BROWN KUDI -The Welder Girl of Punjab | Relationship | Marriage Life | Reply To Haters | Aman Aujla

แชร์
ฝัง
  • เผยแพร่เมื่อ 20 ธ.ค. 2024

ความคิดเห็น • 1.6K

  • @bnnn9859
    @bnnn9859 ปีที่แล้ว +35

    ਭੈਣੇ ਬਹੁਤ ਵੱਧੀਆ ਖੁਸ਼ ਰਹੇ ਆ ਕਰੋ ਕਿਸੇ ਦੀ ਧੀ ਭੈਣ ਦੀ ਇਜਤ ਕਰਿਆ ਕਰੋ ਧੀਆਂ ਭੈਣਾਂ ਨੂੰ ਹੌਸਲਾ ਦਿਆਂ ਕਰੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬੱਖਸਣਗੇ ਇਜਤ ਕਰੋ ਤੇ ਕੰਰਾਉ ਵਾਹਿਗੁਰੂ ਜੀ ਸਾਰਿਆ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ

  • @harvinderajimal7862
    @harvinderajimal7862 ปีที่แล้ว +31

    Salute to this girl and her father.waheguru chardi kala vich rakeeh.

  • @iqbalsinghpawariqbalsinghp9279
    @iqbalsinghpawariqbalsinghp9279 ปีที่แล้ว +17

    ਇਕ ਬਹਾਦਰ ਲੜਕੀ, ਵਹਿਗੁਰੂ ਇਹਨੂੰ ਬਹੁਤ ਤਰੱਕੀ ਬਖਸ਼ਣ।

  • @simrandhaliwal4404
    @simrandhaliwal4404 9 หลายเดือนก่อน +4

    Salute aa brown kudi nu ..jo v gallan kriya Sach aa ..... ghaint kudi aa ... khich k rakheyo Kam welder girl

  • @billafauji9254
    @billafauji9254 11 หลายเดือนก่อน +11

    ਬਿਲਕੁਲ ਸਹੀ ਕਿਹਾ ਕੁੜੀਆਂ ਨੂੰ ਦਿਓ ਨਾਮ ਲਿਖਾਓ ਜੋ ਵੀ ਦੇਣਾ ਤੇ ਸਿੰਪਲ ਵਿਆਹ ਕਰਨ ਦੀ ਲੋੜ ਹੈ 🙏🙏🙏

  • @SherSingh-ec7jr
    @SherSingh-ec7jr ปีที่แล้ว +28

    ਬਹੁਤ ਵੱਧੀਆ ਵਿਚਾਰ ਨੇ ਲੜਕੀ ਦੇ ਪ੍ਰਮਾਤਮਾਂ ਚੜਦੀ ਕਲਾ ਚ ਰੱਖੇ👍

  • @GurdeepSingh-su5ev
    @GurdeepSingh-su5ev ปีที่แล้ว +35

    ਧੀਏ ਇਹ ਪੋਡਕਾਸਟ ਪੂਰਾ ਦੇਖਿਆ ਤੇ ਸੁਣਿਆ ਮੈ ਜਿਉਦੇ ਵਸਦੇ ਰਹੋ ਹਮੇਸ਼ਾ ਮਾਤਾ ਪਿਤਾ ਦੀ ਇੱਜਤ ਕਰੋ ਬਹੁਤ ਵਧੀਆ ਗੱਲਾ ਕੀਤੀਆ ਪਿੰਡ ਗੁੜੇ ਦੁਸਾਝਾ ਦੁਆਬੇ ਦੀ ਬੱਬਰ ਸ਼ੇਰਨੀ ਧੀ

    • @gameover-zy4nj
      @gameover-zy4nj ปีที่แล้ว +3

      ਲੰਨ ਮੇਰਾ ਸ਼ੇਰਨੀ ਆ ਗੱਲਾਂ ਨੀ ਕੰਮ ਪੁਸ਼ ਇਹਦੇ ਜਾ ਕੇ

    • @kuljindersinghdhaliwal4400
      @kuljindersinghdhaliwal4400 ปีที่แล้ว

      ​​​@@gameover-zy4njTeri ki Dhee bhen kdwati ohne ??? Salya pehlan Social site te coment krna Sikh aah coment teri kurri maa Bhen prde ta ki likheya hoya?? Eni nafrat tere ander pichon dee agg nikl rhi aa

  • @Sidhu-13113
    @Sidhu-13113 ปีที่แล้ว +8

    ਦੇਖ ਲਈ ਹੈ ਜੀ ਇਥੋਂ ਤੱਕ , ਅੱਗੇ ਵੀ ਦੇਖਾ ਗੇ,, ਬਾਕੀ ਸਭ ਕੁੱਝ ਹੀ ਵਧੀਆ ਹੈ ਜੀ ਤੁਹਾਡੀ ਹਰ ਇੱਕ ਵੀਡੀਓ ਬਹੁਤ ਹੀ ਵਧੀਆ ਵਿਚਾਰ ਹੁੰਦੇ ਹਨ ਅਮਨ ਪੁੱਤਰ, love you 😊

  • @vickysinghvicky2618
    @vickysinghvicky2618 ปีที่แล้ว +224

    ਇਨ੍ਹਾਂ ਕੁੜੀਆਂ ਨੇ ਬਹੁਤ ਮਿਹਨਤ ਕੀਤੀ ਦੂਸਰੀ ਗੱਲ ਅੱਜ ਦੇ ਸਮੇਂ ਵਿੱਚ ਇੱਕ ਕੁੜੀ ਹੋ ਕੇ ਐਨੀ ਕਾਮਯਾਬੀ ਹਾਸਿਲ ਕਰਨੀ ਬਹੁਤ ਵੱਡੀ ਗੱਲ ਹੈ,,ਸੋ ਕਿਉ ਮੰਦੈ ਆਖੀਏ ਜਿਤੁ ਜੰਮਹਿ ਰਾਜਾਨ

    • @ManpreetSingh-wr9ov
      @ManpreetSingh-wr9ov 10 หลายเดือนก่อน +3

      Tusibahutmajakt

    • @ManpreetSingh-wr9ov
      @ManpreetSingh-wr9ov 10 หลายเดือนก่อน

      Mote. Nukyonpa.. Resh

    • @HarpreetSingh-oz4eo
      @HarpreetSingh-oz4eo 10 หลายเดือนก่อน +2

      Sachi Gall Billkul

    • @HarpreetSingh-oz4eo
      @HarpreetSingh-oz4eo 10 หลายเดือนก่อน

      Je koi Apna firmly da member purana 70 to mere member ne Punjab Kam be bahot karda se

    • @HappyGill-i5o
      @HappyGill-i5o 9 หลายเดือนก่อน

      👌👌👌👌👌

  • @parmindersingh4267
    @parmindersingh4267 2 หลายเดือนก่อน +3

    ਚੰਗੇ ਵਿਚਾਰ ਪੇਸ਼ ਕੀਤੇ
    ਜਿਉਂਦੇ ਵੱਸਦੇ ਰਹੋ ਪਰਮਾਤਮਾ ਚੜਦੀਕਲਾ ਵਿੱਚ ਰੱਖੇ

  • @deeprataindia1170
    @deeprataindia1170 ปีที่แล้ว +64

    ਮਾਣ ਹੈ ਬਹਾਦੁਰ ਕੁੜੀ ਤੇ ਸਾਡੇ ਇਲਾਕੇ ਦੀ ਸ਼ਾਨ ਹੈ। ਹਰ ਇਨਸਾਨ ਨੂੰ ਖੁੱਲ ਕੇ ਜੀਣ ਦਾ ਹੱਕ ਹੈ।
    ,,Ballu ਰਟੈਂਡਾ,,

    • @manindersingh6319
      @manindersingh6319 3 หลายเดือนก่อน

      tu apni kudi da talak karwa ke gasti bnna lai main dekhi ess nu

    • @manindersingh6319
      @manindersingh6319 3 หลายเดือนก่อน

      tu bnna lai apni shan deep talak karwa ke ja apni ghar wali de de talak fuddu salla

    • @manindersingh6319
      @manindersingh6319 3 หลายเดือนก่อน

      3 asiok nal lai firdi dekh la

  • @jotsaprai
    @jotsaprai ปีที่แล้ว +41

    Big respect for Harpal kaur (Brown kudi)❤

    • @manindersingh6319
      @manindersingh6319 3 หลายเดือนก่อน

      recoact nu jang jitte aa iss ne 25 lakh di thuggi marr gyi munde nal

  • @preetgrewal7459
    @preetgrewal7459 ปีที่แล้ว +13

    Boht samjdar kudi brown kudi boht dimage aa didi tuhada I m proud of you wahhh Sara interview dekhya Mai a to z

  • @majorchahal2854
    @majorchahal2854 ปีที่แล้ว +17

    ਬੇਟਾ ਜੀ ਬਹੁਤਿਆਂ ਦੀ ਤਾਂ ਸਾਰੀ ਜ਼ਿੰਦਗੀ ਹੀ ਦੁੱਖਾਂ ਵਿੱਚ ਲੰਘ ਜਾਂਦੀ ਹੈ ਧੀ ਰਾਣੀਏ

  • @hardeepgill2138
    @hardeepgill2138 ปีที่แล้ว +17

    Salute to this girl..I inspired a lot from her.god bless u

  • @salkhandhillon3878
    @salkhandhillon3878 ปีที่แล้ว +10

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @Abheydeep
    @Abheydeep ปีที่แล้ว +6

    Wish you well brown girl. Nice to see a daughter of Punjab set such a great example for the young people. Keep up the good fight

  • @JaspreetBrar-m5g
    @JaspreetBrar-m5g 3 หลายเดือนก่อน +1

    Bhut vdia motivation diti didi TUC SBB nu . ❤ Waheguru alwayz bless you ❤️..

  • @N.Madahar
    @N.Madahar ปีที่แล้ว +12

    Enna sach kiven bolta is ne…salute to this girl.

  • @InderjeetSingh-vp6di
    @InderjeetSingh-vp6di 11 หลายเดือนก่อน +4

    ਬਹੁਤ ਸਿਆਣੀਆਂ ਤੇ ਅਨੇਕ ਬੱਚੀਆਂ ਨੇ ਵਾਹਿਗੁਰੂ ਇਨਾਂ ਨੂੰ ਤਰੱਕੀਆਂ ਬਖਸਿਸ਼ ਕਰਨ

  • @manngurjiwan
    @manngurjiwan ปีที่แล้ว +33

    ਵੀਰ ਇੰਟਰਵਿਊ ਬਹੁਤ ਬਹੁਤ ਵਧੀਆ ਬਹੁਤ ਤਰੱਕੀ ਕਰੋ। ਗੱਲ ਬਰਾਉਣ ਕੁੜੀ ਦੀ ਰੱਬ ਇਸ ਭੈਣ ਨੂੰ ਬਹੁਤ ਤਰੱਕੀ ਬਖਸ਼ਿਸ਼ ਕਰਨ। God bless you 🎉🎉🎉🎉❤

  • @bnnn9859
    @bnnn9859 ปีที่แล้ว +9

    ਭੈਣੇ ਖੁਸ਼ ਰਹੇ ਜਿਹੜੇ ਗੱਲਤ ਕੁਮੇਟ ਕਰਦੇ ਨੇ ਸੋਚ ਲਿਆ ਕਰੋ ਉਨ੍ਹਾਂ ਦੇ ਧੀਆਂ ਭੈਣਾਂ ਨੀਂ ਹੋਣੀਆਂ ਕਿਸੇ ਨੂੰ ਚੱਗਾ ਨੀ ਕੇਹ ਸਕਦੇ ਤਾਂ ਮਾੜਾ ਵੀ ਨਾਂ ਸੋਚਿਆ ਕਰੋ

  • @waheguru2117
    @waheguru2117 ปีที่แล้ว +16

    ਚੁੰਨੀ ਦਾ ਮਜਾਕ ਬਣਾ ਰਿਹਾ, ਤੇਰੀ ਬੜੀ ਉੱਚੀ ਸੋਚ ਆ ਵੀਰ।

  • @palpatrewala
    @palpatrewala 4 หลายเดือนก่อน +1

    ਪੂਰਾ ਪੌਡਕਾਸਟ ਦੇਖਿਆ ,ਬਹਤ ਚੰਗਾ ਲੱਗਿਆ,ਸੂਰਤ ਵੀ ਚੰਗੀ ਆ ਸੀਰਤ ਵੀ ਚੰਗੀ ਆ,good job

  • @harmeshsinghgill-ip1ws
    @harmeshsinghgill-ip1ws 11 หลายเดือนก่อน +3

    ❤ ਭੈਣ ਤੈਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 11 หลายเดือนก่อน +2

    ਬਹੁਤ ਵਧੀਆ ਗੱਲਾਂ ਨੇ👍 ਭੈਣ ਮੇਰੀ ਏ ਤੇਰੀਆਂ ਸੋਚ ਵੀ ਬਹੁਤ ਘੈਟ ਹੈ ਭੈਣ ਮੇਰੀ ਏ ਬਹੁਤ ਬਹੁਤ ਧੰਨਵਾਦ ਭੈਣ ਮੇਰੀ ਏ🙏

  • @Suaan_art_13
    @Suaan_art_13 ปีที่แล้ว +22

    ਬਹੁਤ ਵਧੀਆ message ਦਿੱਤਾ 22 😊👌

  • @DishaKaur1
    @DishaKaur1 9 หลายเดือนก่อน +4

    ਆਪ ਬਹੁਤ ਦਲੇਰ ਹੋ ਬੱਸ ਇਸ ਦਲੇਰੀ ਨਾਲ ਹਮੇਸ਼ਾ ਅੱਗੇ ਵਦਦੇ ਰਹਿਣਾਂ ❤❤❤❤❤❤❤❤❤❤❤❤❤❤❤❤❤❤❤❤❤❤

  • @narindersingh7238
    @narindersingh7238 ปีที่แล้ว +12

    ਬਾਈ ਬਹੁਤ ਬਧੀਆਂ ਸੁਨਕੇ ਅਨੰਦ ਆਗਿਆ ❤❤❤

  • @sarassinghjoy9734
    @sarassinghjoy9734 3 หลายเดือนก่อน +2

    ਤੁਸੀਂ ਬਹੁਤ ਵਧੀਆ ਹੋ ਦੀਦੀ ਜੀ
    ਮੇਹਨਤ ਕਰਦੇ ਜਾਓ
    ਲੋਕਾਂ ਨੂੰ ਨਾ ਸੁਣੋ
    ਬਹੁਤ ਕਮਜ਼ਾਬ ਕਰੇਗਾ ਰੱਬ ਤੁਹਾਨੂੰ 🙏🏻🙏🏻🙏🏻🙏🏻🙏🏻

  • @saudagarsinghbhangu4638
    @saudagarsinghbhangu4638 11 หลายเดือนก่อน +3

    Brave girl having deep knowledge and wide experience of life , be hopeful for the best .You will be successful in future . God bless you don’t bother for others . Live long Harpal Kaur ji !salute you beta .

  • @GurnoorvlogsFF
    @GurnoorvlogsFF 11 หลายเดือนก่อน +1

    ਮੈ ਸਾਰੀ ਵੀਡੀਓਜ਼ ਪੂਰੀ ਦੇਖੀ ਅਮਨ ਔਜਲਾ ਭਰਾ ਦੀ ਬਹੁਤ ਗੱਲਾਂ ਬਰਾਊਨ ਕੁੜੀ ਤੋ ਸਿੱਖਣ ਨੂੰ ਮਿਲੀਆਂ so very very heart touching story c

  • @jattff6102
    @jattff6102 ปีที่แล้ว +12

    Respect girls Best podcast 1:07:42

  • @preetsandhu6681
    @preetsandhu6681 8 หลายเดือนก่อน +1

    Bahut vdia interview. Parmatma tohdA dona nu khush rakha. Tohnu dona nu rab taraki bakshey.🌹🌹🙏🙏

  • @N.Madahar
    @N.Madahar ปีที่แล้ว +10

    She is so true… truth of girls life

  • @harmansingh1072
    @harmansingh1072 ปีที่แล้ว +1

    ਕੋਈ ਸ਼ਬਦ ਹੀ ਨੀ ਲਭ ਰਿਹਾ ਹਰਪਾਲ ਦੀ ਤਰੀਫ ਕਰਨ ਲੲੀ । very nice 🙏

  • @gurujisingh584
    @gurujisingh584 ปีที่แล้ว +4

    ਹਰਪਾਲ ਮੈਮ ਮੈਨੂੰ ਤੁਹਾਡਾ ਇਹ ਪਹਿਰਾਵਾ ਬਹੁਤ ਸੋਹਣਾ ਲੱਗਦਾ ਹੈ ਤੁਸੀਂ ਇਹੀ ਕਪੜੇ ਪਹਿਨ ਕੇ ਰੱਖਿਆ ਕਰੋ ਮੈਮ ਮੈਨੂੰ ਤੁਹਾਡੀ ਅਵਾਜ਼ ਬਹੁਤ ਪਸੰਦ ਹੈ ਤੁਹਾਡਾ ਬੋਲਣ ਦਾ ਅੰਦਾਜ਼ ਬਹੁਤ ਖੂਬਸੂਰਤ ਲਗਦਾ ਹੈ ਮੇਰਾ ਦਿਲ ਕਰਦਾ ਏ ਮੈਂ ਚੋਵੀ ਘੰਟੇ ਤੁਹਾਡੀ ਅਵਾਜ਼ ਸੁਣਦਾ ਰਹਾਂ ਤੁਹਾਡੇ ਸਾਹਮਣੇਂ ਬੈਠ ਕੇ ਮੈਮ ਤੁਹਾਡੀ ਇੰਟਰਵਿਊ ਬਹੁਤ ਚੰਗੀ ਲੱਗਦੀ ਹੈ ਧੰਨਵਾਦ

  • @baljinderchaudhary1456
    @baljinderchaudhary1456 8 หลายเดือนก่อน +2

    Bai aman mein khud eh gal accept krda eh kudi ne bhut mehnat kitti aa
    Kudian maa piyo da sab da dhyan rakhdian
    Te ehna ne jo mukaam hasil kitta rabb ehna nu esh toh v kitte wadh tarakki dewe eh deserve krdi aa
    Eh kudi example aa bakiyan lyi k dukhan takleefan toh upper utth ke kamm kro harr na mano
    Jo tuc deserve krde ho oh tuhanu milega
    Brown kudi💪💪💪

  • @HarmanSingh-vi9rw
    @HarmanSingh-vi9rw ปีที่แล้ว +4

    ਬਹੁਤ ਵਧਿਆ ਗੱਲਾਂ ਦੱਸਿਆ bat sad story ❤❤

  • @InderjitSingh-hl6qk
    @InderjitSingh-hl6qk ปีที่แล้ว +12

    She is not only brown girl,but she is brave girl,God bless her, she spoken realty of our society,,kenya

  • @gurvailsingh3849
    @gurvailsingh3849 ปีที่แล้ว +7

    ਮੈਂ ਸਾਰੀ ਵਿਡਿਉ ਸੁਣੀ ਬਹੁਤ ਸਿਆਣੀ ਕੁੜੀ ਮਨ ਖੁਸ਼ ਹੋ ਗਿਆ

    • @ParamjitKaur-w3j
      @ParamjitKaur-w3j วันที่ผ่านมา

      ਮੈਂ ਸਾਰੀ ਵਿਡਿਉ ਸੁਣੀ ਹੈ ਬਹੁਤ ਸਿਆਣੀ ਕੁੜੀ ਹੈ ਆਪਣੀ ਮਿਹਨਤ ਕਰਦੀ ਹੈ ਮਨ ਬਹੁਤ ਖੁਸ਼ ਹੋਇਆ। ਬੇਟਾ ਲੋਕਾਂ ਦੀ ਪਰਵਾਹ ਨਾ ਕਰੀਂ 👍👌🙏🥰

  • @lakhvirsingh8852
    @lakhvirsingh8852 10 หลายเดือนก่อน +2

    ਵੀਰ ਜੀ ਸਾਰੀ ਵੀਡੀਓ ਬੋਹਤ ਧਿਆਨ ਨਾਲ ਤੇ ਸਾਰੀ ਦੇਖਦੇ ਹਾਂ. ਬੋਹਤ ਵਧੀਆ ਲੱਗਦੀਆਂ ਨੇ।

  • @bsdeol594
    @bsdeol594 ปีที่แล้ว +8

    Waheguru Jee God Bless you &give you long life
    Do work

  • @baldevsingh4810
    @baldevsingh4810 9 หลายเดือนก่อน +1

    God bless u both vadea lga sach sun k ik dialogue a Dhund de baddal Suraj nu dhakk te skde a par chamkno nai htaa skde .....

  • @1947rode1
    @1947rode1 ปีที่แล้ว +16

    Big respect to her and her family.

  • @gurjitsingh-vn7yz
    @gurjitsingh-vn7yz ปีที่แล้ว +5

    ❤️❤️❤️ਬਹੁਤ ਵਦੀਆ ਗੱਲਾਂ ਹਮੇਸ਼ਾ ਵਦੀਆ ਲੱਗਦੀਆਂ।

  • @SurjitSingh-er2ep
    @SurjitSingh-er2ep ปีที่แล้ว +4

    ਭੈਣ ਤੁਸੀਂ ਬਹੁਤ ਵਧੀਆ ਆ। God bless you

  • @girishgaming5656
    @girishgaming5656 11 หลายเดือนก่อน +2

    Hanji dekh lyi etho tk video te full video dekhni bahut positivity mili dekh k and i agree with her please do respect girls and women god bless you brown krurri ❤

  • @alli138
    @alli138 ปีที่แล้ว +10

    You go, girl!! More power to you. We are determined to prove the world wrong

  • @SukhwinderSingh-wq5ip
    @SukhwinderSingh-wq5ip ปีที่แล้ว +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kamalgill7311
    @kamalgill7311 11 หลายเดือนก่อน +3

    ਹਰਪਾਲ ਮੇਹਨਤੀ.ਕੁੜੀ ਬਹੁਤ ਚੰਗੀ

  • @Huzaifa.Asif0
    @Huzaifa.Asif0 ปีที่แล้ว +5

    Bhai 1:44:15 minutes da interview si je 10 Ghanty the Honda fir v dekhna Si sister ina piyara boldi hain or dil tu such boldi hain ❤❤❤ 🇵🇰🇵🇰🇵🇰🇵🇰🇵🇰🇵🇰

  • @hardevsingh5081
    @hardevsingh5081 ปีที่แล้ว +5

    You are a brave girl. I can feel yours feelings because it's happened to my sister and I helped her financially and emotionally but she turned into a mean person

  • @jasleen._.nimrat
    @jasleen._.nimrat ปีที่แล้ว +24

    Aman bhaji A Great Interview and A Big Big Salute to Sister Harpal .. keep it up ..

  • @singhgurpreet4688
    @singhgurpreet4688 ปีที่แล้ว +14

    Heart Touching Story Big Respect for You Harpal Kaur #BrownKudi😍😍 Well Organised Interview Aman Aujla Veer👌👌❤️❤️

  • @soniarani9025
    @soniarani9025 ปีที่แล้ว +4

    Sister tuci Jo v glaa kitea sab sach aa 100% parmatma tanu tarikya bakhshe bhut sach glaa bilkul sahi aa 🙏🙏🙏

  • @kamaljitsingh645
    @kamaljitsingh645 ปีที่แล้ว +5

    She is a brave and very intelligent girl. Respect!!!

  • @Kaur_tiwana88
    @Kaur_tiwana88 ปีที่แล้ว +27

    Shi gll aaa.. kudi independent honi chahidi😊. . Proud of you brown kudi❤

    • @jagjeetsingh1068
      @jagjeetsingh1068 ปีที่แล้ว

      ਥੋਨੂੰ ਕਿਸ ਨੇ ਕੈਦ ਕੀਤਾ ਹੋਇਆ ਜੀ ...?

    • @Kaur_tiwana88
      @Kaur_tiwana88 ปีที่แล้ว +3

      @@jagjeetsingh1068 independent da mtlb kaid ni hunda... q k m v independent aa kise te depend ni.. .. independent Hon nal apne khrcha khud chkk lende aa kise to mng ne ni pende paise...😊😊 be positive ✨️

    • @jagjeetsingh1068
      @jagjeetsingh1068 ปีที่แล้ว +1

      @@Kaur_tiwana88 ਚਲੋਂ ਥੋਨੂੰ ਏਵੇਂ ਲਗਦਾ ਪਰ ਸੱਚ ਕੁੱਝ ਹੋਰ ਆ ...🙏🙏

    • @parulshayra
      @parulshayra 6 หลายเดือนก่อน

      Dekh rhe asi video

  • @Gursawek_kang
    @Gursawek_kang 3 หลายเดือนก่อน

    ਹਰਪਾਲ ਕੌਰ ਜੀ ਬਹੁਤ ਵਧੀਆ ਗੱਲ ਕੀਤੀ ਆ ਮਿਹਨਤ ਵੀ ਬਹੁਤ ਕਰਦੇ ਆ

  • @nishansingh8951
    @nishansingh8951 ปีที่แล้ว +6

    ਕੌੜੀਆਂ, ਗੱਲਾਂ ਬਹੁਤ ਵਧੀਆ

  • @Harrydhiman0006
    @Harrydhiman0006 ปีที่แล้ว +5

    ਵਾਹਿਗੁਰੂ ਸਰਬੱਤ ਦਾ ਭਲਾ ਕਰੀਂ 🙏

  • @sameergill9082
    @sameergill9082 ปีที่แล้ว +18

    ਨਿਸ਼ਬਦ ਹੋ ਗਿਆ ਅੱਜ ਮੈਂ ਯਾਰ ਇਹ ਸਾਰੀ ਕਹਾਣੀ ਸੁਣ ਕੇ 😢

  • @harpreetsinghjhorran5423
    @harpreetsinghjhorran5423 ปีที่แล้ว +3

    Such an imotional video in light mood. So brave girl. GOD bless her.

  • @deepbhangu8434
    @deepbhangu8434 7 หลายเดือนก่อน +4

    ਹਾਂਜੀ ਮੇਰਾ ਵੀ ਵਿਆਹ 19 ਸਾਲ ਦੀ ਦਾ ਹੋ ਗਿਆ ਸੀ.. ਪਰ ਮੇਰਾ Husband ਬਹੁਤ supportive ne. ਉਹ ਹਰ ਵੇਲੇ ਇਹੀ ਕਹਿੰਦੇ ਏ ਕੇ ਮੈਂ ਹੈਗਾ ਏ ਤੇਰੇ ਪਿੱਛੇ.. ਮੈਂ ਪੈਸਾ ਕਮਾਣਾ ਤੂੰ ਤਰੱਕੀ ਕਰ ਤੂੰ ਪੜ੍ਹ ਮੈਂ ਹੈਗਾ ਏ ਤੇਰੇ ਨਾਲ.. ਤੇ ਮੈਂ ਕਹਿੰਦੀ ਏ ਕੇ ਮੇਰਾ husbnd ਮੈਨੂੰ ਮੇਰੇ ma peyo ਦੀ ਕਮੀ ਨਹੀ ਹੋਣ ਦਿੰਦੇ..

  • @jasvirsahota7127
    @jasvirsahota7127 8 หลายเดือนก่อน +1

    ❤❤❤❤❤❤dedi tuc hmesha khush rakha ❤❤❤❤❤

  • @hardeepbhullar5289
    @hardeepbhullar5289 ปีที่แล้ว +7

    ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @gurmeetdandiwal8738
    @gurmeetdandiwal8738 ปีที่แล้ว +2

    ਬਹੁਤ ਵਧੀਆ ਗੱਲਾਂ ਕੀਤੀਆਂ ਵਿਚਾਰ ਬਹੁਤ ਵਧੀਆ ਸਨ

  • @walaitiram3885
    @walaitiram3885 ปีที่แล้ว +13

    Great Father's Great daughter God bless you.

  • @paramjitsingh-kz3ci
    @paramjitsingh-kz3ci 11 หลายเดือนก่อน +1

    ਬਹੁਤ ਵਧੀਆ ਲਗਦਾ ਵਰਕਸ਼ਾਪ ਚ ਕੰਮ ਕਰਦਿਆਂ ਨੂੰ ਦੇਖ ਕੇ ਰਾਜੇ, ਵਧੀਆ ਏਸ ਕਰਕੇ ਵੀ ਲਗਦਾ ਕਿ ਤੁਸੀਂ ਆਪਣੇ ਪਰਿਵਾਰ ਦੇ ਪ੍ਰਤੀ ਇਮਾਨਦਾਰ ਹੋ, ਇਹ ਵੀ ਵਧੀਆ ਲੱਗਿਆ ਕਿ ਵਰਕਸ਼ਾਪ ਤੇ ਨਾਲ ਕੰਮ ਕਰਨ ਵਾਲਿਆਂ ਤੇ ਮਾਲਿਕ ਦੀ ਕੁੜੀ ਹੋਣ ਦਾ ਕੋਈ ਰੋਬ ਨਹੀਂ

  • @sjmanan
    @sjmanan ปีที่แล้ว +10

    Mad respect to you dear🫡 Malak tuhnu khush rkhe te chrdikala ch rkhe🙏🏻

  • @jagjitsinghshergill1571
    @jagjitsinghshergill1571 ปีที่แล้ว +5

    Waheguru ji chardikla che rakhe hamesha

  • @KanwaljitSingh-n5e
    @KanwaljitSingh-n5e ปีที่แล้ว +10

    Iron stitcher and heart breaker when we listen about her up and down in life but she is a brave and inspiring woman.God bless her whole family.

  • @misterindiahackernewchanne7327
    @misterindiahackernewchanne7327 8 หลายเดือนก่อน +1

    ਬਹੁਤ ਵਧੀਆ ਲੱਗਾ ਸੁਣ ਕੇ ਇੱਕ ਸਕੂਨ ਜਿਹਾ ਮਿਲਿਆ😊 ਪੂਰੀ ਵਿਡੀਊ ਦੇਖੀ ਵੀਰ ਮੈ

  • @saroopsingh723
    @saroopsingh723 ปีที่แล้ว +7

    Boht kntt lgda veere tuhada podcast ajj tkk saria hi videos dekhia Ovi full by full boht kntttt hunde veere podcast love u veere ❤❤

  • @paramjitgill5004
    @paramjitgill5004 ปีที่แล้ว +7

    ਬਰਾਉਨ ਕੁੜੀ ਬਹੁਤ ਮਾੜੇ ਹਾਲਤ ਵਿੱਚੋਂ ਲੰਗ ਕੇ ਵੀ ਅੱਜ ਚੜਦੀ ਕਲਾ ਵਿਚ ਰਹਿ ਰਹੀ ਹੈ ਮੈਨੂੰ ਇਹ ਚੰਗੀ ਗੱਲ ਲੱਗਦੀ ਹੈ 🙏

  • @furyjassshorts
    @furyjassshorts ปีที่แล้ว +5

    01:05:00 positivity di gal aman bai❤

  • @BaljitSingh-bj4vm
    @BaljitSingh-bj4vm 11 หลายเดือนก่อน +1

    ਬਹੁਤ ਹੀ ਵਧੀਆ ਬੇਟਾ ਜੀ ਤੁਸੀਂ ਤਾਂ ਰਿਵਾ ਹੀ ਦਿਤਾ ਮੇਰੀਆਂ ਵੀ ਦੋ ਬੇਟੀਆਂ ਹਨ ਇਕ ਪੀ ਐਚ ਡੀ ਕਰ ਰਹੀ ਹੈ ਦੂਸਰੀ ਕਨੇਡਾ ਵਿੱਚ ਬੀ ਐਸ ਸੀ ਨਰਸਿੰਗ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਨੇਡਾ ਇਕ ਸਾਲ ਵਿਚ ਆਰ। ਐਨ। ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @deeppanesarbahrain3872
    @deeppanesarbahrain3872 ปีที่แล้ว +31

    Heart touching story 💗 Big Respect to women

  • @karankaushik374
    @karankaushik374 3 หลายเดือนก่อน +1

    First time today watching this podcast from beginning to ending 🎉🎉🎉salute 🎉🎉

  • @kawalmanpreet8922
    @kawalmanpreet8922 ปีที่แล้ว +19

    Proud of you sister ❤

  • @harmandhindsa6371
    @harmandhindsa6371 9 หลายเดือนก่อน +1

    Didi Bahut Vdiya Harpal Kaur ❤️👌🏻

  • @ssinghgarcha1676
    @ssinghgarcha1676 ปีที่แล้ว +4

    very brave and very hard working , very proud of you beta, keep it up and best of luck.

  • @Yuvraj-m3q
    @Yuvraj-m3q 2 หลายเดือนก่อน +1

    ਮਾੜਾ ਨਾ ਬੋਲੋ ਯਾਰ ਅਸੀ ਨਈ ਜਾਣ ਦੇ ਕਿਸੇ ਬਾਰੇ ਬਿਨਾ ਗੱਲੋਂ ਨੀ ਬੋਲੀ ਦਾ ਨਾਲੇ ਅਸੀ ਹੁੰਦੇ ਕੌਣ ਆ ਮਾੜਾ ਬੋਲਣ ਵਾਲੇ ਕਿਸੇ ਨੂੰ ਜਾਣਦੇ ਨੀ ਐਵੇ ਬੋਲੀ ਜਾਣਾ ਗਲਤ ਗੱਲ ਆ

  • @manngurjiwan
    @manngurjiwan ปีที่แล้ว +5

    ਬਹੁਤ ਘੈਂਟ ਇੰਟਰਵਿਊ ❤

  • @baljit75
    @baljit75 6 หลายเดือนก่อน

    ਸੱਚੀ ਅਨਮੋਲ ਹੀਰਾ ਭੈਣ। ਨਾ ਕਹੋ ਖੁਸ਼ੀ ਗਮ ਨਹੀਂ ਰਹੀ। ਰਹਿੰਦਾ ਜੀਵਨ ਬਹੁਤ ਖੁਸ਼ੀਆਂ ਭਰਿਆ ਹੋਵੇ।

  • @harjeetchopra2527
    @harjeetchopra2527 ปีที่แล้ว +6

    waheguru ji khush rakhe sabh nu. ❤😇🙏🏻

  • @MontyBrar-mu4ek
    @MontyBrar-mu4ek 8 หลายเดือนก่อน +1

    She's very sharp and clever minded girl aman bai eh kudi ene shatter ah ehne apna you tube channel chalona se teehne workshop ch 2 month kam kita te bagot sare video banae ik banda ta ehne video banon te rakhya hoya se ehne welding ya hor kam de vlog paye te ehne dekhya jado lok ehnu pasand karn lag gye te eh sara din kam ne karde se sirf vlog banon he workshop jandi se ehda peo ehnu othey vadan tak ne deinda eh sari khed udho khed di se jado ehde father uthey ne hunde se

  • @PreetKaur-oi6bd
    @PreetKaur-oi6bd ปีที่แล้ว +15

    Proud ਤੁਹਾਡੇ ਪਾਪਾ ਤੇ ❤️

  • @Harryrana-s9n
    @Harryrana-s9n 6 หลายเดือนก่อน +1

    Bai vadiyan massage a duniyan nu always respect krni chaidi a girls di gud a bro ada de hi podcast samne lake aoo full vidio watch kiti bro 💕💕💕💕

  • @sukhmindersinghjohal7612
    @sukhmindersinghjohal7612 ปีที่แล้ว +3

    Very good msg for our community i and my Mrs appreciate you

  • @gurvirsMother
    @gurvirsMother ปีที่แล้ว +1

    Bahut hi reality groud dia gala ad truthly bolia god bless you

  • @harpreetkaur1614
    @harpreetkaur1614 ปีที่แล้ว +4

    Watched full video veer ji... Tuhada content bhot vadia hunda h ji... Eh video sachi bhot zada motivate krn wali h ji...

    • @harpreetkaur1614
      @harpreetkaur1614 ปีที่แล้ว

      Didi ji mai v hockey national player rhi h ji

  • @deepbhagat1608
    @deepbhagat1608 10 วันที่ผ่านมา

    hnji bhai bhot wadia podcast ,,so simple and real🙂🙂

  • @SatnamSingh-nn1sw
    @SatnamSingh-nn1sw ปีที่แล้ว +3

    Brave strong girl. Great ambitions. Very sad on ur marriage life. Don't worry be happy.Think urfuture better life. Like respect ur views, God bless u better happy life in future. ❤ lot.

  • @HSandhuSandhu-dz7oc
    @HSandhuSandhu-dz7oc 4 หลายเดือนก่อน +1

    ਸਾਨੂੰ ਸਾਰਿਆ ਨੂੰ ਇਸ ਭੈਣ ਤੋ ਸਿਖਿਆ ਲੈਣੀ ਚਾਹੀਦੀ ਹੈ। ਧੰਨਵਾਦ ਮੇਰੀ ਭੈਣ ਦਾ !!!!

  • @vinitvaidwan7671
    @vinitvaidwan7671 11 หลายเดือนก่อน +3

    motivational video hart touching v good interview ❤

  • @Gill_pb46-kk4sd
    @Gill_pb46-kk4sd 10 หลายเดือนก่อน

    😢ਇੱਸ ਧੀ ਤੋਂ ਬਹੁਤ ਕੁਜ ਸਿੱਖਣ ਨੂੰ ਮਿਲਦਾ ਅੱਜ ਕੱਲ ਧੀਆਂ ਪੂਤਾ ਨੂੰ ਸਿੱਖਣਾ ਚਈਦਾ ਵਾਹਿਗੁਰੂ ਜੀ ਧੀ ਦੀਆ ਉਮਰਾ ਲੰਮੀਆਂ ਕਰੇ 🙏🏿🙏🏿

  • @gurtejsingh-ry4tz
    @gurtejsingh-ry4tz ปีที่แล้ว +4

    Salute brown girl heart touching story

  • @nirpalmashiana7155
    @nirpalmashiana7155 10 หลายเดือนก่อน

    ਇਸ Interview ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ👍ਧੰਨਵਾਦ🫶

  • @navkaler7150
    @navkaler7150 ปีที่แล้ว +4

    22 main 1 bar b skip ni kita video nu love u❤❤❤❤