ਫੇਸਬੁੱਕ ਤੇ 'ਮੱਸੀ' ਤੋਂ ਮਸ਼ਹੂਰ ਹੋਇਆ ਜਗਦੀਪ ਰੰਧਾਵਾ, ਹੁਣ ਘੁੰਮਣ ਚੱਲਿਆ ਪੂਰੀ ਦੁਨੀਆਂ

แชร์
ฝัง
  • เผยแพร่เมื่อ 14 ธ.ค. 2024

ความคิดเห็น • 133

  • @harnetchoudhary1782
    @harnetchoudhary1782 ปีที่แล้ว +22

    ❤ ਬਹੁਤ ਵਧੀਆ ਇਨਸਾਨ ਹੈ ਰੰਧਾਵਾ ਵੀਰ ਬਹੁਤ ਜ਼ਿਆਦਾ ਵਧੀਆ ਗੱਲ ਕਰਦਾ ਹੈ ਨੋਲਜ ਵਾਲੀਆ ਪੰਜਾਬ ਦੇ ਹੱਕ ਵਿੱਚ ਅਵਾਜ਼ ਚੁੱਕਣ ਵਾਲਾ ਭਰਾ,❤

  • @surjeetsighsonu7896
    @surjeetsighsonu7896 ปีที่แล้ว +10

    ਰੰਧਾਵਾ ਬੰਦਾ ਸੀਰਾ ਆ ਫੁੱਲ ਗਿੱਦਾ ਪਵਾਊਦਾ ਘੈਂਟ ਆ ਜਿਊਦਾ ਰਹੇ ਵੀਰ ਧਨਵਾਦ

  • @kuljitkanda1276
    @kuljitkanda1276 ปีที่แล้ว +26

    ਬਾਈ ਮਨਿੰਦਰ ਸੱਚ ਦਖੋਦਾ ਤੇ ਬੋਲਦਾ ਬਾਈ ਰੰਧਾਵਾ ਭਾਨਾ ਸਿੱਧੂ ਬਾਈ ਲੱਖਾ ਸਧਾਣਾ ਬੋਹਤ ਬੱਦੀਆ ਸੋਚ ਲੈਕੇ ਤੁਰਦੇ ਆ

  • @jaggaphul1173
    @jaggaphul1173 9 หลายเดือนก่อน +1

    Jagjeet. Chauke sesa mama jidabad

  • @harpalbhutal02
    @harpalbhutal02 ปีที่แล้ว +80

    ਮੈਂ ਬਹੁਤਿਆਂ ਦੇ ਕਮੇਂਟ ਪੜੇ ਨੇ ਜਿਹੜੇ ਕਹਿੰਦੇ ਨੇ ਕਿ ਕੌਣ ਹੈ ਇਹ ਅਸੀਂ ਇਹਨੂੰ ਜਾਣਦੇ ਨੀ ਤਾਂ ਮੈਂ ਉਹਨਾਂ ਨੂੰ ਦੱਸਦਾਂ ਕਿ ਜੇਕਰ ਉੱਲੂ ਨੂੰ ਦਿਨ ਚ ਨਹੀਂ ਦਿਸਦਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਸੂਰਜ ਨਹੀਂ ਚੜਿਆ, ਸੂਰਜ (ਰੰਧਾਵਾ) ਤਾਂ ਚੜਿਆ ਐ ਪਰ ਬਦਕਿਸਮਤੀ ਉੱਲੂ (ਕਮੇਂਟ ਕਰਨ ਵਾਲੇ ਲੋਕਾਂ) ਦੀ ਐ ਕਿ ਉਸਨੂੰ ਦਿਨ ਚ ਦਿਖਾਈ ਈ ਨੀ ਦਿੰਦਾ। ਮੈਂ ਰੰਧਾਵੇ ਨੂੰ ਨਾ ਕਦੇ ਨਿੱਜੀ ਤੌਰ ਤੇ ਮਿਲਿਆ ਨਾ ਰੰਧਾਵਾ ਮੈਨੂੰ ਜਾਣਦਾ ਪਰ ਮੈਂ ਪੰਜਾਬ ਦੇ ਹੱਕ ਚ ਬੋਲਣ ਵਾਲੇ ਬੰਦਿਆਂ ਦਾ ਮੁਰੀਦ ਹਾਂ।

  • @davinderkumar384
    @davinderkumar384 ปีที่แล้ว +8

    ਬਹੁਤ ਸਾਫ ਦਿਲ ਹੈ ਰੰਧਾਵਾ ਵੀਰ ❤

  • @malkitsingh2145
    @malkitsingh2145 ปีที่แล้ว +9

    Good job sidhu bro 🙏🏻🙏🏻🙏🏻

  • @Punjabisurma
    @Punjabisurma ปีที่แล้ว +13

    ਰੰਧਾਵਾ ਇਕ ਇਮਾਨਦਾਰ ਇਨਸਾਨ ਅਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ

  • @SKPunni
    @SKPunni 9 หลายเดือนก่อน

    ਬਹੁਤ ਵਧਿਆ

  • @jaswantsinghkaundal2013
    @jaswantsinghkaundal2013 ปีที่แล้ว +6

    Lakha sidhana bhana Sidhu jagdeep randhawa real hero of punjab

  • @JS50108
    @JS50108 ปีที่แล้ว +1

    Sirra banda Randhava. Swaad aagia Interview da. Very natural gallbaat 🙏

  • @Balbirsinghusa
    @Balbirsinghusa ปีที่แล้ว +4

    ਅਸਲ ਵਿੱਚ ਜਦੋਂ ਬੰਦਾ ਨਿੱਕਲ ਤੁਰੇ ਰਸਤਾ ਅੱਗੇ ਆਪਣੇ ਆਪ ਬਣੀ ਜਾਂਦਾ।

  • @MalkeetSingh-fl8rc
    @MalkeetSingh-fl8rc ปีที่แล้ว +4

    Dhanwad lok awaz tv sahi gl krda hunna bai tu 🙏🙏🙏👌👌

  • @ginnibhangu2666
    @ginnibhangu2666 ปีที่แล้ว

    ਬੱਲੇ ਸਹੀ ਕਹਿੰਦਾ ਰੰਧਾਵਾ ਬਹੁਤ ਜਾਣਕਾਰੀ ਬਾਈ ਕਮਾਲ ਆ ਬਾਈ ਧੰਨਵਾਦ ਮਨਿੰਦਰ ਲੱਖਵੀਰ ਸਿੰਘ ਲੱਖੇ ਸਿਧਾਣੇ, ਭਾਨੇ ਸਿੱਧੂ , ਝੋਟਾ ਤੇ ਭਾਨੇ ਭਗੌੜੇ ਨੂੰ ਵੀ ਲਿਆ ਧੰਨਵਾਦ ਬਹੁਤ ਬਹੁਤ 🙏🙏🙏

  • @harnetchoudhary1782
    @harnetchoudhary1782 ปีที่แล้ว +7

    ਇੱਕ ਗੱਲ ਮੰਨਣ ਵਾਲੀ ਹੈ ਕਿਸੇ ਦੀ ਐਮ ਐਲ ਏ ਨਾਲ ਬਣਦੀ ਹੋਵੇ ਤਾਂ ਉਹ ਬੰਦਾ ਪੈਰ ਛੱਡ ਦਿੰਦਾ ਹੈ ਹਰੇਕ ਜਗਾ ਜਾ ਕੇ ਫੁੱਕਰੀ ਮਿਲਦੀ ਹੈ, ਰੰਧਾਵੇ ਵੀਰ ਦੀ਼ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹੁਤ ਜ਼ਿਆਦਾ ਵਧੀਆ ਬਣਦੀ ਸੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਭਗਵੰਤ ਮਾਨ ਰੰਧਾਵੇ ਨੂੰ ਫੋਨ ਕਰਦਾ ਸੀ ਮਜੋਦਾ ਮੁੱਖ ਮੰਤਰੀ ਫੋਨ ਕਰਦਾ ਹੋਵੇ ਤਾਂ ਬੰਦਾ ਪੈਰ ਭੁੰਜੇ ਨਾ ਲਾਉਂਦਾ ਫੁੱਕਰੀਆ ਮਾਰਦਾ ਹਰੇਕ ਜਗਾ ਫੁੱਕਰੀ ਮਾਰਨ ਲਈ ਕੱਢ ਕੇ ਨੰਬਰ ਦਿਖਾ ਦਿੰਦਾ ਹੈ, ਪਰ ਰੰਧਾਵੇ ਵੀਰ ਦੀ ਸਿਫਤ ਹੈ ਅੱਜ ਆਪਣੇ ਪੰਜਾਬ ਪੰਜਾਬੀਆਂ ਨਾਲ ਖੜੀਆ ਹੈ ਭਗਵੰਤ ਮਾਨ ਨੂੰ ਸਿੱਧੀਆ ਸੁਣਾਉਂਦਾ ਹੈ ਕਿ ਇੱਥੇ ਤੂੰ ਗੱਲਤ ਹੈ ਪੂਰੀ ਰੱਜ ਕੇ ਭੜਾਸ ਕੱਢਦਾ ਹੈ ਇਹ ਬਹੁਤ ਵੱਡੀ ਗੱਲ ਹੈ ਮੁੱਖ ਮੰਤਰੀ ਨਾਲ ਆੜੀ ਹੀ ਤੋੜ ਦਿੱਤੀ ਹੈ ਉਹ ਪਰਸਨਲ ਆਪਣੇ ਲਈ ਨਹੀਂ ਆਪਣੇ ਪੰਜਾਬ ਪੰਜਾਬੀਆਂ ਲਈ

  • @charanjeetsandhu1669
    @charanjeetsandhu1669 ปีที่แล้ว +1

    ਬਹੁਤ ਵਧੀਆ ਲੱਗਿਆ 22

  • @palwindersingh1671
    @palwindersingh1671 ปีที่แล้ว +4

    ਬਹੁਤ ਵਧੀਆ ਲੱਗੀਆਂ ਵਾਰਤਾ ਲਾਪ ਸੁਣ ਕੇੇ ਜੀ

  • @AmandeepSingh-bu4wn
    @AmandeepSingh-bu4wn ปีที่แล้ว +1

    ਬਹੁਤ ਵਧੀਆ ਜੀ

  • @charanpreetgill1666
    @charanpreetgill1666 ปีที่แล้ว +6

    ik mint v bore ni hon ditta randhawe y ne gallan v sareya samjdarri te knowledge deya kreya y ❤

  • @punjabsandhu6294
    @punjabsandhu6294 ปีที่แล้ว

    ਸਹੀ ਗੱਲ ਏ ਬਈ ਹੱਕ ਸੱਚ ਦੀ ਆਵਾਜ਼ ਚੁੱਕਦਾ ਤਾਂ ਹੀ ਬਾਈ ਦੇ ਫੈਨ ਏ ਸੁਆਦ ਆ ਜਾਂਦਾ ਬਾਈ ਦੀਆਂ ਗੱਲਾਂ ਬਾਤਾਂ ਸੁਣਕੇ

  • @charanjeetkaur8200
    @charanjeetkaur8200 ปีที่แล้ว +2

    Bahut vdiya

  • @gagandhaliwal7875
    @gagandhaliwal7875 ปีที่แล้ว +4

    They both are very nice , Punjab lover and honest guys .. God Bless them :)

  • @laddikotra9714
    @laddikotra9714 ปีที่แล้ว

    ਬਹੁਤ ਵਧੀਆ ਬਾਈ ❤🎉

  • @Armaan456u
    @Armaan456u ปีที่แล้ว +1

    Me auj pheli var koi video sari deki sari suni 😊ek ek gal sunan vali e😊god bless you brother ❤🙏waheguru tenu chardikla vich rkhe 🙏

  • @charanpreetgill1666
    @charanpreetgill1666 ปีที่แล้ว +4

    siraaaa cheej a randhawa ❤❤bolda e voht ghaint waa 😂

  • @pardeepsinghsingh7928
    @pardeepsinghsingh7928 ปีที่แล้ว +1

    Good bai je waheguru ji Mehar karan 👍👍👍👍💞💞💞💞💞💞🙏🏻🙏🏻🙏🏻

  • @Ak47_Records
    @Ak47_Records ปีที่แล้ว +1

    ਬਹੁਤ ਵਧੀਆ ਬਾਈ

  • @goodyk9923
    @goodyk9923 ปีที่แล้ว

    ਲੋਕ ਅਵਾਜ਼ ਭਰੋਸੇਯੋਗ ਚੈਨਲ ਜੋ ਪੰਜਾਬੀਆਂ ਦੀ ਗਲ ਕਰਦਾ ਸਪੋਟ ਕਰੋ

  • @gosal7up
    @gosal7up ปีที่แล้ว +1

    ਸੇਮੂ ਸਰਮਾ ਜਿੰਦਾਬਾਦ

  • @shinderpalsingh3645
    @shinderpalsingh3645 ปีที่แล้ว

    ਮਨਿੰਦਰ ਮੈਂ ਇੱਥੇ ਕੇਨੈਡਾ ਤੋਂ ਦੇਖ ਰਿਹਾ ਬਹੁਤ ਵਧੀਆ ਪੋਡਕਾਸਟ ਰੰਧਾਵਾ ਨਾਲ ਕਰ ਰਹੇ ਹੋ ਤੁਸੀਂ

    • @factcontent
      @factcontent ปีที่แล้ว

      Veer jekar tu Canada rahinda hain te mainu bula lae jekar koi kam hai te kheti Wale kamm janda haan

  • @Armaan456u
    @Armaan456u ปีที่แล้ว +2

    Ek ek gal vich sachai e veer d 🙏

  • @JaggaChaudhary-wo5rd
    @JaggaChaudhary-wo5rd ปีที่แล้ว +11

    ਇਹ ਇਹ ਲੋਕ ਨੇ ਜਿਥੇ ਇਹਨਾਂ ਨੂੰ ਫਾਇਦਾ ਹੁੰਦਾ ਉਥੇ ਹੀ ਇਹ ਬੋਲਦੇ ਨੇ।ਮੈ ਇਸਨੂੰ ਫੋਨ ਕੀਤਾ ਸੀ ਕਿ ਸਾਡੇ ਪਿੰਡ ਦੀ ਜ਼ਮੀਨ ਤੇ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਤੁਸੀ ਸਾਡੀ ਮਦਦ ਕਰੋ।ਪਰ ਇਸਨੇ ਗਲ ਵਿਚਕਾਰ ਛੱਡਕੇ ਫੋਨ ਹੋਲਡ ਤੇ ਰਖਤਾ।ਦੁਬਾਰਾ ਫੋਨ ਤੇ ਆਇਆ ਹੀ ਨਹੀਂ।ਨਾ ਚੜ੍ਹਾਓ ਇਹਨਾਂ ਬੇਕਾਰ ਬੰਦਿਆ ਨੂੰ ਸਿਰ ਤੇ।

    • @majorchahal2854
      @majorchahal2854 ปีที่แล้ว

      ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਐ ਜਦੋਂ ਦੀਪ ਸਿੱਧੂ ਨੂੰ ਪੁਲਿਸ ਭਾਲਦੀ ਸੀ ਕਿਸਾਨੀ ਮੋਰਚੇ ਵੇਲੇ ਲੱਖਾ ਸਿਧਾਣਾ ਵੀ ਉਥੋਂ ਪੰਜਾਬ ਆਕੇ ਦੀਪ ਸਿੱਧੂ ਦੇ ਹੱਕ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਪ੍ਰੋਗਰਾਮ ਰੱਖੇ ਸੀ ਮੈਨੂੰ ਲੱਖੇ ਸਿਧਾਣੇ ਦਾ ਨੰਬਰ ਨਹੀਂ ਮਿਲਿਆ ਕਿਤੋਂ ਇਸ ਦਾ ਨੰਬਰ ਮੈਨੂੰ ਇਸ ਦੀ ਵੀਡੀਓ ਵਿੱਚੋਂ ਮਿਲਿਆ ਮੈਂ ਲੱਖੇ ਦਾ ਪ੍ਰੋਗਰਾਮ ਵਾਰੇ ਇਸ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਇਸ ਨੇ ਮੇਰਾ ਨੰਬਰ ਤਾਂ ਚੱਕ ਲਿਆ ਪਰ ਇਹ ਕਹਿੰਦਾ ਮੈਂ ਤਾਂ ਜਗਦੀਪ ਦਾ ਦੋਸਤ ਬੋਲਦਾਂ। ਇਸ ਨੇ ਇਹ ਨਹੀਂ ਸੋਚਿਆ ਕਿ ਮੇਰੀ ਅਵਾਜ਼ ਤਾਂ ਹਰ ਕੋਈ ਪਹਿਚਾਣਦਾ ਹੈ

  • @harjitbhullar7376
    @harjitbhullar7376 2 หลายเดือนก่อน

    sirra gall bat a bai Good

  • @HarjeetSingh-sr9cf
    @HarjeetSingh-sr9cf ปีที่แล้ว +2

    ਰੰਧਾਵੇ ਤੇ ਉਹ ਗੀਤ ਸੂਟ ਕਰਦਾ ਘੁਮਕੇ ਮੈਂ ਦੇਖ ਆਇਆ ਦੁਨੀਆਂ ਇਹ ਸਾਰੀ ਲੱਭਣੀ ਨੀ ਮੌਜ਼ ਪੰਜਾਬ ਵਰਗੀ

  • @RajinderSingh-jc8ne
    @RajinderSingh-jc8ne ปีที่แล้ว +6

    ਗੋਲਕ ਚੋਰ ਬੂਟਾ ਸਿੰਘ ਮਸ਼ਹੂਰ ਹੋਇਆ ਪਿਆ ਤੂੰ ਵੀ ਜਾ ਬਾਈ❤❤😂😂😂

  • @AmandeepSingh-tn7dd
    @AmandeepSingh-tn7dd ปีที่แล้ว +2

    Vry nic

  • @jaggagill8556
    @jaggagill8556 ปีที่แล้ว +2

    Bhai jaito wale driver nu leyayo oh sira banda 😂😂

  • @parminderbrar6768
    @parminderbrar6768 ปีที่แล้ว +1

    Good Maninder veer

  • @AmarjitSingh-ym7xp
    @AmarjitSingh-ym7xp ปีที่แล้ว +1

    ਭਾਨੇ ਹੋਰੀ ਤਾਂ ਰੰਧਾਵੇ ਨੂੰ ਟੈਂਪੂ ਲੌਂਡਾ ਆਖੀ ਜਾਂਦੇ ਨੇ

  • @raghvirsingh7285
    @raghvirsingh7285 ปีที่แล้ว +2

    Good

  • @RaviKumar-oz2mq
    @RaviKumar-oz2mq ปีที่แล้ว +1

    God job

  • @174yearsold
    @174yearsold ปีที่แล้ว

    ਸੱਚੀ ਬਾਈ ਆਪਣਾ ਏਰੀਆ ਆਪਣਾ ਹੀ ਹੁੰਦਾ। ਭਦੌੜ

  • @harpreetsinghbrar1427
    @harpreetsinghbrar1427 ปีที่แล้ว +1

    Very good confidence ko badwa dena k lya

  • @deepsandhu1111
    @deepsandhu1111 ปีที่แล้ว

    Njaara aa gya 22 ਇਕ jaroor hor episode ❤

  • @kirankaur4504
    @kirankaur4504 ปีที่แล้ว

    ਸਤਿ ਸ੍ਰੀ ਅਕਾਲ ਜੀ 🙏🙏

  • @FaraattaTv
    @FaraattaTv ปีที่แล้ว

    True , real talk randhawa

  • @newtribune
    @newtribune ปีที่แล้ว

    ਹੀਰਾ ਬੰਦਾ ਰੰਧਾਵਾ,

  • @rajinderbhullar453
    @rajinderbhullar453 ปีที่แล้ว

    Right g

  • @RajpalSingh-bt7bf
    @RajpalSingh-bt7bf ปีที่แล้ว +1

    Kiam a bro

  • @dalbirsingh911
    @dalbirsingh911 ปีที่แล้ว

    Nzara lyata y

  • @Sarpanch.2
    @Sarpanch.2 ปีที่แล้ว

    ਬਾਈ ਥਾਈਲੈਂਡ ਚੱਕਲਾ ਚੱਲਦਾ

  • @swaransingh9175
    @swaransingh9175 ปีที่แล้ว

    Very nice

  • @5911_wala_jatt
    @5911_wala_jatt ปีที่แล้ว +6

    Sidhu patarkar da numbar chahida please koi de sakda 🙏🏻😞

  • @jasveerkaur7475
    @jasveerkaur7475 ปีที่แล้ว

    V good

  • @jaswantsinghkaundal2013
    @jaswantsinghkaundal2013 ปีที่แล้ว

    Lok awaz tv Punjab di awaz

  • @lallimalik7781
    @lallimalik7781 ปีที่แล้ว +1

    Bai tuc maaldar shade wale dhoote jatt na podcast kro sukhvinder pindi ala

  • @charanjitkaur9230
    @charanjitkaur9230 ปีที่แล้ว

    Good job jagdeep❤❤❤❤❤❤❤❤❤❤🎉🎉🎉🎉🎉🎉🎉

  • @sandeepfzk8647
    @sandeepfzk8647 ปีที่แล้ว +1

    Siiirrrraaaa bai

  • @HarjeetSingh-sr9cf
    @HarjeetSingh-sr9cf ปีที่แล้ว +1

    ਪਤਰਕਾਰ ਬਾਈ ਕਹਿੰਦਾ ਰੰਧਾਵੇ ਤੇਰੇ ਲੱਛਣ ਠੀਕ ਨਹੀਂ ਕਿੰਨੀ ਇੱਜ਼ਤ ਹੋ ਰਹੀ 😅ਬਾਈ ਜੀ ਤੁਸੀਂ ਬੱਸ ਲੈਅ ਲਵੋ ਰੰਧਾਵੇ ਨੂੰ ਡਰਾਈਵਰ ਰੱਖ ਟਿਕਟਾਂ ਕੱਟਣ ਲਈ ਤੁਹਾਡੇ ਕੋਲ ਹੈਗਾ ਜੀ 😅😅😅 ਜੇਕਰ ਇਸ ਨੂੰ ਕੋਈ ਰਸਤੇ ਦਾ ਪਤਾ ਨਹੀਂ ਤਾਂ ਤਾਰੀ ਬਾਬੇ ਨੂੰ ਬੁਲਾ ਲੈਣਾ 😅😅😅

  • @sandeepfzk8647
    @sandeepfzk8647 ปีที่แล้ว +3

    Bai punjab nu aaj eh v suneha do ke sanny deol di jo new film aa rehi hai gadar 2 koi nah dekhe

  • @HardevSingh-pq3bv
    @HardevSingh-pq3bv ปีที่แล้ว

    Good ❤

  • @kiranjeetsidhu6901
    @kiranjeetsidhu6901 ปีที่แล้ว

    ਜਿੰਨਾ ਤੁਸੀਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲੱਗੇ ਹੋਏ ਹੋ ਏਨੀ ਸਰਕਾਰ ਮਾੜੀ ਵੀ ਨਹੀਂ ਹੈ ਕਿ ਪਰ ਇਕ ਗੱਲ ਇਹ ਵੀ ਹੈ ਕਿ ਮਾਨਸਾ ਤੇ ਸੰਗਰੂਰ ਇਲਾਕੇ ਦੇ ਕਾਮਯਾਬੀ ਹਾਸਲ ਨਹੀਂ ਕਰਦਾ ਏਥੇ ਲੋਕ ਵਿਰੋਧ ਕਰਨ ਵਾਲੇ ਜ਼ਿਆਦਾ ਹੁੰਦੇ ਹਨ ਏਥੇ ਲੋਕਾਂ ਨੂੰ ਸਰਕਾਰ ਨਾਲ ਮਿਲ ਕੇ ਚੱਲਣਾ ਨਹੀਂ ਆਉਂਦਾ

  • @174yearsold
    @174yearsold ปีที่แล้ว

    Facebook means ਚੇਹਰਿਆਂ ਦੀ ਕਿਤਾਬ

  • @HappySidhu-ul7ct
    @HappySidhu-ul7ct ปีที่แล้ว

    👍👍

  • @174yearsold
    @174yearsold ปีที่แล้ว +1

    ਬਾਈ ਜੀ ਮੇਰੇ ਨਾਲ ਜਹਾਜ਼ ਚ ਇਹ ਹੋਇਆ ਕਿ ਮੈਂ ਪਹਿਲੀ ਬਾਰ ਜਹਾਜ ਚੜਿਆ ਤੇ ਮੇਰੇ ਨਾਲ ਵਾਲੀ ਸ਼ੀਟ ਵਾਲਾ ਵੀ ਲੱਗਦਾ ਪਹਿਲੀ ਬਾਰ ਗਿਆ ਹੋਣਾ। Air ਹੋਸਟਸ ਸਾਨੂ ਚਾਹ ਬਣਾਉਣ ਦਾ ਸਮਾਨ ਜਾ ਦੇ ਗਈ। ਉਹ ਮੈਨੂੰ ਦੇਖੀ ਜਾਵੇ ਕਿ ਇਹ ਕੋਟ ਪੇਂਟ ਜੇ ਵਾਲਾ ਕਈ ਵਾਰੀ ਚੜਿਆ ਹੋਊ। ਇਹ ਦੇਖਦੇ ਆ ਕੀ ਕਰਦਾ। ਪਤਾ ਮੈਨੂੰ ਵੀ ਨੀ ਸੀ। ਮੈਂ ਜਿਵੇਂ ਜਿਵੇਂ ਕਰੀ ਗਿਆ ਉਹ ਵੀ ਟੇਡੀ ਅੱਖ ਨਾਲ ਦੇਖਕੇ ਓਵੇਂ ਕਰੀ ਗਿਆ। ਅਖੀਰ ਸਾਡੀ ਚਾਹ ਕੌੜੀ ਹੋ ਗਈ। ਜਦੋਂ ਲਾਈ ਮੂੰਹ ਨੂੰ ਤਾਂ ਨਾ ਉਹ ਰੱਖੇ ਨਾ ਮੈਂ ਕਿਉਂਕਿ ਸੰਗਦੇ ਸੀ ਕੇ ਬੇਇੱਜਤੀ ਹੋਊ। ਉਵੇਂ ਹੀ ਪੀਤੀ। ਫਿਰ ਡਰਦਿਆਂ ਨੇ ਹੋਰ ਕੁਝ ਨੀ ਮੰਗਿਆ। ਸਾਰਾ ਸਫ਼ਰ ਕੌੜੇ ਮੂੰਹ ਨਾਲ ਹੀ ਕੱਢਿਆ। ਇਹ 2011 ਦੀ ਗੱਲ ਆ।

  • @sandeepfzk8647
    @sandeepfzk8647 ปีที่แล้ว +2

    Nam. Gadar 2 nhi honi chai di
    Gaadaar 2 hona chai da c

  • @gopi2bhatti
    @gopi2bhatti ปีที่แล้ว

    ਈਸਟ ਇੰਡੀਆ ਕੰਪਨੀ ਕਦੋਂ ਆਈ ਸੀ ਪੱਤਰਕਾਰ ਸਾਬ ਇਸ ਜੁਆਬ ਤਾਂ ਦਰੁਸਤ ਕਰ ਦਿੰਦੇ 1857ਚ ਤਾਂ ਪਹਿਲਾਂ ਗ਼ਦਰ ਹੋ ਗਿਆ ਸੀ

    • @pek1240
      @pek1240 ปีที่แล้ว

      1608 ch aye si ji gujrat port rahi, jhangeer time ch, han eh shaid bhulekhe ch mis kar gaye

  • @sandhu12924
    @sandhu12924 ปีที่แล้ว

    ❤❤

  • @RajinderSingh-jc8ne
    @RajinderSingh-jc8ne ปีที่แล้ว +1

    Bai butta singh te video banao

  • @punjabsandhu6294
    @punjabsandhu6294 ปีที่แล้ว

    ਸਾਰੀ ਦੁਨੀਆਂ ਘੁੰਮ ਕੇ ਦੇਖਲੋ ਨਾ ਤਾਂ ਪੰਜਾਬ ਦੀ ਮਿੱਟੀ ਵਰਗੀ ਕਿਤੇ ਮਿੱਟੀ ਮਿਲਣੀ ਤੇ ਦੁੱਖ ਦੁੱਖ ਚ ਵੀ ਇਕ ਦੂਜੇ ਦਾ ਸਾਥ ਦਿੰਦੇ ਨੇ ਗੁਰੂਆਂ ਦੀ ਧਰਤੀ ਏ ਮੇਲੇ ਲੱਗਦੇ ਨੇ ਬਹਾਰ ਤਾਂ ਕਿਸੇ ਕੋਲ ਟਾਈਮ ਹੀ ਹਾਨੀ ਕਿਸੇ ਦੀ ਗੱਲ ਸੁਣਨ ਦਾ ਬਸ ਪੈਸੇ ਦੀ ਦੁਨੀਆਂ ਬਹਾਰ ਪੰਜਾਬ ਵਰਗਾ ਕੋਈ ਹਾਨੀ ਦੇਸ਼ ਵੇਹਲੇ ਰਹਿ ਕੇ ਵੀ ਰੋਟੀ ਮਿਲ਼ਦੀ ਏ

  • @SahilKhan-md7fe
    @SahilKhan-md7fe ปีที่แล้ว

    ❤❤❤❤❤Lakha.ver.Bana.sidhu.Randava.sidhu.mare.jan..Bapu.je.mat.g.khara.sab.panjab.Tadf.rakh.da.n❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤❤❤

  • @hardeepsingh4144
    @hardeepsingh4144 ปีที่แล้ว

  • @sandeepsinghlovely4009
    @sandeepsinghlovely4009 ปีที่แล้ว

    ਇਤਹਾਸ ਦੀਆ ਤਰੀਕਾ ਨਾ ਬੋਲਿਆ ਕਰ , 1857 ਨੂੰ ਅੰਗਰੇਜ ਆਏ ਨਹੀ ਸੀ ।1857 ਨੂੰ ਪਹਿਲੀ ਕ੍ਰਾਂਤੀ ਹੋਈ ਸੀ ਅੰਗਰੇਜ਼ਾਂ ਨੂੰ ਕੱਢਣ ਲਈ। ਉਹ ਤਾਂ ਇਹੋ ਜਿਹਾ ਰੋਲਾ ਪੈਣਾ ਸੀ ਧੱਕੇ ਨਾਲ ਕਢ ਦੇਣੇ ਸੀ। ਪਰ ਕੁਛ ਗਰਦਾਰ ਸੀ ਉਹਨਾਂ ਨੇ ਦਸ ਦਿੱਤਾ ਅੰਗੇਰਜਾਂ ਨੂੰ ਤੇ ਫੇਰ 100 ਸਾਲ ਹੋਰ ਲੱਗ ਗਏ ਸੀ ਆਜ਼ਾਦੀ ਲਈ । ਦੂਜਾ ਸੂਰਜ ਦੀ ਲਾਈਟ 8 ਮਿੰਟ ਵਿੱਚ ਆਦੀ ਧਰਤੀ ਤੇ 10 ਮਿੰਟ ਨਹੀਂ ਹੋਏ ।

  • @jazzchouhan2167
    @jazzchouhan2167 ปีที่แล้ว +1

    Ah ta hun chup e ho giya hun bolda ah

  • @Harman.randhawa13013
    @Harman.randhawa13013 ปีที่แล้ว

    Punjabi ta jagdeep bai harek country ch aaa…eh ta bilkul each
    ….te gujraati…

  • @lovelysandhu4837
    @lovelysandhu4837 ปีที่แล้ว

    Khach

  • @SunnySingh-qx7zj
    @SunnySingh-qx7zj ปีที่แล้ว

    Veere mai 2003 ch fon use krta. Suru kita and2008. Ch fb nokia 2690 fon c pehla fon siemens da leya fir. Reliance da fon koi scheme nal 500. Ch. Milda c us ch som. Ni c use hunda. C hor. Koi

  • @punjabsandhu6294
    @punjabsandhu6294 ปีที่แล้ว

    Sach dsa Bai es var swaad nhi aya keoki tuc galln e Bhar diyan kri gye j Hor galln battan krde swaad ouna c

  • @HarjeetSingh-sr9cf
    @HarjeetSingh-sr9cf ปีที่แล้ว

    💯👌💯👌👍👍👍👍

  • @jasvirsinghjasvirsingh4510
    @jasvirsinghjasvirsingh4510 ปีที่แล้ว

    Beer ji assal volly a ji ok ❤

  • @GursewakSingh-c9y
    @GursewakSingh-c9y ปีที่แล้ว

    Oye taer Eandawa.ta sach much he wala vadia banda

  • @KaranKumar-ji9ox
    @KaranKumar-ji9ox ปีที่แล้ว

    Bai banda randawa simple sada latha banda aa ijjat daar ejjat karn wala sab di wadiya aa

  • @amritkooner6879
    @amritkooner6879 ปีที่แล้ว

    Sahi gall a y bahar usa rehnda y 2 am da chalon lga hoea truck 5 hour sleep only

  • @OhiSandhu
    @OhiSandhu ปีที่แล้ว

    Randhawa bnda sirrraaa gaa
    Max hospital dekhya c ik vari

  • @jass2965
    @jass2965 ปีที่แล้ว +5

    ਏ ਜਦ ਕਹਿੰਦਾ ਹੁੰਦਾ ਸੀ #ਹਿਮਾਂਸੀ ਖੁਰਾਣਾ ਮੇਰੇ ਮਾਮੇ ਦੀ ਕੁੜੀ ਆ=ਹੁਣ ਨਹੀਂ ਕਹਿੰਦਾ ਸਾਰੀਆਂ ਨੂੰ ਉਹ ਮੇਰੇ ਮਾਮੇ ਦੀ ਕੁੜ੍ਹੀ ਹੈ,ਆ ਮੇਰੇ ਫੁੱਫੜ ਦੀ ਕੁੜ੍ਹੀ ਹੈ, ਉਹ ਮੇਰੇ ਮਾਸੜ੍ਹ ਦੀ ਕੁੜ੍ਹੀ ਹੈ😂

  • @pek1240
    @pek1240 ปีที่แล้ว +1

    shaid doha veeran nu nahi pata tahi host ne tokia ni ke gore india 1857 ch nahi 1608 ch india aye si gujrat raste te 1857 ch ta gadar hoia si gorian khilaf ho sakda bhulekha lag gia hove mai ta vaise he jankari lai likh ditta vaise Jadeep toh sikhan wali cheez aa jheri o hai ehda confidence jo ke har insan lai bahut jaroori hai

  • @rajuarora3163
    @rajuarora3163 ปีที่แล้ว +1

    🍆🍆 ਇਨਸਾਨ ਆ ਏਹ ਥੋਨੂੰ ਏਹੋ ਮਿਲਿਆ ਨਮੂਨਾ ਵੀਡੀਓ ਪੌਣ ਨੂੰ

  • @GursewakSingh-c9y
    @GursewakSingh-c9y ปีที่แล้ว

    Turo he firo turo he firo ruko na

  • @HarjeetSingh-sr9cf
    @HarjeetSingh-sr9cf ปีที่แล้ว

    ਕਲਕੱਤੇ 😅😂 ਦੀ ਜਾਣਕਾਰੀ ਦਿੱਤੀ ਬੱਬੇ ਪਾਰਸ ਰੋਡ ਵੀ ਸੁਣਿਆ ਸੀ 😂

  • @harpreetsinghbrar1427
    @harpreetsinghbrar1427 ปีที่แล้ว

    Ranjit Singh chaina mainder jaito area ka hira paterkar

  • @JATTLIFEBAEBY
    @JATTLIFEBAEBY ปีที่แล้ว

    Sahi gallan Randhawa dia ethe sala swaad ni aunda

  • @gaggucheemasingh3130
    @gaggucheemasingh3130 ปีที่แล้ว

    ੳ ਅ ੲ ਸ ਹ ਕ ਖ ਗ

  • @HarjeetSingh-sr9cf
    @HarjeetSingh-sr9cf ปีที่แล้ว

    ਸਲਮਾਨ ਖਾਨ ਨਾਲ਼ੇ ਵੱਧ ਮਸ਼ਹੂਰ ਹੋਣਾ ਸੀ ਬਾਈ ਜੇਕਰ ਤੂੰ ਉਹ ਵੀ ਉਤਾਰ ਕੇ ਆਜਾ ਕਹਿ ਦਿੰਦਾ ਪਜਾਮੇ ਤੋਂ ਥੱਲੇ ਕੁੱਝ ਪਾਇਆਂ ਹੀ ਨਹੀਂ 😅😅😅

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 ปีที่แล้ว

    I ph 3GS m chlownda riha

  • @Sukh_Brar_Rajsthan_ganganager
    @Sukh_Brar_Rajsthan_ganganager ปีที่แล้ว

    Bai rajsthan hariyane ch motra de bill maaf nhi Punjab ch maaf kyo a veer kde sochya.... Bai gov. Sochdi a v punjab wale nahar suya de mang na karn motra da pani la len ge plz veer rndawe aa dso loka nu plzzz

  • @guptasfinancialjourney1778
    @guptasfinancialjourney1778 ปีที่แล้ว

    baki gallan ta 22 diyan sab sahe ne....aah jehda foreign desha baare kahe janda oh thoda galat a...12-15 ghante ohe shift karda jehda sahe dhang naal nae gaeya ya ghat padeya likheya geya...saeh dhang naal aya howe padya likhya howe tan kaun kehnda 12-15 ghante de shift launi pendi a....baki rahe gaal punjab de..sirf ek gaal jehde baharle deshe ch nahe mildi oh a pariwar yaar mittar..

  • @jaideepsandhu5337
    @jaideepsandhu5337 ปีที่แล้ว +2

    Euorpe nu poori dunia kehnde😅🙄

  • @AngrejSingh-lm8il
    @AngrejSingh-lm8il ปีที่แล้ว

    Lok awaz tv ❤❤❤❤

  • @jagdevbrar5821
    @jagdevbrar5821 ปีที่แล้ว

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhgill4863
    @sukhgill4863 ปีที่แล้ว

    Modi te bhagwante Diya bheda nu mircha lagdiya ne punjab nu pyar Karn alya to