M nu samj ni ayi j ene change hi aa ta jehri 10 lakh sanatani population si ohna nu kyo kad dita Otho dara dara 50 hajar de kareeb sikh si othe o v kad dite jine aa k jammu vich sikh aa o sare kashmir to aye hoye aa te sanatani ta sab Delhi refugee campa vich si M Delhi reha Bhut time othe mere nal parda ik frd o kashmiri pandit si He said k othe koi avda ni ohna nu ohna de gawandi ne hi tang kita si even o gawandi phela Bhut change si fe jado othe anti sanatani te sikh system chaleya ta ohna de gawandi ne ohna nu Daron vich Bhut bada yogdan dita
Good talk from sides. Sharma ji has good extempore, good experience from close quarters of life, good commentary on social anthropology. AAP is better fit for him. He can contribute a lot for society if he is given bigger exposure/plate form. 🙏
apne ground level te bai ji zindgi de real hero mil jande ne aam taur te pinda vich ee.... loka kol bhut tazarbe ne zindgi de... bhut kuch sikhan nu milda hai... sachi te suchi sakhshiyat de malak bai ji... Podcast start krke bai ji... bhut vdia system bnaya hai bai ji tuc.
ਇਹ ਸੁਲ੍ਜੇ ਹੋਏ ਓਹ ਲੋਕ ਨੇ ਜੋ ਸਾਡੀ ਰੋਜ ਮਰਾ ਦੀ ਜਿੰਦਗੀ ਵਿਚ ਸਾਨੂੰ ਮਿਲਦੇ ਗਿਲਦੇ ਰਹਿੰਦੇ ਨੇ ਪਰ ਓਦੋ ਸਾਨੂੰ ਬਹੁਤੀਆਂ ਸਿਆਣੀਆਂ ਗੱਲਾਂ ਕਰਨ ਵਾਲੇ ਇਹ ਲੋਕ ਕਮਲੇ ਜਾਪਦੇ ਨੇ , ਪ੍ਰੰਤੂ ਇਹ ਲੋਕਾਂ ਨੇ ਆਪਣੀ ਜਿੰਦਗੀ ਦੇ ਤਜੁਰਬਿਆਂ ਤੇ ਕੋਈ ਕਿਤਾਬ ਨਹੀ ਲਿਖਣੀ ਹੁੰਦੀ , ਬਸ ਜਿਥੇ ਜਰੂਰਤ ਸਮਝਦੇ ਨੇ ਓਥੇ ਆਪਣੇ ਤ੍ਜੁਰ੍ਬ੍ਹੇ ਸਾਝੇ ਕਰਦੇ ਰਹਿੰਦੇ ਨੇ , ਕੁਝ ਕੁ ਲੋਕਾਂ ਨੂੰ ਓਦੋ ਇਹਨਾਂ ਦੀਆਂ ਗੱਲਾ ਭਾਰ ਜਾਪਦੀਆਂ ਨੇ , ਤੇ ਕੁਝ ਲੋਕ ਇਹਨਾਂ ਦੇ ਤਜੁਰਬਿਆਂ ਵਿਚੋ ਆਪਣੇ ਲਈ ਅਗਲੇ ਰਾਹ ਲਭਦੇ ਨੇ, ਬਹੁਤ ਹੀ ਜਿਆਦਾ ਵਧੀਆਂ ਲੱਗੀ ਗਲਬਾਤ ਸ਼ਰਮਾਂ ਜੀ ਨਾਲ .
ਵਧੀਆ ਪੋਡਕਾਸਟ ਸੀਰੀਜ ਸ਼ੁਰੂ ਕੀਤੀ ਆ ਭਾਜੀ , ਪਹਿਲਾ ਇਕ ਵਧੀਆ ਕੰਡਕਟਰ ਵਰਗੇ ਸਾਫ ਦਿਲ ਇਨਸਾਨ ਨਾਲ ਇੰਟਰਵਿਊ ਕੀਤੀ , ਏਦਾ ਹੀ ਅਲੱਗ ਅਲੱਗ ਪੇਸ਼ੇ ਵਾਲਿਆ ਨਾਲ ਇੰਟਰਵਿਊ ਕਰਾਇਆ ਕਰੋ ਲੋਕ ਵਧ ਪਸੰਦ ਕਰਨਗੇ
ਬਹੁਤ ਵਧੀਆ ਗਲਬਾਤ। ਵਿਚਾਰ ਇਨਸਾਨ ਨੂੰ ਵੱਡਾ ਬਣਾਉਂਦੇ ਹਨ, ਸਰਟੀਫਿਕੇਟ ਨਹੀਂ।
ਬਹੁਤ ਵਧੀਆ ਵੀਚਾਰ ।ਜਮੀਨ ਨਾਲ ਜੁੜੇ ਸ਼ਖਸ ਜੀ।🙏👌
ਬਹੁਤ ਖੂਬ ਜੀ,
ਵਧੀਆ ਉਪਰਾਲਾ
ਬਹੁਤ ਵਧੀਆ ਵਿਚਾਰ ਹੈ ਜੀ
ਬਹੁਤ ਬਹੁਤ ਧੰਨਵਾਦ ਸਿੱਧੂ ਸਹਾਬ ਅਤੇ ਸ਼ਰਮਾ ਜੀ
ਸ਼ਰਮਾ ਜੀ ਬਹੁਤ ਹੀ ਸਾਫ ਸੁਥਰੀ ਸਖਸ਼ੀਅਤ ਦੇ ਮਾਲਕ ਹਨ। ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ🙏🙏🙏🙏🙏🙏
ਬਹੁੱਤ ਚੰਗਾ ਉਪਰਾਲਾ ਵੀਰੇ
ਇਸ ਪੋਡਕਾਸਟ ਪ੍ਰੋਗਰਾਮ ਨੂੰ ਚੱਲਦਾ ਰੱਖੀਂ
ਬਹੁਤ ਦਿਲਚਸਪ ਗੱਲਾਂ ਹੁੰਦੀਆਂ
👍👍👍👍👍👍👍👍👍👍👍👍
Very nice interview sudhu Saab
ਬਹੁਤ ਵਧੀਆਂ ਗੱਲਾਂ ਨੇ ਬਾਈ ਦਿਆਂ
ਬਹੁਤ ਹੀ ਵਧੀਆ ਜੀ
Bahut Vadia Insan.... ਸ਼ਰਮਾ ਜੀ... Purana Time yaad karwa dita...
ਕਸ਼ਮੀਰੀ ਲੋਕਾਂ ਬਾਰੇ ਜੋ ਸਿਫ਼ਤ ਕੀਤੀ ਬਿਲਕੁੱਲ ਸੱਚ ਆ , ਬਹੁਤ ਲੋਕ ਜੋ ਉੱਥੇ ਜਾ ਕੇ ਆਏ ਸਾਰੇ ਹੀ ਏਦਾ ਹੀ ਓਹਨਾ ਲੋਕਾ ਦੀ ਤਰੀਫ ਕਰਦੇ ਆ ❤❤
M nu samj ni ayi j ene change hi aa ta jehri 10 lakh sanatani population si ohna nu kyo kad dita Otho dara dara
50 hajar de kareeb sikh si othe o v kad dite jine aa k jammu vich sikh aa o sare kashmir to aye hoye aa te sanatani ta sab Delhi refugee campa vich si
M Delhi reha Bhut time othe mere nal parda ik frd o kashmiri pandit si
He said k othe koi avda ni ohna nu ohna de gawandi ne hi tang kita si even o gawandi phela Bhut change si fe jado othe anti sanatani te sikh system chaleya ta ohna de gawandi ne ohna nu Daron vich Bhut bada yogdan dita
ਬਹੁਤ ਵਧੀਆ ਵਿਚਾਰ ਸ਼ਰਮਾਂ ਜੀ
ਬਹੁਤ ਵਧੀਆ ਗੱਲ-ਬਾਤ ਸੁਣੀ।
ਸਰਮਾ ਜੀ ਅਤੇ ਮਨਿਦਰ ਜੀ ਬਹੁਤ ਵਧੀਆ ਵਿਚਾਰ ਹੈ
Pandit ji !! Excellent !! Aggey vi chrcha jaari rakho...next video jaldi bnao
ਸ਼ਰਮਾ ਜੀ ਬਹੁਤ ਘੱਟ
Bahut Hi khoob vichaar
well done keep it up bro
ਇਹ ਭਰਾ ਕੱਲ੍ਹਾ ਬੀਮੇ ਨਹੀਂ ਕਰਦਾ ਇਸ ਬੰਦੇ ਕੋਲ ਦੁਨੀਆਦਾਰੀ ਗੱਲਾਂ, ਤਜ਼ਰਬੇ ਤੇ ਜਾਣਕਾਰੀ ਦੇ ਬਹੁਤ ਵੱਡੇ ਵੱਡੇ ਪੰਡਾਰ ਆ
ਮੌਡਰਨ ਜ਼ਿੰਦਗੀ ਅਤੇ ਸਮਾਜ ਦਾ ਖ਼ਾਕਾ ਬਖ਼ੂਬੀ ਖਿੱਚਿਆ ਸ਼ਰਮਾ ਸਾਹਿਬ ਨੇ। ਬਹੁਤ ਵਧੀਆ ਗੁਫ਼ਤਗੂ ਹੋਈ।
ਬਾਈ ਜੀ ਬਹੁਤ ਵਧੀਆ ਪੋਡਕਾਸਟ ❤❤ ਨੈਟਫਲੇਕਸ ਛੱਡ ਤਾਂ ਮੈਂ ❤❤
Very good yg 💯 Right SSA
Sira sachai dikhai
Punjab da number one podcast hai.bhut att sidhu Saab ji.
SIDHU SAAB JI 🙏 BHUT ATT PODCAST NUMBER ONE.BABA JI TUHANU BHUT TARAKKI DENN JI.
ਬਾਈ ਜੀ ਗੱਲਬਾਤ ਬਹੁਤ ਵਧੀਆ ਲੱਗੀ
Mere sathi sharma ji ne bohat vadia vichar pesh kitte
Y good job aa tari 🙏🙏♥️♥️
superb sharma ji . no words to explain about ur thinking .
Very nice
Good Interview
Bohat vadhia vichar ny ❤
ਸੱਚੀਆ ਗੱਲਾਂ ❤❤
Good ji
❤yes good
ਅਨਮੋਲ ਕਵਾਤਰੇ ਦੀ ਗੱਲ ਕਰਦੇ ਸੀ
ਬਹੁਤ ਖੂਬ ਬਾਬਾ ਜੀ❤
Vire.good
I agree je 100%
Superb ji best hai kamal hi kar ti ji tusi es ton vadhiya ki ho sakda hai🎉🎉
Good speech 22ji
Baut wadia vichar ne sir ji
Good Masaje ji
👍👍
Good thoughts
Veerji, ur program is amazing listening to wonderful common people / pls keep it //Dhannwaad
superb starting
Very good ji
jva sacchian gallan...sharma ji..
❤❤❤❤❤❤❤❤❤❤
Very nice interview 👍God bless both of you 🙏❤️🙏
Right
Good job sir
Good job
Good talk from sides. Sharma ji has good extempore, good experience from close quarters of life, good commentary on social anthropology. AAP is better fit for him. He can contribute a lot for society if he is given bigger exposure/plate form. 🙏
👍👍👍👍👍👍👍👍👍👍
ਬੀਮਾ.,,,term insurance ✅….ਬਾਕੀ ਧੋਖਾ….
ਬੁਚੜ ਵੇਲੇ …ਰਾਜਨੀਤਕ ਪਾਰਟੀ…🔴
(ਗੱਲ-ਬਾਤ ਦਾ ਜਾਣੂ…)
❤
Good choice of personality maninder
Goodpgk
👍👍👍👍👍
apne ground level te bai ji zindgi de real hero mil jande ne aam taur te pinda vich ee.... loka kol bhut tazarbe ne zindgi de... bhut kuch sikhan nu milda hai... sachi te suchi sakhshiyat de malak bai ji... Podcast start krke bai ji... bhut vdia system bnaya hai bai ji tuc.
Ground level de bandya nu loka agge apni soch tzarba rakhan da mauka mil rha hai...
JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏
ਬਹੁਤ ਵਧੀਆ ❤️
Yaara ne ta iPhone shad k oppo lai lia new car wife nu de k hun aap purani chlauna bahut swaad a Riha jindgi da simple life de nzaare hi vakhre a
Sir plz 30 minute time rakhia Karo
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
🙏🙏🙏👏👏👏👏🌷
Bro tu c health insurance te ik podcast le ke aao
Oh lok jo enha toh aware nahi onha nu pata lag sake
Vir Mery v interview karo
Sirra gallbaat❤❤❤❤❤
Kine t v Chanel chal rahe aa new
Apnea v bahut ha
Utube .. face book.. to Paisa bhut aa
Bai pahla namdhari baba di add ta band kar daaa
ਇਹ ਨੇ ਅਸਲੀ ਵਿਦਵਾਨ ਬੰਦੇ..।
Hu 😂
Berujgari nahi
Eh Tera kar ju.Bach ja..
sharma jibahut vadia vichar
Good job ji
Good ji
❤❤❤❤
👍👍👍