Show with Sarpanch Sashandeep Kaur | Political | EP 225 | Talk with Rattan

แชร์
ฝัง
  • เผยแพร่เมื่อ 11 ม.ค. 2025

ความคิดเห็น •

  • @GurmeetSingh-oc1sn
    @GurmeetSingh-oc1sn ปีที่แล้ว +7

    ਬਹੁਤ ਘੱਟ ਸਰਪੰਚ ਹੋਏ ਪੰਜਾਬ ਵਿੱਚ ਜੋ ਇਮਾਨਦਾਰੀ ਨਾਲ ਆਪਣੇ ਪਿੰਡ ਦੀ ਨੁਹਾਰ ਬਦਲ ਕੇ ਸਮਾਂਰਟ ਪਿੰਡ ਵਿੱਚ ਤਬਦੀਲ ਕਰ ਰਹੇ ਨੇ ਸਲੂਟ ਹੈ ਪੰਜਾਬ ਦੀ ਇਸ ਧੀ ਨੂੰ 🌹🌹🙏🙏🌹🌹

  • @baljitdhillon2636
    @baljitdhillon2636 ปีที่แล้ว +26

    ਬਾਈ ਸੀਰੇ ਦੀ ਗੁਡੀ ਬਹੁਤ ਸਿਆਣੀ ਆ ਇਕ ਮਿਸਾਲ ਆ ਸਾਡੀਆਂ ਕੁੜੀਆਂ ਲਈ ਰੱਬ ਤਰੱਕੀਆਂ ਬਖਸ਼ੇ ਬੇਟਾ ਜੀ❤❤❤❤❤❤

  • @Kamaljitk
    @Kamaljitk ปีที่แล้ว +7

    ਬਹੁਤ ਵਧੀਆ ਲੱਗਾ ਪੰਜਾਬ ਦੀਆ ਧੀਆਂ ਅੱਗੇ ਵੱਧ ਰਹੀਆਂ ਨੇ |ਪਰ ਇਸ ਧੀ ਨੇ ਜਦੋਂ ਕਿਹਾ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਉਦੋਂ ਹੀ ਪਤਾ ਲੱਗ ਗਿਆ ,ਭੰਡਮਾਨ ਸਰਕਾਰ ਚ ਟਿਕਟ ਪੱਕੀ , ਸਾਰੀ ਇੰਟਰਵਿਉ ਦੇਖਣ ਨੂੰ ਮਨ ਨਹੀਂ ਕੀਤਾ| ਪੰਜਾਬ ਨਾਲ ਬਹੁਤ ਗਲਤ ਹੋ ਰਿਹਾ ਹੈ ,ਉਸ ਵਾਰੇ ਵੀ ਬੋਲੋ |

  • @Aman-cc9pe
    @Aman-cc9pe ปีที่แล้ว +11

    ਸਾਡਾ ਕੰਮ ਬੋਲਦਾ ਇਸ਼ਤਿਹਾਰ ਤੇ 22 ਕਰੋੜ ਖਰਚ ਦਿੱਤਾ ਫਲੈਕਸਾ ਤੇ ਸਰਕਾਰ ਵਧੀਆ ਕੰਮ ਕਰ ਰਹੀ ਐ

    • @punjabgroup
      @punjabgroup ปีที่แล้ว

      Akali 5 salaa ch 90 crore de ikle chaa pe gye c😂

  • @kamaljeetsidhu3060
    @kamaljeetsidhu3060 ปีที่แล้ว +4

    ਗੁੱਡ ਬੇਟਾ ਜੀ ਬਹੁਤ ਵਧੀਆ ਵਿਚਾਰ ਹਨ।

  • @Gurpreetsingh-li8bg
    @Gurpreetsingh-li8bg ปีที่แล้ว +3

    ਬਹੁਤ ਵਧੀਆ ਭੈਣੇ।। ਪੰਜਾਬ ਨੂੰ ਨੌਜਵਾਨ ਲੀਡਰ ਦੀ ਜ਼ਰੂਰਤ ਹੈ

  • @SukhwinderSingh-wq5ip
    @SukhwinderSingh-wq5ip ปีที่แล้ว +4

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @MandeepSingh-rv1wn
    @MandeepSingh-rv1wn ปีที่แล้ว +5

    ਬੇਟੀ ਦੀ ਪੁਰਾਣੀ ਇੰਟਰਵਿਊ ਤੇ ਹੁਣ ਦੀ ਇੰਟਰਵਿਊ ਚ ਵੀ ਤਬਦੀਲੀ ਆ ਗਈ ਬਿਲਕੁੱਲ ਰਾਜਨੀਤੀ ਸਿੱਖ ਗਈ

  • @GurtejSingh-wd4qo
    @GurtejSingh-wd4qo ปีที่แล้ว

    ਵਾਹਿਗੁਰੂ ਜੀ ਮਿਹਰ ਕਰਣ ਤੁਹਾਡੇ ਤੇ 🎉🎉🎉❤❤❤❤❤

  • @JaspalSingh-ok4wi
    @JaspalSingh-ok4wi 5 หลายเดือนก่อน +1

    Most.honestwomen.good.chractor.sashandeep.kaur.sarpanch.mank.khana❤🎉

  • @Aman-cc9pe
    @Aman-cc9pe ปีที่แล้ว +14

    ਜਦ ਏਨੇ ਕਿਹਾ ਸਰਕਾਰ ਵਧੀਆ ਕੰਮ ਕਰ ਰਹੀ ਐ ਮੇ ਉਦੋਂ ਹੀ ਇੰਟਰਵਿਊ ਦੇਖਣੀ ਬੰਦ ਕਰਤੀ ਵਿਸਾਖੀ ਤੇ 144 ਲਾਈ ਸੀ ਕਦੇ ਨੀ ਭੁੱਲਣੀ ਪੰਜਾਬ ਚ ਪਰਾਏ ਮਹਿਸੂਸ ਹੋਇਆ ਸੀ

  • @GurjeetSingh-kg9mr
    @GurjeetSingh-kg9mr ปีที่แล้ว

    ਸਚੀ ਦਿਲੋਂ ਧੰਨਵਾਦ ਤੁਹਾਡਾ ਇਮਾਨ ਦਾਰੀ ਨਾਲ ਆਪਣੇ ਪਿੰਡ ਦੀ ਸੇਵਾ ਕਰਦੇ ਹੋ,

  • @harptoor
    @harptoor ปีที่แล้ว +8

    ਕਿੰਨਾ ਸੋਹਣਾ ਬੋਲਦੀ ਆ ❤️😃🥰🥀

  • @rbrar3859
    @rbrar3859 ปีที่แล้ว

    ਬਹੁਤ ਵਧੀਆ ਲੱਗਿਆ ਪੁੱਤਰ, ਜਿਹੜੀਆਂ ਕੁੜੀਆਂ ਮੁੰਡੇ ਨਸ਼ੇ ਕਰਦੇ ਨੇ, ਉਹ ਇਸ ਕੁੜੀ ਤੋਂ ਸਿੱਖੀਆਂ ਲੈਣ।
    ਧੰਨਵਾਦ ਬੱਚੇ।

  • @GurjeetSingh-kg9mr
    @GurjeetSingh-kg9mr ปีที่แล้ว +2

    ਅੱਜ ਕੱਲ੍ਹ ਦੀ ਨਵੀਂ ਜਵਾਨੀ ਨੂੰ ਮੌਕਾ ਮਿਲਣਾ ਚਾਹੀਦਾ

  • @JaspalSingh-ok4wi
    @JaspalSingh-ok4wi 5 หลายเดือนก่อน +1

    V.v.good❤🎉

  • @parmarjujharsingh
    @parmarjujharsingh ปีที่แล้ว +2

    ਬੁਹਤ ਵਧੀਆ ਜੀ ਰਬ ਤਰੱਕੀ ਦੇਵੇ। 😊😊😊😊

  • @sardulsingh7727
    @sardulsingh7727 ปีที่แล้ว +5

    Very nice❤❤
    Sarpanch Sahiban God bless you 🙏🙏

  • @punjabilover7932
    @punjabilover7932 6 หลายเดือนก่อน +1

    Speaking skills very sweet

  • @gillvikramjitsingh427
    @gillvikramjitsingh427 ปีที่แล้ว

    ਬੱਚਿਆਂ ਖਾਸ ਕਰਕੇ ਕੁੜੀਆਂ ਨੂੰ ਸੇਧ ਲੈਣੀ ਮੋਟੀਵੇਸ਼ਨਲ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @RIYASINDHU11
    @RIYASINDHU11 3 หลายเดือนก่อน

    Wowwww

  • @HarmanSingh-gx4rx
    @HarmanSingh-gx4rx ปีที่แล้ว

    Waheguru ji sadi bhain nu hor trakian bakhshan

  • @ranjitdullat
    @ranjitdullat ปีที่แล้ว

    Good bles u bhan tarki bakase bhn rabb yemi6

  • @ranjitsinghsekhon5649
    @ranjitsinghsekhon5649 ปีที่แล้ว

    ਇਹ ਬੇਟੀ ਬੁਹਤ ਵਧੀਆ ਕੰਮ ਕਰ ਰਹੀ ਹੈ ਧੰਨਵਾਦ ਬੇਟੀ

  • @satnamsinghsivia9842
    @satnamsinghsivia9842 ปีที่แล้ว

    ਬਹੁਤ ਵਧੀਆ

  • @GurtejSingh-wd4qo
    @GurtejSingh-wd4qo ปีที่แล้ว

    ਬਹੁਤ ਵਧੀਆ ਕੁੜੀਏ ❤❤🎉🎉

  • @BaljeetSingh-fr3by
    @BaljeetSingh-fr3by ปีที่แล้ว

    👍👍👍👍👍

  • @gagndeepsingh4262
    @gagndeepsingh4262 ปีที่แล้ว

    ਬਹੁਤ ਵਧੀਆ ਮੇਰੇ ਪਿੰਡ ਦੀ ਬੇਟੀ ਤੇਮਨ

  • @buttasingh6926
    @buttasingh6926 ปีที่แล้ว

    ਆਪ ਜੀ ਨੂੰ ਜ਼ਰੂਰੀ ਹੈ ਰਾਜਨੀਤਕ ਪਾਰਟੀ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਜੀ 🎉

  • @pargatsingh2757
    @pargatsingh2757 ปีที่แล้ว +1

    We need more young ppl in Punjab

  • @gujjradamunda3709
    @gujjradamunda3709 ปีที่แล้ว

    Bht vdiaa soch aa👍

  • @GurjeetSingh-kg9mr
    @GurjeetSingh-kg9mr ปีที่แล้ว

    ਜਾਂਦਾ ਤਰ ਪੰਜਾਬ ਦੇ ਪਿੰਡਾ ਵਿਚ ਉਹੀ ਵਾਰ ਵਾਰ ਸਰਪੰਚ ਬਣੀ ਜਾਂਦੇ ਆ ਪਿੰਡਾ ਦਾ ਵਿਕਾਸ ਕਿਥੇ ਹੋਣਾ, ਸਾਡੇ ਪਿੰਡ ਦਾ ਵੀ ਬੁਰਾ ਹਾਲ ਹੀ ਆ,

  • @bravorohit4049
    @bravorohit4049 ปีที่แล้ว

    bahut vdiyaaa bhaine❤

  • @jazzdhatt7938
    @jazzdhatt7938 ปีที่แล้ว +3

    Changey khyaal ne 🙏🏼

  • @rajinderchandel8596
    @rajinderchandel8596 ปีที่แล้ว

    Well done maam keep it

  • @mjsg8476
    @mjsg8476 ปีที่แล้ว +2

    Honest and young people must come forward to lead the country in development everywhere 🎉.

  • @sardulsingh7727
    @sardulsingh7727 ปีที่แล้ว +2

    Nice interview ❤❤

  • @sakinderboparai3046
    @sakinderboparai3046 ปีที่แล้ว

    ਪਿੰਡ ਦੇ ਕੰਮ ਕੀਤੇ ਵੀ ਦਿਖਾੳ।

  • @jaspreetkaur8395
    @jaspreetkaur8395 ปีที่แล้ว

    Very nice keep it up

  • @CanadaKD
    @CanadaKD ปีที่แล้ว

    Good job

  • @AmandeepSingh-bu4wn
    @AmandeepSingh-bu4wn ปีที่แล้ว

    🙏🙏🙏🙏👌👌

  • @pardeepmakkar1739
    @pardeepmakkar1739 ปีที่แล้ว

    Good👍👍👍

  • @pigeon365
    @pigeon365 ปีที่แล้ว +1

    ਆਯੇ ਸਰਪੰਚਣੀ ਜੀ ❤😊❤

  • @progressivefarm3212
    @progressivefarm3212 ปีที่แล้ว +2

    ਰਤਨ ਸਿੰਆਂ, ਕੰਵਰ ਵਿਜੇ ਪ੍ਰਤਾਪ ਸਿੰਘ ਵਰਗੀਆਂ ਸਖਸ਼ੀਅਤਾਂ ਦੀ ਇੰਟਰਵਿਊ ਦਾ ਪੰਗਾ ਨਾ ਲੈ ਲਿਆ ਕਰ, ਬਸ ਇੰਨਾ ਕੁ ਬੌਧਿਕ ਲੈਵਲ ਹੈ ਤੇਰਾ।

  • @harpreetsidhu1479
    @harpreetsidhu1479 ปีที่แล้ว

    Sada pind ❤

  • @jaswinderkaur1864
    @jaswinderkaur1864 ปีที่แล้ว

    😊

  • @nachhtarsin5850
    @nachhtarsin5850 ปีที่แล้ว

    ਬੇਟਾ ਜੀ ਤੁਸੀਂ ਇਕ ਦਿਨ ਪੰਜਾਬ ਦੇ C M ਬਣੋਂਗੇ.

  • @Truckerpb14
    @Truckerpb14 ปีที่แล้ว +2

    A potential politician in the making 👏🏻

  • @chardikalavibes1328
    @chardikalavibes1328 ปีที่แล้ว +2

    ਜਗਦੀਪ ਫ਼ਰੀਦਕੋਟ ਦੀ ਇੰਟਰਵਿਊ ਵੀ ਕਰੋ

    • @chardikalavibes1328
      @chardikalavibes1328 ปีที่แล้ว

      ਹੰਨੇ ਹੰਨੇ ਪਾਤਸਾਹੀ ਵਾਲੇ ਦੀ

    • @simranpreetsingh3761
      @simranpreetsingh3761 ปีที่แล้ว

      ਇਹਨਾਂ ਦੇ ਇਲਾਕੇ ਦਾ ਹੀ ਹੈ

  • @NirvairSekhon-ir4gu
    @NirvairSekhon-ir4gu ปีที่แล้ว +1

    Nice 🎉🎉🎉🎉🎉🎉

  • @Chobber_escobar
    @Chobber_escobar ปีที่แล้ว +5

    Mam tuc vdia Kive keh skde oo mnu eh lgda ki thonu changi trh pta hi nhi ki duniya ch ki chl reha ehh tuc ap apne andro nhi bol rehe thode Cho koi hor bol reha I thing mnu lgda eh dso mnu kii thonu kuj pta hi nhi jaa jnke Ignore kr rehe oo sidhumoosewala nu sab jnde aa har ik jawak tak nu pta ki hle tak justice nhi milya tuc ohna de Maa Baap bare ji sochlo thoda jaa please joo sach aa ohi bolo eviii ignore krke sab kuj jhooth naa bolo Soo please #justiceforsidhumoosewala

    • @ਅਣਖੀ
      @ਅਣਖੀ ปีที่แล้ว +1

      Sidhu moose ton bina hor v mudde aa,,? Government de naal naal sidhu khud v aapni maut lai jumedar c.., Police vale ghar shadd k jaana khud sidhu di pehli galti c..! Government diya bahut kamiya ne eh v sach hai par khud v Sidhu nu pta c k police vale ghar shadd k jaaReha haa..!

    • @Chobber_escobar
      @Chobber_escobar ปีที่แล้ว

      @@ਅਣਖੀ I thing thonu koi hor muddeya da v nhi pta tahi nasha nhi mukhya maava nu jake puchuo dard shyd bakii m hor nhi matha mRNA apni bapu ji nu pucho ki ki hoo reha 🙏🏻🙏🏻🙏🏻

    • @ਅਣਖੀ
      @ਅਣਖੀ ปีที่แล้ว

      @@Chobber_escobar I think..Shote tu Aina v vadda ni k Matha maar k loka nu sikhave? Jehde canada Amrika Bombay te Hor mulkha ch Nasha kha k maar Rahe aa ohna da jumedaar kaun a? ki Nasha kalla Punjab ch e aa? fark sirf aaina hai k jado Canada ch koi Nashe naal marde tan ohnu dil da daura keh k Shreeka de mooh band kite jaande aa.. Nasha poori duniya ch hai lok khande v ne te marde v ne par fark sirf Aaina hai k Badnaam sirf punjab kita jaande..! Tu ni nasha karda ? mai ni karda ! Koi dhakke nal thori mooh ch pa ju? Hunn tu Nashe di gall kiti a hun eh dass k sidhu moose aala vadda mudda hai ya Nasha ?

  • @SukhchainSingh-re1io
    @SukhchainSingh-re1io ปีที่แล้ว +1

    Ego clashes😂😂😂😂 sab nu pta jnaniya de guse da😅

  • @MANPREETKAUR-iy6ez
    @MANPREETKAUR-iy6ez 4 หลายเดือนก่อน

    Apna name tusi Punjabi vich v mension kro please didi ji mai apni beti da name rakhna a

  • @inderjeetboparai6238
    @inderjeetboparai6238 ปีที่แล้ว

    How,possible women have no ego all are here human beings thats human nature thats personal opinion.

  • @rajbindergill563
    @rajbindergill563 ปีที่แล้ว

    😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Ramjatin
    @Ramjatin ปีที่แล้ว +9

    Sarkar vadiya Kam kr RHI hai? Anni a tu

    • @simersumal
      @simersumal ปีที่แล้ว +1

      Exactly phla meinu v lgea c sunde aa interview vdia hou… but jdo ehne keha sarkar vdia kam rhi aa.. athuuuuuuu

    • @arshpreetsingh6332
      @arshpreetsingh6332 ปีที่แล้ว +1

      Bhra thonu ni pta je sarkar nu chnga kahu tahi block samti ja jilla parishd di chairmani millu😂

    • @simersumal
      @simersumal ปีที่แล้ว +1

      Sahi gal aa..

    • @Ramjatin
      @Ramjatin ปีที่แล้ว

      @@arshpreetsingh6332 hai g veer g

  • @jattradio3346
    @jattradio3346 ปีที่แล้ว

    ਭੈਣੇ ਬੇਬਾਕ ਰਹਿਓ ਜੇ ਰਾਜਨੀਤੀ ਵਿੱਚ ਵੀ ਗਏ ਤਾਂ ਸੱਚ ਨਾਲ ਖੜਿਓ

  • @5911JHOTA
    @5911JHOTA ปีที่แล้ว

    The moment she said feminist, I stopped watching. Feminist has ruined the lives of many guys in America.

  • @GurjitSingh-yo6vy
    @GurjitSingh-yo6vy ปีที่แล้ว

    Praa tu app anti Bhagwan Mann hai koi gal ni par kudi de mooh ch apne shabad na pa

  • @ramanlehal
    @ramanlehal ปีที่แล้ว

    Rattan ji, you are full on flirting 😅😉

  • @sahadapotradonali2370
    @sahadapotradonali2370 ปีที่แล้ว

    M. L. A di tikat pakki aa tuhdi

  • @PBM0397
    @PBM0397 ปีที่แล้ว

    👍 Good