ਜਦੋਂ ਅਸੀਂ ਭੱਜਣ ਲੱਗੇ ਤਾਂ ਉਹਨਾਂ ਫਾਇਰਿੰਗ ਕਰ ਦਿੱਤੀ ll Bittu Chak Wala ll Gal Tuhadi (09)

แชร์
ฝัง
  • เผยแพร่เมื่อ 11 ก.ย. 2020
  • ਖਾਈ ਪਾਰ ਕਰਨ ਲਈ ਅਸੀਂ ਤਿੰਨ ਦਿਨ ਬੈਠੇ ਰਹੇ । ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਅਸੀਂ ਪਿਸ਼ਾਬ ਪਿਆ ਕੇ ਉਹਨੂੰ ਨਾਲ ਤੋਰਿਆ
    #BittuChakWala #DailyAwaz #GalTuhadi
  • บันเทิง

ความคิดเห็น • 1.3K

  • @tirathsingh6539
    @tirathsingh6539 3 ปีที่แล้ว +47

    ਬਿੱਟੂ ਬਾਈ ਦੀ ਗੱਲਬਾਤ ਦਾ ਦੇਸੀ ਜਿਹਾ ਲਹਿਜ਼ਾ ਸੱਚੀ ਦਿਲ ਜਿੱਤ ਲੈਂਦਾ
    ਬਹੁਤ ਦੁੱਖ ਭਰੀ ਕਹਾਣੀ

  • @parmtiwana5507
    @parmtiwana5507 3 ปีที่แล้ว +207

    ਬਹੁਤ ਹੌਸਲਾ ਰੱਖਿਆ ਵੀਰ ਨੇ
    ਵਾਹਿਗੁਰੂ ਜੀ ਮੇਹਰ ਕਰਨਗੇ ਵੀਰ

    • @surjitkaur3360
      @surjitkaur3360 3 ปีที่แล้ว +1

      Parm 5 is a

    • @browneye6914
      @browneye6914 3 ปีที่แล้ว +1

      Waheguru kehnda k border tapo fukrio

  • @user-dd2gg4up8x
    @user-dd2gg4up8x 12 วันที่ผ่านมา

    ਵਾਹਿਗੁਰੂ ਜੀ ਦਾ ਸ਼ੁਕਰ ਮਨਾਇਆ ਕਰੋ ਵੀਰ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਘਰ ਵਿੱਚ ਵਾਪਸ ਭੇਜ ਦਿੱਤਾ

  • @khushkaranchhina2890
    @khushkaranchhina2890 3 ปีที่แล้ว +38

    ਕਿੰਨੇ ਜਿਆਦੇ ਹਿੰਮਤੀ ਤੇ ਮਿਹਨਤੀ ਵੀਰ ਆ ਆਪਣੇ।ਪਰ ਇਹ ਸਰਕਾਰਾ ਨੂੰ ਕੋਈ ਫਿਕਰ ਨੀ।

    • @AmitVerma-lu8vb
      @AmitVerma-lu8vb ปีที่แล้ว +1

      Sarkar sarey india wastey ik jaisi hai tohade mehnatiya kaaran sarkar wakh ki karey😆😆

    • @cr02i45
      @cr02i45 หลายเดือนก่อน +1

      Bhar ki sarkar kya tumko nokri b dilvati h kya bhai udr b khud jakr hi dhundte hoge na mehnat se karate hoge
      Voi kaam yaha krne m tumko kyu sharam aati h
      Apne lalach ka teer government pr kyu chlate ho
      Udr jakr kuda uthana manzoor h lekin idr kheeti ni krni tumne

    • @khushkaranchhina2890
      @khushkaranchhina2890 หลายเดือนก่อน

      @@cr02i45 sahi hai veer bilkul sach

  • @gillsaab_7270
    @gillsaab_7270 3 ปีที่แล้ว +320

    ਬਿੱਟੂ ਚੱਕ ਵਾਲੇ ਬਾਈ ਵਾਂਗ ਕੋਈ interview ni Kar ਸਕਦਾ।ਬਹੁਤ ਸਲੀਕਾ ਗੱਲ ਕਰਨ ਦਾ

    • @videosforyou9715
      @videosforyou9715 3 ปีที่แล้ว +12

      📢 ਅਲਰਟ - 25 ਨੂੰ ਪੰਜਾਬ ਬੰਦ ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗ - ਜ ਸਰਕਾਰ ਕਹਿੰਦੀ ਆ ਸਰਕਾਰੀ ਖਰੀਦ ਨਹੀਂ ਬੰਦ ਹੋਣੀ ਤਾਂ ਵਪਾਰੀ ਕਿਊ ਲਿਆਂਦੇ ਜਾ ਰਹੇ ਹਨ ? ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ਕਹਿਣ ਨੂੰ ਤਾਂ 20 ਫਸਲਾ ਦੀ ਆਮ ਸ ਪੀ ਸਰਕਾਰ ਨੇ ਤਹਿ ਕੀਤਾ ਪਰ ਅਸਲ ਵਿਚ ਸਰਕਾਰ ਸਿਰਫ ਕਣਕ ਝੋਨਾ ਖਰੀਦ ਦੀ ਆ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓGgho

    • @seerachahalvlogs3213
      @seerachahalvlogs3213 3 ปีที่แล้ว +4

      Ryt ji

    • @HarjinderKaurUPPAL
      @HarjinderKaurUPPAL 3 ปีที่แล้ว +3

      Right bro

    • @harbhajanram786
      @harbhajanram786 3 ปีที่แล้ว +1

      Right

    • @GaganDeep-un3fc
      @GaganDeep-un3fc 3 ปีที่แล้ว +1

      @@videosforyou9715 Qkqqq⁰q

  • @randhawa6819
    @randhawa6819 3 ปีที่แล้ว +12

    ਬਿੱਟੂ ਚੱਕ ਵਾਲੇ ਵੀਰ ਲਈ ਲਾਇਕ ਮੇਰਾ
    ਤੇ ਇਸ ਦਿਉਲ ਵੀਰ ਦੇ ਰੱਬ ਸਾਰੇ ਸੁਪਨੇ ਪੂਰੇ ਕਰੇ

  • @jalwindersingh3949
    @jalwindersingh3949 3 ปีที่แล้ว +535

    ਵੀਰੋ ਮੇਰੀ ਗੱਲ ਦਾ ਗਲਤ ਮਤਲਬ ਨਾਂ ਕੱਢ ਲਿਓ
    ਪਰ ਜੇ ਇਸ ਵਰਗੇ ਵੀਰਾਂ ਦੀ ਸਟੋਰੀ ਤੇ ਇਕ ਪੰਜਾਬੀ ਫ਼ਿਲਮ ਬਣਾਈ ਜਾਵੇ ਤਾਂ ਬਹੁਤ ਵਧੀਆ ਹੋਊ
    ਅੱਜ ਕੱਲ ਜੋ ਗਲਤ ਤਰੀਕੇ ਨਾਲ ਬਾਹਰਲੇ ਮੁਲਕ ਜਾਂਦੇ ਆ ਸ਼ਾਇਦ ਓਹਨਾ ਨੂੰ ਥੋੜੀ ਸੇਧ ਮਿਲ ਸਕੇ

    • @happysingh113
      @happysingh113 3 ปีที่แล้ว +10

      Y ji movie bani hoi a donkey te kaflla sunny deol de

    • @gaganbassi4895
      @gaganbassi4895 3 ปีที่แล้ว +3

      @@happysingh113 1,

    • @bittumangalsingh7472
      @bittumangalsingh7472 3 ปีที่แล้ว +1

      Sport

    • @YuvrajSingh-sy4tx
      @YuvrajSingh-sy4tx 3 ปีที่แล้ว +4

      Oh yaar hor bnda ki kre pencho mjburi a sali mera brother giya bhut aukha pencho 8 mhine jail katti usa te tey maggi rajma te bread khadi ohne hai tey aukha ki kriye yarr

    • @GurpreetSingh-tx6fv
      @GurpreetSingh-tx6fv 3 ปีที่แล้ว +3

      Ha par last ch hero maruga tan samjh au sarea nu

  • @kullarphotography8330
    @kullarphotography8330 3 ปีที่แล้ว +114

    ਮਨ ਬਹੁਤ ਖੁਸ਼ ਹੁੰਦਾ 22ਬਿੱਟੂ ਜਿਦੋ ਤੁਹਾਡਾ ਇੰਟਰਵਿਉ ਆਉਂਦਾ ਹਰ ਵਾਰ ਕੋਈ ਨਮੀ ਗੱਲ ਉੱਤੇ ਬਹੁਤ ਚੰਗਾ ਲੱਗਦਾ 22 ਜੀ

  • @sukhchainsinghkang1313
    @sukhchainsinghkang1313 3 ปีที่แล้ว +271

    ਹਰ ਵਾਰ ਇਕੱ ਨਵੇਂ ਪਹਿਲੂਆਂ ਨੂੰ ਦਰਸਕਾਂ ਦੇ ਮੁਹਰੇ ਰੱਖਦੇ ਉ ਬਹੁ਼ਤ ਵਧਿਆਂ ਬਿੱਟੂ ਵੀਰੱ।

    • @LyricsLakhibrargaziana
      @LyricsLakhibrargaziana 2 ปีที่แล้ว +1

      th-cam.com/video/j5FkRwi2734/w-d-xo.html
      ਇਦਾ ਦੇ ਹੀ ਵਿਦੇਸ਼ ਜਾਣ ਦੇ ਚੱਕਰ ਚ ਧੋਖੇ ਦਾ ਸ਼ਿਕਾਰ ਇਕ ਨੌਜਵਾਨ ਦੀ ਦਰਦ ਕਹਾਣੀ

    • @ravinderkhanna9768
      @ravinderkhanna9768 2 ปีที่แล้ว

      Kiddan mera veer Kang?

    • @ravinderkhanna9768
      @ravinderkhanna9768 2 ปีที่แล้ว +1

      @@LyricsLakhibrargaziana bilkul vekhangey mera veer Brar

    • @sukhchainsinghkang1313
      @sukhchainsinghkang1313 2 ปีที่แล้ว

      @@ravinderkhanna9768 ਬਹੁਤ ਵਧੀਆ ਜੀ।

    • @kamalgill9716
      @kamalgill9716 ปีที่แล้ว

      I'm i'm

  • @jasvirsingh6228
    @jasvirsingh6228 3 ปีที่แล้ว +42

    ਵੀਰ ਦੀ ਸਟੋਰੀ ਸੁਣ ਕੇ ਮੈਨੂੰ ਤੇ ਰੋਣ ਆ ਗਿਆ ਵਾਹਿਗੁਰੂ ਤੇਨੂੰ ਸੁਖ ਦੇਵੇ

    • @lakhvirlakhi5028
      @lakhvirlakhi5028 3 ปีที่แล้ว

      ਜੇ ਬਾਈ ਤੂੰ ਹੁੰਦਾ ਓਥੇ ਫੇਰ 😉

    • @simarjitsingh9290
      @simarjitsingh9290 2 ปีที่แล้ว

      Good job 👍

    • @shindradeol
      @shindradeol 8 หลายเดือนก่อน

      9781487846. J. Deol. No

  • @sarpalbhangu8552
    @sarpalbhangu8552 3 ปีที่แล้ว +8

    ਬਾਈ ਦੇ ਨਾਲ ਦੇ ਮੁੰਡੇ ਗੱਲਾਂ ਸੁਣ ਕੇ ਡਰੇ ਬੈਠੇ ਹਨ

  • @gagan8119
    @gagan8119 3 ปีที่แล้ว +11

    ਵਾਹਿਗੁਰੂ ਜੀ ਸਭ ਤੇ ਮਿਹਰ ਕਰਿਉ ਦਾਤਾ

  • @AmritSingh-sg2mu
    @AmritSingh-sg2mu 3 ปีที่แล้ว +25

    veer Teri story sun ke minu rona hage haa yaara 😭😭😭

  • @sonusandhu9602
    @sonusandhu9602 3 ปีที่แล้ว +15

    ਬਾਈ ਦੀ ਅਵਾਜ ਬੱਬੂ ਮਾਨ ਵਰਗੀ

  • @anmolanm9692
    @anmolanm9692 3 ปีที่แล้ว +13

    ਬਿੰਟੂ। ਬਾਈ। ਤਾ। ਸਾਢੇ। ਦਿਲਾਂ। ਧੜਕਣ। ਓ

  • @raviinder80
    @raviinder80 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਬਾਬਾ ਫਰੀਦ ਜੀ ।

  • @navjotsingh3202
    @navjotsingh3202 3 ปีที่แล้ว +229

    ਭਾਜੀ ਬਹੁਤ ਮਿਹਨਤ ਕੀਤੀ ਤੁਸੀ ਪਰ ਆਪਣੇ ਹੀ ਲੋਕਾਂ ਦੀ ਘਟੀਆ ਸੋਚ ਦਾ ਸਿਕਾਰ ਹੋ ਗਏ। ਰਬ ਮਿਹਰ ਕਰੇ

  • @user-qr5tq8vx7p
    @user-qr5tq8vx7p 3 ปีที่แล้ว +8

    ਚੜਦੀ ਕਲਾ ਚ ਰੱਖੇ ਵੀਰ ਰੱਬ ਤੈਨੂੰ

  • @bhainishansinghjimalwatarn9762
    @bhainishansinghjimalwatarn9762 3 ปีที่แล้ว +7

    ਬਹੁਤ ਹੀ ਦਲੇਰ ਤੇ ਬਹਾਦੁਰ ਇੰਨਸਾਨ ਹੋ ਤੁਸੀਂ

  • @Harpreet20177
    @Harpreet20177 3 ปีที่แล้ว +12

    ਮੌਤ ਦਾ ਰੇਗਿਸਤਾਨ ਕਿਤਾਬ ਪੜੋ ਰੋਣਾ ਆਹ ਜਾਂਦਾ ਬਹੁਤ ਦਰਦ ਹ ਕਹਾਣੀ ਚ

  • @gurbakshsingh1386
    @gurbakshsingh1386 3 ปีที่แล้ว +17

    ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਕੀ ਉਹ ਕੰਮ ਜਿਹੜਾ ਰਾਸ ਨਾ ਆਵੇ

  • @gskhalsa3563
    @gskhalsa3563 3 ปีที่แล้ว +29

    39.4ਮਿੰਟ ਦੀ ਕਾਹਣੀ ਪੀਹਲੀ ਵਾਰ 39ਮਿੰਟ
    ਬਹੁਤ ਘੰਟੇ ਦੀ ਕਾਹਣੀ ਲਗੀ ੴ ਵਾਹਿਗੁਰੂ
    ਜੋ ਕਰਦਾ ਠੀਕ ਕਰਦਾ ਕੀਹਣਾ ਸੌਖਾ ਮਿਹਨਤ
    ਦਾ ਮੁੱਲ ੴ ਵਾਹਿਗੁਰੂ ਵੀਰ ਦਾ ਪਾਵੇ

  • @randeep7226
    @randeep7226 3 ปีที่แล้ว +23

    Veer yaar sb nu es veer tu inspire hona chyda aa, salute aa veer nu dilon ❤️

  • @gagan8119
    @gagan8119 3 ปีที่แล้ว +88

    ਹੇ ਵਾਹਿਗੁਰੂ ਜੀ ਸਭ ਤੇ ਮਿਹਰ ਕਰਿਉ ਦਾਤਾ

    • @Mohitv07
      @Mohitv07 2 ปีที่แล้ว

      🙏🌹❤️ waheguru g ❤️🌹🙏

    • @GurdeepSingh-uv2rj
      @GurdeepSingh-uv2rj 2 ปีที่แล้ว

      @@Mohitv07 pq. l

    • @vanshgill8505
      @vanshgill8505 2 ปีที่แล้ว

      @@Mohitv07 qqq but it no

  • @thesangranatv2048
    @thesangranatv2048 2 ปีที่แล้ว +3

    ਰੋਣ ਆ ਗਿਆ ਦਿਓਲ ਜੱਟਾ ਸਿਰਾ ਬੰਦਾ ਦਿਓਲ

  • @sukhdeepsingh2905
    @sukhdeepsingh2905 3 ปีที่แล้ว +13

    ਬਾਹੁਤ ਵਧੀਆ ਬਾਇਓਗਰਾਫੀ ਦਿਓਲ ਬਾਈ ਨੇ ਸੱਚੀ ਗੱਲ ਦੱਸੀ ਆ ਧੰਨਵਾਦ ਬਾਈ ਬਿੱਟੂ ਚੱਕ ਵਾਲਿਆਂ

  • @kuldeepbhangu9056
    @kuldeepbhangu9056 2 ปีที่แล้ว +1

    ਵਿਦੇਸ਼ ਜਾਣ ਲਈ ਜਮੀਨ ਵੇਚਣੀ ਸਭ ਤੋਂ ਵੱਡੀ ਮੁਰਖਤਾ

  • @jijaji5363
    @jijaji5363 3 ปีที่แล้ว +5

    ਮੈਂ ਵੀ ਡੌਕੀ ਲਾ ਕੇ Europe 🇪🇺 ਪਹੁੰਚਿਆ ਸੀ,, ਮੈਂ ਦਿੱਲੀ ਤੋਂ ਮਾਸਕੋ ਅਪ੍ਰੈਲ 2001 ਵਿੱਚ ਪਹੁੰਚਿਆ,, ਅਤੇ ਮਾਸਕੋ ਤੋ Ukraine Kiev 🇺🇦 ਆਇਆ ਗੱਡੀਆਂ ਰਾਹੀ ਦੋ ਹਫ਼ਤੇ ਲੱਗੇ,, ਫਿਰ Ukraine Kiev ਇਕ ਕਮਰੇ ਵਿੱਚ ਤਿੰਨ ਮਹੀਨੇ ਬੰਦਾ ਰਿਹਾ ਅਤੇ ਦੂਜੇ ਘਰ ਵਿੱਚ ਤਿੰਨ ਮਹੀਨਾ ਰਿਹਾ,, ਫਿਰ Ukraine Kiev ਤੋ Czech Republic 🇨🇿 ਚੋਰੀ ਚੋਰੀ ਬਾਰਡਰ ਕਰਾਸ ਕੀਤਾ ,, ਫਿਰ Czech Republic ਤੋਂ Prague ਜੋ ਕਿ
    Czech Republic ਦੀ Capital ਹੈ ਉੱਥੇ ਦੋ ਹਫਤਾ ਰਿਹਾ,, ਫਿਰ ਸਾਨੂੰ 14 ਮੁੰਡਿਆਂ ਨੂੰ 25 ਜਨਵਰੀ 2002 ਦੁਪਿਹਰ ਜਹੀ ਨੂੰ ਇਕ ਟਰੱਕ ਦੇ ਟਾਇਰਾ ਦੇ ਵਿਚਾਲੇ ਦੋਵਾਂ ਪਾਸੇ ਵੱਢੇ ਵੱਢੇ Toolbox ਬਣੇ ਹੋਏ ਸਨ ,, ਔਨਾ ਵਿੱਚ 7 ਇਕ ਪਾਸੇ ਅਤੇ ਸੱਤੇ ਦੂਜੇ ਪਾਸੇ ਵਾੜ ਦਿੱਤੇ,, ਉਹ ਟਰੱਕ ਘੱਟੋ ਘੱਟ ਵੀ 12 ਕੁ ਘੰਟੇ ਤੋਂ ਜਿਆਦਾ ਚੱਲਿਆ ਹੁਣਾ ,, ਕੋਈ ਪਾਣੀ ਪੀਣ ਨੂੰ ਨਹੀ ਕੋਈ ਖਾਣ ਨੂੰ ਨਾ ਹੀ ਪਿਸ਼ਾਬ ਕਰਨ ਨੂੰ ,, ਜਦੋਂ 26 ਜਨਵਰੀ 2002 ਨੂੰ ਉਹ ਟਰੱਕ ਤੜਕੇ 4 ਕੁ ਵਜੇ ਜਰਮਨ ਦਾ ਬਾਰਡਰ ਕਰਾਸ ਬਹੁਤ ਅੱਗ ਆ ਗਿਆ ਤਾਂ ਟਰੱਕ ਡਰਾਈਵਰ ਨੇ ਸੜਕ ਦੇ ਕੋਲ ਇਕ ਜੰਗਲ ਵਿਚ ਲਿਆ ਕੇ ਟਰੱਕ ਰੋਕ ਲਿਆ ਅਤੇ ਸਾਡੀਆ ਲੱਤ ਬਿਲਕੁਲ ਜਾਮ ਹੋ ਗਈਆਂ ਸਨ,, ਮੇਰਾ ਕੱਦ ਇੰਨਾ ਵੱਢਾ ਨਹੀ ਸੀ ਉਸ ਵੇਲੇ ਕਿਉਕਿ ਮੈਂ ਤਾਂ 20 ਕੁ ਸਾਲ ਦਾ ਸੀ ਮੈਂ ਤਾਂ ਹੋਲੀ ਕਰਕੇ ਨਿਕਲ ਗਿਆ ਲੇਕਿਨ ਬਹੁਤ ਮੁੰਡਿਆਂ ਬੜੀ ਹੀ ਮੁਸ਼ਕਿਲ ਨਾਲ ਖਿੱਚ ਕੇ ਕੱਢਿਆ ਅਤੇ ਸਹਾਰਾ ਦੇ ਕੇ ਖੜਾ ਕੀਤਾ,, ਟਰੱਕ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਅਤੇ ਕਿਹਾ ,, ਤੁਸੀ ਹੁਣ ਜਰਮਨ ਵਿੱਚ 100 ਕਿਲੋਮੀਟਰ ਅੰਦਰ ਆ ਗਏ ਹੋ ,, ਉਹ ਚਲਾ ਗਿਆ ਅਤੇ ਘੰਟੇ ਬਾਅਦ ਸਾਨੂੰ ਜਰਮਨ ਪੁਲਸ ਨੇ ਫੜ ਲਿਆ,, ਬੜਾ ਸੋਖਾ ਵੀ ਹੈ ਬਾਹਰ ਆਉਣਾ ਅਤੇ ਬਹੁਤ ਹੀ ਜਿਆਦਾ ਔਖਾ ਵੀ ਹੈ,, ਅਗਰ ਤੁਹਾਡਾ ਏਜੰਟ ਚੰਗਾ ਹੈ ਤਾਂ,, ਮੈਂਨੂੰ ਜਰਮਨ ਪਹੁੰਚਣ ਤੱਕ ਲੱਗਭਗ 10 ਕੁ ਮਹੀਨੇ ਲੱਗ ਗਏ ਸਨ,,, ਖਾਜ ਪੈ ਗਈ ਸੀ ਜੂੰਆ,ਪੈ ਗਈਆਂ ਸਨ ਕੱਪੜਿਆ ਵਿੱਚ ਵੀ ਜੂੰਆ ਪਈਆਂ ਹੋਈਆਂ ਸਨ ,, ਹੁਣ ਮੈਂ ਨੀਦਰਲੈਂਡ ਵਿੱਚ ਰਹਿੰਦਾ ਹਾਂ ਪੱਕਾ ਹੋਏ ਨੂੰ ਵੀ 13 ਸਾਲ ਹੋ ਗਏ ਹਨ,, ਵਾਹਿਗੁਰੂ ਮਹਾਰਾਜ ਜੀ ਮਿਹਰ ਕਰਨ ਸਭਨਾ ਉਪਰ 🙏🙏🙏🙏🙏💐💐💐💐💐

    • @amarjitsungh6889
      @amarjitsungh6889 2 ปีที่แล้ว

      Hon tusi jitha ho eiyha kam mal janda aaa bhai ma ona aaa

    • @sonygill6834
      @sonygill6834 ปีที่แล้ว

      Ghopi..bada..he

  • @sukhwantsinghgoraya5381
    @sukhwantsinghgoraya5381 3 ปีที่แล้ว +5

    ਬਿੱਟੂ ਬਈ ਬਹੁਤ ਵਧੀਆ 👍👍👍👍

  • @sukhwantsinghgoraya5381
    @sukhwantsinghgoraya5381 3 ปีที่แล้ว +8

    ਬਹੁਤ ਵਧੀਆ ਸਟੋਰੀ 👍👍👍

  • @guddumansahia1570
    @guddumansahia1570 2 ปีที่แล้ว +2

    ਵੀਰ ਨੇ ਆਪਣੇ ਪਰਿਵਾਰ ਨੂੰ ਖੁਸ਼ਆਲ ਕਰਨ ਲਈ ਕਿੰਨੀਆ ਮੁਸ਼ਕਲਾਂ ਦਾ ਸਾਹਮਣਾ ਕੀਤਾ ਸ਼ਲਾਮ ਆ ਵੀਰ ਨੂੰ !! ਇਨ੍ਹਾਂ ਦ੍ਰਿੜ ਇਰਾਦਾ ਬਾਂਜਾਂ ਵਾਲੇ ਦੇ ਸਿੰਘ ਦਾ ਹੀ ਹੋ ਸਕਦਾ ਵਾਂਕੇਆ ਈ ਬਾਈ ਸ਼ਹੀ ਵਿੱਚ " " " ਟਾਈਗਰ " ਹੀ ਹੈ !!!

  • @shksingh3107
    @shksingh3107 ปีที่แล้ว +3

    ਕੀ ਫਾਇਦਾ ਬਾਹਰ ਜਾਣ ਦਾ ਅਪਣਾ ਘਰ ਚੰਗਾ ਅਪਣੇ ਦੇਸ਼ ਞਿਚ ਰਹੋ ਸਦਾ ਜਵਾਨੀ ਮਾਣੋ

  • @jaswinderkaurbanga180
    @jaswinderkaurbanga180 3 ปีที่แล้ว +33

    ਦਿਲ ਕੰਬਦੇ ਵੀਰੇ ਦੀਆ ਗੱਲਾਂ ਸੁਣ ਕੇ ਸ਼ੁਕਰਾਨਾ ਉਸ ਮਾਲਕ ਦਾ ਇਸ ਨੇ ਤੁਹਾਡਾ ਹਰ ਪਲ ਸਾਥ ਦਿੱਤਾ ।

  • @pritpalsingh7180
    @pritpalsingh7180 3 ปีที่แล้ว +90

    ਗਲਤ ਤਰੀਕੇ ਨਾਲ ਬਾਹਰ ਨਾ ਜਾਓ

    • @kamalaulakh9332
      @kamalaulakh9332 3 ปีที่แล้ว +3

      India ch dhakke khande raho 😂😂

    • @Mandeepsingh-wp7ft
      @Mandeepsingh-wp7ft 3 ปีที่แล้ว +5

      @@kamalaulakh9332 je jungle vich donkey laonde Marge te dhakke vi Naseeb nahi hone khaan nu

    • @mafiyamexico3091
      @mafiyamexico3091 3 ปีที่แล้ว +2

      ਸਹੀ ਤੁਸੀਂ ਦੱਸੋ ਆਪਣੀਂ ਕਿਸਮਤ ਦਾਅ ਤੇ ਲਾਉਣੀ ਪੈਂਦੀ ਹੈ

    • @speechlessfeelings71
      @speechlessfeelings71 2 ปีที่แล้ว

      ਸਹੀ ਆ ਵੀਰ 👍

  • @malkitdhillon108
    @malkitdhillon108 3 ปีที่แล้ว +2

    ਬਿੱਟੂ ਬਾਈ ਜੀ ਬਹੁਤ ਸੋਹਣੀ ਇੰਟਰਵਿਵ

  • @sandhujatt1362
    @sandhujatt1362 2 ปีที่แล้ว +1

    ਅੱਧਿੳੁ ਵੱਧ ਜਵਾਨੀ ਖਾ ਗਿਅਾ ਪੰਜਾਬ ਦੀ ਜੰਗਲ ਪੁਨਾਮਾ ਦਾ 🇺🇸

  • @beantsekhonbeant1245
    @beantsekhonbeant1245 3 ปีที่แล้ว +29

    Dil nu kabun wali story

  • @harmanjitsingh861
    @harmanjitsingh861 3 ปีที่แล้ว +17

    Salute sir 🙏🙏🙏🙏
    Inspirational
    God bless you

  • @speechlessfeelings71
    @speechlessfeelings71 2 ปีที่แล้ว +1

    ਕਈ ਫਿਲਮਾਂ ਦੀਆਂ ਕਹਾਣੀਆਂ ਦਾ ਅੰਤ ਬੜਾ ਸੁੱਖਦ ਦਿਖਾੳੰਦੇ
    ਪਰ
    ਇਸ ਅਸਲ ਕਹਾਣੀ ਦਾ ਅੰਤ ਕੋਈ ਚੰਗਾ ਨੀ ਨਿਕਲਿਆ,ਸਭ ਕੁੱਝ ਗਵਾ ਕੇ ਵੀ ਸੁਪਣੇ ਅਧੂਰੇ ਰਹਿ ਗਏ ਭਰਾ ਦੇ ,,ਦੁੱਖਦ ਅੰਤ ,,,ਕਾਸ਼ ਸਭ ਦੇ ਖੁੱਲੀਆ ਅੱਖਾ ਨਾਲ ਵੇਖੇ ਸੁਪਣੇ ਹਕੀਕਤ ਬਣ ਜਾਣ !!
    🙏❤ਰੱਬ ਮੇਹਰ ਕਰੇ !!

  • @jandwalianath7279
    @jandwalianath7279 ปีที่แล้ว +1

    ਕੀ ਹਲਾਤ ਜ਼ਿੰਦਗੀ ਦਾ

  • @sukhabrar2279
    @sukhabrar2279 3 ปีที่แล้ว +10

    ਦਿਓਲ ਸਾਬ ਤੂੰ ਬਹੁਤ ਹਿੰਮਤੀ ਅਾ ਵੀਰ

  • @akaur4533
    @akaur4533 3 ปีที่แล้ว +18

    ੲਿਹ ਡਿਸਲਾੲੀਕ ਕਰਨ ਵਾਲੇ ੲੇਜੰਟ ਹਨ

  • @kulvirsingh4544
    @kulvirsingh4544 2 ปีที่แล้ว +2

    Waheguru ji

  • @princepansotra6055
    @princepansotra6055 2 ปีที่แล้ว +1

    ਵੀਰ ਬਹੁਤ ਹੀ helpful ਬੰਦਾ ਆ ਸੱਚੀ ਵੀਰ ਬਹੁਤ ਦਲੇਰ ਆ ਯਰ ਸਲੂਟ ਆ ਬਾਈ ਜੀ..... #respect❤️❤️❤️❤️❤️

  • @teamlakhasidhana8463
    @teamlakhasidhana8463 2 ปีที่แล้ว +3

    ਵਾਹਿਗੁਰੂ ਜੀ 🙏

  • @loveuppal5055
    @loveuppal5055 3 ปีที่แล้ว +16

    WAHEGURU JI🙇🏻‍♂️

  • @gurmukhsingh252
    @gurmukhsingh252 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabicraft5297
    @punjabicraft5297 3 ปีที่แล้ว +2

    ਤਿੰਨਾਂ ਭੈਣਾਂ ਦੇ ਭਰਾ ਲਈ ਜੋ ਕੀਤਾ ਬਾਈ ਬਹੁਤ ਵਧਿਆ ਲੱਗਿਆ ਬਈ

  • @harbanssingh2582
    @harbanssingh2582 3 ปีที่แล้ว +4

    ਵਾਹਿਗੁਰੂ ਜੀ

  • @harwindersandhu6169
    @harwindersandhu6169 3 ปีที่แล้ว +181

    ਬਾਈ ਦੀ ਅਵਾਜ ਬੱਬੂ ਮਾਨ ਵਰਗੀ ਐ

    • @sukhmanpreet862
      @sukhmanpreet862 3 ปีที่แล้ว +8

      Sahi gal veere ,,,,look v babbu maan wargi te awaaz v

    • @saabgill3489
      @saabgill3489 3 ปีที่แล้ว

      Nice joke

    • @deoljinder4568
      @deoljinder4568 3 ปีที่แล้ว

      Yes

    • @lovedeeplovy4475
      @lovedeeplovy4475 3 ปีที่แล้ว +2

      Babu da papa hona eh

    • @punjabiincanada8401
      @punjabiincanada8401 3 ปีที่แล้ว +3

      Shakal ehdi pamme vargi jehda gangstar movie ch chimche naal maar dinda kalu jiha

  • @lalliofficialchannel5121
    @lalliofficialchannel5121 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JOHALDESIWEB
    @JOHALDESIWEB 3 ปีที่แล้ว +82

    ਬਿੱਟੂ ਬਾਈ ਗ੍ਰੇਟ ਪ੍ਰਸਨੈਲਟੀ ਹੋ ਤੁਸੀਂ ਤੁਹਾਡਾ ਸਟਾਈਲ ਬੋਲ ਚਾਲ ਜਿਵੈ ਆਮ ਗੱਲਾਂ ਕਰੀਦੀਆਂ ਨੇ ਮੈਨੂ ਵਧੀਆ ਲੱਗਾ ਬਾਕੀ ਦਾ ਪਤਾ ਨੀ

    • @tirathsingh6539
      @tirathsingh6539 3 ปีที่แล้ว

      ਜ਼ਬਰਦਸਤ ਜੀ
      ਗੱਲਬਾਤ ਦਾ ਦੇਸੀ ਜਿਹਾ ਲਹਿਜ਼ਾ ਸੱਚੀ ਲੁੱਟ ਲੈਂਦਾ

  • @Dhillxnnx
    @Dhillxnnx 3 ปีที่แล้ว +8

    Bnde de honsle te jajbe nu salam aa✊

  • @laddibhullar7739
    @laddibhullar7739 3 ปีที่แล้ว +2

    ਇਹ ਕਹਾਣੀ ਬਿਲਕੁਲ ਠੀਕ ਹੈ ਞੀਰ ਜੀ

  • @kulvirkothaguru3914
    @kulvirkothaguru3914 6 หลายเดือนก่อน

    Very strong man Bai Deol

  • @brar7311
    @brar7311 3 ปีที่แล้ว +35

    🙏😭😭😭😭😭😭😭😭😭😭🙏🙏🙏🙏22 ਰੋਣਾ ਆ ਗਿਆ 👌👌👌👌👌

  • @vlogswithsharan1890
    @vlogswithsharan1890 3 ปีที่แล้ว +4

    ਵਾਹਿਗੁਰੂ mehr karn

  • @LRAssociation
    @LRAssociation 28 วันที่ผ่านมา

    ਬਾਈ ਸਲੂਟ ਆ ਤੈਨੂੰ

  • @RajpalSingh-lh9uw
    @RajpalSingh-lh9uw 2 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੇ

  • @suryawanshirajput6815
    @suryawanshirajput6815 3 ปีที่แล้ว +14

    Biitu veer boht vadhia anchor swal jwab bol chal lafaz har ek perfect

  • @gilljas5566
    @gilljas5566 2 ปีที่แล้ว +4

    Bai nu mai Ludhiane milya c 2 k saal pehla.. bhut dildar banda aa deol veer

  • @human4729
    @human4729 3 ปีที่แล้ว +4

    Dhann hi jihra pra da...himmati aa...rabb mehar jaroor kru

  • @user-dc2nf3wy9l
    @user-dc2nf3wy9l 3 ปีที่แล้ว +1

    ਜਿੰਦਾਬਾਦ ਜ਼ਿੰਦਗੀ

  • @ramanitely9574
    @ramanitely9574 3 ปีที่แล้ว +11

    22 kise ne comment v kita a Babbu maan wargi a awaj yr Sahi keha mainu v ehda hi lgda c

  • @gallmatlabdi3038
    @gallmatlabdi3038 3 ปีที่แล้ว +13

    Bai g bhout vdia interview

  • @SimranKaur-gd9km
    @SimranKaur-gd9km ปีที่แล้ว

    Parmeshwar sab da bhala kree.. 🙏🙏❤🙌🙌🙌🙌🙌🙌🙌🙌👏👏

  • @singlehonestboy5526
    @singlehonestboy5526 3 ปีที่แล้ว +14

    ਡੋਕੀ ਰਾਹੀ ਜਾਣ ਤੋ ਪਹਿਲਾ ਛੇ ਮਹੀਨੇ ਪਹਿਲਾ ਪਰੈਕਟਸ ਕਰਲੈਣੀ ਚਾਹੀਦੀ , ਮੈ ਕੈਨੇਡਾ ਨੀ ਗਿਆ , ਪਰ ਜਾਉਗਾ , ਮੇਰੀ ਭੈਣ ਭਾਜੀ ਬੁਲਾਉਦੀ ਸੀ ,ਆਈਲੈਟਸ ਬੈਡਲੈ ਗਏ ਸੀ ,

  • @ambersaria1000
    @ambersaria1000 3 ปีที่แล้ว +21

    Balle Shera ....teri maa nu sallam aa jinne sher putt jammeya ......

  • @prabhdyalsingh4722
    @prabhdyalsingh4722 3 ปีที่แล้ว +14

    ਪੰਜਾਬ ਵਿੱਚ ਕਿਸਾਨ ਆਤਮ ਹਤਿਆ ਕਰਦੇ ਨਹੀ ਵੇਖੇ? ਲੋਕ! ਹੁਣ ਤੱਕ ਨਾ ਲੋਕਤੰਤਰ ਦਾ ਲਾਭ ਲੈ ਸਕੇ ਨਾ ਲੋਕਾਂ ਕੋਲੋ ਚੰਗੀ ਸਰਕਾਰ ਚੁਣੀ ਗਈ।

  • @channmahalvideo6951
    @channmahalvideo6951 2 ปีที่แล้ว +1

    ਜੇ ਡੋਕੀ ਮਾਰਨੀ ਹੀ ਆ ਤਾਂ ਪਹਿਲਾਂ ਸਰੀਰ ਫਿਟ ਹੋਣਾ ਚਾਹੀਦਾ ਬੰਦਾ ਮਾੜਾ ਚੰਗਾ ਵਕਤ ਕੱਟਣਾ ਆਉਣਾ ਚਾਹਿਦਾ

  • @amarsinghkhosa
    @amarsinghkhosa 3 ปีที่แล้ว +8

    ਸਲੂਟ ਆ ਬਾਈ ਨੂੰ ਸਦਕੇ ਜਾਣੇ ਆ ਅਜਿਹੇ ਬੰਦੀਆਂ ਤੋਂ
    ਜੋ ਹਿੰਮਤ ਕਰਕੇ ਮੰਜਿਲਾ ਮੱਲਦੇ ਨੇ

  • @rajanvirk8212
    @rajanvirk8212 2 ปีที่แล้ว +3

    Waheguru meher kran veer ji tuhade ute

  • @harrysandhu553
    @harrysandhu553 3 ปีที่แล้ว +4

    Je punjabi film van jave ish real story te tan kamaal ho jye 👌👌

  • @user-dt5vi1wf7j
    @user-dt5vi1wf7j 2 ปีที่แล้ว +2

    ਬਹੁਤ ਖੂਬ ਜੀ

  • @vehlijanta5254
    @vehlijanta5254 3 ปีที่แล้ว +150

    ਡੌਕੀ ਸਬਦ ਕਹਿਣਾ ਸੌਖਾ ਪਰ ਇਹ ਵੱਡੇ ਵੱਡਿਆਂ ਦੀ ਜੀਭ ਕਡਾ ਦਿੰਦੀ ਆ ਮੈਂ ਖੁਦ ਇਨ੍ਹਾਂ ਰਾਹਾਂ ਤੋਂ ਲੰਘਿਆ । ਬਹੁਤ ਔਖਾ ਇਨ੍ਹਾਂ ਰਾਹਾਂ ਤੇ ,,, ਵਾਹਿਗੁਰੂ ਮੇਹਰ ਕਰੇ ਜਿਹੜੇ ਅੱਜ ਵੀ ਇਨ੍ਹਾਂ ਰਾਹਾਂ ਚ ਫਸੇ ਹੋਏ ਨੇ

    • @5493dev
      @5493dev 3 ปีที่แล้ว +2

      Loki v pata no kyo jaande ne.. pata enna khatra fer v jaan nu tyaar rehnde ne ...

    • @YukiVisions
      @YukiVisions 3 ปีที่แล้ว +2

      Bai mei poland te poland to Germany jaa reha holi holi set hoju... Per aa kaam nahi krna thodi khaa lao prr hosha nahi hona

    • @swranbrar4646
      @swranbrar4646 2 ปีที่แล้ว +12

      ਬਈ ਜੀ ਤੇਰੀ ਗਲ ਸਹੀ ਆ ਜਿਹਨਾ ਨੇ ਆਪਣੇ ਵਰਗੇਆ ਨੇ ਡੋਕੀ ਲਾਈ ਆ ੳਹਨਾ ਨੁ ਪਤਾ ਡੋਕੀ ਕੀ ਆ ਮੈ ਵੀ ਡੋਕੀ ਲਾ ਕੇ 2000 ਨੰਵਬਰ ਚ ਵਾਇਆ ਮਾਸਕੋ ਤੋ ਯੁਕਰੇਨ ਤੋ ਬਰਾਤਿਸਲਾਵਾ ਤੋ ਪਰਾਗ ਤੋ ਜਰਮਣ ਦੇ ਸਹਿਰ ਕੈਮਨਿਸਟ ਚ ਇਟਰੀ ਕਿਤੀ ਸੀ ਇਕ ਮਹਿਨਾ ਬੀਹ ਦਿਨਾ ਚ ਬਈ. ਬਸ ਇਸ ਡੋਕੀ ਤੋ ਬਾਦ ਅਜ ਵੀ ਰੋਟੀ ਖਾਦੇ ਆ ਤਾ ਰੋਟੀ ਨੁ ਪਹਿਲੇ ਮੱਥਾ ਟੇਕੀ ਦਾ ਉਦੋ ਦੀ ਅਕਲ ਆਈ ਆ

    • @HarjeetKaur-nm4yx
      @HarjeetKaur-nm4yx 2 ปีที่แล้ว +1

      @@YukiVisions kethe gye tsi hun.wmk

    • @HarjeetKaur-nm4yx
      @HarjeetKaur-nm4yx 2 ปีที่แล้ว

      donki krke tsi kethe gye

  • @garryrana3292
    @garryrana3292 3 ปีที่แล้ว +3

    ਬੰਦਾ ਸੱਚਾ ਤੇ ਹਿੰਮਤ ਵਾਲਾ

  • @sardarsingh3809
    @sardarsingh3809 8 หลายเดือนก่อน

    ਬਿਲਕੁਲ ਸਹੀ video

  • @PB.-13
    @PB.-13 3 ปีที่แล้ว

    ਬੇੜਾ ਬਹਿਜੇ ਲੀਡਰਾਂ ਦਾ ਬੁਰਾ ਹਾਲ ਕਰਤਾ ਪੰਜਾਬ ਦਾ

  • @HarjitSingh-yb6rj
    @HarjitSingh-yb6rj 3 ปีที่แล้ว +4

    Waheguru tuhade te mehar bharia hath rakhe

  • @NEHASharma-lw4tg
    @NEHASharma-lw4tg 3 ปีที่แล้ว +37

    Waheguru ji 🙏🙏🙏🙏🙏

  • @HarjotSingh-cp9me
    @HarjotSingh-cp9me 3 ปีที่แล้ว +1

    Bittu chak wala veer very nice veer

  • @gurkiratsingh453
    @gurkiratsingh453 3 ปีที่แล้ว +1

    Salute aa tuhade hardwork nu

  • @Harpreet20177
    @Harpreet20177 3 ปีที่แล้ว +22

    ''ਮੌਤ ਦਾ ਰੇਗਿਸਤਾਨ ਵਾਯਾ ਸਪੇਨ'' ਇਕ ਕਿਤਾਬ ਹੈ
    ਹਰ ਪੰਜਾਬੀ ਬਾਹਰ ਜਾਣ ਤੋਂ ਪਹਿਲਾਂ ਜਰੁਰ ਪੜੋ ਜੀ

    • @user-cj6hv5nu1p
      @user-cj6hv5nu1p 3 ปีที่แล้ว +2

      Krlee m download

    • @butasinghbhullar5705
      @butasinghbhullar5705 3 ปีที่แล้ว +2

      Sach ha oss which jo ve lakhya

    • @avvisingh8772
      @avvisingh8772 3 ปีที่แล้ว +2

      Main kal hi padi aw veer... Bahoot khatarnaak aw

    • @pindawale4329
      @pindawale4329 3 ปีที่แล้ว +2

      @@user-cj6hv5nu1p kitho download hougi

    • @rubygill9637
      @rubygill9637 3 ปีที่แล้ว +2

      Bro I wanna read this book. .please tell me. .where i can download this book. .

  • @tajindersingh6131
    @tajindersingh6131 3 ปีที่แล้ว +29

    Bittu 22 teri himmat nu vi salaam aa,,,,,,,,ehna interviews layi.....umeed krde aan ke tuhada channel Daily Awaz bahut vdia tarakki kre....... bahut vdia kam kr rhe on bittu bai.......hats off.....

  • @gagan8119
    @gagan8119 3 ปีที่แล้ว

    ਧੰਨ ਵਾਹਿਗੁਰੂ ਜੀ

  • @JaspreetSingh-hd7os
    @JaspreetSingh-hd7os 2 ปีที่แล้ว +2

    ਵੀਰ ਜੀ ਗੁਸਾ ਨਾ ਕਰਿਓ ਤੁਹਾਡੇ ਚ ਮੈਂ ਬਹੁਤ ਆ ਤੁਹਾਡੀ ਮੈ ਨੇ ਤੁਹਾਨੂੰ ਵਾਪਸ ਲੈ ਆਂਦਾ

  • @sp_hayer
    @sp_hayer 3 ปีที่แล้ว +7

    bht wdia interview bittu veer

  • @spreadinglove6046
    @spreadinglove6046 3 ปีที่แล้ว +3

    Waheguru 🙏🙏

  • @sarvsukhplacejeet2892
    @sarvsukhplacejeet2892 3 ปีที่แล้ว +1

    bai sacha Punjabi h jo loka nu musivat ch nai vekh sakda h

  • @ajayrai6742
    @ajayrai6742 2 ปีที่แล้ว +1

    waheguru g🙏🙏

  • @jobansidhu6289
    @jobansidhu6289 3 ปีที่แล้ว +11

    Yrr bnda bhot chnga a .... Nleraah vch ehni koi help krda e ni jini ehh praa ne kiti .... ❤❤respect bruh... ❤

  • @rajdeepsingh2044
    @rajdeepsingh2044 3 ปีที่แล้ว +5

    Waheguru mehar kare es bhra te 🙏🙏🙏

  • @amrindermaan3036
    @amrindermaan3036 2 ปีที่แล้ว +2

    Waheguru jii mehar krn ❤️🙏

  • @malkeetaulakh205
    @malkeetaulakh205 3 ปีที่แล้ว +26

    What a story! Dilon respect veer nu from Mumbai!

  • @bluepen215
    @bluepen215 ปีที่แล้ว

    Blessings

  • @gurpreetbhangu2392
    @gurpreetbhangu2392 3 ปีที่แล้ว +2

    Veer di kahani te super duper hit film ban sakdi a ❤❤❤❤❤

    • @sherepunjab5087
      @sherepunjab5087 3 ปีที่แล้ว +1

      eh kuj vi nahi dasia bai ne czech o slovakia dasi janda eh do mulak ne doha alag alag border ne mai khud tappe ne ik sal lag gia si english vi aundi si kyu convent school ch parhe si bahut kuj hunda eh tah england toh deport ho gia bai mai ess toh vi agge canada paunchia hun 20 sal ho gaye ne set aa

  • @parminderbrar6802
    @parminderbrar6802 3 ปีที่แล้ว +23

    ਮੋਵੀ ਬਣਨ ਚਾਹੀਦੀ ਦੀ life ty 🙏📿

    • @sherepunjab5087
      @sherepunjab5087 3 ปีที่แล้ว +4

      veer bai ne kuj vi ni dasia mai vi lai a donkey ik sal lag gia si par hun set a babe di kirpa nal

    • @unknowperson145
      @unknowperson145 3 ปีที่แล้ว

      @@sherepunjab5087 oh

  • @Joban04
    @Joban04 3 ปีที่แล้ว +5

    Waheguru

  • @manjindermani3325
    @manjindermani3325 ปีที่แล้ว

    Good informational

  • @bhavjaapsinghdhillon4459
    @bhavjaapsinghdhillon4459 3 ปีที่แล้ว +5

    salute aa jatta teri mehnat nu