देख मेरी बहन जो गायिकी आप ने और बिट्टू जी ने जो गाई है वो आप अकेले और बिट्टू बाई जी अकेले नही कर सकते... जो बात आप दोनों की बनती है वो अकेले या किसी और के साथ नही बन सकती है... बिट्टू बाई जी और मेरी छोटी बहन सुरमनी जी प्लीज आप दोनों ही गाते रहें और हम दोनों को ही देखना पसंद करेंगे हमेशा ❤️
Surmani ji tuse bhut samagdar ho aman rozi peshe te nai lag gae tuse prevaar wale ho ehsaan na bhuloo kade kese di bituu khane wala ji da saath vadhia sooch wala insan miliaaa
Meena i am frim rampur my name is rajbans kaur my husband is gurnam advocate may u remember me or forgot where are u in canada must tell me i was ur teacher in rampur
Surmani ji tusi kiha k thode program book ne xmas de dina ch par naal he tusi khi jane o k tusi ja rhe o India apni sister in law di marriage te. Jo tusi program book kite ne ona nu tusi ki zwab deoge ?
ਬਹੁਤ ਵਧੀਆ ਗੱਲਾਂ ਕੀਤੀਆਂ ਨੇ ਸੰਤੁਸ਼ਟੀ ਸਭ ਤੋਂ ਵੱਡਾ ਸਬਦ ਹੈ ਜਿਉਂਦੀ ਰਹਿ ਭੈਣੇਂ ਹਮੇਸ਼ਾ ਖੁਸ਼ ਰਹਿ
ਬਹੁਤ ਸਿਆਣੀ ਕੁੜੀ ਹੈ,ਮਿਸ ਸੁਰਮਨੀ। ਵਾਹਿਗੁਰੂ ਜੀ ਇਹਨਾਂ ਦੋਹਾਂ ਨੂੰ ਸੁਮੱਤ ਬਖਸ਼ਣ ਅਤੇ ਇਹਨਾਂ ਦੀ ਜੋੜੀ ਹਮੇਸ਼ਾਂ ਬਣੀ ਰਹੇ।
ਇਹ ਬਹੁਤ ਸਿਆਣੀ ਕੁੜੀ ਹੈ, ਬਹੁਤ ਸੋਹਣੀ ਅਵਾਜ ਦੀ ਮਾਲਕ ਹੈ। 🎉
ਬਿੱਟੂ ਵੀਰ ਤੇ ਸੁਰਮਣੀ ਜੀ ਬਹੁਤ ਵਧੀਆ ਜੋੜੀ ਆ ਅਸੀਂ ਸਟੇਜ ਵੇਖਣਾ ਚਾਹੁੰਦੇ ਹਾਂ
ਬਹੁਤ ਵਧੀਆ ਕੁੜੀ ਆ ਸੁਰਮਨੀ ਤੇ ਬਿਟੂ ਬਹੁਤ ਵਧੀਆ ਇਨਸਾਨ ਆ ਸਾਡੇ ਪ੍ਰੋਗਰਾਮ ਵਿਚ ਬਾ ਕਮਾਲ ਪਰੋਫੌਮ ਕੀਤਾ ਸੀ ਵਾਹਿਗੁਰੂ ਜੀ ਦੋਨਾ ਨੂੰ ਇਕਜੁੱਟ ਕਰਨ 🎉
ਸੰਤੁਸ਼ਟੀ ਜਿੰਦਗੀ ਦੀ ਸੱਭ ਤੋਂ ਵੱਡੀ ਪ੍ਰਾਪਤੀ ਹੈ।ਜੋ ਸੁਰਮਣੀ ਕੋਲ ਵਿਖਾਈ ਦੇ ਰਹੀ ਹੈ।
Hanji surmani ji ne saff dil nal gal baat kiti bahut vadia laga baki tuc Strong bn gaye waheguru tude madat karega
ਵਾਹ ਜੀ ਸੁਰਮਣੀ ਜੀ ਤੁਹਾਡੀ ਇੰਟਰਵਿਊ ਸੁਣ ਕੇ ਦਿਲ ਖੁਸ਼ ਹੋ ਗਿਆ ਬੇਸ਼ੱਕ ਅਲੱਗ ਹੋ ਗਏ ਪਰ ਦਿਲ ਵਿੱਚ ਬਿੱਟੂ ਭਾਜੀ ਦਾ ਸਤਿਕਾਰ ਉਨਾਂ ਹੀ ਆ ਜਿੰਨਾਂ ਪਹਿਲਾਂ ਸੀ
ਬਹੁਤ ਸਿਆਣੀ ਸੁਰਮਨੀ
देख मेरी बहन जो गायिकी आप ने और बिट्टू जी ने जो गाई है वो आप अकेले और बिट्टू बाई जी अकेले नही कर सकते... जो बात आप दोनों की बनती है वो अकेले या किसी और के साथ नही बन सकती है... बिट्टू बाई जी और मेरी छोटी बहन सुरमनी जी प्लीज आप दोनों ही गाते रहें और हम दोनों को ही देखना पसंद करेंगे हमेशा ❤️
Very cool and sweet voice. Bittu khannewala and Bibi Surmany had a good chemistry on stage.
❤ਕਮਾਲ ਆਵਾਜ਼ ਰੋਜ਼ੀ ਨਾਲੋਂ ਵਦੀਆ
ਸੁਰਮਣੀ ਪੰਜਾਬ ਦੀ ਇਕ ਬੁਹਤ ਸਰੀਲੀ ਧੀ ਰਾਣੀ ਹੈ ਸੁਰਮਣੀ ਤੋ ਬਗੈਰ ਬਿਟੂ ਖੰਨੇ ਵਾਲ ਬੇਸੁਰਾ ਹੀ ਗਾਇਕ ਹੈ ਪਰ ਸੁਰਮਣੀ ਸੋਲੋ ਗੀਤ ਗਾਕੇ ਵੀ ਅਪਣੀ ਸਟੇਜ ਖੂਬਸੂਰਤੀ ਨਾਲ ਨਭਾ ਸਕਦੀ ਹੈ ਸੁਰਾ ਵਿਚ ਗੌਣ ਵਾਲੀ ਧੀ ਰਾਣੀ ਪੰਜਾਬ ਦੀ ਗਾਇਕਾ ਹੈ ਵਾਹਿਗੁਰ ਇਹਨਾ ਨੂੰ ਚੜਦੀ ਕਲਾ ਵਿੱਚ ਰੱਖਣ
ਬਿੱਟੂ ਖੰਨੇ ਵਾਲੇ ਦੇ ਗੀਤ ਬਹੁਤ ਹੀ ਖੂਬਸੂਰਤ ਹਨ ਤੁਸੀਂ ਸਿਰਫ ਇਹ ਕਮੈਟ ਕੁੜੀ ਹੋਣ ਕਰਕੇ ਹੀ ਇੱਕ ਚੰਗੇ ਇਨਸਾਨ ਨੂੰ ਬੇਸੁਰਾ ਕਹਿ ਰਹੇ ਹੋ ਇਨ੍ਹਾਂ ਦੋਵਾਂ ਦੀ ਜੋੜੀ ਬਹੁਤ ਹੀ ਖੂਬਸੂਰਤ ਅਤੇ ਅਵਾਜ਼ ਵੀ ਵਧੀਆ ਇਨ੍ਹਾਂ ਨੂੰ ਇਕੱਠੇ ਹੀਂ ਰਹਿਣਾ ਚਾਹੀਦਾ ਹੈ ਜੀ 🙏
ਬਹੁਤ ਸਿਆਣੀ ਐ ਸੁਰਮਣੀ ਸੁਰੀਲੀ ਬਹੁਤ ਐ
Waheguru ji khoob trakkiyan bakhshe 🌹
Best wishes Miss Surmani ji❤
God bless you ❤️
😂ਮਿਸ ਸੁਰਮਨੀ ਬਹੁਤ ਸੁੰਦਰ ਹਨ ਸਿਰਾਫਤ ਡੁੱਲ ਡੁੱਲ ਪੈਦੀ ਹੈ ਦੂਜਾ ਮਾਲਵੇ ਦੀ ਮਜਾਜਣ ਹੈ ਕੱਦ ਕਾਠ ਵਧੀਆ ਗਾਇਕਾ
Congratulations bete,,,,,agge ਵਧੋ।
ਸੁਰਮਨੀ ਜੀ ਵਧੀਆ ਗਾਇਕ ਹੈ ਬਿਟੂ ਨਾਲੋਂ ਵੱਧੀਆਂ ਤੇ ਸਿਆਣੀ ਹੈ
ਇਸ ਤਰ੍ਹਾਂ ਨਹੀਂ ਇਹ ਦੋਵੇਂ ਬਹੁਤ ਹੀ ਖੂਬਸੂਰਤ ਹਨ ਤੇ ਇਨ੍ਹਾਂ ਨੂੰ ਅਲੱਗ ਨਹੀਂ ਹੋਣਾ ਚਾਹੀਦਾ 🙏
ਮਿਸ ਸੁਰਮਨੀ ਬਹੁਤ ਵਧੀਆ ਤੇ ਬਹੁਤ ਸਿਆਣੀ ਤੇ ਬਹੁਤ ਵਧੀਆ ਸੋਚ ਦੀ ਮਾਲਕ ਹੈ ਸੁਰਮਨੀ। ਮੈਂ ਬਹੁਤ ਪਸੰਦ ਕਰਦਾ ਹਾਂ ਸੁਰਮਨੀ ਜੀ ਨੂੰ
ਮਜਬੂਤ ਰਹੋ।
ਬਹੁਤ ਪਿਆਰੀ ਅਵਾਜ਼...
ਬਹੁਤ ਵਧੀਆ ਗੱਲਬਾਤ
Very nice singer surmani ji.your are singer.God bless you
You are best singer ❤
Surmani your nice so sweet🎉🎉🎉🎉🎉 usa
ਸੁਰਮਨੀ ਜੀ ਤੁਹਾਡਾ ਵੱਖਰਾ ਤੇ ਬਾਕਮਾਲ ਅੰਦਾਜ ਆ,ਕੋਈ ਸਾਨੀ ਨਈ,ਬਸ ਸਿਹਤ ਫਿਟ ਰੱਖਣਾ ਲੰਬਾ ਸਮਾਂ ਚਲਣ ਲਈ,ਗੀਤ ਸੋਹਲੋ ਚਾਹੀਦਾ ਹੋਵੇ ਤਾਂ ਤੁਹਾਡੇ ਵਾਸਤੇ ਨਿਵੇਕਲੇ ਢੰਗ ਦਾ ਜੇ ਲੋੜ ਹੋਵੇ ਤਾਂ ਮੈਨੂੰ ਖੁਸ਼ੀ ਹੋਵੇਗੀ,
Sumani. di Aavaj bahot Sohni he A God gift hunda he
Bahut vdiya galbaat kr rhe o tusi....sun k bahut vdiya lgya...
ਗੱਲਬਾਤ ਬਹਤ ਪਿਅਰ ਨਾਲ ਕੀਤੀ ਸੁਰਮਨੀ ਜੀ ਤੁਸੀ
V very good 🙏🙏❤❤
ਬਿੱਟੂ ਗਾਇਕ ਦੇ ਨਾਲ ਗੀਤਕਾਰ ਵੀ ਹੈ, ਕੱਲੇ ਗਾਇਕ ਨਾਲੋਂ ਕਿਤੇ ਵਧੀਆ ਆ
ਸੁਰਮਨੀ ਜੀ ਵੱਡੇ ਬਾਈ ਬਿੱਟੂ ਨਾਲ ਤੁਹਾਨੂੰ ਬਹੁਤ ਸੁਣਿਆ ਬਹੁਤ ਵਧੀਆ ਲੱਗਿਆ ਸੀ ਤੁਸੀ ਬਾਈ ਦੀ ਇੱਜਤ ਕਰਦੇ ਹੋ ਇਹ ਉਸ ਤੋਂ ਵੀ ਵਧੀਆ ਲੱਗਿਆ ਸੱਚੇ ਪਾਤਸ਼ਾਹ ਪ੍ਰਮਾਤਮਾ ਜੀ ਤੁਹਾਨੂੰ ਹਮੇਸ਼ਾ ਚੜਦੀਆ ਕਲਾ ਚ ਰੱਖਣ...!!
Surmani ji very nice.
ਬਹੁਤ ਹੀ ਸੂਝਵਾਨ ਹੈ ਸੁਰਮਣੀ
Surmani ji good wishes ❤
ਜੇ। ਸੁਰਮਨੀ। ਨਾਂ। ਹੁੰਦੀ। ਤਾ। ਬਿਟੂ। ਨੂੰ। ਕਿਸੇ। ਨੇ।ਪਸ਼ਨਾ। ਨਹੀ। ਸੀ
Rozi nalo surmani di awaz bahut sohni
Miss surmni ji bhut bhut good like bhut acccse thanks
ਬਿਟੂ। ਸੁਖਮਨੀ।ਦੀਦੀ। ਬਿਨਾ। ਫੇਲ। ਸਮਜੋ
ਜੇਕਰ ਸਾਸਰੀ ਕਾਲ ਦੀ ਜਗ੍ਹਾ ਪਰ ਸਹੀ ਸਤਿ ਸ੍ਰੀ ਆਕਾਲ ਬੋਲਿਆ ਜਾਵੇ ਤਾਂ ਹਿੱਟ ਗਾਇਕਾਂ ਵਲੋਂ ਬਹੁਤ ਸੋਹਣਾ ਲਗਦਾ।
Very good interview pannu ji
Surmani ji bht vdiya singer a
Very Very best Podcast ❤👍
Surmani di awaz bahut surili te damdar hai...
Rozi da ta gla enna sureela nahi...
God bless you sister carry on
Surmani very nice voice
ਮੇਰੇ ਤਜਰਬੇ ਅਨੁਸਾਰ ਮਾਸਟਰ ਹਰਿੰਦਰ ਨਾਲ਼ ਤੁਹਾਡੀ ਜੋੜੀ ਬਹੁਤ ਵਧੀਆ ਰਹੂ,
ਕਿਓਂਕਿ ਉਹਦੇ ਨਾਲਦੀ ਕੁੜੀ ਦੀ ਆਵਾਜ ਨਾਲੋਂ ਸੁਰਮਣੀ ਦੀ ਆਵਾਜ ਜਿਆਦਾ ਸੂਟ ਕਰੂਗੀ।ਬਾਕੀ ਜੋ ਰੱਬ ਨੂੰ ਮਨਜੂਰ।🙏
ਸਹੁਰੇ ਪਰਿਵਾਰ ਵਾਰੇ ਵੀ ਸੋਚਦੀ।
🎉🎉❤❤
Very nice ❤❤bhan
Very nice didi
💞💞💯👍👍
Very nice ❤
Vadia hoya vase ve bittu boht rokha ja c 😢😮
Very nice
She is a great Singer
Surmani ji tuse bhut samagdar ho aman rozi peshe te nai lag gae tuse prevaar wale ho ehsaan na bhuloo kade kese di bituu khane wala ji da saath vadhia sooch wala insan miliaaa
Shi kha bai
Very nice👍 surmani
very nice 👍
Very good parson surmani
Very nice bita ji
Veryverygoodsurmaní
ਦਿਲੋ ਧੰਨਵਾਦ ਸਾਰਿਆਂ ਭੈਣ ਭਰਾਵਾਂ ਦਾ
❤
Your Voice Best
👌👌👌
Surmani da bolan da style ❤️👍
👍🏻keep it up
very nice
Sister ji voice sweet hai
Nic madam 🎉
ਆਪਣੇ ਆਪ confidence rho।
👍🏻👍🏻👍🏻
ਅਜਾਦ ਹੈ ਹਰ ਇਨਸਾਨ,,ਹਰ ਇਨਸਾਨ ਅਪਣੀ ਮਰਜੀ ਦਾ ਮਾਲਿਕ ਹੈ,,
Good girl
Very good surmani ji
V nice ji
ਵਜਾ ਮੈਡਮ ਜੀ,, ਬਣੀ ਇਹਦੀ ਮੈ, ਮੈਂ ਲੈ ਕੇ ਬੇਹ ਜਾਂਦੀ ਹੈ,, 40%ਅਵਾਜ ਹੈ,, ਫਿਲਟਰ ਕਰਨ ਤੇ 55%ਫਿਰ ਮੈਂ ਕਿਉਂ,, ਬਹੁਤ ਗਾਣੇ ਸੁਣੇ ਨੇ,, ਤੁਹਾਡੇ ਸੁਖਮਨੀ ਜੀ?
ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਮਿਸ ਸੁਰਮਨੀ ਜੀ ਨੇ
ਡੂੰਘੀ ਸੋਚ। ਪਰ ਮਜਬੂਰ ਗਾਇਕੀ ਵੱਲ।
Majbor ta nahi lagde ji
Bittu fail without surmani
Surmane m tuhanu laloshi mele te akhara dekhea c m tuhanu kehn lagga c k tusi allag singing kro bittu ta tuhade samne bahut fikka p riha c❤
Surmani de very very nice
Your very grate singer
Single hi gao
ਬਿੱਟੂ ਖਰਾ ਵੀ ਤੇ ਖੋਟਾ ਇਸ ਦਾ ਕੀ ਭਾਵ
Tuhanu es gal da zwab ni milna Ji
ਗਲਤ ਬੋਲ ਗਈ
👍
Surmani ji very brave Sister 🙏
Very nice beta
Good
Good.Girl
Surmani is good giral
Bot hi nic kuri
ਪਿਆਰੀ ਬਚੀ।
Mera pind rampur to surmani
ਕਿਹੜੀ ਰਾਮਪੁਰ ਦੋਰਾਹੇ ਵਾਲੀ.
@pritpalsingh9617 hanji
Surmany great 👍 where You Village Punjab
Rampur ludhiana
I am Ludhiana to I meet you I Come India
Amaaan roziiii ne aggg lae aa eh budi ho ke hun ijaatdaar banan lag gae hun mere ijaat nu khatraa kehndi aa
Shi kha bai
Meena i am frim rampur my name is rajbans kaur my husband is gurnam advocate may u remember me or forgot where are u in canada must tell me i was ur teacher in rampur
Vow
ਬਹੁਤ ਮਾੜਾਹੋ
ਅਮਨ ਰੋਜੀ " ਚ ਬਹੁਤ ਟੈਲੰਟ ਸੀ ਓ ਸੋਲੋ ਇਸ ਕਰਕੇ ਚੱਲਗੀ ਆ, ਪਰ ਇਹਨਾਂ ਸਾਰੀਆ ਨੇ ਓਹਨੁ ਵੇਖ ਵੇਖ ਜੋੜੀਆ ਤੋੜਲੀਆ ਪਰ ਇਹਨਾ ਚੋ ਕਿਸੇ ਨੇ ਨਹੀ ਚੱਲਨਾ। ਪਹਿਲਾ ਸਭ ਠੀਕ ਹੁੰਦਾ ਬਾਅਦ ਚ ਬਦਨਾਮ ਕਰਦੇ ਆ, ਇਕ ਕਲਾਕਰਾ ਦੇ ਫੂਨ ਬਹੁਤ ਆਉਦੇ ਅਲੱਗ ਹੋਣ ਤੋ ਬਾਅਦ😂😂😂
ਬਹੁਤ ਖ਼ੁਸ਼ੀ ਏ ਵੀਰੇ ਸਾਡੀ ਭੈਣ ਏ ਅਮਨ ਰੋਜੀ
Surmani ji tusi kiha k thode program book ne xmas de dina ch par naal he tusi khi jane o k tusi ja rhe o India apni sister in law di marriage te. Jo tusi program book kite ne ona nu tusi ki zwab deoge ?