎉🎉🎉🎉🎉🎉
Ur great Beta Ji ❤god Bless you U🙏🙏🙏🙏🙏
Bhut vadea himmat honsla Kam Karn da hamesha vadea soch rahe tuade 👍 God bless you always 🙌
You are a role model for people.God bless you and your family.
🙌💯
Lack of Women empowerment
ਬੀਬਾ ਪੁਤਰ ਜਦੋ ਸਰਕਾਰਾਂ ਬਦਲ ਜਾਦੀਆਂ ਤਾਂ ਆੳਣ ਵਾਲੀਆਂ ਵਰੋਧੀ ਲੋਕ ਸਰਪੰਚਾਂ ਤੇ ਨਿਸ਼ਾਨੇ ਲੈ ਲੈਦੇਆ
Bhut khoob bemisaal bhut vdia kamaal din digni raat chougni trakki bakshe parmatma saria kudia evjiya honia chahidia ne enia vdia sbb vdia knm krn valia aurata lyi fakr hai eh kudi har kise nu is kudi di praise krni chahidi hai ik nek insaan changi rooh kamaal mai dua krda parmatma rahh rushnave change loka zindgi ch aun te raah rushnavan lots of blessings 🙌 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😮😮😮😮😅😅😅😅😅😅❤❤🎉🎉🎉🎉🎉🎉🎉🎉🎉
Very good work bat g god bless you proud of bat g waheguru sab ji apni karpa karo ji pbb 07 punjab bala g🎉🎉🎉🎉🎉🎉❤❤❤❤❤❤
Be brave and stand on your principles waheguru bless you cm maan must help this brilliant young bibi sarbat da bhala
God bless god bless all the best always and your family thanks
ਸਾਡੇ ਪਿੰਡਾਂ ਦੀ ਸੱਚੀ ਤਸਵੀਰ।
She is great personality very humble have sacrificed her career for village development
Well done respected sister ji God bless you and your family keep it good work🙏❤️
Very very great 👍🏻 sarpanch Sahib zee
Bauth vadia ji good great God bless you salute ❤❤❤❤❤
God bless u people like u make world beautiful keep it up
Weldone sheshandeep beta keep it up
Good luck good job my mama j the in-law in yours village
Well done beta god bless you
ਬੀਬਾ ਜੀ ਸਸਪੈਂਡ ਕਿਸੇ ਗੱਲ ਕਰਕੇ ਹੀ ਹੋਏ ਹੋਵੋਗੇ। ਪੰਜਾਬ ਦੇ 90% ਸਰਪੰਚਾ ਦਾ ਤਾਂ ਲੋਕਾਂ ਨੂੰ ਪਤਾ ਹੀ ਆ। ਧੰਨਵਾਦ
👍👍👍 froud keeta hona
ਸਸਪੈਡ ਪਤਾ ਹੀ ਹੈ ਕਿਵੇ ਹੁਦੇ ਹਨ।ਪਚਾਇਤਾ ਭਗ ਕਰਨ ਦਾ ਫੈਸਲਾ ਸਿਆਸੀ ਸੀ।ਬਰਖਾਸਤ ਤਾ ਮਤਰੀ ਲਾਲਜੀਤ ਭੁੱਲਰ ਅਤੇ ਮੁੱਖਮੱਤਰੀ ਭਗਵੱਤ ਮਾਨ ਨੂੱ ਕੀਤਾ ਜਾਣਾ ਚਾਹੀਦਾ ਸੀ ਕਿਉਕਿ ਸਿਆਸੀ ਫਾਇਦਾ ਸਮੇ ਤੋ ਪਹਿਲਾ ਇਹ ਲੈਣਾ ਚਾਹੁੱਦੇ ਸਨ।ਪਰ ਬਰਖਾਸਤ ਅਫਸਰ ਕਰ ਦਿੱਤੇ।ਜਦਕਿ ਅਫਸਰਾ ਨੂੱ ਤਾ ਪਚਾਇਤਾ ਭਗ ਕਰਨ ਦਾ ਕੋਈ ਫਾਇਦਾ ਨਹੀ ਸੀ।
@@kisankaur4459😢
Es Kudi Ne Jina Kam Apne Pind Lai Kita Pure Punjab Vich Kise Sarpanch Ne Ni Kita Bro Ik Var Kudi De Pind Di Video Dekho Tuc App Treef Kro Ge Es Bhen Di
ਬਲਜੀਤਆਰਮੀ ਜੇ ਮੂੰਹ ਨੀ ਚੰਗਾ ਤਾਂ ਗਲ ਚੰਗੀ ਕਰ ਲਈ ਦੀ ਆ ! ਕਿਸੇ ਇਕ ਕੁੜੀ ਨੇ ਕੰਮ ਸੁਰੂ ਤਾਂ ਕੀਤਾ , ਤੁਸੀ ਲੋਕ ਲੱਤਾਂ ਹੀ ਖਿਚਣ ਨੂੰ ਆ , just jealous
Great Sheshandeep
Very good views and good channel and brave sarpanch bibi
great..........................................................so sweet.
Salute a Sarpanch sahiab karo ka maro de niti jahade a thude vag tahi hundi a Sarpanchi pind de ✌️
Great Shashan mam .......keep it up
Weldon beta ji 🎉Keep it up 👌♥️♥️
Beta aa duniya sachhai di kimat nahi jandi ta hi sachhai nu pasand nahi karda per sachhai di hamasha jiit hondi aa🎉 laga raho❤
Salute to you dear 🫡 stay blessed always 😇 🤗😘
So proud of you
Good luck to you!!!
Parmatma khushian bakshe tuhanu sister🙏🙏🙏
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Very nice,keep it up
ਭਰਾਵੋ ਅੰਗਰੇਜ਼ ਨਾ ਬਣੌ,,ਪੰਜਾਬੀ ਭਾਸ਼ਾ ਵਿੱਚ ਕਮੈਂਟ ਕਰਿਆ ਕਰੋ,, ਮੇਰੇ ਹਿਸਾਬ ਨਾਲ ,ਪੰਜਾਬੀ ਭਾਸ਼ਾ ਨੂੰ,, ਪੋਲੀਓ ਹੋ ਗਿਆ,,
Great sarpanch saab
Best God bless
Good beebaa 90 percent truth
Good work
Very.good.JOB.Sister.ji
Good job putter ❤
God bless you always bete
Waheguru ji
Waheguru bless you chalde rho beta g
WE FROM BATHINDA CONGRATULATE YOU SARPACH SAHIB😊
God bless you
God bless you beta ji 👍🙏
Weldon’s. God bless you
Good 👍👍👍👍👍👍
Good job
ਪਿੰਡ ਨੂੰ ਸੋਹਣਾ ਬਣਾਉਣ ਨਾਲੋਂ ਚੰਗਾ ਗਰੀਬ ਬੱਚਿਆਂ, ਗਰੀਬ ਲੋਕਾਂ ਲਈ ਕਰੋ ਕੁਝ 🙏👍
ਲਾਇਬ੍ਰੇਰੀ ਵੀ ਗਰੀਬਾਂ ਲਈ ਹੀ ਆ ਬਾਈ,ਸਾਰੇ ਕੰਮ ਨਗਰ ਦੇ ਭਲੇ ਲਈ ਕਰ ਰਹੀ ਆ ਕੁੜੀ, ਸੋ ਹੌਸਲਾ ਅਫਜ਼ਾਈ ਕਰਿਆ ਕਰੋ
Well done. sister je
Salute mam
Jiunde vasde raho
Well done sister 👏👏👏👏👍👍👍
Good luck to you beta🎉🎉🎉
You are very grate thanks
ਭੈਨ ਮੇਰੁਆ ਸੱਚ ਦੇ ਰਾਹ ਚੱਲਾਗਾ ਤਾ ਮੁਛਕਲਾ ਤਾ ਆਉਨੀ ਹੀ ਹੁਦੀਆ ਨੇ ਪਿੱਛੇ ਹਟਨ ਦੀ ਲੋਹੜ ਨਹੀਂ
God bless you
Great job beata ji
Sister hi good job Vancouver British Columbia
Good job
Impressed by her hard work , dedication and approach in life. Equally impressed by her father’s dedication and wisdom.
Such wonderful people should be given chance in politics rather dirty , selfish and greedy people.
She deserves to be a future MLA .
Good Luck, May Waheguru gi bless her.
So proud ❤of
Good sis 😊
Very good
You are great
Very nice Lage raho beta
ਵਾਹਿਗੁਰੂ ਵਾਹਿਗੁਰੂ ਜੀ
Very nice bati ji
Hosla nayi chadna waheguru ji mehar karde rahege
Thanks Sisterji
Good job. Gg