Rizak
Rizak
  • 155
  • 3 106 667
Doli ਤੁਰਨ ਤੋਂ ਪਹਿਲਾਂ peo dhee ਦੀਆਂ ਗੱਲਾਂ ! father and daughter love | Rizak
Doli ਤੁਰਨ ਤੋਂ ਪਹਿਲਾਂ Peo Dhee ਦੀਆਂ ਗੱਲਾਂ ! Arshpreet kaur | father and daughter love | Rizak
ਡੋਲੀ ਤੁਰਨ ਤੋਂ ਪਹਿਲਾਂ ਪਿਓ ਧੀ ਦੀਆਂ ਗੱਲਾਂ !
ਸੱਸਾਂ ਇਹ ਸੁਣਕੇ ਗੁੱਸਾ ਨਾ ਕਰਨ !
ਦੇਖੋ! ਜਦੋਂ ਧੀ ਕਾਮਯਾਬ ਹੁੰਦੀ ਹੈ !
ਅਰਸ਼ਪ੍ਰੀਤ ਕੌਰ ਇੱਕ ਕਾਮਯਾਬ ਧੀ ਹੈ। ਪਿਓ ਅਤੇ ਧੀ ਨੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਾਲੀਆਂ ਗੱਲਾਂ ਕੀਤੀਆਂ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
#rizak #father #daughter #love
มุมมอง: 6 846

วีดีโอ

Mohammad sadiq , Ranjit kaur ਦੇ ਘੈਂਟ ਗੀਤ ਅਤੇ ਗੱਲਾਂ ! | Amar Singh Chamkila | Peetar bawa | Rizak
มุมมอง 3.5K2 หลายเดือนก่อน
Mohammad sadiq , Ranjit kaur ਦੇ ਘੈਂਟ ਗੀਤ ਅਤੇ ਗੱਲਾਂ ! | Amar Singh Chamkila | Peetar bawa | Rizak
Madam ਤੋਂ ਸੁਣੋ ! Sugar ਦਾ ਸੌਖਾ ਇਲਾਜ | Handa Health Care Centre | Ludhiana | Rizak
มุมมอง 2063 หลายเดือนก่อน
Madam ਤੋਂ ਸੁਣੋ ! Sugar ਦਾ ਸੌਖਾ ਇਲਾਜ | Handa Health Care Centre | Ludhiana | Rizak
ਕੁਆਰੀਆਂ ਕੁੜੀਆਂ ਦੀ likoria ਦੀ ਸਮੱਸਿਆਂ ਦਾ ਹੱਲ ! Pcod & Pcos | irregular periods | Rizak
มุมมอง 5214 หลายเดือนก่อน
ਕੁਆਰੀਆਂ ਕੁੜੀਆਂ ਦੀ likoria ਦੀ ਸਮੱਸਿਆਂ ਦਾ ਹੱਲ ! Pcod & Pcos | irregular periods | Rizak
ਸਿਵੇ ਜਾਂ ਸਵਰਗ ਤੁਸੀਂ ਦੇਖ ਲਓ ! Siva Or Swarg | Mander Mansa | Rizak
มุมมอง 4764 หลายเดือนก่อน
ਸਿਵੇ ਜਾਂ ਸਵਰਗ ਤੁਸੀਂ ਦੇ� ਲਓ ! Siva Or Swarg | Mander Mansa | Rizak
ਆਟਾ ਪੀਂਹਦੀ ਬੇਬੇ " Japji Sahib " ਦਾ ਪਾਠ ਕਰਦੀ ! Bapu Gurdev Singh Buttar | 80 Year Old Bapu | Rizak
มุมมอง 3714 หลายเดือนก่อน
ਆਟਾ ਪੀਂਹਦੀ ਬੇਬੇ " Japji Sahib " ਦਾ ਪਾਠ ਕਰਦੀ ! Bapu Gurdev Singh Buttar | 80 Year Old Bapu | Rizak
ਆਹ ਵੇਖੋ 100 ਸਾਲ ਪੁਰਾਣਾ ਖਜ਼ਾਨਾ | virasat | 100 year old treasure | Purana Punjab | old Punjab
มุมมอง 6734 หลายเดือนก่อน
ਆਹ ਵੇਖੋ 100 ਸਾਲ ਪੁਰਾਣਾ ਖਜ਼ਾਨਾ | virasat | 100 year old treasure | Purana Punjab | old Punjab
ਚਿੜੀਆਂ ਲਈ Canada ਛੱਡ ਦਿਤਾ ! Kudrat | chidiya | nature lover | Best nature story Rizak
มุมมอง 2.5K4 หลายเดือนก่อน
ਚਿੜੀਆਂ ਲਈ Canada ਛੱਡ ਦਿਤਾ ! Kudrat | chidiya | nature lover | Best nature story Rizak
ਮੇਰੇ ਨਾਲ ਓਸ ਰਾਤ ਜੋ ਹੋਇਆ, ਮੈਂ ਕਦੇ ਨਹੀਂ ਭੁੱਲ ਸਕਦੀ ! ramandeep kaur markhai | Rizak
มุมมอง 329K5 หลายเดือนก่อน
ਮੇਰੇ ਨਾਲ ਓਸ ਰਾਤ ਜੋ ਹੋਇਆ, ਮੈਂ ਕਦੇ ਨਹੀਂ ਭੁੱਲ ਸਕਦੀ ! ramandeep kaur markhai | Rizak
ਅਜ਼ਾਦੀ ਦੀ ਲੜਾਈ ਲੜਨ ਵਾਲੇ ਯੋਧੇ ਦੀ ਪਤਨੀ ਬੈਠੀ ਸੜਕ ਕਿਨਾਰੇ | india independence day | azadi india | Rizak
มุมมอง 2205 หลายเดือนก่อน
ਅਜ਼ਾਦੀ ਦੀ ਲੜਾਈ ਲੜਨ ਵਾਲੇ ਯੋਧੇ ਦੀ ਪਤਨੀ ਬੈਠੀ ਸੜਕ ਕਿਨਾਰੇ | india independence day | azadi india | Rizak
india independence day -1947 ਵੇਲੇ ਸਿੱਖਾਂ ਨਾਲ ਆਹ ਕੁਝ ਹੋਇਆ ! india pakistan partition | Punjab 1947 |
มุมมอง 2525 หลายเดือนก่อน
india independence day -1947 ਵੇਲੇ ਸਿੱਖਾਂ ਨਾਲ ਆਹ ਕੁਝ ਹੋਇਆ ! india pakistan partition | Punjab 1947 |
ਪਹਿਲਾਂ ਲੋਕ ਖੁਰਾਕਾਂ ਖਾਂਦੇ ਸੀ ! "ਬਾਪੁ ਦੀਆਂ ਘੈਂਟ ਗੱਲਾਂ" | Old Bapu Interview | old bebe bapu | Rizak
มุมมอง 1.1K5 หลายเดือนก่อน
ਪਹਿਲਾਂ ਲੋਕ ਖੁਰਾਕਾਂ ਖਾਂਦੇ ਸੀ ! "ਬਾਪੁ ਦੀਆਂ ਘੈਂਟ ਗੱਲਾਂ" | Old Bapu Interview | old bebe bapu | Rizak
ਪਿਓ ਨੇ ਕੁਆਰੀ ਧੀ ਨੂੰ ਬਣਾਤਾ ਸਰਪੰਚ ! sarpanch sashandeep kaur ਸੁਣੋ ਪਿਓ ਅਤੇ ਧੀ ਦੀਆਂ ਬਾਕਮਾਲ ਗੱਲਾਂ ! Rizak
มุมมอง 81K5 หลายเดือนก่อน
ਪਿਓ ਨੇ ਕੁਆਰੀ ਧੀ ਨੂੰ ਬਣਾਤਾ ਸਰਪੰਚ ! sarpanch sashandeep kaur ਸੁਣੋ ਪਿਓ ਅਤੇ ਧੀ ਦੀਆਂ ਬਾਕਮਾਲ ਗੱਲਾਂ ! Rizak
Canada 'ਚ ਧੀਆਂ ਮਿਹਨਤ ਕਰਦੀਆਂ ਨੇ ਜਿ...ਫ...ਸ਼ੀ ਨਹੀਂ ! | canada life | canada student | Rizak
มุมมอง 9926 หลายเดือนก่อน
Canada 'ਚ ਧੀਆਂ ਮਿਹਨਤ ਕਰਦੀਆਂ ਨੇ ਜਿ...ਫ...ਸ਼ੀ ਨਹੀਂ ! | canada life | canada student | Rizak
ਮੈਂ ਕੁਆਰੀ ਹੁੰਦੀ ਕਹਿੰਦੀ ਸੀ,ਮੇਰੀ ਸੱਸ ਅਜਿਹੀ ਨਾ ਹੋਵੇ | Nuh sas interview | Old bebe | Motivation | Rizak
มุมมอง 91K7 หลายเดือนก่อน
ਮੈਂ ਕੁਆਰੀ ਹੁੰਦੀ ਕਹਿੰਦੀ ਸੀ,ਮੇਰੀ ਸੱਸ ਅਜਿਹੀ ਨਾ ਹੋਵੇ | Nuh sas interview | Old bebe | Motivation | Rizak
ਗੁੜ ਹਲਦੀ ਖਰੀਦਣ ਵੇਲੇ ਆਹ ਗ਼ਲਤੀ ਨਾ ਕਰੋ ! | punjabi virasat gur shakkar | Haldi | old Punjab | Rizak
มุมมอง 3.8K7 หลายเดือนก่อน
ਗੁੜ ਹਲਦੀ ਖਰੀਦਣ ਵੇਲੇ ਆਹ ਗ਼ਲਤੀ ਨਾ ਕਰੋ ! | punjabi virasat gur shakkar | Haldi | old Punjab | Rizak
8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ | Bapu Jagdev Singh Bebe Jasdev Kaur | Old bebe bapu
มุมมอง 109K7 หลายเดือนก่อน
8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ | Bapu Jagdev Singh Bebe Jasdev Kaur | Old bebe bapu
Promo - Rizak - ਰਿਜ਼ਕ ਨਾਲ ਜੁੜੋ !ਤੁਹਾਡੀ ਹਰ ਪਸੰਦ ਲੈਕੇ ਆਵਾਂਗੇ !
มุมมอง 1.6K7 หลายเดือนก่อน
Promo - Rizak - ਰਿਜ਼ਕ ਨਾਲ ਜੁੜੋ !ਤੁਹਾਡੀ ਹਰ ਪਸੰਦ ਲੈਕੇ ਆਵਾਂਗੇ !

ความคิดเห็น

  • @Panj_aab_Vlogs
    @Panj_aab_Vlogs วันที่ผ่านมา

    Oye hoye oye hoye kyaaaaa baaaaat yaaaar❤❤❤❤❤❤❤❤

  • @GursewakSingh-jz9bu
    @GursewakSingh-jz9bu วันที่ผ่านมา

    ਪੱਤਰ ਕਾਰ ਵੀ ਬਹੁਤ ਲ਼ਹੂ ਪੀਂਦੇ ਆਲੋਕਾਦਾ

  • @sarbjitkaurkaur659
    @sarbjitkaurkaur659 4 วันที่ผ่านมา

    ਸਾਦਗੀ ਬੇਟਾ ਬਹੁਤ ਵੱਡਾ ਗਹਿਣਾ ਹੁੰਦਾ ਹੈ👌❤️❤️❤️❤️

  • @parmindersingh4267
    @parmindersingh4267 6 วันที่ผ่านมา

    ਜਿੱਉਂਦੇ ਵੱਸਦੇ ਰਹੋ ਸਰਦਾਰੋ😊

  • @harbanssinghsidhu8998
    @harbanssinghsidhu8998 7 วันที่ผ่านมา

    ਕਿੰਨੀ ਸੋਹਣੀ ਆ ਸਰਪੰਚਣੀ

  • @gurlalsingh9859
    @gurlalsingh9859 8 วันที่ผ่านมา

    Good night ji very nice ji very nice ji ❤❤❤❤❤❤❤❤ satnam waheguru ji satnam waheguru ji God bless you

  • @shahbazsingh9366
    @shahbazsingh9366 16 วันที่ผ่านมา

    ਬੀਬੀ ਤੁਹਾਨੂੰ ਸਰਪੰਚਬਾਜ਼ੀ ਚੋੰ ਬਾਹਰ ਨਿਕਲਣਾ ਚਾਹੀਦਾ ਹੈ , ਕੋਈ ਹੋਰ ਇੱਜ਼ਤ ਵਾਲਾ ਕਾਰਜ ਕਰੋ , ਪਿੰਡ ਦੇ ਬੱਚਿਆਂ ਨੂੰ ਟਵੀਸ਼ਨ ਪੜ੍ਹਾਓ ਜਾਂ ਕੁਝ ਵੀ ਹੋਰ ਏਦਾਂ ਦਾ , ਆਹ ਛੋਟੇ ਤੇ ਨੀਵੇੰ ਪੱਧਰ ਦੀ ਰਾਜਨੀਤੀ ਤੁਹਾਡੇ ਲਾਈਕ ਨਹੀਂ, ਕੌੜਾ ਹੈ ਪਰ ਸੱਚ ਹੈ

  • @tpsbenipal3910
    @tpsbenipal3910 23 วันที่ผ่านมา

    ਆਉਣ ਵਾਲੇ ਸਮੇਂ ਦੇ ਮੁੱਖ ਮੰਤਰੀ

  • @ShinderpalKaur-g1h
    @ShinderpalKaur-g1h 24 วันที่ผ่านมา

    Very nice❤❤

  • @LakhveerSingh-zf2vh
    @LakhveerSingh-zf2vh 26 วันที่ผ่านมา

    ਸਰਪੰਚ ਸਾਹਿਬ🙏🙏

  • @reetkaur8093
    @reetkaur8093 26 วันที่ผ่านมา

    ਦੀਦੀ ਆਪ ਜੀਆ ਦਾ no. ਮਿਲ ਸਕਦਾ ਜੀ ਕਿਰਪਾ ਕਰਕੇ no. ਕੋਈ ਵੀਰ ਭੈਣ ਦੇ ਸਕਦਾ ਤਾਂ ਭੈਣ ਦਾ no. ਦੇਦੋ 🙏🏻🙏🏻

  • @kamaljitsingh7393
    @kamaljitsingh7393 29 วันที่ผ่านมา

    🎉🎉🎉🎉🎉🎉🎉

  • @BzbBzbjnzjs
    @BzbBzbjnzjs หลายเดือนก่อน

    Sade pind ch jo sarpanch bani kade loakan ne us nu dekhia tak nahi c gharuma ne us nu jitta ta par hun soch rahe hai ke gallat ho gya hai😂😂😂

  • @GurcharansinghOberoi
    @GurcharansinghOberoi หลายเดือนก่อน

    WBU

  • @pindadalifestyle682
    @pindadalifestyle682 หลายเดือนก่อน

    ਵਾਹਿਗੁਰੂਵਾਹਿਗੁਰ

  • @harpreetsingh1431
    @harpreetsingh1431 หลายเดือนก่อน

    Tanu enna pta hona chahida hai ki Sarpanch da ek manager hovve Plus jdo utho uddo hi swera smjo

  • @amanharpreet
    @amanharpreet หลายเดือนก่อน

    Nice 👍 di

  • @Harman-v8q
    @Harman-v8q หลายเดือนก่อน

    Atttt sarpnch saab gggg❤❤❤

  • @heromunda3251
    @heromunda3251 หลายเดือนก่อน

    ਕਿੰਨੀ ਪਿਆਰੀ ਸਰਪੰਚ ਆ ਕਿੰਨੀ ਪਿਆਰੀ ਸੋਚ ਆ🥰

  • @Sidhu31wala-b5e
    @Sidhu31wala-b5e หลายเดือนก่อน

    ਬੜੀ ਘੈਂਟ ਸਰਪੰਚ ਆ ਡਾਂਗ ਵੀ ਚਿਤੜਾਂ ਤੇ ਮਾਰਦੀ ਫੁਦੂ ਮੰਡੀਰ ਦੇ, ਮੇਰੇ ਸਾਹਮਣੇ ਡਾਂਗ ਫੇਰੀ ਸੀ ਇਹ ਕੁੜੀ ਨੇਂ ਕਿਸੇ ਚਵਲ ਦੇ, ਮੈਂ ਤਾਂ ਤਿਆਰੀ ਕਰਦਾ ਰਹਿ ਗਿਆ ਉਹਨੂੰ ਕੁੱਟਣ ਦੀ ਮੇਰੇ ਦੇਖਦੇ ਦੇਖਦੇ ਇਹਨੇ ਫੈਂਟ ਤਾਂ, ਘੈਂਟ ਜੱਟੀ ਆ ਪੂਰੀ

  • @sukhminderbrar1883
    @sukhminderbrar1883 หลายเดือนก่อน

    Nice

  • @jassbrar477
    @jassbrar477 หลายเดือนก่อน

    ਬਹੁਤ ਵਧੀਆ ਸਰਪੰਚ ਸਾਹਿਬ

  • @kannanarora9145
    @kannanarora9145 หลายเดือนก่อน

    God bless you bete

  • @harry3951
    @harry3951 หลายเดือนก่อน

    Good views. Make your native land more pleasent

  • @KulvinderSingh-m6c
    @KulvinderSingh-m6c หลายเดือนก่อน

    Koi aisa kaam karo jo aapka viaktitab darshaye

  • @KulvinderSingh-m6c
    @KulvinderSingh-m6c หลายเดือนก่อน

    Fukari aa sali

  • @daljeetaujla1392
    @daljeetaujla1392 หลายเดือนก่อน

    Very good mother 🎉

  • @gurdeepkaur4259
    @gurdeepkaur4259 หลายเดือนก่อน

    J aj vi ena dhar hove maapya da kurian mundyan nu tan chori yaari bilkul khatm apne aap ho javegi

  • @standardgroup7561
    @standardgroup7561 หลายเดือนก่อน

    Understanding father with a democratic outlook. I think if he wanted to bring you in public life ( sarpanch) then he knew that his vision has to broad, to consider various perspectives.

  • @KunwarpuneetsinghBrar
    @KunwarpuneetsinghBrar หลายเดือนก่อน

    ❤❤❤❤❤

  • @soniabhatia387
    @soniabhatia387 หลายเดือนก่อน

    😅😅😅😅😅

  • @GurmukhSingh-t1s
    @GurmukhSingh-t1s หลายเดือนก่อน

    ਭਾਈ ਬੀਬੀ ਫਿਰ ਸਵਖਤੇ ਉੱਠਣ ਦੀ ਆਦਤ ਪਾਓ ਜੀ,,,,, ਸੌਰੀ ਧੀਏ ਜਿਊਦੀ ਵਸਦੀ ਰਿਹ

  • @standardgroup7561
    @standardgroup7561 หลายเดือนก่อน

    ' Beauty with a brain, A true Sikh grain.' ❤

  • @standardgroup7561
    @standardgroup7561 หลายเดือนก่อน

    Super! So nice thinking. Clear communication.

  • @standardgroup7561
    @standardgroup7561 หลายเดือนก่อน

    So nice views.

  • @standardgroup7561
    @standardgroup7561 หลายเดือนก่อน

    Daughter, good and dignified communication. Waheguru ji bless you in all of your endeavours.

  • @KuldeepSingh-mu2jc
    @KuldeepSingh-mu2jc หลายเดือนก่อน

    Nice.putter.ji❤❤

  • @sukhdevsraun3554
    @sukhdevsraun3554 หลายเดือนก่อน

    Good interveiw ❤❤❤

  • @sikanderdhaliwal1995
    @sikanderdhaliwal1995 หลายเดือนก่อน

    ਬਹੁਤ ਬਹੁਤ ਪਿਆਰ ਧੀਏ

  • @NirmalSingh-is1xn
    @NirmalSingh-is1xn หลายเดือนก่อน

    GULAAMI DE SHARM NYE ONDEE O V GANDUSTAN DE LANNAT

  • @NirmalSingh-is1xn
    @NirmalSingh-is1xn หลายเดือนก่อน

    KHALISTAN IS THE OXYGEN OF THE PUNJAB

  • @NirmalSingh-is1xn
    @NirmalSingh-is1xn หลายเดือนก่อน

    GULAAMI DE KHADEE SARPANCHEE PUNJAB HULL KHALISTAN VAKI SUB VAKVAS

  • @sukh_kahlon
    @sukh_kahlon หลายเดือนก่อน

  • @Mehar-warya
    @Mehar-warya หลายเดือนก่อน

    ਸੋਸ਼ਲ ਮੀਡੀਆ ਤੇ ਸ਼ੋਸ਼ੇ ਛੱਡਣ ਦੀ ਕੋਈ ਜਰੂਰਤ ਨਹੀਂ ਪਿੰਡ ਵਿੱਚ ਚੰਗੇ ਕੰਮ ਕਰੋ ਟਾਈਮ ਨਾਲ ਤਾਂ ਉੱਠਣਾ ਸਾਡੇ ਵੱਡਿਆਂ ਨੇ ਸਾਨੂੰ ਸਿਖਾਇਆ ਸੀ ਤੇ ਤੁਸੀਂ ਅਜੇ ਤੱਕ ਨਹੀਂ ਸਿੱਖੇ ਤਾਂ ਤੁਸੀਂ ਕਿਸੇ ਨੂੰ ਕੀ ਸਮਝਾਉਗੇ ਇਹ ਹਮੇਸ਼ਾ ਵੱਡੇ ਘਰਾਂ ਦੇ ਲੋਕ ਕੀ ਕਰਦੇ ਹਨ ਲੇਟ ਉੱਠਣਾ