sarpanch sashandeep kaur ਦੇ ਦੁਨੀਆਂ 'ਚ ਚਰਚੇ ! Pind ਨੂੰ Dubai ਵਰਗਾ ਬਣਾਉਣਾ ਚਾਹੁੰਦੀ ਐ ! | sirlekh

แชร์
ฝัง
  • เผยแพร่เมื่อ 23 ธ.ค. 2024

ความคิดเห็น • 311

  • @sohansinghsandhu4025
    @sohansinghsandhu4025 5 หลายเดือนก่อน +66

    ਹੁਣ ਸੈਸ਼ਨ ਦੀਪ ਸਰਪੰਚ ਨੂੰ ਐਮ ਐਲ ਏ ਬਣਾਓ ਤਾਂ ਇਲਾਕੇ ਦਾ ਕਾਲਾ ਕਲਪ 'ਸੁਧਾਰ ਹੋਵੇ ਗਾ ।ਸ਼ਾਬਾਸ਼ ਸਰਪੰਚਣੀ ਬੀਬਾ ਜਿੰਦਾਬਾਦ ❤

  • @harwindersinghramgarhia5161
    @harwindersinghramgarhia5161 5 หลายเดือนก่อน +83

    ਇਸ ਧੀ ਨੂੰ ਦਿਲੋਂ ਸਤਿਕਾਰ ਕਰਦੇ ਹਾਂ

  • @GurpalSingh-qo9qc
    @GurpalSingh-qo9qc 5 หลายเดือนก่อน +63

    ਬਹੁਤ ਸੋਹਣਾ ਕੰਮ ਕਰਿਆ ਹੈ
    ਦੂਸਰੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਲਿਆਂ ਕੇ ਵਿਖਾਉਣਾ ਚਾਹੀਦਾ ਹੈ ਕਿ ਅਸੀਂ ਵੀ ਆਪਣੇ ਪਿੰਡ ਨੂੰ ਦੁਬਈ ਵਰਗਾ ਬਣਾ ਸਕਦੇ ਹਾਂ ਸਰਪੰਚ ਬਣਨ ਨੂੰ ਹਰ ਕੋਈ ਤਿਆਰ ਪਰ ਕੰਮ ਕਰਨਾ ਕੋਈ ਨਹੀਂ ਚਾਹੁੰਦਾ ਇੱਕ ਸ਼ੋਕ ਨਾਲ ਕੰਮ ਕਰਨਾ ਆਪਣੇ ਪਿੰਡਾਂ ਨੂੰ ਦੁਬਈ ਵਰਗੇ ਬਣਾ ਸਕਦੇ ਹਾਂ

  • @SukhwinderSingh-wq5ip
    @SukhwinderSingh-wq5ip 5 หลายเดือนก่อน +29

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @baldevsingh7629
    @baldevsingh7629 4 หลายเดือนก่อน +4

    ਬਹੁਤ ਹੀ ੳੁੱਚੀ ਸੋਚ,ਪਰਮਾਤਮਾਂ ਦੀਰਘ ਆਯੂ ਅਤੇ ਤੰਦਰੁਸਤੀ,ਸੇਵਾ ਕਰਨ ਦਾ ਬਲ ਬਖ਼ਸ਼ੇ,

  • @d.s.dhaliwal8209
    @d.s.dhaliwal8209 4 หลายเดือนก่อน +5

    ਬਹੁਤ ਸੋਹਣੇ ਵਿਚਾਰ ਨੇ ਬੇਟਾ ਤੁਹਾਡੇ।ਤੁਹਾਡੀ ਸੋਚ ਨੂੰ ਸਲਾਮ ਬੇਟਾ।

  • @SANDEEPSINGHBADESHA
    @SANDEEPSINGHBADESHA 5 หลายเดือนก่อน +92

    ਸਲੂਟ ਆ ਸਰਪੰਚਣੀ ਭੈਣ 🎉 ਕਾਂਸ ਕਿਤੇ ਸਾਰੇ ਇਹੋ ਜਹੇ ਹੌਣ

    • @Gurnaib-y5i
      @Gurnaib-y5i 5 หลายเดือนก่อน +3

      ਵੀਰ ਜੀ ਸਰਪੰਚਨੀ ਨੀ ਹੁੰਦੂ ਸਰਪੰਚ ਹੁੰਦਾ

    • @luckysidhu1952
      @luckysidhu1952 5 หลายเดือนก่อน +1

      SAHI KEHA VEER SADI BETE TAA SARPANH HAI SIDHU BRARA DE SHAN WAHEGURU JI BETE NU CHARDIKLA TANDRUSTI TE TRAKIA BAKSHN

    • @Harpreetkaur-gd7iw
      @Harpreetkaur-gd7iw 5 หลายเดือนก่อน

      ਸਰਪੰਚ ਦੇ ਘਰ ਵਾਲੀ ਨੂੰ ਸਰਪੰਚਣੀ ਕਹਿੰਦੇ ਆ ।ਪਰ ਬੀਬਾ ਸਰਪੰਚ ਹੈ।

  • @AvtarSingh-bj2vm
    @AvtarSingh-bj2vm 5 หลายเดือนก่อน +16

    ਕਾਸ਼ ਹਰ ਪਿੰਡ ਵਿੱਚ ਇੱਕ ਇੱਕ ਬੇਟੀ ਇਸ ਤਰਾਂ ਦੀ ਹੋਵੇ ਤਾਂ ਪਿੰਡ ਸਵਰਗ ਬਣ ਜਾਣ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਸੈਸ਼ਨਦੀਪ। ਧੰਨਵਾਦ ਜੀ

  • @gurpalsingh5609
    @gurpalsingh5609 5 หลายเดือนก่อน +28

    ਸਾਬਾਸੇ ਧੀਏ ਜਿਉਂਦੇ ਵਸਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @ajmersingh1983
    @ajmersingh1983 5 หลายเดือนก่อน +114

    ਸੋਚ ਉੱਚੀ ਅਤੇ ਸੁੱਚੀ ਰੱਖੋ ਇਹ ਬੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਨੂੰ ਸਭ ਨੂੰ ਇਸ ਬੱਚੀ ਦਾ ਸਾਥ ਦੇਣਾ ਚਾਹੀਦਾ ਹੈ ਬਾਕੀ ਸਾਰੇ ਪੰਜਾਬ ਦੇ ਸਰਪੰਚਾਂ ਵਾਸਤੇ ਪ੍ਰੇਰਨਾ ਸਰੋਤ ਹੈ ਧੰਨਵਾਦ ਸਹਿਤ

    • @satpalsinghvirk5827
      @satpalsinghvirk5827 5 หลายเดือนก่อน +4

      Even ordinary person can do remarkable things if one has will to do.god bless prosperity.

    • @jatinkhatkar5647
      @jatinkhatkar5647 5 หลายเดือนก่อน +2

      Verynicesarpanchbeti

    • @msrayat6409
      @msrayat6409 5 หลายเดือนก่อน +1

      Great 🎉🎉🎉🎉🎉🎉

    • @msrayat6409
      @msrayat6409 5 หลายเดือนก่อน +1

      ਰੰਗਲਾ ਪੰਜਾਬ ਏਸ ਤਰ੍ਹਾਂ ਦੇ ਲੋਕਾਂ ਨਾਲ ਮਿਲ ਕੇ 🎉🎉🎉🎉🎉🎉

    • @msrayat6409
      @msrayat6409 5 หลายเดือนก่อน +1

      Good coverage ❤❤❤

  • @harpalkaur9336
    @harpalkaur9336 4 หลายเดือนก่อน +3

    ਬਹੁਤ ਵਧੀਆ ਸੋਚ ਹੈ ਕਾਸ ਇਹੋ ਜਿਹੇ ਸਰਪੰਚ ਪਿੰਡ ਪਿੰਡ ਹੋਣ ਬੇਟਾ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ

  • @NarinderPal-ul8id
    @NarinderPal-ul8id 5 หลายเดือนก่อน +69

    ਆਪਣੇ ਪਿੰਡ ਨੂੰ ਓਹੀ ਸਰਪੰਚ ਸਵਾਰਦਾ ਜੇਨੂੰ ਆਪ੍ਹਣੇ ਪਿੰਡ ਨਾਲ਼ ਮੋਹ ਹੋਵੇ

  • @KedarNathSharma-e8h
    @KedarNathSharma-e8h 2 หลายเดือนก่อน +3

    Zindgi daItihasik Rollmodel Bneji SARPANCH Sahiba Tulsi Sabit Kita hai ji Apni devotion to the duty Saseshandeep kaurji wah Kmaalji Subhkamnavaji/wadhayiyaji

  • @prempal1895
    @prempal1895 4 หลายเดือนก่อน +5

    ਇਸ ਧੀਅ ਦੀ ਸੋਚ ਅਤੇ ਜਜ਼ਬੇ ਨੂੰ ਦਿਲੋਂ ਸਲਾਮ 🎉❤

  • @SurjitSingh-qq2qu
    @SurjitSingh-qq2qu 5 หลายเดือนก่อน +22

    ਪੰਜਾਬ ਦੀ ਬੇਟੀ ਸੈਸ਼ਨਦੀਪ ਕੌਰ ਨੇ ਪਿੰਡ ਮਾਣਕਖਾਨਾ ਦੀ ਸਰਪੰਚੀ ਦੌਰਾਨ ਪਿੰਡ ਨੂੰ ਜੋ ਵਧੀਆ ਵਧੀਆ ਸੇਵਾਵਾਂ ਦਿਤੀਆਂ ਜਾਣ ਕੇ ਬਹੁਤ ਹੀ ਚੰਗਾ ਲੱਗਿਆ ਵਾਹਿਗੁਰੂ ਜੀ ਬੇਟੀ ਨੂੰ ਪੰਜਾਬ ਦੀ ਸੱਚੀ ਸੁੱਚੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕਰਨ ਜੀ 🙏Good bless you beti seshandeep kaur 🙏

  • @laxmansingh11
    @laxmansingh11 5 หลายเดือนก่อน +14

    ਸਲਾਮ ਐ ਭੈਣ ਜੀ ਆਪ ਜੀ ਦੀ ਸੋਚ ਨੂੰ ਵਾਹਿਗੁਰੂ ਆਪ ਜੀ ਦੀ ਚੱੜਦੀਕਲਾ ਕਰਨ ਜੀ

  • @nirmalsinghsohi4750
    @nirmalsinghsohi4750 5 หลายเดือนก่อน +6

    ਭੈਣੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਜਿਦਾਂਬਾਦ ਜਿੰਦਾਬਾਦ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ❤❤❤❤❤❤❤❤

  • @baljindersinghjassal6874
    @baljindersinghjassal6874 5 หลายเดือนก่อน +39

    ਦੇਖਣ ਤੋਂ ਤੇ ਗੱਲਬਾਤ ਤੋਂ ਕੁੜੀ ਇਮਾਨਦਾਰ ਤੇ ਆਤਮ ਵਿਸ਼ਵਾਸ ਵਾਲੀ ਆ ਸੋ ਪਿੰਡ ਵਾਲਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਹੌਲੀ ਹੌਲੀ ਇਸ ਕੁੜੀ ਨੂੰ ਐੱਮ ਇਲ ਏ ਤੋਂ ਐੱਮ ਪੀ ਤੋਂ ਬਾਅਦ ਮਨਿਸਟਰ ਬਣਾਉਣਾ ਚਾਹੀਦਾ

  • @hardeepkaur2599
    @hardeepkaur2599 5 หลายเดือนก่อน +13

    ਬਹੁਤ ਵਧੀਆ ਜੀ ਸਭ ਨੂੰ ਇਸ ਤਰ੍ਹਾਂ ਦੇ ਬਣਨ ਦੀ ਲੋੜ ਹੈ

  • @KulwinderSingh-gn4uv
    @KulwinderSingh-gn4uv 5 หลายเดือนก่อน +16

    ਕਾਸ਼ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਏਹੀ ਜਾਗ ਲੱਗ ਜਾਵੇ ਤੇ ਪਿੰਡਾਂ ਦਾ ਕੁਛ ਸਵਰੇ

  • @JagjeetSingh-k2t
    @JagjeetSingh-k2t 5 หลายเดือนก่อน +14

    ਸਲਾਮ ਆ ਹਰ ਪਿੰਡ ਵਿੱਚ ਚੰਗੀ ਸੋਚ ਦੇ ਲੋਕ ਅੱਗੇ ਆਉਣ ਤੇ ਲੋਕ ਸਾਥ ਦੇਣ ਲੱਤਾ ਨਾ ਖਿੱਚਣ

  • @virsasingh6859
    @virsasingh6859 5 หลายเดือนก่อน +12

    ਭੈਣ ਦੀ ਸੋਹਣੀ ਸੋਚ ਨੂੰ ਦਿਲੋ ਸਲੂਕਣ ਹੈ 🙏🙏

  • @Happysandhu-i8s
    @Happysandhu-i8s หลายเดือนก่อน +1

    ਬਹੁਤ ਵਧੀਆ ਹੈ ਜੀ

  • @Jaspalsinghdhapali
    @Jaspalsinghdhapali 5 หลายเดือนก่อน +14

    ਭੈਣ ਦੀ ਉੱਚੀ ਸੁੱਚੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਬਹੁਤ ਬਹੁਤ ਸਾਰੀ ਤਰੱਕੀ ਬਖਸ਼ਿਸ਼ ਕਰਨ

  • @darshanbrar1371
    @darshanbrar1371 5 หลายเดือนก่อน +7

    ਧੀਏ ਬਹੁਤ ਸੋਣੀ ਸੋਚ ਹੈ/ਕਾਸ਼ ਇਹੋ ਜਿਹੀ ਹਰ ਪੰਚਾਇਤ ਦੀ ਹੋਵੇ

  • @gurdialsingh-uj8li
    @gurdialsingh-uj8li 5 หลายเดือนก่อน +6

    ਪੁੱਤ ਮੈ ਤੇਰੇ ਕੰਮ ਤੋਂ ਬਹੁਤ ਖੁਸ਼ ਹਾ

  • @d.s.dhaliwal8209
    @d.s.dhaliwal8209 4 หลายเดือนก่อน +1

    ਬਹੁਤ ਵਧੀਆ ਸੋਚ ਹੈ ਬੇਟਾ ਤੁਹਾਡੀ ਇੱਕ ਦਿਨ ਬਹੁਤ ਉਚੇ ਅਹੁਦੇ ਤੇ ਜ਼ਰੂਰ ਪਹੁੰਚੋਗੇ।ਔਰ ਆਪਣੇ ਪੰਜਾਬ ਦੀ ਤਰੱਕੀ ਕਰੋਂਗੇ ਸ਼ਾਇਦ ਅਸੀਂ ਤਾਂ ਨਾ ਦੇਖ ਸਕੀਏ। ਤੁਸੀਂ ਬਹੁਤ ਉਚੀਆਂ ਉਡਾਰੀਆਂ ਮਾਰੋਂਗੇ।ਤੁਹਾਡੀ ਮੈਰਿਜ਼ ਤੋ ਬਾਅਦ ਤੁਹਾਡਾ ਪਿੰਡ ਔਰ ਇਲਾਕਾ ਤੁਹਾਨੂੰ ਬਹੁਤ ਯਾਦ ਕਰੇਗਾ।

  • @Lovenature-nt8zm
    @Lovenature-nt8zm 5 หลายเดือนก่อน +17

    ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

  • @JasbirSingh-fk7ii
    @JasbirSingh-fk7ii 5 หลายเดือนก่อน +18

    Very Great Daughter of Village Punjab
    Salute to you Beta G

  • @AkshRandhawa-c8m
    @AkshRandhawa-c8m 2 หลายเดือนก่อน +2

    ❤❤❤❤❤dilo salute us Beto nu ❤

  • @rbrar3859
    @rbrar3859 5 หลายเดือนก่อน +6

    ਬੱਲੇ ਪੁੱਤਰਾ ਧੀਆਂ ਹੋਣ ਤਾਂ ਤੇਰੇ ਵਰਗੀਆਂ ਹੋਣ 🎉🙏

  • @gurmeetKaur-f7w
    @gurmeetKaur-f7w 5 หลายเดือนก่อน +5

    ਵੀਰ ਇਸ ਬੱਚੀ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @manjeet-zn1rs
    @manjeet-zn1rs 5 หลายเดือนก่อน +10

    ਬਾਜ ਹਮੇਸ਼ਾ ਉੱਚੀਆਂ ਹਵਾਵਾਂ ਦੇ ਵਿੱਚ ਉੱਠਦੇ ਆ ਤੂਫਾਨਾਂ ਦੇ ਵਿੱਚ ਉੱਡਦੇ ਆ ਬਾਕੀ ਪੰਛੀ ਬਿਖਰ ਜਾਂਦੇ ਨੇ ਮਰ ਜਾਂਦੇ ਨੇ❤

  • @surjitseet797
    @surjitseet797 5 หลายเดือนก่อน +2

    ਪੰਜਾਬ ਚ ਅਜਿਹੀਆਂ ਧੀਆਂ ਕਿਤੇ ਕਿਤੇ ਮਿਲਦੀਆਂ ਨੇ। ਸਲਾਮ ਕੁੜੀਏ !!

  • @rupindersodhi6869
    @rupindersodhi6869 5 หลายเดือนก่อน +7

    Well done!
    Respect ❤ from Canada 🇨🇦
    Prof. Rupinder Sodhi

  • @AjitSingh-bf6xt
    @AjitSingh-bf6xt 5 หลายเดือนก่อน +2

    ਸ਼ੈਸ਼ਨਦੀਪ ਪੁੱਤਰ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ। ਜੇਕਰ ਤੁਹਾਡੇ ਵਰਗੇ ਨੌਜਵਾਨ ਚੰਗੀ ਸੋਚ ਵਾਲੇ ਸਰਪੰਚ ਬਣਨ ਤਾਂ ਪੰਜਾਬ ਕਨੇਡਾ ਬਣ ਸਕਦਾ ਹੈ। ਸੋਚ ਨੂੰ ਦਿਲੋਂ ਸਲਾਮ ! ਮਾਸਟਰ ਅਜੀਤ ਸਿੰਘ ਝੰਡੂਕੇ।

  • @Neetu-q6y
    @Neetu-q6y 5 หลายเดือนก่อน +2

    ਭੈਣੇ ਤੇਰੇ ਪਹਿਰਾਵੇ ਨੂੰ ਦਿਲੋਂ ਸਲੂਟ 😊

  • @harpreetsinghthind2816
    @harpreetsinghthind2816 5 หลายเดือนก่อน +9

    🙏🚩🌹❤️ਵਾਹਿਗੁਰੂ,,,,, ਜਾਗਦੀ ਜਮੀਰ 🚩🚩🚩🚩🚩🚩🚩ਵਾਹਿਗੁਰੂ

  • @gurpreetrandhawa2230
    @gurpreetrandhawa2230 5 หลายเดือนก่อน +10

    ਜਜ਼ਬੇ ਨੂੰ ਸਲਾਮ, ਕਾਸ਼ ਹੋਰ ਸਰਪੰਚ ਵੀ ਰੀਸ ਕਰਨ,

  • @rojgarseeker1662
    @rojgarseeker1662 5 หลายเดือนก่อน +2

    ਬਹੁਤ ਵਧੀਆ ਕੰਮ ਕਰਵਾਏ ਆ ਜੀ, ਪਿੰਡ ਵਿੱਚ ਹੋਏ ਕੰਮ ਦਿੱਖਦੇ ਵੀ ਆ. ਵਾਹਿਗੁਰੂ ਮੇਹਰ ਕਰੇ..

  • @harindersingh1910
    @harindersingh1910 5 หลายเดือนก่อน +8

    Eh Srpanch meri saki pen hai..istra deaa pena Prmatma sab nu dave..jindgi ch pehli var istra di Srpanch meri pen menu dekhann nu mili..Prmatma tuhanu chardea kala ch rakhe..penji tuada vir mohali chandigarh ch renda..tuade to bohat kuj sikhn nu milea. Waheguru tuade nal. Jo came meri pen Srpanch Sahib ne kita apni jindgi di kurbani de k koi nahi kr sakda.Salut hai meri pen nu..

    • @Dhaliwal21892
      @Dhaliwal21892 5 หลายเดือนก่อน

      Tahi tu kehna vi rajneeti ch aa jave te thoda thagi thora chali jave

    • @pargatkhaira3131
      @pargatkhaira3131 5 หลายเดือนก่อน

      Kede pind de aa

  • @pargatsingh2652
    @pargatsingh2652 5 หลายเดือนก่อน +5

    ਬੇਟਾ ਜੀ ਬਹੁਤ ਬਹੁਤ ਵਧੀਆ ਸਰਪੰਚੀ ਕਰਨੀ ਬਹੁਤ ਅਹਿਮ ਰੋਲ ਹੁੰਦਾ

  • @jagsirsingh4575
    @jagsirsingh4575 2 หลายเดือนก่อน +1

    ❤❤ bahut bahut vaddain g Dhee rani ji ❤❤ bahut vdia lagia g vichar change lgge g ❤❤ Tarakkian mann Dhee rani 🎉🎉❤❤

  • @kamikarsingh1346
    @kamikarsingh1346 5 หลายเดือนก่อน +1

    ਬੇਟੀ ਤੁਹਾਡੀ ਅਗਾਂਹ ਵਧਣ ਵਾਲੀ ਸੋਚ ਹੈ ਲੜਕੀਆਂ ਨੂੰ ਰੋਜ਼ਗਾਰ ਦੇ ਸਕਦੇ ਹੋ । ਸੰਗਰੂਰ ਲੜਕੀਆਂ ਲਈ ਬਹੁਤ ਵਧੀਆ ਸਿਲਾਈ ਦਾ ਕੰਮ ਚੱਲ ਰਿਹਾ 350 ਲੜਕੀਆਂ ਨੂੰ ਇੱਕ ਛੱਤ ਹੇਠ ਰੋਜ਼ਗਾਰ ਦਿੱਤਾ ਹੋਇਆ ਹੈ।

  • @jagsirsingh4575
    @jagsirsingh4575 2 หลายเดือนก่อน +1

    ❤❤ Dhee rani ji di Advance Soch❤❤ Salute a dhee rani ❤❤ panjab state nu party bazi to upar uth ke new Sarpanch banao ❤❤❤ nice interview g❤❤🎉🎉

  • @waraich.bathinde.aala-jv2wv
    @waraich.bathinde.aala-jv2wv 5 หลายเดือนก่อน +17

    ਸਾਡੇ ਪਿੰਡਾਂ ਦੀ ਮਾਣ ਆ ਇਹ ਧੀ

  • @baljindersinghjassal6874
    @baljindersinghjassal6874 5 หลายเดือนก่อน +21

    ਪੱਤਰਕਾਰ ਸਾਹਿਬ ਗੁੱਸਾ ਨਾ ਕਰਿਉ ਤੁਹਾਡੇ ਸਵਾਲਾਂ ਨਾਲੋਂ ਸਰਪੰਚ ਮੈਡਮ ਦੇ ਜਵਾਬਾਂ ਵਿੱਚ ਬਹੁਤ ਜਾਨ ਆ

  • @jaskaranjattana1258
    @jaskaranjattana1258 5 หลายเดือนก่อน +2

    ਬਾਈ ਜੀ ਵਧੀਆ ਪੱਤਰਕਾਰੀ ਕਰਦੇ ਓ
    ਰੱਬ ਭਾਗ ਲਾਵੇ ਤੇ ਇਹੋ ਜਿਹੇ ਹੋਰ ਟੌਪਿਕਸ ਤੇ achievments ਤੇ ਮੁੱਦਿਆਂ ਤੇ ਰੋਸ਼ਨੀ ਪਾਉਂਦੇ ਰਹੋ
    ਚੰਗੀ ਸੋਚ ਜਿੰਦਾਬਾਦ
    🙏🏼

  • @roopsingh-wn6wj
    @roopsingh-wn6wj 5 หลายเดือนก่อน +5

    good job ji sarpanch saahab....
    Tusin wadhaaiii de pater ho...
    Salute h tuhadi soch nu

  • @harjitlitt1375
    @harjitlitt1375 5 หลายเดือนก่อน +6

    Proud girl Sarpanch have done wonderful job. May she live long. Others should follow her

  • @KlairBalminderNagra
    @KlairBalminderNagra 5 หลายเดือนก่อน +8

    ਇਕ ਆਦਰਸ਼ ਉਦਾਹਰਣ 🤗🙏

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 5 หลายเดือนก่อน +4

    ਇਹੋ ਜਿਹੇ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਪਿੰਡ ਦੇ ਸਰਪੰਚ ਚਾਹੀਦੇ

  • @yourdad-eg9zb
    @yourdad-eg9zb 4 หลายเดือนก่อน +2

    Punjab needs youngsters like u carry on 👍

  • @gurdialsingh-uj8li
    @gurdialsingh-uj8li 5 หลายเดือนก่อน +3

    ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿਚ ਰੱਖੇ

  • @RandhirSingh-hq8os
    @RandhirSingh-hq8os 2 หลายเดือนก่อน +1

    Good job beta ji ❤❤🎉🎉 khush Raho

  • @harrysandhu6431
    @harrysandhu6431 5 หลายเดือนก่อน +2

    ਬਹੁਤ ਵਧੀਆ ਵੀਚਾਰ ਦਿੱਤਾ ੨੨

  • @NishanSingh-tp5tb
    @NishanSingh-tp5tb 5 หลายเดือนก่อน +11

    ਬਹੁਤ ਵਧੀਆ

  • @rajwindermaan5640
    @rajwindermaan5640 5 หลายเดือนก่อน +2

    🎉wah putra wah bohat vadhia kam kar rahi o putra ja sada sarpanch ap jasa ho ta Punjab di kaia kalap ho ja dhanvad putra

  • @amarjitsingh1946
    @amarjitsingh1946 5 หลายเดือนก่อน +1

    ਬਹੁਤ ਵਧੀਆ ਸਰਪੰਚ ਭੈਣ ਵੈਰੀ ਨਾਇਸ਼

  • @shamsherkaur9322
    @shamsherkaur9322 5 หลายเดือนก่อน +1

    ਬਹੁਤ ਵਧੀਆ ਬੇਟਾ ਜੀ ਇਸੇ ਤਰ੍ਹਾਂ ਤਰੱਕੀ ਦੇ ਰਾਹ ਤੇ ਤੁਰਦੇ ਰਹੋ

  • @bikramjitsingh1301
    @bikramjitsingh1301 5 หลายเดือนก่อน +5

    Very nice beta ji waheguru bless you

  • @SukhpalSingh-xy8pg
    @SukhpalSingh-xy8pg 5 หลายเดือนก่อน +3

    ਵਾਹ ਜੀ ਵਾਹ ਬਹੁਤ ਵਧੀਆ ਜੀ

  • @pachitarsingh9580
    @pachitarsingh9580 5 หลายเดือนก่อน +3

    ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🙏

  • @lakhbirsandhu5219
    @lakhbirsandhu5219 5 หลายเดือนก่อน +1

    ਬਹੁਤ ਵਧੀਆ ਸੋਚ

  • @SheerasingSheerasing
    @SheerasingSheerasing 5 หลายเดือนก่อน +1

    ਜੀਉਦੀ ਰਹੇ ਸਹਿਰ ਤੇਰੇ ਵੱਲ ਵੇਖ ਕੇ ਕੋਹੜੇ ਸਰਪੰਚਾ ਦੀ ਵੀ ਜਮੀਰ ਜਾਗ ਪਵੇ

  • @AvtarSingh0590
    @AvtarSingh0590 5 หลายเดือนก่อน +3

    ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਹੈ ਉੱਦਮ ਕਰਦੇ ਰਹੋ

  • @harrysandhu6431
    @harrysandhu6431 5 หลายเดือนก่อน +2

    ਪਰਮਾਤਮਾ ਤਰੱਕੀ ਬਖਸ਼ਣ ਜੀ

  • @RanjitSingh-p6x9v
    @RanjitSingh-p6x9v 5 หลายเดือนก่อน +7

    Very good putr mharaj ap nu hor age tarkia bksy

  • @shubegsamra4986
    @shubegsamra4986 5 หลายเดือนก่อน +1

    ਸਾਰੀਆਂ ਨੋਜਵਾਨ ਕੁੜੀਆਂ ਹੀ ਮੈਬਰਾਂ ਹੋਣੀਆ ਚਾਹੀਦੀਆ ਇੱਕ ਮਿਸਾਲ ਬੱਣ ਸਕਦੀਆਂ ਸਾਨੂੰ ਸਾਰਿਆਂ ਨੂੰ ਨੋ ਜਵਾਨ ਬੇਟੀਆਂ ਦਾ ਸਾਥ ਦੇਣਾ ਚਾਹੀਦਾ

  • @jasminderk6849
    @jasminderk6849 5 หลายเดือนก่อน +3

    Utmost respect for the Ms. Sashandeep Kaur . Good leadership qualities, wish for good luck for future adventure admire from California , USA

  • @GurdevSingh-wt8wx
    @GurdevSingh-wt8wx 5 หลายเดือนก่อน +2

    ਵਾਰੇ ਜਾਵਾਂ ਮੇਰੀ ਲਾਡਲੀ ਧੀਏ। 🙏🙏

  • @ssrandhawa4338
    @ssrandhawa4338 5 หลายเดือนก่อน +1

    Excellent work Sarpanch sahiba ji v very nice 👌👌👌👌👌👍👍👍👍👍⭐⭐⭐⭐⭐❤️💯🌹🌹🌹🌹🌹🎉🎉

  • @NirmalSingh-ez6kv
    @NirmalSingh-ez6kv 5 หลายเดือนก่อน +4

    Great Sarpanch saab ji 🙏

  • @singhkarnail3953
    @singhkarnail3953 5 หลายเดือนก่อน +5

    JIUNDI REH MERI BHAINE WAHEGURU TENNU CHARDIKLA TE TARAKKI BAKHSHE (FROM ITALY)🙏🙏🙏🙏🙏🌹🌹🌹🌹🌹♥️♥️♥️♥️♥️

  • @jagseerjassal6723
    @jagseerjassal6723 4 หลายเดือนก่อน +1

    ਬਹੁਤ ਹੀ ਵਧੀਆ

  • @BakhshishSingh-c4h
    @BakhshishSingh-c4h 5 หลายเดือนก่อน +3

    V V GOOD. BETI. WAHE GURU. TARAKI DEVE

  • @GurjantSingh-ot6qz
    @GurjantSingh-ot6qz 5 หลายเดือนก่อน +2

    ਬਹੁਤ ਵਧੀਆ ਇੰਟਰਵਿਊ

  • @lakhvirsingh4457
    @lakhvirsingh4457 5 หลายเดือนก่อน +4

    ਇਸ ਧੀ ਨੂੰ ਸਲੂਟ

  • @AmandeepSingh-bu4wn
    @AmandeepSingh-bu4wn 5 หลายเดือนก่อน +2

    ਬਹੁਤ ਵਧੀਆ ਜੀ

  • @PalwinderSingh-ie7vd
    @PalwinderSingh-ie7vd 5 หลายเดือนก่อน +2

    Very good beti ji salute a ji tusi great O ji

  • @GurnekSingh-l6c
    @GurnekSingh-l6c 5 หลายเดือนก่อน +7

    Very good job aa ji 💚🙏🙏👍👌👌 Form Advocate GS Khaira.☝️☝️☝️☝️☝️✍️🙏🏿

  • @BhupinderArora-u8g
    @BhupinderArora-u8g 5 หลายเดือนก่อน +1

    Hello Sashion Beti, I’m impressed to see you interview behind yours intelligence from your family experience, which you got from your grandfather, family give you good manners, respect others to be calm. Good Luck for rest of your life.🇨🇦

  • @TiwanaTiwana-p1v
    @TiwanaTiwana-p1v 5 หลายเดือนก่อน +4

    Proud of you bhene 🎉 waheguru ji trakiyan bkshn 🙏

  • @kulwantsinghsandhu8333
    @kulwantsinghsandhu8333 หลายเดือนก่อน

    Sabas sashandeep good knowledge. And soch.

  • @Msbrarbrar
    @Msbrarbrar 5 หลายเดือนก่อน +2

    Inspiration for honest Sarpanches. Sincerity and determination proves itself. My village Kalyan Malka is one of best villages. More success predicted.

  • @indarjitsingh5417
    @indarjitsingh5417 5 หลายเดือนก่อน +6

    Good work.j pinda de sarpanch chon kosish kran ta pind beautiful bn jnda🙏

  • @gurpreetbrar5153
    @gurpreetbrar5153 2 หลายเดือนก่อน +1

    ਘਰਾਂ ਤੇ ਨੰਬਰ ਪਲੇਟਾਂ ਚ ਮਰਦ ਦਾ ਨਾਂਮ ਇਸ ਕਰਕੇ ਹੁੰਦਾ ਹੈ ਕਿਉਕਿ ਘਰ ਨੂੰ ਲੱਭਣਾ ਸੌਖਾ ਹੋਵੇ , ਕਿਉਕਿ ਮਰਦ ਨੂੰ ਸਾਰੇ ਜਾਣਦੇ ਹੁੰਦੇ ਹਨ ਨਾਮ ਤੋ , ਇਸ ਕਰਕੇ ਹੀ ਮਰਦ ਦਾ ਨਾਮ ਲਿਖਿਆ ਹੁੰਦਾ ਹੈ ਔਰਤਾਂ ਨੂੰ ਘੱਟ ਹੀ। ਲੋਕ ਜਾਣਦੇ ਹੁੰਦੇ ਹਨ ,ਇਸ ਚ ਭੇਦਭਾਵ ਵਾਲੀ ਵਾਲੀ ਨਹੀਂ ਲੌਜਿਕ ਵਾਲੀ ਗੱਲ ਹੈ

    • @NirmalSingh-h3p2t
      @NirmalSingh-h3p2t หลายเดือนก่อน +1

      🎉🎉🎉🎉🎉 ਭੈਣੇ ਆਪਣਾ
      ਫ਼ੋਨ ਨੰਬਰ ਭੇਜਣਾ ਜੀ
      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ

    • @NirmalSingh-h3p2t
      @NirmalSingh-h3p2t หลายเดือนก่อน +1

      ਤੇ ਰੀ
      ਵੀਡੀਓ ਦੇ ਖ
      ਕੇ ਮਨ
      ਖ਼ੁਸ਼ ਹੋ ਗਿਆ ਹੈ ਜੀ

  • @harveencheema1619
    @harveencheema1619 5 หลายเดือนก่อน +1

    ਹਰ ਇਕ ਸਰਪੰਚ ਦੀ ਸੋਚ ਇਸ ਤਰ੍ਹਾਂ ਦੀ ਹੋਵੇ ਤਾਂ ਸਾਡਾ ਪੰਜਾਬ ਸਵਰਗ ਬਣ ਸਕਦਾ ਹੈ ਬਾਕੀ ਸਲੂਟ ਹੈ ਜੀ

    • @NirmalSingh-h3p2t
      @NirmalSingh-h3p2t หลายเดือนก่อน +1

      ❤🎉🎉🎉🎉🎉 ਭੈਣੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @amanjeetkhaira5010
    @amanjeetkhaira5010 5 หลายเดือนก่อน +4

    Salute aa g❤

  • @charansinghsangha8765
    @charansinghsangha8765 5 หลายเดือนก่อน +1

    Sashandeep, your vision is great! Be blessed!

  • @Iqbal-cl5mz
    @Iqbal-cl5mz 5 หลายเดือนก่อน +11

    ਬਹੁਤ ਵਧੀਆ ਜੀ
    ਸਲੂਟ ਆ ਭੈਣ ਨੂੰ
    ਭੈਡਾ ਗਲਤ ਕੂਮੈਂਟ ਨਾ ਕਰੋ

  • @JasdeeptruckawalaTruckawala
    @JasdeeptruckawalaTruckawala 5 หลายเดือนก่อน

    ਵਾਹ ਜਿਉਂਦੀ ਰਹਿ ਭੈਣੇ 🙏🙏

  • @bookslovers5138
    @bookslovers5138 5 หลายเดือนก่อน +1

    Great interview of India 🌍 🎉

  • @amritpalsinghamrit3699
    @amritpalsinghamrit3699 5 หลายเดือนก่อน

    Hii sat sri akal ji .bhut vdia lgea thodi 3interview dekh rehi aa .mera v dil karda ke main apne shore pind di sarpanch hova .❤❤❤i proud you sis.

  • @BaldevSingh-nf2mz
    @BaldevSingh-nf2mz 5 หลายเดือนก่อน +2

    Guru Ji ka Khalsa WaheGuru ki Fateh is ladki ko bahut bahut badhai sarpanch banne waheguru Karen Sahib mukhymantri mile kisi bacche Lage Dhanbad

  • @amandeol9296
    @amandeol9296 2 หลายเดือนก่อน

    ਸਾਡੀ ਭੈਣ saesndeep ਕੌਰ❤❤❤❤

  • @nsdhillon9937
    @nsdhillon9937 5 หลายเดือนก่อน +1

    Good bibi sarpanch sahiba 🙏

  • @jatinderkaur6720
    @jatinderkaur6720 5 หลายเดือนก่อน

    Bhain ji menu vekh ke bahut hi khushi hoi app ne pind swarag bna diya. App ki talking sun ke menu bahut khushi hoi. App nu waheguru lambi ummer and khushi bagse. Ks sidhu.

  • @AmarpalKaur-rj7mf
    @AmarpalKaur-rj7mf 5 หลายเดือนก่อน +8

    Good sister ❤❤❤❤❤❤❤❤

  • @Desiboy07867
    @Desiboy07867 5 หลายเดือนก่อน +6

    ਸਾਡੇ ਸਰਪੰਚਾ ਨੇ ਬੇੜਾ ਗ਼ਰਕ ਕੀਤਾ ਹੋਇਆ ਆਪ ਹੀ ਪੈਸੇ ਜੋੜੀ ਜਾਦੀ ਹੈ