Dalvir Goldy ਦਾ Bhagwant Mann ਦੀ ਝੋਲੀ ਪੈ ਜਾਣਾ ਕੀ ਸੁਖਪਾਲ ਖਹਿਰੇ ਨੂੰ ਸੰਗਰੂਰ ਹਰਾ ਦਿਊ ? Akhar

แชร์
ฝัง
  • เผยแพร่เมื่อ 1 พ.ค. 2024
  • ਗੋਲਡੀ ਦਾ ਭਗਵੰਤ ਮਾਨ ਦੀ ਝੋਲੀ ਪੈ ਜਾਣਾ
    ਕੀ ਸੁਖਪਾਲ ਖਹਿਰੇ ਨੂੰ ਸੰਗਰੂਰ ਹਰਾ ਦਿਊ ?
    #akhar #sukhpalkhaira #dalvirgoldy
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 310

  • @JagjeetSingh-mf9yj
    @JagjeetSingh-mf9yj 15 วันที่ผ่านมา +48

    ਮੈ ਕਦੇ ਕਾਂਗਰਸ ਨੂੰ ਵੋਟ ਨਹੀ ਪਾਈ ਪਰ ਗੋਲਡੀ ਵਰਗੇ ਹੰਕਾਰੀ ਕਰਕੇ ਬਾਈ ਖੈਰੇ ਨੂੰ ਵੋਟ ਪਾਉਗਾ ਤੇ ਆਪਣੇ ਸਪੋਟਰਾਂ ਨੂੰ ਵੀ ਬੇਨਤੀ ਕਰਾਂ ਗਾ

    • @manishkumar3164
      @manishkumar3164 12 วันที่ผ่านมา

      Gud bhra

    • @user-ry6xv1oo3i
      @user-ry6xv1oo3i 10 วันที่ผ่านมา +1

      ਸਿਮਰਨਜੀਤ ਸਿੰਘ ਮਾਨ ਨੂੰ

  • @jaswantsingh2023
    @jaswantsingh2023 15 วันที่ผ่านมา +89

    ਕੋਈ ਅਸਰ ਨਹੀਂ ਹੁੰਦਾ ਜੀ ਖਹਿਰੇ ਦੇ ਉਪਰ ਅਤੇ ਸੰਗਰੂਰ ਸੀਟ ਉਪਰ ਜੀ ਇਸਦਾ ਜਾਣਾਂ ਨਾ ਬਰਾਬਰ ਹੈ ਜੀ ਖਹਿਰਾ ਤਾਂ ਹੁਣ ਵੀ ਜਿੱਤ ਜਾਵੇਗਾ ਜੀ

    • @Sher.singhpress
      @Sher.singhpress 15 วันที่ผ่านมา

      lords, channi honey channa chor garam chali chores (badals/Captain) schemes dented gov.rev in thousand crores into their homes since decades
      13 -0 Zindabad ❤ CM Maan ji Zindabad

    • @gurnoorpadda7304
      @gurnoorpadda7304 15 วันที่ผ่านมา +7

      ​@@Sher.singhpressjhadu ale chor jhanda amli

    • @vikasverma7700
      @vikasverma7700 12 วันที่ผ่านมา +1

      2 ਰੁਪੈ ਲੇ ਲਈ ਖੈਰੇ ਕੋਲੋ, 😂😂
      ਜਿਤਨਾ ਓਹਨੇ ਏਥੇ ਵੀ ਨਹੀਂ ਹਾਲ ਬਠਿੰਡੇ ਵਾਲਾ ਹੀ ਹੋਣਾ

    • @GurditSingh-nz9ly
      @GurditSingh-nz9ly 11 วันที่ผ่านมา

      ❤❤❤❤❤❤❤❤❤​@@gurnoorpadda7304

  • @KuldeepSingh-fo9mc
    @KuldeepSingh-fo9mc 15 วันที่ผ่านมา +23

    ਬੋਤ ਵਧੀਆ ਗੱਲ ਕੀਤੀ ਤੁਸੀ ਮਾਲੀ ਸਾਬ 🙏🙏
    ਬਿਲਕਲ ਸੱਚ ਬੋਲਿਆ ਤੁਸੀ ਇਹ ਇੰਟਰਵਿਊ ਵਿੱਚ 🙏

  • @malwinderwalia2119
    @malwinderwalia2119 15 วันที่ผ่านมา +39

    ਬਾਈ ਮਾਲੀ ਜੀ ਜੌ ਤੁਸੀ ਕਿਹਾ ਬਿਲਕੁਲ ਸਹੀ ਕਿਹਾ ਗੋਲਡੀ। ਨੇ ਆਤਮਘਾਤ ਕਰ ਲਿਆ ਮੈ ਧੂਰੀ ਨੂੰ belong ਕਰਦਾ ਕੀ ਕੁਝ ਨਹੀਂ ਕਿਹਾ c ਇਸਨੂੰ ਆਪ ਵਾਲਿਆ ਨੇ ਬਹੁਤ ਬੇਜ਼ਤੀ ਕੀਤੀ c ਸਭ ਭੁੱਲ ਗਿਆ ਖੈਰਾ ਇਕ ਵਧੀਆ ਇਨਸਾਨ ਹੈ ਮੁੱਧੇ ਸਹੀ ਪੰਜਾਬ ਦੇ ਬੋਲਦੇ ਹਨ

    • @sakinderkaur846
      @sakinderkaur846 14 วันที่ผ่านมา

      Hanji sahi keha tu c .20 de election time es nal jo hoya sabh pta .

    • @pamajawadha5325
      @pamajawadha5325 14 วันที่ผ่านมา

      Sahi gal veer

  • @rajwantsingh2523
    @rajwantsingh2523 15 วันที่ผ่านมา +40

    ਗੋਲਡੀ ਨੈ ਆਪਣਾ ਰਾਜਨੀਤਕ ਕੈਰੀਅਰ ਖਤਮ ਕਹ ਲਿਆ ਹੈ।

  • @hardishsingh2058
    @hardishsingh2058 15 วันที่ผ่านมา +45

    ਖੈਰਾ ਜਿਤੇਗਾ ਕੋਈ ਨਹੀਂ ਹਰਾ ਸਕਦਾ। ਖੈਰਾ ਬਹੁਤ ਹੀ ਸੂਝਵਾਨ ਇਨਸਾਨ ਹੈ

  • @balrajsandhu6161
    @balrajsandhu6161 15 วันที่ผ่านมา +33

    ਮਾਨ ਨੇ ਆਪਣੀ ਝੋਲੀ ਚ ਥੁਕ ਤਾ ਸੀ ਤੇ ਗੋਲਡੀ ਨੇ ਚੱਟ ਲਿਆ

  • @KuldeepSingh-fo9mc
    @KuldeepSingh-fo9mc 15 วันที่ผ่านมา +38

    ਖਹਿਰਾ ਸਾਬ ਬੋਤ ਵਧੀਆ ਇੰਨਸਾਨ ਨੇ ❤
    ਤੇ ਸ ਸਿਮਰਜੀਤ ਸਿੰਘ ਜੀ ਮਾਨ ਵੀ ਬੋਤ ਵਧੀਆ ਇੰਨਸਾਨ ਨੇ ❤
    ਦਲਵੀਰ ਗੋਲਡੀ ਝਾੜੂ ਵਿੱਚ ਜਾ ਕੇ ਕਚਰਾ ਬਣ ਗਿਆ 😢

    • @longliveindia5656
      @longliveindia5656 14 วันที่ผ่านมา

      ਸਿਮਰਨਜੀਤ ਮਾਨ ਵੀ ਸਿੱਖ ਨੌਜਵਾਨੀ ਨੂੰ ਖੂੰਜੇ ਹੀ ਲਾ ਰਿਹਾ ਭਾਰਤ ਸਰਕਾਰ ਦੇ ਏਜੰਡੇ ਅਨੁਸਾਰ..ਸਿੱਖਾਂ ਨੂੰ ਨਵਾਂ ਲੀਡਰ ਨੀ ਮਿਲਿਆ 40 ਸਾਲ ਹੋ ਗਏ..ਜੋ ਸਿਰ ਚੱਕਦਾ ਉਸਨੂੰ ਸਿਮਰਨਜੀਤ ਮਾਨ ਗਲ ਨਾਲ ਲਾ ਕੇ ਪਿੱਠ ਤੇ ਵਾਰ ਕਰਦਾ

  • @gnsingh411
    @gnsingh411 15 วันที่ผ่านมา +32

    ਗੋਲਡੀ ਸਾਹਿਬ ਨੇ ਆਪਣਾ ਨਾਮ power hungry ਭਾਵ ਸੱਤਾ ਦੇ ਭੁੱਖਿਆਂ ਦੀ ਲਿਸਟ ਵਿੱਚ ਨਾਮ ਸਭ ਤੋਂ ਉਪਰ ਲਿਖਾ ਰਿਹਾ ਹੈ।

  • @sahibsinghcheema4151
    @sahibsinghcheema4151 15 วันที่ผ่านมา +10

    ਧੰਨਵਾਦ ਜੀ ਸ ਮਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @karamjeetsingh4109
    @karamjeetsingh4109 15 วันที่ผ่านมา +12

    ਬਹੁਤ ਵਧੀਆ ਗੱਲ਼ਾਂ ਕੀਤੀਆੰ ਬਾਈ ਮਾਲਵਿੰਦਰ ਸਿੰਘ ਮਾਲੀ ਜੀ ਨੇ ,,!!

  • @rajuarora3163
    @rajuarora3163 15 วันที่ผ่านมา +37

    ਖਹਿਰਾ ਸਾਹਿਬ 👍👍❤❤

  • @harnetchoudhary1782
    @harnetchoudhary1782 15 วันที่ผ่านมา +17

    ਗੋਲਡੀ ਨੇ ਬਹੁਤ ਜ਼ਿਆਦਾ ਗਲਤ ਫੈਸਲਾ ਲਿਆ ਹੈ

  • @kuldipsinghdhesi7018
    @kuldipsinghdhesi7018 15 วันที่ผ่านมา +8

    ਵਾਕਿਆ ਹੀ ਦਲ ਬਦਲੂਆਂ ਨੂੰ ਧੂੜ ਚਟਾਉਣੀ ਐਤਕੀ ਸਾਰਿਆਂ ਨੂੰ ਬਾਈਓ ਬਹੁਤ ਜਰੂਰੀ ਹੈ ।

  • @rajucheema-wr4xj
    @rajucheema-wr4xj 15 วันที่ผ่านมา +27

    ਗੋਲਡੀ ਵਰਗਿਆਂ ਦੀਆਂ ਘਰਵਾਲੀਆਂ ਇਹੋ ਜਿਹੇ ਸਟੰਟ ਕਰਨ ਲਈ ਹੀ ਹੁੰਦੀਆਂ ਨੇ

  • @ajaibsinghdhindsa2664
    @ajaibsinghdhindsa2664 15 วันที่ผ่านมา +28

    ਖਹਿਰਾ ਨੂੰ ਸਪੋਟ

  • @ManjitKaur-ju2tz
    @ManjitKaur-ju2tz 15 วันที่ผ่านมา +34

    Khaira. Saab. Zindabad. 🎉🎉🎉🎉

    • @Sher.singhpress
      @Sher.singhpress 15 วันที่ผ่านมา +1

      lords, channi honey channa chor garam chali chores (badals/Captain) schemes dented gov.rev in thousand crores into their homes since decades
      13 -0 Zindabad ❤ CM Maan ji Zindabad

    • @singhvirk9423
      @singhvirk9423 15 วันที่ผ่านมา +2

      Name Sher Singh rakhia bhai ji. But kam sheepa wale

  • @sattibains4818
    @sattibains4818 15 วันที่ผ่านมา +24

    Khaira sahab jindabad

  • @rajveergill6036
    @rajveergill6036 15 วันที่ผ่านมา +16

    Sukhpal khaira jindabadh

  • @JavySingh-sr6oe
    @JavySingh-sr6oe 15 วันที่ผ่านมา +21

    ਖ਼ੈਰਾ 👍

  • @swarnjitsingh7032
    @swarnjitsingh7032 15 วันที่ผ่านมา +51

    ਗੋਲਡੀ ਨੇਂ ਭਾਰੀ ਗਲਤੀ ਕੀਤੀ ਆ,,,, ਛੇਤੀ ਉਬਾਲਾ ਮਾਰ ਗਿਆ,,,,

  • @beantsingh4207
    @beantsingh4207 15 วันที่ผ่านมา +32

    ਖਹਿਰਾ ਸਾਬ, ਜੀਦਾ, ਬਾਦ

  • @nirmalbrar7713
    @nirmalbrar7713 14 วันที่ผ่านมา +9

    ਦਲ ਬਦਲੂ ਆਪਣੀ ਪਾਰਟੀ ਬਣਾ ਲੈਣ ਕਿਉਂਕਿ ਇਹ ਦੂਜੀਆਂ ਪਾਰਟੀਆਂ ਨੂੰ ਮਾੜਾ ਕਹਿੰਦੇ। ਇਹ ਨੋਟਾਂ ਤੋਂ ਵੀ ਹਾਰਨਗੇ। ਸੁਖਬੀਰ ਬਾਦਲ ਕਦੇ ਨਹੀ ਪੰਜਾਬ ਦਾ ਬਣ ਸਕਦਾ। ਇਸ ਦਾ ਇਤਬਾਰਨਹੀ ਕਰਨਾ ਚਾਹੀਦਾ।

  • @yugplayz2474
    @yugplayz2474 15 วันที่ผ่านมา +21

    Khaira sahib great leader han.

  • @bablugill691
    @bablugill691 15 วันที่ผ่านมา +50

    ਕੁਰਸ਼ੀ ਪਿੱਛੇ ਇਹਨੇ ਆਪਣੀ ਘਰ ਵਾਲੀ ਦੀ ਇਜ਼ਤ ਖਰਾਬ ਕਰਨ ਵਾਲੇ ਬੰਦਿਆ ਨਾਲ ਹੀ ਹੱਥ ਮਿਲਾ ਲਿਆ ।

  • @gagandhaliwal1138
    @gagandhaliwal1138 15 วันที่ผ่านมา +27

    ਗੋਲਡੀ ਸੁਖਬੀਰ ਬਣਨ ਨੂੰ ਫਿਰਦਾ ਅਖੇ ਮੈ ਪੰਜਾਬ ਸਾਂਭੂੰ ਘਰਵਾਲੀ ਭਾਰਤ 😤😂

    • @charanjitsingh375
      @charanjitsingh375 14 วันที่ผ่านมา +2

      ਗੋਲਡੀ ਤਾਂ ਮਾਨ ਦੀ ਝੋਲੀ ਪੈ ਗਿਆ, ਘਰਵਾਲੀ ਵਿਚਾਰੀ ਕਿੱਥੇ ਜਾਵੇ?

  • @gnsingh411
    @gnsingh411 15 วันที่ผ่านมา +15

    ਗੋਲਡੀ ਆਪਣੇ ਪਰਿਵਾਰ ਪ੍ਰਤੀ ਕੁਝ ਜਿਆਦਾ ਹੀ committed ਹੈ। ਉਸਨੂੰ ਟਿਕਟਾਂ ਦੀ ਝਾਕ ਰੱਖਣ ਦੀ ਬਜਾਏ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ।

    • @movieshindi5191
      @movieshindi5191 14 วันที่ผ่านมา +1

      Sahi gal a family nu time dena jaruri a

  • @surinderkumar4781
    @surinderkumar4781 15 วันที่ผ่านมา +16

    ਮਾਲੀ ਸਾਹਿਬ ਜੀ ਛੱਡੋ ਕੇਹੜੇ ਬੰਦੇ ਦੀ ਗੱਲ ਕਰਦੇ ਹੋ। ਗੋਲਡੀ ਕੋਈ ਬੰਦਾ ਨਾ ਤਾਂ ਉਸ ਦੀ ਜ਼ਬਾਨ ਨਾ ਉਸ ਦੀ ਗ਼ਾਡ ਬੇ ਗੁਰਾਂ ਇਨਸਾਨ ਹੈ

  • @jsman2918
    @jsman2918 15 วันที่ผ่านมา +30

    ਹੁਣ ਤਾਂ ਝਾੜੂ ਵਾਲੀਆਂ ਭੇਡਾਂ ਹੀ ਦੱਸਣ ਗੀਆ ਦੱਸ ਕਰਤਾਰੋ ਵੋਟ ਕੀਹਨੂੰ ਪਾਉਣੀ ਆ

    • @charanjitsingh375
      @charanjitsingh375 14 วันที่ผ่านมา +3

      ਹੁਣ ਤਾਂ ਕਰਤਾਰੋ ਦੀ ਵੋਟ ਪੁੱਛਣ ਦੀ ਵੀ ਲੋੜ ਨਹੀਂ।

  • @sarbjitsandhu8530
    @sarbjitsandhu8530 15 วันที่ผ่านมา +17

    Khera sab jindabad

  • @prabhjotkaur1550
    @prabhjotkaur1550 15 วันที่ผ่านมา +10

    Khaira and Sindhu jindabad

  • @charanjeetsharma5730
    @charanjeetsharma5730 15 วันที่ผ่านมา +18

    Khaira jindabad

  • @RajwantSingh-qh4qn
    @RajwantSingh-qh4qn 15 วันที่ผ่านมา +20

    Khria jindabad

  • @balvirsingh5170
    @balvirsingh5170 15 วันที่ผ่านมา +17

    Khaira will win the game

  • @harcharansingh6037
    @harcharansingh6037 15 วันที่ผ่านมา +10

    Sardar sukhpal singh khaira jindabad Congress party jindabad

  • @gurindersidhu1625
    @gurindersidhu1625 15 วันที่ผ่านมา +25

    KhIera sahib jittan gy

  • @jarnailsingh-ko9de
    @jarnailsingh-ko9de 15 วันที่ผ่านมา +11

    ਭਾਂਡਾ ਛੋਟਾ ਸੀ ਪਾਰਟੀ ਨੇ ਬਹੁਤਾ ਭਰਤਾ ਛੇਤੀ ਉਛਲ ਗਿਆ

  • @vinodsharma-iq8ze
    @vinodsharma-iq8ze 15 วันที่ผ่านมา +12

    Khaira saab zindabad

  • @harjinderbajak4930
    @harjinderbajak4930 15 วันที่ผ่านมา +12

    ਸਾਬਾਸ਼ੇ ਮਾਲੀ ਸਾਹਿਬ

  • @GurtejSingh-qr9yu
    @GurtejSingh-qr9yu 15 วันที่ผ่านมา +11

    Khaira Saab zindabad

  • @bhagwantsingh2037
    @bhagwantsingh2037 8 วันที่ผ่านมา +1

    ਮਾਲੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਿਲਕੁਲ ਸਹੀ ਜੀ।ਗੋਲਡੀ ਨੇ ਆਪਣਾ ਸਿਆਸੀ ਕੈਰੀਅਰ ਖ਼ਤਮ ਕਰਲਿਆ

  • @singh.pradeep
    @singh.pradeep 15 วันที่ผ่านมา +5

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @user-nr3lk4fh9j
    @user-nr3lk4fh9j 15 วันที่ผ่านมา +21

    ਇਹ ਬੇਸ਼ਰਮ ਲੋਕ ਨੇ ਇਹ ਨਾਂ ਕੋਈ ਸਰਮ ਨੀਂ

  • @birbaldass4605
    @birbaldass4605 15 วันที่ผ่านมา +11

    Khehra jindabad

  • @sarbjitsandhu8530
    @sarbjitsandhu8530 15 วันที่ผ่านมา +16

    Congres party jindabad

  • @BalvirSingh-gl4gq
    @BalvirSingh-gl4gq 15 วันที่ผ่านมา +13

    Kahira ... good

  • @RAVINDERSINGH-wj8ol
    @RAVINDERSINGH-wj8ol 15 วันที่ผ่านมา +21

    Galti kar gia goldy
    Bokur party khatam agly var nahi aunde

  • @ranjeetsekhon3459
    @ranjeetsekhon3459 15 วันที่ผ่านมา +7

    ਲੋਕ ਨੀ ਜਾਦੇ ਬੋਹਤ ਸਿਆਣੇ ਹੋ ਗੈ ਸਾਰੇ ਦੁਖੀ ਹੋਏ ਪ਼ਏ ਨੇ ਲੋਕਾ ਤੋ ਪੱਤ ਲੱਗੇਆ

  • @user-np2xb5gj7t
    @user-np2xb5gj7t 15 วันที่ผ่านมา +8

    Singh Sahib yours statement is super

  • @harcharansingh6037
    @harcharansingh6037 15 วันที่ผ่านมา +8

    ਕਾਂਗਰਸ ਪਾਰਟੀ ਦੀ ਬਹੁਤ ਵੱਡੀ ਗਲਤੀ ਹੋਵੇਗੀ ਜੇ ਗੋਲਡੀ ਵਰਗੇ ਬੰਦਿਆਂ ਨੂੰ ਵਾਪਸ ਪਾਰਟੀ ਚ ਲੈਣਗੇ

  • @gurindersidhu1625
    @gurindersidhu1625 15 วันที่ผ่านมา +11

    Mali sahib you are great

  • @sarbjitsandhu8530
    @sarbjitsandhu8530 15 วันที่ผ่านมา +14

    Khera sab jitega 2 lakh nall

  • @majha5874
    @majha5874 15 วันที่ผ่านมา +9

    Khaira Saab zindbad

  • @KBMusicCompany
    @KBMusicCompany 15 วันที่ผ่านมา +8

    Sukhpal ji great man

  • @jaswantsingh2023
    @jaswantsingh2023 14 วันที่ผ่านมา +3

    ਕੱਦੇ ਵੀ ਨਹੀਂ ਹਰਾ ਸਕਦਾ ਜੀ ਜੇਕਰ ਇਸ ਵਿੱਚ ਤਾਕਤ ਹੁੰਦੀ ਤਾਂ ਇਹ ਭਗਵੰਤ ਸਿੰਘ ਮਾਨ ਨੂੰ ਹਰਾ
    ਦਿੰਦਾ ਬਹੁਤ ਘੱਟ ਵੋਟਾਂ ਪਾਈਆਂ ਸਨ ਧੂਰੀ ਤੋਂ ਜੀ
    ਇਹ ਬਾਕੀ 8 ਐਮਐਲਏ ਯੌਨ ਨੂੰ ਕਿਵੇਂ ਜਿੱਤਦਾ ਜੀ ਕੱਦੇ ਵੀ ਇਹ ਸੰਗਰੂਰ ਸੀਟ ਜਿੱਤ ਨਹੀਂ ਸਕਦਾ ਸੀ

  • @Nathasingh001
    @Nathasingh001 15 วันที่ผ่านมา +44

    ਵਿਜੀਲੈਂਸ ਨੇ ਬਾਂਹ ਪਾ ਕੇ ਝਾੜੂ ਵਿਚ ਸ਼ਾਮਿਲ ਕਰਾਇਆ।

    • @charanjitsingh375
      @charanjitsingh375 14 วันที่ผ่านมา

      ਚੱਕ ਕੇ ਝੋਲੀ ਚ ਸੁੱਟ ਤਾ।

  • @kuldipsinghdhesi7018
    @kuldipsinghdhesi7018 15 วันที่ผ่านมา +3

    ਖੈਹਰਾ ਮਰਦ ਬੱਚਾ ❤❤❤❤

  • @user-zd4lk4ru4o
    @user-zd4lk4ru4o 15 วันที่ผ่านมา +8

    ਤੁਸੀਂ ਕਿਉਂ ਦਿਮਾਗ ਖਰਾਬ ਕੀਤੈ ਵੱਡੇ ਵੱਡੇ ਬਾਬੇ ਬੋਹੜ। ਬਦਲਗੇ ਗੋਲਡੀ ਕਿਹੜੇ ਬਾਗ ਦੀ ਮੂਲ਼ੀ ਐਂ

  • @shivdevsingh4287
    @shivdevsingh4287 11 วันที่ผ่านมา

    ਮਾਲੀ ਸਾਹਿਬ ਜੀ ਦੇ ਵਿਚਾਰ ਬਹੁਤ ਹੀ ਵਧੀਆ ਅਤੇ ਮਨ ਨੂੰ ਮੋਹਨ ਵਾਲੇ ਹੁੰਦੇ ਹਨ ਜੀ।
    ਬਹੁਤ ਬਹੁਤ ਧੰਨਵਾਦ ਜੀ।

  • @jasvindersingh-mb7cw
    @jasvindersingh-mb7cw 15 วันที่ผ่านมา +5

    Bilkul Right sir

  • @ShamsherSingh-zt1vo
    @ShamsherSingh-zt1vo 15 วันที่ผ่านมา +5

    Perfectly Said.

  • @harchandsingg1793
    @harchandsingg1793 15 วันที่ผ่านมา +7

    Khehra great 👍

  • @spsingh8440
    @spsingh8440 15 วันที่ผ่านมา +9

    Khera Jitega

  • @HarjinderSingh-bs6gf
    @HarjinderSingh-bs6gf 12 วันที่ผ่านมา

    ਖਹਿਰਾ ਸਾਹਿਬ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਪਾਰਲੀਮੈਂਟ ਵਿੱਚ ਭੇਜੋ ਜੀ। ਖਹਿਰਾ ਸਾਹਿਬ ਜੀ ਪੰਜਾਬ ਦੇ ਮੁਦਿਆਂ ਤੇ ਲੜਨ ਵਾਲਾਂ ਲਿਡਰ ਹੈ। ਨਿਡਰ ਨਿਧੜਕ ਜਰਨੈਲ ਹੈ।ਵੀਰੋ ਇੱਕਠੇ ਹੋ ਕੇ ਖਹਿਰਾ ਸਾਹਿਬ ਜੀ ਨੂੰ ਪਾਰਲੀਮੈਂਟ ਭੇਜੋ ਜੀ।

  • @mical7240
    @mical7240 15 วันที่ผ่านมา +3

    Khaira sada kom joda

  • @HarjitSingh-by5gr
    @HarjitSingh-by5gr 12 วันที่ผ่านมา

    ਮਾਲੀ ਜੀ ਬਹੁਤ ਧੰਨਵਾਦ ਜੀ। ਞਧੀਆ ਵਿਚਾਰ ਲੱਗੇ🙏🏻🙏🏻

  • @pushpindersingh3929
    @pushpindersingh3929 13 วันที่ผ่านมา +2

    ਗਿਆ ਵੀ ਕਿੱਥੇ 😂😂😂 ਜ਼ਿਹਨਾਂ ਨੇ ਰੱਜ ਕੇ ਜ਼ਲੀਲ ਕੀਤਾ ਤੇ ਗੋਲਡੀ ਨੇ ਮਾਸਾ ਵੀ feel ਨੀ ਕੀਤਾ 😂😂😂😂 ਮਰ ਗਈ ਅਣਖ

  • @sandepsingh376
    @sandepsingh376 15 วันที่ผ่านมา +9

    Na ta koi ankh rahi na ta koi jameer rahi bas kursi kursi Goldy yaar bas kar

  • @SurinderKumar-dn1nk
    @SurinderKumar-dn1nk 15 วันที่ผ่านมา +7

    Goldy ne Jim ghotala te interlock tile di factory la k apdi sarkar ch badda ghotala kita

  • @kewalsingh1626
    @kewalsingh1626 15 วันที่ผ่านมา +6

    Bhand ne 92 MLA nu bolan nahi dita vijey partap ne apni nokri shadi os nu bolan nahi dita os nu koi jawab nahi dita hu Goldi nu ki bolan deve ga jo bolya os nu bahar karta

  • @kamalcheema8491
    @kamalcheema8491 15 วันที่ผ่านมา +6

    Bad decegin Goldy.

  • @jasbirjasbirsingh3272
    @jasbirjasbirsingh3272 14 วันที่ผ่านมา +1

    ਗੋਲਡੀ ਨਾ ਦੁਆਰਾ ਨਰਸਰੀ ਚ ਦਾਖਲਾ ਲੈ ਲਿਆ ਵੀਰ

  • @navreetgolu2586
    @navreetgolu2586 8 วันที่ผ่านมา

    Mali Saab good analysis 🎉
    Eh series continue rakho 🎉

  • @hansaliwalapreet812
    @hansaliwalapreet812 14 วันที่ผ่านมา +2

    Sukhpal khera ji zindabad ❤❤❤❤❤❤❤❤❤

  • @sarbbrar4173
    @sarbbrar4173 14 วันที่ผ่านมา +1

    Sat Shri akal Malli Saab ji 🙏🙏

  • @sukhdevdeol3675
    @sukhdevdeol3675 15 วันที่ผ่านมา +3

    Good mali sab

  • @Mahadevkebhakt401
    @Mahadevkebhakt401 15 วันที่ผ่านมา +4

    Sukhpal sing khera sahib barga m.p.di Punjab nu load hai

  • @user-fu7qj3em9u
    @user-fu7qj3em9u 14 วันที่ผ่านมา +1

    ਆਪ ਪਾਰਟੀ ਬਦਲੋ ਤਾਂ ਅਸੀਂ ਸੱਜਣ ਜੇ ਦੂਜਾ ਪਾਰਟੀ ਬਦਲੇ ਤਾਂ ਦੋਗਲਾ 👎👎👎👎

  • @user-ie2zc5nt1y
    @user-ie2zc5nt1y 15 วันที่ผ่านมา +2

    Right

  • @yugplayz2474
    @yugplayz2474 12 วันที่ผ่านมา

    Bahut vadhiya vichar.

  • @ragvinderpandher6256
    @ragvinderpandher6256 3 วันที่ผ่านมา

    ਮਾਲੀ ਵੀਰ ਬਹੁਤ ਵਧੀਆ ਵਿਚਾਰ

  • @AvtarSingh-gs1si
    @AvtarSingh-gs1si 7 วันที่ผ่านมา

    ਕਾਂਗਰਸ ਨੂ ਵੋਟ ਪਾਉਣ ਵਾਲੇ ਸੋਚਿਓ ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਮਾਰੇ ਗਏ ਮਾਸੂਮ ਬਚਿਆ ਨੂ ਵੀ ਨਹੀ ਬਖਸ਼ਿਆ ਸੀ ਮਾਰੇ ਗਏ ਸੀ ਵੋਟ ਪਾਉਣ ਵੇਲੇ ਜਰੂਰ ਦਰਬਾਰ ਸਾਹਿਬ ਅੰਮ੍ਰਿਤਸਰ ਨੂ ਯਾਦ ਕਰਿਓ

  • @sukhwindersingh-bg4uk
    @sukhwindersingh-bg4uk 15 วันที่ผ่านมา +1

    Sehi gall bapu ji dee

  • @birbaldass4605
    @birbaldass4605 15 วันที่ผ่านมา +2

    Good job

  • @GurPreet-ep2zm
    @GurPreet-ep2zm 14 วันที่ผ่านมา +1

    Goldi banda bahut changa (good)hai mai kise parti nal nahi par goldi change kam karn wala hai veero goldi da sath jarur devo party na dekho banda dekho❤❤goldi veer de kam dekho ta ap nu jarur changa lagu goldi is good man❤❤❤

  • @kewalsingh5518
    @kewalsingh5518 6 วันที่ผ่านมา

    Akhr ਜੀ ਤੁਸੀਂ ਬੰਦੇ ਦਾ ਨਾਂ ਨਹੀਂ ਦਸਿਆ ਕੇ ਮੁਲਾਕਾਤ ਕਰਨ ਵਾਲਾ ਕੌਣ ਸੀ. ਡਿਟੇਲ ਦਿਆ ਕਰੋ

  • @SukhjinderSingh-xs1zg
    @SukhjinderSingh-xs1zg 14 วันที่ผ่านมา +1

    5911 ਵਰਗਾ ਖਹਿਰਾ ਸਾਰਿਆਂ ਨੂੰ ਧਕੀ ਫਿਰਦਾ, (ਭੰਡ, ਮੀਤ ਤੇ ਗੋਲਡੀ )

  • @user-li4uq1cq1j
    @user-li4uq1cq1j 15 วันที่ผ่านมา +3

    Rytt❤

  • @user-id9bm5ut7t
    @user-id9bm5ut7t 14 วันที่ผ่านมา +1

    Khrra jitege vadeya emandar ensan hen jinda bad

  • @shivdevsingh4287
    @shivdevsingh4287 11 วันที่ผ่านมา

    ਗੋਲਡੀ ਦੇ ਆਮ ਆਦਮੀ ਪਾਰਟੀ ਵਿਚ ਜਾਣ ਨਾਲ ਸੁਖਪਾਲ ਖਹਿਰਾ ਨੂੰ ਓਨਾ ਘਾਟਾ ਨਹੀਂ ਪੈਣਾ ਜਿੰਨਾ ਗੋਲਡੀ ਦੇ ਵਿਰੋਧੀ ਖਹਿਰਾ ਸਾਹਿਬ ਜੀ ਨਾਲ ਆ ਕੇ ਖਹਿਰਾ ਜੀ ਨੂੰ ਲਾਭ ਹੋਵੇਗਾ।

  • @hansaliwalapreet812
    @hansaliwalapreet812 14 วันที่ผ่านมา +1

    Veero khera Saab nu hi vote puni ah sab ne

  • @user-lk6en9lc2s
    @user-lk6en9lc2s 15 วันที่ผ่านมา +3

    Goldi de jann nal koi fark nhi penna j Es vich ena hi dam hunda phala aap hi jit janda Sara yadu E D da hai Jo jima de shaman vich koi honna Marra mota us tohh hi dargia

  • @user-ky4td9xo1c
    @user-ky4td9xo1c 15 วันที่ผ่านมา +3

    Na rhegha bans na bagyghay bansuri matlab na bachighay app goldi khatam ho ghia

  • @harjinderchahal3270
    @harjinderchahal3270 13 วันที่ผ่านมา

    Good prch

  • @robinsharma6006
    @robinsharma6006 15 วันที่ผ่านมา +2

    Sahi

  • @SarbjeetSingh-fg3xp
    @SarbjeetSingh-fg3xp 14 วันที่ผ่านมา +1

    Congress de thattu bhut kuj kehnge, pr koi ni dukh hunda a.AAP party jindabad

  • @user-in2kk8rb3f
    @user-in2kk8rb3f 15 วันที่ผ่านมา +5

    ਦਲਵੀਰ ਸਿੰਘ ਗੋਲਡੀ bhout ਬੜੀ ਗੇਮ ਖੇਲ ਗਿਆ ਦਿਮਾਗ ਲਾ ਗਿਆ ਆਪਣੀ ਸਪੋਰਟ ਆਮ ਆਦਮੀ ਪਾਰਟੀ ਨੂੰ ਦੇਕੇ ਮੀਤ ਹੇਅਰ ਨੂ ਜਿਤਵਾਕੇ ਮੀਤ ਹੇਅਰ ਜਿੱਤ ਗਿਆ ਤਾਂ ਸੀਟ ਖਾਲੀ ਹੋ ਜਾਣੀ ਓਹ ਸੀਟ ਤੇ ਦਲਵੀਰ ਸਿੰਘ ਗੋਲਡੀ ਨੇਂ mla ਬਣ ਜਾਣਾ ਦੋਬਾਰਾ ਫੇਰ

    • @user-pk6uw5ce4z
      @user-pk6uw5ce4z 15 วันที่ผ่านมา

      Bilkul Sach aa ji meet jitu ga kio ki goldi sport kaega didsha sport karga bibi bhathal sport karugi jitana jaruri banda

    • @nirmalghuman6077
      @nirmalghuman6077 15 วันที่ผ่านมา +2

      ਜਿੱਦਾਂ ਦੀ ਇਹਨਾਂ ਦੀ ਦੋ ਸਾਲ ਦੀ ਕਾਰਗੁਜ਼ਾਰੀ ਰਹੀ ਐ ਨਾ
      ਐੱਮ ਐੱਲ ਏ ਤਾਂ ਬੜੀ ਦੂਰ ਦੀ ਗੱਲ ਆ ਮਿੱਤਰਾ
      ਇਸ ਲੋਕ ਸਭਾ ਦੀ ਚੋਣਾਂ ਚ ਹੀ ਦੇਖ ਲਿਓ, ਬਣਦਾ ਕੀ ਐ??????

    • @premchand6090
      @premchand6090 14 วันที่ผ่านมา +3

      Na meet hair jitte na goldy MLA Bane dowan cho ek gall v nahi honi violence to darda cong party chhad gya ehne ekk din pachhtauna

    • @user-pk6uw5ce4z
      @user-pk6uw5ce4z 14 วันที่ผ่านมา

      @@premchand6090 vere pehla a gal Das jdo ki goldy da hack ni si hun mp di seet te bhagwant Maan de khilaf lady koi gal ni har gaya takda mukabla kita us time khahra sabh kithe si keh dande bhi tetho seet ni niklani me kadu Khera goldi nu pichhe karke app ladda bhagwant Maan de khilaf swad ta jad si hun m p di seet te khaira sahab age goldi nu pichhe karta Galt gal na

  • @jagsirsingh461
    @jagsirsingh461 14 วันที่ผ่านมา +1

    Kehar Zindabad ji

  • @Jashan4282
    @Jashan4282 15 วันที่ผ่านมา +6

    ਫੈਕਟਰੀ ਦਾ ਕੀ ਬਣਿਆ ਹੁਣ

    • @nirmalghuman6077
      @nirmalghuman6077 15 วันที่ผ่านมา +2

      ਅਖੌਤੀ ਇਨਕਲਾਬੀਆਂ ਦੇ ਗੈਂਗ ਚ ਸ਼ਾਮਿਲ ਹੋ ਗਿਆ
      ਹੁਣ ਭੰਡ ਨੇ ਇਹਦੇ ਵੀ ਕੱਟੜ ਇਮਾਨਦਾਰ ਦਾ ਠੱਪਾ ਲਾ ਦੇਣੈ😜😜😜

    • @parminderjhajj11931
      @parminderjhajj11931 14 วันที่ผ่านมา +2

      Factory. De chaby bhagwant maan de parivar nu deti hun oh vekhu Sara karovar

    • @mangatrai89
      @mangatrai89 14 วันที่ผ่านมา

      ​@@nirmalghuman6077ਲਗਾ ਦਿੱਤਾ ਕਿਉੰਕੀ ਇਹੀ ਗੋਡਲੀ ਨੇ ਸੰਗਰੂਰ ਕਿਹਾ ਸੀ ਵਿਜੀਲੈਂਸ ਮੈਨੂੰ ਤੰਗ ਕਰਦੀ ਆ ਮੈ ਸਰਕਾਰ ਖ਼ਿਲਾਫ਼ ਲੜਾਗਾ ਇਹ ਮੈਨੂੰ ਬਦਨਾਮ ਕਰਦੀ ਆ ਅੱਜ ਲੱਗਦਾ ਓਹ ਕੇਸ ਵੀ ਖਤਮ ਹੋ ਗਿਆ ਨਾਲੇ ਗੋਲਡੀ ਘਰਵਾਲੀ ਦੀ ਬੇਜ਼ਤੀ ਭੁੱਲ ਗਿਆ

  • @SukhjinderSingh-xs1zg
    @SukhjinderSingh-xs1zg 14 วันที่ผ่านมา +1

    ਖਹਿਰਾ ਜਿੰਦਾਬਾਦ,