ਸਹੁਰਿਆਂ ਨੂੰ ਆਏਂ ਲੱਗਣਾ ਇਹ ਕੁਝ ਨੀਂ ਖਾਂਦਾ -ਪੀਂਦਾ ll Bittu Chak Wala ll Daily Awaz ll Pavittar Singh

แชร์
ฝัง
  • เผยแพร่เมื่อ 3 ก.พ. 2025

ความคิดเห็น • 1.2K

  • @unitedcolors2920
    @unitedcolors2920 3 ปีที่แล้ว +323

    ਚਾਚੇ ਤਾਏ ਹੋਣ ਤਾਂ ਇਦਾ ਦੇ, ਪ੍ਰਮਾਤਮਾ ਇਸ ਪਰਿਵਾਰ ਤੰਦਰੁਸਤੀ ਤਰੱਕੀਆਂ ਬਖਸ਼ੇ

    • @Sandeepdidarvlogs
      @Sandeepdidarvlogs 3 ปีที่แล้ว +8

      Bilkul sahi gall aa ji chacha ji bhut badiya insaan ne 🙏🙏

    • @unitedcolors2920
      @unitedcolors2920 3 ปีที่แล้ว +5

      @@Sandeepdidarvlogs ਕਿਸਮਤ ਵਾਲੇ ਨੂੰ ਮਿਲਦੇ ਆ, ਏਦਾਂ ਦੇ,

    • @sukhbeersingh3524
      @sukhbeersingh3524 3 ปีที่แล้ว +10

      ਸਹੀ ਗੱਲ਼ ਵੀਰ ਕਿਸ਼ਮਤ ਵਾਲ਼ਾ ਵੀਰ ਏਨੇ ਵਧੀਆ ਚਾਚੇ ਤਾਏ ਰੱਬ ਸਾਰੀਆ ਨੂੰ ਦਵੇ

    • @pavittarsinghdhaliwal2487
      @pavittarsinghdhaliwal2487 2 ปีที่แล้ว +1

      ਧੰਨਵਾਦ ਜੀ

    • @メGod-n1j
      @メGod-n1j 2 ปีที่แล้ว

      @@SandeepdidarvlogsmNM

  • @gopyjkgopyjk4159
    @gopyjkgopyjk4159 3 ปีที่แล้ว +35

    ਬੱਲੇ ਚਾਚਾ ਤੇਰਾ ਬਾਲ ਬੱਚਾ ਜਿਉਦਾ ਰਵੇ!
    ਵਾਹਿਗੁਰੂ ਮਿਹਰ ਕਰਨ ਤੇਰੀ ਉਮਰ ਲੰਬੀ ਹੋਵੇ!

  • @jasbirkaurchahal1021
    @jasbirkaurchahal1021 3 ปีที่แล้ว +209

    ਚਾਚਾ ਜਗਜੀਤ ਸਿੰਘ ਬਣਨਾ ਵੀ ਹਾਰੀ ਸਾਰੀ ਦਾ ਕੰਮ ਨਹੀਂ । ਅੱਜ ਦੇ ਸਮੇਂ ਚ ਇਹੋ ਜਿਹੇ ਇਨਸਾਨ ਘੱਟ ਹੀ ਮਿਲਦੇ ਨੇ ।

  • @punjabimoda742
    @punjabimoda742 3 ปีที่แล้ว +30

    ਚਾਚੇ ਤਾਏ ਹੋਣ ਤਾਂ ਐਵੇਂ ਦੇ ਹੋਣ 👍👍👍🙏🙏❤️

  • @jagseerchahaljag687
    @jagseerchahaljag687 3 ปีที่แล้ว +149

    ਚਾਚਿਆਂ ਦਾ ਵਤੀਰਾ ਬਹੁਤ ਚੰਗਾ ਲਗਿਆ। ਬਹੁਤ ਬਹੁਤ ਧੰਨਵਾਦ

    • @richihundal7025
      @richihundal7025 3 ปีที่แล้ว +1

      Why h

    • @jasmailgill3663
      @jasmailgill3663 3 ปีที่แล้ว +3

      Shareeka hove tan eho ja hove

    • @sonasingh5306
      @sonasingh5306 3 ปีที่แล้ว +1

      ਸਹੀ ਗੱਲ ਵੀਰ ,

    • @sonasingh5306
      @sonasingh5306 3 ปีที่แล้ว

      @@richihundal7025 why h , ਹਾਹਾਹਾ ਮੈਨੂੰ ਲੱਗਦਾ ਕਿ ਤੁਹਾਡੀ ਬਣਦੀ ਨਹੀਂ ਹੋਣੀ

    • @saabbajwa9508
      @saabbajwa9508 3 ปีที่แล้ว +1

      Waheguru ji ka Khalsa waheguru ji ki Fateh 🙏🙏🙏🙏🙏💅💅💅💅💅👌👌👌👌✌️ good good good good good good

  • @maneepsingh4196
    @maneepsingh4196 3 ปีที่แล้ว +47

    ਮੇਰੇ ਗੁਰੂ ਨਾਨਕ ਸਾਹਿਬ ਜੀ ‌ਸਭ ਨੂੰ ਸੁੱਖ ਦੇਵੀ ਜ਼ਿੰਦਗੀ ਵਿਚ ਸਭ ਖੁਸ਼ ਰਹਿਣ

  • @pardeepkaile2991
    @pardeepkaile2991 3 ปีที่แล้ว +248

    ਬਹੁਤ ਹੀ ਪਿਆਰਾ ਪਰਿਵਾਰ ਹੈ। ਜੋ ਬੀਤ ਗਿਆ ਉਹ ਵਾਪਸ ਨ੍ਹੀ ਆਉਂਦਾ ਪਰ ਅੱਗੇ ਵਾਸਤੇ ਪ੍ਰਮਾਤਮਾ ਸੁਮੱਤ ਬਖਸ਼ੀ ਰੱਖੇ।

  • @mwabp8552
    @mwabp8552 3 ปีที่แล้ว +113

    ਚਾਚਾ ਜੀ ਪਵਿੱਤਰ ਦੇ ਸਾਬਾਸ਼ ਦਾ ਹੱਕਦਾਰ ਹਨ ,

  • @harjeetbhullar7644
    @harjeetbhullar7644 3 ปีที่แล้ว +56

    ਸਲਾਮ ਆ ਚਾਚੇ ਤਾਈਆ ਨੂੰ ਵੀਰ ਪਵਿੱਤਰ ਕੈਰੀ ਉਨ ਵੀਰੇ

    • @barindersingh555
      @barindersingh555 3 ปีที่แล้ว

      5e555555555555555555555555555555555555555555555555555555555e5555555ee555555555555555555r55eeee555e55555r56r5555r5

  • @sukhchainsinghkang1313
    @sukhchainsinghkang1313 3 ปีที่แล้ว +205

    ਧੰਨਵਾਦ ਬਿੱਟੂ ਵੀਰ ਅਤੇ ਸਾਰੀ ਟੀਮ ਦਾ। ਵਾਹਿਗੁਰੂ ਸਮਤ ਬਖਸ਼ੇ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਇਹ ਨਸ਼ੇ ਤੋਂ ਦੂਰ ਰਹਿਕੇ ਆਪਣੇ ਪਰਿਵਾਰ ਦੇ ਨਾਲ-ਨਾਲ ਸੋਹਣੇ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾਂ ਵਲ ਵਧਣ।
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ।

  • @laddidhaliwal9671
    @laddidhaliwal9671 3 ปีที่แล้ว +24

    ਬਹੁਤ ਵਧੀਆ ਭਰਾ। ਇੱਸ ਤਰਾ ਦਾ ਸਮਾ ਮੇਰੇ ਤੇ ਵੀ ਰਿਹਾ। ਜਿੰਦਗੀ ਵਿੱਚ ਬਹੁਤ ਕੁਝ ਗਵਾਇਆ ਹੈ। ਸਭ ਨੇ ਮੂੰਹ ਮੋੜ ਲਿਆ ਸੀ। ਪਰ ਗੁਰੂ ਬੜਾ ਸਮਰੱਥ ਹੈ। ਵਾਹਿਗੁਰੂ ਜੀ ਨੇ ਮੇਨੁੰ ਤੇ ਪਤਨੀ ਛੋਟੇ ਪੁੱਤਰ ਨੂੰ ਅਮਰੀਕਾ ਵਿੱਚ ਪਹੁੱਚਾ ਦਿੱਤਾ। ਹੁਣ ਵਾਹਿਗੁਰੂ ਦੀ ਬੜੀ ਕਿਰਪਾ ਹੈ। ਸਟੋਰਾਂ ਦਾ ਕੰਮ ਹੈ ਮੇਰਾ ਪਰਿਵਾਰ ਮੇਰਾ ਬੇਟਾ ਸਾਰਾ ਕੰਮ ਸਾਂਭਦਾ ਹੈ।
    ਹੁਣ ਨਾ ਡੋਲੀ ਭਰਾ। ਕੁਝ ਨਹੀ ਵਿਗੜਿਆ

  • @mandeepkaur2989
    @mandeepkaur2989 3 ปีที่แล้ว +30

    ਬਿੱਟੂ ਵੀਰ ਜੀ ਇਹਦਾ ਦੀਆਂ ਇਟਰਵੀਉ ਕਰਦੇ ਰਿਹਾ ਕਰੋ ਜਿਸਨੂੰ ਦੇਖਕੇ ਕੋਈ ਹੋਰ ਵੀ ਸੁਧਰ ਜਾਵੇਗਾ

  • @asandhusingh1741
    @asandhusingh1741 3 ปีที่แล้ว +281

    ਸਵੇਰੇ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਿਸ ਆ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਪ੍ਰੀਵਾਰ ਨੂੰ।

  • @Truth-Always
    @Truth-Always 3 ปีที่แล้ว +38

    ਪਤਨੀ ਆਪਣੇ ਦੁੱਖ ਬਿਆਨ ਨਹੀਂ ਕਰ ਸਕੀ, ਉਸ ਦੇ ਹੰਝੂ ਹਾਲੇ ਤੱਕ ਨਹੀਂ ਸੁੱਕੇ। ਆਦਮੀ ਦੀ ਆਪਣੀ ਖਾਹਿਸ਼ ਹੀ ਬੰਦੇ ਤੋਂ ਗਲਤ ਕੰਮ ਕਰਵਾਉਦੀ ਹੈ। ਮਸਤਾ ਦੇ ਡੇਰੇ ਪੰਜਾਬ ਚੋ ਚਕਵਾਓ| ਬਿੱਟੂ ਸੁਲਝਿਆ,ਸਮਝਦਾਰ ਇਨਸਾਨ ਹੈ❤️✊

  • @jattlifestory363
    @jattlifestory363 3 ปีที่แล้ว +45

    ਬਹੁਤ ਵਧੀਆ ਸੇਧ ਤੇ ਮੈਸਜ ਦਿੱਤਾ ਨੌਜਵਾਨੀ ਨੂੰ
    ਬਿੱਟੂ ਵੀਰ
    ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਚ ਰੱਖੇ
    ਹਮੇਸਾ ਅੱਗੇ ਵੱਧਦੀ ਕਲਾ ਚ ਰੱਖੇ

  • @RanjitSingh-im5os
    @RanjitSingh-im5os 3 ปีที่แล้ว +137

    ਜਿੰਨੇ ਵੀ ਨੌਜਵਾਨ ਨਸ਼ਾ ਛੱਡ ਚੁੱਕੇ ਆ ਸਾਰੇ ਰਲ਼ਕੇ ਨਸ਼ੇ ਖਿਲਾਫ ਇਕ ਮੁਹਿੰਮ ਛੇੜੋ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ

  • @jagga3715
    @jagga3715 3 ปีที่แล้ว +273

    ਹਾੜਾ ਛੱਡਦੋ ਨਸ਼ਿਆਂ ਨੂੰ ਕਾਹਦਾ ਜ਼ਿੰਦਗੀ ਨਾਲ ਸ਼ਰੀਕਾਂ 🙏🙏

  • @kuldipkaur5688
    @kuldipkaur5688 3 ปีที่แล้ว +38

    ਬਹੁਤ ਵਧੀਆ ਸਿੱਖਿਆਦਾਇਕ ਇੰਟਰਵਿਊ ਪ੍ਰਮਾਤਮਾ ਪਵਿੱਤਰ ਨੂੰ ਲੰਮੀ ਉਮਰ ਬਖਸ਼ੇ। ਬਹੁਤ ਸੇਧ ਮਿਲਦੀ ਆ ਨੌਜਵਾਨਾਂ ਨੂੰ ਇਸ ਇੰਟਰਵਿਊ ਤੋਂ...... ਧੰਨਵਾਦ ਜੀ

    • @lovepunjab5377
      @lovepunjab5377 3 ปีที่แล้ว

      Right ✅

    • @janatjanat3750
      @janatjanat3750 2 ปีที่แล้ว

      Brother keep it up nashe life distroy karde aa family hamesha sath dindi hai parmatama hamesha tahanu tuhade privar nalkhusb rakhe

  • @sarajmanes4505
    @sarajmanes4505 3 ปีที่แล้ว +20

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕੰਮ ਕੀਤਾ ਹੈ ਪਰ ਸਭ ਤੋ ਵੱਡਾ ਯੋਗਦਾਨ ਪਾਇਆ ਹੈ ਇਸ ਚਾਚਾ ਜੀ ਦਾ ਪਰਿਵਾਰ ਦਾ ਅਤੇ ਇਸ ਦਾ ਖੁਦ ਦਾ ਜਦੋ ਇਨਸਾਨ ਮਨ ਨੂੰ ਆਪਣੇ ਵਸ ਵਿੱਚ ਕਰ ਲੈਦਾ ਹੈ ਤਾ ਵੱਡੀ ਤੋ ਵੱਡੀ ਮਜਿਲ ਤੇ ਪਹੁੰਚ ਸਕਦਾ ਹੈ ਬਿੱਟੁ ਬਾਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਰੱਬ ਰਾਖਾ

  • @ManjeetKaur-dz4us
    @ManjeetKaur-dz4us 3 ปีที่แล้ว +34

    ਪਵਿਤੱਰ ਸਿੰਘ ਦੇਰ ਆਏ,ਦਰੁਸਤ ਆਏ।
    ਸਰੀਫ਼ ਪਰੀਵਾਰ।
    ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।🙏🙏

  • @gurimaan1020
    @gurimaan1020 3 ปีที่แล้ว +6

    ਬਿਲਕੁਲ ਸੱਚ ਮੇਰੇ ਤੇ ਸਾਰਿਆਂ ਗਲਾ ਬੀਤਿਆ,, ਪਰ ਰੱਬ ਦੀ ਮੇਹਰ ਹੋਗੀ🙏🙏

  • @gurpartapsinghrai3292
    @gurpartapsinghrai3292 3 ปีที่แล้ว +88

    ਵਾਰ ਵਾਰ ਇਹ ਇੰਟਰਵਿਊ ਦੇਖਣ ਦਾ ਮਨ ਕਰਦਾ,ਬਹੁਤ ਸ਼ਾਨਦਾਰ ਤਰੀਕਾ ਬਿੱਟੂ ਵੀਰ ਤੇਰਾ 🙏🙏🙏👍👍👍👍

    • @pb04dhillon43
      @pb04dhillon43 3 ปีที่แล้ว

      ਵਾਰ ਵਾਰ ਇਹ ਇੰਟਰਵਿਊ ਦੇਖਣ ਨੂੰ ਦਿਲ ਕਰਦਾ

  • @GurvinderSingh75
    @GurvinderSingh75 3 ปีที่แล้ว +108

    ਵਾਹਿਗੁਰੂ ਮੇਰੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖ।।

  • @ਹਰਜੀਤਸਿੰਘਪੁਵਾਰ
    @ਹਰਜੀਤਸਿੰਘਪੁਵਾਰ 3 ปีที่แล้ว +9

    ਬਹੁਤ ਵਧੀਆ ਪਰਿਵਾਰ ਏ ਪਰਮਾਤਮਾ ਹਮੇਸ਼ਾ ਖੁਸ਼ ਰੱਖੇ

  • @desiboyz4824
    @desiboyz4824 3 ปีที่แล้ว +60

    ਚਾਚਾ ਜੀ ਅਤੇ wife nu salute🙏👍

  • @prabhjotsingh1334
    @prabhjotsingh1334 3 ปีที่แล้ว +18

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਇਸ ਪਰਿਵਾਰ ਨੂੰ, ਬਹੁਤ ਔਖਾ ਹੁੰਦਾ ਜਦੋਂ ਪਰਿਵਾਰ ਦੇ ਬੱਚੇ ਗੱਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ

  • @RupinderSingh-pk9wi
    @RupinderSingh-pk9wi 3 ปีที่แล้ว +137

    ਸ਼ੁਕਰ ਹੈ ਪੁॅਤਰਾ ਵਾਪਸ ਮੁिੜਆ😘ਵਾिਹਗੁਰੂ ਸਭ ਨੂੰ ਸੁਮॅਤ ਬਖਸ਼ੇ🙏

    • @kalasingh4588
      @kalasingh4588 3 ปีที่แล้ว

      ਵਾਈ ਤੇਰਾਂ ਬਹੁਤ ਧੰਨਵਾਦ ਜਿਹੜਾ ਪਰਿਵਾਰ ਨੂੰ ਹੁਣ ਵੀ ਖੁਸ਼ੀ ਦੇ ਦਿਤੀ ਧੰਨਵਾਦ

  • @ManpreetKaur-wy9nx
    @ManpreetKaur-wy9nx 3 ปีที่แล้ว +16

    Boht khushi hoi Pavitar veere , tenu recover hunde dekh k. Kash mere punjab de sare drug addict veer Pavitar singh ban Jan.🙏🙏🙏🙏

  • @Gurpreetsingh-gx1qz
    @Gurpreetsingh-gx1qz 3 ปีที่แล้ว +35

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ ਬਾਈ ਨੂੰ ਤੇ ਸਾਰੇ ਪਰੀਵਾਰ ਨੂ ❤️🙏🙏

  • @manpreetkaurmk
    @manpreetkaurmk ปีที่แล้ว +1

    Wahh Pavitter Singh bohot bohot mubarka Bhraa, waheguru tainu lambi umra te tandrusti bakshan.

  • @sukhvirrampura6151
    @sukhvirrampura6151 3 ปีที่แล้ว +26

    ਬਹੁਤ ਵਧੀਆ ਪਵਿੱਤਰ ਵੀਰ ਸੱਚੇ ਦਿਲੋਂ ਮੇਹਨਤ ਕਰਦਾ ਰਹਿ ਪਰਮਾਤਮਾ ਫਲ ਜ਼ਰੂਰ ਲਾਵੇਗਾ ਬਹੁਤ ਵਧੀਆ ਇੰਟਰਵਿਊ ਸੀ ਵੀਰ ਪਰਮਾਤਮਾ ਚੜਦੀਕਲਾ ਕਲਾਂ ਚ ਰੱਖੇ ਸਾਰੇ ਪਰਿਵਾਰ ਨੂੰ ਉਮੀਦ ਕਰਦਾਂ ਹਾਂ ਸਾਰੀ ਉਮਰ ਮੇਰਾ ਵਿਸ਼ਵਾਸ ਨਹੀਂ ਟੁੱਟਣ ਦੇਵੇਗਾ ਛੋਟੇ ਵੀਰ,, ਸੁਖਵੀਰ ਸਿੱਧੂ

    • @pavittarsinghdhaliwal2487
      @pavittarsinghdhaliwal2487 3 ปีที่แล้ว +1

      Thanks Bai g ❤️

    • @jassadhanerwala
      @jassadhanerwala 3 ปีที่แล้ว

      @@pavittarsinghdhaliwal2487 y cont dede main ve launda cc pr main chd ta hun afeem laina osda hal das de y plzz

    • @manubajaj7541
      @manubajaj7541 3 ปีที่แล้ว

      @@jassadhanerwala veer koi v nasha chadna ik ta pura man bna lo te duja thoda thoda karke ghta dyo sab to vadia tarika kyoki ik dam ta koi Chad nahi sakda

    • @jassadhanerwala
      @jassadhanerwala 3 ปีที่แล้ว

      @@manubajaj7541 ok y only afeem rehndi baki sab chd ta

  • @omprakashsomani6537
    @omprakashsomani6537 3 ปีที่แล้ว

    बहुत खूबसूरत भाई बिट्टू जी अते पवित्र जी... Main apne favourite star Diljit Dosanjh to alawa ajj tk kde v koi lagbhag 1 ghante di interview bina fast forward kitte nhi vekhi honi...pr aaha video ittminaan naal puri vekhi... Dhanwad bhai Pavittar Ji da jo samaj lyi ek inspiration bne te ohto v vdh ke dhanwad bhai Bittu ji daa jihna ne eh story saahde tikr phunchayi 🙏🙏🙏

  • @albeldhillon1937
    @albeldhillon1937 3 ปีที่แล้ว +4

    ਬਹੁਤ ਵਧੀਆ y ਸੱਚ ਬੋਲਣਾ ਕਿਹੜਾ ਸੌਖਾ y,, ਸਲੂਟ ਆ ਇਸ ਭਰਾ ਨੂੰ ,,

  • @kuchbhisahi
    @kuchbhisahi 3 ปีที่แล้ว +86

    ਪਵਿੱਤਰ ਵੀਰੇ ਮਰੇ ਨੂੰ ਤਾਂ ਤੁਸੀਂ ਜਿਉਂਦਾ ਨਹੀਂ ਕਰ ਸਕਦੇ ਪਰ ਨਾਂ ਨੂੰ ਜਿਉਂਦਾ ਰੱਖ ਸਕਦੇ ਹੋ ਸਾਰੇ ਪਰਿਵਾਰ ਦਾ ਧੰਨਵਾਦ ਜੀ

  • @rajinder11singh7
    @rajinder11singh7 3 ปีที่แล้ว +9

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ🙏🙏🙏🙏🙏🙏🙏🙏🙏🙏🙏

  • @sukhdevsinghrai7442
    @sukhdevsinghrai7442 3 ปีที่แล้ว +1

    pavitar veer dhan aa tu veere rab sda khush rakhe tainu akha bhar jandiya yaar teriya gallan sun ke

  • @kulvirsinghmaanbirkalan3436
    @kulvirsinghmaanbirkalan3436 3 ปีที่แล้ว +3

    ਬਾਈ ਜੀ ਮੈਂ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਵਿੱਚ ਰਾਤ ਨੂੰ 230 ਵਜੇ ਵੀਡੀਓ ਦੇਖੀ ਤਾਂ ਪਵਿੱਤਰ ਦੇ ਘਰਵਾਲ਼ੀ ਭੈਣ ਜੀ ਹੰਝੂ ਦੇਖ ਕੇ ਮੈਂ ਰਾਤ ਨੂੰ ਇਕੱਲਾ ਗੱਡੀ ਵਿੱਚ ਰੋ ਪਿਆ ਬੜਾ ਦੁੱਖ ਹੋਇਆ ਸੀ ਚਲੋ ਹੁਣ ਵੀ ਰੱਬ ਨੇ ਮੇਹਰ ਕੀਤੀ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @gurjantsinghsarkaria6880
    @gurjantsinghsarkaria6880 3 ปีที่แล้ว +1

    ਬਿੱਟੂ ਚੱਕ ਵਾਲਾ ਬਹੁਤ ਵਧੀਆ ਪੱਤਰਕਾਰ ਆਂ,👍

  • @AamourR12
    @AamourR12 3 ปีที่แล้ว +39

    ਸਾਬਾਸ਼ ਚਾਚਾ ਜੀ ਦੇ ਤੇ ਸਲੂਟ ਏ ਬਾਈ ਜੀ ਤੁਹਾਨੂੰ

  • @randialawala7532
    @randialawala7532 2 ปีที่แล้ว +1

    ਬਾਈ ਬਹੁਤ ਹੀ ਵਧੀਆ ਕੀਤਾ

  • @preethsirhind3010
    @preethsirhind3010 3 ปีที่แล้ว +59

    ਬਹੁਤ ਵਧੀਆ ਪਵਿੱਤਰ ਬਾਈ 👍👍 ਪਰਮਾਤਮਾ ਚੜਦੀ ਕਲਾ ਵਿਚ ਰੱਖੇ

  • @sharonbhullar6627
    @sharonbhullar6627 3 ปีที่แล้ว +3

    Chache nu vee salute jina ne enna support keta waheguru tuhanu khusiya bakshe

  • @GurinderSingh-vq3in
    @GurinderSingh-vq3in 3 ปีที่แล้ว +53

    ਬਹੁਤ ਹੀ ਵੱਡਾ ਫ਼ੈਸਲਾ ਕੀਤਾ ਬਾਈ ਨੇ ਪਰਮਾਤਮਾ ਹੁਣ ਇਸ ਨੂੰ ਚੰਗੇ ਕੰਮਾਂ ਵਾਲੇ ਰਾਹ ਤੇ ਹੀ ਰੱਖੇ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਨਸ਼ੇ ਦੀ ਦਲਦਲ ਵਿੱਚੋਂ ਨਿਕਲਣ ਲਈ

    • @ssdਸੁਨਾਮ
      @ssdਸੁਨਾਮ 3 ปีที่แล้ว +1

      ਸਹੀ ਗਲ ਹੈ ਬਾਈ ਛਡਨਾ ਹਰ ਕੋਈ ਚਾਹੂੰਦਾਂ ਪਰ ਹੋਸਲਾਂ ਬਹੁਤ ਵਡਾ ਕਰਨਾ ਪੈਦਾਂ

  • @canada7230
    @canada7230 2 ปีที่แล้ว +2

    ਬਿਟੂ ਬਾਈ ਜੀ ਸਰਕਾਰਾ ਕੁਝ ਨਹੀ ਕਰਨਾ ਮੀਡੀਅਾ ਵਾਲੇ ਵੀਰ ਨੋਜਾਵਾਨਾ ਨੂੰ ਨਸੇ ਛਡਾਉਣ ਦੀ ਮੁਹਿਮ ਚਲਾੳੁਣ ਤਾ ਤਬਦੀਲੀ ਆ ਸਕਦੀ ਹੈ

  • @veerpalkaurkamal1351
    @veerpalkaurkamal1351 3 ปีที่แล้ว +101

    ਸੋਹਣਾ ਪਰਿਵਾਰ ,ਵਾਹਿਗੁਰੂ ਦੀ ਮਿਹਰ ਹੋਈ

  • @gurdeepkaurpharwala5361
    @gurdeepkaurpharwala5361 3 ปีที่แล้ว +2

    ਸੱਚੀ ਬਾਬੇ ਨਾਨਕ ਜੀ ਨੂੰ ਯਾਦ ਕਰਕੇ ਬੋਲਦੀ ਸਾਰੀ ਵੀਡਿਓ ਦੇਖ ਮੈਂ ਬਹੁਤ ਰੋਈ ਸੇਮ ਮੇਰੇ ਭਰਾ ਦੀ ਸਟੋਰੀ ਆ ਕਮੈਂਟ ਲਿਖਦੀ ਬਹੁਤ ਰੋਈ ਬਾਬੇ ਨਾਨਕ ਜੀ ਸਾਰੇ ਵੀਰਾ ਤੇ ਮੇਹਰ ਭਰਿਆ ਹੱਥ ਰੱਖਓ 🙏

    • @Nasharma-iy7lq
      @Nasharma-iy7lq ปีที่แล้ว

      Koi nhi bhene veer v nfrt kruga veer v

  • @SukhwinderKaur-ud7lh
    @SukhwinderKaur-ud7lh 3 ปีที่แล้ว +34

    ਵੀਰ ਜੀ ਜੳਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣੇ ਮਾਪਿਆਂ ਦੇ ਆਖਰੀ ਦਿਨ ਤੱਕ ਵੀ ਦੱਖ ਨਾ ਦੁੱਖ ਨਾ ਦਿਉ

  • @hardeepsingh5765
    @hardeepsingh5765 2 ปีที่แล้ว +1

    Bittu sir… ajj wali video ne jmi rwa ta..
    58 mint akha ch pani hi riha bhai..🙏🙏 bhut soni te bhut vadiya message..🌹

  • @endjatt3272
    @endjatt3272 3 ปีที่แล้ว +20

    🙏🏼ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ🙏🏼

    • @waheguruji55
      @waheguruji55 3 ปีที่แล้ว +1

      ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽

  • @shubhamsharma-ow2bz
    @shubhamsharma-ow2bz 3 ปีที่แล้ว +2

    Boht sonhaa msg ditaa veer sarry parivaar te shreeke nu eda he kush rkhn bss teh kdy v oh din na dikhay rabb waheguru

  • @GurpreetSingh-ud6rq
    @GurpreetSingh-ud6rq 3 ปีที่แล้ว +86

    ਪਵਿੱਤਰ ਬਾਈ ਹੁਣ ਵਿਸ਼ਵਾਸ ਨਾ ਤੋੜੀ

  • @Major.Singh69
    @Major.Singh69 3 ปีที่แล้ว +6

    ਬਹੁਤ ਵਧੀਆ ਵੀਰ ਪਰਮਾਤਮਾ ਮੇਹਰ ਕਰਨ

  • @gurdevsinghaulakh7810
    @gurdevsinghaulakh7810 3 ปีที่แล้ว +5

    ਪਵਿੱਤਰ ਸਿੰਘ ਬਹੁਤ ਵਧੀਆ ਮਿਹਰ ਹੋ ਗਈ ਵਾਹਿਗੁਰੂ ਦੀ

  • @KhanSaab-xm8cd
    @KhanSaab-xm8cd 3 ปีที่แล้ว +1

    ਵਾਹਿਗੁਰੂ ਮੇਹਰ ਕਰੀ ਵੀਰ ਤੇ

  • @Harjitsidhu3000
    @Harjitsidhu3000 3 ปีที่แล้ว +10

    ਬਿੱਟੂ ਵੀਰ ਦੁਵਾਈ ਕਿਥੋਂ ਲਈ ਇਹ ਕੰਮ ਦੀ ਗੱਲ ਤਾਂ ਕੋਈ ਪੁੱਛੀ ਨੀ ਕੀਵੇ ਛੱਡਿਆ ਜਿਹੜਾ ਕੋਈ ਕਰਦਾ ਇੱਕਲੀ ਮੁਲਾਕਾਤ ਵੇਖ ਕੇ ਨੀ ਛੁਟਦਾ

  • @nrjeffects9273
    @nrjeffects9273 3 ปีที่แล้ว +6

    Ik ik gall Sach aa, coz... Main v Bahut nasha kitta Veer Ji... Par 15 saal, main Apni zindgi narak Kar litti... Par, 2009 ch Sab Kuchh Chadd ditta, nasha Shuru kitta main, 1998 ch, And Off Di shuruaat, 2003 to Start kitta, Par complete tour te, 2008 Chad ditta... 👌
    Parviter Singh ji, thanks Khul k gall karan de laye...
    Parmatma Aap Ji. Nu raji rakhey

  • @gagandeep-px2yd
    @gagandeep-px2yd 3 ปีที่แล้ว +3

    ਵਾਹਿਗੁਰੂ ਜੀ ਦਾ ਸ਼ੁਕਰ ਹੈ ਇਸ ਵੀਰ ਨੂੰ ਨਵੀਂ ਜਿੰਦਗੀ ਮਿਲੀ ।

  • @SurinderSingh-gh1fz
    @SurinderSingh-gh1fz 3 ปีที่แล้ว

    ਬਿੱਟੂ ਵੀਰ ਬਹੁਤ ਵਧੀਆ ਸੁਨੇਹਾ

  • @JaswinderSingh-vv2sz
    @JaswinderSingh-vv2sz 3 ปีที่แล้ว +8

    ਵੀਰ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤਹਾਡੇ ਤੇ

  • @jattlife300
    @jattlife300 3 ปีที่แล้ว +2

    Good pavitar 22👌👌👌👌

  • @gaganbaidwan3391
    @gaganbaidwan3391 3 ปีที่แล้ว +5

    Good 👍💯🤗 interview
    Waheguru Ji 🙏 ਇਸ ਵੀਰ ਨੂੰ ਨਸ਼ੇ ਤੋਂ ਦੂਰ ਰੱਖੀ ਹਮੇਸ਼ਾ 🙏 family ਖੁਸ਼ ਰਹੇ 🙏

  • @sahibbrar5870
    @sahibbrar5870 3 ปีที่แล้ว +1

    Bahut he sohna parwar hai pavitar da parmatma mehar Rakhe khuseya vakhse

  • @hyperspeedgames
    @hyperspeedgames 3 ปีที่แล้ว +3

    ਵੀਰੇ ਇੱਕ ਤਰ੍ਹਾਂ ਦਾ ਬਾਜ਼ ਹੀ ਬਣ ਕੇ ਦੇਖਾ ਦਿੱਤਾ , ਅਪਣੇ ਆਪ ਨੂੰ ਜਿੱਤਣਾ ਹਰ ਕੋਈ ਤੇਰੇ ਤੋਂ ਸਿੱਖੇ 🙏🙏🙏

  • @mrhappyelec.1365
    @mrhappyelec.1365 3 ปีที่แล้ว +2

    ਬਹੁਤ ਵਧੀਆ ਗੱਲਬਾਤ ਕੀਤੀ ਵੀਰ ਜੀ
    ਮੈਂ ਖੁਦ ਇਸ ਚਿੱਟੇ ਦੇ ਕਾਲੇ ਦੌਰ ਵਿਚੋਂ ਲੰਘ ਚੁੱਕਿਆ
    ਪਰਮਾਤਮਾ ਦੀ ਕਿਰਪਾ ਨਾਲ ਦੋ ਸਾਲ ਹੋ ਗਏ ਮੇਰੇ ਛੋਟੇ ਅਤੇ ਵੱਡੇ ਭਰਾਵਾਂ ਨੂੰ ਇਹੀ ਬੇਨਤੀ ਆ ਜੋ ਨਸ਼ਾ ਕਰਦੇ ਆ ਓਹ ਏਸ ਕੱਚੇ ਕੋਹੜ ਤੋਂ ਬਾਹਰ ਨਿਕਲੋ ਤੇ ਜੋ ਕਰਨ ਦੀ ਸੋਚ ਰਹੇ ਨੇ ਭੁੱਲ ਕੇ ਵੀ ਨਾ ਕਰਿਓ 🙏
    ਨਸ਼ੇ ਛੱਡੋ ਕੋਹੜ ਵੱਢੋ
    💪💪ਜ਼ਿੰਦਗੀ ਜ਼ਿੰਦਾਬਾਦ 💪💪

  • @kuldeepsinghlahoria5268
    @kuldeepsinghlahoria5268 3 ปีที่แล้ว +39

    ਵੀਰ ਕੋਈ ਵੀ ਵੀਰ ਨਸ਼ਾ ਕਰਦਾ ਇੱਕ ਵਾਰ' ਛੱਡ ਕੇ ਦੇਖੋ ਯਾਰ ਨਜ਼ਾਰਾ ਹੀ ਅਲੱਗ ਆ

  • @kewalsingh7790
    @kewalsingh7790 3 ปีที่แล้ว +2

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਵਿਤਰ ਸਿੰਘ ਦਾ ਵੀ ਧੰਨਵਾਦ ਜਿਸ ਨੇ ਆਪਣਾ ਪੁੱਤਰ ਛੋਟਾ ਭਰਾ ਸਮਝਕੇ ਸਹਿਯੋਗ ਦਿੱਤਾ ਪਵਿੱਤਰ ਸਿੰਘ ਵਰਗਾ ਚਾਚਾ ਅਕਾਲ ਪੁਰਖ ਸਭ ਨੂੰ ਦੇਵੇ ਅਕਾਲ ਪੁਰਖ ਇਸੇ ਤਰ੍ਹਾਂ ਚੜਦੀ ਕਲਾ ਵਿਚ ਇਸ ਪਰਿਵਾਰ ਨੂੰ ਰੱਖੇ ਪਵਿੱਤਰ ਸਿੰਘ ਜੀ ਇਸੇ ਤਰ੍ਹਾਂ ਸਹਿਯੋਗ ਰੱਖੀ ਜਗ ਤੇ ਪਵਿੱਤਰ ਸਿੰਘ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ ਸਾਰੀ ਟੀਮ ਤੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਜੀ ਪਵਿੱਤਰ ਸਿੰਘ ਦਾ ਵੀ ਧੰਨਵਾਦ ਕ ਸ ਜਗਤਪੁਰੀ

  • @SukhwinderSingh-mv7rd
    @SukhwinderSingh-mv7rd 3 ปีที่แล้ว +93

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍👍। ਨਸ਼ਿਆਂ ਤੋਂ ਦੂਰ ਰਹੋਂ। ਪਾਣੀ ਬਚਾਓ ਰੁੱਖ ਲਗਾਉ 🙏🙏👍

    • @KingHunter3597
      @KingHunter3597 3 ปีที่แล้ว +2

      ਰੁੱਖ ਲਗਾਉਣ ਧਰਮ ਦਾ ਕੰਮ ਹੈ ਜੀ

    • @deepbrar8951
      @deepbrar8951 3 ปีที่แล้ว

      ttttttt

  • @gorakapoor3477
    @gorakapoor3477 2 ปีที่แล้ว

    Bht bht thanks veer bittu bai da

  • @jotgrewal3553
    @jotgrewal3553 3 ปีที่แล้ว +80

    ਬਹੁਤ ਵਧੀਆ ਭਰਾ, ਮੈਂ ਵੀ ਛੱਡਿਆ ਕੋਈ ਵੱਡੀ ਗੱਲ ਨੀਂ ਬਸ ਹੌਂਸਲਾ ਬੁਲੰਦ ਚਾਹੀਦਾ

    • @nimmadhillo1788
      @nimmadhillo1788 3 ปีที่แล้ว +2

      Send me no plz

    • @gillsaabvlogs2699
      @gillsaabvlogs2699 3 ปีที่แล้ว +4

      Veer sd me nb

    • @ravigodara887
      @ravigodara887 3 ปีที่แล้ว +4

      Bai yaar chado yaar bhot ganda zahar aa m chitta ta nhi per feem khanda c chadee aa bohat mada haal hunda nashe che

    • @gillsaabvlogs2699
      @gillsaabvlogs2699 3 ปีที่แล้ว +2

      @@ravigodara887 Veer shai gall yaar bai mera bhut bura hall a yaar par ke kara kuj nay samja aunda veer

    • @ravigodara887
      @ravigodara887 3 ปีที่แล้ว +1

      @@gillsaabvlogs2699 bai yaar sab ton pahlan ghar deyaan naal gal ker te khul ke keh de ke meri help kro te mere layak koi kam hai tann dass bai

  • @BaldevSingh-rx2yh
    @BaldevSingh-rx2yh 3 ปีที่แล้ว +1

    ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵੱਡੇ ਭਾਗਾ ਵਾਲੇ ਹੋ ਪ੍ਮਤਾਮ ਪਰਿਵਾਰ ਨੂੰ ਬਹੁਤ ਖੁਸ਼ ਰੱਖੇ ਵਾਹੇ ਗੁਰੂ ਬਾਬਾ ਫ਼ਰੀਦ ਜੀ ਆਪ ਜੀ ਦੀ ਅੰਗ ਸੰਗ ਸਹਾਇਤਾ ਕਰੇ ਵੀਰ ਬਹੁਤ ਧੰਨਵਾਦ ਜੀ ਅਸੀਂ ਪ੍ਮਤਾਮ ਪਾਸੋਂ ਸੱਦਾ ਖੁਸੀਁ ਮੰਗਦੇ ਹਾ ਬਹੁਤ ਧੰਨਵਾਦ ਜੀ

  • @sukhwindersinghsidhu2716
    @sukhwindersinghsidhu2716 3 ปีที่แล้ว +27

    ਵੀਰ‌ ਜੀ ਬਹੁਤ ਵਧੀਆ ਜੀ ਹੁਣ ਬਚ ਕੇ ਰਹਿਣਾ। ਨਸ਼ਿਆਂ ਦੀ ਆਦਤ ਬਹੁਤ ਮਾੜੀ ਹੈ। ਇਹ ਦੁਬਾਰਾ ਲੱਗ ਜਾਦੀ ਹੈ। ਕਿਉਂਕਿ ਬੰਦੇ ਨੂੰ ਹੋਂਸਲਾ ਹੋ ਜਾਂਦਾ ਹੈ ਕਿ ਅੱਗੇ ਮੈਂ ਛੱਡ ‌ਦਿੱਤਾ‌ ਸੀ। ਕੋਈ ਗੱਲ ਫਿਰ ਛੱਡ ਦੇਵੇਗਾ। ਇਹ ਗੱਲ ਮੇਰੇ ਨਾਲ ਖੁਦ ਵਾਪਰੀ ਹੈ। ਹੁਣ ਮੈਥੋਂ ਛੱਡਿਆ ਨਹੀਂ ਜਾਂਦਾ।

    • @yuvraj8bp174
      @yuvraj8bp174 3 ปีที่แล้ว +1

      Absolutely bro..yaar dost hi chadne painde puraane saare..kyunki dobara Ohio yaar milde gilde rehan ta kade na kade dobara relapse ho hi jaanda..main raman mandi chadd ke hun rehan hi bathinde lagg gya. Phone hi nhi chukda puraane dosta da..eho hi hall aa..

    • @amandeep9550
      @amandeep9550 3 ปีที่แล้ว

      @@yuvraj8bp174 100% right aa bro Purane circle leave krna te change ur old phone number also is help full .

    • @yuvraj8bp174
      @yuvraj8bp174 3 ปีที่แล้ว

      @@amandeep9550 ji bhai....

    • @rickykumar3731
      @rickykumar3731 3 ปีที่แล้ว +2

      Nasha karna v sokha te shaddna v sokha par shadd k rakhna bahut aukha mere nal v eda hi hoya bro

    • @yuvraj8bp174
      @yuvraj8bp174 3 ปีที่แล้ว

      @@rickykumar3731 hmm bro..recovery kinne time tak rhu kuj nhi pta..

  • @jaspalsinghladi1535
    @jaspalsinghladi1535 2 ปีที่แล้ว

    Bittu bai bhut bndya di khani mel khnadi .aa good job bai salute aa thanu

  • @DR_JASS
    @DR_JASS 3 ปีที่แล้ว +4

    ਇਸ ਤਰ੍ਹਾਂ ਦੀ ਘਰਵਾਲੀ ਵੱਡੀ ਕਿਸਮਤ ਨਾਲ ਮਿਲਦੀ ਹੈ ਵਾਹਿਗੁਰੂ ਜੀ

  • @jagsirmaan444
    @jagsirmaan444 3 ปีที่แล้ว

    ਵਾਹਿਗੁਰੂ ਜੀ ਜੋ ਵੀਰ ਨਸ਼ੇ ਦੀ ਦਲਦਲ ਵਿੱਚ ਫ਼ਸੇ ਹੋਏ ਨੇ ਉਹ ਵੀ ਵੀਰ ਪਵਿੱਤਰ ਵਾਂਗ ਉਸ ਦਲਦਲ ਵਿੱਚੋਂ ਬਾਹਰ ਨਿਕਲ ਕੇ ਪਰਿਵਾਰ ਦੇ ਮਸੀਹਾ ਬਣਨ
    ਮੈਂ ਵੀਰ ਬਿੱਟੂ ਚੱਕ ਵਾਲੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜੋ ਵੀਰ ਇਸ ਦਲਦਲ ਵਿੱਚ ਬਾਹਰ ਨਿਕਲੇ ਨੇ ਉਨ੍ਹਾਂ ਦੇ ਵਿਚਾਰ ਜੋ ਵੀਰ ਨਸ਼ੇ ਦੀ ਦਲਦਲ ਵਿੱਚ ਫ਼ਸੇ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਬਾਹਰ ਨਿਕਲ ਜਾਣ

  • @manjitverma2790
    @manjitverma2790 3 ปีที่แล้ว +7

    Is sister da v kina vdya nechr c thnku bhan tanu god sare khusi dewe ❤️

  • @gurvindersingh8733
    @gurvindersingh8733 3 ปีที่แล้ว +14

    ਬਹੁਤ ਵਧੀਆ ਵੀਰ ਜੀ ਸਲੂਟ ਬਾਈ ਨੂੰ ਜੀ

  • @makhankalas660
    @makhankalas660 3 ปีที่แล้ว +89

    ਵਾਹਿਗੁਰੂ ਜੀ ਸਾਰੇ ਨਸ਼ੇ ਕਰਦੇ ਭਰਾਵਾਂ ਤੇ ਮੇਹਰ ਕਰਿਓ ਜੀ ਉਹ ਵੀ ਨਸੇ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਜੀ

    • @mankiratsohal5446
      @mankiratsohal5446 3 ปีที่แล้ว +1

      Waheguru ji

    • @deepkuldeep8813
      @deepkuldeep8813 3 ปีที่แล้ว

      Waheguru jiii🙏🙏

    • @Harpreetsingh-wn8ck
      @Harpreetsingh-wn8ck 3 ปีที่แล้ว +7

      ਮੈਂ ਵੀ ਛੱਡਣਾ ਚਾਹੁੰਦਾ ਹਾਂ ਵੀਰੋ ਦੁਆ ਕਰਿਓ 😭😭

    • @gursingh7162
      @gursingh7162 3 ปีที่แล้ว +3

      ਵੀਰੋ ਛੱਡ ਨਹੀ ਹੁੰਦਾ
      ਬੁਹਤ ਗੰਦਾ ਨਸ਼ਾ ਇਹ 7ਸਾਲ
      ਤੋ ਨਰਕ ਦੀ ਜਿੰਦਗੀ ਜੀਅ ਰਿਹਾ

    • @romisingh6453
      @romisingh6453 3 ปีที่แล้ว

      @@gursingh7162 mere toh dodey Kamini kdey jeebh thaley vali goli addnok-n shraab ehney nashey krda meh

  • @veerpalkour3314
    @veerpalkour3314 2 ปีที่แล้ว

    Jida ਤੁਹਾਡੀ family aa ਚਾਚੇ ਤਾਏ hune eda hi sab ਦੇ ਹੋਣ ਤਾਂ ਹਰ ਬੱਚੇ nu sport hoje

  • @sukhwinderbassi6177
    @sukhwinderbassi6177 3 ปีที่แล้ว +4

    Waheguru es tra de chache sare hon te bhut hi good he 🙏🙏

  • @pardeepsingh7471
    @pardeepsingh7471 3 ปีที่แล้ว +1

    Good y bhut vadia ਲੱਗਿਆ ਸੁਣ ਕੇ 👏👍👍👍👍❤️

  • @KingHunter3597
    @KingHunter3597 3 ปีที่แล้ว +132

    ਜਿਸਨੂੰ ਸਹਿਤ ਬਣਾਉਣ ਦਾ ਸ਼ੌਕ ਹੋਵੇ,
    ਓਹੀ ਦਲੇਰ ਬੰਦਾ ਹੀ ਨਸ਼ੇ ਛੱਡਕੇ ਸੁਧਰਦਾ ਹੈ✅
    ਹਰ ਨਸ਼ਾ ਕਰਨ ਵਾਲਾ ਛੱਡਣਾ ਜ਼ਰੂਰ ਚਾਹੁੰਦਾ,
    ਜੇ ਕੋਈ ਪਿਆਰ ਨਾਲ ਸੁਧਾਰੇ ਤਾਂ ਧੱਕੇ ਨਾਲ ਨਹੀਂ✅

  • @maansaab0073
    @maansaab0073 3 ปีที่แล้ว +1

    Good luck bro boht bdi baat hai is daldal cho niklna boht bdi same aa hi hunda hai bai ne jo v dseya hai apne baare

  • @_Kitaab_
    @_Kitaab_ 3 ปีที่แล้ว +11

    ਜਿੰਦਗੀ ਜਿੰਦਾਬਾਦ ਪਵਿੱਤਰ ਸਿੰਘ ਬਾਈ

  • @gurdeepjohal4960
    @gurdeepjohal4960 3 ปีที่แล้ว +1

    Very nice vr ji Bhut vadiya ji Waheguru ji tere mahar Bheriya hatt rakhe veer

  • @ਮੂਸਾਜੱਟ5911
    @ਮੂਸਾਜੱਟ5911 3 ปีที่แล้ว +3

    Waa. Veerree. Roon nikl gya.. waheguru ji mehar krna ji 🙏

  • @jagjitsingh2760
    @jagjitsingh2760 3 ปีที่แล้ว +1

    ਵਾਹਿਗੁਰੂ ਜੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰੀਏ ਤਾ ਜੋ ਕਾਮ,ਕ੍ਰੋਧ ਲੋਭ,ਮੋਹ ਜੋ ਸਾਡੇ ਮਨ ਵਾਸਤੇ ਨਸੇ ਹਨ ਜੋ ਸਾਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਸੋਝੀ ਨਹੀ ਆਉਣ ਦਿੰਦੇ ਇਹਨਾ ਨੂੰ ਦੂਰ ਕਰੀਏ ਤੇ ਇਸ ਜੀਵਨ ਦਾ ਲਾਹਾ ਖਟੀਏ ਜੀ

  • @pb04dhillon43
    @pb04dhillon43 3 ปีที่แล้ว +3

    ਵਾਰ ਵਾਰ ਇਹ ਇੰਟਰਵਿਊ ਦੇਖਣ ਨੂੰ ਦਿਲ ਕਰਦਾ

  • @ParamjitSingh-mt7eh
    @ParamjitSingh-mt7eh 3 ปีที่แล้ว +1

    Dil bahut khush hoya veere ne drugs shad ti mai sab nu bolda drugs na lavo

  • @veerpalsharma7592
    @veerpalsharma7592 3 ปีที่แล้ว +5

    Bahut kismat wali aa family bachi jo bhai ne Nasha shad ta ....waheguru khush rkhe parivaar nu.... Sab aine lucky nii hunde 🙏🙏🙏

  • @LaliButeWalamusiccompany
    @LaliButeWalamusiccompany ปีที่แล้ว +1

    Yar bitu salam hai tenu

  • @jagmohansingh1690
    @jagmohansingh1690 3 ปีที่แล้ว +11

    Bai eh interview nal bhut loka nu nvi zindagi mili bhut vdia Pavitar bai

  • @hardevsinghsidhu
    @hardevsinghsidhu 2 ปีที่แล้ว +1

    Dhan a kudi eho jeha jive sathi chyida

  • @gypsypunjabi9482
    @gypsypunjabi9482 3 ปีที่แล้ว +9

    ਇਕ ਲਾਇਕ ਪਵਿੱਤਰ ਦੇ ਚਾਚਾ ਜੀ ਲਈ

  • @mitthideol7561
    @mitthideol7561 3 ปีที่แล้ว +2

    ਜਿੰਦਗੀ ਜਿੰਦਾਬਾਦ ਵੀਰੇ

  • @sksidhu3056
    @sksidhu3056 3 ปีที่แล้ว +6

    God bless you bro wmk charddi kla vich rakhe rab waheguru ji waheguru ji waheguru ji waheguru ji 🙏🙏

  • @aartijangra9518
    @aartijangra9518 3 ปีที่แล้ว +1

    Best of luck veer g.. parmatma sub de bachyia nu chitta to door rakhan..

  • @jassidhillon4710
    @jassidhillon4710 3 ปีที่แล้ว +5

    ਵਾਹਿਗੁਰੂ ਚੜਦੀ ਕਲਾ ਚ ਰੱਖੇ ਪਰਿਵਾਰ ਨੂੰ

  • @kulbirshrma8042
    @kulbirshrma8042 2 ปีที่แล้ว +1

    God bless you Pavittar jionde raho khush raho Abad raho jindabad raho

  • @singhsangrur
    @singhsangrur 3 ปีที่แล้ว +22

    ਬਹੁਤ ਵਧੀਆਂ ਰਾਹ ਆ ਬਾਈ..ਸਲਾਮ ਆ ਤੇਰੀ ਹਿੱਮਤ ਨੂੰ ਤੇਰੇ ਪਰਿਵਾਰ ਦੀ ਸਪੋਰਟ ਨੂੰ..ਪਰਿਵਾਰ ਹੀ ਸਭ ਕੁੱਝ ਆ ਬਾਈ ਪਰਮਾਤਮਾ ਇਵੇਂ ਹੀ ਖ਼ੁਸ਼ੀਆਂ ਦੇਵੇ ਬਾਈ ਤੈਨੂੰ ਤੇ ਤੇਰੇ ਪਰਿਵਾਰ ਨੂੰ

  • @jagmeetteona6186
    @jagmeetteona6186 3 ปีที่แล้ว +1

    ਬਹੁਤ ਵਧੀਆ ਬਾਈ ਸਵੇਰ ਦਾ ਭੁੱਲਿਆ ਸਾਮ ਘਰ ਮੁੜਿਆ ਉਹਨੂੰ ਭੁਲਿਆ ਨੀ ਕਹਿੰਦਾ