Divorce Cases ਵਿੱਚ ਕਿਉੰ ਹੋ ਰਿਹਾ ਵਾਧਾ?,Increasing Communal Hate Amongst Children | AK Talk Show EP99

แชร์
ฝัง
  • เผยแพร่เมื่อ 26 ม.ค. 2025

ความคิดเห็น •

  • @Anmolkwatraofficial
    @Anmolkwatraofficial  9 หลายเดือนก่อน +66

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @manpreetsharma2453
      @manpreetsharma2453 9 หลายเดือนก่อน +6

      Anmol Ji invite ankit shah on your podcast
      He have everything to answer … he have strong grip on Indian culture and the world

    • @manishaadiwal8626
      @manishaadiwal8626 9 หลายเดือนก่อน +1

      🙏🏻🙏🏻✅✅

    • @Liftlifekunal
      @Liftlifekunal 9 หลายเดือนก่อน

      She is saying women ko objectify Krna thik h ..sari galti ladkiyo ki hoti h ..Punjab govt ne ajj tk kuch Kia nhi ...tuo 13 eminence school kisne open karwaye ...300 unit electricity free kon deta h ...50+ mohalla clinic kisne open karwaye ...or chlo rajniti ki baat chodo ...ye Jo madam ne bola h ...ladkiyo ko compromise Krna chahye ...sari gltiya ldkio ki nikaldi ... seriously yr ...is ladie ki baat sunkr ...I m shocked ki ye itne uche post pr beithkr kaisi gali ki auntio k jaise baat kr rhi h ...kitne log influence hote honge is madam se ...kitne log galt shik rhe h ..is podcast se ..sare podcast bhot ache h apke#anmolkhwatra ji but ye podcast ...😡....plz call someone who has knowledge about something ...aise logo se tuo bhot sare log galt tarike se influence honge ...or vaisa hi behave krenge . ..we love ur podcast but plz ap aise logo ki galt soch ko samaj mei aage na badaye ...ye koi hate comment nhi ..I m professionally teacher in delhi ...ye sb apke channel pr sunna tuo thoda dhukh hoa ki is trha ki soch apke channel se published Hui h ...I konw ye madam ke apne vichaar h but channel apka h ....

    • @manishkhatri5003
      @manishkhatri5003 9 หลายเดือนก่อน +2

      Aaj tuhade eh poadcast nal ide bacheya di gal kisi nu ni pta honi..but jine log sun rahe ne una de DiMag vich hun jarurur aju

    • @harshveerkaur4267
      @harshveerkaur4267 9 หลายเดือนก่อน +2

      I really don’t agree with her point of views but nothing against Anmol, from your dedicated listener🙏

  • @karmitakaur3390
    @karmitakaur3390 9 หลายเดือนก่อน +126

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @SimranKaur-yz3ji
      @SimranKaur-yz3ji 9 หลายเดือนก่อน +1

      🙌♥️ shukriya bhen

    • @Hindu-vn7bv
      @Hindu-vn7bv 9 หลายเดือนก่อน +3

      ​@@SimranKaur-yz3jiSame here 🤗

    • @HardeepDeeo
      @HardeepDeeo 9 หลายเดือนก่อน

      Waheguru ji

    • @shambhubawa6018
      @shambhubawa6018 4 หลายเดือนก่อน

      ​@@SimranKaur-yz3ji🥰🥰🥰

    • @shambhubawa6018
      @shambhubawa6018 4 หลายเดือนก่อน

      ​@@SimranKaur-yz3ji❤❤

  • @prabjit7425
    @prabjit7425 9 หลายเดือนก่อน +85

    ਵਿਆਹ ਤੋਂ ਬਗੈਰ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਕੁੜੀਆਂ ਦੀਆਂ ਕਦੀ ਬਰਾਤਾਂ ਨਹੀਂ ਆਉਂਦੀਆਂ । ਇੱਜ਼ਤਦਾਰ ਘਰ ਦੇ ਕੁੜੀਆਂ ਮੁੰਡੇ ਕਦੀ ਵੀ ਵਿਆਹ ਤੋਂ ਬਗੈਰ ਇੱਕਠੇ ਨਹੀਂ ਰਹਿਣਗੇ ਬਲਕਿ ਪਹਿਲਾਂ ਵਿਆਹ ਕਰਵਾਉਣਗੇ ।

    • @sardar768
      @sardar768 9 หลายเดือนก่อน

      1❤11111¹1111¹11¹111111111111¹1¹¹11111111❤1¹11111111111¹11❤¹111¹1111111111❤1

    • @GursangFathe-hy6wu
      @GursangFathe-hy6wu 9 หลายเดือนก่อน +8

      Jehre munde living relation ch reh lende ne onna de viha hoo jande ne

    • @goldybhatia2101
      @goldybhatia2101 9 หลายเดือนก่อน +4

      Munde kyu kuriya nu use and through krde aa

    • @prabjit7425
      @prabjit7425 9 หลายเดือนก่อน +3

      @@goldybhatia2101 ਕਿਉਂਕਿ ਇਹ ਮਰਦ ਪ੍ਰਧਾਨ ਸਮਾਜ ਹੈ ਅਤੇ ਪ੍ਰਧਾਨ ਜੋ ਵੀ ਚਾਹੇ ਉਹ ਕਰ ਸਕਦਾ ਹੈ ।

    • @Raman1xx
      @Raman1xx 9 หลายเดือนก่อน +4

      ​@@goldybhatia2101kyuki kudia khud ehi chundia ne ki munde ohna nu use krn 😂
      Nhi te kudia eh vi keh skdia ki viah krwa pehla par nhi kehndia 😂

  • @vickysinghvicky2618
    @vickysinghvicky2618 9 หลายเดือนก่อน +36

    ਬਹੁਤ ਵਧੀਆ ਸੋਚ ਮੈਡਮ ਜੀ ਦੀ ਬਾਕੀ ਅਨਮੋਲ ਵੀਰੇ ਸਲੂਟ ❤

  • @parminderdhindsa3871
    @parminderdhindsa3871 9 หลายเดือนก่อน +8

    Ik hor bahut vadiya Podcast...Main Melbourne (Australia) ch bus chlauni aa te hamesha tuhada podcast bus chlaunde hoye Sunndi aa...Saare hi podcast bde vadiya hunde aa...te hi har podcast to jindgi sudaran layi kuch nava sikhan nu milda aa....Menu ta sago tuhade lambe podcast jyada vadiya lagde aa...jado nu ik podcast finish hunda hai....Shift almost half de nede pahunch jaandi hai...te time bada easily pass ho jaanda hai....jado podcast 2.30 ghante to ghatt da hunda hai fer naal hor cheeja sunniyaa paindyaa ne.....But bahut bahut DHANWAAD tuhadi poori team da jehde Sewa de naal naal eh v ik tarah di dooji sewa hi hai jo kar rahe ne loka di Jindagi hor vadiya bnaun hai....Once again...THANK YOU SO MUCH

  • @gurpreetkaur-wk1zq
    @gurpreetkaur-wk1zq 9 หลายเดือนก่อน +17

    ਅਨਮੋਲ ਜੀ ,ਇਸ ਵਿਸ਼ੇ ਤੇ ਵੀ ਇੱਕ podcast ਕਰੋ ਕਿ ਕੀ ਮੁੰਡਿਆਂ ਨੂੰ ਚੰਗੇ ਸੰਸਕਾਰ ਦੇਣ ਦੀ ਲੋੜ ਨਹੀਂ ਹੁੰਦੀ? ਜੇ ਧੀਆਂ ਨੇ ਅਗਲੇ ਘਰ ਜਾਣ ਲਈ ਸਿਖਣਾ ਹੁੰਦੈ ਤਾਂ ਮੁੰਡਿਆਂ ਨੇ ਵੀ ਤਾਂ ਕਿੰਨੇ ਨਵੇਂ ਰਿਸ਼ਤੇ ਨਿਭਾਉਣੇ ਹੁੰਦੇ ਨੇ, ਬਾਕੀ ਕੁੜੀਆਂ ਨੂੰ ਦੇਰ ਸਵੇਰ ਘਰੋਂ ਨਿਕਲਣ ਵਿਚ ਜੋ ਖਤਰੇ ਨੇ ਓਹ ਕਿਸ ਤੋਂ ਨੇ,ਜੇ ਮੁੰਡਿਆਂ ਨੂੰ ਸੰਸਕਾਰ ਦੇਈਏ ਤਾਂ ਇਹ ਖਤਰੇ ਨਹੀਂ ਹੋਣਗੇ

    • @aartibhardwaj9892
      @aartibhardwaj9892 9 หลายเดือนก่อน +3

      Ek hor point mai add krna chaundi aa Ki j kudiya safe nhi aa ohda reason v munde hi aa.. munde after marriage extra marital affair rakhde aa ohde teh kudi kida adjust kr skdi aa. munde nu vdia sanskar dite jaan tah ki oh kudi di ijjat kre

    • @nvusmn9060
      @nvusmn9060 9 หลายเดือนก่อน +4

      @aartibhardwaj9892.. bilkul munde sharaam hi eh km kr rhe aa ....even ohna di wife nu bhi pta

    • @ArshpreetRandhawa-e8d
      @ArshpreetRandhawa-e8d 9 หลายเดือนก่อน +3

      100% …..sariya interviews te articles ch hamesha kudiya de manners, behaviour te character nu hi frolya janda….mundya lai ki eh gllan zaroori ni v ohna ch v brabar de sanskaar hoan, koi character hoye…..vese kehan nu har jagah face of a leader munde nu keh dinde aw….simply patriarchal and hypocritical

    • @amritpal7647
      @amritpal7647 9 หลายเดือนก่อน +1

      @@aartibhardwaj9892but dear i think extra affair v kise kudi nal e houga ,galati oss kudi d v oni hi hai ,,, gall fe gum guma k othe e aaa jandi aa k , sare bachya nu change sanskar dyo ,, bina koi farak kite k munda ja kudi

    • @aartibhardwaj9892
      @aartibhardwaj9892 9 หลายเดือนก่อน

      @@amritpal7647 fr eh lecture har jagah kudiya nu hi kyu dita janda..mai Australia aa ethe countless punjabi mundeya dai extra marital affair aa. Ohna diya wives nu pata v ni hunda ki bahar muh maar rhe aa .. Koi v us cheej teh gyaan nhi dinda.

  • @Hssidhu-uw6yo
    @Hssidhu-uw6yo 8 หลายเดือนก่อน +12

    ਮੈਂ ਅੱਜ ਆਪਣੀ 12 ਕਲਾਸ ਦੀ ਫੋਟੋ ਦੇਖੀ, ਮੈਨੂੰ ਤਾਂ ਅੱਜ ਪਤਾ ਲੱਗਾ ਮੇਰੇ ਨਾਲ 11 ਹਿੰਦੂ,4 ਮੁਸਲਮਾਨ 18 ਸਿੱਖ ਸੀ ਅਸੀਂ, 2006 ਚ, ਪਰ ਸਾਨੂੰ ਤਾਂ ਇਹਨਾਂ ਬਾਰੇ ਪਤਾ ਹੀ ਨੀ ਸੀ

    • @vvamkk89
      @vvamkk89 8 หลายเดือนก่อน

      Because of Same language

    • @HarpreetSingh-sw7zx
      @HarpreetSingh-sw7zx 7 หลายเดือนก่อน

      Sachi gal aa ji

  • @ginderkaur6274
    @ginderkaur6274 9 หลายเดือนก่อน +15

    ਬਹੁਤ ਵਧੀਆ ਐਪੀਸੋਡ ਅਤੇ ਵਧੀਆ ਗਲਬਾਤ ਅਤੇ ਸੁਝਾਅ

  • @gurdavsingh874
    @gurdavsingh874 9 หลายเดือนก่อน +24

    ਅਗਲਾ ਪੋਡਕਾਸਟ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਤੇ ਕਰੋ ਜੀ ਜੱਸੇ ਵੀਰ ਨਾਲ 💯💯💯💯💯💯💯💯💯💯💯💯💯💯💯💯💯💯💯💯💯🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @kanishk3145
      @kanishk3145 9 หลายเดือนก่อน +3

      Antakwadi bol 😂😂

    • @GurpeetSingh01
      @GurpeetSingh01 9 หลายเดือนก่อน +1

      @@kanishk3145Tera daddy aa oh 😂

    • @whatsinthenamebru
      @whatsinthenamebru 9 หลายเดือนก่อน +3

      Ohh to vadd Hari Singh Nalwa baare padh lau . Bhindravala was nothing infront of him , kalgidhar Maharaj guru Gobind Singh ji , guru nanak dev ji , maharaja Ranjit Singh , jassa Singh Ahluwalia, banda Singh bahadur , ohh asli hero ne .

    • @Yo-yo-uu3wl
      @Yo-yo-uu3wl 9 หลายเดือนก่อน

      @@GurpeetSingh01oh taa khalidimagi c.. Bhandrawala

    • @GurpeetSingh01
      @GurpeetSingh01 9 หลายเดือนก่อน

      @@Yo-yo-uu3wl chal tainu ni pta ohde baare

  • @kamaljeettkaur5251
    @kamaljeettkaur5251 9 หลายเดือนก่อน +2

    ਮੈਡਮ ਜੀ ਦੀ ਸੋਚ postive ਹੈ ਜੀ। ਕਾਸ਼ ਇਸ ਤਰ੍ਹਾਂ ਦੀ ਦੁਨੀਆ ਸਾਰੀ ਹੋ ਜਾਵੇ ਤਾਂ ਸਾਰੇ ਆਰਾਮ ਦੀ ਨੀਂਦ ਸੋ ਸਖਣ।active mam ne ❤❤

  • @manjindersingh7379
    @manjindersingh7379 9 หลายเดือนก่อน +19

    ਬੜਾ ਚੰਗਾ ਕਰ ਰਹੇ ਹੋ ਕਿ ਲੋਕ ਜਾਗਰੂਕ ਹੋ ਜਾਣ 🩷🩷

  • @varinderpalkaur2836
    @varinderpalkaur2836 8 หลายเดือนก่อน +1

    ਅਨਮੋਲ ਵੀਰੇ, ਮੈਡਮ ਜੀ ਦੀ ਇੰਟਰਵਿਊ ਅੱਛੀ ਨਹੀਂ ਲੱਗੀ। ਬਹੁਤ ਗੱਲਾਂ ਨਾਲ ਅਸਹਿਮਤ ਹਾਂ । ਇਹਨਾਂ ਸਬ ਕੁਰੀਤੀਆਂ ਦਾ ਇਕ ਹੀ ਹੱਲ ਹੈ , ਓਸ ਵਾਹਿਗੁਰੂ ਦੀ ਸਿੱਖਿਆ ਨਾਲ ਜੁੜਨਾ । ਜਦੋਂ ਅਸੀਂ ਆਪਸੀ ਲੜਾਈ ਛਡ, ਓਸ ਈਸ਼ਵਰ ਨਾਲ ਜੁੜਨਾ ਸ਼ੁਰੂ ਕਰਤਾ ਤੁਸੀਂ ਆਪਣੇ ਆਪ ਚੰਗੇ ਹੁੰਦੇ ਜਾਓਗੇ। ਲੋੜ ਹੈ ਆਪਸੀ ਪਿਆਰ ਬਣਾਉਣ ਦੀ । ਇਨਸਾਨ ਨੂੰ ਇਨਸਾਨ ਸਮਝਣ ਦੀ । ਦਿਆ ਭਾਵਨਾ ਆਪਣੇ ਅੰਦਰ ਪੈਦਾ ਕਰਨ ਦੀ ।

  • @jyot2426
    @jyot2426 9 หลายเดือนก่อน +11

    Hrek topic te mnu anmol veer g di soch bhot chngi lgdi hai ❤❤❤❤ kash sare lok anmol veer g vrge hunde 😊😊😊😊😊

    • @amrindersingh6994
      @amrindersingh6994 9 หลายเดือนก่อน +1

      Bahout lok hege aa bs smjn di lodd aa ji ❤

    • @amritbirsingh
      @amritbirsingh 9 หลายเดือนก่อน +1

      Ki tuhadi soch anmol veer wargi hai

    • @Gurry15
      @Gurry15 8 หลายเดือนก่อน +1

      M v good person

  • @gurmandeepsingh2706
    @gurmandeepsingh2706 9 หลายเดือนก่อน +2

    ਜੇਕਰ ਸੋਹਰੇ ਫੈਮਿਲੀ ਸਪੋਰਟ ਕਰੇ ਲੜਕੀ ਤਾਂ ਹੀ ਕੁਸ਼ ਕਰ ਸਕਦੀ ਨਹੀਂ ਤਾਂ ਇੱਛਾਵਾਂ ਦੱਬ ਕੇ ਰਹਿ ਜਾਂਦੀਆਂ ਸਾਰਿਆਂ ਨੂੰ ਥੋਡੇ ਵਰਗੀ ਫੈਮਿਲੀ ਮਿਲੇ 🙏🏻🙏🏻

  • @Anu_Bharti22
    @Anu_Bharti22 9 หลายเดือนก่อน +4

    Gud One or Knowledgeable Podcast.. Bahut hi important discussion jihde bare sbnu sahi awareness or Knowledge hona bahut jaruri hai.. Har Podcast da best part Anmol sir tade ehne valuable thoughts.. Bahut proud wali gall hai sade vaste ki tusi sade IDEAL ho jina dii soch ehni vadia or tadi aise soch dii wjh nal assi har din tade zarie har din kuch acha sekh ke khud nu better banan da try kar rahe haan...Thanku so much Sir with huge Respect nd Blessings 🙏

  • @GurmeetSingh-vw8pi
    @GurmeetSingh-vw8pi 9 หลายเดือนก่อน +4

    ਇਹ ਕੱਟੜਤਾ ਨੂੰ ਫੈਲਾਉਣ ਚ ਸਭ ਤੋਂ ਜਿਆਦਾ ਮੋਦੀ ਦਾ ਹੱਥ ਹੈ । ਜਿੰਨਾ ਗੰਦ ਜਾਤ ਪਾਤ ਧਰਮ ਨੂੰ ਲੈ ਕੇ ਇਸ ਸਰਕਾਰ ਨੇ ਪਾਇਆ 10 ਸਾਲਾਂ ਚ ਇੰਨਾਂ ਪਿਛਲੇ 60 -62 ਸਾਲਾਂ ਚ ਕਿਸੇ ਨੇ ਨਹੀ ਪਾਇਆ ਜਦ ਕੇ ਕਈ ਪਾਰਟੀਆਂ ਸਰਕਾਰ ਚ ਰਹੀਆ। ਇਹ ਜਦੋ ਦਾ ਆਇਆ ਕੋਈ ਵੀ ਭਾਸ਼ਣ ਬਿੰਨਾਂ ਹਿੰਦੂ ਮੁਸਲਿਮ ਦੇ ਨਹੀ ਦਿਤਾ ।ਤਾਜਾ ਉਦਾਹਰਣ ਮੰਗਲਸੂਤਰ ਵਾਲਾ ਭਾਸਣ

  • @MandeepSingh-dg7ns
    @MandeepSingh-dg7ns 9 หลายเดือนก่อน +7

    ਬਾਈ ਇੱਕ ਮਨ ਕੀਰਤ ਸਿੰਘ ਮੁੰਡਾ ਹੱਥ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਦਾ ਹੈ ਲੁਧਿਆਣੇ ਤੋਂ ਪਿੰਡ ਭਗਤ ਭਾਈ ਕਾ ਪੰਡਤਾਂ ਦਾ ਮੁੰਡਾ ਉਹਦੇ ਤੇ ਵੀਡੀਓ ਜਰੂਰ ਬਣਾਓ ਧੰਨਵਾਦ

  • @navjotkaur4374
    @navjotkaur4374 9 หลายเดือนก่อน +3

    Madam is right on the issue of discrimination among teenage students,my daughter is facing this in south India,becoz we r north Indian.

  • @SodhiRam-n3r
    @SodhiRam-n3r 9 หลายเดือนก่อน +6

    ਵਾਹਿਗੁਰੂ ਸਤਿਨਾਮ ਜੀ ਚੜ੍ਹਦੀ ਕਲਾ ਵਿਚ ਰੱਖੇ

  • @HarwinderKaur-rc3zx
    @HarwinderKaur-rc3zx 5 หลายเดือนก่อน +1

    ਬਹੁਤ ਵਧੀਆ ਅਨਮੋਲ ਬੇਟੇ ਜਾਣਕਾਰੀ ਹੈ

  • @BalkarSingh-bg8oi
    @BalkarSingh-bg8oi 9 หลายเดือนก่อน +2

    ਸੋਸ਼ਲ ਮੀਡੀਆ ਗ਼ਲਤ ਨਹੀਂ, ਲੀਡਰ ਤੇ ਸਰਕਾਰ ਦੇ ਬੰਦੇ ਜੋ ਜਾਤੀ ਦਾ ਨਾਂ ਲੈ ਕੇ ਭਾਸ਼ਣ ਦੋਦੋ ਨੇ ਉਹ ਲੋਕਾਂ ਵਿੱਚ ਜਹਰ ਘੋਲ ਰਹੇ ਹਨ । ਅੱਜ ਵੋਟਾਂ ਲੈਣ ਵਾਸਤੇ ਜੋ ਜ਼ਿੰਮੇਦਾਰ ਲੋਕ ਭਾਸਣ ਦੇ ਰਹੇ ਨੇ ਸੁਣ ਲਵੋ।

  • @rameshsingh6969
    @rameshsingh6969 5 หลายเดือนก่อน +1

    Very nice information 🎉 thanks 🙏🏻🙏🏻👍🏻👍🏻

  • @SandeepKaur-dd2wj
    @SandeepKaur-dd2wj 9 หลายเดือนก่อน +1

    ਅਨਮੋਲ ਵੀਰ ਨੇ ਇਹ ਗੱਲ ਕਹੀ ਵਿ ਕੁੜੀਆ ਨੂੰ ਹੀ ਕਿਉ smjhya ਜਾਂਦਾ ਵੀਂ ਬਾਹਰ ਨਾ ਜਾਓ ਗਲਤ ਹੋਜੂ...
    ਜੈ ਕੁੜੀ ਤੇ ਮੁੰਡਾ ਬਰਾਬਰ ਨੇ ਤਾ ਅੱਜ ਇਕ ਕੁੜੀ ਨਾਲ ਗਲਤ ਹੁੰਦਾ ਚਾਹੇ ਉਹ 4 ਸਾਲ ਦੀ ਹੋਵੇ ਜਾ 40 ਦੀ
    ਮੈਡਮ ਜੀ ਜੈ ਕੁੜੀਆ ਨੂੰ ਸਮਝਾਉਣਾ ਚਾਹੀਦਾ ਮੇਰੇ ਹਿਸਾਬ ਨਾਲ ਮੁੰਡੇ ਨੂੰ ਵਦੀਆ ਸਿਕਸ਼ਾ ਦੇਣੀ ਚਾਹੀਦੀ ਆ ਮਾ ਪਿਓ ਨੂੰ je ਮੁੰਡੇ ਚੰਗੀ ਸੋਚਦੇ ਹੋਣਗੇ ਕੁੜੀ ਨਾਲ ਗਲਤ ਨੀ ਹੋਊ

  • @shaifalisingh96
    @shaifalisingh96 9 หลายเดือนก่อน +5

    Main oh story sundi jina di zindagi vch kuz galat hisa hoea howe kudia kidan zindagi ghatdia apni ap vch dukh ghat diya oh experience sundi a baki mundea da pta ni mundea nal V bhot drug vch kayi kuz hunda oh jruri sundi mehnant krne wale da nal V bhot kuz buraia sunia main bhot Sare isawa nal burayia jehri loka diya sunaia jandia 🙌🏻🙏🏻❣️jina banda changa hunda ohni aoukat V , vaal vinga V ni hundi🙌🏻😞

  • @narinderpalsingh5349
    @narinderpalsingh5349 9 หลายเดือนก่อน +5

    ਅਸੀਂ ਪਾਖੰਡੀ ਜੀਵਨ ਜਿਉਣ ਲੱਗ ਪਏ ਹਾਂ,,,ਹਰ ਇਨਸਾਨ ਦੇ ਕਈ ਕਈ ਚਿਹਰੇ ਹਨ 😢😢😢😢😢

    • @amritbirsingh
      @amritbirsingh 9 หลายเดือนก่อน

      Sahi keha tusi aj kal pakhand karan wale nu hi sacha maneya janda hai

  • @sunilsoma456
    @sunilsoma456 5 หลายเดือนก่อน +1

    Very good Vadio Anmol Ji and Good Views Mam Thanks Very Much Anmol Ji Sharing this Vadio 🙏🙏

  • @sonusamrai
    @sonusamrai 9 หลายเดือนก่อน +8

    ਸਤਿ ਸ਼੍ਰੀ ਅਕਾਲ ਜੀ🙏🏽

  • @GauravSharma-em9bn
    @GauravSharma-em9bn 5 หลายเดือนก่อน

    @Anmol Ji, I totally agree with Madam regarding feminism. There is difference between rights and feminism. Now a days most divorces are happening due to this issue. Parents and society has very big responsibility to educate their female child's to understand the difference between their moral rights and feminism. On a separate note I am planning to visit your NGO in Ludhiana by end of this year. I really appreciate your work (sewa) from bottom of my heart.

  • @ConfusedFoliage-oy3gf
    @ConfusedFoliage-oy3gf 9 หลายเดือนก่อน +4

    Bahut Soni podcast Anmol veera. Good luck ❤👏👍

  • @SunnyGermanyWala
    @SunnyGermanyWala 8 หลายเดือนก่อน +1

    Bahut wdyaa Podcast 🙏⚖️⚖️⚖️

  • @mahisingh4762
    @mahisingh4762 9 หลายเดือนก่อน +1

    Bahut vadiya personality mam di.. bahut vadiya podcast paji 👌👌👏👏🙏

  • @YadwinderSingh-g8f
    @YadwinderSingh-g8f 9 หลายเดือนก่อน +28

    ਮੈਡਮ ਜੀ ਸਿੱਖ ਹੀਰੋ ਉਹੀ ਹੋਏ ਜਿਨਾ ਦੇ ਹੱਥ ਵੀ ak 47 ਸੀ ਹੱਕਾ ਲਈ ਚਲੋਦੇ ਸੀ

  • @kanwalroopkaur
    @kanwalroopkaur 9 หลายเดือนก่อน +3

    Such a graceful lady with a wonderful outlook on everything 💕💕

  • @BalwinderKaur-qu9ls
    @BalwinderKaur-qu9ls 9 หลายเดือนก่อน +2

    If polititions are not bringing new young persons in politics then educated intelligent persons should come forward in politics independently themselves in elections

  • @karanvirsingh8468
    @karanvirsingh8468 5 หลายเดือนก่อน +1

    ਅਜ ਕਲ ਤਾਂ ਮੁੰਡਿਆ ਨਾਲ ਧੱਕਾ ਹੋ ਰਿਹਾ ਹੈ ਜੀ

  • @nimratrimpy9479
    @nimratrimpy9479 9 หลายเดือนก่อน +2

    Mam tuhdi thinking vargi thinking hoje sab fi te divorce ho h nhi skde

  • @kaurnebvlogs
    @kaurnebvlogs 9 หลายเดือนก่อน +4

    I agree with Anmol on every point. We have same thinking

  • @GuriDhaba
    @GuriDhaba 6 หลายเดือนก่อน +1

    Tuhada episode dekhe ke mann nu chain aaina sir ji

  • @dohaqatar7525
    @dohaqatar7525 9 หลายเดือนก่อน +9

    Hun ਤਾਂ ਜੀ ਕੋਈ movi ghar vich ਬੈਠ ਕੇ ਨਿ ਦੇਖ ਸੱਕਦੇ ਨਿਰਾ ਗਾਂਧ ਹੈ ਸਭ movi

  • @AnkurSingh-bn7dw
    @AnkurSingh-bn7dw 9 หลายเดือนก่อน +2

    Anmol 22 G tohadde har ik podcast to kuch na kuch sikkhan nu milda
    Love you 22 G ❤

  • @davindertv4045
    @davindertv4045 9 หลายเดือนก่อน +6

    ਔਹ ਵੀਰ,
    ਜ਼ਰੂਰਤ ਤੋਂ ਜ਼ਿਆਦਾ ਚਮਚਾ ਗਿਰੀ ਨਾਂ ਕਰ, ਹੂਨ ਕਿਹੜਾ ਟਾਈਮ ਹੈ, ਹੂਨ ਤਾਂ ਮੁੰਡਿਆਂ ਨਾਲ ਧੱਕਾ ਹੋ ਰਿਹਾ ਤੇਰੇ ਤੋਂ ਤਾਂ ਲੱਖ ਦਰਜੇ ਬੀਬੀ ਜੀ ਸਹੀ ਗੱਲ ਕਰ ਰਹੇ ਨੇ ,
    ਤੇਰੇ ਵਰਗੇ ਦੋਗਲੇ ਕਿਰਦਾਰ ਵਾਲੇ ਨੂੰ ਸ਼ਰਮ ਕਰਨੀ ਚਾਹੀਦੀ ਹੈ

  • @allaboutinfo107
    @allaboutinfo107 9 หลายเดือนก่อน

    can we add personal questions to guests like
    what would you do if you have political power or how do you react in anger situations and how do you thank to God

  • @prabhjotkaurdhillon5177
    @prabhjotkaurdhillon5177 9 หลายเดือนก่อน +4

    ਬਹੁਤ ਵਧੀਆ ਪ੍ਰੋਗਰਾਮ

  • @GursewakSingh-qj7sb
    @GursewakSingh-qj7sb 6 หลายเดือนก่อน +3

    Mam ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਕਿਸਨੂੰ ਬੋਲਿਆ u know

  • @SukhwinderSingh-wq5ip
    @SukhwinderSingh-wq5ip 9 หลายเดือนก่อน +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GursangFathe-hy6wu
    @GursangFathe-hy6wu 9 หลายเดือนก่อน +2

    Butt vadiya km kr rye o veere.. continue ❤❤❤

  • @bsingh7247
    @bsingh7247 9 หลายเดือนก่อน +4

    ਬਹੁਤ ਧੰਨਵਾਦ ਜੀ ਤੁਹਾਡੇ ਵਰਗੀ ਇਹ ਸਿਸਟਮ ਸਹੀ ਕਰ ਸਕਦੇ ਹਨ 🙏🙏🌹🌹

  • @Raj-kaur-tarn-tarn-california
    @Raj-kaur-tarn-tarn-california 9 หลายเดือนก่อน +1

    ਮੈਨੂੰ ਤੁਹਾਡੀਆਂ ਗੱਲਾ ਬਹੁਤ ਹੀ ਚੰਗੀਆਂ ਲੱਗੀਆ ਨੇ ਜੀ

  • @happyhapen4223
    @happyhapen4223 9 หลายเดือนก่อน +3

    Sat shri akaal ji 🙏🏻🙏🏻🙏🏻🙏🏻❣️❣️

  • @navdeepkaurbhaini7428
    @navdeepkaurbhaini7428 7 หลายเดือนก่อน +1

    Bhut vdia gallan kitia ❤

  • @arjanchouhan3059
    @arjanchouhan3059 9 หลายเดือนก่อน +2

    Mam nalo zyada knowledge ta anmol vire nu h ❤😊

  • @kanwardeep6975
    @kanwardeep6975 9 หลายเดือนก่อน +6

    🙏 ਬਹੁਤ ਬਹੁਤ ਧੰਨਵਾਦ ਜੀ।ਜੇ ਅਸੀਂ ਫਰਜ਼ ਸਮਝਦੇ ਹਾਂ ਤੇ ਅਧਿਕਾਰ ਸਾਨੂੰ ਆਪਣੇ ਆਪ ਮਿਲ ਜਾਂਦੇ ਹਨ।🙏

  • @culprit_but_innocent
    @culprit_but_innocent 9 หลายเดือนก่อน +1

    Heartily thankful to you mam for raising voice in favour of #bhaiamritpalsingh and #bandisinghs

    • @DhAliwAlsAAb000
      @DhAliwAlsAAb000 9 หลายเดือนก่อน +2

      ❤❤ punjab zindabad c te raho ga

  • @bhopindersingh4802
    @bhopindersingh4802 9 หลายเดือนก่อน +1

    Actual truth of life in this podcast.

  • @charanjitsingh9632
    @charanjitsingh9632 9 หลายเดือนก่อน +2

    Thanks for loading this video

  • @meenubatta4429
    @meenubatta4429 9 หลายเดือนก่อน +1

    Hello mam your thoughts are the same like mine ❤I am from London nice topic anmol ji 🙏 I just saw only your podcasts thank you 😊 ❤

  • @arorameenu707
    @arorameenu707 9 หลายเดือนก่อน +1

    Very informative podcast.

  • @tejmindersingh8684
    @tejmindersingh8684 8 หลายเดือนก่อน +1

    Punjab police is very much capable to control drug issue if they willingly & honestly work.

  • @HarjitSingh-mb1ej
    @HarjitSingh-mb1ej 9 หลายเดือนก่อน +1

    Nice informative video . Thanks ji 🙏🙏 ਲੱਗੇ ਰਹੋ , ਹਸਦੇ ਵਸਦੇ ਰਹੋ । ਧੰਨਵਾਦ ਜੀ ❤🙏

  • @ranjitchahal3250
    @ranjitchahal3250 9 หลายเดือนก่อน +2

    Exilent broadcast 🙏

  • @PBSMOOTH1M
    @PBSMOOTH1M 9 หลายเดือนก่อน +11

    Although the work she is doing is appreciable✨ but i completely discord most of the opinions delivered by this lady . She should be a good listener to Anmol 's view points and questions but she gave irrelevant answers and made this podcast controversial, this made most of us feel irritating in between... especially when discussing about feminism and about the movie Animal . Really disappointed with this podcast..This is the first time i am leaving a comment...But anyhow we enjoyed your every podcast earlier nd hope for the same in future ..keep it up Anmol ❤️❤️

    • @NVtalkspunjabi
      @NVtalkspunjabi 9 หลายเดือนก่อน +1

      True ..

    • @randeepkaur2440
      @randeepkaur2440 9 หลายเดือนก่อน +1

      Correct, i felt the same, I think she doesn't understand the meaning of feminism and was talking continuously.....without paying attention to the interviewers questions and concerns

  • @SukhiSp
    @SukhiSp 6 หลายเดือนก่อน

    Bhoot badhiya bro..anmol jii❤❤❤❤❤

  • @All.f.1313
    @All.f.1313 9 หลายเดือนก่อน +1

    Thanks Put all

  • @japjottoor8020
    @japjottoor8020 8 หลายเดือนก่อน +1

    ਅਨਮੋਲ ਵੀਰ ਜੀ ਤੁਸੀਂ ਨਿਰਵੈਰ ਸਿੰਘ ਖਾਲਸਾ ਜੀ ਨੂੰ ਵੀ ਆਪਣੇ ਪੋਡਕਾਸਟ ਵਿਚ ਬਲਾਉ

  • @MohanSingh-kz3zc
    @MohanSingh-kz3zc 9 หลายเดือนก่อน +2

    Thanks ma'am ❤

  • @kaurnebvlogs
    @kaurnebvlogs 9 หลายเดือนก่อน +7

    Why only girls should know how to cook and take care of relations. I believe that every human should these things because they are basic

    • @ranbirsingh03
      @ranbirsingh03 9 หลายเดือนก่อน

      well said ...braavo 🙌🏻

  • @gurdeepsingh1340
    @gurdeepsingh1340 9 หลายเดือนก่อน +2

    Bhot vadia podcast bro

  • @kuljeetkaur8311
    @kuljeetkaur8311 8 หลายเดือนก่อน

    very true anomlji. humne kabhi bhi ye school mein religion nhi dekhi. hum sab baht ache se rahe hai. ar mere friends bhi ache se ache hindu hi hai. aisi koi bhi ake interview mein kych bhi nhi bol sakta.india mein humne nhi dekha.....

  • @jitenderhasija4109
    @jitenderhasija4109 5 หลายเดือนก่อน

    Vere very nc p cast Sachhe suchhe saaf galan very nc sister nd anmol ji 🙏🏻🙏🏻

  • @Mahla_goatfarmingPB02
    @Mahla_goatfarmingPB02 9 หลายเดือนก่อน +2

    It's so amazing thinks👍👍💯

  • @ManveerSingh-oi2hg
    @ManveerSingh-oi2hg 9 หลายเดือนก่อน +3

    ਬਹੁਤ ਵਧੀਆ ਜੀ ਪੋਡਕਾਸਟ

  • @harmeet.rajput
    @harmeet.rajput 9 หลายเดือนก่อน +2

    Anmol veer podcat bahut vadiya si no doubt... Kuch Galla mam diya to mai agree nhi krda .. jive mam ne keha kudiya hi jyada missuse hundiya aa. This is not right je munde kudi nu missuse krde aa ta kudiya v mudeya nu miss use krdiya for money purpose lai .. ik Munda vadiya salary lainda hai ta oh sochda family nd partner nu vadiya life dewa ..but kudiya munde to jyada salary lain lag Jaan ta oh kehn lag jandiya k Sanu munde di lod hi nhi aa. Hor v bahut gallan hai veer ji... Mudeya naalo jyada mudiya lai law Bane hoeya aa India ch but eh v aksar dekheya janda k kudiya law da sb to jyada miss use krdiya aa ... Meri kisi gall nu koi personal na lawe.. mai bss apne experience de according gall sahmne rakhi aa tuhade sahmne ....

  • @gurbaxkaur6813
    @gurbaxkaur6813 9 หลายเดือนก่อน +1

    very good job Anmol beta ji m har podcast sundi ha bhut vadia sed dy rhy ho tuci

  • @SukhwinderKaur-y3t
    @SukhwinderKaur-y3t 6 หลายเดือนก่อน +1

    ਬਹੁਤ ਵਧੀਆ

  • @2_jot_9
    @2_jot_9 9 หลายเดือนก่อน +1

    Awesome thinking 🤔😮❤🙄🥺🙄🥱🤭🫢🤫

  • @hihlvl6863
    @hihlvl6863 9 หลายเดือนก่อน +1

    Nice topic mere bad hlat aaj mere apne husband or parents de karan hun

  • @anuragsuppal8040
    @anuragsuppal8040 9 หลายเดือนก่อน +1

    Anmol veere thode podcast vdia hunde ne ji par Mai ik gal kehni c jida tuse kudia De rights bare gal kite hai vdia lgea par veere jithe munde galat ne hunde ohna De haq Dia gla ohna De rights bare v podcast bnao. It's my request 🙏

  • @nickchawla4470
    @nickchawla4470 9 หลายเดือนก่อน

    Very good information 🙏👍

  • @TheShubhB
    @TheShubhB 8 หลายเดือนก่อน +1

    anmol veere eh smjhn wali gal h, jo koi nhi dhyan de reha ja bol reha tusi apne channel rahi jrur share krna,
    sirf kudia nu he nhi rat nu bahr jan te rokya janda sade ghr mundeya nu v 10 vje to bahr jan te bebe bhut dant lgande ne kiuki jithe kudia nal glt harqaat hundi h mundeya nal lut kho v bhut jundi kyi var attack vv kr jande lutt de chkr ch jaan chli jandi so mapee kiu rokde kio ristriction ne ehna da shi reason jano na ki ehnu issue smjho

  • @lakhisingh7606
    @lakhisingh7606 9 หลายเดือนก่อน +2

    ਹਜਾਰਾ ਕੇਸ ਅਦਾਲਤਾ ਚ ਲਟਕਦੇ ਨੇ ਕੁੜੀਆ ਨੂੰ ਕੋਈ ਸੁਣਵਾਈ ਨੀ

  • @AnuKhullar-u7g
    @AnuKhullar-u7g 9 หลายเดือนก่อน +2

    Bilkul right bola anmol sir apna

  • @gillgurkirat8079
    @gillgurkirat8079 9 หลายเดือนก่อน +1

    ਬਿਲਕੁਲ ਸਹੀ ਗੱਲ ਹੈ ਵੀਰ ਅਨਮੋਲ

  • @ashoksarswat5774
    @ashoksarswat5774 9 หลายเดือนก่อน

    Love And alot of respect for @anmol brother❤❤❤❤❤❤

  • @lalitsharma9661
    @lalitsharma9661 7 หลายเดือนก่อน +1

    Nice 👍

  • @Sidhu-gy6pt
    @Sidhu-gy6pt 9 หลายเดือนก่อน

    Awesome podcast ❤

  • @BalwinderKaur-qu9ls
    @BalwinderKaur-qu9ls 9 หลายเดือนก่อน +2

    When PM of the country is saying Hindu Muslim Sikh polititions are best clown of the country

  • @surjeetrairai2095
    @surjeetrairai2095 9 หลายเดือนก่อน +1

    God bless u for always 🙏🙏

  • @baljeetuppal7670
    @baljeetuppal7670 9 หลายเดือนก่อน +5

    Waheguru ji 🙏

  • @preetsandhu6681
    @preetsandhu6681 9 หลายเดือนก่อน

    Bohot badhiya ji 👌👌🙏🙏

  • @Pardesiladda
    @Pardesiladda 9 หลายเดือนก่อน +5

    Aman bro main tuhanu aa k request kiti c k mere nal podcast Karo ek ,
    ਪਰ ਲੱਗਦਾ gumnaam Bande da ਕੋਈ mull nhi chahe lakh us ਵਿੱਚ hunner hon ,
    Jis din naam ho gya.....

    • @money.sharma
      @money.sharma 9 หลายเดือนก่อน

      tere to ehnu trp ni milni. paise da peer aa eh v

    • @Pardesiladda
      @Pardesiladda 9 หลายเดือนก่อน

      @@money.sharma podcast di fees Das den agar ho sake gi ta pay ਕਰਦਾ ga

  • @jodhasinghbassisinghsinghb7218
    @jodhasinghbassisinghsinghb7218 9 หลายเดือนก่อน

    Sir village diwali ch hindi boli jandi hai inosent heart school punjabi volante chpedaa paindian jo buhat galt as g

  • @karamjeetsingh-pd1lk
    @karamjeetsingh-pd1lk 8 หลายเดือนก่อน

    Nice Q ...A...🎉🎊🥂🎋

  • @rajwindersingh_official7387
    @rajwindersingh_official7387 9 หลายเดือนก่อน +2

    Name ta dsya Bai kon ne eh

  • @Gurbanivichaar1434
    @Gurbanivichaar1434 9 หลายเดือนก่อน +1

    Good anmol y
    God bless you

  • @ManjitKaur-nz9ok
    @ManjitKaur-nz9ok 9 หลายเดือนก่อน +1

    Waheguru Ji 💯🙏🏻❤️🙏🏻

  • @manjeetsinghbuttar3449
    @manjeetsinghbuttar3449 9 หลายเดือนก่อน +1

    Bilkul shi💯💯💯💯💯💯💯💯💯💯💯💯💯mam ne kha

  • @GurtejSingh-wd4qo
    @GurtejSingh-wd4qo 9 หลายเดือนก่อน +1

    ਬਹੁਤ ਵਧੀਆ ਬਾਈ ਜੀ 👏 👏

  • @madandandyan3675
    @madandandyan3675 7 หลายเดือนก่อน

    bahut acha podcast bhai g

  • @sspannu-v1y
    @sspannu-v1y 9 หลายเดือนก่อน +1

    Very nice

  • @kitty-vj6yv
    @kitty-vj6yv 9 หลายเดือนก่อน +5

    i am Hindu apko kafi sari baatein sahi hai but m not agree with your points when you said ye hindu Sikh politics waly kar rahe. Mere ghar pure din news hi chalta rehta i agree ki news me Hindi muslim ke topics bahot jyda hoty rehty hai lekin hindu or Sikh ki koi baat nahi hoti hai na hi kisi political leaders hindu Sikh ki baatein krty the. Ye sab kuch sirf social media me ho raha hai. Canada me baitha hua insan hinduo ke bhagwan ko galiya deta hai or unki team social media par nafrat faialne ka kam kr Rai hai. Mene aise bahot se account s dekhy jaha par desh virodhi activities ho Rai hai. Or Hindi Sikh ko ladaaya ja raha.

    • @Hindu-vn7bv
      @Hindu-vn7bv 9 หลายเดือนก่อน

      True Bhai

    • @GurpeetSingh01
      @GurpeetSingh01 9 หลายเดือนก่อน +1

      @@Hindu-vn7bvoh Yrr kalle sikh ni hindu bhi page chalande ne 🥷 Yrr sade Guru di galat photo edit karke paunde ne 😡

    • @Hindu-vn7bv
      @Hindu-vn7bv 9 หลายเดือนก่อน

      @@GurpeetSingh01 thuanu misunderstanding aa