Special Podcast with Dalvir Goldy | SP 23 | Punjabi Podcast

แชร์
ฝัง
  • เผยแพร่เมื่อ 28 ต.ค. 2024

ความคิดเห็น • 243

  • @SamJeet-mg8hk
    @SamJeet-mg8hk ปีที่แล้ว +16

    ਸਾਫ਼ ਅਤੇ ਸੁਚੱਜੀ ਅਗਵਾਈ ਕਰਨ ਵਾਲਾ ਜਿਸਦੇ ਚਿਹਰੇ ਤੋਂ ਇਮਾਨਦਾਰੀ ਝਲਕਦੀ ਆ ਬੇਬਾਕ ਅਤੇ ਲਿਆਕਤ ਨਾਲ ਬੋਲਣ ਵਾਲਾ ਸਾਡਾ ਗੋਲਡੀ ਵੀਰ ਵਾਹਿਗੁਰੂ ਜੀ ਇਸਨੂੰ ਲੰਬੀ ਉਮਰ ਅਤੇ ਚੜ੍ਹਦੀ ਕਲਾ ਵਿਚ ਰੱਖਣ

    • @harjitsingh9701
      @harjitsingh9701 11 หลายเดือนก่อน

      Par jdo ehde nal de Leader Punjab nu Lutt rhe c odo bolya ni ehdi chup ohna luterya de nal hon da saboot aw

  • @jobansingh8142
    @jobansingh8142 ปีที่แล้ว +14

    ਦਲਬੀਰ ਬਾਈ ਮੇਰੀ ਦਾਦੀ 1984 ਤੋ ਬਾਅਦ ਘਰੇ ਕਾਂਗਰਸ ਦਾ ਨਾਮ ਨੀ ਲੈਣ ਦਿੰਦੀ ਸੀ ਮੈਂ ਤੇ ਮੇਰਾ ਭਤੀਜਾ ਅਸੀ ਤੇਰੀ ਗੱਲ ਕਰਦੇ ਸੀ ਵੀ ਯਰ ਗੋਲਡੀ ਬਹੁਤ ਵਧੀਆਂ ਕੰਮ ਕਰਦਾ ਆਪਣੇ ਹਲਕੇ ਵਿੱਚ ਰਹਿੰਦਾ ਤੇਰੇ ਹਲਕੇ ਵਿੱਚ ਮੇਰੇ ਰਿਸ਼ਤੇਦਾਰ ਰਹਿੰਦੇ ਨੇ ਮੈਂ ਉਹਨਾਂ ਨੂੰ ਕਹਿਾ ਮੈਂ ਕਾਂਗਰਸ ਦਾ ਬਹੁਤ ਕੱਟੜ ਵਿਰੋਧੀ ਆ ਪਰ ਤੁਸੀ ਵੋਟ ਗੋਲਡੀ ਨੂੰ ਪਾਉਣਾ ਭਗਵੰਤ ਨੇ ਜੇ ਮੁੱਖ ਮੰਤਰੀ ਬਣ ਗਿਆ ਤਾਂ ਉਸਨੇ ਤੁਹਾਡਾ ਕੁਝ ਨਹੀ ਕਰਨਾ ਰਿਸ਼ਤੇਦਾਰ ਮੈਨੂੰ ਕਹਿਣਾ ਜਾਂ ਤੈਨੂੰ ਕੀ ਪਤਾ ਭਗਵੰਤ ਤਾਂ ਬੰਦਾ ਵਾਲਾ ਵਧੀਆਂ ਹੁਣ ਸਵੇਰੇ ਉੱਠਦੇ ਤੇ ਸੌਦੇ 100 ਗਾਲ ਕੱਢਦੇ ਆ ਝਾੜੂ ਨੂੰ ਮੱਥੇ ਨਹੀ ਲਾਉਂਦੇ ਪਰ ਬਾਈ ਗੋਲਡੀ ਜੇ ਤੂੰ ਕੁਝ ਕਰੇਗਾ ਤੇਰਾ ਇਤਿਹਾਸ ਵਿੱਚ ਨਾਮ ਲਿਖਿਆ ਜਾਊ ਭਗਵੰਤ ਪਤਾ ਨਹੀ ਕਿਹੜੇ ਵਹਿਮ ਵਿੱਚ ਤੁਰਿਆਂ ਫਿਰਦਾ ਇਹ ਸਿੱਖ ਕੌਮ ਬਦਲਾ ਸੱਭ ਤੋ ਲਾਊਂ ਬਾਕੀ ਵੀਰੇ ਗੋਲਡੀ ਚਾਹੇ ਤੂੰ ਕਾਂਗਰਸ ਵਿੱਚ ਪਰ ਤੇਰਾ ਲੋਕ ਕਰਦੇ ਬਹੁਤ ਨੇ ਇੱਦਾਂ ਹੀ ਚੱਲੀ ਬਾਕੀ ਵਾਹਿਗੁਰੂ ਜੀ ਕਰਨ ਵਾਲੇ

  • @shivjis5484
    @shivjis5484 ปีที่แล้ว +5

    ਬਹੁਤ ਹੀ ਵਧੀਆ ਇਨਸਾਨ ਦਲਵੀਰ ਸਿੰਘ ਗੋਲਡੀ

  • @sndpsinghsran2639
    @sndpsinghsran2639 ปีที่แล้ว +9

    ਬਹੁਤ ਹੀ ਵਧੀਆ ਗੱਲਾਂਬਾਤਾਂ ਗੋਲਡੀ ਵੀਰ ਨੇ ਕੀਤੀਆਂ ਖਾਸ ਤੌਰ ਤੇ ਜੋ ਪੰਜਾਬ ਦੇ ਡੂੰਘਾਈ ਵਾਲੇ ਮੁੱਦੇ ਨੇ ਜਿਨ੍ਹਾਂ ਨੂੰ ਸਰਕਾਰਾਂ ਅਣਦੇਖੀਆਂ ਕਰਦੀਆਂ ਹਨ । ਉਹਨਾਂ ਬਾਰੇ ਸਪੱਸ਼ਟ ਤੌਰ ਤੇ ਵਿਚਾਰ ਕੀਤੀ। ੴ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬ ਦੇ ਪ੍ਰਤੀ ਇਮਾਨਦਾਰ ਸੋਚ ਰੱਖਣ ਵਾਲੀ ਇਨਸਾਨੀਅਤ ਨੂੰ । ਰਤਨ ਵੀਰ ਤੇ ਸਾਰੀ ਪੰਜਾਬੀ ਪੋਡਕਾਸਟ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ।

  • @nirvailgill1615
    @nirvailgill1615 ปีที่แล้ว +11

    ਬਹੁਤ ਵਧੀਆ ਸੋਚ ਨਹੀਂ ਤੇ ਸੁਭਾਅ ਦਾ ਮਾਲਕ ਗੋਲਡੀ ਵੀਰ ਬਹੁਤ ਸੁਚੱਜੇ ਢੰਗ ਨਾਲ ਗੱਲਬਾਤ ਹੋਈ ਵਾਹਿਗੁਰੂ ਸਦਾ ਖੁਸ਼ ਰੱਖੇਂ ਰਤਨ ਵੀਰ ਬਹੁਤ ਬਹੁਤ ਧੰਨਵਾਦ ਵੀਰ ❤❤❤

  • @lovepreetsidhu5748
    @lovepreetsidhu5748 ปีที่แล้ว +4

    ਬਹੁਤ ਵਧੀਆ ਗੋਲਡੀ ਬਾਈ , one of the best , trustworthy n motivational leader or politician , good luck for next time

  • @vickygrewal1112
    @vickygrewal1112 ปีที่แล้ว +4

    ਦਲਵੀਰ ਸਿੰਘ ਗੋਲਡੀ ਸਾਡੇ ਸ਼ਹਿਰ ਦੇ ਬਹੁਤ ਮਿਲਣਸਾਰ ਤੇ ਚੰਗੀ ਸੋਚ ਵਾਲੇ ਇਨਸਾਨ ਨੇ... ਤੇ ਲੀਡਰ ਬਾਅਦ ਚ ਨੇ ਬਹੁਤ ਸਾਰਾ ਪਿਆਰ ਸਤਿਕਾਰ ਬਾਈ ਜੀ....🇨🇦 Surrey

  • @RanjitBagri-e3s
    @RanjitBagri-e3s ปีที่แล้ว +8

    ਗੋਲਡੀ ਬਾਈ ਬਹੁਤ ਵਧੀਆ ਇਨਸਾਨ ਹੈ

  • @NavtejKhosa-mu7dj
    @NavtejKhosa-mu7dj ปีที่แล้ว +3

    ਬਹੁਤ ਵਧੀਆ ਇਨਸਾਨ ਦਲਵੀਰ ਗੋਲਡੀ ਜੀ

  • @jattsgaming1943
    @jattsgaming1943 8 หลายเดือนก่อน +1

    Good to have leader like gold bai❤❤❤

  • @bindergoyal586
    @bindergoyal586 ปีที่แล้ว +3

    ਬਹੁਤ ਹੀ ਵਧੀਆ ਸੋਚ ਦੇ ਇਨਸਾਨ ਨੇ ਗੋਲਡੀ ਖੰਘੁੜਾ ਵੀਰ

  • @gurwindermarahar9638
    @gurwindermarahar9638 ปีที่แล้ว +5

    ਬਹੁਤ ਵਧੀਆ ਇਨਸਾਨ ਐ ਵੀਰਾ
    ਅਸੀਂ ਤਾਂ ਵਿਚਰਦੇ ਰਹੇ ਹਾਂ 🙏👍👍

  • @dilpreetsingh2093
    @dilpreetsingh2093 11 หลายเดือนก่อน +2

    ਬਹੁਤ ਹੀ ਸ਼ਲਾਂਘਾਯੋਗ ਕੰਮ ਰਤਨ ਵੀਰੇ

  • @karandeepsingh463
    @karandeepsingh463 ปีที่แล้ว +4

    ਖ਼ੁਸ਼ ਦਿਲ ਬੰਦਾ
    ਵਾਹਿਗੁਰੂ ਮੇਹਰ ਕਰਨ ਭਰਾ ਤੇ

  • @chamkaur_sher_gill
    @chamkaur_sher_gill ปีที่แล้ว +6

    ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Simranjitsingh25-12
    @Simranjitsingh25-12 ปีที่แล้ว +7

    ਸਤਿ ਸ੍ਰੀ ਆਕਾਲ ਰਤਨ ਵੀਰ,
    ਬਹੁਤ ਵਧੀਆ ਪ੍ਰੋਗਰਾਮ ਸੀ।

  • @laddikotra9714
    @laddikotra9714 11 หลายเดือนก่อน +2

    ਬਹੁਤ ਵਧੀਆ ਬਾਈ ਜੀ ❤

  • @Vimaldigu
    @Vimaldigu ปีที่แล้ว +3

    ਵੋਟਾਂ ਵੇਲੇ ਧੂਰੀ ਸ਼ਹਿਰ ਵਿੱਚ ਇੱਕ ਗੱਲ ਬੜੀ ਚੱਲੀ ਸੀ ਵੀ ਬੰਦਾ ਤਾਂ ਗੋਲਡੀ ਇੱਕ ਨੰਬਰ ਆ ਪਰ !❤Lots of love for goldy❤

  • @kuldeepaulakh4725
    @kuldeepaulakh4725 ปีที่แล้ว +5

    ਬਹੁਤ ਵਧੀਆ ਗੱਲਬਾਤ ਬਾਈ , ਬਹੁਤ ਚੰਗਾ ਲੱਗਿਆ ਇਹੋ ਜਿਹੇ ਸਖਸੀਅਤ ਨੂੰ ਗੱਲਬਾਤ ਲਈ ਲੈ ਕੇ ਆਇਆ ਕਰੋ ਰਤਨ ਬਾਈ … ਬਰੈਂਪਟਨ ਤੋ ਬਾਈ ਰਾਤ ਦੇ 12 ਵੱਜੇ ਆ ਸੋਡਾ ਪੋਡਕਾਸਟ ਵੇਖੇ ਵਗੇਰ ਨੀਂਦ ਨੀ ਆਓਦੀ …. ਦਿਲੋਂ ਧੰਨਵਾਦ … 🙏🙏

  • @Harinder-Grewal
    @Harinder-Grewal 11 หลายเดือนก่อน +2

    ਬਹੁਤ ਬਹੁਤ ਘੈਟ ਬੰਦਾ ਗੋਲਡੀ ਬਾਈ ❤

  • @swaranjit1384
    @swaranjit1384 10 หลายเดือนก่อน +2

    ਗੋਲਡੀ ਬਾਈ ਇੱਕ ਚੰਗਾ ਲੀਡਰ ਐ❣️❣️🙏🙏

  • @harjeetthind6620
    @harjeetthind6620 ปีที่แล้ว +7

    ਬਹੁਤ ਵਧੀਆ ਇਨਸਾਨ ਆ ਦਲਵੀਰ ਗੋਲਡੀ ❤

  • @gurjindersingh8891
    @gurjindersingh8891 ปีที่แล้ว +2

    ਬਹੁਤ ਵਧੀਆ

  • @BintRai-o5p
    @BintRai-o5p 7 หลายเดือนก่อน +1

    Very good Ratan bai je 🙏 I'm Bint Rai JODHPUR PAKHAR ( Maur Mandi ) Bathinda

  • @jugrajrandhawa8307
    @jugrajrandhawa8307 ปีที่แล้ว +10

    Parmatma krke sare leaders and reporters di soch es veera vargi hoje 🙏🙏🙏sareya da bhla hoju 👍👍👍keep it up (jugraj randhawa from canada)

  • @harrydhaliwal4997
    @harrydhaliwal4997 ปีที่แล้ว +2

    ਬਹੁਤ ਵਧੀਆ ਸਵਾਦ ❤❤❤
    ਬਹੁਤ ਵਧੀਆ ਵੀਰ ਗੋਲਡੀ ਤੇ ਰਤਨ ਬਾਈ

  • @Honey_Sidhu4
    @Honey_Sidhu4 ปีที่แล้ว +4

    ਬਹੁਤ ਵਧੀਆ ਬੰਦਾ ਗੋਲਡੀ

  • @varindersohivarindersohi4342
    @varindersohivarindersohi4342 ปีที่แล้ว +5

    ਸ ਦਲਵੀਰ ਸਿੰਘ ਗੋਲਡੀ ਖੰਗੂੜਾ ਜਿੰਦਾਬਾਦ ਰਤਨ ਵੀਰ ਜਿੰਦਾਬਾਦ

  • @SimranKaur-nd7lt
    @SimranKaur-nd7lt ปีที่แล้ว +5

    Great parson goldy y ji ❤❤,,🙏👍👍

  • @amritpalaujla1265
    @amritpalaujla1265 ปีที่แล้ว +4

    ਕਾਂਗਰਸ ਵਿੱਚ ਇੱਕੋ MLA ਸੀ ਦਲਵੀਰ ਗੋਲਡੀ ਸਾਰਿਆ ਨਾਲੋ ਚੰਗਾ ਤੇ ਵਧੀਆ ਸੋਚ ਰੱਖਣ ਵਾਲਾ ਸੜਕ ਕੱਢਣ ਪਿੱਛੇ ਬਾਈ ਨੇ ਬਹੁਤ ਜੱਦੋਜਹਿਦ ਕਰੀ ਸੀ ਬਾਕੀ ਅਸੀ ਧੂਰੀ ਦੇ ਪਿੰਡਾ ਵਿੱਚ ਗਿਆ ਸੀ ਬਾਈ ਦੇ ਬਹੁਤ ਕੰਮ ਬੋਲਦੇ ਸੀ ਸਾਇਦ ਬਾਈ ਦਾ ਖੰਗੂੜਾ ਦੇ ਨਾਮ ਬਹੁਤ ਕੰਮ ਦਿਸਦੇ ਸੀ ਸਾਇਦ ਬਾਈ ਦਾ ਗੋਤ ਏ ਖੰਗੂੜਾ ਪਤਾ ਨੀ ਪਿੰਡ ਏ ਉ ਤਾ ਇਸ ਵਾਰ ਟੱਕਰ ਹੀ ਥੋੜੀ ਮੁਖ ਮੰਤਰੀ ਦੇ ਨਾ ਤੇ ਹੋਗੀ ਬਾਕੀ ਹਵਾ ਬਹੁਤ ਸੀ ਆਮ ਵਾਲਿਆ ਦੀ

  • @NarindersinghAulakh-b2e
    @NarindersinghAulakh-b2e ปีที่แล้ว +2

    Bahut hi vdia Brother har to bahut kuj sikhan nu milda te banda apne ap nll reh k hor v mjbut hunda

  • @BhupinderSingh-pr5yc
    @BhupinderSingh-pr5yc ปีที่แล้ว +3

    1:40:08 ਵਾਹਿਗੁਰੂ ਕਿਰਪਾ ਕਰੇ 2024 ਆਪਣਾ ਭਰਾ mp ਜੇਤੂਆਂ ❤👍

  • @Harinder-Grewal
    @Harinder-Grewal 11 หลายเดือนก่อน +1

    ਗੋਲਡੀ ਵਰਗਾ ਲਿਡਰ ਨੀ ਮਿਲੀਆਂ ਧੂਰੀ ਨੂੰ ਬਾਂਈ ਲੋਕਾ ਤੋ ਪੁੱਛ ਤਾ ਲਉ ਬਹੁਤ ਘੈਟ ਕੰਮ ਕਿੱਤੇ ਸੀ ਬਾਈ ਨੇ ❤ਝੋਟਾ ਬੰਦਾ ਗੋਲਡੀ

  • @Harinder-Grewal
    @Harinder-Grewal 11 หลายเดือนก่อน +2

    ਘੈਟ ਬੰਦਾ ਗੋਲਡੀ ਬਾਈ ❤

  • @RajaSingh-zr5ly
    @RajaSingh-zr5ly ปีที่แล้ว +11

    Paji firstly thank you goldy 22 for coming into podcast and spending 2hr with rattan. need guts to come out these days and face questions like such. Rattan 22 bhut sohna ep si te we would like to have more podcast like these related to politics and best wishes to the whole team.

  • @chaudhary8085
    @chaudhary8085 ปีที่แล้ว +5

    ਰਤਨ ਬਾਈ ਜੀ ਗੋਲਡੀ ਬਾਈ ਨੇ ਪਾਰਟੀ ਤੋਂ ਹਟਕੇ ਲੱਗਭਗ ਬੇਧੜਕ ਗੱਲਾਂ ਕਰੀਆਂ ਨੇਂ ਗੋਲਡੀ ਸਹੀ ਤਰਾਂ ਦਾ ਨੌਜਵਾਨ ਲੀਡਰ ਲਗੇਆ ਅੱਜ ਦਾ podcast ਵਧੀਆ ਸੀ

  • @HarneetKalas-nf8nd
    @HarneetKalas-nf8nd ปีที่แล้ว +9

    ਦੋਨੋ ਭਰਾ ਬਹੁਤ ਵਧੀਆ ਇਨਸਾਨ ਹਨ

  • @harmansekhon1995
    @harmansekhon1995 ปีที่แล้ว +6

    Boht vadia goldy Bai... boht vadia vichaar aa...

  • @HappySingh-bs5hd
    @HappySingh-bs5hd ปีที่แล้ว +1

    ਬਹੁਤ ਵਧੀਆ ਸੋਚ ਆ ਗੋਲਡੀ ਵੀਰ ਦੀ

  • @SukhjinderSingh-ws5dw
    @SukhjinderSingh-ws5dw ปีที่แล้ว +2

    Bahut jiada vadiya einsan aa edi koei rees nhi wheguru ji di bahut kirpa aa goldy veer te dilo rispakt aa ❤

  • @Mamtarani-oz8ip
    @Mamtarani-oz8ip 10 หลายเดือนก่อน +1

    Boht Vadia Veer ji 🙏

  • @jotsohal2443
    @jotsohal2443 10 หลายเดือนก่อน +1

    Ghaint bnda Goldy veer ❤❤

  • @harishmahar5248
    @harishmahar5248 ปีที่แล้ว +2

    ਬਹੁਤ ਜ਼ਿਆਦਾ ਚੰਗਾ podcast ਹੈ
    dalvir goldy ਇਕ ਚੰਗਾ ਨਾਇਕ ਲੀਡਰ ਹੈ ਮੈਂ ਲੰਬੇ ਅਰਸੇ ਤੋਂ ਇਹਨਾਂ ਦੇ ਇੰਟਰਵਿਊ ਸੁਣ ਰਹੇ ਹਾਂ
    ਮੇਰਾ ਦਲਵੀਰ ਗੋਲਡੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਜਰੂਰ ਮਿਲਾਂਗੇ Harish from Abohar

  • @BhupinderSingh-pr5yc
    @BhupinderSingh-pr5yc ปีที่แล้ว +3

    ਏਹਨੂੰ ਕੈਂਹਦੇ ਨੇ ਲਿਡਰ ਜਿੱਤੀਆ ਹੁੰਦਾ ਖਹਿਰੇ ਤੋਂ ਵੱਧ ਘੇਰ਼਼ ਦਾ ਝੰਡੇ ਨੂੰ ❤❤

  • @prabhjot6808
    @prabhjot6808 ปีที่แล้ว +1

    ਸਿਰਾ ਵਾਹਿਗੁਰੂ ਮਹਿਰ ਕਰੇ ਰਤਨ ਬਾਈ

  • @jasveersarpanch8719
    @jasveersarpanch8719 ปีที่แล้ว +12

    ਗੋਲਡੀ ਵੀਰ ਤੂੰ ਤਾ ਠੀਕ ਆ ਪਰ ਤੇਰੀ ਹਾਰ ਪਿੱਛੇ ਤੇਰੇ ਪਿੰਡਾ ਵਾਲੇ ਲੀਡਰਾ ਦੀ ਬਹੁਤ ਵੱਡੀ ਦੇਣ ਆ ਉਹਨਾ ਨੇ ਤੇਰੀ ਆੜ ਵਿਚ ਬਹੁਤ ਨਜਾਇਜ ਕੰਮ ਕੀਤੇ ਤੇਰੀ ਹਾਰ ਦਾ ਕਾਰਨ ਹੀ ਇਹੀ ਆ

  • @ASTAAD-G
    @ASTAAD-G ปีที่แล้ว +8

    Almost 2 hour da c podcast bhote vadia aa jehda b Banda rab te shad k rakhda Sabb o jroor kamyab hunda wheguru oss di bah jroor fadd da a Goldy 22 ne 22 kehnda uper Wala janda m apne wllo Sabb theek kita tan fir 100% o banda sacha hunda sachi bhote vadia c podcast

  • @gurmindersingh4579
    @gurmindersingh4579 ปีที่แล้ว +3

    Great parson bai goldy ji

  • @gurwinderdhaliwal997
    @gurwinderdhaliwal997 ปีที่แล้ว +6

    Dalbir veera ghaint banda ...bhaven Congress party naal apna koi naata nhi ...👍

  • @Vimaldigu
    @Vimaldigu ปีที่แล้ว +2

    ਧੂਰੀ ਦੀ ਸ਼ਾਨ ਆ ਗੋਲਡੀ ਵੀਰ, ਸਾਡਾ forever MLA❤

  • @kg2889
    @kg2889 ปีที่แล้ว +12

    Yaar eh bai Goldy bhaut changa banda lagda, University time ton dekh rhea haan ehna nu. Bas bai Goldy hamesha edan he raheo, badleo na! Lokan karke he tusi hon te lokan nu bhuleyo na!!

  • @hardevgakhal6872
    @hardevgakhal6872 8 หลายเดือนก่อน

    Very impressive discussion. It is rare to listen the commonsense approach. Student actives are very healthy approach. I remember the college days. The debate was on future leadership. I was one of the competitor. But out of four speakers three were selected for the debate in the open-air theater not me. But I was happy because two of the speakers, two were my friends. One of the persons was prominent Hindu family member of the city the other was girl. Third man was a son of the soil, very brilliant man. The girl was voted for the best orator. I was so excited that I was the part of future leadership. I had the utmost respect for this girl. She was the professor in the very prestigios U.S. University. She was in the hurry to join the court of DeVine ruler.

  • @balkaran637
    @balkaran637 ปีที่แล้ว +1

    ਵੀਰ ਜੀ ਸਤਿ ਸ੍ਰੀ ਆਕਾਲ ਜੀ ਰਤਨ ਸਿੰਘ ਜੀ ਅਤੇ ਗੋਲਡੀ ਵੀਰ ਜੀ ਗੋਲਡੀ ਵੀਰ ਜੀ ਤੁਸੀ ਸਮਝੇ ਨਹੀ ਬਾਹਰਲੇ ਤਾਂ ਹੁਣ ਵੀ ਆਉਂਦੇ ਨੇ ਪਰ ਆਉਂਦੇ ਯੂਪੀ ਬਿਹਾਰ ਵਾਲੇ ਆਉਂਦੇ ਨੇ ਸਾਡੇ ਆਲਿਆਂ ਨੂੰ ਬਾਹਰ ਭੇਜਣ ਤੇ ਜੋਰ ਲਾਇਆ ਹੋਇਆ ਹੈ। ਚੰਗੀ ਸਿਹਤ ਅਤੇ ਸਿੱਖਿਆ ਦੇਣ ਦੀ ਗੱਲ ਕਦੇ ਨਹੀਂ ਕਰਦੇ ਗੋਲਡੀ ਵੀਰ ਜੀ ਹੌਸਲਾ ਰੱਖੋ ਪਰਮਾਤਮਾ ਹੁਣ ਸਾਡੀ ਜਲਦੀ ਹੀ ਸੁਣਨਗੇ ਇੱਕ ਵਾਰ ਫਿਰ ਗੋਲਡੀ ਵੀਰ ਜੀ ਸਤਿ ਸ੍ਰੀ ਆਕਾਲ ਜੀ।

  • @binderjak8362
    @binderjak8362 ปีที่แล้ว +5

    Buht vadia Goldy veer hera bnda ❤❤❤

  • @gursharanpreetkaur1782
    @gursharanpreetkaur1782 ปีที่แล้ว +8

    Good to have leader like gold bai

  • @gurmukhsinghsandhu784
    @gurmukhsinghsandhu784 ปีที่แล้ว +3

    Sat sri akaal g

  • @manishsingla1142
    @manishsingla1142 ปีที่แล้ว +4

    Goldy bai tusi great ho..

  • @Baltej-wi7fn
    @Baltej-wi7fn ปีที่แล้ว +3

    Very good thinking Goldy bai

  • @vickyraikoti3943
    @vickyraikoti3943 9 หลายเดือนก่อน

    ਬਹੁਤ ਹੀ ਵਾਦੀਆ 22

  • @dg9358
    @dg9358 ปีที่แล้ว +3

    Good talk thanks❤❤

  • @harrydhaliwal4997
    @harrydhaliwal4997 ปีที่แล้ว +1

    ਬਹੁਤ ਵਧੀਆ ਸਭੁਆ ਦਾ ਮਾਲਕ ਹੈ ਦਲਵੀਰ ਸਿੰਘ ਗੋਲਡੀ ❤❤

  • @SharmveerSingh-io2ew
    @SharmveerSingh-io2ew ปีที่แล้ว +3

    Nice 👍

  • @aarsh_rao
    @aarsh_rao ปีที่แล้ว

    Beshak vadde Badal Ji nu mai Kaum da dokhi khunga... pr mai ikk gal jroor samjhi k asal leader ohi aa jo hora nu bhandan di jgaah apni galti aur kami da jwaab dewe.. bahut vadya uprala Rattan veere

  • @gurjinderdhaliwal4726
    @gurjinderdhaliwal4726 ปีที่แล้ว +2

    ਇਹ ਬੰਦਾ ਬਸ ਗੱਲਾਂ ਈ ਵਧੀਆ ਕਰਦਾ ਅਸਲ ਕੀਜੇ ਇਹ ਵ ਦੂਜਿਆ ਨਾਲਦਾ ਏ ਆ
    ਮੈਂ ਇਹਨਾ ਦੇ ਦਫ਼ਤਰ ਗਿਆ ਸੀ ਇਕ ਨਿੱਕਾ ਜਯਾ ਕੰਮ ਕਰਵਾਉਣ ਉਥੇ ਇਹਦਾ ਚਾਚਾ ਬੈਠਦਾ ਹੁੰਦਾ ਸੀ ਮੈਨੂੰ ਕਿਹੜਾ ਤੈਨੂੰ ਕਦੇ ਵੋਟਾਂ ਚ ਤਾਂ ਦੇਖਿਆ ਨੀ ਸਾਡੀ ਪਾਰਟੀ ਦੀ ਕੈਂਪੇਨ ਕਰਦੇ
    ਮੈਨੂੰ ਕਿਹੰਦਾ ਤੇਰੇ ਪਿੰਡ ਦੇ ਮੇਨ ਕਾਂਗਰਾਂਸੀ ਬੰਦੇ ਤੋਂ ਫ਼ੋਨ ਕਰਵਾ ਫੇਰ ਤੇਰਾ ਕੰਮ ਕਰਾਂਗੇ

  • @amritpalsingh-n7h
    @amritpalsingh-n7h ปีที่แล้ว +3

    Great man goldy 22

  • @BhupinderSingh-pr5yc
    @BhupinderSingh-pr5yc ปีที่แล้ว +2

    ਰਤਨ ਬਈ ਅਗਲਾ ਪੋਲੀਟੀਕਲ ਲੀਡਰ ਮਨਪ੍ਰੀਤ ਇਆਲੀ ਆਪਾਂ ਕਰਦੇਂ ਹਾਂ ਕਾਂਗਰਸ ਕਾਂਗਰਸ ਵਿੱਚ ਜਿਹੜੇ ਝੋਟੇ ਨਾਲ ਤੁਸੀਂ ਪ੍ਰੋਗਰਾਮ ਕੀਤਾ ਹੈ ਬਾਕੀ ਵਾਈ ਮਨਪ੍ਰੀਤ ਇਆਲੀ ਰੱਖੜਾ ਸਾਹਿਬ ਸਾਡੇ ਸਮਾਣਾ ਹਲਕੇ ਤੋਂ ਐਮ ਐਲ ਏ ਰਜਿੰਦਰ ਸਿੰਘ ਜੀ ਸਾਫ ਦਿਲ ਇਨਸਾਨ ਸਾਰਿਆਂ ਨੂੰ ਮੋਕਾ ਦਿਓ,,,

    • @BhupinderSingh-pr5yc
      @BhupinderSingh-pr5yc ปีที่แล้ว

      ਕਾਂਗਰਸ ਵਿਚ ਤੇ ਅਕਾਲੀ ਦਲ ਵਿੱਚ ਮੈਨੂੰ ਇਹ ਹੈ ਚਾਰ ਬੰਦੇ ਸਾਫ ਸੁਥਰੇ ਵਧੀਆ ਸ਼ਖ਼ਸੀਅਤ ਲਗਦੇ ਹਨ,,

  • @balkinderbhathal5273
    @balkinderbhathal5273 ปีที่แล้ว +3

    ਸ੍ਤਿ ਸ੍ਰੀ ਅਕਾਲ ਰਤਨ ਬਾਈ ਜੀ

  • @BhupinderSingh-pr5yc
    @BhupinderSingh-pr5yc ปีที่แล้ว +1

    ਬਈ ਰਤਨ ਪਹਿਲਾਂ ਬਹੁਤ ਵਾਰੀ ਕਿਹਾ ਕੇ ਸਵਾਦ ਆਗਿਆ ਅੱਜ ਤਾਂ ਐਂਡ ਹੀ ਲੱਗ ਗਿਆ ਬਾਈ ਨਜ਼ਾਰੇ ਬੰਨਤੇ ਅੱਜ ਤਾਂ ਰਤਨ ਭਾਈ ਇੱਕ % ਬੋਲੇਆ ਗੋਲਡੀ ਬਾਈ 99% ਸਵਾਦ ਆਗਿਆ ਜਿਉਂਦੇ ਵਸਦੇ ਰਹੋ ਸਾਨੂੰ ਲੋੜ ਹੈ ਇਹੋ ਜਿਹੇ ਪੱਤਰਕਾਰ ਤੇ ਲੀਡਰ ਦੀ ਲੋੜ ਹੈ ਪੰਜਾਬ ਨੂੰ ਬਾਬਾ ਤਰੱਕੀਆ ਦੇਵੇ ਦੋਵਾਂ ਨੂੰ ❤❤ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @Jaspreet1921Rai
    @Jaspreet1921Rai ปีที่แล้ว

    ਗੋਲਡੀ ਵੀਰ ਬਹੁਤ ਵਧੀਆ ਗੱਲਬਾਤ

  • @sapanchiqbalsingh1339
    @sapanchiqbalsingh1339 ปีที่แล้ว +4

    Good👍

  • @tajdeep302
    @tajdeep302 ปีที่แล้ว +5

    ❤ great person Goldy bai

  • @AmandeepSingh-ds2yw
    @AmandeepSingh-ds2yw ปีที่แล้ว +5

    Dhuri Halke di Shaan a Munda Sada -Dalvir Singh Khangura urf Goldy Khangura

  • @purepunjabi424
    @purepunjabi424 ปีที่แล้ว

    ਸਹੀ ਗੱਲ ਜੀ 🙏🙏🙏🙏🙏

  • @gurdeepkaur902
    @gurdeepkaur902 ปีที่แล้ว +2

    Good veerji

  • @surindernijjar7024
    @surindernijjar7024 ปีที่แล้ว +4

    Very nice love it ❤❤

  • @lakhbindersingh1470
    @lakhbindersingh1470 ปีที่แล้ว +1

    Thanks!

  • @harwindersinghtejay3376
    @harwindersinghtejay3376 11 หลายเดือนก่อน

    Vdia podcast👍

  • @surjitkhosasajjanwalia9796
    @surjitkhosasajjanwalia9796 ปีที่แล้ว +2

    ਗੋਲਡੀ ਦੀ great

  • @bhupinderchahal4012
    @bhupinderchahal4012 ปีที่แล้ว +2

    Bhot vdia pro bai ji

  • @Harwinder950
    @Harwinder950 ปีที่แล้ว

    ਗੋਲਡੀ ਬਾਈ ਦੇ ਵਿਚਾਰ ਬੋਹਤ ਵਧੀਆ ਨੇ

  • @nomore3774
    @nomore3774 ปีที่แล้ว

    Nyc men very very good leader

  • @harwinderpanchhi8427
    @harwinderpanchhi8427 ปีที่แล้ว +2

    ਬੰਦਾ ਘੈਂਟ ਆ ਬਾਈ ਗੋਲਡੀ

  • @shaganbrar6047
    @shaganbrar6047 ปีที่แล้ว

    Bhut vadiyaa podcast and Goldy brar bhut vadiyaa insaan and gud leader

  • @jaspreetbhullar2641
    @jaspreetbhullar2641 ปีที่แล้ว

    Veere bhot vddiya ji tuhada harek podcast gallan baatan kamal diya hundian ne saaf te sapast

  • @SUNNY0786HK
    @SUNNY0786HK ปีที่แล้ว +1

    NO 1 GODLY BROTHER BAHOT VADIA INSAAN AA

  • @jaisharma22066
    @jaisharma22066 ปีที่แล้ว +1

    ਘੈਂਟ ਸੀ ਪੋਡਕਾਸਟ❤️❤️❤️

  • @32f60
    @32f60 7 หลายเดือนก่อน +1

    ਮਨਪ੍ਰੀਤ ਇਆਲੀ ਜੀ ਨੂੰ ਵੀ ਲੈਕੇ ਆਓ

  • @gurbhejsran3158
    @gurbhejsran3158 ปีที่แล้ว +2

    High Think Young Man

  • @makhansarpanch9741
    @makhansarpanch9741 ปีที่แล้ว +3

    ਬਹੁਤ ਵਧੀਆ ਲੱਗਿਆ ਭਰਾਵੋ
    ਨਿਧੱੜਕ ਬੰਦਾ ਗੋਲਡੀ
    ਸੱਚੀ ਗੱਲ ਐ ਆਪਣੀ ਸਰਕਾਰ ਚ ਟੋਲ ਪਲਾਜੇ ਵਿਰੁੱਧ ਲੜਦਾ ਰਿਹਾ
    ਕੇਸ ਵੀ ਹੋਏ
    ਜਿਉਦੇ ਵਸਦੇ ਰਹੋ ਵੀਰੋ❤

    • @msangha3319
      @msangha3319 ปีที่แล้ว

      ਕਿਸੇ ਲੀਡਰ ਚ ਕੋਈ ਤਾਕਤ ਨਹੀਂ, ਵੱਡੇ ਬੌਸ ਥੱਲੇ ਚਲਣਾਂ ਪੈਂਦਾ, ਬੌਸ ਦਾ ਬੌਸ ਅੰਗਰੇਜੀ ਤਾਕਤ ਥੱਲੇ ਹੈ । ਜਿੰਨਾਂ ਚਿਰ ਕਰਜਾਈ ਹਾਂ ਗੁਲਾਮੀ ਕਰਨੀਂ ਪਵੇਗੀ। ਗੁਜਰਾਤੀ ਤਾਕਤ ਅੰਗਰੇਜੀ ਤਾਕਤ ਦਾ ਨਿਕਾ ਜਿਹਾ ਹਹਿੱਸਾ ਜੋ ਸਾਰੇ ਸੂਬਿਆਂ ਨੂੰ ਪ੍ਰਭਾਵਿਤ ਕਰਦਾ । ਵੋਟਾਂ ਚ 10 ਕਰੋੜ ਤਾਂ ਹੀ ਖਰਚਾਂਗੇ ਜੇਕਰ 30 ਕਰੋੜ ਕਮਾਇਆ ਹੋਊ । ਲੋਕ ਗੁਲਾਮੀ, ਫਰੀ ਅਤੇ ਛਿੱਤਰ ਦੇ ਆਦੀ ਹੋ ਚੁੱਕੇ ਨੇਂ, ਇਕ ਦਿਨ 500 ਜਾਂ 5000 ਚਹੀਦਾ, ਪੰਜ ਸਾਲ ਸਾਡੇ ਛਿੱਤਰ ਫੇਰੋ।

  • @khushpreetgalwatti
    @khushpreetgalwatti ปีที่แล้ว +2

    Suwaad aa gya bai

  • @kamalkoushal7267
    @kamalkoushal7267 ปีที่แล้ว +4

    Bhai good Banda ❤

  • @goldyrandhawa7618
    @goldyrandhawa7618 ปีที่แล้ว +2

    Goldy veer very good person

  • @jaswantpawar6544
    @jaswantpawar6544 ปีที่แล้ว +2

    Vvv goog

  • @CanadaKD
    @CanadaKD ปีที่แล้ว +5

    ਗੋਲਡੀ ਬਹੁਤ ਵਦੀਆ ਲੀਡਰ ਹੈ।ਬਾਈ ਉਹ ਚੋਰੇ ਬੁੱਢੇ ਦੀ ਪਰਵਾਹ ਨਾ ਕਰੋ ਮੇਲੇ ਵਰਗੇ ਬੁੱਢਿਆਂ ਨੂੰ ਤਾਂ ਕੋਈ ਘਰ ਨੀ ਪੁੱਛਦਾ ਤੁਹਾਡਾ ਇਹ ਲੈਵਲ ਨਹੀਂ ਬਾਈ ਜੀ।

  • @manjindersingh2367
    @manjindersingh2367 ปีที่แล้ว +2

    👍🏻👍🏻

  • @Jazzpb30
    @Jazzpb30 ปีที่แล้ว +2

    Bai bahut Gentleman politician aa.

  • @gurpreetnehal9533
    @gurpreetnehal9533 ปีที่แล้ว

    ❤ ghaint veer...

  • @harishmahar5248
    @harishmahar5248 ปีที่แล้ว +2

    👍👍👍👍👍

  • @AmandeepSingh-ds2yw
    @AmandeepSingh-ds2yw ปีที่แล้ว +5

    Chobbar Goldy sada munda shaan PU di ..

  • @makhanbrar3660
    @makhanbrar3660 11 หลายเดือนก่อน

    very good ❤❤❤