ਮਾੜੇ ਸੁਭਾਅ ਦੇ ਬੰਦੇ ਨਾਲ ਕਿਵੇਂ ਰਹੀਏ... l Uncut By Rupinder Sandhu

แชร์
ฝัง
  • เผยแพร่เมื่อ 29 ธ.ค. 2024

ความคิดเห็น • 126

  • @BhupinderKaur-df8tb
    @BhupinderKaur-df8tb 3 วันที่ผ่านมา +11

    ਸਿਆਣਿਆਂ ਦੀ ਕਹਾਵਤ ਹੈ ਕਿ ਭਾਅ ਬਦਲ ਜਾਂਦੇ ਨੇ ਸੁਭਾਅ ਨਹੀਂ ਬਦਲਦੇ। ਔਰਤ ਕਿੰਨੀ ਵੀ ਚੰਗੀ ਹੋਵੇ ਜਿਆਦਾਤਰ ਬੰਦੇ ਪੈਰ ਦੀ ਜੁੱਤੀ ਹੀ ਸਮਝਦੇ ਹਨ। ਬੱਸ ਅਕਾਲ ਪੁਰਖ ਹੀ ਸੁਮੱਤ ਬਖਸੇ।

  • @GurpreetKaur-jn2yd
    @GurpreetKaur-jn2yd 5 วันที่ผ่านมา +19

    ਸਰ, ਮੈਂ ਧਿਆਨ ਵੀ ਬਹੁਤ ਰੱਖਦੀ ਹਾਂ ਆਪਣੇ ਘਰਵਾਲੇ ਦਾ, ਪਰ ਫਿਰ ਵੀ ਉਹ ਹਮੇਸ਼ਾ ਮੇਰੇ ਪ੍ਰਤੀ ਨੈਗੇਟਿਵ ਹੀ ਰਹਿੰਦਾ ਹੈ। ਮੇਰੇ ਹਰ ਕੰਮ ਅਤੇ ਗੱਲ ਵਿੱਚ ਨੈਗੇਟਿਵਿਟੀ ਲੱਭ ਹੀ ਲੈਂਦਾ ਹੈ।

    • @arshbhullar8038
      @arshbhullar8038 12 ชั่วโมงที่ผ่านมา

      Nature e eho ja hona dii bs tusi apny ap c mast raho bacheya nu peyar kro ❤

  • @MehtabSandhu-h7p
    @MehtabSandhu-h7p วันที่ผ่านมา +1

    ਬਹੁਤ ਵਧੀਆ 🎉🎉

  • @ersukhsidhu5341
    @ersukhsidhu5341 8 วันที่ผ่านมา +52

    ਪਰ ਮਾਣਯੋਗ ਕਪੂਰ ਸਰ ਇਕ ਚੰਗੀ ਔਰਤ ਆਪਣੇ ਪਤੀ ਵਲੋਂ ਸਿਰਫ ਇਮੋਸ਼ਨਲ ਸਪੋਰਟ ਚਾਹੁੰਦੀ ਹੈ , ਸੂਟ ਲੈ ਕੇ ਵੀ ਓਨੀ ਖੁਸ਼ ਨਹੀ ਹੁੰਦੀ ਜਿੰਨਾ ਇਕ ਪਿਆਰ ਨਾਲ (ਪਰਵਾਹ ਨਾਲ) ਕਹੇ ਸ਼ਬਦ ਨਾਲ ਹੁੰਦੀ ਹੈ।

  • @GurpreetKaur-jn2yd
    @GurpreetKaur-jn2yd 5 วันที่ผ่านมา +29

    ਮਾੜੇ ਬੰਦੇ ਨਾਲ ਕੱਟਣਾ ਬਹੁਤ ਔਖਾ ਹੈ ਜੀ।ਮੇਰਾ ਘਰਵਾਲਾ ਘਰ ਆਉਣ ਸਾਰ ਨੁਕਸ ਲੱਭਣ ਲੱਗ ਜਾਂਦਾ ਹੈ ਜੀ।
    Negative minded person ਹੈ। ਵਿਆਹ ਨੂੰ 19 ਸਾਲ ਹੋ ਗਏ ਹਨ, ਸਾਰੀ ਉਮਰ ਇਸ ਉਡੀਕ ਵਿਚ ਲੰਘ ਗਈ ਕਿ ਕਦੇ ਨਾ ਕਦੇ ਇਹ mature ਹੋ ਜਾਵੇਗਾ,ਪਰ ਉਡੀਕ, ਉਡੀਕ ਹੀ ਰਹੀ।ਹੋਰ negative minded ਹੋ ਗਿਆ ਸਗੋਂ। ਮੈਂ ਨੌਕਰੀ ਕਰਦੀ ਹਾਂ। ਮੇਰੀ education triple MA b.ed ਹੈ ਅਤੇ ਇਹ 12th pass ਹੈ। ਪਰ ਮੈਨੂੰ ਹਮੇਸ਼ਾ ਜੁੱਤੀ ਥੱਲੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਜੋ ਕਿ possible ਨਹੀਂ। ਮੈਂ ਹੁਣ ਅੱਕ ਕੇ ਰਾਬਤਾ ਘਟਾ ਦਿੱਤਾ ਹੈ ਇਸ ਨਾਲ। ਫਿਰ ਵੀ ਜੀਣ ਨਹੀਂ ਦਿੰਦਾ। ਬੱਸ ਲੰਘ ਜਾਣੀ ਹੈ ਜ਼ਿੰਦਗੀ ਐਵੇਂ ਹੀ। ਬੱਸ ਕਿਸਮਤ ਹੀ ਖਰਾਬ ਸੀ ਵਿਆਹ ਵਾਲੇ ਪੱਖ ਤੋਂ।
    ਜਦੋਂ ਕਿਸੇ loving couple ਨੂੰ ਦੇਖਦੀ ਹਾਂ ਤਾਂ ਮਨ ਚ ਬਹੁਤ ਖਾਲੀਪਣ ਮਹਿਸੂਸ ਹੁੰਦਾ।
    ਜਿਸ ਤਨ ਲਾਗੇ ਉਹੀ ਤਨ ਜਾਣੇ।

    • @DharminderGill-di6xo
      @DharminderGill-di6xo 5 วันที่ผ่านมา

      Ki job. ??

    • @ManjeetKaur-m2t
      @ManjeetKaur-m2t 5 วันที่ผ่านมา

      Bilkul mere vala hall bhejne menu 10 ho gye me ba kiti usne 10 vi kiti open vich me ta study di koi aakad vi nhi dasdi usdi vi ehe soch akhe jutti thale rakha

    • @subasingh4819
      @subasingh4819 4 วันที่ผ่านมา

      Mari soch tuhade ghr wale di

    • @ramannatt5744
      @ramannatt5744 4 วันที่ผ่านมา

      Rabb ji sab thik krdu path krya kro

    • @gurdarshansingh6759
      @gurdarshansingh6759 3 วันที่ผ่านมา

      Just like my problem ji mam

  • @punjabloveskitchen7226
    @punjabloveskitchen7226 9 วันที่ผ่านมา +20

    ਭੈਣ ਰੁਪਿੰਦਰ ਜੀ ਤੁਹਾਡੇ ਐਤਵਾਰ ਦਾ ਪ੍ਰਗੋਰਾਮ ਦੀ ਉਡੀਕ ਰਹਿੰਦੀ ਹੈ ਬਹੁਤ ਕੁਝ ਤੁਸੀ ਸਮਾਝਿਆ ਜੇ ਜ਼ਿੰਦਗੀ ਸੋਖੀ ਹੋ ਗਈ ਕਈ ਵਾਰ ਹਿੰਮਤ ਹਾਰ ਜਾਣੀ ਹਾ ਫਿਰ ਮੈਂ ਪੁਰਾਣਾ ਪ੍ਰਗੋਰਾਮ ਦੇਖਦੀ ਹਾਂ ਪਰ ਮੈਂ ਕੈਮਟ ਨਹੀ ਕਰਦੀ ਉਸ ਟੇਮ ਮੈਂ ਰਸੋਈ ਵਿਚ ਕੰਮ ਕਰਦੀ ਸੁਣਦੀ ਹਾਂ ਸਰ ਨਾਲ ਕੀਤੀ ਮੁਲਾਕਾਤ ਮੈਂ ਜ਼ਰੂਰ ਦੇਖਦੀ ਹਾਂ ਹਿੰਮਤ ਤੇ ਦਲੇਰੀ ਤੇ ਸਲੀਕਾ ਬਹੁਤ ਤੁਸੀ ਸਿਖਿਆ ਜੇ ਬਹੁਤ ਬਹੁਤ ਧੰਨਵਾਦ ਇਨਾ ਕੁਝ ਸਮਝਾਉਣ ਵਾਸਤੇ 🙏🙏🙏

  • @Parveenkaursidhu13
    @Parveenkaursidhu13 5 วันที่ผ่านมา +2

    ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਗੱਲਾਂ ਸਾਂਝੀਆਂ ਕਰਨ ਲਈ ਬਹੁਤ ਸ਼ੁਕਰੀਆ ਅਤੇ ਸਤਿਕਾਰ ਸਤਿਕਾਰਯੋਗ ਨਰਿੰਦਰ ਸਿੰਘ ਕਪੂਰ ਜੀ।❤❤❤❤

  • @ginderkaur6274
    @ginderkaur6274 9 วันที่ผ่านมา +6

    ਬਹੁਤ ਪ੍ਰਭਾਵਸ਼ਾਲੀ ਵੀਡੀਓ ਧਨਵਾਦ

  • @Manraj1265
    @Manraj1265 6 วันที่ผ่านมา +2

    ਬਹੁਤ ਵਧੀਆ ਗੱਲਬਾਤ।

  • @DarshanSingh-dh1ry
    @DarshanSingh-dh1ry 9 วันที่ผ่านมา +7

    ਬਹੁਤ ਵਧੀਆ ਵਿਚਾਰ

  • @satnamchauhan171
    @satnamchauhan171 9 วันที่ผ่านมา +53

    ਸਰ, ਜਿਹੜੀ ਔਰਤ ਬੰਦੇ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਵੀ ਡੋਲਦੀ ਨਹੀਂ, ਆਪਣੀ ਸਿਆਣਪ ਤੇ ਅਡਿੱਗ ਰਹਿੰਦੀ ਹੈ ਫਿਰ ਵੀ ਉਸ ਦੀ ਕਦਰ ਨਹੀਂ ਤਾਂ ਫਿਰ ਅਜਿਹੇ ਬੰਦੇ ਨਾਲ ਕਿਵੇਂ ਕੱਟੀ ਜਾਵੇ। ਜੇ ਉਹ ਪਿੱਛੇ ਹੱਟ ਜਾਂਦੀ ਹੈ ਜਾਂ ਘੱਟ ਬੋਲਣ ਲੱਗ ਜਾਂਦੀ ਹੈ ਤਾਂ ਵੀ ਬੰਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ।

    • @anupam2466
      @anupam2466 9 วันที่ผ่านมา +4

      Same here. What can we do.

    • @kiratkaur-c5r
      @kiratkaur-c5r 8 วันที่ผ่านมา +7

      shi gl sadi chup v ni seh skde fer asi andero ander v ni mr skdiyan 😢

    • @gurjeetkaur8802
      @gurjeetkaur8802 8 วันที่ผ่านมา +3

      ਆਪਣੀ ਖੁਦ ਦੀ ਹੋਂਦ ਬਣਾਓ ਆਪਣੇ ਸ਼ੌਂਕ ਨੂੰ ਪਾਲੋ ਜੇ ਪੈਸੇ ਨਹੀਂ ਕਮਾਉਂਦੇ ਤਾਂ ਕਮਾਉਣਾ ਸ਼ੁਰੂ ਕਰੋ ਕਈ ਚੀਜ਼ਾਂ ਲਈ ਔਰਤ ਖੁਦ ਹੀ ਜਿੰਮੇਵਾਰ ਹੁੰਦੀ ਹੈ ਆਪਣੇ ਲਈ ਸਮਾਂ ਕੱਢੋ ਕਸਰਤ ਕਰੋ ਸਰੀਰ ਨੂੰ ਫਿੱਟ ਕਰੋ

    • @gurjeetkaur8802
      @gurjeetkaur8802 8 วันที่ผ่านมา +7

      ਕਈ ਵਾਰ ਔਰਤ ਬਹੁਤ ਜ਼ਿਆਦਾ ਚੰਗੀ ਬਣਨ ਦੇ ਚੱਕਰ ਚ ਆਪਣਾ ਨਿਜ ਗਵਾ ਬੈਠਦੀ ਹੈ

    • @manveersingh5487
      @manveersingh5487 8 วันที่ผ่านมา +1

      Edda hi hunda e orta nal😢

  • @lakhveersingh7474
    @lakhveersingh7474 6 วันที่ผ่านมา +1

    ਬਿਲਕੁਲ ਸਹੀ

  • @Lovenature-nt8zm
    @Lovenature-nt8zm 8 วันที่ผ่านมา +14

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @narinderbhaperjhabelwali5253
    @narinderbhaperjhabelwali5253 8 วันที่ผ่านมา +14

    ਮੇਰੇ ਘਰ ਵਾਲੀ ਤਾਂ ਬਹੁਤ ਸਿਆਣੀ ਅਤੇ ਚੰਗੀ ਹੈ ਜੀ 32 ਸਾਲ ਹੋ ਗਏ ਵਿਆਹ ਨੂੰ ਇੱਕ ਵਾਰੀ ਵੀ ਲੜੇ ਨਹੀਂ ਅਸੀਂ

    • @balbirdhaliwal6599
      @balbirdhaliwal6599 6 วันที่ผ่านมา +1

      ਡਰ ਕੇ ਭਰਾਵਾ ਕੋਈ ਨਾਰਦਮੁੰਨੀ ਨਾ ਪੈ ਜਾਏ

    • @tarangavy4615
      @tarangavy4615 6 วันที่ผ่านมา +1

      Sanu tin saal hoge roj ldaayi hundii 😢

    • @paramjitkaur3342
      @paramjitkaur3342 2 วันที่ผ่านมา

      Namumkin hai ji, normal v hai tuhadi gharwali???😂

    • @MonicaMahendru
      @MonicaMahendru วันที่ผ่านมา

      ❤❤👍👍

    • @MonicaMahendru
      @MonicaMahendru วันที่ผ่านมา

      👍👍

  • @Jobanpreet98
    @Jobanpreet98 9 วันที่ผ่านมา +5

    Most awaited Episode 🙏🏻🌸

  • @kiransandhu5162
    @kiransandhu5162 9 วันที่ผ่านมา +5

    Bahut khusi hoe sir ta Rupinder madam nu dekh ka

  • @narinderpalsingh5349
    @narinderpalsingh5349 8 วันที่ผ่านมา +38

    ਗੁਰਬਾਣੀ ਦਾ ਸਹਿਜ ਪਾਠ ਸ਼ੁਰੂ ਕਰੋ,ਸੁਭਾਅ ਅਤੇ ਘਰ ਦਾ ਮਾਹੌਲ ਬਦਲ ਜਾਵੇਗਾ ❤❤❤❤❤

    • @eefyyxsefhuv231
      @eefyyxsefhuv231 7 วันที่ผ่านมา +1

      Paapi lok gurbani nu v ni smjh skde
      Na eh babln

    • @tirathkaur847
      @tirathkaur847 7 วันที่ผ่านมา

      ​@@eefyyxsefhuv231ਇਸ ਤਰ੍ਹਾਂ ਨਹੀ ਕਹਿਣਾ ਚਾਹੀਦਾ ,ਬਾਣੀ ਪੜਨ ਸੁਣਨ ਨਾਲ ਪਾਪੀ ਵੀ ਤਰ ਜਾਂਦੇ ਨੇ

    • @Baljeetkaurkhurlvlogs
      @Baljeetkaurkhurlvlogs 7 วันที่ผ่านมา +1

      Apna apna experience hai jaroori nhi halat change ho jan ge gurbani sanu halat sahen di power dendi hai

    • @preetsidhu1107
      @preetsidhu1107 6 วันที่ผ่านมา

      Jathadar happy da subha koi nhi change hoeya

    • @surjeetsingh8001
      @surjeetsingh8001 6 วันที่ผ่านมา

      ਉਹ ਪੜਦਾ ਨੀਂ

  • @manjeetkaur9593
    @manjeetkaur9593 4 วันที่ผ่านมา

    Bohat. Acha. Sujaav. Hi. Uncle. G. Very. Nice

  • @rkhehrakhehra6996
    @rkhehrakhehra6996 8 วันที่ผ่านมา +1

    ਵਧੀਆ ਗਲਬਾਤ ।

  • @manjitkaur68
    @manjitkaur68 12 ชั่วโมงที่ผ่านมา

    Self analysis.......solution

  • @NarinderSingh-kt8qq
    @NarinderSingh-kt8qq 9 วันที่ผ่านมา +1

    Very good msg 👌👌👍🙏🙏👍 Thank you sir & Rupinder beta ji ❤️🙏❤️

  • @rpksidhu2735
    @rpksidhu2735 9 วันที่ผ่านมา +3

    Suit baut sohna rupinder da😊

  • @manjitkaursandhu4785
    @manjitkaursandhu4785 9 วันที่ผ่านมา +2

    Bulkul sahi keha ji 👌👌👌👌

    • @bbxyzvideo
      @bbxyzvideo 8 วันที่ผ่านมา

      Ys😊

  • @kirankaur4504
    @kirankaur4504 9 วันที่ผ่านมา +2

    ਸਤਿ ਸ੍ਰੀ ਅਕਾਲ ਜੀ 🙏🙏❤️❤️👍👍

  • @sardulsamra1518
    @sardulsamra1518 7 วันที่ผ่านมา +1

    Great talks 🙏

  • @gursatjas
    @gursatjas 9 วันที่ผ่านมา +1

    Much awaited episode ❤😊

  • @GurpreetSingh-jl5xw
    @GurpreetSingh-jl5xw 9 วันที่ผ่านมา +1

    Man ta tuhade video de hamsha wait ✋️ karda sir ❤❤❤

  • @Jashan-rc3gc
    @Jashan-rc3gc 8 วันที่ผ่านมา +2

    Good 👍💯

  • @kaurpreeti633
    @kaurpreeti633 8 วันที่ผ่านมา +1

    GOOD information sir

  • @preetKaur-zr6jv
    @preetKaur-zr6jv 9 วันที่ผ่านมา +2

    Great personalities ❤

  • @charanjitsingh9632
    @charanjitsingh9632 9 วันที่ผ่านมา +2

    You are amazing sir

  • @BaljinderDhaliwal-f2m
    @BaljinderDhaliwal-f2m 8 วันที่ผ่านมา +1

    Nice interview 👍👍🙏🏻🙏🏻

  • @Gur-y1y
    @Gur-y1y 8 วันที่ผ่านมา +1

    Very nice.

  • @gurmeetkaur8307
    @gurmeetkaur8307 5 วันที่ผ่านมา

    Rupinder mam tusi mainu bahut piyare lagde ho

  • @GurpreetSingh-jl5xw
    @GurpreetSingh-jl5xw 9 วันที่ผ่านมา +1

    Great 👍 sir

  • @ranjitkaursohi9405
    @ranjitkaursohi9405 9 วันที่ผ่านมา +2

    Shi krha

    • @bbxyzvideo
      @bbxyzvideo 8 วันที่ผ่านมา

      Hanji

  • @Gursakhikaur13
    @Gursakhikaur13 6 ชั่วโมงที่ผ่านมา

    Sir ji je sus har kum vich nukus kade ta main hova v ekali ,te rehna v sanje de ghar vich,ta ki kita jave

  • @Jobanpreet98
    @Jobanpreet98 9 วันที่ผ่านมา +2

    Much respect to both of you!🙏🏻

  • @jatindertakhar-jp9mo
    @jatindertakhar-jp9mo 9 วันที่ผ่านมา +1

    Very nice 👍

  • @Sukhvir-z8s
    @Sukhvir-z8s 2 วันที่ผ่านมา

    ❤🎉🎉

  • @karamjitbrar3535
    @karamjitbrar3535 9 วันที่ผ่านมา +1

    Very nice

  • @balwindersingh2973
    @balwindersingh2973 8 วันที่ผ่านมา +1

    Wehaguru ji 🌹🇮🇳🇮🇱🙏

  • @RakeshKumar-pg3or
    @RakeshKumar-pg3or 9 วันที่ผ่านมา +2

    ❤❤❤❤🎉🎉🎉🎉🎉

  • @baljinderdeol6716
    @baljinderdeol6716 7 วันที่ผ่านมา +1

    🙏🏽🙏🏽

  • @MehtabSinghSandhu-el8fz
    @MehtabSinghSandhu-el8fz 8 วันที่ผ่านมา +1

    🎉🎉

  • @jatinderkaur370
    @jatinderkaur370 9 วันที่ผ่านมา

    Wadhia ji

  • @jasvinderdhaliwal2810
    @jasvinderdhaliwal2810 8 วันที่ผ่านมา +1

    ❤🙏🙏🙏

  • @surindersingh5129
    @surindersingh5129 9 วันที่ผ่านมา +1

    God bless all the team appearances makes hole world friend in life appreciate everybody home work wherever

  • @harkirankaur9735
    @harkirankaur9735 8 วันที่ผ่านมา +1

    Bilkul sahi keha veere! But positivity kive. Bharye?

  • @gaganrana2178
    @gaganrana2178 9 วันที่ผ่านมา +2

    Veri nice daughter

  • @godisone7569
    @godisone7569 9 วันที่ผ่านมา +11

    ਈਗੋ ਨਾਲ ਭਰੀ ਹੋਈ , ਹਰ ਸਮੇਂ frustrated , ਮਾੜੇ ਸੁਭਾਅ ਆਲੀ ਤੀਵੀਂ ਨਾਲੋਂ ਨਰਕ ਚੰਗਾ , ਮੈ ਇਸ ਮਾਹੌਲ ਵਿੱਚ ਨਹੀਂ ਰਹਿ ਸਕਦਾ ! ਕਾਰਣ ਇੱਕੋ ਈ , ਕਿ ਮੇਰੀ ਲੱਤ fracture ਹੋਣ ਕਾਰਨ ਮੇਰਾ income source week ਐ !
    ਸਮਾਂ ਐਸੀ ਹੈ ਇੱਕ ਚੀਜ ਜੋ ਪਰਖ ਕਰਾ ਦਏ ਬੰਦੇ ਦੀ, ਵਿੱਚ ਮੁਸੀਬਤ ਲੋੜ ਪੈਂਦੀ ਹੈ ਕਿਸੇ ਆਪਣੇ ਦੇ ਕੰਧੇ ਦੀ, ਤਜਰਬੇ ਵਿਚੋਂ ਨਿਕਲੀ ਇੱਕ ਲਿਖਾਂਗਾ ਕਿਤਾਬ ਮੈਂ, ਮਤਲਬ ਦੇ ਨੇ ਸਾਰੇ ਪਰ ਵਿਰਲੇ ਹੈਗੇ ਚੰਗੇ ਵੀ..

    • @parminderkaur7130
      @parminderkaur7130 6 วันที่ผ่านมา

      Ajkl kuria..respect. N.krdea apne.patti de

  • @sanvimadaan4096
    @sanvimadaan4096 8 วันที่ผ่านมา +5

    Duniya kise pasee nahi rehn dindi j sehn kriye ta hor dbande ne j bol pyiye ta v bhandi krde ki asi sach kehnde c na dekh lvo hun j chup rhiye ta v bardasht nahi krde.. Ki kriye samj nahi aundi.. Asal ch kudiya di ghar inajat ta hundi j husband kre te ghar toh baher ta j sorre krn te kyyi sassa nu hunda ki nooha nu ena ku bhand jayie ki ghar baher jogiya na rehn mere sara kuch kran de baavjood sara ghar parivaar
    Baher ander da kam kran de baad v shrike te rishtedaari ch badnaami krde mere sahmne hi mnu neecha dikha k dujiya nu uchha krde
    J husband nu dasyie dona ch ldai pey jandi oo v kehn ge sihkatta krdi rehndi ohna nu hunda har valle hasdi rhe chyee andro jina marji dukhi hoyie ohna nu hunda ghar toh baher v gal na jave te ohna kol v koi negative gal v na kriye sachhi lgda kyyi vari ki mar jayie ki lena jee k
    Na koi samjda na kise sadii peed da dukh hunda jine nuks kdhe jande lgda nahi hunda ki iniya kmiya v kise ch ho skdiya

    • @inderpreetkaur9429
      @inderpreetkaur9429 8 วันที่ผ่านมา

      Jisda ko nhi hunda usda rabb hunda,kaia parivaara ch saarya ch reh k v kudiya kalliya e hundiya..kyu k koi usde val di gal nhi krda,so rabb nal judn di koshish kro k kise hor di emotionally jrurat e na rhe..bs apne farz purey kro te jdo paani siro langh janda ta apne haq ch bande nu aap e bolna penda

  • @ManpreetKaur-fq4mo
    @ManpreetKaur-fq4mo 6 วันที่ผ่านมา

    Heart touching

  • @jaisinghdeswal6608
    @jaisinghdeswal6608 8 วันที่ผ่านมา +2

    Madam patiala vich badhiya boutiique konsa hai shaadi ki dresses banvani hai juti te prandi kahan se badhiya milti hai

  • @narinderbhaperjhabelwali5253
    @narinderbhaperjhabelwali5253 8 วันที่ผ่านมา

    ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਭੈਣ ਜੀ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਆਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @bhinderchahal51
    @bhinderchahal51 5 วันที่ผ่านมา

    Narcisism bande nal kida rahie a v episode bnao

  • @mandeepbaidwan5421
    @mandeepbaidwan5421 9 วันที่ผ่านมา +1

    Appar id bare dseo bhene farm bhrna chida k nahi school vale mang rahe

  • @EnjoyingTweets-q2n
    @EnjoyingTweets-q2n 8 วันที่ผ่านมา +2

    ਰੁਪਿੰਦਰ ਭੈਣ ਮੇਰੀ entercast marrige hoyi aa mere husband mere nal bhut zada wadia ne ene k zada wdia ne k mnu lgda v duniyan ch ehde wrga koi bnda ni ho ਸਕਦਾ ਪਰ ਹੋਰ ਕੋਈ v rishta mere nal shi ni meri cast kr k mere nal frk rkheya jnda 😢😢😢😢😢😢😢daso kuz ehde bare v,,,koi dil ton ni rkhda mere nal fir mai apna ਦੈਯਰਾ kive bnawa😢😢😢

    • @nirlepbaidwan3160
      @nirlepbaidwan3160 8 วันที่ผ่านมา +2

      Respected Mam,
      As we all have been raised in this society based on VARNA system ;we are mostly aware about how it works .Marriage is a big decision and when you took it ;you were aware of social consequences as well.EITHER you guys should move out and stay at a rental place .You simply can’t change family’s mindset so early .You are lucky to have a supportive husband ,why bother about others .Talk out clearly to husband .Intercaste marriages are judged by our society which is quite sad to happen in 2024 .Take care and don’t be dependent on others emotionally .

    • @EnjoyingTweets-q2n
      @EnjoyingTweets-q2n 8 วันที่ผ่านมา

      @nirlepbaidwan3160 soooooo thanks sister🙏🙏🙏🙏🙏

    • @HB-pu7tf
      @HB-pu7tf 7 วันที่ผ่านมา

      ​What to do mam when you are the main bread earner and still hear bad words ....no equality
      Nirlep I would love to talk to you beta❤ ​@@nirlepbaidwan3160

    • @RabiaSandhu2022
      @RabiaSandhu2022 6 วันที่ผ่านมา +2

      ਭੈਣ ਜੀ ਤੁਸੀਂ ਸਬਰ ਰੱਖੋ ਤੇ ਆਪਣੇ ਫਰਜ਼ ਨਿਭਾਈ ਜਾਓ, ਇੱਕ ਦਿਨ ਉਹ ਸਭ ਵੀ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਇਸ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਉਹ ਤੁਹਾਡੀ ਇੱਜਤ ਕਰਨੀ ਸ਼ੁਰੂ ਕਰ ਦੇਣਗੇ। ਨਹੀਂ ਤਾਂ ਉਦੋਂ ਤੱਕ ਤੁਸੀਂ ਆਪ ਹੀ strong ਹੋ ਜਾਣਾ ਫਿਰ ਤੁਹਾਨੂੰ ਫਰਕ ਪੈਣਾ ਬੰਦ ਹੋ ਜਾਣਾ 🥰🥰🥰 😊

  • @gurtejkaur6842
    @gurtejkaur6842 7 วันที่ผ่านมา +2

    Some people have medical conditions .they have very good behaviour with society but with family they are totally opposite their is no solution of your questions if anyone Release his duties than there will no problem

  • @SidhuSukh19
    @SidhuSukh19 9 วันที่ผ่านมา +4

    ਤੁਹਾਡੀ ਆਵਾਜ਼ Mahi Sharma ਵਰਗੀ ਹੈ

  • @polibrar287
    @polibrar287 9 วันที่ผ่านมา

    ਟੇਢਾ ਬੰਦਾ,ਸਾਰਿਆਂ ਨਾਲ ਇਹੋ ਜਿਹਾ ਹੁੰਦਾ ਹੈ।ਕਪੂਰ ਸਾਹਿਬ ਠੀਕ ਕਹਿ ਰਹੇ ਹਨ।

  • @Amazinglilflowers
    @Amazinglilflowers 7 วันที่ผ่านมา +1

    You don’t, you leave.

  • @BalbirSingh-xt2ud
    @BalbirSingh-xt2ud 3 วันที่ผ่านมา

    ਬਦਲ ਜਾਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਵਾਰਸ ਸ਼ਾਹ ਨਾ ਆਦਤਾਂ ਜਾਂਦੀਆ ਨੇ ਭਾਵੇਂ ਕਟੀਆ ਪੋਰੀਆਂ ਪੋਰੀਆਂ ਜੀ

    • @ravideepsingla9600
      @ravideepsingla9600 3 วันที่ผ่านมา

      Waris Shah final authority kiwen ho gaya . Insaan da bachpan to lai ke budhape tak subha te aadtan da badlna ek subhawik prakriya hai .

  • @MontySingh-zb9rm
    @MontySingh-zb9rm 9 วันที่ผ่านมา +1

    ਸੰਧੂ ਸਾਹਿਬ ਞਿਚਾਰੇ ਫਸੇ ਹੋਏ ਨੇ 😂😢😮

  • @KG-2244
    @KG-2244 9 วันที่ผ่านมา +1

    Is that all. You could talk bit longer

  • @abinepal9947
    @abinepal9947 7 วันที่ผ่านมา +1

    It's easy said than done....some family members are very difficult to live with...sorry don't agree with your suggestions 😊

  • @sandeepsaini2890
    @sandeepsaini2890 9 วันที่ผ่านมา +5

    Bewakoof nu thik samjh laina koi akalmandi nhi ....

  • @pushpinderdhillon675
    @pushpinderdhillon675 2 วันที่ผ่านมา

    Honestly I disagree with your thoughts. Naver understand Estimates anyone regardless person is good or bad. Human kind is very selfish. Sometimes bad person is very good for someone and good person is very bad for someone. It's all depends on individuals needs and current situation. These two things makes people good or bad. What kind of actions every individual take to achieve it. 🙏

  • @karama709
    @karama709 8 วันที่ผ่านมา

    ਨਰਿੰਦਰ ਕਪੂਰ ਕੁਛ ਬੋਲੇ ਹੋ ਗਏ ਹੈ

  • @kulwantkaur5660
    @kulwantkaur5660 9 วันที่ผ่านมา +1

    Very nice video pute ❤

  • @VeerpalKaur-dz8ju
    @VeerpalKaur-dz8ju 9 วันที่ผ่านมา +1

    Rabta gat kro ji

  • @harwinderkaur1251
    @harwinderkaur1251 3 วันที่ผ่านมา

    Very nice 👍

  • @amritpalkaur5722
    @amritpalkaur5722 9 วันที่ผ่านมา +1

    Very nice

  • @ManjitSingh-db2jl
    @ManjitSingh-db2jl 6 วันที่ผ่านมา +1

    Very nice