Special Podcast with Gurdas Sandhu | SP 20 | Punjabi Podcast

แชร์
ฝัง
  • เผยแพร่เมื่อ 24 ส.ค. 2024
  • Punjabi Podcast with Rattandeep Singh Dhaliwal
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

ความคิดเห็น • 170

  • @gurjantsinghdhillon9407
    @gurjantsinghdhillon9407 11 หลายเดือนก่อน +14

    ਰਤਨ ਦੀਪ ਮੇਰਾ peyera ਪਤਰਕਾਰ ਅ ਵਾਹਿਗੁਰੂ ਜੀ ਮਿਹਰ ਕਰੇ

  • @Paliwala
    @Paliwala 11 หลายเดือนก่อน +4

    RATAN veere ajj Ta tusi boht hi Vadiya banda miliya Salute Aa veer g

  • @kamalnijjar7952
    @kamalnijjar7952 11 หลายเดือนก่อน +12

    ਰਤਨਦੀਪ ਵੀਰੇ ਬਹੁਤ ਵਧੀਆ ਲਗਦਾ ਤੁਹਾਡਾ ਪੋਡਕਾਸਟ। ਮੈ ਤੁਹਾਡੀਆ ਸਾਰੀਆ ਇੰਟਰਵਿਉਆ ਅਤੇ ਸਾਰੇ ਪੋਡਕਾਸਟ ਸੁਣਦੀ ਹਾਂ। ਵਾਹਿਗੁਰੂ ਮੇਹਰ ਰੱਖਣ ਤੁਹਾਡੇ ਤੇ। ਮੈ ਤੁਹਾਨੂੰ ਨਿਉ ਯੋਰਕ ਤੋ ਸੁਣਦੀ ਹਾਂ। 🙏

  • @mobile.problems.solutions
    @mobile.problems.solutions 10 หลายเดือนก่อน +1

    ਰਤਨਦੀਪ ਜੀ ਮੈਂ ਦੇਹਰਾਦੂਨ ਰਹਿਦਾ ਹਾਂ ਇਥੇ ਆ ਕੇ ਪੰਜਾਬੀ ਬਹੁਤ ਯਾਦ ਆਉਦੀ ਆ ...... ਪੰਜਾਬੀ ਬੋਲਣ ਤੇ ਸਮਝਣ ਵਾਲੇ ਐਥੇ ਬਹੁਤ ਘੱਟ ਨੇ ਜਿਸ ਜਗਾਹ ਮੈ ਰਹਿੰਦਾ ਹਾਂ ..... ਮੇਰੀ ਧਰਮ ਪਤਨੀ ਵੀ ਹਿੰਦੀ ਹੀ ਬੋਲਦੀ ਆ ਪੰਜਾਬੀ ਬੋਲਣ ਲੱਗੇ ਤਾਂ ਹਿੰਦੀ ਮਿਕ੍ਸ ਕਰ ਦਿੰਦੀ ਆ ਪਰ ਪੰਜਾਬੀ ਸਮੱਝ ਪੁਰੀ ਤਰਾਂ ਲੈਂਦੀ ਆ.... ਪਰ ਇਹ ਸਬ ਦੱਸਣੇ ਦਾ ਮੇਰਾ ਮੰਤਵ ਇਹ ਸੀ ਕੇ ਤੁਹਾਡੇ ਪੋਡਕਾਸਟ ਮੈਂ ਅਤੇ ਮੇਰੇ ਮਿੱਤਰ ਵੀ ਸੁਣਦੇ ਨੇ

  • @nirvailgill1615
    @nirvailgill1615 11 หลายเดือนก่อน +3

    ਬਹੁਤ ਵਧੀਆ ਗੱਲ ਬਾਤ ਗੁਰਦਾਸ ਸੰਧੂ ਵੀਰ ਤੇ ਰਤਨ ਵੀਰ ਥੋਡਾ ਪ੍ਰੋਗਰਾਮ ਸੁਣਦਿਆਂ ਟਾਈਮ ਦਾ ਪਤਾ ਨਹੀਂ ਲੱਗਦਾ

  • @bluepen215
    @bluepen215 11 หลายเดือนก่อน +1

    Jad gal gurdas sandhu di howe ta dil ch walhri ji jga wa

  • @labbubadal1176
    @labbubadal1176 11 หลายเดือนก่อน +5

    ਇਹ ਵੀਰ ਮੇਰੇ ਦਿਲ ਦੇ ਬਹੁਤ ਹੀ ਕਰੀਬੀ ਹੈ ਜੱਦੋ ਵੀ ਕੁਝ ਲਿਖਦਾ ਹੈ ਤਾਂ ਦਿਲਾਂ ਨੂੰ ਛੂਹਣ ਵਾਲੀਆਂ ਲਿਖਦਾ ਹੈ ਰੱਬ ਇਸਨੂੰ ਤਰੱਕੀਆਂ ਬਖ਼ਸ਼ੇ

  • @singhbaljit6959
    @singhbaljit6959 10 หลายเดือนก่อน +2

    ਪੰਜਾਬੀ ਪੋਡਕਾਸਟ ਦੀ ਸਾਰੀ ਟੀਮ ਨੂੰ ਸਤ ਸ੍ਰੀ ਆਕਾਲ ਬਹੁਤ ਵਦੀਆ ਰੰਗ ਬੰਨ੍ਹਿਆ ਬਾਈ ਗੁਰਦਾਸ ਨੇ

  • @gurpreetsinghsandhu474
    @gurpreetsinghsandhu474 11 หลายเดือนก่อน +1

    ਜਿਹੜਾ ਸ਼ੁਰੂ ਕਰਲਿਆ ਅਖੀਰ ਤੱਕ ਜਾਨੇ ਆ ਬਾਈ ਸੱਚੀ ਗੱਲ ਆ ਤੇਰੀ , ਬਾਕੀ ਗੁਰਦਾਸ ਸੰਧੂ ਤਾਂ ਹੈ ਹੀ ਸਿਰਾ ਬੰਦਾ ।

  • @gurpreetsingh-kn9so
    @gurpreetsingh-kn9so 11 หลายเดือนก่อน +1

    Bhut vdiaa Gurdas sandhu veer g

  • @gurjagdeepsingh3415
    @gurjagdeepsingh3415 10 หลายเดือนก่อน +3

    Baba farid school +1 +2 diyan yaadan yaad aa gyin gurdas siyaa sir ji …. Ajj de time sodi kamaal✍🏻nu slaam aa …. 🙏🔥👍

    • @jashanpretsingh7764
      @jashanpretsingh7764 8 หลายเดือนก่อน

      Bai kehra year c thoda baba frid +1 +2

  • @pb30production77
    @pb30production77 11 หลายเดือนก่อน

    Sada master ji jina ne sanu bht kj sikhaya jis ne duniyadari bare dsya ehoja teacher ni milea sanu phla haige bki shatkaar yog ne but ehna lye dil Ch mann wdh aa

  • @Hsdbhm
    @Hsdbhm 11 หลายเดือนก่อน +5

    ਜਿਓਂਦਾ ਰਹਿ ਬਾਈ 🙏🏽

  • @ProGaming-yq7fe
    @ProGaming-yq7fe 10 หลายเดือนก่อน +1

    Good

  • @dhaliwalsaab3570
    @dhaliwalsaab3570 10 หลายเดือนก่อน

    V nice bai ji

  • @vijaypalsinghchandowal6105
    @vijaypalsinghchandowal6105 11 หลายเดือนก่อน +1

    ਰਤਨਦੀਪ ਬਾਈ ਜੀ ਬਹੁਤ ਖੂਬ ਹਮੇਸ਼ਾ ਦੀ ਤਰਾਂ
    ਪਰ ਅੱਜ ਤੁਸੀਂ ਕਿਤੇ ਗਵਾਚੇ ਜਿਹੇ ਜੇ ਸੀ

  • @lakhichhanna1413
    @lakhichhanna1413 11 หลายเดือนก่อน +1

    ਬਹੁਤ ਵਧੀਆ

  • @chamkaur_sher_gill
    @chamkaur_sher_gill 11 หลายเดือนก่อน +1

    ਦੋਵੇ ਵੀਰਾ ਨੂੰ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @gurpratapsidhu5606
    @gurpratapsidhu5606 11 หลายเดือนก่อน +1

    Great singer gurdas bhai 👍🏻👍🏻

  • @Gill18214
    @Gill18214 11 หลายเดือนก่อน

    Mein chak bhaktu naal lagde pind gill khurd ton aa and mere nanke ne kauni. Bht wadia lgda kise apne nu gallan krde sun k. Thank you

  • @riprecords1372
    @riprecords1372 11 หลายเดือนก่อน +3

    ਵਾਹਿਗੁਰੂ 🙏

  • @HARPREET.176
    @HARPREET.176 11 หลายเดือนก่อน +4

    ਰਤਨ ਵੀਰ ਇਕ ਪੋਡਕਾਸਟ ਸੰਦੀਪ ਬਰਾੜ ਬਾਈ ਨਾਲ ਵੀ ਜਰੂਰ ਕਰਿਓ ਤੁਹਾਡੀ ਪੋਡਕਾਸਟ ਦੇ ਸਾਰੇ episode ਬਹੁਤ ਵਧੀਆ ਹੁੰਦੇ ਨੇ 🤍

  • @gurwindersingh6445
    @gurwindersingh6445 11 หลายเดือนก่อน +1

    ਗੁਰਦਾਸ ਸੰਧੂ ਬਹੁਤ ਵਧੀਆ ਕਲਾਕਾਰ

  • @gurmukhsinghsandhu784
    @gurmukhsinghsandhu784 11 หลายเดือนก่อน +1

    Sat sri akaal g

  • @prabhmeetsingh5263
    @prabhmeetsingh5263 11 หลายเดือนก่อน

    Waheguru hmesha chardikla bakshn tohanu

  • @bhindersingh_sidhu
    @bhindersingh_sidhu 10 หลายเดือนก่อน

    very good 22 ji

  • @sandeepmann8586
    @sandeepmann8586 11 หลายเดือนก่อน

    ਬਿਲਕੁਲ ਅਖੀਰ ਤੱਕ ਸੁਣੀਦਾ 22

  • @1322Zaildar
    @1322Zaildar 10 หลายเดือนก่อน +1

    22 sira krata sandhu bai jionda vasda reh

  • @babburomana8828
    @babburomana8828 6 หลายเดือนก่อน

    ਜਿਉਂਦਾ ਵੱਸਦਾ ਰਹਿ

  • @JasveerSingh-bi5qd
    @JasveerSingh-bi5qd 11 หลายเดือนก่อน +2

    Raten veer army bale bii sonde soda podcast Netwark ni aoda fr bi. Suni . Ghant gl bat ji lewi rakda 👍👍👍👍

  • @harindersingh7816
    @harindersingh7816 11 หลายเดือนก่อน +2

    ਬਹੁਤ ਵਧਿਆ ਅਧਿਆਪਕ ਰਹੇ ਨੇ❤

  • @GurpreetSinghChahal005
    @GurpreetSinghChahal005 10 หลายเดือนก่อน +1

    Favourite artist Gurdas Sandhu

  • @ਖੇਤੀ
    @ਖੇਤੀ 11 หลายเดือนก่อน +1

    Siraa glla bata te siraaa bnda sandhu saab

  • @gurisandhu2365
    @gurisandhu2365 11 หลายเดือนก่อน +4

    Good job Rattan Bai 🙏❤️

  • @gagandeepkaursandhu7999
    @gagandeepkaursandhu7999 11 หลายเดือนก่อน +1

    ਮੇਰਾ ਪਿਆਰਾ ਵੀਰ ਗੁਰਦਾਸ ਸੰਧੂ ❤❤

  • @gurpreetwaraich8818
    @gurpreetwaraich8818 11 หลายเดือนก่อน +1

    ਬੋਹਤ ਸੋਹਣੀ ਗਲਬਾਤ 🤍

  • @beantsingh5023
    @beantsingh5023 11 หลายเดือนก่อน +1

    ਬਾਈ ਬਹੁਤ ਵਧੀਆ ਜੀ

  • @sarabjeetkaur8971
    @sarabjeetkaur8971 10 หลายเดือนก่อน +1

    ਸੱਚੀ ਗੱਲ ਵੀਰ ਜੀ ਮੈਂ ਅੰਤ ਤੱਕ ਸੁਣਿਆ 🤗

  • @anmolsingh5277
    @anmolsingh5277 11 หลายเดือนก่อน

    ਸਿਰਸਾ ਤੋਂ☺️

  • @Raisaab911
    @Raisaab911 8 หลายเดือนก่อน

    Very nice

  • @DishaSony
    @DishaSony 10 หลายเดือนก่อน

    Anakh. ❤❤❤💯💯💯🙏🙏🙏

  • @jagdeepchahal7325
    @jagdeepchahal7325 8 หลายเดือนก่อน

    ਸਤਿ ਸ੍ਰੀ ਆਕਾਲ ਵੀਰ ਜੀ

  • @Foodlover_122
    @Foodlover_122 11 หลายเดือนก่อน +2

    Kaint aaa kam bhai vdia vdia ehda hi program layode rho lub u from mumbai❤❤❤

  • @SukhdeepSingh-md7th
    @SukhdeepSingh-md7th 11 หลายเดือนก่อน +1

    ਵਧੀਆ ਗੱਲਬਾਤ ਕੀਤੀ ਬਾਈ ਨਜ਼ਾਰਾ ਆ ਗਿਆ ਅਖਾੜਾ ਬਾਈ ਲਾਬ ਹੀਰਾ ਬਹੁਤ ਸੋਣਾ ਲੌਂਦਾ

  • @harjeetsingh9887
    @harjeetsingh9887 11 หลายเดือนก่อน

    Bai g ne ottu Haryana sada sirsa district di v gall kiti bhut vadia lagya

  • @balkaransinghsidhu7289
    @balkaransinghsidhu7289 11 หลายเดือนก่อน +2

    ਐਮਾਜ਼ਾਨ ਡਲੀਵਰੀ ਡਰਾਈਵਰ ਵੀ ਸੁਣਦੇ ਆ ਬਾਈ ਜੀ ❤️

  • @gurisandhu2365
    @gurisandhu2365 11 หลายเดือนก่อน +6

    God bless you all Punjabi podcast team members 👍🙏❤️🙏

  • @kakkasandhu8299
    @kakkasandhu8299 11 หลายเดือนก่อน +1

    Va ji va kea baat hai

  • @user-dk1dv6yi3k
    @user-dk1dv6yi3k 11 หลายเดือนก่อน

    Purra gaint veer ji
    Swad aa gea

  • @mandeep14324
    @mandeep14324 11 หลายเดือนก่อน +1

    Koi ni 22 next time pathankot ayi maan saman karuge😊

  • @TarsemSingh-cn6cn
    @TarsemSingh-cn6cn 10 หลายเดือนก่อน +1

    ਸੁਰੀਲਾ ਗਾਇਕ 👌

  • @preetbains7024
    @preetbains7024 11 หลายเดือนก่อน +1

    Veer my back home district Bathinda now I am in USA my born last name Dhaliwal when I am doing something I listen your podcast I like raw podcast

  • @veerpalkaur3766
    @veerpalkaur3766 10 หลายเดือนก่อน

    God bless you all Punjabi podcast team'

  • @harwindersingh-zi7sg
    @harwindersingh-zi7sg 11 หลายเดือนก่อน +3

    ਰਤਨ ਵੀਰੇ ਕੁੱਕੀ ਗਿੱਲ ਨਾਲ ਕਰੋ podcast

  • @B_R_A_R
    @B_R_A_R 11 หลายเดือนก่อน +4

    ਚਮਚਿਆ ਨਾਲ ਸ਼ਰਾਬਾ, ਹੁੰਦੇ ਨੇ ਸ਼ੌਕ ਅਮੀਰਾਂ ਦੇ....... ਵਿਆਹ ਕਰਵਾਕੇ ਮਗਰੋਂ ਪੁੱਛਦਾ ਕੌਣ ਵਿਚੋਲਿਆ ਨੂੰ....."ਆਤਮਾ ਸਿੰਘ & ਅਮਨ ਰੋਜ਼ੀ"

  • @devindersingh4534
    @devindersingh4534 11 หลายเดือนก่อน +1

    Good job veer ji

  • @kuldeepdeep3411
    @kuldeepdeep3411 6 หลายเดือนก่อน

    👍

  • @gurpreetsingh-kn9so
    @gurpreetsingh-kn9so 11 หลายเดือนก่อน

    Asi bhut sunde aa veer nu

  • @pushpindersharma7333
    @pushpindersharma7333 11 หลายเดือนก่อน +1

    ਮਾਸਟਰ ਜੀ♥️🔥

  • @jagjitsidhu1408
    @jagjitsidhu1408 11 หลายเดือนก่อน +1

    Very nice Sandhu saab ❤️🙏

  • @MandeepSingh-pi7be
    @MandeepSingh-pi7be 11 หลายเดือนก่อน +1

    ਰਤਨ ਵੀਰ ✌️✌️

  • @makhansidhu9248
    @makhansidhu9248 11 หลายเดือนก่อน

    Wha ji waah

  • @user-pu9se4dj5e
    @user-pu9se4dj5e 11 หลายเดือนก่อน +1

  • @JassJass-dm3dj
    @JassJass-dm3dj 9 หลายเดือนก่อน

    Buhat sira banda aa gurdas bai ......

  • @dhaliwalsaab3570
    @dhaliwalsaab3570 10 หลายเดือนก่อน

    Sachi bro veer sandu bhut vadiya singer aaa

  • @jagdeepchahal7325
    @jagdeepchahal7325 8 หลายเดือนก่อน

    ❤❤❤❤❤🎉🎉🎉🎉🎉🎉

  • @user-pu9se4dj5e
    @user-pu9se4dj5e 11 หลายเดือนก่อน +1

    ❤❤❤

  • @dr.jagtarsinghkhokhar3536
    @dr.jagtarsinghkhokhar3536 9 หลายเดือนก่อน

    👍👍👍🎯

  • @satnamsinghdhaliwaldhaliwa5558
    @satnamsinghdhaliwaldhaliwa5558 9 หลายเดือนก่อน

    ❤❤❤❤❤❤

  • @navdeepsingh3093
    @navdeepsingh3093 10 หลายเดือนก่อน

    ਗੁਰੂ ਰੰਧਾਵਾ ਦੀ ਗੱਲ ਕੀਤੀ ਬਾਈ ne

  • @jaggasurtia6535
    @jaggasurtia6535 11 หลายเดือนก่อน

    ਗੁਰਦਾਸ ਸਿੰਘ ਵੀਰ ਓਕੇ

  • @Jagdipsinh-we5xi
    @Jagdipsinh-we5xi 11 หลายเดือนก่อน +1

    Love u both of you

  • @SharmveerSingh-io2ew
    @SharmveerSingh-io2ew 11 หลายเดือนก่อน +1

    Nice 👍

  • @rommel0255
    @rommel0255 11 หลายเดือนก่อน

    Siraa veero

  • @JoginderSingh-ms8kr
    @JoginderSingh-ms8kr 11 หลายเดือนก่อน

    ਸੋਹਣਾ ਲਿਖਦਾ ਹੈ ਵੀਰ

  • @harshbaidwan6598
    @harshbaidwan6598 11 หลายเดือนก่อน

    Baut sohna podcast

  • @GillSaab-nv1pl
    @GillSaab-nv1pl 11 หลายเดือนก่อน +1

    ❤❤

  • @ManpreetSingh-kw7oi
    @ManpreetSingh-kw7oi 11 หลายเดือนก่อน

    Gurdas Sidhu best 🙏👌luck Veer 🙏❤️😊

  • @yadvindersingh2936
    @yadvindersingh2936 9 หลายเดือนก่อน

    Request hi a bai ji hustinder bai nu jrur bulayo❤

  • @17rajvinder
    @17rajvinder 11 หลายเดือนก่อน

    Very nice gurdaas veere 👍

  • @baljeetsingh1720
    @baljeetsingh1720 11 หลายเดือนก่อน +1

    Good bro 👍

  • @Simranjitsingh25-12
    @Simranjitsingh25-12 11 หลายเดือนก่อน

    Boht vadia program bai g.

  • @highwayprisoner538
    @highwayprisoner538 11 หลายเดือนก่อน

    Gurdas Sandhu Great Banda 👍

  • @makhansidhu9248
    @makhansidhu9248 11 หลายเดือนก่อน

    Mera yar ratan v aaaa gurdas v aaaaa

  • @user-yr6ij1sd8v
    @user-yr6ij1sd8v 10 หลายเดือนก่อน

    43:00 ਸਾਡੇ ਆਲੇ ਕਿੱਥੋਂ ਆਏ ਹੋਣਗੇ😄😄 ਘੈਂਟ ਸੀ

  • @mohanlalchechi6733
    @mohanlalchechi6733 11 หลายเดือนก่อน

    Very nice Sandhu Saab

  • @user-yh3sh9nx4j
    @user-yh3sh9nx4j 11 หลายเดือนก่อน +1

    Very nice Rattan no words for you 🙏🙏🙏🙏

  • @sukhmalwa
    @sukhmalwa 11 หลายเดือนก่อน +3

    ਗੁਰਦੀਪ ਮਨਾਲੀਆ ਵੀ ਬੁਲਾਓ ਬਾਈ

    • @Sukhpal.Giddarbaha
      @Sukhpal.Giddarbaha 11 หลายเดือนก่อน

      🙏

    • @gurpreetsinghsandhu474
      @gurpreetsinghsandhu474 11 หลายเดือนก่อน +1

      ਜਿਹੜਾ ਸ਼ੁਰੂ ਕਰਲਿਆ ਅਖੀਰ ਤੱਕ ਜਾਨੇ ਆ ਬਾਈ ਸੱਚੀ ਗੱਲ ਆ ਤੇਰੀ , ਬਾਕੀ ਗੁਰਦਾਸ ਸੰਧੂ ਤਾਂ ਹੈ ਹੀ ਸਿਰਾ ਬੰਦਾ ।

  • @brar52
    @brar52 11 หลายเดือนก่อน

    bhout jyada sirra kmm aa bai thoda schi bai dillu 🙏

  • @pb19wale24
    @pb19wale24 11 หลายเดือนก่อน

    👏👏👏👏👏

  • @chahalkaram9361
    @chahalkaram9361 11 หลายเดือนก่อน

    👍👍

  • @shonkimann3345
    @shonkimann3345 11 หลายเดือนก่อน

    Mere pind de shan

  • @sukhwinder3285
    @sukhwinder3285 9 หลายเดือนก่อน

    Bai yr jindgi da svad aa janda rattan bai thoda podcast sun ke ❤❤❤❤

  • @mangdeepsingh9273
    @mangdeepsingh9273 11 หลายเดือนก่อน

    ❤❤❤❤❤

  • @gksbrarladhuwala5604
    @gksbrarladhuwala5604 11 หลายเดือนก่อน +1

    ਗੰਗਾਨਗਰ ਵਾਲੇ ਪਜਾਬੀ ਬੋਲੀ ਜਿਦਾਂ ਬਾਤ

  • @dhaliwalpatialvi225
    @dhaliwalpatialvi225 11 หลายเดือนก่อน

    Tuhada har ik podcast bahut wadhia hunda ji. Pata hi nahi chalda 1 hour da.

  • @gksbrarladhuwala5604
    @gksbrarladhuwala5604 11 หลายเดือนก่อน

    👌👌👌👌

  • @navdeeplehanga4151
    @navdeeplehanga4151 11 หลายเดือนก่อน

    👍👍👍👍👍

  • @ogvamp7192
    @ogvamp7192 11 หลายเดือนก่อน

    👏

  • @RocknTommyDogs
    @RocknTommyDogs 11 หลายเดือนก่อน

    👌👌👍👍👍