ਨਸ਼ੇ ਕਰਕੇ ਮੈਨੂੰ ਏਡਜ਼ ਹੋ ਗਿਆ ਮੈਂ ਚਾਹੁੰਦਾ ਸੀ ਨਸ਼ਾ ਕਰਕੇ ਮੈਂ ਮਰ ਜਾਵਾਂ।

แชร์
ฝัง
  • เผยแพร่เมื่อ 20 ส.ค. 2022
  • #RMBTelevision #EmotionalStory #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 700

  • @GurjeetSingh-pl8bi
    @GurjeetSingh-pl8bi ปีที่แล้ว +84

    ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਵਧੀਆ ਬੁਲਾਰੇ ਹੋ ਤੁਸੀਂ ਏਡਜ਼ ਵਾਰੇ ਹੋਰ ਨੌਜਵਾਨਾ ਜਾਣਕਾਰੀ ਦੇ ਕੇ ਉਹਨਾਂ ਜਿੰਦਗੀ ਬਿਹਤਰੀਨ ਬਣਾ ਸਕਦੇ ਹੋ

  • @sahildhaliwaljattboys2002
    @sahildhaliwaljattboys2002 ปีที่แล้ว +39

    ਵਾਹਿਗੁਰੂ ਜੀ ਬਾਈ ਹੱਡਬੀਤੀ ਸੁਣੀਂ ਬਹੁਤ ਦੁੱਖ ਹੋਇਆ, ਮਾਲਕ ਮੇਹਰ ਭਰਿਆ ਹੱਥ ਰੱਖੇ ਸਾਰਿਆਂ ਤੇ

  • @balwindersinghsandhu7253
    @balwindersinghsandhu7253 ปีที่แล้ว +28

    ਰੱਬ ਦੇ ਰੰਗ ਆ ਯਾਰ ਏਨਾਂ ਸਿਆਣਾਂ ਵੀਰ ਨਸ਼ਿਆਂ ਦੀ ਦਲਦਲ ਵਿੱਚ ਕਿੱਦਾਂ ਫਸ ਗਿਆ ਵਾਹਿਗੁਰੂ ਮਿਹਰ ਕਰੇ ਵੀਰ ਤੇ 🙏🙏🙏

  • @GurjeetSingh-pl8bi
    @GurjeetSingh-pl8bi ปีที่แล้ว +91

    ਇਸ ਤਰਾਂ। ਦਿਲ ਨਾ ਛੱਡੋ ਇਕ ਸੰਸਥਾ ਬਣਾ ਕੇ ਇਸ ਚੀਜ ਦਾ ਪ੍ਰਚਾਰ ਕਰੋ ਤਾਂ ਕਿ ਹੋਰ ਨੌਜਵਾਨਾ ਦੀ ਜਿੰਦਗੀ ਬਚ ਜਾਵੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਹਾਨੂੰ

  • @vdhillon4382
    @vdhillon4382 ปีที่แล้ว +40

    ਪ੍ਰਮਾਤਮਾਂ ਠੀਕ ਕਰੇ ਵੀਰ ਨੂੰ ਬਹੁਤ ਵੱਡਾ ਹੌਸਲਾ ਚਾਹੀਦਾ ਦੱਸਣ ਲਈ👍ਬਾਕੀ ਸੈਂਟਰ ਵਿੱਚ ਤਾਂ ਬੰਦੇ ਨੂੰ ਕੁਝ ਟਾਇਮ ਬ੍ਰੇਕ ਮਿਲਦੀ ਆ ਠੀਕ ਬੰਦਾ ਘਰੇ ਰਹਿ ਕੇ ਹੀ ਹੁੰਦਾ.

  • @HarpalSingh-uv9ko
    @HarpalSingh-uv9ko ปีที่แล้ว +25

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਹਨਾਂ ਦੇ ਪਰਿਵਾਰ ਤੇ

  • @gurmelhakuwala2776
    @gurmelhakuwala2776 ปีที่แล้ว +22

    22.ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਘਰ ਜਾਕੇ ਅਰਦਾਸ ਕਰ ਮੇਰਾ ਵਿਸ਼ਵਾਸ ਐ ਤੁਸੀਂ 100/ ਠੀਕ ਹੋ ਜਾਉਗੇ

  • @ajaysarhali8156
    @ajaysarhali8156 ปีที่แล้ว +5

    ਮੈਂ ਸੁਣਿਆ ਸੀ ਏਡਜ਼ ਨਾਲ ਬੰਦਾ ਦਿਨੋਂ ਦਿਨ ਸੁੱਕ ਜਾਂਦਾ ਆ ਪਰ ਬਾਈ ਦੀ ਸਿਹਤ ਤੇ ਬਹੁਤ ਵਧੀਆ ਆ, ਕੋਈ ਏਡਜ਼ ਬਾਰੇ ਜਾਣਕਾਰੀ ਦੇ ਸਕਦਾ ਆ ਕੇ ਇਸ ਦਾ ਸੰਪੂਰਨ ਇਲਾਜ ਹੈਗਾ ਆ ਜਾਂ ਨਹੀਂ,

  • @raniitsingh3915
    @raniitsingh3915 ปีที่แล้ว +15

    ਦਿਲ ਦਾ ਸਾਫ਼ ਬੰਦਾ ਹੈ ਵੀਰ,,ਸਾਫ ਸੱਚੀਆਂ ਗੱਲਾਂ ਦੱਸੀਆਂ ਨੇ,, ਵਾਹਿਗੁਰੂ ਜੀ ਜਰੂਰ ਸਹਾਈ ਹੋਣ ਗੇ,,, ਤੇਨੂੰ ਵੀਰ ਵਾਹਿਗੁਰੂ ਜੀ ਬਖਸ਼ੇਆ ਹੈ,, ਤਾਈਂ ਨਰਕਾਂ ਚੋ ਕੱਡੇਆ,,,ਪਾਠ ਕਰਦੇ ਰਿਹਾ ਕਰੋ,,, ਸੱਚੇ ਪਾਤਸ਼ਾਹ ਸਹਾਈ ਹੋਣ ਗੇ

  • @JaspreetSingh-hd7os
    @JaspreetSingh-hd7os ปีที่แล้ว +11

    ਸਹੀ ਗੱਲ ਆ ਵੀਰ ਵਿਆਹ ਨਾ ਕਰਵਾਈ ਬੇਗਾਨੀ ਧੀ ਦੀ ਜਿੰਦਗੀ ਖਰਾਬ ਨਾ ਕਰੀ

  • @balrajsingh5518
    @balrajsingh5518 ปีที่แล้ว +82

    🙏🙏🙏
    *ਪ੍ਰਮਾਤਮਾ ਦਾ ਨਾਮ*
    *ਹੀ ਸਬ ਰੋਗਾਂ ਦਾ ਇਲਾਜ ਹੈ*
    *ਹਰ ਰੋਜ 25 ਜਾ 50 ਪਾਠ ਜਪ ਜੀ ਸਾਹਿਬ ਦੇ*
    *ਜਾ 5 ਤੋਂ 10 ਪਾਠ ਸੁਖਮਨੀ ਸਾਹਿਬ ਜਾ*
    *ਚੋਪਈ ਸਾਹਿਬ ਦੇ 50 ਪਾਠ ਰੋਜ ਕਰੋ*
    *ਜਦੋ ਤੱਕ ਠੀਕ ਨਹੀਂ ਹੋ ਜਾਂਦੇ*
    *ਕੋਸ਼ਿਸ ਕਰੋ ਸੁਵੇਰੇ 2 ਵਜੇ ਨਹੀਂ ਤਾ 5 -6 ਵਜੇ ਸ਼ੁਰੂ ਕਰੋ ਹੋਲੀ ਹੋਲੀ 5-6 ਮਹੀਨਿਆਂ ਵਿਚ ਹੀ ਸਹੀ 2 ਵਜੇ ਸਵੇਰ ਤੱਕ ਪੌਂਚ ਜਾਵੋ*
    *ਸਬ ਠੀਕ ਹੋ ਜਾਵੇਗਾ*
    *(ਸਰਬ ਰੋਗ ਕਾ ਅਖੌਦ ਨਾਮ)*
    *ਸੁਖਮਨੀ ਸਾਹਿਬ ਜੀ*
    *ਬੱਸ ਰੱਬ ਦੇ ਮਗਰ ਹੱਥ ਧੋ ਕੇ ਪੈ ਜਾਵੋ ਨਿਮਾਣੇ ਨੀਤਾਨੇ ਬਣਕੇ*

    • @balvirdhaliwal1041
      @balvirdhaliwal1041 ปีที่แล้ว +1

      🙏 WAHEGURU JI 🙏

    • @shubvirk7820
      @shubvirk7820 ปีที่แล้ว +1

      Sahi gal waheguru ji

    • @merajija6781
      @merajija6781 ปีที่แล้ว +1

      Waheguru ji 🙏

    • @VirkPalwinder83
      @VirkPalwinder83 ปีที่แล้ว +6

      Balraj Singh ਓ ਭਰਾਵਾ, ਜੇ ਸਹੀ ਸਲਾਹ ਨਹੀਂ ਦੇ ਸਕਦੇ ਤਾਂ ਗਲਤ ਸਲਾਹ ਵੀ ਨਾ ਦੇਵੋ ਲੋਕਾਂ ਨੂੰ..
      ਤੁਹਾਨੂੰ ਕਿਹਨੇ ਕਹਿ ਦਿੱਤਾ ਕਿ ਏਦਾਂ ਪਾਠ ਕਰਨ ਨਾਲ ਨਸ਼ਾ ਛੁੱਟ ਜਾਂਦਾ ਆ..?
      ਐਵੇਂ $ਸੀਆਂ ਨਹੀਂ ਭੋਰੀ ਦੀਆਂ ਹੁੰਦੀਆਂ.. ਹਰ ਵੇਲੇ ਗੁਰੂਘਰਾਂ ਵਿੱਚ ਰਹਿਣ ਵਾਲੇ ਤਾਂ ਖੁਦ ਨਸ਼ਾ ਕਰ ਰਹੇ ਆ, ਚਾਹੇ ਓ ਸ਼ਰਾਬ ਪੀਂਦੇ ਹਣ, ਭਾਵੇਂ ਭੰਗ ਪੀਂਦੇ ਹੋਣ..
      ਕਈਆਂ ਦੀਆਂ ਤਾਂ ਵੀਡੀਓ ਵੀ ਆ ਚੁੱਕੀਆਂ ਹਨ ਗੁਰੂਘਰਾਂ ਵਿੱਚ ਸਮੈਕ ਜਾਂ ਹੋਰ ਨਸ਼ੇ ਦੇ ਸੂਟੇ ਲਾਉਂਦਿਆਂ ਦੀਆਂ..ਫਿਰ ਓਹਨਾਂ ਨੂੰ ਕਿਹੜੀ ਤੱਕੜੀ ਵਿੱਚ ਤੋਲੋਂਗੇ..?
      ਹੋਰ ਕੁੱਝ ਨਹੀਂ ਆ ਸਾਡੀ ਜਨਤਾ ਨੂੰ, ਬਸ ਏਹੋ ਹੀ ਆ ਕਿ ਜੇ ਫਲਾਣਾ ਕੰਮ ਕਰਨਾ ਚਾਹੁੰਦੇ ਹੋ ਤਾਂ ਫਲਾਣਾ ਪਾਠ ਕਰੋ.. ਜੇ ਵਿਦੇਸ਼ ਜਾਣ ਦਾ ਕੰਮ ਨਹੀਂ ਬਣ ਰਿਹਾ ਤਾਂ ਫਲਾਣਾ ਪਾਠ ਕਰੋ..ਜੇ ਪੁੱਤ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਫਲਾਣੇ ਗੁਰੂਦੁਆਰੇ ਜਾ ਕਿ ਫਲਾਣਾ ਪਾਠ ਕਰੋ..ਜੇ ਆਹ ਬਿਮਾਰੀ ਆ ਤਾਂ ਫਲਾਣਾ ਪਾਠ ਕਰੋ..
      ਓ ਭਰਾਵਾ ਗੁਰਬਾਣੀ ਵਿੱਚ ਕੋਈ ਸ਼ਕਤੀ ਨਹੀਂ ਆ, ਜਿਹੜੀ ਕਿ ਪੜ੍ਹਣ ਨਾਲ ਤੁਹਾਡੇ ਪੁੱਠੇ ਕੰਮ ਸਿੱਧੇ ਕਰ ਦੇਵੇ,
      ਬਾਕੀ ਜੇ ਕਿਸੇ ਨੇ ਨਸ਼ਾ ਛੱਡਣਾ ਹੈ ਤਾਂ ਓਹਨੂੰ ਪਹਿਲਾਂ ਖੁਦ ਤਿਆਰ ਹੋਣਾ ਪਵੇਗਾ ਤੇ ਕਿਸੇ ਚੰਗੇ ਡਾਕਟਰ ਦੀ ਸੁਲਾਹ (ਇਲਾਜ) ਨਾਲ ਹੀ ਨਸ਼ਾ ਛੱਡਿਆ ਜਾ ਸਕਦਾ ਆ.. ਜੇ ਅਗਲਾ ਖੁਦ ਹੀ ਨਸ਼ਾ ਨਹੀਂ ਛੱਡਣਾ ਚਾਹੁੰਦਾ ਤਾਂ ਫਿਰ ਭਾਵੇਂ ਅਗਲੇ ਦੇ ਘਰ ਦੇ ਜਿਹੜੇ ਮਰਜੀ ਡਾਕਟਰ ਕੋਲੋਂ ਇਲਾਜ ਕਰਵਾ ਲੈਣ, ਓਹ ਕਦੇ ਨਸ਼ਾ ਨਹੀਂ ਛੱਡੇਗਾ..
      ਇਸ ਕਰਕੇ ਪਹਿਲਾਂ ਖੁਦ ਨਸ਼ਾ ਛੱਡਣ ਲਈ ਤਿਆਰ ਹੋਵੋ ਤੇ ਆਵਦੇ ਘਰਦਿਆਂ ਨਾਲ ਗੱਲ ਕਰੋ, ਫਿਰ ਆਵਦੇ ਮਾਂ-ਪਿਓ ਨੂੰ ਨਾਲ ਲੈ ਕਿ ਕਿਸੇ ਚੰਗੇ ਡਾਕਟਰ ਕੋਲ ਜਾਓ ਤੇ ਨਸ਼ਾ ਛੱਡਣ ਲਈ ਆਪਣਾ ਇਲਾਜ ਸ਼ੁਰੂ ਕਰਵਾਓ..!
      ਬਾਕੀ ਜੇ ਆਹੀ ਗੱਲ ਕੋਈ ਹਿੰਦੂ ਵੀਰ ਜਾਂ ਕੋਈ ਮੁਸਲਮਾਨ ਵੀਰ ਕਹਿ ਦੇਵੇ ਕਿ ਜੇ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਸ਼੍ਰੀ ਭਾਗਵਤ ਗੀਤਾ ਦੇ ਜਾਂ ਬਾਈਬਲ ਦੇ ਫਲਾਣੇ ਪਾਠ ਕਰੋ ਤੇ ਤੁਹਾਡਾ ਨਸ਼ਾ ਛੱਡਿਆ ਜਾ ਸਕੇਗਾ ਤਾਂ ਫਿਰ ਤੁਸੀਂ ਤੇ ਤੁਹਾਡੇ ਵਰਗੇ ਹੋਰ ਲੋਕਾਂ ਨੇ ਹੱਸਣਾ ਸੀ ਅਗਲਿਆਂ ਉੱਤੇ ਤੇ ਮਜ਼ਾਕ ਉਡਾਉਣਾ ਸੀ ਓਹਨਾਂ ਦਾ... ਕਿ ਲੈ ਭਲਾ ਏਦਾਂ ਕਿੱਦਾਂ ਪਾਠ ਕਰਨ ਨਾਲ ਨਸ਼ਾ ਛੁੱਟ ਸਕਦਾ ਆ..ਤੇ ਹੋਰ ਤਰ੍ਹਾਂ-ਤਰ੍ਹਾਂ ਗੱਲਾਂ ਸੁਣਾਉਣੀਆਂ ਸੀ ਤੁਸੀਂ ਅਗਲਿਆਂ ਨੂੰ..!

    • @balrajsingh5518
      @balrajsingh5518 ปีที่แล้ว +5

      @@VirkPalwinder83 ਹਾ ਹਾ ਹਾ ਤੇਰੇ ਵਿਚਾਰ ਪੜ ਹਾਸ਼ਾ ਆ ਰਿਹਾ ਤੂੰ ਰੱਬ ਦੀਂ ਹੋਂਦ ਨੂੰ ਵੀ ਨਹੀਂ ਮੰਨਦਾ ਹੋਣਾ ਜੇ ਤੂੰ ਖੁਦ ਨਾਸਤਿਕ ਹੈ ਤਾਂ ਦੂਜਿਆਂ ਤੇ ਆਪਣੀ ਮਤ ਨਾ ਠੋਸ
      ਪਾਠੀ ਤੇ ਪੰਡਿਤਾਂ ਨੇ ਪਾਠ ਬਹੁਤ ਪੜੇ ਹੋਣੇ ਨੇ ਪਰ ਦਿਲੋਂ ਨਹੀਂ ਪੜੇ ਹੋਣੇ
      ਬਾਬਾ ਬੁੱਲੇ ਸਾਹ ਜੀ ਦੀਂਆ ਕਲਮਾਂ ਤੇਰੇ ਜਹੇ ਲਈ ਨੇ
      ਬੁਲੇਆ ਸਿਰ ਤੇ ਟੋਪੀ ਤੇਰੀ ਨੀਅਤ ਖੋਟੀ
      ਲੈਣਾ ਕੀ ਟੋਪੀ ਸਿਰ ਧਰਕੇ
      ਸਿਜਦੇ ਕਰ ਕਰ ਘਸ ਗਏ ਮੱਥੇ
      ਭੱਜ ਭੱਜ ਵੜਦਾ ਏ ਮੰਦਰ ਮਸੀਤੀ
      ਕਦੇ ਨਫਸ (ਮਨ) ਆਪਣੇ ਨੂੰ ਫੜਿਆਂ ਈ ਨਹੀਂ

  • @jagroopsingh5686
    @jagroopsingh5686 ปีที่แล้ว +42

    Waheguru waheguru waheguru.ੲਿਹ ਨੂੰ ਕਹਿੰਦੇ ਅਾ ਹੱਡ ਬੀਤੀ ਬਾੲੀ ਦਾ ਦਰਦ ਅੱਖਾ ਚੋ ਅੱਥਰੂ ਬਣ ਬਣ ਵਗਦਾ.ਵਹਿਗੁਰੂ ਵੀਰ ਨੂੰ ਤੰਦਰੁਸਤੀ ਬਖਸੀ. ਬਹੁਤ ਵਧੀਅਾ ਗੱਲਬਾਤ ਕੀਤੀ ਵੀਰ ਨੇ. ਹੌਸਲੇ ਬੁਲੰਦ ਰੱਖ ਵੀਰ ਤੂੰ ਬਹੁਤ ਨੌਜਵਾਨਾਂ ੲਿਹ ਚੀਜ ਚੋ ਕੱਡ ਸਕਦਾ ਕਿੳੁਕੇ ਤੇਰੀ ਗੱਲਬਾਤ ਬਹੁਤ ਵਧੀਅਾ

  • @dogloveruser-ii2xm5cf7f
    @dogloveruser-ii2xm5cf7f ปีที่แล้ว +21

    Veere slam a tenu tu sach boleya..waheguru tandrusti bakhshe veera tenu

  • @amriksingh8888
    @amriksingh8888 ปีที่แล้ว +14

    ਬੇਟੇ ਜੀ ਤੁਸੀ ਅਪਣਾ ਨੰਬਰ ਅਤੇ ਐਡਿਰਸ ਜਰੂਰ ਲਿਖਉ ਤੁਹਾਡਾ ਏਡਜ ਦਾ ਇਲਾਜ ਹੋ ਜਾਵੇਗਾ ਕੁਮੈਂਟ ਵਿਚ ਹੀ ਲਿਖ ਦੇਣਾ ਪਲੀਜ਼

    • @mrbeatboymusicproduction707
      @mrbeatboymusicproduction707 ปีที่แล้ว

      Number sand kar do apna g

    • @deep6810
      @deep6810 ปีที่แล้ว +1

      Sar apna number send kario plz ਮੇਰੇ ਰਿਸਤੇਦਾਰ ਨੂ ੲੇਡਜ ੲੇ. ੳੁਹ ਵੀ ਨਸੇ ਕਰਕੇ.

    • @vishalsharma2114
      @vishalsharma2114 ปีที่แล้ว

      TUC apna num bhejeo

    • @maandeepsingh4945
      @maandeepsingh4945 ปีที่แล้ว +1

      Mere vadda pra nu vi hai oh vi drug lgaunda si je is da ilaaj hai ta no send kr deo

    • @princerathor2643
      @princerathor2643 25 วันที่ผ่านมา

      Hlo

  • @kamaljitsingh6286
    @kamaljitsingh6286 ปีที่แล้ว +11

    ਨਸ਼ਾ ਮਾੜਾ ਈ ਮਾੜਾ ਦੋਸਤੋ ਕਿਸੇ ਵੀ ਤਰ੍ਹਾਂ ਦਾ ਹੋਵੇ ਕਰਨ ਤੋਂ ਪਹਿਲਾਂ 100 ਵਾਰ ਸੋਚੋ 🙏🙏

  • @lavi9136
    @lavi9136 ปีที่แล้ว +10

    ਜਿਓਦਾ ਰਹਿ ਵੀਰ ਮੇਰੇਆਂ ਕੁਦਰਤ ਮੇਹਰ ਬਖਸ਼ੇ 🙏 ਬਹੁਤ ਵਧੀਆ ਉਪਰਾਲਾ ਕੀਤਾ ਵੀਰ ਇਹ ਸੱਭ ਗੰਦਾ ਸਿਸਟਮ ਐ ਸਾਡੇ ਪੰਜਾਬ ਦਾ ਆਓ ਸਾਰੇ ਇੱਕਠੇ ਹੋ ਕੇ ਲੱੜੀਏ

  • @ankurvihaan4984
    @ankurvihaan4984 ปีที่แล้ว +30

    ਵਾਹਿਗੁਰੂ ਜੀ 22 ਨੂੰ HIV positive toh negative kro 🙏 ਸਾਰੇ ਵੀਰ ਪ੍ਰਾਥਨਾ ਕਰੋ 22 ਲਈ 🙏 ਰੱਬ ਘਰੇ ਦੇਰ ਜ਼ਰੂਰ ਹੈ ਹਨੇਰ ਨਹੀਂ।

  • @HardeepSingh-ev5pm
    @HardeepSingh-ev5pm ปีที่แล้ว +9

    ਬਾਈ ਦੀਆਂ ਗੱਲਾ ਸੱਚ ਲੱਗਦੀਆਂ, ਖੁੱਦ ਪਿੰਡੇ ਤੇ ਹੰਡਾਇਆ ਇਹਨੇ

  • @Sehgal-bo3im
    @Sehgal-bo3im 10 วันที่ผ่านมา

    ਬਾਈ ਦੀਆਂ ਗੱਲਾਂ ਸੱਚੀਆਂ

  • @narindersingh6294
    @narindersingh6294 6 หลายเดือนก่อน +3

    ਸਭ ਤੋਂ ਵਧੀਆ ਸਰੀਰ ਸੋਫੀ ਸਰੀਰ ਹੈ।
    ਜਿੱਥੇ ਮਰਜ਼ੀ ਸੋ ਜਾਓ ,ਜਿੱਥੇ ਮਰਜੀ ਜਾਓ ,ਛੋਟੀ ਛੋਟੀ ਚੀਜ਼ ਵਿਚ ਖੁਸ਼ੀ ਲੱਭੋ
    ਨਸ਼ੇ ਕੋਈ ਪ੍ਰਾਬਲਮ ਦਾ ਹੱਲ ਨਹੀਂ।
    ਵਾਹਿਗੁਰੂ ਦਾ ਸ਼ੁਕਰਾਨਾ ਕਰੋ ਹਰ ਪਲ।

  • @SwaranSinghsoni
    @SwaranSinghsoni 8 หลายเดือนก่อน +2

    ਯਾਰ ਬਾਈ ਬੰਦਾ ਨੱਸਾ ਛਡਣਾ ਹੋਵੇ ਤਾਂ ਬਾਈ ਜੀ ਮਣ ਮਾਰਨਾ ਪੈਂਦਾ ਜੇ ਬੰਦਾ ਛੱਡਣਾ ਚਾਵੇ ਤਾਂ ਛੰਡ ਸਕਦਾ ਵਾਹਿਗੁਰੂ ਮੇਹਰ ਕਰੇ ਤਾਂ ਸੱਭ ਕੁਝ ਹੋ ਸਕਦਾ

  • @jassidhaliwal526
    @jassidhaliwal526 ปีที่แล้ว +8

    ਵਧੀਆ ਨਸ਼ੇ ਕਰਨ ਵਾਲਿਆਂ ਨੂੰ ਵੀ ਸਹੀ ਜਾਣਕਾਰੀ ਸਾਂਝੀ ਕਰਨ ਲਈ

  • @jagjitsinghdhaliwal5756
    @jagjitsinghdhaliwal5756 11 หลายเดือนก่อน +2

    ਦਾਣੇ ਚੋਰੀ ਵਾਲੀ ਗੱਲ ਜਮਾ ਸਹੀ ਆ ਬਾਈ ਜੀ ਦੀ

  • @ilovepunjab..4271
    @ilovepunjab..4271 ปีที่แล้ว +12

    Ohooo Waheguru Ji Sada Sohna Punjab Bacalo Ji 🙏🏻

  • @user-dc2sb8ge9d
    @user-dc2sb8ge9d 15 วันที่ผ่านมา

    ਇਨਸਾਨ ਦਾ ਸਭ ਵੱਡਾ ਸੈਂਟਰ ਮਨ ਹੈ ਮਨ ਜੀਤੇ ਤੋਂ ਜਗ ਜੀਤੇ ਬਾਕੀ ਵੀਰ ਦਾ ਦਿਲ ਤੋਂ ਧੰਨਵਾਦ

  • @akcakc2088
    @akcakc2088 4 หลายเดือนก่อน +1

    ਵਾਹਿਗੁਰੂ ਇਸ ਬਚੇ ਨੂੰ ਜ਼ਿੰਦਗੀ ਦੇਵੇ ਤੇ ਇਹ ਸੈਂਟਰ ਆਪਣਾ ਖੋਲ੍ਹੇ

  • @buntymanve6854
    @buntymanve6854 ปีที่แล้ว +8

    ਵਾਹਿਗੁਰੂ ਸਭ ਦਾ ਭਲਾ ਕਰੇ 🙏🙏🙏🙏🙏🙏🙏

  • @gangboy2380
    @gangboy2380 ปีที่แล้ว +2

    ਬਹੁਤ ਬਹੁਤ ਵਧੀਆ ਗੱਲਾ ਆ ਕਿਤੀਆ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਸੱਚੀਆਂ ਗੱਲਾ ਆ ਕਿਤੀਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਤੇ ਮੇਹਰ ਕਰੋਂ

  • @LaadliKabaddi
    @LaadliKabaddi ปีที่แล้ว +14

    Rabb tere te ve kirpa kere veer 🙏🏻🙏🏻

  • @deepsingh4409
    @deepsingh4409 ปีที่แล้ว +9

    Waheguru 🙏waheguru aah veer nu khushiya dewe nashe to bor door rwe 🙏🙏🙏🙏

  • @gangboy2380
    @gangboy2380 ปีที่แล้ว +2

    ਬਿਲਕੁਲ ਸਹੀ ਗੱਲ ਕੀਤੀ ਤੁਸੀਂ ਵੀਰ ਜੀ ਸੈਂਟਰ ਵਿੱਚੋ ਆਕੇ ਕੋਈ ਨਹੀਂ ਨਸ਼ਾ ਛਡਦਾ

  • @amritsingh6501
    @amritsingh6501 ปีที่แล้ว +6

    ਬਹੁਤ ਵਧੀਆ ਇਨਸਾਨ ਆ ਜਗਮੀਤ ਵੀਰ ਅਸੀਂ ਦੋਵੇਂ ਇਕੱਠੇ ਸੈਂਟਰ ਸੀ ਸੈਂਟਰ ਵਿੱਚ ਮੁੰਡਿਆਂ ਦੀ ਕਲਾਸ ਵੀ ਲੈਂਦਾ ਰਿਹਾ ਸਾਡਾ ਸੀਨੀਅਰ ਸੀ ਬਹੁਤ ਦੁੱਖ ਹੋ ਰਿਹਾਂ ਵਿਡੀਉ ਦੇਖ ਕੇ

    • @Randhawa499
      @Randhawa499 ปีที่แล้ว

      Kihde center c veer ???

    • @amritsingh6501
      @amritsingh6501 ปีที่แล้ว

      @@Randhawa499 one step

    • @shabbigill4137
      @shabbigill4137 7 หลายเดือนก่อน

      Kis jga center vire

  • @akcakc2088
    @akcakc2088 4 หลายเดือนก่อน +1

    ਵਾਹਿਗੁਰੂ ਮਿਹਰ ਕਰੇ

  • @gillbinder8178
    @gillbinder8178 ปีที่แล้ว +4

    ਵੀਰ ਹੋਂਸਲਾ ਰੱਖ ਰੱਬ ਕਰੋ ਗਾ ਠੀਕ ਸਬ 🙏

  • @tirathsingh5405
    @tirathsingh5405 ปีที่แล้ว +4

    ਵਾਹਿਗੁਰੂ ਮੇਹਰ ਕਰੇ 🙏

  • @RajeshKumar-bh1zm
    @RajeshKumar-bh1zm ปีที่แล้ว +8

    Rab agge ehi ardas k rab veer nu nshe to v door rkhe te jldi hi Aids de rog to v thik kr dve te apni life khush ho k jeeve 😔🙏🙏

  • @shubhanpreet8991
    @shubhanpreet8991 ปีที่แล้ว +6

    ਸਹੀ ਗੱਲਾ ਬਾਈ ਦੀਆ ਸਾਰੀਆ ਮੇਰਾ ਵੀ ਆਹ ਹਾਲ ਸੀ ਹੁਣ ਸੁਧਾਰ ਹੋਇਆ

  • @UniversalSidhu0001
    @UniversalSidhu0001 ปีที่แล้ว +16

    ਸੇੰਟਰਾਂ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ ਬਾਈ ਨੇ। ਇੱਕ ਆਵਾਜ ਬੁਲੰਦ ਕਰਨੀ ਚਾਹੀਦੀ ਹੈ ਇਹਨਾਂ ਸੇੰਟਰਾਂ ਵਿਰੁੱਧ। ਬਾਈ ਨੇ ਆਪਣੀ ਜਿੰਦਗੀ ਖਰਾਬ ਕਰਕੇ ਪਤਾ ਨਹੀਂ ਕਿੰਨੇ ਬੱਚਿਆਂ ਦੀ ਜਾਨ ਬਚਾ ਲਈ ਹੋਵੇਗੀ। ਲਵ ਯੂ ਬਾਈ ਸੱਚਾ ਬੰਦਾ ਸੱਚੀਆਂ ਗੱਲਾਂ ਬਾਈ ਦੀਆਂ। ਬਾਈ ਤੇਰੀ ਬਿਮਾਰੀ ਵੀ ਇਸੇ ਤਰ੍ਹਾਂ ਗਾਇਬ ਹੋ ਜਾਣੀ ਆ ਵਾਹਿਗੁਰੂ ਕਿਰਪਾ ਕਰਨਗੇ।

    • @manisran1828
      @manisran1828 ปีที่แล้ว +1

      Shai gall aa y g

    • @UniversalSidhu0001
      @UniversalSidhu0001 ปีที่แล้ว +1

      @@manisran1828 ਹਾਜੀ ਬਾਈ, ਤੁਸੀ ਵੀ ਅਰਦਾਸ ਕਰੋ ਵੀਰ ਇਹ ਭਿਆਨਕ ਰੋਗ ਕੱਟਿਆ ਜਾਵੇ। 🙏

    • @AmliUnionvlogs8969
      @AmliUnionvlogs8969 ปีที่แล้ว

      Jagmeet ne good Kam kita ... Pehla ehnee v center kita c mateli city in rajasthan .. eh v bhut khutt da Marda hunda c mundya nu ... Shukkar a ajj ehnu rabb ne vadia soochh ditii aa ...

    • @BalkarSingh-ue3pj
      @BalkarSingh-ue3pj หลายเดือนก่อน

      ਸਹੀ ਗੱਲ ਵੀਰ

    • @BalkarSingh-ue3pj
      @BalkarSingh-ue3pj หลายเดือนก่อน

      ਸਹੀ ਗੱਲ ਵੀਰ

  • @gurjapaddiwal4134
    @gurjapaddiwal4134 2 หลายเดือนก่อน +1

    ਜਗਮੀਤ ਦੀਆਂ ਸਾਰੀਆਂ ਗੱਲਾਂ 100% ਸੱਚੀਆਂ ਹਨ

  • @malkeitkaur3046
    @malkeitkaur3046 ปีที่แล้ว +11

    Heart breaking said soul is broken. Rmk putt teh. Sending love and prayers putt.

    • @maan.9899
      @maan.9899 ปีที่แล้ว

      Badei aagreaj Punjabi nahi lekh sakdea

  • @RavinderSingh-oj1bn
    @RavinderSingh-oj1bn ปีที่แล้ว +9

    ਬਿਲਕੁੱਲ ਸਹੀ ਗੱਲਾਂ ਕੀਤੀਆਂ ਹਨ, ਜੇ ਸੈਂਟਰ ਵਾਲੇ ਨਸ਼ਾ ਛੁਡਾਉਣ ਲੱਗ ਪਏ ਤਾਂ ਨੋਟ ਕਿਵੇਂ ਛਪਣਗੇ, ਭੈਣ ਦੇ ਯਾਰ ਹਨ ਇਹ ਸੈਂਟਰਾਂ ਵਾਲੇ।

  • @Jassmalhi509
    @Jassmalhi509 ปีที่แล้ว +5

    Ik ik gal sach dasi vr ne man bhar ayea yar teri story sun k 😭😭😭😭😭😭😭😭😭😭😭

  • @bhullargamerz1215
    @bhullargamerz1215 ปีที่แล้ว +1

    ਬਿਲਕੁਲ ਸੱਚ।

  • @Magharrai-jr8ii
    @Magharrai-jr8ii ปีที่แล้ว +2

    ਜੂਉਦ ਰੇ 22ਜੀ

  • @d.kaursaini6346
    @d.kaursaini6346 ปีที่แล้ว +3

    Waheguru ji tuhanu tadrusti bakhshai 🙏🙏

  • @indervijay7476
    @indervijay7476 ปีที่แล้ว +8

    Waheguru ji mehr krn sare verra te 🙏🙏🙏🙏drug too durrr rehn

  • @sukhsingh5607
    @sukhsingh5607 ปีที่แล้ว +4

    Waheguru ji veer nu lambi umar bakhse

  • @noorgarry3443
    @noorgarry3443 ปีที่แล้ว +6

    ਇਸ ਵੀਡੀਓ ਦਾ ਟਾਈਟਲ ਸ਼ੈਟਰਾ ਦੀ ਸਚਾਈ ਰੱਖਣਾ ਸੀ ਲੋਕ ਲਾਲਚੀ ਲੋਕਾਂ ਵਿੱਚ ਨਾ ਫਸਣ

  • @jshinda7708
    @jshinda7708 ปีที่แล้ว +11

    ਬਾਈ ਦੀਆ ਗੱਲਾਂ ਬਿਲਕੁਲ ਸਹੀ ਹਨ ਨਸ਼ਾ ਛੁਡਾਉ ਸੈਂਟਰ ਵਾਰੇ ਮੈ ਵੀ ਕੱਟਿਆ ਸੀ ਇਹੋ ਕੁਝ ਹੁੰਦਾ ਹੈ ਸੈਟਰਾ ਵਿਚ

  • @kulwantsingh7606
    @kulwantsingh7606 ปีที่แล้ว +2

    100%ਸੱਚ ਬੋਲਦਾ ਵੀਰ

  • @deesing7422
    @deesing7422 3 หลายเดือนก่อน +1

    Very good interview !
    He is so honest ! God bless him !
    Shame on pathetic rehab center for treating people like animals

  • @jasmaan.20
    @jasmaan.20 ปีที่แล้ว +3

    Waheguru ji ❤️🌸

  • @samrisamri1259
    @samrisamri1259 8 หลายเดือนก่อน

    ਚੈਨਲ ਵਾਲੇ ਵੀਰ ਨੂੰ ਦੋਵੇਂ ਹੱਥ ਜੋੜ ਕਿ ਬੇਨਤੀ ਹੈ ਕਿ ਇਸ ਵੀਰ ਵਿੱਚ ਬਹੁਤੁ ਊਰਜਾ ਹੈ... ਇਹ ਲੱਖਾਂ ਲੋਕਾਂ ਦੀ ਜ਼ਿੰਦਗ਼ੀ ਰੋਸ਼ਨ ਕਾਰ ਸਕਦਾ ਹੈ...
    ਬਹੁਤੁ ਅੱਛਾ ਬੁਲਾਰਾ ਹੈ, ਸਮਝਾਉਣ ਦੀ ਸਮਝ ਵੀ ਹੈ...
    ਪਰਮਾਤਮਾ ਤੂਹਾਨੂੰ ਤੰਦਰੁਸਤੀ ਬਖਸ਼ਣ ਵੀਰ

  • @pammasidhu7178
    @pammasidhu7178 ปีที่แล้ว +2

    ਸਹੀ ਗੱਲ ਆ ਬਾਈ ਮਨ ਬਣਾਉਣਾ ਪੈਂਦਾ ਨਸ਼ਾ ਛੱਡਣ ਲਈ

  • @gurduttmaan7441
    @gurduttmaan7441 ปีที่แล้ว

    भाई जगमीत bot vadiya sachiyan galaa sun k mn भर गया

  • @ruvlegill8409
    @ruvlegill8409 ปีที่แล้ว +4

    Power to you bro👏🏻👏🏻👏🏻👏🏻👏🏻👏🏻👏🏻

  • @sharanjitsinghgill7181
    @sharanjitsinghgill7181 ปีที่แล้ว +1

    Waheguru ji mehar krnge g God bliss you brother

  • @TOXIC_GAMER_494
    @TOXIC_GAMER_494 ปีที่แล้ว +2

    🙏🙏..Waheguru meher rakhan tuhade te jagmeet veere bahut nice bande o tusi..🙏🙏

  • @race755
    @race755 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🏼🙏🏼🙏🏼🙏🏼🙏🏼

  • @meenurajan6077
    @meenurajan6077 ปีที่แล้ว +15

    Paji bilkul he jmma he sachhh sirra pa ditta veer ne very good paji bohat wdia kita ehna di manji thoki

  • @imrankhan-qy8xf
    @imrankhan-qy8xf ปีที่แล้ว +2

    Eik Eik gall 100% sach kahi bai ne bai nu lambi umra bakshan

  • @riprecords1372
    @riprecords1372 ปีที่แล้ว +3

    Waheguru 🙏

  • @bobbyjakhubn6563
    @bobbyjakhubn6563 ปีที่แล้ว +2

    Waheguru ji Mehar Karo ji 🙏🏻🙏🏻🙏🏻 veer te

  • @chardapunjab3520
    @chardapunjab3520 ปีที่แล้ว +1

    Waheguru chardikala vich rukhe

  • @ajaysarhali8156
    @ajaysarhali8156 ปีที่แล้ว +7

    ਸੈਂਟਰਾਂ ਵਾਲੀ ਗੱਲ ਬਾਈ ਨੇ ਬਿਲਕੁਲ ਸਹੀ ਕੀਤੀ ਆ ਇੱਦਾਂ ਹੀ ਹੁੰਦਾ ਆ ਸੈਂਟਰਾਂ ਵਿੱਚ

  • @deepsingh4409
    @deepsingh4409 ปีที่แล้ว +4

    Bai Diya gla 100% shi gal hai 🙏🙏

  • @ranvirmohit2302
    @ranvirmohit2302 ปีที่แล้ว +1

    Veer hosla rakh waheguru tera saath jrur dwu ga love 💕 you so much

  • @sukhajarhia9106
    @sukhajarhia9106 ปีที่แล้ว +3

    Har ek gal sach aa veere di Wehaguru g kerpa kro veere di

  • @PROUD-PENDU
    @PROUD-PENDU 7 หลายเดือนก่อน +1

    ਵੀਰ ਮੇਰੇ ਰੱਬ ਨੇ ਜਿੰਨੇ ਸਾਹ ਲਿਖੇ ਹੈ ਤੇ ਉਨੇ ਲੈਣੇ ਪੈਣੇ ਹੈ ਅਤੇ ਵੀਰ ਜੀ ਦੂਜੀ ਗੱਲ ਕੀ ਨਸ਼ਾ ਕਰਦਾ ਹੋਇਆ ਬੰਦਾ ਮਰਦਾ ਕਦੀ ਵੀ ਬੰਦਾ ਨਸਾ ਛੱਡ ਕੇ ਨਹੀਂ ਮਰਦਾ . ਨਸ਼ਾ ਮੁਕਤੀ ਸੈਂਟਰ ਸਿਰਫ ਬੰਦੇ ਨੂੰ ਠੀਕ ਰਾਹ ਤੇ ਪਾ ਕੇ ਘਰ ਭੇਜ ਦਿੰਦੇ ਹਨ ਅਤੇ ਜਦੋਂ ਅੰਦਰੋ ਠੋਕਰ ਵੱਜਦੀ ਹੈ ਤਾਂ ਸਾਰਾ ਕੁਝ ਛੱਡ ਦਿੱਤਾ ਜਾਂਦਾ ਹੈ ਅਤੇ ਸੱਭ ਨਾਲੋ ਵੱਡਾ ਸਾਥ ਆਪਣੇ ਮਾਂ ਪਿਓ ਤੇ ਸੱਚੇ ਪਿਤਾ ਪਰਮਾਤਮਾ ਦਾ ਹੁੰਦਾ . ਬਾਕੀ ਵਾਹਿਗੁਰੂ ਸੱਚੇ ਪਾਤਸ਼ਹ ਸਾਰੇ ਸੰਸਾਰ ਦਾ ਭਲਾ ਕਰਨ ਅਤੇ ਸੱਭ ਨੂੰ ਹਰ ਤਰ੍ਹਾਂ ਦੇ ਨਸ਼ੇ ਮੁਕਤ ਕਰਨ ਜੀ ,, ਜੋ ਵੀ ਕੋਈ ਨਸ਼ਾ ਕਰਦਾ .🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭😭

  • @mahirajput8230
    @mahirajput8230 ปีที่แล้ว +2

    Veer salam a dil to tuhanu ji waheguru ji tuhanu tandruest rakhn ta mehar phreya hath rakhn tuhade ta ji tuc bilkul sach boleya ji

  • @ParamjeetSingh-dm2hm
    @ParamjeetSingh-dm2hm ปีที่แล้ว +3

    🙏🙏🙏 rab mehar kare veer te

  • @paulmasih7429
    @paulmasih7429 ปีที่แล้ว +2

    God bless all🙌🏽

  • @kulwindersidhubrar7257
    @kulwindersidhubrar7257 ปีที่แล้ว +5

    ਬਿਲਕੁਲ ਸਹੀ ਕਿਹਾ ਵੀਰ ਨੇ ਮੈ ਨਸ਼ਾ ਕਰਕੇ ਸਰਿਜ ਲਾ ਕੇ ਸੋਚਿਆ ਕੇ ਹੁਣ ਨਹੀਂ ਲਾਉਣਾ ਮੈਂ ਸਰਿੰਜ ਲੈਟਰਿਗ ਵਿੱਚ ਸੁੱਟ ਦਿੱਤੀ ਪਰ ਫਿਰ ਰਾਤ ਨੂੰ ਕੁੰਡੀ ਬਣਾ ਕੱਡ ਲਈ ਤੇ ਧੋ ਕੇ ਫਿਰ ਲਾ ਲਿਆ😭😭😭😭😭

  • @hardeepsingh-cr6vr
    @hardeepsingh-cr6vr ปีที่แล้ว +2

    Waheguru ji mehar karo ji

  • @nishansingh6827
    @nishansingh6827 ปีที่แล้ว +1

    Satnam waheguru ji

  • @kindazaildar5017
    @kindazaildar5017 ปีที่แล้ว +1

    Bhai g sachi bai di galan sunn k rona aa gya..bai ne bohht hi achi tra apni asal sachai dssi hai🙏🙏

  • @karmansandhu6875
    @karmansandhu6875 ปีที่แล้ว +1

    Bahout hi wadia kum Kar rahe ho tuc rmb television 🙏

  • @jugrajsinghsidhu1551
    @jugrajsinghsidhu1551 ปีที่แล้ว +5

    ਤੂੰ ਸਹੀ ਬੰਦਾ ਹੈ ਛੋਟੇ ਵੀਰ ਇੱਕ ਸਿੰਕਦਰ ਉਹ ਇਹਨਾ ਸੈਟਰਾਂ ਨੂੰ ਸਹੀ ਕਹਿੰਦਾ ਹੈ

    • @gur.dhindsa
      @gur.dhindsa ปีที่แล้ว +1

      Ooo ta app passie khada munde othe chad ke one ke khana vr

    • @jugrajsinghsidhu1551
      @jugrajsinghsidhu1551 ปีที่แล้ว

      @@gur.dhindsa ਛੋਟੇ ਵੀਰ ਮੈਂ ਤਾਂ ਕੁਝ ਨਹੀਂ ਖਾਦਾ ਹਾ ਪਰ ਮੇਰੇ ਛੋਟਾ ਭਰਾ ਦੀ ਨਸ਼ੇ ਕਾਰਨ ਮੋਤ ਹੋ ਗਈ ਇਸ ਕਰਕੇ ਜਦੋਂ ਇਸ ਵਾਰੇ ਕੋਈ ਖ਼ਬਰ ਆਉਂਦੀ ਹੈ ਤਾ ਟਿੱਪਣੀ ਕਰ ਦਿੱਦਾ ਹਾ

  • @gurmeetsosan6137
    @gurmeetsosan6137 ปีที่แล้ว +2

    Waheguru ji

  • @drkuldipsingh1400
    @drkuldipsingh1400 ปีที่แล้ว +15

    Bshut imaandaar hai eh veer
    Chinta di lorh nhi HIV daa bahut vadia ilaaj hai .
    Bas ghar da Sara Kam kro .
    Health bahut vadia ho jave gee.
    Kam se Kam 45 minutes severe te aham walk kro .
    Kam vich busy rho .
    Rab theek kre gaa

    • @balrajsingh5518
      @balrajsingh5518 ปีที่แล้ว +2

      *ਪ੍ਰਮਾਤਮਾ ਦਾ ਨਾਮ*
      *ਹੀ ਸਬ ਰੋਗਾਂ ਦਾ ਇਲਾਜ ਹੈ*
      *ਹਰ ਰੋਜ 25 ਜਾ 50 ਪਾਠ ਜਪ ਜੀ ਸਾਹਿਬ ਦੇ*
      *ਜਾ 5 ਤੋਂ 10 ਪਾਠ ਸੁਖਮਨੀ ਸਾਹਿਬ ਜਾ*
      *ਚੋਪਈ ਸਾਹਿਬ ਦੇ 50 ਪਾਠ ਰੋਜ ਕਰੋ*
      *ਜਦੋ ਤੱਕ ਠੀਕ ਨਹੀਂ ਹੋ ਜਾਂਦੇ*
      *ਕੋਸ਼ਿਸ ਕਰੋ ਸੁਵੇਰੇ 2 ਵਜੇ ਨਹੀਂ ਤਾ 5 -6 ਵਜੇ ਸ਼ੁਰੂ ਕਰੋ ਹੋਲੀ ਹੋਲੀ 5-6 ਮਹੀਨਿਆਂ ਵਿਚ ਹੀ ਸਹੀ 2 ਵਜੇ ਸਵੇਰ ਤੱਕ ਪੌਂਚ ਜਾਵੋ*
      *ਸਬ ਠੀਕ ਹੋ ਜਾਵੇਗਾ*
      *(ਸਰਬ ਰੋਗ ਕਾ ਅਖੌਦ ਨਾਮ)*
      *ਸੁਖਮਨੀ ਸਾਹਿਬ ਜੀ*
      *ਬੱਸ ਰੱਬ ਦੇ ਮਗਰ ਹੱਥ ਧੋ ਕੇ ਪੈ ਜਾਵੋ ਸਬਰ ਨਾਲ ਨਿਮਾਣੇ ਨੀਤਾਨੇ ਬਣਕੇ*

    • @sukhwinderkuar2311
      @sukhwinderkuar2311 ปีที่แล้ว

      Bai ji da pind kara

  • @GabbarSingh-uj7de
    @GabbarSingh-uj7de ปีที่แล้ว +1

    ਸਹੀ ਗੱਲ ਵੀਰ ਬੰਦਾ ਨਸ਼ਾ ਕਰਕੇ ਸੋਚਦਾ ਮੈ ਕੱਲ ਨਸ਼ਾ ਕਰਨਾ ਜਿਦੋ ਦਿਨ ਚੜੇ ਦਾ ਸੀ ਫੇਰ ਸਾਰਾ ਕੁਝ ਭੁੱਲ ਜਾਂਦਾ ਅਗਲੇ ਦਿਨ ਫੇਰ ਐਹੋ ਨਸ਼ਾ ਲੱਬਦਾ ਟੋਟ ਵਿੱਚ ਸਾਰਾ ਕੁਝ ਭੁੱਲ ਜਾਂਦਾ ਜੀ

  • @jagmeetsinghjagmeetsingh4240
    @jagmeetsinghjagmeetsingh4240 ปีที่แล้ว +2

    Waheguru ji 🙏🙏🙏

  • @pawergaming3447
    @pawergaming3447 ปีที่แล้ว +1

    God bless you brother g

  • @dsingh6529
    @dsingh6529 ปีที่แล้ว +9

    Waheguru Veere nu Tandrusti Bakhshe.

  • @amansamneetvlogs2901
    @amansamneetvlogs2901 ปีที่แล้ว +2

    god bless u both broooo

  • @rasanmann3130
    @rasanmann3130 ปีที่แล้ว +1

    Waheguru waheguru waheguru jiiiii

  • @balkaranpakapendu8229
    @balkaranpakapendu8229 ปีที่แล้ว +1

    Waheguru ji sarbat da bhala kri te es munde te kirpa kar waheguru ji

  • @johnsonkalyan301
    @johnsonkalyan301 ปีที่แล้ว +1

    ਵੀਰ ਇਕ ਇਕ ਗਲ ਸਹੀ ਏ

  • @noordeep5904
    @noordeep5904 ปีที่แล้ว +1

    Gud information about other ppl

  • @jagdeepsandhu3431
    @jagdeepsandhu3431 ปีที่แล้ว +1

    Waheguru ji mehar karn es veer te

  • @lakhycheema7566
    @lakhycheema7566 ปีที่แล้ว

    Veere positive reh......... Rab mehar kruu

  • @sunnysandhu3503
    @sunnysandhu3503 ปีที่แล้ว +1

    waheguru sareyan te mehar kare 💔💔🙏🙏

  • @chattarsingh5144
    @chattarsingh5144 ปีที่แล้ว

    Vht wadiya interview bilkul sach aa

  • @SwaranSinghsoni
    @SwaranSinghsoni 8 หลายเดือนก่อน +1

    ਇਹ ਨੱਸਾ ਛੱਡਣ ਥੋਹਡੋ ਇਹ ਤਾਂ ਬਾਈ ਜੈਲ ਤੋਂ ਵੀ ਭੇੜੀ ਜ਼ਿਦਗੀ ਹੈ ਤਸੀਹੇ ਸਹੇਣ ਨਾਲੋ ਤਾ ਮਰਣਾ ਚੰਗਾ ਵਾਹਿਗੁਰੂ ਮੇਹਰ ਕਰੇ ਜੀ

  • @gurjitkang3891
    @gurjitkang3891 ปีที่แล้ว +1

    Waheguru 🙏🏻 mher kare 🙏🏻

  • @ARSENALS-cn8mv
    @ARSENALS-cn8mv ปีที่แล้ว +4

    Waheguru Kirpa karnge veer tension na lai

  • @sukhdevkaur3948
    @sukhdevkaur3948 ปีที่แล้ว

    Waheguru ji tuhada bhala kere veere

  • @sonijatt2042
    @sonijatt2042 ปีที่แล้ว +1

    Waheguru ji waheguru ji waheguru ji

  • @jagdeepbirdi9576
    @jagdeepbirdi9576 ปีที่แล้ว

    Veer tu sab sach bol rehan…Rab tere te mehar kare …. Tenu tandrusti bakhshaye

  • @samdarshbal3907
    @samdarshbal3907 ปีที่แล้ว +1

    Waheguru mehar kre