Adv. Simranjit Gill on Kolkata Case, Women Safety & Need for S*x education | Sardar’s Take

แชร์
ฝัง
  • เผยแพร่เมื่อ 22 ม.ค. 2025

ความคิดเห็น • 139

  • @shivanisharma252
    @shivanisharma252 3 หลายเดือนก่อน +7

    I love that she is so bold in talking. She is meant to be a lawyer 🙏🙏

  • @sukhwinderdhillon7407
    @sukhwinderdhillon7407 4 หลายเดือนก่อน +24

    Awesome talk Dear Simranjit ji 💪👌Keep it up 👍 God Bless you 👏👏

  • @GurnekSingh-l6c
    @GurnekSingh-l6c 4 หลายเดือนก่อน +20

    ਐਡਵੋਕੇਟ ਭੈਣੇ ਅਜਿਹੇ ਪਿਉ ਨੂੰ ਚੌਕ ਖੜਾ ਕਰਕੇ ਅਰਬੀ ਮੁਲਕਾਂ ਵਾਂਗੂ ਆਉਡਰ ਹੋਣੇ ਚਾਹੀਦੇ ਹਨ, ਆਪ ਜੀ ਧੰਨਵਾਦ ਜੋਂ ਤੁਸੀਂ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਆਪ ਹੋਰ ਹਿੰਮਤ ਬਖਸ਼ਣ ਜੀ। 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏💚

  • @JaspinderGill-t5f
    @JaspinderGill-t5f 4 หลายเดือนก่อน +38

    ਭਾਰਤ ਵਿੱਚ ਨਿਆਂ ਵਿੱਚ ਦੇਰੀ ਜ਼ੁਰਮਾਂ ਨੂੰ ਪ੍ਰਮੋਟ ਕਰ ਰਹੀ ਹੈ

  • @Deepak.arora48
    @Deepak.arora48 4 หลายเดือนก่อน +26

    Very nice podcast 🙏🙏

  • @parvinderkaur9243
    @parvinderkaur9243 4 หลายเดือนก่อน +18

    I proud of u mam boz u done your work honestly & correctly ❤️✨

  • @RattanArora-rw2jd
    @RattanArora-rw2jd 4 หลายเดือนก่อน +15

    ਤੇ ਤਾਂਵੀ ਦੇਖੋ ਕਿ ਜੇ ਇਕ ਕੁੜੀ ਖੰਡੇ ਦੀ ਪਾਹੁਲ (ਅੰਮ੍ਰਿਤ ਛਕ ) ਲਵੇ, ਤਾਂ ਕਿਹੜਾ ਹੈ ਜਿਹੜਾ ਕਿ ਉਸ ਵਲ ਸ਼ਕ ਦੀ ਨਜਰ ਨਾਲ ਨਹੀਂ ਦੇਖਦਾ? ਇਹੀ ਕਿਹਾ ਜਾਂਦਾ ਹੈ ਕਿ ਇਹ ਪੁਰਾਣੇ ਸਮੇਂ ਦੀਆਂ ਗੱਲਾਂ ਹਨ। ਅਜੇ ਕਲ ਇਸ ਦੀ ਲੋੜ ਨਹੀਂ if a girl knows how to fight back, this is definitely going to help in the ling run.
    Police help comes when everything is over.
    Do you agree with me?

  • @RanjitKaur-dz3qo
    @RanjitKaur-dz3qo 4 หลายเดือนก่อน +3

    True educational podcast Sapirtual activity gaining by the community and the moral leaval of the society upgrade Man and Women rights to be equality can possibly solve this satiation 🙏

  • @TheKingHunter8711
    @TheKingHunter8711 4 หลายเดือนก่อน +25

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਬੰਦੀ-ਸਿੰਘ ਰਿਹਾਅ ਕਰੋ, ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ, ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ

    • @JitendraKochar-n3k
      @JitendraKochar-n3k 4 หลายเดือนก่อน +1

      Chup be tahrki

    • @TheKingHunter8711
      @TheKingHunter8711 4 หลายเดือนก่อน +1

      @@JitendraKochar-n3k ਦੇਸ਼ ਦੇ ਨਾਮ ਉੱਪਰ ਕਲੰਕ ਬਾਹਮਣ, Bloody Rapist Bahman, UP 'ਚ ਬਾਹਮਣਾਂ ਨੇ ਰੇਪ ਕੀਤਾ, ਬੰਗਾਲ ਵਿੱਚ ਡਾਕਟਰ ਕੁੜੀ ਨਹੀ ਰੇਪ, ਮਹਾਂਰਾਸ਼ਟਰ, ਬਿਹਾਰ ਵਿੱਚ ਬਲਾਤਕਾਰੀ ਬਾਹਮਣ

  • @rupinderbrar888
    @rupinderbrar888 4 หลายเดือนก่อน +3

    Great podcast 🙏💕

  • @amriksull3467
    @amriksull3467 4 หลายเดือนก่อน +6

    ਬਹੁਤ ਵਧੀਆ ਇੰਟਰਵਿਯੂ, ਜੀਓ !!!

  • @KrishnaDevi-ct8rk
    @KrishnaDevi-ct8rk 4 หลายเดือนก่อน +3

    So proud of you respected Mam
    Explained all nicely 🎉🎉❤❤

  • @HarjeetKaur-ti5ce
    @HarjeetKaur-ti5ce 4 หลายเดือนก่อน +2

    God bless you beta ji🙏💕🧿 tusi help ker deya karo victims di,parmatma dekh da hai.tusi saddi nazerra vich hune hi bhot upper aa gaye ho.

  • @balwinderjunday8434
    @balwinderjunday8434 4 หลายเดือนก่อน +9

    ਕੋਲਕਤੇ ਵਾਲੀ ਡੋਕਟਰ ਤਾਂ ਅਵਾਰਾ ਨਹੀ ਘੁਮਦੀ ਸੀ. ਹਣ ਸਾਲ ਦੋ ਸਾਲ ਦੀ ਬਚੀ ਨੂ ਕੋੲਈ ਕਿਸ ਤਰਾਂ ਸਮਝਾੲਏ. ਚਾਰੇ ਪਾਸੇ ਵਹਸੀ ਭੇੜੀੲਏ ਪੈਦਾ ਹੋ ਗੲਏ । ਇਸ ਕਰਕੇ ਮਾਵਾਂ ਕੁੜੀਅਆਂ ਜਮਨਾ ਨਹੀ ਚਾਹਨਦੀਅਆਂ।

  • @RajaAjnauda
    @RajaAjnauda 4 หลายเดือนก่อน +41

    ਹਰ ਮਾੜਾ ਮਰਦ ਔਰਤ ਦਾ ਸੋਸਣ ਕਰਦਾ ਹੈ ਪਰ ਚੰਗੀ ਔਰਤ ਵੀ ਕਈ ਵਾਰ ਚੰਗੇ ਮਰਦ ਦਾ ਮਾਨਸਿਕ ਸੋਸਣ ਕਰ ਜਾਦੀ ਹੈ ਜਿਸਦਾ ਕੋਈ ਸਬੂਤ ਤੱਕ ਵੀ ਨਹੀ ਹੁੰਦਾ ਹੁੰਦਾ
    ਹਨੇਰੇ ਚ ਕੀਤੇ ਬਲਾਤਕਾਰ ਵਾਗ
    ਸਾਡੀ ਅਗਿਆਨਤਾ ਅਤੇ ਸਾਡਾ ਡਰ ਹੀ ਕਈ ਵਾਰ ਸਾਨੂੰ ਚੰਗੇ ਰਾਹ ਨਹੀ ਪੈਣ ਦਿੰਦਾ
    ਗੋਰ ਕਰਨਾ ਜੀ
    ਚੰਗੇ ਰਾਹ ਪਿਆ ਇਨਸਾਨ ਕਦੇ ਵੀ ਗਲਤ ਕੰਮ ਕਰ ਤਾਂ ਕੀ ਕਰਨ ਬਾਰੇ ਵੀ ਨੀ ਸੋਚਦਾ ਹੁੰਦਾ
    ਤੂੰ ਡਰੀਂ ਨਾ ਮੈਥੋ
    ਮੈਂ ਤੈਥੋਂ ਡਰਦਾ ਹਾਂ
    ਤੇਰਾ ਅਦਬ ਈ ਮੈਂ
    ਕਿਉਂਕਿ .......
    ਐਨਾ ਕਰਦਾ ਹਾਂ
    ਤੂੰ ਡਰੀਂ ਨਾ ਮੈਥੋਂ
    ਕਿਉਂਕਿ ਮੈਂ ਤੈਥੋਂ ਡਰਦਾ ਹਾਂ
    ਔਰਤ ਦਾ ਮਾਣ ਸਤਿਕਾਰ ਕਰਕੇ ਹੀ ਮਰਦ ਸਭਿਅਕ ਅਤੇ ਚੰਗਾ ਕਹਾ ਕੇ ਪਿਆਰ ਮੋਹ ਅਤੇ ਅਦਬ ਹਾਸਲ ਕਰ ਸਕਦਾ ਹੁੰਦਾ ਹੈ
    ਇਸ ਲਈ ਔਰਤ ਨੂੰ ਦੱਬੋ ਕੁਚਲੋ ਨਾ ਇਸਨੂੰ ਖੁਲੀ ਹਵਾ ਚ ਉਡਾਓ ਜੀ
    ਉਡਣ ਦਿਓ ਵਾਂਗ ਹਵਾ ਦੇ
    ਹਵਾ ਚ ਹਵਾ ਬਣ ਕੇ

  • @ArshpreetkaurKaur-m1h
    @ArshpreetkaurKaur-m1h 18 วันที่ผ่านมา

    Great and knowledgeable podcast keep it up mam

  • @jaswinderjass4080
    @jaswinderjass4080 4 หลายเดือนก่อน

    Boht deep knowledge smet boht sohni interview,Kash tuhadi trah sare edvocate hon ta koi victim hrash na hove ji etthe ta advocate victim nal b ijjat nal gal ni krde police da ta kehna ee ki aaa ji

  • @gurdeep24287
    @gurdeep24287 4 หลายเดือนก่อน +5

    ਇੱਕ ਸਿੱਖਿਆਦਾਇਕ podcast,,🙏

  • @Life-wd4yd
    @Life-wd4yd 4 หลายเดือนก่อน +5

    Mind blowing knowledgeable podcast

  • @TheKingHunter8711
    @TheKingHunter8711 4 หลายเดือนก่อน +14

    ਕਲਕੱਤਾ ਰੇਪ ਅਤੇ ਹੋਰ ਬਹੁਤ ਸਾਰੇ ਰੇਪ ਕੇਸਾਂ ਵਿੱਚ ਇਹ ਸਾਫ ਪਤਾ ਚੱਲਿਆ ਕਿ ਇੱਥੋਂ ਦੀ ਇੱਕ ਖਾਸ ਕਮਿਊਨਿਟੀ ਦੇ 80% ਲੋਕ ਅਜਿਹੇ ਹਨ ਜਿਹੜਿਆਂ ਨੂੰ ਭਾਰਤ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ, ਉਹ 5-4 ਬਘਿਆੜ ਇੱਕਠੇ ਹੋਕੇ ਹੈਵਾਨ ਬਣ ਜਾਂਦੇ ਹਨ, ਕਿਉਂਕਿ ਸਰਕਾਰਾਂ ਉਸੇ ਕਮਿਊਨਿਟੀ ਦੇ ਲੋਕਾਂ ਸਹਾਰੇ ਚਲਦੀਆਂ ਹਨ, ਬਾਕੀ ਉਸ ਰੇਪ ਪੀੜ੍ਹਤ ਲੜਕੀ ਦੀ ਮਾਂ ਨੇ ਬਿਲਕੁੱਲ ਸਹੀ ਕਿਹਾ ਕਿ ਜੇਕਰ ਉਦੋਂ ਉੱਥੇ ਚਾਰ ਸਿੱਖ ਵੀ ਹੁੰਦੇ ਤਾਂ ਮੇਰੀ ਬੱਚੀ ਨੂੰ ਬਚਾ ਲਿਆ ਜਾਂਦਾ

    • @JitendraKochar-n3k
      @JitendraKochar-n3k 4 หลายเดือนก่อน +1

      Acha kisan andolan ke nam per kya hua tha ldkiy kabrape dalito ki hatya

    • @TheKingHunter8711
      @TheKingHunter8711 4 หลายเดือนก่อน +1

      @@JitendraKochar-n3k Kon Kehta Hai Kisan-Mzdur Andolan Mein Aisa Huya, Mazdur Dalit He Hote Hain Woh Andolan Mein Hmare Sath Khade The Hatya Kiski Huyi ⁉️ Yahan Andolan Huya Aaj Bhi Dilli Ke Logo Se Puch Sakte Ho Ki Kisan-Mzdur Kaise The, Hindu Duara Rape Ki News Hr News Channel Pr Chalti Rehti Hai, Kabhi Kisan-Mzdur Andolan Ki News Chalti Suni ⁉️ To Tum Kaise Bol Sakte Ho Ki Andolan Mein Yeh Huya Woh Huya ⁉️ BJP Ke Gunda Logo Ne Jo Begal Mein Doctor Ladki Ka Rape Kiya Kahin Bhi News Sun Sakte Ho, Bloody Rapist Bahman Apni Beti Ko Bhi Nahi Chodte

  • @gurbhajankaur3281
    @gurbhajankaur3281 4 หลายเดือนก่อน +2

    V good put Simran ji❤

  • @AmandeepKaur-jc8kb
    @AmandeepKaur-jc8kb 4 หลายเดือนก่อน +5

    Very nice 👍 story ji ❤❤❤❤❤

  • @sumandeepkaur7405
    @sumandeepkaur7405 4 หลายเดือนก่อน +1

    ਜਦੋਂ ਤੱਕ ਸਜਾ ਦਾ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਇਹ ਕੇਸ ਏਦਾਂ ਵਧੀ ਜਾਣਗੇ। ਏਨਾ ਅਰੋਪੀਆ ਨੂੰ ਏਨਾ ਪਲੋਸ ਪਲੋਸ ਕਿਓਂ ਰੱਖਦੀ ਹੈ ਸਰਕਾਰ ਕਿਓਂ ਨਹੀਂ ਫਾਂਸੀ ਦਿੰਦੀ ਏਨਾ ਨੂੰ। ਸਰਕਾਰਾਂ ਨੂੰ ਓਦੋਂ ਅਕਲ ਆਊਗੀ ਜਦੋ ਲੋਕ ਆਪਣਾ ਫੈਸਲਾ ਆਪ ਕਰਨ ਲੱਗ ਗਏ। ਏਦਾਂ ਦਾ ਇਕ ਅੱਧਾ ਭੇੜੀਆ ਜਨਤਾ ਦੇ ਹੱਥ ਲੱਗ ਗਿਆ ਉਨੂੰ ਮਾਰਨ ਚ ਲੋਕਾਂ ਨੂੰ ਮਿੰਟ ਨਹੀਂ ਲੱਗਣਾ।

  • @JagjitSingh-d1w
    @JagjitSingh-d1w 4 หลายเดือนก่อน +2

    Good Vichur ❤❤

  • @KULDEEPSINGH-no9yk
    @KULDEEPSINGH-no9yk 4 หลายเดือนก่อน +11

    Madem eh duniyaa bina sex education too nhi aage badh rhi sex education di Kami nhi asal vich sex control karan di skti ghat hai aajkal di generation ch

  • @RajaAjnauda
    @RajaAjnauda 4 หลายเดือนก่อน +9

    ਅਫਸੋਸ ਸਾਡੇ ਦੇਸ ਚ ਕਾਨੂੰਨ ਨੂੰ ਸਹੀ ਢੰਗ ਨਾਲ ਸਹੀ ਵਖਤ ਨਹੀ ਵਰਤਿਆ ਜਾਦਾ ਕਾਨੂੰਨ ਨੂੰ ਲਾਗੂ ਕਰਨ ਵਾਲੇ ਜਿਨਾਂ ਦੀ ਕਾਨੂੰਨ ਲਾਗੂ ਕਰਨ ਦੀ ਜਿਮੇਦਾਰੀ ਹੁੰਦੀ ਹੈ ਓਹੀ ਕਾਨੂੰਨ ਨੂੰ ਅਪਣੀ ਮਰਜੀ ਅਨੁਸਾਰ ਵਰਤਦੇ ਹਨ
    ਲੋਕ ਕਾਨੂੰਨ ਅਨੁਸਾਰ ਨਹੀ ਕਾਨੂੰਨ ਲੋਕਾਂ ਅਨੁਸਾਰ ਚੱਲ ਰਿਹਾ ਹੈ ਇਸੇ ਕਰਕੇ ਕਤਲ ਬਲਾਤਕਾਰ ਲੁੱਟਾਂ ਖੋਹਾਂ ਹੋ ਰਹੀਆਂ ਹਨ
    ਕਈਆ ਲਈ ਬਲਾਤਕਾਰ ਹਰ ਰੋਜ਼ ਹਰ ਪਲ ਲਈ ਸਮਾਨ ਮੋਤ ਹੁੰਦਾ ਹੈ
    ਅਤੇ
    ਕਈਆਂ ਲਈ ਇਹ ਟੀ ਆਰ ਪੀ ਅਤੇ ਵਿਉਂ ਦਾ ਸਾਧਨ ਹੁੰਦਾ ਹੈ
    ਬਹੁਤ ਫਰਕ ਹੁੰਦਾ ਹੈ ਮਹਾਨ ਹੋਣ ਅਤੇ ਮਹਾਨ ਅਖਵਾਉਣ ਚ
    ਜੀ

  • @rajgur4794
    @rajgur4794 4 หลายเดือนก่อน +3

    Very good beta g gbu so that tuc bachia d help kar sko🙏🙏

  • @Kiranbala-w3c
    @Kiranbala-w3c 4 หลายเดือนก่อน +2

    Very very nice truth speach

  • @SK_ADVENTURELOVER-vlogger
    @SK_ADVENTURELOVER-vlogger 3 หลายเดือนก่อน +1

    Hindi me zayada samjh aata but very good information ❤

  • @sukhbirkaur7838
    @sukhbirkaur7838 4 หลายเดือนก่อน +1

    May god bless u Simran beta

  • @NIPAKSHISHARMA-jw8zg
    @NIPAKSHISHARMA-jw8zg หลายเดือนก่อน

    Mam u really amazing with alot of knowledge thnkuuuu mam for this

  • @ajaybawa4794
    @ajaybawa4794 4 หลายเดือนก่อน +3

    Very sad story 😢😢

  • @sukhdeepkaur7723
    @sukhdeepkaur7723 4 หลายเดือนก่อน +2

    Advocate sahib publish some books for school s

  • @veerpalkaur2517
    @veerpalkaur2517 4 หลายเดือนก่อน

    Waheguru Sahib Ji🙏😭🙏

  • @kuldeepsinghchatha
    @kuldeepsinghchatha หลายเดือนก่อน

    ਅਸੀਂ ਸਾਡਾ ਦੇਸ਼ ਖਤਮ ਹੋ ਚੁਕਿਆ ਅਸੀਂ ਜਿਉਣ ਦੇ ਭੁਲੇਖੇ ਚ ਹਾਂ।ਇਹ ਜਿਊਣਾ ਨਹੀਂ ਇਹ ਅੱਖਾਂ ਤੇ ਪੱਟੀ ਬੰਨ ਕੇ ਚਲਣ ਵਾਲਾ ਕੰਮ ਹੋ ਰਿਹੈ।ਖੂਹ ਬਹੁਤ ਨੇੜੇ ਹੈ

  • @ਰਾਜਕਰੇਗਾਖਾਲਸਾ-ਸ4ਡ
    @ਰਾਜਕਰੇਗਾਖਾਲਸਾ-ਸ4ਡ 4 หลายเดือนก่อน +2

    ਇਸ ਦਾ ਮਤਲਬ ਇਹ ਨਹੀਂ ਹੁੰਦਾ ਜੋ ਇਹ ਇੰਟਰਵਿਊ ਵਿਚ ਗੱਲ ਬਾਤ ਚੱਲ ਰਹੀ ਏ ਇੰਟਰਵਿਊ ਦੇਣ ਵਾਲੇ ਆਪ ਚਲਦੇ ਹੋਣ ਇਸ ਨਹੀਂ ਹੁੰਦਾ ਹੁੰਦਾ

  • @ravigillpb46
    @ravigillpb46 2 หลายเดือนก่อน

    Respect women ❤

  • @anjlaiblessed
    @anjlaiblessed 4 หลายเดือนก่อน +4

    Ena interview ne ona loka nu b study deni jena nu es gla da pta b nhi 😢 just stop this nonsense

  • @MandeepKaur-kl4wk
    @MandeepKaur-kl4wk 4 หลายเดือนก่อน +2

    Very nice

  • @balwinderdhillon5326
    @balwinderdhillon5326 4 หลายเดือนก่อน +2

    Very nice Jankari

  • @navneetkaursandhu1798
    @navneetkaursandhu1798 4 หลายเดือนก่อน +4

    Jhoothi mein esde nal gall krn di kosish kiti c esde PA ne koi gall nahi suni mainu mere sohre parivar wale bahut tang karde c , jad mein nine month pregnant c ohna ne meinu te meri beti nu marn di kosish v kiti c par police ne v meri koi madad nahi kiti

    • @Devil_Singh29
      @Devil_Singh29 4 หลายเดือนก่อน

      Fer hun kithe o tusi?

  • @manpreetsgoodlife
    @manpreetsgoodlife 4 หลายเดือนก่อน +2

    Mam meinu v England de number to calls aoundia c galat. Mein ta recordings v rakhia as a proof

  • @baljeetsinghsandhu8489
    @baljeetsinghsandhu8489 4 หลายเดือนก่อน +1

    Bitter Chocolate book is the story of incestual relations. I'm really sorry to read this book.

  • @charanjitkaur5225
    @charanjitkaur5225 3 หลายเดือนก่อน

    You are too good dear sister

  • @Harjinderkaur-o2u
    @Harjinderkaur-o2u 4 หลายเดือนก่อน

    ਵਾਹੇਗੁੱਰੁਜੀ ਵਾਹੇਗੁੱਰੁਜੀ😢😢😢😢

  • @SarwanSingh-ny9so
    @SarwanSingh-ny9so 4 หลายเดือนก่อน +1

    Understood the fact , whatever she said was true , but it’s just for views not for knowledge of any kind , I tensions were only to gain views

  • @SunitaChauhan-ch7hk
    @SunitaChauhan-ch7hk 4 หลายเดือนก่อน +2

    Hun ta animals bini safe Loki animals rape case bohat hunde ne par oh Bichare kush kr ni skde ethe Kuriya nu justice ni milda janwar nu kitho Milna 😢

  • @KulwinderSingh-c3g
    @KulwinderSingh-c3g 4 หลายเดือนก่อน

    Good 👍💯💯

  • @kuldeepsinghchatha
    @kuldeepsinghchatha หลายเดือนก่อน

    ਆਪਾਂ ਵੀ ਇਹੀ ਕਰ ਰਹੇ ਹਾਂ ਵੀਡਿਉ ਪਾਈ। ਸੋਸ਼ਲ ਡਿਊਟੀ ਖਤਮ। ਸੁਪਰੀਮ ਕੋਰਟ ਲੋਕਾਂ ਲਈ ਹੈ? ਸਿਆਸੀ ਲੋਕਾਂ ਦੇ ਸੇਵਕ ਹੈ? ਦੇਸ਼ ਲਈ ਕੰਮ ਕਰ ਰਹੇ ਹੈ।ਪਿਛਲੇ ਵੀਹ ਸਾਲ ਤੋਂ ਦੇਸ਼ ਲਈ ਕਿਸੇ ਸੂਬੇ ਦੀ ਸਰਕਾਰ ਕੁਝ ਕਰਦੀ ਦਿਸਦੀ ਹੈ

  • @matritve548
    @matritve548 หลายเดือนก่อน

    Contradictory statements ma'am.
    Ur statements to abrogate right of appeal where everything is crystal clear will support falsely implicated or planted cases and that is against the rule of natural justice "Audi altrem partem" no one left unheard
    If u r doing work against such henious crimes I appreciate u with folded hands but pls just don't advocate to repeal a right of accused , sometimes victim is the one who is facing trial
    Tnx

  • @kuldeepkaur2311
    @kuldeepkaur2311 4 หลายเดือนก่อน +3

    👍👍👍👌👌👌

  • @narinderparmar8956
    @narinderparmar8956 4 หลายเดือนก่อน +1

    🙏🏻🙏🏻🙏🏻

  • @RamanKaur-hg2mt
    @RamanKaur-hg2mt 4 หลายเดือนก่อน +3

    bande kehnde ik to jada women nal relation rakhna mardangi aa ...

  • @Roshan-bq1kj
    @Roshan-bq1kj 4 หลายเดือนก่อน +1

    Dee mera sakura vi eda da hi hai oh vi shottiya bachyeea da shoshan karda vese ohne amrit shakya hoya ee par sade kol koi saboot ni hega

  • @KiranjeetKaur-lr7gw
    @KiranjeetKaur-lr7gw 5 วันที่ผ่านมา

    ❤❤❤

  • @ਰਾਜਕਰੇਗਾਖਾਲਸਾ-ਸ4ਡ
    @ਰਾਜਕਰੇਗਾਖਾਲਸਾ-ਸ4ਡ 4 หลายเดือนก่อน +8

    ਇਹੀ ਜਨਾਨੀ ਦਿੱਲੀ ਲੱਗੇ ਕਿਸਾ ਨੀ ਮੋਰਚੇ ਵਿਚ ਦੀਪ ਸਿੱਧੂ ਨੂੰ ਗੱਦਾਰ ਕਹਿੰਦੀ ਸੀ
    ਹੁਣ ਇਹੀ ਬੀਬੀ ਮੈਨੂੰ ਲੱਗਦਾ ਸਿਆਣੀ ਹੋ ਗਈ ਏ ਤਾਂਹੀ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਈ ਏ😊😊😊

  • @tejinderkaur5820
    @tejinderkaur5820 4 หลายเดือนก่อน +1

    Very unwell people in this world 🌍

  • @jashansaini8773
    @jashansaini8773 หลายเดือนก่อน

    👍👍👍🙏

  • @Academic_validation01
    @Academic_validation01 4 หลายเดือนก่อน +2

    Best line : if a girl's consent is not fully expressed its still no

  • @GurcharanSingh-xk7nk
    @GurcharanSingh-xk7nk 4 หลายเดือนก่อน +1

    Rspctd sister ji sat sri akal ji, sister ji hun centre ch Raj RSS da, ehne de purkhita brhma ji ne apni beti gayitery devi naal rape kita c ,te asi ehna ton ki umid kr skde aa ,bn-n de hindustan,aon de Ram Raj, mai sochda odo ki bnu,meriya v two jwan betiya ne 😢😢

  • @lakhbirsingh8132
    @lakhbirsingh8132 4 หลายเดือนก่อน +1

    Simran Ji Great Respect For You /
    But ਇਹ ਪੱਤਰਕਾਰ ਵੈਰੀ ਵੈਰੀ ਕੰਜਰ... Please No More Podcast With Him

  • @HarjeetSekhon-px6nd
    @HarjeetSekhon-px6nd 4 หลายเดือนก่อน

    Good sister

  • @RamanKaur-c3z
    @RamanKaur-c3z 4 หลายเดือนก่อน +2

    Bhene gna ne eh sab dasna bachya nu ohna mava nu ta app vehal ni mil di nach k realaa pon to

  • @jagtarSinghdhaliwal-nu6su
    @jagtarSinghdhaliwal-nu6su 4 หลายเดือนก่อน +3

    DEEP SIDHU RSS DA BAND,A PEHLA sABH TON ISHE NE ILZAM LAYE C VEERO

    • @AmandeepBajwa_Sodha
      @AmandeepBajwa_Sodha 4 หลายเดือนก่อน

      how is that related to this topic …u lost ur brain somewhere

  • @jagjitsingh2267
    @jagjitsingh2267 3 หลายเดือนก่อน

    ਬੇਨਤੀ ਹੈ ਜੀ ਇਸ ਵਕੀਲ ਸਿਮਰਨਜੀਤ ਕੌਰ ਗਿੱਲ ਦਾ ਨੰਬਰ ਦੇਣਾ ਜੀ, ਬੇਨਤੀ ਪ੍ਰਵਾਨ ਕਰੋ ਜੀ ਕੋਈ ਵੀਰ ਭੈਣ ਜੀ

  • @JotSidhu-ns1op
    @JotSidhu-ns1op 4 หลายเดือนก่อน

    J india ch dubai ਵਰਗਾ law ban jave ta eda dheeya diya ijjta na rulan

  • @gurveerbatth8732
    @gurveerbatth8732 4 หลายเดือนก่อน +1

    💯👍🏻

  • @KaishGill2004
    @KaishGill2004 4 หลายเดือนก่อน +1

    🌸

  • @Mrandmrspinder02dec
    @Mrandmrspinder02dec 4 หลายเดือนก่อน +1

    👍

  • @simransran590
    @simransran590 4 หลายเดือนก่อน

    Bhut ganda system aa India da😢😢😢

  • @Goldiepbx1
    @Goldiepbx1 4 หลายเดือนก่อน +3

    Oh bhravo Tuc Sareya nu ehi mudda milya hrek e hun view lain da maraa es topic t boln lg ge 🙏🏻

    • @AmandeepBajwa_Sodha
      @AmandeepBajwa_Sodha 4 หลายเดือนก่อน +1

      what wrong in this topic …. kyun sariyan problem jo is topic nal related ne oh solve ho gayian ?? …. ignore karan nal problem solve ni ho jandi

  • @rajbhullar4408
    @rajbhullar4408 4 หลายเดือนก่อน +1

    😢😢

  • @Harjinderkaur-o2u
    @Harjinderkaur-o2u 4 หลายเดือนก่อน

    ਮੇਡਮਜੀ,, ਮੇਰੇ, ਪੇਕਿਆਂ, ਦੀ, ਜ਼ਮੀਨੀ, ਗਵਾਲਿਅਰ, , ਵਿੱਚ, ਸੀ, ਮੇਰੇ, ਵਕੀਲ ਨੇ, ਦੁਜੀ, ਪਾਰਟੀ ਤੋਂ, ਪੈਸੇ, ਖਾਕੇ, ਮੇਰਾ, ਕੇਸ, ਖੱਤਮ, , ਕੱਰਤਾ ਸਟੇਟ, ਲੱਗੀ ਸੀ, ਫਿੱਰ ਵੀ, ਉਸ ਵੱਕੀਲ, ਨੇ,, ਪੈਰਵਾਈ, ਨੱਹੀ ਕੀਤਾ, ਤਾਂ, ਉਸਦੇ, ਬੱਈਏਆ, ਨੇ, ਕੱਪੜਾ, ਕੱਰਰਿਆ, ਮੇਰੀ, ਬੱਹੋਤ, ਦੁੱਖੀ ਹੋਈ, ਹਾ, ਉਨਾ

  • @BharialaHappy
    @BharialaHappy 4 หลายเดือนก่อน +1

    I am aswerless

  • @arcana808
    @arcana808 4 หลายเดือนก่อน +1

    Appreciate!
    At least baat tu ki
    Understand then rectify

  • @Roshan-bq1kj
    @Roshan-bq1kj 4 หลายเดือนก่อน +2

    Sahura

  • @LaljitGill
    @LaljitGill 4 หลายเดือนก่อน +1

    Dhubi is very hard kunan

  • @rajvinderkaur4625
    @rajvinderkaur4625 3 หลายเดือนก่อน

    Indian 🇮🇳 law is so poor

  • @JotKaur-k5y
    @JotKaur-k5y 4 หลายเดือนก่อน +1

    Mam ik gll sehi kehi aa...parivat part kat do...fer ehna ne sudrana aa....vase mam filma jada dekhde aa ....bhji TUC punjbi di gll jada kro...bhr jo mrji hove ohda sade nall. Ki len den aa ...

  • @satnamsingh8525
    @satnamsingh8525 4 หลายเดือนก่อน +1

    Mam your marriage complete. Ho gye.

  • @gurjeetsingh-fw1bh
    @gurjeetsingh-fw1bh 4 หลายเดือนก่อน +3

    Deep sidhu Vara bkwas krdi c

  • @AMANDEEPKaur-sk2lh
    @AMANDEEPKaur-sk2lh หลายเดือนก่อน

    Hi

  • @PapuVirk
    @PapuVirk 4 หลายเดือนก่อน +1

    Sarian girls simran hon

  • @mylifemyrules9212
    @mylifemyrules9212 2 หลายเดือนก่อน

    😮

  • @navdeep7621
    @navdeep7621 4 หลายเดือนก่อน +1

    Kie orata vi bht kharnak...

  • @harmanSingh-me9oy
    @harmanSingh-me9oy 4 หลายเดือนก่อน +2

    Kuj ni pata ehno

  • @rupinderkaur-kh1by
    @rupinderkaur-kh1by 4 หลายเดือนก่อน +1

    👍👍

  • @advkamaljeetsidhubhittiwal7743
    @advkamaljeetsidhubhittiwal7743 4 หลายเดือนก่อน +3

    Kitho fad k lai aaune aa ehnu,

  • @phupindarchahal3401
    @phupindarchahal3401 4 หลายเดือนก่อน +1

    Move. Bare. Jada. He

  • @baljindersingh5748
    @baljindersingh5748 4 หลายเดือนก่อน +1

    Sidhu sai knda tu koosa aa

  • @GurjitSingh-hr8qn
    @GurjitSingh-hr8qn 4 หลายเดือนก่อน

    Eda kol bus he eh gala va

  • @ManpreetSandhu-ic8ms
    @ManpreetSandhu-ic8ms 4 หลายเดือนก่อน

    Bakwas

  • @vishalchopra3035
    @vishalchopra3035 4 หลายเดือนก่อน +1

    Over acting and fake interview

  • @guri197
    @guri197 4 หลายเดือนก่อน +3

    Chagal jnani

    • @Singerjothans
      @Singerjothans 4 หลายเดือนก่อน +1

      Tu ki aa chwal

    • @guri197
      @guri197 4 หลายเดือนก่อน

      @@Singerjothans beh heh k lngja kite hor apshabad di barsat krda m

    • @Singerjothans
      @Singerjothans 4 หลายเดือนก่อน

      @@guri197 ki bkwas a

    • @guri197
      @guri197 4 หลายเดือนก่อน

      @@Singerjothans go went gone bibaaa

  • @kaursukh6634
    @kaursukh6634 4 หลายเดือนก่อน

    Danggr janani gallan vdhaa chrhaa ke das rahi honi aa vadh view lain nu.deep sidhu nu mada kehn wali di aukaat dekh lao kinni ku hou.

    • @Singerjothans
      @Singerjothans 4 หลายเดือนก่อน

      Chup hoja veere

  • @Deepak.arora48
    @Deepak.arora48 4 หลายเดือนก่อน +5

    Rape kabhi band nahi hoge ,khaskar India me ,log ye samajh chuke ki case bahut lambe chalte 20/30 saal ,fir sabut bhi nahi milte jmanat mil jaati h mujrim ko

    • @navjotdhillon5306
      @navjotdhillon5306 4 หลายเดือนก่อน

      😊😊😊

    • @Yertrkh
      @Yertrkh 4 หลายเดือนก่อน

      Bahia rape case 99% jhothe hote hai .

  • @Deepak.arora48
    @Deepak.arora48 4 หลายเดือนก่อน +6

    Mamta Banerjee mentel ho gi

    • @Singerjothans
      @Singerjothans 4 หลายเดือนก่อน

      Tu Bach k rhi kite tu na hoji vere

  • @HarpreetKaur-c1x
    @HarpreetKaur-c1x 4 หลายเดือนก่อน +4

    Very nice podcast

  • @Lakhvirkaur864
    @Lakhvirkaur864 4 หลายเดือนก่อน

    Very nice podcast