EP-51 Bhai Ranjit Singh Khalsa Dhadrianwale About Gurbani, Meaning Of God | AK TALK SHOW

แชร์
ฝัง
  • เผยแพร่เมื่อ 5 พ.ย. 2023
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    51. Bhai Ranjit Singh Khalsa Dhadrianwale
    • EP-51 Bhai Ranjit Sing...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our TH-cam Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

ความคิดเห็น • 1.5K

  • @Anmolkwatraofficial
    @Anmolkwatraofficial  6 หลายเดือนก่อน +395

    ਤੁਹਾਨੂੰ ਇਹ ਪੋਡਕਾਸਟ ਕਿਵਾ ਲੱਗਿਆ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਦਸ ਸਕਦੇ ਓ 👇 ਅਗਰ ਪੌਡਕਾਸਟ ਵਾਦਿਆ ਲਗਿਆ ਤਾ ਸ਼ੇਅਰ ਕਰਕੇ ਹੋਰ ਲੋਕਾ ਤਕ ਪੋਹੰਚਾਓ❤️🙏

    • @karnailsinghsingh9868
      @karnailsinghsingh9868 6 หลายเดือนก่อน +9

      Bhut vadea ji ❤❤❤❤ bhut ochi soch de malk o vr anmol ji bhai shaib ji love ❤️ you

    • @kmehta5119
      @kmehta5119 6 หลายเดือนก่อน +4

      ਬਹੁਤ ਕਮਾਲਲਲਲਲਲ ❤

    • @KamaljitKaur-fy3uu
      @KamaljitKaur-fy3uu 6 หลายเดือนก่อน +9

      ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦਾ ਅਤਿ ਦਾ ਮੋਟੀਵੇਸਨਲ ਪੋਡਕਾਸਟ ਹੈ ਵੀਰ 👍 ਜੋ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਦੇ ਹੋਰ ਵੀ ਨੇੜੇ ਲੈ ਗਿਆ ਹੈ 🙏🏻🙏🏻

    • @lvi_chhajli_vlogs
      @lvi_chhajli_vlogs 6 หลายเดือนก่อน +2

      ❤❤❤

    • @amarajitproductions3902
      @amarajitproductions3902 6 หลายเดือนก่อน +4

      ਬਹੁਤ ਵਧੀਆ ਜੀ

  • @singhhardeep5094
    @singhhardeep5094 6 หลายเดือนก่อน +26

    ਬਹੁਤ ਕੁਸ਼ ਸਿੱਖਣ ਨੂੰ ਮਿਲਿਆ ਅਨਮੋਲ ਵੀਰ ਤੇ ਰਣਜੀਤ ਵੀਰ ਦਾ ਪੋਡਕਾਸਟ ਦੇਖ ਕੇ 🙏

  • @MohanSingh-ty9gz
    @MohanSingh-ty9gz 6 หลายเดือนก่อน +56

    ਬਹੁਤ ਵਧੀਆ ਇਨਸਾਨ ਨੇ ਦੋਵੇਂ ਮਜਾ ਆ ਗਿਆ ਗੱਲਾ ਸੁਣਨ ਦਾ ਅਨਮੋਲ ਪਾਜੀ ਭਾਈ ਸਾਹਿਬ ਦੀਆਂ ਗੱਲਾਂ ਸੁਣ ਸੁਣ ਕੇ ਮੈ ਨਸ਼ਾ ਸੱਡ ਤਾ 2014ਤੂੰ2018ਤਕ ਬਹੁਤ ਟੀਕੇ ਲਾਏ ਕੋਈ ਕੈਂਪ ਚ ਨਹੀਂ ਗਿਆ ਕੋਈ ਡਾਕਟਰ ਨਹੀਂ ਘਰੇ ਰਹਿ ਕੇ ਸਾਰਾ ਪਿੰਡ ਗਵਾਹ ਆ ਅੱਜ ਕੋਈ ਚੋਠ ਨਹੀਂ ਏਸ ਮੇਰੇ ਲਈ ਰੱਬ ਹੀ ਸਾਬਤ ਹੋਏ ਭਾਈ ਸਾਹਿਬ ਜੀ। ਜ਼ਿੰਦਗੀ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਲਕਾ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ

    • @kmehta5119
      @kmehta5119 6 หลายเดือนก่อน +4

      ਵਾਹ ਜੀ ਵਾਹ 👌 ਸ਼ਾਬਾਸ਼ੇ

    • @sikandersingh7611
      @sikandersingh7611 6 หลายเดือนก่อน +3

      Very good

    • @inderjitdhillon2479
      @inderjitdhillon2479 6 หลายเดือนก่อน +2

      Bahut vadhia veer ji

    • @HappilooShorts
      @HappilooShorts 6 หลายเดือนก่อน +1

      Bhut vadia ji

    • @HappilooShorts
      @HappilooShorts 6 หลายเดือนก่อน +1

      Bhut vadia ji

  • @majhewalleshorts628
    @majhewalleshorts628 20 วันที่ผ่านมา +1

    ਬਹੁਤ ਹੀ ਵਧੀਆ 👌 👌 ਗੱਲਾਂ ਕੀਤੀਆਂ.. ਸੱਚੀਆਂ ਗੱਲਾਂ ਖਰੀਆਂ ਗੱਲਾਂ ਕੀਤੀਆਂ.. ਭਾਈ ਰਣਜੀਤ ਸਿੰਘ ਜੀ.. ਭਾਈ ਅਨਮੋਲ ਜੀ 🌹 🌹 ਬਹੁਤ ਹੀ ਵਧੀਆ 👌 👌 ਉਪਰਾਲਾ ਕਰ ਰਹੇ ਹੋ ਧੰਨਵਾਦ ਜੀ ਪ੍ਰਗਟ ਸਿੰਘ ਤਰਨਤਾਰਨ* ਤੋਂ

  • @geetabhalla5768
    @geetabhalla5768 6 หลายเดือนก่อน +65

    ਭਾਈ ਸਾਹਿਬ ਜਦੋਂ ਬੋਲਦੇ ਨੇ ਤਾਂ ਜੀ ਕਰਦਾ ਕਿ ਉਹ ਬੋਲਦੇ ਰਹਿਣ ਤੇ ਮੈਂ ਸੁਣਦੀ ਰਹਾਂ ❤, ਉਹਨਾਂ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਦਿਲ ਵਿੱਚ ਦੀਆਂ ਗਹਿਰਾਈਆਂ ਵਿੱਚ ਉਤਰ ਜਾਂਦਾ❤❤❤❤❤

    • @Karm3572
      @Karm3572 6 หลายเดือนก่อน +2

      ਹਾਂਜੀ ਬਹੁਤ ਚੰਗੀ ਗੱਲ ❤❤

    • @sidhuangrej811
      @sidhuangrej811 5 หลายเดือนก่อน +2

      Sahi gal ji waheguru chaddikala vich rakhe by Ranjeet Singh ji nu

  • @gurjeetkaur9238
    @gurjeetkaur9238 6 หลายเดือนก่อน +102

    ਭਾਈ ਸਾਹਿਬ ਜੀ ਨੂੰ ਨਿੱਤ ਸੁਣਦੇ ਹਾਂ ਤੇ ਚੜਦੀ ਕਲਾ ਚ, ਰਹਿਣ ਲੱਗ ਪਏ ਸੱਚ ਸ਼ਬਦ ਹੀ ਇਨਸਾਨ ਦੀ ਦਵਾਈ ਹੈ ਜਿਉਂਦੇ ਰਹੋ ਭਾਈ ਸਾਹਿਬ ਜੀ 🙏

  • @desasingh7038
    @desasingh7038 6 หลายเดือนก่อน +186

    ਭਾਈ ਰਣਜੀਤ ਸਿੰਘ ਢਡਰੀਆ ਵਾਲੇ ਅਤੇ ਅਨਮੋਲ ਕਵਾਤਰਾ ਜੀ ਬਹੁਤ ਵਧੀਆ ਚੰਗੇ ਹਨ ਲੋਕਾ ਦੀਆ ਜਿੰਦਗੀ ਸੁਧਾਰ ਰਹੇ ਹਨ

    • @20rkArts
      @20rkArts 6 หลายเดือนก่อน +10

      ਤੁਸੀਂ ਸਹੀ ਕਿਹਾ ਵੀਰ ਜੀ

    • @stranger_75
      @stranger_75 6 หลายเดือนก่อน +4

      ​@@20rkArtsacha😂

    • @harrysidhu239
      @harrysidhu239 6 หลายเดือนก่อน +1

      😂

    • @imkandhola
      @imkandhola 6 หลายเดือนก่อน

      ​@@20rkArtsu)❤😂 JnnnB!

    • @user-xf5qw3kg3t
      @user-xf5qw3kg3t 6 หลายเดือนก่อน +2

      ਸਿਰੇ ਦਾ ਖੱਚ

  • @BalwinderSingh-wo6wh
    @BalwinderSingh-wo6wh 6 หลายเดือนก่อน +16

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੇ ਅਨਮੋਲ ਕਵਾਤਰਾ ਜੀ ਬਹੁਤ ਬਹੁਤ ਧੰਨਵਾਦ ਜੀ

  • @KamaljitKaur-fy3uu
    @KamaljitKaur-fy3uu 6 หลายเดือนก่อน +15

    ਇੱਕ ਇੱਕ ਸ਼ਬਦ ਜ਼ਿੰਦਗੀ ਜਿਊਣਾ ਸਿਖਾ ਰਿਹਾ ਜੀ 🙏🏻 ਹਿਪਨੋਟਾਈਜ ਕਰ ਗਿਆ ਪੂਰੀ ਤਰ੍ਹਾਂ ਇਹ ਪੋਡਕਾਸਟ 🙏🏻 ਬਹੁਤ ਬਹੁਤ ਧੰਨਵਾਦ ਜੀ 🙏🏻

    • @Kiranpal-Singh
      @Kiranpal-Singh 6 หลายเดือนก่อน

      ਜਿਹੜਾ ਆਪ ਗੁਰਬਾਣੀ ਨੂੰ ਨਾ ਸਮਝਦਾ ਹੋਵੇ, ਕਿਸੇ ਨੂੰ ਕੀ ਤਾਰੂ ?
      ਜਿਸ ਪ੍ਰਚਾਰਕ ਨੂੰ 15-20 ਸਾਲ ਇਹ ਹੀ ਨਾ ਪਤਾ ਲੱਗੇ ਕੇ ਮੈਂ ਗਲਤ ਪ੍ਰਚਾਰ ਕਰ ਰਿਹਾ ਹਾਂ, ਬਾਅਦ ਵਿੱਚ ਬਦਲ ਜਾਵੇ, ਕੀ ਕਹੋਗੇ ?
      ਹਰ ਵਕਤ ਅਲੋਚਨਾ ਕਰੀ ਜਾਣੀ, ਉਸਨੂੰ ਪ੍ਰਚਾਰਕ ਨਹੀਂ, ਆਲੋਚਕ ਕਹਿ ਸਕਦੇ ਹਾਂ !
      ਗੁਰਬਾਣੀ ਪੜ੍ਹੀਏ-ਨਾਮ ਜਪੀਏ, ਗੁਰੂ ਸਾਹਿਬ ਤਾਰਨ ਵਾਲੇ ਹਨ, ਬੰਦੇ ਨਾਲ ਜੁੜਨਾ ਗੁਰੂ ਸਾਹਿਬ ਦਾ ਹੁਕਮ ਨਹੀਂ, ਅੱਗੇ ਜੋ ਤੁਹਾਨੂੰ ਠੀਕ ਲੱਗੇ, ਰੱਬ ਰਜਾ !

  • @Harpreet_kaur01
    @Harpreet_kaur01 6 หลายเดือนก่อน +16

    ਭਾਈ ਰਣਜੀਤ ਸਿੰਘ ਜੀ ਤਾਂ ਬੇਸ਼ਕੀਮਤੀਹੈ ਹੀ ਨੇ…..
    ਅਨਮੋਲ ਕਵਾਤਰਾ ਜੀ ਵੀ ਬਹੁਤ “ਅਨਮੋਲ”
    ਨੇ ਸਾਡੇ ਲਈ …..
    ਬੇਸ਼ਕੀਮਤੀ ਤੇ ਅਨਮੋਲ Podcast

  • @Lovenature-nt8zm
    @Lovenature-nt8zm 6 หลายเดือนก่อน +178

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

    • @jassisingh1838
      @jassisingh1838 6 หลายเดือนก่อน +2

      Shi keha Ji loki dhadhria di mni jaunde ne 😂 taahi beda garak ho reha

    • @jasbirsingh2150
      @jasbirsingh2150 5 หลายเดือนก่อน

      😊​@@jassisingh1838

  • @paramjitkaur495
    @paramjitkaur495 6 หลายเดือนก่อน +14

    ❤🎉❤ਬਾਬਾ ਜੀ ਵਰੋਧੀ ਤੁਹਾਨੂੰ ਜਿਆਦਾ ਸੁਨਦੇ ਨੇ ਤਾਹੀ ਇੱਕ ਇੱਕ ਗੱਲ ਦੀ ਨਕਲ ਕਰਦੇ ਨੇ ਮੈਨੂੰ ਬਹੁਤ ਚੰਗਾ ਲਗਦਾ ਇੱਕ ਦਿਨ ਭਗਤ ਵੀ ਤੁਹਾਡੇ ਬਨ ਜਾਨਗੇ❤🎉❤👌👏

  • @bstarstudios594
    @bstarstudios594 5 หลายเดือนก่อน +4

    ਮੈਨੂੰ ਲਗਦਾ ਮੇਰੇ ਕੋਲ ਸ਼ਬਦ ਘਟ ਪੈ ਜਾਣੇ ਜੇ ਮੈਂ ਸਿਫ਼ਤ ਕਰਨ ਲੱਗਾ ਇਸ ਪੋਡ ਕਾਸਟ ਦੀ, ਬਹੁਤ ਹੀ ਪ੍ਰਭਾਵਸ਼ਾਲੀ ਤੇ ਬਹੁਤ ਹੀ practicle ਗੱਲਾਂ ਹੋਇਆ ਤੇ ਮੈਨੂੰ ਲੱਗਦਾ ਇਸ ਪੌਡ ਕਾਸਟ ਦੀਆ ਚੰਗੀਆ ਗੱਲਾ ਦਾ ਮੇਰੀ ਜਿੰਦਗੀ ਵਿਚ ਅੱਗੇ ਬਹੁਤ ਪ੍ਰਭਾਵ ਪਵੇਗਾ ਅਤੇ ਮੇਰੀ ਜਿੰਦਗੀ ਵਿੱਚ ਕੁਝ ਚੰਗਾ ਬਦਲਾਵ ਆਵੇ ਗਾ , ਭਾਈ ਸਾਬ੍ਹ ਜੀ ਬਹੁਤ practicle galla ਕਰਦੇ ਨੇ that's why main ਸ਼ੁਰੂ ਤੋਂ ਹੀ fan ਰਿਹਾ ਅਤੇ anmol veere ਲਈ ਬਹੁਤ ਸਾਰਾ ਪਿਆਰ ਤੇ ਦਿਲੋ ਦੁਆਂਵਾਂ ਜੋ ਇਸ ਪੌਡ ਕਾਸਟ ਨੂੰ share kitta ਲੋਕਾਂ ਤੱਕ ਪਹੁੰਚਾਇਆ, ਦਿਲੋ ਦੁਆਂਵਾਂ,best wishes to all team ❤

  • @GurpreetSingh-oo4cp
    @GurpreetSingh-oo4cp 6 หลายเดือนก่อน +19

    I’m truck driver in canada Mainu Ajj bht negative feel Ho rayea c while driving Tuhada podcast Dekh k Bht jda vdiya feel Ho rayea thanks anmol 🙏🏻🙏🏻

  • @pbx-preetsingh295
    @pbx-preetsingh295 6 หลายเดือนก่อน +13

    100%sahi ਗੱਲਾਂ ਜੋ ਸਾਰੀ ਜ਼ਿੰਦਗੀ ਕੰਮ ਆਉਣ ਵਾਲੀਆਂ, ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ 🙏🙏🙏🙏🙏👌👌👌👌

    • @AnmolSingh-xw2dx
      @AnmolSingh-xw2dx 6 หลายเดือนก่อน

      Eh dekh dhadriawale de chele 😂 th-cam.com/video/78r42zgWnoo/w-d-xo.htmlsi=aUmPV8IvxwSlI20p

  • @pritpalsingh8317
    @pritpalsingh8317 6 หลายเดือนก่อน +5

    ਅਨਮੋਲ ਜੀ ਆਪ ਜੀ ਦਾ ਪੌਡਕਾਸਟ ਬਹੁਤ ਅਨਮੋਲ ਹੈ! ਭਾਈ ਸਾਹਬ ਜੀ ਨੇ ਵੀ ਬਹੁਤ ਵਧੀਆ ਤਰੀਕੇ ਸਾਰੀਆਂ ਗੱਲਾਂ ਦਾ ਢੁਕਵਾਂ ਜੁਆਬ ਦਿੱਤਾ, ਬਹੁਤ ਖੁਸ਼ੀ ਹੋਈ! 🙏ਧੰਨਵਾਦ ਜੀ |

  • @jsgaming118
    @jsgaming118 6 หลายเดือนก่อน +11

    ਬਹੁਤ ਅੰਨਦ ਆਈਆਂ ਜੀ ਜ਼ਿੰਦਗੀ ਦੇ ਬਹੁਤ ਸਵਾਲਾਂ ਦੇ ਜਵਾਬ ਮਿਲੇ ਨੇ ਅੱਜ ਦੇ ਇਸ ਪ੍ਰੋਗਰਾਮ ਚ 🙏🙏🙏

  • @gurjeetkaur9238
    @gurjeetkaur9238 6 หลายเดือนก่อน +45

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਤੇ ਅਨਮੋਲ ਕਵਾਤੜਾ ਜੀ 🙏ਦੋਵੇਂ ਸ਼ਖਸ਼ੀਅਤਾ ਸਤਿਕਾਰ ਦੇ ਪਾਤਰ ਹਨ ਧੰਨ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਗੁਰਬਾਣੀ ਨਾਲ ਜੁੜੇ ਹਾਂ ਤੇ ਜੁੜੇ ਰਹਾਂਗੇ ਵਾਹਿਗੁਰੂ ਜੀ 🙏

    • @gurlalsandhu7034
      @gurlalsandhu7034 6 หลายเดือนก่อน

      Buil jump .

    • @user-vr9wi8xg4e
      @user-vr9wi8xg4e 6 หลายเดือนก่อน

      ਅੱਛਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਓ ਜੀ ਮੈਨੂੰ ਏਦਾ ਦੱਸੋ ਕਦੇ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਜੀ

    • @jagbirguron138
      @jagbirguron138 5 วันที่ผ่านมา

      ask this baba why he need security, person believing in SHRI GURU GRANTH SAHIB need not any security. eh baba tan agenciecia da baba ha from the time of Congress ruling in punjab

  • @Np9117
    @Np9117 6 หลายเดือนก่อน +8

    ਭਾਈ ਸਾਬ ਨੂੰ ਮੈ ਸੂਰੂਆਤੀ ਦਿੱਨਾ ਤੋ ਸੁਣਦਾ ਆ ਰਿਹਾ , ਵਾਕੀਅ ਉਦੋ ਸੱਚੀ ਲਗਦਾ ਸੀ ਕਿ ਭਾਈ ਸਾਬ ਰਵਾਇਤੀ ਹੀ ਚੱਲ ਰਹੇ ਨੇ , ਪਰ ਫੇਰ ਮੁੱੜੇ ਸੱਚ ਦੇ ਰਾਹ ਤੇ ਅੱਜ ਵੀ ਕਾਇਮ ਨੇ , ਉਦੋਂ ਵੀ ਇਹ ਕੋਈ ਬੁਰਾ ਨਹੀ ਕਰ ਰਹੇ ਸੀ ,ਉਦੋਂ ਵੀ ਬਹੁਤ ਘਰ ਵਸਾਏ , ਭਾਈ ਸਾਬ ਨੇ ਇੱਕ ਗੱਲ ਵਿੱਚ ਹੀ ਸਮੁੰਦਰ ਇੱਕਠਾ ਕਰ ਦਿੱਤਾ ਕਿ ਮੈਨੂੰ ਪਹਿਲਾਂ ਇਹ ਤਖ਼ਤ ਤੇ ਬਿੱਠਾਂ ਕੇ ਖੁੱਸ਼ ਸੀ ਉਦੋਂ ਇਹ ਖੁੱਸ਼ ਸੀ ,ਅੱਜ ਮੈਂ ਇਹਨਾ ਨੂੰ ਨਾਲ ਬਿਠਾਵਾਂ ਤਾਂ ਇਹ ਮੇਰੇ ਤੋ ਦੁੱਖੀ ਨੇ , ਭਾਈ ਸਾਬ ਜੀ ਲਈ ਬਹੁਤ ਸਾਰਾ ਪਿਆਰ ਤੇ ਦੁਆਵਾਂ , ਹਮੇਸ਼ਾ ਚੜਦੀ ਕੱਲਾ ਵਿੱਚ ਰਹਿਣ 🙏

  • @preet_kaur1499
    @preet_kaur1499 6 หลายเดือนก่อน +4

    ਬਹੁਤ ਵਧੀਆ ਪੋਡਕਾਸਟ ਹੈ 👌
    ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ 🙏🙏

  • @AmrikSingh-ww4pp
    @AmrikSingh-ww4pp 6 หลายเดือนก่อน +2

    ਬਹੁਤ ਵਧੀਆ ਵਿਚਾਰ ਨੇ

  • @Manpeta1869
    @Manpeta1869 6 หลายเดือนก่อน +11

    ਗੱਲਾਂ ਵਿੱਚ ਤਰਕ ਬਹੁਤ ਜ਼ਿਆਦਾ ਹੈ ਗੱਲਾਂ ਪੱਕੀਆਂ ਅਤੇ ਸੱਚੀਆਂ ਹਨ ਖਿੱਚ ਕੇ ਰੱਖ ਕੰਮ ਨੂੰ ਅਨਮੋਲ ਕਵਾਤਰਾ❤🙏

  • @HarjinderSingh-zy7dg
    @HarjinderSingh-zy7dg 6 หลายเดือนก่อน +44

    ਸਾਨੂੰ ਬਹੁਤ ਮਾਣ ਐ ਭਾਈ ਸਾਬ ਜੀ ਤੇ ❤

    • @20rkArts
      @20rkArts 6 หลายเดือนก่อน +4

      ਸਹੀ ਗੱਲ ਹੈ ਵੀਰ ਜੀ

    • @Kiranpal-Singh
      @Kiranpal-Singh 6 หลายเดือนก่อน +2

      ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !

    • @20rkArts
      @20rkArts 6 หลายเดือนก่อน

      @@Kiranpal-Singh ਵੀਰ ਜੀ ਪੱਲੇ ਕਿਸ ਦੇ ਹੈ ਸਾਨੂੰ ਵੀ ਦੱਸ ਦਿਉ ਸਾਡਾ ਵੀ ਜੀਵਨ ਸਫਲ ਹੋ ਜਾਵੇ

    • @mamtarani8331
      @mamtarani8331 6 หลายเดือนก่อน +3

      @@Kiranpal-Singh tere palle ki a chal ehi dsde...mai dsdi a negative comments tn bina kuj n palle kyu k tu sab de comments vich ja k negative comment kar Riha

  • @manmohankaur8697
    @manmohankaur8697 6 หลายเดือนก่อน +26

    ਰਾਵਣ ਦੀ ਉਦਾਹਰਨ ਦੇਣ ਲਈ ਭਾਈ ਸਾਹਿਬ ਨੂੰ ❤️ਤੋ ਸਲੂਟ

  • @gurdeepsingh1340
    @gurdeepsingh1340 4 หลายเดือนก่อน +4

    ਬਹੁਤ ਵਧੀਆ ਸਿੱਖਿਆ ਦੇ ਰਹੇ ਹੋ ਜੀ 🙏 ਵਾਹਿਗੁਰੂ ਜੀ ਚਰਦੀ ਕਲਾ ਵਿਚ ਰੱਖੇ 🙏🙏

  • @ManpreetSingh-kf8ii
    @ManpreetSingh-kf8ii 5 หลายเดือนก่อน +3

    ਬੜਾ ਸਕੂਨ ਆਇਆ ਪੂਰਾ ਪੋਡਕਾਸਟ ਸੁਣ ਕੇ, ਭਾਈ ਸਾਹਿਬ ਜੀ ਨੂੰ ਵਾਹਿਗੁਰ ਚੜ੍ਹਦੀ ਕਲਾ ਚ ਰੱਖਣ

  • @satamsingh6432
    @satamsingh6432 6 หลายเดือนก่อน +35

    ਬਹੁਤ ਵਧੀਆ ਇਨਸਾਨ ਹਨ ਭਾਈ ਸਾਹਿਬ ਜੀ

    • @ashokklair2629
      @ashokklair2629 6 หลายเดือนก่อน +1

      ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ਜਰੀਆ, ਮਾਮੂਲੀ ਕਿਤਾਬ ਕਹਿਣ ਵਾਲਾ **ਆਕ੍ਰਿਤਘਣ** ਹੁੰਦੈ।
      👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ ਜਰੀਆ ਹੀ ਹੈ। ਸੋ ਇਹ ਕੰਮ 1978 ਵਿਚ ਨਿਰੰਕਾਰੀ*ਗੁਰਬਚਨ ਸਿੰਘ ਕਰਦਾ ਸੀ। ਸੋ ਇਹ ਕੰਮ ਢਢਰੀ ਦਾ ਹੈ।
      ‌ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਬਣਾਉਣੀ ਚਾਹੁੰਦੈ ।
      ਜਿਵੇ ਸਰਕਾਰ ਦੀ ਸ਼ਹਿ ਤੇ, 1978 ਵਿਚ ਨਿਰੰਕਾਰੀਆ ਨੇ ਸਿਖਕੌਮ ਨਾਲ ਧ੍ਰੋਹ ਕੀਤਾ, ਇਸੇ ਤਰਾ ਢਢਰੀ ਦਾ ਮਿਸ਼ਨ ਹੈ।

    • @Surinder_
      @Surinder_ 6 หลายเดือนก่อน

      Swaa

  • @rampalsingh5245
    @rampalsingh5245 6 หลายเดือนก่อน +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏🙏🙏🙏

  • @amarajitproductions3902
    @amarajitproductions3902 6 หลายเดือนก่อน +7

    ਇਹੀ ਮਨੋਵਿਗਿਆਨਕ ਕਾਰਨ ਹੋਵੇਗਾ ਕਿ ਦਸਮ ਪਿਤਾ ਨੇ ਸਾਨੂੰ ਇਹ ਨਾਹਰਾ ਦਿੱਤਾ "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ" ਤਾਂਕਿ ਅਸੀ ਹਮੇਸ਼ਾ ਚੜਦੀ੍ ਕਲਾ ਚ ਰਹੀਏ...

  • @sarbjeetkaurbiggarwalsunam
    @sarbjeetkaurbiggarwalsunam 6 หลายเดือนก่อน +6

    ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਜੀ ਅਤੇ ਅਨਮੋਲ ਵੀਰ ਜੀ ਤੁਹਾਡੇ ਦੋਨਾ ਦੀ ਵਿਚਾਰ ਧਾਰਾ ਬਹੁਤ ਵਧੀਆ ਹੈ ਅਸੀ ਵੀ ਇਹ ਸੋਚ ਨਾਲ ਹੀ ਚਲਦੇ ਹਾ ਸਭ ਆਪ ਜੀ ਦੀ ਕ੍ਰਿਪਾ ਹੈ 🙏🙏🙏🙏🙏

  • @Soldier58903
    @Soldier58903 6 หลายเดือนก่อน +36

    ਧੰਨਵਾਦ ਭਾਈ ਸਾਹਿਬ..ਤੁਹਾਡੇ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ❤❤..ਪ੍ਰਮਾਤਮਾ ਤੁਹਾਡੇ ਤੇ ਮੇਹਰ ਕਰੇ 🙏

  • @bilalhassan-gv8es
    @bilalhassan-gv8es 6 หลายเดือนก่อน +212

    I’m from Pakistani Muslim but I love dhandriawale he is realistic Man ❤

    • @manjitsunder2949
      @manjitsunder2949 6 หลายเดือนก่อน +5

      True ❤❤

    • @amitsandhu_
      @amitsandhu_ 6 หลายเดือนก่อน +5

      👍👍

    • @Kiranpal-Singh
      @Kiranpal-Singh 6 หลายเดือนก่อน +1

      Dhadrian wala just talk nothing in reality.

    • @user-uf6wc2zf6r
      @user-uf6wc2zf6r 6 หลายเดือนก่อน +2

      veer galt bande nal jureya tu

    • @pt.niteshtiwari2139
      @pt.niteshtiwari2139 6 หลายเดือนก่อน

      Un bhosdiwalya nu dekh liya es video nu....jo Muslim shikkh bhai bhai kende hai...
      I am not know Panjabi but I try to ..
      th-cam.com/video/haaNxtC38yU/w-d-xo.htmlsi=10XZ_Ep-Hmjc3966

  • @ManjitKaur-lu7oy
    @ManjitKaur-lu7oy 6 หลายเดือนก่อน +7

    ਸਾਰੇ ਵੀਰਾ ਤੇ ਭੈਣਾ ਨੂੰ ਸਤ ਸ੍ਰੀ ਅਕਾਲ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ 🎉🎉🎉🎉🎉🎉🎉🎉

  • @amitsandhu_
    @amitsandhu_ 6 หลายเดือนก่อน +7

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ 🙏👍

  • @sarabsingh5487
    @sarabsingh5487 6 หลายเดือนก่อน +8

    ਭਾਈ ਰਣਜੀਤ ਸਿੰਘ ਜੀ ਨੂੰ ਨਿੱਤ ਸੁਣਦੇ ਹਾਂ, ਸੁਣਾਉਂਦੇ ਵੀ ਹਾਂ,, ਗੁਰੂ ਗ੍ਰੰਥ ਸਾਹਿਬ ਜੀ 🙏 ਦੇ ਚਰਨਾਂ ਵਿਚ,, ਤੇ ਚੜ੍ਹਦੀ ਕਲਾ ਵਿਚ ਰਹਿਣ ਲੱਗ ਪਏ ਹਾਂ,, ਭਾਈ ਸਾਹਬ ਤੇ ਬਹੁਤ ਮਾਣ ਹੈ,,
    ਅਨਮੋਲ ਕਵਾਤਰਾ ਜੀ ਬਹੁਤ ਅਨਮੋਲ ਹਨ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ,

  • @deepumalhar9459
    @deepumalhar9459 6 หลายเดือนก่อน +2

    😍anmol22 ਬਹੁਤ ਵਧੀਆ ਪੋਡਕਾੱਸਟ ਸੀ। ਬੈਸੇ ਤੇ ਭਾਈ ਸਾਹਿਬ ਜੀ ਦੀਆਂ ਗੱਲਾਂ ਸਾਰੀਆਂ ਹੀ ਸੁਣਨ ਵਾਲੀਆਂ ਹੁੰਦੀਆਂ ਨੇ। ਜਿਹੜੇ ਇਨ੍ਹਾਂ ਨੂੰ ਨਹੀਂ ਸੁਣਦੇ ਜਾਂ ਇਨ੍ਹਾਂ ਬਾਰੇ ਗਲਤ ਵਿਚਾਰ ਦਿੰਦੇ ਨੇ ਉਨ੍ਹਾਂ ਨੂੰ ਭਾਈ ਸਾਹਿਬ ਜੀ ਨੂੰ ਸੁਣਨਾ ਨੀ ਆਉਂਦਾ। ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ। ❤

  • @user-vr9wi8xg4e
    @user-vr9wi8xg4e 6 หลายเดือนก่อน +1

    ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੇ ਕਹਿਣ ਚ ਬਹੁਤ ਫਰਕ ਹੁੰਦਾ ਜੀ ਜੋ ਅੱਜ ਦੇ ਸਮੇਂ ਕੋਈ ਵਿਰਲਾ ਹੀ ਆ 😊

  • @Anu_Bharti22
    @Anu_Bharti22 6 หลายเดือนก่อน +14

    Rooh nu sakoon den wala podcast...Bahut changiya galla sekhn nu miliya zindagi nu change te positive tarike nal jeen lai...Positivity dekhn nal positivity sunan nal sachi life ch ve bahut Positivity aa rahi hai or Podcast dekhn to bdh ehh gall sachi feel hoi rhi hai.... Thanku soo much Anmol sir tade Podcast, Videos te positive thoughts ne sachi life nu bahut positive direction diti hai..Hamesha dilo bahut Respec har oh insan vaste te ohde vichara vaste jo samaj nu change raste te pa rahe ne🙏

    • @AshokVerma-vn7bv
      @AshokVerma-vn7bv 6 หลายเดือนก่อน

      Aatma nu sukoon Dene wala podcast - hindu hindi

    • @Kiranpal-Singh
      @Kiranpal-Singh 6 หลายเดือนก่อน +3

      ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !

    • @lovejeetsingh1236
      @lovejeetsingh1236 6 หลายเดือนก่อน +1

      ​​​@@Kiranpal-Singh😂 Sahi a
      Asal vich eh koi gurbani da parchar nahi karda, gurbani de parchar vich gurmat di gal hundi a, eh sirf awda lacture dinda,gurbani di koi gal ni hundi
      Lok ese nu hi gurbani da parchr samjh rahe a

    • @Kiranpal-Singh
      @Kiranpal-Singh 6 หลายเดือนก่อน

      @@lovejeetsingh1236
      ਵਿਸ਼ੇ ਦੀ ਗਹਿਰਾਈ ਸਮਝਣ ਲਈ ਧੰਨਵਾਦ !

    • @JaspalSingh-mi4og
      @JaspalSingh-mi4og 6 หลายเดือนก่อน

      Gilli Paathi. Kall Tak Roads Te Parks vich😠😠 Diwaan Laun Waala Dhongi. Jadd ihdi Denting-Painting New Delhi de Khetarpal Nursing Home vich Hoi Si Us Time Is Di Philosophy Kithe Si ?

  • @g.p.s319
    @g.p.s319 6 หลายเดือนก่อน +14

    ਜਿਨਿ ਆਤਮ ਤਤੁ ਨ ਚੀਨ੍ਹਿਆ ॥
    ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥
    ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥

    • @closetoheart6120
      @closetoheart6120 6 หลายเดือนก่อน +1

      esnu ki pata atam tat ki aa 🤣🤣 modern seekh

    • @singga5679
      @singga5679 6 หลายเดือนก่อน +1

      Sahi kha

  • @user-um8ly3cu7k
    @user-um8ly3cu7k 5 หลายเดือนก่อน

    ਭਾਈ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੀ ਹੈ। ਮੈਂ ਤਕਰੀਬਨ ਸਾਰੇ ਹੀ ਦੀਵਾਨ ਸੁਣੇ ਹਨ ਭਾਈ ਸਾਹਿਬ ਜੀ ਦੇ ਤੇ ਅੱਜ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲੱਗੇ ਹੋਏ ਹਾਂ। ਭਾਈ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕਰਦੇ ਹਨ ਗੁਰਬਾਣੀ ਦੇ ਅਰਥ।

  • @amarthpalsingh6341
    @amarthpalsingh6341 6 หลายเดือนก่อน +2

    Bemukh dhandriawala. ਨਿਗੁਰੇ ਕਾ ਹੈ ਨਾਉ ਬੁਰਾ

  • @20rkArts
    @20rkArts 6 หลายเดือนก่อน +11

    ਬਹੁਤ ਵਧੀਆ ਵੀਰ ਜੀ 💕🙏💕

  • @GurpreetSingh-pq9rj
    @GurpreetSingh-pq9rj 6 หลายเดือนก่อน +19

    waheguruji

  • @rinkudua9249
    @rinkudua9249 6 หลายเดือนก่อน +17

    Undoubtedly Bhai saab jee is young , energetic n full of positivity n with broad spectrum towards gurbani❤️may waheguru jee bless him with chardi kala always 🙏 we need such youngsters to change society n conservative thoughts🙏

  • @kmehta5119
    @kmehta5119 6 หลายเดือนก่อน +9

    ਇਹ ਪੋਡਕਾਸਟ ਵਾਰ ਵਾਰ ਸੁਣਨ ਨੂੰ ❤ਕਰਦੈ

  • @GurpreetSingh-sc6oj
    @GurpreetSingh-sc6oj 5 หลายเดือนก่อน +5

    1:19:30 🙏🏻🙏🏻🙏🏻👌🏻👍🏻👏👏
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻

  • @HarpreetKaur-pk5go
    @HarpreetKaur-pk5go 6 หลายเดือนก่อน +32

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਸਾਨੂੰ ਮਾਣ ਹੈ ਕਿ ਅਸੀਂ ਭਾਈ ਸਾਹਿਬ ਜੀ ਨੂੰ ਸੁਣਦੇ ਹਾਂ ਨਹੀਂ ਤਾਂ ਅਸੀਂ ਵੀ ਥਾਂ ਥਾਂ ਤੇ ਭਟਕਦੇ ਫਿਰਨਾ ਸੀ🙏🙏🤗🤗🤗🤗👍👍👍👍

    • @amritpreetsingh643
      @amritpreetsingh643 6 หลายเดือนก่อน +3

      kaash tusi guru nanak sahib ji nu sunya hunda ta tuhanu eve de pakhandia di lod hi na pendi

    • @gagangagi313
      @gagangagi313 6 หลายเดือนก่อน +1

      ​@@amritpreetsingh643sahi gal bhaji

    • @HarpreetKaur-pk5go
      @HarpreetKaur-pk5go 6 หลายเดือนก่อน +2

      ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਕਾਸ਼ ਤੁਸੀਂ ਭਾਈ ਸਾਹਿਬ ਜੀ ਨੂੰ ਧਿਆਨ ਨਾਲ ਸੁਣਿਆ ਹੁੰਦਾ

    • @Paramjitsingh-on5eo
      @Paramjitsingh-on5eo 6 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉

    • @Paramjitsingh-on5eo
      @Paramjitsingh-on5eo 6 หลายเดือนก่อน +1

      ਗੁੱਡ,,,, ਹਰਪ੍ਰੀਤ ਜੀ,,🙏🙏

  • @Arjanbajwa-bq4rh
    @Arjanbajwa-bq4rh 3 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ

  • @AvtarSingh-go1kz
    @AvtarSingh-go1kz 6 หลายเดือนก่อน +1

    ਬਹੁਤ ਸੋਹਣਾ ਲੱਗਿਆ ਵੀਰ ਜੀ। ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਜੀ। ਅਸ਼ੀ ਵੀਰ 2 ਭਾਈ ਆ ਮੈ ਰਣਜੀਤ ਜੀ ਨੂੰ ਸੁਣਦਾ ਹਾਂ ਅਤੇ ਮੇਰਾ ਛੋਟਾ ਵੀਰ ਅੰਮ੍ਰਿਤਪਾਲ ਸਿੰਘ ਨੂੰ follow ਕਰਦਾ ਹੈ ਜੀ। ਅਤੇ ਉਸ ਨੇ ਕੇਸ ਵੀ ਰੱਖ ਲਏ ਨੇ ਅਤੇ ਅਤੇ ਧਰਨੇ ਵਗੈਰਾ ਤੇ ਵੀ ਜਾਂਦਾ ਹੈ ਜੀ ਅਤੇ ਮੈ ਆਪਣੀ ਡਿਊਟੀ ਕਰਦਾ ਹਾਂ ਘਰ ਦੀ ਦੇਖਭਾਲ ਕਰਦਾ ਹਾਂ ਜੀ। ਪਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂ ਮੰਨਦਾ ਹਾਂ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਦੋਂ ਮੈਂ ਰਣਜੀਤ ਜੀ ਦਾ ਦੀਵਾਨ ਸੁਣਦਾ ਹਾਂ ਬਹੁਤ ਕੁਝ ਸਿੱਖਣ ਨੂ ਮਿਲਦਾ ਹੈ ਅਤੇ ਮੈ ਚਾਹੁੰਦਾ ਹਾਂ ਕਿ ਜਿੰਨੀ ਗੁਰਬਾਣੀ ਸਾਨੂੰ ਗੁਰੂਘਰ ਵਿਚ ਸੁਣਾਈ ਜਾਂਦੀ ਹੈ ਘਟੋ ਘਟੋ ਉਹਨੀ ਗੁਰਬਾਣੀ ਦੀ ਸੰਪੂਰਨ ਵਿਆਖਿਆ ਭਾਈ ਸਾਬ ਕਰਨ ਅਤੇ ਉਹ ਲਾਈਫ ਨਾਲ relate ਕਰਕੇ examples ਦੇਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @BootaLalllyan-no6bu
    @BootaLalllyan-no6bu 6 หลายเดือนก่อน +4

    ਤੁਸੀਂ ਦੋਵੇਂ ਇਨਸਾਨ ਵਧੀਆ ਵਿਚਾਰ ਤੇ ਅਸਲੀ ਧਰਮ ਨਿਭਾ ਰਹੇ ਹੋ ਜੀ ਲੋਕਾ ਦਾ ਭਲਾ ਕਰ ਰਹੇ ਹੋ ਜੀ ਧੰਨਵਾਦ ਜੀ 🙏🙏♥️♥️♥️

  • @sardartailor758
    @sardartailor758 6 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻

    • @Sidhusaab-xw9rr
      @Sidhusaab-xw9rr 5 หลายเดือนก่อน

      ਬਹੁਤ ਵਧੀਆ bahut badhiya bhai sahab

  • @DavinderSingh-wx4km
    @DavinderSingh-wx4km หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @Prameshardeep
    @Prameshardeep 6 หลายเดือนก่อน +5

    ਸ਼ਬਦ ਨਹੀ ਮਿਲ ਰਹੇ ਤਾਰੀਫ ਕਰਨ ਲਈ🙏❤️ਭਾਈ ਸਾਹਿਬ ਤੇ ਛੋਟੇ ਵੀਰ ਅਨਮੋਲ ਕਵਾਤਰਾ ਦੀ...
    ਕਿਸੇ ਦੀ ਸੋਚ ਏਨੀ ਵੱਡੀ ਤੇ ਐਨੀ ਪਰਉਪਕਾਰੀ ਕਿਵੇਂ ਹੋ ਸਕਦੀ !
    ਬੱਸ ਇਹੀ ਦੁਆ ਹੈ ਪ੍ਰਮਾਤਮਾ ਦੋਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਲੰ.....,ਮੀ ਉਮਰ ਬਖਸ਼ੇ 🙏
    ਇਹੋ ਜਿਹੇ ਇਨਸਾਨ ਸਮਾਜ ਲਈ ਵੀ ਕੁਦਰਤ ਵਲੋਂ ਮਿਲਿਆ ਤੋਹਫਾ ਹੀ ਹੁੰਦੇ ਹਨ । 🙏

    • @Kiranpal-Singh
      @Kiranpal-Singh 6 หลายเดือนก่อน

      ਗੁੰਮਰਾਹ ਨਾ ਹੋਵੋ, ਪਾਖੰਡੀ ਦੇ ਪੱਲੇ ਕੁਝ ਨਹੀਂ ਹੈ, ਸਿਰਫ ਗੱਲਾਂ ਦਾ ਕੜਾਹ ਵਧੀਆ ਬਣਾ ਲੈਂਦਾ !

    • @Prameshardeep
      @Prameshardeep 6 หลายเดือนก่อน +1

      @@Kiranpal-Singh ਵੀਰ ਜੀ ਭੈਣ ਜੀ ਤੁਸੀ ਜੋ ਵੀ ਹੋ ਇਹ ਦੱਸੋ ਕਿ ਇੱਕ ਬੰਦੇ ਚ ਕਿੰਨੇ ਗੁਣ ਹੁੰਦੇ ਹਨ ?
      ਦੁਨੀਆ ਵਿੱਚ 70% ਤੋਂ ਵੱਧ ਲੋਕ ਗੁੰਮਨਾਮ ਹੀ ਜਿੰਦਗੀ ਭੋਗ ਕੇ ਮਰ ਜਾਂਦੇ ਹਨ । ਟਾਂਵੇ ਟਾਂਵੇ ਹੁੰਦੇ ਹਨ ਕਿਸੇ ਫੀਲਡ ਵਿੱਚ ਨਾਮ ਬਣਾਉਦੇ ਹਨ । ਤੁਸੀ ਭਾਂਵੇ ਗੱਲਾਂ ਦਾ ਕੜਾਹ ਸਮਝੋ ਜਾਂ ਕੁਝ ਵੀ ...., ਜਿਹੜਾ ਕੰਮ ਭਾਈ ਸਾਹਿਬ ਕਰ ਰਹੇ ਹਨ ਉਹ ਕਿਸੇ ਕਿਸ਼ਮਤ ਵਾਲੇ ਹਿੱਸੇ ਆਉਦਾ ਕਿਸੇ ਡੁਬਦੇ ਨੂੰ ਤਾਰਨਾ ।

    • @Kiranpal-Singh
      @Kiranpal-Singh 6 หลายเดือนก่อน

      @@Prameshardeep
      ਜਿਹੜਾ ਆਪ ਗੁਰਬਾਣੀ ਨੂੰ ਨਾ ਸਮਝਦਾ ਹੋਵੇ, ਕਿਸੇ ਨੂੰ ਕੀ ਤਾਰੂ ?
      ਜਿਸ ਪ੍ਰਚਾਰਕ ਨੂੰ 15-20 ਸਾਲ ਇਹ ਹੀ ਨਾ ਪਤਾ ਲੱਗੇ ਕੇ ਮੈਂ ਗਲਤ ਪ੍ਰਚਾਰ ਕਰ ਰਿਹਾ ਹਾਂ, ਬਾਅਦ ਵਿੱਚ ਬਦਲ ਜਾਵੇ, ਕੀ ਕਹੋਗੇ ?
      ਹਰ ਵਕਤ ਅਲੋਚਨਾ ਕਰੀ ਜਾਣੀ, ਉਸਨੂੰ ਪ੍ਰਚਾਰਕ ਨਹੀਂ, ਆਲੋਚਕ ਕਹਿ ਸਕਦੇ ਹਾਂ !
      ਗੁਰਬਾਣੀ ਪੜ੍ਹੀਏ-ਨਾਮ ਜਪੀਏ, ਗੁਰੂ ਸਾਹਿਬ ਤਾਰਨ ਵਾਲੇ ਹਨ, ਬੰਦੇ ਨਾਲ ਜੁੜਨਾ ਗੁਰੂ ਸਾਹਿਬ ਦਾ ਹੁਕਮ ਨਹੀਂ, ਅੱਗੇ ਜੋ ਤੁਹਾਨੂੰ ਠੀਕ ਲੱਗੇ, ਰੱਬ ਰਜਾ !

    • @Prameshardeep
      @Prameshardeep 6 หลายเดือนก่อน +1

      @@Kiranpal-Singh ਭਾਈ ਸਾਹਿਬ ਹਮੇਸ਼ਾ ਸੁਣਨ ਵਾਲਿਆਂ ਨੂੰ ਪ੍ਰੇਰਦੇ ਹਨ ਬਾਣੀ ਆਪ ਪੜੋ ਹਰ ਸਿੱਖ ਦੇ ਘਰ ਸਹਿਜ ਪਾਠ ਹਮੇਸ਼ਾ ਚਲਦਾ ਰਹਿਣਾ ਚਾਹੀਦਾ ਭਾਵੇ ਸਾਲ ਬਾਅਦ ਭੋਗ ਪਾਉ।
      ਭਾਈ ਰਣਜੀਤ ਸਿੰਘ ਨੂੰ ਸੁਣਨ ਵਾਲੇ ਬਾਣੀ ਦੇ ਨੇੜੇ ਹੋਏ ਹਨ ਦੂਰ ਨਹੀ ।ਬਹੁਤ ਸਾਰੇ ਵੀਰ ਭੈਣਾਂ ਪਾਠ ਖੁਦ ਪੜਨ ਲੱਗੇ ਹਨ ।
      ਜੋ ਤੁਸੀ ਕਿਹਾ 15-20ਸਾਲ ਕੀਤੇ ਪ੍ਰਚਾਰ ਨੂੰ ਗਲਤ ਦੱਸਦੇ ਹਨ ਇਹ ਸਭ ਕੁਝ ਪ੍ਰਵਾਨ ਕਰਨ ਦੀ ਹਿੰਮਤ ਕਿਸੇ ਕਿਸੇ ਮਾਈ ਦੇ ਲਾਲ ਵਿੱਚ ਹੁੰਦੀ ਹੈ ਆਪਣੀਆਂ
      ਗਲਤੀਆਂ ਪ੍ਰਵਾਨ ਕਰਨਾ ਤੇ ਉਹਨਾਂ ਨੂੰ ਸੁਧਾਰਨਾ ।
      ਬਾਕੀ ਵੀਰ ਹਰ ਬੰਦੇ ਦੀ ਆਪੋ ਆਪਣੀ ਸਮਝ ਹੈ ਕਿਸੇ ਨੂੰ ਭਾਈ ਸਾਹਿਬ ਵਿੱਚੋ ਪਹਿਲਾਂ ਰੱਬ ਦਿਸਦਾ ਸੀ ਕਿਸੇ ਨੂੰ ਹੁਣ ਉਹ ਆਪਣੇ ਰੋਲ ਮੋਡਲ ਲਗਦੇ ਹਨ ।
      ਇੱਕ ਗੱਲ ਮਾਣ ਨਾਲ ਕਹਾਂਗੇ ਸਾਨੂੰ ਮਾਣ ਹੈ ਸਾਡੇ ਪ੍ਰਚਾਰਕ ‘ਤੇ ਸਾਡੇ ਵੀਰ ਉਤੇ 🙏
      ਜੇ ਉਹ ਅੱਜ ਵੀ ਬਾਬਾ ਹੁੰਦੇ ਤਾਂ ਮੇਰੇ ਵਰਗੇ ਸੈਂਕੜੇ ਲੋਕ ਸ਼ਾਿੲਦ ਉਹਨਾਂ ਨਾਲ ਨਾ ਜੁੜਦੇ ਜੇ ਬਾਬਾ ਹੀ ਰਹਿੰਦੇ ਤਾਂ ਛੱਡ ਜਾਣ ਵਾਲੇ ਹੋ ਸਕਦਾ ਕਦੇ ਉਹਨਾਂ ਤੋਂ ਦੂਰ ਨਾ ਹੁੰਦੇ ।
      ਜਦੋਂ ਤੋ ਭਾਈ ਸਾਹਿਬ ਨੂੰ ਸੁਣਨਾ ਸ਼ੁਰੂ ਕੀਤਾ ਉਦੋ ਤੋਂ ਹਰ ਤਰਾਂ ਦੇ ਦੁੱਖ ਝੱਲਣ ਦੀ ਤਾਕਤ ਮਿਲੀ ਹੈ ,ਹਰ ਤਰਾਂ ਦੇ ਹਾਲਾਤ ਨਾਲ ਨਜਿੱਠਣ ਦੀ ਜਾਂਚ ਮਿਲੀ ਹੈ ।
      ਮਨ ਵਿੱਚ ਜੋ ਸਵਾਲ ਪੈਦਾ ਹੁੰਦਾ ਉਸਦਾ ਤਰਕ ਨਾਲ ਸਹੀ ਜਵਾਬ ਸਿਰਫ ਭਾਈ ਰਣਜੀਤ ਸਿੰਘ ਜੀ ਕੋਲੋਂ ਹੀ ਮਿਲਦਾ ਹੈ....ਬਿਲਕੱਲ ਸਪੱਸ਼ਟ ਤੇ ਸਿੱਧੀਆਂ ਗੱਲਾਂ ਨਾ ਕੋਈ ਸ਼ਬਦਾਂ ਦੀ ਹੇਰਾਫੇਰੀ ਨਾ ਕੋਈ ਭਰਮ ਜਾਲ ।

    • @inderjitdhillon2479
      @inderjitdhillon2479 6 หลายเดือนก่อน

      ​@@Kiranpal-Singhaccha tu eh das jde guru Angad dev ji di history nahi suni
      Bhai lehna ji ghungru ban ke 60 Sal age tk nachde rahe c
      Tu bhai sri chand warga hai jis nu babe nank di samj nahi c aayi

  • @jassigill1297
    @jassigill1297 6 หลายเดือนก่อน +22

    Mjaa aa gya...waheguru ji....jay shree ram...

  • @g.p.s319
    @g.p.s319 6 หลายเดือนก่อน +4

    ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥

  • @user-hr2lw7hb4s
    @user-hr2lw7hb4s 4 หลายเดือนก่อน

    ਵਾਹਿਗੁਰੂ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਆ ਬਚਪਨ ਤੋਂ ਸੁਣ ਦੇ ਭਾਈ ਸਾਹਿਬ ਜੀ ਨੂੰ

  • @mandeepghuman7461
    @mandeepghuman7461 6 หลายเดือนก่อน +7

    Best podcast. My favorite

  • @jks7476
    @jks7476 หลายเดือนก่อน

    Very inspiring 🙏, Rara Sahib I personally been there long time ago , kirtan very peaceful 🙏

  • @snehamavani5364
    @snehamavani5364 วันที่ผ่านมา

    Waheguru ji ka Khalsa waheguru ji ki Fateh 🙏🙏

  • @baljitmalh
    @baljitmalh 6 หลายเดือนก่อน +7

    FIRST TIME IN PRODCAST IK SEC DA V SKIP NI KITA.....THANK YOU ANMOL VEER ....

  • @KamaljitKaur-fy3uu
    @KamaljitKaur-fy3uu 6 หลายเดือนก่อน +6

    ਜ਼ਿੰਦਗੀ ਜਿਊਣ ਦੀ ਕਲਾ ਸਿਖਾਉਂਦਾ ਅਤਿ ਦਾ ਮੋਟੀਵੇਸਨਲ ਪੋਡਕਾਸਟ ਹੈ ਵੀਰ 👍 ਜੋ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਦੇ ਹੋਰ ਵੀ ਨੇੜੇ ਲੈ ਗਿਆ ਹੈ 🙏🏻🙏🏻

  • @baljeetdhaliwal1752
    @baljeetdhaliwal1752 หลายเดือนก่อน +1

    I have learnt many aspects from your thoughts

  • @user-4716
    @user-4716 20 วันที่ผ่านมา +1

    Good job Bhai Sahib ji

  • @jaspreetbhullar8398
    @jaspreetbhullar8398 6 หลายเดือนก่อน +5

    ਇੱਕ ਇੱਕ ਸ਼ਬਦ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਭਾਈ ਸਾਹਿਬ ਜੀ ਤੇ Anmol ਵੀਰ ਜੀ 🙏 ਵਾਹ ਜੀ ਵਾਹ 🙏ਬੇਸ਼ਕੀਮਤੀ ਵਿਚਾਰਾਂ ਸਾਂਝੀਆਂ ਕੀਤੀਆਂ ਹਨ ਭਾਈ ਸਾਹਿਬ ਜੀ 🙏🙏ਇਸ podcast ਦੀ ਬਹੁਤ ਉਡੀਕ ਸੀ ਜੀ 🙏 ਇਸ podcast ਲਈ ਬਹੁਤ ਬਹੁਤ ਧੰਨਵਾਦ Anmol ਵੀਰ ਜੀ 🙏🙏

  • @wildjam4373
    @wildjam4373 6 หลายเดือนก่อน +45

    Bhut pyaara te sohna podcast veer... waheguru ji tuhanu hamesha chardikala te tandrusti bakshan 🙏❤️♾️💫

  • @punjabsandhu6294
    @punjabsandhu6294 6 หลายเดือนก่อน +1

    baba ji ne keha k insaan jdo positive gl krde ta rehan v positive lg jnda a sachi gal a jdo apa kuj v sochde rehne anytime oh hon v lg jnda bande nu hamesha positive e rehna cheda main bhut kuj sikhyea ehna galln kr k main pehla bhut tension lnda c ki bno mera mnu lok galln krde a ki blo o ki blo ehna galln kr k main bed te lma pai gya c yo ki hun nhi a main samaj lea ehna galln nu main kde tension lyi e nhi hun nd rehna v khush a mnu waheguru sab kuj cga e kro mre lyi kde kise da mda na socho na e fr thude nal hou ga .wmk🙏🙏

  • @ratindersingh4500
    @ratindersingh4500 4 หลายเดือนก่อน +2

    One and the only person ( bhai ranjit singh)who can /always explains the meaning of gurbani and reallife concepts with very common logical &true examples 🙏🏻waheguru ji ka khalsa waheguru g ki fateh

  • @sultansingh7138
    @sultansingh7138 6 หลายเดือนก่อน +7

    ਵਾਹਿਗੁਰੂ ਜੀ ਸੋਜੀ ਬਖ਼ਸੋ 🙏❤️

  • @satyaoriginal6518
    @satyaoriginal6518 6 หลายเดือนก่อน +20

    Jai shree Ram ❤ waheguru ji

  • @ManjitKaur-lu7oy
    @ManjitKaur-lu7oy 6 หลายเดือนก่อน

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਬਹੂਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਧੰਨਵਾਦ ਜੀ।

  • @tarlochansingh1806
    @tarlochansingh1806 6 หลายเดือนก่อน

    ਬਾਬਾ ਜੀ ਤੇ ਵੀਰ ਹੀਵਾਤਰਾ ਜੀ ਤੁਹਾਡੇ ਦੋਹਾਂ ਦੇ ਹੀ ਵੀਚਾਰ ਬਹੁਤ ਵਧੀਆ ਨੇਂ ਸਾਡੇ ਲੋਕ ਤਾਂ ਸੂਤਰ ਹੀ ਜਿਨਾਂ ਡਰਾਉ ਉਨਾਂ ਜਾਦਾ ਮਨਂਦੇ ਨੇ ਇਹੇ ਲੋਕ ਤਾਂ ਆਪ ਦੇਹੇ ਚੁਰੂ ਭਰ ਪਾਣੀ ਤਿਹੇ ਨਿਂਦੇ ਜਿਹੇ ਗੰਗਾਂ ਆਣੀ

  • @calitruckingjattrai1083
    @calitruckingjattrai1083 6 หลายเดือนก่อน +26

    Thank you so much both of you, almost last 4 to 5 years ho gya mari mental health upset hoi nu, mai 7 saal phila ik business suru kita c and just after 2 years business lost ho gya c and almost $300 thousand dollars da nuksaan ho gya, before watching your video, mai ajj tak khud nu utha nai sakya, but today after watching this video, my body,mind, thinking is very much feel relax like I would say 70% ❤ love you brothers

    • @jasbirwadhwa
      @jasbirwadhwa 6 หลายเดือนก่อน

      Bro seriously??? 5 yrs pehle de 300 dollars de nuksaan ne enna impact paa ta thude te..hjam ni ho rhi gal..300 dollar koi bhot wddi amount te ni haigi..and 5 Saal?? Bai tu 5 Saal te isse chhkr ch gwaa te.? Sat jada dungi wajj gi pra tenu

    • @arwindersingh7871
      @arwindersingh7871 6 หลายเดือนก่อน +1

      ​@jasbirwadhwa Bro he said 300 thousand dollar...which means 3 lakh dollar

    • @daljitkaur3674
      @daljitkaur3674 6 หลายเดือนก่อน

      @@jasbirwadhwa300 thousand dollars koi shoti amount nhi

    • @jasbirwadhwa
      @jasbirwadhwa 6 หลายเดือนก่อน

      @@daljitkaur3674 actually mei thousand word miss krta mei sirf 300 dollar pdya..which u can see in my comment also ..mei 300 dollars mention kita hei 300 thousand dollars nhi...so it was my mistake I didn't saw that word thousand so sry to that guy 🙏

    • @jasbirwadhwa
      @jasbirwadhwa 6 หลายเดือนก่อน

      @@arwindersingh7871 right bro ..300 thousand dollars is huge amount..mei jaldi jaldi ch pdya nhi c

  • @KulwinderSingh-vz4xi
    @KulwinderSingh-vz4xi 6 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @harkamalsingh3086
    @harkamalsingh3086 6 หลายเดือนก่อน +2

    ਵਾਹ ਜੀ ਵਾਹ, ਬੜੇ ਡੂੰਘੇ ਵਿਚਾਰ ਭਾਈ ਸਾਹਿਬ ਜੀ ਦੇ, ਬਹੁਤ ਕੁਝ ਹੁਣ ਤੱਕ ਇਨ੍ਹਾਂ ਤੋਂ ਸਿੱਖਣ ਨੂੰ ਮਿਲਿਆ ਤੇ ਅੱਗੇ ਵੀ ਸਿਖਦੇ ਰਹਾਂਗੇ, ਬਹੁਤ ਧੰਨਵਾਦੀ ਹਾਂ ਤੁਹਾਡੇ ਅਸੀ ਦਿਲੋਂ ਪਿਆਰ ਤੇ ਸਤਿਕਾਰ ❤❤
    ਬਾਕੀ ਅਨਮੋਲ ਕਵਾਤਰੇ ਵੀਰ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
    🙏🙏

  • @joginderkaur5531
    @joginderkaur5531 6 หลายเดือนก่อน

    ਭਾਈ ਰਣਜੀਤ ਸਿੰਘ ਜੀ ਤੇ ਬੇਟਾ ਅਨਮੋਲ ਕਵਾਤਰਾ ਜੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਕੁਝ ਨਵਾਂ ਪ੍ਰਾਪਤ ਹੋਇਆ ਬਹੁਤ ਗੱਲਾਂ ਦੀ ਸਮਝ ਆਈ।🙏🙏

  • @jssiinsan1313
    @jssiinsan1313 6 หลายเดือนก่อน +4

    Rahda Rahda ji Sbd Son k Anarji buht Aundi Aa Shi keha put tusi 100% Eh vi Sach Aa

  • @sukhrajsingh9742
    @sukhrajsingh9742 6 หลายเดือนก่อน +3

    ਸਾਨੂੰ ਸਾਰਿਆ ਨੂੰ ਚੜਦੀ। ਕਲਾ ਵਿਚ ਰਹਿਣਾ ਚਾਹੀਦਾ ਹੈ ॥

  • @JaswinderSingh-xw6cf
    @JaswinderSingh-xw6cf หลายเดือนก่อน +1

    Bhaut shonai galbat jeyude vasdy rvo dono veer

  • @user-xu2pw4eo5w
    @user-xu2pw4eo5w 6 หลายเดือนก่อน +1

    Anmol. Veer
    Bhai sahib is talking very good topic . ਜਿਹੜਾ ਕਹਿ ਰਹੇ ਹਨ ਘਰ ਆ ਜਾਉ
    ਘਰ ਹੈ ਸਾਡਾ ਹਿਰਦਾ ਜਿੱਥੇ ਪ੍ਰਮਾਤਮਾ ਵਸਦਾ
    ਉੱਥੇ ਅਸੀ ਸਿਮਰਨ ਧਿਆਨ ਨਾਲ ਮਨ ਟਿਕਾ ਕੇ ਕੁਝ ਸਮਾਂ ਬਿਤਾਉਣਾ ਤੇ practice ਕਰਨੀ ਹਰ ਰੋਜ਼ ਇਸੇ ਤਰਾਂ ਗੁਰੂ ਨਾਨਕ ਸਾਹਿਬ ਨੂੰ ਮਨ ਚ ਵਸਾ ਕੇ ਸਤਿਨਾਮ ਵਾਹਿਗੁਰੂ ਜਾਪ ਕਰਨ ਨਾਲ ਮਨ ਇਸ ਤਰਾਂ ਘਰ ਆਣਾ ਸਿੱਖ ਜਾਏਗਾ ਪਰ ਗੁਰੂ ਕਿਰਪਾ ਨਾਲ ਹੀ ਹੋਵੇਗਾ
    ਹਮੇਸ਼ਾ ਜੇ ਹੋ ਸਕੇ ਇੱਕ ਵਾਰ ਸ਼੍ਰੀ ਗੁਰੂ ਗ੍ਰੰਥਾਂ ਸਾਹਿਬ ਜੀ ਨੂੰ ਜਿਉਂਦੇ ਗੁਰੂ ਜੀ ਜਾਣ ਕੇ ਉੱਨਾਂ ਕੋਲ ਜਾਓ ਤੇ ਦਿਲ ਦੀ ਸਾਰੀ ਗੱਲ ਉੱਨਾਂ ਨਾਲ ਕਰੋ
    ਮਹਾਰਾਜ ਜੀ ਆਪੇ ਹੀ ਬਿਧ ਬਣਾਉਣਗੇ
    ਪੂਰਨ ਗੁਰੂ ਹਨ ਐਸ਼ ਕਲਜੁਗ ਦੇ ਸਮੇਂ ਦੇ ਅਵਤਾਰ ਹਨ
    ਜਿਵੇਂ ਦੁਆਪਰ ਦੇ ਅਵਤਾਰ ਸ਼੍ਰੀ ਕਿ੍ਰਸਨ ਜੀ ਸਨ
    Lots of love to The WholesaWorks

  • @kashmirheer5674
    @kashmirheer5674 6 หลายเดือนก่อน +5

    Waheguru hamesha bhai sahib ji nu chardi kala wich rakhe 🙏🙏🙏🙏🙏

  • @sunitasingh3764
    @sunitasingh3764 6 หลายเดือนก่อน +12

    I have learned a lot from this podcast, Jo mai kia so mai paya dosh na dejey aver jna, waheguru ji 🙏

  • @inderpalsingh1047
    @inderpalsingh1047 5 หลายเดือนก่อน

    Really great words by bhai Ranjeet Singh khalsa ..Maa nu milna ..hun je meri Maa othe khadi ae Mai othe hi chala jawa ga puri speed te mai te hamesha layi ..really personal ....bhai sahb explained so nicely ...

  • @gurtejsinghazad2586
    @gurtejsinghazad2586 5 หลายเดือนก่อน

    ਬਹੁਤ ਅੱਛੇ ਵਿਚਾਰ ਵੀਰ ਜੀ ਤੁਸੀਂ ਸਾਂਝੇ ਕਰੇ ਭਾਈ ਸਾਹਿਬ ਜੀ ਨਾਲ ਬਹੁਤ ਅੱਛੇ❤❤❤❤❤

  • @parmeshwar2698
    @parmeshwar2698 6 หลายเดือนก่อน +3

    Jai Shri Ram ji 🙏 bahut badhiya pravachan sant ji

  • @Panji2000
    @Panji2000 6 หลายเดือนก่อน +22

    I loved and love this podcast ! Learning a lot from this interview.

  • @jaswinderbahra1572
    @jaswinderbahra1572 6 หลายเดือนก่อน +1

    Very nice vichar Bhai Ranjit Singh ji de Thanks 👍🙏

  • @pawan.kumar321
    @pawan.kumar321 6 หลายเดือนก่อน

    ਤਜੋ ਸਭ ਭਰਮ ਭਜੋ ਪਾਰਬ੍ਰਹਮ
    ਕੋਹ ਨਾਨਕ ਅਟਲ ਇਹ ਧਰਮ ।
    ਪਰਮਾਤਮਾ ਨੂੰ ਜਾਣਨਾ ਹੀ ਅਸਲੀ ਧਰਮ ।

  • @u.pdepunjabipind1620
    @u.pdepunjabipind1620 6 หลายเดือนก่อน +7

    Bhut sona podcast dhanyawad Anmol bro 🙏 dhanyawad bhai sahib ji 🙏

    • @mohinderpal8052
      @mohinderpal8052 6 หลายเดือนก่อน

      Shreeranjitsinghjitrueswamimìjihe

  • @preetvicky7663
    @preetvicky7663 6 หลายเดือนก่อน +11

    Two super personalities in one frame❤❤

  • @harinderkaur4639
    @harinderkaur4639 6 หลายเดือนก่อน +6

    This podcast is too much valuable for everyone mental health and Baba ji waheguru ji tuhanu tandrusati bakshan

  • @insancsccafe3347
    @insancsccafe3347 5 หลายเดือนก่อน

    ਇੱਕ ਅਕਲ ਦੀ ਸੀਮਾ ਹੈ....ਇਸ ਨੂੰ ਕੁਝ ਹੱਦ ਤੱਕ ਤਾਂ ਵਰਤ ਸਕਦੇ ਹੋ... ਦੁਨੀਆਂਦਾਰੀ ਵਿੱਚ ਖ਼ੂਬ ਵਰਤੋਂ...
    ਪਰ ਰੂਹਾਨੀਅਤ,ਸੂਫੀਅਤ ਵਿੱਚ ਨਹੀਂ....
    ਏਥੇ ਤਾਂ ਮੁਰੀਦ ਬਣਨਾ ਪੈਂਦਾ ਹੈ...ਮਤਲਬ ਮੁਰਦੇ ਸਮਾਨ ... ਜਿਵੇਂ ਉਸਨੂੰ ਉਸਦਾ ਗੁਰੂ ਚਲਾਵੇ ਉਸ ਤਰ੍ਹਾਂ ਚੱਲਣਾ ਪੈਂਦਾ ਹੈ.. ਕੋਈ ਕਿੰਤੂ ਪ੍ਰੰਤੂ ਨਹੀਂ... ਇਸ ਨੂੰ ਦਿ੍ੜ ਵਿਸ਼ਵਾਸ ਕਹਿੰਦੇ ਆ ਆਪਣੇ ਗੁਰੂ ਤੇ...
    ਪਰ ਪੂਰਨ ਗੁਰੂ ਹੋਵੇ...
    ਕਿਉਂਕਿ ਰੂਹਾਨੀਅਤ ਵਿੱਚ ਜੋ ਕੁਝ ਹੋ ਜਾਂਦਾ ਹੈ ਇਨਸਾਨ ਨਾਲ...
    ਉਹ ਸਾਡੀ ਬਾਹਰੀ ਅਕਲ ਹਜ਼ਮ ਨਹੀਂ ਕਰਦੀ ...
    ਜਿਵੇਂ ਤੁਸੀਂ ਗੁਰੂ ਅਰਜਨ ਦੇਵ ਜੀ ਦੇ
    ਸਰਮੱਦ ਤੇ ਮੂਸਨ ਪਿਓ ਤੇ ਪੁੱਤ ਦੋਵੇਂ ਗੁਰਸਿੱਖ ਬਾਰੇ ਸੁਣਿਆ..
    ਜੋ ਕਿ ਗਰੀਬ ਸਨ ...
    ਓਹਨਾਂ ਨੇ ਗੁਰੂ ਜੀ ਦਾ ਸਤਿਸੰਗ ਰਖਾਇਆ, ਪਰ ਸੰਗਤ ਦੇ ਲੰਗਰ ਵਾਸਤੇ ਕੁਝ ਵੀ ਨਹੀਂ ਸੀ.. ਤੇ ਪਿੰਡ ਵਿੱਚ ਇੱਕ ਸੇਠ ਨੂੰ ਪੁੱਛਿਆ ਤਾਂ ਓਹ ਮੰਨ ਗਿਆ ਕਿ ਮੈਂ ਦੇ ਦੇਵਾਂਗਾ ਰਾਸ਼ਨ...
    ਪਰ ਸਮੇਂ ਤੇ ਉਸ ਨੇ ਬਿਲਕੁਲ ਜਵਾਬ ਦੇ ਦਿੱਤਾ ਲੋਕਾਂ ਪਿੱਛੇ ਲੱਗ ਕੇ....
    ਇਸ ਨਾਲ ਓਹਨਾ ਗੁਰਸਿੱਖਾਂ ਨੂੰ ਫ਼ਿਕਰ ਪੈ ਗਈ ਕਿ ਕੱਲ੍ਹ ਨੂੰ ਗੁਰੂ ਅਰਜਨ ਦੇਵ ਜੀ ਦਾ ਸਤਿਸੰਗ ਹੈ, ਕਿਵੇਂ ਬਣੇਗਾ...
    ਫਿਰ ਓਹਨਾਂ ਨੇ ਸੇਠ ਦੇ ਘਰ ਚੋਰੀ ਕਰਨ ਦੀ ਸਕੀਮ ਬਣਾਈ... ਤੇ ਸੇਠ ਦੀ ਦੁਕਾਨ ਤੇ ਚੋਰੀ ਕਰਨ ਲੱਗ ਗਏ,ਸਾਰਾ ਰਾਸ਼ਨ ਓਹਨਾਂ ਨੇ ਇਕੱਠਾ ਕਰ ਲਿਆ...ਉਸ ਨੂੰ ਲਿਜਾਣ ਲਈ ਕਮਰੇ ਦੀ ਛੱਤ ਪਾੜ ਲਈ.... ਓਹਨਾਂ ਗੁਰਸਿੱਖਾਂ ਚੋਂ ਪਿਓ ਓਪਰ ਤੇ ਬੇਟਾ ਹੇਠਾਂ ਸੀ..
    ਤੇ ਉਸ ਨੇ ਸਾਰਾ ਰਾਸ਼ਨ ਓਪਰ ਪਿਓ ਫੜ੍ਹਾ ਦਿੱਤਾ ਐਨੇ ਨੂੰ ਓਧਰ ਸੇਠ ਦੀ ਅੱਖ ਖੁੱਲ੍ਹ ਗਈ..ਉਸ ਨੇ ਖੜਕਾ ਸੁਣਿਆ ਤਾਂ ਓਹ ਦੁਕਾਨ ਵਿੱਚ ਆ ਗਿਆ, ਸਰਮੱਦ ਛੱਤ ਤੇ ਲਟਕ ਰਿਹਾ ਸੀ..ਉਸ ਦਾ ਧੜ ਛੱਤ ਤੋਂ ਉੱਪਰ ਬਾਹਰ ਸੀ .. ਹੇਠਾਂ ਉਸਨੂੰ ਸੇਠ ਨੇ ਲੱਤਾਂ ਤੋਂ ਫੜ ਲਿਆ...ਇਸ ਨਾਲ ਓਹਨਾ ਨੂੰ ਫ਼ਿਕਰ ਪੈ ਗਈ ਕਿ ਅਗਰ ਓਹ ਫੜ੍ਹੇ ਗਏ ਤਾਂ ਗੁਰੂ ਦੀ ਬਦਨਾਮੀ ਹੋਵੇਗੀ.. ਲੋਕ ਕਹਿਣਗੇ ਕਿ ਊਂ ਤਾਂ ਗੁਰੂ ਦੇ ਸਿੱਖ ਬਣਦੇ ਪਰ ਕਰਦੇ ਚੋਰੀਆਂ ਨੇ...
    ਤਾਂ ਉਹਨਾਂ ਨੇ ਸੋਚਿਆ ਕੀ ਕੀਤਾ ਜਾਵੇ? ਫਿਰ ਸਰਮੱਦ ਨੇ ਆਪਣੇ ਬਾਪ ਕਿਹਾ ਕਿ ਉਸ ਦਾ ਗਲ਼ਾ ਕੱਟ ਦਿੱਤਾ ਜਾਵੇ..ਜਿਸ ਨਾਲ ਉਸ ਸੇਠ ਕੋਲ ਉਸ ਦਾ ਸਰੀਰ ਰਹਿ ਜਾਵੇਗਾ ਤੇ ਧੜ ਤੋਂ ਬਿਨਾਂ ਉਸ ਦੀ ਪਹਿਚਾਣ ਨਹੀਂ ਆਵੇਗੀ...
    ਉਸ ਨੇ ਇੱਕ ਮਿੰਟ ਨਹੀਂ ਸੋਚਿਆ .... ਤੇ ਆਪਣੇ ਗੁਰੂ ਦੀ ਬਦਨਾਮੀ ਨਾ ਹੋਵੇ ਤਾਂ ਉਸ ਨੇ ਚੱਟ ਆਪਣੇ ਪੁੱਤਰ ਦਾ ਸਿਰ ਵੱਢ ਕੇ ਮਾਰਿਆ ਤੇ ਉਸ ਦੇ ਧੜ ਨੂੰ ਲੈ ਕੇ ਆਪਣੇ ਘਰ ਆ ਗਿਆ... ਓਥੇ ਸੇਠ ਬਿਲਕੁਲ ਡਰ ਗਿਆ ਕਿ ਮੇਰੇ ਕੋਲ ਇਸ ਮੁਰਦੇ ਨੂੰ ਦੇਖ ਮੈਨੂੰ ਪੁਲਿਸ ਪਕੜ ਲਵੇਗੀ.. ਓਧਰ ਪਿਓ ਮੂਸਨ ਵੀ ਸੋਚ ਰਿਹਾ ਹੈ ਕਿ ਕੀ ਕੀਤਾ ਜਾਵੇ ਤਾਂ ਉਸ ਨੂੰ ਉਸ ਦੇ ਗੁਰੂ ਨੇ ਖ਼ਿਆਲ ਦਿੱਤਾ ਕਿ ਤੂੰ ਚੌਂਕੀਦਾਰ ਦਾ ਭੇਸ਼ ਧਾਰ ਕੇ ਪਿੰਡ ਵਿੱਚ ਗੇੜਾ ਮਾਰ .... ਉਸ ਨੇ ਇਸ ਤਰ੍ਹਾਂ ਹੀ ਕੀਤਾ.. ਤੇ ਉਸ ਦੀ ਦੁਕਾਨ ਕੋਲ ਹੋਕਾ ਮਾਰਦਾ ਪਹੁੰਚ ਗਿਆ ਤੇ ਸੇਠ ਨੇ ਉਸ ਨੂੰ ਪਹਿਚਾਣਿਆ ਨਹੀਂ ਤੇ ਉਸਨੂੰ ਕਿਹਾ ਕਿ ਅਗਰ ਮੇਰਾ ਇੱਕ ਕੰਮ ਕਰ ਦੇਵੇ ਮੈਂ ਉਸ ਨੂੰ ਕੁਝ ਵੀ ਦੇਦੋਗਾਂ ..ਕਿ ਮੇਰੇ ਘਰ ਪਏ ਇੱਕ ਮੁਰਦੇ ਨੂੰ ਚੁੱਕ ਕੇ ਕਿਧਰੇ ਖ਼ਤਮ ਕਰਦੇ ਤਾਂ ਓਹ ਉਸਨੂੰ ਕੁਝ ਵੀ ਦੇਵੇਗਾ ਤੇ ਮੂਸਨ ਤਾਂ ਇਹੀ ਚਾਹੁੰਦਾ ਸੀ ਓਹ ਆਪਣੇ ਪੁੱਤਰ ਦੇ ਧੜ ਨੂੰ ਚੱਕ ਲਿਆ ਤੇ ਘਰ ਆ ਕੇ ਉਸ ਸਰੀਰ ਨੂੰ ਧੜ ਨਾਲ ਜੋੜ ਕੇ ਉੱਪਰ ਚਾਦਰ ਵਿਛਾ ਕੇ ਰੱਖ ਦਿੱਤਾ.. ਦੂਸਰੇ ਦਿਨ ਗੁਰੂ ਅਰਜਨ ਦੇਵ ਜੀ ਦਾ ਸਤਿਸੰਗ ਹੋਇਆ ..ਖੂਬ ਸੰਗਤ ਆਈ ..ਸਭ ਨੇ ਪ੍ਰਸ਼ਾਦਾਂ ਛਕਿਆ.. ਗੁਰੂ ਦਾ ਖ਼ੂਬ ਜੱਸ ਗਾਇਆ... ਤੇ ਫਿਰ ਗੁਰੂ ਜੀ ਉਸ ਸਿੱਖ ਦੇ ਘਰ ਖਾਣਾ ਖਾਣ ਗਏ .. ਗੁਰੂ ਜੀ ਨੇ ਮੂਸਨ ਨੂੰ ਪੁੱਛਿਆ ਕਿ ਸਰਮੱਦ ਨਹੀਂ ਦਿਖਦਾ..ਓਹ ਕਿਧਰ ਹੈ..ਬੁਲਾ ਉਸ ਨੂੰ.....ਪੂਰਨ ਗੁਰੂ ਜਾਣੀਂ ਜਾਨ ਹੁੰਦਾ ਹੈ....ਬਸ ਓਹ ਪਰਦਾ ਰੱਖਦਾ ਹੈ... ਮੂਸਨ ਬੋਲਿਆ ਗੁਰੂ ਜੀ ਓਹ ਮੇਰੇ ਨਾਲ ਨਰਾਜ਼ ਹੋ ਗਿਆ, ਮੇਰੇ ਨਹੀਂ ਬੋਲਦਾ ਪਰ ਜੇਕਰ ਤੁਸੀਂ ਬੁਲਾਓਂ ਤਾਂ ਓਹ ਝੱਟ ਆ ਜਾਵੇਗਾ ਤਾਂ ਗੁਰੂ ਜੀ ਉਸ ਕਮਰੇ ਵਿੱਚ ਚਲੇ ਗਏ ਜਿੱਥੇ ਓਹ ਪਿਆ ਸੀ..ਚਾਦਰ ਚ ..ਲਿਪਟਿਆ... ਤੇ ਫਿਰ ਗੁਰੂ ਜੀ ਨੇ ਉਸ ਨੂੰ ਹਾਕ ਮਾਰੀ ਸਰਮੱਦ ਉੱਠ.... ਤਾਂ ਓਹ ਗੁਰੂ ਦੀ ਗੱਲ ਸੁਣ ਝੱਟ ਉੱਠ ਖਲੋਤਾ... ਜਦੋਂ ਓਹ ਉੱਠਿਆ ਤਾਂ ਉਸ ਦੇ ਧੜ ਦਾ ਨਿਸ਼ਾਨ ਉਸ ਦੇ ਗਲ਼ੇ ਤੇ ਦਿਖਾਈ ਦਿੰਦਾ ਸੀ ਕਿ ਹੁਣ ਤਾਜ਼ਾ ਹੀ ਜੁੜਿਆ ਹੈ....
    ਹੁਣ ਇਸ ਨੂੰ ਦੁਨਿਆਵੀ ਅਕਲ ਨਹੀਂ ਮੰਨੇਗੀ ਕਿ ਇਹ ਕਿਵੇਂ ਹੋ ਗਿਆ...
    ਪਰ ਰੂਹਾਨੀਅਤ ਸੂਫੀਅਤ ਵਿੱਚ ਇਹ ਸੰਭਵ ਹੈ...ਇਸ ਲਈ ਕਹਿੰਦੇ ਆ ਕਿ ਓਹ ਮੁਰਦਿਆਂ ਚ ਵੀ ਜਾਨ ਪਾ ਦਿੰਦਾ ਹੈ...
    ਪਰ.. ਜਦੋਂ ਉਸ ਨੂੰ ਮਨਜ਼ੂਰ ਹੋਵੇ ਤਦ..
    ਤੇ ਅੱਗੇ ਜਦੋਂ ਪੂਰਨ ਗੁਰਸਿੱਖ ਹੋਵੇ... ਗੁਰੂ ਦੀ ਗੱਲ ਨੂੰ ਮੰਨਣ ਵਾਲਾ....ਨਾ ਕਿ ਜੀ ਹਜ਼ੂਰੀਆਂ......
    ਹੋਰ ਵੀ ਬਹੁਤ ਸਾਖੀਆਂ ਨੇ ਜੋ ਇਸ ਵਿੱਚ ਦੁਨਿਆਵੀ ਅਕਲ ਦੇ ਹੱਥ ਖੜ੍ਹੇ ਹੋ ਜਾਂਦੇ ਹਨ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ...
    ਪਰ ਜਦੋਂ ਓਹ ਚਾਹਵੇਂ... ਫਿਰ ਕੈਂਸਰ ਵਰਗੇ ਤਾਂ ਕੀ... ਕੋਈ ਵੀ ਰੋਗ ਹੋਵੇ ਤਾਂ ਓਹ ਪਲ ਚ ਠੀਕ ਹੋ ਜਾਂਦਾ ਹੈ...
    ਉਸ ਲਈ ਪੂਰਨ ਸ਼ਿਸ਼ ਦਾ ਹੋਣਾ ਬਹੁਤ ਜ਼ਰੂਰੀ ਹੈ..
    ਜੋ ਆਪਣੇ ਆਪ ਨੂੰ ਗੁਰੂ ਅੱਗੇ Surrender ਕਰ ਦਿੰਦਾ ਹੈ...
    ਉਸ ਨਾਲ ਅਜਿਹੇ ਚਮਤਕਾਰ ਹੁੰਦੇ ਆ....

  • @JaspreetKaur-ht9qj
    @JaspreetKaur-ht9qj 6 หลายเดือนก่อน +5

    Ruh khush ho gi video dekh sun k❤❤❤ waheguru ji

  • @HarpreetSingh-fk1tx
    @HarpreetSingh-fk1tx 6 หลายเดือนก่อน +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🏾

  • @shivaatachaki7126
    @shivaatachaki7126 5 หลายเดือนก่อน +1

    Bhai sahab bhai Ranjeet Singh Ji Anmol kwatra ji bahut bahut Dhanbad ji❤

  • @user-if4nn7ff4k
    @user-if4nn7ff4k 6 หลายเดือนก่อน +9

    ਸਾਰਾ ਈ ਸੁਣਿਆ ਪੋਡਕਾਸਟ 👍🏻👍🏻ਬਹੁਤ ਕੁਝ ਸਿੱਖਣ ਨੂੰ ਮਿਲਿਆ 💯

  • @Anandsuraj
    @Anandsuraj 6 หลายเดือนก่อน +5

    ਭਾਈ ਸਾਹਿਬ ਬਹੁਤ ਵਧੀਆ ਲਗਦੇ ਨੇ ਮੈਨੂੰ 🙏 ਇੱਕੋ ਰੱਬੀ ਰੂਪ ਭਾਈ ਸਾਹਿਬ ਸਮਝਾਂਦੇ ਨੇ

  • @manjinderkaur769
    @manjinderkaur769 6 หลายเดือนก่อน +5

    ਭਾਈ ਰਣਜੀਤ ਸਿੰਘ ਜ਼ਿੰਦਾਬਾਦ 💪💪

  • @harkomalbrar1552
    @harkomalbrar1552 2 หลายเดือนก่อน +1

    Nothing is constant except CHANGE!!
    So it’s great if we or our opinion change every day as long as it’s not negative!!!
    🙏🙏
    As usual ANMOL Podcast!!
    ❤❤
    Bhai Sahib thank you so much for explaining Belief - system or personal experience so well !!
    🙏🙏

  • @baljindersingh7322
    @baljindersingh7322 6 หลายเดือนก่อน +6

    Sikh kom da mhaan heera
    Dhadrian wala ❤🌸🤍

  • @happygrover2272
    @happygrover2272 6 หลายเดือนก่อน +5

    Respected Bhai Ranjeet Singh ji Dhadria Wale Or Respected Anmol Kwatra Ji Both Are Great

    • @Surinder_
      @Surinder_ 6 หลายเดือนก่อน

      Dhandri chagal aa pura