ਪਹਿਲਾਂ ਹੱਸ ਹੱਸ ਹੋ ਜਾਓਗੇ ਦੂਹਰੇ ਫ਼ੇਰ ਰੋਵੋਗੇ, ਸ਼ਰਾਬੀ ਤੋਂ ਕਿਵੇਂ ਬਣਿਆ ਗੁਰਸਿੱਖ | Podcast Jagdeep Singh Thali

แชร์
ฝัง
  • เผยแพร่เมื่อ 25 ต.ค. 2024

ความคิดเห็น • 272

  • @AmarSingh-vq9tx
    @AmarSingh-vq9tx 2 หลายเดือนก่อน +34

    ਇਹ interview ਦੇਖ ਇਹ ਸੇਧ ਮਿਲਦੀ ਹੈ ਜੇ ਅਸੀਂ ਅਸਲੀ ਪੰਜਾਬੀ ਹਾ ਤਾਂ ਸਾਡਾ ਖੂਨ ਖੋਲਦਾ ਅਸੀ ਵਾਪਸੀ ਕਰਦੇ ਹਾਂ

  • @sonusidhu3728
    @sonusidhu3728 2 หลายเดือนก่อน +53

    ਬਹੁਤ ਭਾਵਕ ਸਟੋਰੀ ਹੈ ਵੀਰ ਦੀ, ਇਹ ਇੰਟਰਵਿਊ ਬਹੁਤ ਬੰਦਿਆ ਦੀ ਜ਼ਿੰਦਗੀ ਬਦਲੇ ਗੀ ਵੀਰ

  • @gurdipsingh6709
    @gurdipsingh6709 2 หลายเดือนก่อน +55

    ਸ਼੍ਰੀ ਅਨੰਦਪੁਰ ਸਾਹਿਬ ਦੀ ਵਾਪਸੀ ਨਾਲ ਸਦਾ ਹੀ ਅਨੰਦ ਹੀ ਅਨੰਦ ਹੈ । ਧੰਨ ਧੰਨ ਸ਼੍ਰੀ ਗੂਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਕੇ ਆਪਣੇ ਸਿੱਖਾਂ ਦੇ ਸਿੱਖੀ ਤੋਂ ਲੱਥੇ ਬੱਚਿਆਂ ਨੂੰ ਸਿੱਖੀ ਵੱਲ ਪ੍ਰੇਰੋ ਤਾਂ ਹੀ ਸਿੱਖੀ ਦਾ ਭਲਾ ਹੋ ਸਕਦਾ ਹੈ । ਇਸ ਵਕਤ ਸਿੱਖੀ ਦਾ ਬਹੁਤ ਘਾਣ ਹੋ ਰਿਹਾ ਹੈ । ✍️🙏

  • @sonusidhu3728
    @sonusidhu3728 2 หลายเดือนก่อน +68

    ਬਾਈ ਥਲੀ ਤੇ ਟਿਵਾਣਾ ਦੋਨੋ ਚੜ੍ਹਦੀ ਕਲਾ ਵਿਚ ਰਹੋ ❤

  • @hemraj1901
    @hemraj1901 2 หลายเดือนก่อน +28

    ਸਤਿ ਸ਼੍ਰੀ ਅਕਾਲ ਜੀ ਤੁਸੀਂ ਦੋਨੋਂ ਹੀ ਪੰਜਾਬ ਦੇ ਹੀਰੇ ਹੋ ਰੱਬ ਤੁਹਾਡੇ ਤੇ ਸਦਾ ਹੀ ਆਪਣੀ ਕਿਰਪਾ ਬਣਾਈ ਰੱਖਿਓ

  • @nirmalghumaan3341
    @nirmalghumaan3341 2 หลายเดือนก่อน +15

    ਜਗਦੀਪ ਸਿੰਘ ਥੱਲੀ ਜੀ ਬਹੁਤ ਵਧੀਆ ਇੰਟਰਵਿਊ ਸੁਣ ਕੇ ਕੋਈ ਸੇਧ ਲੈ ਸਕਦਾ ਹੈ। ਮਨਵਿੰਦਰ ਸਿੰਘ ਮੇਰਾ ਭਾਣਜਾ ਹੈ। ਤੁਸੀਂ ਬਰੈਂਪਟਨ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਆਏ ਸੀ ਤੁਹਾਡੀ ਫੋਟੋ ਵੇਖੀ ਸੀ ਅਫਸੋਸ ਤੁਹਾਨੂੰ ਮਿਲ ਨਹੀਂ ਸਕੇ ਅਸੀਂ ਵੀ ਉਸੀ ਗੁਰੂ ਘਰ ਜਾਂਦੇ ਹਾਂ।

  • @tonysingh3343
    @tonysingh3343 2 หลายเดือนก่อน +28

    ਬੁਹਤ ਵਧੀਆ ਬਾਈ ਜੀ ਅਨੰਦਪੁਰ ਸਾਹਿਬ ਘਰੇ ਵਾਪਰੀ ਕਰ ਲਈ ਗੁਰੂ ਸਾਹਿਬ ਜੀਉ ਦੀ ਕਿਰਪਾ ਤੁਹਾਡੇ ਤੇ ਜੀ ⚔️🦅🙏🏻🙏🏻

  • @ChetSingh-q5s
    @ChetSingh-q5s 2 หลายเดือนก่อน +27

    ਬਾਈ ਜੀ ਨੇ ਹਸਾ ਹਸਾ ਅੱਖਾ ਚੌ ਪਾਣੀ ਕੱਢਤਾ ਨਜਾਰਾਂ ਆ ਗਿਆ ਗੱਲਾ ਸੂਣਕੇ

  • @AvtarSingh-pw7fv
    @AvtarSingh-pw7fv 2 หลายเดือนก่อน +15

    ਅੱਜ ਪਤਾ ਚਲਿਆ ਵੀ ਟਿਵਾਣਾ ਸਾਹਬ ਨੇ ਵੀ ਆਪਣੀ ਚੜ੍ਹਦੀ ਉਮਰੇ ਕਾਫੀ ਔਤਪਣੇ ਕੀਤੇ ਹਨ । ਚਲੋ ਦੇਰ ਆਏ ਦਰੁਸਤ ਆਏ ਤੇ ਹੁਣ ਤਾਂ ਗੁਰੂ ਦੇ ਪੱਕੇ ਸਿੰਘ ਬਣ ਗਏ ਹਨ

  • @gurdevarifsandhu3104
    @gurdevarifsandhu3104 2 หลายเดือนก่อน +60

    ਰੱਬ ਦੋਹਾਂ ਵੀਰਾਂ ਨੂੰ ਖੁਸ਼ ਰੱਖਣ ਜੀ

  • @JagdeepSingh-j1d
    @JagdeepSingh-j1d 2 หลายเดือนก่อน +21

    ਮਾਵਾਂ ਬਿਨਾਂ ਕੋਈ ਵੀ ਸਾਥ ਨਹੀਂ ਦਿੰਦਾ ❤❤❤

    • @HappySingh-bm1pl
      @HappySingh-bm1pl ชั่วโมงที่ผ่านมา +1

      😭😭 ਵੀਰ ਜੀ ਸੱਚ ਹੈ ਜੀ

  • @deepgill43
    @deepgill43 2 หลายเดือนก่อน +17

    ਵੀਰ ਥੋਨੂੰ ਦੇਖ ਕੇ ਈ ਰੂਹ ਖੁਸ਼ ਹੋ ਜਾਂਦੀ ਆ, 🙏🏽🙏🏽

  • @Lovenature-nt8zm
    @Lovenature-nt8zm 2 หลายเดือนก่อน +8

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @raniitsingh3915
    @raniitsingh3915 2 หลายเดือนก่อน +10

    ਵਾਹਿਗੁਰੂ ਜੀ ਦੀ ਸ਼ੁਕਰੀਆ ਕਰੇਆ ਕਰੋ ਹਰ ਰੋਜ ਹਰ ਘੜੀ ,, ਜਿੰਨਾਂ ਨੇ ਹੁਣ ਸੋਹਣਾ ਇੱਜ਼ਤ ਦਾਰ,, ਜੀਵਨ ਜਿਊਣ ਦਾ ਮਾਰਗ ਦਖਾਏਆ ਹੈ

  • @GurnekSingh-l6c
    @GurnekSingh-l6c 2 หลายเดือนก่อน +26

    ਥੱਲੀ ਵੀਰ ਹੱਸ ਹੱਸ ਕੇ ਬੱਖੀਆਂ ਨਾ ਚੜਾ ਲਿਓ।🙏💚😄😄😄😄😄👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️💯💚👏

    • @MamnaKotbhai
      @MamnaKotbhai 2 หลายเดือนก่อน +2

      ਤੂੰ ਮੈਨੂੰ ਲੱਗਦਾ ਆਵਦੀ ਐਡਵੋਕੇਟੀ ਦੱਸਣ ਆਇਆ ਉਰੇ,,,,,😂😂😂 ਯੱਦਾ ਨੰਬਰਦਾਰੀ ਦਾ

  • @singhsaab6992
    @singhsaab6992 2 หลายเดือนก่อน +5

    ਵਾਹਿਗੁਰੂ ਜੀ ਕੱਦੋ ਜੀਵਨ ਬਦਲ ਦੇਣ ਉਹੀ ਜਾਣਦੇ ਗੁਰੂ ਸਾਹਿਬ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏

  • @RameshKumar-fr1vz
    @RameshKumar-fr1vz 2 หลายเดือนก่อน +10

    ਵਾਹਿਗੁਰੂ ਜੀ ਮੇਹਰ ਰੱਖਣ ਦੋਨਾਂ ਵੀਰਾਂ ਤੇ ਪਰਿਵਾਰ ਤੇ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਗੂਡ ਨਾਇਟ ਪੰਜਾਬੀਓ

  • @karanjit2010
    @karanjit2010 2 หลายเดือนก่อน +7

    ਬਹੁਤ ਵਧੀਆ ਇੰਟਰਵਿਊ ਭਾਜੀ………ਮਨਜੀਤ ਸਿੰਘ ਰਾਜਪੁਰਾ ਨੂੰ ਵੀ ਬੁਲਾਓ ਕਿਸੇ ਦਿਨ 🙏

  • @jaskaransinghaim3157
    @jaskaransinghaim3157 2 หลายเดือนก่อน +5

    ਜੌ ਪਤਿਤ ਨੂੰ ਮੁੜ੍ਹ ਪਾਵਨ ਕਰ ਦੇਵੇ
    ਇਹ ਸਾਂਝ ਗੁਰੂ ਤੇ ਸਿੱਖ ਦੀ ਆਪਸੀ ਹੁੰਦੀ ਏ ਜੀ
    ਕਿਰਪਾ ਹੋਵੇ ਜਦੋਂ ਪਿਤਾ ਦਸ਼ਮੇਸ਼ ਜੀ ਦੀ ਤੇ
    ਮੂੜ੍ਹ ਤਦ ਆਨੰਦਪੁਰ ਵਾਪਸੀ ਹੁੰਦੀ ਏ ਜੀ

  • @KalaSerron
    @KalaSerron 2 หลายเดือนก่อน +99

    ਥਲੀ ਬਾਈ ਹੱਸਦੇ ਬਹੁਤ ਸੋਣਾ ਇੱਕ ਇੰਟਰਵਿਊ ਸੋਡੇ ਤੇ ਸਪੇਸਲ ਕਰਨੀ ਹੈ ਰੱਬ ਲੱਬੀ ਉਮਰ ਕਰੇ ਸੋਡੀ ਲਵ ਯੂ

    • @Singh-ti
      @Singh-ti 2 หลายเดือนก่อน +16

      Sahi kaha bhai ji ❤❤❤❤🙏🙏🙏 Sanu Vi panjab desh Ch sab to wadiya te imandar patarkar ne ❤❤ thalli bai naal 2-3 hor ne bas baki te sarkari ne

    • @BabbuKhan-pp3je
      @BabbuKhan-pp3je หลายเดือนก่อน

      Pppppppl

  • @gurveerkaur1807
    @gurveerkaur1807 2 หลายเดือนก่อน +7

    ਅੱਜ ਥਲੀ ਵੀਰੇ ਨੂੰ ਹੱਸਦਾ ਦੇਖਿਆ 😂😂😂 ਧੰਨਵਾਦ ਵੀਰ ਜੀ 🎉🎉🎉🎉

  • @jasvirsingh4426
    @jasvirsingh4426 10 วันที่ผ่านมา

    ਥੱਲੀ ਜੀ ਤੁਹਾਡੀਆਂ ਸਾਰੀਆਂ ਮੁਲਾਕਾਤ ਵੇਖੀਆਂ ਬਹੁਤ ਸੇਧ ਦੇਣ ਵਾਲੀਆਂ ਹਨ
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @Mannu_man0776
    @Mannu_man0776 2 หลายเดือนก่อน +15

    ਰੱਬ ਤੁਹਾਨੂੰ ਬਹੁਤਾ ਦੇਵੇ ਚੜ੍ਹਦੀ ਕਲਾ ਬਖਸ਼ੇ

  • @livelaughcreation
    @livelaughcreation 2 หลายเดือนก่อน +7

    ਮਤਾ ਕਰੈ ਪਛਮ ਕੈ ਤਾਈ। ਪੂਰਬ ਹੀ ਲੈ ਜਾਤ॥
    ਖ਼ਿਨ ਮਹਿ ਥਾਪ ਉਥਾਪਨਹਾਰਾ। ਆਪਸ ਹਾਥਿ ਮਤਾਤ॥੧॥
    ਕੁਝ ਵੀ ਸੋਚੀਏ ਉਹ ਹੋ ਕੇ ਰਹਿੰਦਾ ਜੋ ਉਸ ਨੂੰ ਭਾਉਂਦਾ
    ਜਿੰਦਗੀ ਵਿੱਚ ਅਜਿਹੇ ਭੂਤ ਨੂੰ ਨਾਲ ਰੱਖਣਾ ਵੀ ਭਵਿੱਗ ਲਈ ਚੇਤਾਵਨੀ ਦਾ ਕੰਮ ਦਿੰਦਾ। ਵਰਤਮਾਨ ਵਿੱਚ ਮਨੁੱਖ ਕਦਮਾਂ ਨੂੰ ਰਾਹ, ਸਮਾ ਅਤੇ ਮੌਸਮ ਦੇਖ ਕੇ ਅੱਗੇ ਵਧਾਉਂਦਾ।
    ਮਨੁੱਖੀ ਜੀਵਨ ਦਾ ਪਹਿਲਾ ਅਧਿਆਪਕ ਧਰਮ ਦਾ ਗੁਰੂ ਤੇ ਦੂਜਾ ਤੁਹਾਡੀ ਆਪਣੀ ਜਿੰਦਗੀ ਹੈ। ਕੋਈ ਦੁਨੀਆ ਦੀ ਤਾਕਤ ਤੁਹਾਨੂੰ ਇਸ ਵੱਧ ਤੇ ਵਧੀਆ ਸਿੱਖਿਆ ਨਹੀਂ ਦੇ ਸਕਦੀ।
    “ਜਦੋਂ ਅੱਖ ਖੁੱਲੀ ਉਦੋਂ ਹੀ ਸਵੇਰਾ”

  • @JaswantSingh-uu5us
    @JaswantSingh-uu5us 2 หลายเดือนก่อน +3

    ਬਹੁਤ ਸੋਹਣੀ ਸਿੱਖਿਆ ਮਿਲਦੀ ਹੈ ਕਲਾ ਵਾਹਿਗੁਰੂ ਜੀ ਦੀ ਵਰਤੀ ਹੈ

  • @harpreetsinghsra7253
    @harpreetsinghsra7253 2 หลายเดือนก่อน +10

    ਬਹੁਤ ਵਧੀਆ ਰਹੀ ਇੰਟਰਵਿਊ ਬਹੁਤ ਵਧੀਆ ਸੁਨੇਹਾ ਜੀ

  • @khuswantsingh5634
    @khuswantsingh5634 17 วันที่ผ่านมา

    ਹਾਸੇ ਦਾ ਵੀ ਅਪਣਾ ਤਾਪਮਾਨ ਹੁੰਦਾ ਕਿਸੇ ਨੂੰ ਅੱਗ ਲਗਾ ਦਿੱਤੀ ਤੇ ਕਿਸੇ ਦਾ ਦਿਲ ਜਿੱਤ ਲਿਆ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀਕਲਾ ਚ ਰੱਖਣ ਹਮੇਸ਼ਾ

  • @baljindersingh9030
    @baljindersingh9030 2 หลายเดือนก่อน +9

    ਵਾ ਜੀ ਵਾ ਕਯਾ ਬਾਤ ਏ 👍👍👍👍👍👍👍👍👍👍👍👍👍👍👍👍

  • @KalaSerron
    @KalaSerron 2 หลายเดือนก่อน +23

    ਬਹੁਤ ਸੋਹਣੀ ਗੱਲ ਹੈ ਬਾਈ ਧੰਨਵਾਦ ਦੁਨੀਆਂ ਦਾਰੀ ਨੰ ਸੇਧ ਮਿਲਦੀ ਹੈ

  • @SinghBh-mu8wv
    @SinghBh-mu8wv 2 หลายเดือนก่อน +10

    ਗੁਰੂ ਪਾਤਸ਼ਾਹ ਮਿਹਰ ਰੱਖੇ ਦੋਨੇ ਵੀਰਾਂ ਤੇ ਟਿਵਾਣਾ ਵੀਰ ਦ੍ਰਿੜਤਾ ਅਤੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਥਲੀ ਵੀਰ ਬਹੁਤ ਵੱਡਾ ਇੱਕ ਜਰੀਆ ਅੱਜ ਦੇ ਟਾਈਮ ਦੇ ਵਿੱਚ ਪਰਮਾਤਮਾ ਕਦੀ ਹਉਮੈ ਨਾ ਆ ਵੇ ਸਾਡੇ ਜਗਦੀਪ ਵੀਰ ਤੇ

  • @KalaSerron
    @KalaSerron 2 หลายเดือนก่อน +18

    ਸੋ ਪਰਸੈਟ ਸਹੀ ਗੱਲ ਹੈ ਬਾਈ ਦੀ ਸਾਨੰ ਵੀ ਆਈ ਲਗਦਾ ਸੀ ਪਰ ਹੁਣ ਨਹੀ

  • @RaniKaur-g7j
    @RaniKaur-g7j 2 หลายเดือนก่อน +4

    Thanks veer ji tusi kahavat sidh karti ki jido Jago odo sawera waheguru ji chrdikla vich rakhe

  • @Gurmeet_kaur_khalsa
    @Gurmeet_kaur_khalsa 2 หลายเดือนก่อน +6

    ਵਾਹਿਗੁਰੂ ਜੀ ਸਭ ਨੂੰ ਸਿੱਧੇ ਰਸਤੇ ਪਾ ਲਿਓ ਭੁੱਲਿਆ ਨੂੰ 🎉❤💕🙇‍♀️

  • @jasvirsingh4426
    @jasvirsingh4426 10 วันที่ผ่านมา

    ਗੱਲਾਂ ਸੁਣ ਕੇ ਹੱਸ ਹੱਸ ਕੇ ਦੂਹਰੇ ਹੋ ਗਏ

  • @jassikaur8781
    @jassikaur8781 2 หลายเดือนก่อน +1

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਚੜਦੀ ਕਲਾ ਵਿੱਚ ਰਹੋ

  • @harkamalsingh4529
    @harkamalsingh4529 2 หลายเดือนก่อน +2

    ਬਹੁਤ vdhia ਇੰਟਰਵਿਊ ਅੱਤ ਹੀ ਕਰਾਤੀ ਸੱਚੀ ਹੱਸ ਹੱਸ ਕੇ ਅੱਖਾਂ ਚੋ ਪਾਣੀ ਵੀ ਨਿਕਲ ਗਿਆ ਤੇ ਵਿੱਚ ਵਿੱਚ ਕਈ ਗੱਲਾਂ ਸੁਣ ਕੇ ਮਨ ਭਰ ਆਉਂਦਾ ਤੇ ਜਗਦੀਪ ਸਿੰਘ ਨੂੰ ਵੀ ਕਿਸੇ ਇੰਟਰਵਿਊ ਵਿੱਚ ਪਹਿਲੀ ਵਾਰ ਐਨਾ ਹਸਦੇ ਹੋਏ ਦੇਖਿਆ ਵਾਹਿਗੁਰੂ ਜੀ ਹਮੇਸ਼ਾ ਖ਼ੁਸ਼ ਤੇ ਚੜਦੀਕਲਾ ਚ ਰੱਖਣ ਸਾਡੇ ਸੱਚੇ ਸੁੱਚੇ ਹੀਰੇ ਪੱਤਰਕਾਰਾਂ ਨੂੰ 😇😇🙏🏻

  • @baljindersingh7457
    @baljindersingh7457 2 หลายเดือนก่อน +3

    ਬਹੁਤ ਵਧੀਆ ਬਹੁਤ ਹਸਾਇਆ, ਪਰ ਗੱਲਾਂ ਵੀ ਬਹੁਤ ਸਿਖਿਆਦਾਇਕ ਨੇ ਧੰਨਵਾਦ

  • @game_master_120
    @game_master_120 2 หลายเดือนก่อน +6

    ਵਾਹਿਗੁਰੂ ਜੀ ਮੇਰੇ ਜਗਦੀਪ ਬਾਈ ਨੁੰ ਲੰਬੀ ਊਮਰ ਬਖਸਿਊ ਬਹੁਤ ਲੌੜ ਆ ਪੰਜਾਬ ਨੂੰ ਮੇਰੇ ਵੀਰ ਦੀ

  • @_dalwindersingh3315
    @_dalwindersingh3315 2 หลายเดือนก่อน +5

    ਬਹੁਤ ਵਧੀਆ ਵਿਚਾਰ ਦੋਨੋਂ ਵੀਰਾਂ ਦੇ ਸਾਨੂੰ ਵੀ ਬਹੁਤ ਕੁਝ ਸੋਚਣ ਸਮਝਣ ਦੀ ਲੋੜ ਏ ਚੜ੍ਹਦੀ ਕਲਾ

  • @punjabivibes2241
    @punjabivibes2241 2 หลายเดือนก่อน +2

    Mera hun tak da dekheya sabh ton sohna podcast te sabh ton funny on youtube thali bai best reporter for me

  • @bhupinderjhalli3502
    @bhupinderjhalli3502 2 หลายเดือนก่อน +8

    Jagdeep bai bot wadiya hasda yaar tiwane veer te bot kirpa kitti waheguru ne har ik amli shrabi te kirpa kare waheguru sare yaar theek raste te aon

  • @amanpreetkang4869
    @amanpreetkang4869 2 หลายเดือนก่อน +6

    ਬਹੁਤ ਵਧੀਆ ਜੀ। ਕਈ ਭਟਕਦਿਆਂ ਨੰੂ ਸੇਧ ਮਿਲ ਸਕਦੀ ਹੈ । ਥਲੀ ਬਾਈ ਜੀ ਬਹੁਤ ਵਧੀਆ ਕੰਮ ਕਰਦੇ ਹੋ 🙏

  • @satpalsingh1366
    @satpalsingh1366 2 หลายเดือนก่อน +3

    Purbla karam jag pia veer god bless you

  • @satwinderpanju9049
    @satwinderpanju9049 หลายเดือนก่อน

    ਪਹਿਲਾਂ ਜਿਵੇਂ ਮਰਜ਼ੀ ਸੀ ਪਰ ਬੰਦਾ ਹੁਣ ਸਹੀ ਲਾਈਨ ਤੇ ਹੈ ਤੇ ਵਧੀਆ ਕੰਮ ਕਰ ਰਿਹਾ ਹੈ ਬਾਈ ਜੀ ਹੁਣ ਟਿਵਾਣਾ ਬਾਈ ਦੀ ਇੱਜ਼ਤ ਪਹਿਲਾਂ ਨਾਲੋਂ ਵੀ ਜ਼ਿਆਦਾ ਕਰਨੀ ਚਾਹੀਦੀ ਹੈ ਕੲੀ ਵਾਰ ਇਸ ਤਰ੍ਹਾਂ ਹੁੰਦਾ ਹੈ ਜਦੋਂ ਸਚਾਈ ਜਾਣੀ ਜਾਂਦੀ ਹੈ ਤਾਂ ਉਸ ਦੀ ਕਦਰ ਘਟ ਜਾਂਦੀ ਹੈ ਪਰ ਜਗਦੀਪ ਬਾਈ ਬਹੁਤ ਵਧੀਆ ਸੋਚ ਰੱਖਦੇ ਹਨ

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @prmjeetkaurghumaan
    @prmjeetkaurghumaan 2 หลายเดือนก่อน +1

    ਵਾਹਿਗੁਰੂ ਜੀ ਆਪਣੀ ਮਹਿਰ ਬਣਾਈ ਰੱਖਿਓ ਦੋਨੇ ਭਰਾਵਾਂ ਤੇ ਬਾਬਾ ਜੀ ਹਮੇਸ਼ਾਂ ਅੰਗ ਸੰਗ ਸਹਾਈ ਰਹਿਣਾ ਚੜ੍ਹਦੀ ਕਲਾ ਚ ਰੱਖਣਾ ਇਹ ਅਰਦਾਸ ਹੈ 🙏🏻 ਵੀਰ ਜੀ ਤੁਹਾਡੇ ਲਈ

  • @PunjabSingh1999
    @PunjabSingh1999 2 หลายเดือนก่อน +6

    😂😂❤❤
    ਨੀਰੀਆਂ ਢਿੱਡੀਂ ਪੀੜਾਂ ਹੀ ਨੇ
    ਟਿਵਾਣੇ ਬਾਈ ਸਟੋਰੀ WOW…
    ਬਹੁਤ ਸੋਹਣਾ ਪੌਡਕਾਸਟ
    Nice Podcast Punjabi Lok Channel 👍👍

  • @Singh-ti
    @Singh-ti 2 หลายเดือนก่อน +8

    Waheguru ji Chardikala Vich Rakhan Sikh panth Khalsa Raaj nu Sare Wadiya Chardikala Vich Ho Jaan❤❤🙏🙏🙏

  • @Manpeta1869
    @Manpeta1869 2 หลายเดือนก่อน +10

    ਥਲੀ ਬਾਈ ਖਿੱਚ ਕੇ ਰੱਖ👍❤

  • @SatnamSingh-qh3le
    @SatnamSingh-qh3le 2 หลายเดือนก่อน +8

    ਇਕ ਗੱਲ ਦਾ ਪਤਾ ਲੱਗ ਗਿਆ ਕਿ ਮਾੜੇ ਕੰਮਾਂ ਦੀ ਸ਼ੁਰੂਆਤ ਘਰੋਂ ਹੀ ਹੁੰਦੀ ਆ ਚਾਚੇ ਤਾਏ ਪਿਓ ਇਹ ਸਾਰੇ ਕਸੂਰਵਾਰ ਨੇ।

  • @ssbani6949
    @ssbani6949 หลายเดือนก่อน +1

    ਟਿਵਾਣੇ ਵੀਰ ❤❤❤❤❤

  • @CanadaKD
    @CanadaKD 2 หลายเดือนก่อน +5

    ਵਾਹਿਗੁਰੂ ਜੀ।

  • @princemiglani3067
    @princemiglani3067 หลายเดือนก่อน

    Waheguru di kirpa hogi veer tere te

  • @satwinderpanju9049
    @satwinderpanju9049 หลายเดือนก่อน

    ਜਗਦੀਪ ਥਲੀ ਵੈਰੀ ਵੈਰੀ nice patarkar hai rabb di rooh

  • @vakhrekaraj9948
    @vakhrekaraj9948 2 หลายเดือนก่อน +3

    Thali veer punjab da daler patarkar haq sach da pehredaar

  • @abhibhangu
    @abhibhangu หลายเดือนก่อน +1

    ❤ ❤❤❤

  • @KATi245
    @KATi245 2 หลายเดือนก่อน +5

    Thalia 22 tu soorma kaum da.. ..great patarkar..eh veer diamond a

  • @RydhamYT
    @RydhamYT 2 หลายเดือนก่อน +4

    ਬਹੁਤ ਵਧੀਆ ਕਹਾਣੀ ਟਿਵਾਣਾ ਤੇ ਰੀ ਧੰਨਵਾਦ ਥਲੀ ਸਾਹਿਬ

  • @paramjeetsinght4743
    @paramjeetsinght4743 หลายเดือนก่อน

    Good better best waheguru ji

  • @talwindersinghsandhu7868
    @talwindersinghsandhu7868 2 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ 🙏🙏🙏🙏🙏🙏🙏

  • @manjitpal1156
    @manjitpal1156 2 หลายเดือนก่อน +5

    Wah g Wah Great. ❤
    Thalli brother.
    Dil khush karta

  • @ManjinderSingh-mk3ts
    @ManjinderSingh-mk3ts 2 หลายเดือนก่อน +2

    ਸਤਿ ਸ੍ਰੀ ਅਕਾਲ ਵੀਰ ਜੀ ਟਿਵਾਣਾ ਸਾਹਿਬ ਮੇਰੀ ਜਿੰਦਗੀ ਵੀ ਤੁਹਾਡੇ ਵਰਗੀ ਸੀ ਅੱਜ ਮੈਂ ਵੀ ਗੁਰਸਿੱਖ ਹਾਂ ਜੀ

  • @pushpindersingh7175
    @pushpindersingh7175 หลายเดือนก่อน

    ਬਾਈ ਜੀ ਬਹੁਤ ਚੰਗਾ ਲੱਗਿਆ ਬਹੁਤ ਸਵਾਦ ਆਇਆ ਥਲੀ ਵੀ ਅਜ ਪਹਿਲੀ ਵਾਰ ਐਨਾ ਹੱਸਿਆ ਫੇਰ ਲੈ ਕੇ ਆਉ ਟਿਵਾਣਾਂ ਸਾਹਿਬ ਨੂੰ

  • @SukhwinderSingh-de9fz
    @SukhwinderSingh-de9fz 2 หลายเดือนก่อน +1

    Waheguru 80/ . Jawana da jewan ah he Punjab ch sadi Sarkara nasa katm nai Kar pae Rahi ki kar sak da ha tawna saab very nice

  • @harpalbhutal02
    @harpalbhutal02 2 หลายเดือนก่อน +6

    ਕੌਣ ਕੌਣ ਮੇਰੀ ਗੱਲ ਨਾਲ ਸਹਿਮਤ ਆ ਕਿ ਕਪਿਲ ਸ਼ਰਮਾਂ ਸ਼ੋ ਚ ਸਿੱਧੂ ਦੀ ਜਗ੍ਹਾ ਥਲੀ ਵੀਰ ਜੀ ਹੋਣੇ ਚਾਹੀਦੇ ਨੇ❤❤❤❤।

  • @DeepPawa
    @DeepPawa 2 หลายเดือนก่อน +1

    ਵਾਹਿਗੁਰੂ ਜੀ

  • @kulvinderhappy8671
    @kulvinderhappy8671 หลายเดือนก่อน

    ਵੱਡੇ ਬਾਈ ਮੈਨੂੰ ਚਾਹੇਂ ਹਾਸਾ ਨਹੀਂ ਆਇਆ । ਪਰ ਤੁਹਾਨੂੰ ਹੱਸਦੇ ਵੇਖ ਕੇ ਰੱਬ ਨੂੰ ਬੇਨਤੀ ਕਰਦਾ ਇਹ ਹਾਸਾਂ ਸਦਾ ਚੱਲਦਾ ਰੱਖੀਂ।।💐

  • @parmjitsingh-qu7kg
    @parmjitsingh-qu7kg 2 หลายเดือนก่อน +1

    Waheguru ji

  • @Harpalkaur-f6m
    @Harpalkaur-f6m หลายเดือนก่อน

    ਥਲੀ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਲੱਗੀ ਇਹ ਇੰਟਰਵਿਊ ਇਸੇ ਇੰਟਰਵਿਊ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ❤

  • @palabagha1167
    @palabagha1167 2 หลายเดือนก่อน +3

    Jiude Vasde Raho Waheguru Khus Rakhe Hasde Raho

  • @hollywoodstar8792
    @hollywoodstar8792 หลายเดือนก่อน

    Great Person Both

  • @JasbirSingh-rf4hu
    @JasbirSingh-rf4hu 2 หลายเดือนก่อน +1

    ਬੁਹਤ ਵਧੀਆ ਥਲੀ ਸਾਬ

  • @Satvirkaur-h3t
    @Satvirkaur-h3t หลายเดือนก่อน

    ਬਹੁਤ ਵਧੀਆ ਬਾਈ ਜੀ

  • @RaniKaur-g7j
    @RaniKaur-g7j 2 หลายเดือนก่อน

    Thanks bai ji jido Jago odo hi Swera khavat sidh ho gayi waheguru ji chrdikla vich rakhe

  • @indersohi7248
    @indersohi7248 2 หลายเดือนก่อน +1

    ਬਹੁਤ ਵਧੀਆ ਇੰਟਰਵਿਊ ਵੀਰ।

  • @mahakaler3896
    @mahakaler3896 หลายเดือนก่อน

    ਬਹੁਤ ਵਧੀਆ ਵੀਰ

  • @kulwindersinghmann6681
    @kulwindersinghmann6681 2 หลายเดือนก่อน

    ਗਿਆਨ ਅੰਝਨ ਗੁਰ ਦੀਆ, ਗੁਰ ਬਿਨ ਅੰਧਾਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਨਾਮ ਪਰਗਾਸ

  • @HarmeetSingh-hk3fk
    @HarmeetSingh-hk3fk 2 หลายเดือนก่อน +2

    Waheguru ji mehar kro sub teh 🙏🙏🙏🙏🙏

  • @AmritpalsinghKhalsa-m6y
    @AmritpalsinghKhalsa-m6y 2 หลายเดือนก่อน

    ਬੋਹਤ ਸੋਹਣਾ ਸੁਨੇਹਾ ਦਿੱਤਾ ਬਾਈ ਖਾਲਸਾ ਜੀ ਨੇ ll

  • @Jaspreetsinghg151
    @Jaspreetsinghg151 2 หลายเดือนก่อน

    ਵਾਹਿਗੁਰੂ ਸ਼ੁਕਰ ਆ ਤੇਰਾ 🙏❤️😊

  • @SahilGoyal9127
    @SahilGoyal9127 2 หลายเดือนก่อน

    Waheguru ji 🙏🏼🙏🏼🙏🏼

  • @gurjitkaur1623
    @gurjitkaur1623 2 หลายเดือนก่อน

    ਵਾਹਿਗੁਰੂ ਜੀ ਤੁਹਾਡੀਆਂ ਉਮਰਾਂ ਲੰਮੀਆ ਕਰਨ

  • @gobindpathak4984
    @gobindpathak4984 2 หลายเดือนก่อน +1

    ਧੰਨਵਾਦ ਜੀ

  • @SukhwantsinghSekhon
    @SukhwantsinghSekhon 2 หลายเดือนก่อน +1

    Good 22 G ❤❤❤❤❤❤

  • @NavjotKaur-oc2wm
    @NavjotKaur-oc2wm 2 หลายเดือนก่อน

    ਜਗਦੀਪ ਵੀਰ ਜੀ , ਅਤੇ ਟਿਵਾਣਾ ਵੀਰ ਜੀ ਨੂੰ ਸਤਿ ਸ੍ਰੀ ਆਕਾਲ। ਪ੍ਰਮਾਤਮਾ ਦੀ ਕਿਰਪਾ ਨਾਲ ਪਾਰਸ ਨਾਲ ਲੋਹਾ ਮਿਲ ਕੇ ਪਾਰਸ ਬਣ ਗਿਆ ਹੈ ਵੀਰ ਜੀ ਤੁਸੀਂ ਇਸ ਸਰੂਪ ਵਿੱਚ ਬਹੁਤ ਸੋਹਣੇ ਲੱਗਦੇ ਹੋ। ਦਸਤਾਰ ਸਜਾਉਣ ਦੇ ਨਾਲ ਨਾਲ ਕੰਮ ਵੀ ਚੰਗੇ ਹੋਣ ਤਾਂ ਸਤਿਕਾਰ ਵੀ ਬਹੁਤ ਹੁੰਦਾ ਹੈ ਜੀ,। ਬਹੁਤ ਬਹੁਤ ਮੁਬਾਰਕਾਂ ਇਸ ਜਿਦਗੀ ਲਈ 🎉🎉 ਕਿਰਪਾ ਕਰਕੇ ਆਪਣਾ ਪਿੰਡ ਦਸਣਾ ਜੀ।

  • @SonyBrar-cz1ob
    @SonyBrar-cz1ob 2 หลายเดือนก่อน +2

    Very good job ਵੀਰ ji

  • @DavinderDhol
    @DavinderDhol หลายเดือนก่อน

    V good interview thali bai

  • @SukhdevSingh-z1v
    @SukhdevSingh-z1v 2 หลายเดือนก่อน +1

    Baad vich guru sahib di kirpa hoi

  • @rahuljindal4408
    @rahuljindal4408 หลายเดือนก่อน

    ਪਹਿਲਾਂ ਮੈਂ ਵੀ ਬਹੁਤ ਖੁਸ਼ ਹੋਇਆ and ਬਾਅਦ ਵਿੱਚ ਭਾਵੁਕ ਹੋਗਿਆ 😢

  • @karamjitsinghsalana4648
    @karamjitsinghsalana4648 2 หลายเดือนก่อน +5

    ❤❤❤❤❤❤❤Waheguru ji

  • @balkarnatwal6325
    @balkarnatwal6325 2 หลายเดือนก่อน

    Bhut sohni galbat 22 ji,,,tiwana veer ji tusi b khush raho hamesha waheguru mehr krn🙏

  • @KuldipSingh-bt4rq
    @KuldipSingh-bt4rq 2 หลายเดือนก่อน

    God bless you both of you

  • @HappyDod-k8p
    @HappyDod-k8p 2 หลายเดือนก่อน +1

    ❤❤ waheguru ji kerpa kro sab te❤❤

  • @karamsingh1479
    @karamsingh1479 25 วันที่ผ่านมา

    .y..ji..bilkul..sach..boll..rihe..kina..hausle.verry..nice..veeray

  • @Singh-ti
    @Singh-ti 2 หลายเดือนก่อน +2

    Waheguru ji ka Khalsa Waheguru ji ki Fateh 🙏🙏Jagdeep Singh thalli Bhai ji Bhot Wadiya gal baat kiti Hassi Bhot Aayi Tiwana Bhai ji Chardikala Vich Raho 🙏🙏🙏 Thalli bhai ji nu phali wari Ina khush hunde Vekhya Vidio Vich Dil Khush ho gya ❤❤ Tiwana bhai ji Main ik wari mileya Si Sidhu Moosewale bai di Barsi te Sat Shri Akal hoyi Si thalli bhai ji nu milna ❤❤❤

  • @JaspinderGill-t5f
    @JaspinderGill-t5f 2 หลายเดือนก่อน +1

    ਬੰਦੇ ਦੀਆਂ ਚੰਗੀਆਂ ਆਦਤਾਂ ਸਵਰਗ ਅਤੇ ਭੈੜੀਆਂ ਆਦਤਾਂ ਨਰਕ ਦਾ ਕੜਾਹਾ । ਬਾਕੀ ਤੁਹਾਡੀ ਪੱਤਰਕਾਰੀ ਦਿਲੋਂ ਸਲੂਟ ❤ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @harajaysingh5336
    @harajaysingh5336 2 หลายเดือนก่อน +1

    Very nice 👍

  • @jasbirkaur4443
    @jasbirkaur4443 2 หลายเดือนก่อน

    Waheguru ji mhear karn ji

  • @karanbaraich2300
    @karanbaraich2300 2 หลายเดือนก่อน

    Bahut vadia interview

  • @KuldeepBhuchaal
    @KuldeepBhuchaal หลายเดือนก่อน

    ਥਲੀ ਵੀਰ ਤੂੰ ਤੇ ਬਹੁਤ ਸੋਹਣਾ ਹੱਸਦਾ😂😂😂😂