jagi veere kado de main wait kr reha c v next podcast kado auni aa.... thank you so much veer jaggi.... bus eda he jaldi jaldi podcast laike aunde reho
Oh bae bahut thore a self drive nu shado auto v karma walya nu milde a baki truck bahut tra de hunde flat hunda low bed hunda double hunde a cara shif krn ale vakh hunde a frame trale vakh hunde a tipper hunda freezer Wale truck hunde a tanker kar tra de hunde a bahutya ch hazardous chemical petrol v hunda har ik nu kida ladna kida laona kine time ch pchauna kar dine chal sakde a kar sirf raat chal sakde low bed 2track malda jide te vaddi machinary lad k kharde a so mere veer ehna kush sikh k driver banda dimag sharp chahida neend packi chahidi a ik sec di galti ap di te agle di Jaan lai sakde sec ch faisle krne painde ne bahrlia baki kush khrab hogya ya fine agya eh v peyali rab nal a dooro dekh k kush nae pta lagda Kam kro fir pta lagda
ਹਜ਼ਾਰਾਂ ਟੱਬਰ ਚੱਲ ਰਹੇ ਆ ਟਰੱਕਾਂ ਤੋਂ। ਪਤਾ ਨਹੀਂ ਕਿਹੜੀ ਸੰਨ ਦੀ ਗੱਲ ਕਰੀ ਜਾਂਦਾ। 26 ਸਾਲ ਤਾਂ ਮੈਨੂੰ ਹੋ ਗਏ। ਨੋਕਰੀਆ ਤਾਂ ਮਿਲਦੀਆਂ ਨਹੀਂ। ਵਿਹਲੇ ਰਹਿਣ ਨਾਲੋਂ ਡਰਾਇਵਰੀ ਬਹੁਤ ਵਧੀਆ ਜੀ।
22 ਜੀ ਮੈਂ 1994 ਟਰੱਕ ਤੇ ਗਿਆ ਸੀ ਨਾਂ ਤਾਂ ਮੇਰੇ ਪਰਵਾਰ ਵਿੱਚ ਕੋਈ ਟਰੱਕ ਲਾਇਨ ਵਿੱਚ ਸੀ ਪਿੰਡ ਵਿੱਚ ਦੋ ਤਿੰਨ ਡਰਾਈਵਰ ਸੀ ਮੈਂ +2 ਕਰਕੇ ਟਰੱਕ ਤੇ ਚਲਾ ਗਿਆ ਵਧੀਆ ਪੈਸਾ ਕਮਾਇਆ ਪ੍ਰੋਪਰਟੀ ਵੀ ਖ਼ਰੀਦੀ ਬੱਚੇ ਵੀ ਵਧੀਆ ਸਕੂਲ ਵਿੱਚ ਭੜਾਇਆ ਡਰਾਈਵਰੀ ਕਰਕੇ ਤਿੰਨ ਟਰੱਕ ਵੀ ਪਾਏ ਬੱਚੇ ਵੀ ਕਨੇਡਾ ਭੇਜ ਦਿੱਤੇ ਇੱਥੇ ਜਾਂ ਤਾਂ ਕਿਸੇ ਫੈਕਟਰੀ 5/7 ਤੇ ਨੋਕਰੀ ਕਰਦੇ ਕੁਝ ਨਹੀਂ ਬਣਨਾ ਕੁੱਲ ਮਿਲਾ ਕੇ ਟਰੱਕਾਂ ਦਾ ਕੰਮ ਵਧੀਆ
@@sardarsaab1007 ਧੰਨਵਾਦ ਜੀ ਮੈਂ ਵੀ 94 ਦਾ ਡਰਾਇਵਰ ਹਾਂ
ਸਹੀ ਗੱਲ ਆ ਵੀਰ ਮੈਨੂੰ 8 ਸਾਲ ਹੋ ਗਏ ਕੋਈ ਪ੍ਰਾਬਲਮ ਨਹੀਂ ਡਰਾਈਵਰੀ ਤੋਂ ਵੀ ਹੁਣ ਤਾਂ 10 ਸਾਲ ਤੋਂ ਗੱਡੀਆ ਹੀ ਬਹੁਤ ਵਧੀਆ ਆ ਰਹੀਆ
Shi gll aa Bai pessa tan nokar lagg k v kma Lu bnda chal pr ess kmm jini azadi kitto nhi millni
@@punjabcoach1501 ਬਿਲਕੁਲ ਠੀਕ 100%
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸਣ
ਇਹ ਹੈ ਜਿੰਦਗੀ ਦਾ ਸਫ਼ਰ ਬਰਾੜ ਸਾਹਿਬ ਦਾ
ਵੀਰ ਜੀ ਹਾਂਸੀ ਮਾੜਾ ਜੰਗਲ ਵਿਚ ਕਈ ਕਈ ਕੱਠੀਆਂ ਗੱਡੀਆਂ ਲੁੱਟ ਹੁੰਦੀਆਂ ਮੈ ਆਪ ਵੇਖੀਆਂ ਨੇ ਸਾਲ਼ੇ ਕੁੱਟਦੇ ਮਾਰਦੇ ਬਹੁਤ ਹੁੰਦੇ ਸੀ ਡਰਾਈਵਰ ਨੂੰ ਜੰਗਲ ਵਿਚ ਬਨ ਦਿੰਦੇ ਸਨ ਤੇ ਯੋਕਾਂ ਹੀ ਡਰਾਈਵਰ ਦਾ ਖੂਨ ਪੀ ਜਾਂਦੀਆਂ ਸਨ
ਗੁਹਾਟੀ ਜੈਸੀ ਲਾਈਨ ਨਹੀਂ ਜੇ ਵਿੱਚ ਬਿਹਾਰ ਨਾਂ ਹੋਵੇ ਭਾਈਆ ਜੈਸਾ ਪਿਆਰ ਨਹੀਂ ਜੇ ਦਿੱਲ ਚ ਖਾਰ ਨਾਂ ਹੋਵੇ
ਬਾਈ ਤੁਸੀਂ ਉੱਲਟ ਲਿਖਿਆ 😅😅
ਭਾਈਆਂ ਵਰਗਾ ਪਿਆਰ ਨਹੀਂ ਜੇ ਵਿੱਚ ਖ਼ਾਰ ਨਾ ਹੋਵੇ
ਗੁਹਾਟੀ ਵਰਗੀ ਲਾਈਨ ਨਹੀਂ ਜੇ ਵਿੱਚ ਬਿਹਾਰ ਨਾ ਹੋਵੇ 🎉🎉❤❤
ਸੋਹਣੀ ਵੀਡੀਓ ਸੋਹਣੀ ਆਵਾਜ਼ ❤❤❤❤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਮੈਂ ਭਾਈ ਗਲਫ਼ ਚੋਂ ਬਹਿਰੀਨ ਚੋਂ ਹਾਂ ਸਹੀ ਗੱਲ ਇੰਡੀਆ ਤਾਂ ਡਰਾਈਵਰ ਨੂੰ ਸਿਵਲ ਜਣਤਾ ਕੁੱਟ ਕੁੱਟ ਮਾਂਰ ਦਿੰਦੇ ਬਾਹਰਲੇ ਦੇਸ਼ਾਂ ਚੋ ਡਰਾਈਵਰ ਨੂੰ ਕੋਈ ਕੁਝ ਨਹੀਂ ਕਹਿੰਦੇ
This my mama ji, so blessed. Such a great man! Lived a very hardworking life very proud of him.
Hnji😊
ਸਿਰਾ ਬਾਈ 🎉🎉❤❤
@@Kisan_PB10 hi
Chaukimaan maasad da ki name aa? Mera pind aa maana.
@@Kisan_PB10 good
ਜੇ ਪੈਸੇ ਪਿੱਛੇ ਲੜਣਾ ਇਹੋ ਜਹੀ ਯਾਰੀ ਤੋ ਵੀ ਫਿਰ ਕੀ ਕਰਨਾ ਲੋਕਾ ਨੇ ਪੈਸਾ ਮੁੱਖ ਸਮਝ ਲਿਆ ਜਿੱਥੇ ਯਾਰ ਖੜਜੇ ਪੈਸਾ ਕੰਮ ਨੀ ਆਉਦਾ ਓਥੇ ਜੇ ਚਾਰ ਪੈਸੇ ਹੈ ਤਾਹੀ ਕੋਈ ਮੰਗੂਗਾ ਮੂਰਖੋ
ਪੈਸੇ ਜਿਨੇ ਦੇ ਦਿੳ ਪਰ ਜਦੋ ਵਾਪਸ ਮੰਗ ਲੈ ਸਮਝੋ ਬੋਲ ਚਾਲ ਬੰਦ
ਤੇਰੇ ਸੱਮਝੋ ਬਾਹਰ ਦਿਆਂ ਗੱਲਾ
ਛੋਟੇਵੀਰਮੈਨੂੰਤੇਰੇਜਹੈਡਰਾਵਿਰਤੇਮਾਨਜਿਹੜਾਕੋਈਮਾੜਾਨਸਾਨੀਕੀਤਾਮੈਵੀਇਕਗੂਰਸਿਖਡਰਾਵਿਰਹਾਂਮੈਨੂੰਇਹੋਜਹੈ
45:36
y g tusi jma sach keha india ch truck driver de life sachoooo bahut aukhi hundi aa🧡🧡🧡🧡🧡🧡
Harwinder Singh Brar g tusi bahut vadiya gallan krde ho ❤❤❤❤❤❤
ਕੁਲੱ ਮਿਲਾ ਕੇ ਮੇਰੇ ਵਾਂਗੂ ਠਿੱਠ ਈ ਕੀਤਾ 😂😂😂😂😂 ਵੀਡੀਓ ਬਹੁਤ ਵਧੀਆ ਲੱਗੀ
ਬਾਈ ਸਾਰੀਆ ਸੱਚੀਆ ਗੱਲਾ ਨੇ ਜਿੰਦਗੀ ਦੀਆ
dil de ameer bande.... rooh khush ho gai gallan sun k y diya
Bhut vadiya podcast bai ji da hor v podcast kro plsss ….. ❤❤❤❤❤❤❤❤❤ me sukh dhillon Australia 🇦🇺
Second part
th-cam.com/video/FIoZWp4Ah24/w-d-xo.htmlsi=wysuVDGnWwCdAj2e
Brar saab kya baat aa kya baat aa bahut sohni video aa 😍😍😍😍😍😍😍😍
ਮੇਰਾ ਪਿੰਡ ਸਰੀਂਹ ਹੀ ਆ ਸਾਡੀ ਭੂਆ ਹੀ ਲੱਗਦੀਆਂ ਤੁਹਾਡੀ ਮੈਡਮ ਜੀ
Sachiyaan gallan kitiya y g tusi💚💚💚💚💚💚💚
ਨਿੱਜੀ ਵੀਡੀਓ ਭਾਵੇਂ ਹੈ ਪਰ ਫਿਰ ਵਧੀਆ ਰੌਚਕ ਆ 🌹
ਕਿਹੜੇ ਸੰਨ੍ਹ ਦੀ ਗੱਲ ਕਰ ਰਹੇ ਆ ਜੀ ਤੁਸੀਂ
ਜਸਵੰਤ ਸੰਦੀਲਾ ਨਾਲ਼ ਪਰਮਿੰਦਰ ਕੌਰ ਸੰਧੂ ਮਸ਼ਹੂਰ ਸੀ
kinneya ghaint gallan karda y sada.... congrxxxxx all team....video jaldi jaldi laike aya kro tusi veer g.....
ਜੱਗੀ ਸੰਘੇੜੇ ਵਾਲੇ ਨੇ ਪੰਡ ਖੋਲਤੀ ਦਰਦਾਂ ਦੀ,,,,,,
Dubai best safest country in the world 🎉🎉❤❤🎉🎉❤❤
ਬਾਈ ਦੀ ਕਿਸਮਤ ਵਾਜਾ ਮਰਦੀ ਸੀ
ਮਕਾਨ ਬਣਾਉਣ ਲਈ ਰਿਸ਼ਵਤ ਮੰਗਦਾ ਹੈ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਹ ਗੂੰਡਾ ਬੀਜੇਪੀ ਦਾ ਲੀਡਰ ਹੈ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਚੰਡੀਗੜ੍ਹ ਮੋਹਾਲੀ ਦਿਖਾਓ ਬੀਜੇਪੀ ਲੀਡਰ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
ਬਾਈ ਜੀ ਬਹੁਤ ਮਾਲਕਾਂ ਨੂੰ ਤੇ ਟਰੱਕਾਂ ਨੇ ਤਾਰ ਵੀ ਦਿੱਤਾ ਆ,ਸਾਡੇ ਪੈਟਰੋਲ ਪੰਪ ਤੇ ਗੱਡੀਆਂ ਖੜੀਆ ਹੁੰਦੀਆ ਸਾਡੇ ਪੰਪ ਤੋ ਹੀ ਤੇਲ ਪਵਾਉਂਦੇ ਆ,ਮਾਲਕ ਕੋਲ ਇੱਕ ਗੱਡੀ ਸੀ ਵੇਖਦਿਆ ਵੇਖਦਿਆ ਹੀ ਉਸਨੇ ਦੂਜੀ ਲੈ ਲਈ,ਅੱਜ ਉਸ ਬੰਦੇ ਕੋਲ ਤਿੰਨ 14 ਚੱਕੀਆਂ ਆ,ਤੇ ਇੱਕ ਮਾਲਕ ਨੇ ਇੱਕ ਗੱਡੀ ਤੋ ਦੋ 14 ਚੱਕੀਆ ਬਣਾਈਆ, ਹਾਂ ਇੱਕ 18 ਟਾਇਰੀ ਘੋੜੇ ਵਾਲੇ ਨੂੰ ਜ਼ਰੂਰ ਡੋਬ ਦਿੱਤਾ,ਇੱਕ ਹੋਰ ਬੰਦੇ ਦੇ 10 ਤੋ ਜ਼ਿਆਦਾ ਘੋੜੇ ਸੀ,ਅੱਜ ਉਸ ਦੇ ਕੋਲ ਪੰਜ ਰਹਿ ਗਏ,ਸੋ ਕਹਿਣ ਦਾ ਮਤਲਬ ਗੱਡੀਆ ਦਾ ਕੰਮ ਕਿਸੇ ਨੂੰ ਸੂਟ ਕਰ ਜਾਂਦਾ ਆ ਤੇ ਕਿਸੇ ਨੂੰ ਨਹੀ,
ਸਹੀ ਗੱਲ ਐ ਵੀਰ ਜੀ , ਵਾਹਿਗੁਰੂ ਸਭ ਦੇ ਕਾਜ ਸਵਾਰੇ
14 chakia....me samze a atta pen walia chakia
ਦੁਵਾਰਾ ਇਹਨਾਂ ਦੀ ਇੰਟਰਵਿਊ ਕਰੳ
ਚੈਨਲ ਸਬਸਕ੍ਰਾਈਬ ਕਰੋ ਬਾਈ ਦਾ ਸਿਰਾਂ ਗੱਲਬਾਤ ਆ 🎉🎉
Like Share Comment Subscribe 🙏🙏🙏🙏
att end sirra ghaint bomb podcast aa g.....😍😍😍😍
Good. Brar. Bir. Ji
ਸੁिਰਦਰ ਮੋਹਣੀ ੳੁਹ ਗਾਇਕ ਸੀ
ਜਮਾਂ ਸਹੀ ਜਾਣਕਾਰੀ ਹੈ ਬਾਈ ਜੀ ਦੀ
❤❤❤
🙏🏻🙏🏻
WOW GREAT JI
ਜਸਵੰਤ ਸੰਦੀਲਾ ਪਰਮਿੰਦਰ ਸੰਧੂ
ik hor podcast kro brar sabb di , bhut wdia insaan nw
Brar Saab sandila ji naal Parminder sandu gaondi si
ਤੇਰੇ ਮੇਰੇ ਵਰਗਾ ਨਹੀਂ ਥੋਡੇ ਮੇਰੇ ਵਰਗਾ ਕਹਿੰਦੇ ਹਾ
dil khush ho gya tuhade video dekh k.... veer g eda de podcast hor v laike aao g tusi
ਡੁਬਈ ਪੁਲਿਸ ਨੰਬਰ ਵੰਨ ਪੁਲਿਸ ਆ ਵਰਲਡ ਦੀ 🎉
ਹੁਣ ਬੀ ਅਹੀ ਕੁਸ਼ਾ ਆ ghuwati ਜਾਇ ਦਾ ਬੋਤਾ ਪਰੇਸ਼ਾਨ ਕਰਦੇ ਬਿਹਾਰ ਵਾਲੇ ਤੇ ਬੰਗਾਲ ਵਾਲੇ ਪ੍ਰ ਪਹਿਲਾ ਨਾਲ ਠੀਕ ਆ ਅਸੀਂ ਵੀ ghuwati ਚਲੇ ਦੇ ਆ ਨਾਗਾਲੈਂਡ
jagi veere kado de main wait kr reha c v next podcast kado auni aa.... thank you so much veer jaggi.... bus eda he jaldi jaldi podcast laike aunde reho
ਰਛਪਾਲ ਰਸੀਲਾ ਤੇ ਮੋਹਣੀ ਰਸੀਲਾ ਪੰਜਾਬੀ ਗਾਇਕ
ਬਹੁਤ ਵਧੀਆ ਹਂਡ ਬੀਤੀ
Good bhai ji
Best show ever ❤❤❤
👍👍👍👍
Purane ustaad
Very good 👍👍👍👍👍 love you
❤very nice
ब्होत बढीया बाई जी❤❤❤❤❤❤
Changi gall baat
22ji najaraa a gia
Italy 🇮🇹 toh
Sach. 22 ji
👍🙏🙏🙏🙏🙏❤
Please one more video sir your voice very good 👍👍❤❤ your life story very interesting
Very soon ✅
🎉
Nice video 👍 sir
ਸੰਦੀਲਾ ਨਾਲ ਗਾਉਂਦੀ ਸੀ ਪਰਮਿੰਦਰ ਸੰਧੂ
jajj pehla samrala cohk vich lagaa hoea c , fir part nagar chok vich laea c
Great time spend and nice channel
ਵਧੀਆ ਵਿਰ
Very good
Harjinder Singh sanghera Uttrakhand
Great ❤
ਸਕੂਲਿੰਗ ਕੀ ਹੁੰਦੀ ਐ ਸਿੱਧਾ ਕਹੋ ਕਿ ਕਿੱਥੇ ਪੜੇ ਹੋ ਜਾਂ ਪੜਿਆ ਹਾਂ।
👌
ਬਾਈ ਕਦੇ ਅਫੀਮ ਨਹੀਂ ਖਾਧੀ
ਮਾਈ ਮੋਹਣੋ
Sirra podcast brother ❤💣
bahut ghaint podcast jaggi veere... bs eda he dil nal lagge raho.... best of luck team....💗💗💗💗💗💗💗💗💗
88 ਚ ਮੱਛੀ ਮੋਟਰ ਕਦੋ ਹੁੰਦੀਆਂ ਸੀ
Jagmohan kuar vir
Jagi bai that time was sekhon road carrier meerut city u.p
Good bie ji
bhoat vadia veere❤
ਪ੍ਰਮਿੰਦਰ ਸੰਧੂ ਗਾਇਕਾ ਸੀ
Very good vir ji
Ramgarhia school Ludhiana ,the best school, in which year ?
Good y
22g same ehi kuj mere nal hoya, trucks ne sada v kam fail kita
🙏🌹🙏
Eh bai ji kon ne dubai ch ehna de kine truck ne
u make best punjabi podcasts
ਕਾਹਤੋ ਆਈ ਐ ਗਰੀਬ ਤੇ ਜਵਾਨੀਏ ਨੀ
bahut sohna podcast aa dil khush ho gya sun k
👌👌👌👌
Pathankot ❤❤😊
ਸਾਰੇ ਪੰਜਾਬ ਵਾਲਿਆਂ ਨੂੰ ਬੇਨਤੀ ਆ ਕਿ ਆ ਜਿਹੜੀਆਂ ਗੋਤਾਂ ਲਾਉਂਦੇ ਊ ਇਹ ਛੱਡ ਦਿਓ ਤੁਹਾਨੂੰ ਗੁਰੂ ਸਾਹਿਬ ਨੇ ਸਿੰਘ ਦੀ ਪਦਵੀ ਦਿੱਤੀ ਏਹੋ ਬਹੁਤ ਵੱਡੀ ਐ।ਬਾਕੀ ਸੁੱਟਦੀਇਓ ਵਾਲੇ ਵੀਰ ਨੂੰ ਬੇਨਤੀ ਐ ਕੇ ਪੰਜਾਬੀ ਸ਼ੁੱਧ ਬੋਲਿਆ ਕਰੋ । ਸਕੂਲਿੰਗ ਨਹੀਂ ਬੋਲੋ ਸਕੂਲ ਪੂਰਾ ਕਿੱਥੋਂ ਕੀਤਾ ਇਹ ਬੋਲੋ।
L
Nyc❤❤
1988 vich ta poore punjab ch sabmesible hi nhi c
ਇਹ ਕਿੱਥੇ ਫਿਰਦਾ , ਟਰੱਕ ਤਾਂ self driving ਨੀ ਆਗੇ ?
Chlaya kde
@@harmanpadda4783 ਚੱਲਦਾ ਦੇਖਿਆ . ਜਿਹਦੇ ਚ ਡਰਾਇਵਰ ਦੀ ਲੋੜ ਨੀ ਉਹ ਨੂੰ ਚਲਾਉਣ ਦੀ ਕੀ ਲੋੜ ?
Oh bae bahut thore a self drive nu shado auto v karma walya nu milde a baki truck bahut tra de hunde flat hunda low bed hunda double hunde a cara shif krn ale vakh hunde a frame trale vakh hunde a tipper hunda freezer Wale truck hunde a tanker kar tra de hunde a bahutya ch hazardous chemical petrol v hunda har ik nu kida ladna kida laona kine time ch pchauna kar dine chal sakde a kar sirf raat chal sakde low bed 2track malda jide te vaddi machinary lad k kharde a so mere veer ehna kush sikh k driver banda dimag sharp chahida neend packi chahidi a ik sec di galti ap di te agle di Jaan lai sakde sec ch faisle krne painde ne bahrlia baki kush khrab hogya ya fine agya eh v peyali rab nal a dooro dekh k kush nae pta lagda Kam kro fir pta lagda
@@harmanpadda4783 ਕੋਈ ਨਾ 2 ਸਾਲ ਠਹਿਰੋ AI ( Artificial Intelligence ) ਤੁਹਾਨੂੰ ਸਾਰੇ ਉਤਰ ਦੇ ਦੇਵੇ ਗਾ .
Hahahahaa ai de result dekhe nahi pehle
Ik hor karo 22nal prodcast
🙏🙏
Very nice
Trakan. Walean.da.eka.nahi. ek.duje.nalon.ghat.ke.rate.todde.ne. Jithe.junian.hai.othe.thik.hai.
💗💗💗💗💗💗💗💗💗
😍😍😍😍😍😍😍😍😍😍