Canada ਗਈਆਂ ਪੰਜਾਬੀ ਕੁੜੀਆਂ ਦੇਹ ਵਪਾਰ ਅਤੇ Onlyfans ਦੇ ਧੰਦੇ ਕਿਉਂ ਪੈ ਰਹੀਆਂ? | Journalist Amrit Virdee

แชร์
ฝัง
  • เผยแพร่เมื่อ 28 ม.ค. 2025

ความคิดเห็น • 565

  • @user-Rashpalsohi55
    @user-Rashpalsohi55 10 หลายเดือนก่อน +118

    ਅੰਮ੍ਰਿਤ ਵਿਰਦੀ ਦੀਆਂ ਗੱਲਾਂ ਵਿੱਚ ਦੰਮ ਹੈ। ਸੱਚੀਆਂ ਗੱਲਾਂ ਤੇਰੀਆਂ ਅੰਮ੍ਰਿਤ ਭੈਣੇ

  • @dilveersingh2547
    @dilveersingh2547 10 หลายเดือนก่อน +17

    ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਵੀਰ ਮੱਕੜ ਜੀ ਬਹੁਤ ਵਧੀਆ ਲੱਗੀ

    • @manmohansingh8813
      @manmohansingh8813 10 หลายเดือนก่อน

      Every
      Roblem has solution The Govt need to reduce insurance for students.. The fact remains there is only limited de-- routed souls; But it's stink is highlighted more than actually. Regds.

  • @jeetdmk
    @jeetdmk 9 หลายเดือนก่อน +140

    ਛਿੱਕੂ ਦੀ ਮਜਬੂਰੀ ਹੁੰਦੀ🤨🤨 ਸਵਾਦ ਤੇ ਪੈਸੇ ਲੈਣ ਜਾਂਦੀਆਂ ਕੁੜੀਆਂ... ਕੱਲ ਨੂੰ ਮੁੰਡੇ ਵੀ ਕਹਿਣਗੇ ਅਸੀ ਸ਼ੌਕ ਨੂੰ ਨਸ਼ਾ ਨੀ ਕਰਦੇ ਸਾਡੀ ਮਜਬੂਰੀ ਹੁੰਦੀ ਆ । ਕੋਈ ਧੱਕੇ ਨਾਲ ਨਸ਼ੇ ਤੇ ਜਾਂ ਦੇਹ ਵਪਾਰ ਤੇ ਨੀ ਲਾਉਂਦਾ 🙏 ਹੋਰ ਬਹੁਤ ਰਾਹ ਹੁੰਦੇ ਆ ਪੈਸੇ ਕਮਾਉਣ ਦੇ ਪਰ ਕਰਨ ਕੀ ਹੋਰ ਪਾਸੇ ਸਵਾਦ ਨੀ ਆਉਂਦਾ । ਮਾਪੇ ਵੀ 18-20 ਸਾਲਾਂ ਦੀ ਕਰਕੇ ਭੇਜ ਦਿੰਦੇ ਆ ਕੁੜੀ ਨੂੰ ਬਾਹਰ ਇੱਥੇ ਜੇ ਕੁੜੀ ਕਹਿ ਦਵੇ ਆਪਣੀ ਦੋਸਤ ਘਰੇ ਜਾਨਾ ਇੱਕ ਦਿਨ ਤਾਂ 100 ਸਵਾਲ ਕਰਨਗੇ ਪਰ ਜਦੋ ਬਾਹਰ ਜਾਣ ਦੀ ਗੱਲ ਆਉਂਦੀ ਉਦੋ ਹੋਰ ਕੁਝ ਨੀ ਦਿਸਦਾ ਮਾਪਿਆ ਨੂੰ । ਜੇਕਰ ਮੇਰੇ ਵਰਗਾ ਕੋਈ ਟੋਕ ਦਵੇ ਤਾਂ ਕਹਿਣਗੇ ਲੋਕ ਸੜਦੇ ਆ ਸਾਡੀ ਤਰੱਕੀ ਤੋ । ਜੇਕਰ ਤੁਸੀ ਆਪਣੇ ਬੱਚੇ ਨੂੰ ਬਾਹਰ ਭੇਜਣਾ ਤਾਂ ਘੱਟੋ ਘੱਟ 24-25 ਸਾਲ ਉਮਰ ਹੋਣੀ ਚਾਹੀਦੀ ਤਾਂ ਜੋ ਬੱਚੇ ਨੂੰ ਸਮਝ ਹੋਵੇ ਮੈਂ ਕਿਸ ਪਾਸੇ ਜਾਣਾ... ਬਾਕੀ ਸਭ ਦੀ ਆਪਣੀ ਸੋਚ ਆ🙏🙏

    • @arshpreetjandu8162
      @arshpreetjandu8162 8 หลายเดือนก่อน +2

      ਸਹੀ ਗੱਲ ਐ ਜੀ

    • @kanwaljeetkaursidhu9383
      @kanwaljeetkaursidhu9383 8 หลายเดือนก่อน +1

      Bilkul sahi keha...eh sirf excuse...bahut mehnat de km ne jau kr sakdia ne...bahut sahi rah nal vi chaldia ne...pr 90 percent es km ch ne

    • @guramandeepsingh589
      @guramandeepsingh589 8 หลายเดือนก่อน +1

      Absolutely Right

    • @Ekam_vlogspb18
      @Ekam_vlogspb18 7 หลายเดือนก่อน +1

      Right

    • @balwantsingh-om1dv
      @balwantsingh-om1dv 6 หลายเดือนก่อน +1

      Right bro

  • @jaggasidhus123
    @jaggasidhus123 10 หลายเดือนก่อน +126

    ਬਾਈ ਬੇਸਰਮ ਲੋਕ ਜਿਹੜੇ ਸਰਦੇ ਬਰਦੇ ਨੇ ਉਹ ਵੀ ਕਨੇਡਾ ਕਨੇਡਾ ਕਰਕੇ ਕੁੜੀਆਂ ਧੱਕੀ ਜਾਂਦੇ ਨੇ ਇੱਕ ਪੰਜਾਬੀ ਦਾ ਰੋਹਬ ਲੱਖਾਂ ਦੇਸ਼ਾਂ ਵਿੱਚ ਹੁੰਦਾ ਸੀ ਜਿਹੜਾ ਅੱਜ਼ ਸੁਣਦੇ ਹਾਂ ਕਿ ਪੰਜਾਬੀ ਕੁੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਮਨ ਨੂੰ ਬਹੁਤ ਦੁੱਖ ਲੱਗਦਾ

    • @darthvader-cs4iw
      @darthvader-cs4iw 10 หลายเดือนก่อน +7

      ਮੈਂ ਕੈਨੇਡਾ ਰਹਿੰਦਾ ਹਾਂ, ਇੱਕ ਦਿਨ ਮੈਂ ਹਿੰਦੂ ਮੁੰਡੇ ਨਾਲ ਖਾਲਸਾ ਰਾਜ ਅਤੇ ਖਾਲਿਸਤਾਨ ਦੀ ਸੰਭਾਵਨਾ ਬਾਰੇ ਗੱਲ ਕਰ ਰਿਹਾ ਸੀ। ਉਸਨੇ ਮੈਨੂੰ ਕਿਹਾ ਕਿ ਖਾਲਿਸਤਾਨ ਲੈਣ ਤੋਂ ਪਹਿਲਾਂ ਸਿੱਖ ਕੁੜੀਆਂ ਦਾ ਖਿਆਲ ਰੱਖੋ। ਅਤੇ ਉਹ ਸਾਰੇ ਇਹ ਗਲ ਕਰ ਬਹੁਤ ਹੱਸੇ

    • @sonyrai1147
      @sonyrai1147 10 หลายเดือนก่อน +4

      ​@@darthvader-cs4iwI agree veer your comment no dout ehda kuriaa kardiaa but appa kuj ku kuriaa karky sariaa kuriaa nu nhi galat keh sakday baki veer jo hundu munday ny sadiaa sikh kuriaa baray gal keti ky oh galat km kardiaa ke gal hindu kuriaa da kee sniass dhariaa hindu kuriaa nhi galat km kardiaa yrr har dharm vich eh sab kuj hunda ke gal ehna nu sikha dieaa hee kuriaa galat keu lagdiaa why not hindu kuriaa ????
      Baki veer I respect girls eh ohh lok a jodu dojay di kuri galat km kardi ta character less ty jy apni karay ta kehn gy jida bachay khush 😂😂

    • @Kiranpal-Singh
      @Kiranpal-Singh 9 หลายเดือนก่อน +2

      @@darthvader-cs4iw
      ਨਾਕਾਰਾਤਮਿਕ ਸੋਚ ਤਿਆਗੋ, ਚੰਗੀਆਂ-ਮਾੜੀਆਂ ਕੁੜੀਆਂ, ਹਰ ਦੇਸ਼-ਕੌਮ ਵਿੱਚ ਹਨ, *ਕਿਉਂ ਆਪਣੀਆਂ ਹੀ ਧੀਆਂ-ਭੈਣਾਂ ਦੀ ਇਜਤ ਉਛਾਲ ਰਹੇ ਹਾਂ* ਹੱਸਣ ਵਾਲੇ ਹਿੰਦੂ ਆਪਣੀਆਂ ਗਲਤ ਕੁੜੀਆ ਬਾਰੇ ਭੁੱਲ ਗਏ, ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ !

    • @Kiranpal-Singh
      @Kiranpal-Singh 9 หลายเดือนก่อน +1

      ਕਿਰਦਾਰ ਨਾਮ-ਬਾਣੀ ਅਭਿਆਸ ਨਾਲ, ਗੁਰੂ ਸਾਹਿਬ ਦੇ ਅਸੂਲਾਂ ਤੇ ਚੱਲ ਕੇ ਬਣੇ, ਜੋ ਹੁਣ ਬਹੁਤਾਤ ਨੇ ਭੁਲਾ ਦਿੱਤਾ !

    • @NarinderSingh-dn8dg
      @NarinderSingh-dn8dg 6 หลายเดือนก่อน

      Loki aakhde hun...cenada wala ki ha pm ha k, president ha...oho da troudo name ha...oho saaf dil aadmi ha..oho fer foki gall ha

  • @surinderkataria9315
    @surinderkataria9315 10 หลายเดือนก่อน +28

    ਬਹੁਤ ਵਧੀਆ ਗਲ ਬਾਤ

  • @Punjabihindu12
    @Punjabihindu12 10 หลายเดือนก่อน +16

    Bahut wadiya interview, she is telling truth about Canada 🇨🇦

  • @BalwinderSingh-wt7tf
    @BalwinderSingh-wt7tf 10 หลายเดือนก่อน +39

    ਬਹੁਤ ਵਧੀਆ ਇੰਟਰਵਿਊ,ਧੀ ਰਾਣੀ ਸਿਆਣੀ ਵੀ ਹੈ ਤੇ ਮੈਨੂੰ ਅਨੁਸ਼ਕਾ ਸ਼ਰਮਾ
    ਵਰਗੀ ਲੱਗਦੀ ਹੈ ਵਾਹਿਗੁਰੂ ਤਰੱਕੀਆਂ ਬਖਸ਼ੇ 🙏

    • @sukhwindersinghsingh8799
      @sukhwindersinghsingh8799 9 หลายเดือนก่อน +1

      ਸ਼ਰਮ ਕਰ ਚਵਲਾ, ਨਾਲੇ ਧੀ ਕਹਿ ਰਿਹਾ ਆ, ਨਾਲੇ ਅਨੁਸ਼ਕਾ ਸ਼ਰਮਾ ਵਰਗੀ ਕਹੀ ਜਾਨਾਂ, ਤੈਨੂੰ ਲੱਗਦਾ ਤੇਰੀਆ ਧੀਆਂ ਫਿਲਮੀ ਸ਼ਲਾਰੁਆ ਵਰਗੀਆਂ ਹੁਲੜਬਾਜ ਆ, (ਕਹਿਣ ਤੋ ਪਹਿਲਾਂ ਸੋਚੋ

  • @thindtelecom5237
    @thindtelecom5237 10 หลายเดือนก่อน +17

    ਸ਼ਚ ਬੋਲਣ ਵਾਸਤੇ ਧੰਨਵਾਦ

  • @jinderpoohla
    @jinderpoohla 10 หลายเดือนก่อน +56

    ਪੰਜਾਬ ਵਰਗਾ ਨਜ਼ਾਰਾ ਕੀਤੇ ਨੀ ਮਾਂ ਬਾਪ ਨਾਲ ਵਕਤ ਕਿੰਨੇ ਮਰਜੀ ਡਾਲਰ ਚੱਕੀ ਫਿਰੋ ਨਹੀ ਖਰੀਦੇਆਂ ਜਾ ਸਕਦਾ ਮਾਂ ਬਾਪ ਨਾਲ ਰਹਿਣ ਦਾ ਸਮਾਂ ਅਸੀ ਕਨੇਡਾ ਨੂੰ ਨਹੀ ਦੇ ਸਕਦੇ ਤੇ ਦੂਜਾ ਇਹ ਅੱਜ ਵੀ ਯਾਦ ਸ਼ਾਨੂੰ ਵੀ ਅਜਾਦੀ ਦੀ ਕੀ ਕੀਮਤ ਦਿੱਤੀ ਸੀ ਦੁਬਾਰੇ ਗੁਲਾਮੀ ਕਰਨਾ ਅੰਗਰੇਜ਼ਾਂ ਦੀ ਜਮੀਰ ਹੀ ਨਹੀ ਮੰਨਦੀ ਜੀ

    • @Kiranpal-Singh
      @Kiranpal-Singh 10 หลายเดือนก่อน +3

      ਪੰਜਾਬ ਤੋਂ ਬਾਹਰ ਰਹਿਣ ਨਾਲ ਗੁਲਾਮ ਨਹੀਂ ਹੋ ਜਾਈਦਾ ?
      ਸਾਡੇ ਮਾਂ-ਬਾਪ ਕਨੇਡਾ ਨਾਲ ਰਹਿੰਦੇ ਹਨ, ਸੇਵਾ ਕਰੀਦੀ ਹੈ, ਪੰਜਾਬ ਤਾਂ ਸਭ ਦੇ ਦਿਲਾਂ ਵਿੱਚ ਵੱਸਦਾ ਹੈ, ਸਾਡਾ ਮੁੱਢ ਹੈ !

    • @navjotsingh4689
      @navjotsingh4689 10 หลายเดือนก่อน +1

      Panjaab ton bahar rehke Assi te gulaam nai huna par assi saare bahar aagey tan Panjaab Gulaam hoju. Sade guruan da lahu dullyabus dharti te. Bahar rehna marhi gal nai, par jehra bahar kamayi karke Panjaab jaan di soch nai rkhda, oh soch nu mai gulaam samjhda. TH-cam te check krlio, 2 interviews dekhian, jehde ch 2 bhayiye kehn dye aa ki assi Panjaab te raj krde aa, koi sardar sanu rok ke dasse. Assi ehna panjabiyan diya jananiyan sambhde a te bacche krde a. Etho hisaab lalo ki ki vajood reh gya sada. Mai France ch Pakka aa, meri wife etho di born aa te ik baccha v a. Par kujh saalan nu murhna mai Panjaab aa.

    • @Kiranpal-Singh
      @Kiranpal-Singh 10 หลายเดือนก่อน

      @@navjotsingh4689
      ਪੰਜਾਬ ਨੂੰ ਆਬਾਦ ਰੱਖਣਾ ਵੀ ਜਰੂਰੀ ਹੈ, ਤੁਹਾਡੀ ਸੋਚ ਵਧੀਆ ਹੈ !

  • @harveencheema1619
    @harveencheema1619 5 หลายเดือนก่อน

    ਬਹੁਤ ਹੀ ਵਧੀਆ ਇੰਟਰਵਿਊ ਮੱਕੜ ਸਾਬ ਇਸ ਕੁੜੀ ਦੀਆਂ ਗੱਲਾਂ ਵੀ ਬਹੁਤ ਵਧੀਆ ਹਨ ਜੀ

  • @Kiranpal-Singh
    @Kiranpal-Singh 10 หลายเดือนก่อน +146

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏

    • @KindlyDeath-i5s
      @KindlyDeath-i5s 10 หลายเดือนก่อน +9

      Koi gll bni comment di😂😂😂😂

    • @babaldeepsinghbrampton3305
      @babaldeepsinghbrampton3305 10 หลายเดือนก่อน +8

      @@KindlyDeath-i5sgall ta bni veer .. ohna ne title heading vich nahi laya 😊

    • @satwantsingh9486
      @satwantsingh9486 10 หลายเดือนก่อน +2

      ਪੱਤਰਕਾਰਾ ਕਿਉਂ ਬਕਵਾਸ ਕਰੀ ਜਾਣੈ ਪੰਜਾਬੀਆਂ ਨੂੰ ਭੰਡੀ ਜਾਣੈ

    • @KuldeepSingh-ey8dl
      @KuldeepSingh-ey8dl 10 หลายเดือนก่อน

      ​@@KindlyDeath-i5sbilkul bani

    • @satnamsingh-hx5rz
      @satnamsingh-hx5rz 10 หลายเดือนก่อน

      La​@@KindlyDeath-i5s

  • @gurdarshansingh1227
    @gurdarshansingh1227 10 หลายเดือนก่อน +3

    Bahut Wadiya Podcast Makkar Saab Bahut Sikhan Nu Milda A Tadde Wllo... aur is pein ne bahut saaf te shi keha ..i totally agree with her

  • @NirmalSingh-fs3us
    @NirmalSingh-fs3us 9 หลายเดือนก่อน +3

    ਜੋ ਲੋਕ ਆਪਣੇ-ਆਪ ਨੂੰ ਸਿੱਖ/ਪੰਜਾਬੀ ਵੀ ਕਹਾਉਂਦੇ ਨੇ ਤੇ ਆਪਣੇ ਹੀ ਪੰਜਾਬ ਦੇ ਸਿੱਖ/ਪੰਜਾਬੀ ਬੱਚਿਆਂ ਦਾ ਸੋਸ਼ਣ ਕਰਦੇ ਨੇ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

  • @ArshdeepSingh-co6ji
    @ArshdeepSingh-co6ji 8 หลายเดือนก่อน +25

    ਥੱਲੇ ਕੈਨੈਡਾ ਦੇ ਵੀਜੇ ਲਈ add ਵੀ ਲਗਾ ਦਿੱਤੀ 🤔

    • @HarpreetSingh1991
      @HarpreetSingh1991 4 หลายเดือนก่อน +1

      😂 Kyu ki sareya apna tori fulka chlana.. Gallan nal didh ni parne

  • @Kiranpal-Singh
    @Kiranpal-Singh 10 หลายเดือนก่อน +46

    ਵਿਕਸਤ ਦੇਸ਼ਾਂ ਵਿੱਚ (ਜਾਂ ਸੰਸਾਰ ਵਿੱਚ ਕਿਤੇ ਵੀ) *ਇਕੱਲਾ ਜਾਂ ਨਿਰਾਸ਼* ਮਹਿਸੂਸ ਕਰਦੇ ਹੋ ਜਾਂ ਕਿਸੇ ਮੁਸ਼ਕਲ ਵਿੱਚ ਹੋ ਤਾਂ *ਗੁਰਦੁਆਰਾ ਸਾਹਿਬ (ਧਾਰਮਿਕ ਅਸਥਾਨ ਤੇ) ਜਾਣਾ ਚਾਹੀਦਾ ਹੈ* NGO’s ਨਾਲ ਸੰਪਰਕ ਕਰੋ, ਉਥੇ ਵੱਖਰੇ ੨ ਲੋਕ-ਬੱਚੇ ਮਿਲਦੇ ਹਨ, ਜਿਹਨਾਂ ਵਿੱਚੋਂ ਸੁਹਿਰਦ ਲੋਕਾਂ ਤੋਂ ਕਾਫੀ ਜਾਣਕਾਰੀ ਮਿਲਦੀ ਹੈ, ਦਿਲ ਤੋਂ *ਗੁਰੂ ਸਾਹਿਬ ਅੱਗੇ ਅਰਦਾਸ ਕਰੋ*-ਗੁਰਬਾਣੀ ਪੜ੍ਹੋ-ਲੰਗਰ ਛਕੋ-ਜਾਣਕਾਰੀ ਲਵੋ ਅਤੇ *ਮੁਸ਼ਕਲਾਂ ਨਾਲ ਲੜਨ ਲਈ ਚੜ੍ਹਦੀ ਕਲਾ ਵਾਲੀ ਸੋਚ ਉਭਾਰੋ* !

  • @Sikhi-b3i
    @Sikhi-b3i 10 หลายเดือนก่อน +42

    ਇਸ ਭੈਣ ਨੇ ਸੱਚ ਬੋਲ ਕੇ ਬਹੁਤ ਵਧੀਆ ਕੀਤਾ
    ਮੈ ਵੀ ਸੁਣਿਆ ਹੈ ਕਿ ਸਾਡੀਆਂ ਧੀਆ ਓਥੇ ਪੋਰਨ ਵੀਡੀਓ ਵੀ ਬਨਾ ਰਹੀਆਂ ਹਨ ਇਹ ਸੱਚ

    • @Kiranpal-Singh
      @Kiranpal-Singh 10 หลายเดือนก่อน +1

      ਹਰ ਦੇਸ਼ ਵਿੱਚ ਚੰਗੇ-ਮਾੜੇ ਲੋਕ ਹਨ, ਇੰਡੀਆ ਵਿੱਚ ਵੀ ਬਣਦੀਆਂ ਹਨ !

    • @ritusharma5799
      @ritusharma5799 10 หลายเดือนก่อน +2

      ​@@Kiranpal-Singhmamaaa gal Canada di ho rhi aaaa na ki india di 2500000 de ke v tusi apniyaaa dhiyaa nu glat rhaa paun fer ki fedaaaa

    • @Kiranpal-Singh
      @Kiranpal-Singh 9 หลายเดือนก่อน +1

      @@ritusharma5799
      ਪਹਿਲਾਂ ਤਾਂ ਲਿਖਣਾ ਸਿੱਖ, ਕੁਝ ਕੁੜੀਆਂ ਗਲਤ ਕਰਦੀਆਂ ਹਨ, ਉਹ ਹਰ ਦੇਸ਼ ਵਿੱਚ ਹਨ, ਕਨੇਡਾ ਦੀ ਗੱਲ ਕਿਉਂ ਜਿਆਦਾ ਉਛਾਲਦੇ ਹੋ, ਬਹੁਤਾਤ ਬੱਚੀਆਂ ਗੰਭੀਰਤਾ ਨਾਲ ਪੜ੍ਹਦੀਆਂ-ਕੰਮ ਕਰਦੀਆਂ ਹਨ, ਔਰਤ ਹੋ ਕੇ ਬਦਨਾਮੀ ਕਰਨ ਵਿੱਚ ਹਿੱਸੇਦਾਰ ਨਾ ਬਣੋ, ਨਿੰਦਿਆ ਕਰਨ ਦਾ ਸੁਆਦ ਤਿਆਗੋ !

    • @ritusharma5799
      @ritusharma5799 9 หลายเดือนก่อน

      @@Kiranpal-Singh murkhaaa wali gal na karo ptaa tuhanu v aaa othe ki chal rehaaa Eve jbliyaaaa na mar such hmeshaa such rehndaaaa hai murkho

    • @kimjongun161
      @kimjongun161 9 หลายเดือนก่อน

      @@Kiranpal-Singhtera pra cmnt hr jgah hi dfend krn di bjaye smjao ohna nu may be todi fmly member gyi hou bahr ta bs dfend kri jnde pr ethe aa k dekho as compare to other communities punjabi kudia bhut involve es matter ch

  • @amlistenofficial
    @amlistenofficial 10 หลายเดือนก่อน +1

    amazing interview, and kitey vi chal jau chandigarh ni chadeya janda. na hi bhulda. emotional attachment rehndi aa chd naal.

  • @bigvision8636
    @bigvision8636 10 หลายเดือนก่อน +15

    ਪੁਰਾਣੇ ਸਮੇਂ ਵਿੱਚ ਲੋਕ ਜਨਾਨੀ ਦੀ ਕਮਾਈ ਖਾਣ ਤੇ ਸ਼ਰਮ ਮੰਨਦੇ ਸੀ ਤੇ ਅੱਜਕੱਲ ਲੋਕ ਆਵਦੀਆਂ ਕੁਬਰੀਆ ਕੁੜੀਆਂ ਦੀਆਂ ਕਮਾਈਆਂ ਖੰਦੇ ਪਾਮੇ ਉਹ ਬਾਹਰ ਜਾਕੇ ਕਿਮੇ ਮਰਜੀ ਪੈਸੇ ਕਮਾਏ ਲੋਕਾਂ ਨੇ ਪੈਸਾ ਸੱਭ ਕੁੱਝ ਸਮਜ਼ ਲਿਆ ਲੋਕ ਬੇਸ਼ਰਮ ਹੋ ਗਏ

  • @Kiranpal-Singh
    @Kiranpal-Singh 10 หลายเดือนก่อน +21

    *ਅਗਰ ਅਣਖ ਨਹੀਂ-ਨੈਤਿਕਤਾ ਨਹੀਂ-ਸ਼ਰਮ ਨਹੀਂ* ਸਿਰਫ ਪੈਸਾ ਮੁੱਖ ਹੈ ਤਾਂ ਬੰਦਾ ਕੋਈ ਵੀ ਗਿਰਿਆ ਕੰਮ ਕਰ ਸਕਦਾ ਹੈ !
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਧਾਰਣ ਕਰੀਏ* ….. ਕਿਰਤ ਕਰੋ-ਨਾਮ ਜਪੋ-ਵੰਡ ਛਕੋ !

  • @gurantsingh1095
    @gurantsingh1095 5 หลายเดือนก่อน

    Good infomation ਅੰਮ੍ਰਿਤਾ ਜੀ

  • @Bravo0123
    @Bravo0123 10 หลายเดือนก่อน +5

    ਸਰਦਾਰ ਜੀ ਤੁਸੀਂ ਆਪ ਹੀ ਸਵਾਲ ਕਰ ਰਹੇ ਹੋ ਆਪ ਹੀ ਜਵਾਬ ਦੇ ਰਹੇ ਹੋ ਇੰਟਰਵਿਊ ਕਿਹੜੀ ਕਰ ਰਹੇ ਹੋ ਤੁਸੀਂ ਪੁੱਛਿਆ ਕਿ ਕਨੇਡਾ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ ਚਾਰ ਪੰਜ ਹਜਾਰ ਤੇ ਉਹ ਬੀਬੀ ਨੇ ਅੱਗਿਓਂ ਚਾਰ ਪੰਜ ਹਜ਼ਾਰ ਹੀ ਕਹਿ ਦਿੱਤਾ ਥੋੜਾ ਸਵਾਲ ਕਰਕੇ ਸਬਰ ਕਰਿਆ ਕਰੋ

  • @chanansingh4751
    @chanansingh4751 10 หลายเดือนก่อน +15

    ( ਦੇਸੀ ) ਸਬਦ ਏਨਾ ਮਾੜਾ ਨਹੀਂ,, ਚੰਡੀਗੜ੍ਹੀਓ,, ਇਹ ਦੇਸੀ ਸ਼ਬਦ ਗਾਂਧੀ ਨੇ ਅੰਗਰੇਜਾਂ ਦਾ ਵਦੇਸ਼ੀ,ਕੱਪੜਾ ਮਨ੍ਹਾ ਕੀਤਾ, ਦੇਸੀ ਆਪਣੇ ਦੇਸ਼ ਦਾ ਬਣਿਆ ਵਰਤਣ ਲਈ ਪ੍ਰੇਰਿਆ, ਤੁਸੀਂ ਦੇਸੀ ਸਬਦ ਦੀ ਡੰਡ ਲਾਹੀ ਜਾਂਦੇ ਜੇ ਵੱਡੇ ਅੰਗਰੇਜ਼

  • @navrajsingh9793
    @navrajsingh9793 9 หลายเดือนก่อน +2

    ਇਨਾਂ ਨਾਲ ਇੰਝ ਹੀ ਹੋਣਾ ਇਹ ਲੋਕ ਹਸਦੇ ਵਸਦੇ ਪੰਜਾਬ ਨੂੰ ਛੱਡ ਕੇ ਜਾ ਰਹੇ

  • @Kiranpal-Singh
    @Kiranpal-Singh 10 หลายเดือนก่อน +42

    ਕੁਝ ਬੱਚੀਆਂ ਗਲਤ ਕੰਮ ਕਰਦੀਆਂ ਹਨ (ਜਿਸ ਤਰਾਂ ਇੰਡੀਆ ਵਿੱਚ ਵੀ ਹਨ) *ਬਹੁਤਾਤ ਬੱਚੇ ਗੰਭੀਰਤਾ ਨਾਲ ਪੜ੍ਹਦੇ-ਕੰਮ ਕਰਦੇ ਹਨ ਕਿਉਂ ਸਾਰੀਆਂ ਬੱਚੀਆਂ ਨੂੰ ਬਦਨਾਮ ਕਰ ਰਹੇ ਹਾਂ* ਸਵੈ-ਪੜਚੋਲ ਕਰੀਏ !
    *ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ* !

    • @SandhuSaab-yo8cg
      @SandhuSaab-yo8cg 9 หลายเดือนก่อน +1

      ਬਿਲਕੁਲ ਜੀ ਕੀ (ਇੰਡੀਆ) ਪੰਜਾਬ ਵਿੱਚ ਨਹੀ ਚੱਲਦਾ ਦੇਹ ਵਪਾਰ ਦਾ ਧੰਦਾ?!

    • @Kiranpal-Singh
      @Kiranpal-Singh 9 หลายเดือนก่อน

      @@SandhuSaab-yo8cg
      ਚੱਲਦਾ ਹੈ, ਕੁਝ ਤਾਂ ਖਬਰਾਂ ਵਾਲੇ ਵੀ ਦਿਖਾ ਦਿੰਦੇ ਹਨ, ਕੁਝ ਬੱਚੀਆਂ-ਔਰਤਾਂ ਗਲਤ ਕੰਮ ਵਿੱਚ ਪੈ ਜਾਂਦੀਆਂ ਹਨ, ਹਰ ਦੇਸ਼-ਕੌਮ ਵਿੱਚ ਹਨ !

    • @yashwindersinghs
      @yashwindersinghs 9 หลายเดือนก่อน

      Eh media wali KUTEED nu bas kuch na kuch masaala chahida

  • @rajkirpalsingh3595
    @rajkirpalsingh3595 10 หลายเดือนก่อน +22

    ਕਨੇਡਾ ਵਿੱਚ ਵੀ ਪੰਜਾਬੀ ਮੁੰਡੀਰ ਦੀ ਹਰ ਤਰ੍ਹਾਂ ਦੀ ਫੁਕਰਾਪੰਥੀ ਤੇ ਜੱਟਵਾਦ (ਖਾਸ ਕਰਕੇ ਸਟੂਡੈਂਟਸ ਦਾ) ਇਹ ਹੀ ਪੰਜਾਬੀਆਂ ਦਾ ਨਾਮ ਖਰਾਬ ਕਰ ਰਿਹਾ । ਜਿਸ ਕਾਰਨ ਉਨ੍ਹਾਂ ਨੂੰ ਦੋਸ਼ੀ ਸਮਝਿਆ ਜਾਂਦਾ । ਇਸ ਚੀਜ਼ ਬਾਰੇ ਸਾਡੇ ਨੌਜਵਾਨਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਆ ।

    • @Aaj361
      @Aaj361 10 หลายเดือนก่อน +6

      ਭਰਾ ਤੇਰੀ ਗੱਲ 100% ਸਹੀ ਹੈ ਉੱਥੇ ਫੁਕਰੇਪਾਂਥੀ ਤੇ ਜਾਟਵਾਦ ਤੇ ਏਥੇ ਰੇਸਰਵੇਸ਼ਨ ਜਿਸਨੇ ਕੁਆਲਟੀ ਜੀਰੋ ਕਰਤੀ

    • @rajkirpalsingh3595
      @rajkirpalsingh3595 10 หลายเดือนก่อน +2

      ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀਰ ।

    • @NirmalSingh-fs3us
      @NirmalSingh-fs3us 9 หลายเดือนก่อน

      ਕੁਆਲਟੀ ਜੀਰੋ ਰਿਜਰਵੇਸ਼ਨ ਨੇ ਨਹੀ ਕਰੀ। ਅਖੌਤੀ ਮੈਰਿਟ ਵਾਲਿਆ ਨੇ ਕੀਤੀ ਹੈ। ਪੰਜਾਬ ਉੱਤੇ ਹੁਣ ਤੱਕ ਜਰਨਲ ਵਾਲਿਆ ਦਾ ਰਾਜ ਹੈ। ਜਿਹਨਾਂ ਨੇ ਪੰਜਾਬ ਅਤੇ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ।​@@Aaj361

  • @paramjitashat5853
    @paramjitashat5853 10 หลายเดือนก่อน +1

    An excellent interview with good information.

  • @JagmeetSingh-sk9kl
    @JagmeetSingh-sk9kl 10 หลายเดือนก่อน +8

    Good information 👍🏻

  • @ssingh8393
    @ssingh8393 10 หลายเดือนก่อน +23

    ਦੋਹਾਂ ਅਖੌਤੀ ਪਤਰਕਾਰਾਂ..ਬੀਬੀ ਵਿਰਦੀ ਤੇ ਮੱਕੜ ਨੇ ਪੂਰੀ ਕੋਸ਼ਿਸ਼ ਕੀਤੀ ਸਿੱਖਾਂ ਨੂੰ ਭੰਡਣ ਦੀ...ਝਾਟਾ ਖਿਲਾਰੀ ਬੀਬੀ ਵਿਰਦੀ ਨੇ ਇਹ ਕਿਉਂ ਨਹੀਂ ਦੱਸਿਆ ਕਿ ਕਨੇਡਾ ਦੇ ਹਰ ਗੁਰਦੁਆਰਾ ਸਾਹਿਬ ਨੇ ਸਿੱਖ ਤੇ ਗੈਰ ਸਿੱਖ ਪਾਹ੍ੜੇ ਲਈ ਮੁਫ਼ਤ ਲੰਗਰ ਦਾ ੨੪ ਘੰਟੇ ਲਈ ਪ੍ਬੰਧ ਕੀਤਾ ..ਇਸ ਤੋਂ ਪਤਾ ਚਲਦਾ ਏ ਇਹਨਾਂ ਬੇਈਮਾਨ ਅਖੌਤੀ ਤਪੜਝਾੜਾਂ ਦਾ..ਥੂਅ..ਲਾਹਣਤਾਂ ਇਹਨਾਂ ਨੂੰ ਜਮਣ ਵਾਲਿਆਂ ਤੇ...

  • @karamjitsinghsalana4648
    @karamjitsinghsalana4648 10 หลายเดือนก่อน +1

    Good discussion❤❤❤

  • @GurpreetSingh-wu1lb
    @GurpreetSingh-wu1lb 10 หลายเดือนก่อน

    VERY GOOD MESSAGE AND COMMENTS

  • @MontyBrar-mu4ek
    @MontyBrar-mu4ek 9 หลายเดือนก่อน

    Mam you are speaking the truth and answer the every question very bravely very nice

  • @jiwansinghazrot7567
    @jiwansinghazrot7567 9 หลายเดือนก่อน

    Makkad sahab tuhadian gallan vicho sikhi da dard disda hai. (Waheguru tuhanu chardikla Bakhshe) jiwan singh from germany

  • @kulvirdullat9876
    @kulvirdullat9876 6 หลายเดือนก่อน +1

    Good bro 👍👌

  • @avnindergrewal
    @avnindergrewal 10 หลายเดือนก่อน +11

    As a senior citizen living in Canada since 1971, I had the privilege of watching the insightful discussion between Canadian Journalist Amrit Virdee and Mr. Makkar from Punjab on the crucial topic of International Students in Canada. Their well-informed and unbiased conversation showcased the importance of addressing this issue. Kudos to both for providing good information and fostering a rich discussion. I couldn't help but feel proud. Keep up the excellent work! 🇨🇦🗣️ #InternationalStudents #ProudCanadian

  • @ssbdiary5258
    @ssbdiary5258 4 หลายเดือนก่อน

    ਮੈਨੂੰ ਲੱਗਦਾ ਅੰਗਰੇਜ਼ ਅੱਜ ਵੀ ਪੰਜਾਬੀਆਂ ਤੋਂ ਬਦਲਾ ਲੈ ਰਹੇ ਨੇ

  • @JJ_7658
    @JJ_7658 10 หลายเดือนก่อน +18

    I am living in Canada last 54 years I never see any sign no food for students in Surrey and every Guru ghar

    • @SADA_VEHRA
      @SADA_VEHRA 10 หลายเดือนก่อน

      Wrong information a bai ehde

    • @yashwindersinghs
      @yashwindersinghs 9 หลายเดือนก่อน

      Media wali KUTEED ne show karna TRP lai - inna salia nu ki farak painda

    • @HarshdeepSinghSingh-ii1ts
      @HarshdeepSinghSingh-ii1ts 8 หลายเดือนก่อน

      Guru ghara li nhi keha bro food bank chlonde jede gore kaale ona di gall c

  • @VirkPalwinder83
    @VirkPalwinder83 10 หลายเดือนก่อน +18

    ਮਕੜ੍ਹ ਸਾਬ ਇਹਨੂੰ ਖੁਦ ਨੀਂ ਬਹੁਤਾ ਪਤਾ ਦੇਸ਼ ਬਾਰੇ,
    ਦੋ ਸਾਲ ਏਹੇ ਰਹੀ ਆ ਕਨੇਡਾ ਚ, ਦੋ ਸਾਲਾਂ ਵਿੱਚ ਤਾਂ ਬੰਦੇ ਦੀਆਂ ਚੰਗੀਂ ਤਰਾਂ ਅੱਖਾਂ ਹੀ ਨਹੀਂ ਖੁੱਲ੍ਦੀਆ,
    ਤੇ ਇਹਨੂੰ ਦੇਸ਼ ਬਾਰੇ ਪਤਾ ਲੱਗ ਗਿਆ ਸਬ ਕੁੱਝ 🤔🤔
    ਘੱਟੋ-ਘੱਟ 8-10 ਸਾਲ ਹੋ ਗਏ ਹੋਣ ਵਿਦੇਸ਼ ਰਹਿੰਦਿਆ ਨੂੰ ਫਿਰ ਥੌੜ੍ਹਾ-ਥੌੜ੍ਹਾ ਪਤਾ ਲੱਗਣ ਲੱਗਦਾ ਕਿ ਕੀ ਚੱਲ ਰਿਹਾ ਆ,
    ਕਾਫੀ ਕੁੱਝ ਜਿਹਦੇ ਬਾਰੇ ਇਹਨੂੰ ਪਤਾ ਹੀ ਨਹੀਂ ਆ,
    ਇਹ ਓਹਨੂੰ ਵੀ ਬੜੀ ਸਫਾਈ ਨਾਲ ਝੂਠ ਬੋਲ ਕਿ ਸੱਚ ਬਣਾ ਰਹੀ ਆ
    ਬਾਕੀ ਮੱਕੜ੍ਹ ਸਾਬ ਦੇਸੀ ਕਹਿਣਾ ਕੋਈ racism ਨਹੀਂ ਆ,
    ਦੇਸੀ ਦਾ ਮਤਲਬ ਸਿਰਫ ਏਹੀ ਆ ਕਿ ਇਹ (ਫਲਾਣਾ) ਵੀ ਇੰਡੀਆ ਤੋਂ ਹੀ ਆ

    • @balle6ra
      @balle6ra 10 หลายเดือนก่อน +1

      Bilkul thek

    • @roohtej
      @roohtej 10 หลายเดือนก่อน +2

      Ji virji. So many things shes talking about are not true. No one is sleeping in jungles. And free food di lord ni. Gurdwara sahib always theee to help everyone even non Indian or non sikhs . Please verify first then broadcast.

    • @diijayy7748
      @diijayy7748 10 หลายเดือนก่อน

      Bai yar na black kehna racism aa na Desi kehna..”N” word ni use kr skde blacks layi ..eh bhen da Kasur ni bai ohnu gyi nu aap hje 2 saal hoye ne….

  • @Raj-kaur-tarn-tarn-california
    @Raj-kaur-tarn-tarn-california 10 หลายเดือนก่อน +2

    ਮੈਨੂੰ ਬਹੁਤ ਹੀ ਵਦੀਆ ਲੱਗੀਆ ਭੈਣਜੀ ਦੀਆਂ ਗੱਲਾ ਜੀ 🙏🏻

  • @TreallpFtrf
    @TreallpFtrf 10 หลายเดือนก่อน +4

    Beautifully explained all realistic .... reality of life .... Thanks SMTV and team .....❤

  • @knowledgebabag
    @knowledgebabag 10 หลายเดือนก่อน +5

    🙌🏻, ਮਕੜ ਭਾਜੀ ਤੁਸੀਂ ਆਪ ਕਨੇਡਾ ਜਾ ਕੇ ਉਥੇ ਘੁੰਮ ਕੇ ਹਾਲਾਤ ਦੱਸੋ ਜੀ , ਨਾਲੇ ਬਹਾਨੇ ਨਾਲ ਘੁੰਮਿਆ ਜਾਉ, ਧੰਨਵਾਦ

  • @Virals45
    @Virals45 7 หลายเดือนก่อน +1

    amazing

  • @lifestyle458
    @lifestyle458 6 หลายเดือนก่อน +1

    25.30 ਲੱਖ ਲਗਾ ਗੇ ਬਾਹਰ ਜਾਂਦੇ ਇੰਨੇ ਪੈਸੇ ਨਾਲ ਇੰਡੀਆ ਵਿੱਚ ਕਿੰਨੇ ਕੰਮ ਨੇ ਇੱਥੇ ਪੰਜਾਬ ਵਿੱਚ ਹਿਮਾਚਲੀ ਤੇ ਬਿਹਾਰੀ ਰਾਜੇ ਬਣੇ ਬੈਠੇ ਨੇ, ਜਦੋਂ ਨੂੰ ਸਾਨੂੰ ਮੱਤ ਆਉਂਣੀ ਉਹਨੇ ਨੂੰ ਇੱਥੇ ਵੀ ਅਸੀ ਨੌਕਰ ਬਣ ਕੇ ਇਨ੍ਹਾਂ ਥੱਲੇ ਕੰਮ ਕਰਨਾ। ਸਾਡੇ ਪੰਜਾਬੀ ਪੰਜਾਬ ਦੀ ਜਮੀਨ ਵੇਚ ਵੇਚ ਕੰਗਾਲ ਹੋ ਜਾਣਾ, ਜਮੀਨਾਂ ਵੇਚ ਵੇਚ ਚਿੱਟੇ ਤੇ ਲੱਗੇ ਪਏ। ਫੌਰਨ ਹੱਲ ਚਾਹੀਦਾ, ਨਹੀਂ ਤਾਂ ਜੋ ਬਚਿਆ ਉਹ ਵੀ ਨਹੀਂ ਰਹਿਣਾ,

  • @paigame-nama4197
    @paigame-nama4197 8 หลายเดือนก่อน

    Great job really great ❤ best wishes for you 🙏

  • @Ravindersandhu5783
    @Ravindersandhu5783 9 หลายเดือนก่อน

    Sab to vadiya lagga.... Jo bhain ne sari gall punjabi ch kiti....

  • @Kiranpal-Singh
    @Kiranpal-Singh 10 หลายเดือนก่อน +24

    ਕਨੇਡਾ ਅਤੇ ਤਕਰੀਬਨ ਹਰ ਦੇਸ਼ ਵਿੱਚ, *ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ* ਕੰਮ ਘੱਟ ਮਿਲਦੇ ਹਨ, ਸਾਲ ਕੁ ਔਖਾ ਫਿਰ ਠੀਕ ਹੋ ਜਾਵੇਗਾ, ਤਕਰੀਬਨ ਸਾਰੇ ਸੰਸਾਰ ਵਿੱਚ ਹੀ ਕੰਮ ਘਟਿਆ ਅਤੇ ਮਹਿੰਗਾਈ ਵਧੀ ਹੈ !
    ਬਾਕੀ *ਚੜ੍ਹਦੀ ਕਲਾ ਦੀ ਸੋਚ ਤੇ ਸਬਰ ਰੱਖਣ ਵਾਲੇ* ਮੁਸ਼ਕਲਾਂ ਦਾ ਸਾਹਮਣਾ ਕਰਕੇ ਪਾਰ ਹੋ ਜਾਂਦੇ ਹਨ, ਅੱਗੇ ਰੱਬ ਰਜਾ !

    • @KuldeepSingh-ey8dl
      @KuldeepSingh-ey8dl 10 หลายเดือนก่อน +1

      Te lok dhanda karn lg pen j kam Katya te

    • @Kiranpal-Singh
      @Kiranpal-Singh 10 หลายเดือนก่อน

      @@KuldeepSingh-ey8dl
      ਘਟੀਆ ਟਿੱਪਣੀ ?

  • @sangwankarmsinghkarm508
    @sangwankarmsinghkarm508 8 หลายเดือนก่อน

    THANKS SM.

  • @baaj.0740
    @baaj.0740 10 หลายเดือนก่อน

    Bahut vadia interview

  • @paramjitsingh2651
    @paramjitsingh2651 10 หลายเดือนก่อน

    Makkar ji🌹🙏🏾🌹
    Dhanvad ji

  • @Aaj361
    @Aaj361 10 หลายเดือนก่อน +3

    ਗੋਰੇ ਸ਼ਨੀਵਾਰ ਐਤਵਾਰ ਤਾਂ ਲੈਂਦੇ ਨੇ ਉਹਨਾਂ ਨੂੰ ਸਮਝ ਹੈ ਜਿਹੜੀ ਆਪਣੇ ਵਿੱਚ 55 ਤੋਂ ਬਾਅਦ ਆਉਂਦੀ ਹੈ
    ਇਹ 100% ਸਚਾਈ ਹੈ

  • @baljinderkaur1672
    @baljinderkaur1672 10 หลายเดือนก่อน +4

    ਬਹੁਤ ਵਧੀਆ ਗੱਲ ਬਾਤ ਕੀਤੀ ਧੰਨਵਾਦ ਜੀ ਪਰ ਸਿੱਖਾਂ ਦੇ ਵਿੱਚ 18 ਸਾਲ ਤੋਂ ਬਾਅਦ ਤੁਸੀਂ ਆਜ਼ਾਦ ਨਹੀਂ ਕਿਉਂਕਿ ਸਿੱਖ ਉਹ ਜਿਸ ਨੇ ਅਪਣੀ ਮਤ ਗੁਰੂ ਅਨੁਸਾਰ ਵਰਤਣੀ ਹੈ ਜੋ ਕਿ ਤੁਹਾਨੂੰ ਕੁਦਰਤ ਦੁਆਰਾ ਬਣਾਏ ਸ਼ਰੀਰ ਨਾਲ ਛੇੜਛਾੜ ਕਰਨ ਦੀ ਜਾਂ ਉਸ ਦੇ ਖਿਲਾਫ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਐਹੋ ਜਿਹੇ ਲੋਕਾਂ ਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ।

    • @kulvirsinghmaan1492
      @kulvirsinghmaan1492 10 หลายเดือนก่อน +1

      ਜ਼ੋ ਸਿਰ ਤੇ ਚੁੰਨੀ ਨਹੀਂ ਲੈਂਦੀਆਂ ਉਹ ਵੀ ਸਹੀ ਨਹੀਂ ਹੋ ਸਕਦੀਆਂ

  • @ArshdeepKhadial
    @ArshdeepKhadial 9 หลายเดือนก่อน +4

    Kharcha bhut dsta kudi ne rent da te groceries da 500,600 rent maximum 300,400 dollars groceries enough aa normal student lyi

  • @kulvirsinghmaan1492
    @kulvirsinghmaan1492 10 หลายเดือนก่อน +24

    ਅਮ੍ਰਿਤ ਵਿਰਦੀ ਫਿਰ ਤੂੰ ਕਨੈਡਾ ਵਿੱਚ ਕੀ ਕਰ ਰਹੀ ਏ , ਵਾਪਸ ਆ ਜਾ ਫਿਰ ਆਖ ਕਨੈਡਾ ਮਾੜਾ ਸੀ ,

    • @Sukhpalsingh.sran.
      @Sukhpalsingh.sran. 8 หลายเดือนก่อน

      ਉਹ ਤੇ ਦੱਸ ਰਹੀ ਆ ਕੇ ਸਵਾਦ ਲੲਈ ਇਹ ਨੂੰ ਵੀ ਸਵਾਦ ਪਿਆ

    • @Sukhpalsingh.sran.
      @Sukhpalsingh.sran. 8 หลายเดือนก่อน

      😃😃😃

  • @furniturediy6108
    @furniturediy6108 10 หลายเดือนก่อน +1

    Very good interview
    I am living here from 20 years
    I agree Canada changed but who changed it. New guys coming from India and wants to be rich in a day which is impossible. We worked hard and reach at some level.
    And one thing I haven’t seen any one bed for $1500.

  • @sukhwindersinghsingh8799
    @sukhwindersinghsingh8799 9 หลายเดือนก่อน +1

    *ਜਿੰਨਾ ਦਾ ਆਪਣਾ ਘਰ (ਦੇਸ਼) ਨਹੀ ਆ ਓਹ ਤਾ ਫਿਰ ਭਟਕੂਗਾ ਹੀ, (ਭਾਵੇ ਕਿਸੇ ਨੇ ਵਧ ਕਮਾਅ ਲਿਆ ਕਿਸੇ ਨੇ ਘਟ ਕਮਾਅ ਲਿਆ, ਇਹ ਸ਼ੌਸ਼ਣ ਓਦੋ ਤਕ ਹੋਣਾ ਲਾਜਮੀ ਆ, ਜਦੋ ਤਕ ਅਸੀ ਆਪਣੇ ਹੀ ਸਿੱਖ ਨੌਜਵਾਨਾਂ ਨੂੰ ਆਪਣੇ ਹਕਾ ਲਈ ਲੜਨ ਤੇ ਓਨਾ ਦੀਆਂ ਲੱਤਾ ਖਿਚਣੋ ਨੀ ਹਟਦੇ, (ਆਪਣੇ ਪੰਜਾਬ ਦੇਸ਼ ਦੀਆ ਗਲਾ ਹੋਰ ਸੀ*

  • @rajindersinghmaan2404
    @rajindersinghmaan2404 10 หลายเดือนก่อน +12

    ਇਹ ਲੋਕ ਕੱਢਦੇ ਨੇ ਸਿੱਖ ਬਣਕੇ ਸਿੱਖਾਂ ਦੀਆਂ ਧੀਆਂ ਭੈਣਾਂ ਦਾ ਜਲੂਸ ਪੰਜਾਬੀ ਚੈਨਲਾਂ ਤੇ ਜਿਵੇਂ ਆਪਦੇ ਘਰੀਂਧੀਆਂ ਨਹੀਂ ਹੁੰਦੀਆਂ ਅਜਿਹਾ ਕੁਝ ਹੋਰ ਕਿਸੇ ਵੀ ਜ਼ਬਾਨ ਦੇ ਚੈਨਲਾਂ ਤੇ ਆਪਣੇ ਸਮਾਜ ਨੂੰ ਬਦਨਾਮ ਨਹੀਂ ਕੀਤਾ ਜਾਂਦਾ ਧਿਰਗ ਹੈ ਅਜਿਹੇ ਲੋਕਾਂ ਦੇ

    • @bajsinghpannu
      @bajsinghpannu 10 หลายเดือนก่อน +2

      ਸੱਚ ਬਹੁਤ ਕੌੜਾ ਹੁੰਦਾ ਹੈ। ਸੱਚ ਸੁਣਨ ਦੀ ਵੀ ਹਿੰਮਤ ਚਾਹੀਦੀ ਹੈ।

    • @rajindersinghmaan2404
      @rajindersinghmaan2404 10 หลายเดือนก่อน +3

      ਬਿਲਕੁਲ ਠੀਕ ਕੋਈ ਵੀ ਚੈਨਲ ਤੇ ਕਬੂਲ ਨਹੀਂ ਕਰ ਸਕਦਾ ਕਿ ਮੇਰੀ ਮਾਂ ਭੈਣ ਜਾਂ ਧੀ ਵੇਸਵਾਗਮਨੀ ਕਰਦੀ ਹੈ

    • @Kiranpal-Singh
      @Kiranpal-Singh 10 หลายเดือนก่อน

      @@bajsinghpannu
      ਕੁਝ ਗਲਤ ਲੋਕ ਹਰ ਦੇਸ਼-ਕੌਮ ਵਿੱਚ ਹਨ

    • @bajsinghpannu
      @bajsinghpannu 10 หลายเดือนก่อน +1

      ਵੀਰ ਤੂੰ ਕਿਹੜੇ ਦੇਸ਼ ਵਿੱਚ ਰਹਿੰਦਾ ਹੈ ?

    • @balwantsingh-om1dv
      @balwantsingh-om1dv 6 หลายเดือนก่อน

      Bai kudia fuddi dedia punjab dia kudia swaad lyndia

  • @k797979
    @k797979 10 หลายเดือนก่อน +2

    Well. The requirements of struggle are identical for the Canadian counterpart youth.

  • @AmarjitSingh-pl8rd
    @AmarjitSingh-pl8rd 10 หลายเดือนก่อน

    ਵੀਡੀਉ ਵਿੱਚ 15.40 ਦੇ ਕਹੇ ਸ਼ਬਦ ਬਹੁਤ ਔਖੇ ਪਲ ਹੁੰਦੇ ਨੇ ਵਾਹਿਗੁਰੂ ਪ੍ਰਦੇਸੀਆਂ ਤੇ ਪਿੰਡ ਤੋਂ ਹਮੇਸ਼ਾ ਠੰਡੀਆਂ ਹਵਾਵਾਂ ਦੇ ਬੁੱਲੇ ਹੀ ਆਉਣ 😊❤

  • @gurjantsidhu1708
    @gurjantsidhu1708 10 หลายเดือนก่อน

    Nice talking

  • @HarshdeepSinghSingh-ii1ts
    @HarshdeepSinghSingh-ii1ts 8 หลายเดือนก่อน

    Iklota panjabi reporter jede li dil ch izzat aai 🫡

  • @gurcharansinghmandal9971
    @gurcharansinghmandal9971 10 หลายเดือนก่อน

    Vdia vichar ji

  • @toplinkfinance2956
    @toplinkfinance2956 10 หลายเดือนก่อน

    We are always respect international students! International students so hard working

  • @Kiranpal-Singh
    @Kiranpal-Singh 10 หลายเดือนก่อน +13

    ਮੋਂਟਰੀਅਲ ਬੇਸਮੈਂਟ 800$ ਵਿੱਚ ਮਿਲ ਜਾਂਦੀ ਹੈ, ਦੋ ਜਣੇ ਰਹਿ ਸਕਦੇ ਹਨ ਜਾਂ 3 ਬੈੱਡਰੂਮ ਵਾਲਾ ਅਪਾਰਟਮੈਂਟ ਲਵੋ, 5-6 ਜਣੇ ਰਹਿ ਸਕਦੇ ਹਨ, ਹੋਰ ਸੂਬੇ ਵੀ ਹਨ !

  • @BaldevSingh-sc2yz
    @BaldevSingh-sc2yz 10 หลายเดือนก่อน +4

    yes ist too right boys and girls

  • @SaddamjitSingh
    @SaddamjitSingh 10 หลายเดือนก่อน +3

    ਪਾਜੀ she is correct. ਮੈਨੂੰ ਵੀ 1.5 ਸਾਲ ਹੋਇਆ Canada ਆਏ। ਮੈਂ PR ਆਇਆ ਸਿੱਧਾ ਅਤੇ ਪੰਜਾਬ ਚ IT job ਕਰਦਾ ਸੀ। ਉਥੇ ਤਨਖਾਹ ਕਾਫ਼ੀ ਵਧੀਆ ਸੀ ਪਰ ਫੇਰ ਵੀ ਸਭ ਕੁਝ ਛੱਡ ਕੇ ਆ ਗਿਆ। 8 ਮਹੀਨੇ ਮਿਹਨਤ ਕੀਤੀ, fail ਹੋਇਆ, ਸਿਖਿਆ ਅਤੇ ਫੇਰ ਮਿਲੀ ਨੌਕਰੀ। ਹੁਣ professionally ਮੈਂ ਬਹੁੱਤ ਖੁਸ਼ ਆ। ਲੋੜ ਆ planning, research ਅਤੇ ਡਟੇ ਰਹਿਣ ਦੀ।

    • @Nick-eb7up
      @Nick-eb7up 10 หลายเดือนก่อน

      As a IPhone App Developer Job Karde c Tusi Bro

    • @SaddamjitSingh
      @SaddamjitSingh 10 หลายเดือนก่อน +1

      @@Nick-eb7upਨਹੀਂ । game development.

    • @shwetasaini7272
      @shwetasaini7272 10 หลายเดือนก่อน +1

      Bhaji India v 40 to bad MNC job ni dendi

    • @SaddamjitSingh
      @SaddamjitSingh 10 หลายเดือนก่อน

      Meri company ch 50-50 saal de v ne

    • @SaddamjitSingh
      @SaddamjitSingh 10 หลายเดือนก่อน

      th-cam.com/video/X4TmCXhjdGI/w-d-xo.htmlsi=LSkP5f_o377lsZv2 this explain interview process

  • @SURJITSINGH-h3f
    @SURJITSINGH-h3f 10 หลายเดือนก่อน +31

    ਯਾਰ ਜਾਣਾ ਕਿਓੁ ਵਿਦੇਸ਼ ਪੰਜਾਬ ਚ ਕੰਮਕਾਰ ਕਰੋ ਨਾਲੇ ਅਾਪਣੇ ਮਾ ਬਾਂਪ ਕੋਲ ਰਹੋ ਬਾਕੀ ਚੰਗੇ ਮਾੜੇ ਲੋਕ ਹਰ ਥਾਂ ਹੁੰਦੇ ਨੇ ਓੁਹ ਲੋਕ ਚਾਹੇ indiaਦੇ ਹੋਣ ਜਾ ਕਿਸੇ ਹੋਰ ਕਿਸੇ ਮੁਲਕ ਦੇ ਜਿੰਨੇ ਪੈਸੇ ਲਾ ਕੇ ਕਨੈਡਾ ਜਾਣਾ ੳੁਨੇ ਪੈਸ਼ੈ ਲਾ ਪੰਜਾਬ ਚ ਕੰਮ ਕਰ ਲਵੋ

    • @jobangill7443
      @jobangill7443 10 หลายเดือนก่อน +3

      ਸਹੀ ਗੱਲ ਆ ਜੀ

    • @anoopsingh7261
      @anoopsingh7261 10 หลายเดือนก่อน

      Pj ko 6 umm re se by
      ​@@jobangill7443

    • @sanjogtarani3997
      @sanjogtarani3997 5 หลายเดือนก่อน

      ਪੰਜਾਬ ਦੇ ਵਿਚ ਮਾਂ ਬਾਪ ਡੱਕਦੇ ਹਨ ਉਥੇ ਅਜ਼ਾਦ ਹਨ ਨਾਲੇ ਦੂਹਰੀ ਯਾਰੀ ਦੂਹਰੀ ਕਮਾਈ ਹੈ

    • @SURJITSINGH-h3f
      @SURJITSINGH-h3f 5 หลายเดือนก่อน

      @@sanjogtarani3997 ਸਹੀ ਗੱਲ ਵੀਰ ਜੀ

  • @tajwrsingh5990
    @tajwrsingh5990 10 หลายเดือนก่อน

    Good ❤ 👍

  • @ParamjitkaurAlune
    @ParamjitkaurAlune 10 หลายเดือนก่อน +3

    25 dollars da 2½ gunaa 33 dollars hunda
    Eh ajj PTA lggeya hai
    Menu lga 25 da 2½ Guna lagbhag 62-63 hunda hai

  • @singhamandeep7282
    @singhamandeep7282 10 หลายเดือนก่อน +5

    ਇਹ ਸੱਚ ਹੈ

  • @jagmeetsingh9973
    @jagmeetsingh9973 10 หลายเดือนก่อน

    Good job ji

  • @AProblemSolverWithYou
    @AProblemSolverWithYou 8 หลายเดือนก่อน

    Nice 👍

  • @pritpalsinghkhangurakhangu9524
    @pritpalsinghkhangurakhangu9524 10 หลายเดือนก่อน

    Nice interview

  • @sandhujatt1362
    @sandhujatt1362 10 หลายเดือนก่อน +2

    ਮੱਕੜ ਜੀ ਜੌ ਗਲਤ ਕੰਮ ਕਰਦੀਅਾ ਸਭ ਤੌ ਜਾਦਾ ਗੰਦ ਮੀਤੀ ਕਲੇਰ ਸੁਰਲੀਨ ਨੇ ਪਾੲਿਅਾ ਅੈਨਾ ਦੇਖ ਕੇ ਕੁੜੀਅਾ ੲਿਸ ਸਾੲਿਡ ਨੂੰ ਅਾ ਰਹਿਅਾ ਨੇ?

  • @shivanisharma5562
    @shivanisharma5562 6 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @BahaderSingh-bp2ti
    @BahaderSingh-bp2ti 10 หลายเดือนก่อน +3

    Sahi gal h veer ji

  • @desidawaiangagandeepbawa7227
    @desidawaiangagandeepbawa7227 10 หลายเดือนก่อน +7

    true ji

  • @sukhpalsangha1914
    @sukhpalsangha1914 5 หลายเดือนก่อน

    Bilkul sahi gal a sister lok changa nai dekhde
    Mai daily Darbaar Sahib Amritsar to palki Sahib de darshan di video pona koi ni dekhda os no

  • @tejasidhu4739
    @tejasidhu4739 10 หลายเดือนก่อน +26

    ਢਾਈ ਗੁਣਾ ਨਹੀਂ ਓਵਰ ਟਾਈਮ ਦੀ ਤਨਖਾਹ ਡੇਢ ਗੁਣਾ ਹੈ ਭਾਈ ਕੁੜੀਏ।

    • @SADA_VEHRA
      @SADA_VEHRA 10 หลายเดือนก่อน

      Wrong information de rhi eh

  • @MontyBrar-mu4ek
    @MontyBrar-mu4ek 9 หลายเดือนก่อน

    Mam you are✨ very attractive and✨have a ✨great personality

  • @BahaderSingh-bp2ti
    @BahaderSingh-bp2ti 10 หลายเดือนก่อน +2

    Rab rakha sab da

  • @sukhdevkamboj6681
    @sukhdevkamboj6681 6 หลายเดือนก่อน

    Who is panel expert

  • @amarbajwa6534
    @amarbajwa6534 10 หลายเดือนก่อน +5

    Makkar sahib comes across as surprisingly innocent about sexual abuse among young people in our country.

  • @JonyMaill
    @JonyMaill 6 หลายเดือนก่อน +1

    Nic😅😅😅😅

  • @DilbaghSingh-le1po
    @DilbaghSingh-le1po 9 หลายเดือนก่อน +1

    As you work hard you will pass..

  • @gurpreetsingh-gg8ff
    @gurpreetsingh-gg8ff 10 หลายเดือนก่อน +7

    Kayi gallan theek ne but kuch over exaggerated ne gallan. Jisnu poora 1 bedroom basement chahdidi usnu spend krne penge $1500. Sharing wich 500-700$ vch miljanda hai. Also grocery $1000 vch 4 bandeya di family di grocery ho jandi hai

  • @ProudPunjabi60
    @ProudPunjabi60 5 หลายเดือนก่อน

    ਉਹ ਸਿਰਫ਼ ਫਜ਼ੂਲ ਗੱਲਾਂ ਕਰ ਰਹੀ ਹੈ। ਭਾਰਤ ਦੀ ਕੰਮਕਾਜੀ ਸਥਿਤੀ ਦੀ ਕੈਨੇਡਾ ਨਾਲ ਤੁਲਨਾ ਕਰਨਾ ਬੰਦ ਕਰੋ। ਪੰਜਾਬੀਆਂ ਖਾਸ ਕਰਕੇ ਜੱਟ ਸਿੱਖ ਜਿੱਥੇ ਵੀ ਜਾਣਗੇ, ਹਫੜਾ-ਦਫੜੀ ਮਚਾ ਦੇਣਗੇ।

  • @JayS-iw3vi
    @JayS-iw3vi 10 หลายเดือนก่อน +2

    ਜਿਹੜੇ ਵੀ ਨਮੂਨੇ ਕੈਨੇਡਾ ਇੰਗਲੈਂਡ ਅਮਰੀਕਾ ਆਸਟਰੇਲੀਆ ਯੂਰੋਪ ਨੂੰ ਬੁਰਾ ਕਹਿੰਦੇ ਨੇ। ਖਾਸਕਰ ਉਹ ਜਿਹੜੇ ਆਪ ਪੱਕੇ ਨੇ ਇੱਥੇ। ਕਿਰਪਾ ਕਰਕੇ ਛੱਡ ਕੇ ਭਾਰਤ ਆ ਜਾਉ। ਜਿੰਨੀ ਜਲਦੀ ਹੋ ਸਕਦਾ।

  • @ArshdeepSingh-co6ji
    @ArshdeepSingh-co6ji 8 หลายเดือนก่อน +1

    28:40 ਆਪਣੇ ਇੱਜਤ ਮਾਣ ਤੋਂ ਉਤੇ ਪੈਸਾ ਤਾਂ ਨਹੀਂ ਹੁੰਦਾ ਜਿੱਥੇ ਇੱਜਤ ਗਵਾਣੀ ਪਏ ਓਥੋਂ ਤਾ ਬੌਰੀਆ ਬਿਸਤਰ ਚੱਕ ਕੇ ਚਲਣਾ ਬਣਦਾ।
    ਜਾਨ ਜਾਵੇ ਪਰ ਇੱਜਤ,ਤੇ ਇਕ ਚੰਗਾ character ਨਹੀਂ। ਇਹ ਗੱਲ ਮਾਪਿਆ ਨੂੰ ਆਪਣੇ ਬੱਚਿਆਂ ਨੂੰ ਦੱਸਣੀ ਚਾਹੀਦੀ ਐ। ਤੇ ਜਵਾਕਾ ਨੂੰ ਵੀ ਸਮਝਣੀ ਚਾਹੀਦੀ ਹੈ

  • @rajagrewalz
    @rajagrewalz 10 หลายเดือนก่อน +8

    New immigrants (or student)to Canada always face challenging life since long time.

    • @Kiranpal-Singh
      @Kiranpal-Singh 10 หลายเดือนก่อน +1

      It’s normal in the beginning anywhere you go.

  • @ShamsherSingh-j2i
    @ShamsherSingh-j2i 10 หลายเดือนก่อน

    Jeondi wassdi reh meri siyaani bhene🥰🥰🥰🙌🙌

    • @HardeepSingh-bw2qx
      @HardeepSingh-bw2qx 10 หลายเดือนก่อน

      kheri side tu siyaani lagi ek fukarpuuna va

  • @yugansharma1341
    @yugansharma1341 9 หลายเดือนก่อน

    Brampton basement vich 500$ mil janda bed grocery 250-300$ tek ho jande month de aa pta nhi kithe rhnde hai

  • @kiranpreetkaur2811
    @kiranpreetkaur2811 7 หลายเดือนก่อน +1

    Sorry ehna ne expenses yada bolte
    Correct exp ne
    Per bed = 430 - 550$
    Grocery = 150 - 200$
    Transportation = 150$
    Insurance = 350 around
    Monthly cost 1200 to 1500$

    • @balwantsingh-om1dv
      @balwantsingh-om1dv 6 หลายเดือนก่อน

      Sis kehde apne punjab kudia black boy te gorya nu wali fuddi dedia dso v

    • @lovelyarora5263
      @lovelyarora5263 5 หลายเดือนก่อน

      Lakh di lahnat tere te.. ik paase sis bol riha te dusre paase vulgar language use kr riha.. Apni Real sis nu eda Bol skda tu ​@@balwantsingh-om1dv

  • @BALKARGORAYA
    @BALKARGORAYA 10 หลายเดือนก่อน +4

    Samjoyta ta meinu lagda aa ki amrira nu v krna pya hoyega

  • @Eshvinder123
    @Eshvinder123 5 หลายเดือนก่อน

    ਬੀਬੀਆ ਬਾਹਰ ਜਾਕੇ ਇਸਕਰਕੇ ਇਸ ਧੰਦੇ ਚ ਪੈ ਗਇਆ ਕਿਉੰਕਿ ਅੱਜ ਕੋਈ ਵੀ ਬੰਦਾ ਪੈਸਿਆਂ ਕਰਕੇ ਗਰੀਬ ਪੈਦਾ ਹੋ ਜਾਵੇ ਲੇਕਿਨ ਉਹ ਗਰੀਬ ਮਰਨਾ ਨੀ ਚਾਹੁੰਦਾ ।

  • @VikramSingh-vf2ut
    @VikramSingh-vf2ut 9 หลายเดือนก่อน +2

    ਮੱਤਲਬ ਲੋੜ ਨੂੰ ਨੀ ਗਈ, ਤਾਹੀਓਂ ਜੁਬਾਨ ਚਵਰ ਚਵਰ ਚਲਦੀ ਆ

  • @AmritSingh-ju3cx
    @AmritSingh-ju3cx 10 หลายเดือนก่อน +1

    Nice

  • @rajindersandhu2422
    @rajindersandhu2422 10 หลายเดือนก่อน +1

    Makkar . Putter u .are brave

    • @balvirdhaliwal1041
      @balvirdhaliwal1041 10 หลายเดือนก่อน

      ਦਲੇਰੀ ਵਾਲਾ ਕੰਮ ਮੱਕੜ ਨੇ ਕਿਹੜਾ ਕੀਤਾ। ਦੁਰਫਿੱਟੇ ਮੂੰਹ ਤੇਰੀ ਸੋਚ ਤੇ।

  • @sambuttar4316
    @sambuttar4316 10 หลายเดือนก่อน +6

    Desi da matlab apne desh to aa Desh Punjab to aa galt matlab na kado is da sanu ta bada mann hunda jado koi Kaunda ke bai apna desi aa

  • @Canadian_Sangruriye
    @Canadian_Sangruriye 10 หลายเดือนก่อน

    Mai Es topic te article likhya hai j Kise ne v read krna ta please let me know I will more happy to send u

  • @jassingh9417
    @jassingh9417 8 หลายเดือนก่อน

    Desi is not a bad word. It does not mean you are from a village. Instead it was used very proudly by the early immigrants to call someone Desi because it means someone from Des or home country. .

  • @SurjeetSingh-r7j
    @SurjeetSingh-r7j 10 หลายเดือนก่อน

    ਸਾਡੇ ਪਿੰਡ ਆ ਕੇ ਵੇਖੀ ਸਾਡੀ ਲਾਈਫ ਸਟਾਈਲ ਚੰਡੀਗੜ੍ਹ ਕੀ ਕਨੇਡਾ ਕੀ ਸਾਰਾ ਕੁਝ ਭੁੱਲ ਜਾਓਗੇ ਮੈਡਮ ਜੀ 🙏🙏