Hello sangtar bhaji main tuhanu aj chajj de vichaar ch first time sunya te aj aithe aa gai because othe tubNy sun k hor sunan nu dil kita nd now biggest fan of urs 👍 nd beer singh 👌
Har vaar di traan bahut sohni gallbaat. Doven mere favorite bande ikko frame ch pehli vaar. Dil khush ho gya, jeonde vassde raho. kuj hor gallan: sangtar bhaji tuadi vichaar es lai zyada Kadar vali hundi hai keonke oh experience ton ayi hundi hai, bacheya gussa sorrow ban janda bahut doonghi gal hai, chalo tusi novel vichon eh gal realize keeti par ehda reason gurbani vichon v mil janda: Gussa Haume da hi parchand Roop hai, so gusse da mool Haume hai. Haume da meter chinta hai, sorrow, oh kiven? teeje Patshah ya teeje Nanak Kehnde nay Chinta jaye mite hankar. Chinta, hukam de ult chalan di icha hai, Chinta hai ke eh mere mutabik keon nahi. ohnu koi chinta nahi jo bhaane ch hi rahe. So chinta nahi ta hankaar, haume v nahi, te gussa, oh ta fer kithon hona. jeonde vassde raho!
ਬਾਈ ਸੰਗਤਾਰ ਦੇ ਪੌਡਕਾਸਟ ਸ਼ੁਰੂ ਕਰਨ ਤੋਂ ਬਾਅਦ ਬਹੁਤ ਸਾਰੇ ਰੰਗ ਬਿਰੰਗੇ ਪੌਡਕਾਸਟ ਬਣਨੇ ਸ਼ੁਰੂ ਹੋ ਗਏ ਨੇ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਕੋਲ ਕੋਈ ਚੱਜ ਦਾ ਮਹਿਮਾਨ ਕਿਉਂ ਨਹੀਂ ਆਉਂਦਾ। ਸਾਰੇ ਰੰਗ ਬਿਰੰਗੇ ਨਲੀਮਾਰਾਂ ਨੂੰ ਹੀ ਸੱਦ ਕੇ ਖੁਸ਼ ਹੁੰਦੇ ਨੇ। ਸੰਗਤਾਰ ਬਾਈ ਦਾ ਪੌਡਕਾਸਟ ਵੱਖਰੇ ਰੰਗ ਢੰਗ ਤੇ ਸਿੱਖਣਯੋਗ ਸਮਗਰੀ ਨਾਲ ਭਰਪੂਰ ਹੁੰਦਾ ਹੈ ਜਦ ਕਿ ਦੂਜਿਆਂ ਕੋਲ ਕੱਖ ਨਹੀਂ ਹੁੰਦਾ। ਉਹਨਾਂ ਤੋਂ ਭਕਾਈ ਜਿੰਨੀ ਮਰਜੀ ਸੁਣ ਲਓ ਕੰਟਰੋਵਰਸੀ ਜਿੰਨੀ ਮਰਜੀ ਕਰਵਾ ਲਓ।
ਜੀ ਬਾਈ ਜੀ ਸਹੀ ਗੱਲ ਕੀਤੀ ਬਹੁਤ ਵਧੀਆ ਪ੍ਰੋਗਰਾਮ ਜੀ ਇੱਕ ਹੋਰ Punjabi Podcast ਨਾਮ ਦਾ ਚੈਨਲ ਰਤਨਦੀਪ ਸਿੰਘ ਧਾਲੀਵਾਲ ਵੀ ਕਰਦੇ ਆ ਉੱਥੇ ਵੀ ਸੁਣਿਆ ਕਰੋ ਬਹੁਤ ਵਧੀਆ ਮਹਿਮਾਨ ਆਉਦੇ ਆ ਜੀ 🙏
ਬਹੁਤ ਹੀ ਖੂਬਸੂਰਤ ਪੌਡਕਾਸਟ ਸੰਗਤਾਰ ਵੀਰ ਜੀਓ।
ਰੂਹ ਦਗ ਦਗ ਹੋ ਗਈ ਬੀਰ ਸਿੰਘ ਵੀਰ ਜੀ ਅਤੇ ਤੁਹਾਡੀ ਵਾਰਤਾਲਾਪ ਸੁਣ ਕੇ।
ਕਈ ਗੱਲਾਂ ਨੇ ਭਾਵੁਕਤਾ ਦੇ ਸਮੁੰਦਰ ਵਿੱਚ ਡੋਬ ਦਿੱਤਾ ਜਿਵੇਂ ਪਿੰਡਾਂ ਦੇ ਲੋਕਾਂ ਵਿਚਲੀਆਂ ਆਪਸੀ ਪਿਆਰ ਸਤਿਕਾਰ ਵਾਲੀਆਂ ਗੱਲਾਂ ਸੁਣ ਕੇ ਮਨ ਵਿੱਚੋਂ ਖੁਸ਼ੀ ਦੇ ਹੰਝੂ ਮੱਲੋ ਮੱਲੀ ਵਹਿ ਤੁਰੇ।
ਸੰਗਤਾਰ ਭਾਜੀ
ਦਿਲ ਕਰਦਾ ਕਦੇ ਮੈਂ ਵੀ ਤਹਾਨੂੰ ਜਰੂਰ ਮਿਲਾਂ।
ਭੁਪਿੰਦਰਪਾਲ ਸਿੰਘ ਰੰਧਾਵਾ
ਐਡਮਿੰਟਨ, ਕਨੇਡਾ।
ਰੂਹ ਗਦ ਗਦ ਹੋ ਗਈ
ਭਾਜੀ ਹਰ ਵਾਰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲਦਾ ਤੁਹਾਡੇ ਪੋਡਕੈਸਟ ਵਿੱਚੋ। ਯੁੱਗ ਯੁੱਗ ਜੀਓ ਭਾਜੀ।
ਸ਼ਹਿਰ ਦਿਆਂ ਚਾਨਣਾਂ ਚ ਜੁਗਨੂੰ ਗਵਾਚੇ ਮੇਰੇ
ਮੈਨੂੰ ਮੇਰੇ ਭੋਲ਼ਿਆਂ ਹਨੇਰਿਆਂ ਚ ਰਹਿਣਗੇ …… ਬਹੁਤ ਖ਼ੂਬ ਬੀਰ ਵੀਰਜੀ ਤੇ ਧੰਨਵਾਦ ਸ਼ੰਗਤਾਰ ਵੀਰਜੀ ਪੋਡਕਾਸਟ ਲਈ 🙏🏻
Song ??
Paaji veer singh leyi❤❤❤love u paaji from jammu tudadi sadagi te awaaz leyi♥️♥️🙏🙏🙏
ਬੋਹਤ ਬੋਹਤ ਧੰਨਬਾਦ ਵੀਰ ਜੀ ਰੂਹ ਖੁਸ਼ ਹੋ ਗਈ ਤੁਹਾਡਾ ਪੋਡਕਾਸਟ ਸੁਣ ਕੇ❤❤🙏🏻🙏🏻🙏🏻🙏🏻
ਜ਼ਿੰਦਗੀ ਦੁੱਖਾਂ ਦਾ ਘਰ ਹੈ
ਸੁੱਖਾਂ ਲਈ ਬੰਦਾ ਦਰ-ਬ-ਦਰ ਹੈ
ਸੰਗਤਾਰ ਭਾਜੀ ਬਹੁਤ ਹੀ ਵਧੀਆ ਗੱਲ ਬਾਤ ਕੀਤੀ ਸਰਦਾਰ ਬੀਰ ਸਿੰਘ ਬਹੁਤ ਹੀ ਵਧੀਆਂ ਮੈ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ ਮੈਸ੍ਰੀ ਖਡੂਰ ਸਾਹਿਬ ਹਲਕਾ
Thekedar noorpur
Love you waris bhira ku special dhanyawad 🙏
Beer Singh ji poori galbat ji 🙏
ਬਹੁਤ ਮਹਾਨ ਸ਼ਖ਼ਸੀਅਤ ਬੀਰ ਸਿੰਘ ਜੀ ❤ ਸਲੂਟ
ਬਹੁਤ ਚੰਗੀਆਂ ਗੱਲਾਂ ਕੀਤੀਆਂ ਤੁਸੀਂ ਦੋਵਾਂ ਨੇ। ਸਭਿਆਚਾਰ ਦਾ ਵੱਡਾ ਹਿੱਸਾ ਤੁਹਾਡੇ ਵਰਗੇ ਲੋਕਾਂ ਦੇ ਕੋਲ ਹੈ। ਜ਼ਿੰਦਗੀ ਨੂੰ ਸੋਹਣਾ ਬਣਾਉਣ ਚ ਤੁਹਾਡਾ ਬਹੁਤ ਵੱਡਾ ਹਿੱਸਾ ਹੈ।
ਸੰਗਤਾਰ ਜੀ ਅਤੇ ਬੀਰ ਸਿੰਘ ਜੀ ਤੁਹਾਡੀਆਂ ਗੱਲਾਂ ਦਿਲ ਨੂੰ ਛੂਹ ਗਈਆਂ ,,,, ਸੱਚ ਜਾਣਿਓ ਕਿਸੇ ਕਥਾ ਵਿੱਚੋਂ ਵੀ ਨੀ ਸੁਣਨ ਨੂੰ ਮਿਲੀਆਂ ਸਨ,,,,, ਧੰਨਵਾਦ ਵੀਰਾਂ ਦਾ 🙏🏻🙏🏻 ਧੰਨਵਾਦ 🙏🏻
ਬਹੁਤ ਹੀ ਸਿੱਖਣ ਵਾਲੀਆਂ ਗੱਲਾਂ.ਆਨੰਦ ਆ ਗਿਆ ਭਾਜੀ 👏👏
Thanks very good valuable conversation ji ! 👍
ਬਹੁਤ ਹੀ ਸੋਹਣੀ ਗੱਲਬਾਤ 🙏🏽👏
ਸੰਗਤਾਰ ਭਾਜੀ ਬੀਰ ਸਿੰਘ ਭਾਜੀ ਸਤਿ ਸ੍ਰੀ ਆਕਾਲ ਬਹੁਤ ਹੀ ਵਧੀਆ ਵਿਚਾਰ ਸੰਗਤਾਰ ਭਾਜੀ ਪੰਜਾਬੀ ਪੋਡਕਾਸਟ ਲੇ ਕੇ ਆਉਣ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਦੀ ਸਾਰੀ ਹੀ ਟੀਮ ਦਾ 🙏💝
Kya baat veer singh ji bahut Shona episode se giayn naal bhariya se
ਸਤਿਕਾਰਤ ਸੰਗਤਾਰ ਜੀ ਤੇ ਬੀਰ ਸਿੰਘ ਜੀ ਤੁਹਾਡੀਆਂ ਗੱਲਾਂ ਦਿਲ ਨੂੰ ਛੂਹ ਗਈਆਂ ❤
ਜ਼ਿੰਦਗੀ ਇੱਕ ਆਈਨੇ ਦੀ ਤਰਾਂ ਹੈ
*ਏਹ ਤਦ ਹੀ ਮੁਸਕਰਾਏਗੀ ਜਦ ਅਸੀ ਮੁਸਕਰਾਵਾਂਗੇ*
ਬੜੀ ਕਮਾਲ ਦੀ ਗੱਲਬਾਤ ਕੀਤੀ ਕਈ ਗੱਲਾ ਯਾਦ ਕਰਕੇ ਅੱਖਾਂ ਚ ਪਾਣੀ ਆ ਗਿਆ ਹੈ। ❤
ਬਹੁਤ ਵਧੀਆ ਭਾਜੀ ਏਦਾਂ ਦਿਆ ਇੰਟਰਵਿਊ ਦੇਖਣ ਸੁਨਣ ਲੱਗੇ ਮੇਰਾ ਸਮਾਂ ਖ਼ਰਾਬ ਨਹੀਂ ਹੁੰਦਾ
I am a teacher in a western country for the last 20 years. Teachers get a lot of stress. Whatever you said about it is not right. Thanks.
Anand aa gya sun ke
ਬਹੁਤ ਵਧੀਆ ਲੱਗਿਆ ਤੁਹਾਡੀ ਗੱਲਬਾਤ ਸੁਣ ਕੇ ਵੀਰ ਜੀ, ਬਹੁਤ ਵਧੀਆ ਢੰਗ ਨਾਲ ਜੀਵਨ ਦੀ ਸਚਾਈ ਪੇਸ਼ ਕੀਤੀ ਆ।
ਬਹੁਤ ਖੂਬਸੂਰਤ ਗੱਲ ਬਾਤ ਸੰਗਤਾਰ ਜੀ ਬੀਰ ਸਿੰਘ ਜੀਉ ਬਹੁਤ ਵਧੀਆ ਸਿਖਿਆ ਦਾਇਕ ਪੌਡਕਾਸਟ ਹੈ
ਸੰਗਤਾਰ ਭਾਜੀ ਬਸ ਇੱਦਾਂ ਦੀਆਂ ਗੱਲਾਂ ਸੁਣਨ ਲਈ ਹੀ ਤੁਹਾਡੇ podcast ਦੀ ਉਡੀਕ ਹੁੰਦੀ ਆ।ਬਹੁਤ ਸੋਹਣੀਆ ਗੱਲਾਂ❤
Teeji vaar sun reha per ona e raas aa reha jina pehli vaar sun ke aaya. Jionde raho te dunia nu eda ee khushiya vand de raho Sangtaar ji te Bir ji.
I've commented this before too but you are doing such great work in preserving old stories and showcasing our Punjabi talent! Keep it up! 👏
ਬਹੁਤ ਵਧੀਆ ਕਲਾਕਾਰ ਸ, ਬੀਰ ਸਿੰਘ ਜੀ 🎉🎉
Beautiful conversation
bir singh ji sangtar ji sat sri akal bir singh ji tuhada special thanks sikhi pehrave c ho k youth nu vadia sedh den lai dil dia gahrain to dhanwad
ਸਤਿ ਸ੍ਰੀ ਅਕਾਲ ਧੰਨਵਾਦ
Sangtar bai ji, bhut wadia bolde ne,
Boht vdiya vichar
ਅੱਜ podcast ਸੁਣ ਕੇ ਲਗ ਦਾ ਇੱਕ ਪੂਰੀ ਕਿਤਾਬ ਪੜ੍ਹ ਲਈ
ਸੰਗਤਾਰ ਤੇ ਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ|
ਮੇਰਾ ਪਿੰਡ ਸੰਗਰਾਵਾਂ ਹੈ ਜੀ, ਅਚਲ ਸਾਹਿਬ ਨੇੜੇ|
Bir Singh ji tuhadi awaaz Dil nu sakoon den wali aa God bless you always enjoy good time 🙏
Wah! Bahut khubsurat and meaning full talking as always.
ਬਹੁਤ ਖੂਸੂਰਤੀ ਨਾਲ❤❤ਕੀਤੀ ਜੀ ਪੇਸ਼ਕਾਰੀ , ਜਿਉਂਦੇ ਵੱਸਦੇ ਰਹੋ
Hello sangtar bhaji main tuhanu aj chajj de vichaar ch first time sunya te aj aithe aa gai because othe tubNy sun k hor sunan nu dil kita nd now biggest fan of urs 👍 nd beer singh 👌
ਵਾਹਿਗੁਰੂ ਜੀ ਮੇਰੇ ਬੀਰ ਵੀਰੇ ਨੂੰ ਚੜਦੀ ਕਲਾ ਬਖ਼ਸ਼ਣ ❤❤❤
ਬਹੁਤ ਸੋਹਣੀ ਗੱਲਬਾਤ ਹੈ ਜੀ ਜੀਵਨ ਦੀਆਂ ਸਚਾਈਆਂ
ਬਹੁਤ ਵਧੀਆ, ਦਿਲਚਸਪ ਗੱਲਬਾਤ 👍💖👌
ਸੰਗਤਰ ਜੀ, ਪੰਜਾਬੀ ਭਾਈਚਾਰੇ ਲਈ ਤੁਹਾਡੇ ਬਹੁਮੁੱਲੇ ਯੋਗਦਾਨ ਲਈ ਤੁਹਾਡਾ ਧੰਨਵਾਦ। ਬੀਰ ਸਿੰਘ ਪੰਜਾਬੀ ਸੱਭਿਆਚਾਰ ਦੇ ਖੇਤਰ ਵਿੱਚ ਇੱਕ ਕੀਮਤੀ ਰਤਨ ਹੈ।
Bhut vdia glbat ji❤
ਬਹੁਤ ਵਧੀਆ ਪੋਡਕਾਸਟ ਵਧੀਆ ਵੀਚਾਰ ਚਰਚਾ 👍♥️🌹👌
ਬੋਹਤ ਵਦਿਆ ਗਲਬਾਤ
Good
God bless you 2
ਕਮਾਲ ਦਾ episode ਆ, ਬਹੁਤ ਕੁਝ ਸਿੱਖਣ ਨੂੰ ਮਿਲਿਆ …. Thanks
There is a big difference between an artist and a person. Common people will never understand an artist. 🙏
Veer ji Sat shree akal ji
Har vaar di traan bahut sohni gallbaat.
Doven mere favorite bande ikko frame ch pehli vaar. Dil khush ho gya, jeonde vassde raho.
kuj hor gallan:
sangtar bhaji tuadi vichaar es lai zyada Kadar vali hundi hai keonke oh experience ton ayi hundi hai, bacheya gussa sorrow ban janda bahut doonghi gal hai, chalo tusi novel vichon eh gal realize keeti par ehda reason gurbani vichon v mil janda: Gussa Haume da hi parchand Roop hai, so gusse da mool Haume hai. Haume da meter chinta hai, sorrow, oh kiven? teeje Patshah ya teeje Nanak Kehnde nay Chinta jaye mite hankar. Chinta, hukam de ult chalan di icha hai, Chinta hai ke eh mere mutabik keon nahi. ohnu koi chinta nahi jo bhaane ch hi rahe. So chinta nahi ta hankaar, haume v nahi, te gussa, oh ta fer kithon hona.
jeonde vassde raho!
Waheguru ji ❤️ 🙏
Wah wah veerio great very informative 🙏🙏
Bhut hi vdia lga veer ji eh podcast sun ke🙏
ਬਹੁਤ ਹੀ ਵਧੀਆ ਜੀ
ਸਿਜਦਾ ਹੈ ਜੀ ਦੋਵੇਂ ਸ਼ਾਇਰਾਂ ਨੂੰ
ਪਰਮ ਪਰਵਿੰਦਰ
ਚੰਗੇ ਲੋਕ ਚੰਗੀਆਂ ਗੱਲਾਂ
ਦੋਨੋਂ ਵਧੀਆ ਇਨਸਾਨ। ਸੁਲਝੇ ਹੋਏ ❤❤❤। ਸਵਾਦ ਆ ਗਿਆ
Bhaji badi khusi hoi bir singh nu pod cast ch dekh ke aj bhut kimti galla sunan nu milangiya
Wadia lagda sade sme diyan gallan😍
❤❤ Veer Singh Ji ki Umra bahut badi Hove
Both are good
ਸੰਗਤਾਰ❤
Sat Siri akaal Sangtar ji...
Sara brehmand rookiea sun ang sunn hoia while tera bol goonjia .name satsari akal slamat joga ji
ਬਹੁਤ ਵਧੀਆ 👍
Very knowledgeable podcast great job bhaaji
ਬਹੁਤ ਸੋਹਣੀ ਗੱਲਬਾਤ🌻
ਮੈਨੂੰ ਸ਼ੋਟੇ ਵੀਰ ਬੀਰ ਸਿੰਘ ਦੀ ਲਿਖਣੀ ਗਾਉਣੀ ਬਹੁਤ ਵਧੀਆ ਲੱਗਦੀ ਆ ਅੱਜ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਾ!
Very very depthic spea
Ch
Sat shree Akal G nice episode Ji. Good job keeps it up ji 🙏🙏
❤🙏🫡💐actually this episode more than great…. Thanks 🙏
Aap ji donaan nu ji bhot bhot pyar ji. 🙏
Nice 👍 bro thanks
Bahut sohnia gallan. Positive vibes👍🏼
Waah waah
Bahut hi changa podcast❤
ਮਹਾਨ ਲੋਕਾ ਦਾ ਪਲੇਟਫਾਰਮ । ਜਦ ਮੇਰਾ ਦਿਲ ਕਰਦਾ ਕਿਸੇ ਮਹਾਨ ਨੂੰ ਸੁਣੀਆ ਜਾਵੇ ਤਦ ਅਸੀ ਆ ਜਾਇਦਾ
❤ good 👍 sir
Very nice
Speechless all true
VERY NICE G.
ਸੁਹਿਰਦ ਗਲਬਾਤ
ਸਤਿ ਸ੍ਰੀ ਅਕਾਲ ! ਜਨਾਬ , ਹਰਮਨਜੀਤ ਤੇ ਮਨਪਰੀਤ ਨੂੰ ਵੀ ਬੁਲਾਓ । ਧੰਨਵਾਦ
🎉 very nice information 🎉
Bir Singh bhut vadia insan hai asi ek raat din ekthe rahe c bahut sulje hoie insan hn
ਦੋਵਾਂ ਵੀਰਾ ਦਾ ਗੱਲਬਾਤ ਦਾ ਲਹਿਜ਼ਾ ਬਾ ਕਮਾਲ ਐ,,, ਜੀਓ
Wohat sona podcast
Bir Singh great parson ❤👌🙏🙏
Nice 💯
ਬਾ-ਕਮਾਲ ਪੇਸ਼ਕਸ਼🙏
nice galbaat
Nyce g
ਦਿੱਲ ਨੂੰ ਛੁਹਣ ਵਾਲੀ ਗੱਲਬਾਤ❤
ਬਹੁਮੁੱਲੇ ਵਿਚਾਰ ਜੀ 😊😊
ਵੀਰ ਜੀ ik podcast ਕਾਲਾ ਨਿਜ਼ਾਮਪੁਰੀ ਸਾਬ ਨਾਲ ਵੀ ਕਰੋ...ਓਹਨਾਂ ਬਾਰੇ ਕਿਸੇ ਨੇ ਵੀ ਬਹੁਤਾ ਜ਼ਿਕਰ ਨਹੀਂ ਕੀਤਾ....ਸਾਬਰ ਕੋਟੀ ਸਾਬ ਨੂੰ ਬਹੁਤ ਸੋਹਣੇ ਗਾਣੇ ਲਿਖ ਕੇ ਦਿੰਦੇ ਸੀ....
.ਬਾਕੀ ਤੁਹਾਡੀ ਮਰਜ਼ੀ.
Very nice bhaji 🙏🙏
Love u bhaji