ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ,ਜ਼ਫ਼ਰਨਾਮਾ ਦੇਖ Aurangzeb ਨੂੰ ਕੀ ਹੋਇਆ?History ਦਾ ਸਹੀ Source ਕੀ?

แชร์
ฝัง
  • เผยแพร่เมื่อ 21 ส.ค. 2024

ความคิดเห็น • 1.2K

  • @Anmolkwatraofficial
    @Anmolkwatraofficial  หลายเดือนก่อน +351

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @Saadisikhi
      @Saadisikhi หลายเดือนก่อน +21

      Veer ji jdo maim ah janiyan apni hosh ch ki chote sahibjadiyan ne te Sade pita ji ne sade lai ki ki kita. Te asi ki oh frz nibaya tain main dhadi nu kanchi aani band krti c te fer thode sme baad guru ne menu apka Puttar bna leya c. Daas nu jdo ohna diya shadtain baare apni soch smj naal pta lga tain asi apa sir guru nu bhetain kr dita. Par Guru da sikh ho k ah dekhya ki. Ah sare lok te duniya kediya galan piche ldi ja rhe he. Sanu insaan paida krn wala oh ik akaal purakh. Te asi log aake Dharti te Bandran to insan bne te ik duje nu khe jane aa tu phele hindu c. Fer sikh bneya. Sachae ki a Asi Sab Insaan di jaat hain. Te sanu ik hona chaeda he. IK pase Panchi ne ik paase janvar ne. Te ik pase asi insaan. Kdi janvrain ne keya me hindu aan sher khi jave me sikh aan. Ana galan di lod nhe. Te j ah gallan na hon te sanu Badraan (Borders) di v lod nhe. Sanu apne sir te sarkrana di v lod nhe. J Har ik banda apne ander te dharti de har ik cheez ch vasda rabb dekh lain❤

    • @karandeepkaurmaan977
      @karandeepkaurmaan977 หลายเดือนก่อน +5

      Right

    • @Anadpuriya332
      @Anadpuriya332 หลายเดือนก่อน +5

      Ajj tak da sab to vdiya podcast lga pehla comment kita aj m❤❤❤❤

    • @jagseerdhillon1502
      @jagseerdhillon1502 หลายเดือนก่อน +5

      ਕੁੱਝ ਗੱਲਾਂ ਨਹੀਂ ਪਤਾ ਸੀ,, ਬਹੁਤ ਜਾਣਕਾਰੀ ਮਿਲੀ ਬਾਈ ਤੋਂ 🙏🙏

    • @Haappy_face
      @Haappy_face หลายเดือนก่อน +2

      Bai bahut vadia me thode ik podcast te cmnt krya c vi Ehna bai ji nL kreo te aj eh podcast a geya bai ehna nal vadh to vadh podcast kro bahut knowledge dinde and me roj sunda thoda podcast

  • @BajSingh-di6pi
    @BajSingh-di6pi หลายเดือนก่อน +154

    ਅਨਮੋਲ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਸਾਡੇ ਪੰਜਾਬ ਸਿਆਂ ਵਾਲੇ ਵੀਰ ਨਾਲ ਮੁਲਾਕਾਤ ਕਰਵਾਈ ਪੰਜਾਬ ਸਿਆਂ ਨੂੰ ਅਸੀਂ ਪਹਿਲਾਂ ਦਿਨ ਤੋਂ ਸੁਣ ਰਹੇ ਹਾਂ ।

    • @sunnyfitnessstudio4346
      @sunnyfitnessstudio4346 หลายเดือนก่อน

      Bilkul veere m v pehla to sun reha 🙏🏻❤️🫶🏻

  • @user-bv7wv5wl4y
    @user-bv7wv5wl4y หลายเดือนก่อน +87

    ਪੰਜਾਬ ਸਿਆਂ ਤੋਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬ ਦੇ ਬਹੁਤ ਨੌਜਵਾਨ ਗੁਰੂ ਵਾਲੇ ਬਣ ਰਹੇ ਨੇ ਦਸਤਾਰਾਂ,ਕੇਸ, ਦਾੜੇ ਰੱਖ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ ਏ ਮੇਰੇ ਤੇ ਵੀ ਮੈਂ ਵੀ ਦਾੜਾ ਰੱਖ ਲਿਆ ਵਾਹਿਗੁਰੂ ਜੀ ਮੇਹਰ ਰੱਖਣ ❤

    • @shehnaazgill1684
      @shehnaazgill1684 หลายเดือนก่อน +10

      ਮੈਂ ਵੀ ਕੇਸ ਤੇ ਦਾੜਾ ਰੱਖ ਲਿਆ ਹੈ ਪਿਛਲੇ 6 ਕੁ ਮਹੀਨਿਆਂ ਤੋਂ

    • @singhe-mitraservices6618
      @singhe-mitraservices6618 13 วันที่ผ่านมา +1

      ​@@shehnaazgill1684वाहेगुरू जी❤❤❤❤❤❤❤❤❤

  • @jasstiwana308
    @jasstiwana308 หลายเดือนก่อน +62

    ਮੈਂ ਬਹੁਤ ਸਮਾ ਪਹਿਲਾਂ ਤੋਂ ਵੀਰ ਜੀ ਨੂੰ ਸੁਣ ਰਿਆ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਪਰ ਆਪਣੀ ਜ਼ਿੰਦਗੀ ਵਿਚ ਕਦੇ ਵੀ ਦੇਹਧਾਰੀ ਨੂੰ ਨਹੀ ਮੰਨਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਦਾ ਹਮੇਸ਼ਾ ਝੁਕਦਾ ਰਹੇਗਾ

  • @rajangaming2308
    @rajangaming2308 หลายเดือนก่อน +135

    ਪੰਥ ਵਸੇ ਮੈਂ ਉੱਜੜਾਂ 🙏❤️ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਮਸ਼ੇਰ ਬਹਾਦੁਰ ਜੀ🙏🦁

    • @dilpreetsingh7684
      @dilpreetsingh7684 12 วันที่ผ่านมา +2

      Dhan Dhan Sri Guru Gobind Singh Sahib ji Maharaj ji

  • @taranjitsingh7467
    @taranjitsingh7467 หลายเดือนก่อน +424

    ਬੰਦੇ ਨੂੰ ਪਹਿਲੇ ਦਿਨ ਤੋਂ ਦੇਖ ਰਿਹਾ , ਬੰਦੇ ਪਰ ਕਦ ਗੁਰੂ ਕਿਰਪਾ ਕਰੇ ਪਤਾ ਨੀ ਲਗਦਾ , ਬਾਈ ਰੋਡਾ ਸੀ ਪਰ ਐਸਾ ਸਿਖੀ ਨਾਲ ਜੁੜਿਆ ਹੁਣ ਐਸੀਆਂ ਜਾਣਕਾਰੀਆਂ ਦਿੰਦਾ ਰੂਹ ਖੁਸ਼ ਹੋ ਜਾਂਦੀ

    • @Oshopuram4
      @Oshopuram4 หลายเดือนก่อน +20

      Sade barnale da bai bht haleemi ch rehnda c pehle din to mera yaar aa pakka

    • @GURPREETKAUR-rd7fs
      @GURPREETKAUR-rd7fs หลายเดือนก่อน +3

      ਪਿੰਡ ਕਿਹੜਾ y ਦਾ

    • @ManjeetDhami
      @ManjeetDhami หลายเดือนก่อน +3

      Akall

    • @AmanDeep-zd3ux
      @AmanDeep-zd3ux หลายเดือนก่อน +1

      ❤❤❤

    • @BeastWolfOp
      @BeastWolfOp หลายเดือนก่อน +5

      I'm 16 years old now and me watching Punjab syaan in 14 years old and me is very sacrifice to Punjab syaan channel videos ❤

  • @Deep_singh10
    @Deep_singh10 หลายเดือนก่อน +52

    ਜਦੋਂ ਇਹ ਵੀਰ ਜੀ ਪੰਜਾਬ ਸਿਆਂ ਵਾਲੇਆ ਨੇ ਕੇਸ ਰੱਖੇ ਸੀ ਦਾਸ ਨੇ ਵੀ ਉਦੋ ਹੀ ਰੱਖੇ ਸਨ ਤੇ ਇਹਨਾਂ ਦੀਆਂ ਵੀਡੀਓਜ਼ ਬਹੁਤ ਦੇਖੀਆਂ ਸਨ ਬਹੁਤ ਵਧੀਆ ਇਨਸਾਨ ਹਨ ਜੀ ਇਹ 😊🙏🏻

  • @karamsingh4460
    @karamsingh4460 หลายเดือนก่อน +12

    ਮੈ ਤਾ ਪੰਜਾਬ ਸਿਆ ਵੀਰ ਨੂੰ ਪਹਿਲੀ ਵਾਰ ਦੇਖਿਆ ਤੇ ਸੁਣਿਆ ਬਹੁਤ ਵਧੀਆ ਲੱਗਿਆ ਪਰਮਾਤਮਾ ਦੋਵਾ ਵੀਰਾ ਤੇ ਮੇਹਰ ਕਰਨ 🙏❤️🙏

  • @satindersingh4124
    @satindersingh4124 หลายเดือนก่อน +53

    ਕੋਈ ਸ਼ਬਦ ਨੇ ਮੇਰੇ ਕੋਲ ਮ ਕਿ ਬੋਲਾ ।ਪਹਿਲੀ ਵਾਰ ਸਾਰੀ ਵੀਡਿਉ ਪੂਰੀ ਵੇਖੀ ।ਮੰਨ ਖੁਸ਼ ਹੋਗਿਆ ।ਤੇ ਅੱਖਾਂ ਵੀ ਭਰ ਗਿਆ । ਜੌ ਜੌ ਭਾਜੀ ਬੋਲ ਰਹੇ ਸੱਭ ਅੱਖਾਂ ਅੱਗੇ ਦਿਖਦਾ ਪਿਆ ।

    • @AmanDeep-zd3ux
      @AmanDeep-zd3ux หลายเดือนก่อน +1

      Sahi gal veer ji

    • @user-xf5qw3kg3t
      @user-xf5qw3kg3t หลายเดือนก่อน +2

      ਪਰ ਅਨਮੋਲ ਕਵਾਤਰਾ ਏਹ ਨਾ ਚੀਜਾਂ ਨੂੰ ਨਹੀਂ ਮੰਨਦਾ ਏਹ ਦਸਮ ਨੂੰ ਮੰਨਦਾ ਕਿੳਂਕਿ ਏਹ ਰੰਜੀਤ ਸਿੰਘ ਢੱਡਰੀਆਂ ਨੂੰ ਮੰਨਦਾ

    • @GagandeepSinghGill-sc8gk
      @GagandeepSinghGill-sc8gk หลายเดือนก่อน +2

      ​@@user-xf5qw3kg3tਬਾਈ ਜੀ ਢੱਡਰੀਆਂ ਵਾਲਾ ਤਾਂ ਦਸਮ ਗ੍ਰੰਥ ਨੂੰ ਮੰਨਦਾ ਹੀ ਨਹੀਂ

    • @user-zk1uy7pv7i
      @user-zk1uy7pv7i 23 วันที่ผ่านมา

      @@user-xf5qw3kg3tbai ehni why hate a hrr gl te apa question krna jruri a? J agle ne 100 gallan dsiyaa vicho 1 nhi samjh aai tuhaanu Tuc positieve ho k baaki 99 te ta tyaan dedo 🙏🏻 plez bai yrr

  • @gurwinderSingh-rv7id
    @gurwinderSingh-rv7id หลายเดือนก่อน +38

    ਮੈਂ Punjab Siyan ਦੇ ਵੀਰ ਕਰਕੇ ਪਹਿਲੀ ਵਾਰ Ammo Kwatra ਦਾ ਪ੍ਰੋਗਰਾਮ ਦੇਖ ਰਿਹਾ
    ਵੀਰ ਇਤਿਹਾਸ ਵਾਰੇ ਬਹੁਤ ਸੋਹਣੀਆਂ ਵੀਡਿਓ ਬਣਾਉਂਦੇ ਨੇ
    ਵਾਹਿਗੁਰੂ ਮੇਹਰ ਕਰੇ ❤

  • @dilsher4001
    @dilsher4001 หลายเดือนก่อน +18

    ਅਨਮੋਲ ਕਵਾਤਰਾ ਦਾ Podcast ਪਹਿਲੀ ਵਾਰ ਦੇਖ ਰਿਹਾ ਸਿਰਫ਼ ਵੀਰ ਪੰਜਾਬ ਸਿਆਂ ਕਰਕੇ 🙏🙏🙏🙏

  • @bhartikhera3711
    @bhartikhera3711 หลายเดือนก่อน +7

    ਭਾਈ ਮੈਂ ਹੁਣੇ ਪਹਿਲੀ ਵਾਰ ਤੁਹਾਡਾ ਪੋਡਕਾਸਟ ਦੇਖਿਆ, ਮੇਰੇ ਕੋਲ ਤੁਹਾਡੇ ਵਾਂਗ ਹੀ ਜ਼ਿੰਦਗੀ ਨਾਲ ਸਬੰਧਤ ਸਵਾਲ ਸਨ, ਮੈਂ 17 ਸਾਲ ਦਾ ਹਾਂ, ਮੇਰੇ ਆਸ-ਪਾਸ ਦੇ ਲੋਕ ਉਹੀ ਨਹੀਂ ਜਾਪਦੇ ਜੋ ਮੈਂ ਉਮੀਦ ਕਰਦਾ ਹਾਂ, ਤੁਸੀਂ ਬਿਲਕੁਲ ਸਹੀ ਹੋ ਅੱਜ ਦੀ ਜਵਾਨੀ ਸਭ ਕੁਝ ਦਿਖਾਵੇ ਲਈ ਹੈ ਅਤੇ ਦੂਸਰਿਆਂ ਨੂੰ ਬਦਨਾਮ ਕਰਨ ਲਈ, ਪਰ ਮੈਂ ਇਹ ਯਕੀਨੀ ਕਰਨਾ ਚਾਹੁੰਦਾ ਹਾਂ ਕਿ ਕੁਝ ਲੋਕ ਅਜਿਹੇ ਹਨ ਜੋ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਚੱਲਣਗੇ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਨਹੀਂ ਤਾਂ ਮੈਂ ਹਮੇਸ਼ਾਂ ਇਤਿਹਾਸ ਵਿੱਚ ਦਿਲਚਸਪੀ ਰੱਖਦਾ ਹਾਂ. ਮੈਂ ਲੰਬੇ ਸਮੇਂ ਤੋਂ "ਪੰਜਾਬ ਸਿਆਣ" ਦੇਖ ਰਿਹਾ ਹਾਂ ਅਤੇ ਆਪਣੇ ਵੱਡੇ ਭਰਾਵਾਂ ਤੋਂ ਸੱਚਮੁੱਚ ਇੱਕ ਚੰਗਾ ਸਬਕ ਸਿੱਖਿਆ ਹੈ, ਭਾਈ ਮੈਂ ਹੁਣੇ ਪਹਿਲੀ ਵਾਰ ਤੁਹਾਡਾ ਪੌਡਕਾਸਟ ਦੇਖਿਆ ਹੈ, ਮੇਰੇ ਕੋਲ ਤੁਹਾਡੇ ਵਾਂਗ ਹੀ ਜੀਵਨ ਨਾਲ ਸਬੰਧਤ ਸਵਾਲ ਸਨ, ਮੈਂ 17 ਸਾਲ ਦਾ ਹਾਂ, ਲੋਕ ਮੇਰੇ ਆਲੇ ਦੁਆਲੇ ਉਹੋ ਜਿਹਾ ਨਹੀਂ ਲੱਗਦਾ ਜੋ ਮੈਂ ਉਮੀਦ ਕਰਦਾ ਹਾਂ, ਤੁਸੀਂ ਬਿਲਕੁਲ ਸਹੀ ਹੋ ਅੱਜ ਦੇ ਨੌਜਵਾਨ ਦਿਖਾਉਂਦੇ ਹਨ ਅਤੇ ਦੂਜਿਆਂ ਨੂੰ ਦਿਖਾਉਂਦੇ ਹਨ. ਈਰਖਾ ਕਰਨ ਬਾਰੇ ਪਰ ਮੈਂ ਇਹ ਯਕੀਨੀ ਕਰਨਾ ਚਾਹੁੰਦਾ ਹਾਂ ਕਿ ਕੁਝ ਲੋਕ ਅਜਿਹੇ ਹਨ ਜੋ ਭਵਿੱਖ ਵਿੱਚ ਉਨ੍ਹਾਂ ਵਰਗੇ ਹੋਣਗੇ, ਨਹੀਂ ਤਾਂ ਮੈਂ ਹਮੇਸ਼ਾਂ ਇਤਿਹਾਸ ਵਿੱਚ ਦਿਲਚਸਪੀ ਰੱਖਦਾ ਹਾਂ. ਮੈਂ ਲੰਬੇ ਸਮੇਂ ਤੋਂ "ਪੰਜਾਬ ਸਿਆਣ" ਦੇਖ ਰਿਹਾ ਹਾਂ ਅਤੇ ਆਪਣੇ ਵੱਡੇ ਭਰਾਵਾਂ ਤੋਂ ਸੱਚਮੁੱਚ ਇੱਕ ਚੰਗਾ ਸਬਕ ਸਿੱਖਿਆ ਹੈ 🙏🏼🙏🏼

  • @Wafjofsx
    @Wafjofsx หลายเดือนก่อน +27

    ਪੰਜਾਬ ਸਿਆਂ ਵਾਲੇ ਵੀਰੇ ਨਾਲ ਪੌਡਕਾਸਟ ਆਉਣਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਨਮੋਲ ਵੀਰਾ ਕਰੂਗਾ ਇਹਨਾਂ ਨਾਲ ਵੀ। ਅੱਜ ਹੋਰ ਵੀ ਇੱਜ਼ਤ ਤੇ ਸਤਿਕਾਰ ਦੁੱਗਣਾ ਹੋ ਗਿਆ ਵੀਰ ਲਈ। ਪੰਜਾਬ ਸਿਆਂ ਵਾਲੇ ਵੀਰ ਦੀਆਂ ਵੀਡੀਓਜ਼ ਮੈਂ ਸ਼ੁਰੂ ਤੋਂ ਹੀ ਸੁਣ ਤੇ ਦੇਖ ਰਿਹਾਂ ਅੱਜ ਪੋਡਕਾਸਟ ਵੇਖ ਕੇ ਰੂਹ ਬਾਗੋ ਬਾਗ ਹੋ ਗਈ। ਸ਼ੁਕਰੀਆ ਅਨਮੋਲ ਕਵਾਤਰਾ ਬਾਈ ਬਹੁਤ ਬਹੁਤ।

    • @losser9204
      @losser9204 หลายเดือนก่อน

      ❤❤❤

    • @user-zp4os1kd3d
      @user-zp4os1kd3d หลายเดือนก่อน +1

      Anmol vere tuhada jina thanks kita jave ona ght aaa

  • @SahibSingh-kw6jo
    @SahibSingh-kw6jo หลายเดือนก่อน +3

    Demanding podcast with jassa bai 🙌🏻

  • @GurmeetSingh-vu4fv
    @GurmeetSingh-vu4fv หลายเดือนก่อน +10

    ਪੰਜਾਬ ਸਿਆਂ ਯੂ ਟਿਊਬ ਧਾਰਮਿਕ ਚੈਨਲ ਉੱਤੇ ਸਾਨੂੰ ਸਿੱਖ ਇਤਿਹਾਸ ਬਾਰੇ ਬਹੁਤ ਡੂੰਘੀ ਜਾਣਕਾਰੀ ਮਿਲਦੀ ਹੈ ਜੋ ਸਾਨੂੰ ਪਹਿਲਾਂ ਨਹੀਂ ਮਿਲਦੀ ਸੀ ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਦੇ ਸਿੱਘ ਸਾਬ ਅਤੇ ਬਰੋਡਕਾਸਟ ਚੈਨਲ ਦਾ 🙏🙏 ਗੁਰੀ ਸਿੱਘ ਕੰਬੋਜ਼ ਸ਼ਹਿਰ ਪਟਿਆਲਾ 🙏🙏

  • @Gurpreetsingh-wy5ki
    @Gurpreetsingh-wy5ki หลายเดือนก่อน +4

    ਬਹੁਤ ਬਹੁਤ ਧੰਨਵਾਦ ਜੀ ਸਾਡੇ ਪੰਜਾਬ ਸਿਆ ਨਾਲ ਮੁਲਾਕਾਤ ਕਰਵਾਈ ਤੇ ਬਹੁਤ ਮਹੱਤਵਪੂਰਨ ਜਾਣਕਾਰੀ ਸਾਨੂੰ ਦਿੱਤੀ❤❤

  • @inderjit1900
    @inderjit1900 หลายเดือนก่อน +7

    ਦੋਵੇਂ ਹੀ ਮਹਾਨ ਸਖਸ਼ੀਅਤਾਂ ਨੂੰ ਗੁਰ ਫਤਿਹ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🌹🙏🌹
    ਮੇਰੇ ਭਰਾਵਾ ਨੇ ਬਹੁਤ ਹੀ ਵਧੀਆ ਵਿਸ਼ਿਆਂ ਤੇ ਵਿਚਾਰ ਕੀਤੀ, ਇਹੋ ਜਿਹੀਆਂ ਵਿਚਾਰਾਂ ਬਹੁਤ ਜਿਆਦਾ ਹੋਣੀਆਂ ਚਾਹੀਦੀਆਂ ਹਨ

  • @maninderpalsingh1139
    @maninderpalsingh1139 หลายเดือนก่อน +13

    ਪਹਿਲ podcast ਦੇਖਿਆ ਰੌਂਗਟੇ ਖੜ੍ਹੇ ਹੋ ਗਏ। ਕੋਈ ਸ਼ਬਦ ਨਹੀਂ ਬਾਈ ਦੀ ਮਿਹਨਤ ਨੂੰ ਸਲਾਮ।

    • @SandeepSingh-ng9zf
      @SandeepSingh-ng9zf หลายเดือนก่อน +2

      ਅਨਮੋਲ ਬਾਈ ਗੂਰੂ ਤੇਗ ਬਹਾਦੁਰ ਜੀ ਦੀ ਹਿਸਟਰੀ ਬਾਰੇ podcast ਕਰੋ ਗੁਰੂ ਸਾਬ ਦਾ ਸੀਸ ਦਿੱਲੀ ਤੋਂ ਕਿਸ ਨੇ ਲਿਆ ਦਾ ਸੀ

  • @unitedpanjabi
    @unitedpanjabi หลายเดือนก่อน +3

    ਬਹੁਤ ਖ਼ੂਬ
    ਜੀਓ
    ਬਹੁਤ ਪਿਆਰ ਤੇ ਸਤਿਕਾਰ ਦੋਨਾਂ ਵੀਰਾਂ ਨੂੰ❤
    ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਦੀ ਫਤਹਿ

  • @ramankaurbuaal2505
    @ramankaurbuaal2505 หลายเดือนก่อน +28

    Eh mera phla podcast a jo dilo pura saunya🙏

  • @baljindersingh1184
    @baljindersingh1184 หลายเดือนก่อน +8

    ਇਤਿਹਾਸ ਨਾਲ ਜੁੜਨ ਕਰਕੇ ਹੀ ਇਸ ਛੋਟੇ ਵੀਰ ਨੇ ਗੁਰੂ ਸਾਹਿਬ ਸਾਹਿਬ ਜੀ ਦੇ ਲੋਕ ਭਲਾਈ ਲਈ ਕੀਤੇ ਕੰਮਾਂ ਕਰਕੇ ਹੀ ਦਾੜ੍ਹੀ ਕੇਸ ਰੱਖੇ ਹਨ। ਦਸਤਾਰ ਸਜਾਈ ਹੈ।ਇਹ ਗੁਰੂ ਸਾਹਿਬ ਜੀ ਦੇ ਕੀਤੇ ਕਾਰਨਾਮਿਆਂ ਦਾ ਹੀ ਅਸਰ ਹੈ ।ਕਮਾਲ ਦਾ ਇਤਿਹਾਸ ਹੈ ਗੁਰੂ ਸਾਹਿਬਾਨ ਅਤੇ ਸਿੰਘਾਂ ਦਾ ।ਮੈਂ ਇਸ ਵੀਰ ਦਾ ਦਿਲੋਂ ਸਤਿਕਾਰ ਕਰਦਾ ਹਾਂ ।ਬਹੁਤ ਹੀ ਕਮਾਲ ਦਾ ਕੰਮ ਕਰ ਰਿਹਾ ਹੈ।ਸਿੱਖ ਨੌਜਵਾਨਾਂ ਨੂੰ ਇਸ ਵੀਰ ਦੀਆਂ ਵੀਡੀਓ ਜਰੂਰ ਦੇਖਣੀਆਂ ਚਾਹੀਦੀਆਂ ਹਨ ਤਾਂ ਕਿ ਇਤਿਹਾਸ ਦੀ ਜਾਣਕਾਰੀ ਮਿਲੇ ਕਿ ਅਸੀਂ ਕੌਣ ਹਾਂ ।

  • @Samfilms1122
    @Samfilms1122 หลายเดือนก่อน +2

    ਬਹੁਤ ਬਹੁਤ ਧੰਨਵਾਦ ਅਨਮੋਲ ਵੀਰੇ ਇਦਾਂ ਦਾ ਗਿਆਨ ਹਮੇਸ਼ਾ ਸਾਡੇ ਲਈ ਲੈ ਕੇ ਆਉਂਦੇ ਰਹੇ ਹੋ❤

  • @braryodhe1050
    @braryodhe1050 29 วันที่ผ่านมา +2

    ਪੰਜਾਬ ਸਿਆਂ ਦੇ ਇਸ ਵੀਰ ਨੂੰ ਸਿੱਖੀ ਸਰੂਪ ਵਿਚ ਦੇਖ ਰੂਹ ਖੁਸ਼ ਹੋ ਗਈ, ਜ਼ਰੂਰ ਕੋਈ ਪੁਰਾਣਾ ਜਨਮ ਹੈ ਇਹਨਾਂ ਦਾ ,!

  • @inderjeetsinghjaswal6301
    @inderjeetsinghjaswal6301 หลายเดือนก่อน +26

    ਅਨਮੋਲ ਜੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਨੂੰ ਬੁਲਾਓ ਜੀ

    • @singhjaspal8875
      @singhjaspal8875 25 วันที่ผ่านมา +2

      dr sukhpreet singh ji nu jarur ji

  • @kamalhayer4289
    @kamalhayer4289 หลายเดือนก่อน +4

    I love love love this kinda podcast
    Felt like I am having spiritual food for my soul…
    Ini focused I never ever felt before.
    Big applause for boht of you
    Appreciated ❤❤❤❤

  • @SHARRYBINJAL
    @SHARRYBINJAL หลายเดือนก่อน +2

    ਵੀਰ ਜੀ ਤੁਹਾਡਾ ਪੌਡਕਾਸਟ ਬਹੁਤ ਚੰਗਾ ਲੱਗਿਆ ਰੂਹ ਨੂੰ ਸਕੂਨ ਮਿਲਿਆ ਪਰਮਾਤਮਾ ਵਰਗੇ ਵੀਰਾਂ ਤੇ ਹੋਰ ਕਿਰਪਾ ਕਰੇ ਅਤੇ ਚੜਦੀਕਲਾ ਚ ਰੱਖੇ
    Love you aa bro

  • @majorsingh8647
    @majorsingh8647 หลายเดือนก่อน +2

    ਅਨਮੋਲ ਕਵਤਰਾ ਜੀ ਸਿੱਖ ਧਰਮ ਵਾਰੇ ਵੀਡਓ ਪਾਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਪੰਜਾਬ ਸਿਆਂ ਵੀਰ ਤੇਅਪ ਜੀ ਦਾ ਬਹੁਤ ਬਹੁਤ ਧੰਨਵਾਧ🙏🏼🙏🏼❤️

  • @deepduggal1819
    @deepduggal1819 หลายเดือนก่อน +4

    ਪੰਜਾਬ ਸਿਆਂ ਵੀਰ ਜੀ ਤੇ ਅਨਮੋਲ ਕਵਾਤਰਾ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਪਰਮਾਤਮਾ ਚੜਦੀ ਕਲਾ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੁਹਾਡੇ ਦੋਨਾਂ ਦੇ ਦੁੱਖ ਪਰਮਾਤਮਾ ਸਾਡੇ ਝੋਲੀ ਪਾ ਦੇਵੇ ਤੁਹਾਨੂੰ ਕਦੇ ਤੱਤੀ ਵਾਹ ਨਾ ਲੱਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarmanSingh-lk3ix
    @HarmanSingh-lk3ix หลายเดือนก่อน +4

    ਸੱਬ ਤੋ ਸੋਹਣਾ ਇੰਟਰਵਿਊ ਨਾ ਅੱਜ ਤੱਕ ਏਸ ਚਾਈਨਲ ਤੇ ਹੋਇਆ ਨਾ ਹੋਣਾ ।। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਓ

  • @GagandeepSingh-pz6px
    @GagandeepSingh-pz6px 27 วันที่ผ่านมา +2

    ਜ਼ਿੰਦਗੀ ਚ ਪਹਿਲੀ ਵਾਰ ਅਨਮੋਲ ਦੀ ਵੀਡੀਓ ਪੂਰੀ ਵੇਖੀ ਉਹ ਵੀ ਡੇਢ ਘੰਟੇ ਦੀ 2017 ਤੌ ਮੈਂ ਵੀਡੀਓ ਸਕਿਪ ਕਰ ਰਿਹਾ ਸੀ ਤੇਰੀਆਂ ਪਹਿਲੀ ਵਾਰ ਪੰਜਾਬ ਸਿਆਂ ਚੈਨਲ ਵਾਲੇ ਨਾਲ ਤੁਹਾਡੀਆ ਗੱਲਾਂ ਸੁਣੀਆਂ ਬਹੁਤ ਵਧੀਆ ਲੱਗਿਆ ❤

  • @guggirai1587
    @guggirai1587 หลายเดือนก่อน +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਵੀਰ ਜੀ 🙏🏻🙏🏻

  • @dharmindersingh1066
    @dharmindersingh1066 หลายเดือนก่อน +18

    ਇਹੋ ਜਿਹੀ ਸਿੱਖਿਆ ਇਤਿਹਾਸ ਦੀ ਜਾਣਕਾਰੀ ਦੀ ਲੋੜ ਸ਼ਖਤ ਲੋੜ ❤🙏🙏

  • @GurmukhSingh-ri6kt
    @GurmukhSingh-ri6kt หลายเดือนก่อน +4

    ਅਨਮੋਲ ਵੀਰੇ ਬਹੁਤ ਧੰਨਵਾਬ ਜੋ ਤੁਸੀ ਪੰਜਾਬ ਸਿਆਂ ਵੀਰੇ ਨਾਲ postcast ਕਰ ਰਹੇ ਹੋ ਮੈ ਕੱਤਰ ਵਿੱਚ ਹਾ ਅਨਮੋਲ ਵੀਰੇ ਤੁਸੀ ਸਮਾਜ ਸੇਵਾ ਕਰ ਰਹੇ ਹੋ ਪੰਜਾਬ ਸਿਆਂ ਵੀਰੇ ਤੁਸੀ ਸਿੱਖ ਇਤਿਹਾਸ ਨਾਲ ਜੋੜ ਰਹੇ ਹੋ ਦੋਨਾ ਵੀਰਾ ਨੂੰ ਵਾਹਿਗੁਰੂ ਚੜ੍ਹਦੀਕਲਾ ਬਕਸਣ ਜੀ

  • @RajinderSingh-ll2zc
    @RajinderSingh-ll2zc วันที่ผ่านมา +1

    ਵਾਹਿਗੁਰੂ ਜੀ ਪਾਸੋਂ ਦੋਹੇਂ ਸਤਿਕਾਰਯੋਗ ਪਿਆਰੇ ਵੀਰਾਂ ਦੀ ਤੰਦਰੁਸਤੀ ਤਰੱਕੀ ਚੜ੍ਹਦੀ ਕਲਾ ਮੰਗਦਾ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @user-xo8fk4ti3c
    @user-xo8fk4ti3c หลายเดือนก่อน +1

    bahut bahut shukriya g for this podcast

  • @pargatlohakhera1506
    @pargatlohakhera1506 27 วันที่ผ่านมา +3

    ਬਾਈ ਤੁਸੀਂ ਸਾਨੂੰ ਸਾਡੇ ਸਿੱਖ ਇਤਹਾਸ ਵਾਰੇ ਐਨੀ ਜਾਣਕਾਰੀ ਦਿੱਤੀ , ਕੇ ਅਸੀਂ ਸਾਰੇ ਸਿੰਘਾਂ ਗੁਰੂਆਂ ਵਾਰੇ ਦੂਜੇ ਆ ਨੂੰ ਦੱਸ ਸਕੀਏ
    ਜ਼ਫ਼ਰਨਾਮੇ ਦੇ ਅਰਥ ਦੱਸ ਕੇ ਉਹ ਸਭ ਦੱਸ ਦਿੱਤਾ ਜੋਂ ਕਿਸੇ ਨੇ ਪਹਿਲਾ ਸੌਖੇ ਤਰੀਕੇ ਨਾਲ ਦੱਸਿਆ ਹੀ ਨੀ ਸੀ

  • @user-py9fk3cb4j
    @user-py9fk3cb4j หลายเดือนก่อน +13

    ਸਹੀ ਗੱਲ ਹੈ ਵੀਰ ਜੀ ਸਾਹਮਣੇ ਜੁਲਮ ਹੁੰਦਾ ਦੇਖਿਆ ਨਹੀਂ ਜਾਉਂਦਾ
    ਤੇ ਜੌ ਜੁਲਮ ਨੂੰ ਹੁੰਦਾ ਦੇਖ ਹਸਦਾ ਹੈ ਉਹ ਸਿੱਖ ਨਹੀਂ ਹੈ

  • @rickyaustin07
    @rickyaustin07 หลายเดือนก่อน +2

    Best Interview ever 🙏Dhan Dhan Guru Gobind Singh ji Maharaj 🙏

  • @H.singh_Sheron
    @H.singh_Sheron 24 วันที่ผ่านมา +2

    ਪੰਜਾਬ ਦੇ ਜਿੰਨੇ ਵੀ ਉਹ ਸਖ਼ਸ਼ , ਜੋ ਦਿਲੋਂ ਪਿਆਰ ਕਰਦੇ ਨੇ, ਅਤੇ ਸਿੱਖ ਇਤਿਹਾਸ ਦਾ ਖ਼ਜ਼ਾਨਾ ਸਾਂਭੀ ਬੈਠੇ ਨੇ, ਓਹਨਾ ਸਬ ਨੂੰ ਪੌਡਕਾਸਟ ਤੇ ਬੁਲਾਣਾ ਚਾਹੀਦਾ।

  • @satwindersinghpirsohana9365
    @satwindersinghpirsohana9365 หลายเดือนก่อน +3

    ਬਹੁਤ ਵਧੀਆ ਛੋਟੇ ਵੀਰ
    ਇਹੋ ਜਿਹੇ ਪ੍ਰੋਗਰਾਮਾਂ ਦੀ ਬਹੁਤ ਲੋੜ ਹੈ ਸਾਡੇ ਪੰਜਾਬ ਨੂੰ
    Keep continue bro ...

  • @amandeepsingh2586
    @amandeepsingh2586 หลายเดือนก่อน +6

    ਅਕਾਲ ਪੁਰਖ ਚੜ੍ਹਦੀਕਲਾ ਬਖਸ਼ਣ

  • @mevaansingh8156
    @mevaansingh8156 หลายเดือนก่อน +3

    Bohot vadiya podcast.... God bless you both of you. Waheguru kirpa kre .

  • @inderbains9887
    @inderbains9887 20 วันที่ผ่านมา +1

    ਵਾਹਿਗੁਰੂ ਜੀ ਜਿਉਦੇ ਰਹੋ ਪੰਜਾਬ ਤੇ ਅਨਮੋਲ ਭਾਜੀ 👏🏻❤❤

  • @JorawarSinghDhillon
    @JorawarSinghDhillon หลายเดือนก่อน +2

    ਇਹੋ ਜਿਹੀਆਂ ਇਤਿਹਾਸਕ ਜਾਣਕਾਰੀਆਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹਨ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਜੀ

  • @pardeepbenipalz2145
    @pardeepbenipalz2145 หลายเดือนก่อน +5

    ਅਨਮੋਲ ਵੀਰ, ਇਤਿਹਾਸ ਹੀ ਆਉਣ ਵਾਲਾ ਸਮਾਂ ਤੈਅ ਕਰਦਾ ਹੈ। ਜੇ ਇਤਿਹਾਸ ਚ ਆਪਣੇ ਮਹਾਂਪੁਰਸ਼ਾਂ ਨੇ ਸੰਘਰਸ਼ ਕੀਤਾ, ਤਾਂ ਹੀ ਅੱਜ ਵਾਲੇ ਸਮਾਜ ਵਿਚ ਆਪਾਂ ਵਧੀਆ ਢੰਗ ਨਾਲ ਜੀਅ ਰਹੇ ਹਾਂ।
    ਕੋਈ ਇਤਿਹਾਸ ਪੜ੍ਹੇ ਚਾਹੇ ਨਾ ਪੜ੍ਹੇ, ਪਰ ਇਤਿਹਾਸ ਸਾਰੇ ਸਮਾਜ ਨੂੰ Affect ਕਰਦਾ ਹੈ...
    ਇਸ ਕਰਕੇ ਇਤਿਹਾਸ ਐਨਾ ਜਰੂਰੀ ਹੈ...
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।।❤

  • @simranmalhi6241
    @simranmalhi6241 หลายเดือนก่อน +13

    Waheguru ji ka khalsa Waheguru ji ki Fateh!!!❤️Anmol veere love from Canada. I will visit your NGO in next year around December. Baki galla tuhade nal mil k krnia ne. 🙏🏾

  • @Baazfitness
    @Baazfitness หลายเดือนก่อน +1

    Waheguru ji ka Khalsa waheguru ji ki Fateh 🙏

  • @nirmalkaur9291
    @nirmalkaur9291 หลายเดือนก่อน +2

    Speechless episode 🙏🏻🙏🏻🙏🏻🙏🏻🙏🏻

  • @nihangsinghgurpreetsinghkh781
    @nihangsinghgurpreetsinghkh781 หลายเดือนก่อน +8

    ਬਾਣੀ ਵਿੱਚ ਗੁਰੂ ਤੇ ਪ੍ਰਮੇਸ਼ਰ ਤੋਂ ਬਿਨਾਂ ਦੂਜੀ ਗੱਲ ਨੀ ਹੈ ਬਾਕੀ ਬਾਈ ਜੀ ਬਹੁਤ ਸੋਹਣਾ ਇਤਿਹਾਸ ਦਸਦੇ ਨੇ ਉਨਾਂ ਦਾ ਧੰਨਵਾਦ

  • @Karmjeet.Singh.1313
    @Karmjeet.Singh.1313 หลายเดือนก่อน +3

    ਬਹੁਤ ਚੰਗੀਆਂ ਰੂਹਾਂ ਪੰਜਾਬ ਸਿਆਂ ਅਤੇ ਅਨਮੋਲ ਬਾਈ ।। ਬਹੁਤ ਜਿਆਦਾ ਸਿੱਖਣ ਨੂੰ ਮਿਲਦਾ ਪੰਜਾਬ ਸਿਆਂ ਚੈਨਲ ਤੋਂ, ਵਾਹਿਗੁਰੂ ਜੀ ਦੋਨਾਂ ਨੂੰ ਤਰੱਕੀਆਂ ਬਖਸ਼ੇ ਮਿਹਰ ਕਰੇ😊😇😇

  • @Gabrumunda599
    @Gabrumunda599 หลายเดือนก่อน +2

    🙏🙏 ਬਹੁਤ ਸੋਹਣਾ podcast ਲੱਗਿਆ ਵੀਰਜੀ। ਬਹੁਤ ਹੀ ਸੋਹਣੇ ਵਿਚਾਰ ਤੁਸੀ ਸਾਡੇ ਨਾਲ ਸਾਂਝੇ ਕੀਤੇ 🙏🙏 ਅਸੀਂ ਤੁਹਾਡੇ ਵੀਡੀਓ ਤੋਂ ਬਹੁਤ ਕੁਝ ਸਿੱਖਦੇ ਹਾਂ ਅਤੇ ਸ਼ਲਾਘਾ ਕਰਦੇ ਹਾਂ 👏🏻🙌🏻
    ਅਨਮੋਲ ਵੀਰਜੀ ਅਤੇ ਤੁਹਾਡੀ ਟੀਮ ਨੂੰ ਸਾਰੀਆਂ ਮਹਾਨ ਹਸਤੀਆਂ ਲਿਆਉਣ ਲਈ ਬਹੁਤ ਬਹੁਤ ਧੰਨਵਾਦ🙏🙏

  • @jagpreetsingh333
    @jagpreetsingh333 24 วันที่ผ่านมา +1

    Bohut badiya ਜਾਣਕਾਰੀ ਦਿੱਤੀ ਵੀਰ ਨੇ bhout ਜਾਣਕਾਰੀ ਮਿਲੀ

  • @user-wp8rf6ds6y
    @user-wp8rf6ds6y หลายเดือนก่อน +5

    ਬਹੁਤ ਵਧੀਆ ਗੱਲ ਹੈ ਕਿ ਸਿਖੀ ਨਾਲ ਜੁੜਕੇ ਗੁਰੂਆ ਬਾਰੇ ਸਿਖਿਆ ਪਾ੍ਪਤ ਕੀਤੀ ਹੈ ਪਰ ਪਤਾ ਨਹੀਂ ਲਗਦਾ ਬੰਦਾ ਕਿਹੜਾ ਕਿਹੜੇ ਮੋੜ ਮੁੜ ਜਾਂਦਾ ਹੈ ਸਾਡਾ ਨੇੜੇ ਦਾ ਰਿਸ਼ਤੇਦਾਰ ਹੈ ਪਰ ਇਹ ਨਹੀਂ ਸੋਚਿਆ ਕਿ ਗੁਰੂਆ ਬਾਰੇ ਇੰਨੀ ਸਿਖਿਆ ਪਾ੍ਪਤ ਕਰਕੇ ਲੋਕਾਂ ਨੂੰ ਇਸ ਗੁਰੂਆ ਬਾਰੇ ਇੰਨਾ ਵਧੀਆ ਪਰਚਾਰ ਕਰੇਗਾ

    • @GagandeepSinghGill-sc8gk
      @GagandeepSinghGill-sc8gk หลายเดือนก่อน +1

      ਬਾਈ ਜੀ ਪੰਜਾਬ ਸਿਆਂ ਵਾਲੇ ਵੀਰ ਜੀ ਦਾ ਕੀ ਨਾਮ ਹੈ ਤੇ ਕਿਹੜੇ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹਨ

  • @JSpresident
    @JSpresident หลายเดือนก่อน +13

    ਮੈ ਹੁਣੀ ਹੁਣੀ ਇਹਨਾ ਦੀ video ਦੇਖਕੇ ਆਇਆ ਹਾਂ , ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਤੁਸੀ ਇਹਨਾ ਨਾਲ podcast ਕੀਤੀ ਹੈ ❤❤❤

    • @maninderkaur1884
      @maninderkaur1884 หลายเดือนก่อน

      Any official account of this person??

    • @JSpresident
      @JSpresident หลายเดือนก่อน +2

      @@maninderkaur1884 punjab siyan youtube channel

    • @JSpresident
      @JSpresident หลายเดือนก่อน

      youtube.com/@punjabsiyan?si=X2Kn0iTVQ9IH1Dj2

    • @JSpresident
      @JSpresident หลายเดือนก่อน

      @@maninderkaur1884 youtube.com/@punjabsiyan?si=X2Kn0iTVQ9IH1Dj2

    • @ShehbazSingh-h1t
      @ShehbazSingh-h1t หลายเดือนก่อน

      ​@@maninderkaur1884 punjab siyan

  • @amanmanku5752
    @amanmanku5752 หลายเดือนก่อน +1

    BhT VDIA BHJI🙏🏾🙏🏾AJJ MAIN PEHLI WAARI THUADA PODCAST SUNEYA OR DEKHEYA ENA BHI SAHIB KRK JI🙏🏾🙏🏾BHT SIKH HISTORY DA GYAN AA ENA NU🙏🏾🙏🏾

  • @user-zp4os1kd3d
    @user-zp4os1kd3d หลายเดือนก่อน +2

    Veer g is tra diya itihas di jankari deen valiya vdioes horr ly k avooo...
    Bhut bhut dhanvad tuhada veer g

  • @DarkGaming-ku7js
    @DarkGaming-ku7js หลายเดือนก่อน +6

    Waheguru ji ❤️🙏🏻
    Dhan dhan shri guru Gobind Singh Ji ❤️🙏🏻
    Dhan dhan shri guru nanak dev ji ❤️🙏🏻
    Dhan dhan sahibzada baba Ajit Singh Ji ❤️🙏🏻
    Dhan dhan sahibzada baba jhujar Singh Ji ❤️🙏🏻
    Dhan dhan sahibzada baba zorawar Singh Ji ❤️🙏🏻
    Dhan dhan sahibzada baba Fateh Singh Ji ❤️🙏🏻
    Waheguru ji ❤️🙏🏻

  • @gurtejsingh8777
    @gurtejsingh8777 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ

  • @japjeetkaur3253
    @japjeetkaur3253 หลายเดือนก่อน +1

    Thank you so much ਇਸ ਤਰ੍ਹਾਂ ਦਾ content ਲਿਆਉਂਦੇ ਰਹੋ। ਵਾਹਿਗੁਰੂ ਜੀ ਦੀ ਕਿਰਪਾ ਨਾਲ ਜ਼ਰੂਰ ਇਹ ਗਿਆਨ ਅਗਲੀਆਂ ਨਸਲਾਂ ਤਕ ਵੀ ਪਹੁੰਚੇਗਾ, ਅਸੀਂ ਸਾਰੇ ਰਲ਼ ਕੇ ਕੋਸ਼ਿਸ਼ ਕਰਦੇ ਰਹਾਂਗੇ। ਧੰਨਵਾਦ ਅਨਮੋਲ ਵੀਰੇ 🤍 ਧੰਨਵਾਦ ਪੰਜਾਬ ਵੀਰ ਜੀ 🤍

  • @gaminggangjs4914
    @gaminggangjs4914 หลายเดือนก่อน +3

    ਆਪਣੇ ਪੁਰਖਿਆਂ ਦੀਆਂ ਗੱਲਾਂ ਸੁਣ ਕੇ ਖੂਨ ਬਹੁਤ ਖੌਲਦਾ ਵਾਹਿਗੁਰੂ ਜੀ ਕਿਰਪਾ ਕਰੋ

  • @karanmahey7124
    @karanmahey7124 หลายเดือนก่อน +4

    Waheguru ji thodia gla sun ke singh sjn nu dil krda waheguru mehr kre ❤❤🙏🙏

  • @manpreetsingh-yk6ej
    @manpreetsingh-yk6ej หลายเดือนก่อน +2

    Eh mera phla podcast a jo dilo Pura saunya 🙏🙏🙏

  • @JaspreetSingh-st7zt
    @JaspreetSingh-st7zt หลายเดือนก่อน +1

    ਬਹੁਤ ਬਹੁਤ ਧੰਨਵਾਦ ਵੀਰੇ 🙏🏻 ਤੁਸੀ ਪੰਜਾਬ ਸਿਆਂ ਵੀਰ ਨਾਲ ਪੋਡਕਾਸਟ ਕੀਤਾ 👍🏻ਬਹੁਤ ਅਨੰਦ ਆਇਆ ਸੁਣ ਕੇ 🙏🏻

  • @RamSingh-zw9bq
    @RamSingh-zw9bq หลายเดือนก่อน +3

    Sabaash anmol ji

  • @user-wu2yn4oc5u
    @user-wu2yn4oc5u หลายเดือนก่อน +4

    Aaj ta anmol Tu ta menu rab mila ta 😢😢🙏🙏🙏😌😌

  • @HarpreetS-kd6qn
    @HarpreetS-kd6qn หลายเดือนก่อน +1

    Waheguru
    Two beautiful souls in one frame exchanging the most worlds hidden knowledge, I wish there were words where we can appreciate them and express our feelings how much it means to us now has become a dream to meet these wonderful souls in life.
    Waheguru .

  • @navjotsingh8757
    @navjotsingh8757 หลายเดือนก่อน +2

    🙏 maharaj kirpa karan tohade varge pra sanu eda hor guru nall jordan bahut khushi hundi man nu 🙏

  • @HardeepSingh-cz8vs
    @HardeepSingh-cz8vs หลายเดือนก่อน +5

    ਵੀਰ ਮੈਨੂੰ ਏ ਸਮਝ ਨੀ ਆਈ ਜਿੰਨਾਂ ਨੇ ਸਾਡਾ ਇਤਿਹਾਸ ਗਲਤ ਲਿਖਿਆ ! ਉਨਾ ਦਾ ਨਾਮ ਦੱਸਣ ਚ ਡਰ ਕਾਤੋਂ ? ਜੇ ਗਲਤ ਇਤਿਹਾਸ ਲਿਖਣ ਵਾਲੇ ਨਹੀ ਦੱਸਣੇ ਸੀ , ਤਾ ਜਿੰਨਾਂ ਨੇ ਸਹੀ ਇਤਿਹਾਸ ਲਿਖਿਆ ਉਨਾ ਦਾ ਤਾ ਨਾਮ ਦੱਸ ਦਿੰਦੇ ਲੋਕਾਂ ਨੂੰ ਓਹ ਆਪ ਇਤਿਹਾਸ ਪੜ੍ਹ ਲੈਣਦੇ ! ਚਲੋ ਕੋਈ ਨਹੀ ਮੈ ਕੁਝ ਵਧੀਆ ਕਿਤਾਬਾ ਦੱਸਦਾ ਕਿਰਪਾ ਕਰਕੇ ਮੇਰੇ ਵੀਰ ਭੈਣ ਆਪ ਇਤਿਹਾਸ ਪੜ੍ਹੋ ! ੧ ਸਾਡਾ ਇਤਿਹਾਸ ✍🏻 ਸਤਿਵੀਰ ਸਿੰਘ ! ੨ ਗੁਰ ਇਤਿਹਾਸ ਦਸ ਪਾਤਸਾਹੀਆ , ਸਿੱਖ ਰਾਜ ਕਿਵੇ ਬਣਿਆ , ਸਿੱਖ ਰਾਜ਼ ਕਿਵੇ ਗਿਆ , ਮਹਾਰਾਣੀ ਜਿੰਦ ਕੋਰ , ਸਿੱਖ ਰਾਜ ਤੇ ਸ਼ੇਰੇ ਪੰਜਾਬ , ਬੰਦਾ ਸਿੰਘ ਸ਼ਹੀਦ , ਦੁਖੀਏ ਮਾਂ ਪੁੱਤ , ਮਹਾਰਾਜਾ ਦਲੀਪ ਸਿੰਘ ✍🏻 ਗਿ : ਸੋਹਣ ਸਿੰਘ ਸੀਤਲ ! ੩ ਨਵਾਬ ਕਪੂਰ ਸਿੰਘ , ਅਕਾਲ਼ੀ ਫੂਲਾ ਸਿੰਘ , ਹਰੀ ਸਿੰਘ ਨਲਵਾ , ਖਾਲਸਾ ਰਾਜ ਦੇ ਉਸਰਈਏ , ਸੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ✍🏻 ਬਾਬਾ ਪਰੇਮ ਸਿੰਘ ਹੋਤੀ ਮਰਦਾਨ ! ਵਾਹਿਗੁਰੂ ਜੀ 🙏🏻🙏🏻

  • @jasvir-be7uq
    @jasvir-be7uq หลายเดือนก่อน +11

    ਆਕਲ ਪੁਰਖ ਦੀ ਫੌਜ ਮਤਲਵ ਜੁਲਮ ਦੇ ਖਿਲਾਫ ਪਰ ਇਹਨਾਂ ਨੇ ਪਰਭਾਸਾ ਹੀ ਬਦਲ ਦਿੱਤੀ ਹੈ(ਖਾਲਿਸਤਾਨ "ਸੁੱਧ' ਪੁਓਰ"+ਸਥਾਨ/ਓ ਜਗਾ ਜਿਥੇ ਸੁੱਧ ਲੋਕ ਮਿਲ ਜੁਲ ਕੇ ਰਹਿੰਦੇ ਹੋਣ ਹਿੰਦੂ+ਸਿੱਖ+ਕਿਸੇ ਵੀ ਧਰਮ ਦੇ ਹੋਣ

  • @kamalkamal5352
    @kamalkamal5352 27 วันที่ผ่านมา +1

    ਵੀਰ ਜੀ ਮੈਂ ਸਾਰਾ pordcast ਦੇਖਿਆ ਤੇ ਸੁਣੀਆਂ ਏ ਕੱਲੀ ਕੱਲੀ ਗੱਲ feel ਹੋ ਰਹੀ ਆ ਜੀ ਸਾਡੇ 10 ਗੁਰੂ ਸਾਹਿਬਾਨ ਮਹਾਨ ਸੀ ਜੀ 🙏🙏

  • @singga5679
    @singga5679 หลายเดือนก่อน +6

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @bhinder_singh_.8093
    @bhinder_singh_.8093 หลายเดือนก่อน +5

    ਪੰਜਾਬ ਸਿਉੰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @RamandeepKaur-bh9iq
    @RamandeepKaur-bh9iq หลายเดือนก่อน +1

    Tusi dono mere bht fav o.... Suchi meri dili isha c ke punjab siyan di podcast hove ...... Thank u sooo much , suchi rooh khush gai aj

  • @SharrySingh-ri8fb
    @SharrySingh-ri8fb หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ, ਇਕ ਤੁਸੀ ਗਲ਼ ਕੀਤੀ ਸੀ ਦਰਬਾਰ ਸਾਹਿਬ ਬਾਰੇ, ਦੁਰਗਿਆਣਾ ਮੰਦਰ ਵੀ ਦਰਬਾਰ ਸਾਹਿਬ ਦੀ ਨਕਲ ਕਰ ਕੇ ਬਣਾਇਆ ਹੈ,

  • @VkrmRandhawa
    @VkrmRandhawa หลายเดือนก่อน +10

    ਧੰਨ ਤੇਰੀ ਸਿੱਖੀ ਮਾਲਕਾ ❤ ਬਾਜਾ ਵਾਲੇਆ ਪਿਤਾ ਸਦਾ ਚੜਦੀ ਕਲਾ ਤੇਰੇ ਖਾਲਸੇ ਦੀ ❤

  • @Amandeep_guru_11
    @Amandeep_guru_11 หลายเดือนก่อน +3

    ਬਾਈ ਤੁਹਾਡਾ ਪੋਡਕਾਸਟ ਬਹੁਤ ਵਦੀਆ ਸੀ ਬਹੁਤ ਚੰਗੀ ਜਾਣਕਾਰੀ ਮਿਲੀ ਆ ਇਕ ਗੱਲ ਬਦੀਆ ਕਹੀ ਅੱਜ ਦੀ ਨਮੀ ਪੀੜੀ ਨਹੀਂ ਕੁਸ਼ ਚੰਗਾ ਕੰਮ ਕਰਨ ਬਾਰੇ ਸੋਚਦੀ ਨਹੀਂ ਬਸ ਕਦੇ ਪਾਰਟੀ ਕਦੇ ਓਦਰ ਜਾਣਾ ਕਦੇ ਦੋਸਤਾ ਨਾਲ ਗਲਤ ਕੰਮ ਕਰਨੇ ਬਾਕੀ ਰੱਬ ਸਭ ਨੂੰ ਮੱਤ ਦੇਵੇ 🙏🙏💖💖

  • @abhian8205
    @abhian8205 หลายเดือนก่อน +1

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਕਰੋ ਕਿਰਪਾ ਗੁਰੂ ਪਿਤਾ ਜੀ , ਅੰਮ੍ਰਿਤ ਦੀ ਦਾਤ ਵਕਸ਼ੋ,

  • @sisters_gaming851
    @sisters_gaming851 หลายเดือนก่อน +2

    ਦੇਖੋ ਵੀਰ ਦੇ ਅੰਦਰ ਕਿੰਨੀ ਸ਼ਾਂਤੀ ਆ
    ਵੀਰ ਇਕੋ ਥਾਂ ਤੇ ਬੈਠ ਕੇ ਧਿਆਨ ਗੁਰੂਆਂ ਦੇ ਚਰਨਾਂ ਨਾਲ ਜੋੜਿਆ ਤੇ ਫਿਰ ਸਭ ਦੱਸ ਰਹੇ ਹਨ

  • @Laddi_Singh994
    @Laddi_Singh994 หลายเดือนก่อน +9

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ

  • @NishantSingh-sl4wi
    @NishantSingh-sl4wi หลายเดือนก่อน +6

    ਇਤਹਾਸ ਨੂੰ ਪੜ੍ਹਣਾ ਜਰੂਰੀ ਹੈ। ਸਮਝਣਾ ਜਾਣਨਾ।
    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।।

  • @villageveggieveganrasoi
    @villageveggieveganrasoi หลายเดือนก่อน +1

    Bhaji bhout vadia . Har ik sikh da eh faraj banda asi apne Dharma da parchaar karya . Eh hi sab to vada daan te sewa hai

  • @manjitvirk4599
    @manjitvirk4599 หลายเดือนก่อน +1

    I have been following Pujjab Siyia for while. I learn so much about Sikhi that no one else it talking about. His language is simple enough that I can understand

  • @amanvicky3023
    @amanvicky3023 หลายเดือนก่อน +11

    ਵੀਰ ਸੱਚੀਂ ਬਹੁਤ ਵਧੀਆ pod cast ਆ

  • @indarjitsingh5417
    @indarjitsingh5417 หลายเดือนก่อน +7

    Good work.waheguru ji mehar kran Punjab te

  • @RamSingh-zw9bq
    @RamSingh-zw9bq หลายเดือนก่อน +1

    Dono rabb de bandey
    SALUTE.......

  • @simarjitdhillon4317
    @simarjitdhillon4317 หลายเดือนก่อน +1

    Bahut vadea podcast 🙏🏻🙏🏻🙏🏻🙏🏻💐💐

  • @karanvlogs078
    @karanvlogs078 หลายเดือนก่อน +5

    Congs to 1Million pa ji ❤❤❤

  • @GurdialSingh-vw1gp
    @GurdialSingh-vw1gp หลายเดือนก่อน +4

    ਬੇਟਾ ਜੀ ਇਸ ਤਰ੍ਹਾਂ ਦੀਆਂ ਗੱਲਾਂ ਦਰਦ ਨਾਕ ਇਤਿਹਾਸ ਸੁਣਾਉਣ ਨਾਲ਼ ਕਮਜ਼ੋਰ ਦਿਲ ਵਾਲੇਆ ਨੂੰ ਆਟੇਕ ਵੀ ਹੋ ਸਕਦਾ ਹੈ

  • @AvtarSingh-hn5rh
    @AvtarSingh-hn5rh หลายเดือนก่อน +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏

  • @user-mf5xe6zv4e
    @user-mf5xe6zv4e หลายเดือนก่อน

    Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🌹

  • @sonusamrai
    @sonusamrai หลายเดือนก่อน +10

    ਸਤਿ ਸ਼੍ਰੀ ਅਕਾਲ ਜੀ🙏🏽

  • @PanjabAle1994
    @PanjabAle1994 หลายเดือนก่อน +3

    ਪੰਜਾਬ ਸਿਆਂ ਤੋਂ ਵੀਡਿਓ ਦੇਖ ਦੇਖ ਕੇ ਮੈਨੂੰ ਵੀ ਇਤਿਹਾਸ ਪੜ੍ਹਨ ਦੀ ਚਿਣਗ ਲੱਗੀ ਤੇ ਮੈਂ ਵੀ ਕੋਸ਼ਿਸ਼ ਕਰ ਰਿਹਾ ਓਸ ਤਰ੍ਹਾਂ ਦੀਆਂ ਵੀਡਿਓ ਬਣਾ ਕੇ ਆਪਣੇ ਚੈਨਲ ਉੱਤੇ ਪਾਉਣ ਦੀ
    ਸੋ ਥੋੜ੍ਹੀ ਜਿਹੀ ਸਪੋਰਟ ਦੀ ਲੋੜ ਆ ਏਸ ਚੈਨਲ ਉੱਤੇ ਜਾ ਕੇ ਵੀਡਿਓ ਦੇਖ ਸਕਦੇ ਓ ਨਾਲੇ ਸਾਡੇ ਨਾਲ ਜੁੜ ਵੀ ਸਕਦੇ ਓ,ਧਨਵਾਦ ਜੀ

  • @TarsemmaanSingh-kv5wx
    @TarsemmaanSingh-kv5wx หลายเดือนก่อน +2

    ਬਹੁਤ ਗੱਲਾ ਸਿੱਖਣ ਨੂ ਮਿਲੀਆ ਤੇ ਸਮਝੀਆ

  • @sukhjindersingh7586
    @sukhjindersingh7586 หลายเดือนก่อน +1

    WAHEGURU 🙏 ❤🎉

  • @LoveLove-gd2dv
    @LoveLove-gd2dv หลายเดือนก่อน +5

    Most awaited podcast ❤

  • @charnjitdandiwal6651
    @charnjitdandiwal6651 หลายเดือนก่อน +8

    Mai ajj hi soch riha c ki punjab siyan channel ave … te utube kholde hi agya

  • @user-ny3rn1vp5d
    @user-ny3rn1vp5d หลายเดือนก่อน

    ਬਹੁਤ ਹੀ ਵਧੀਆਂ ਪੋਡਕਾਸਟ ਲੱਗਿਆਂ ਬਾਈ ਜੀ ਮੈਂ ਪੰਜਾਬ ਸਿਆਂ ਵਾਲੇ ਬਾਈ ਦੀ ਹਰ ਇੱਕ ਵੀਡਿਉ ਦੇਖੀ ਆ ਬਹੁਤ ਹੀ ਵਧੀਆ ਇਤਹਾਸ ਦੱਸ ਦਾ ਬਾਈ ਉਹ ਵੀ ਤਰਕ ਦੇ ਅਧਾਰ ਤੇ ਜਦੋਂ ਦੀਆਂ ਮੈ ਪੰਜਾਬ ਸਿਆਂ ਵਾਲ਼ੇ ਬਾਈ ਦੀਆਂ ਵੀਡਿਉ ਦੇਖ਼ ਦਾ ਉਸ ਟਾਈਮ ਇਹ ਬਾਈ ਨੇ ਦਾਹੜੀ ਨਹੀ ਰੱਖੀ ਸੀ ਐਥੋਂ ਪਤਾ ਲੱਗਦਾ ਕਿ ਸਿੱਖ ਇਤਹਾਸ ਇੱਕ ਬਹੁਤ ਵਧੀਆ ਇਤਹਾਸ ਆ ਕੋਈ ਵੀ ਬੰਦਾ ਸਿੱਖ ਇਤਹਾਸ ਪੜ੍ਹ ਦਾ ਦਿਲੋਂ ਉਸ ਉੱਤੇ ਵਾਹਿਗੂਰੂ ਜ਼ਰੂਰ ਕਿਰਪਾ ਕਰਦਾ ਜਿੰਨੀ ਜਾਣਕਾਰੀ ਸਿੱਖ ਇਤਹਾਸ ਬਾਰੇ ਪੰਜਾਬ ਸਿਆਂ ਵਾਲ਼ੇ ਬਾਈ ਨੂੰ ਪਤਾ ਓਹਨੀ ਜਾਣਕਾਰੀ ਇਹ ਜਿਹੜੇ ਸਾਡੇ ਸਿੱਖ ਪਰਚਾਰਕ ਬਣੇ ਫ਼ਿਰਦੇ ਆ ਓਨਾਂ ਨੂੰ ਸਿੱਖ ਇਤਿਹਾਸ ਬਾਰੇ 5% ਵੀ ਨਹੀ ਪਤਾ ਕਿਉੰ ਕਿ ਮੈਂ ਉਹ ਪਰਚਾਰਕਾਂ ਨੂੰ ਵੀ ਸੁਣ ਦਾ ਤੇ ਮੈਂ ਇਹ ਬਾਈ ਦੀਆਂ ਵੀਡਿਉ ਨੂੰ ਵੀ ਸੁਣਦਾ ਜ਼ਮੀਨ ਆਸਮਾਨ ਦਾ ਫ਼ਰਕ ਹੁੰਦਾ ਕਿਉੰ ਕਿ ਇਹ ਬਾਈ ਨੇ ਪਹਿਲਾ ਸਾਰੀਆ ਸਿੱਖ ਇਤਹਾਸ ਬਾਰੇ ਕਿਤਾਬਾਂ ਪੜ੍ਹੀਆਂ ਤੇ ਫੇਰ ਬਾਈ ਇਤਹਾਸ ਦਸਦਾ ਤੇ ਜਿਹੜਾ ਇਹ ਬਾਈ ਦਸਦਾ ਵੀ ਇਹ ਨਕਲ਼ੀ ਬਾਣੀ ਆ ਤੇ ਇਸ ਗੁਰਦੁਆਰੇ ਦਾ ਇਤਹਾਸ ਗ਼ਲਤ ਦਸਿਆ ਜਾ ਸਕਦਾ ਇਸ ਦਾ ਸਹੀ ਇਤਹਾਸ ਇਹ ਆ ਇਹ ਕੰਮ ਲਈ ਬਾਈ ਦਾ ਵੀ ਦਿਲੋਂ ਧੰਨਵਾਦ ਆ ਕੇ ਜਿੰਨਾਂ ਨੇ ਸਿੱਖ ਇਤਹਾਸ ਬਾਰੇ ਕੁਝ ਗ਼ਲਤ ਲਿਖਿਆ ਉਸਦੀ ਅਸਲ ਸੱਚਾਈ ਵੀ ਬਾਈ ਦੱਸ ਦਿੰਦਾ ਲੋਕਾ ਨੂੰ ਵੀ ਇਹ ਇਤਹਾਸ ਸਹੀ ਆ ਤੇ ਬਾਈ ਓਹ ਗੱਲਾਂ ਨੂੰ ਤਰਕ ਨਾਲ਼ ਦਸਦਾ ਵੀ ਐਥੇ ਆ ਗ਼ਲਤੀ ਆ ਸੋ ਅਨਮੋਲ ਬਾਈ ਜੀ ਇੱਕ podcast ਹੋਰ ਕਰੋ ਬਾਈ ਨਾਲ ਤੇ ਉਸ ਵਿੱਚ ਬਾਈ ਤੋ ਹਰੀ ਸਿੰਘ ਨਲਵਾ ਜੀ ਬਾਰੇ ਜਾਣਕਾਰੀ ਜ਼ਰੂਰ ਲਿਓ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @RAJAN-kv6lb
    @RAJAN-kv6lb หลายเดือนก่อน +1

    ਅਕਾਲ ਪੁਰਖ ਚੜ੍ਹਦੀ ਕਲ੍ਹਾ ਬਖਸ਼ਣ,❤

  • @baljindersingh2577
    @baljindersingh2577 หลายเดือนก่อน +5

    legends together

  • @harmanpreetsingh2632
    @harmanpreetsingh2632 หลายเดือนก่อน +9

    Dhan dhan shri guru gobind singh ji ❤️🌸