MLA Keetu ਪ੍ਰਧਾਨ ਆਪਣੇ ਸਕੇ ਭਤੀਜਿਆਂ ਹੱਥੋਂ ਕਿਵੇਂ ਹੋਇਆ ਸੀ ਮੌ ਤ ਦਾ ਸ਼ਿਕਾਰ | Arbide World | Devinder Pal |

แชร์
ฝัง
  • เผยแพร่เมื่อ 15 ก.ย. 2024

ความคิดเห็น • 844

  • @KirpalSingh-tt3hy
    @KirpalSingh-tt3hy 16 วันที่ผ่านมา +136

    SP sahib ਬਹੁਤ ਅਛੇ ਅਤੇ ਇਮਾਨਦਾਰ ਅਫਸਰ ਹਨ।ਮੇਰੀ ਪਹਿਲ ਮੁਲਾਕਾਤ ਮੇਰੇ ਦਫ਼ਤਰ ਵਿੱਚ ਹੋਈ ਸੀ।SP sahib ਉਸ ਸਮੇ ਆਨ ਡਿਉਟੀ ਹੁੰਦੇ ਹੋਏ ਸਿਵਲ ਵਰਦੀ ਵਿੱਚ ਬਿਨਾ ਗੰਨਮੈਨਾਂ ਤੋਂ ਬਹੁਤ ਹੀ ਨਿਮਰਤਾ ਅਤੇ ਪਿਆਰ ਨਾਲ ਸਾਨੂੰ ਮਿਲੇ ਸਨ ।ਜਿਸ ਨੂੰ ਵੇਖ ਕੇ ਅਸੀਂ ਸਾਰੇ ਬਹੁਤ ਪ੍ਰਭਾਵਿਤ ਹੋਏ। ਸਵ MLA ਕੀਤੂ ਜੀ ਦੇ ਬਾਕਮਾਲ ਸੇਵਾ ਵਾਲੇ ਜੀਵਨ ਬਾਰੇ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ।ਸ਼ਾਇਦ ਅੱਜ ਵੀ ਕੋਈ MLA ਉਨ੍ਹਾ ਦਾ ਸਾਨੀ ਨਹੀ ਹੈ।

  • @frankyjatt186
    @frankyjatt186 2 วันที่ผ่านมา +2

    ਦਵਿੰਦਰਪਾਲ ਜੀ ਤੁਹਾਡਾ ਗ਼ੱਲ਼ਬਾਤ ਕਰਨ ਦਾ ਸਲੀਕਾ ਤੇ ਸੂਝਵਾਨ ਤਰੀਕੇ ਨਾਲ ਸਵਾਲ ਜਵਾਬ ਬਾਕਮਾਲ ਹੁੰਦੇ ਨੇ ਜੀ ਦਿਲੋ❤ਰਿਸਪੈਕਟ ਅਤੇ ਧੰਨਵਾਦ ਜੀ🙏

  • @surjitgill6411
    @surjitgill6411 15 วันที่ผ่านมา +19

    ਅੱਜ ਦੀ ਪੌਡਕਾਸਟ ਮੇਰੇ ਹਿਸਾਬ ਨਾਲ ਸਭ ਤੋਂ ਹਿੱਟ ਹੋਵੇਗੀ। ਜਿਵੇਂ ਸਰਦਾਰ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਸ੍ਰ ਮਲਕੀਤ ਸਿੰਘ ਕੀਤੂ ਜੀ ਬਾਰੇ ਉਸ ਨੂੰ ਸੁਣਕੇ ਬੜੀ ਹੈਰਾਨੀ ਹੁੰਦੀ ਹੈ ਵੇਖੋ ਅੱਜ ਕੱਲ੍ਹ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਜਾਂ ਕੋਈ ਵਿਧਾਇਕ ਜਾਂ ਕੋਈ ਵੀ ਬੰਦਾ ਆਪਣੇ ਪਰਿਵਾਰਾਂ ਦਾ ਢਿੱਡ ਭਰਦੇ ਆ ਉਨ੍ਹਾਂ ਲਈ ਪੁੱਠੇ ਸਿੱਧੇ ਕੰਮ ਕਰਦੇ ਨੇ ਪਰ ਇਸ ਸ਼ਖਸ ਦੀ ਕਹਾਣੀ ਹੀ ਵੱਖਰੀ ਹੈ। ਕੀਤੂ ਬਹੁਤ ਵੱਡਾ ਸਮਾਜ ਸੇਵੀ ਹੈ । ਉਹ ਆਪਣੀ ਕਮਾਈ ਲੋਕਾਂ ਚ ਵੰਡ ਦਿੰਦੇ ਨੇ। ਦੂਜੇ ਪਾਸੇ ਆਪਣੇ ਪਰਿਵਾਰ ਚ ਜਾਇਦਾਦ ਪਿੱਛੇ ਝਗੜਾ ਚੱਲ ਰਿਹਾ ਹੈ ਪਰ ਵਿਚਲੀ ਗੱਲ ਭਾਵੇਂ ਹੋਰ ਹੋਵੇ ਵਾਹਿਗੁਰੂ ਜਾਣਦਾ। ਮੈਨੂੰ ਲੱਗਦਾ ਕੀਤੂ ਵਰਗੇ ਮਨੁੱਖ ਦੁਨੀਆਂ ਚ ਕਦੇ ਕਦੇ ਆਉਂਦੇ ਨੇ।।

  • @gurjantsingh7964
    @gurjantsingh7964 15 วันที่ผ่านมา +59

    ਸੁਣਦੇ ਹੁੰਦੇ ਸੀ ਸ੍ਰ: ਮਲਕੀਤ ਸਿੰਘ ਕੀਤੂ ਬਾਰੇ,ਪਰ ਅੱਜ ਇੰਟਰਵਿਊ ਸੁਣ ਕੇ ਪਤਾ ਲੱਗਿਆ ਬਈ ਬਹੁਤ ਵਧੀਆ ਇਨਸਾਨ ਤੇ ਸਮਾਜਸੇਵੀ ਸੀ।

    • @user-ns9rk8jm3z
      @user-ns9rk8jm3z 12 วันที่ผ่านมา +5

      ਬਾਈ ਬਹੁਤ ਹੀ ਵਧੀਆ ਬੰਦਾ ਸੀ ਜੀ ਮੇਰਾ ਹਲਕਾ ਹੈ ਜੀ ਬਰਨਾਲਾ

  • @bschahal9453
    @bschahal9453 10 วันที่ผ่านมา +18

    ❤❤ ਤੁਹਾਡੀ ਦੋਵਾਂ ਭਰਾਵਾਂ ਦੀ ਜਾਣਕਾਰੀ, ਗੱਲ ਕਰਨ ਦਾ ਲਹਿਜਾ,ਲਫਜ਼ਾਂ ਦਾ ਉਚਾਰਣ ਸਿਰਾ ਬਾਈ ਜੀ ❤❤

  • @sahilsingh-ze5sm
    @sahilsingh-ze5sm 14 ชั่วโมงที่ผ่านมา +1

    ਆਖਿਰ ਚ ਦਿੱਤੀ ਸਿੱਖਿਆ ਬਹੁਤ ਵਧੀਆ ਲੱਗੀ, ਜੋਕਿ ਬਹੁਤ ਹੀ ਅੱਛੇ ਤਰੀਕੇ ਨਾਲ ਸਾਂਝੀ ਕੀਤੀ ਗਈ👌👍

  • @harindersinghdeep6971
    @harindersinghdeep6971 16 วันที่ผ่านมา +105

    ਹੋਰ ਗੱਲਾਂ ਸੁਣਨ ਨੂੰ ਦਿਲ ਕਰਦਾ ਸੀ ਬਾਈ ਜੀ ਤੁਹਾਡੀ ਵੀਡੀਓ ਦੇਖਕੇ ਅਨੰਦ ਆ ਜਾਂਦਾ ਗੱਲਾਂ ਸੁਣਕੇ

  • @VikasGupta-zc8kf
    @VikasGupta-zc8kf 4 วันที่ผ่านมา +13

    ਲੋਕਾਂ ਲਈ ਅਸਲੀ ਸੇਵਾਦਾਰ ਤਾਂ ਸਾਡੇ ਪ੍ਰਧਾਨ ਮਲਕੀਤ ਸਿੰਘ ਕੀਤੂ ਜੀ ਵਰਗਾ ਹੋਰ ਕੋਈ ਨੀ ਆਇਆ ਅਜੇ ਤੱਕ ਸਾਡੇ ਬਰਨਾਲਾ ਜਿਲ੍ਹੇ ਵਿੱਚ ...❤❤❤😊😊😊

  • @jatindervirk2824
    @jatindervirk2824 13 วันที่ผ่านมา +19

    ਮੈਂ ਪਹਿਲੀ ਵਾਰ ਇੰਟਰਵਿਊ ਦੇਖੀਂ ਪੁਲਿਸ ਅਫਸਰ ਨੇ ਇਕ ਇਕ ਲਫ਼ਜ਼ ਸਹੀ ਤਰੀਕੇ ਨਾਲ ਬੜੀ ਇਮਾਨਦਾਰੀ ਨਾਲ ਦੱਸੇਂ ਸਹੀ ਨੂੰ ਸਹੀ ਕਿਹਾ ਗ਼ਲਤ ਨੂੰ ਗ਼ਲਤ ਕਿਹਾ ਸਲੂਟ ਆ ਸਰ ਜੀ ਤੁਹਾਨੂੰ

  • @RandhisinghGill
    @RandhisinghGill 15 วันที่ผ่านมา +17

    ਇੱਕਵਾਰ ਕ੍ਰਿਕਟਟੂਰਨਾਮੈਂਟ ਤੇ ਜਦੋ ਮੇਨ ਬੁਲਾਏ ਲੀਡਰ ਨਾ ਆਏ ਤਾ ਅਸੀ ਕੀਤੂ ਕੋਲ ਗਏ। ਬੰਦਾ ਹੱਸ ਕੇ ਸਾਡੇ ਨਾਲ ਤੁਰ ਪਿਆ ਖੁਦ ਟਾਟਾ ਸੋਮੂ ਚਲਾ ਕੇ ਪੰਜ ਹਜਾਰ ਵੀ ਦੇ ਕੇ ਗਿਆ। ਕੀਤੂ ਜਮੀਨ ਨਾਲ ਜੁੜਿਆ ਇਨਸਾਨ ਸੀ।

  • @international7581
    @international7581 16 วันที่ผ่านมา +93

    ਕੀਤੂ ਚੱਪਲਾਂ ਪਾਇਆਂ ਵਿੱਚ ਕਈ ਵਾਰੀ ਐਸ ਡੀ ਕਾਲਜ ਵੀ ਆ ਜਾਂਦਾ ਸੀ, ਦਵਿੰਦਰਪਾਲ ਬਾਈ ਜੀ ਮੈਂ ਤੁਹਾਡੇ ਨਾਲ ਨਾਲ ਬਰਨਾਲੇ ਆਪਣੇ ਕਾਲਜ ਸਮੇ ਦੀ ਸੈਰ ਕਰ ਆਇਆ, ਬਹੁਤ ਹੀ ਨੇਕ ਬੰਦਾ ਸੀ ਯਾਰਾਂ ਦਾ ਯਾਰ, ਉਸ ਸਮੇ 97 ਵਿਚ ਘਮੰਉਣ ਲਈ ਬਹੁਤ ਧੰਨਵਾਦ ਵੱਡੇ ਵੀਰ ji

    • @arbide_world
      @arbide_world  14 วันที่ผ่านมา

      🙏🙏🙏🙏

    • @mohinderpal5212
      @mohinderpal5212 4 วันที่ผ่านมา

      ​@@arbide_worldਸਰਦਾਰ ਜੀ 8 ਤਰੀਕ ਨੂੰ ਸਾਡਾ ਇਕ ਡਰਾਈਵਰ ਭਰਾ ਦਾ ਗਲਾ ਵੱਢ ਦਿੱਤਾ ਦੋਰਾਹੇ ਤੋਂ ਸਾਹਨੇਵਾਲ ਦੇ ਵਿਚਕਾਰ ਅੱਜ 11 sep ਤੱਕ ਉਹ ਬੰਦਾ CMC ਚ ਜੇਰੇ ਇਲਾਜ ਹੈ ਕਿੱਸੇ ਵੀ ਚੈਨਲ ਨੇ ਖ਼ਬਰ ਨਹੀਂ ਦਿਖਾਈ ਕ੍ਰਿਪਾ ਕਰਕੇ ਸਾਡੀ ਮੱਦਦ ਕਰੋ ਜੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਬਾਉਣ ਲਈ 🙏🙏

  • @gurwindersinghsaran2501
    @gurwindersinghsaran2501 16 วันที่ผ่านมา +179

    ਮਲਕੀਤ ਸਿੰਘ ਕੀਤੂ ਆਪਣੇ ਲਾਮ ਲਸ਼ਕਰ ਨਾਲ਼ ਸੰਤ ਬਾਬਾ ਮਹੇਸ਼ ਮੁਨੀ ਜੀ ਬੋਰਿਆ ਵਾਲਿਆਂ ਦੇ ਦਰਸ਼ਨ ਕਰਨ ਗਿਆ ਇਹਨਾਂ ਕੋਲ ਬਹੁਤ ਜ਼ਿਆਦਾ ਅਸਲਾ ਦੇਖ ਕੇ ਸੰਤਾ ਸਹਿਜ ਸੁਭਾਅ ਹੀ ਆਖਣ ਲੱਗੇ ਕਿ ਤੈਨੂੰ ਮਾਰਨ ਵਾਲੇ ਤੇਰੇ ਖੂਨ ਚੋ ਹੀ ਨੇ ਬਾਹਰੋਂ ਨੀ

    • @user-ub4yg3fc8e
      @user-ub4yg3fc8e 16 วันที่ผ่านมา +15

      Dhan Dhan Baba g Shiri Muhesh Muni g Bore Wale ❤

    • @AjmerSingh-er1kl
      @AjmerSingh-er1kl 15 วันที่ผ่านมา +14

      ਇਸ ਵਿਚ ਕੈਈ ਸੱਚ ਨਹੀ ਆਸੀ ਜਾਣਦੇ ਆ ਐਵੇ ਕੋਈ ਕਿਸੇ ਦਾ ਭਵਿਖ ਨਹੀ ਜਾਣ ਸਕਦਾ ਇਹ ਬੇ ਫਜੂਲ ਗੱਲਾ

    • @AjmerSingh-er1kl
      @AjmerSingh-er1kl 15 วันที่ผ่านมา +6

      ਇਵੇ ਕਿਸੇ ਨੂ ਕੋਈ ਜਆਣਕਆਰੀ ਨਹੀ ਉੰਦੀ

    • @AjmerSingh-er1kl
      @AjmerSingh-er1kl 15 วันที่ผ่านมา +12

      ਬੋਰੇ ਵਾਲੇ ਸਾਧ ਨੂ ਆਪਣੇ ਵਾਰੇ ਤਾ ਪਤਾ ਨੀ ਲੱਗਿਆ

    • @khushisekhon7991
      @khushisekhon7991 15 วันที่ผ่านมา +21

      ਵੀਰ ਜੀ ਗੁਰਬਾਣੀ ਚ ਵੀ ਲਿਖਿਆ ਹੁੰਦਾ ਸਾਧੂ ਬੋਲੇ ਸੇ ਸਵਾਹ ਸਾਧੂ ਦਾ ਆਖਿਆ ਬਿਰਥਾ ਨਾ ਜਾ

  • @BhupinderSingh-ik2dh
    @BhupinderSingh-ik2dh 16 วันที่ผ่านมา +23

    ਬਾਈ ਜੀ ਇਹ ਮਲਕੀਤ ਸਿੰਘ ਕੀਤੂ ਦੀ ਗੱਲ ਸੁਣ ਕੇ ਬਹੁਤ ਵੱਡੀ ਸਿੱਖਿਆ ਮਿਲਦੀ ਹੈ

  • @jassidhaliwal7615
    @jassidhaliwal7615 15 วันที่ผ่านมา +45

    ਮੈਂ ਓਦੋ 14-15 ਸਾਲ ਦਾ ਸੀ ਕੀਤੂ ਕੀਤੂ ਹੀ ਹੁੰਦੀ ਸੀ ਹਰ ਪਾਸੇ ਮੇਰੇ ਨੇੜੇ ਦੇ ਪਿੰਡ ਦਾ ਹੀ ਸੀ ਬਾਈ
    ਟਰੱਕ ਯੂਨੀਅਨ ਵਿਚ ਵਾਵਾਂ ਹੀ ਦੱਬ ਦਬਾ ਰਿਹਾ

    • @simmibhullar1702
      @simmibhullar1702 6 วันที่ผ่านมา

      Wawa ki puraa full e jatt daa

  • @rattandeepkaur9746
    @rattandeepkaur9746 20 ชั่วโมงที่ผ่านมา

    ਬਦਨਾਮੀ ਕੀਤੀ ਸੀ ਕੀਤੂ ਦੀ ਤੇ ਮੇਰੇ ਦਿਲ ਵਿੱਚ ਇੱਜਤ ਨਹੀ ਸੀ ਪਰ ਅੱਜ ਸੁਣਕੇ ਮਨ ਖੁਸ ਹੋ ਗਿੱਆਂ ਕੇ ਕੀਤੂ ਕਿਹੋ ਜਿਹਾਂ ਦਂਆਲੂ ਬੰਦਾਂ ਸੀ, ❤ਕੁਲਦੀਪ ਸ਼ਿੰਘ ਤੁੱੜ, ਤਰਨ ਤਾਰਨ ਅਮਰਿੰਤਸ਼ਰ❤❤

  • @sishannosingh3003
    @sishannosingh3003 12 วันที่ผ่านมา +43

    ਮਲਕੀਤ ਸਿੰਘ ਕੀਤੂ ਵਰਗਾ ਲਿਡਰ ਪੁਰੇ ਇੰਡੀਆ ਵਿੱਚ ਕੋਈ ਨਹੀਂ ਬਣ ਸਕਦਾ

  • @dsdhillonsingh7832
    @dsdhillonsingh7832 15 วันที่ผ่านมา +35

    ਘਰ ਘਰ ਗੱਲਾਂ ਹੁੰਦੀਆਂ ਸੀ ਕੀਤੂ ਪ੍ਰਧਾਨ ਦੀਆਂ

  • @sukhikharoud9224
    @sukhikharoud9224 16 วันที่ผ่านมา +43

    ਇਹੋ ਜਿਹਾ ਦਿਲ ਕਰਦਾ ਜੀ ਕੇ ਇਹ ਗੱਲਾਂ ਵਾਰ ਵਾਰ ਸੁਣੀਏ, ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ ਜੀ

  • @ashjkf
    @ashjkf 16 วันที่ผ่านมา +50

    ਬਹੁਤ ਵਧੀਆ ਪੋਡਕਾਸਟ ..ਤੁਹਾਡਾ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਜੀ ..🙏🙏

  • @tarsemsingh5529
    @tarsemsingh5529 6 วันที่ผ่านมา +15

    ਮੇਰਾ ਪਿੰਡ ਢੁੱਡੀਕੇ ਆ।ਦੀਵਾਨੇ ਪਿੰਡ ਮੇਰੀ ਭੈਣ ਵਿਆਹੀ ਹੋਣ ਕਰਕੇ ਮੈਂ ਉਸ ਇਕ ਵਾਰ ਮਿਲਿਆ ਸੀ।ਗਲ ਯਾਦ ਆਸਤ ਬੜੀ ਤਕੜੀ ਸੀ।ਪੰਜ ਬਾਅਦ ਠੀਕਰੀਵਾਲਾ ਪਿੰਡ ਦਾਣਾ ਮੰਡੀ ਵਿੱਚ ਆਪ ਜਿੱਤਣ ਦੀ ਖੁਸ਼ੀ ਵਿੱਚ ਵੰਡ ਰਿਹਾ ਸੀ ਮੇਰਾ ਨਾ ਲੈਕੇ ਬੁਲਾਇਆ ਤੇ ਲੱਡੂ ਖੁਆਏ ।ਵਧੀਆ ਇਨਸਾਨ ਸੀ।ਤੋਤਾ ਸਿੰਘ mlaਦੀ ਕੋਠੀ ਮਿਲਿਆ ਸੀ ।ਸਾਡੇ ਨਾਲ ਬੈਠ ਕੇ ਤਾਸੀਰ ਖੇਡਣ ਲੱਗ ਪਿਆ ।

  • @pendupeopleunity2059
    @pendupeopleunity2059 2 วันที่ผ่านมา

    ਜ਼ਿੰਦਗੀ ਦੀ ਪਹਿਲੀ ਇੰਟਰਵਿਊ ਆ ਸਰ। ਜੋ ਪੂਰੀ ਸੁਣੀ।ਐਸ ਪੀ ਸਾਬ ਦਾ ਲਹਿਜ਼ਾ ਬਹੁਤ ਹੀ ਵਧੀਆ।ਜੈ ਹਿੰਦ ਜੀ

  • @jaswantsingh-li5lf
    @jaswantsingh-li5lf 15 วันที่ผ่านมา +30

    ਬਾਈ ਜੀ ਕੀਤੂ ਤੋਂ ਬਿਨਾਂ ਸਾਡੀ ਟਰੱਕ ਯੁਨੀਅਨ ਦਾ ਬੂਰਾ ਹਾਲ ਹੋ ਗਿਆ ਹੈ ਕੀਤੂ ਜੀ ਜਦੋਂ ਸਾਡੇ ਟਰੱਕ ਯੁਨੀਅਨ ਦੇ ਪ੍ਧਾਨ ਸਨ ਸਾਡੇ ਟਰੱਕ ਯੁਨੀਅਨ ਕੋਲ ਕੰਮ ਬਹੁਤ ਸੀ ਟਰਾਈਡੈਂਟ ਫੇਕਟਰੀ ਦੇ ਮਾਲਕ ਨਾਲ ਕੀਤੁ ਦੇ ਬਹੁਤ ਵਧੀਆ ਸਬੰਧ ਸਨ ਇਸ ਕਰਕੇ ਟਰੱਕ ਯੁਨੀਅਨ ਕੋਲ ਕੰਮ ਦੀ ਕੋਈ ਵੀ ਘਾਟ ਨਹੀਂ ਸੀ ਹੁਣ ਬਹੁਤ ਮੰਦਾ ਹਾਲ ਹੈ ਕੋਈ ਵੀ ਸਾਨੂੰ ਪੁੱਛਣ ਵਾਲਾ ਨਹੀਂ ਨਾ ਹੀ ਜੀਰੀ ਕਣਕ ਦੇ ਰੇਟ ਮਿਲ ਰਹੇ ਹਨ ਇਸ ਲਈ ਅੱਜ ਵੀ ਟਰੱਕ ਉਪਰੇਟਰਾਂ ਦੇ ਮਨ ਵਿੱਚ ਕੀਤੂ ਬਸਿਆ ਹੋਇਆ ਹੈ

  • @RupinderSingh-rb1xl
    @RupinderSingh-rb1xl 16 วันที่ผ่านมา +17

    ਬੁਹਤ ਹੀ ਦਿਲਚਸਪੀ ਨਾਲ ਸੁਣਿਆਂ ਤੇ ਵਧੀਆ ਲੱਗਿਆ, ਧੰਨਵਾਦ ਜੀ।

  • @subedarmadhosingharmy4065
    @subedarmadhosingharmy4065 15 วันที่ผ่านมา +5

    ਵਾਕਿਆ ਹੀ ਕੀਤੂ ਬਹੁਤ ਦਿਮਾਗ ਵਾਲਾ ਬੰਦਾ ਸੀ। ਬੰਦਿਆਂ ਦੀ ਸੇਵਾ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ

  • @harindersinghdeep6971
    @harindersinghdeep6971 16 วันที่ผ่านมา +31

    ਦਵਿੰਦਰ ਪਾਲ ਵੀਰ ਜੀ ਬਹੁਤ ਵਧੀਆ ਪੇਸ਼ਕਾਰੀਆਂ ਲੈਕੇ ਆਉਂਦੇ ਓ, ਜਦੋਂ ਦੇਖਣ ਲੱਗ ਜਾਈਏ ਪੂਰਾ ਦੇਖਕੇ ਈ ਸਾਹ ਲਈਦਾ ਐਨੇ ਦਿਲਚਸਪ ਹੁੰਦੇ ਨੇ ਤੁਹਾਡੇ ਅਪਰਾਧ ਜਗਤ ਦੇ ਕਿੱਸੇ, ਜਿਓਂਦੇ ਵਸਦੇ ਰਹੋ ਜੀ 🙏🙏

  • @NirmalSingh-bz3si
    @NirmalSingh-bz3si 16 วันที่ผ่านมา +78

    ਟਰੱਕ ਡਰਾਈਵਰ ਤੋਂ ਇਕ ਐਮ ਐਲ ਏ ਬਣ ਜਾਣਾ ਬਹੁਤ ਵੱਡੀ ਗੱਲ ਆ ,,ਗਰੀਬਾਂ ਦੀ ਮਦਦ ਕਰਦਾ ਸੀ ਕੀਤੂ ,,,

    • @gurmeetsingh7081
      @gurmeetsingh7081 13 วันที่ผ่านมา +2

      Thanks for providing

    • @ranjitsinghdhaliwal2294
      @ranjitsinghdhaliwal2294 12 วันที่ผ่านมา

      2:32 hello

    • @ranjitsinghdhaliwal2294
      @ranjitsinghdhaliwal2294 12 วันที่ผ่านมา +2

      Bai ji tuci kiha oh sab di help krda c pr us ne Sadi hi jga Sade hi name te boldi c pr us insan ne Sade te hi prcha krva dita.bhai saab oh ek Gunda c .

  • @AmarinderSinghDhaliwal
    @AmarinderSinghDhaliwal 14 วันที่ผ่านมา +8

    ਦਵਿੰਦਰ ਪਾਲ ਜੀ ਆਨੰਦ ਆ ਗਿਆ ਗੱਲਬਾਤ ਸੁਣ ਕੇ। ਤੁਹਾਡਾ ਸਵਾਲ ਪੁੱਛਣ ਦਾ ਤਰੀਕਾ ਤੇ ਸੰਧੂ ਸਾਹਿਬ ਦਾ ਜਵਾਬ ਦੇਣ ਦਾ ਢੰਗ ਤੇ ਗੱਲਬਾਤ ਦਾ ਅੰਦਾਜ਼ ਨਿਵੇਕਲਾ ਹੀ ਹੈ ਜੀ ਜੀਅ ਕਰਦਾ ਕਿ ਵਾਰ ਵਾਰ ਸੁਣੀ ਹੀ ਜਾਈਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਵਾਂ ਦਾ ਸਵ. ਕੀਤੂ ਜੀ ਦੇ ਜੀਵਨ ਤੇ ਨਿਰਪੱਖ ਤੌਰ ਤੇ ਚਾਨਣਾ ਪਾਉਣ ਲਈ

  • @RanaRana-de6gd
    @RanaRana-de6gd 13 วันที่ผ่านมา +17

    ਅਨੇਕ ਦਿਲ ਇਨਸਾਨ ਸਨ ਸਰਦਾਰ ਮਲਕੀਤ ਸਿੰਘ ਕੀਤੂ ਗਰੀਬਾਂ ਦੇ ਦਿਲਾਂ ਦੀ ਧੜਕਨ ਸਨ ਸਰਦਾਰ ਮਲਕੀਤ ਸਿੰਘ ਕੀਤੂ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਸਰਦਾਰ ਮਲਕੀਤ ਸਿੰਘ ਕੀਤੂ

  • @GurnekSingh-l6c
    @GurnekSingh-l6c 16 วันที่ผ่านมา +61

    ਬਹੁਤ ਮਾੜਾ ਹੋਇਆ ਸੀ ਜੀ ਸਰਦਾਰ ਮਲਕੀਅਤ ਸਿੰਘ ਕੀਤੂ ਸਾਬਕਾ ਟਰੱਕ ਯੂਨੀਅਨ ਦਾ ਪਰਦਾਨ ਤੇ ਦੋ ਵਾਰ ਦਾ ਐਮ ਐਲ ਏ। ਬਹੁਤ ਹੀ ਨੇਕ ਰੂਹ ਸੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏👏

    • @GogiSangha-w7b
      @GogiSangha-w7b 16 วันที่ผ่านมา +3

      😂

    • @KuldeepSandhu-hz4fz
      @KuldeepSandhu-hz4fz 15 วันที่ผ่านมา

      😅

    • @bajwafamily4709
      @bajwafamily4709 15 วันที่ผ่านมา +6

      ਮਰਦ ਬੰਦੇ ਹੀ ਮਰਦਾਂ ਦੀ ਪਛਾਣ ਕਰਦੇ ਆ ਕੀਤੂ ਨੀ ਬਣ ਜਾਣਾ ਕਿਸੇ ਨੇ 🙏

    • @rakeshranakumar73
      @rakeshranakumar73 14 วันที่ผ่านมา

      Jahali sharab vechda si kitu eh gul 💯 Sach Hai dhanaula truck Union vich election Doran goli chalai si

  • @HarjinderSingh-b4i
    @HarjinderSingh-b4i 13 วันที่ผ่านมา +28

    ਸ ਮਲਕੀਤ ਸਿੰਘ ਕੀਤੂ ਜੀ ਬਹੁਤ ਚੰਗੇ ਇਨਸਾਨ ਸਨ

  • @hardevsran5583
    @hardevsran5583 13 วันที่ผ่านมา +5

    ਮਲਕੀਤ ਸਿੰਘ ਕੀਤੂ ਬਾਰੇ ਪਹਿਲਾਂ ਵੀ ਸੁਣਿਆ ਸੀ ਜੋ ਵੀ ਸਾਡਾ ਰਿਸ਼ਤੇਦਾਰ ਕੁਲਵੰਤ ਸਿੰਘ ਉਨਾਂ ਨੇ ਇਹਦੇ ਬਾਰੇ ਬਹੁਤ ਵਧੀਆ ਦੱਸਿਆ ਸੀ

    • @Ranjit_._Singh
      @Ranjit_._Singh 13 วันที่ผ่านมา

      ਤੁਹਾਡੇ ਰਿਸ਼ਤੇਦਾਰ ਏਹ ਨਹੀਂ dsseya ਕੇ ਉਸਨੇ 1986 ਵਿਚ ਦਰਬਾਰ ਸਾਹਿਬ ਤੇ ਬਰਨਾਲੇ ਦੇ ਮੁੰਡੇ ਨਾਲ ਮਿਲ ਕੇ ਗੋਲੀ ਚਲਾਈ ਸੀ ਏਸੇ ਕਰਕੇ ਉਹ ਖਾੜਕੂ ਆ ਦੀ ਹਿੱਟ ਲਿਸਟ ਤੇ ਰਿਹਾ ਸੀ

  • @palpatrewala
    @palpatrewala 12 วันที่ผ่านมา +4

    ਬਹੁਤ ਰਚਨਾਤਮਕ ਕਹਾਣੀ ਆ ਜੀ,ਸਮੇਂ ਦੀ ਨਜਾਕਤ ਕਰਕੇ ਲਗਦਾ ਬਹੁਤ ਹੋਰ ਪਹਿਲੂ ਵੀ ਅਣਛੋਹੇ ਰਹਿ ਗਏ ਹੋਣੇ,ਪਰ ਜਿੰਨਾਂ ਕੁਝ ਵੀ ਬਿਆਨ ਕੀਤਾ ਕੀਤੂ ਜੀ ਦੀ ਜਿੰਦਗੀ ਬਾਬਤ ਬਾ ਕਮਾਲ ਪਰ ਅਖੀਰ ਚ ਵੀ ਬਹੁਤ ਵਧੀਆ ਗਲ ਕੀਤੀ ਕਿ ਬੰਦੇ ਨੂੰ ਜਿੰਨੀ ਮਰਜੀ ਸ਼ੌਹਰਤ ਮਿਲ ਜਾਵੇ ਆਪਣਾ ਆਲਾ ਦੁਆਲਾ ਸਕੇ ਸਬੰਧੀਆਂ ਨਾਲ ਵੀ ਵਿਹਾਰ ਸੁਖਾਵੇ ਰੱਖਣੇ ਜਰੂਰੀ ਨੇ,ਆਪਣੇ ਖੂਨ ਨਾਲ ਰਲ ਮਿਲ ਕੇ ਰਹਿਣ ਨਾਲ ਸਰਦਾਰੀਆਂ ਚ ਹੋਰ ਵੀ ਚੰਗੇਰੇ ਪਰਭਾਵ ਮਿਲਦੇ ਨੇ,ਪਰ ਕਹਾਣੀ ਕਿਸੇ ਫਿਲਮ ਵਧੀਆ ਫਿਲਮ ਤੋਂ ਘੱਟ ਨਈਂ,

  • @balrajsingh7502
    @balrajsingh7502 16 วันที่ผ่านมา +15

    ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ

  • @ranjitbrar2449
    @ranjitbrar2449 14 วันที่ผ่านมา +7

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮਲਕੀਤ ਸਿੰਘ ਕੀਤੂ ਦਾ ਜਦੀ ਪਿੰਡ ਬਿਲਾਸਪੁਰ ਹੈ ਸਮਾਜ ਸੇਵਾ ਕਰਦਾ ਰਹਿੰਦਾ ਸੀ ਪਰ ਜੋ ਬਚੇ ਹੱਥੀ ਪਾਲੇ ਹੋਇਆਂ ਨੇ ਮਾਰਿਆ ਇਹ ਸਚ ਹੈ

  • @kakabrar8029
    @kakabrar8029 14 วันที่ผ่านมา +5

    ਐਸਐਸਪੀ ਸਾਹਿਬ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਮਾਜ ਸੇਵੀ ਮਲਕੀਅਤ ਸਿੰਘ ਕੀਤੂ ਬਾਰੇ,ਇਕ ਭਰਾ ਦੇ ਵਾਂਗ ਕੀਤੂ ਬਾਰੇ ਜਾਣਕਾਰੀ ਦਿੱਤੀ ਸਾਹਿਬ 🌹 ਜੀ ਨੇ

  • @Eastwestpunjabicooking
    @Eastwestpunjabicooking 16 วันที่ผ่านมา +23

    ਬਹੁਤ ਹੀ ਸੋਹਣੀ ਸਾਫ ਸੁਖਰੀ ਗਲਬਾਤ ਦੇਵਿੰਦਰ ਪਾਲ ਜੀ ਤੇ ਸੰਧੂ ਸਾਹਿਬ ਬਹੁਤ ਹੀ ਵਧੀਆ ਗਲਬਾਤ🙏🏻

  • @chahal1234
    @chahal1234 9 วันที่ผ่านมา +4

    ਸ੍ਰ ਹਰਪ੍ਰੀਤ ਸਿੰਘ " ਸੰਧੂ " ਸਾਲ 1995 ਵਿੱਚ ਥਾਣਾ ਸਦਰ ਧੂਰੀ ਦੇ SHO ਸਨ। ਮੈਂ ਉਦੋਂ ਥਾਣਾ ਵਿੱਚ ਬਤੌਰ ਸਹਾਇਕ ਮੁਨਸ਼ੀ ਲੱਗਿਆਂ ਹੋਇਆਂ ਸੀ। ਜਦੋਂ ਇਹ ਸੰਗਰੂਰ SP ਲੱਗੇ ਹੋਏ ਸੀ , ਤਾਂ ਮੈਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਇਹਨਾਂ ਨੇ ਕਿਹਾ ਕਿ , " ਸ਼ਮਸ਼ੇਰ ਸਿੰਘ ਸਰੀਰ ਬੜਾ ਸਾਂਭ ਕੇ ਰੱਖਿਆ ਹੋਇਆ ਹੈ " । ਸੰਧੂ ਸਹਿਬ ਇੱਕ ਬਹੁਤ ਹੀ ਵਧੀਆ ਪੁਲਿਸ ਅਫਸਰ ਸਨ। ਇਹਨਾਂ ਨੂੰ ਹੁਣ ਵੀ ਮਿਲਣ ਨੂੰ ਚਿੱਤ ਕਰਦਾ ਹੈ।

  • @hardeepgill3105
    @hardeepgill3105 11 วันที่ผ่านมา +12

    SP ਸਾਹਿਬ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ
    M l a ਕਿੱਤੁ ਜੀ ਵਾਰੇ ਜਾਣਕਾਰੀ ਦਿੱਤੀ ਸਾਰੀ ਟੀਮ ਦਾ ਬਹੁਤ ਹੀ ਧੰਨਵਾਦ ਜੀ

  • @sukhpalsinghbamrah9521
    @sukhpalsinghbamrah9521 14 วันที่ผ่านมา +19

    ਅੱਜ ਦੇ ਸਮੇ ਚ ਤਾ ਕੀਤੂ ਪਰਧਾਨ ਵਰਗਾ ਕਿਸੇ ਲਈ ਬਣ ਜਾਣਾ ਬਹੁਤ ਹੀ ਮੁਸ਼ਕਿਲ ਹੈੈ

  • @Goldenpunjab2024
    @Goldenpunjab2024 15 วันที่ผ่านมา +6

    ਕੀਤੂ ਪ੍ਰਧਾਨ ਤਾਇਆ ਜੀ ਨੂੰ ਮੈਂ ਟਰੱਕ ਚਲਾਉਂਦੇ ਵੀ ਦੇਖਿਆ ਤੇ ਜਿੱਦੀ ਮੋਟਰਸਾਈਕਲ ਚਲਾਉਂਦੇ ਵੀ,ਜਦ ਮੈ ਬੱਚਾ ਸੀ 1975-76 ਵਿੱਚ। ਉਸ ਤੋਂ ਪਹਿਲਾਂ ਕੀਤੂ ਪ੍ਰਧਾਨ ਤਾਇਆ ਜੀ ਮੇਰੇ ਬਾਪੂ ਜੀ ਨਾਲ ਫਿਰੋਜਪੁਰ ਜੇਲ ਵਿੱਚ ਰਹੇ ਸੀ,ਮੈਂ ਛੋਟਾ ਹੁੰਦਾ ਵੀ ਬਾਪੂ ਜੀ ਨਾਲ ਕੀਤੂ ਪ੍ਰਧਾਨ ਜੀ ਦੇ ਪਿੰਡ ਬਿਲਾਸਪੁਰ ਘਰੇ ਵੀ ਜਾਂਦਾ ਰਿਹਾ ਹਾਂ। ਸਾਡੇ ਕੋਲ ਵੀ 1976 ਵਿੱਚ ਨਵਾਂ ਟਰੱਕ ਹੁੰਦਾ ਸੀ,ਜੋ ਕਿ ਗੁਹਾਟੀ ਨੂੰ ਜਾਂਦਾ ਹੁੰਦਾ ਸੀ।

  • @Malkeetdhillon151
    @Malkeetdhillon151 15 วันที่ผ่านมา +13

    ਤੁਹਾਡੇ ਇੰਟਰਵਿਊ ਨੇ ਮਲਕੀਤ ਸਿੰਘ ਕੀਤੂ ਸਾਡੇ ਨਵੇਂ ਸਿਰ ਦਿਲਾਂ ਚ ਵਸਾ ਤਾ ਅਸੀਂ ਉਹਨਾਂ ਨਾਲ ਟਾਈਮ ਕੱਢਿਆ ਬਹੁਤ ਨੇਕ ਸੁਭਾ ਦਾ ਬੰਦਾ ਸੀ

  • @jaswantsingh-li5lf
    @jaswantsingh-li5lf 15 วันที่ผ่านมา +12

    ਦਾਣਾ ਮੰਡੀ ਵਿੱਚ ਬਾਜਪਾਈ ਜੀ ਨੇ ਬੋਲਿਆ ਸੀ ਕਿ ਬਰਨਾਲਾ ਵਿੱਚ ਇੱਕ ਟਰੱਕ ਡਰਾਇਵਰ ਚੋਣ ਲੜ ਰਿਹਾ ਹੈ ਮੈਂ ਮੰਡੀ ਵਿੱਚ ਬਾਜਪਾਈ ਜੀ ਨੂੰ ਆਪਣੇ ਮੂੰਹ ਵਿੱਚੋਂ ਬੋਲਦੇ ਨੂੰ ਸੁਣਕੇ ਆਇਆ ਸੀ। ਪਰ ਪ੍ਰਧਾਨ ਜੀ ਦੀ ਚਾਰੇ ਪਾਸੇ ਬੱਲੇ ਬੱਲੇ ਹੋਈ ਪਈ ਸੀ ਕਿਉਂ ਕਿ ਕੀਤੂ ਜੀ ਨੂੰ ਟਰੱਕ ਉਪਰੇਟਰ ਬਹੁਤ ਪਿਆਰ ਕਰਦੇ ਸਨ ਹਿੰਦ ਮੋਟਰ ਵਾਲੀ ਬੀਬੀ ਨੂੰ ਟਰੱਕ ਯੁਨੀਅਨ ਵਾਲੇ ਪਿਆਰ ਨਹੀਂ ਸਨ ਕਰਦੇ ਇਸ ਕਰਕੇ ਹੀ ਪ੍ਧਾਨ ਜੀ ਵੱਡੇ ਹੌਸਲੇ ਨਾਲ ਜਿੱਤ ਵੱਲ ਵਧ ਰਹੇ ਸਨ

  • @BhupinderDhillon-bk8xh
    @BhupinderDhillon-bk8xh 15 วันที่ผ่านมา +12

    ਸਰਦਾਰ ਹਰਪ੍ਰੀਤ ਸਿੰਘ ਸੰਧੂ ਸਾਹਿਬ ਅਤੇ ਸ਼੍ਰੀ ਦਵਿੰਦਰਪਾਲ ਜੀ ਸਤਿ ਸ਼੍ਰੀ ਅਕਾਲ ਜੀ।
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।

  • @mintukhurmihimmatpura
    @mintukhurmihimmatpura 16 วันที่ผ่านมา +14

    ਕੇਰਾਂ ਮੈਨੂੰ ਕੰਮ ਮੈਂ ਪੁੱਛਦਾ ਪੁੱਛਦਾ ਪ੍ਰਧਾਨ ਜੀ ਦੇ ਚੁਬਾਰੇ ਚ ਗਿਆ ਤਾਂ, ਠੰਡ ਵਿੱਚ ਬਾਹਰ ਇੱਟ ਤੇ ਬੰਦਾ ਬੈਠਾ, ਮੈ ਉਸ ਨੂੰ ਪੁੱਛਿਆ ਵੀ ਪ੍ਰਧਾਨ ਜੀ ਨੂੰ ਮਿਲਣਾ, ਉਸ ਬੰਦੇ ਨੇ ਮੈਨੂੰ ਚਾਹ ਬਣਾ ਕੇ ਪਿਆਈ, ਅਖੀਰ ਕਹਿੰਦਾ ਗੱਲ ਦੱਸ ਪੁੱਤ ਮੈ ਈ ਕੀਤੂ ਆ, ਮੈਨੂੰ ਬੜਾ ਵਧੀਆ ਸੁਭਾਅ ਲੱਗਿਆ ਸੀ

  • @satpalsinghaulakh7229
    @satpalsinghaulakh7229 13 วันที่ผ่านมา +6

    ਜੀ ਕਰਦਾ ਸੀ ਕਿ ਇੰਟਰਵਿਊ ਮੁਕੇ ਹੀ ਨਾ,
    SP,, ਸਾਹਿਬ ਜੀ ਵੀ ਬਹੁਤ ਸੋਹਣਾ ਤੇ ਸਲੀਕੇ ਨਾਲ ਬੋਲਦੇ ਨੇ ਰੰਗ ਹੀ ਬੰਨਤਾ ਹਰਪ੍ਰੀਤ ਸਿੰਘ ਸੰਧੂ ਸਾਬ ਨੇ, ਦਵਿੰਦਰਪਾਲ ਸਿੰਘ ਜੀ ਨੇ ਵੀ ਬਾਖੂਬੀ ਭੂਮਿਕਾ ਨਿਭਾਈ, ਇੰਟਰਵਿਊ ਨੂੰ ਵਾਰ ਵਾਰ ਸੁਣਨ ਨੂੰ ਜੀ ਕਰਦਾ,❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @punjjaabdesh8659
    @punjjaabdesh8659 12 วันที่ผ่านมา +6

    ਬਾਈ ਜੀ, ਤੁਸੀਂ ਤਾਂ ਮੇਰੇ ਵਰਗੇ ਤੋਂ ਕਿਤੇ ਵੱਧ ਤਜਰਬੇਕਾਰ ਤੇ ਸਿਆਣੇ ਓਂ। ਪਰ ਇੱਕ ਗੱਲ ਆ ਜਿਹੜੇ ਰੁੱਖ ਦੀਆਂ ਟਾਹਣੀਆਂ, ਦੂਰ ਤੱਕ ਫੈਲੀਆਂ ਹੋਣ, ਉਹ ਰੁੱਖ ਧਰਤੀ ਦੇ ਹੇਠਾਂ ਕਈ ਬੂਟਿਆਂ ਰੁੱਖਾਂ ਚ ਤਣੇ ਉਲਝਾਈ ਬੈਠਾ ਹੁੰਦਾ। ਬੱਸ ਕੀਤੂ ਵੀ ਐਵੇਂ ਈ ਸੀ। ਮੇਰੇ ਬਜ਼ੁਰਗਾਂ ਨਾਲ ਕੀਤੂ ਦਾ ਬਹੁਤ ਵਾਹ ਵਾਸਤਾ ਸੀ, ਸਾਡਾ ਵੀ ਓਦੋਂ ਟਰੱਕਾਂ ਦਾ ਕੰਮ ਹੁੰਦਾ ਸੀ ਤਾਂ ਕਰਕੇ।

  • @happymodgill4042
    @happymodgill4042 16 วันที่ผ่านมา +13

    ਵਧੀਆ ਪੇਸਕਸ ਇਮਾਨਦਾਰ ਅਫਸਹ ਵਲੋ ਧੰਨਵਾਦ ਜੀ

  • @lovnishsharma3224
    @lovnishsharma3224 14 วันที่ผ่านมา +17

    ਮੈਂ ਬਹੁਤ ਛੋਟਾ ਸੀ ਉਸ ਟਾਇਮ ਪਰ ਬਾਈ ਜੀ ਪ੍ਰਧਾਨ ਅੱਜ ਦਿਲਾਂ ਵਸਦਾ ਬਰਨਾਲੇ ਦੇ ਲੋਕਾਂ ਦੇ ।

  • @varindersharmavarinderchan5172
    @varindersharmavarinderchan5172 16 วันที่ผ่านมา +47

    ਜੇ ਮੁਸੇਵਾਲਾ ਝੋਟਾ ਜਿਉਦਾਾ ਰਹਿੰਦਾ ਤਾਂ ਮਲਕੀਤ ਸਿੰਘ ਕਿੱਤੁ ਦਾ ਕਿਸੇ ਨਾ ਕਿਸੇ ਗਾਣੇ ਵਿੱਚ ਜਿਕਰ ਜਰੂਰ ਕਰਦਾ ....

    • @NavdeepSingh-yd9uh
      @NavdeepSingh-yd9uh 15 วันที่ผ่านมา +2

      Bilkul sahi

    • @TvaliKaran
      @TvaliKaran 14 วันที่ผ่านมา

      Tera peo keetu 1984 da attack to badh jutti paka darbar sahib gya c

    • @singhsaab5732
      @singhsaab5732 13 วันที่ผ่านมา

      Ki chawal khindeyati shale moosewale de ohda avda time si bhed di bhed hi rehna bas

    • @NavdeepSingh-yd9uh
      @NavdeepSingh-yd9uh 13 วันที่ผ่านมา +1

      @@singhsaab5732 ਤੂੰ ਕੀ ਆ

    • @varindersharmavarinderchan5172
      @varindersharmavarinderchan5172 13 วันที่ผ่านมา +2

      @@singhsaab5732 ਪਹਿਲਾਂ ਲਿਖਣਾ ਸਿੱਖ, ਅਨਪੜ ਲੱਗਦਾ ਤੇ ਮੰਦ ਬੁੱਧੀ ਵੀ ...ਗੱਲ ਤੇਰੇ ਪੱਲੇ ਨੀ ਪਈ

  • @NavdeepSingh-yd9uh
    @NavdeepSingh-yd9uh 16 วันที่ผ่านมา +43

    ਵਾਲਾ ਵੱਡਾ ਦਿਲ ਸੀ ਮਲਕੀਤ ਸਿੰਘ ਕੀਤੂ ਜੀ ਦਾ ਹੀਰਾ ਸੀ ਕੋਹਿਨੂਰ

  • @GurdevSingh-wn7iw
    @GurdevSingh-wn7iw 13 วันที่ผ่านมา +6

    ਕੀੰਤੂ ਦੇ ਭਤੀਜਿਆਂ ਨੇ 2 ਕਿਲ਼ੇ ਜ਼ਮੀਨ ਲਈ ਸੀ ਕੀੰਤੂ ਉਹਨਾਂ ਨੂੰ ਪੁਛਦਾ ਸੀ ਸੋਡੇ ਕੋਲ਼ ਪੇਸ਼ੇ ਕਿਥੋਂ ਆਏ ਤਾਂ ਦੁਸ਼ਮਣੀ ਬਦੀ ਸੀ ਕੀੰਤੂ ਨੇ ਉਹਨਾਂ ਉਪਰ ਬਹੁਤ ਪਰਚੇ ਦਰਜ ਕਰਵਾਏ ਸੀ

  • @darshans8147
    @darshans8147 12 วันที่ผ่านมา +4

    MS Keetu ji bare kahaniya sunaoun vale sir ne ene vadhia dhang nal sunai hai k suaaad e aa gia, regards both of you ji

  • @deepsidhu3954
    @deepsidhu3954 8 วันที่ผ่านมา +1

    ਮੇਰੇ ਦਾਦਾ ਸਰਦਾਰ ਗੁਰਚਰਨ ਸਿੰਘ ਜੀ ਜੋ ਉਸ ਟਾਈਮ 20 ਸਾਲ ਸਰਪੰਚ ਰਹੇ ਓਦੋਂ ਕੀਤੂ ਸਾਡੇ ਪਿੰਡ ਉਂਦਾ ਸੀ ਦਾਦਾ ਜੀ ਕੋਲ ਬਹੁਤ respect ਕਰਦਾ ਸੀ ਦਾਦਾ ਜੀ ਦੀ

  • @btown.7117
    @btown.7117 13 วันที่ผ่านมา +3

    ਬਹੁਤ ਵਧੀਆ ਤਰੀਕੇ ਗੱਲਬਾਤ ਕੀਤੀ 🙏

  • @navdeepnippy1445
    @navdeepnippy1445 16 วันที่ผ่านมา +9

    ਗਰੀਬਾਂ ਦਾ ਮਸੀਹਾ ਤੇ ਯਾਰਾਂ ਦਾ ਯਾਰ ਸੀ ਮਲਕੀਤ ਸਿੰਘ ਕੀਤੂ ਪ੍ਰਧਾਨ ਜੀ

  • @GurmeetSingh-w2m
    @GurmeetSingh-w2m 7 วันที่ผ่านมา +1

    ਚਲੋ ਬਾਈ ਜੀ ਕੀਤੂ ਬਾਈ ਬਾਰੇ ਤਾਂ ਬਹੁਤ ਸੁਣਿਆਂ ਬੜੇ ਦਾਨੀ ਸੀ ਲੋਕਾਂ ਨੂੰ ਕਦੇ ਨਹੀਂ ਭੁੱਲਣਾ ਪਰ s p ਸਾਹਿਬ ਤੁਹਾਡਾ ਗੱਲ ਕਰਨ ਦਾ ਅੰਦਾਜ਼ ਅਤੇ ਤੁਹਾਡੀ ਨਿਮਰਤਾ ਜਾਣੀ ਵਾਰ ਵਾਰ ਸੁਣੀ ਜਾਈਏ

  • @technicalanuji802
    @technicalanuji802 16 วันที่ผ่านมา +54

    ਕੀਤੂ ਨਾਲ ਧੱਕਾ ਕੀਤਾ ਉੱਚੇ ਸੁੱਚੇ ਕਿਰਦਾਰ ਦਾ ਬੰਦਾ ਏਸ ਤਰਾ ਨਹੀ ਮਾਰਨਾ ਚਾਹੀਦਾ ਸੀ

    • @Dhillonamerica
      @Dhillonamerica 16 วันที่ผ่านมา +3

      Bhateje na hi marya c dhakka karda c agleyan nall fir thap ta jasse

    • @manpreetmann3095
      @manpreetmann3095 16 วันที่ผ่านมา

      😂 thuno ni pata vadi kutti cheez c.

    • @happysodhi9253
      @happysodhi9253 16 วันที่ผ่านมา

      ❤😊❤

    • @parvinderdhadda8596
      @parvinderdhadda8596 15 วันที่ผ่านมา +1

      @@Dhillonamericajehra banda lokan nu lakha rupee de dinda c oh dhakka karda nahi par dhakka bardasht vi nahi karda hunda

    • @arshjotjattana1210
      @arshjotjattana1210 15 วันที่ผ่านมา

      @@parvinderdhadda8596 ohh bhrava oh keda jaddi sardar c . Badmashi kar k paise kmonda c 😅 hor ohdia factoria lagia c

  • @shpranu6285
    @shpranu6285 15 วันที่ผ่านมา +1

    ਦਵਿੰਦਰਪਾਲ ਜੀ ਇਸ ਤੋਂ ਪਹਿਲਾਂ ਤੁਹਾਡੀ ਇਕ ਪੌਡਕਾਸਟ ਜਸੀ ਮਿਠੂ ਸੁਣੀ ਸੀ। ਜਨਾਬ ਤੁਹਾਡੀ ਪੇਸ਼ਕਾਰੀ ਤੁਹਾਡਾ ਬੋਲਣ ਦਾ ਸਲੀਕਾ ਪੇਸ਼ਕਾਰੀ ਬਾਕਮਾਲ ਲਾਜਵਾਬ ਸਲਿਊਟ ।।ਹਰਪਰੀਤ ਸੰਧੂ ਸਾਹਿਬ ਜੀਓ ਜੀ।।

  • @AmarinderSinghDhaliwal
    @AmarinderSinghDhaliwal 14 วันที่ผ่านมา +5

    ਕੀਤੂ ਵਿੱਚ ਚਾਹੇ ਲੱਖ ਅਵਗੁਣ ਹੋਣਗੇ ਪਰ ਉਸ ਵਿੱਚ ਗੁਣ ਅਜਿਹੇ ਸਨ ਜਿਹੜੇ ਉਸ ਦੇ ਅਵਗੁਣਾਂ ਨੂੰ ਲੁਕੋ ਲੈਂਦੇ ਸਨ। ਕੁੱਲ ਮਿਲਾ ਕੇ ਚੰਗਾ ਇਨਸਾਨ ਸੀ ਮਲਕੀਤ ਸਿੰਘ ਕੀਤੂ ਬਿਲਾਸਪੁਰੀਆ। ਬਾਕੀ ਸ. ਭੋਲਾ ਸਿੰਘ ਵਿਰਕ ਵੀ ਬਹੁਤ ਚੰਗੇ ਬੰਦੇ ਨੇ ਉਨ੍ਹਾਂ ਨਾਲ ਤੇ ਮੇਰੀ ਚੰਗੀ ਜਾਣ ਪਹਿਚਾਣ ਰਹੀ ਹੈ। ਕਿਸੇ ਕੰਮ ਦੇ ਸਿਲਸਿਲੇ ਵਿੱਚ ਸਾਲ 2014 15 ਵਿੱਚ ਅਸੀਂ ਸਾਲ ਛੇ ਮਹੀਨੇ ਆਮ ਰੋਜ਼ ਵਾਂਗ ਹੀ ਮਿਲਦੇ ਸੀ ਤੇ ਅੱਜ ਵੀ ਹੈ।

  • @gurmeetrandhawa8785
    @gurmeetrandhawa8785 15 วันที่ผ่านมา +39

    ਜੋ ਕੋਠੀ ਸੇਖਾ ਰੋਡ ਕੀਤੂ ਰਹਿੰਦਾ ਸੀ ਉਹ ਇੱਕ ਬਜ਼ੁਰਗ ਵਿਧਵਾ ਮਾਤਾ ਦੀ ਸੀ ਜਿਸ ਦਾ ਕਬਜਾ ਇੱਕ DSP ਨੇ 1990 ਵਿੱਚ ਇਸ ਤੋਂ ਛੁਡਾ ਕੇ ਮਾਤਾ ਨੂੰ ਵਾਪਸ ਕਰਾਇਆ ਸੀ 2. ਓਸੇ ਸਮੇਂ ਕੀਤੂ ਦੀ ਪ੍ਰਧਾਨਗੀ ਹਟੀ ਤੇ ਟਰੱਕ ਯੂਨੀਅਨ ਦਾ ਕੰਮ ਚਲਾਉਣ ਲਈ 7 ਮੈਂਬਰੀ ਕਮੇਟੀ ਲੱਖਾਂ ਦਾ ਘੁਟਾਲਾ ਨੰਗਾ ਹੋਇਆ ਤੇ ਟਰੱਕਾਂ ਵਾਲਿਆਂ ਨੂੰ ਕੁੱਝ ਰਾਹਤ ਮਿਲੀ l 3. ਜੋ ਪੈਸਾ ਇਹ ਆਪਣੇ ਮੁਫ਼ਾਦ ਲਈ ਵਰਤਦਾ ਸੀ ਉਹ ਗਰੀਬ ਟਰੱਕ ਓਪਰੇਟਰ ਦਾ ਹੁੰਦਾ ਸੀ ਉਸ ਲੁੱਟ ਵਿੱਚ ਕੁੱਝ ਪੁਲੀਸ ਅਫਸਰਾਂ ਦਾ ਵੀ ਹਿੱਸਾ ਹੁੰਦਾ ਜੋ ਗਰੀਬ ਟਰੱਕਾ ਵਾਲਿਆਂ ਨੂੰ ਦਬਾ ਕੇ ਰੱਖਣ ਲਈ ਕੀਤੂ ਦੇ ਮਦਦਗਾਰ ਹੁੰਦੇ ਸਨ ਉਹ ਪੁਲੀਸ ਵਾਲੇ ਕੀਤੂ ਨੂੰ ਸਮਾਜ ਸੇਵੀ ਹੋਣ ਦੇ ਸੋਹਲੇ ਵੀ ਪੜਦੇ , ਜਿਨ੍ਹਾਂ ਨੇ ਦਮਤੇ ਉਸ ਦੀ ਬਦਮਾਸ਼ੀ ਚਲਦੀ ਸੀ l 4. ਕੀਤੂ ਤੇ ਸ਼ਰਾਬ ਵੇਚਣ ਤੋਂ ਇਲਾਵਾ ਫੌਜਦਾਰੀ ਦੇ ਕਿੰਨੇ ਪਰਚੇ ਦਰਜ ਸਨ ਤੇ ਉਸ ਕਿੰਨੇ ਲੋਕਾਂ ਨਾਲ ਧੱਕੇ ਕੀਤੇ ਵਧੀਆਂ ਕੀਤੀਆਂ ਕਿੰਨਾ ਚੰਗਾ ਹੁੰਦਾ ਜੇ ਇਹ ਵੀ ਦੱਸ ਦਿੱਤਾ ਜਾਂਦਾ l 5.ਇਸ ਦੇ ਘਰ ਵਾਲੇ ਤੇ ਰਿਸ਼ਤੇਦਾਰ ਇਸ ਦੀ ਦੋਗਲੀ ਪਾਲਿਸੀ ਤੋਂ ਜਾਣੂ ਸਨ ਤਾਂ ਉਹ ਦੁੱਖੀ ਸਨ l ਸਤਿਕਾਰਯੋਗ ਭਾਈ ਸਾਹਿਬ ਬੇਨਤੀ ਹੈ ਕੇ ਥੋੜਾ ਕਸ਼ਟ ਕਰੋ ਤੇ ਕੀਤੂ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਹੋਰ ਅਗੇ ਵੱਧੋ ਜੀ ਧੰਨਵਾਦ ਜੀ l🙏🏻🙏🏻🙏🏻

    • @balwindersinghjattana5770
      @balwindersinghjattana5770 14 วันที่ผ่านมา +5

      ਵੀਰ ਜੀ ਇਹ ਪੁਲਸੀਏ ਸਿਰਫ ਢਿੱਡ ਦੇ ਸਕੇ ਹੁੰਦੇ ਆ ਜਿੱਥੇ ਖਾਣ ਨੂੰ ਹੱਡ ਆ ਉਹਦੇ ਸੋਹਲੇ ਗਾਉਦੇ ਆ

    • @sakattarsingh7114
      @sakattarsingh7114 14 วันที่ผ่านมา +1

      Good one by

    • @tajinderkaur123
      @tajinderkaur123 13 วันที่ผ่านมา +3

      mejbaan & mehmaan glbaat da lehja very good.

    • @gurpreetsinghsandhu474
      @gurpreetsinghsandhu474 12 วันที่ผ่านมา +8

      ਬਾਈ ਜੀ ਟਰੱਕ ਅਪਰੇਟਰਾਂ ਜਦੋਂ ਉਸ ਵੇਲੇ ਵੀ ਕੰਮ ਕਰਦੇ ਸੀ ਤੇ ਅੱਜ ਵੀ ਟਰੱਕ ਅਪਰੇਟਰਾਂ ਨੂੰ ਸਭ ਤੋਂ ਵੱਧ ਕੰਮ ਤੇ ਸਭ ਤੋਂ ਵਾਜਿਬ ਰੇਟ ਕੀਤੂ ਵੇਲੇ ਹੀ ਮਿਲਦਾ ਸੀ , ਕੀਤੂ ਦੇ ਜਾਣ ਤੋਂ ਬਾਅਦ ਬਰਨਾਲਾ ਦੇ ਟਰੱਕ ਅਪਰੇਟਰਾਂ ਦਾ ਕੰਮ ਬਹੁਤ ਜ਼ਿਆਦਾ ਘਾਟੇ ਚ ਗਿਆ। ਬਾਕੀ ਸ਼ਰਾਬ ਤੇ ਭੁੱਕੀ ਦਾ ਕੰਮ ਇੱਥੇ ਸਦੀਆਂ ਤੋਂ ਚੱਲਦਾ ਆਇਆ ਤੇ ਚੱਲਦਾ ਹੀ ਰਹਿਣਾ ਜਿੰਨਾ ਚਿਰ ਖਾਣ ਵਾਲੇ ਬੰਦੇ ਰਹਿਣਗੇ , ਲੋੜ ਚਿੱਟੇ ਵਰਗੇ ਮਾਰੂ ਨਸ਼ਿਆਂ ਨੂੰ ਖਤਮ ਕਰਨ ਦੀ ਹੈ , ਭੁੱਕੀ ਜਾ ਸ਼ਰਾਬ ਨਾਲ ਬੰਦਾ ਮਰਦਾਂ ਨਹੀਂ ।

    • @JaspalVirk-kk4uo
      @JaspalVirk-kk4uo วันที่ผ่านมา +1

      Sp ਸਾਹਬ ਕਿਂਊ ਆਟੇ ਦੇ ਦਿਵੇ ਬਾਲਦੇ ਉ,ਜਿਣਾ ਦਾ ਸਦਾ ਡਰ ਬਣਿਆ ਰਹਿੰਦਾ,
      ਬਣੇ ਰਖੋ ਕਾਂ ਲੈ ਜਾਂਦਾ ,ਅੰਦਰ ਰੱਖੋ ਚੁਹਾ ਖਾ ਜਾਂਦਾ,
      ਸਾਡੇ ਖਿਲਾਫ ਜਾਨ ਬੁੱਝ ਕੇ ਪਰਚਾ ਦਰਜ ਕਿਤਾ, ਸਾਰੀ ਸਚਾਈ ਪਤਾ ਹੁੰਦਿਆ, ਲਾਹਨਤ ਹੈ ਤੇਰੇ ਸਚ ਤੇ

  • @surjitgill6411
    @surjitgill6411 15 วันที่ผ่านมา +16

    ਕੀਤੂ ਦੀ ਚੜ੍ਹਾਈ ਐਵੇਂ ਨੀ ਸੀ ਹੋਈ ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਹੁੰਦੇ ਟੂਰਨਾਮੈਂਟਾਂ ਵਿੱਚ ਕੀਤੂ ਨੂੰ ਨੌਜਵਾਨ ਬੁਲਾਉਂਦੇ ਸੀ ਤੇ ਕੀਤੁ ਆਮ ਹੀ ਦਸ ਦਸ ਹਜ਼ਾਰ ਦੀ ਗੁੱਟੀ ਦੇ ਕੇ ਆਉਂਦੇ ਸੀ ਜਿਹੜਾ ਅੱਜ ਦੇ ਸਮੇਂ ਵਿੱਚ ਕਾਫੀ ਜਿਆਦਾ ਹੁੰਦਾ। ਗਰੀਬ ਲੜਕੀਆਂ ਦੇ ਵਿਆਹ ਕਰਵਾਏ। ਹੋਵੇ ਪ੍ਰਧਾਨ ਇਲਾਕੇ ਚ ਹੋਵੇ ਪੂਰੀ ਚੜ੍ਹਤ ਦੋ ਬਾਰ ਦਾ ਵਿਧਾਇਕ ਤੇ ਐਨੀ ਸਾਦਗੀ ਜਵਾਂ ਸਧਾਰਨ ਬੰਦਾ।

  • @kamalpreetsingh7316
    @kamalpreetsingh7316 16 วันที่ผ่านมา +4

    Thanks ji. ਰਬ ਸਬਨੂੰ ਸੁਖੀ ਰਖੇ।

  • @gurpalsingh5609
    @gurpalsingh5609 16 วันที่ผ่านมา +26

    ਮਲਕੀਤ ਸਿੰਘ ਕੀਤੂ ਬਹੁਤ ਹੀ ਵਧੀਆ ਇਨਸਾਨ ਸੀ

    • @gurpalsingh5609
      @gurpalsingh5609 3 วันที่ผ่านมา

      ਮੈਂ ਹਰ ਰੋਜ਼ ਮਲਕੀਤ ਸਿੰਘ ਕੀਤੂ ਜੀ ਦੀ ਵੀਡੀਓ ਦੇਖਕੇ ਮਨ ਨੂੰ ਬਹੁਤ ਹੀ ਸਕੂਨ ਵੀ ਮਿਲਦਾ ਹੈ ਅਤੇ ਦੁੱਖ ਵੀ ਹੁੰਦਾ ਹੈ ।ਦੁੱਖ ਤਾਂ ਹੁੰਦੈ ਉਹਦੀ ਬੇਵਕਤੀ ਮੌਤ ਹੋ ਗਈ

  • @satpalsinghgillthanedaar
    @satpalsinghgillthanedaar 16 วันที่ผ่านมา +20

    ਕੀਤੂ ਦੇ ਆਵਦੇ ਬੱਚਾ ਨੀ ਸੀ, ਕੁਲਵੰਤ ਕੀਤੂ ਦਾ ਭਾਣਜਾ ਸੀ ਮਨਸੂਰਦੇਵੇ ਤੋਂ, ਚਰਨਜੀਤ ਬਾਜਵੇ ਸਰਪੰਚ ਦਾ ਭਤੀਜਾ ਸੀ, ਭੈਣ ਦੀ ਮੌਤ ਤੋਂ ਬਾਅਦ, ਕੁਲਵੰਤ ਨੂੰ ਗੋਦ ਲੈ ਲਿਆ ਸੀ, ਇੱਕ ਕਾਰਨ ਇਹ,, ਦੂਸਰਾ ਇਹਦਾ ਘਰ ਵਿਚਾਲੇ ਸੀ, ਦੂਸਰੇ ਭਰਾਵਾਂ ਦਾ ਕੰਮ ਇਕੱਠਾ ਸੀ, ਉਹ ਇੱਕ ਪਾਸੇ ਹੋਣ ਨੂੰ ਕਹਿੰਦੇ ਸੀ,, ਉਦੋਂ ਏਸ ਤੋਂ ਲੜ੍ਹਾਈ ਵੱਧ ਦੀ ਗਈ, ਮੈਂ ਚੋਂਕੀ ਬਿਲਾਸਪੁਰ ਇੰਚਾਰਜ ਰਿਹਾ, ਤੇ ਕੰਤਾ ਮੇਰਾ ਗੁਆਂਢੀ ਸੀ, ਬਾਕੀ ਸ਼ਰਾਬ ਦਾ ਕੰਮ ਕਰਦਾ ਸੀ,,ਘਰ ਦਾ ਜਿਆਦਾ ਵਿਵਾਦ ਸੀ

    • @BeantSingh-kb6iw
      @BeantSingh-kb6iw 16 วันที่ผ่านมา +4

      ਕੀਤੂ ਨੇ ਆਪਣੇ ਭਰਾ ਗੁਰਦੀਪ ਸਿੰਘ ਦੀ ਧੱਕੇ ਨਾਲ ਜ਼ਮੀਨ ਤੇ ਘਰ ਆਪਣੇ ਨਾਮ ਕਰਵਾਇਆ,ਫੇਰ ਉਸ ਦੀਆਂ ਲੱਤਾਂ ਤੁੜਵਾਇਆ,ਉਸ ਤੋਂ ਬਾਅਦ ਬਰਨਾਲਾ CIA staff ਵਿਚ ਉਸ ਤੇ ਝੂਠਾ ਭੁੱਕੀ ਦਾ ਕੇਸ ਪਵਾਇਆ।

    • @baljindersinghbrar3541
      @baljindersinghbrar3541 16 วันที่ผ่านมา +1

      Bohat vadda ji gill saab mea tuhada fan ha sir ji

    • @SumitJaat-td7mt
      @SumitJaat-td7mt 15 วันที่ผ่านมา +1

      ਗਿਲ ਤੇਰੀ ਵੀਡੀਉ ਵੀ ਠੀਕ ਹੁੰਦੀ ਪਰ ਜ਼ਿਆਦਾ ਬਕਵਾਸ ਭੋਰ ਦਿੰਨਾ ਤੂੰ ਕੲਈ ਵਾਰੀ

    • @jagseersingh4395
      @jagseersingh4395 15 วันที่ผ่านมา

      Gill bai satshiri akaal ji

    • @chamkaursingh5203
      @chamkaursingh5203 15 วันที่ผ่านมา

      ਗਿੱਲ ਸਾਹਿਬ 🙏 ਜੀ

  • @SSDeol
    @SSDeol 15 วันที่ผ่านมา +2

    Very nice ji is ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ film chal rahi hovy, bahut vadiya ਪ੍ਰੋਗਰਾਮ ਜੀ 🙏🙏

    • @amarpalsingh3271
      @amarpalsingh3271 13 วันที่ผ่านมา

      Taut c police da khnde te shrab vechda c

  • @malkiatsingh5143
    @malkiatsingh5143 15 วันที่ผ่านมา +13

    ਸਿੱਧਾ ਪੱਧਰਾ ਸਵਾਲ ਹੈ ਕਿ ਐਨੇ ਪੈਸੇ ਆਉਂਦੇ ਕਿਥੋਂ ਸਨ ਇਹ ਦੱਸਣ ਵਿੱਚ ਚੈਨਲ ਅਸਫ਼ਲ ਰਿਹਾ ਹੈ।

    • @harmandersandhusandhu4764
      @harmandersandhusandhu4764 15 วันที่ผ่านมา +1

      ਸਿੱਧਾ ਪੱਧਰਾ ਜਬਾਬ ਕਈ ਲੋਕ ਗੁੰਝਲੀ ਮਾਰ ਕੇ ਬੈਠ ਜਾਂਦੇ ਐ ਜਿਵੇਂ ਬਾਦਲ,,,ਕੇ ਕਿਸੇ ਦਾ ਭਲਾ ਕਰਦੇ ਊ ਓਹ ਗਲਤ ਨੀ,

    • @Ranjit_._Singh
      @Ranjit_._Singh 13 วันที่ผ่านมา +1

      ​@@harmandersandhusandhu4764ਬਰਨਾਲੇ ਦਾ taut ਸੀ ਉਸਨੇ 1986vich ਦਰਬਾਰ ਸਾਹਿਬ ਤੇ ਗੋਲੀ ਚਲਾਈ ਸੀ ਲੋਕਾਂ ਦਾ ਖੂਨ ਪੀ ਕੇ ਪੁਲਸ ਦਾ didh ਭਰਨ ਵਾਲੇ ਨੂ ਏਹ ਮਸੀਹਾ ਹੀ ਦੱਸਦੇ ਹੁੰਦੇ ਨੇ

  • @rajeshmehta1529
    @rajeshmehta1529 16 วันที่ผ่านมา +5

    It was very knowledgeable, and thanks for your awareness of situation...I Know SP Sir is a Great Personality .🙏

  • @parshotamsingh5039
    @parshotamsingh5039 10 วันที่ผ่านมา +1

    ਮਲਕੀਤ ਸਿੰਘ ਕੀਤੂ ਬੁਹਤ ਹੀ ਸਿਆਣਾ ਤੇ ਸਮਝਦਾਰ ਬੰਦਾ ਸੀ ਏਕ ਬਾਰ ਅਸੀ ਟੂਰਨਾਮੈਂਟ ਦੀ ਖਾਤਿਰ ਗਏ ਸੀ ਉਸ ਕੋਲ ਸਾਨੂੰ ਕਹਿੰਦਾ 11 ਵਜੇ ਮੇ ਆ ਜਾਵੇਗਾ ਪਰ ਮੈਨੂੰ ਫੋਨ ਨਾ ਕਰਿਓ ਅਸੀ ਨੇ ਕਿਤੁ ਨੂੰ ਫੋਨ ਲਾ ਲਿਆ ਸਾਨੂੰ ਕਹਿੰਦਾ ਮੇ ਹੋਰ ਵਰਗਾ ਨਹੀਂ ਕਹਿ ਕੇ ਨਾ ਆਵਾ ਇਨੇ ਟਾਈਮ ਣ ਸਾਡੇ ਕੋਲ ਪਹੁੰਚ ਗਿਆ

  • @sidhusaab6632
    @sidhusaab6632 10 วันที่ผ่านมา +1

    ਬਾਈ ਜੀ ਦਾਸ ਨੇ ਕੀਤੂ ਦੀਆ ਗੱਲਾ ਬੱਤਾ ਸੁਣ ਦਾ ਮੋਕਾ ਮਿਲਿਆ ਕੀਤੂ ਦੇ ਭਤੀਜਿਆ ਨਾਲ ਸਾਡੇ ਭਦੋੜ ਠੇਕੇ ਸੀ ਉਸ ਕਰਕੇ ਸਾਨੂੰ ਬਿਲਾਸਪੁਰ ਆਉਣਾ ਜਾਣਾ ਬਣਿਆ ਸੀ ਪਰ ਮੇਰੀ ਉਮਰ 18 ਸਾਲਾ ਦੀ ਸੀ ਗੱਲ ਦੀ ਸਮਝ ਘੱਟ ਹੀ ਆਉਦੀ ਸੀ ਕੀਤੂ ਦੀਆ ਬੋਲੀਆ ਗੱਲਾ ਹੁਣ ਸਮਝ ਆਉਦੀਆ ਨੇ ਇੱਕ ਬਾਰ ਪ੍ਰਧਾਨ ਨੇ ਸਾਡੇ ਖੜ੍ਹੇ ਇਹ ਗੱਲ ਬੋਲੀ ਸੀ ਜੇ ਮੈ ਦੂਸਰੀ ਪਾਰਟੀ ਵਾਲੀਆ ਨੂੰ ਟਰੱਕ ਖੰਡ ਦਾ ਲੈ ਕਿ ਦੇ ਦਿੱਤਾ ਉਹਨਾ ਤੋ ਇਹ ਵੱਡਿਆ ਨੀ ਜਾਣਾ ਮੈ ਉਸ ਗੱਲ ਨੂੰ ਸਮਝ ਨੀ ਸਕਿਆ ਪਰ ਹੁਣ ਸਮਝ ਆ ਗਈ ਚੀਜਾ ਦਿਲ ਤੋ ਵਗੈਰ ਨੀ ਵੱਡੀਆ ਜਾਦੀਆ ਕੀਤੂ ਦਾ ਦਿਲ ਬਹੁਤ ਵੱਡਾ ਸੀ ਕੀਤੂ ਦੇ ਘਰੋ ਕੋਈ ਗਰੀਬ ਖਾਲੀ ਨੀ ਗਿਆ

  • @1gs3
    @1gs3 16 วันที่ผ่านมา +29

    ਕੋਈ ਵੀ ਹਰਮੰਦਿਰ ਸਾਹਿਬ ਵਿਖੇ ਗੋਲੀਆਂ ਚਲਾਉਣ ਦੀ ਗੱਲ ਨਹੀਂ ਕਰਦਾ, ਉਸ ਦੇ ਗੁਣ ਹੀ ਦਿਖਾਈ ਦਿੰਦੇ ਹਨ, ਕਿਸੇ ਸਿੱਖ ਨੂੰ ਇਸ ਦਾ ਦਰਦ ਨਹੀਂ ਹੈ? ਇਸ ਕਰਕੇ ਸਿਖਾਂ ਦਾ ਅੱਜ ਵਾਲਾ ਹਾਲ ਹੈ, ਜਾਗੋ। ਡਰੋ ਵਾਹਿਗੁਰੂ ਤੋਂ।

    • @user-gv2fj4pk6f
      @user-gv2fj4pk6f 15 วันที่ผ่านมา +1

      "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।''

    • @SushilKumar-bm9kj
      @SushilKumar-bm9kj 14 วันที่ผ่านมา +1

      DIG Atwal chutti te c te mattha tekan gye nu goli maari c (1982 vich) te ohna di death ho gyi c te sham tak laash nhi c chukkan ditti.
      Guru Ghar vich murder shuru ho gye te murder order v shuru ho gye c. Waheguru maaf kive krde.

    • @akshbrar1074
      @akshbrar1074 13 วันที่ผ่านมา +2

      ਕੋਈ ਗੁਣ ਨੀ ਸੀ ਉਹਦੇ ਚ ਇਹ ਉਹਦਾ ਧੰਦਾ ਸੀ ਕੀਤੂ ਇੱਕ ਸ਼ਰਾਬ ਮਾਫੀਆ ਸੀ

    • @worldpeacelover5417
      @worldpeacelover5417 11 วันที่ผ่านมา +1

      @@SushilKumar-bm9kjmain sikh han te Amritsar to ha. Es karke mainu pata hai ke eh true hai.

  • @dharamveersingh7627
    @dharamveersingh7627 15 วันที่ผ่านมา +7

    ਗਗਨਜੀਤ ਸਿੰਘ ਬਰਨਾਲਾ ਦੇ ਨਾਲ ਜਾ ਦਰਬਾਰ ਸਾਹਿਬ ਕੰਪਲੈਕਸ ਚ ਗੋਲੀਆਂ ਚਲਾਈਆਂ….ਬਾਰੇ ਚੁੱਪ.,.(ਕਾਹਦੀ ਪੱਤਰਕਾਰੀ….ਅਫਸਰੀ)🔴

  • @amandeeppatwari3770
    @amandeeppatwari3770 16 วันที่ผ่านมา +16

    ਬਰਨਾਲੇ ਦੀ ਸਰਕਾਰ ਵੇਲੇ 1984 ਤੋਂ ਬਾਅਦ ਵਿੱਚ ਹਰਮੰਦਿਰ ਸਾਹਿਬ ਵਿਖੇ ਗੋਲੀਆਂ ਵੀ ਚਲਾ ਕੇ ਆਇਆ ਸੀ ਸਿੰਘਾਂ ਉੱਪਰ ਉਹ ਵੀ ਦੱਸ ਦੇਂਦੇ ਜੀ

    • @user-gv2fj4pk6f
      @user-gv2fj4pk6f 15 วันที่ผ่านมา +1

      “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।’’

    • @Cherry-wg6hr
      @Cherry-wg6hr 14 วันที่ผ่านมา +1

      fer tan Mada banda c.....

    • @Ranjit_._Singh
      @Ranjit_._Singh 13 วันที่ผ่านมา +1

      1984 nehi veer 1986 vich 😢

    • @Cherry-wg6hr
      @Cherry-wg6hr 13 วันที่ผ่านมา

      @@Ranjit_._Singh veer rab de ghar der hai andher nahi.......tan hee eh keetu golia nal marya

    • @gagandeepsinghgill6123
      @gagandeepsinghgill6123 11 วันที่ผ่านมา +1

      ​@@Ranjit_._Singh ਵੀਰ ਤੁਸੀਂ ਕੀਤੂ ਦੇ ਪਿੰਡ ਦੇ ਹੋ??

  • @pargatdhaliwal3198
    @pargatdhaliwal3198 16 วันที่ผ่านมา +23

    1986 ਜਦੋਂ ਦੁਬਾਰਾ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਉਸ ਟਾਈਮ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਬਰਨਾਲਾ ਦੇ ਪੁੱਤਰ ਗਗਨਦੀਪ ਬਰਨਾਲਾ ਆਪਣੇ ਸਾਥੀਆਂ ਨਾਲ ਜਿਸ ਵਿੱਚ ਕੀਤੂ ਪ੍ਰਧਾਨ ਵੀ ਆਪਣੇ ਸਾਥੀਆਂ ਨਾਲ ਅਮ੍ਰਿੰਤਸਰ ਸਾਹਿਬ ਹਮਲੇ ਵਿੱਚ ਸ਼ਾਮਲ ਹੋਇਆ ਸੀ

    • @user-gv2fj4pk6f
      @user-gv2fj4pk6f 15 วันที่ผ่านมา +3

      ਮੈਂ ਵੀ ਸੁਣੀਂ ਹੈ ਇਹ ਗੱਲ

    • @Ranjit_._Singh
      @Ranjit_._Singh 13 วันที่ผ่านมา +5

      ਤਾਂ ਹੀ ਪੁਲਸ ਉਸ ਦੀਆ ਸਿਫਤਾਂ ਕਰ ਰਹੀ ਹੈ ਏਸ ਨੇ ਖੁਦ ਵੀ ਪਤਾ ਨਹੀਂ ਉਸ ਸਮੇਂ ਨੋਜਵਾਨ ਮਾਰੇ ਹੋਣੇ ਨੇ 😢ਏਹ ਤਾਂ ਉਸ ਸਮੇਂ ਦੇ ਹਰ ਟਾਊਟ ਨੂ ਸਮਾਜ ਸੇਵੀ ਹੀ ਦੱਸਦੇ ਨੇ ਤੇ ਬੇਗੁਨਾਹ ਨੋਜਵਾਨਾਂ ਨੂ ਅੱਤਵਾਦੀ 😢

  • @lakhminderjakhar7567
    @lakhminderjakhar7567 16 วันที่ผ่านมา +70

    ਮਲਕੀਅਤ ਸਿੰਘ ਕਿੱਟੂ ਸਬ ਜੇਲ੍ਹ ਬਰਨਾਲਾ ਵਿੱਚ ਬੰਦ ਸੀ। ਅਤੇ ਮੈਂ ਉਸ ਸਮੇਂ ਜੇਲ੍ਹ ਬਰਨਾਲਾ ਦਾ ਸੁਪਰਡੈਂਟ ਸੀ। ਉਹ ਆਪਣੇ ਖਾਲੀ ਸਮੇਂ ਵਿੱਚ ਸਾਰੇ ਕੈਦੀਆਂ ਨਾਲ ਗੱਲ ਕਰਦਾ ਸੀ ਅਤੇ ਵਾਲੀਬਾਲ ਖੇਡਦਾ ਸੀ। ਉਸ ਦੀ ਰਿਹਾਈ ਵਾਲੇ ਦਿਨ ਮੈਂ ਉਸ ਨੂੰ ਪੁੱਛਿਆ ਕਿ ਉਹ ਜੇਲ੍ਹ ਵਿਚ ਕਿਵੇਂ ਰਿਹਾ? ਉਨ੍ਹਾਂ ਦਾ ਜਵਾਬ ਸੀ, "ਸਾਹਿਬ ਮੈਂ ਜੇਲ੍ਹ ਵਿੱਚ 5-10 ਹਜ਼ਾਰ ਦੇ ਕਰੀਬ ਵੋਟਾਂ ਸਫ਼ਲਤਾਪੂਰਵਕ ਇਕੱਠਾ ਕਰ ਲਿਆ ਹੈ। ਕੈਦੀਆਂ ਦੇ ਸਾਰੇ ਪਰਿਵਾਰ ਮੈਨੂੰ ਵੋਟ ਪਾਉਣਗੇ ਕਿਉਂਕਿ ਮੈਂ ਜੇਲ੍ਹ ਵਿੱਚ ਉਨ੍ਹਾਂ ਦੇ ਦੁੱਖ-ਸੁੱਖ ਸਾਂਝੇ ਕੀਤੇ ਹਨ।"

    • @varindersharmavarinderchan5172
      @varindersharmavarinderchan5172 16 วันที่ผ่านมา +4

      L.S jakhar saab sat sri akal ji ....❤❤

    • @BeantSingh-kb6iw
      @BeantSingh-kb6iw 15 วันที่ผ่านมา

      @lakhminderjakhar7567 ਕੀਤੂ ਨੇ ਆਪਣੇ ਭਰਾ ਤੇ ਝੂਠਾ ਕੇਸ ਪਵਾਕੇ ਤੁਹਾਡੀ ਜੇਲ੍ਹ ਵਿਚ ਭੇਜਿਆ ਸੀ । ਬਾਅਦ ਵਿੱਚ ਤੁਸੀਂ ਰਾਜ਼ੀਨਾਮਾ ਵੀ ਕਰਵਾਇਆ ਸੀ

    • @penguin3121
      @penguin3121 15 วันที่ผ่านมา +1

      ਸਤਿ ਸ੍ਰੀ ਅਕਾਲ ਸੁਪਰਡੈਂਟ ਸਾਹਿਬ ਜੀ ਮੈਂ ਵੀ ਜੇਲ੍ਹ ਵਿਚ ਵਾਰਡਰ ਹਾਂ ਜੀ ...ਇਕ ਅਫਸਰ ਦਾ ਇਸ ਤਰ੍ਹਾਂ ਕਮੈਂਟ ਦੇਖਕੇ ਮੈਨੂੰ ਹੋਂਸਲਾ ਮਿਲਿਆ ਜੀ ਬਹੁਤ ਬਹੁਤ ਧੰਨਵਾਦ ਜੀ

    • @bajwafamily4709
      @bajwafamily4709 15 วันที่ผ่านมา +3

      ਬਹੁਤ ਵਧੀਆ ਇਨਸਾਨ ਸੀ ਕੀਤੂ ਜੀ ਬਹੁਤ ਕੁੜੀਆ ਦੇ ਘਰ ਵਸਾਏ 🙏

  • @greysilver218
    @greysilver218 14 วันที่ผ่านมา +8

    ਮਿਲੀਟੈਂਟ ਨੂੰ ਅੱਤਵਾਦ ਵਿੱਚ ਅੰਤਰ ਹੁੰਦਾ , ਪੁਲਸ ਵਾਲੇ ਭਰਾ ਨੂੰ ਧਿਆਨ ਰੱਖਣਾਂ ਚਾਹੀਦਾ।
    ਅੱਤਵਾਦੀ ਕਹਿਣਗੇ ਤਾਂ ਇਹ ਵੀ ਅੱਤਵਾਦੀ ਸਾਬਿਤ ਹੋ ਚੁੱਕੇ ਨੇਂ।

  • @gursewaksandhu2651
    @gursewaksandhu2651 13 วันที่ผ่านมา +1

    ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ

  • @karamjitsingh9381
    @karamjitsingh9381 15 วันที่ผ่านมา +7

    ਕੀਤੂ,ਤੋਂ ਇਲਾਵਾ ਜੰਗ ਸਿੰਘ ਰਾਏਸਰ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੀਦੀ ਹੈ, ਕਿਉਂ ਕਿ ਜੰਗ ਸਿੰਘ ਨੇ, ਕੀਤੂ ਪ੍ਰਧਾਨ ਤੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਖੌਹੀ , ਇੱਕ ਪਠਾਨੀ ਰਾਇਫਲ, ਅਤੇ ਇੱਕ ਜੀਪ ਵੀ ਖੋਹੀ ਸੀ

    • @singhsaab5732
      @singhsaab5732 13 วันที่ผ่านมา +1

      Kehda pind aa Bai da jehda jang bare janda

    • @user-gp7bw8zk4m
      @user-gp7bw8zk4m 8 วันที่ผ่านมา +1

      Right My Rel Jang Singh ji ❤🙏

    • @user-gp7bw8zk4m
      @user-gp7bw8zk4m 8 วันที่ผ่านมา +1

      @@singhsaab5732 Brother Ji Khudi Kalan

    • @singhsaab5732
      @singhsaab5732 7 วันที่ผ่านมา

      @@user-gp7bw8zk4m ਬਾਈ ਜੀ ਜੰਗ ਜਿੰਨਾ ਚਿਰ ਮਜ੍ਹਬੀ ਸਿੱਖਾਂ ਦੀ ਸਤਰ ਸਾਇਆ ਚ ਰਿਹਾ ਓਹਨਾ ਟਾਈਮ ਓਹਨੂੰ ਕੋਈ ਹੱਥ ਵੀ ਨੀ ਲਗਾ ਸਕਿਆ ਪਰ ਜਦੋਂ ਉਹੀ ਇਨਸਾਨ ਉਹਨਾਂ ਦੀਆਂ ਧੀਆਂਭੈਣਾਂ ਨੂੰ ਤੱਕਣ ਲੱਗ ਗਿਆ ਬਸ ਉਹੀ ਮਜ੍ਹਬੀ ਸਿੱਖਾਂ ਨੇ ਓਹਨੂੰ ਗੱਡੀ ਚਾੜਤਾ ਸੀ 🙏

  • @canada7230
    @canada7230 14 วันที่ผ่านมา +27

    ਕੋਈ ਸੱਕ ਨਹੀ ਕੀਤੂ ਗਰੀਬਾ ਦਾ ਮਸੀਹਾ ਸੀ ! ਪਰ ਚੋਣਾ ਲੜਣ ਤੋ ਪਹਿਲਾ ਕੀਤੂ ਕੋਲ ਏਨਾ ਪੈਸੇ ਕਿਥੋ ਆਇਆ ਤੇ ਏਨੇ ਪਰਚੇ ਕੀਤੂ ਤੇ ਕਿਉ ਸੀ ! ਕੋਈ ਦੱਸ ਸਕਦਾ

  • @harpreetdhaliwal2190
    @harpreetdhaliwal2190 10 วันที่ผ่านมา +4

    ਮੇਰੇ ਪਾਪਾ ਕੀਤੂ ਦੇ ਨਾਲ ਰਹੇ ਉਸ ਦੌਰ ਚ,ਜਿਹੜੀ ਤੁਸੀ ਵਿੱਚ ਫੋਟੋ ਲਾਈ,ਤਿੰਨ ਜਾਣਿਆਂ ਦੀ ਉਹ ਮੇਰੇ ਪਾਪਾ ਵਿਚਕਾਰ ਕੀਤੂ ਤੇ ਮੇਰੇ ਚਾਚਾ ਜੀ ਨੇ।

    • @BeantSingh-kb6iw
      @BeantSingh-kb6iw 10 วันที่ผ่านมา +1

      ਵੀਰ ਤੈਨੁੰ ਪਤਾ ਹੋਊ ਕੀਤੂ‌ ਨੇ ਆਪਣੇ ਭਰਾ ਤੇ ਝੂਠਾ ਭੁੱਕੀ ਦਾ ਕੇਸ ਦਰਜ ਕਰਵਾਇਆ ਸੀ

  • @sarbjitsandhu2531
    @sarbjitsandhu2531 3 วันที่ผ่านมา

    Bahut achi jankari। ਸੰਧੂ ਸਾਹਿਬ ਵੀ ਬਹੂਤ ਵਧੀਆ ਨੇਚਰ ਦੇ ਇਨਸਾਨ ਲੱਗਦੇ ਹਨ।

  • @paramjeetsidhu6548
    @paramjeetsidhu6548 12 วันที่ผ่านมา +2

    ਸਾਡੇ ਪਿੰਡ ਕਿਸੇ ਦੇ ਪ੍ਰੋਗਰਾਮ ਤੇ ਆਏ ਸਨ ਪ੍ਰਧਾਨ ਜੀ, ਉਸ ਸਮੇਂ ਮੋਬਾਇਲ ਫੋਨ ਦੀ ਰੇਂਜ ਬਹੁਤ ਘੱਟ ਹੁੰਦੀ ਸੀ ਖਾਸ ਕਰਕੇ ਪਿੰਡਾਂ, ਪ੍ਰਧਾਨ ਜੀ ਨੂੰ ਕਿਸੇ ਦਾ ਫੋਨ ਆਇਆ ਤੇ ਰੇਂਜ ਨਾ ਹੋਣ ਕਾਰਨ ਪ੍ਰਧਾਨ ਜੀ ਕੋਲ ਲੱਗੀ ਰੂੜੀ ਦੇ ਉੱਪਰ ਚੜ੍ਹ ਕੇ ਗੱਲ ਕਰ ਕੀਤੀ ਸੀ.

  • @singhsabb7855
    @singhsabb7855 14 วันที่ผ่านมา +13

    ਬਾਈ ਜੀ ਕੀਤੂ ਦੇ ਬੱਚਾ ਨਹੀ ਕੋਈ,ਜੱਸਾ ਜਦੋ ਦਾ ਜਵਾਨ ਹੋਇਆ ਉਹਦੋ ਤੋ ਹੀ ਅੱਗੇ ਹੋ ਕੇ ਕੀਤੂ ਦੇ ਸਾਰੇ ਕੰਮ ਕਾਰ ਕਰਦਾ ਸੀ ਪਰ ਕੀਤੂ ਦੀ ਘਰਵਾਲੀ ਨੇ ਆਪਦੇ ਭਤੀਜੇ ਨੂੰ ਅੱਗੇ ਕਰਤਾ ਤੇ ਕੀਤੂ ਵੀ ਸਹਿਮਤ ਸੀ,ਉਹ ਮੁੰਡਾ ਸਾਰਾ ਕੰਮ ਦੇਖੇ ਏਸੇ ਲਈ ਕੀਤੂ ਨੇ ਜੱਸੇ ਨੂੰ ਪਿੱਛੇ ਕਰਨ ਲਈ ਉਹਦੇ ਤੇ ਪਰਚਾ ਕਰਵਾ ਉਹਨੂੰ ਅੰਦਰ ਕਰਵਾ ਦਿੱਤਾ ਹਾ ਉਹਦੇ ਤੇ ਤਸ਼ੱਦਤ ਉਹਦੋ ਹੋਇਆ ਜਦੋਂ ਜੱਸਾ ਕਹਿਣ ਲੱਗ ਗਿਆ ਸਾਰਿਆਂ ਨੂੰ ਵੀ ਮੈਂ ਕੀਤੂ ਮਾਰਨਾ ਉਹਵੀ ਉਸ ਗੱਲ ਲਈ ਵੀ ਜੱਸਾ ਚੁੱਪ ਕਰਜੇ,ਫਿਰ ਕੀਤੂ ਜੱਸੇ ਨਾਲ ਸੌਦਾ ਵੀ ਕਰਦਾ ਸੀ ਕਿ ਤੂੰ ਜਿਵੇ ਮੇਰੇ ਲਈ ਕੰਮ ਕਰਦਾ ਉਵੇ ਗੋਦ ਲਏ ਮੁੰਡੇ ਲਈ ਕਰੀਂ ਪਰ ਉਹਨੇ ਨਾ ਕਰਤੀ,ਜੱਸਾ ਕੀਤੂ ਲਈ ਬਿੱਟੂ ਮਹਿਲ ਕਲਾਂ ਗਰੁੱਪ ਲਈ ਵਰਤਦਾ ਸੀ ਤੇ ਜੱਸੇ ਦੇ ਕਹੇ ਤੇ ਇਹ ਸਾਰੇ ਨਾਲ ਗਏ ਜੱਸੇ ਦੇ ਵੀ ਕੋਈ ਹੋਰ ਵਿੱਚ ਨਾ ਆਵੇ ਤੇ ਕੀਤੂ ਦੇ ਘਰੇ ਜਾ ਕੇ ਇਹਨਾਂ ਨੇ ਕੀਤੂ ਮਾਰਤਾ,ਇਹ ਸਾਰੇ ਜੇਲ ਚ ਵੀ ਰਹੇ ਪਰ ਜੱਸੇ ਨੇ ਅਦਾਲਤ ਚ ਕਬੂਲ ਕਰ ਲਿਆ ਵੀ ਮੈਂ ਮਾਰਿਆ ਕੀਤੂ ਬਾਕੀ ਸਾਰੇ ਨਰਦੋਸ਼ ਨੇ,ਇਸ ਕੰਮ ਵਿੱਚ ਟੂਸਿਆਂ ਵਾਲਾ ਹਰਪ੍ਰੀਤਾ ਵੀ ਨਾਲ ਸੀ ਬਿਲਾਸਪੁਰੀਏ ਜੱਸੇ ਦੇ

    • @MandeepMann-w9u
      @MandeepMann-w9u 10 วันที่ผ่านมา

      Bilkul sahi kiha bai tusi, sanu v bittu ne ehi gll sunai c

    • @BeantSingh-kb6iw
      @BeantSingh-kb6iw 10 วันที่ผ่านมา

      Right

  • @sukhchainsingh6749
    @sukhchainsingh6749 10 วันที่ผ่านมา +1

    ਘਰਾਂ ਵਿੱਚ ਬਹੁਤ ਤਰਾਂ ਦੇ ਗਿਲੇ ਸ਼ਿਕਵੇ ਹੋ ਜਾਂਦੇ ਹਨ ਪਰ ਆਮ ਇਨਸਾਨ ਲਈ ਮਲਕੀਤ ਸਿੰਘ ਕੀਤੂ ਬਹੁਤ ਵਧੀਆ ਇਨਸਾਨ ਸੀ ਬਹੁਤ ਮਾੜਾ ਕੀਤਾ

  • @BalwinderSingh-um9xs
    @BalwinderSingh-um9xs 15 วันที่ผ่านมา +3

    ਏਹਨੇ ਸਾਰੀ ਜ਼ਮੀਨ ਕੰਤੇ ਦੇ ਨਾਮ ਕਰਵਾਈ ਸੀ ਜਦੋਂ ਕੀ ਕੇਸ ਸਾਰੇ ਹਰਪ੍ਰੀਤ ਤੇ ਗੋਪੀ ਤੇ ਜੱਸੇ ਤੇ ਦਰਜ ਹੋਏ ਸੀ
    ਟੱਲੇਵਾਲ ਵਾਲਾਂ ਪਰਚਾ ਵੀ ਸਾਰਿਆਂ ਤੇ ਹੋਇਆ ਸੀ

  • @Sanghera-pe1wu
    @Sanghera-pe1wu 16 วันที่ผ่านมา +18

    ਪਹਿਲੀ ਚੋਣ ਮੌਕੇ ਉਸ ਨੂੰ ਪੱਤਰਕਾਰਾਂ ਨੇ 'ਧੰਨਾ ਭਗਤ' ਕਿਹਾ ਸੀ

    • @user-gv2fj4pk6f
      @user-gv2fj4pk6f 15 วันที่ผ่านมา +3

      "ਧੰਨ ਧੰਨ ਭਗਤ ਧੰਨਾ ਸਾਹਿਬ ਜੀ''
      ਨਾਲ ਤੁਲਨਾ ਕਰਨੀਂ ਬਹੁਤ ਵੱਡਾ ਗੁਨਾਹ ਜਾਂ ਗਲਤੀ ਹੈ
      "ਅਕਾਲ ਪੁਰਖੁ ਵਾਹਿਗੁਰੂ ਜੀ'' "ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ'' ਕਿਰਪਾ ਕਰਨ ਕਿ "ਗੁਰਬਾਣੀ'' ਪਿਆਰ ਨਿਤਨੇਮੀ ਜੀਵਨ ਤਰੱਕੀ ਤੰਦਰੁਸਤੀ ਚੜਦੀ ਕਲਾ ਬਖਸ਼ਿਸ਼ ਕਰਨ
      “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।’’

  • @BalwinderSingh-mq6xq
    @BalwinderSingh-mq6xq 13 วันที่ผ่านมา +1

    ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ

  • @bhupindersingh-yo1ks
    @bhupindersingh-yo1ks 13 วันที่ผ่านมา +1

    ਤੁਹਾਡੀ ਪੂਰੀ ਗੱਲਬਾਤ ਵਿੱਚ ਜੀ ਖਰਚੇ ਤਾਂ ਦਿੱਤੇ ਹੋਏ ਨੇ ਕੀਤੂ ਜੀ ਦੇ ਪਰ ਉਹਨਾਂ ਦੀ ਆਮਦਨ ਕੀ ਸੀ ਕਿੱਥੋਂ ਪੈਸਾ ਆ ਰਿਹਾ ਸੀ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਹੈਗਾ ਵੀਰ ਜੀ ਬਹੁਤ ਸੋਹਣੀ ਤੁਹਾਡੀ ਗੱਲਬਾਤ ਹੈ ?

  • @gvsingh8785
    @gvsingh8785 16 วันที่ผ่านมา +3

    Devinder Pal ji,I started watching your channel just a month ago. Your choice of criminal cases with credible interviews with well meaning police officers is to be appreciated and lauded.
    Please have such more interviews of criminal cases with credible police officers.

  • @chamkoursingh5786
    @chamkoursingh5786 15 วันที่ผ่านมา +21

    ਇਹ ਜਿਹੜੇ ਕੀਤੂ ਦੀਆ ਸਿਫਤਾਂ ਕਰਦੇ ਹਨ ਇਹਨਾਂ ਨੇ ਉਹਦੇ ਅਨਪੜ੍ਹ ਕੋਲੋਂ ਰੱਜ ਕੇ ਖਾਧਾ ਤੇ ਉਹਨੇ ਗਰੀਬਾਂ ਦਾ ਰੱਜ ਕੇ ਲੁੱਟਿਆ ਖਾਧਾ ਤੇ ਵੰਡਿਆ ਆਖਿਰ ਏਸੇ ਕੰਮ ਵਿੱਚ ਜਾਨ ਗੰਵਾਈ ਜੀ ਧੰਨਵਾਦ

  • @user-lu8hz1kk3h
    @user-lu8hz1kk3h 14 วันที่ผ่านมา +6

    ਇਹ ਮਲਕੀਤ ਸਿੰਘ ਕੀਤੂ ਲਈ ਵੀ ਇਹ ਕਹਾਵਤ ਵੀ ਬਿੱਲਕੁਲ ਸੱਚ ਸਾਬਿਤ ਹੋ ਗਈ ਕਿ ਅੱਤ ਅਤੇ ਰੱਬ ਦਾ ਹਮੇਸ਼ਾ ਹੀ ਵੈਰ ਹੁੰਦਾ ਹੈ।ਧੰਨਵਾਦ ਜੀ।

  • @kuldeepgrewalsubedar...341
    @kuldeepgrewalsubedar...341 16 วันที่ผ่านมา +5

    ਕੀਤੂ ਤਾਂ ਕੀਤੂ ਹੀ ਸੀ,,,ਸ਼ਾਨਦਾਰ ਬੰਦਾ

  • @jaswantsingh-li5lf
    @jaswantsingh-li5lf 15 วันที่ผ่านมา +3

    ਬਾਈ ਜੀ ਪ੍ਧਾਨ ਜੀ ਨੂੰ ਕੋਈ ਵੀ ਬੰਦਾ ਮਿਲ ਸਕਦਾ ਸੀ ਜਦੋਂ ਬੀ ਮਰਜ਼ੀ ਮਿਲ ਸਕਦਾ ਸੀ ਹਾਂ ਕੋਈ ਵੀ ਪਾਰਟੀ ਦਾ ਬੰਦਾ ਮਿਲ ਸਕਦਾ ਸੀ ਕੋਈ ਵੀ ਕੰਮ ਲਈ ਮਿਲ ਸਕਦਾ ਸੀ ਇਸ ਕਰਕੇ ਹੀ ਸਾਨੂੰ ਦੁੱਖ ਬਹੁਤ ਹੋਇਆ ਪ੍ਧਾਨ ਜੀ ਦੇ ਜਾਣ ਦਾ ਬਾਕੀ ਟਰੱਕ ਯੁਨੀਅਨ ਬਰਨਾਲਾ ਦੇ ਡਰਾਇਵਰ ਮਾਲਕ ਕੋਈ ਵੀ ਫਰਕ ਨਹੀਂ ਕਰਨਾ ਕਿ ਮਾਲਕ ਹੈ ਜਾਂ ਡਰਾਇਵਰ ਹੈ ਨਾਲ ਦੀ ਨਾਲ ਕੰਮ ਹੋ ਗਿਆ ਸਮਝੋ ਦੁਜੀ ਵਾਰ ਮੌਕਾ ਨਹੀਂ ਦੇਣਾ ਪਹਿਲੀ ਵਾਰ ਕੰਮ ਹੋ ਜਾਂਦਾ ਸੀ

  • @DamanBagri
    @DamanBagri 14 วันที่ผ่านมา +2

    ਮੈਂ ਉਦੋਂ ਪ੍ਰਾਇਮਰੀ ਸਕੂਲ ਚ ਪੜ੍ਹਦਾ ਹੁੰਦਾ ਸੀ
    ਕੀਤੂ ਸਾਬ ਸਾਨੂੰ ਪੈਨਸ਼ਨਾ ਤੇ ਕਾਪੀਆ ਵੰਡਕੇ ਜਾਂਦੇ ਹੁੰਦੇ ਸੀ , ਕਾਪੀਆਂ ਤੇ ਫੋਟੋਆ ਛਾਪੀਆਂ ਹੁੰਦੀਆਂ ਸੀ ਕੀਤੂ ਦੀਆਂ
    ਲੜਕੀਆ ਦੇ ਵਿਆਹ ਵੀ ਕੀਤੇ ਨੇ ਤੇ ਲੜਕੀਆਂ ਨੂੰ ਸਲਾਈ ਮਸ਼ੀਨਾ ਵੀ ਵੰਡੀਆ
    ਕਾਪੀਆ ਤੇ ਲਿਖਿਆ ਹੁੰਦਾ ਸੀ , ਗਰੀਬਾਂ ਦਾ ਮਸੀਹਾ ਮਲਕੀਤ ਸਿੰਘ ਕੀਤੂ

  • @harwindersingh3834
    @harwindersingh3834 16 วันที่ผ่านมา +5

    ਵਧੀਆ ਵੀਡੀਓ ਧਨਵਾਦ ਜੀ

  • @bajwafamily4709
    @bajwafamily4709 12 วันที่ผ่านมา +3

    ਮੇਰੇ ਨਾਲ ਦੇ ਮਿੱਤਰ ਜੋ ਇੱਥੇ ਟਰੱਕ ਚਲਾਊਦੇ ਆ ਕਹਿੰਦੇ ਆ ਕੇ ਇਹ ਪਹਿਲੀ ਵਾਰ ਹੋਇਆ ਕੇ ਤਿੰਨ ਦਿਨ ਤੋ ਹਰ ਰੋਜ਼ ਲਗਾਤਾਰ ਕੀਤੂ ਵਾਲਾ ਪੋਡਕਾਸਟ ਸੁਣਦੇ ਪਏ ਆ ਅਸੀ ਬੋਰ ਹੀ ਨੀ ਹੋ ਰਹੇ🙏

    • @arbide_world
      @arbide_world  12 วันที่ผ่านมา

      Thank you very much

    • @arbide_world
      @arbide_world  12 วันที่ผ่านมา +1

      ਇਸ ਤਰਾਂ ਦੀ ਹੋਰ ਵੀ ਜਾਣਕਾਰੀ ਦਿੰਦੇ ਰਹਾਂਗੇ ਸਾਡੇ ਚੈਨਲ ਨੂੰ ਸਬਕਰਾਈਬ ਕਰੋ ਤੇ ਦੋਸਤਾਂ ਨੂੰ ਵੀ ਕਰਾਓ। ਵੀਡੀਓ ਨੂੰ ਵੀ ਵਾਇਰਲ ਕਰਨਾ

  • @BharpoorSingh-ds6ef
    @BharpoorSingh-ds6ef 16 วันที่ผ่านมา +6

    ਬਹੁਤ ਵਧੀਆ ਪੁਲਿਸ ਅਵਸਰ

  • @palpindersingh4662
    @palpindersingh4662 14 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮਾੜਾ ਚੰਗਾ ਤਾਂ ਵਕਤ ਦੇਖੋ ਆਉਂਦਾ ਜਾਂਦਾ ਪਰ ਜੋ ਇਸਾਈਆਂ ਉਹ ਬਹੁਤ ਵਧੀਆ ਲੱਗੀਆਂ ਹਰ ਹਰਪ੍ਰੀਤ ਜੀ ਨੇ ਐਡੇ ਪੁਲਿਸ ਅਫਸਰ ਸਲਾਗਾਯੋਗ ਜਾਣਕਾਰੀ ਦਿੱਤੀ ਔਰ ਬਹੁਤ ਬਰੀਕੀ ਨਾਲ ਜਾਣਕਾਰੀ ਦਿੱਤੀ ਹੈ ਔਰ ਪੱਤਰਕਾਰ ਵੀਰ ਵੀ ਬੜੇ ਸੰਜਮ ਨਾਲ ਕਸਨ ਅਸਰ ਹੋਇਆ ਆਮ ਤਾਂ ਦੇਖਦੇ ਹਾਂ ਕਿ ਪੱਤਰ ਕਰ ਬੰਦੇ ਨੂੰ ਬੋਲਣ ਹੀ ਨਹੀਂ ਦਿੰਦੇ ਪਰ ਜੋ ਹਕੀਕਤ ਦੱਸੀ ਹੈ ਅੱਜ ਦੀ ਡੇਟ ਚ ਤਾਂ ਇਹੋ ਜਿਹਾ ਕੋਈ ਬੰਦਾ ਦਿਖਦਾ ਨਹੀਂ ਹੈ ਜਾਂ ਕੋਈ ਰਾਜਨੀਤੀ ਹੋਵੇ ਵੋਟਾਂ ਪਈਆਂ ਬਾਬਾ ਮੋਬਾਇਲ ਬੰਦ ਵਧਾਈ ਦੇ ਪਾਤਰ ਹੋ ਹਰਪ੍ਰੀਤ ਸਿੰਘ ਜੀ ਪੱਤਰਕਾਰ ਵੀਰ ਬਹੁਤ ਬੋਲਬਾਣੀ ਬਹੁਤ ਵਧੀਆ ਸੀ

  • @kskaryanastore
    @kskaryanastore 13 วันที่ผ่านมา +3

    ਬਾਈ ਜੀ ਮਲਕੀਤ ਸਿੰਘ ਕੀ ਤੂੰ ਹੀਰਾ ਬੰਦਾ ਸੀ ਗਰੀਬਾਂ ਦੇ ਹੱਕਾਂ ਲਈ

  • @GaganDhaliwal-en7qm
    @GaganDhaliwal-en7qm 18 ชั่วโมงที่ผ่านมา

    ਬਹੁਤ ਵਧੀਆ ਬੰਦਾ ਸੀ ਸ੍ਰ ਮਲਕੀਤ ਸਿੰਘ ਕੀਤੂ ❤

  • @harpreetsinghharpreetsingh4032
    @harpreetsinghharpreetsingh4032 10 วันที่ผ่านมา

    ਮੇਰਾ ਪਿੰਡ ਹੰਡਿਆਇਆ ਜੀ ਸਾਡੇ ਪਰਿਵਾਰ ਨਾਲ ਬਹੁਤ ਪਿਆਰ ਸੀ ਕੀਤੂ ਬਾਈ ਦਾ ਹੋਰ ਕੋਈ ਨੀ ਰੀਸ ਕਰ ਸਕਦਾ ਬਾਈ ਦੀ😢😢