Insaan diya ashhayia nu v dekhega kro bs kmiya kddn vich e na tm waste kreya kro te hardy veera bhut vdia aa pr oh v hai te insaan e anmol veera hardy veere nl baith k comfortable hunda aa pura es da eh Mtlb nhi v oh ohna nl baithan de laik e nhi so plzz enna glt na bolya kro kise nu
Hardy veer had many common friends with me from Ludhiana but never met him in person. After listening to this podcast I can tell if anyone has to learn than age is no barrier. Thank you hardy veere for sharing your beautiful and positive thoughts.
time paaa k jive k 3month baad veere nu fr bulla lyo..tuhade raahi veera saade nl judd gya e saanj v kjh bht vdiya sunan nu mill jaanda e fr ...god bless u
I think again it is upbringing. No one taught . We want our daughter to have a good husband and in-laws but we never become that for that another woman who leaves her house. The mother-in-law must understand that now his son has another responsibility as well and that's his wife.
हर कोई तुहाडे वर्गा ईमंदार और डूंगही सोच वाला नहीं हुँदा...हर इक दी अपनी journey है..it's our bad luck that we pork other's life.. Anmol you are doing exlent work.Hardi Ludhiana is talking about reality of life .❤🎉
Hardy veere diya gallan sun k sachi bht kuz learn karan nu milea mere sab nu a he request hai ave de insaan nu jrur suno waheguru jii chardi kala ch rakhe thanks Anmol veere good person nu tusi laa k aaye 🙏
It is nice to listen to this, just want to say there were certain questions of yours that were our questions as well, this is more of an intellect talk I would say. You are doing a wonderful thing, earlier we used to sit beside our grandparents n listen to such life lessons which are missing for today's generation. Thanks to Hardy Sir for sharing the experiences n spreading the positive vibes around.
Most Awaited Podcast... Ek ek gall jini basic hai ohna hi deep ohda meaning hai jaruri hai har insan nu sahi way ch har gall de meaning nu samaj ke apni life ch implement karan diii...Sir da har gall nu explain karan da way bahut hi Bakamaal hai... Anmol sir tusi pure Podcast ch smile jan nhi deti sade face to.... Thanku soo much Sir tadi podcasting dii wjh nal hi har din life ch kuch nava sekhan nu mil reha... Always respect for u sir🙏
Salute to Hardy veer🫡 I was desperately waiting for his 2 nd podcast…. I have learnt a lot from him… Very grounded and genuine person 🙏🏻The best part of his personality is his firm faith on Gurbani🙏🏻🙏🏻 Thanks Anmol veer for inviting him again 🙏🏻Keep inviting such a great soul as he is a source of motivation for many…God bless u guys copiously 🫡
This is the first video I haven’t paused and haven’t forwarded…. Super Podcast.. I think this man have to be a motivational speaker so that like me many peoples can make their life happy.. Or you should do the podcast with this man every month so that we can change the lifestyle, thinking and live happy and healthy….
Finally hardy sir again mnu personaly ena nu sun na boht psand h eh boht achia smjh aali glla dsde ne jo aaj de youth li boht jruri h ,,eh sir bss bolde rhn te asi sbb ena toh gyan lai jayeie
Hardy bhaji u are great person mai tuhadi beti wali story reel te dekhi te fer anmol veer de podcast dekh k tuhanu sunya ..mere kol words nai aa mai spinal cord injured mother ha te meri v beti turning to 12 hai tuhade to bhot kuj sikhya
Dr ruchika Mahajan Both u r very jolly natured .i like This type of natured person. G b u both dear Anmol g.gud work g.Luv u d ur team members.🌹🌷🌹🌷🙏🙏🙏🙏😔❤️💕🌹🌹🙏🙏
Sat sri akal dono veer ji nu. Sachi che bahut bahut zyada mazaa aaya eh podcast. Last seen che edda lagga kyu khatam hogya. Maan kr reha si eh gallan chaldiya rehen. I enjoyed alot with fun Tusi dowa de naal naal mai v bahut haseya. Bahut sohne vichar lagge I swear i enjoyed Sikheya v bahut kuj Naal naal haseya v bahut. ❤❤❤❤❤ Love you bro both of you. Want repeatedly podcast with Hardy Veer ji 😊
Bhut bhut vadia c...bhji family vare Galla krde aa..kudiya nu sikhn nu bhut kuj milda...agr bhji diya Galla nu. Kudiya smj k apna len kise da ghr ni Tut sakda...m v bhut kuj sikhya...thnku bhji
sat sri akal g. would like to appreciate all your efforts and thank you for giving us so many good podcasts. i have recently started watching these and mainly listen while driving to and from work but honestly its wat look forward to every day. I have only watched few episodes includes this one and Jassa pha g and this is certainly clearing a lot of questions and giving clear vision towards life
Hardy veerji main tuhanu ik gusse wala insan hi samjhda c but tuc boht ghaint insaan o main tuhada fan hogeya veere and main tuhade under 2014 ch JMD moul ch security duty keeti aa veere
❤ from j and k Waaa yr y m aapke maximum saare podcast dekhta hu Abi to half hi dekha h j bala abi dekh rha hu spcl video rok k pehle comment krne aaya hu Muje aaj tk ka sbse kaint podcast lga❤❤❤❤❤❤❤❤❤❤❤❤❤❤❤❤❤❤❤❤❤ Love u hardy sir❤
Tuhada podcast la lai da veer Lambe safra da pta he nhi lagda veer kado lag gya . Ek ter nal 2 nesane, nale truck job kari Di aa nale Geyan suni da veer 🙏Bahot vadiya lagda tuhanu Sun ke ,Dubai to ksa
Bai g part 3 jrur ona chaheda kyo ik video ch sara syan ni vndya ja skda es lyi hardy vr nl vad ton vad podcast kro jive mrji kro sanu podcast chahede a hor eh bai de 🙏
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
Waiting for part.3🙏🏻🙏🏻
ਇਹ ਮੇਰਾ ਮਨਪਸੰਦ ਪੋਡਕਾਸਟ ਹੈ, ਇਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਭਾਗ ਤਿੰਨ ਦਾ ਇੰਤਜ਼ਾਰ hai। ਪਰ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿਰਪਾ ਕਰਕੇ ਇਤਰਾਜ ਨਾ ਕਰੋ. ਪਹਿਲਾਂ ਕਿਸੇ ਵੀ ਗੱਲਬਾਤ ਨੂੰ ਪੂਰਾ ਕਰਨ ਦਿਓ ਫਿਰ ਕਿਸੇ ਹੋਰ 'ਤੇ ਜਾਓ। ਜਿਵੇਂ ਉਹ ਆਪਣੇ ਦਾਦਾ ਜੀ ਬਾਰੇ ਕਹਿ ਰਿਹਾ ਸੀ ਅਤੇ ਉਹ ਫੌਜ ਵਿੱਚ ਸੀ ਅਤੇ ਉਹ ਇਕੱਠੇ ਪ੍ਰਾਰਥਨਾ ਕਰਦੇ ਹਨ ਕਿ ਗੱਲਬਾਤ ਅਧੂਰੀ ਸੀ। ਮੈਂ ਪਿਤਾ ਦੀ ਭੂਮਿਕਾ ਬਾਰੇ ਪੂਰੇ ਪੋਡਕਾਸਟ ਵਿੱਚ ਦੁਬਾਰਾ ਉਸ ਬਿੰਦੂ ਦੀ ਭਾਲ ਕਰ ਰਿਹਾ ਸੀ ਪਰ ਮੈਨੂੰ ਉਹ ਨਹੀਂ ਮਿਲਿਆ। ਤੁਹਾਡੇ ਯਤਨਾਂ ਲਈ ਧੰਨਵਾਦ , ਅਸੀਂ ਇਸ ਤਰ੍ਹਾਂ ਦੇ ਹੋਰ ਪੋਡਕਾਸਟ ਚਾਹੁੰਦੇ ਹਾਂ
Find a Direction in life with this Podcast
Jabardast
👌🏻👌🏻💓❣️💞💕🙏🏻🙏🏻
ਮੈਂ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਰੱਬ ਵਾਰੇ ਜਾਣਕਾਰੀ ਦਿੱਤੀ ਰੱਬ ਤੁਹਾਨੂੰ ਬਹੁਤ ਮੇਹਰ ਕਰੇ ❤😊
ਕੋਈ ਸ਼ੱਕ ਨਹੀਂ ਹਾਰਡੀ ਭਾਜੀ ਕੋਲ ਜ਼ਿੰਦਗੀ ਦਾ ਤਜ਼ਰਬਾ ਪਰ ਮੈਨੂੰ ਇਦਾਂ ਲੱਗਦਾ ਕਿ ਅਨਮੋਲ ਇਹਨਾਂ ਦੇ ਬਰਾਬਰ ਬਹਿਣ ਦੇ ਲਾਇਕ ਨਹੀਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਨਮੋਲ ਦੇ ਵੀ ਉੱਪਰ ਦੀ ਜਾ ਰਹੀਆਂ ਹੁੰਦੀਆਂ ਹਾਰਡੀ ਬਾਈ ਵੱਲੋਂ ਚੱਲ ਰਹੀ ਗੱਲਬਾਤ ਨੂੰ ਤੋੜ ਕੇ ਗੱਲਬਾਤ ਦਾ ਸਾਰਾ ਸਵਾਦ ਹੀ ਮਾਰ ਦੇਦਾ।
ਜਾਂ ਵਧੀਆ ਚੱਲ ਰਹੀ ਗੱਲਬਾਤ ਨੂੰ ਇਦਾਂ ਕਹਿ ਕੇ ਬਹੁਤ ਵਧੀਆ ਗੱਲ ਕੀਤੀ ਬਹੁਤ ਡੀਪ ਗੱਲ ਕੀਤੀ ਅਨਮੋਲ ਵੱਲੋਂ ਇਹ ਗੱਲ ਬਾਰ ਬਾਰ ਕਹਿਣ ਤੇ ਬਹੁਤ ਇਰੀਟੇਟ ਕਰਦੀ
ਬਿਲਕੁਲ ਠੀਕ
Right
Insaan diya ashhayia nu v dekhega kro bs kmiya kddn vich e na tm waste kreya kro te hardy veera bhut vdia aa pr oh v hai te insaan e anmol veera hardy veere nl baith k comfortable hunda aa pura es da eh Mtlb nhi v oh ohna nl baithan de laik e nhi so plzz enna glt na bolya kro kise nu
Anmol fudu glan karda sala masala bna leya but hardi good man
Anmol tenu kuch ni pta duniyan da face kardan hardi nu 😂😂😂😂😂
Hardy veer had many common friends with me from Ludhiana but never met him in person. After listening to this podcast I can tell if anyone has to learn than age is no barrier. Thank you hardy veere for sharing your beautiful and positive thoughts.
I am with Anmol when he said “koi gal nhi Kuch hor bana lo” managing a house full of people is not easy that’s why women forget
time paaa k jive k 3month baad veere nu fr bulla lyo..tuhade raahi veera saade nl judd gya e saanj v kjh bht vdiya sunan nu mill jaanda e fr ...god bless u
ਬਹੁਤ ਵਧੀਆ ਲੱਗਿਆ ਤੁਹਾਡੀਆਂ ਸਾਰਿਆ ਗਲਾਂ ❤❤ ਦਿਲ ਨੂੰ ਬਹੁਤ ਸਕੂਨ ਮਿਲਿਆ ਸੱਚੀ ਦਿੱਲੋ ਕਿਹਣਾ ਚਾਹਦੀ ਆ ਵੀਰੇ ਰਬ ਤੁਹਾਨੂੰ ਬਹੁਤ ਖੁੱਸ਼ੀਆਂ ਬਖਸ਼ੇ ❤❤
ਨਜ਼ਾਰਾ ਆਗਿਆ ਵੀਰ ਪੋਡਕਾਸਟ ਦੇਖਕੇ ਬਹੁਤ ਬਹੁਤ ਵਧੀਆ ਪੋਡਕਾਸਟ
ਬਹੁਤ ਵਧੀਆ ਵੀਰ ਜੀ ਗੱਲਾਂ ਬਾਤਾਂ ਤੁਹਾਡੀਆਂ
ਜਿੱਦਾਂ ਕੇ ਤੁਸੀਂ ਕਿਹਾ ਹੈ ਕਿ ਨੂੰਹ ਆਪਣੀ ਸੱਸ ਨੂੰ ਆਪਣੀ ਮਾਂ ਸਮਝ ਲਵੇ ਤਾਂ ਲੜਾਈ ਆਪੇ ਨਹੀਂ ਹੋਣੀ। ਪਰ ਜ ਕਿਸੇ ਕੁੜੀ ਨੂੰ ਸੱਸ ਵਿੱਚੋ ਮਾਂ ਵਾਲੀ ਫੀਲਿੰਗ ਹੀ ਨਹੀਂ ਆਉਂਦੀ ਤਾਂ ਉਹ ਕਿ ਕਰੇ ??
I think again it is upbringing. No one taught . We want our daughter to have a good husband and in-laws but we never become that for that another woman who leaves her house. The mother-in-law must understand that now his son has another responsibility as well and that's his wife.
@@sarbjeetkhosaUcan ਮੈਨੂੰ ਤਾਂ ਇਹੀ ਲੱਗਦਾ ਹੈ ਕਿ ਜਿੰਨਾ ਚਿਰ ਸਾਡੀਆਂ ਬੀਬੀਆਂ ਵਿੱਚੋ ਮੋਹ ਨੀ ਜਾਂਦਾ ਉਨ੍ਹਾਂ ਚਿਰ ਇਹ ਸੱਸ ਨੂੰ ਦਾ ਰਿਸ਼ਤਾ ਕਦੇ ਨੀ ਸੁਲਝ ਸਕਦਾ। ਮੋਹ ਦਾ ਮਤਲਬ:- 1)ਪੈਸੇ ਦਾ ਮੋਹ(ਬੀਬੀਆਂ ਇਹੀ ਚਾਹੁੰਦੀਆਂ ਹਨ ਕਿ ਵਿਆਹ ਤੋਂ ਬਾਅਦ ਵੀ ਸਾਨੂੰ ਮੁੰਡਾ ਓਨੇ ਹੀ ਪੈਸੇ ਦੇਵੇ ਜਿੰਨੇ ਪਹਿਲਾ ਦਿੰਦਾ ਸੀ ਵੌਹਟੀ ਤੇ ਤਾਂ ਇੱਕ ਪੈਸਾ ਨਾ ਖਰਚ ਕਰੇ ਤੇ ਦੂਜੀ ਗੱਲ ਨੂੰਹ ਨੂੰ ਕੋਈ ਸ਼ਗਨ ਵੀ ਦੇ ਕੇ ਜਾਂਦਾ ਹੈ ਤਾਂ ਉਹ ਵੀ ਆ ਕ ਸਾਨੂੰ ਫੜੋਨ ਲਓ ਮੰਮੀ ਜੀ ਪੈਸੇ ਫੇਰ ਠੀਕ ਆ)
2) ਚੋਦਰ ਦਾ ਮੋਹ ( ਜਿੱਦਾਂ ਪਹਿਲਾਂ ਸਾਰੇ ਕੰਮ ਮੈਂ ਕਰਦੀ ਮੋਹਰੇ ਹੋ ਕੇ( ਘਰਦੇ ਕੰਮ ਨੀ ਬਾਹਰਲੇ) ਹੁਣ ਵੀ ਮੈਂ ਉਦਾ ਹੀ ਆਪਣੇ ਮੁੰਡੇ ਨਾਲ ਫਰੰਟ ਸੀਟ ਤੇ ਗੱਡੀ ਵਿਚ ਬੈਠ ਕੇ ਜਾਵਾ। ਜਿਹੜੀ ਵਿਆਹ ਕੇ ਆਈ ਹੈ ਉਸਦਾ ਕੋਈ ਹੱਕ ਨੀ ?? ਓਹ ਸਿਰਫ ਘਰੇ ਭਾਂਡੇ ਮਾਂਜੇ?? )
3)ਆਪਣੇ ਆਪ ਨਾਲ ਤੁਲਨਾ ਕਰਨੀ ( ਫਿਲਮ ਦੇਖਣ ਜਾਣਾ ਮਤਲਬ ਪੈਸੇ ਬਰਬਾਦ ਕਰਦੇ ਆ ਅਸੀਂ ਤਾਂ ਕਦੇ ਗਏ ਨੀ ਫਿਲਮਾਂ ਦੇਖਣ , ਕਪੜੇ ਲੈਣੇ ਮਤਲਬ ਅਸੀਂ ਤਾਂ ਜੀ 2000 ਦਾ ਸੂਟ ਨੀ ਸੀ ਪਾਇਆ ਕਦੇ, ਘੁੰਮਣ ਜਾਣਾ ਮਤਲਬ ਕੀ ਕਰਨ ਜਾਣਾ ?? ਅਸੀਂ ਤਾਂ ਕਦੀ ਗਏ ਨੀ, ice cream ਖਾਣ ਜਾਣਾ ਮਤਲਬ ਲੋੜ ਤੋਂ ਵਧ ਖਰਚਾ ਕਰਦੇ ਆ, ਚਿਪਸ ਖਲੋ ਚੋਕਲੇਟ ਖਾ ਲਓ ਇਹ ਤਾਂ ਖਰਚੀਲੀ ਬਾਹਲੀ ਆ ਅਸੀਂ ਨੀ ਅੱਜ ਤੱਕ ਖਾਦਾ ਏਦਾ ਦੁਕਾਨਾਂ ਤੋਂ )
4) ਹਰ ਗੱਲ ਵਿਚ ਲੱਤ ਫਸੋਨੀ ( ਏਦਾ ਨੀ ਏਦਾ ਕਰਲੋ, ਆਹ ਕਰਲੋ ਓਹ ਕਰਲੋ ਫੇ ਕਹਿਣਾ ਆ ਕੇ ਅਸੀਂ ਤਾਂ ਤੁਹਾਨੂੰ ਅਕਲ ਦਿੰਦੇ ਆ। ਜਦ ਅਕਲ ਹੀ ਹੈਨੀ ਸੀ ਮੁੰਡੇ ਨੂੰ ਫੇਰ ਵਿਆਹ ਕਿਓ ਕੀਤਾ ??? ਕਿਓ ਕੋਈ ਮੰਦਬੁੱਧੀ ਕੁੜੀ ਨੂੰ ਤੁਸੀਂ ਆਪਣੀ ਨੂੰਹ ਬਣਾਇਆ ??? ਤੁਸੀ ਏਨੀ ਵੀ ਨਾ ਟੋਕਾ ਟਾਕੀ ਕਰੋ ਹਰ ਗੱਲ ਵਿਚ ਕੇ ਨਿਆਣੇ ਸਲਾਹ ਲੈਣੀ ਵੀ ਬੰਦ ਕਰ ਦੇਣ । ਫੇਰ ਕਹਿਣਾ ਮੁੰਡਾ ਬਦਲ ਗਿਆ ਨੂੰਹ ਨੇ ਪਿੱਛੇ ਲਾ ਲਿਆ )
ਬੰਦੇ ਦੀ ਆਪਣੀ ਇੱਜ਼ਤ ਓਸਦੇ ਆਪਣੇ ਹੱਥ ਵਿਚ ਹੀ ਹੁੰਦੀ ਹੈ🙏🙏
ਓਦਾਂ ਇਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੁੱਤ ਵਿਆਹੇ ਜਾਂਦੇ ਆ ਤੇ ਮਾਂ ਬਾਪ ਦੇ ਕੀ ਫ਼ਰਜ਼ ਹੋਣੇ ਚਾਹੀਦੇ ਆ ?? ਮੇਰੇ ਹਿਸਾਬ ਨਾਲ ਓਹ ਆਪਣੀ ਜਿੰਮੇਵਰੀ ਤੋਂ ਰਿਟਾਇਰਮੇਂਟ ਲੈਣ ਜਿਹੜੇ ਕਿ ਉਹ ਕਈ ਸਾਲਾਂ ਤੋਂ ਫਸੇ ਸੀ ਚੰਝੂ ਚੜ੍ਹਿਆਂ ਵਿਚ। ਗੁਰੂ ਘਰਾਂ ਵਿੱਚ ਰਿਸ਼ਤੇਦਾਰੀਆਂ ਵਿੱਚ ਜਾਣ ਆਉਣ ਘੁੰਮਣ ਫਿਰਨ ਆਪਣੀ ਲਾਈਫ ਇੰਜੋਏ ਕਰਨ ਘਰ ਵਿਚ ਵਧੀਆ ਪੁੱਤ ਪੁੱਤ ਕਹਿ ਕੇ ਨੂੰਹਾਂ ਨੂੰ ਬਲੋਂਣ ਆਪੀ ਗਰਮ ਰੋਟੀ ਮਿਲੀ ਜਾਣੀ ਆ ਜ ਬੀਬੀ ਦੇ ਹੱਡ ਪੈਰ ਵਧੀਆ ਚਲਦੇ ਨੇ ਤਾਂ ਘਰ ਦੇ ਕੰਮਾਂ ਵੀ ਮਦਦ ਵੀ ਕਰਨ। ਨੂੰਹ ਵੀ ਸੁਖੀ ਤੇ ਸੱਸ ਵੀ ਨਹੀਂ ਤਾਂ ਜ ਓਹੀ ਕੰਮ ਕਰਨੇ ਆ ਓਥੇ ਹੀ ਘੜੁਸਾ ਛੱਡੀ ਜਾਣੀਆਂ ਆ ਤਾਂ ਨੂੰਹ ਦੀ ਜਵਾਨੀ ਬਰਬਾਦ ਸੱਸ ਦਾ ਬੁਢਾਪਾ ਬਰਬਾਦ ਬੱਸ
ਮੈਨੂੰ ਵੀ ਬਹੁਤ ਵਧੀਆ ਲੱਗਾ ਤੁਹਾਡੀਆਂ ਗਿਆਨ ਭਰੀਆਂ ਗੱਲਾਂ ਸੁਣ ਕੇ।
हर कोई तुहाडे वर्गा ईमंदार और डूंगही सोच वाला नहीं हुँदा...हर इक दी अपनी journey है..it's our bad luck that we pork other's life..
Anmol you are doing exlent work.Hardi Ludhiana is talking about reality of life .❤🎉
ਵੀਰ ਜੀ ਅੱਜ ਨਾਨਕ ਸਿੰਘ ਦੇ ਨਾਵਲ ਆਸਤਕ ਨਾਸਤਕ ਬਾਰੇ ਗੱਲ ਕੀਤੀ ਬਹੁਤ ਵਧੀਆ ਲਗਿਆ । ਜਿਨਾ ਨੇ ਪੜ੍ਹਿਆ ਹੈ ਉਹ ਸਮਝ ਗਏ ਹੋਣਗੇ
ਬਹੁਤ ਸਾਨਦਾਰ ,ਜਿਉਂਦੇ ਵਸਦੇ ਰਹੋ ਵੀਰ
ਬਹੁਤ ਚੰਗੀਆਂ ਗੱਲਾਂ ਨੇ ਬਹੁਤ ਕੁਝ ਸਿੱਖਣ ਨੂੰ ਮਿਲੀਆਂ ਵਾਹਿਗੁਰੂ ਜੀ ਮੇਹਰ ਕਰੇ!🙏🏻🙏🏻
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
Bahot sohna podcast, pta hee nhi lgga 2 ghante kad nikal gye. Have seen 1st time Anmol being overtaken by someone..... salute!!!!!
Hardy veere diya gallan sun k sachi bht kuz learn karan nu milea mere sab nu a he request hai ave de insaan nu jrur suno waheguru jii chardi kala ch rakhe thanks Anmol veere good person nu tusi laa k aaye 🙏
It is nice to listen to this, just want to say there were certain questions of yours that were our questions as well, this is more of an intellect talk I would say. You are doing a wonderful thing, earlier we used to sit beside our grandparents n listen to such life lessons which are missing for today's generation. Thanks to Hardy Sir for sharing the experiences n spreading the positive vibes around.
ਬਹੁਤ ਸੋਹਣਾ ਪੌਡਕਾਸਟ ਬਾਈ
ਸਾਇਕਲ ਟੂਰ ਆਲੇ ਘੁੱਦੇ ਤੇ ਬਲਦੇਵ ਬਾਈ ਹੁਣਾ ਨਾਲ ਪੌਡਕਾਸਟ ਜ਼ਰੂਰ ਕਰੋ ,,,, ਉਹਨਾਂ ਕੋਲ ਵੀ ਚੰਹਾ ਤਜ਼ਰਬਾ
Most Awaited Podcast... Ek ek gall jini basic hai ohna hi deep ohda meaning hai jaruri hai har insan nu sahi way ch har gall de meaning nu samaj ke apni life ch implement karan diii...Sir da har gall nu explain karan da way bahut hi Bakamaal hai... Anmol sir tusi pure Podcast ch smile jan nhi deti sade face to.... Thanku soo much Sir tadi podcasting dii wjh nal hi har din life ch kuch nava sekhan nu mil reha... Always respect for u sir🙏
ਪਾਪਾ father ਚ ne😂😂.....asii v ਉਲਝ ਗਏ ਸੀ l
V ehh ਕਿਹੜਾ department hoya😂😂
Bahut Vadia Podcast a. ਸੁਣ ਕੇ ਰੂਹ ਖੁਸ਼ ਹੋ ਗਈ
ਬਹੁਤ ਵਧੀਆ ਲੱਗਿਆ ਪੋਡਕਾਸਟ ❤ ਬਹੁਤ ਬਹੁਤ ਧੰਨਵਾਦ ਜੀ 🙏🙏
Menu ehna da first podcast vi bohut sohna lgga c te ehvi 🙏🙌
Salute to Hardy veer🫡 I was desperately waiting for his 2 nd podcast…. I have learnt a lot from him… Very grounded and genuine person 🙏🏻The best part of his personality is his firm faith on Gurbani🙏🏻🙏🏻
Thanks Anmol veer for inviting him again 🙏🏻Keep inviting such a great soul as he is a source of motivation for many…God bless u guys copiously 🫡
This is the first video I haven’t paused and haven’t forwarded…. Super Podcast.. I think this man have to be a motivational speaker so that like me many peoples can make their life happy.. Or you should do the podcast with this man every month so that we can change the lifestyle, thinking and live happy and healthy….
Boht sohni gall baat kri Salute AA dova Veera nu
Finally hardy sir again mnu personaly ena nu sun na boht psand h eh boht achia smjh aali glla dsde ne jo aaj de youth li boht jruri h ,,eh sir bss bolde rhn te asi sbb ena toh gyan lai jayeie
boht kuch sikhn nu milda a anmol veer di podcast to waheguru praa nu lambi umar bakshe 🙏🏻❤️❤️❤️
❤❤hardy paji da podcast me specially 3 am te dekh rhi minu pta nhi c k ayea podcast paji da .bhut sohnia galan krde bhut sohna podcast hoyuga ❤❤😊😊😊
Hardy bhaji u are great person mai tuhadi beti wali story reel te dekhi te fer anmol veer de podcast dekh k tuhanu sunya ..mere kol words nai aa mai spinal cord injured mother ha te meri v beti turning to 12 hai tuhade to bhot kuj sikhya
Sone te suhaga c ajj da podcast sari gall waheguru te hi chali bohat vdiya lagga
Bhot hi jidya chnga nd hardy veere di soch 🙌🌸nd bichar
ਬਾਈ ਬੋਹਤ ਸੋਹਣਾ Pod cast ਹੈਂ............. ਸੁਕਰੀਆ ਵੀਰ ਐਨਾਂ ਕੁਝ ਸਿਖਾਉਣ ਲਈ,,.......... ਵੀਰ ਮੈ ਅਸ਼ੋਕ ਚੋਹਾਨ ਨੈਨੋ ਵਾਲੀਆ ਨੂੰ ਦੇਖਣ ਚਾਹੁੰਦਾ ਤੇ ਉਨ੍ਹਾਂ ਬਾਰੇ ਜਾਣਨਾ ਚਹੁੰਦਾ ...... ਜੇ ਹੋ ਸਕਿਆਂ ਤਾਂ ਬੇਨਤੀ ਹੈ ਕਿ ਕੋਸ਼ਿਸ ਕਰਿਓ
Wait for part 3🔥👌bhut badiya hai yeh podcast
Best part of this podcast k asi ki krn aye duniya te and amazing answer 👍
Sat Shri Akal Veere
Bahut sohna podcast no more words to say
Waheguru ji meharan rekhan🙏🏻❤️
Bahut sohna PODCAST. Hardy bhaji is Gem of a person. Kisi ne agar grow kerna hove life ch. ehna di gala bareeeki naal samjhyo.
Master of everything, great guide.
Best ae Ak Talk show apne akhri saah tak dekhna sunana chnne a ji Waheguru ji mehar krn ji Anmol ur the best 👌🏻👌🏻👌🏻👌🏻❣️❤️💕💞💟💗💝🥰💓💖😍🌹💙💚🧡💜💛
IS VEER KOL HAR GALL DI EXAMPLE AE TE OH V VALID. KYA BAAT AA G
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
ਅੱਜ ਸੰਤ ਸੰਗਤ ਈ ਹੋ ਗਈ, ਵਾਹਿਗੁਰ
Anmol ਵੀਰੇ ❤respect aa ਤੁਹਾਡੇ ਲਈ ਤੇ hardy ਵੀਰੇ ਲਈ ਵੀ ਜਰੂਰ podcast ਕਰਦੇ ਰਹਿਓਂ hardy ਵੀਰ ਨਾਲ ਬੁਹਤ ਕੁਝ ਸਿੱਖਣ ਨੂੰ ਮਿਲਦਾ ਬਾਈ ਤੋਂ 🙏
Bahut vadia episode lgea jdo pehla vere nl podcast kita c tn dil krda c nxt fr hove bhut gallan sikhn nu miliya .Thnku ❤
Anmol, I listen to all your podcasts. When are you calling Dr. Gurinder Singh Rangreta for the podcast?
Hardy ji tuhadi life literally bht inspirational a❤...... n Anmol u r doing great job 👍🏻👍🏻👍🏻👍🏻👍🏻
Speechless...,👌👍bhht kuj sikhn nu milea..tx anmol veere..eh podcast Rahi...tuhade krke..bhut kuj sikhea... waheguru ji tuhanu hmesha khush rkhn .apni mehr. Rkhn
first time in my life watching /listening podcast twice❤
ਅਨਮੋਲ ਵੀਰੇ ਰੱਬ ਤੈਨੂੰ ਤਰੱਕੀਆਂ ਬਖਸ਼ੇ
Tuc be karlo keh dekhan joge rehna
Mobile ch bahar nikal kar dekho ehde nal anmol ve Bane aa ja sakda
🙏🙏🙏
You should interview him again because in people need those thoughts whatever is improve the community. Thank you again so much.
Boht hi Jada vdiya dro waheguru mehar kre 🙏🙏
Dr ruchika Mahajan
Both u r very jolly natured .i like
This type of natured person.
G b u both dear Anmol g.gud work g.Luv u d ur team members.🌹🌷🌹🌷🙏🙏🙏🙏😔❤️💕🌹🌹🙏🙏
Thank you so much both of you. You guys you are role model to the society and I learn a lot from here.
gd Veera respect hi bht matter krdi aa for anyone person
Bai ji bhot wait c ess video di 🙏🙏🙏🙏🙏💪🏻💪🏻💪🏻
Anmol veere bahut kuch sikhan nu milda tohade podcast tu ❤❤❤❤❤
ਬਹੁਤ ਵਧੀਆ ਗਲਬਾਤ ❤❤❤❤❤ਜਿਊਂਦੇ ਰਹੋ
Bhaji g tusi bhut vadia galla karde ho God bless you
Veere mainu pehla v ahe veere da podcast bhot vadiea lggea main saachi nu kehna chouhdi c ki ahe veere nal tuci doobara podcast kro
Best person Hardy Ludhiana ❤
Amol vere podcast ❤❤❤❤ To salute hai tonu or Rd vere nu Bhote he vadiya lga
Awesome podcast. Looking forward for more such podcasts. Waheguru g Mehar karan
Hardy paji diya story's bahut meaning full he
Boht sohni gal baat kiti aa Anmol veere te answer v boht sohne dite❤️❤️
Every month 1 podcast with Hardy vir .. I think I will be good father
Bhot Kamal da podcast hardy veere da pehla podcast v bhot vadia c te ehh wala v,
Apke podcast se muje b bahut kuch sikhne ko Mila h
Sat sri akal dono veer ji nu.
Sachi che bahut bahut zyada mazaa aaya eh podcast.
Last seen che edda lagga kyu khatam hogya.
Maan kr reha si eh gallan chaldiya rehen.
I enjoyed alot with fun
Tusi dowa de naal naal mai v bahut haseya.
Bahut sohne vichar lagge
I swear i enjoyed
Sikheya v bahut kuj
Naal naal haseya v bahut.
❤❤❤❤❤
Love you bro both of you.
Want repeatedly podcast with Hardy Veer ji 😊
ਸਲੂਟ ਵੀਰ ਜੀ ਧਨਵਾਦ
Bhut bhut vadia c...bhji family vare Galla krde aa..kudiya nu sikhn nu bhut kuj milda...agr bhji diya Galla nu. Kudiya smj k apna len kise da ghr ni Tut sakda...m v bhut kuj sikhya...thnku bhji
Anmol veere veerji nu jldi jldi lay aya kro bhaut vdia galla dsde a veerji sikhn nu milda veere bhaut kuj
Bht hi ghaint podcast 👍 very interesting nd knowledgeable ❤God bless you both of you 💐
Waheguru ji mkji 🙏🙏👌
Bot vdiya bhaji both of you thinking very good waheguru mehar kre sab te bot ghaint lgea full podcast dekhiya veer ji love you
Bohut bohut Thanks veera a sab dsn laii
Bht vadia lgya bht kuj sikhn nu milya🙏🏻🙏🏻
Veere baba deep singh trakiya deve dove prawa nu khush rao ❤️
sat sri akal g.
would like to appreciate all your efforts and thank you for giving us so many good podcasts. i have recently started watching these and mainly listen while driving to and from work but honestly its wat look forward to every day. I have only watched few episodes includes this one and Jassa pha g and this is certainly clearing a lot of questions and giving clear vision towards life
Bhut vdya galbat vere bhut kuj sikhan nu milya
Excellent podcast. Good to know for liv a lifestyle. Keep it good work . God bless 🙏both of you. It is really good podcast. 🙏🙏🙏🙏💐
Hardy veerji main tuhanu ik gusse wala insan hi samjhda c but tuc boht ghaint insaan o main tuhada fan hogeya veere and main tuhade under 2014 ch JMD moul ch security duty keeti aa veere
ਕੀ ਅਨਮੋਲ ਵੀਰੇ ਨੂੰ ਲਾਈਕ ਮਿਲੇਗਾ
❤❤ anmol veere smaj seewa karde
❤❤
❤ਬਹੁਤ ਵਧੀਆ ਪੋਡਕਸਟ ❤
Hardy 22 nu bahut Gyan a gurbani bare
ਵਾਹ ਜੀ ਚੰਗਾ ਲਗਿਆ🎉🎉🎉
Bahut Wadia good msz veer g
❤ from j and k
Waaa yr y m aapke maximum saare podcast dekhta hu
Abi to half hi dekha h j bala abi dekh rha hu spcl video rok k pehle comment krne aaya hu
Muje aaj tk ka sbse kaint podcast lga❤❤❤❤❤❤❤❤❤❤❤❤❤❤❤❤❤❤❤❤❤
Love u hardy sir❤
Beautiful podcast bot kuj sikhan nu milea thnkew sooo much
ਬਹੁਤ ਵਧੀਆ
ਬਹੁਤ ਵਧੀਆ ਜੀ
Bahot bahot dhanbad anmol bire aw veer de next podcast di bdi wait c bahot kuj sikhan nu miliya pahela Wale podcast cho 👏👏👏
Thank u anmol podcast lai
Hardy veer da hor v podcast bnao please, request hai❤❤❤
Excellent podcast learn new things in my life
ਧੰਨਵਾਦ ਜੀ , 100Likes😊
Bahut vadhiya
Tuhada podcast la lai da veer Lambe safra da pta he nhi lagda veer kado lag gya . Ek ter nal 2 nesane, nale truck job kari Di aa nale Geyan suni da veer
🙏Bahot vadiya lagda tuhanu Sun ke ,Dubai to ksa
Bai g part 3 jrur ona chaheda kyo ik video ch sara syan ni vndya ja skda es lyi hardy vr nl vad ton vad podcast kro jive mrji kro sanu podcast chahede a hor eh bai de 🙏
Right veer ji god bless you both🙏🙏💯💯👌👌👍👍
Beautiful podcast ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏