ਕਈ ਵਾਰੀ ਅਸੀਂ ਆਪਣੇ ਬੱਚਿਆਂ ਲਈ ਆਪਣੇ ਭਰਾਵਾਂ ਦਾ ਹੱਕ ਮਾਰਦੇ ਹਾਂ ਇਸ ਦਾ ਰਿਜ਼ਲਟ ਆਪਾਂ ਨੂੰ ਕੁਦਰਤ ਕਿਵੇਂ ਦਿੰਦੀ ਹੈ

แชร์
ฝัง
  • เผยแพร่เมื่อ 8 ก.พ. 2025
  • ਕਈ ਵਾਰੀ ਅਸੀਂ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਦੇ ਲਈ ਆਪਣੇ ਭਰਾਵਾਂ ਦਾ ਹੱਕ ਮਾਰਦੇ ਹਾਂ ਪਰ ਇਸ ਦਾ ਰਿਜ਼ਲਟ ਆਪਾਂ ਨੂੰ ਕੁਦਰਤ ਕਿਵੇਂ ਦਿੰਦੀ ਹੈ ਇਸ ਵੀਡੀਓ ਵਿੱਚ ਇਸ ਦਾ ਵੇਰਵਾ ਹੈ

ความคิดเห็น • 381

  • @JaswinderkaurBhatti-q3l
    @JaswinderkaurBhatti-q3l 25 วันที่ผ่านมา +15

    ਹੋਈ ਤਾ ਸਾਡੇ ਨਾਲ ਵੀ ਇਸ ਤਰਾ ਹੀ ਹੈ ਪਰ ਅੱਜ ਤਾ ਉਹ ਫਲ ਫੁੱਲ ਰਹੇ ਨੇ
    ਕਿ ਪ੍ਰਮਾਤਮਾ ਸਾਨੂੰ ਵੀ ਇਹ ਦਿਨ ਦਖਾਉਗਾ

    • @sarbjeetsingh1245
      @sarbjeetsingh1245 9 วันที่ผ่านมา

      ਅਜੇ ਤਾਂ ਆਫਰੇ ਫਿਰਦੇ ਨੇ ਸਾਡੇ ਆਲ਼ੇ ਹੰਕਾਰੀ ਧੋਖੇਬਾਜ

  • @GurpalSingh-qo9qc
    @GurpalSingh-qo9qc หลายเดือนก่อน +134

    ਸੱਚੀ ਜੱਗਬੀਤੀ ਕਹਾਣੀ ਹੈ ਜਿਹੜੇ ਪਰਿਵਾਰਾਂ ਦੇ ਵਿੱਚ ਆਪਣੇ ਸਕੇ ਭਰਾਵਾਂ ਦਾ ਹੱਕ ਖਾਦਾਂ ਜਾਂਦਾ ਹਨ ਉਨ੍ਹਾਂ ਦਾ ਅਖੀਰ ਆਹੀ ਹਾਲ ਹੁੰਦਾ ਹੈ ਐਸ ਹੱਥ ਕਰ ਤੇ ਦੂਜੇ ਹੱਥ ਨੂੰ ਭਰਨਾ ਪੈਂਦਾ ਹੈ

    • @ViahShadi1
      @ViahShadi1  หลายเดือนก่อน +4

      Thanks ji

    • @sukhvinder5191
      @sukhvinder5191 หลายเดือนก่อน +7

      Waheguru ji har ghar vich ehi haal e sade naal b ehi hoya wahe guru ji mape kmape ho gye aa

    • @GurdevSingh-vd5ie
      @GurdevSingh-vd5ie หลายเดือนก่อน +1

      ਬਿਲਕੁੱਲ ਸਹੀ ਗੱਲ ਹੈ 😮 ਜਿਸ ਦੇਸ਼ ਦੇ ਲੀਡਰਾਂ ਨੇਤਾਵਾਂ ਨੇ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਦੇ ਨਾਲ ਮਿਲਕੇ ਛਕੁਨੀਵਾਦ ਯੁੱਗ ਦਾ ਰੂਪ ਧਾਰ ਲਿਆ ਹੋਵੇ 😢ਜਿਸ ਲੀਡਰੀ ਨੇ ਸਾਰੇ ਸਮਾਜ ਨੂੰ ਲਾਲਚੀ ਬਿਰਤੀ ਬੁਰਾ ਬਣੋਣ ਲਈ ਦਿਨ ਰਾਤ ਇੱਕ ਕਰ ਤਾ 😢ਉਸ ਦੇਸ਼ ਦੀ ਜਨਤਾ ਦਾ ਇਹ ਹਾਲ ਹੋਣਾ ਹੀ ਸੀ 😢 ਬਹੁਤ ਵਾਰੀ ਨਹੀਂ ਹਰ ਸਾਹ ਨਾਲ ਏਹੀ ਕਹਿੰਦਾ ਹਾਂ ਕਿ 😢ਭਾਈ ਜਦੋਂ ਤੱਕ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਸਾਰੇ ਜਾਣੇ ਨਹੀ ਬਣੋਉਦੇ 😢 ਏਦਾਂ ਹੀ ਵਿਨਾਸ਼ ਹੋਣਾ ਹੈ ਸਮਾਜ ਦਾ 😢 ਅਜੋਕੇ ਸਮੇਂ ਸਮਾਜ ਚ ਨਫ਼ਰਤਾਂ ਚਰਮ ਸੀਮਾ ਤੇ ਪੁਜ ਚੁੱਕੀ ਹੈ 😢ਭਰਾ ਭਰਾ ਦਾ ਦੁਸ਼ਮਣ ਹੈ 😢 ਇੱਕ ਗੱਲ ਹੋਰ ਨੋਟ ਕੀਤੀ ਹੋਣੀ ਹੈ 😢ਜੋ ਮੈਂ ਨੋਟ ਕੀਤੀ 😢ਜਿੰਨੇ ਵੀ ਬੂਰੇ ਲੋਕਾਂ ਦਾ ਜਮਾਵੜਾ ਹੈ।। ਐਨਾਂ ਦਾ ਬੜਾ ਏਕਾ ਕੀਤਾ ਗਿਆ ਹੈ।।😢ਛੁਕਨੀਵਾਦੀਆ ਦੇ ਵਲੋਂ 😢ਭਾਵੇ ਆਪ ਵੇਖ ਲਓ 😢ਔਰ ਐਨਾਂ ਪਾਪੀਆਂ ਨੇ ਚੰਗੇ ਲੋਕਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਸਿੱਖੀ ਜੀਵਨ ਜੀਊਣ ਵਾਲੇ ਆਂ ਨੂੰ ਇਕੱਲੇ ਕਰਕੇ ਸਾਈਡ ਕਰਾ ਦਿੱਤਾ ਹੈ 😢ਇਹ ਵਿਚਾਰੇ ਇਕੱਲੇ ਜਿਹੇ ਪੈ ਚੁੱਕੇ ਨੇ ਸਮਾਜ ਚ 😢ਇਸਦਾ ਕਾਰਨ ਵੀ ਏਹੀ ਕਿ ਬਹੁਤਾ ਸਮਾਜ 😢ਪੁੰਜੀਵਾਦੀਆ ਛੁਕਨੀਵਾਦੀਆ ਵਾਲਾ ਜੀਵਨ ਬਤੀਤ ਕਰਨ ਕਰਕੇ ਬਰਬਾਦ ਹੋ ਰੇਹਾ ਹੈ 😢 ਜਦੋਂ ਸਿੱਖੀ ਜੀਵਨ ਜੀਊਣ ਵਾਲਾ।। ਏਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਕਿ ਭਾਈ ਬਰਬਾਦ ਹੋ ਜਾਉਂਗੇ 😢ਇਹ ਖੁਰ ਚੁੱਕ ਕੇ ਪੈ ਜਾਂਦੇ ਹਨ 😢😢😢😢😢

    • @GurdevSingh-vd5ie
      @GurdevSingh-vd5ie หลายเดือนก่อน +1

      ​@@sukhvinder5191ਵੀਰਜੀ ਮੇਰੇ ਕਮੇਂਟ ਪੜੋ ਜੀ 😮ਅਸਲ ਚ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਕਰਦਾ ਹੈ 🎉 ਉਸਨੂੰ ਸਾਰਾ ਸਮਾਜ ਦਿਨੋਂ ਦਿਨ ਗਰਕਦਾ ਦਿਖਾਈ ਵੀ ਦਿੰਦਾ 😢ਇਸਦਾ ਹੱਲ ਵੀ ਪਤਾ ਹੈ 😢ਪਰ ਇਸ ਦੇਸ਼ ਨੂੰ ਚਲਾਉਣ ਵਾਲੇ ਲੋਕ।। ਛਕੁਨੀਵਾਦੀਆਂ ਦਾ ਰੂਪ ਧਾਰ ਚੁੱਕੇ ਹਨ 😢ਛਕੁਨੀ ਔਹੀ ਜੋ ਮਹਾਂਭਾਰਤ ਚ ਦਰਯੋਧਨ ਦਾ ਮਾਮਾ ਸੀ 😢ਛਕੁਨੀ ਨੂੰ ਸਮਾਜ ਚ ਦੁਖ ਹੀ ਦੁਖ ਦੇਖਕੇ ਬੜਾ ਆਨੰਦ ਆਉਂਦਾ ਹੈ 😢😢😢😢😢😢

    • @GurdevSingh-vd5ie
      @GurdevSingh-vd5ie หลายเดือนก่อน

      ​@@sukhvinder5191ਵਾਹਿਗੁਰੂ ਜੀ ਮੇਰਾ ਕਮੇਂਟ ਹੈ ਜੀ 😮 ਇਸਨੂੰ ਧਯਾਨ ਨਾਲ ਪੜੋ ਜੀ।।ਵਾੜ ਖੇਤ ਨੂੰ ਕਯੋਂ ਖਾ ਰਹੀ ਹੈ 😢ਜਿਸ ਦੇਸ਼ ਦੇ ਨੇਤਾ ਚੋਰਾਂ ਡਾਕੁਆ ਤੋ ਵੀ ਖਤਰਨਾਕ ਹੋਣ।।।ਅਤੇ ਇਹ ਦੇਸ਼ ਦੀ ਦੁਨੀਆਂ ਵੀ ਤਾਕਤਾ ਦੇ ਮਾਲਿਕ ਬਣ ਜਾਣ 😢ਉਸ ਦੇਸ਼ ਦੀ ਜਨਤਾ ਦਾ ਰੱਬ ਹੀ ਰਾਖਾ ਹੈ ਵੀਰਜੀ 😢ਇਹ ਲੋਕ ਸਮਾਜ ਨੂੰ ਗੰਧਲਾ ਬੁਰਾ ਬਣੋਣ ਲਈ ਛਕੁਨੀਵਾਦ ਯੁੱਗ ਚ ਲੈ ਗਏ ਦੇਸ਼ ਨੂੰ।।ਛਕਨੀ ਔਹੀ ਮਾਮਾ ਦਰਯੋਧਨ ਦਾ 😢😢😢😢

  • @jagveersingh6497
    @jagveersingh6497 หลายเดือนก่อน +113

    ਭਾਵੇਂ ਰੱਬ ਕਿੰਨਾ ਮਰਜ਼ੀ ਦੇ ਦੇਵੇ , ਪਰ ਆਪਣਾ ਹੱਕ ਬੰਦੇ ਨੂੰ ਤਾਅ ਉਮਰ ਨਹੀਂ ਭੁੱਲਦਾ ।ਬੇ ਸੱਕ ਉਹ ਮੂੰਹੋਂ ਕੁਝ ਵੀ ਨਾ ਆਖੇ ਦਿਲੋਂ ਬਦਦੁਆਵਾਂ ਚੱਲਦੀਆਂ ਹੀ ਰਹਿੰਦੀਆਂ ਨੇ ।ਆਖਰ ਹੱਕ ਤਾਂ ਹੱਕ ਹੀ ਹੈ।

    • @AgamVeer-f4k
      @AgamVeer-f4k หลายเดือนก่อน +9

      ਬਿਲਕੁਲ ਸਹੀ ਕਿਹਾ ਬੱਦਦੂਆ ਨਾਂ ਵੀ ਦੇਣਾ ਚਾਹਿਏ ਜਦੋਂ ਕੋਈ ਵਿਅਕਤੀ
      ਇਮਾਨਦਾਰ ਨਾਲ ਧੋਖਾ ਕਰਦਾ ਦਿਲੋਂ ਆਪਣੇ ਆਪ ਹੀ ਬੱਦਦੂਆ ਨਿਕਲ ਹੀ ਜਾਂਦੀਆਂ ਰੱਬ ਤੇ ਛੱਡੀਦਾ ਪਰ ਫੇਰ ਵੀ
      ਵਾਹਿਗੁਰੂ ਜੀ ਸੱਭ ਨੂੰ ਸੁਮੱਤ ਬਖਸ਼ੇ 🙏🙏

    • @gurbirsingh1415
      @gurbirsingh1415 หลายเดือนก่อน +5

      ਠੀਕ ਕਿਹਾ ਵੀਰ. ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ।ਸਾਡੇ ਨਾਲ ਇਹੀ ਕੁਝ ਹੋਇਆ।

    • @satwantmakeovers2402
      @satwantmakeovers2402 หลายเดือนก่อน +3

      Bilkul sahi ..kuch ni bhulda hunda ...akhir tak naal e jaanda eh dukh....chahe rab bahut kuch de deve eh dukh sivean ta naal e janda k kise apne ne dhikha kita sadde naal

    • @GurdevSingh-vd5ie
      @GurdevSingh-vd5ie หลายเดือนก่อน +2

      ਦੌ ਸਾਂਢੂ 😢 ਦੋਨੋਂ ਹੀ ਡੇਰੇਦਾਰ ਰਾਧਾ ਸੁਆਮੀ ਦੇ ਚੇਲੇ 😢ਬੜੀ ਵਾਰੀ ਕੇਹਾ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਯੋਂ ਹੋਰ ਗੁਰੂ ਬਣਾਈ ਬੈਠੇ ਹੋ 😢ਬੜਾ ਗੁੱਸਾ ਕਰਦੇ 😢 ਇੱਕ ਸਾਂਢੂ ਨੂੰ।ਚੰਗਾ ਖਾਸਾ ਕਿਰਾਇਆ ਆਉਂਦਾ।। ਲੱਗਭਗ ਪੰਜ ਲੱਖ ਦੇ ਕਰੀਬ।। ਦਿੱਲੀ ਵਿੱਖੇ 😢ਦੁਜਾ ਸਾਂਢੂ ਪੂਰਾ ਸੂਰਾ ਜੇਹਾ 😢ਮਾਤੜ ਬੰਦਾ 😮ਇਹ ਅਮੀਰ ਹੀ ਉਸਨੂੰ ਡੇਰੇ ਦਾਰ ਦਾ ਭਗਤ ਬਣਾ ਲਿਆ 😢ਅਮੀਰ ਨੇ ਕੇਹਾ 😢 ਤੂੰ ਐਥੇ ਜਗਾ ਛੋਟੀ ਚ ਮਸ਼ੀਨਾਂ ਚਲੋਉਦਾ ਹੈ।। ਮੇਰੇ ਕੋਲ ਲੈ ਆ ਫੈਕਟਰੀ ਏਰਿਆ ਵਾ 😮 ਜਗ੍ਹਾ ਖੁਲੀ ਵਾ 😮ਔਥੇ ਆਪਾਂ ਕੰਮ ਕਰਦੇ ਹਾਂ 😢 ਮੇਰੇ ਨਾਲ ਪਾਰਟਨਰ ਛਿਪ ਕਰ ਲੈ 😢ਮਾਤੜ ਨੇ ਸੋਚਿਆ ਏਨਾਂ ਅਮੀਰ ਹੋ ਮੈਨੂੰ ਵੀ ਤਾਰੂ ਗਾ 😢ਪਰ ਇਸ ਅਮੀਰ ਨੇ ਛੇ ਮਹੀਨੇ ਚ ਹੀ ਉਸਦੀਆਂ ਮਸ਼ੀਨਾਂ ਦਬ ਲਿਆਂ 😢ਕਈ ਇਲਜ਼ਾਮ ਲਗਾ ਤੇ 😢ਅਖੇ ਤੂੰ ਮੈਨੂੰ ਘਾਟਾ ਪਵਾ ਤਾ 😢ਮੇਰੀ ਜਗ੍ਹਾ ਦਾ ਕਿਰਾਇਆ ਦੇ।। ਮੈਨੂੰ ਮੇਰੇ ਟਾੰਇਮ ਦੀ ਕੀਮਤ ਦੇ 😢 ਮੈਨੂੰ ਜੋ ਕੰਮ ਤੂੰ ਲੇਟ ਕੀਤਾ ਹੈ ਉਸ ਨੁਕਸਾਨ ਦੀ ਭਰਪਾਈ 😢ਔ ਮਾਤੜ ਬੰਦੇ ਨੂੰ ਸਾਲ ਤੋ ਪਹਿਲਾਂ ਹੀ ਸੜਕ ਤੇ ਲੀਆ ਤਾ 😢 ਅਮੀਰਾਂ ਤੋਂ ਬਚਕੇ ਰਹੋ ਭਾਈ 😢ਇਹ ਲਾਲਚ ਬਿਰਤੀ ਦੇ ਰੋਗੀ ਹਨ 😢 ਮੈਂ ਉਸ ਮਾਤੜ ਦੇ ਹੱਕ ਚ ਹਾਅ ਦਾ ਨਾਹਰਾ ਲਾਇਆ 🎉ਉਸ ਦੇ ਨਾਲ ਖੜਾ ਹੋਇਆ 😮ਬਾਕੀ ਸਾਰੇ ਰਿਸ਼ਤੇਦਾਰ ਉਸ ਅਮੀਰ ਮਲਕਭਾਗੋ ਦੇ ਵਲ 😢😢😢😢 ਕੁੱਝ ਨਾ ਬਣਿਆਂ ਹੋਇਆ ਸਾਰੇ ਕੰਮ ਅਮੀਰ ਪਾਪੀ ਨੇ ਪੱਕੇ ਕੀਤੇ ਸੀ ਲਿਖਾ ਪੜ ਕੇ 😢 ਮੇਰੇ ਵੀ ਰਿਸ਼ਤੇਦਾਰ ਲਗਦੇ ਸੀ।ਦੁਰੋ ਦੇ 😢ਇਸ ਲਈ ਇਸ ਤੋਂ ਬਾਅਦ ਕੀ ਹੋਇਆ।।। ਸਾਰੇਆਂ ਨੇ ਮੇਥੋ ਔਲਾ ਰੱਖਿਆ 😢😢😢😢 ਇੱਕ ਦਿਨ ਮੇਰੇ ਵਟਸਐਪ ਤੇ।।ਭੋਗ ਦਾ ਕਾਰਡ ਆਇਆ 😢ਪੜਕੇ ਵੇਖਿਆ ਔਹੀ ਲਾਲਚੀ ਬੰਦੇ ਦਾ ਸੀ।।। ਫੋਨ ਕਰਕੇ ਪੁੱਛਿਆ ਜਿਸਨੇ ਕਾਰਡ ਦਾ ਸਧਾ ਦਿੱਤਾ ਸੀ 😢ਅਖੇ ਕੈਂਸਰ ਹੋ ਗਿਆ ਸੀ ਦੋਵੇਂ ਮੀਆਂ ਬੀਵੀ ਨੂੰ 😢ਮਰ ਗਏ 😢😢😢ਮੰਨ ਚ ਤਰ੍ਹਾਂ ਤਰ੍ਹਾਂ ਦੇ ਸਵਾਲ ਔਣ ਲੱਗੇ 😢 ਪਤੰਦਰਾ ਮਰਨ ਵੇਲੇ ਹੀ ਆਵਦੀ ਗਲਤੀ ਮੰਨ ਲੈਦਾ।।ਉਸ ਦੀਆਂ ਮਸ਼ੀਨਾਂ ਮੋੜ ਦਿੰਦਾ 😢ਵਈ ਮੇਥੋ ਭੁੱਲ ਹੋ ਗਈ ਹੈ 😢ਪਰ ਨਹੀਂ।।।ਲਾਲਚੀ ਬਿਰਤੀ ਕਦੇ ਵਿਰਲੇ ਦੀ ਬੁੱਝੀ ਹੈ 😢😢😢😢😢😢

    • @SinghLaddi-m7w
      @SinghLaddi-m7w หลายเดือนก่อน +1

      Mere nav es tra da dhokha hoya h😢😢😢

  • @Lovenature-nt8zm
    @Lovenature-nt8zm หลายเดือนก่อน +95

    ਇਮਾਨਦਾਰੀ ਦੀ ਕਮਾਈ ਵਿੱਚ ਹੀ ਬਰਕਤ ਹੁੰਦੀ ਹੈ 🙏

    • @ViahShadi1
      @ViahShadi1  หลายเดือนก่อน +2

      Thanks ji

    • @GurdevSingh-vd5ie
      @GurdevSingh-vd5ie หลายเดือนก่อน +2

      ਪਰ ਇਸ ਦੇਸ਼ ਦੀ ਜਨਤਾ ਨੂੰ ਕੁਰਾਹੇ ਪਾਉਣ ਵਾਲੇ ਲੀਡਰਾਂ ਨੂੰ ਕਦੋਂ ਅਕਲ ਆਉ 😢ਇਹ ਪਾਪੀ ਦੁਸ਼ਟ ਦਿਨ ਰਾਤ ਪਾਪ ਕਰੀ ਜਾਂਦੇ ਨੇ 😢😢😮

    • @TSigh
      @TSigh หลายเดือนก่อน

      .

    • @GurdevSingh-vd5ie
      @GurdevSingh-vd5ie 27 วันที่ผ่านมา

      ​@@ViahShadi1ਇਸ ਦੇਸ਼ ਦੇ ਸਬ ਤੋਂ ਭ੍ਰਿਸ਼ਟ ਸਬ ਤੋਂ ਵੱਧ ਬੇਈਮਾਨ 😢ਨੇਤਾ ਲੀਡਰ ਗਣ 😢 ਹੈ। ਏਨਾਂ ਨੇ ਸਮਾਜ ਅੰਦਰ ਰਜ ਕੇ ਬੁਰਾਈਆਂ ਦਾ ਫੈਲਾਅ ਕਰਾਇਆ ਹੈ 😢 ਧਰਮਂ ਤੋ ਲੈਕੇ ਪ੍ਰਸ਼ਾਸਨ ਤੱਕ 😢 ਪ੍ਰਸ਼ਾਸਨ ਤੋਕੇ ਸਮਾਜ ਪਿੰਡਾਂ ਛੈਹਿਰਾ ਕਸਬਿਆਂ ਤੱਕ ਏਹ ਦੋਸ਼ੀ ਹਨ 😢 ਹੋਰ ਤਾਂ ਹੋਰ ਹੂੰਣ ਤਾ ਸਾਡੇ ਘਰਾਂ ਨੂੰ ਬਰਬਾਦ ਕਰਨ ਲਈ ਬੱਚੇ ਆਂ ਨੂੰ ਬਰਬਾਦ ਕਰ ਕੇ ਰੱਖ ਤਾ ਆਖਰੀ ਹਮਲਾ ਹੈ ਸਮਾਜ ਤੇ ਦੀ ਐਂਡ 😢😢😢😢ਰੋਵੋ ਸਾਰੇ 😢😢

    • @GurdevSingh-vd5ie
      @GurdevSingh-vd5ie 27 วันที่ผ่านมา

      ਇਮਾਨਦਾਰੀ ਸੱਚਾਈ ਨਯਾਯ ਨੇਕੀ ਨੂੰ ਖਤਮ ਕਰਨ ਲਈ 😢 ਛੁਕਨੀਵਾਦ ਕੀ ਕਰਦੇ ਨੇ।।ਬੁਰਾਈ ਨੂੰ ਪ੍ਰਮੋਟ ਕਰਨ ਲਈ 😢 ਅਗਿਆਨਤਾ ਵੱਸ ਜ਼ਿੰਦਗੀ ਜੀਅ ਰਹੇ 😢ਕੋਲ ਇਹ ਬਰਬਾਦੀ ਨੇਪਰੇ ਚਾੜ੍ਹਨ ਲਈ ਉਸਦੀ ਪਿੱਠ ਤੇ ਖੜ੍ਹੇ ਹੋ ਜਾਂਦੇ ਹਨ 😢

  • @GaganDeep-pu7re
    @GaganDeep-pu7re หลายเดือนก่อน +16

    ਵੀਰ ਇਹ ਗੱਲ ਬਿਲਕੁਲ ਸਹੀ ਹੈ ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਸਾਡਾ ਵੀ ਸਬਰ ਕੀਤਾ ਹੋਇਆ ਰੱਬ ਵੇਖੇ ਗਾ ਇਹੋ ਜਿਹੇ ਲੋਕਾਂ ਨੂੰ

    • @ViahShadi1
      @ViahShadi1  หลายเดือนก่อน

      Thanks ji

    • @gavygill73795
      @gavygill73795 หลายเดือนก่อน

      Sade nal v edan hi hoya g 3 months pahilan raat nu gharon kadhyaa c

  • @godisone7569
    @godisone7569 หลายเดือนก่อน +56

    ਕੱਪੜ ਛਾਣ :
    ਗੱਲ ਸਬਰ, ਸੰਤੋਖ ਤੇ ਵਿਸ਼ਵਾਸ ਦੀ ਹੈ ਜਿਸ ਦੀ ਪਰਖ ਅਖੀਰ ਹੁੰਦੀ ਐ, ਉਹਦੀ ਕਚਿਹਰੀ ਵਿੱਚ ਅਪੀਲ, ਦਲੀਲ ਤੇ ਵਕੀਲ ਨਹੀਂ ਹੁੰਦੇ , ਪਰ ਫੈਂਸਲੇ ਦੀ ਮੋਹਰ , ਪੱਥਰ ਤੇ ਲਕੀਰ ਹੁੰਦੀ ਐ...

    • @ViahShadi1
      @ViahShadi1  หลายเดือนก่อน

      Thanks ji

    • @sukhwinderbassi6177
      @sukhwinderbassi6177 23 วันที่ผ่านมา

      Kash eh rab Da insaf sach hove 🙏🙏

  • @gurbirsingh1415
    @gurbirsingh1415 หลายเดือนก่อน +44

    ਬਿਲਕੁਲ ਸਾਡੇ ਨਾਲ ਵੀ ਇਹੀ ਹੋਇਆ ਹੈ, ਸਾਡਾ ਤਾਂ ਸਾਰਾ ਸਮਾਨ ਗਲੀ ਵਿਚ ਸੁੱਟ ਦਿੱਤਾ।ਅਸੀਂ ਦੂਸਰੀ ਜਗ੍ਹਾ ਤੇ ਰਹਿੰਦੇ ਸੀ।ਅਸੀਂ ਸਰਪੰਚ ਨੂੰ ਕਹਿ ਕੇ ਚੁਕਾਇਆ ਸੀ।ਬਦ ਦੁਆ ਤਾਂ ਨਹੀਂ ਦੇ ਰਹੀ ਪ੍ਰੰਤੂ ਭੁੱਲਦਾ ਕੁਝ ਵੀ ਨਹੀਂ।ਵਾਹਿਗੁਰੂ ਦਾ ਭਾਣਾ ਮੰਨ ਕੇ ਬੈਠ ਗਏ।ਕਿਸੇ ਪੁਲਸ ਨੇ ਵੀ ਨਹੀਂ ਸੁਣੀ।

  • @AmanSingh-on7ky
    @AmanSingh-on7ky หลายเดือนก่อน +39

    ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ

  • @sukhpinderkaursandhu1294
    @sukhpinderkaursandhu1294 หลายเดือนก่อน +31

    ਪ੍ਰਮਾਤਮਾ ਆਪਣਾ ਹੱਕ ਖਾਣਾ ਦੇਵੇ ਸਮਾ ਬਹੁਤ ਖਤਰਨਾਕ ਹੈ Waheguru Waheguru Waheguru Waheguru ji

  • @NarinderSingh-qu9gy
    @NarinderSingh-qu9gy หลายเดือนก่อน +30

    ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਕੁਦਰਤ ਖੁਦ ਇਨਸਾਨ ਕਰ ਦਿੰਦੀ ਹੈ

  • @Uv_marahar
    @Uv_marahar หลายเดือนก่อน +51

    ਇਹ ਗੱਲ ਬਿਲਕੁਲ ਸਹੀ ਹੈ ਮੇਰੇ ਨਾਲ ਘਰ ਦਿਆਂ ਨੇ ਇਸੇ ਤਰਾਂ ਕੀਤਾ ਸੀ ਪਰ ਹੁਣ ਰੱਬ ਦੀ ਕਿਰਪਾ ਹੈ ਮੇਰੇ ਤੇ

    • @ViahShadi1
      @ViahShadi1  หลายเดือนก่อน +1

      Thanks ji

  • @Pax36ui
    @Pax36ui หลายเดือนก่อน +67

    ਅੱਜ ਦੇ ਟਾਈਮ ਵਿਚ ਜਿਆਦਾਤਰ ਬੇਈਮਾਨ ਲੋਕ ਕਾਮਯਾਬ ਹਨ

    • @audacious7262
      @audacious7262 หลายเดือนก่อน +2

      Bilkul sahi keha

    • @harpreetpawar-b5y
      @harpreetpawar-b5y หลายเดือนก่อน

      @@audacious7262 no wait and watch
      Sometimes it takes time because they have still good karma from past

    • @sukhwinderbassi6177
      @sukhwinderbassi6177 23 วันที่ผ่านมา

      Hanji bilkul sach he ! Hale tak te rab ne vi us baiman bande nu koi saza nhi diti vekho ki hovega! Rab ha ja nhi 🤷🏻‍♀️

  • @virsasambhalo4609
    @virsasambhalo4609 หลายเดือนก่อน +21

    ਬਿੱਲਕੁਲ ਇੰਨ ਬਿੰਨ ਵੀਰੇ ਸਾਡੀ ਕਹਾਣੀ ਲੱਗ ਰਹੀ ਐ ਸਾਰੀਆਂ ਗੱਲਾਂ ਸਾਡੀਆਂ ਸੁਣਾਈਆਂ ਨੇ ਤੁਸੀਂ ਵੀਰੇ ਅਸੀਂ ਵੀ ਹੁਣ ਬਜ਼ੁਰਗ ਹੋਗੇ ਪਰ ਵਾਹਿਗੁਰੂ ਨੇ ਅੱਜ ਵੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੋਇਐ ਤੇ ਮੇਰਾ ਦਿਉਰ ਜੀਹਨੇ ਆਹ ਸਾਰਾ ਕੁੱਝ ਸਾਡੇ ਨਾਲ ਕੀਤਾ ਉਹ ਇਸ ਵੇਲੇ ਲੱਖਾਂ ਦੇ ਕਰਜ਼ੇ ਹੇਠ ਐ ਮੁੰਡਾ ਉਹਦਾ ਸ਼ਰਾਬੀ ਐ ਪੋਤਾ ਦਸ ਬਾਰਾਂ ਸਾਲ ਦਾ ਹੈ ਉਹਦਾ ਪੱਟ ਟੁੱਟਿਆ ਹੋਇਐ ਪਰ ਅਸੀਂ ਹਾਲੇ ਵੀ ਰੱਬ ਤੋਂ ਸਰਬੱਤ ਦਾ ਭਲਾ ਮੰਗਦੇ ਹਾਂ ਕਦੇ ਅੱਜ ਤੱਕ ਉਹਨੂੰ ਗਾਲ਼ ਕੱਢਕੇ ਨੀਂ ਦੇਖੀ ਸਾਡਾ ਵੀ ਇਹੋ ਮੰਨਣਾ ਕਿ ਵਾਹਿਗੁਰੂ ਸਭ ਦੇਖ ਰਿਹੈ ਪਰ ਯਾਦ ਤਾਂ ਹਮੇਸ਼ਾਂ ਰਹਿੰਦੈ ਕਿ ਇਹਨੇ ਸਾਨੂੰ ਕਿੰਨੇ ਦੁੱਖ ਦਿੱਤੇ ਨੇ ਭੈਣਾਂ ਵੀ ਉਹਦੇ ਵੱਲ ਹੀ ਹੋ ਗਈਆਂ ਜਦੋਂ ਕਿ ਮੈਂ ਆਪਣੇ ਹੱਥੀਂ ਮੇਰੇ ਦੋ ਦਿਉਰ ਅਤੇ ਦੋ ਨਣਦਾਂ ਦਾ ਵਿਆਹ ਕੀਤਾ ਕਿਸੇ ਨੇ ਕੋਈ ਕਦਰ ਨੀਂ ਜਾਣੀਂ 🙏🙏

    • @sukhjinderkaur3319
      @sukhjinderkaur3319 หลายเดือนก่อน

      Bande ton ummed na rakho ke kadar krega rabb jisnu kudrat vi kehnde oh kadar paunda

  • @harjitsaini4370
    @harjitsaini4370 หลายเดือนก่อน +23

    ਸਾਡੇ ਉਲਟ ਹੋਇਆ, ਦੋ ਵਡੇ ਭਰਾਵਾਂ ਨੇ ਆਪਣੇ ਛੋਟੇ ਭਰਾ ਨੂੰ ਘਰੋਂ ਖਾਲੀ ਹੱਥ ਕਡ ਦਿੱਤਾ। ਸਬ ਕੁਝ ਆਪ ਰੱਖ ਲਿਆ। ਛੋਟਾ ਭਰਾ ਮੇਰਾ husband e, ਮੇਰੇ ਹਸਬੈਂਡ ਬਸ ਇਕੋ ਗਲ kehde ne ਕਿ ਆਪਣੇ ਭਰਾਵਾਂ ਨਾਲ ਲੜ ਕੇ ਮੈਂ ਆਪਣੇ ਪਿਤਾ ਦੀ ਇੱਜਤ ਨੀ ਖ਼ਰਾਬ ਕਰਨੀ।

    • @RenuThakur-b6f
      @RenuThakur-b6f หลายเดือนก่อน

      Haji dede ji mare nal be ida hoi par rab a aje tak insaf ne kita😢😢😢😢

  • @KulwantKaur-q8h
    @KulwantKaur-q8h หลายเดือนก่อน +7

    ਰੱਬ ਇਥੇ ਹੀ ਇਨਸਾਫ਼ ਕਰਦਾ

  • @kpsgil3118
    @kpsgil3118 3 วันที่ผ่านมา +1

    Good one brother.

  • @kashmirkaur6827
    @kashmirkaur6827 16 วันที่ผ่านมา +2

    ਬਹੁਤ ਘਰਾ ਚ ਇਸ ਤਰ੍ਹਾਂ ਦੀ ਵੰਡ ਹੁੰਦੀ ਹੈ ਪਰ ਰਿਜਲਟ ਵਾਹਿਗੁਰੂ ਜੀ ਆਪ ਹੀ ਦਿੰਦਾ ਹੈ

  • @laddimaan9910
    @laddimaan9910 16 วันที่ผ่านมา +1

    ਬਿਲਕੁਲ ਠੀਕ ਹੈ ਸਾਡੇ ਨਾਲ ਵੀ ਮਿਲਦਾ ਜੁਲਦਾ ਹੋਇਆ ਹੈ

  • @gurdevkaur1209
    @gurdevkaur1209 หลายเดือนก่อน +4

    ❤❤ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਇਹੋ ਕੁਝ ਹੁੰਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @ManjitKaur-yz6oj
    @ManjitKaur-yz6oj หลายเดือนก่อน +13

    ਬਹੁਤ ਸਾਰੇ ਘਰਾਂ ਵਿੱਚ ਇਹ ਹੀ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਮਾਂ ਬਾਪ ਵੀ ਆਪਣੇ ਪੁੱਤਰਾਂ ਵਿੱਚ ਆਪ ਫ਼ਰਕ ਕਰਦੇ ਹਨ ਤੇ ਭਰਾਵਾਂ ਵਿੱਚ ਵੀ ਫਰਕ ਪਵਾਉਂਦੇ ਹਨ ਬਾਕੀ ਗੱਲ ਇਹ ਹੈ ਕਿ ਜੇਕਰ ਵੱਡਾ ਭਰਾ ਜਾਂ ਛੋਟਾ ਭਰਾ ਆਪਣੀ ਸਮਝ ਨਾਲ ਚੱਲੇ ਤਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਤੇ ਨਾਂ ਕਿਤੇ ਤਾਂ ਜੋ ਭਰਾ ਮਾਂ ਪਿਓ ਨਾਲ ਰਲ ਕੇ ਚੱਲਦਾ ਹੈ ਉਹ ਲਾਲਚੀ ਬਿਰਤੀ ਦਾ ਹੁੰਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਜੇ ਮੈਂ ਮਾਂ ਪਿਓ ਦੇ ਨਾਲ ਰਲ ਕੇ ਚੱਲਾਂਗਾ ਤਾਂ ਸਾਰੀ ਪ੍ਰਾਪਰਟੀ ਮੇਰੀ ਹੀ ਹੈ ਅੱਜ ਕੱਲ ਰਿਸ਼ਤੇ ਜ਼ਰੂਰੀ ਨਹੀਂ ਪ੍ਰਾਪਰਟੀ ਜ਼ਰੂਰੀ ਹੈ ਉਹ ਮਾਂ ਪਿਓ ਪਤਾ ਨਹੀਂ ਕਿਉਂ ਆਪਣੇ ਬੱਚਿਆਂ ਵਿੱਚ ਆਪ ਹੀ ਦਰਾੜ ਪਾ ਕੇ ਰੱਖਦੇ ਹਨ ਉਨ੍ਹਾਂ ਨੂੰ ਇਹ ਹੁੰਦਾ ਕਿ ਸਾਡੇ ਜੀਂਦੇ ਜੀਂਦੇ ਸਭ ਕੁਝ ਸਾਡੇ ਛੋਟੇ ਪੁੱਤਰ ਕੋਲ ਸਭ ਕੁਝ ਹੋ ਜਾਵੇ ਤੇ ਅਸੀਂ ਆਪਣੇ ਜੀਂਦੇ ਜੀ ਉਨ੍ਹਾਂ ਦੇ ਧੀਆਂ ਪੁੱਤਰਾਂ ਦੇ ਵਿਆਹ ਵੀ ਕਰ ਦੇਈਏ ਤੇ ਵੱਡੇ ਨੂੰ ਕੋਈ ਨਹੀਂ ਪੁੱਛਦਾ ਤੇ ਉਹ ਭਾਵੇਂ ਕਰਾਇਆਂ ਤੇ ਜਿੱਥੇ ਮਰਜ਼ੀ ਧੱਕੇ ਖਾਵੇ ਉਸ ਨੂੰ ਘਰੋਂ ਵੀ ਕੁੱਝ ਨਹੀਂ ਦਿੱਤਾ ਜਾਂਦਾ ਤੇ ਫਿਰ ਉਹ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੀ ਮਿਹਨਤ ਨਾਲ ਉਹ ਕਾਮਯਾਬ ਹੁੰਦਾ ਹੈ ਤਾਂ ਫਿਰ ਮਾਂ ਪਿਓ ਭਰਾ ਉਨ੍ਹਾਂ ਦੀ ਨਿਗ੍ਹਾ ਵਿੱਚ ਉਸ ਵੱਡੇ ਪੁੱਤਰ ਵੱਡੇ ਭਰਾ ਦੀ ਪ੍ਰਾਪਰਟੀ ਤੇ ਹੀ ਹੁੰਦੀ ਹੈ ਕਿ ਕਿਸ ਤਰਾਂ ਐਥੇ ਤੱਕ ਪਹੁੰਚ ਗਿਆ ਜੇਕਰ ਉਨ੍ਹਾਂ ਦੇ ਹੱਥ ਵਿੱਚ ਹੋਵੇ ਤਾਂ ਉਹ ਵੀ ਖੋਹ ਲੈਣ ਪਰ ਪ੍ਰਮਾਤਮਾ ਬਹੁਤ ਬਿਅੰਤ ਹੈ ਜੋ ਕਿਸੇ ਦੀ ਕਿਸਮਤ ਵਿੱਚ ਲਿਖਿਆ ਹੈ ਉਹ ਉਸ ਨੂੰ ਜ਼ਰੂਰ ਮਿਲਦਾ ਹੈ ਸਿਆਣੇ ਕਹਿੰਦੇ ਨੇ ਬੰਦਾ ਹੱਥ ਦੀ ਖੋਹ ਸਕਦਾ ਜੋ ਕਿਸਮਤ ਵਿੱਚ ਲਿਖਿਆ ਹੈ ਰੱਬ ਨੇ ਉਸ ਨੂੰ ਕੋਈ ਨਹੀਂ ਖੋਹ ਸਕਦਾ ਇਸ ਲਈ ਪ੍ਰਮਾਤਮਾ ਦਾ ਕੋਟਿ ਕੋਟਿ ਵਾਰ ਧੰਨਵਾਦ ਕਰ ਕੇ ਵੀ ਉਸ ਦਾ ਕਰਜ਼ ਨਹੀਂ ਚੁਕਾ ਸਕਦੇ ਪ੍ਰਮਾਤਮਾ ਉਨ੍ਹਾਂ ਲੋਕਾਂ ਨੂੰ ਸੱਦਬੁੱਧੀ ਬਖ਼ਸ਼ੇ ਜੋ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਵਿਤਕਰਾ ਕਰਦੇ ਹਨ ਵਾਹਿਗੁਰੂ ਮਿਹਰ ਕਰੇ ਸਭ ਤੇ

    • @sukhrajjitkaur2060
      @sukhrajjitkaur2060 หลายเดือนก่อน

      @@ManjitKaur-yz6oj mere do bete mainu tan ih v keh ਦਿੱਤਾ c k tere tan do ho gaye daso ithe tu c ske pio nu ki khoge

  • @BaljeetKaur-fs5hg
    @BaljeetKaur-fs5hg หลายเดือนก่อน +6

    ਸੱਚ ਗੱਲ ਆ ਅੰਕਲ ਜੀ ਸਾਡੇ ਨਾਲ ਵੀ ਇਦਾ ਹੀ ਹੋਇਆ ਆ ਸੱਕਿਆ ਨਾਲੋਂ ਵਗਾਨੇ ਚੰਗੇ ਰੀਤ ਲੁਧਿਆਣਾ

  • @ScaryCDS
    @ScaryCDS 20 วันที่ผ่านมา +1

    ਮੇਰੇ ਵੱਡੇ ਭਰਾ ਨੇ ਮੇਰੀ ਮਾਤਾ ਨੇ ਤੇ ਮੇਰੀ ਭੈਣ ਨੇ ਰਲ ਕੇ ਮੇਰੇ ਨਾਲ ਧੱਕਾ ਕੀਤਾ। ਮੈਰਾ ਸਵਾ ਕਿੱਲਾ ਮੇਰਾ ਵੱਡੇ ਭਰਾ ਨੇ ਆਪਣੇ ਨਾ ਲੁਆ ਲਿਆ। ਮੈਂ ਫੌਜ ਵਿੱਚ ਕੈਪਟਨ ਪੈਨਸ਼ਨ ਆ ਗਿਆ, ਹੁਣ ਬਾਬੇ ਨਾਨਕ ਦੇਵ ਜੀ ਨੇ ਉਹਨਾਂ ਦਾ ਖਾਤਮਾ ਕਰਨਾ।

  • @Harjinderbrar-j2e
    @Harjinderbrar-j2e หลายเดือนก่อน +3

    ਬਾਈ ਜੀ।
    ਅਸਲ ਵਿੱਚ ਤਾਂ ਭਰਾਵਾਂ ਨੂੰ ਅਲੱਗ ਹੋਣ ਸਮੇਂ ਸਾਰੀ ਜਾਇਦਾਦ ਦੀ ਵੰਡ ਕਰਨ ਲਈ ਜਾਇਦਾਦ ਦੇ ਨਾਮ ਗੁਪਤ ਪਰਚੀਆਂ ਉਪਰ ਲਿਖ ਕੇ ਲਾਟਰੀ ਸਿਸਟਮ ਦੇ ਵਾਂਗ ਕਿਸੇ ਵੀ ਬੱਚੇ ਤੋਂ ਉਹਨਾਂ ਪਰਚੀਆਂ ਦੀ ਵੰਡ ਕਰਵਾ ਲੈਣੀ ਚਾਹੀਦੀ ਹੈ।
    ਇਹ ਕੰਮ ਕਰਨ ਨਾਲ ਸਾਰੇ ਭਰਾਵਾਂ ਦੇ ਮਨਾਂ ਵਿੱਚ ਕੋਈ ਵੀ ਸ਼ੰਕਾਂ ਤੱਕ ਨਹੀਂ ਰਹਿੰਦੀ ਹੈ।।।ਇਹ ਜਾਇਦਾਦ ਦੀ ਵੰਡ ਕਰਨ ਲਈ ਬਹੁਤ ਹੀ ਖਾਸ ਵਧੀਆ ਢੰਗ ਹੈ।
    ਪਰ ਕਿਸੇ ਵੀ ਭਰਾ ਨੂੰ ਆਪਣੇ ਮਨ ਦੀ ਪਸੰਦ ਅਨੁਸਾਰ ਕਿਸੇ ਖਾਸ ਜਾਇਦਾਦ ਲੈਣ ਲਈ ਖੁਦ ਹੀ ਮੰਗ ਨਹੀਂ ਕਰਨੀ ਚਾਹੀਦੀ ਹੈ।
    ਇਹ ਸਾਰੇ ਭਰਾਵਾਂ ਵੱਲੋ ਸਾਰੀ ਹੀ ਜਾਇਦਾਦ ਦੀ ਆਪਸ ਵਿੱਚ ਵੰਡ ਕਰ ਲੈਣ ਤੋਂ ਤੁਰੰਤ ਬਾਅਦ ਉਸ ਜਾਇਦਾਦ ਦੀ ਵੰਡ ਕਰਨ ਦੇ ਬਾਵਜੂਦ ਪਰ ਫਿਰ ਵੀ ਵੰਡ ਹੋਣ ਦੇ ਅਨੁਸਾਰ ਹੀ ਸਾਂਝਾਂ ਖਰਚਾ ਕਰਕੇ ਸਰਕਾਰੀ ਤੌਰ ਤੇ ਇੰਤਕਾਲ ਕਰਵਾ ਕਿ ਹਰੇਕ ਭਰਾ ਦੇ ਨਾਮ ਜਾਇਦਾਦ ਨੂੰ ਤਬਦੀਲ ਕਰਵਾ ਲੈਣ-ਦੇਣ ਦੀ ਤਾਂ ਬਹੁਤ ਹੀ ਖਾਸ ਜ਼ਰੂਰਤ ਹੈ।
    ਧੰਨਵਾਦ ਜੀ।

    • @ViahShadi1
      @ViahShadi1  หลายเดือนก่อน

      ਵੀਰ ਜੀ ਬਹੁਤ ਵਧੀਆ ਵਿਚਾਰ ਆ ਤੁਹਾਡਾ ਧੰਨਵਾਦ ਜੀ

  • @gursewakgrewal
    @gursewakgrewal หลายเดือนก่อน +3

    Bhut bhut ਧੰਨਵਾਦ ਸਰਦਾਰ ਸਾਹਿਬ

  • @savindersingh3621
    @savindersingh3621 29 วันที่ผ่านมา +1

    Bohot vadiya, te sacchi video aa..❤🙏

  • @satnamkaur9618
    @satnamkaur9618 หลายเดือนก่อน +4

    ਵਾਹਿਗੁਰੂ ਜੀ ਤੁਸੀਂ ਸਾਡੀ ਕਹਣੀ ਸੁਣਾ ਦਿੱਤੀ ਜੀ ਸਾਨੂ 7 ਸਾਲ ਹੋਗੇ ਕਰਾਏ ਤੇ ਰਹਿਦੇ ਏ ਦੋ ਭਰਾ ਨੇ ਸੋਟਾ ਸਰਕਾਰੀ ਟੀਚਰ ਆ ਤੇ ਉਸ ਨੇ ਸਾਡਾ ਘਰ ਵੀ ਦਬ ਲਿਆ ਤੇ ਟਾਹ ਵੀ ਦਿੱਤਾ ਤੇ ਕੋਠੀ ਪਾਂ ਕੇ ਬੈਠਾ ਅਸੀ ਕਰਾਏ ਤੇ ਤਕੇ ਖਦੈ ਫਿਰਦੇ ਅ ਮੇਰੇ ਇਕ ਬੇਟੀ ਜਦ ਕੋਈ ਕਹਿ ਦਿੰਦਾ ਖਲੀ ਕਰਦੋ ਸਾਨੂੰ ਕਰਨਾ ਪੈਂਦਾ 😢

  • @BhupinderSinghdhillon-tb4ep
    @BhupinderSinghdhillon-tb4ep หลายเดือนก่อน +7

    ਵੀਰ ਜੀ ਬਿਲਕੁਲ ਗੱਲ ਸੱਚੀ ਤੁਹਾਡੀ ਇਸ ਤਰ੍ਹਾਂ ਹੀ ਭਰਾ ਕਰਦੇ ਆ ਮੈਂ ਵੀ ਵੱਡਾ ਹੈ ਤੇ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਗਿਆ ਹੈ

  • @gurjitsingh1914
    @gurjitsingh1914 หลายเดือนก่อน +1

    Last part was really noticeable. Thank you!

  • @anjusingh-qr3jw
    @anjusingh-qr3jw หลายเดือนก่อน +1

    Beautiful but bitter storey.thanks bhai g.

  • @kaurjeet68
    @kaurjeet68 หลายเดือนก่อน +1

    Older brother is blessed for sure Waheguru ji 🙏

  • @gurdevkaur1209
    @gurdevkaur1209 หลายเดือนก่อน +2

    ❤❤ ਵੀਰ ਜੀ ਇਹ ਸੱਚਾਈ ਹੈ ਜੀ ਜੋ ਕਰੇ ਕਿਸੇ ਨਾਲ ਅੰਤ ਕਾਲ ਉਸੇ ਨਾਲ ਇਹ ਕਹਾਵਤ ਬਿਲਕੁਲ ਸਹੀ ਹੈ ਜੀ ਇਹ ਸੱਚਾਈ ਹੈ ਜੀ ਜਿੰਦਗੀ ਦੀ

    • @ViahShadi1
      @ViahShadi1  หลายเดือนก่อน

      Thanks ji

  • @Virk-2022
    @Virk-2022 หลายเดือนก่อน +5

    ਵੀਰ ਰੱਬ ਸਭ ਕੁੱਝ ਦੇਖਦਾ ਆ ਹੁਣ ਤਾ ਇਥੇ ਹੀ ਹਿਸਾਬ ਕਰ ਦਿੰਦਾ ਆ

  • @SandeepGrewal-o7b
    @SandeepGrewal-o7b หลายเดือนก่อน +7

    ਬਿਲਕੁਲ ਸਹੀ ਗੱਲ ਅੰਕਲ ਜੀ ਮੇਰੇ ਅੱਖੀ ਦੇਖਣ ਦੀ ਗੱਲ ਆ

  • @JasJaito
    @JasJaito 20 วันที่ผ่านมา +1

    ਬਾਈ ਜੀ ਸਾਡੇ ਨਾਲ ਵੀ ਇੰਜ ਹੋਇਆ ਤਿੰਨ ਭਰਾਵਾਂ ਦਾ ਹੱਕ ਕੱਲਾ ਖਾ ਗਿਆ ਪਰ ਜਿਹਨੇ ਖਾਦਾ ਏ ਉਹ ਐਸ਼ਾਂ ਲੈਂਦਾ ਤੇ ਅਸੀਂ ਗਰੀਬੀ ਨਾਲ ਘੁੱਲਦੇ ਆਂ ਸਾਡਾ ਵੀ ਨਿਆਂ ਹੋਗਾ ਕਿ ਨਹੀਂ ਹੋਊਗਾ ਅਸੀਂ ਰੱਬ ਨੂੰ ਵੀ ਮੰਨਦੇ ਆਂ ਬਹੁਤ ਜਿਆਦਾ ਜੈਤੋ ਗੰਗਸਰ ਬਲਵੀਰ ਕੌਰ

    • @ViahShadi1
      @ViahShadi1  20 วันที่ผ่านมา

      ਕੋਈ ਗੱਲ ਨਹੀਂ ਭੈਣ ਗੁਰੂ ਮਹਾਰਾਜ ਭਲੀ ਕਰਨਗੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ

  • @amarjeetmottan5788
    @amarjeetmottan5788 หลายเดือนก่อน +2

    ❤ ਰੱਬ ਨੂੰ ਯਾਦ ਰੱਖਣ ਵਾਲੀਆਂ ਗੱਲਾਂ। ਵਾਹਿਗੁਰੂ ਜੀ

    • @ViahShadi1
      @ViahShadi1  หลายเดือนก่อน

      Thanks ji

  • @sukhdevkaur9697
    @sukhdevkaur9697 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @HarpreetKaur-x9t
    @HarpreetKaur-x9t หลายเดือนก่อน +5

    ਬਾਈ ਜੀ ਸਾਡੇ ਨਾਲ ਵੀ ਇਵੇਂ ਹੋਈਆਂ 1999 ਵਿਚ ਅਜ ਸਾਡੇ ਬੱਚੇ ਕਾਮਯਾਪ ਹਨ🙏👍

  • @Kamaljeetkaur-h1z
    @Kamaljeetkaur-h1z หลายเดือนก่อน +1

    Sade v ਇਹੋ ਜਿਹੀ ਆ ਜਿਹੜੀ ਨਿਸ਼ਾਨੀ tuc ਦਸੀ ਆ ,,ਸਾਡੇ ਨਾਲ ਬਹੁਤ ਮਾੜੀ ਕੀਤੀ ਆ ਓਹਨੇ ਅਸੀ ਤਾਂ ਵਾਹਿਗੁਰੂ ਤੇ ਭਰੋਸਾ ਰਖੇਆ ਹੋਇਆ ਜੋ ਸਾਡੇ ਨਾਲ ਕੀਤਾ waheguru ohnu ਦਸ ਗੁਣਾ ਕਰਕੇ ਦੇਵੇ ਸਾਨੂੰ ਤਾਂ ਵਾਹਿਗੁਰੂ ਦੀ ਆਸ ਓਟ ਆ ,👏

  • @AmandeepsinghSidhu-mp8nh
    @AmandeepsinghSidhu-mp8nh หลายเดือนก่อน +2

    Wadiya bai g

  • @jasbirkaurchahal1021
    @jasbirkaurchahal1021 หลายเดือนก่อน +11

    ਮੈਨੂੰ ਲੱਗਿਆ ਵੀਰ ਸਾਡੀ ਕਹਾਣੀ ਸੁਣਾ ਰਿਹਾ ਐ ।

  • @kangnav4502
    @kangnav4502 หลายเดือนก่อน +2

    ਬਹੁਤ ਵਧੀਅਾ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ

  • @ManojKumar-if4un
    @ManojKumar-if4un 29 วันที่ผ่านมา +1

    ਭਾਜੀ ਕਹਾਣੀ ਸਿੱਖਿਆਦਾਇਕ ਹੈ।ਪਰ ਭਾਜੀ ਇਹ ਵਰਤਾਰਾ ਅਕਸਰ ਸਾਡੇ ਸਮਾਜ ਵਿਚ ਹੋ ਰਿਹਾ ਹੈ। ਪਰਮਾਤਮਾ ਵੱਡੇ ਭਰਾ ਦੇ ਪਰਿਵਾਰ ਨੂੰ ਹੋਰ ਸੁਮੱਤ ਬਖਸ਼ੇ ਤਾਂ ਜੋ ਛੋਟੇ ਭਰਾ ਦੇ ਪਰਿਵਾਰ ਨਾਲ ਵਧੀਆ ਸਾਂਝ ਬਣੀ ਰਹੇ।

  • @jassijingles
    @jassijingles หลายเดือนก่อน +2

    Nishani jmi bilkul shi dsi....sachia gllan uncle ji...pr Rab sab kuj dekhnda🙏

    • @ViahShadi1
      @ViahShadi1  หลายเดือนก่อน

      Thanks ji

  • @PawanKumar-wx2ml
    @PawanKumar-wx2ml หลายเดือนก่อน +1

    Sardar ji aaj rone ko dil karta hai. Jawan sachian gallan chhote karte aise hain.

  • @gurmelsinghmalhi8684
    @gurmelsinghmalhi8684 หลายเดือนก่อน +8

    ਮੇਰੇ ਨਾਲ ਵੀ ਸਕੇ ਭੈਣ ਭਰਾਵਾਂ ਨੇ ਵੀ ਜਮੀਨ ਵੰਡ ਚ ਬਹੁਤ ਵੱਡਾ ਧੋਖਾ ਕੀਤਾ ਤਕਰੀਬਨ ਮੇਰਾ ਅੱਧ ਵੱਢ ਲਿਅਾ ਮੈਂ ਸਬਰ ਕਰ ਲਿਅਾ ਮੈਂ ਕੋੲੀ ਲੜਾੲੀ ਝਗੜਾ ਨਹੀਂ ਕੀਤਾ ਮੈਂ ਸਾਰਿਅਾਂਤੋਂ ਵੱਡਾ ਹਾਂ

    • @narinderpal1854
      @narinderpal1854 หลายเดือนก่อน

      ਸਾਊ ਬੰਦੇ ਨਾਲ ਇਹੀ ਹੁੰਦਾ। ਪਹਿਲਾਂ ਮੇਰੇ ਦਾਦਾ ਜੀ ਨਾਲ,,, ਸਕੀ ਭਰਜਾਈ ਸਾਲੀ ਵੀ ਲਗਦੀ ਸੀ,ਓਹਨੇ ਧੱਕਾ ਕੀਤਾ,ਫੇਰ ਚਾਚੇ ਤੇ ਭੂਆ ਨੇ ਡੈਡੀ ਨਾਲ,ਫੇਰ ਮੇਰੀ ਨਣਦ ਸੱਸ, ਮੇਰੀਆ ਦੋ ਸਕੀਆਂ ਭੈਣਾਂ ਨੇ ਮੇਰੇ ਨਾਲ ਤੇ ਹੁਣ ਮੇਰੀ ਬੇਟੀ ਤੇ ਜੁਆਈ ਨਾਲ਼ ਹੋ ਰਿਹਾ।l

  • @manjitkaurpelia3506
    @manjitkaurpelia3506 หลายเดือนก่อน +3

    Werynice werygood story 🎉🎉

  • @jagrajdeol2866
    @jagrajdeol2866 หลายเดือนก่อน +1

    All right Bai g ❤❤❤❤❤

  • @tajinderkaur8193
    @tajinderkaur8193 22 วันที่ผ่านมา

    ਵਾਹਿਗੁਰੂ ਜੀ, ਪਤੀ ਦੀ ਕੁਝ ਪਲਾਂ ਵਿੱਚ ਹਾਰਟ ਅਟੈਕ ਨਾਲ ਮੌਤ ਹੋਣ ਤੇ ਸਾਡਾ ਘਰ, ਫ਼ੈਕਟਰੀ, ਬੈਂਕ ਵਿੱਚ ਜਮਾਂ ਪੂੰਜੀ , ਮੋਟਰ ਸਾਈਕਲ, ਕਾਗਜਾਤ ਸਭ ਹੜਪ ਗਏ। ਅੱਜ ਛੇ ਸਾਲ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।

    • @ViahShadi1
      @ViahShadi1  22 วันที่ผ่านมา

      ਤੁਸੀਂ ਮੈਨੂੰ ਫੋਨ ਕਰ ਸਕਦੇ ਹੋ

  • @ManpreetSingh-ql6mc
    @ManpreetSingh-ql6mc หลายเดือนก่อน +2

    ਬਿਲਕੁਲ ਸਹੀ ਗੱਲ ਹੈ ਜੀ
    ਬੇਈਮਾਨੀ ਦਾ ਪਿੜ ਖਾਲੀ ਈ ਹੁੰਦਾ ਹੈ ਜੀ

  • @manjitmann7943
    @manjitmann7943 หลายเดือนก่อน +2

    ਬਹੁਤ ਵਧੀਆ ਗੱਲਬਾਤ ਕੀਤੀ ਜੀ

    • @ViahShadi1
      @ViahShadi1  หลายเดือนก่อน

      Thanks ji

  • @BabaSingh-un9rb
    @BabaSingh-un9rb หลายเดือนก่อน +5

    ਵੀਰੇ ਬਹੁਤ ਪਿੰਡਾਂ ਵਿਚ ਇਵੇ ਹੀ ਹੋਇਆ ਹੈ ਵੀਰੇ ਜਿੰਦ ਨਾਲ ਮਾਂ ਬਾਪ ਹੁੰਦਾ ਹੈ ਉਹ ਸਭ ਕੁਝ ਖਾਂ ਜਾਂਦੇ ਹਨ

  • @GurdeepSingh-oz7ei
    @GurdeepSingh-oz7ei หลายเดือนก่อน +1

    Very nice waheguru ji 🙏

  • @harinderkaur3397
    @harinderkaur3397 หลายเดือนก่อน +2

    ਇਸ ਸੱਚਾਈ ਵਿੱਚ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਬਾਕੀ ਸਭ ਉਹ ਲੋਕ ਜਾਣਦੇ ਹਨ ਜਿਨ੍ਹਾਂ ਨੇ ਆਪਣਿਆਂ ਨਾਲ ਧੋਖਾ ਕੀਤਾ ਬਹੁਤ ੨ ਧਨਵਾਦ

  • @mandeepkaur269
    @mandeepkaur269 หลายเดือนก่อน +1

    Sade nl bro eda e hoya asi v sbrr krk tym kdd rhe a sara kuj waheguru de hath dita hoya ap e dejhu rabb

  • @jotkhangura8565
    @jotkhangura8565 หลายเดือนก่อน +1

    Good 👍👍

  • @viranshubhardwaj2356
    @viranshubhardwaj2356 หลายเดือนก่อน +3

    ਵੱਡੇ ਨੂੰਹ ਪੁੱਤ ਨਾਲ ਇਹੋ ਹੁੰਦਾ, ਛੋਟੇ ਦਾ ਸਭ ਕਿਨਾਰੇ ਲਵਾ ਕੇ ਮਾਂ ਹੀ ਲੱਤ ਮਾਰਦੀ ਏ,, ਅਸੀਂ ਤਾਂ ਛੋਟੇ ਦਾ ਕਰਦੇ ਕਰਦੇ ਆਪਣੇ ਬੱਚਿਆਂ ਲਈ ਕੁੱਝ ਵੀ ਨਹੀਂ ਬਣਾ ਸਕੇ 😢😢। ਤੇ ਸਭ ਲੁੱਟ ਕੇ ਮਾਂ ਪੁੱਤ ਪਾਸਾ ਹੀ ਵੱਟ ਗਏ

  • @gurdevkaur4691
    @gurdevkaur4691 หลายเดือนก่อน +1

    Bahut vdhia jankari jekr loka nu gian ho ,agianta karan hun eh lobh lalch hor v vadh chuka ,sae naal v bahut loka ne esa hi kita,sari umar mar marr ke mehnat kiti, hun te kise te v yakeen nhi kita ja skda,guru da darr bhau te pta hi nhi,na koi juban rhi

    • @ViahShadi1
      @ViahShadi1  หลายเดือนก่อน

      Thanks ji

  • @KulvirGill-g1g
    @KulvirGill-g1g หลายเดือนก่อน +1

    Very nice weheguru ji🙏🙏

    • @ViahShadi1
      @ViahShadi1  หลายเดือนก่อน

      Thanks ji

  • @ramangill7981
    @ramangill7981 28 วันที่ผ่านมา +1

    😂😂😂😂akh wali gal bahot sahi a

  • @sukhrajjitkaur2060
    @sukhrajjitkaur2060 หลายเดือนก่อน +2

    waheguru Ji same sadi story aa ji asi v vade aa te sade pio ni bahut ਵਿਤਕਰਾ ਕੀਤਾ

  • @harrygoraya9870
    @harrygoraya9870 หลายเดือนก่อน +2

    Bilkul 💯 Persent

  • @Jasbirkaur-b7d
    @Jasbirkaur-b7d หลายเดือนก่อน +1

    Sahi kiha tuc meri bhen ne kita mere nal ah snb khan ge Mera hisa ape waheguru g deknge

  • @Eastwestpunjabicooking
    @Eastwestpunjabicooking หลายเดือนก่อน +1

    ਸਾਡੇ ਕਿਸੇ ਪਿੰਡ ਚ ਸੀ ਪਰਿਵਾਰ ਜਿਹੜੀ ਛੋਟੀ ਓਹ ਹਰ ਇੱਕ ਨਾਲ ਗਲਤ ਸੀ ਪਰ ਸਾਰਾ ਪਰਿਵਾਰ ਹੱਥ ਚ ਕਰਕੇ ਵੱਡੀ ਨਾਲੇ ਕਜਨ ਭੈਣ ਸੀ ਤੇ ਉਹਦਾ ਪਤੀ ਵੀ ਚਲਾਕ ਨੀ ਸੱਸੀ, ਸਭ ਕੁਝ ਖਾ ਗਏ । ਤਿੰਨ ਮੁੰਡੇ ਦੋਹਾ ਗੇ ਪੱਕਾ ਨਹੀਂ ਪੇਕੇ ਠੀਕ ਸਨ ਸਾਰਿਆਂ ਭਰ ਕੇ ਗੇ ਜਾਣਾ ਤੇ ਜਵਾਕ ਬਾਹਰ ਕੱਢ ਦਿੱਤੇ ਕੁੜੀ ਵੀਮੂਹੋ ਮੰਗ ਬਾਰਾਤ ਪਿੰਡ ਆਈ ਰਿਸ਼ਤਾ ਤਿਨ ਕੱਪੜਿਆਂ ਚ ਲੈ ਹਏ ਹੁਣ ਵੀਰੇ ਤਿੰਨ ਕੋਠੀਆਂ ਵਧੀਆ ਨੇ ਸਾਰੇ ਕਬਿਦੇ ਸ਼ਰੀਫ ਸੀ ਨਾ ਮਾੜਾ ਕੀਤਾ ਨਾ ਘਟੀਆ ਕਮਾਈ ਕੀਤੀ ਵੇਖੋ ਨਤੀਜਾ।

    • @ViahShadi1
      @ViahShadi1  หลายเดือนก่อน

      Call me 9872250817

  • @mrskaur539
    @mrskaur539 หลายเดือนก่อน +2

    ਓ ਭਰਾਵੋ ਕਿਸਾਨਾਂ ਵੱਲ ਧਿਆਨ ਦਿਓ ਇਹ ਸਿਆਪੇ ਘਰ ਘਰ ਹੈ ਜਿਹ

  • @renubala4912
    @renubala4912 7 วันที่ผ่านมา +1

    Hji 2024-25 same story sade ghr di. Sada hak vade ne kahda nu
    Kudart ne kafi insaaf...kita...t baki v karegi

  • @sandaurwalekabooter5812
    @sandaurwalekabooter5812 หลายเดือนก่อน +2

    Good job sir ❤❤❤❤❤❤❤

    • @ViahShadi1
      @ViahShadi1  หลายเดือนก่อน

      Thanks ji

  • @kulwinderkaurbrar1718
    @kulwinderkaurbrar1718 หลายเดือนก่อน +3

    Bilku shi kiha vadian nal hundi a aiven he

  • @HardevSingh-dt5ui
    @HardevSingh-dt5ui หลายเดือนก่อน +1

    Waheguru ji waheguru ji waheguru ji waheguru ji waheguru ji

  • @sukhwinderbassi6177
    @sukhwinderbassi6177 23 วันที่ผ่านมา +1

    Hanji bilkul ehi sara kujh sadi family vich hoyea he ! Es to vi bad hoyea he ! Tusi vi ardas kreo sade us brother naal es to vi bhut Mara hove 🙏🙏

  • @ParamjeetKaur-y2h
    @ParamjeetKaur-y2h หลายเดือนก่อน +2

    ਸਾਡੇ ਨਾਲ ਸੀਸ ਤਰਾਂ ਹੋੲੀ ਆਪਣੇ ਮੇਰੇ ਦਿੳਊਰ ਸਾਡੀ ਜ਼ਮੀਨ ਲੈਣ ਲੲੀ ਸਾਨੂੰ ਸਾਡਾ ਹਕ ਨਹੀਂ ਦਿੱਤਾ

  • @MaandeepSingh-bw6th
    @MaandeepSingh-bw6th 29 วันที่ผ่านมา +2

    Waheguru waheguru waheguru

  • @BalwinderKaur-mf2hn
    @BalwinderKaur-mf2hn หลายเดือนก่อน +7

    ਸਾਡੇ ਨਾਲ ਵੀ ਬਹੁਤ ਵੱਡੀ ਬੇਈਮਾਨੀ ਹੋਈ ਹੈ ਮੇਰੇ ਸੱਸ ਸਹੁਰਾ ਦੀ ਡੈਥ ਤੋਂ ਬਾਅਦ ਮੇਰੇ ਦਿਓਰ ਤੇ ਮੇਰੀ ਨਣਦ ਨੇ ਸਾਰਾ ਕੁਝ ਆਪ ਰੱਖ ਲਿਆ ਮੇਰੇ ਘਰ ਵਾਲੇ ਨੂੰ ਕੁਝ ਵੀ ਨਹੀਂ ਦਿੱਤਾ ਬੇਈਮਾਨੀ ਤਾਂ ਰੱਬ ਕੱਢ ਹੀ ਦਿੰਦਾ ਅੱਜ ਜਾਂ ਕੱਲ ਉਸ ਪਰਮਾਤਮਾ ਤੇ ਭਰੋਸਾ ਕੀ ਇਕ ਨਾ ਇਕ ਦਿਨ ਉਹਨਾਂ ਨੂੰ ਇਸ ਬੇਈਮਾਨੀ ਦੀ ਸਜਾ ਜਰੂਰ ਦੇਵੇਗਾ 🙏🙏🙏🙏

    • @pavittergill265
      @pavittergill265 หลายเดือนก่อน +2

      Bhain ji sade seme hoya mohali vich rehdn ne 11phaes di gal aa😢😢

    • @BalwinderKaur-mf2hn
      @BalwinderKaur-mf2hn หลายเดือนก่อน +1

      Ok brother ji😔​@@pavittergill265

    • @KuldeepKaur-xb9jk
      @KuldeepKaur-xb9jk หลายเดือนก่อน

      Kohi gal ne Rab sab dekhtha

  • @Bestone55
    @Bestone55 หลายเดือนก่อน +2

    Jehda Face Expression tusi Dassea ohh 100% true aa.

  • @jaswinderrai2137
    @jaswinderrai2137 หลายเดือนก่อน +1

    Very good story

  • @SurinderBarmi-ll3gw
    @SurinderBarmi-ll3gw หลายเดือนก่อน

    Waheguru ji sub da bhala karna

  • @Eastwestpunjabicooking
    @Eastwestpunjabicooking หลายเดือนก่อน +1

    ਵੀਰੇ 191/ਸਹੀ ਸੱਚ ਏ। ਸਾਡੇ ਵੀ ਆ ਦੌਬ ਬਹੁਤ ਵੱਡੀ ਪਰ ਗਲਤ ਰਿਸ਼ਤੇ ਨਾਲ ਸਾਧਾਂ ਵੇਚ ਕਬਜਾ ਕਰ , ਦੂਜੇ ਦੇ ਵੀ ਵੇਚ ਤੇ ਜਿਹਦਾ ਖਾਦੀ ਪਰਿਵਾਰ ਸਾਰਾ ਬਿਲਕੁਲ ਕੱਟ ਕੇ ਰੱਖ ਦਿੱਤਾ। ਉਹ ਵੀ ਮੂੰਹ ਵੀ ਟੰਗ ਤੇ ਅੱਖ ਮੀਟ ਕੇ ਹਰ ਇੱਕ ਨੂੰ ਨਿੰਦਦੀ ਹੈ ਤੇ ਇੱਕ ਨੂ ਵੀ ਰੇਟੀ ਨਹੀਂ ਖਵਾ ਸਕਦੀ।

  • @InderjitSingh-yw9ll
    @InderjitSingh-yw9ll 13 วันที่ผ่านมา +1

    Bilkul y g same mere nal v ajje v hoi jandi a

  • @sukhwinder4652
    @sukhwinder4652 หลายเดือนก่อน +1

    💯 sahi gall h veer jee

  • @universalstories-mn8tw
    @universalstories-mn8tw หลายเดือนก่อน +1

    u r 10000% true bai jiii

  • @KanwaljitGill1981
    @KanwaljitGill1981 หลายเดือนก่อน +2

    Right sir ji🙏🙏🙏🙏

  • @gurgurgur
    @gurgurgur หลายเดือนก่อน +3

    Dheeya da dhan khana vi nukasan karda jay vivah hoye hovay dhee . Sohray parwar vich dhee lashmi hundi ha ous di respect nal dhan sath dinda . Rishtaya di respect dhram ha , ma bap di respect dhram ha nirkar parmatma sab vich ha ,stress ha ta wheheguru nu day dayvo app bharosa rakho kam ho jana da bina dhan ditay kam bharosay nal ho janday hun

  • @AngrejAulakh-sl5lf
    @AngrejAulakh-sl5lf หลายเดือนก่อน

    🌷Waheguru ji🌹 kise de Capedh nhi Marda Jdo Marda H Mat Hi Marda Beimana the

  • @bikkarsingh338
    @bikkarsingh338 หลายเดือนก่อน +24

    ਜਿਥੇ ਮਾਤਾ ਪਿਤਾ ਕਾਣੀ ਵੰਡ ਕਰਦੇ ਉਥੇ ਤੁਸੀਂ ਕੀ ਕਰੋਗੇ

    • @virsasambhalo4609
      @virsasambhalo4609 หลายเดือนก่อน +6

      ਹਾਂ ਵੀਰੇ ਇਹ ਸਭ ਮਾਂ ਪਿਓ ਦੀ ਕਾਣੀ ਵੰਡ ਕਰਨ ਕਰਕੇ ਹੀ ਹੁੰਦੈ

    • @KuldeepKaur-xb9jk
      @KuldeepKaur-xb9jk หลายเดือนก่อน +1

      Right 👍🏻

  • @user-wj2nl9ml9s
    @user-wj2nl9ml9s หลายเดือนก่อน +1

    ਸਾਡੇ ਨਾਲ ਤਾਂ ਆਪ ਬਾਈ ਜੀ ਇਦਾਂ ਹੀ ਹੋਇਆ

  • @SukhwinderSekhon-d5b
    @SukhwinderSekhon-d5b หลายเดือนก่อน +2

    ਮੇਰੇ ਪਾਪਾ ਨਾਲ ਵੀ ਇਦਾਂ ਦਾ ਹੀ ਹੋਇਆ ਸੀ ਮੇਰੇ ਦਾਦੇ ਨੇ ਦਾਦੀ ਨੇ ਤੇ ਭੂਆ ਨੇ ਰਲ ਕੇ ਚਾਚੇ ਨੂੰ ਸਭ ਗੁੱਜਰ ਦੇ ਦਿੱਤਾ ਤੇ ਮੇਰੇ ਪਾਪਾ ਨੂੰ ਮੱਝਾਂ ਵਾਲਾ ਇੱਕ ਕਮਰਾ ਦਿੱਤਾ ਅੱਜ ਮੇਰੇ ਪਾਪਾ ਕੋਲ ਬਹੁਤ ਕੁਝ ਹੈ ਤੇ ਚਾਚੇ ਤੋਂ ਕਿਤੇ ਅੱਗੇ ਪਹੁੰਚ ਗਏ ਹਨ

  • @RitaKumari-n8x2i
    @RitaKumari-n8x2i หลายเดือนก่อน +1

    Asi v sbkuj shad aye aa apne ser te apne ghar de shutt bnai aa vee ji story sunke mai ene emosonal ho gye k Sara seen mere ankha samne aa gya

  • @Rajkaur100-h9y
    @Rajkaur100-h9y หลายเดือนก่อน +6

    ਦੂਜੇ ਦਾ ਹੱਕ ਖਾ ਕੇ ਭਰਨ ਦਾ ਡਰ ਨਹੀਂ ਲੱਗਦਾ,ਮਾਲਿਕ ਕੋਲ ਹਿਸਾਬ ਦੇਣਾ ਪੈਣਾ.

  • @NarinderKour-n7i
    @NarinderKour-n7i หลายเดือนก่อน +2

    Waheguru ji waheguru ji waheguru ji

  • @SukhwinderSingh-xm1dz
    @SukhwinderSingh-xm1dz หลายเดือนก่อน +3

    Bai g mere nal v es tarh hi hoya. Mai v parmatma te vishwash rakhya..

  • @kirpalkaur6398
    @kirpalkaur6398 หลายเดือนก่อน +3

    ਸੇਮ ਸਟੋਰੀ ਜੀ।

  • @GurjeetSingh-ry5mf
    @GurjeetSingh-ry5mf หลายเดือนก่อน +1

    ਵੀਰ ਜੀ ਸਾਡੇ ਨਾਲ ਬਹੂਤ ਕੂਝ ਹੋਇਆ ਜਿਹਨਾ ਨੇ ਕੀਤਾ ਉਹ ਰੁਲਦੇ ਫਿਰਦੇ ਨੇ ਅਸੀ ਬਹੁਤ ਵਧੀਆ ਜਿੰਦਗੀ ਗੁਜਾਰ ਰਹੇ ਹਾ ਅਸੀ ਬੇਈਮਾਨੀ ਨੀ ਕੀਤੀ ਅਸੀ ਹੱਥੀ ਕਿਰਤ ਕੀਤੀ ਜਿਹੜਿਆਂ ਲੋਕਾਂ ਨੂੰ ਪਤਾ ਉਹ ਇਹੋ ਕਹਿੰਦੇਬਹੂਤ ਦੁੱਖੀ ਕੀਤਾ ਇਹਨਾ ਨੂੰ ਪਰ ਇਹਨਾ ਨੇ ਕਦੇ ਕਿਸੇ ਦਾ ਮਾੜਾ ਨੀ ਚਾਹੀਦਾ ਇਹ ਸੁੱਖੀ ਨੇ ਚਾਹੀਦਾ ਇਸ ਲਈ ਕਿਸੇ ਦਾ ਮਾੜਾ ਨਾ ਬੇਈਮਾਨੀ ਨਾ ਕਰੋ ਪਰਮਾਤਮਾ ਆਪੇ ਸੁਣਦਾ ਮੈ ਆਪ ਦੇਖਿਆ ਲੋਕਾ ਨਾਲ ਹੁੰਦੀਆ ਮਾੜੇ ਦਾ ਮਾੜਾ ਹੁੰਦਾ

  • @amritpalsingh8271
    @amritpalsingh8271 หลายเดือนก่อน +1

    Bilkul shi keha Tuc kudrat to upper kuj ni o app kronda sb kuj , kise nal galat na kro waheguru sb vekhda

  • @ManjeetKaur-bl7ch
    @ManjeetKaur-bl7ch หลายเดือนก่อน +1

    Right ji 💯

  • @HarbansKaur-dy2wr
    @HarbansKaur-dy2wr หลายเดือนก่อน +1

    Right Sir ❤

  • @fatehjeetsingh9939
    @fatehjeetsingh9939 หลายเดือนก่อน +1

    ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਵੀਰ ਜੀ

    • @ViahShadi1
      @ViahShadi1  หลายเดือนก่อน

      ਗੁਰੂ ਮਹਾਰਾਜ ਮਿਹਰ ਕਰਨਗੇ

  • @Sukhchain1926
    @Sukhchain1926 หลายเดือนก่อน +1

    ਇਹ ਸੱਚ ਹੈ 👍

  • @ManjinderKaur-xr1ui
    @ManjinderKaur-xr1ui หลายเดือนก่อน +2

    ਸਾਡੇ ਨਾਲ ਵੀ ਸੇਮ ਹੋਇਆ ਜੀ ਵੀਰ ਜੀ

  • @karamjitkaur3968
    @karamjitkaur3968 หลายเดือนก่อน +1

    Bai ji ih tan bilkul sadi story vargi a , sade nall bi ih hi Hoya par Mai sabar Kita te waheguru te chad Dita te Ajj us nu waheguru me saja diti a

  • @karmjitmaan322
    @karmjitmaan322 หลายเดือนก่อน +1

    ਵੀਰੇ ਸਾਡੇ ਨਾਲ ਵੀ ਬੇਈਮਾਨੀ ਕਰਕੇ ਭਰਾ ਭਤੀਜੇ ਰਲ ਕੇ ਹੁਣ ਡੈਥ ਸਾਲ ਪੇਲਾ ਤੀਜੇ ਦਿਨ ਰੱਥ ਨੇ ਨਿਆ ਕੀਤਾ ਪਰ ਉਹਨਾ ਨੰ ਕੋੲਈ ਫਰਕ ਨੀ ਪਿਆ ਸਾਡਾ ਘਰ ਨੱਪੀ ਬੇਠੈ ਨੇ ਨਾਲੇ ਹੁਣ ਸੁਪਰੀਮ ਚੋ ਜੇੜੀ ਜਮੀਨ ਅਸੀ ਚਾਲੀ ਸਾਲ ਹੋ ਗੱੲਏ ਅਸੀ ਬਾਹਰਲੇ ਸੀ ਹੁਣ ਭਰਾ ਭਤੀਜੇ ਨੇ ਵਾਹ ਲੱਈ ਏਹ ਸਾਡੀ ਜਮੀਨ ਐ

  • @sukhdeepsinghclass-7broll-442
    @sukhdeepsinghclass-7broll-442 หลายเดือนก่อน +1

    Wahaguru waheguru waheguru waheguru