Dalvir Goldy ਡਰਪੋਕ ਬੰਦਾ ਵਿਜੀਲੈਂਸ ਤੋਂ ਡਰਦਾ Bhagwant Mann ਦੀ ਝੋਲੀ ਪੈ ਗਿਆ, ਭਗਵੰਤ ਮਾਨ ਨੇ ਗੋਲਡੀ ਨੂੰ ਵਰਤ

แชร์
ฝัง
  • เผยแพร่เมื่อ 3 พ.ค. 2024
  • Dalvir Goldy ਡਰਪੋਕ ਬੰਦਾ ਵਿਜੀਲੈਂਸ ਤੋਂ ਡਰਦਾ Bhagwant Mann ਦੀ ਝੋਲੀ ਪੈ ਗਿਆ,
    ਭਗਵੰਤ ਮਾਨ ਨੇ ਗੋਲਡੀ ਨੂੰ ਵਰਤ ਕੇ ਔਹ ਮਾਰਨਾ,
    Sukhpal Khaira ਨੇ ਮੀਤ ਹੇਅਰ ਨੂੰ ਵੀ ਲਾਏ ਰਗੜੇ।
    #bhagwantmann #dalvirgoldy #sukhpalkhaira #mpelection2024 #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 172

  • @JaswantSingh-fg3qs
    @JaswantSingh-fg3qs หลายเดือนก่อน +34

    ਜਾਗਦੀ ਜਮੀਰ ਵਾਲਾ ਖੈਹਰਾ ਜ਼ਿੰਦਾਬਾਦ

  • @hardeepsinghhardeepsingh949
    @hardeepsinghhardeepsingh949 หลายเดือนก่อน +26

    ਖਹਿਰਾ ਵੀਰ ਜੀ ❤

  • @bhagwantsingh2037
    @bhagwantsingh2037 หลายเดือนก่อน +25

    ਬਿਲਕੁਲ ਸਹੀ ਜੀ ਵਿਕੇ ਗੋਲਡੀ ਵਰਗੇ ਲੋਟੇ ਕਿਸੇ ਪਾਸੇ ਦੇ ਨਹੀਂ ਰਹਿੰਦੇ। ਖੈਹਰਾ ਸਾਹਿਬ ਵਾਕਿਆ ਹੀ ਬਾਗੀ ਹਰ ਮੈਦਾਨ ਫਤਿਹ ਕਰਦਾ ਚਾਹੇ ਜਗਰਾਓਂ ਦੀ ਕੋਠੀ ਛੁਡਾਉਂਣੀ ਹੋਵੇ ਭਾਨਾ ਸਿਧੂ ਤੇ ਝੋਟੇ ਵਰਗੇ ਹੋਣ ਸੁਭਕਰਨ ਦੀਮਮੌਤ ਮੌਤ ਹੋਵੇ ਹਰ ਥਾਂ ਚਟਾਨ ਵਾਂਗ ਖੜਦਾ ਸੰਗਰੂਰ ਵਾਲਿਆਂ ਦੀ ਕਿਸਮਤ ਚੰਗੀ ਅਜਿਹਾ ਘੈਂਟ MP ਮਿਲੂਗਾ

  • @nirmalsingh9484
    @nirmalsingh9484 หลายเดือนก่อน +6

    ਸੁਖਪਾਲ ਸਿੰਘ ਖਹਿਰਾ ਬਹੁਤ ਵਧੀਆ ਲੀਡਰ ਹੈ ਧੰਨਵਾਦ ਜੀ

  • @malkitsingh2292
    @malkitsingh2292 หลายเดือนก่อน +23

    ਆਮ ਆਦਮੀ ਪਾਰਟੀ ਭਾਸ਼ਣ ਦੇਣ ਅਤੇ ਚੁਟਕਲੇ ਸੁਣਾੳੁੱਣ ਵਿਚ ਮਾਹਰ ਹੈ ਪੰਜਾਬ ਸਰਕਾਰ ਕਰਜਾ ਅਤੇ ਪ੍ਰਸ਼ਾਸਨ ਸਕਦਾ ਚੱਲ ਰਹੀ ਹੈ ?

    • @AmrinderSingh-tq5ci
      @AmrinderSingh-tq5ci หลายเดือนก่อน

      ਪੰਜਾਬੀਓ ਇੱਕ ਗੱਲ ਯਾਦ ਰੱਖਿਓ ਜੇ ਬੀਜੇਪੀ ਦੀਆਂ ਜੜਾਂ ਪੁੱਟਣੀਆਂ ਨੇ ਤਾਂ ਕਾਂਗਰਸ ਦਾ ਸੀਟਾਂ ਜਿੱਤਣਾ ਬਹੁਤ ਜਰੂਰੀ ਹੈ ਜਿਸ ਮੋਦੀ ਨੇ ਆਪਾਂ ਨੂੰ ਪਿਛਲੇ ਸਾਲਾਂ ਵਿੱਚ ਜਲੀਲ ਕੀਤਾ ਕੁੱਤਿਆਂ ਮਾਰਿਆ ਆਖੋ ਗੈਸ ਦੇ ਗੋਲੇ ਕੁੱਤੇ ਆਪਣੇ ਬੱਚੇ ਸ਼ਹੀਦ ਕੀਤੇ ਜੇਲਾਂ ਚ ਬੰਦ ਕਰਕੇ ਡਗਰੂ ਭੇਜੇ ਮੰਤਰੀ ਵਰਗੇਉਸ ਮੋਦੀ ਦੀਆਂ ਜੜਾਂ ਪੁੱਟਣ ਲਈ ਇਸ ਵਾਰ ਸੈਂਟਰ ਵਿੱਚ ਕਾਂਗਰਸ ਸਰਕਾਰ ਤਾਹੀ ਆਵੇਗੀ ਜੇ ਆਪਾਂ ਵੀ ਪੰਜਾਬ ਵਿੱਚ ਕਾਂਗਰਸ ਨੂੰ ਵੱਧ ਤੋਂ ਵੱਧ ਸਿਫਤਾਂ ਦੇਵਾਂਗੇ ਨਾਲੇ ਖੈਰਾ ਸਾਬ ਬਾਰੇ ਤਾਂ ਬੋਲਣ ਦੀ ਲੋੜ ਹੀ ਨਹੀਂ ਆਪਾਂ ਜਾਣਦੇ ਹੀ ਹਾਂ

  • @088surjit
    @088surjit หลายเดือนก่อน +4

    ਭੰਡ & ਪਾਰਟੀ ਦੀਆਂ ਗੱਲਾਂ ਦੇ ਜਵਾਬ ਦੇਣ ਦੀ ਕੋਈ ਲੋੜ ਨਹੀਂ।ਖੈਹਰਾ ਸਾਹਿਬ good ਸੰਗਰੂਰ ਵਾਲਿਓ ਖੈਹਰਾ ਸਾਹਿਬ ਨੂੰ ਜਰੂਰ ਜਿਤਾਓ ਧੰਨਵਾਦ

  • @088surjit
    @088surjit หลายเดือนก่อน +10

    ਖੈਹਰਾ ਸਾਹਿਬ ਪੰਜਾਬ ਦੀ ਆਵਾਜ਼ ਉਠਾਉਣਗੇ ਲੋਕਸਭਾ ਵਿੱਚ ਸਾਨੂੰ ਪੂਰਨ ਭਰੋਸਾ

  • @pendumekhama0008
    @pendumekhama0008 หลายเดือนก่อน +11

    Khara jindawad

  • @ManveerDhaliwal-om3hd
    @ManveerDhaliwal-om3hd หลายเดือนก่อน +14

    ਮਨਿੰਦਰ ਵੀਰ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @Jaswinder_72
    @Jaswinder_72 หลายเดือนก่อน +19

    ਸੁਣੋਂ ਪੰਜ ਕੰਮ ਮਾਨ ਸਰਕਾਰ ਦੇ।‌। 1 ਲੋਕਾਂ ਨੂੰ ਭਗਵੰਤ ਮਾਨ ਦੀ ਕਮੇਡੀ ਰੋਜ ਸਵੇਰੇ ਸ਼ਾਮ 😂😂। 2 ਸ਼ਰਾਬ ਦੇ ਠੇਕੇ ਥਾਂ ਥਾਂ ਤੇ ਖਲੋਤੇ। 3 ਜੋ ਸਿੱਖ ਕੌਮ ਦੀ ਗੱਲ ਕਰਦੇ ਉਹਨਾਂ ਤੇ NSA ਲਾਈ । 4 ਸਾਡੀ ਟਰੱਕ ਯੂਨੀਅਨਾਂ ਨੂੰ ਖਤਮ ਕਰਕੇ ਦੋ ਸਾਲ ਪਹਿਲਾਂ ਵਾਲੀ ਟੈਂਡਰ ਪੋਲਸੀ ਚੱਲਦੀ ਹੈ ਨਵੀਂ ਨਹੀਂ ਬਨਾ ਸਕੇ। 5 ਕੇਂਦਰ ਸਰਕਾਰ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਰੋਲੀਆ ਪੰਜਾਬ ਦੇ ਜਹਾਜ਼ ਵਿੱਚ ਕੇਜਰੀਵਾਲ,ਚੱਡਾ, ਵਰਗੀਆਂ ਨੂੰ ਝੂਟੇ ਦਿਵਾਏ 70ਹਜਾਰ ਕਰੋੜ ਹੀ ਤਾਂ ਅਜੇ ਕਰਜ਼ਾ ਚੁੱਕਿਆ ਹੈ 😂😂😂😂😂

  • @VinodKumar-qu8ej
    @VinodKumar-qu8ej หลายเดือนก่อน +6

    Good🇮🇳🇮🇳 best 💯💯leader khaira saab congress🇮🇳🇮🇳🇮🇳🇮🇳

  • @gopimaan8491
    @gopimaan8491 หลายเดือนก่อน +9

    Very good interview

  • @user-pt6tp9jp2u
    @user-pt6tp9jp2u หลายเดือนก่อน +7

    Khaira good man

  • @jasmindersingh8535
    @jasmindersingh8535 หลายเดือนก่อน +12

    ਮਸਕਰੇ ਸੁਣਾ ਸੁਣਾ ਪਹਿਲਾਂ ਲੋਕ
    ਪੈਸੇ ਕਮਾਉਂਦੇ ਸੀ…….
    ਹੁਣ ਮਸਕਰੇ ਸੁਣਾ ਸੁਣਾ ਕੇ
    ਸਰਕਾਰਾਂ ਬਣਾ ਕੇ
    ਮਸਕਰੇ ਸੁਣਾ ਸੁਣਾ ਕੇ ਸਰਕਾਰ ਚਲਾਉਂਦੇ ਹਨ

  • @RajinderpalRaja
    @RajinderpalRaja หลายเดือนก่อน +6

    Zindabad khera

  • @vatandeep9010
    @vatandeep9010 หลายเดือนก่อน +21

    ਭਗਵੰਤ ਮਾਨ ਸਿਰਫ ਚੁਟਕਲੇ ਸਨਾਉਣ ਜਾਣਦਾ ਤਰਕ ਬਾਲੀ ਗੱਲ ਏ ਹੁੰਦੀ ਆ !

  • @user-ci6zp6ud9
    @user-ci6zp6ud9 หลายเดือนก่อน +18

    ਏਹ ਕਲਯੁੱਗ ਹੈ ਜਨਾਬ ਇਥੇ ਕਸਮ ਖਾਣ ਵਾਲੇ ਨਹੀਂ
    *ਦਾਰੂ ਪੀਣ ਵਾਲੇ ਸੱਚ ਬੋਲਦੇ ਹਨ*

    • @user-pk6uw5ce4z
      @user-pk6uw5ce4z หลายเดือนก่อน +5

      Very good bilkul sach bhout bhadiya veer ji

    • @user-ci6zp6ud9
      @user-ci6zp6ud9 หลายเดือนก่อน

      @@user-pk6uw5ce4z thanks bro 😍🙏

  • @user-ci6zp6ud9
    @user-ci6zp6ud9 หลายเดือนก่อน +23

    ਕੀਮਤ ਕੋਈ ਵੀ ਹੋਵੇ ਆਦਮੀ ਅਗਰ
    *ਵਿੱਕ ਜਾਏ ਤਾਂ ਦੋ ਕੋੜੀ ਦਾ ਵੀ ਨਹੀਂ ਰਹਿੰਦਾ*

  • @mohammadrustam381
    @mohammadrustam381 หลายเดือนก่อน +7

    Khaira jittega

  • @nirmalghuman6077
    @nirmalghuman6077 หลายเดือนก่อน +10

    ਹੋਰ ਤਾਂ ਕੁੱਝ ਔੜ੍ਹਦਾ ਨਹੀਂ, ਇਹ ਕੂਚੀ ਪਾਰਟੀ ਆਲੇ ਵਾਰ ਵਾਰ ਖਹਿਰੇ ਨੂੰ ਇੱਕੋ ਈ ਸਵਾਲ ਕਰਦੇ ਨੇ
    ਅਖੇ ਜੀ ਖਹਿਰਾ ਸੰਗਰੂਰ ਦੇ ਦਸ ਪਿੰਡਾਂ ਦੇ ਨਾਮ ਦੱਸ ਦੇਵੇ
    ਉਏ ਭੇਡੋ, ਕਦੇ ਭੰਡ ਨੂੰ ਵੀ ਜਲਾਲਾਬਾਦ ਸੀਟ ਦੇ ਦਸ ਪਿੰਡਾਂ ਦੇ ਨਾਮ ਪੁੱਛੇ ਕਦੇ ਤੁਸੀਂ?????
    ਉਹ ਵੀ ਸੁਖਬੀਰ ਬਾਦਲ ਤੋਂ ਦੱਖੂਦਾਣਾ ਲੈ ਕੇ ਆਇਆ ਸੀ ਨਾ😜😜😜😜😜😜

  • @kanwalpreets1181
    @kanwalpreets1181 หลายเดือนก่อน +27

    ਜੋ ਮਰਜ਼ੀ ਕਹੋ ਪਰ ਖਹਿਰਾ ਹਰ ਮੁੱਦੇ ਤੇ facts ਨਾਲ ਗੱਲ ਕਰਦਾ
    ਗੱਲਾਂ ਵਿੱਚ ਦਮ ਹੈ

  • @harnetchoudhary1782
    @harnetchoudhary1782 หลายเดือนก่อน +1

    ❤ ਜਿੱਤ ਪੱਕੀ ਹੈ ਜੀ ❤

  • @rajudhaliwak8228
    @rajudhaliwak8228 หลายเดือนก่อน +1

    ਖਹਿਰਾ ਸਾਬ ਵਰਗੇ ਲੀਡਰ ਦੀ ਪਿੱਠ ਨਾਂ ਲਗਣ ਦੇੳ ਸੰਗਰੂਰ ਵਾਲਿਓ। ਡਟ ਕੇ ਸਪੋਰਟ ਕਰਿੳ।

  • @sukhi__0814
    @sukhi__0814 หลายเดือนก่อน +6

    Khaira jindabad jindabad jindabad

  • @PardeepPardeep-uj6yb
    @PardeepPardeep-uj6yb หลายเดือนก่อน +2

    Sukhpal Khaira jindabad ful l💪💪🌹🌹😍😍🙏🙏👌👌❤️❤️support Congress jindabad

  • @kuldeepbuttar665
    @kuldeepbuttar665 หลายเดือนก่อน +4

    Good job khirra shab ji 🙏

  • @charanjeetsingh7782
    @charanjeetsingh7782 หลายเดือนก่อน +12

    ਬੇਨਤੀ ਹੈ ਸੰਗਰੂਰ ਵਾਲਿਓ ਤੁਸੀਂ ਐਤਕੀਂ ਖਹਿਰਾ ਸਾਬ ਨੂੰ ਜਿਤਾਓ ਕਿਤੇ ਗਲਤੀ ਨਾ ਕਰਿਓ ਨਹੀਂ ਪਹਿਲਾਂ ਭੇਜੇ ਸੀ ਰਾਜ ਸਭਾ ਬੋਲਿਆ ਕੋਈ ਪੰਜਾਬ ਬਾਰੇ

  • @dilpreetkaur6068
    @dilpreetkaur6068 หลายเดือนก่อน +3

    Great speech kheira sir

  • @sardarsidhu5934
    @sardarsidhu5934 หลายเดือนก่อน +2

    ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ 👍👍

  • @birbaldass4605
    @birbaldass4605 หลายเดือนก่อน +3

    Vote and sapot khehra jindabad

  • @lakhwindergrewal4999
    @lakhwindergrewal4999 หลายเดือนก่อน +30

    ਆਉਣ ਵਾਲਾ ਮੁੱਖ ਮੰਤਰੀ ਚਾਹੀਦਾ ਖਹਿਰਾ ਸਾਬ ਨੂੰ

    • @jatindersingh6292
      @jatindersingh6292 หลายเดือนก่อน

      Tatta mera

    • @jattwaadmann226
      @jattwaadmann226 หลายเดือนก่อน

      Khehra ta aap aap cho pajeya, bai I’m not a supporter of anyone

    • @jattwaadmann226
      @jattwaadmann226 หลายเดือนก่อน

      Ehnu Mia banana mushkil a

    • @Punjabi924
      @Punjabi924 หลายเดือนก่อน

      Jidn jit gya...labna ni kidr gya

  • @harmalsingh6091
    @harmalsingh6091 หลายเดือนก่อน +8

    Khehra ban gia lok piria leader

  • @vickyvickt1477
    @vickyvickt1477 หลายเดือนก่อน +5

    Khaira saab baki leadera nalo bhut bdia Te jurat bale insan ne

  • @laddimanu9777
    @laddimanu9777 หลายเดือนก่อน +5

    ❤❤❤❤❤❤

  • @user-qr1tx4si8u
    @user-qr1tx4si8u หลายเดือนก่อน +3

    Right ji

  • @baljindersingh-qy2uq
    @baljindersingh-qy2uq หลายเดือนก่อน +5

    Khera sab zinda bad …

  • @user-un6cs6oh4r
    @user-un6cs6oh4r หลายเดือนก่อน +1

    Khaira❤

  • @user-tg7wn6iz4i
    @user-tg7wn6iz4i หลายเดือนก่อน +1

    ਇਹ ਗੋਲਡੀ ਐਡ ਪਾਰਟੀ ਆਪਣੀ ਪਤਨੀ ਭੈਣ ਨੂੰ ਕੁਰਸ਼ੀ ਪਿਛੇ ਕਿਤੇ ਵੀ ਹਾਜਰ ਕਰ ਸਕਦਾ ਹੇ (ਖਹਿਰਾ ਸਾਬ)❤❤❤❤❤❤❤❤❤❤❤❤

  • @narinderpalsingh5349
    @narinderpalsingh5349 หลายเดือนก่อน +1

    ਸਹੀ ਗਲ ਹੈ ❤

  • @ManjitKaur-ju2tz
    @ManjitKaur-ju2tz หลายเดือนก่อน +2

    Khaira. Saab. Zindabad. ❤🎉🎉❤

  • @jasbirsingh3717
    @jasbirsingh3717 หลายเดือนก่อน +2

    ਖਹਿਰਾ ਸਾਬ੍ਹ ਜ਼ਿੰਦਾਬਾਦ ਜੀ।।

  • @bahadursingh9718
    @bahadursingh9718 หลายเดือนก่อน +1

    ਪੱਤਰਕਾਰ ਵੀਰੇ ਖੈਹਿਰਾ ਵੀਰ ਬਹੁਤ ਹੀ ਵਧੀਆ ਬੰਦੇ ਹਨ ਮੁੱਦੇ ਵੀ ਵਧੀਆ ਚੱਕਦੇ ਹਨ ਪਰ ਜੋਂ ਕੰਮ ਅਕਾਲੀ ਸਰਕਾਰ ਵੇਲੇ ਹੋਏਂ ਉਹ ਜਿਵੇਂ ਕਿ ਸੜਕਾਂ ਚੌੜੀਆਂ ਥਰਮਲ ਪਲਾਂਟ ਪੱਕੀਆਂ ਨਹਿਰਾਂ ਪੱਕੇ ਸੂਏਂ ਪੱਕੇ ਖਾਲੇ ਏਮਸ ਹਸਪਤਾਲ ਵੱਡੇ ਵੱਡੇ ਪੁੱਲ੍ਹ ਆਟਾ ਦਾਲ ਸਕੀਮ ਤੇ ਹੋਰ ਬਹੁਤ ਕੁੱਝ ਧੰਨਵਾਦ ਸਹਿਤ

  • @rammsingh8303
    @rammsingh8303 หลายเดือนก่อน +2

    Good

  • @HardeepSingh-zi7bn
    @HardeepSingh-zi7bn หลายเดือนก่อน +4

    SUKHPAL khaira zindabad

  • @jaspalsra9552
    @jaspalsra9552 หลายเดือนก่อน +4

    Khaira Jindabad

  • @RajSingh-im6zu
    @RajSingh-im6zu หลายเดือนก่อน +1

    Good khaira saab jit pakaki hai

  • @LalitKumar-ej1bk
    @LalitKumar-ej1bk หลายเดือนก่อน +3

    Jis di jamir jagdi hai na oh khaira saab nu vote jarur paunge

  • @arwindersinghsandhu4714
    @arwindersinghsandhu4714 หลายเดือนก่อน +2

    Khera shab

  • @satpalsingh8770
    @satpalsingh8770 หลายเดือนก่อน +1

    ਖੇਰਾ ਸ਼ਾਬ ਜਿਦਾਬਾਦ

  • @gurvinderbrar7725
    @gurvinderbrar7725 หลายเดือนก่อน +1

    ❤🎉

  • @dilpreetkaur6068
    @dilpreetkaur6068 หลายเดือนก่อน +2

    Only on kheira sir

  • @jdkk9798
    @jdkk9798 หลายเดือนก่อน +1

    22 ji Good job

  • @kashmirsingh-ub7gf
    @kashmirsingh-ub7gf หลายเดือนก่อน +2

    I will vote this time to Congress because it has adopted new agenda of pro people or socialis rather than capitalism.

  • @BalwinderSingh-yb3lr
    @BalwinderSingh-yb3lr หลายเดือนก่อน +1

    Khaira.saab.jindabad

  • @user-ts4es6bp8w
    @user-ts4es6bp8w หลายเดือนก่อน +1

    Good 👍👍👍👍

  • @satinderpalsingh47
    @satinderpalsingh47 หลายเดือนก่อน +1

    ਖਹਿਰਾ ਸਾਬ ਜ਼ਿੰਦਾਬਾਦ

  • @AmrikSingh-ke3df
    @AmrikSingh-ke3df หลายเดือนก่อน

    Very good khéhra sahib ji.
    I am fíne yóú

  • @birbaldass4605
    @birbaldass4605 หลายเดือนก่อน +2

    Good khehra

  • @satpalsingh8770
    @satpalsingh8770 หลายเดือนก่อน +1

    ਖੈਰਾ ਸ਼ਾਬ ਜਿਦਾਬਾਦ ਡਰਪੋਕ ਗੋਲਡੀ

  • @tripancheema2544
    @tripancheema2544 หลายเดือนก่อน +2

    Khaira jindabad

  • @himmatdeol5917
    @himmatdeol5917 หลายเดือนก่อน +1

    Khaira good leader 👍👍✌️✌️

  • @birbaldass4605
    @birbaldass4605 หลายเดือนก่อน +1

    Good paterkar sahib jee
    Salam hai paterkari nu

  • @rashadbatteyblogs1122
    @rashadbatteyblogs1122 หลายเดือนก่อน +1

    ਮੈਂ 100% ਸਹਿਮਤ ਹਾਂ
    ਮੈਂ ਹੀ ਨਹੀਂ ਸਾਰਾ ਹਲਕਾ ਹੀ ਨਹੀਂ ਸਾਰੇ ਹਲਕੇ ਦੇ ਲੋਕ ਕਹਿ ਰਹੇ ਹਨ ਭਗਵੰਤ ਨੇ ਘਰਵਾਲੀ ਵਰਤਲੀ ਸਿਆਸਤ ਪਿੱਛੇ ਪਹਿਲਾਂ ਆਲੀ ਗੋਲਡੀ ਤਾ ਚੀਜ਼ ਕੀ ਹੈ

  • @AmandeepSingh-tn7dd
    @AmandeepSingh-tn7dd หลายเดือนก่อน +2

    Goldy da carer khtre ch og ria .. khaira zindabaad

  • @parasdeepsingh3896
    @parasdeepsingh3896 หลายเดือนก่อน +1

    #justiceforsidhumoosewala #justicefordeepsidhu #justiceforsandeepnangalambian

  • @MohdUsman-hs9xm
    @MohdUsman-hs9xm 26 วันที่ผ่านมา

    Vrey good sir

  • @ManjitKumar-uj1oi
    @ManjitKumar-uj1oi หลายเดือนก่อน

    Good job khera sahab

  • @SahilSharma-vv9zd
    @SahilSharma-vv9zd หลายเดือนก่อน +10

    Khaira jituga pakka

  • @user-yc5zb8jp9k
    @user-yc5zb8jp9k หลายเดือนก่อน

    👍👍👍👍👍

  • @jassjass804
    @jassjass804 หลายเดือนก่อน +1

    Very good person

  • @satwinderpanju9049
    @satwinderpanju9049 หลายเดือนก่อน +1

    ਜੇ ਤੁਸੀਂ ਹਾਰ ਗਏ ਤਾਂ ਤੁਹਾਨੂੰ ਵੀ ਨਹੀਂ ਪੁੱਛਣਾ ਕਿਸੇ ਨੇ ਪਾਰਟੀਆਂ ਹਰੇਕ ਨੂੰ ਵਰਤਦੀਆਂ ਹਨ

  • @RIYANSEHGAL6327
    @RIYANSEHGAL6327 หลายเดือนก่อน +1

    ਖੈਰਾ ਸਾਹਿਬ ਜ਼ਿੰਦਾਬਾਦ

  • @atnderpal4789
    @atnderpal4789 หลายเดือนก่อน +1

    Good person s kehra

  • @karanbadshahpuria773
    @karanbadshahpuria773 หลายเดือนก่อน +1

    Khaira jindabad ❤❤❤

  • @088surjit
    @088surjit หลายเดือนก่อน +1

    ਵੀਰ ਗੋਲਡੀ sholdi ਦੇ ਸੁਆਲਾਂ ਦੀ ਕੋਈ ਲੋੜ ਨਹੀਂ

  • @harmitsingh3753
    @harmitsingh3753 หลายเดือนก่อน +13

    ਸੰਗਰੂਰ ਵਾਲਿਓ ਕੋਈ ਕਸਰ ਮਸਰ ਨਾ ਰਹਿ ਜਾਵੇ ਤੁਸੀਂ ਖਹਿਰਾ ਸਾਹਿਬ ਨੂੰ ਵੱਡੇ ਬਹੁਮਤ ਨਾਲ ਜਿਤਾਉ ਫੇਰ ਹੀ ਦੇਸ਼ ਦੀ ਪਾਰਲੀਮੈਂਟ ਵਿੱਚ ਨਿਧੜਕ ਖਹਿਰੇ ਦੀ ਅਵਾਜ਼ ਗੂੰਜੇਗੀ

  • @varindersingh2415
    @varindersingh2415 หลายเดือนก่อน

    Ja Yara

  • @pardeeptiwari7737
    @pardeeptiwari7737 หลายเดือนก่อน +2

    #Goldy ZERO ho gaya!!! Je tenu apne aap te enna he Confidence ce ta AZAD khad de #AamAadmiParty na janda!!!!!

  • @GurwinderSingh-pz1on
    @GurwinderSingh-pz1on หลายเดือนก่อน +2

    Sahi keh riha Khehra saab eh AAP sirf bande nu use kardi aa

  • @dharmpreetpreet3254
    @dharmpreetpreet3254 หลายเดือนก่อน

    Khaira Saab jindabad

  • @GurwinderSingh-pz1on
    @GurwinderSingh-pz1on หลายเดือนก่อน +2

    AAP ne gharacho de Sarpanch Gurtej nu dubara ticket kyon nhi ditti? AAP wale je ene hi change ne

  • @ketanbansal1746
    @ketanbansal1746 หลายเดือนก่อน +3

    Dusri party vicho aye loka nu ticket diti aap party ne, ohni kehde worker nu ticket, Jo goldy uder chala gya, bejti krayi goldy ne, azad khada ho janda je sukhpal khehre nu haraona c

  • @bannybirdi6135
    @bannybirdi6135 หลายเดือนก่อน +3

    Sharaab pike gurughar jaan wala eda hi kre ga

  • @gurwantkaler4781
    @gurwantkaler4781 หลายเดือนก่อน +1

    Khaira jituga sangrur to 200000

  • @LalitKumar-ej1bk
    @LalitKumar-ej1bk หลายเดือนก่อน +2

    Maza aa gaya Khaira saab direct sixer mar rahe ho sangrur walio sidhu musewala wali galti na kar lena is to wadiava leader nhi thuhanu milna

  • @SarbjeetSingh-fg3xp
    @SarbjeetSingh-fg3xp หลายเดือนก่อน +2

    AAP party jindabad.

  • @ajo_uk_chaliye
    @ajo_uk_chaliye หลายเดือนก่อน +2

    Simranjeet maan ji ne mp hoke v bhagwant maan to jyda kam krwa te heart te cancer hospital barnala handicap nu electric bike greeb bchia di marriage roada bnaia ene bche pr krwae ne bahar country ch bchea nu kam dwaya bahar kine blood te dastar bandi program krwa ke bchea nu sikhi nal jod rahe ne parliament ch majdura di dihadi te bole

  • @sidhusardar3374
    @sidhusardar3374 หลายเดือนก่อน +1

    Akali Dal, congress,AAP Sub eko jeh Baki drmebaz cm🙏🙏😭😭😭😭😭😭

  • @GurmukhsinghGurmukhsingh-qw7zv
    @GurmukhsinghGurmukhsingh-qw7zv 29 วันที่ผ่านมา

    ਗੋਲਡੀ ਦਾ ਆਮ ਆਦਮੀ ਪਾਰਟੀ ਵਿੱਚ ਆਉਣ ਨਾਲ ਵੋਟ ਘਟੇਗੀ ਗੋਲਡੀ ਨੂੰ ਪਾਰਟੀ ਵਿਚ ਚੰਗਾ ਨਹੀਂ ਕੀਤਾ ਪਰ ਜਿਤੂਗਾ ਤਾ ਮੀਤ ਹੇਅਰ ਇੱਕ ਲੱਖ ਵੋਟ ਵੱਧ ਨਾਲ ਆਪ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਖਹਿਰੇ ਦਾ ਕੋਈ ਸਟੈਂਡ ਨਹੀਂ ਇਹ ਸਟੇਜਾਂ ਤੇ ਭੌਂਕਣ ਵਾਲਾ ਹੈ ਇਹ ਤੀਜੇ ਨੰਬਰ

  • @jodhagill2513
    @jodhagill2513 หลายเดือนก่อน

    Mit Hayr nooHi jitoa ji

  • @gurmeetSingh-rg6uj
    @gurmeetSingh-rg6uj หลายเดือนก่อน +1

    ਮੀਤ ਮੂਤ😅😅😅😅
    ਖੈਹਰਾ ਸਾਹਬ ਨੇ ਮਾਣਯੋਗ ਮੰਤਰੀ ਮੀਤ ਹੇਅਰ ਸਾਹਬ ਦਾ ਨਵਾਂ ਨਾਮਕਰਣ ਕਰ ਦਿੱਤੈ ਜੀ!

  • @user-lp3if2eo8t
    @user-lp3if2eo8t หลายเดือนก่อน

    ਇਹ ਉਸ ਪਾਰਟੀ ਦੀ ਟਿਕਟ ਉੱਤੇ ਜਿੱਤ ਦਾ ਦਾਅਵਾ ਕਰਦੇ ਜਿਸ ਨੇ ਘਰ ਘਰ ਨੌਕਰੀ ਦਿੱਤੀ ਹੈ।

  • @vmc8769
    @vmc8769 27 วันที่ผ่านมา

    Knowledge wala bnda jita deo khaira saab nu

  • @user-bs4yo8wh7m
    @user-bs4yo8wh7m หลายเดือนก่อน +1

    Khera zindabaad

  • @jassa543
    @jassa543 หลายเดือนก่อน

    ਜਦੋਂ ਕੈਪਟਨ ਦੀ ਗੋਦੀ ਵਿੱਚ ਬੈਠਾ ਸੀ ਓਦੋਂ ਬਾਜਾਂ ਵਾਲੇ ਦਾ ਪੁੱਤ ਨੀ ਸੀ

  • @starcodeengineeringsolutio9532
    @starcodeengineeringsolutio9532 หลายเดือนก่อน +1

    200 unit pahila vi milde se ta mili kiyo ne kise nu?

  • @Pendujatt1386
    @Pendujatt1386 หลายเดือนก่อน +1

    Khaira saab tusi v galat party ch o. Ajaad khad de ta tusi v jit jande. Fer tusi oh party ch gaye jina ne akal takat te hamla kita. U r very wrong

  • @RaviBassi-er2vw
    @RaviBassi-er2vw หลายเดือนก่อน +1

    Goldy ta gia koi vote ni pva sakda ajj fa voter bhut kuch jan da

  • @BaltejSingh-yz4xd
    @BaltejSingh-yz4xd หลายเดือนก่อน

    Khairagarh to Suratgarh

  • @SarbjeetSingh-fg3xp
    @SarbjeetSingh-fg3xp หลายเดือนก่อน +1

    ਖਹਿਰੇ ਤੇਰੇ ਤੋਂ ਵੱਡੀ ਤਿਤਲੀ ਹੋਰ ਕੋਈ ਨਹੀਂ। ਜ਼ੀਰੋ ਬੰਦਾ ਏ ਤੂੰ

    • @harpalsinghhandahanda9798
      @harpalsinghhandahanda9798 หลายเดือนก่อน

      ਭਗਵੰਤ ਮਾਨ ਨੇ ਕਿੰਨਿਆਂ ਪਾਰਟੀਆਂ ਬਦਲੀਆਂ ਨੇ