ਆਰਕੈਸਟਰਾਂ ਵਾਲੇ ਮੁੰਡੇ ਦੇ ਹਾਸੋ ਹੀਣੇ ਕਿੱਸੇ "ਸਾਨੂੰ ਲੋਕ ਕੰਜਰ ਕਹਿੰਦੇ ਆ" Podcast With Anchor
ฝัง
- เผยแพร่เมื่อ 8 มี.ค. 2024
- #RMBTelevision #PunjabiPodcast #PodcastWithAnchor
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Guest- Satnam Mukatsariya
Host- Jass Grewal
DOP- Amritpal Singh
Camera Man- Gurpreet Singh
Editor- Kamalpreet Mann, Hardishan Singh
Other social links
TH-cam:
th-cam.com/channels/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision - บันเทิง
ਬਾਈ ਮੈਨੂੰ ਇਕ ਵਾਰ ਆਰਕੈਸਟਰਾਂ ਵਾਲੀਆਂ ਕੁੜੀਆਂ ਨਾਲ ਜਾਣ ਦਾ ਕੰਮ ਮਿਲਿਆ ਕਿਉਂਕਿ ਮੇਰੇ ਕੋਲ ਛੋਟਾ ਹਾਥੀ ਸੀ ਓਥੇ ਮੈ ਸੋਚ ਰਿਹਾ ਸੀ ਬਾਈ ਇਹ ਆਰਕੈਸਟਰਾਂ ਵਾਲੀਆਂ ਕੁੜੀਆਂ ਮਜਬੂਰ ਹੁੰਦੀਆਂ ਪਰ ਮੇਰੀ ਇਹ ਗ਼ਲਤ ਫੇਮੀ ਓਹਨਾ ਤਿੰਨ ਕੁੜੀਆਂ ਨੇ ਦੂਰ ਕਰ ਦਿੱਤੀ ਕਿਉਂਕਿ ਓਹਨਾ ਤਿੰਨਾਂ ਕੁੜੀਆਂ ਨੇ ਇਕ ਇਕ ਬੋਤਲ ਸ਼ਰਾਬ ਦੀ ਪੀਤੀ ਤੇ ਆਉਂਦੇ ਹੋਏ ਓਹਨਾ ਨੇ ਬੁਹਤ ਖੱਚ ਖਾਨਾਂ ਕੀਤਾ ਫਿਰ ਮੈਨੂੰ ਲੱਗਿਆ ਕਿ ਇਹ ਮਜਬੂਰ ਨਹੀ ਇਹ ਜਾਣਬੁੱਝ ਕੇ ਸੁਆਦ ਲੈਦੀਆਂ ਨੇ
Manti loka nu salute a satnam veer ji
Wow 🤩 what a wonderful man
Beautiful soul ❤❤❤
Waheguru ji AP ji nu har khussi dave 🥰😘
Love you bro ❤️
(I am Raman Sidhu Bathinda Punjab 🇮🇳)
22 Satnam Sirra..ਜਮਾਂ ਸੱਚੀਅਾਂ ਗੱਲਾਂ..
What a wonderful interview!!!
They work hard , people should respect them and their art !
ਵਿਰ ਜਦੋਂ ਕੋਈ ਵਿਆਹ ਬੁੱਕ ਕਰਦੇ ਵਿਆਹ ਆਲ਼ੇ ਤੋ ਵੱਦ ਪੈਸੇ ਮੰਗਦੇ ਹੋ ਪੁੱਛਣ ਤੇ ਕਹਿੰਦੇ ਕੁੜੀਆਂ ਪਟਾਕਾ ਲਿਆਉ ਬਾਈ ਜੱਫੀਆਂ ਪਾ ਨੰਚ ਦਿਆਂ ਅਗਲੇ ਨੇ ਉਸ ਕੰਮ ਤੇ ਦੋ ਲੱਖ ਵਾਦੁ ਖਰਚੀਆਂ ਹੁੰਦਾ ਜਿਸ ਤੇ ਤੁਸੀਂ ਪੰਗਾਂ ਖੜ੍ਹਾ ਕਰਦੇਂ।। ਕੁੜੀਆਂ ਨੂੰ ਘੱਟ ਪੈਸੇ ਦਿੰਦੇ ਉਹਨਾਂ ਦੇ ਜਿਸਮਾਂ ਤੇ ਜਮਿਰ ਤੇ ਪਏ ਜ਼ਖਮਾਂ ਨਾਲ਼ ਜ਼ੇਬ ਗਰਮ ਕਰਦੇ।
ਬਾਈ ਸਤਨਾਮ ਬਹੁਤ ਹੀ ਵਧੀਆ ਲੱਗੀ ਗੱਲਬਾਤ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਲਾ ਗਿਆ ਮਿੱਤਰਾ
ਬਾਈ ਜੱਸ ਗਰੇਵਾਲ ਤੁਹਾਡੀ ਗੱਲਬਾਤ ਵੀ ਵਧੀਆ ਲੱਗੀ.....
ਵੱਲੋਂ : ਗੀਤਕਾਰ ਚਮਕੌਰ ਥਾਂਦੇਵਾਲਾ
ਸਾਰੀਆਂ ਗੱਲਾਂ ਸਹੀ ਨੇ ਵੀਰ ਦੀਆਂ
Sirsa .. gall baat bhai g
Phla itt chkoo singer hunde te hun aah podcast wale 😂😂😂😂😂😂😂😂😂
Very true ❤
Bhut vdihh pod cast c ehne time di c pta e ni lgya kdo lng gya ❤️❤️ghint galbhat zindgi zindabad❤️
Dhan jigraaaa 22da
Baki sachian gallan neh nice
Watching from 🇮🇹
Bilkul sach bolda aa koj kerde aa aa vichareya naal but bhot vidiya lok vich hunde aa but bhot thode lok hunde aa change
Y sahi kahia saria gallan hunda eda he aa..
Veer ji tusi bilkul shi keha eh lok animal ne eh enjoy ni krde eh clashe paunde ne koi gussa na krio eh Sach aa
22 ji very nice ❤❤❤❤❤
ਕਰੰਟ ਕੱਢ ਐਂਕਰ ਨੀ ਝਟਕਿਆਂ ਵਾਲਾ ਐਂਕਰ 😂😂😂
Good bai je ❤❤
Satnam wording good thanks
Very nice 22 ji
Nice interview ❤❤❤❤
Good
Good 👏
V good vir ji
Bai g love u... Tuhadi mehnat..Nimrta te sche dil nu slaam..m from muktsar.. bai g satnaam veer da no..??? Deo. Bhut kuj sikhaya bai g ne...
Att
Good 👍
ਵੇਖ ਵੀ ਪੰਜਾਬੀ ਰਹੇ ਹੁੰਦੇ ਨੇ ਨੱਚ ਵੀ ਪੰਜਾਬੀ ਕੁੜੀਆਂ ਹੁੰਦੀ ਆ ਪੰਜਾਬ ਦੀ ਮਾੜੀ ਬਦਕਿਸਮਤੀ
👍👍👍👍
ਜਿੰਨਾ ਮਾੜਾ ਤੁਸੀ ਦੱਸਿਆ ਏਨਾ ਮਾੜਾ ਨਹੀ ਹੁੰਦਾ ਬਾਈ
ਬੇਟਾ ਜੀ ਤੁਸੀਂ ਬਹੁਤ ਹੱਦ ਤੱਕ ਸੱਚ ਬੋਲ ਰਹੇ ਹੋ l ਅਸੀਂ ਖੁਦ ਬਰਾਤ ਵਿੱਚ ਇੱਕ ਬਰਾਤੀ ਦੇ ਕੁੱਟ ਪੈਂਦੀ ਦੇਖੀ ਆ l ਉਹ ਬਰਾਤੀ ਆਸਟ੍ਰੇਲੀਆ ਤੋਂ ਆਇਆ ਸੀ l ਇੱਕ ਗੱਲ ਹੋਰ ਕੇ ਸ਼ਰਾਬੀ ਨੂੰ ਆਪਣੀ ਮਾਂ ਭੈਣ ਧੀ ਕਿਉ ਨਹੀਂ ਦਿਸਦੀ l
😂😂😂😂😂😂😂😂😂😂😂😂😂😂😂😂😂😂😂😂😂😂😂😂😂😂atta bai ji 👌
👌👍🙏
22 g tushi 1 vaar 22 Sera ਐਕਰ ਭਦੌੜ walea nu sadho podcast ch blao
Gursewak brar hamer ghar (bhagta bhai ka) bro os nu ve blyeao sira bnda
Ah supne ali gal jama sahi aa
22 8 min di tu highlights hi la ti
Bai mai ta 30 minutes dekhya podcast te bai ne problems e ginaiya. Is karke aage dekhan da maan jia e mar gaya.
Baki 22 Jo kudiyan kaam kerdiya ona di v gall kero kade fr pata lagu v kina dukh aa ona ch bhot okha ona vichariya da
Kuj ko galla dj te grop te ve depends krdea hundiea baki sare show ekko warge nahi hunde
Ja 1500 de plate hoye ta tyoda nala 15 jana hoya ta far 22500 da karsha kon para nal 2 botla shrab daya ve chayda a.
Gla thik aa but ik gl dso ehna dancers di apne punjab nu ki den aa ?
jo bhi satnam ne keha eh aapa ve dekhde aa par bhi dea muhre sara kuj hon karke osne es sach nu changi tra dasea jo eh sara kuj karde ne karn nalo pehla ghar vich apne dhe bhain vare sochn je majboore vich ohna nu eh kam karna pave phir tusi es kam nu theek ja galat kahoge majboor de izzat kro na faieda chackan de kosis
Satnam ji de DJ group da ki naam hai?
ਗੱਲਾਂ 80ਪਰਸੈਂਟ ਸਹੀ ਨੇ ਪਰ ਨੱਚਣ ਨਾਲੋ ਹੋਰ ਵੀ ਕੰਮ ਹੁੰਦੇ ਆ ਜੋ ਮਿਹਨਤ ਨਾਲ ਕੋਈ ਵੀ ਕੰਮ ਕਰਦਾ ਕਾਮਜਾਬ ਜਰੂਰ ਹੁੰਦਾ ਜਰੂਰੀ ਨੀ ਵੀ ਸਟੇਜਾ ਤੇ ਨੱਚ ਕੇ ਪੈਸੇ ਕਮਾਏ ਜਾ ਸਕਦੇ ਆ ਬਹੁਤ ਕੁੜੀਆ ਜਿੰਨਾ ਨੇ ਹੋਰ ਖਿਤਿਆ ਵਿਚ ਨਾਮ ਬਹੁਤ ਕਮਾਇਆ ਮਿਸਾਲ ਬਣੀਆ ਦੁਨੀਆ ਲਈ
Jo v jitho.milda chk le ao
Ek gll ta sahe a jdo prewar waleya ne rupeya he de dete. Ta soun da tehka te paen da tehka thoda laeta Kahn nal khuj be ghatda
Veer ji je interview leini a te sukhdev nahar anchor di lo fer show hitt hona a
sab bura bura das ta chnga koi kisa nai eda lwa
Kuj jiada hi dasgia..eni jiada gl v nhi hudi
Pauna khante da ਤੁਸੀ precap dekh ta ਘੱਟੋ khat precap likh diya kro nhi mera ਵੀਰ 2 ya 3 mint da hunda ਤੁਸੀ 15 min dikha dine o podcast ae hunda
Asi tym khad k sunde a Mada Mota ਤੁਸੀ v socho Sunan Aliya ali
ਬਾਈ ਐਕਰ ਸਾਹਿਬ ਜੀ ਥੋੜਾ ਸੋਚ ਕੇ ਬੋਲੋ ਜੀ ਬਾਕੀ ਤਾ ਵੇਖੀ ਜਾਉ ਮੈ ਤੈਨੂੰ ਵੇਖਿਐ ਪਰ ਐਨੇ ਲੋਕ ਗਲਤ ਨਹੀ ਹੁੰਦੇ ਤੁੱਸੀ ਜਿਨਾ ਦਾ ਖਾਨੇ ਓ ਓਹਨਾ ਨੂੰ ਹੀ ਨਿੰਦੀ ਜਾਨੇਓ ਯਾਰ
Roti aali gal galat aa jehde v rokde AA ROTI TU,PR TUCE v paise chugan aale bichare jwakan te bahut rohb mardeo,ohna nu nachde lokan de pairan ch maalo malli waad dinne oo, osto v ghatiaa lok ohna jwakan de hath middhi jande aa 😢😢
ਨਜ਼ਾਰਾ ਲਿਆਤਾ ਸੱਜਣਾ।
लेन दे पंजाबी तु आशी सोनी रब्बा के हाथ जोड़ के अरदास करने के साड़ी जी ने भी पंजाबी मामा पहनना आते वीर ने सुना रघुनाथ अपनी जब मन दे विच रखे 🙏🌹👍🙏🙏🙏🙏
Jere.tiatu.kajar.kehde.oh.kanjar.hunde.han 6:06
गुरमीत।सिह20चक।वाला
Hakikat gllaaaa..
bai masala bht la reha 100 cho 1% bnda eda de hun de na ena ta sra he bura bna te nal ea sab bht time phal a hun da c hun nai
😅😅 nhi veerey ajj v a haal aa jeda jo kmm krda osnu jyada pta hunda
Fadu,p
Jehda aa Kam krda menu ta o Kam.he galat lagda aa
Aapa.ki mugal aa v eda samne beth ke murja dekh rhe hunde aa te kesa deya kudi aa nach reha hundi aa
Menu ta o dekh ke Jma changa nh lagda sachi kw reha aa
Rkestra wale Kam manda aabde pait laye kudi v aabde pait laye Kar deya
Rkestra jma bdeya nhi lag deya menu ta
Dekh ke bura ja lagda
Ki dekh kida kesa deya kudi aa nach reha loka samne
Dekh ke bahut jyada bura lagda aa
Je Mera sahare hunda kdi kesa kudi nu loka samne nachna nhi dena su kdi v nhi
Menu pta kudi di majburi hundi aa
Par menu dekh ke bahut jyada bura lagda
Ik sale lok galat harkta krde aa
Bujurg v nhi hat de
Ik aaj Kal de munde
Sariya peya aaj Kal de munde da
Sode te Leda jawani aaye aa
Jawani ta sade te v aa
Sukh nal rab ne roop v bahut dita
Par aaj tak kdi galat harkta nhi kete kesa di dhee pen nal na krni aa kdi
ਜਿਆਦਾ ਝੂਠ ਬੋਲ ਰਿਹਾ. ਅਜਕਲ ਪੜੇ ਲਿਖੇ ਲੋਕ ਨੇ.ਹਾਂ ਕਿਤੇ ਕਿਤੇ Misshappingਹੋ ਸਕਦੀ ਏ .ਏਡਾ ਨਹੀ ਹੋ ਸਕਦਾ ਕੋਈ ਸੋ ਰੁਪਏ ਦੇ ਕੇ ਗਿਆਰਾਂ ਸੋ ਬੁਲਵਾਵੇ. ਤੇਰੇ ਵਰਗੇ ਐਂਕਰ ਅ
ਆਰਡੀਐਂਸ ਨੂੰ ਫੂਕ ਦੇ ਕੇ 100ਦਾ 500 ਬਲਵਾੳਦੇ ਨੇ.
Ina juth jive Loka nu para ni hunda
Jehdiaa kudiaa nubtu naam vaar kehna jehdiaa jyada payment layndiaa oh jyadatar jyada galat dance ee krdiaa,udahran lye Mandy grewaal,USDA dance jyadatar galat ee hunda,osnu v eh dekhna chahida nachan lagge v agge parivaar baithe aa pr oh koi Sharm nee Mandi,fer Banda ve galat harkat krda ee aa,
Paisay bina izzat v nahi sohneya
jass ji apna contact number mention kar do veere